ਡੇਢ ਡੇਢ ਕਰੋੜ ਵਾਲੀਆਂ ਜ਼ਮੀਨਾਂ ਦਾ ਕੌੜਾ ਸੱਚ/Bharat Mala Project/nabar bande

  Рет қаралды 42,727

Nabar Bande

Nabar Bande

Күн бұрын

Пікірлер: 165
@supinderkaur344
@supinderkaur344 4 күн бұрын
ਜਮਾਨੇ ਦੀ ਹਕੀਕਤ ਦੱਸਣ ਵਾਲੇ ਬਹੁਤ ਘੱਟ ਚੈਨਲ ਨੇ ਬਿਲਕੁਲ ਸੱਚਾਈ ਬਿਆਨ ਕੀਤੀ ਇਹ ਨਬਰ ਬੰਦੇ ਨੇ
@chaggersingh2865
@chaggersingh2865 3 күн бұрын
ਆਪ ਜੀ ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈ ਜੋ ਜੋ ਅੱਜ ਬੇਈਮਾਨ ਦਲਾਲਾਂ ਨੇਂ ਇਹ ਦੰਡ ਭੇਦ ਵਰਤੋਂ ਕਰਕੇ ਪੈਸਾ ਕਮਾਇਆ ਹੈ
@nabarbande
@nabarbande 3 күн бұрын
ਧੰਨਵਾਦ ਬਾਈ ਜੀ। ਤੁਸੀਂ ਹੌੰਸਲਾ ਅਫਜਾਈ ਕੀਤੀ ਐ। ਚੈਨਲ ਨੂੰ ਸਬਸਕਰਾਈਬ ਵੀ ਜਰੂਰ ਕਰ ਲਵੋ ਜੀ।
@tarsemsinghboparai3307
@tarsemsinghboparai3307 3 күн бұрын
ਮਾਣਕ ਸਾਹਿਬ ਇਹ ਗੱਲ ਬਿਲਕੁਲ ਸਹੀ ਗੱਲ ਹੈ ਇਹ ਸਭ ਕੁਝ ਵਿਉਪਾਰੀ ਤੇ ਦਲਾਲਾ ਦੀ ਫੌਜ ਕਰ ਰਹੀ ਹੈ
@nabarbande
@nabarbande 3 күн бұрын
ਬਿੱਲਕੁੱਲ ਦਰੁਸਤ ਬਾਈ ਜੀ।
@kulwindergill5081
@kulwindergill5081 3 күн бұрын
ਬਿਲਕੁਲ ਸਹੀ ਹੈ ਜੀ ਇੱਕ ਏਕੜ ਦੀ ਕਮਾਈ ਚੰਗੀ ਜ਼ਮੀਨ ਦੀ ਪਚੱਤਰ ਹਜ਼ਾਰ ਹੈ ਤੇ ਡੇਡ ਕਰੋੜ ਦੀ ਵਿਆਜ਼ ਸਾਰੇ ਸੂਝਵਾਨ ਹੋ ਲਾ ਲਊ ਕਿੰਨੀ ਬਣਦੀ ਹੈ
@Gurbachan-qq2im
@Gurbachan-qq2im 3 күн бұрын
ਠੀਕ ਜਾਣਕਾਰੀ ਇੱਕ ਰੇਤ। ਵਧਿਆ ਰੇਟ ਸਟੇਬਲ ਨਹੀਂ ਰਹਿਣਾਂ ਜ਼ੋ ਵਿਦੇਸ਼ ਚਲੇ ਗੲਏ ਉਨ੍ਹਾਂ ਜਮੀਨਾਂ ਲਿਖਣੀਆਂ ਲਾ ਦਿੱਤੀਆਂ ਤੇ ਹਰ ਹਾਲ ਵੇਚ ਦੇਣੀਆਂ ਤੇ ਖਰੀਦੂ ਕੌਣ ਖੇਤੀ ਕਰਨ ਵਾਲੇ ਤਾਂ ਖਰੀਦ ਨਹੀਂ ਸਕਦੇ ਫੈਕਟਰੀਆਂ ਕਿੰਨੀਆਂ ਲੱਗ ਜਾਣਗੀਆਂ ਜ਼ੋ 75ਸਾਲਾ ਚ ਨਹੀਂ ਲੱਗੀਆਂ
@nabarbande
@nabarbande 3 күн бұрын
ਬਿੱਲਕੁੱਲ ਦਰੁਸਤ ਬਾਈ ਜੀ ।
@ssd7853
@ssd7853 3 күн бұрын
Roti khan nu paisa nai hai bhar walya kol faltu galla. Koi bhar wale nai invest kar rahe zameen ch ohna nu pata hai kabze ho jande ne.
