ਹੋਵੇਗੀ ਬੇਦਖਲ ਸਮੂਹ ਅਕਾਲੀ ਲੀਡਰਸ਼ਿਪ? ਹਾਸ਼ੀਏ 'ਤੇ ਜਾਣਗੇ ਭਗਵੰਤ ਮਾਨ? Punjab Television

  Рет қаралды 44,408

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 233
@dalbirsingh5890
@dalbirsingh5890 Ай бұрын
ਕੋਈ ਮੰਨੇ ਜਾਂ ਨਾ ਮੰਨੇ ਨਾਂ ਆਪ ਦਾ ਪਰ ਅਸਲੀਅਤ ਬੀਜੇਪੀ ਦੀ ਹੈ
@hcfgjfgygby8306
@hcfgjfgygby8306 Ай бұрын
ਤਾ ਹੀ ਬੀ ਟੀਮ ਕਹਿੰਦੇ ਸੈਟਰ ਦੇ ਕਿਸੇ ਵੀ ਹੁਕਮ ਦਾ ਪੰਜਾਬ ਸ਼ਰਕਾਰ ਨੇ ਕਦੇ ਵਿਰੋਧ ਨਹੀ ਕੀਤਾ ਸਗੋ ਹੁਕਮ ਲਾਗੂ ਬਹੁਤ ਛੇਤੀ ਕਰਦੀ
@harshsekhon9889
@harshsekhon9889 Ай бұрын
C8​@@hcfgjfgygby8306
@angrejsingh4697
@angrejsingh4697 Ай бұрын
Zp😊
@HappySingh-wf6cx
@HappySingh-wf6cx Ай бұрын
❤😊 😊 😊b😊ll
@angrejsinghgill4290
@angrejsinghgill4290 Ай бұрын
ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਹੈ ਕਿ ਗੁਟਕਾ ਸਾਹਿਬ ਜੀ ਦੀ ਸੌਂਹ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਦਾ ਅਜ ਦੀ ਤਰੀਕ ਵਿੱਚ ਕੀ ਹਾਲ ਐ ਔਰ ਬਾਦਲ ਸਾਹਿਬ ਦੇ ਪਰਵਾਰ ਦੀ ਅਜ ਕੀ ਹਾਲਤ ਐ ਜੇਕਰ ਇਸ ਸਰਕਾਰ ਨੇ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਨਾ ਕਰਿਆ ਤਾਂ ਫਿਰ ਇਹ ਆਪਣੀ ਵਾਰੀ ਦੀ ਉਡੀਕ ਕਰੇ ਇਹ ਤਾਂ ਕੁਦਰਤ ਦੇ ਨਿਯਮ ਐ
@BSBrar-by2bz
@BSBrar-by2bz Ай бұрын
ਭਾਈ ਰਣਜੀਤ ਸਿੰਘ ਜੀ ਨੂੰ ਅਕਾਲ ਤਖਤ ਦਾ ਜਥੇਦਾਰ ਦੁਬਾਰਾ ਬਣਾ ਦੇਣਾ ਚਾਹੀਦਾ
@zorasingh3650
@zorasingh3650 Ай бұрын
ਆਪ ਸਰਕਾਰ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾ ਰਹੀ ਹੈ।
@GurmeetSingh-dt1lc
@GurmeetSingh-dt1lc Ай бұрын
ਲੋਕਾਂ ਨੇ ਤੇ ਬੇ ਦਖਲ ਕੀਤਾ ਹੋਇਆ ਹੈ ਜਥੇਦਾਰ ਸਹਿਬਾਨ ਨੇ ਤੋ ਮੋਹਰ ਹੀ ਲਾਉਣੀ ਹੈ ਨੋਜਵਾਨਾਂ ਨੂੰ ਮੌਕੇ ਮਿਲਣਗੇ ਧੰਨਵਾਦ ਜੀ
@lovepreetdhillon5216
@lovepreetdhillon5216 Ай бұрын
ਸਹੀ ਕਿਹਾ ਤੁਸੀ ਕੁਰਸੀ ਦੀ ਲਾਲਸਾ ਇਹਨਾਂ ਨੂੰ ਸਿਸਟਮ ਅੱਗੇ ਗੋਡੇ ਟੇਕਣ ਨੂੰ ਮਜਬੂਰ ਕਰਦੀ ਆ ।
@khosatv7350
@khosatv7350 Ай бұрын
ਰਾਜਾ ਹੁੰਦਾ ਹੀ ਉਹ ਹੈ ਜਿਹੜਾ ਪਰਜ਼ਾ ਦਾ ਦਿਲ ਜਿੱਤ ਸਕੇ।
@Yadvinderbrar07
@Yadvinderbrar07 Ай бұрын
Right ✅️ Sir
@mukhtiarsinghgosal7848
@mukhtiarsinghgosal7848 Ай бұрын
ਬਾਦਲ ਪਰਿਵਾਰ ਤਾਂ ਪੰਥ ਵਿਚੋਂ ਛੇਕਿਆ ਜਾਣਾ ਚਾਹੀਦਾ ਹੈ ਜੀ ਹੋਰ ਕੋਈ ਹੋਵੇ ਨਾਂ ਹੋਵੇ ਕਿਉਂਕਿ ਇਸ ਪਰਿਵਾਰ ਨੇ ਸਿੱਖ ਪੰਥ ਖਿਲਾਫ ਬਹੁਤ ਬਜ਼ਰ ਗੁਨਾਹ ਕੀਤੇ ਨੇ
@satwinderbhullar3512
@satwinderbhullar3512 Ай бұрын
ਜਥੇਦਾਰ ਕੇਵਲ ਸਿੰਘ ਜੀ ਦੀ ਗੱਲ ਬਿਲਕੁਲ ਸਹੀ ਹੈ ਜੀ ਕਿਓਕਿ ਕਿਸੇ ਵੀ ਸਿਸਟਮ ਵਿਚ ਵਿਚਰਨ ਵਾਲਾ ਬਿਲਕੁਲ ਸਹੀ ਜਾਣਕਾਰੀ ਰੱਖਦਾ ਹੁੰਦਾ ਹੈ
@wahegurujiwaheguruji4306
@wahegurujiwaheguruji4306 Ай бұрын
ਅਸਲ ਵਿੱਚ ਦੁਸ਼ਟਾ ਨੇ ਏਨੇ ਕੁ ਗੁਨਾਹ ਕੀਤੇ ਹਨ ਕਿ ਜਿੰਨਾ ਚਿਰ ਇਹਨਾਂ ਸਾਰਿਆਂ ਕਾਲੀਆਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਬੰਨ ਕੇ ਕੋੜ੍ਹੇ ਨਹੀਂ ਮਾਰੇ ਜਾਂਦੇ ਓਨਾ ਚਿਰ ਗੁਰੂ ਸਾਹਿਬ ਜੀ ਤੇ ਸੰਗਤ ਨੇ ਕਦੇ ਵੀ ਇਹਨਾਂ ਨੂੰ ਮੁਆਫ ਨਹੀਂ ਕਰਨਾ! ਏਨਾ ਕੁੱਝ ਜੱਗ ਜ਼ਾਹਰ ਹੋਣ ਤੋਂ ਬਾਅਦ ਜਿਹੜੇ ਅਜੇ ਵੀ ਇਹਨਾਂ ਦੇ ਝੋਲੀਚੁੱਕ ਚਮਚੇ ਬਣੇ ਫਿਰਦੇ ਹਨ ਉਹ ਵੀ ਇਤਿਹਾਸ ਵਿੱਚ ਬਖਸ਼ੇ ਨਹੀਂ ਜਾਣੇ! ਅੱਜ ਅਕਾਲੀ ਦਲ ਬਾਦਲ ਦੀਆਂ ਕਾਲੀਆਂ ਕਰਤੂਤਾਂ ਕਾਰਨ ਬਾਗੀ ਹੋਏ ਅਕਾਲੀਆ ਨੇ ਜਿਹੜੇ ਗੁਨਾਹ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਇੱਕ ਦਰਖ਼ਾਸਤ ਲਿਖ ਕੇ ਦਿੱਤੇ ਹਨ, ਉਸ ਨਾਲੋਂ ਹੋਰ ਵੀ ਬਹੁਤ ਵੱਡੇ ਵੱਡੇ ਕੁਕਰਮ ਤੇ ਗੁਨਾਹ ਇਹਨਾਂ ਦੁਸ਼ਟਾ ਨੇ ਕੀਤੇ ਹਨ! ਪੰਜਾਬ ਦੀ ਜਵਾਨੀ ਦਾ ਵੀ ਇਹਨਾਂ ਦੁਸ਼ਟਾ ਨੇ ਹੀ ਘਰ-ਘਰ ਚਿੱਟਾ ਵਾੜ ਕੇ ਬੇੜਾ ਗਰਕ ਕੀਤਾ ਹੈ! ਅੱਜ ਜੇਕਰ ਪੰਜਾਬ ਦੇ ਮਾਪੇ, ਧੀਆਂ ਤੇ ਭੈਣਾਂ ਕੁਰਲਾ ਰਹੀਆਂ ਹਨ ਤਾਂ ਓਹਦੇ ਸਭ ਤੋਂ ਵੱਧ ਦੋਸ਼ੀ ਏਹੀ ਦੁਸ਼ਟ ਹਨ ਕਿਉਂਕਿ ਪੰਜਾਬ ਵਿੱਚ ਸਮੈਕ-ਚਿੱਟਾ 2007 ਤੋਂ 2017 ਤੱਕ ਦੇ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਸਭ ਤੋਂ ਵੱਧ ਵਧਿਆ ਤੇ ਫਿਰ ਕੈਪਟਨ ਤੇ ਹੁਣ ਭੰਤੇ ਨੇ ਵੀ ਇਹਨਾਂ ਦੇ ਲਾਏ ਬੂਟੇ ਨੂੰ ਪਾਣੀ ਪਾਉਣ ਦਾ ਕੰਮ ਜਾਰੀ ਰੱਖਿਆ! ਜੋ ਕਿ ਜਗਦੀਸ਼ ਭੋਲਾ ਸਭ ਕੁੱਝ ਜੱਗ ਜ਼ਾਹਰ ਕਰ ਚੁੱਕਾ ਹੈ! ਮਜੀਠੀਏ ਨੂੰ ਲੋਕ ਚਿੱਟੇ ਦਾ ਕਿੰਗ ਏਸੇ ਕਰਕੇ ਕਹਿੰਦੇ ਹਨ! ਅਸਲ ਵਿੱਚ ਇਹਨਾਂ ਦੁਸ਼ਟਾ ਦੀ ਜੜ੍ਹ ਹੁਣ ਗੁਰੂ ਸਾਹਿਬ ਜੀ ਨੂੰ ਗਲੀਆਂ-ਨਾਲੀਆਂ-ਰੂੜੀਆਂ 'ਤੇ ਰੋਲਣ ਵਾਲੇ ਸਰਸੇ ਵਾਲੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਕੇ ਬਚਾਉਣ ਉਪਰੰਤ ਤੇ ਗੁਰੂ ਸਾਹਿਬ ਜੀ ਦਾ ਦਰਦ ਰੱਖਣ ਵਾਲੇ ਸਿੱਖਾਂ ਦੇ ਨਾਜਾਇਜ ਚੱਡੇ ਪਾੜਨ ਕਰਕੇ ਗੁਰੂ ਸਾਹਿਬ ਜੀ ਨੇ ਆਪ ਪੁੱਟੀ ਆ! ਇਹਨਾਂ ਦੁਸ਼ਟਾ ਨੇ ਸਿੱਖ ਕੌਮ ਦੀ ਸਭ ਤੋਂ ਸੁਪਰੀਮ ਪਾਵਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਏਨੀ ਕੁ ਢਾਅ ਲਾਈ ਕਿ ਅੱਜ ਕਈ ਲੋਕ ਓਥੋਂ ਜਾਰੀ ਹੋਏ ਹੁਕਮ ਮੰਨਣ ਨੂੰ ਹੀ ਤਿਆਰ ਨਹੀਂ! ਇਹਨਾਂ ਦੁਸ਼ਟਾ ਨੇ ਜਥੇਦਾਰਾਂ ਦਾ ਰੁਤਵਾ ਏਨਾ ਕੁ ਨੀਵਾਂ ਗਿਰਾ ਦਿੱਤਾ ਕਿ ਅੱਜ ਬਹੁਤਾਤ ਲੋਕ ਜਥੇਦਾਰਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਜੱਫੇਮਾਰ ਕਹਿ ਕੇ ਵੀ ਸੰਬੋਧਨ ਕਰਦੇ ਹਨ! ਦੁਸ਼ਟ ਚੀਮਾ ਤੇ ਦੁਸ਼ਟ ਚੰਦੂ (ਮਾਜਰਾ) ਓਸੇ ਆਪਣੇ ਪਿਓ ਸਰਸੇ ਵਾਲੇ ਦੇ ਮਾਫੀਨਾਮੇ ਸਮੇਂ ਅਖਵਾਰਾ ਵਿੱਚ ਧੰਨਵਾਦ ਦੇ ਇਸ਼ਤਿਹਾਰ ਲਵਾਉਂਦੇ ਰਹੇ ਹਨ! SGPC ਨੇ ਆਪਣੇ ਆਕਾ ਦੁਸ਼ਟ ਬਾਦਲ ਤੇ ਆਪਣੇ ਪਿਓ ਸਰਸੇ ਵਾਲੇ ਦੀ ਮਾਫੀਨਾਮੇ ਦੇ ਇਸ਼ਤਿਹਾਰ ਗੁਰੂ ਘਰ ਵਿੱਚ ਭੇਂਟ ਕੀਤੇ ਸੰਗਤ ਦੇ ਦਸਵੰਧ ਦਾ 91-92 ਲੱਖ ਖੂਹ ਵਿੱਚ ਪਾ ਦਿੱਤੇ! ਉਹ 91-92 ਲੱਖ ਵੀ ਇਹਨਾਂ ਦੁਸ਼ਟਾ ਤੋਂ ਵਸੂਲਣੇ ਬਣਦੇ ਹਨ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਦੇ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚੱਲੀਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕੀਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁੱਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁੱਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਪੁਲਿਸ ਤੱਕ ਅਣਪਛਾਤੀ ਬਣਾ ਦਿੱਤੀ ਗਈ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜ ਵਿੱਚ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ ਜਿਹੜਾ ਇਹਨਾਂ ਨੂੰ ਆਪਣੇ ਪਿਓ ਸਰਸੇ ਵਾਲੇ ਦੇ ਚੇਲਿਆਂ ਨੂੰ ਬਚਾਉਣ ਕਰਕੇ ਲੈ ਕੇ ਬਹਿ ਗਿਆ! 5 ਵਾਰ ਦਾ ਮੁੱਖ ਮੰਤਰੀ ਹਾਰ ਕੇ ਮਰਿਆ! ਹੁਣ ਉਸ ਦੁਸ਼ਟ ਕੋਲੋਂ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣਾ ਵੀ ਸੁਚੇਤ ਸਿੱਖਾਂ ਦੀ ਮੰਗ ਹੈ!
@Ammy901
@Ammy901 Ай бұрын
ਕੈਪਟਨ , ਬਾਦਲ, ਭਗਵੰਤ ਮਾਨ ਨੂੰ ਭੁੱਲ ਜਾਓ. ਅੰਮ੍ਰਿਤਪਾਲ ਵੀ ਮੁੱਖਮੰਤਰੀ ਬਣ ਜਾਵੇਂ ਦੀਪ ਸਟੇਟ ਕਦੀ ਵੀ ਬੈਅਦਬੀ ਕੇਸ ਵਿੱਚ ਇਨਸਾਫ਼ ਨਹੀ ਦਵਾ ਸਕਦੀ
@pritpalsingh8317
@pritpalsingh8317 Ай бұрын
ਸਰਦਾਰ ਹਮੀਰ ਸਿੰਘ ਜੀ ਜੋ ਕਰਤੂਤਾਂ ਇਹਨਾਂ ਅਖੌਤੀ ਅਕਾਲੀਆਂ ਨੇ ਕੀਤੀਆਂ ਨੇ, ਐਨੀਂਆਂ ਗਲਤੀਆਂ ਪਿੱਛੇ ਸੋ ਸਾਲਾਂ ਚ ਵੀ ਕਿਸੇ ਸਿੱਖ ਪਾਰਟੀਆਂ ਵੱਲੋ ਸਿੱਖਾਂ ਨਾਲ ਨਹੀਂ ਕੀਤੀਆਂ ਜਿੰਨੀਆਂ ਇਸ ਅਕਾਲੀ ਟੱਬਰ ਨੇ ਕੀਤੀਆਂ ਹਨ! ਸਜਾ ਤਾਂ ਇਹਨਾਂ ਨੂੰ ਵੱਡੀ ਤੋਂ ਵੱਡੀ ਮਿਲਣੀ ਚਾਹੀਦੀ! ਸਾਨੂੰ ਉਮੀਦ ਕੋਈ ਨਹੀਂ, ਕਿਉਂ ਕੇ ਸਾਡੇ ਜਥੇਦਾਰ ਰੀੜ ਦੀ ਹੱਡੀ ਤੋਂ ਬਿਨਾਂ ਹਨ! ਇਹਨਾਂ ਨੇ ਸੁਖਬੀਰ ਸਿੰਘ ਨੂੰ ਬਚਾਉਣਾ ਹੀ ਬਚਾਉਣਾ ਹੈ ਤਰੀਕਾ ਕੋਈ ਮਰਜੀ ਵਰਤ ਲੈਣ! 🙏
@zorasingh3650
@zorasingh3650 Ай бұрын
ਜੋ ਕਸੂਰਵਾਰ ਹਨ ਉਹਨਾਂ ਦੇ ਗਲ ਫੁੱਟੀਆਂ ਪਾਈਆਂ ਜਾਣ।
@GurdevSingh-rn5ct
@GurdevSingh-rn5ct Ай бұрын
Je dadha pa dinde kmm kharab ho jana si😀😃😆😅😂🤣
@virindersinghvirindersingh4655
@virindersinghvirindersingh4655 Ай бұрын
ਰੰਧਾਵਾ ਸਾਹਿਬ ਜੀ ਇਸਈ ਮਤ ਵਿੱਚ ਇਕ ਕਹਾਵਤ ਹੈ ਹਾਥੀ ਸੂਈ ਦੇ ਨਕੇ ਵਿਚੋਦੀ ਨੰਘ ਸਕਦਾ ਹੈ ਮਾਇਆ ਧਾਰੀ ਧਾਰਮਿਕ ਨਹੀਂ ਹੋ ਸਕਦਾ ਇਹੋ ਹਾਲਤ ਸਾਡੇ ਲੀਡਰਾਂ ਦਾ ਹੈ ਵੋਟ ਲਈ ਗਧੇ ਨੂੰ ਬਾਪ ਕਹਿਣ ਤਿਆਰ ਹੋ ਜਾਂਦੇ ਹਨ ਇਹ ਤਾਂ ਸਰਸੇਵਾਲਾ ਅਖਾਉਤੀ ਸਾਧ ਹੈ ਧੰਨਵਾਦ
@kamaljitsingh8901
@kamaljitsingh8901 Ай бұрын
ਘੱਟੋ-ਘੱਟ ਫੀਜ਼ੀਕਲ ਫਿੱਟ ਹੋਣ ਦੀ ਸਜਾ ਤਾਂ ਜਰੂਰ ਮਿਲਣੀ ਚਾਹੀਦੀ ਆ ਵਜਨ ਸਿਰਫ 70-75 kg ਹੋਵੇ
@baljitsingh6957
@baljitsingh6957 Ай бұрын
ਹੁਣ ਤੱਕ ਦੀਆਂ ਸਾਰੀਆਂ ਹੀ ਸਰਕਾਰਾਂ ਨੇ ਬੇਅਦਬੀ ਦੀਆਂ ਘਟਨਾਵਾਂ ਰਾਹੀਂ ਲੋਕਾਂ ਦੀਆਂ ਭਾਵਨਾਵਾਂ ਦਾ ਖਿਲਵਾੜ ਕੀਤਾ ਹੈ।ਪਰ ਇਸ ਦੀ ਸਜ਼ਾ ਇਹਨਾਂ ਲੀਡਰਾਂ ਨੂੰ ਭੁਗਤਣੀ ਪਵੇਗੀ। ਰੱਬ ਮੱਤ ਨਹੀਂ ਘਸੁੰਨ ਮਾਰਦਾ ਹੈ।
@amrindersingh1965
@amrindersingh1965 Ай бұрын
ਹਮੀਰ ਸਿੰਘ ਤੇ ਰੰਧਾਵਾ ਦੇ ਇਸ ਖਿਆਲ ਨਾਲ ਮੈਂ ਸਹਿਮਤ ਨਹੀਂ ਹੈ ,ਕੀ ਅਕਾਲੀਦਲ ਬਾਦਲ ਨੇ ਧਰਮ ਅਧਾਰਿਤ ਸਿਆਸਤ ਨੀ ਕੀਤੀ ਜੇ ਕੀਤੀ ਹੈ ਤੇ ਨੁਕਸਾਨ ਕਿੰਨੇ ਕੀਤੇ ਹਨ ਤਾਂ ਕੀ ਇਹ ਸਿਆਸਤ ਤੋਂ ਬੇਦਖਲ ਕਿਓਂ ਨੀ ਹੋ ਸਕਦੇ?ਕੀ ਬਾਦਲ ਟੋਲੇ ਨੇ ਧਾਰਮਿਕ ਅਸਥਾਨ ਤੋਂ ਮਾਇਆ ਦਾ ਕੰਟਰੋਲ ਨੀ ਕੀਤਾ ਤੇ ਬਾਕੀ ਸਾਰੀਆਂ ਸੰਸਥਾਵਾਂ ਤੇ ਕਾਬੂ ਪਾ ਆਪਣੇ ਹਿਸਾਬ ਨਹੀਂ ਵਰਤਿਆ??
