ਆਹ ਬੀਬੀ ਕਹਿੰਦੀ ਬੰਦ ਕਰ ਦਿਓ ਮੁਫ਼ਤ ਬੱਸ ਸਫ਼ਰ, ਔਰਤਾਂ ਨੂੰ ਰੁਜ਼ਗਾਰ ਦਿਓ

  Рет қаралды 22,810

LOK AWAZ TV

LOK AWAZ TV

Күн бұрын

ਆਹ ਬੀਬੀ ਕਹਿੰਦੀ ਬੰਦ ਕਰ ਦਿਓ ਮੁਫ਼ਤ ਬੱਸ ਸਫ਼ਰ,
ਔਰਤਾਂ ਨੂੰ ਰੁਜ਼ਗਾਰ ਦਿਓ,
ਸਾਡੀ ਹਜ਼ਾਰ ਹਜ਼ਾਰ ਵਿੱਚ ਬੋਲੀ ਲਾਉਣੀ ਬੰਦ ਕਰੇ ਭਗਵੰਤ ਮਾਨ, ਬਰਾਬਰ ਦੇ ਹੱਕ ਦੇਵੇ ਸਾਨੂੰ।
#punjab #bhagwantmann #punjabgovt #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 102
@GurlabhKaur-s8g
@GurlabhKaur-s8g 2 ай бұрын
ਨੋਕਰੀ ਦੇਵੇ ਸਹੀ ਗੱਲ ਐ ਭੈਣੇ
@NirmalSingh-bz3si
@NirmalSingh-bz3si 2 ай бұрын
ਸਹੀ ਗੱਲ ਆ,,ਨਾ ਮੁਲਾਜ਼ਮ ਵਰਗ ਨੂੰ ਕੱਖ ਨਹੀ ਦਿੱਤਾ,,ਕਿਸਾਨਾ ਨੂੰ ਕੱਖ ਨਹੀ ਦਿੱਤਾ,,ਇਹ ਗਰੀਬ ਵਰਗ ਨੂੰ ਕੱਖ ਨਹੀ ਦਿੱਤਾ,,ਇਹ ਬਿਜਲੀ ਫਰੀ ,ਫਰੀ ਸ਼ਫਰ ਬੰਦ ਕਰ ਕੇ ,,ਲੋਕਾਂ ਨੂੰ ਰੋਜ਼ਗਾਰ ਦੇਣ,,ਸਹੀ ਗੱਲ ਆ ਇਨਾ ਦੀ ,,,,
@AvtarSingh-gs1si
@AvtarSingh-gs1si 2 ай бұрын
ਪਹਿਲੀਆ ਸਰਕਾਰ ਵਾਰੇ ਕੀ ਖਿਆਲ ਹੈ
@sukhmeetkaur7491
@sukhmeetkaur7491 2 ай бұрын
Very good
@kulwantsinghkulwantsingh3329
@kulwantsinghkulwantsingh3329 2 ай бұрын
ਸਹੀ ਗੱਲ ਭੈਣ ਦੀ ਲੋਕਾਂ ਰੁਜ਼ਗਾਰ ਦਿਓ ਨਾ ਕੇ ਭਿਖਾਰੀ ਬਣਾਓ
@KrishSingh-jx9yu
@KrishSingh-jx9yu 2 ай бұрын
ਸ਼ਹੀ ਗਲ ਜੀ
@chuharsingh6259
@chuharsingh6259 2 ай бұрын
ਬਹੁਤ ਬਹੁਤ ਸਹੀ ਗੱਲਾਂ ਹਨ ਸਾਰਿਆ ਸਹੂਲਤ ਬੰਦ ਕਰੋ ਰੁਜਗਾਰ ਦਿਓ ਜੀ
@Jaswinder-c9v
@Jaswinder-c9v 2 ай бұрын
ਗੁੱਡ ਸਪੀਚ
@AmandeepSingh-bu4wn
@AmandeepSingh-bu4wn 2 ай бұрын
ਫੇਲ ਸਰਕਾਰ ਏ
@AvtarSingh-gs1si
@AvtarSingh-gs1si 2 ай бұрын
ਪਾਸ ਸਰਕਾਰ ਵਾਰੇ ਵੀ ਦਸ ਦਿਓ ਕਿਹੜੀ ਆ
@dhaliwal1217
@dhaliwal1217 2 ай бұрын
ਭੈਣ ਨੇ ਇਕ ਇਕ ਗੱਲ ਬਹੁਤ ਵਧੀਆ ਤੇ ਵਿਸਥਾਰ ਨਾਲ ਸਮਝਾਈਆਂ।ਭੈਣ ਇਹਨਾਂ ਭੰਡਾ ਦੀ ਸਰਕਾਰ ਨੇ ਆਪਾ ਨੂੰ ਕੁੱਝ ਨੀਂ ਦੇਣਾ ਆਪਾ ਸਭ ਨੂੰ ਇਕੱਠੇ ਹੋਕੇ ਅਵਾਜ਼ ਬੁਲੰਦ ਕਰਨੀ ਪੈਣੀ ਆ 🙏🏻🙏🏻🙏🏻
@souravkumar-fg7jx
@souravkumar-fg7jx 2 ай бұрын
ਹਰ ਮਹਿਕਮੇ ਚ ਰਿਸ਼ਵਤਖੋਰੀ ਪਹਿਲਾਂ ਨਾਲੋਂ ਵੀ ਜ਼ਿਆਦਾ ਹੋ ਗਈ
@Kulwindersingh-ww4uo
@Kulwindersingh-ww4uo 2 ай бұрын
ਪਾਣੀ ਤਾਂ ਲੁਟਾ ਤਾ ਇਹਨਾਂ ਨੇ
@KartarSingh-es8mo
@KartarSingh-es8mo 2 ай бұрын
ਕੱਖ ਨੀ ਪੱਲੇ ਭੈਣ ਮੇਰੀਏ
@sukwindersingh5072
@sukwindersingh5072 2 ай бұрын
ਜੇੜੀ ਇਸਤਰੀਆ ਪੜੀਆ ਨਹੀ ਹਨ ਉਹਨਾ ਨੂੰ 1000 rs ਮਿਲਣਾ ਚਾਹੀਦਾ
@SarabjieetSinghh
@SarabjieetSinghh 2 ай бұрын
ਬਿਲਕੁਲ ਸਹੀ ਗੱਲ ਕਹੀ ਹ ਭੈਣਜੀ
@ProGaming-yq7fe
@ProGaming-yq7fe 2 ай бұрын
Good. Sapech
@Manisarao5911
@Manisarao5911 2 ай бұрын
ਸਲੁਟ ਆ ਭੈਣੇ ਤੇਰੀ ਸੋਚ ਨੂੰਹ ਸਹੀ ਗੱਲ ਭੈਣੇ
@santlashmanmuni6045
@santlashmanmuni6045 2 ай бұрын
ਮੁਫ਼ਤ ਸਫ਼ਰ ਕਰਨਾ ਆਪਣੇ ਆਪ ਤੋਂ ਬੰਦ ਕਰੋ ਬੀਬੀ
@singhgurmej4122
@singhgurmej4122 2 ай бұрын
Right 👍👍👍👍👍❤
@gurmejmand7208
@gurmejmand7208 2 ай бұрын
Bibi ne sahi bolya good nice
@AmandeepsinghPannu-s7q
@AmandeepsinghPannu-s7q 2 ай бұрын
Good women s
@balvirsingh2658
@balvirsingh2658 2 ай бұрын
ਸਹੀ ਗੱਲ ਹੈ ਜੀ
@AvtarSingh-gs1si
@AvtarSingh-gs1si 2 ай бұрын
ਬੀਬੀ ਜੀ ਤੁਸੀ ਅਮੀਰ ਹੋਵੋਗੇ ਤੁਸੀ ਸਫਰ ਕਰਨ ਲਗੈ ਟਿਕਟ ਲਿਆ ਕਰੋ ਪਰ ਮਜਦੂਰ ਔਰਤਾ ਦਾ ਹਕ ਨਾ ਮਾਰੋ ਉਹਨਾ ਨੂ ਫਰੀ ਸਫਰ ਚਾਹੀਦਾ ਗਰੀਬ ਲੋਕਾ ਨੂ ਲੋੜ ਹੈ ਤੁਹਾਡੇ ਵਰਗੇ ਅਮੀਰ ਲੋਕਾ ਨੂ ਨਹੀ
@birankaur8332
@birankaur8332 2 ай бұрын
Shi gal ha
@kamalcheema8491
@kamalcheema8491 2 ай бұрын
Good job 👏 Bhaen
@Mandersingh-t4b
@Mandersingh-t4b 2 ай бұрын
Bahout vadiya gal
@SukhramSingh-dx8ue
@SukhramSingh-dx8ue 2 ай бұрын
Good
@GurdeepSingh-db1ng
@GurdeepSingh-db1ng 2 ай бұрын
ਸਹੀ ਗੱਲ
@sikandersinghvestige2698
@sikandersinghvestige2698 2 ай бұрын
Super, Spech
@narminderkaur3027
@narminderkaur3027 2 ай бұрын
Koi kam nahi HOA sahi gal
@mohinderkaur8130
@mohinderkaur8130 2 ай бұрын
Right
@krishnavirdi7545
@krishnavirdi7545 2 ай бұрын
Very well said. There should not be free bie. People should be provided free medical and from education to all.