@BHAGWANSINGH-lo5of
@BHAGWANSINGH-lo5of 3 күн бұрын
ਬਹੁਤ ਵਧੀਆ ਢੰਗ ਨਾਲ ਸਮਝਿਆ ਹੈ ਵੀਰ ਜੀ ਨੇ, ਧੰਨਵਾਦ ਜੀ
@nabarbande
@nabarbande 3 күн бұрын
ਧੰਨਵਾਦ ਵੀਰ ਜੀ।
@gurcharansingh6287
@gurcharansingh6287 4 күн бұрын
ਬਹੁਤ ਵਧੀਆ ਜਾਣਕਾਰੀ ਹੈ ਜੀ
@iqbalsingh7628
@iqbalsingh7628 3 күн бұрын
ਧੀਮਾਨ ਸਾਹਿਬ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਇਹੀ ਅੱਜ ਤੋਂ ਪਹਿਲਾਂ ਰਿਹਾਇਸ਼ੀ ਪਲਾਟਾਂ ਵਿੱਚ ਵੀ ਲੋਕਾਂ ਨੇ ਘਾਟਾ ਖਾਧਾ ਹੈ ਪਲਾਟ ਦੁਬਾਰਾ ਖੇਤੀਬਾੜੀ ਵਿੱਚ ਤਬਦੀਲ ਹੋ ਗਿਆ ਹੈ
@jai-hind82
@jai-hind82 3 күн бұрын
Right
@namelesssingh
@namelesssingh 10 сағат бұрын
ਸਸਤੀਆਂ ਜ਼ਰੂਰ ਹੋਣਗੀਆਂ ਜ਼ਮੀਨਾਂ,,ਮਹਿੰਗੀਆਂ ਤਾਂ ਨਹੀਂ ਹੁੰਦੀਆਂ,, ਕੂੜ ਪਰਚਾਰ ਨਾ ਕਰੋ,
@KanwarjitSinghGill-fn4iq
@KanwarjitSinghGill-fn4iq 3 күн бұрын
ਬਿਲਕੁਲ ਸਹੀ ਗੱਲ ਐ ਬਾਈ ਜੀ ਦੀ, ਇੱਹ ਗੱਲਾਂ ਜਾਣ ਬੁੱਝ ਕੇ ਫੈਲਾਈਆਂ ਜਾ ਰਹੀਆਂ,
@nabarbande
@nabarbande 3 күн бұрын
ਧੰਨਵਾਦ ਬਾਈ ਜੀ।
@DavinderSingh-sh4eq
@DavinderSingh-sh4eq 3 күн бұрын
ਸਹੀ ਗੱਲ ਹੈ sir, ਸਾਡੇ faridkot ਵਿੱਚ ਆਮ ਜ਼ਮੀਨ 21 ਲੱਖ ਤੋਂ ਵੱਧ ਕੇ ਇੱਕ ਸਾਲ ਵਿੱਚ 35 ਲੱਖ ਹੋ ਗਈ ਹੈ ਇਹ ਸੱਭ ਜ਼ਮੀਨ ਦੇ ਵਪਾਰੀ ਵਰਗ ਕਰਕੇ ਹੈ ਹੁਣ ਜਿਸ ਨੇ 35 ਲੱਖ ਨੂੰ ਰਜਿਸਟਰੀ ਕਰਵਾ ਲਈ ਉਹ ਫਸ ਗਿਆ,35 ਲੱਖ ਦੀ FD ਦਾ intrest 2.45 ਲੱਖ annual ਬਣਦਾ ਹੈ ਤੇ ਫ਼ਸਲ ਸਿਰਫ਼ ਇੱਕ ਲੱਖ ਦੀ ਬੱਚਤ ਹੈ ਸੋ ਜੱਟ ਸਿਰਫ਼ ਇੱਜਤ ਲਈ ਖੇਤੀ ਕਰ ਰਿਹਾ ਹੈ ਬੱਚਦਾ ਕੁਝ ਨਹੀਂ ਜੀ।