@gurpiarsingh3713
@gurpiarsingh3713 Ай бұрын
ਅੱਜ ਦਾ ਪ੍ਰੋਗਰਾਮ ਵਧੀਆ ਕਾਵਲੇ ਤਾਰੀਫ ਪ੍ਰੋਗਰਾਮ।
@rajkumar-ft6ow
@rajkumar-ft6ow Ай бұрын
85 / ਪਰਸੈਟ ਸਿਆਸਤੀ ਲੋਕ ਲੁਟੇਰੇ ਹਨ ਜਿਨ੍ਹਾਂ ਨੇ ਪੰਜਾਬ ਲੁਟ ਲਿਆ
@bahadursingh504
@bahadursingh504 Ай бұрын
85% ਨਹੀਂ ਜੀ 95-97% ਲੁਟੇਰੇ ਹੋਣਗੇ।
@satindersingh9369
@satindersingh9369 Ай бұрын
ਸ ਹਮੀਰ ਸਿੰਘ ਜੀ ਕੇਜਰੀਵਾਲ ਨੇ ਬੇਅਦਬੀ ਦੇ ਦੋਸ਼ੀ ਨਹੀਂ ਫ਼ੜੇ ਪਰ ਪ੍ਰਮਾਤਮਾ ਨੇ ਕੇਜਰੀਵਾਲ ਨੂੰ ਜੇਲ੍ਹ ਜ਼ਰੂਰ ਦਿਖਾਈ ਹੈ
@hcfgjfgygby8306
@hcfgjfgygby8306 Ай бұрын
ਆਪ ਫੜਿਆ ਗਿਆ
@sushilkumarkhullar9492
@sushilkumarkhullar9492 Ай бұрын
ਤੁਹਾਡੇ ਕਹਿਣ ਦਾ ਮਤਲਬ ਤਾਂ ਇਹ ਹੀ ਲਈਏ ਕੀ ਸਿਸਟਮ ਨੇ ਭਗਵੰਤ ਮਾਨ ਨੂੰ ਵੀ ਜਕੜ ਲਿਆ ਤੇ ਫੇਰ ਓਹ ਪੰਜਾਬੀ ਹੀ ਅਸੀੰ ਸਾਰੇ ਬੇਵਕੂਫ ਸੀ ਜਾਂ ਸਾਨੂੰ ਮਾਨ ਦੀਆਂ ਗੱਲਾਂ ਨੇ ਸਾਨੂੰ ਬੇਵਕੂਫ ਬਨਾ ਦਿੱਤਾ ਕਿਓਂਕਿ ਮਾਨ ਨੇ ਤਾਂ ਅੱਲਗ ਹੀ ਤਰਾਂ ਦਾ ਵਿਸ਼ਵਾਸ ਦਿਲਵਾਇਆ ਸੀ ਕੀ ਉਸਨੂੰ ਪੰਜਾਬ ਨਾਲ ਅਥਾਹ ਪਿਆਰ ਹੈ ਤੇ ਨਾਲੇ ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਹਰ ਹਾਲਤ ਵਿੱਚ ਜੇਲ ਦੇ ਅੰਦਰ ਭੇਜਾਂਗਾ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਨਾਲੇ ਸਿਰਫ ਭਗਵੰਤ ਮਾਨ ਦੀ ਇਮਾਨਦਾਰੀ ਤੇ ਉਸਦੇ ਬੋਲ਼ਾਂ ਤੇ ਵੀ ਅਸੀਂ ਵਿਸ਼ਵਾਸ ਕੀਤਾ ਨਾਲੇ ਇਹਨਾਂ ਦਾ ਤਾਂ ਕੋਈ ਸਿੱਧਾ ਕਿਸੇ ਤਰਾਂ ਦਾ ਵੀ ਲੇਖਾ ਦੇਖਾ ਹੀ ਕੋਈ ਨਹੀਂ ਸੀ ਪਰ ਹੂਨ ਅਗਰ ਦੋਸ਼ੀ ਮੰਨਿਆ ਜਾਵੇਗਾ ਤਾਂ ਇਸ ਸਰਕਾਰ ਨੂੰ ਸਬ ਤੋਂ ਵੱਧ ਜਿੰਮੇਵਾਰ ਮੰਨਿਆ ਜਾਵੇਗਾ
@harjinderkaur3978
@harjinderkaur3978 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@harjinderkaur3978
@harjinderkaur3978 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਪਾਠ ਕਰਨਾ ਸਜਾ ਥੋੜੀ ਹੈ ਜੀ ਪਾਠ ਤਾ ਸਾਰੇ ਲੋਕ ਕਰਦੇ ਹਨ ਜੀ 🙏
@raghbirsingh6145
@raghbirsingh6145 Ай бұрын
ਰੰਧਾਵਾ ਸਾਹਿਬ ਤੇ ਹਮੀਰ ਸਿੰਘ ਅੱਜ ਬਹੁਤ ਨੀਵੇਂ ਪੱਧਰ ਦੀ ਗਲਵਾਤ ਹੈ ਅੱਜ ਸਾਨੂੰ ਸਭ ਨੂੰ ਜਥੇਦਾਰ ਤੇ ਸਿੱਖ ਇਤਿਹਾਸ ਪੜਨ ਦੀ ਲੋੜ ਹੈ॥ ਰਾਜਨੀਤੀ ਨੇ ਧਰਮ ਨੂੰ ਆਪਣੇ ਨਿੱਜੀ ਹਿਤਾ ਲਈ ਵਰਤਿਆ॥ ਧਰਮ ਰਾਜ ਤੋ ਬਿਆ ਨਹੀ ਵੱਧਦੇ॥ ਸਿੱਖੀ ਸਿਧਾਤਾ ਤੇ ਅੱਜ ਪਹਿਰਾ ਦੇਣ ਦੀ ਲੋੜ ਹੈ॥ ਭਾਈਚਾਰਕ ਤੇ ਸਾਂਝੀਵਾਲਤਾ ਅਤੇ ਮੀਰੀ ਪੀਰੀ ਦਾ ਸਰੱਲਪ ਜ਼ਰੂਰੀ ਹੈ॥
@bhajansingh275
@bhajansingh275 Ай бұрын
ਹੁਣ ਤਾ ਸਦਾ ਲਈ ਪੱਕਾ ਹੈ ਕਿ ਲੋਕ ਬਾਦਲ ਪਰਿਵਾਰ ਨੂੰ ਤਿੰਨ ਪੀੜੀਆਂ ਮੂੰਹ ਨਹੀ ਲਾਉਣਗੇ।।
@KarnailSingh-iy9cd
@KarnailSingh-iy9cd Ай бұрын
ਇਹਨਾ ਨੇ ਗੁਰੂ ਗ੍ਰੰਥ ਸਹਿਬ ਨੰ ਰੁਲੀਆ ਹੈ ਇਹਨਾ ਸਾਰੀਅਆ ਨੂ ਪੰਥ ਵਿੱਚੋ ਛੇਕਣਾ ਚਾਹਿਦਾ
@Nanak-rc1go
@Nanak-rc1go Ай бұрын
ਵਿਜੇ ਕੁੰਵਰ ਪ੍ਰਤਾਪ ਹੱਲ ਕਰ ਸਕਦਾ, ਸਰਕਾਰ ਚਾਹੁੰਦੀ ਹੀ ਨੀ। ਸਭ ਰਲੇ ਹੋਏ ਨੇ। ਅੰਦਰੋਂ ਤਾਂ ਇੱਕੋ ਹੀ ਨੇ।
@DrJaswantSinghMandial
@DrJaswantSinghMandial Ай бұрын
ਸਾਰਾ ਸਮਾਂ ਅਕਾਲੀ ਅਕਾਲੀ ਕਰ ਕੇ ਗੁਜ਼ਾਰ ਦਿੰਦੇ ਹਨ ਪੰਜਾਬ ਸਨਮੁੱਖ ਸਮੱਸਿਆਵਾਂ ਨਾਲ ਇਹਨਾਂ ਦਾ ਕੋਈ ਵਾਸਤਾ ਨਹੀਂ
@amrikathwal2119
@amrikathwal2119 Ай бұрын
Randhawa sabb Je ਬੇਅਦਬੀ ਕਰਨ ਵਾਲਾ ਦੋਸ਼ੀਆਂ ਤੇ ਸਜ਼ਾ ਮੋਤ ਦਿੱਤੀ ਜਾਂਦੀ ਫਿਰ ਜੋ ਕਰਾਉਂਦਾ ਸਾਜਿਸ ਰਚਦਾ ਉਹ ਦੋਸ਼ੀਬਰਾਬਰ ਦਾ ਤੇ ਫਿਰ ਅਕਾਲੀ ਦਲ ਦਾ ਪ੍ਰਧਾਨ ਹੋਵੇ ਤੇ ਤਾਕਤ ਵੀ ਹੋਵੇ ਗ੍ਰਿਹ ਮੰਤਰੀ ਹੋਵੇ ਮੁਖਮੰਤਰੀ ਹੋਵੇ ਤੇ ਸਜ਼ਾ ਨਾਦਵਾ ਸਕੇ ਤੇ ਮੋੜ ਬੰਬ ਧਮਾਕਾ ਪੈੜ ਡੇਰੇ ਚ ਜਾਏ ਤੇ ਬਾਦਲ ਕਹੇ ਨਹੀ ਰਹਿਣ ਦਿਉ ਫਿਰ ਇਸ ਨੂੰ ਬੇਦਖ਼ਲ ਕਰਨਾ ਵੀ ਬਹੁਤ ਛੋਟੀ ਸਜ਼ਾ ਮੋਤ ਦੀ ਸਜ਼ਾ ਵੀ ਥੋੜੀ ਆ ਇਹ ਸਿਆਸਤ ਤੋ ਬਾਹਰ ਚਾਹੀਦਾ
@gurmeetsinghbrar2669
@gurmeetsinghbrar2669 Ай бұрын
ਰਣਬੀਰ ਖੱਟੜਾ ਇੱਕ ਸਪੋਲੀਆ ਹੈ ਸਿੱਖੀ ਸਰੂਪ ਵਿੱਚ। ਬੇਅਦਬੀ ਦਾ ਫ਼ੈਸਲਾ ਗੁਰੂ ਗੋਬਿੰਦ ਸਿੰਘ ਜੀ ਕਰਨਗੇ।
@RS-yn9jt
@RS-yn9jt Ай бұрын
ਅਕਾਲ ਤਖ਼ਤ ਸਾਹਿਬ ਨੂੰ ਚਾਹੀਦਾ ਹੈ ਕਿ ਆਪਣੇ ਆਪ ਨੂੰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਬੰਧਨ ਕਮੇਟੀ ਨੂੰ ਇਸ ਲੀਡਰਸ਼ਿਪ ਤੋਂ ਅਜ਼ਾਦ ਕਰ ਲੈਣ ।ਇਹਨਾਂ ਦਾ ਕੋਈ ਵੀ ਦਖਲ ਬੰਦ ਕਰ ਦਿੱਤਾ ਜਾਵੇ ਅਤੇ ਇਹ ਆਪਣੇ ਦਮ ਤੇ ਚੋਣਾਂ ਲੜਦੇ ਰਹਿਣ ।
@ravinderbhardwaj6765
@ravinderbhardwaj6765 Ай бұрын
ਸ੍ਰੋਮਣੀ ਅਕਾਲੀ ਦੱਲ, SGPC, ਜੱਥੇਦਾਰ ਅਕਾਲ ਤੱਖਤ ਜਿਨ੍ਹਾਂ ਨੂੰ ਤੁਸੀਂ ਸਿੱਖਾਂ ਦਾ ਸਿਰਮੌਰ ਮੰਨਦੇ ਹੋ। ਏਨ੍ਹਾ ਨੇ ਹੀ ਸਿੱਖੀ ਦਾ ਘਾਣ ਕੀਤਾ ਪਿਛਲੇ 25 ਸਾਲਾਂ ਤੋਂ। ਤੁਹਾਡੇ ਤਿੰਨਾਂ ਵਿੱਚ ਹਿੰਮਤ ਨਹੀਂ ਕਿ ਏਹ ਤਿੰਨਾਂ ਦੇ ਨੁਮਾਇੰਦਿਆਂ ਨੂੰ ਪੰਥ ਵਿਚੋਂ ਛੇਕਾਂ ਜਾਵੇ ਦੀ ਮੰਗ ਕਰੋ। ਆਪ ਤੇ ਕਾਂਗਰਸ ਤੋਂ ਇਨਸਾਫ ਦੀ ਗੁਹਾਰ ਲਗਾ ਰਹੇ ਹੋ ਤੇ ਉਨ੍ਹਾਂ ਨੂੰ ਦੋਸ਼ੀ ਗਰਦਾਨ ਰਹੇ ਹੋ? ਕਿਉਂ?