@gurtejsingh5066
@gurtejsingh5066 2 ай бұрын
Bibi is clearly states all the truth that all youths may be employed not free facilities are not required. Education.medical and health facilities required to be provided free.
@Gurniwaz-ie9bs
@Gurniwaz-ie9bs 2 ай бұрын
Good.job.sister.❤❤❤
@AmarjitSingh-vq8gz
@AmarjitSingh-vq8gz 2 ай бұрын
Aam Aadmi party jindabad
@HarjinderSingh-q4f
@HarjinderSingh-q4f 2 ай бұрын
Very good
@amandeepkaruaman1052
@amandeepkaruaman1052 2 ай бұрын
Bilkul sahi kaha aapne pehna bus wale bahut galat bolde Han private bus wale pyar. Nal bolde han😮
@SunitaRani-v6s
@SunitaRani-v6s 2 ай бұрын
Sarkaar free vale kam band karo
@SurinderCheema-e3p
@SurinderCheema-e3p 2 ай бұрын
❤❤ surinder cheema
@karamjeetsingh-b2x
@karamjeetsingh-b2x 2 ай бұрын
Sahi Gala
@PritamSingh-rc8lc
@PritamSingh-rc8lc 2 ай бұрын
Bahut vdia speach
@gurdevsidhu8164
@gurdevsidhu8164 2 ай бұрын
This is right needs free facilities. Needs support for education, health,employment also control on mafia for increasing the revenue
@surjitkaur3806
@surjitkaur3806 2 ай бұрын
Right 👍👍 Shi kha apne 👍
@Gill-i9o
@Gill-i9o 2 ай бұрын
ਭਗਵੰਤ ਮਾਨ ਇੱਕ ਮਹੀਨੇ ਦਾ 1000 ਹਜ਼ਾਰ ਕਰੋੜ ਰੁਪਏ ਕਿਥੋ ਲੈ ਕੇ ਆਉਗਾ
@SatnamSingh-b1c
@SatnamSingh-b1c 2 ай бұрын
Very good 👌👌
@CharanjitSingh-uy6bh
@CharanjitSingh-uy6bh 2 ай бұрын
V good 👍🏻
@sukh_kahlon
@sukh_kahlon 2 ай бұрын
Very good g
@hardipsingh6387
@hardipsingh6387 2 ай бұрын
Good ji
@ruplalsehgal1117
@ruplalsehgal1117 2 ай бұрын
GOOD JOB SISTER FREE SEWA BAND KAR0 JOB DEO SANMAAN NAL JION DEO PUNJABIYA NU
@VijayKumar-df4ks
@VijayKumar-df4ks 2 ай бұрын
Good madam
@kunwersingh3342
@kunwersingh3342 2 ай бұрын
Very good 👍
@harbanssingh2167
@harbanssingh2167 2 ай бұрын
Every Punjabi should think like this right thinking lady then only Punjab can saved
@jaswinderkaur-pr2ik
@jaswinderkaur-pr2ik 2 ай бұрын
My brother c m sahib jindabad🙏🏼🙏🏼🙏🏼👍👍👌👌
@ManManta-se6xr
@ManManta-se6xr 2 ай бұрын
Good sister ji
@binod5837
@binod5837 2 ай бұрын