@nabarbande
@nabarbande 3 күн бұрын
ਬਿੱਲਕੁੱਲ ਦਰੁਸਤ ਬਾਈ ਜੀ।
@HarpreetSingh-zu2yp
@HarpreetSingh-zu2yp 3 күн бұрын
35 lakh rate 2013 ch v c 35 lakh tu vapis 18 lakh te kisne leandi jmeen je hun 12 sala ch rate vadea ta Galt ki a
@surinderbrar4249
@surinderbrar4249 17 сағат бұрын
Punjab vich te India vich Industry bahut lagni jis karke jameena da bhaw 35 lakh taun upper crore tak jana
@PropertySaleRent
@PropertySaleRent 2 күн бұрын
3 ਖੇਤੀ ਬਿੱਲ ਵਾਪਿਸ ਆ ਗਏ ਸੈਂਟਰ ਸਰਕਾਰ ਨੇ ਡਰਾਫਟ ਵੀ ਭੇਜ ਦਿਤੇ ਕਿਸਾਨ ਯੂਨੀਅਨ ਚੁੱਪ ਹਨ 🙏 ਰੇਟ ਸਿਰਫ ਭਾਰਤ ਮਾਲਾ ਕਰਕੇ ਵਧੇ ਕਿਉਂਕਿ ਸਰਕਾਰ ਨੇ 25 ਲੱਖ ਵਾਲੇ ਕਿੱਲੇ ਦਾ 50-60 ਲੱਖ ਦਿੱਤਾ ਓਹਨਾ ਨੂੰ ਦੇਖ ਕੇ ਬਾਕੀ ਲੋਕਾਂ ਨੇ ਵੀ 40 ਮੰਗਣਾ ਸ਼ੁਰੂ ਕਰਤਾ ਓਹਨਾ ਨੂੰ ਪੁੱਛਣ ਵਾਲਾਂ ਹੋਵੇ ਸਰਕਾਰ ਕੋਲ ਤੇ ਪੈਸਾ ਸੀ ਆਮ ਖਰੀਦ ਦਾਰ ਕੋਲ ਨਹੀਂ ਐਨਾ ਪੈਸਾ ਜਿੰਨਾ ਦੀ ਜਮੀਨ ਵਿਕੀ ਓਹਨਾ ਅੱਗੇ ਲੈਣੀ ਸ਼ੁਰੂ ਕਰਤੀ ਤੇ ਰੀਸ ਨਾਲ ਸਾਰੇ ਪੰਜਾਬ ਨੇ 40 ਲੱਖ ਮੰਗਣਾ ਸ਼ੁਰੂ ਕਰਤਾ ਵੀ ਜੇ ਸਰਕਾਰ ਨੇ ਬਾਕੀਆਂ ਨੂੰ 60 ਲੱਖ ਦਿੱਤਾ 