ਹੇਮਕੁੰਟ ਅਤੇ ਗੁਰੂ ਗੋਬਿੰਦ ਸਿੰਘ ਜੀ? Bhai Sarbjit Singh Dhunda | gurbani katha | clip 2018

  Рет қаралды 319,824

Gurbani Gian

Gurbani Gian

6 жыл бұрын

ਹੇਮਕੁੰਟ ਅਤੇ ਗੁਰੂ ਗੋਬਿੰਦ ਸਿੰਘ ਜੀ?
• ਹੇਮਕੁੰਟ ਅਤੇ ਗੁਰੂ ਗੋਬਿੰ...
ਭਾਈ ਸਰਬਜੀਤ ਸਿੰਘ ਧੂੰਦਾ
hemkunt & Guru Gobind Singh jI Bhai Sarbjit Singh Dhunda | gurbani katha | clip 2018
www.gurbanigian.com
/ gurbanigian
GurbaniGianPage

Пікірлер: 1 100
@paramjitpannu4632
@paramjitpannu4632 4 жыл бұрын
ਸਾਡਾ ਗੁਰੂ ਕੇਵਲ ਤੇ ਕੇਵਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ
@sehajramgarhia9105
@sehajramgarhia9105 3 жыл бұрын
paji asi kdo bolya ki sada guru guru granth sahib ni hai sabda guru guru granth sahib hi hai bs dasam granth sadi kom da is ang hai na ki guru
@sardarkhushpreetsingh4182
@sardarkhushpreetsingh4182 Жыл бұрын
⚔️ ਦਸਮ ਗ੍ਰੰਥ ਸਾਹਿਬ ਪੜ੍ਹੋ ਤਾਰਕ ਵਾਦੀਓ ਸਿੱਖ ਹੋਕੇ ਹਾਰ ਵਕਤ ਸਿੱਖਾਂ ਖਿਲਾਫ ਜ਼ਹਿਰ ਉਗਲਦੇ ਰਹੇਓ ਬਾਸ ਤੁਸੀਂ
@khushsidhu6673
@khushsidhu6673 4 жыл бұрын
ਵਾਹਿਗੁਰੂ ਜੀ
@vickybhangu2822
@vickybhangu2822 5 жыл бұрын
ਬੜੀ ਕੋੜੀ ਗਲ਼ ਆ ,,,😍😫😫😫😫😫
@tarvindersingh1072
@tarvindersingh1072 2 жыл бұрын
ਸੱਚ ਦੇ ਪਿੱਛੇ ਚੱਲਣਾ ਹੀ ਨਹੀਂ ਚਾਹੁੰਦੇ ਤੇ ਸੱਚ ਨੂੰ ਸੁਨਣਾ ਵੀ ਨਹੀਂ ਚਾਹੁੰਦੇ ਅਜ ਦੇ ਲੋਕ ਧੁਨਾਂ ਜੀ ਤੁਸੀ ਸੱਚ ਦੀ ਆਵਾਜ਼ ਚੁੱਕੀ ਚਲੋ
@tarvindersingh1072
@tarvindersingh1072 2 жыл бұрын
Bhai sahib ji tuhanu milna chahunda haan kiwein te kithy mil sakde haan kiwein contact kriye
@tarloksinghpunia7888
@tarloksinghpunia7888 Жыл бұрын
ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਯਾ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ, ਨਕਸਾ ਫੀਸ ਅਲੱਗ ਹੈ, 90 ਹਜਾਰ ਰੁਪਏ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ,
@goldysingh3798
@goldysingh3798 5 жыл бұрын
Dhan guru gobind singh ji
@joysachdeva3018
@joysachdeva3018 11 ай бұрын
Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏
@comredgurdipsinghsingh799
@comredgurdipsinghsingh799 5 жыл бұрын
ਭਾਈ ਸਾਹਿਬ ਤੁਸੀਂ ਠੀਕ ਹੀ ਕਿਹਾ ਹੈ ਸਿੱਖ ਧਰਮ ਦਾ ਸਿੱਖੀ ਬਾਣੇ ਵਿਚ ਪੁਜਾਰੀ ਵਰਗ ਨੇ ਬੇੜਾ ਗ਼ਰਕ ਕਰਕੇ ਰੱਖ ਦਿਤਾ ਹੈ।ਇਹਨਾਂ ਨੂੰ ਮਨਘੜਤ ਕਹਾਣੀਆਂ ਸੁਣਾ ਸੁਣਾ ਕੇ ਅਸਲ ਮਨੋਰਥ ਤੋਂ ਭਟਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ।ਇਹੋ ਪੁਜਾਰੀ ਵਰਗ ਚਾਹੁੰਦਾ ਹੈ।ਇਹਨਾਂ ਨੂੰ ਸਮਝ ਨਹੀਂ ਆਉਂਦੀ ਰਹੀ ਹੈ।
@Ramgharia-yl6hs
@Ramgharia-yl6hs 5 жыл бұрын
ਧੰਨਵਾਦ ਬਾਬਾ ਧੂੰਦਾ ਜੀ ਇਦਾ ਹੀਨਕਲੀ ਸਿਖਾ ਸਮਝ ਆਉਣੀ ਏ
@kala7906
@kala7906 4 жыл бұрын
ਜੇ ਨਕਲੀ िਸॅਖੀ ਸਮਝ ਅਾਈ ਹੈ ਤਾ ੳੁਸ ਨੂੰ ਅਾਪਣੇ ਜੀਵਨ िਵਚ ਲਾਗੂ ਵੀ ਕਰੀ ਜਰੂਰ
@simranbatth7093
@simranbatth7093 3 жыл бұрын
Pehla sikhi padd k vekh k sikhi kis akhar da namm h nursry vala bacha nhi dass sakda k 12 class vich kehri field chose karni chahidi aa
@amriksinghbhinder7587
@amriksinghbhinder7587 5 жыл бұрын
ਸਤਿ ਸ੍ਰੀ ਅਕਾਲ ਜੀ ਆਪ ਜੀ ਨੂੰ ਬੇਨਤੀ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਕੋਈ ਵੀ ਬੋਲਦਾ ਹੈ ਗ਼ਲਤ ਕੀ ਗੁਰੂ ਸਾਹਿਬ ਦਾ ਹੇਮਕੁੰਟ ਸਾਹਿਬ ਨਾਲ ਕੋਈ ਸਬੰਧ ਨਹੀਂ
@KulwinderSingh-jf7oy
@KulwinderSingh-jf7oy Жыл бұрын
ਸਿੱਖਾਂ ਦਾ ਹੇਮਕੁੰਟ ਨਾਲ ਕੋਈ ਲੈਣਾ ਦੇਣਾ ਨਹੀਂ ਆ ਸਾਡੇ ਪਰਿਵਾਰ ਨੇ ਤਾਂ ਹੇਮਕੁੰਟ ਜਾਣਾ ਹੀ ਛੱਡ ਦਿਤਾ ਆ
@lakhbirsingh7485
@lakhbirsingh7485 2 жыл бұрын
ਸਹੀ ਗੱਲ ਹੈ ਜੀ ਧੰਨਵਾਦ ਜੀ
@amrindersinghmander2330
@amrindersinghmander2330 5 жыл бұрын
2012 ਚ ਹੇਮਕੁੰਟ ਚ ਰਿੱਛਣੀਆਂ ਸੂ ਪਈਆਂ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਵੀ ਹੋਈ ਸੀ ਉਨ੍ਹਾਂ ਨੂੰ ਉੱਥੋਂ ਕੱਢਣ ਲਈ ਫੌਜ ਨੇ ਕਾਰਵਾਈ ਕੀਤੀ ਸੀ
@daljitbirha
@daljitbirha 6 жыл бұрын
Ganj-e-Shaheedan Allah Yar Khan Jogi ਗੰਜ-ਏ-ਸ਼ਹੀਦਾਂ ਅੱਲ੍ਹਾ ਯਾਰ ਖ਼ਾਂ ਜੋਗੀ "ਮੈਂਨੇ ਹੀ ਬਰਸ ਚੌਦਹ ਕਾ ਬਨਬਾਸ ਥਾ ਝੇਲਾ । ਮੈਂ ਵੁਹ ਹੂੰ ਜਸੋਧਾ ਕੀ ਜੋ ਆਗ਼ੋਸ਼ ਮੇਂ ਖੇਲਾ । ਮਾਰਾ ਥਾ ਕੰਸ ਮੈਂਨੇ ਥਾ ਅਰਜੁਨ ਮੇਰਾ ਚੇਲਾ । ਕੈਰੋਂ ਸੇ ਲੜਾ ਮੈਂ ਮਹਾਭਾਰਤ ਮੇਂ ਅਕੇਲਾ । ਥਾ ਬੁੱਧ ਭੀ ਬਾਦ ਮੇਂ ਸ਼ੰਕਰ ਭੀ ਬਨਾ ਹੂੰ । ਨਾਨਕ ਕੇ ਭੀ ਚੋਲੇ ਮੇਂ ਮੈਂ ਬਾਬਰ ਕੋ ਮਿਲਾ ਹੂੰ । "ਅਕਬਰ ਭੀ ਪਿਯਾਦਾ ਮਿਰੇ ਦਰਬਾਰ ਮੇਂ ਆਯਾ । ਬਰਕਤ ਨੇ ਮਿਰੀ ਫ਼ਤਹ ਥਾ ਆਸਾਮ ਕਰਾਯਾ । ਮੈਂਨੇ ਬੁਤ-ਓ-ਬੁਤਖਾਨਾ ਖ਼ੁਦਾਈ ਕੋ ਭੁਲਾਯਾ । ਭਗਵਾਨ ਕਾ ਘਰ ਮੈਂਨੇ ਹੀ ਮਸਜਿਦ ਥਾ ਬਨਾਯਾ । ਬਾਲੂ ਕੀ ਤਪੀ ਰੇਤ ਮਿਰੇ ਤਨ ਪਿ ਪੜੀ ਥੀ । ਮੈਂ ਵੁਹ ਹੂੰ ਉਬਲਨੇ ਪਿ ਭੀ ਉੱਫ਼ ਤਕ ਨਹੀਂ ਕੀ ਥੀ ।
@Kiratpreet_17
@Kiratpreet_17 Жыл бұрын
ਵਾਹ ਯਾਰ
@AmanThindNY
@AmanThindNY 5 жыл бұрын
ਬਿਲਕੁਲ ਸਹੀ ਗਿੱਲ ਹੈ
@kjsgill5734
@kjsgill5734 5 жыл бұрын
🌷 Satnam Wahguru 🌷 Veerji , bahut he vadiya katha vichar hai ji 👍👍👍. Rubb mehar kare .
