ਆਹ ਚੱਕੋ ਚਣ ਜਾਂ ਕਾਠਾ ਕਮਾਦ ਦਾ ਬੀਜ।5 ਅਕਤੂਬਰ ਨੂੰ ਵੰਡਿਆ ਜਾਵੇਗਾ ਬੀਜ। Superfood of Punjab

  Рет қаралды 39,315

PR Panjab

PR Panjab

Күн бұрын

Пікірлер
@puransingh-pg9hx
@puransingh-pg9hx 2 ай бұрын
If anyone needs the same Ghana we have it available in Shahkot area please message us for details
@PRPanjab001
@PRPanjab001 2 ай бұрын
@@puransingh-pg9hx ਕਿਰਪਾ ਕਰਕੇ ਆਪਣਾ ਨੰਬਰ ਦਿਓ ਜੀ। ਆਪਾਂ ਸਵੇਰੇ ਗੱਲ ਕਰਾਂਗੇ ਜਾਂ ਫਿਰ ਸਾਨੂੰ ਸਵੇਰੇ ਦਸ ਕੁ ਵਜੇ ਫ਼ੋਨ ਕਰਿਓ ਜੀ। ਅਸੀਂ ਤੁਹਾਡੀ ਪੋਸਟ ਜਾਂ ਸਟੋਰੀ ਪਾ ਦਿਆਂਗੇ ਜੀ, ਲੋਕ ਤੁਹਾਡੇ ਨਾਲ ਸੰਪਰਕ ਕਰ ਲੈਣਗੇ ਜੀ। ਸਾਡਾ ਨੰਬਰ 7888338201 ਹੈ। ਧੰਨਵਾਦ
@butasingh6411
@butasingh6411 2 ай бұрын
ਬਹੁਤ ਵਧੀਆ ਸੇਵਾ ਹੈ , ਇਹਨਾਂ ਵੀਰਾਂ ਦੀ ।❤
@gurbajsingh6609
@gurbajsingh6609 2 ай бұрын
ਬਹੁਤ ਵੱਡੀ ਸੇਵਾ ਹੈ ਫਰੀ ਵਿਚ ਬੀਜ ਵੰਡਣਾ ਬਹੁਤ ਬਹੁਤ ਧੰਨਵਾਦ
@jagrajsandhu8421
@jagrajsandhu8421 2 ай бұрын
ਬਹੁਤ ਵਧੀਆ ਜੀ,ਇਹ ਭਾਈ ਸਾਬ੍ਹ ਜੀ ਬਿਲਕੁਲ ਸਹੀ ਸੱਚ ਆਖ਼ਦੇ ਹਨ,ਕਾਠੇ ਕਮਾਦ ਆਮ ਸਾਰੇ ਕਿਸਾਨਾਂ ਦੇ ਲਗਾਇਆ ਜਾਂਦਾ ਸੀ,, ਧੰਨਵਾਦ ਜੀ ਵੀਰ ਹੁਣਾਂ ਨੇ ਬੀਜ ਸੰਭਾਲ ਕੇ ਰੱਖਿਆ ਹੋਇਆ ਹੈ,
@baljinderkaur3083
@baljinderkaur3083 2 ай бұрын
ਬਹੁਤ ਹੀ ਵਧੀਆ ਕੀਤਾ ਸਾਡੇ ਏਰੀਏ ਵਿੱਚ ਲੋਕ ਇਸ ਬੀਜ ਨੂੰ ਲੱਭਦੇ ਸੀ। ਪਰ ਇਨਾ ਨੇ ਹਜੂਰ ਸਾਹਿਬ ਜਾਣਾ ਹੈ ।
@sukhdevsinghbrar6149
@sukhdevsinghbrar6149 2 ай бұрын
ਬਹੁਤ ਵਧੀਆ ਸੋਚ ਖ਼ਾਲਸਾ ਜੀ ਬਹੁਤ ਬਹੁਤ ਧੰਨਵਾਦ ਜੀ
@sukhdevsinghbrar6149
@sukhdevsinghbrar6149 2 ай бұрын
ਬਹੁਤ ਵਧੀਆਖਾਲਸਾ ਜੀ ਧੰਨਵਾਦ
@RanjitSingh-ul4gc
@RanjitSingh-ul4gc 2 ай бұрын
ਬਹੁਤ ਵਧੀਆ ਹੈ ਸਰਦਾਰ ਸਾਹਿਬ ਜੀ ਬੜੇ ਦਲੇਰ ਹਨ ਬਹੁਤ ਧਨਵਾਦ ਜੀ
@lakhvindersingh4955
@lakhvindersingh4955 15 күн бұрын
Good job 👍
@harpalsingh5773