25 ਵਾਲੇ ਦਾ ਬਲਦੀ ਅੱਗ ਚ ਤੇਲ ਡੀਲਰਾਂ ਨੇ ਪਾ ਦਿੱਤਾ ਬੇਆਨੇ ਤੇ ਬੇਆਨੇ ਚੱਕ ਕੇ ਤੇਰੇ ਮੇਰੇ ਵਰਗੇ ਨੂੰ ਚੇਪ ਦਿਤੇ ਜੇ 10 ਬੰਦੇ ਦੇ ਬੇਆਨੇ 40-45 ਲੱਖ ਨੂੰ ਹੋਏ ਰਜਿਸਟਰੀ ਤੇ 3-4 ਦੀ ਹੋਈ ਇਸ ਰੇਟ ਤੇ ਬਾਕੀਆਂ ਸੋਦੇ ਵਿਚ ਹੀ ਲਮਕੀ ਜਾਂਦੇ ਹਨ ਜਦ ਕੀ ਏਰੀਆ ਚ ਕੋਈ ਤਰੱਕੀ ਨੀ ਹੋਈ ਬਿਨਾਂ ਉਹ ਏਰੀਆ ਦੇ ਜਿੱਥੇ ਰੋੜ ਨਵੇਂ ਨਿਕਲੇ ਹਨ ਬਾਕਈ ਪੰਜਾਬ ਨੇ ਰੀਸ ਕੀਤੀ ਸਿਰਫ ਹੁਣ ਸਬ ਪਾਸੇ ਪੰਜਾਬ ਚ 40 ਲੱਖ ਮੰਗੀ ਜਾਂਦੇ ਪਰ ਅਸਲ ਸੱਚ ਇਹ ਹੈਂ ਕੀ ਇਸ ਰੇਟ ਤੇ ਸੌਦੇ ਨਹੀਂ ਹੋ ਰਹੇ ਜੇਹੜੇ ਬੇਆਨੇ ਕਰੀ ਬੈਠੇ ਓਹਨਾ ਦੀ ਵੀ ਅੱਗੇ ਬਿਕ ਨਹੀਂ ਰਹੀ ਕਈ ਦਲਾਲ ਵੀ ਫਸੇ ਪਏ ਹਨ ਮੇਰੀ ਨਿਗਾਹ ਚ ਬਹੁਤ ਇਹੋ ਜੀ ਜਮੀਨ ਆ ਜਿਹੜੀ ਇੰਜ ਅੜੀ ਪਈ ਆ ਆਉਣਾ ਵਾਲੇ ਸਮੇ ਚ ਸਿਰਫ ਓਹੀ ਜਮੀਨ ਦਾ ਮੁੱਲ ਹੋਣਾ ਜਿਹੜੀ ਵੱਡੇ ਰੋੜ ਜਾਂ ਸਹਿਰ ਕੋਲ ਆ 🙏 ਬਾਕੀ 3 ਖੇਤੀ ਬਿੱਲ ਵਾਪਿਸ ਆ ਗਏ ਨਵੰਬਰ ਮਹੀਨੇ ਦੇ ਆਖਰੀ ਹਫਤੇ ਵਿਚ 1-2 ਮਹੀਨੇ ਵਿਚ ਰੌਲਾ ਪੈ ਜਾਣਾ ਖੁਲ ਕੇ ਨਹੀਂ ਕਨੂੰਨ ਪਾਸ ਸਮਜ 🙏ਯੂਨੀਅਨ ਅਜੇ ਚੁੱਪ ਹਨ ਖੁਲ ਕੇ ਬੋਲ ਨਹੀਂ ਰਹੇ ਪੰਜਾਬ ਤੇ ਸੈਂਟਰ ਸਰਕਾਰ ਪਾਸ ਕਰਨ ਦੇ ਇਰਾਦੇ ਚ ਹਨ ਇਸ ਵਾਰੀ ਸੈਂਟਰ ਨੇ ਗੱਲ ਸਾਰੀਆ ਸੂਬਾ ਸਰਕਾਰਾਂ ਤੇ ਸਿਟ ਦਿਤੀ ਕੀ ਤੁਸੀ ਅਪਣੇ ਅਪਣੇ ਰਾਜ ਦੇ ਮੰਡੀ ਕਨੂੰਨ ਵਿਚ ਬਦਲਾਅ ਕਰਕੇ ਵਿਚ ਸਾਡੇ ਵਾਲੀਆਂ ਲਾਈਨ ਜੋੜ ਦਿਓ ਸਬ ਲਾਈਨ ਓਹੀ ਹਨ ਜਿਹੜੀ ਪਹਿਲਾ ਸੀ
@gurindersingh2657
@gurindersingh2657 3 күн бұрын
ਵਧੀਆ ਮਾਣਕ ਸਾਹਿਬ !