Very nice beta ja ajahi socch sab di hojava ta Punjab da naksha hi kuj hor hihovaga 👍
@JasvirSingh-nf7ge
@JasvirSingh-nf7ge 2 ай бұрын
Beiman aa cm Punjab da
@jagtarsinghaujla9489
@jagtarsinghaujla9489 2 ай бұрын
Bilkul sach boliya bhain ne bilkul sach kiha naukri waste
@karamjeetsingh-b2x
@karamjeetsingh-b2x 2 ай бұрын
Rojgar Dev muft kuchh Na Dev
@SunitaRani-v6s
@SunitaRani-v6s 2 ай бұрын
Free nalo sasti cheej karo sabnu aourat te admi nu sasta kar den
@jagroopsingh2234
@jagroopsingh2234 2 ай бұрын
Aa bibi nu banao cm
@amriksingh9252
@amriksingh9252 2 ай бұрын
ਓਹ ਟੈਂਪੂ ਓਹ ਲੋੜੂ ਤੈਨੂੰ ਬਣਾ ਦਿੰਨੇ ਆ ਸੀ ਐੱਮ ਦੱਲਿਓ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ ਜਦੋਂ ਵੀ ਕੋਈ ਸਰਕਾਰ ਨੂੰ ਸਵਾਲ ਕਰਦਾ ਓਦੋਂ ਤੁਹਾਡੇ ਮਿਰਚਾਂ ਲੜਦੀਆਂ ਨੇ
@Sukhwindersekhon-k7
@Sukhwindersekhon-k7 2 ай бұрын
😂😂
@Meenu-ze8px
@Meenu-ze8px 2 ай бұрын
Mere view b eh hi ha k free bus band kro sanu job deve
@SunitaRani-v6s
@SunitaRani-v6s 2 ай бұрын
Vakho ji 5kg kanak den nako ek vari 30kg par member den ta k roj line c lag k djake ns khane pan addi kanak ta dipu vale hi kha jande ne
@bhindersingh3718
@bhindersingh3718 2 ай бұрын
AAP 👎👎👎
@maninder5817
@maninder5817 2 ай бұрын
Sarkar jindabad 💐💐
@amriksingh9252
@amriksingh9252 2 ай бұрын
ਬੈਂਗਣ ਆ ਸਰਕਾਰ ਜ਼ਿੰਦਾਬਾਦ ਭਗਵੰਤ ਮਾਨ ਨਸ਼ੇੜੀ ਨੇਂ ਪੰਜਾਬ ਬਰਵਾਦ ਕਰ ਦਿੱਤਾ
@gurlabhsingh8072
@gurlabhsingh8072 2 ай бұрын
ਭਗਵੰਤ ਮਾਨ ਚੌਵੀ ਵਿੱਚ ਮਾਨ ਸਾਹਿਬ ਦੀ ਸਰਕਾਰ ਬਣੇ ਗੀ ਇਹ ਧਰਨਾ ਪਾਰਟੀ ਹੈ ਕੋਈ ਲੋਜਕ ਨਹੀ ਇਸ ਦਾ ਮਤਲਬ ਹੀ ਕੋਈ ਨਹੀਂ ਇਹ ਭਗਵੰਤ ਮਾਨ ਨੇ ਤਾਂ ਖਾਲੀ ਨਹੀਂ ਕਰਤਾ
@Sss-zq9lt
@Sss-zq9lt 2 ай бұрын
Modi de gujarat.. mp de mama . Haryana de saini. Up de yogi. Rajasthan maharashtra vich gurudawara mandir vich beadvi nahi hunndi. Hun election aa gay. Thudda punjab ape vekh lo😅😮😢
@sukhvindersingh8428
@sukhvindersingh8428 2 ай бұрын
Eh bibi eh v dase ke kis party naal sabandat hea
@SahilKhan-md7fe
@SahilKhan-md7fe 2 ай бұрын
Beba.je.tus.jada.Demag.na.lao..sarkar.n.takta.ve.ladanea.nokarea.far.vene.dane
@MS-nt8cx
@MS-nt8cx 2 ай бұрын
ਤੁਹੀ ਖੁਦ ਫਰੀ ਬੱਸ ਸਫਰ ਨਾ ਲਵੋ।। ਆਧਾਰ ਕਾਰਡ ਚੁੱਕ ਬੱਸਾਂ ਚ ਲੜਦੀਆਂ ਕਿਉਂ ਹੋ????