@harpalsingh5773 2 ай бұрын
ਸੇਵਾ ਕਰਨ ਵਾਲੇ ਹਾਲੇ ਵੀ ਹਨ ਇਹ ਅਸਲੀ ਪੰਜਾਬੀਆਂ ਦੇ ਸੁਭਾਅ ਦੀ ਗੱਲ ਕਰ ਗਏ ਸਰਦਾਰ ਸਾਹਿਬ ਜੀ ਵਪਾਰੀਆਂ ਵਾਲੀ ਗੱਲ ਨਹੀਂ ਕੀਤੀ ਜਿਓੰਦੇ ਰਹਿਣ
@OnkarSingh-d3d
@OnkarSingh-d3d 2 ай бұрын
ਵਾਹਿਗੁਰੂ ਜੀ ਤੰਦਰੁਸਤੀ ਦੇਣ ਵਸਦੇ ਰਹਿਣ
@MOHINDERsingh-u8p
@MOHINDERsingh-u8p 2 ай бұрын
ਕਾਠੇ ਕਮਾਦ ਨਾਂ ਅਜ ਤੋਂ ਪੰਤਾਲੀ ਪੰਜਾਹ ਸਾਲ ਪਹਿਲਾਂ ਮਾਝੇ ਵਾਲੇ ਪਸਂਆਂ ਵਾਸਤੇ ਬੀਜਦੇ ਸੀ ਇਸ ਦਾ ਰਸ ਵੀ ਗੁਣਕਾਰੀ ਹੈ ਵੀਰਾਂ ਨੇ ਬੀਜ ਬੜਾ ਸਾਂਭ ਕੇ ਰੱਖਿਆ ਇਹ ਵੀ ਇੱਕ ਵਧੀਆ ਸੋਚ ਹੈ ਇਸ ਨੂੰ ਪਰਫੁੱਲਤ ਕਰਨ ਦੀ ਧੰਨਵਾਦ ਹੈ ਵੀਰ ਜੀ
@SurjitSingh-tj8sz
@SurjitSingh-tj8sz 2 ай бұрын
Samb ke rakhea hoa nahi hai veere, University da hi lagda mainu, ehna mota nahi hunda c chann,
@avtarsingh928
@avtarsingh928 2 ай бұрын
ਬਹੁਤ ਵਧੀਆ ਜੀ ਸਰਦਾਰ ਜੀ ਨੇ ਇਹ ਕਿਸਮ ਸੰਭਾਲ ਕੇ ਰੱਖੀ ਆ
@RanjotSingh-rn2sj
@RanjotSingh-rn2sj 2 ай бұрын
ਬਹੁਤ ਬਹੁਤ ਧੰਨਵਾਦ ਖ਼ਾਲਸਾ ਜੀ 🙏
@dalersingh408
@dalersingh408 2 ай бұрын
ਬਿੱਲਕੁਲ ਸਹੀ ਹੈ ਵੀਰ ਜੀ ਕਾਠੇ ਕਮਾਦ ਦੀ ਰਾਉ ਬੁਹਤ ਗੁਣਕਾਰੀ ਹੁੰਦੀ ਹੈ ਇੰਜ ਹੀ ਇਕ ਹੋਰ ਕਮਾਦ ਦੀ ਕਿਸਮ ਹੁੰਦੀ ਸੀ ਜਿਸ ਪੋਨਾ ਕਮਾਦ ਕਹਿੰਦੇ ਸੀ ਮੈ ਖੁਦ ਉਸ ਦੇ ਗੰਨੇ ਚੂਪੇ ਨੇ ਬੁਹਤ ਪੋਲਾ ਹੁੰਦਾ ਸੀ ਉਸ ਦਾ ਬੀਜ ਵੀ ਕਿਤੋ ਲੱਭਣਾ ਚਾਹੀਦਾ ਹੈ ਧੰਨਵਾਦ
@SatpalSingh-uc7kw
@SatpalSingh-uc7kw 2 ай бұрын
ਵਧੀਆ ਉਪਰਾਲਾ
@inderjitsingh8364
@inderjitsingh8364 2 ай бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ
@SarwanSingh-qu7pc
@SarwanSingh-qu7pc 2 ай бұрын
Very good job. Salute to noble Farmer and his team thanks
@PRPanjab001
@PRPanjab001 2 ай бұрын
🙏🏻🙏🏻🙏🏻
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬੁਹਤ ਹੀ ਵਧੀਆ ਅਸੀ ਵੀ ਬੀਜ ਲੇਣ ਜੀ 5 ਅਕਤੂਬਰ ਤੋ ਪਿੱਛਾ ਵੀ ਦੇਣ ਹੈ ਜੀ