@Nanak-rc1go
@Nanak-rc1go Ай бұрын
5 ਸਾਲ ਭਗਵੰਤ ਟਰਮ ਪੂਰੀ ਕਰੇਗਾ। ਉਠ ਦਾ ਬੁੱਲ੍ਹ ਲਮਕਦਾ ਸਮਝਕੇ , ਵਿਰੋਧੀ ਟਿਕ ਟਿਕੀ ਲਾ ਕੇ ਦੇਖਦੇ ਰਹਿਣਗੇ। ਕਦੋ ਡਿਗੇ ਗਾ।
@Rashpal_Singh
@Rashpal_Singh Ай бұрын
ਕਿਸੇ ਦੇ ਪਿਉ ਦੀ ਪੱਗ ਰੋਲ਼ੀ ਹੋਵੇ ਤਾਂ ਉਹ ਕਦ ਦੋਸ਼ੀ ਨੂੰ ਬਖਸ਼ਦਾ ਹੈ। ਧਰਮ ਪਿਤਾ ਗੁਰੂ ਸਾਹਿਬ ਦੇ ਦੋਸ਼ੀਆਂ ਨੂੰ ਸ਼ਰੇਆਮ ਬਚਾਇਆ ਇਨ੍ਹਾਂ ਅਕਾਲੀਆਂ ਨੇ। ਇਨ੍ਹਾਂ ਨੂੰ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ ਸੀ। ਪਰ ਇਹ ਸੱਤਾ ਨੂੰ ਹੱਥ ਪਾਉਂਦੇ ਰਹੇ।
@SurinderSingh-ht8pz
@SurinderSingh-ht8pz Ай бұрын
ਇਸ ਹਮਾਮ ਵਿੱਚ ਸਾਰੇ ਹੀ ਨੰਗੇ ਨੇ। ਆਪ ਵਾਲੇ ਵੀ ਇਨ੍ਹਾਂ ਵਾਂਗੂੰ ਹੀ ਬਣ ਗਏ ਨੇ।ਜੇ ਸਾਰੇ ਅਕਾਲੀ ਲੀਡਰਾਂ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਕੀ ਗਰੰਟੀ ਹੈ ਕਿ ਜੋ ਨਵੇਂ ਬੰਦੇ ਲੀਡਰ ਬਣਨਗੇ ਉਹ ਸਿੱਖ ਸਿਧਾਂਤਾਂ ਅਨੁਸਾਰ ਜ਼ੁਮੇਵਾਰੀ ਨਿਭਾਉਣਗੇ।ਜੇ ਇਹ ਵੀ ਇਹੋ ਕੁਝ ਕਰਨਗੇ ਫਿਰ ਕੀ ਬਣੂ?
@Kiranpal-Singh
@Kiranpal-Singh Ай бұрын
ਬੇਨਤੀ ਹੈ *ਗੁਰੂ ਸਾਹਿਬ ਅੱਗੇ ਅਰਦਾਸ ਕਰਕੇ 🙏 ਪਿੰਡ ਪੱਧਰ ਤੋਂ ਸੁਹਿਰਦ ਲੋਕ ਰਲ ਕੇ *ਨਸ਼ਾ ਛਡਾਊ ਲਹਿਰ ਸ਼ੁਰੂ ਕਰਨ* ਪੀੜਤਾਂ ਦੀ ਇਲਾਜ ਅਤੇ ਗੁਰਬਾਣੀ-ਸੇਵਾ ਵੱਲ ਜੋੜ ਕੇ ਮੱਦਦ ਕਰੀਏ, ਕਈ ਪਿੰਡਾਂ ਵਿੱਚ ਸਰਪੰਚ ਤੇ ਸੁਹਿਰਦ ਲੋਕ ਪਹਿਲਾਂ ਹੀ ਨਸ਼ੇ ਛੁਡਾਉਣ ਲਈ ਕੰਮ ਕਰ ਰਹੇ ਹਨ !
@gurdeepsingh1403
@gurdeepsingh1403 Ай бұрын
Kiranpal ji why not SGPC can do this... They haves a big budget for the same.. Sirf ikk parivaar nu bchon layee sab kucchh barbaad karna hai bai ji...
@DevinderSingh-o5v
@DevinderSingh-o5v Ай бұрын
👍
@gurdeepsingh1403
@gurdeepsingh1403 Ай бұрын
Yes I have to agree with sardar Jagtar singh ji, same old script is there but no one is ready to accept... KANDH TE LIKHIYA SACH JE KAUM NAHI PARNA CHAUNDI.... MODI government jina ku jhuk sakdi c, jhuk chuki, please don't forget 1984, jadon tussi kuj v nahi sunoge.. Tan tyaar raho... Sab nu😀aapne votebank nu dekhna pavega... Har gal layee BJP, RSS nu galan kaddho te 1984 genocide bhul javoge....
@SukhwinderSingh-hc3mp
@SukhwinderSingh-hc3mp Ай бұрын
​@@gurdeepsingh1403je sab kujh SGPC ne hi krna hai tan tusi bhagwant maan de 92 mitti de madho kyon elect keete c? Kdi aapni galti v mannyia kro. Jehde hun 2 MP tusi chune hn, dekh lainde hai oh Panth laee ki achieve krde hn. Dibrugarh vala tan hai hi government da, duje di akl v jaldi hi sahmne aa jaeegi.
@Kiranpal-Singh
@Kiranpal-Singh Ай бұрын
@@gurdeepsingh1403 ਬਾਦਲ ਪਰਿਵਾਰ ਅਤੇ ਨੇੜਲੇ ਚਾਪਲੂਸਾਂ ਨੇ ਤਾਂ ਪੰਥ-ਪੰਜਾਬ ਨਾਲ ਗਦਾਰੀ ਕੀਤੀ ਹੈ, ਆਪਾਂ ਸ਼੍ਰੋ ਕਮੇਟੀ ਲਈ ਵੋਟਾਂ ਬਣਾਈਏ, ਜੁਲਾਈ ਦਾ ਮਹੀਨਾ ਹੀ ਹੈ, ਤਬਦੀਲੀ ਆਵੇਗੀ, ਹੁਣ ਪਿੰਡ ਰਲ ਕੇ ਉੱਦਮ ਕਰੇ !
@ramansharma5614
@ramansharma5614 Ай бұрын
ਜਗਤਾਰ ਜੀ ਦੀ ਵੀ ਤਾਰੀਫ ਕਰਨੀ ਬਣਦੀ ਹੈ ! ਬਾਦਲ ਨੂੰ ਬਾਦਲਾਂ , ਜਥੇਦਾਰਾਂ ਅਤੇ ਖੱਟੜਾ ਸਾਹਿਬ !! ਫਰਕ ਸਾਫ ਜਾਹਿਰ ਹੈ ਸੀਨੀਅਰ ਪੱਤਰਕਾਰ @ ਇਤਿਹਾਸਕਾਰ !!!
