No video

ਠੀਕ ਢੰਗ ਨਾਲ ਜਿਉਣ ਵਾਲੇ ਹੀ ਤਰੱਕੀ ਕਰਦੇ ਹਨ l Narinder Singh Kapoor l Rupinder Kaur Sandhu l B Social

  Рет қаралды 63,143

B Social

B Social

Күн бұрын

ਠੀਕ ਢੰਗ ਨਾਲ ਜਿਉਣ ਵਾਲੇ ਹੀ ਤਰੱਕੀ ਕਰਦੇ ਹਨ l Narinder Singh Kapoor l Rupinder Kaur Sandhu l B Social
#NarinderSinghKapoor
#RupinderKaurSandhu
#serieswithdrnarindersinghkapoor
KZbin Link : / bsocialofficial
Facebook Link : / bsocialofficial
Instagram Link : / bsocialofficial
Guest: Dr Narinder Singh Kapoor
Anchor: Rupinder Kaur Sandhu
Cameramen: Harmanpreet Singh & Varinder Singh
Edit: Jaspal Singh Gill
Digital Producer: Gurdeep Kaur Grewal
Label: B Social

Пікірлер: 63
@singhrajinder68
@singhrajinder68 Жыл бұрын
ਕਪੂਰ ਸਾਹਿਬ ਜੀ ਨਾਲ ਮੈਡਮ ਰੁਪਿੰਦਰ ਕੌਰ ਦੀ ਗੱਲਬਾਤ ਸੁਣ ਕੇ ਜਿੰਦਗੀ ਜੀਣੀ ਆ ਜਾਣੀ ਚਾਹੀਦੀ ਆਪਾਂ ਸਾਰਿਆਂ ਨੂੰ 🙏
@ashokklair2629
@ashokklair2629 5 ай бұрын
ਜੀ! ਤੁਹਾਨੂੰ ਸ੍ਰੀ ਗੁਰੂ ਗ੍ਰੰਥ ਜੀ ਦੀ ਬਾਣੀ‌ ਕੌੜੀ ਤੇ ਬੁਰੀ ਲਗਦੀ ਹੈ। ਤੇ ਕਪੂਰ ਦੇ ਬੋਲ ਕਿਤਾਬਾ ਮਿਠੀਆ ਲਗਦੀਆ।
@singhrajinder68
@singhrajinder68 5 ай бұрын
@@ashokklair2629 ਜੀ ਬਿਲਕੁਲ ਵੀ ਇਸ ਤਰ੍ਹਾਂ ਨਹੀਂ, ਅਸੀਂ ਬਾਣੀ ਨੂੰ ਸਭ ਤੋਂ ਉੱਪਰ ਸਮਝਦੇ ਹਾਂ, ਬਾਣੀ ਤੋਂ ਹੀ ਸਿੱਖ ਕੇ ਕਪੂਰ ਸਾਹਿਬ ਜੀ ਦੀਆਂ ਗੱਲਾਂ ਨੂੰ ਸਮਝਣ ਲੱਗੇ ਸੁਚੇਤ ਰਹੀਦਾ ਹੈ, ਕਪੂਰ ਸਾਹਿਬ ਜੀ ਦੀਆਂ ਸਾਰੀਆਂ ਗੱਲਾਂ ਨਾਲ ਅਸੀਂ ਕਦੇ ਵੀ ਸਹਿਮਤ ਨਹੀਂ ਹੋਏ 🙏
@jaspalsinghkhosa9875
@jaspalsinghkhosa9875 Жыл бұрын
ਬਹੁਤ ਵਧੀਆ ਗੱਲ ਬਾਤ
@sardulsamra1518
@sardulsamra1518 5 ай бұрын
ਕਪੂਰ ਸਾਹਿਬ ਜੀ ਤੁਸੀਂ ਸਾਨੂ ਜੀਣਾ ਸਿਖਾ ਦਿੱਤਾ ਹੈ ਜੀ। ਮਾਫ ਕਰਨ ਦੀ ਬਿਰਤੀ ਵਾਲੀ ਗੱਲ ਦਿਲ ਨੁੰ ਛੂਹ ਗਈ। ਬਹੁਤ ਕੁਝ ਸਿੱਖਣ ਨੂੰ ਮਿਲਿਆ , ਬਹੁਤ ਬਹੁਤ ਧੰਨਵਾਦ ਜੀ 🙏🌹
@GurdevSingh-vd5ie
@GurdevSingh-vd5ie Жыл бұрын
ਗੱਲ ਇਕੋਂ ਹੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰਨਾਂ ਸੀ 🎉ਪਰ ਸਾਜ਼ਿਸ਼ ਕਰਤਾਵਾਂ ਨੇ।ਇਹੇ ਨਾ ਹੋਣ ਦਿੱਤਾ ਨਾ ਹੀ ਕਦੇ ਹੋਣ ਦੇਣਾਂ।।😢 ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਸੇਧ ਲੈ 🎉 ਫਿਰ ਉਸਨੂੰ ਸਮਾਜ਼ ਚ ਵਿਚਰਨ ਤੇ।ਅਸਲੀ ਗਯਾਨੰ ਔਰ ਅਸਲੀ ਖੋਟੇ ਅਤੇ ਖਰੇ ਦੀ ਪਹਿਚਾਣ ਹੋਣੀਂ ਸੀ 🎉ਜੇ ਹਿਰਦੇ ਛੂਦ ਕਰਨਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉ 🎉ਹਰ ਸਮਾਜਿਕ ਸੱਭਿਆਚਾਰਕ ਧਾਰਮਿਕ ਸਮਸਯਾਵਾਂ ਦਾ ਹਲ ਵੀ ਹੋਣਾਂ ਸੀ 🎉 ਔਰ ਜ਼ਿੰਦਗੀ ਸਵਰਗ ਵੀ ਜਿਉਂਦੇ ਜੀਅ 🎉🎉🎉🎉