@surindersyal6575
@surindersyal6575 3 күн бұрын
ਪੰਜਾਬੀ ਲੋਕ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਪੰਜਾਬ ਵਿੱਚੋਂ ਆਪਣਾ ਆਧਾਰ ਸਦਾ ਲਈ ਖਤਮ ਕਰ ਰਹੇ ਹਨ। ਜੇਕਰ ਪੰਜਾਬੀ ਆਪਣਾ ਆਧਾਰ ਅਜੇ ਵੀ ਬਚਾਉਣਾ ਚਾਹੁੰਦੇ ਹਨ ਤਾਂ ਆਪਣੀਆਂ ਜਮੀਨਾਂ ਅਤੇ ਜਾਇਦਾਦਾਂ ਕਿਸੇ ਵੀ ਕੀਮਤ ਤੇ ਕਿਸੇ ਵੀ ਗੈਰ ਪੰਜਾਬੀ ਨੂੰ ਕਦੇ ਵੀ ਨਾ ਵੇਚਣ।
@nabarbande
@nabarbande 3 күн бұрын
ਬਿੱਲਕੁੱਲ ਦਰੁਸਤ ਬਾਈ ਜੀ ।
@tarsemsinghboparai3307
@tarsemsinghboparai3307 3 күн бұрын
ਇਹ ਗੱਲ ਬਿਲਕੁਲ ਸਹੀ ਹੈ ਇਹ ਸਭ ਦਲਾਲਾ ਦੀ ਫੌਜ ਕਰ ਰਹੀ ਹੈ
@nabarbande
@nabarbande 3 күн бұрын
ਬਿੱਲਕੁੱਲ ਦਰੁਸਤ ਬਾਈ ਜੀ।
@GurmeetKaurkang-v1p
@GurmeetKaurkang-v1p 5 күн бұрын
Very nice information God bless you Thanks ji all NBanda teame 🙏
@nabarbande
@nabarbande 5 күн бұрын
@@GurmeetKaurkang-v1p ਬਹੁਤ ਬਹੁਤ ਧੰਨਵਾਦ ਜੀ।
@narinderpalsingh5349
@narinderpalsingh5349 3 күн бұрын
ਬਹੁਤ ਹੀ ਵਧੀਆ ਜਾਣਕਾਰੀ ਹੈ ❤❤❤❤❤
@nabarbande
@nabarbande 3 күн бұрын
ਸਹੀ ਨੂੰ ਸਹੀ ਕਹਿਣ ਦੀ ਹੌਂਸਲਾ ਅਫਜਾਈ ਕਰਨ ਲਈ ਧੰਨਵਾਦ ਬਾਈ ਜੀ।
@AK-bp2qp
@AK-bp2qp 4 күн бұрын
ਜਦੋਂ ਫ਼ਸਲਾਂ ਹੋਣੋਂ ਹਟ ਗਈਆਂ ਤੇ ਵਿਕਣੋਂ ਹਟ ਗਈਆਂ ਤੇ ਕਿਸਾਨਾਂ ਦੇ ਹੱਥ ਖੜ੍ਹੇ ਹੋ ਗਏ ਜ਼ਮੀਨ ਵੱਲੋਂ ਤੇ ਖੇਤੀ ਵੱਲੋਂ ਤਾਂ ਕੌਣ ਖਰੀਦੇਗਾ ਇੱਕ ਕਰੋੜ ਦਾ ਕਿੱਲਾ??