@bhullarਚ
@bhullarਚ Ай бұрын
2:15 ਸਾਰੇਆ ਤੋ ਅਸਤੀਫੇ ਲਉ ਨਵੀਂ ਚੌਣ ਕਰਾਲੋ ਲੋਕਾਂ ਦੀਆਂ ਵੋਟਾਂ ਪਵਾ ਲਊ ਓਹ ਵੀ ਪਿੰਡਾਂ ਵਿੱਚੋ ਜੀ
@HarpreetSingh-qp4hc
@HarpreetSingh-qp4hc Ай бұрын
ਰੰਧਾਵਾ ਸਾਬ ਅਪਣੀ ਵਿਦਵਾਨੀ ਅਪਣੇ ਕੋਲ ਰੱਖੋ ਏਹ ਨਹੀਂ ਹੁੰਦਾ ਕਿ ਮੈਨੂੰ ਏਦਾਂ ਲੱਗਦਾ ਏਦਾਂ ਹੋਣਾ ਚਾਹੀਦਾ ਪਹਿਲਾਂ ਆਪ ਗੁਰਸਿੱਖ ਬਣੋ ਕੋਈ ਸਿੱਖ ਇਤਿਹਾਸ ਪੜ੍ਹੋ ਏਸ ਪੱਖ ਤੋਂ kore ਜੇ
@jashandeep5153
@jashandeep5153 Ай бұрын
ਬਾਬੇ ਨਾਨਕ ਦੀ ਵਿਚਾਰਧਾਰਾ ਤਾਂ ਹੈ ਹੀ ਧਰਮ ਨਿਰਪੱਖ
@mohindersingh8896
@mohindersingh8896 Ай бұрын
ਸ੍ਰ ਹਰਜਿੰਦਰ ਸਿੰਘ ਰੰਧਾਵਾ ਜੀ, ਸ੍ਰ ਹਮੀਰ ਸਿੰਘ ਜੀ ਅਤੇ ਸ੍ਰ ਜਗਤਾਰ ਸਿੰਘ ਜੀ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਆਕਾਲ ਜੀ।। ਜਿਵੇਂ ਰੋਜ਼ਾਨਾ ਪ੍ਰਸਾਦਾ ਛਕਣ ਲਈ ਭੁੱਖ ਲਗਦੀ ਉਵੇਂ ਹੀ ਰੋਜ਼ਾਨਾ ਪੰਜਾਬ ਟੈਲੀਵਿਜ਼ਨ ਦੀ ਡੀਵੇਟ ਸੁਨਣ ਖਿੱਚ ਬਣੀ ਰਹਿੰਦੀ ਐ ਜੀ।ਵਜਾਉਣੀ ਕੇ ਸਾਨੂੰ ਤੁਹਾਡੀ ਵੀਚਾਰ ਸੁਨਣ ਦਾ ਇਸ਼ਕ ਹੋ ਗਿਆ ਜੀ।ਜੀ ਸਾਰਿਆਂ ਬਹੁਤ ਬਹੁਤ ਧੰਨਵਾਦ ਜੀ।।
@DarshanBhullar
@DarshanBhullar Ай бұрын
ਸ੍ਰ ਹਮੀਰ ਸਿੰਘ ਦੀ ਵਾਰਤਾ ਅਤਿ ਅਰਥ ਭਰਪੂਰ ਹੁੰਦੀ ਹੈ ਜੀ ।
@wahegurujiwaheguruji4306
@wahegurujiwaheguruji4306 Ай бұрын
♦️♦️♦️♦️♦️ ਉਹ ਸਿੱਖੋ ਸਾਨੂੰ ਸਾਰਿਆਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਸਾਡੇ ਗੁਰੂ ਸਾਹਿਬ ਜੀ ਨੂੰ ਲੱਗਭਗ 4 ਮਹੀਨੇ ਪਹਿਲਾਂ ਸਿੱਖਾਂ ਦੇ ਆਪਦੇ ਹੀ ਹੋਮਲੈਂਡ ਪੰਜਾਬ ਵਿੱਚ ਚੋਰੀ ਕਰਕੇ 15 ਦਿਨ ਪਹਿਲਾਂ ਪੋਸਟਰ ਲਾ ਕੇ ਚੈਂਲੇਂਜ ਕਰਕੇ ਬੇਅਦਵੀ ਕੀਤੀ ਗਈ ਤੇ ਅੱਜ ਤੱਕ 9 ਸਾਲ ਬੀਤ ਜਾਣ ਤੇ 3 ਸਰਕਾਰਾਂ ਵਿੱਚੋਂ ਅੱਜ ਤੱਕ ਕਿਸੇ ਨੇ ਇਨਸਾਫ ਨਹੀਂ ਦਿੱਤਾ ਸਿਰਫ ਸਿਆਸਤ ਹੀ ਕੀਤੀ! ਗਦਾਰ ਏ ਕੌਮ ਦੁਸ਼ਟ ਬਾਦਲ ਦੀ ਅਖੌਤੀ ਪੰਥਕ ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਵਜਾਏ ਉਹਨਾਂ ਦੀ ਪੁਸ਼ਤਪਨਾਹੀ ਕਰਕੇ ਬਚਾਇਆ ਤੇ ਸਿੱਖਾਂ ਨੂੰ ਇਨਸਾਫ਼ ਨਹੀਂ ਦਿੱਤਾ, ਉਸ ਤੋਂ ਬਾਅਦ ਕਾਂਗਰਸ ਤੇ ਹੁਣ ਆਪ ਨੇ ਇਸ ਦਾ ਇਨਸਾਫ਼ ਨਹੀਂ ਦੇਣਾ ਕਿਉਂਕਿ ਅੱਜ ਤੱਕ ਸਿੱਖਾਂ ਨੂੰ ਬਣਦਾ ਇਨਸਾਫ਼ ਭਾਰਤ ਦੇ ਸਿਸਟਮ ਦੇ ਅਧੀਨ ਕਦੇ ਵੀ ਨਹੀਂ ਮਿਲਿਆ ਤਾਂ ਹੀ ਸੁਚੇਤ ਸਿੱਖ ਏਸੇ ਕਰਕੇ ਖਾਲਿਸਤਾਨ ਦੀ ਮੰਗ ਕਰਦੇ ਹਨ!
@HARMINDERSINGH-lz2tz
@HARMINDERSINGH-lz2tz Ай бұрын
ਬੇਅਦਬੀ ਦੇ ਜ਼ੁੰਮੇਵਾਰਾਂ ਨੂੰ ਦੋਸ਼ੀ ਤਾਂ ਗਰਦਾਨ ਹੀ ਸਕਦੇ ਨੇ।ਜਨਤਾ ਦੇ ਰੂਬਰੂ ਨੰਗੇ ਤਾਂ ਕਰ ਹੀ ਸਕਦੇ ਨੇ।ਸੇਵਾ ਲਾਕੇ ਭਾਵੇ ਮਾਫ ਹੀ ਕਰ ਦੇਣ, ਪਰ ਦੋਸ਼ੀ ਤਾਂ ਗਰਦਾਨੇ ਹੀ ਜਾ ਸਸਕਦੇ ਨੇ। ਕਿ ਨਹੀ?
@amrikathwal2119
@amrikathwal2119 Ай бұрын
ਸੰਵਿਧਾਨ ਚ ਬੋਟਾਂ ਚ ਜੇ ਹਿਦੂ ਲੀਡਰ ਮੰਦਰ ਦੀ ਗੱਲ ਕਰਕੇ ਵੋਟਾਂ ਮੰਗਦੇ ਤੇ ਸਿੱਖ ਕਿਉਂ ਨਹੀਂ ਗੱਲ ਕਰ ਸਕਦੇ ਗੁਰੂ ਘਰ ਦੀ
@jassbir1363
@jassbir1363 Ай бұрын
ਸਾਡੇ ਲੀਡਰ ਧਰਮ ਦੇ ਨਾਂ ਕੁਰਸੀ ਕਾਇਮ ਰੱਖਣੀ ਚਾਹੁੰਦੇ ਹਨ , ਕਦੇ ਸਾਡੇ ਇਹ ਲੀਡਰ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਹਨ ਤੇ ਕਦੇ ਚੁੱਪੀ ਧਾਰਨ ਕਰਕੇ ਵਿਸਾਰ ਦਿੰਦੇ ਹਨ ਜੀ । please reply
@GianVichar
@GianVichar Ай бұрын
ਨਕਲੀ ਨਿਰੰਕਾਰੀਆਂ ਵਿਰੁੱਧ ਹੁਕਮਨਾਮੇ ਦੀ ਉਲੰਘਣਾਂ ਕਰਕੇ ਟੌਹੜਾ ਸਾਹਿਬ ਵੋਟਾਂ ਮੰਗਣ ਪਟਿਆਲੇ ਨਿਰੰਕਾਰੀ ਭਵਨ ਗਏ ਸਬੂਤ ਸਮੇਤਾ ਸਮੇਤ ਅਕਾਲ ਤੱਖਤ ਤੇ ਸ਼ਕਾਇਤ ਕਰਨ ਦੇ ਬਾਵਜੂਦ ਜਥੇਦਾਰਾਂ ਨੇ ਕੋਈ ਕਾਰਵਾਈ ਨਹੀ ਕੀਤੀ ਸੀ ।
@amrikgoraya580
@amrikgoraya580 Ай бұрын
Who was Jathedar of Sri Lanka Akal Sahib.