@gurpreetsinghmudhal5680
@gurpreetsinghmudhal5680 10 ай бұрын
ਬਿਲਕੁਲ ਭਾਈ
@ashokklair2629
@ashokklair2629 5 ай бұрын
ਜੀ! ਤੁਹਾਨੂੰ ਸ੍ਰੀ ਗੁਰੂ ਗ੍ਰੰਥ ਜੀ ਦੀ ਬਾਣੀ‌ ਕੌੜੀ ਤੇ ਬੁਰੀ ਲਗਦੀ ਹੈ। ਤੇ ਕਪੂਰ ਦੇ ਬੋਲ ਕਿਤਾਬਾ ਮਿਠੀਆ ਲਗਦੀਆ।਼
@gurmailsingh-ie6pu
@gurmailsingh-ie6pu 11 ай бұрын
ਬਹੁਤ ਤਜਰਬੇ ਵਾਲਾ ਵਿਦਵਾਨ ਹੈ, ਵਧੀਆ ਕੰਮ ਦੀਆਂ ਗੱਲਾਂ, ਧੰਨਵਾਦ ਜੀ, ਦੋਹਾਂ ਦਾ
@harbhajansinghtatla8817
@harbhajansinghtatla8817 Жыл бұрын
ਡਾ ਸਾਬ ਅਤੇ ਰਪਿੰਦਰ ਜੀ ਬਹੁਤ…..ਖੁਬ ਗੱਲਬਾਤ ਜੀ
@manjotsingh8664
@manjotsingh8664 4 ай бұрын
ਬਹੁਤ ਚੰਗੀਆਂ ਗੱਲਾਂ, ਧੰਨਵਾਦ ਜੀ 🙏😊
@gurdhianguru
@gurdhianguru 5 ай бұрын
ਉਸਤਾਦ ਨਰਿੰਦਰ ਸਿੰਘ ਕਪੂਰ ਜੀ
@ramneetkaur7432
@ramneetkaur7432 Жыл бұрын
Very true
@caringmombyh.k3039
@caringmombyh.k3039 Жыл бұрын
ਪਹਿਲਾ thumbnail ਸਹੀ c
@HarpreetKaur-in4rt
@HarpreetKaur-in4rt Жыл бұрын
Great veer je
@JaskeeratSingh-pn5ot
@JaskeeratSingh-pn5ot 4 ай бұрын
Very nice sir ji
@bstrong..5418
@bstrong..5418 Жыл бұрын
Very decent talk show in Punjabi... Professor Kapur and host Rupinder kaur both are present life lesson key points
@user-sz5sl7qc8e
@user-sz5sl7qc8e Жыл бұрын
V nice video motivational video
@RanjitSingh-cr7er
@RanjitSingh-cr7er 4 ай бұрын
Very nice
@HardeepSingh-wu1qq
@HardeepSingh-wu1qq Жыл бұрын
ਕਪੂਰ ਜੀ ਦਾ ਹਰ ਨੁਕਤਾ ਸਮਝਣਾ ਬਹੁਤ ਜ਼ਰੂਰੀ ਆ ,, ਕਪੂਰ ਜੀ ਦੀ ਹਰ ਇੱਕ ਲਿਖਿਤ ਬਹੁਤ ਕੀਮਤੀ ਹੁੰਦੀ ਹੈ// ਹਰਦੀਪ ਸਿੰਘ ਮਕਸੂਦੜਾ
@ashokklair2629
@ashokklair2629 5 ай бұрын
ਜੀ! ਤੁਹਾਨੂੰ ਸ੍ਰੀ ਗੁਰੂ ਗ੍ਰੰਥ ਜੀ ਦੀ ਬਾਣੀ‌ ਕੌੜੀ ਤੇ ਬੁਰੀ ਲਗਦੀ ਹੈ। ਤੇ ਕਪੂਰ ਦੇ ਬੋਲ ਕਿਤਾਬਾ ਮਿਠੀਆ ਲਗਦੀਆ।
@kamalSharma-bk5kr
@kamalSharma-bk5kr Жыл бұрын
Hats off to doctor saheb❤
@sonusingh2553
@sonusingh2553 Жыл бұрын
ਬਾਕਮਾਲ 🙏🙏❤️❤️
@VarinderSingh-hd2le
@VarinderSingh-hd2le Жыл бұрын