@amansahota6034
@amansahota6034 3 күн бұрын
Hor ki khaange loki? Je fasala vikno hatt gyia?
@GurpalSingh-s2z
@GurpalSingh-s2z 3 күн бұрын
Tu roti khanda ni k .ak_bp2qp
@GurpalSingh-s2z
@GurpalSingh-s2z 3 күн бұрын
Babe bank di kheti aa
@manjotswaich
@manjotswaich 3 күн бұрын
O tan jad fasal band hoi ya paani khatam hoeya odo dekhi jaau pr 2 saala ch raato raat double rate hon wali pendu jameen da sach bout jaldi samne a jana jad bharat mala di funding band hogi .. funding band hon wali a bas kyuki gov ne jadatar jameen acquire kr lyi h road lyi hun es ton bhaad gov ne paise nai dene te fer ehna dealera ne again apne apne ghar vadd jana te mehngiya khareedn waleya ne mathe te hath marna .. correction coming soon . Wait and watch
@amansahota6034
@amansahota6034 2 күн бұрын
@@manjotswaich galt fehmi a teri bai k ikalli sadakan ch acquire hoiaa zameena krke rate vadhe a Saade Ludhiana nehar te rate pta krleo ki chlda 5-10 crore nu killa vechde a agle te agge jaa k eh ni puchde v ki rate vechni tusi Sidha kehnde a v dasso kinne laine a Mere wrge di jehdi 70-80 lakh ch acquire hoi a oh jdon zameen dekhn jnda te puchda v ki rate a ji Agle hass k kehnde a v bai tu pakka Ludhiana walon aya oh tn sidhi gall krde a v dasso ki laina Fr tu saade wrga tere nal ki faida gall krn da
@Jeeayanu
@Jeeayanu 2 күн бұрын
🙏🙏🙏🙏 Buzurgo ... thank you for raising this voice. I am trying to buy a small piece of land for farming, kyu ki phele te pariwar ne pakistan ch reh gayiya si zameena... hun aaj di der ch hath nahi pendi ... Joh genuinely farming li lena chanda hai oh mildi nahi ...
@ernsbrtp
@ernsbrtp 4 күн бұрын
16...17acre per km length..Zameen acquire hundi a..je width 6lane hovegi
@shamdhiman8717
@shamdhiman8717 3 күн бұрын
ਬਹੁਤ ਵਧੀਆ ਜਾਣਕਾਰੀ
@nabarbande
@nabarbande 3 күн бұрын
ਧੰਨਵਾਦ ਬਾਈ ਜੀ।
@balbirSingh-yg1sv
@balbirSingh-yg1sv 3 күн бұрын
VERY GOOD INFORMATION
@nabarbande
@nabarbande 3 күн бұрын
So nice of you
@gurdeep-d9i
@gurdeep-d9i 4 күн бұрын
Absolutely right bai g ,good information
@nabarbande
@nabarbande 4 күн бұрын
Thanks and welcome
@Kenjamalpur
@Kenjamalpur 2 күн бұрын
Property or Land prices are inflated by banks. I live in HongKong n have few properties here , Hong Kong Property is The Most Expensive in whole world. I know little bit about how banks can make prices inflated by increasing valuations/Limits. It all is fake. Punjab Banks can inflate the Limit Valustion of Agriculture Lands at any time. Je bank limit 20lakh krde ta rate around 30Lakh ho janda. Prr je vyaaj 12-18%per/annum ho jaave ta koi vi jatt Limit de paise mod hi nahi sakda. 5-10 sal vich jmeen Bank di and bank will sell cheaper to recover their debt. Please stop buying Cars n spending on big marriages. Farmers must not use full limit of bank. Bank limits must be used on agriculture production not on Study visa or Labish/Loud Marriages.