@bhaigurpreetsinghmogewale3826
@bhaigurpreetsinghmogewale3826 5 жыл бұрын
Wah bhai sahib ji bhut khoob vichar ji
@PartapSingh-yc3sz
@PartapSingh-yc3sz 5 жыл бұрын
Bout vdiaa g 👍👍🙏🙏
@angadsidhuvlogs2p772
@angadsidhuvlogs2p772 4 жыл бұрын
Partap Singh 🙏🏽Waheguru🙏🏽veer ji aap ji yehna di gal sun ke paap na kamaoo ji Aap Khoj karo ji
@harwindersingh4655
@harwindersingh4655 5 жыл бұрын
Good khalsa ji
@pritpalsingh4634
@pritpalsingh4634 5 жыл бұрын
ਧੁੰਦਾ ਸਾਹਿਬ ਜੀ ਮੈਂ ਆਪ ਜੀ ਦੀ ਕਹੀ ਹਰੇਕ ਗੱਲ ਨਾਲ ਸਹਿਮਤ ਹਾਂ ਅਤੇ ਮੈਂ ਵੀ ਮੰਨਦਾ ਹਾਂ ਕਿ ਹੇਮਕੁੰਟ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਤਪਸਿਆ ਨਹੀਂ ਕੀਤੀ । ਇਸ ਲਈ ਇਹ ਸਿੱਖਾਂ ਦਾ ਤੀਰਥ ਅਸਥਾਨ ਨਹੀਂ ਪਰ ਹੁਣ ਇਹ ਇਹਨਾਂ ਮਸ਼ਹੂਰ ਹੋ ਚੁੱਕਿਆ ਹੈ ਕਿ ਤੁਹਾਡੇ ਵਰਗੇ ਬੰਦੇ ਚਾਹੇ ਇਹਨਾਂ ਨੂੰ ਜਿਨ੍ਹਾਂ ਮਰਜ਼ੀ ਸਮਝਾ ਲੈਣ ਮੂਰਖ ਅਤੇ ਲਾਈਲੱਗ ਲੋਕ ਏਥੇ ਜਾਣੋਂ ਨਹੀਂ ਹਟਣੇ ।
@deepbhullar5162
@deepbhullar5162 6 жыл бұрын
ਵਾਹਿਗੁਰੂ ਜੀ ਤੂੰ ਹੀ ਤੂੰ ਵਾਹਿਗੁਰੂ ਜੀ ਤੂੰ ਹੀ ਤੂੰ ਵਾਹਿਗੁਰੂ ਜੀ ਤੂੰ ਹੀ ਤੂੰ ਵਾਹਿਗੁਰੂ ਜੀ ਤੂੰ ਹੀ ਤੂੰ ਵਾਹਿਗੁਰੂ ਜੀ ਤੂੰ ਹੀ ਤੂੰ ਵਾਹਿਗੁਰੂ ਜੀ ਤੂੰ ਹੀ ਤੂੰ ਵਾਹਿਗੁਰੂ ਜੀ ਤੂੰ ਹੀ ਤੂੰ ਵਾਹਿਗੁਰੂ ਜੀ ਤੂੰ ਹੀ ਤੂੰ ਵਾਹਿਗੁਰੂ ਜੀ ਤੂੰ ਹੀ ਤੂੰ ਵਾਹਿਗੁਰੂ ਜੀ ਤੂੰ ਹੀ ਤੂੰ ਵਾਹਿਗੁਰੂ ਜੀ
@drmeetee
@drmeetee 5 жыл бұрын
Deep Bhullar u
@kjsgill5734
@kjsgill5734 6 жыл бұрын
Satnam wahguru !! Veerji , very cogent , & , relevant issues raised , & , clarified . Bahut he vadiya . Rubb rakha .
@AshwaniKumar-lf7lg
@AshwaniKumar-lf7lg 5 жыл бұрын
ਜਿੰਨੇ ਵੀ ਪ੍ਰਚਾਰਕ ਹਨ ਉਨ੍ਹਾਂ ਦੇ ਵਿਚਾਰ ਵੱਖਰੇ -2 ਹਨ ਲਓ ਹੁਣ ਇਸ ਨੇ ਗੁਰੂ ਗੋਵਿੰਦ ਸਿੰਘ ਜੀ ਦੇ ਪਿਛਲੇ ਜਨਮ ਨੂੰ ਨਕਾਰ ਦਿੱਤਾ ਹਰ ਰੋਜ ਕੋਈ ਨਵੀ ਗੱਲ ਹੀ ਸੁਨਣ ਨੂੰ ਮਿਲਦੀ ਹੈ ਕੁਝ ਸਮੇ ਬਾਅਦ ਇਹ ਰੱਬ ਦੀ ਹੋਂਦ ਨੂੰ ਨਕਾਰ ਦੇਣਗੇ ਇਹਨਾਂ ਪ੍ਰਚਾਰਕਾਂ ਨੂੰ ਬਹੁਤਾ ਮੂੰਹ ਨਹੀਂ ਲਾਗੋਣਾ ਚਾਹੀਦਾ ਐਵੇ ਹੀ ਲੋਕ ਇਨ੍ਹਾਂ ਨੂੰ ਹੀਰੋ ਬਣਾ ਦਿੰਦੇ ਹਨ ਲੋਕਾਂ ਕੋਲੋਂ ਪੈਸਾ ਇਕੱਠਾ ਕਰਕੇ ਇਹ ਆਪ ਅਰਾਮ ਦੀ ਜਿੰਦਗੀ ਜਿਓੰਦੇ ਹਨ ਅਤੇ ਲੋਕਾਂ ਨੂੰ ਉਲਝਾ ਦਿੰਦੇ ਹਨ
@angadsidhuvlogs2p772
@angadsidhuvlogs2p772 4 жыл бұрын
Kjs Gill 🙏🏽waheguru🙏🏽 yeh aapa nu satgur toh toad rahe ne Aap khoj karo Satgur kol ardas karo aap nu satgur sahi rah dakhon!