@amriksingh9252
@amriksingh9252 2 ай бұрын
ਓਹ ਟੈਂਪੂ ਓਹ ਲੋੜੂ ਇਹ ਕੇਹੜਾ ਕੱਲੀ ਚੜਦੀ ਆ ਅਧਾਰ ਕਾਰਡ ਨਾਲ ਸਾਰੇ ਪੰਜਾਬ ਦੀਆਂ ਔਰਤਾਂ ਹੀ ਅਧਾਰ ਕਾਰਡ ਵਰਤਦੀਆਂ ਨੇ ਅਧਾਰ ਕਾਰਡ ਬੰਦ ਹੋਣਾ ਚਾਹੀਦਾ ਜਿੰਨਾ ਦੀ ਸਰਕਾਰੀ ਨੌਕਰੀ ਆ ਤਨਖਾਹ 60 ਜਾ 70 ਹਜ਼ਾਰ ਲੈਂਦੀਆਂ ਉਹ ਵੀ ਮੁਫ਼ਤ ਬੱਸ ਸਫ਼ਰ ਕਰਦੀਆਂ ਇਹ ਫਿਰੀ ਦਾ ਬੱਸ ਸਫ਼ਰ ਬੰਦ ਹੋਣਾ ਚਾਹੀਦਾ
@MS-nt8cx
@MS-nt8cx 2 ай бұрын
@@amriksingh9252 ਉਹ ਭੈਣਚੋਦਾ ਮੈ ਤੇਰੀ ਕੱਢ ਲਿਆਇਆ ਜੋ ਏਸ ਤਰਾਂ ਬੋਲ ਰਿਹਾ ਏ?? ਤੋਰ ਦੇ ਤੂੰ ਵੀ ਆਪਣੀ
@gurlabhsingh8072
@gurlabhsingh8072 2 ай бұрын
ਇਹ ਦੂਜੀਆਂ ਪਾਰਟੀਆਂ ਦੀ ਖਰੀਦੀ ਹੋਈ ਹੈ ਇਸ ਦੀ ਬੋਲੀ ਲੱਗੀ ਹੈ
@manmohamsingh3775
@manmohamsingh3775 2 ай бұрын
ਮਾਨ ਨੇ 1000 ਬੋਲੀ ਲਾਈ ਹੈ ਵੈਸੇ ਸਹੀ ਰੇਟ ਕੀ ਹੈ ਬੀਬੀ
@gurlabhsingh8072
@gurlabhsingh8072 2 ай бұрын
ਮਾਨ ਸਾਹਿਬ ਇਮਾਨਦਾਰ ਮੁੱਖ ਮੰਤਰੀ ਪਹਿਲੀ ਵਾਰ ਮਿਲਿਆ ਪੰਜਾਬ ਨੂੰ ਇਹ ਦੂਜੀਆਂ ਪਾਰਟੀਆਂ ਦੀ ਖਰੀਦੀ ਹੋਈ ਹੈ ਗੁਲਾਮ ਮਾਨ ਸਰਕਾਰ ਨੇ ਕਰ ਦਿੱਤਾ
@AvtarSingh-gx8sf
@AvtarSingh-gx8sf 2 ай бұрын
Bibi aurtan tan khush hi bahut ne free bus naal te tusin modi nu vich kion lia rahe ho
@dharmindersingh6795
@dharmindersingh6795 2 ай бұрын
ਸਾਰਾ ਕੁਝ ਹੌਲੀ ਹੌਲੀ ਹੋਈ ਤਾਂ ਜਾਂਦਾ ਆ ਹੋਰ ਹੁਣ ਜਾਣ ਲੈਣੀ ਭਗਵੰਤ ਮਾਨ ਦੀ ਜਾਂ ਫਿਰ ਬਣਾ ਲਓ ਅਕਾਲੀ ਦਲ ਕਾਂਗਰਸ ਬੀਜੇਪੀ ਇਹ ਬਣਾ ਲਓ ਫਿਰ ਦੋ ਹੀ ਤਰੀਕੇ ਆ
@LovelyStudio-v8r
@LovelyStudio-v8r 2 ай бұрын
@@dharmindersingh6795 ਵੀਰ ਇਹਦੇ ਨਾਲੋਂ ਤਾਂ ਚੰਗੇ ਆ। ਅੱਜ ਪੰਜਾਬ ਦੇ ਹਲਾਤ ਦੇਖੋ।
@sarbjeetkaur6106
@sarbjeetkaur6106 2 ай бұрын
ਤੇਰੇ ਢਿੱਡ ਪੀੜ ਹੁੰਦੀ ਏ
@gurlabhsingh8072
@gurlabhsingh8072 2 ай бұрын
ਤੇਰੇ ਕੀ ਕਵਾਲੀਕੇਸ਼ਨ ਹੈ ਤੈਨੂੰ ਨੌਕਰੀ ਦਾ ਇੰਤਜਾਮ ਕਰੇ ਸਰਕਾਰ ਤੁਸੀ ਟਿਕਟ ਕਟਵਾ ਲਵੋ ਇਹ ਦੂਜੀਆਂ ਪਾਰਟੀਆਂ ਦੀ ਖਰੀਦੀ ਹੋਈ ਹੈ ਸਹਿਤ ਸਹੂਲਤਾਂ ਪੰਜ ਲੱਖ ਰੁਪਏ ਦਾ ਇਲਾਜ ਹੁੰਦਾ ਹੈ ਇਹ ਦੱਸ ਪਾਸ ਨਹੀਂ ਹੋਣੀ