@baljitsingh9283
@baljitsingh9283 2 ай бұрын
ਇਸ ਗਲ ਦਾ ਧਿਆਨ ਰੱਖਿਆ ਜਾਵੇ ਕਿਤੇ ਤੁਹਾਡੇ ਤੋਂ ਫਰੀ ਲੈ ਕੇ ਅਗੇ ਵੇਚਣ ਨਾ ਲੋਕ
@JaswinderSingh-io7uo
@JaswinderSingh-io7uo 2 ай бұрын
❤❤❤ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ ❤❤ ਵਿਡੀਉ ਵਾਲੇ ਵੀਰ ਦਾ ਵੀ ਬਹੁਤ ਧੰਨਵਾਦ ਜੀ 👍👍💕💕❤❤
@PRPanjab001
@PRPanjab001 2 ай бұрын
ਧੰਨਵਾਦ ਬਾਈ ਜੀ 🙏🏻 ਸ਼ੇਅਰ ਜ਼ਰੂਰ ਕਰਿਓ ਵੀਡੀਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਰੋਜ਼ ਅਪਡੇਟ ਮਿਲਦੀਆਂ ਰਹਿਣ ਜੀ
@hardeepsinghcheema429
@hardeepsinghcheema429 2 ай бұрын
ਬਹੁਤ ਹੀ ਚੰਗਾ ਉਪਰਾਲਾ l ਸਰਦਾਰ ਜੀ ਤੁਸੀਂ ਪੈਸੇ ਵੀ ਲੈ ਲਉ ਤਾਂ ਵੀ ਬਹੁਤ ਵੱਡੀ ਸੇਵਾ
@HardeepSingh-zb7ph
@HardeepSingh-zb7ph 2 ай бұрын
Very nice veer ji
@Jass-xo1dn
@Jass-xo1dn 2 ай бұрын
Video dekh ke mann khush ho gia
@PawittarSingh-l8w
@PawittarSingh-l8w 2 ай бұрын
🌹🌹🌹🌹🌹🙏🏼👏🏼👏🏼👏🏼👏🏼👏🏼ਦਿਲੋ ਧਨਬਾਦ
@Ramsingh-ll1cm
@Ramsingh-ll1cm 2 ай бұрын
ਬਹੁਤ ਵਧੀਆ ਸੋਚ ਕਿਸਾਨ ਅੰਕਲ ਦੀ 🙏🙏
@harpreetnayyar2099
@harpreetnayyar2099 2 ай бұрын
ਆ ਭਾਜੀ ਨੂੰ ਮੈਂ ਮੇਲੇ ਤੇ ਮਿਲਿਆ ਸੀ ਤੇ ਇਹ ਉਥੇ ਵੀ ਫਰੀ ਗੰਨਾ ਵੰਡ ਰਹੇ ਸਨ।
@PRPanjab001
@PRPanjab001 2 ай бұрын
ਧੰਨਵਾਦ ਜੀ, ਆ ਜਾਓ ਪੰਜ ਤਰੀਕ ਨੂੰ, ਏਸੇ ਬਹਾਨੇ ਸਾਡੇ ਇਲਾਕੇ ਗੇੜਾ ਵੱਜ ਜਾਊ
@KuldeepSingh-l9h6g
@KuldeepSingh-l9h6g 2 ай бұрын
Very nice Wichar Bro g K Moge Wala ❤🎉❤
@PBwalegs
@PBwalegs 2 ай бұрын
ਗੋਲਡੀ ਵੀਰਜੀ ਤੁਹਾਡੀਆ ਸਾਰਿਆ ਵੀਡੀਓ ਮੈਂ ਦੇਖਦਾ ਮੋਗੇ ਤੋਂ ਜੀ
@PRPanjab001
@PRPanjab001 2 ай бұрын
@@PBwalegs ਬਹੁਤ ਬਹੁਤ ਧੰਨਵਾਦ ਜੀ 🙏🏻, ਤੁਹਾਡੇ ਵਰਗੇ ਭਰਾਵਾਂ ਦੇ ਕਰਕੇ ਹੀ ਵਧੀਆ ਕੰਮ ਕਰਨ ਦਾ ਹੌਸਲਾ ਮਿਲਦਾ ਜੀ।
@InderjitSingh-of5lm
@InderjitSingh-of5lm 2 ай бұрын