@jalourSingh-bz4dj
@jalourSingh-bz4dj Ай бұрын
ਰੰਧਾਵਾ ਸਾਹਿਬ ਇਨਾ ਕਿਸੇ ਤੋਂ ਵੀ ਉਮੀਦ ਨਹੀਂ ਹੈ ਨਾ ਅਕਾਲੀਆਂ ਤੋਂ ਨਾ ਕਾਂਗਰਸੀਆਂ ਤੋਂ ਨਾ ਮਾਨ ਗਰੁੱਪ ਤੋਂ ਇਹਦਾ ਕੋਈ ਟੋਰਨੀ ਜਨਰਲ ਨਹੀਂ ਚੱਜਦਾ ਲਿਆ ਸਕੇ ਜੇ ਟਰਨੀਲ ਕਰੀ ਉਹਦੇ ਤੇ ਕੋਈ ਐਕਸ਼ਨ ਨਹੀਂ ਲੈਂਦੇ ਜਿਵੇਂ ਸਲਾਹ ਸਾਰੇ ਕੇਸਾਂ ਨੇ ਬੇੜਾ ਬਿਠਾ ਤਾ ਕੋਈ ਕਰਨ ਵਾਲੇ ਨਹੀਂ ਗੱਪਾਂ ਮਰਵਾ ਲਓ ਚੁਟਕਲੇ ਸੁਣ ਲਓ ਹੋਰ ਇਹਨਾਂ ਪੱਲੇ ਕੱਖ ਨਹੀਂ ਹੈ ਕੱਖ ਹੋਰ ਕੱਖ ਨਹੀਂ ਹੈ
@SK-io4gd
@SK-io4gd Ай бұрын
ਹੋਰ ਤਾਂ ਹੋਰ ਢਾਈ ਸਾਲਾਂ ਵਿੱਚ ਮੰਤਰੀ ਮੰਡਲ ਵੀ ਮੁਕੰਮਲ ਨਹੀਂ ਬਣਿਆ ਕਿਉਂਕਿ ਆਪਣੇ ਸਾਥੀਆਂ ਦੀ ਵਫਾਦਾਰੀ, ਯੋਗਤਾ ਅਤੇ ਸਮੱਰਥਾ ਤੇ ਵਿਸ਼ਵਾਸ ਦੀ ਘਾਟ ਜਾਪਦੀ ਹੈ।
@pargatsingh-nf8zm
@pargatsingh-nf8zm Ай бұрын
ਰੰਧਾਵਾ ਜੀ ਬਾਦਲਾ ਦੀ ਇਹ ਗਲਤੀ ਜਾਣਬੁਜ ਕੇ ਕੀਤੀ ਹੈ ਮਾਫ਼ੀ ਯੋਗ ਨਹੀ ਹੈ ਅਕਾਲੀ ਦਲ ਸਿੱਖਾ ਦੀ ਪਾਰਟੀ ਹੈ ਹੋ ਸਕਦਾ ਹੈ ਕਿ ਜਥੇਦਾਰ ਸਾਹਿਬ ਇਹਨਾਂ ਨੂੰ ਅਕਾਲੀ ਸਿਆਸਤ ਤੋ ਬਾਹਰ ਕਰ ਦੇਣ ਜੇਕਰ ਅਕਾਲੀ ਦਲ ਤੋ ਬਾਹਰ ਕਰ ਦੇਣ ਤਾ ਅਪਣੇ ਆਪ ਹੀ ਬਾਹਰ ਹੋ ਜਾਣਗੇ ਨਵੇਂ ਬੰਦੇ ਅੱਗੇ ਔਹਨ ਤਾ ਹੀ ਪਾਰਟੀ ਚੱਲ ਸਕਦੀ ਹੈ ਅਗਰ ਇੰਨਾ ਨੂੰ ਮੁਆਫ਼ ਕਰ ਦਿੱਤਾ ਤਾ ਵੋਟ ਲੋਕਾ ਫਿਰ ਵੀ ਨਹੀ ਪੌਣੀ
@user-mq7gj8tb2y
@user-mq7gj8tb2y Ай бұрын
ਸ੍ਰੀਮਾਨ ਜੀ ਤੁਸੀ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਅਕਾਲ ਤਖ਼ਤ ਸਾਹਿਬ ਤੋਂ ਕਿਸੇ ਨੂੰ ਉਸਦੇ ਗੁਣਾਹ ਜਾਂ ਅਵੱਗਿਆ ਦੇ ਕਾਰਨ ਸੇਵਾ ਲਾਈ ਜਾਂਦੀ ਸੀ ਪਰ ਗੁਰੂ ਗ੍ਰੰਥ ਸਾਹਿਬ ਜੀ ਜਾਂ ਗੁਰਬਾਣੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਖ਼ਾਲਸੇ ਵੱਲੋਂ ਦਿੱਤੀ ਜਾਂਦੀ ਰਹੀ ਜਿਵੇਂ ਕਿ ਚਾਹੇ ਮੱਸਾ ਰੰਗੜ ਜਾਂ ਅਬਦਾਲੀ ਜਾਂ ਕਈ ਹੋਰ ਹਨ। ਜਿਵੇਂ ਕਿ ਪਿਛਲੇ ਨੇੜਲੇ ਸਮੇਂ ਵਿੱਚ ਬੇਅਦਬੀ ਕਰਨ ਆਇਆਂ ਨੂੰ ਵੀ ਸਜਾਏ ਮੌਤ ਹੀ ਮਿਲੀ
@jaggabrar2908
@jaggabrar2908 Ай бұрын
ਬਹੁਤ ਵਧੀਆ ਰੰਧਾਵਾ ਸਾਹਿਬ
@BaljeetSingh-sd7jl
@BaljeetSingh-sd7jl Ай бұрын
ਇਹਨਾ ਨੂੰ ਆਪਣੇ ਆਪ ਹੀ ਪੰਥ ਖਾਤਿਰ ਪਾਸੇ ਹੋ ਜਾਣਾ ਚਾਹੀਦਾ
@Engfortis
@Engfortis Ай бұрын
ਸ ਹਮੀਰ ਸਿੰਘ ਜੀ, ਕਾਨੂੰਨ ਨਾਮ ਦਾ ਸ਼ਬਦ ਸਿਰਫ਼ ਭਾਰਤ ਦੇ ਸੰਵਿਧਾਨ ਵਿੱਚ ਇੱਕ ਖਾਸ ਮੁਕਾਮ ਰੱਖਦਾ ਹੈ ਪਰ ਭਾਰਤ ਦਾ ਗਰੀਬ ਨਾਗਰਿਕ ਤਾਂ ਇਸ ਤੋਂ ਬਹੁਤ ਦੂਰ ਹੈ। ਅਮੀਰਾਂ ਕੋਲ ਤਾਂ ਸਾਰੀਆਂ ਸੁਵਿਧਾਵਾਂ ਹੁੰਦੀਆਂ ਹਨ ਇਸ ਕਰਕੇ ਉਹ ਤਾਂ ਇਸਨੂੰ ਆਪਣਾ ਹੱਕ ਹੀ ਸਮਝਦੇ ਹਨ।
@jagdishssaini
@jagdishssaini Ай бұрын
ਕੇਜਰੀਵਾਲ 24 ghante ਸਰਕਾਰ banan te justice di gal krde c
@gurdevsinghbrar982
@gurdevsinghbrar982 Ай бұрын
Gianni kewal Singh absolutely right
@amrikathwal2119
@amrikathwal2119 Ай бұрын
ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਦੁਆਰਾਲਾ ਦਿਉ ਫਿਰ ਦੇਖਿਓ ਕਦੇ ਕੋਈ ਬੇਅਦਬੀ ਕਰ ਗਿਆ ਤਾਂ ਨਾ ਲੀਡਰ ਕਦੇ ਕੋਈਪਿਠ ਕਰ ਕੇ ਖੜ ਗਿਆ ਤਾਂ ਕਹਿੳ
@harpreetsinghthind2816
@harpreetsinghthind2816 Ай бұрын
🙏🙏🙏ਵਾਹਿਗੁਰੂ
@jarnailsingh4310
@jarnailsingh4310 Ай бұрын
ਖੁਦ ਹੀ ਬੇਦਖਲ ਨਹੀ ਹੋ ਜਾਣਾ ਚਾਹੀਦਾ
@JARNAILSINGH-vc2mt
@JARNAILSINGH-vc2mt Ай бұрын
ਇਹਨਾ ਨੂੰ ਸਿਰਸੇ ਵਾਲੇ ਸਾਧ ਕੋਲ ਭੇਜ ਦਿਓ, ਇੱਕ ਪਾਸੇ ਬਾਦਲ ਪ੍ਰੀਵਾਰ ਸ੍ਰੋਮਣੀ ਕਮੇਟੀ ਨੂੰ ਖ਼ਾ ਰਿਹਾ ਹੈ ਦੂਜੇ ਪਾਸੇ ਸਿਰਸੇ ਸਾਧ ਦੀ ਬੁੱਕਲ ਵਿੱਚ ਜਾ ਵੜਦੇ ਨੇ, ਰੰਧਾਵਾ ਸਾਹਿਬ ਤੁਸੀ ਜਿਆਦਾ ਬਾਦਲ ਪ੍ਰੀਵਾਰ ਦੀ ਮਦਦ ਨਾਂ ਕਰਿਆ ਕਰੋ, ਕਿਉ ਕੇ ਸੁਖਬੀਰ ਬਾਦਲ ਉਸ ਸਮੇਂ ਗੂਰੂ ਗ੍ਰੰਥ ਸਹਿਬ ਨੂੰ ਹੀ ਭੁੱਲ ਚੁੱਕਾ ਸੀ, ਇਸ ਕਰਕੇ ਇਹਨਾ ਤੋ ਕੋਈ ਉਮੀਦ ਭਵਿੱਖ ਵਿੱਚ ਵੀ ਨਹੀਂ ਹੈ ਇਹਨਾਂ ਨੇ ਅਕਾਲ ਤਖ਼ਤ ਅਤੇ ਸ੍ਰੋਮਣੀ ਕਮੇਟੀ ਨੂੰ ਕਦੇ ਮਨਿਆ ਹੀ ਨਹੀਂ
@JARNAILSINGH-vc2mt
@JARNAILSINGH-vc2mt Ай бұрын
ਇਹ ਬਾਦਲ ਪਰਿਵਾਰ ਅਤੇ ਇਹਨਾਂ ਦਾ ਖਾਸ ਚੀਮਾ, ਬਾਕੀ ਤਾਂ ਸਾਰੇ ਆਪਣੇ ਆਪ ਚੱਲੀ ਜਾਂਦੇ ਹਨ , ਇਹ ਮੁਆਫ਼ ਕਰਨ ਦੇ ਯੋਗ ਨਹੀਂ ਹਨ ਇਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਹੀ ਨਹੀਂ ਮੰਨਦੇ ਜਿਸ ਕਰਕੇ ਗੁਰੂ ਦੀ ਬਾਣੀ ਗਲੀਆਂ ਵਿੱਚ ਰੋਲ ਦਿੱਤੀ, ਇਹ ਤਾ ਫਿਰ ਸਾਡੇ ਸਿੱਖ ਗੁਰੂਆਂ ਦੀ ਫਿਲੋਸਫੀ ਨੂੰ ਹੀ ਨਹੀਂ ਮੰਨਦੇ, ਜਿਵੇ ਕਿ ਬੀਬਾ ਹਰਸਿਮਰਤ ਕੌਰ ਬਾਦਲ ਸਿਰਸੇ ਵਾਲੇ ਸਾਧ ਦੀ ਬੁੱਕਲ ਵਿੱਚ ਵੜੀ ਬੈਠੀ ਸੀ, ਇਹ ਸਿੱਖ ਪੰਥ ਵਿੱਚੋ ਬੇਦਖ਼ਲ ਕਰ ਦੇਣੇ ਚਾਹੀਦੇ ਹਨ
@paramjitdhamrait5185
@paramjitdhamrait5185 Ай бұрын
Waheguru ji bless you all.
@GurdevSingh-el9bm
@GurdevSingh-el9bm Ай бұрын
ਸ੍ਰ ਹਰਜਿੰਦਰ ਸਿੰਘ ਜੀ ਸ੍ਰ ਹਮੀਰ ਸਿੰਘ ਜੀ ਸ੍ਰ ਜਗਤਾਰ ਸਿੰਘ ਜੀ ਬਹੁਤ ਵਧੀਆ ਡੀਬੇਟ ਕਰਦੇ ਹੋ ਬਹੁਤ ਬਹੁਤ ਧੰਨਵਾਦ ਜੀ
@amrikathwal2119
@amrikathwal2119 Ай бұрын
ਅਜ਼ਾਦੀ ਦਾ ਕੰਮ ਨਹੀ ਰੰਧਾਵਾ ਸਾਬ ਸਜ਼ਾ ਵੱਡੀ ਹੋਵੇ ਤਾਕਿ ਅੱਗੇ ਤੋ ਕੋਈ ਤਾਕਤ ਦੇਨਸ਼ੇ ਵੀ ਇਹ ਕੰਮ ਕਰਨ ਦਾ ਸੋਚੇ ਵੀ ਨਾ
@Jattfarmerr78
@Jattfarmerr78 Ай бұрын
ਦੂਜੀਆਂ ਪਾਰਟੀਆਂ ਤੋ ਤਾਂ ਲੋਕ ਦੁਖੀ ਸੀ ਅਤੇ ਇਸੇ ਕਾਰਨ ਇੰਨਾਂ ਝਾੜੂ ਵਾਲਿਆਂ ਨੂੰ 92 ਸੀਟਾਂ ਦਿੱਤੀਆਂ ਸੀ ਪਰ ਇੰਨਾਂ ਡਰਾਮੇਬਾਜਾਂ ਨੇ ਤਾਂ ਜਵਾਂ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਪੰਜ ਸਾਲ ਵਿੱਚ ਇਹ ਲੋਕ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰਕੇ ਜਾਣਗੇ ਜਿਸ ਦਾ ਪੰਜਾਬ ਨੂੰ ਕਦੇ ਵੀ ਘਾਟਾ ਪੂਰਾ ਨਹੀ ਹੋਣਾ ਨਾਂ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਬੇ ਅਬਦੀ ਦਾ ਇੰਨਸਾਨ ਦੇਣਾ ਅਤੇ ਨਾ ਹੀ ਸਹੀ ਪੰਜਾਬ ਦੇ ਪਾਣੀਆ ਦੀ ਰਾਖੀ ਕਰਨਗੇ ਅਤੇ ਨਾ ਹੀ ਪੰਜਾਬ ਦਾ ਕੋਈ ਮੁੱਦਾ ਹੱਲ ਨਹੀ ਕਰ ਸਕਣਗੇ ਲੋਕਾਂ ਨੂੰ ਬੁੱਧੂ ਬਣਾਉਣ ਲਈ ਇਕੱਲੇ ਗੱਪ ਅਤੇ ਡਰਾਮੇ ਹੈ ਇਹਨਾਂ ਕੋਲ
@bhupindersinghmann5096
@bhupindersinghmann5096 Ай бұрын
ਘਟੋ ਘਟ ਪੰਜ ਸਾਲ ਲਈ ਦੋਨਾ ਗਰੁਪਾ ਤੇ ਬੈਨ ਲਗੇ
@rashpalghotra9888
@rashpalghotra9888 Ай бұрын
ਬਾਟਾ, ਕੌਲੀ,ਕੜਛੀ ਸਭ ਮਾਜੌ
@Takdir-Singh_Gill
@Takdir-Singh_Gill Ай бұрын
Excellent blog.