@tarsemsinghboparai3307
@tarsemsinghboparai3307 3 күн бұрын
ਇਹ ਗੱਲ ਬਿਲਕੁਲ ਸਹੀ ਇਹ ਸਭ ਕੁਝ ਦਲਾਲਾ ਦੀ ਫੌਜ ਕਰ ਰਹੀ ਹੈ
@nabarbande
@nabarbande 3 күн бұрын
ਧੰਨਵਾਦ ਬਾਈ ਜੀ।
@surinderbrar4249
@surinderbrar4249 17 сағат бұрын
India te Punjab vich Nave Highways ban rahe, nave airport ban rahe, navian bullet traina aa rahian. Eh sab es karke ho riha keonkie India vich labour rate bahut ghat ha te forign countries taun industry India vich bahut aavegi. Industry laon lai bahut jameen di jaroorat hovegi te jameena de rate hor vi vad jange ho sakda 1 crore da kila ho jave.
@JatinderSingh-ey3cl
@JatinderSingh-ey3cl 16 сағат бұрын
Kihada aera Bai ji tuhada
@JatinderKumar-bc7he
@JatinderKumar-bc7he 3 күн бұрын
Rate may be hiked near commercial entity, it may be Highway, Industrial estates, Any Government projects.
@nabarbande
@nabarbande 3 күн бұрын
ਵੀਰ ਜੀ ਹਰ ਦਸ ਬਾਰਾਂ ਸਾਲ ਬਾਅਦ 100% ਮਹਿੰਗਾਈ ਦਰ ਵਧ ਜਾਂਦੀ ਐ। ਇਸ ਗੱਲ ਦਾ ਸ਼ਾਤਿਰ ਲੋਕ ਧਿਆਨ ਰੱਖਦੇ ਹਨ ਅਤੇ ਜਦੋਂ 12-13 ਸਾਲ ਦਾ ਸਮਾਂ ਆਉਂਦਾ ਹੈ , ਉਹ ਇਸ ਕਾਰੋਬਾਰ ਵਿੱਚ ਕੁੱਦ ਜਾਂਦੇ ਹਨ । ਇਸ ਗੱਲ ਦਾ ਪਤਾ ਜਦੋਂ ਆਮ ਲੋਕਾਂ ਨੂੰ ਲੱਗਦਾ ਹੈ , ਓਦੋਂ ਤੱਕ ਓਹ ਮੋਟੀ ਕਮਾਈ ਕਰ ਕੇ ਕਿਸੇ ਹੋਰ ਪਾਸੇ ਇਨਵੈਸਟਮੈਂਟ ਨੂੰ ਤੁਰ ਪੈਂਦੇ ਹਨ।
@DavinderSingh-wv5yr
@DavinderSingh-wv5yr 4 күн бұрын
2012 to jameena da rate rukya hoya c Eh taan vadna hi c compund ho ke
@AK-bp2qp
@AK-bp2qp 4 күн бұрын
ਬਾਕੀ ਜੋ ਪੈਸੇ ਮਿਲਣਗੇ ਉਹ 10-15 ਸਾਲਾਂ ਵਿੱਚ ਇੱਕ ਪੀੜ੍ਹੀ ਖਾ ਜਾਊਗੀ ਤੇ ਉਹਨਾਂ ਦੀ ਅਗਲੀ ਪੀੜ੍ਹੀ ਦਿਹਾੜੀ ਕਰੇਗੀ
@manjotswaich
@manjotswaich 3 күн бұрын
Eh gal sai a thodi .. asi ajj hi gal kr rhe c ki ik dam hi 25 lakh wala kila 50 da kime hogeya …. Eh bubble a bharat mala saari umar ni chli jaani .. gov paisa pump kr rhi roads te ik din eh tulu pump band ho jana fer bubble da pataka pena ..eme hi hunda aeya ajj tak