Sade ta husharpur vich bhot jada lag gya 🌲 🌲 🌲 koi khet khali hona veer ji
@harrapacivilization2779
@harrapacivilization2779 2 ай бұрын
ਮੁਫ਼ਤ ਬੀਜ ਦੇਣਾ ਬਹੁਤ ਪੁੰਨ ਦਾ ਕਾਰਜ ਕੀਤਾ । ਕਮਾਲ ਐ ਯਾਰ ਅੱਜ ਦੇ ਜਮਾਨੇ ਚ ਇਹੋ ਜਿਹੇ ਬੰਦੇ ਹੈਗੇ
@surindersingh5833
@surindersingh5833 2 ай бұрын
❤❤ਇਹ ਪੰਜਾਬ ਆ ਪੰਜਾਬ ❤❤
@chnnakamboj-nh4nz
@chnnakamboj-nh4nz 2 ай бұрын
Very good g
@PRPanjab001
@PRPanjab001 2 ай бұрын
ਬੇਨਤੀ ਹੈ ਜੀ ਕਿ ਸ. ਦਲਬੀਰ ਸਿੰਘ ਹੁਣਾ ਦੇ ਕਹਿਣ ਮੁਤਾਬਕ ਬੀਜ ਤਿਆਰ ਹੋ ਗਿਆ ਹੈ ਅਤੇ ਅਸੀਂ ਵੀਡੀਓ ਪਾ ਕੇ ਜਾਣਕਾਰੀ ਦੇ ਦਿੱਤੀ ਹੈ। ਵੀਡੀਓ ਦੇ ਵਿੱਚ ਸ. ਦਲਬੀਰ ਸਿੰਘ ਮਹੇੜੂ ਜੀ ਦਾ ਪਤਾ ਅਤੇ ਫੋਨ ਨੰਬਰ ਲਿਖਿਆ ਹੋਇਆ ਹੈ। ਆਪ ਸਭ ਉਹਨਾਂ ਨਾਲ ਸਿੱਧਾ ਸੰਪਰਕ ਕਰੋ ਜੀ। ਕਿਰਪਾ ਕਰਕੇ ਸ. ਦਲਬੀਰ ਸਿੰਘ ਨੂੰ ਕੋਈ ਵੀ ਸਵਾਲ ਏਥੇ ਨਾ ਪੁੱਛੋ ਕਿਉਕਿ ਉਹ ਏਥੇ ਸਾਰੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ। ਧੰਨਵਾਦ
@Gurkeertan_singh_mohanpuria
@Gurkeertan_singh_mohanpuria 2 ай бұрын
Dhanwaad ji 👌✅🙌🙏
@jassvlogs2380
@jassvlogs2380 2 ай бұрын
ਵੈਰੀ ਗੁੱਡ ਇਹ ਗੰਨਾ ਬਹੁਤ ਹੀ ਵਧੀਆ ਹੈ
@SukhpalSingh-xy8pg
@SukhpalSingh-xy8pg 2 ай бұрын
Very nice ji
@Devinder_1971
@Devinder_1971 2 ай бұрын
Veer g Bahoot vadhia uprala hia
@navindersliet71
@navindersliet71 2 ай бұрын
Bilkul sahi eh ganna hai
@PRPanjab001
@PRPanjab001 2 ай бұрын
@@navindersliet71 🙏🏻😊
@jugrajsidhu7650
@jugrajsidhu7650 2 ай бұрын
Good seva
@karamsingh1020
@karamsingh1020 2 ай бұрын
Good thinking
@sukhwantkaur9800
@sukhwantkaur9800 2 ай бұрын
ਨਕੋਦਰ ਤੋਂ ਜਗਰਾੳਂ ਸੜਕ ਤੇਹੈ
@sukhchainsingh6243
@sukhchainsingh6243 2 ай бұрын
Sankar jog sardar ji
@seerabrar9480
@seerabrar9480 2 ай бұрын