@P.Babrah58
@P.Babrah58 4 жыл бұрын
ਕਿੰਨੀ ਵੀ ਗੰਭੀਰ ਵਿਸ਼ਾ ਹੋਵੇ, ਕਿੰਨੀ ਵੀ ਗੰਭੀਰ ਗੱਲ ਚੱਲ ਰਹੀ ਹੋਵੇ, ਕੁਝ ਲੋਕ ਇਹੋ ਉਡੀਕਦੇ ਰਹਿੰਦੇ ਕਿ “ਬੋਲੇ ਸਓ ਨਿਹਾਲ,ਸਤ ਸ੍ਰੀ ਅਕਾਲ’ ਦਾ ਜੈਕਾਰਾ ਬਲਾਉਣ ਦਾ ਕਦੋਂ ਮੌਕਾ ਮਿਲੇ ਤੇ ਕਦੋਂ ਉਹ ਬੁਲਾਉਣ।
@user-ul8uo1vn3y
@user-ul8uo1vn3y 6 жыл бұрын
ਹੇਮਕੁੰਟ ਦਾ ਤੀਰਥ ਪੁਰਾਤਨ ਤੀਰਥਾ ਤਰਾ ਨਹੀਂ ਹੈ ਕਿ ਮੂਰਤੀ ਪੂਜਾ ਹੋਵੇ ਉਸ ਜਗ੍ਹਾ ਤੇ ਧੰਨ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਪਰਕਾਸ਼ ਹਨ ਜੋ ਰੁਹਾਣੀ ਗਿਆਨ ਦੇ ਰਹੇ ਹਨ
@sukhbirsinghdhami7717
@sukhbirsinghdhami7717 5 жыл бұрын
Very nice and very good views
@baljitsingh3093
@baljitsingh3093 4 жыл бұрын
ਇਹਨੂੰ ਕੀ ਪਤਾ ਓਥੇ ਕੀ ਅਨੰਦ ਹੈ।ਗੁਰੂ ਸਾਹਿਬ ਜੀ ਦੀਆ ਕਿਰਪਾ ਬਖਸ਼ਿਸ਼ਾਂ ਦੇ ਭੰਡਾਰ ਭਰੇ ਹਨ ਉਥੇ।ਉਹ ਸਵਰਗਹੈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਇਸ ਬੰਦੇ ਨੂੰ ਸੁਮਤ ਬਖਸ਼ਣ🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@KulwinderSingh-jf7oy
@KulwinderSingh-jf7oy Жыл бұрын
ਸਿੱਖਾਂ ਦਾ ਹੇਮਕੁੰਟ ਨਾਲ ਕੋਈ ਲੈਣਾ ਦੇਣਾ ਨਹੀਂ ਆ ਸਾਡੇ ਪਰਿਵਾਰ ਨੇ ਤਾਂ ਹੇਮਕੁੰਟ ਜਾਣਾ ਹੀ ਛੱਡ ਦਿਤਾ ਆ
@jaspalsingh-kt5df
@jaspalsingh-kt5df 10 ай бұрын
🙏🙏🙏🙏🙏
@singhisking2800
@singhisking2800 6 жыл бұрын
satnam sri waheguru ji kirpa kro
@harpindersingh5614
@harpindersingh5614 5 жыл бұрын
Waheguru ji
@harmitjutla103
@harmitjutla103 5 жыл бұрын
You are very right.
@Tubebalgi81
@Tubebalgi81 6 жыл бұрын
ਰੱਬ ਕੀ ਹੈ,ਕਿਵੇਂ ਮਿਲਣਾ, ਰੱਬ ਦੇ ਮਿਲਿਆ ਦੀ ਕੀ ਪਹਿਚਾਣ ਹੈ .ਇਸ ਬਾਰੇ ਕੋਈ ਗੱਲ ਨੀ ਕਰਦਾ .ਰਬ ਨੇ ਅੱਜ ਤੁਹਾਨੂੰ ਸਿੱਖ ਘਰ ਪੈਦਾ ਕੀਤਾ ,ਕੀ ਪਤਾ ਅਗਲਾ ਜਨਮ ਪੰਡਿਤ ਦੇ ਘਰ ਹੋ ਜਾਵੇ , ਕੀ ਪਤਾ ਯਹੂਦੀ ਕ੍ਰਿਸਚਿਨ ਕਿਸੇ ਹੋਰ ਘਰ ਹੋ ਜਾਵੇ .ਫੇਰ. ਕੀ ਫੇਰ. ਵੀ ਇਹੋ ਗਲਾ ਕਰੋਗੇ .
@gurtejsinghranwan4723
@gurtejsinghranwan4723 6 жыл бұрын
Sarbjit Singh sohal e te bakwas gallam ne
@simranjeetsingh175
@simranjeetsingh175 6 жыл бұрын
Sahi keha veer g. Tuhada number mil sakda va veer g tuhade nal vichaar karne va.
@simranjeetsingh175
@simranjeetsingh175 6 жыл бұрын
Gurtej Singh Ranwan veer g tuhade number mil sakda va vichaar karne va tuhade nal.
@gurtejsinghranwan4723
@gurtejsinghranwan4723 6 жыл бұрын
Simranjeet Singh 83607-71958
@simranjeetsingh175
@simranjeetsingh175 6 жыл бұрын
Gurtej Singh Ranwan thanks I will call you within 5 min.
@shamsheraujla6151
@shamsheraujla6151 5 жыл бұрын
ਹੁਣ ਕੲੀ ਬਾਬੇ ਗੁਰੂਆਂ ਨੂੰ ਰਿਸ਼ੀਆਂ ਦਾ ਅਵਤਾਰ ਦੱਸਣ ਲੱਗ ਪਏ ਨੇ ਹੌਲੀ-ਹੌਲੀ ਗੁਰੂ ਛੋਟਾ ਤੇ ਰਿਸ਼ੀ ਵੱਡਾ ਬਣਾ ਦਿੱਤਾ ਜਾਵੇਗਾ । ਫਿਰ ਮੂਰਤੀਆਂ ਵੀ ਬਣ ਜਾਣਗੀਆਂ । ਵੇਸੇ ਮੂਰਤੀ ਪੂਜਾ ਕਰਨੀ ਕਿਸੇ ਦੀ ਨਿੱਜੀ ਮਾਨਸਿਕ ਤ੍ਰਿਪਤੀ ਹੋ ਸਕਦੀ ਐ। ਪਰ ਨੁਕਸਾਨ ਇਹ ਹੋਵੇਗਾ ਕਿ ਲੋਕ ਮੁਰਤੀਆਂ ਤੋਂ ਹੀ ਸਭ ਕੁੱਝ ਮੰਗਣਗੇ ਇਨਸਾਫ਼ ਆਪਣੇਂ ਹੱਕ । ਤੇ ਲੋਕ ਸਮੇਂ ਦੇ ਲੋਟੂਆਂ ਖ਼ਿਲਾਫ਼ ਭੰਗਾਣੀ ਵਰਗਾ ਯੁਧ ਛੇੜਨਾ ਭੁਲ ਜਾਣਗੇ।
@pniqbalSinghgyaniss
@pniqbalSinghgyaniss 6 жыл бұрын
ਵਾਹ ਜੀ ਵਾਹ
@karmdeepsingh7961
@karmdeepsingh7961 5 жыл бұрын
Bilkul sahi gal bhai sahib g
@satwindersingh1757
@satwindersingh1757 5 жыл бұрын
ਹੇਮਕੁੰਟ ਤੋਂ ਬੜੀ ਚਿੜ ਮੱਚਦੀਆਂ ਇੰਨਾਂ ਕਥਾ ਬੇਚਕਾਂ ਨੂੰ ਕਿਉਕੇ ਇੰਨਾਂ ਨੂੰ ਉੱਥੇ ਆਪਣੀ ਕੱਥਾ ਬੇਚਣਦਾ ਮੋਕਾਂ ਨਹੀਂ ਮਿਲਦਾ ।
@sarpreetsingh4820
@sarpreetsingh4820 5 жыл бұрын
ਬਿਲਕੁਲ ਸਹੀ ਆਹ ਜੀ
@gurukekregemojguruke4857
@gurukekregemojguruke4857 5 жыл бұрын
Ana no Bakbas krn to Elwa kuj n
@batthcreation9664
@batthcreation9664 5 жыл бұрын
Katha Kade viki nai vr
@milkhasingh7620
@milkhasingh7620 4 жыл бұрын
Lagda tu v hemkunt gurdware da masand aa
@kaurjasvir3548
@kaurjasvir3548 5 жыл бұрын
Waheguru g waheguru g waheguru g waheguru g waheguru g waheguru g
@shamsheraujla6151
@shamsheraujla6151 5 жыл бұрын
ਸਹੀ ਗੱਲ ਹੈ ਤੇ ਤੱਥਾਂ ਸਮੇਤ ਪਰ ਮੰਨਣਗੇ ਉਹੀ ਜੋ ਪੜ੍ਹਦੇ ਨੇ ਤੇ ਸੰਵਾਦ ਰਚਾਉਣਾ ਜਾਨਦੇ ਨੇ
@Majhewale63
@Majhewale63 5 жыл бұрын
ਸਹੀ ਗੱਲ ਹੈ ਵਾਹਿਗੁਰੂ ਜੀ ਸੱਚ ਬੋਲਾ ਰਹੇ ਹੈ
@rityeru422
@rityeru422 5 жыл бұрын
Right ji koi sach bolda us nu kehnde ne pagal hai
@JagdeepSingh-vd5qe
@JagdeepSingh-vd5qe 6 жыл бұрын
Waheguru g
@ranjodhsingh056
@ranjodhsingh056 5 жыл бұрын
ਸਹੀ ਗੱਲ ਜੀ
@MrHarmeet13
@MrHarmeet13 5 жыл бұрын
Bilkul sahi gal hai..... Hemkund sahib jao vadia gal a but anni shardha nahi rakhni chahidi sach pata hona sab to zaruri hai ..... waheguru ta kann.kann.ch hai.