@LovelyStudio-v8r
@LovelyStudio-v8r 2 ай бұрын
ਤੂੰ ਠੇਕਾ ਲਿਆ ਸਾਰੇ ਕੂਮੈਂਟ ਕਰਨ ਦਾ। ਤੈਨੂੰ ਪਤਾ ਪੰਜਾਬ ਸਿਰ ਕਿੰਨਾ ਕਰਜ਼ਾ ਚੜ੍ਹਾ ਤਾਂ।
@ravinderarora8226
@ravinderarora8226 2 ай бұрын
Eh Bibi bjp ya congress di h😅
@gurlabhsingh8072
@gurlabhsingh8072 2 ай бұрын
ਇਹ ਬਕਵਾਸ ਕਰਦੀ ਹੈ ਹਜਾਰ ਗਰੀਬਾਂ ਵਾਸੇ ਬਹੁਤ ਹੈ ਕਰਜਾ ਇਹਨਾਂ ਨੇ ਲੈ ਲਿਆ ਦੂਜੀਆਂ ਪਾਰਟੀਆਂ ਦਾ ਹੈ ਜਾਂ ਖਾਲਿਸਤਾਨੀ ਲੋਕਾਂ ਦਾ ਕੀਤਾ ਬਕਵਾਸ ਕਰਦੀ ਹੈ ਦੂਜੀਆਂ ਪਾਰਟੀਆਂ ਦੀ ਖਰੀਦੀ ਹੋਈ
@Sidhumoose918
@Sidhumoose918 2 ай бұрын
Biba da muma bada vada😂😂😂😂😂😂😂lok hor kiss palde aa
@aishleen715
@aishleen715 2 ай бұрын
Tussi lok ta eah khende ho sanu ghare baithea nub sab kujmili jave
@aishleen715
@aishleen715 2 ай бұрын
Nale aata khai jandi aa nalle ise nu bhande jande ho hor kis sar kar nu voate deve gi
@DeepGill-fe9gy
@DeepGill-fe9gy 2 ай бұрын
Right 👍👍
@DilbagSingh-th3yv
@DilbagSingh-th3yv 2 ай бұрын
Good
@jasmailsingh999
@jasmailsingh999 2 ай бұрын
Very good
@KulwinderKaur-sf5hu
@KulwinderKaur-sf5hu 2 ай бұрын
Right
@AmarjitKaur-vu4ub
@AmarjitKaur-vu4ub 2 ай бұрын
Good
Synyptas 4 | Жігіттер сынып қалды| 3 Bolim
19:27
kak budto
Рет қаралды 1,1 МЛН
didn't manage to catch the ball #tiktok
00:19
Анастасия Тарасова
Рет қаралды 28 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 78 МЛН
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 3 МЛН
When Animals Go On A Rampage And Got Caught On Camera !
16:28
WOW TV
Рет қаралды 27 МЛН
Synyptas 4 | Жігіттер сынып қалды| 3 Bolim
19:27
kak budto
Рет қаралды 1,1 МЛН