@inderjitsingh6122
@inderjitsingh6122 Ай бұрын
ਜੇਕਰ ਸਖ਼ਤ ਸਜ਼ਾਵਾਂ ਨਾ ਦਿੱਤੀ ਫਿਰ ਅਕਾਲੀ ਦੱਲ ਦੇ ਨਾਲ ਨਾਲ ਸ੍ਰੋਮਣੀ ਕਮੇਟੀ ਤੇ ਜਥੇਦਾਰ ਵੀ ਥੱਲੇ ਵੱਲ ਜਾਣਗੇ ਇੱਕ ਪਾਰਟੀ ਦੇ ਦੋਸ਼ੀਆ ਨੂੰ ਬਚੋਂਦੇ ਹੋਏ ਆਉਣ ਵਾਲੇ ਸਮ੍ਹੇ ਇਹਨਾਂ ਨੂੰ ਵੀ ਜਵਾਬ ਦੇਣਆ ਪਉ
@psbajwa9621
@psbajwa9621 Ай бұрын
Bilkul vadhia Sab nu bedakhal karo Bahar suto
@tonygill598
@tonygill598 Ай бұрын
3 ਨਿਰਪੱਖ ਪੱਤਰਕਾਰਾਂ ਨੂੰ ਸਤਿਸ੍ਰੀਆਕਾਲ ਜੀ ਉਸ ਵਾਹਿਗੁਰੂ ਸਾਹਿਬ ਦੇ ਘਰ ਦੇਰ ਹੈ ਅੰਨਦੇਰ ਨਹੀ ਸਭ ਨੂੰ ਆਪਣੀਆਂ ਗਲਤੀਆਂ ਭੁਗਤਣੀਆਂ ਪੈਣਗੀਆਂ ਜੀ🇺🇸
@mssurkhan
@mssurkhan Ай бұрын
ਰੰਧਾਵੇਂ ਨੂੰ ਮਜਾ ਨਹੀਂ ਆਇਆ ਅੱਜ ਸਵਾਲਾਂ ਦੇ ਜਵਾਬ ਰਧਾਵੇ ਦੇ ਪਸੰਦ ਦੇ ਨਹੀਂ ਮਿਲੇ ਹੁਣ ਕੱਲ ਇਹਨੇ ਕਾਲਕੇ ਨੂੰ ਲੈਕੇ ਆਉਣਾ ਇਹਦੇ ਫੇਰ ਕਲੇਜੇ ਨੂੰ ਠੰਡ ਪੈਣੀ 😂😍😂
@TarlochanSingh-qk9xi
@TarlochanSingh-qk9xi Ай бұрын
ਇਹ ਸਰਕਾਰਾਂ ਨੇ ਸਿੱਖਾਂ ਨੂੰ ਇਨਸਾਫ਼ ਨਹੀਂ ਦੇਣਾ ਇਹਨਾਂ ਨੂੰ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਚਾਹੀਦੀਆਂ ਨੇ 7:56
@harjindersinghsidhu9213
@harjindersinghsidhu9213 Ай бұрын
ਅਜੀਤ ਡੋਭਾਲ ਇਕ ਅਜਿਹੀ ਕੇਂਦਰੀ ਤਾਕਤ ਆ ਜੋਕਿ ਪੰਜਾਬ ਖਾਸ ਕਰ ਸਿੱਖ ਗਰਮਖਿਆਲੀ ਕਮਜੋਰੀਆਂ ਅਤੇ ਓਹਨਾਂ ਦੀ ਪਹੁੰਚ ਤੱਕ ਬਾਖੂਬੀ ਵਾਕਿਫ਼ ਆ ,, ਉਸ ਨੂੰ ਪਤਾ ਹੈ ਕੇ ਅਸੀਂ ਇਸ਼ਾਰਿਆਂ ਤੇ ਚਲਣ ਵਾਲੇ ਲੋਕ ਆ ,, ਬੇਸ਼ੱਕ ਇਤਿਹਾਸ ਕਿੰਨਾ ਵੀ ਮਾਣਮੱਤਾ ਸਿੱਖ ਕੌਮ ਦਾ ,, ਪਰ ਉਸ ਇਤਿਹਾਸ ਦੇ ਨੇੜੇ ਤੇੜੇ ਵੀ ਅੱਜ ਦੇ ਸਿੱਖ ਦਾ ਕਿਰਦਾਰ ਨ੍ਹੀ,, ਖਟੜਾ ਅੱਜ ਕੁਝ ਕਹੇ ,, ਪਰ ਸੱਚ ਇਹ ਆ ਕੇ ਉਸ ਟਾਈਮ ਆਪਣੇ ਮੁੰਡੇ ਦੇ ਰਾਜਨੀਤਿਕ ਭਵਿੱਖ ਲਈ 2 ਸਿੱਖ ਬੱਚਿਆਂ ਨੂੰ ਬੇਅਦਬੀ ਲਈ ਜਿੰਮੇਦਾਰ ਦੱਸ ਦਾ ਰਿਹਾ
@bhagwantsingh611
@bhagwantsingh611 Ай бұрын
ਜੇ ਕਰ ਜਥੇਦਾਰ ਸਹਿਬ ਇੰਨਾ ਨੂੰ ਸਜਾ ਲਾ ਵੀ ਦੇਵੇ ਤੇ ਫਿਰ ਵੀ ਲੋਕਾ ਨੇ ਵੋਟਾ ਨਾ ਪਾਈਆ ਤਾ ਫਿਰ ਕਿ ਬਨੇਗਾ
@hcfgjfgygby8306
@hcfgjfgygby8306 Ай бұрын
ਉਹ ਤਾ ਆਪ ਨਹੀ ਕਹਿੰਦੇ ਅਸੀ ਧਰਮ ਨਿਰਪੱਖ ਹਾ
@hcfgjfgygby8306
@hcfgjfgygby8306 Ай бұрын
ਉਹ ਤਾ ਆਪ ਨਹੀ ਕਹਿੰਦੇ ਅਸੀ ਧਰਮ ਨਿਰਪੱਖ ਹਾ
@Randy-eg6dk
@Randy-eg6dk Ай бұрын
Jagtar Singh always with facts. Great
@bhupindersinghmann5096
@bhupindersinghmann5096 Ай бұрын
ਜੇ ਸੁਖਵੀਰ ਅਕਾਲ ਤਖਤ ਤੇ ਗੁੰਡਾ ਬਰਗੇਡ ਲੈ ਗਿਆ ਜਿਵੇ ਪ੍ਰਕਾਸ਼ ਸਿੰਘ ਬਾਦਲ ਲੈ ਗਿਆ ਸੀ ਜਥੇਦਾਰ ਨੇ ਮਸਾਜ ਜਾਨ ਬਚਾਈ ਸੀ ਭਜਕੇ ਕਮਰੇ ਦਾ ਗੇਟ ਅੰਦਰੋ ਬੰਦ ਕਰਕੇ ਭਾਈ ਮਨਜੀਤ ਸਿੰਘ ਨਾਲ ਹੋਈ ਸੀ
@OfficialJasSingh
@OfficialJasSingh Ай бұрын
ਸਤਿ ਸ਼੍ਰੀ ਆਕਾਲ ਜੀ ਸਾਰੀਆਂ ਸ਼ਖਸ਼ੀਅਤਾਂ ਨੂੰ। ਨਿਆਂ ਜੇ ਵਕਤ ਸਿਰ ਨਾ ਮਿਲੇ ਤਾਂ ਓਹ ਨਿਆਂ ਨਹੀਂ ਰਹਿੰਦਾ। ਜੇਕਰ ਅੱਜ ਦਾ ਪੰਥ ਉਸ ਦੌਰ ਵੱਲ ਧਕ ਹੋਇਆ ਹੁੰਦਾ ਤਾਂ ਨਿਆਂ ਹੋ ਜਾਣਾ ਸੀ ਜਿਵੇਂ ਓਦੋਂ ਨਿਆਂ ਕਰ ਦਿੱਤਾ ਗਿਆ ਸੀ। ਓਦੋਂ ਦੇ ਸੂਰਮੇਂ ਜਾਂ ਤਾਂ ਗਰਕ ਹੋ ਗਏ ਜਾਂ 60 ਵਰ੍ਹਿਆਂ ਦੀ ਉਮਰ ਨੂੰ ਟੱਪ ਗਏ। ਅੱਜ ਕੋਈ ਇਹੋ ਜਿਹਾ ਨਹੀਂ ਕਿਉਂਕਿ ਜਿਆਦਾ ਤਰ ਤਾਂ ਕਨੇਡਾ ਜਾ ਬੈਠੇ ਨੇ, ਕੁਝ ਨੂੰ ਨਸ਼ਿਆਂ ਦੀ ਆਦਤ ਲੱਗਾ ਦਿੱਤੀ ਗਈ ਹੈ ਬਾਕੀ ਬਚੇ ਹੋਇਆਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਮੇਰੇ ਲਫ਼ਜ਼ ਕੌੜੇ ਲੱਗ ਸਕਦੇ ਨੇ ਪਰ ਮੈਨੂੰ ਨੀ ਲਗਦਾ ਕਿ ਪੰਜਾਬ ਵਿੱਚ ਹੁਣ ਕੋਈ ਵੀ ਸੁਧਾਰ ਹੋ ਸਕਦਾ। ਮੈਂ ਦਿਲੋਂ ਚਾਹੂੰਗਾ ਕੇ ਵਕਤ ਮੈਨੂੰ ਗ਼ਲਤ ਸਾਬਿਤ ਕਰੇ।
@hcfgjfgygby8306
@hcfgjfgygby8306 Ай бұрын
ਤੁਸੀ ਤਾ ਆਸ ਹੀ ਲਾਹਤੀ ਸਭ ਕੁੱਝ ਹੋ ਸਕਦਾ ਬਸ ਏਕਤਾ ਦੀ ਲੋੜ ਤੇ ਸਹੀ ਬੰਦੇ ਦੇ ਨਾਲ ਖੜਨ ਦੀ ਹੈ
@OfficialJasSingh
@OfficialJasSingh Ай бұрын
@@hcfgjfgygby8306 ਮਾਰੋ ਹੰਭਲਾ ਮੈਂ ਤੁਹਾਡੇ ਨਾਲ ਹਾਂ।
@DarshanBhullar
@DarshanBhullar Ай бұрын
ਕੀ ਡੀਪ ਸਟੇਟ ਦੇ ਬਹਾਨੇ ਹਰ ਸਰਕਾਰ ਸਮੇਤ ਭਗਵੰਤ ਮਾਨ ਨੂੰ ਜ਼ੁੰਮੇਵਾਰੀ ਤੋਂ ਮੁਕਤ ਕੀਤਾ ਜਾ ਸਕਦੈ ?