@onkarsinghpurewal990
@onkarsinghpurewal990 6 жыл бұрын
sehi gal bhai ji विचर karna chahida hai na ki bherh bakri ki trah नहीं chalna चहिए
@SukhchainSingh-db3bm
@SukhchainSingh-db3bm 11 ай бұрын
ਵਾਹ ਧੂੰਦਾ ਸਾਬ ਬੰਬ ਕੱਢ ਦਿੱਤੇ ਅੱਖਾਂ ਖੋਲ੍ਹ ਦਿੱਤੀਆਂ
@amrindersinghmander2330
@amrindersinghmander2330 5 жыл бұрын
ਸੱਚ ਪਚਾਉਣਾ ਔਖਾ
@bhattisaab9426
@bhattisaab9426 6 жыл бұрын
Mere payere dosto samaj jaao Tusi eho jehe parcharka kolo bach jaao Ehna Thanu shadta hi ginonya ne tuhde khoon nu ubalde rehna kade Ehna us parmatma Di koi changi gal ve dasde ne Agye Ja ke us da ki fiyda hoye ga bas bakwas Mari Jane Ek duje Di nidya chugli Kari janye samjona ghat barkau bashan jayeada marde ne
@vishalsiwach
@vishalsiwach 5 жыл бұрын
Sach te sach hunda
@pawanbhutta6102
@pawanbhutta6102 6 жыл бұрын
SATNAAM WAHEGURU SATNAAM WAHEGURU SATNAAM WAHEGURU SATNAM WAHEGURU SATNAAM WAHEGURU
@parindersingh5192
@parindersingh5192 5 жыл бұрын
You are right
@balwantsing8149
@balwantsing8149 6 жыл бұрын
ਬਹੁਤ ਵਧੀਆ ਉਪਰਾਲਾ ਭਾਈ ਸਰਬਜੀਤ ਸਿੰਘ ਦਾ। ਸਿੱਖ ਵੀ ਨਿਗਲਿਆ ਗਿਆ ਬ੍ਰਾਹਮਣ ਹੱਥੋਂ।
@pawanbhutta6102
@pawanbhutta6102 6 жыл бұрын
SATNAAM WAHEGURU SATNAAM WAHEGURU SATNAAM WAHEGURU SATNAAM WAHEGURU SATNAAM WAHEGURU SATNAAM WAHEGURU SATNAAM WAHEGURU SATNAAM WAHEGURU SATNAAM WAHEGURU
@khajinder
@khajinder 5 жыл бұрын
Dhan Dhan Sahib Sri Guru Granth Sahib jio Dhan Dhan Sahib Sri Guru Nanak dev jio Dhan Dhan Sahib Sri Guru Gobind Singh jio
@amandeepsingh8850
@amandeepsingh8850 5 жыл бұрын
Dhadriwala wangu eh sacha y
@rajdeepsinghcheema2551
@rajdeepsinghcheema2551 4 жыл бұрын
Dhandri bund dinda bittu balatkari nu
@shashikantsharma8420
@shashikantsharma8420 4 жыл бұрын
Year 2012 vich asi Gaye si darshan kite....Hun phir Jana guru Ghar darshana layi
@rsssangpartiharharmahadevs8085
@rsssangpartiharharmahadevs8085 5 жыл бұрын
Good veer ji
@freddiefgh8380
@freddiefgh8380 6 жыл бұрын
True well done. Continue bhai g
@singh_13
@singh_13 6 жыл бұрын
ਭਾਈ ਸਰਬਜੀਤ ਸਿੰਘ ਦੇ ਬੇਬੁਨਿਆਦ ਸਵਾਲਾਂ ਦੇ ਦਲੀਲ ਪੂਰਵਕ ਜਵਾਬ, ਜਰੂਰ ਪੜ੍ਹੋ ਜੀ🙏 ਸੰਗਤ ਜੀ, ਰੌਲਾ ਹੇਮਕੁੰਟ ਸਾਹਿਬ ਦਾ ਨਹੀਂ, ਸ੍ਰੀ ਦਸਮ ਗ੍ਰੰਥ ਸਾਹਿਬ ਨੂੰ ਖੰਡਨ ਕਰਨਾ ਚਾਹੁੰਦੇ ਨੇ, ਦਸਮ ਗ੍ਰੰਥ ਸਾਹਿਬ ਨੂੰ ਖੰਡਨ ਕਰਕੇ ੫ ਵਿਚੋਂ ੩ ਬਾਣੀਆਂ ਨੂੰ ਖੰਡਨ ਕਰਨਾ ਚਾਹੁੰਦੇ ਨੇ, ਉਹਦੇ ਨਾਲ ਅੰਮ੍ਰਿਤ ਨੂੰ ਅਧੂਰਾ ਕਰਨਾ ਚਾਹੁੰਦੇ ਨੇ ਅਤੇ ਖਾਲਸੇ ਨੂੰ ਕਮਜੋਰ। ਬਸ ਇਹ ਨਿਸ਼ਾਨਾ ਹੈ ਇਹਨਾਂ ਲੋਕਾਂ ਦਾ। ਦਾਸ ਦੇ ਤੁੱਛ ਬੁੱਧੀ ਅਨੁਸਾਰ ਜਵਾਬ ਪਰਵਾਨ ਕਰਨੇ ਜੀ 🙏। ਭਾਈ ਸਾਹਿਬ ਜੀ, ਜੇ ਹੇਮਕੁੰਟ ਸਾਹਿਬ ਇਸ ਲਈ ਹੈ ਕਿ ਸਾਹਿਬਜ਼ਾਦੇ ਚੇਤੇ ਨਾ ਆਉਣ ਚਮਕੌਰ ਚੇਤੇ ਨਾ ਆਵੇ ਫੇਰ ਤਾਂ ਸੰਸਾਰ ਭਰ ਦੇ ਹੋਰ ਸਾਰੇ ਹੀ ਗੁਰਧਾਮ ਸ਼ਾਇਦ ਇਸ ਲਈ ਹੋਣ ਕਿ ਸਾਹਿਬਜ਼ਾਦੇ ਅਤੇ ਚਮਕੌਰ ਚੇਤੇ ਨਾ ਆਵੇ। ਉਹਨਾਂ ਲਈ ਇਹ ਗਲ ਕਿਉਂ ਨਹੀਂ ਕਹਿੰਦੇ, ਹੇਮਕੁੰਟ ਸਾਹਿਬ ਲਈ ਹੀ ਕਿਉਂ?? ਹੋਰ ਕਿਸੇ ਗੁਰਧਾਮ ਲਈ ਕਿਉਂ ਨਹੀਂ? ਤੂੰ ਜਵਾਬ ਮੰਗਿਆ ਭਾਈ ੨:੨੦ ਦੇ ਲਾਗੇ, ਲੈ ਆਪਣਾ ਜਵਾਬ : ਹਾਂ ਹੇਮਕੁੰਟ ਤੇ ਤਪੱਸਿਆ ਕਰਦੇ ਸਮੇਂ, ਸਾਡੇ ਗੁਰੂ ਨਹੀਂ ਸਨ ਦਸਵੇਂ ਪਾਤਸ਼ਾਹ। ਸੁਣ ਭਾਈਆ, ਗੁਰੂ ਨਾਲ ਰਿਸ਼ਤਾ ਗੁਰੂ ਬਣਨ ਨਾਲ ਨਹੀਂ ਸ਼ੁਰੂ ਹੁੰਦਾ, ਜਿਹੜੀ ਪਾਵਨ ਰੂਹ ਨੇ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਬਣਨਾ ਹੁੰਦਾ ਹੈ, ਉਹ ਵਾਰਸ ਬਣਨ ਤੋਂ ਬਾਦ ਪੂਜਣ ਜੋਗ ਨਹੀਂ ਹੁੰਦੀ, ਸਗੋਂ ਉਹ ਮੁੱਢ ਤੋਂ ਹੀ ਪੂਜਣ ਜੋਗ ਹੁੰਦੀ ਹੈ ਅਤੇ ਤਾਹੀਓਂ ਗੁਰਗੱਦੀ ਨੂੰ ਪਾਉਂਦੀ ਹੈ। ਇਸ ਲਈ ਭਾਵੇਂ ਦਸਵੇਂ ਪਾਤਸ਼ਾਹ ਜੀ ਨੇ ਤੱਪ ਪਿਛਲੇ ਜਨਮ ਵਿਚ ਹੇਮਕੁੰਟ ਵਿਖੇ ਕੀਤਾ, ਪਰ ਕਿਉਂਕਿ ਉਹ ਮੁੱਢ ਤੋਂ ਹੀ ਪੂਜਣ ਜੋਗ ਹਨ, ਇਸ ਲਈ ਜਿਸ ਅਸਥਾਨ (ਸ੍ਰੀ ਹੇਮਕੁੰਟ ਸਾਹਿਬ) ਤੇ ਉਹਨਾਂ ਪ੍ਭੂ ਦੀ ਭਗਤੀ ਕੀਤੀ ਉਹ ਵੀ ਪੂਜਣ ਜੋਗ ਹੈ। ਹੁਣ ਭਾਈ ਤੂੰ ਜਵਾਬ ਦੇ, ਤੂੰ ਸਰਹਿੰਦ ਦੀ ਗੱਲ ਕੀਤੀ, ਜਿਵੇਂ ਤੂੰ ਕਹਿੰਦਾ ਕਿ ਦਸਵੇਂ ਪਾਤਸ਼ਾਹ ਸਾਡੇ ਗੁਰੂ ਨਹੀਂ ਸੀ ਉਦੋਂ, ਫੇਰ ਭਾਈ, ਸਾਹਿਬਜ਼ਾਦੇ ਤੇਰੇ ਗੁਰੂ ਨੇ? ਜਿਹੜਾ ਤੂੰ ਸਰਹਿੰਦ ਦੀ ਗੱਲ ਕਰਦਾ ਪਿਆ?? ਦਸਵੇਂ ਪਾਤਸ਼ਾਹ ਓਦੋਂ ਗੁਰੂ ਨਹੀਂ ਸਨ ਇਸ ਲਈ ਹੇਮਕੁੰਟ ਸਾਹਿਬ ਪੂਜਣ ਜੋਗ ਨਹੀਂ, ਪਰ ਸਾਹਿਬਜ਼ਾਦੇ ਵੀ ਗੁਰੂ ਨਹੀ ਸਨ, ਉਹਨਾਂ ਦਾ ਅਸਥਾਨ ਪੂਜਣ ਜੋਗ? ਬਾਬਾ ਲਹਿਣਾ ਜੀ ਅਤੇ ਬਾਬਾ ਅਮਰਦਾਸ ਜੀ ਦੇ ਜਾਣ ਦੇ ਅਸਥਾਨਾਂ (ਵੈਸ਼ਨੋ ਦੇਵੀ ਅਤੇ ਗੰਗਾ) ਦਾ ਪੂਜਨ ਇਸ ਲਈ ਨਹੀਂ, ਕਿਉਂਕਿ ਉਹ ਕਰਮ ਗੁਰਮਤਿ ਅਨੁਸਾਰ ਨਹੀਂ। ਪਰ ਬਾਬਾ ਲਹਿਣਾ ਜੀ ਅਤੇ ਬਾਬਾ ਅਮਰਦਾਸ ਜੀ ਦਾ ਉਹ ਕਰਮ ਕਰਨਾ ਵੀ ਆਪ ਉਹਨਾਂ/ਪ੍ਰਭੂ ਦੀ ਖੇਡ ਹੈ। ਓ ਭਾਈ ਅਕਲ ਵਰਤ, ਕੌਣ ਕਹਿੰਦਾ ਸੁਣਿਆ ਤੂੰ ਕਿ ਸਰਹਿੰਦ ਨਾ ਜਾਓ ਹੇਮਕੁੰਟ ਸਾਹਿਬ ਜਾਓ? ਸਗੋਂ ਹੇਮਕੁੰਟ ਸਾਹਿਬ ਦਾ ਤਾਂ ਰਸਤਾ ਹੀ ਬਿਖਮ ਹੈ ਬੜੇ ਘੱਟ ਲੋਕੀ ਜਾਂਦੇ ਹਨ। ਅਤੇ ਸਰਹਿੰਦ ਸਭਾਵਾਂ ਤੇ ਜਾ ਕੇ ਵੇਖ ਕਿੰਨੀ ਸੰਗਤ ਹੁੰਦੀ ਹੈ। ਅੱਲ੍ਹਾ ਯਾਰ ਖਾਂ ਨੇ ਤੇ ਸ੍ਰੀ ਹਰਿਮੰਦਰ ਸਾਹਿਬ ਬਾਰੇ ਵੀ ਨੀ ਲਿਖਿਆ। ਕਿ ਉਹ ਜਗਾਹ ਵੀ ਐਵੇਂ ਹੀ ਬਣਾਈ ਹੋਈ? ਓ ਮੇਰੇ ਮੂਰਖ ਭਰਾਵਾ, ਭਾਵੇਂ ਪਹਿਲਾਂ ਸਿੱਖ ਸਨ ਪਰ ਕੋਈ ਐਵੇਂ ਤੇਰੇ ਮੇਰੇ ਵਰਗੇ ਸਿੱਖ ਨਹੀਂ ਸਨ, ਦਸੇ ਦੀ ਦਸੇ ਪਾਤਸ਼ਾਹੀਆਂ ਧੁਰੋਂ ਵਰੋਸਾਈਆਂ ਰੂਹਾਂ ਸਨ। ਅੱਜ ਵੀ ਗਿਆਰਵੀਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗਾਂ ਲਈ ਵਰਤੇ ਜਾਣ ਵਾਲੇ ਕਾਗਜ਼ ਬੇਅੰਤ ਧੰਨ ਹੁੰਦੇ ਹਨ, ਗੁਰਬਾਣੀ ਲਿਖੇ ਜਾਣ ਤੋਂ ਵੀ ਪਹਿਲਾਂ। ਐਂਵੇ ਹੀ ਐਰੇ ਗੈਰੇ ਪੱਤਰੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਨਹੀਂ ਲੈਂਦੇ। ਭਾਈ ਮਹਾਰਾਜਾ ਰਣਜੀਤ ਸਿੰਘ ਗੁਰੂ ਸੀ? ਜਾਂ ਰੱਬ ਸੀ? ਜਿਹੜਾ ਉਹਦੇ ਤੋਂ ਰਹਿ ਨਹੀ ਸਕਦਾ ਕੋਈ ਗੁਰ ਅਸਥਾਨ ਸੇਵਾ ਕਰਾਏ ਬਿਨਾ। ਜੇ ਬਾਦ ਦੀਆਂ ਗੱਲਾਂ, ਫੇਰ ਪੁਰਾਤਨ ਸਿੱਖ ਲਿਖਤਾਂ ਵਿਚ ਜ਼ਿਕਰ ਕਿਵੇਂ? ਭਾਈ ਸੰਤੋਖ ਸਿੰਘ ਜੀ, ਗਿਆਨੀ ਗਿਆਨ ਸਿੰਘ ਜੀ, ਇਤਆਦਿ। ਅਤੇ ਕੀ ਪੰਡਿਤ ਪੰਡਿਤ ਕਰੀ ਜਾਂਦੇ ਤੁਸੀ ਲੋਕੀ? ਪੰਡਿਤ ਦਾ ਕੀ ਸਬੰਧ ਉਥੇ? ਭਾਈ ਸੁਧਰ ਜਾਓ ਤੁਸੀਂ ਲੋਕੀ, ਬੜੇ ਨਰਕ ਭੋਗੋਗੇ ਖਾਲਸਾ ਪੰਖ ਨਾਲ ਕੂੜ-ਕਪਟ ਕਰਨ ਕਰਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
@pritpalbhangu1135
@pritpalbhangu1135 6 жыл бұрын
Veerya bhut khoob jwab Dita .but dhanwaad g
@dawindersingh8773
@dawindersingh8773 6 жыл бұрын
Bai tu saanu narkan ch hi rehn deh.