Good
@nirmalsingh4807
@nirmalsingh4807 2 ай бұрын
Waheguru ji
@RajinderSingh-nd3ym
@RajinderSingh-nd3ym 2 ай бұрын
very nice 🙏🙏👌👌
@basantmehet1781
@basantmehet1781 2 ай бұрын
I know about the slugger cane when I was young.
@simardeepkaursandhu9974
@simardeepkaursandhu9974 2 ай бұрын
ਕੋਈ ਵੀਰ ਚੰਡੀਗੜ ਵੱਲ ਦਾ ਜਾਂਦਾ ਹੋਵੇ ਤਾਂ ਜਰੂਰ ਦੱਸੇ
@JodhSekhon-ju5nc
@JodhSekhon-ju5nc 2 ай бұрын
Good veer ji
@SukhdeepSingh-p8r
@SukhdeepSingh-p8r 2 ай бұрын
👍👍👍👍👍❤❤❤❤
@gurmeetbenipal4439
@gurmeetbenipal4439 2 ай бұрын
ਵੀਰ ਜੀ ਇਸ ਦਾ ਗੁੜ ਬਣਦਾ ਹੈ ਅਸੀਂ ਲੈ ਕੇ ਜਾਵਾਂਗੇ ਖਾਲਸਾ ਜੀ ਖੰਨਾ ਤੋਂ
@SukhdevSingh-vl9pf
@SukhdevSingh-vl9pf 2 ай бұрын
👍👍🙏
@singhbindi9806
@singhbindi9806 2 ай бұрын
🙏🙏🙏🙏🙏
@harbansbhangoo
@harbansbhangoo 2 ай бұрын
🎉🎉🎉❤❤
@gursimratkaurcheema6000
@gursimratkaurcheema6000 2 ай бұрын
ਸਭ ਤੋ ਵਧੀਆ ਗੰਨਾ ਇਤਿਹਾਸਕ ਗੰਨਾ ਨਿਕੇ ਹੁੰਦੇ ਚੂਪਿਆ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
@avtarsinghchahal6503
@avtarsinghchahal6503 2 ай бұрын
Jekar Haryana ch chahida tan free talwara khurd teh.ellenabad dist sirsa haryana
@harjwantsingh6417
@harjwantsingh6417 2 ай бұрын
Veer ji manu ve sambal he eh patla jawar varga hunda he bAhut he taste hunda veer ji me rajsthan to kirpa kar 5 ku marle da beej menu ve dena me bahut dina talash kar reha
@PRPanjab001
@PRPanjab001 2 ай бұрын
ਸਵੇਰੇ 10 ਵਜੇ ਤੋਂ 2 ਵਜੇ ਤੱਕ ਫ਼ੋਨ ਕਰ ਲੈਣਾ ਜੀ। ਏਥੇ ਸਵਾਲ ਆਦਿ ਨਾ ਕਰੋ ਜੀ। ਧੰਨਵਾਦ
@surindersingh5833
@surindersingh5833 2 ай бұрын
ਕੀ ਇਹ ਗੰਨਾ ਘੱਟ ਡਿੱਗਦਾ ਜਾਂ ਨਹੀਂ ਡਿੱਗਦਾ ????
@jashansidhu6381
@jashansidhu6381 2 ай бұрын
ਬਾਈ ਜੀ ਤੁਸੀਂ ਪੇਸੈ ਲੈਂਦੇ ਨਾ ਠੋਕ ਕੇ ੍ਫਿਰ ਕਿਸੇ ਨਹੀਂ ਸੀ ਬੋਲਣਾ ਪੁਠੇ ਦਿਮਾਗ ਦੇ ਲੋਕ ਨੇ ਸਾਡੇ
@BaldevSingh-b9c
@BaldevSingh-b9c 2 ай бұрын
Relli sarson daa beej mere kol hae
@PRPanjab001
@PRPanjab001 2 ай бұрын
ਜ਼ਰੂਰ ਦਿਓ ਥੋੜ੍ਹਾ ਜਿਹਾ ਬੀਜ ਬਾਈ ਜੀ
@gursimratkaurcheema6000
@gursimratkaurcheema6000 2 ай бұрын
ਮਿਲ ਬਾਂਡ ਕਰਦੀ
@sukhjindersingh1675
@sukhjindersingh1675 2 ай бұрын
ਇਸਦਾ ਗੁੜ ਚੰਗਾ ਬਣਦਾ ਹੈ ਜਾਂ ਨਹੀਂ
@PRPanjab001
@PRPanjab001 2 ай бұрын
@@sukhjindersingh1675 ਬਹੁਤ ਵਧੀਆ ਬਣਦਾ
@laddibuttar738
@laddibuttar738 2 ай бұрын
ਗੋਰੇ ਲੋਕ 25ਡਾਲਰ ਦੀ ਇਕ ਅੱਖ ਵੇਚ ਨੇ ਆਨ ਲਾਈਨ
@Preetsingh-tw7cu
@Preetsingh-tw7cu 2 ай бұрын
veer ji beej kinna dena ji
@gurbajsingh6609
@gurbajsingh6609 2 ай бұрын
ਨਕੋਦਰ ਤੋਂ ਕਿਸ ਰੋਡ ਉੱਪਰ ਹੈ
@retailshoes6767
@retailshoes6767 2 ай бұрын
Nakodar toe jagraon road
@PRPanjab001
@PRPanjab001 2 ай бұрын
ਵੀਡੀਓ ਦੇ ਸ਼ੁਰੂ ਵਿਚ ਪੂਰਾ ਪਤਾ ਲਿਖਿਆ ਹੈ, ਅਤੇ ਵੀਡੀਓ ਦੇ ਵਿੱਚ ਵੀ ਦੱਸਿਆ ਹੋਇਆ ਹੈ ਵਿਸਥਾਰ ਸਹਿਤ। ਦੁਬਾਰਾ ਦੇਖੋ ਜੀ 🙏🏻
@GurvinderSingh-yv3fr
@GurvinderSingh-yv3fr 2 ай бұрын
Bhai saheb menu bij chahida
@RajdeepGrewal-n8h
@RajdeepGrewal-n8h 2 ай бұрын
Veer ji ਗੁੜ shakr bndi ehdi k nhi
@PRPanjab001
@PRPanjab001 2 ай бұрын
@@RajdeepGrewal-n8h ਬਣਦਾ ਆ ਜੀ
@harjindersingh7755
@harjindersingh7755 2 ай бұрын
ਬਣਦੀ ਹੈ ਪਰ ਘੱਟ ਬਣਦੀ ਹੈ ਗੁਣਕਾਰੀ ਬਹੁਤ ਹੁੰਦੀ ਹੈ
@karmindersekhon6761
@karmindersekhon6761 2 ай бұрын
ਕੀ ਪੋਨਾ ਕਮਾਦ ਇਸੇ ਨੂ ਕਹਿਦੇ ਨੇ
@PRPanjab001
@PRPanjab001 2 ай бұрын
ਨਹੀਂ ਸੇਖੋਂ ਸਾਹਿਬ, ਓਹ ਹੋਰ ਆ ਜੀ। ਪੋਨਾ ਵੀ ਤੇ ਪੋਨੀ ਵੀ। ਕੋਸ਼ਿਸ਼ ਕਰ ਰਹੇ ਹਾਂ ਉਸਨੂੰ ਵੀ ਖੋਜੀਏ, ਮਿਲ ਗਿਆ ਤਾਂ ਜ਼ਰੂਰ ਦੱਸਾਂਗੇ