@dalbirsingh5890
@dalbirsingh5890 Ай бұрын
ਜਦੋਂ ਸਿੰਘ ਸਾਹਿਬ ਕਿਸੇ ਨੂੰ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਦੀ ਸਜ਼ਾ ਦੇ ਸਕਦੇ ਹਨ ਤਾਂ ਇਹਨਾਂ ਨੂੰ ਸਿਆਸਤ ਤੋਂ ਬੇਦਖ਼ਲ ਕਰਨ.ਚਕੋਈਨਹੀਹੋਣਾਚਾਹੀਦਾ
@jasmersingh2556
@jasmersingh2556 Ай бұрын
ਸਾਰਾ ਤੰਤਰ ਭ੍ਰਿਸ਼ਟਾਚਾਰ ਵਿੱਚ ਲਿੱਬੜਿਆ ਦਿਸਦਾ ਹੈ ਪਰ ਇਸ ਦੇ ਪਿੱਛੇ ਹੱਥ ਲੋਕਾਂ ਦਾ ਹੈ ਕਿਉਂਕਿ ਅਸੀਂ ਗਲਤ ਕੰਮ ਕਰਵਾਉਣ ਲਈ ਅਨੇਕਾਂ ਤਰ੍ਹਾਂ ਦੇ ਹੱਥ ਕੰਡੇ ਵਰਤਦੇ ਹਾਂ ਵੋਟਾਂ ਵਿੱਚ ਅਪਣੇ ਵੋਟ ਦੇ ਅਧਿਕਾਰ ਨੂੰ ਕੌਡੀਆਂ ਬਦਲੇ ਵੇਚ ਦਿੰਦੇ ਹਾਂ ਜਿਥੇ ਅਫਸ਼ਰਸ਼ਾਹੀ ਤੇ ਰਾਜਨੀਤਕ ਲੋਕਾਂ ਵਿੱਚ ਨਿਘਾਰ ਆਇਆ ਹੈ ਉਥੇ ਸਾਡੇ ਵਿੱਚ ਵੱਡੇ ਪੱਧਰ ਤੇ ਨਿਘਾਰ ਆਇਆ ਹੈ। ਕਿਸੇ ਇੱਕ ਧਿਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ
@AHUJASS
@AHUJASS Ай бұрын
Sardar Hamir Singh's presentation is fruitful and very informative particularly about the shadow government for the effective functioning of democracy.
@gurdialsingh745
@gurdialsingh745 Ай бұрын
Excellent
@pargatbal1065
@pargatbal1065 Ай бұрын
🌹🙏🍁🌹🙏ਪਿਆਰ ਭਰੀ ਸਤਿ ਸੀ੍ ਅਕਾਲ ਜੀ ਅੱਜ ਦਾ ਦਿੱਨ ਸੁਭ ਹੋਵੇ🙏🙏💤🇮🇳🇺🇸.
@jagjitsinghkubey145
@jagjitsinghkubey145 Ай бұрын
Aaj di bewak discuss bahu aarthi hai ji Sr jagtar Singh and hameer Singh ji,oh takte ñu vekh k commenting theory to baaher ho ge han ji
@baghelsinghsohi9606
@baghelsinghsohi9606 Ай бұрын
Good Analysis of social, political and religious issues.
@JarnailSingh-iy7wf
@JarnailSingh-iy7wf Ай бұрын
Good discussion
@jarnailsingh9949
@jarnailsingh9949 Ай бұрын
27986th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@Nanak-rc1go
@Nanak-rc1go Ай бұрын
Ssa ji.
@malvindermali7698
@malvindermali7698 Ай бұрын
ਰਣਬੀਰ ਸਿੰਘ ਖਟੜਾ ਨੇ ਦਰਬਾਰ ਸਾਹਿਬ ਵਿਖੇ ਹੋਈ ਮੀਟਿੰਗ ਅੰਦਰ ਕਿਹਾ ਸੀ ਕਿ ਅਸਲ ਦੋਸ਼ੀ ਪੰਜ ਗਰਾਈਂ ਪਿੰਡ ਵਾਲੇ ਅਮਰਿਤਧਾਰੀ ਭਰਾ ਹੀ ਸਨ। ਪਰ ਦਬਾਅ ਕਰਕੇ ਜਾਂਚ ਗਲਤ ਦਿਸ਼ਾ ਵੱਲ ਤੋਰ ਦਿੱਤੀ।
@bsguram5390
@bsguram5390 Ай бұрын
Appreciate you S Jagtar Singh ji and S Hamir Singh ji for enlightening the audience about Sikh traditions, moral issues of the Sikh community viz- a -viz the legal system of the country in light of the issues raised by Randhawa ji.
@harmelsroa5102
@harmelsroa5102 Ай бұрын
Akal takat jathedar sir should only act for sikhigem .
@ajaibsinghpanesarCanada
@ajaibsinghpanesarCanada Ай бұрын
🙏🙏🙏 Randhawa Sahib ji S.Hamir Singh ji and S.Jagtar Singh ji
@ajaibsinghpanesarCanada
@ajaibsinghpanesarCanada Ай бұрын
S S A 🙏🙏🙏🙏🙏🙏🙏🙏🙏 to all members who are present at this time in program
@gurjantsingh9882
@gurjantsingh9882 Ай бұрын
ਸਿੱਖਾਂ ਦੇ ਬਾਪੂ ਗੁਰੂ ਗ੍ਰੰਥ ਸਾਹਿਬ ਜੀ ਕੀਤੀ ਬੇਇਜਤੀ ਕੋਈ ਨਹੀਂ ਭੁੱਲ ਸਕਦਾ। ਸੁਖਬੀਰ ਵਲੋ ਸਰਸੇ ਵਾਲੇ ਨੂੰ ਪੌਸ਼ਾਕ ਭੇਜਣਾ ਅਤੇ ਸਰਸੇ ਵਾਲੇ ਨੂੰ ਮੁਆਫੀ ਦਿਵਾਈ ਅਤੇ ਸਰਕਾਰ ਹੁੰਦੇ ਹੋਏ ਬੇਅਦਬੀ ਦਾ ਇੰਨਸਾਫ ਨਾ ਦੇਣਾ, ਨਸ਼ਾ ਖਾ ਕੇ ਕਹਿਣਾ 25ਸਾਲ ਰਾਜ ਕਰਾਂਗੇ,ਪੰਜਾਬ ਅਤੇ ਸਿੱਖਾਂ ਦੇ ਗੁਨਾਹਗਾਰਾਂ ਨੂੰ ਉਚ ਪਦਵੀਆ ਅਤੇ ਤਰੱਕੀਆਂ ਦੇਣੀਆਂ, ਅਕਾਲੀ ਸਰਕਾਰ ਜੋ ਪੰਥਕ ਹੋ ਕੇ ਵੀ ਸਿੱਖ ਧਰਮ ਵੱਲ ਨਾ ਦੇਣਾ,ਇਹ ਸਭ ਵਰਤਾਰਾ ਸ਼ਬਦਾਂ ਚ ਬਿਆਨ ਕਰਨਾ ਬਹੁਤ ਔਖਾ।ਕੀ ਇਹ ਸਭ ਦੇਖ ਕੇ ਲੱਗਦਾ ਕਿ ਸੁਖਬੀਰ ਨੂੰ ਜੇਲ ਚ ਸੁਟਣਾ ਬਣਦਾ।
@dilbaghsingh5366
@dilbaghsingh5366 Ай бұрын
We r fed from ur discussion
@Balwindersingh-dq7fe
@Balwindersingh-dq7fe Ай бұрын
ਰੰਧਾਵਾ ਜੀ ਜਿਨਾ ਤੁਸੀ ਤੀਨੋ ਸਿੰਘ ਸਮਜੋਂਦੇ ਜੀ ਕੀ ਇਹ ਲੀਡਰ ਸਾਹਿਬ ਵੀ ਸੁਣਦੇ ਜੀ ਹੈ ਜੀ ਅਮਲ ਕਿਉ ਨਹੀਂ ਕਰਦੇ ਜੀ
@Nem-Prem
@Nem-Prem Ай бұрын
The best wishes 🎉
@gurdevsinghbrar982
@gurdevsinghbrar982 Ай бұрын
Good Reporters
@gurlaldhillon9836
@gurlaldhillon9836 Ай бұрын
Sardar jagtar singh ji di bebaki kamal ah they fairly says in these subject i am expert but in such and such I am not ….honesty naal jawab Ba kamal ah sir
@AHUJASS
@AHUJASS Ай бұрын
Guru Nanak ji philosophy is that we must fight against the injustice and Sikh or even Hindu history always support to take corrective action for getting justice.
@surjeetsingh8809
@surjeetsingh8809 Ай бұрын
👍👍👍👍👌👌
@HarbansSingh-zs7vz
@HarbansSingh-zs7vz Ай бұрын
Good ji
Running With Bigger And Bigger Feastables
00:17
MrBeast
Рет қаралды 209 МЛН
He bought this so I can drive too🥹😭 #tiktok #elsarca
00:22
Elsa Arca
Рет қаралды 46 МЛН
Magic or …? 😱 reveal video on profile 🫢
00:14
Andrey Grechka
Рет қаралды 65 МЛН
I Took a LUNCHBAR OFF A Poster 🤯 #shorts
00:17
Wian
Рет қаралды 16 МЛН
Running With Bigger And Bigger Feastables
00:17
MrBeast
Рет қаралды 209 МЛН