@singh_13
@singh_13 6 жыл бұрын
Dawinder Singh Veer tussi loki daleel naal gl vi kreya kro koi Bs jehde mere wrge loki ne jinhanu gurbani da koi gyan ni, sikhi da gyan ni ohi loki inha de piche lgde ne te inhanu support krde ne, gyan hai koi ni Veer main jehde tuhanu jwab dye ehde naal sidh ho jaanda ki dhunda saab glt ne Pr app ji wrge anne bhagat piche lgge hi rehnde ne inha de
@HardevSingh-zt4hm
@HardevSingh-zt4hm 6 жыл бұрын
S Singh suraj parkash paro. Jo galat gallan kahiya hun. Toba toba. Dasam granth suraj parkash jo gallan ik sacha Sikh nahi par sakda. Sach nu samjna paina hai.
@singh_13
@singh_13 6 жыл бұрын
Hardev Singh o bhrawa ki jnaniyan wangu touba touba krda peya Jehde gur partap suraj granth di gl krda peya ohde chon oh vivaadt sakhiyan suniyan kite tu katha ch? Tussi missionaries de pdhaye aa jaande ho, mere veer unha kthawan nu chadd ditta jaanda hai nhin pdhya jaanda jinha di gl krde ah loki. Ah gl ni dssi tuhadi machineries ne tuhanu? Moorkh na bno syaane bno bhai Te jd saanu inna k gyan v nhin, gur partap suraj granth da gyan vi nhin taan guru granth sahib ji da taan kithe houna... Te dasam granth da gyan kithe hje saade smjhn di gl Pehlan gyanwan syane bno bhai fer dasam di gl krna
@tajinderkaur6131
@tajinderkaur6131 2 жыл бұрын
Wah ji wah veer ji
@shivanisharma5562
@shivanisharma5562 Жыл бұрын
ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,
@ashokklair811
@ashokklair811 5 жыл бұрын
ਸਾਰੀ ਦੁਨੀਆ ਦੇ ਇਤਿਹਾਸਕ ਸਥਾਨ, ਇਤਸਾਸ ਸਾਖੀ, ਸਾਰੀ ਆ ਦੁਨੀਆ ਦੇ ਗ੍ਰੰਥਾ ਨੂੰ ਫੇਲ੍ਹ ਕਰਕੂ ਸਿਰਫ **ਮਿਸ਼ਨਰੀ** ਰਾਜ ਹੋਣਾ ਚਾਹੀਦਾ। ਫਿਰ ਧੂੰਦਾ ਜੀ ਖੁਸ਼ ਹੋਣਗੇ!
@harrdeepsingh5872
@harrdeepsingh5872 5 жыл бұрын
Hemkunt parbat hai jha 🚩sabt sring sobat hai tha🚩
@satnamsinghsingh1767
@satnamsinghsingh1767 3 жыл бұрын
Bahut vadiya veechar ji
@ramanpurewal2880
@ramanpurewal2880 4 жыл бұрын
waheguru ji
@ammysingh6840
@ammysingh6840 6 жыл бұрын
Professor te gaini vich bhout farak hunda a professor ne har gal te tarak karani hundi a te gaini ne samj ke arth dasne hundey a
@singh_13
@singh_13 6 жыл бұрын
Amrinder Singh eh bnda koi prof. Ni bhai sahib. Professor aiven ni bnida hunda bdi takdi ghaalna hundi hai. Eh loki taan lecturer khaun de layak vi ni
@singhsingh8113
@singhsingh8113 6 жыл бұрын
True said
@gurigill2674
@gurigill2674 5 жыл бұрын
waheguru g
@SatvirSingh-zs6vd
@SatvirSingh-zs6vd 5 жыл бұрын
Saare parchark apna apna dasi jande aa...ek dujje nu galt dasi jande aa...aasi ta confuse hoyi jane aa..
@milkhasingh7620
@milkhasingh7620 4 жыл бұрын
Sir, tusi only giani sant singh maskeen ji de katha suno ji
@arvindersingh308
@arvindersingh308 6 жыл бұрын
ਧਰਮ experience ਕਰਨ ਦਾ ਵਿਸ਼ਾ ਆ ਨਾ ਕੀ ਤਰਕ ਕਰਨ ਦਾ ਸੰਤ ਜਰਨੈਲ ਸਿੰਘ ਜੀ ਵ ਓਥੇ ਗਏ c
@pritpalbhangu1135
@pritpalbhangu1135 6 жыл бұрын
Veer g ena murkha nu aa gallan dasan da koi fayda nhi..kyunki a chunch gyani ne....abhiyaasi nhi.
@Laddirathor
@Laddirathor 6 жыл бұрын
arvinder singh ਵੀਰ ਜੇ ਗਏ ਸੀ ਫਿਰ ਕੀ ਹੋ ਗਿਆ
@arvindersingh308
@arvindersingh308 6 жыл бұрын
laddi Pat ਵੀਰ ਜੀ ਮੇਰੇ ਕਹਿਣ ਦਾ ਮਤਲਬ ਏਨਾ ਹੀ c ਕ ਓਨਾ ਨੂੰ ਤਾਂ ਗ਼ਲਤ nai ਲੱਗਾ ਕੁਝ ਵ ਓਥੇ ਜਾ ਕੇ ਨਾਲੇ veer ਜੀ ਸ਼ਬਦ ਦੇ ਅਰਥ ਪਤਾ ਹੋਣਾ ਹੀ ਸਭ ਕੁਝ nai. ਵਾਹਿਗੁਰੂ ਸਿਮਰਨ nal ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਗੁਰੂ ਸਾਹਿਬ ਨੇ ਗੁਰਬਾਣੀ ਦੇ ਅਰਥ v ਕਰਵਾਏ ਨੇ onna tu ਜੋ ਬੋਲਣ ਦੇ ਸਮਰੱਥ ਵ nai c,ਇਤਹਾਸ ਵਿਚ ਦਰਜ ਆ. ਚੱਲੋ ਛੱਡੋ ਕੋਈ ਬਹਿਸ nai ਕਰਨੀ appa ਨੇ ਜ ਤੀਰਥ ਦੀ ਗੱਲ a ਤਾਂ ਮਨ ਮੰਦਰ a. ਕੁਝ ਗ਼ਲਤ ਲੱਗੇ ਤਾਂ ਮਾਫ਼ ਕਰਨਾ
@arvindersingh308
@arvindersingh308 6 жыл бұрын
laddi Pat ਭਾਵਨਾ ਬਣਾਉਣ ਲਈ , ਕਿਸੇ ਨੂੰ ਪਾਉਣ ਲਈ, ਮਨ ਚ ਉਤਸ਼ਾਹ ਪੈਦਾ ਕਰਨ ਲਈ, positive vibes ਲਈ, ਧਾਰਮਕ ਥਾਂ ਤੇ ਨੱਕ mastak ਹੋਣਾ ਮਾਰੀਂ ਗੱਲ nai, ਹਰ ਓ ਥਾਂ ਜਿਥੇ ਗੁਰਬਾਣੀ ਉਚਾਰਨ ਹੁੰਦੀ ਆ satkar ਯੋਗ ਐ, dhunda ਜੀ ਨੂ ਗੁਰਬਾਣੀ ਦਾ ਅੱਖਰੀਂ ਗਿਆਨ ਐ ਮੁਬਾਰਕ ਉਹਨ੍ਹਾਂ ਨੂੰ, ਵਾਹਿਗੁਰੂ ਚਰਨੀ ਲਾਵੇ,
@komalgrewal13
@komalgrewal13 6 жыл бұрын
Ehh ttnn fuddu ne yrr
@sramrajs
@sramrajs 6 жыл бұрын
ੳਹ ਇਨਸਾਨ ਸਬ ਤੋਂ ਵੱਡਾ ਉੱਲੋ ਹੈ ਸੋ ਇਹ ਸਮਝਦਾ ਹੈ ਕਿ ਉਹ ਸਹੀ ਹੈ ਤੇ ਬਾਕੀ ਸਾਰੇ ਗਲਤ ਸੋ ਭਾਈ ਇਹ ਨਿਰਣਾ ਤੁਹਾਡੇ ਹੱਥ ਹੈ
@bepositive5803
@bepositive5803 5 жыл бұрын
ਗੱਲ ਤੁਹਾਡੀ ਵਿੱਚ ਕੁੱਝ ਤਾਂ ਹੈ ਜੀ।। ਵਿਚਾਰ ਚਰਚਾ ਕਰਨੀ ਬਣਦੀ ਹੈ
@manjinderwhala1623
@manjinderwhala1623 6 жыл бұрын
Bani nu raaga wich Ga asal Gurmat wich reh ke pher Bani de arth karo phir thanu pta lgo asal bani wich ki lekhea gyea a
@karanvlogs6069
@karanvlogs6069 6 жыл бұрын
Good job bhai sahab
@panjaabfiverivers4918
@panjaabfiverivers4918 6 жыл бұрын
Gll sachi aa pr kaudi aaa
@ManjeetSingh-uf4lz
@ManjeetSingh-uf4lz 6 жыл бұрын
Hemkund asthan te ohna Parmatma di bhagti keeti see.. Ta karke usdi Mahima hai. Je Guru Banan to pehlaa naal tuhaanu koyi matlab nhi.. Tu Guru Saab de Janam Asthan naal vi koyi matlab nhi hona chahida.. Weather Patna Sahib or others.