Nice Kapoor saab
@user-bv2xm7qp6h
@user-bv2xm7qp6h 5 ай бұрын
great sir ji
@yadveersingh1381
@yadveersingh1381 11 ай бұрын
ਗੱਲਾ ਦਾ ਕੋਈ ਮੁੱਲ ਨਹੀਂ ਜੀ
@nimratschannel2100
@nimratschannel2100 Жыл бұрын
Salute to kapoor sahib
@curiousstudent5961
@curiousstudent5961 Жыл бұрын
Great 👍
@gurwindersinghsandhu6548
@gurwindersinghsandhu6548 7 ай бұрын
Bahut Wadia very nice
@kosishpb11
@kosishpb11 11 ай бұрын
Bahut sohne vichaar sir
@avtarsinghrathore7214
@avtarsinghrathore7214 Жыл бұрын
Waheguru ji 🙏🙏🙏🙏
@ManpreetSingh-kb5xe
@ManpreetSingh-kb5xe 5 ай бұрын
Bhout vadia sir
@malikrashid8534
@malikrashid8534 Жыл бұрын
Rupinder g right . sometimes it is very difficult to pardon others .if someone stole ur past , vey beautiful , that past never came back again , how u can forgive him .?
@gsuploads89
@gsuploads89 3 ай бұрын
Right ji
@GurdeepSingh-hw2zk
@GurdeepSingh-hw2zk Жыл бұрын
Thanbad 🙏🏻🙏🏻🙏🏻🥀🥀🙏🏼
@balkarchahal49
@balkarchahal49 10 ай бұрын
Great interview..
@Gillgaming333
@Gillgaming333 Жыл бұрын
Nice
@kiranpreet532
@kiranpreet532 Жыл бұрын
😊😊
@kamaldeepkaurkaurkamal1202
@kamaldeepkaurkaurkamal1202 11 ай бұрын
Thanks sir for gold information
@amarjeetkaur2034
@amarjeetkaur2034 Жыл бұрын
😊
@jagjitsinghgrewal6375
@jagjitsinghgrewal6375 11 ай бұрын
Very nice advise Sir.
@gurpreetsinghmudhal5680
@gurpreetsinghmudhal5680 10 ай бұрын
ਵਾਹਿਗੁਰੂ ਸਿਹਤਯਾਬੀ ਬਖਸਿਸ਼ ਕਰਨ 🙏❤️
@bikramjeet1490
@bikramjeet1490 7 ай бұрын
Very tight
@jaswinderkaur24
@jaswinderkaur24 Жыл бұрын
🙏🎉
@lifeoflife13
@lifeoflife13 6 ай бұрын
🙏🙏
@goldyrai1883
@goldyrai1883 Жыл бұрын
Best show to watch ❤
@inder4052
@inder4052 Жыл бұрын
🙏🙏🙏🙏🙏
@gurwindersinghsandhu6548
@gurwindersinghsandhu6548 7 ай бұрын
❤❤❤❤❤❤❤❤❤❤❤❤❤❤❤❤
@vishalsharmapb08_Chef_Aus
@vishalsharmapb08_Chef_Aus 11 ай бұрын
🙏🙏👏👏❤️