@sukhjindersingh1675
@sukhjindersingh1675 2 ай бұрын
ਵੀਰ ਜੀ ਇਹਨਾਂ ਕੋਲ ਮਿਸ਼ਰੀ ਗੰਨਾ ਵੀ ਹੈ ਜਾਂ ਨਹੀਂ ਆਪਣੀ ਵੀਡਿਓ ਵਿੱਚ ਬੋਲੋ ਕਿਸੇ ਕੋਲ ਮਿਸ਼ਰੀ ਗੰਨਾ ਹੈ ਤੇ ਉਹ ਵੀ ਲਭੋ
@PRPanjab001
@PRPanjab001 2 ай бұрын
@@sukhjindersingh1675 ਫ਼ੋਨ ਕਰ ਕੇ ਪੁੱਛ ਲਵੋ ਜੀ
@DarshanSingh-w2q
@DarshanSingh-w2q 2 ай бұрын
Asi Nike hunde chopp de hunter c
@amreekkaur4136
@amreekkaur4136 2 ай бұрын
ਵੀਰ ਜੀ ਇੱਕ ਮਰਲਾ ਦਾ ਬੀਜ ਚਾਹੀਦਾ ਹੈ
@PRPanjab001
@PRPanjab001 2 ай бұрын
ਕਿਰਪਾ ਕਰਕੇ ਏਥੇ ਕਮੈਂਟ ਨਾ ਕਰੋ, ਸਿੱਧਾ ਫ਼ੋਨ ਕਰ ਲਓ, ਏਥੇ ਤੁਹਾਨੂੰ ਗਿਆਨੀ ਜੀ ਜਵਾਬ ਨਹੀਂ ਦੇਣਗੇ
@SurjitSingh-tj8sz
@SurjitSingh-tj8sz 2 ай бұрын
Chann ena mota nahi hunda c
@karmindersekhon6761
@karmindersekhon6761 2 ай бұрын
ਵੀਰਾ ਜੀ ਪੋਨਾ ਧਰਮਕੋਟ ਏਰੀਏ ਚ ਹੈ
@PRPanjab001
@PRPanjab001 2 ай бұрын
ਸੰਪਰਕ ਨੰਬਰ ਦਿਓ ਜੀ 🙏🏻
@Gurkeertan_singh_mohanpuria
@Gurkeertan_singh_mohanpuria 2 ай бұрын
ਲੋਕ ਤਾਂ ਹਰਾਮੀ ਆ ਬਾਈ ਪਰਵਾ ਨਾ ਕਰਿਆ ਕਰੋ
@deepvolley9590
@deepvolley9590 2 ай бұрын
Free ch koi vdyai cheej nhi dinda..... Loko socho....sanu pinda ch vdo ne...freeeeeeeeee wich urea diat.... Aj urea de results dekh lo..... Mnu nhi lagda eh gana shi ae...... University ne beej nu....sodya ae.. genetically modified kita howe ga...... Isde piche koi chal ae
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Sigma Kid Mistake #funny #sigma
00:17
CRAZY GREAPA
Рет қаралды 29 МЛН
19-December 2024 ਰਾਸ਼ੀ-ਫਲ਼ (Vaastu Tip)
17:29
JASSI MANN
Рет қаралды 3,1 М.
小丑女COCO的审判。#天使 #小丑 #超人不会飞
00:53
超人不会飞
Рет қаралды 16 МЛН