@AmanSingh-ph7he
@AmanSingh-ph7he 6 жыл бұрын
Manjeet Singh ji Guru banan to pehla means pichhle janam to hai..
@ManjeetSingh-uf4lz
@ManjeetSingh-uf4lz 6 жыл бұрын
Aman Singh ji.. Paaji tusi sirf Guru Saab de Sareer nu Guru Mande ho you uss taakat nu Jo os shareer de thru kum kar rhe see.... ?
@ManjeetSingh-uf4lz
@ManjeetSingh-uf4lz 6 жыл бұрын
Aman Singh Naale itthe dhunda Paaji Guru Banan to pehla Da hi warnan kar rhe Han.. taa hi Bhayi Lehna Ji and Amar Dass Guru da example ditta unha!
@AmanSingh-ph7he
@AmanSingh-ph7he 6 жыл бұрын
Manjeet Singh me nhi kehnda dhunda ji sahi ne ya galat ..but gall guru banan to pehla di nahi pichhle janam di hai te gurmat sidhanta di hai...te gurmat te yog mat da koi mel nahi jo k dusht daman c..
@AmanSingh-ph7he
@AmanSingh-ph7he 6 жыл бұрын
Manjeet Singh... boh bidh jog sadhna sadha ..mahakal kalka aradhi...arth clear ne...bachitar natak de
@mralone0777
@mralone0777 Жыл бұрын
EVE TARK KRI JANA BAITHA SACHE PATSHAH AKAL PURAKH TOH DRO 🙏🙏
@shakam98
@shakam98 5 жыл бұрын
ਭਾਈ ਵੀਰ ਸਿੰਘ ਤੋਂ ਵੱਡੇ ਗਿਆਨੀ ਪਰੋਫੈਸਰ ਬਣ ਗਏ ਅੱਜ. ਕੀ ਸਿੱਖ ਚਮਕੌਰ ਸਾਹਿਬ ਤੇ ਸਰਹਿੰਦ ਨਹੀ ਜਾਂਦੇ . ਜਾਂਦੇ ਆ. ਜੋਗੀ ਅੱਲਾ ਯਾਰ ਖਾਂ ਨੇ ਚਮਕੌਰ ਸਾਹਿਬ ਵਾਸਤੇ ਲਿਖਿਆ ਆ ਨਾ ਕਿ ਹੇਮ ਕੁੰਟ ਬਾਰੇ . ਇਹ ਦਸਮ ਦੇ ਵਿਰੋਧੀ ਨੇ .
@sarabjeetsingh3705
@sarabjeetsingh3705 5 жыл бұрын
ढूंढा आरएसएस दा कुत्ता
@singhjass2786
@singhjass2786 6 жыл бұрын
Bahut vadia veer g 🙏 Hemkunt de naal Sikhan da koi Connection nhi aa
@gursahibsingh7943
@gursahibsingh7943 5 жыл бұрын
Tu vi dhuda di ik gvachi gaa hi va
@kirtangurpreetsinghbhullar2682
@kirtangurpreetsinghbhullar2682 5 жыл бұрын
te sri harmandir sahib koi teerth hi nahi? te j tuci a kende j ki allah yar khan kenda a . tuci dasso ki ek e teerth a dunia te sri hajoor sahib koi teerth e nai? jwab deo hun
@jogasinghsidhu5341
@jogasinghsidhu5341 5 жыл бұрын
Hur teri maa naal connection hai.
@GurpreetSINGHOZSIKH
@GurpreetSINGHOZSIKH 5 жыл бұрын
Jassi Guru Tera ni hona bai Baki sare sikhan da tan haiga....Tu ik Bande pichhe lag ke Guru nu vi chhadan nu tiyar aa ...Wah ji wah
@jassimaan537
@jassimaan537 5 жыл бұрын
Kyu bakwaas krda hai dhundeya
@sunnybajaj3326
@sunnybajaj3326 5 жыл бұрын
Bilkul shi hemkut trust de bahute member Hindu ne100% paise kthe Karan da sadan h hemkut thagan da ghar h ek Bargedair hi sacha banda c ehna thangan vich but oho vi RSS nal liked c
@ranarajput9241
@ranarajput9241 5 жыл бұрын
j sara Kch rss ne kita hindu ne kita Fr thode babaya ne mkhia. Mria😂😂😂😂😂😂😂
@ManpreetSingh-dm1qn
@ManpreetSingh-dm1qn 5 жыл бұрын
shi keha bahi saab ji aaj sach sunna bahut aukha a
@shivrajsandhu5900
@shivrajsandhu5900 3 жыл бұрын
Absolutely true. Waheguru ji ka Khalsa Waheguru ji ki Fateh!
@jattborntorule4318
@jattborntorule4318 6 жыл бұрын
Sant bhindrawala sant maskeen ji de naalo jyada pta tainu .
@sunnysandhu1097
@sunnysandhu1097 4 жыл бұрын
Lgda ta ayi a
@tarsemsingh7221
@tarsemsingh7221 6 жыл бұрын
Aj e Dasam Granth da virodh krda e..kalnu e kahega ki Guru Granth Sahib ch kithe likhya e ki panj kakaar dharan krne ne...
@lovepreetsandhu5298
@lovepreetsandhu5298 6 жыл бұрын
tarsem singh bhut thik likheya a ji
@manmeetsigh6524
@manmeetsigh6524 6 жыл бұрын
love preet g ik gal daso guru nanak saab ne ik naara marya c na koi hindu na koi musalman. J man lo ajj guru saab hundy ta o ki naara mardey
@AmanSingh-ph7he
@AmanSingh-ph7he 6 жыл бұрын
tarsem singh sirf dasam hi sab kuj nhi...rehatnaamey v mojud han..
@lovepreetsandhu5298
@lovepreetsandhu5298 6 жыл бұрын
manmeet sigh naara jo ohna ne laya oh kdi bdleya nhi ja skda oh aaj v oda hi a bas Sanuaaj smj nhi aundi pyi veer ji ajkal Sade parcharak hi Sanu todde pye ne
@tarsemsingh7221
@tarsemsingh7221 6 жыл бұрын
Shi keha aman singh ji...apa rehatname, bhai gurdas ji diya vaara, sooraj prakash, panth parkash, Guru Nanak chamatkar, e sare granth kida chad sakde ya
@sadikbajaj328the2
@sadikbajaj328the2 6 жыл бұрын
Good Saab real gal aa Sikh Saab I am no sikh but Sikh is good Singh is king
@Behindagimle
@Behindagimle 5 жыл бұрын
Bahut Vadia samjaea
@bilal-is2ez
@bilal-is2ez 5 жыл бұрын
Bewkoof nu samaj nhi aani. Bewkoof sach nu savikaar kr e nhi sakda. Dhunda Veer jaari rakho sach da parchaar.
@Daljeetsingh0027
@Daljeetsingh0027 5 жыл бұрын
paaji phla ap da banda bn ja ..billa ta ap baneya frda 😂...mai ta fatehgarh sahib v geya ,andarpur sahib v geya te hemkunt sahib geya ..
@balbirsingh2724
@balbirsingh2724 5 жыл бұрын
Kal ko tu kehga ki harminder sahb naal v koi sabd nhi
@SatnamSingh-xp9kh
@SatnamSingh-xp9kh 5 жыл бұрын
akli sahib sevia
@surjitkumar4733
@surjitkumar4733 5 жыл бұрын
Veer gi..baani pro..agle ne guru granth sahib preyaa...history pri aa..oh taa bolda ..tusi video paa do..dso koi samb hega yaa nhi...sikha dee history musalmaana ni likhi aa....pro...clear ho jana.