@ashokklair2629
@ashokklair2629 5 ай бұрын
ਜੀ! ਤੁਹਾਨੂੰ ਸ੍ਰੀ ਗੁਰੂ ਗ੍ਰੰਥ ਜੀ ਦੀ ਬਾਣੀ‌ ਕੌੜੀ ਤੇ ਬੁਰੀ ਲਗਦੀ ਹੈ। ਤੇ ਕਪੂਰ ਦੇ ਬੋਲ ਕਿਤਾਬਾ ਮਿਠੀਆ ਲਗਦੀਆ।
@loveandluckloveandluck3378
@loveandluckloveandluck3378 25 күн бұрын
ਕਪੂਰ ਸਾਬ ਜੀ ਨਾਲ ਮਿਲਨ ਲਈ ਕੋਈ ਫੋਨ ਨੰਬਰ ਦਿਓ ਜੀ
@bhupinderbasra6377
@bhupinderbasra6377 Жыл бұрын
Very nice Sir and Rupindet
@Narinderkaur-kj1bf
@Narinderkaur-kj1bf 11 ай бұрын
਼ਅਜੋਕੇ ਸਮੇਂ 'ਚ ਤਮਾਸ਼ਬੀਨ ਜ਼ਿਆਦਾ ਨੇ । ਮਰੇ ਨੂੰ ਹੋਰ ਮਾਰਦੀ । ਝੁੱਕੇ ਨੂੰ ਹੋਰ ਝੁਕਾਉਂਦੀ ਦੁਨੀਆਂ।
@mangipannu2586
@mangipannu2586 6 ай бұрын
ਸਾਰੀ ਗੱਲ ਸੱਚ ਆ ਪਰ ਸਿਰ ਤੇ ਚੁੰਨੀ ਹੈ ਨੀ ਹਾਸਾ ਬਹੁਤ ਵਧਿਆ ਮੈਡਮ ਦਾ
@komalsinghmirpur
@komalsinghmirpur Жыл бұрын
ਕਮਾਲ ਦੀ ਵਾਰਤਾਲਾਪ✌️
@anilarora4802
@anilarora4802 5 ай бұрын
Munde ne soteli maa te karta case property li hun soteli maa di hogi death hun soteli maa de bete ohnu bulande ni te barwara nahi ho riya ehda hul hun kida nikale daso hun Kapoor sahab
@gsuploads89
@gsuploads89 3 ай бұрын
ede hisaab nal ta fer Baba Banda singh bahadur ne sirhind jake badla lya .......galat kita ........maaf kar dende........ja oe
@gurvindersinghbaring6369
@gurvindersinghbaring6369 Жыл бұрын
Mehrbani nahi kapoor sahib . ਕੋਡੇ ho jaana ਚਾਹੀਦਾ. Vi hor maar😃😃
@harrysohal1813
@harrysohal1813 Жыл бұрын
😂😂😂😂😂
@KulwantSingh-ew9oc
@KulwantSingh-ew9oc 8 ай бұрын
ਕਪੂਰ ਦਾ ਕਹਿਣਾ ਹੈ ਕਿ ਮੂਰਖ ਤੋਂ ਖਹਿੜਾ ਛੁਡਾਉਣਾ ਚਾਹੀਦਾ ਹੈ
@Jaggi8098
@Jaggi8098 2 ай бұрын
😂😂
@AmanKaur-mt6cz
@AmanKaur-mt6cz Жыл бұрын
Nice
@ramanpreetsajjan8715
@ramanpreetsajjan8715 Жыл бұрын
Very nice
English or Spanish 🤣
00:16
GL Show
Рет қаралды 15 МЛН
When you discover a family secret
00:59
im_siowei
Рет қаралды 32 МЛН
managed to catch #tiktok
00:16
Анастасия Тарасова
Рет қаралды 55 МЛН
I Took a LUNCHBAR OFF A Poster 🤯 #shorts
00:17
Wian
Рет қаралды 14 МЛН
English or Spanish 🤣
00:16
GL Show
Рет қаралды 15 МЛН