@sabaajsandhupoonian6429
@sabaajsandhupoonian6429 4 жыл бұрын
ਪਰ ਗੁਰੂ ਗੋਬਿੰਦ ਸਿੰਘ ਜੀ ਨੇ 52 ਹੁਕਮ ਨਾਂਦੇੜ ਵਿਖੇ ਕਿਤੇ ਸੀ ਜਿਸ ਵਿੱਚ ਗੁਰੂ ਸਾਹਿਬ ਨੇ ਇਕ ਹੁਕਮ ਦਰਸ਼ਨ ਯਾਤਰਾ ਗੁਰਦੁਆਰਾ ਸਾਹਿਬ ਕਰਨੇ ਵਾਸਤੇ ਆਖਿਆ ਇਸ ਵਿੱਚ ਕੋਈ ਇਕ ਅਸਥਾਨ ਦੀ ਗੱਲ ਨਹੀਂ ਕੀਤੀ ਗੁਰੂ ਸਾਹਿਬ ਨਾਲ ਸਾਰੇ ਸਬੰਧਤ ਅਸਥਾਨਾਂ ਦੀ ਯਾਤਰਾ ਲਈ ਗੁਰੂ ਜੀ ਨੇ ਕਿਹਾ ਹੈ,
@gurwindersingh-no1gt
@gurwindersingh-no1gt 6 жыл бұрын
Bahut vadia ji
@sachdipukaar5761
@sachdipukaar5761 5 жыл бұрын
Bilkul theek hai ji
@lovedeepsingh5280
@lovedeepsingh5280 6 жыл бұрын
ਬਾਬਾ ਜੀ ਕੀ ਚਾਉਂਦੇ ਹੋ ਜੀ??
@AmanSingh-ph7he
@AmanSingh-ph7he 6 жыл бұрын
Lovedeep Singh ਅਕਲ ਦੇਣਾ। ਜੇ ਕੋਈ ਲੈ ਲਵੇ।
@singh_13
@singh_13 6 жыл бұрын
Aman Singh. "Andhe ke rahai dsseyai andha hoye su jaaye" Andhe de dsse hoye maarg te ohi jaawega jo aap anna hove Dhunde saab wrge akalmand kolon ohi akal lwega jihde apne palle ni.
@singh_13
@singh_13 6 жыл бұрын
Aman Singh bhai, dhunda saab te missionary hi jamme ne akal waale, hun tk de inni centuries ton taan bewkoof vidwan hi jmmi gye sikh qaun vich jehde haq ch kharhde rahe dasam baani de
@jitsingh6861
@jitsingh6861 6 жыл бұрын
Baba ji chunde ne ki jutti fir Sade asi ta hatna hai
@jitsingh6861
@jitsingh6861 6 жыл бұрын
Dhund Saab thude Raz KE jutti fir aunde jande uth de bhinde jutti fire
@parasdhillon1642
@parasdhillon1642 3 жыл бұрын
ਇਸ ਸਟੱਡੀ ਅਗਿਆਨੀ ਨੇ ਕਿਸੇ ਨ ਕਿਸੇ ਦਿਨ ਸ੍ਰੀ ਹਜੂਰ ਸਾਹਿਬ ਤੇ ਸ੍ਰੀ ਪਟਨਾ ਸਾਹਿਬ ਜੀ ਦੇ ਅਸਥਾਨਾਂ ਨੂੰ ਵੀ ਨਿੰਦੇ ਗਾ
@manindersinghrandhawa1902
@manindersinghrandhawa1902 5 жыл бұрын
ਹੇਮਕੁੰਟ ਪਰਬਤ ਹੈ ਜਹਾ ਸਪਤ ਸ੍ਰਿੰਗ ਸ਼ੋਬਿਤ ਹੈ ਤਹਾਂ
@analysisbest
@analysisbest 6 жыл бұрын
Bhai sahib koi adhiyatam di gal karea karo. Baki ki prove karna tusi?
@lakhwindersidhu8075
@lakhwindersidhu8075 6 жыл бұрын
ਸਿੱਖ ਸਿੱਖ ਨੂੰ ਖਾ ਰਿਹਾ....
@harmitjutla103
@harmitjutla103 5 жыл бұрын
How not sikh to sikh . Who don't understand sikhi or don't want to under stand or hear the turth.
@gagandeepsingh9616
@gagandeepsingh9616 4 жыл бұрын
sai gall a thodi v singh sabb pr guru gobind singh ji ne gurughranth sahib ji nu agye guru bnaya. asi othe ja k guru granth sahib ji nu hi mathe tekkde a.
@jatindervirsingh4850
@jatindervirsingh4850 6 жыл бұрын
Siraaaaaa bai saab g, janta pagl hoi py aa, sanu sikha da bhrahmnikrn krta sade ie knjra ne taksalia ne ,
@ammysingh6840
@ammysingh6840 6 жыл бұрын
Jado v professor sab nu suni da maan bechan nafrat naal bhar janda koi sehj ni awaz vich sirf tarak bas kus Hoor ni .
@AmanSingh-ph7he
@AmanSingh-ph7he 6 жыл бұрын
Amrinder Singh veerji tarak ta sikhaya sikhan nu pehle guru ne ..pachham vall pani de ke..
@ammysingh6840
@ammysingh6840 6 жыл бұрын
Aman Singh khalsa ji pacham val pani ta Dita c v pandit Jere kehndey c v Sada pani Dita Sade pittra nu sawarga tak janda ta guru Nanak sahib ji ne pacham val apnia fashla( grains) nu pani Dita. Jere lok dekh rahe San ki pani pacham val nu kyu dindey o ta guru ji n keha v apnia fasla nu de reha ta Loki kehndey v eni door fasla nu pani kive chalia jao ta guru ji ne eh keh ke pandta loka da bharam toria v je thoda Dita pani swarag tak pittra nu ja sakda ta meria fasla nu kyu nahi eh tarak kise guru ne ni sikhai ji
@singh_13
@singh_13 6 жыл бұрын
Aman Singh ah pankti vi parh lena ji tarak baare guru granth sahib ji vichon "ਤਰਕੁ ਨ ਚਾ ॥ ਭ੍ਰਮੀਆ ਚਾ" Bhai sahib ji bohta tarak krn naal bharam vi jaayida Dhunda saab wrge parcharkan kol tarak de paason kuj nhin hai, koi andr di kmaayi nhin Bs syaane bne firde ne, syanp naal aithe vi trk, uthe vi trk... Bs trk, koi bhaavna ni Pr inhanu ah ni pta " chaturayi syanpa kitai kaam na aaiyai"
@simranjeetsingh175
@simranjeetsingh175 6 жыл бұрын
Amrinder Singh veer g tuhada number mil sakda va vichaar karne va tuhade nal.
@singh_13
@singh_13 6 жыл бұрын
ਸਾਧ ਸੰਗਤ ਜੀ ਸਾਨੂੰ ਐਂਵੇ ਹੀ ਕਿਤੇ ਵੀ ਆਪਣਾ ਨੰਬਰ ਨਹੀ ਦੇਣਾ ਚਾਹੀਦਾ ਜੀ। ਜੇ ਵਿਚਾਰ ਕਰਨੀ ਹੋਵੇ ਤਾਂ ਉਸ ਲਈ ਹੋਰ ਵੀ ਕਈ ਸਾਧਨ ਨੇ ਹਨ ਜਿਵੇ Email ਇਤਿਆਦਿ ਜਾਂ ਫਿਰ ਇਥੇ ਹੀ Comment ਵਿਚ ਵੀ ।
@user-uw2bs6sz1w
@user-uw2bs6sz1w 5 жыл бұрын
Bahai saab sade nal vichaar kroo
@jaspalsingh-kt5df
@jaspalsingh-kt5df 10 ай бұрын
Bhai sab ji. Kro vichar satguru da assra laike. Satguru angel sang sahai hovan tuhade
@raaglovers880
@raaglovers880 6 жыл бұрын
boht boht laahnta tainu .
@HarpreetSingh-ul3cr
@HarpreetSingh-ul3cr 5 жыл бұрын
👍
@swimfly09
@swimfly09 6 жыл бұрын
1000th like!!!
@js88.khalsa99
@js88.khalsa99 6 жыл бұрын
Tu chup kar bhai tenu jyada elargi hemkunt to te na ja dujjya nu q rokda
@AmanSingh-ph7he
@AmanSingh-ph7he 6 жыл бұрын
Jass Bhatti oh parchark hai ohda ta kam hai dasna ..baki tuhadi marzi
@singh_13
@singh_13 6 жыл бұрын
Aman Singh Ki kmm aa ohda? Gurmat ton ulat parchar krna? Hai ki aa aisa is bnde ch?, ki den aa ehdi qaum nu? Kehdi kurban kiti ehne, jehda eh loki sant jarnail singh wrgeyan de ult parchar kr rhe ne
Jadon Sab Sath Shad Jaan Tan Phir Os… | Giani Pinderpal Singh Ji
54:06
Happy 4th of July 😂
00:12
Pink Shirt Girl
Рет қаралды 61 МЛН
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 14 МЛН
Pakhand Wadh | Bhai Sarbjit Singh Dhunda | Sikhi Lehar TV 2019
47:21
Bhai Sarbjit Singh Dhunda
Рет қаралды 1,4 МЛН