@nabarbande
@nabarbande 3 күн бұрын
ਬਿੱਲਕੁੱਲ ਦਰੁਸਤ ਬਾਈ ਜੀ।
@bains6218
@bains6218 7 сағат бұрын
ਸਾਰੀ ਵਿਹਲੜ ਜਨਤਾ ਹੈ ਤੇ ਸਭ ਮੋਬਾਈਲ ਤੇ ਬੈਠੇ ਆ ਫਿਰ ਮੋਬਾਈਲ ਉੱਪਰ ਰੇਟ ਤਾਂ ਵਧਣਗੇ
@skecthwithprince3776
@skecthwithprince3776 3 күн бұрын
Very nice
@balwindersingh8705
@balwindersingh8705 2 күн бұрын
💯 ਸਹੀ ਗੱਲ ਹੈ।
@happyfamilyvlogs446
@happyfamilyvlogs446 3 күн бұрын
Jameena da rate bohot gir jana 1 lakh nu killa nahi sale hona.jiri lga ke bas 10 Sal wait kro bas.desert ban jana punjab.note my point and give me reward after 10 years for my prediction
@nabarbande
@nabarbande 3 күн бұрын
ਬਿੱਲਕੁੱਲ ਦਰੁਸਤ ਬਾਈ ਜੀ। ਲਾਈਲੱਗ ਲੋਕਾਂ ਨੂੰ ਸੁਪਨਮਈ ਕਹਾਣੀਆਂ ਜਿਆਦਾ ਪਸੰਦ ਆਉਂਦੀਆਂ ਨੇ। ਇਸ ਕਰਕੇ ਅਜੇ ਲੋਕਾਂ ਨੂੰ ਕੇਵਲ ਨੇੜੇ ਦੀ ਨਜ਼ਰ ਦੀ ਐਨਕ ਰਾਹੀਂ ਹੀ ਦਿੱਸ ਰਿਹੈ। ਦੂਰ ਦੀ ਨਜ਼ਰ ਬਹੁਤ ਕਮਜ਼ੋਰ ਐ।
@cmhappy170
@cmhappy170 3 күн бұрын
Ik din pani di ghat b honi veer ji fir jmeen nu ki krangy kudrat nu bchao
@punjabiludhiana332
@punjabiludhiana332 3 күн бұрын
ਵੀਰ ਜੀ ਸਾਡੇ ਪਿੰਡਾਂ ਤਾਂ ਬਹੁਤ ਪਹਿਲਾਂ ਹੀ ਤਿੰਨ ਚਾਰ ਕਰੋੜ ਦਾ ਇੱਕ ਕਿੱਲਾ ਹੋ ਗਿਆ ਸੀ । ਪਿੰਡ ਇਸੇਵਾਲ ਜਿਲਾ ਲੁਧਿਆਣਾ ॥
@nabarbande
@nabarbande 3 күн бұрын
ਵੀਰ ਜੀ ਕਮਰਸ਼ੀਅਲ ਜ਼ਮੀਨਾਂ ਦੀ ਮੈਂ ਗੱਲ ਨਹੀਂ ਕਰ ਰਿਹਾ , ਕਮਰਸ਼ੀਅਲ ਜ਼ਮੀਨਾਂ ਦਾ, ਵਹਿਕ ਜ਼ਮੀਨਾਂ ਨਾਲ ਮੁਲਾਂਕਣ ਨਹੀਂ ਕੀਤਾ ਜਾ ਸਕਦਾ। ਮੈਂ ਕੇਵਲ ਇੱਕ ਸ਼ਾਤਿਰ ਵਰਗ ਵੱਲੋਂ ਖੇਡੀ ਜਾ ਰਹੀ ਖੁੱਲੀ ਖੇਡ ਦੀ ਗੱਲ ਕਰ ਰਿਹੈਂ।
@GurdeepSingh-bx8xy
@GurdeepSingh-bx8xy 3 күн бұрын
Vadhia jankari ji main 6 month pehla 24lakh akerh da hisab nal 3kanal jmeen lyi se otha he aa sirsa da bandia na 40lakh da hisab nal 4killa la lye hun sara pind da loh 40lakh mangan lag gye koi sodha nhi ho reha jis kolo ma jmeen lyi us de otha 4kanal jmeen reh gyi na koi moter na pani 😂😂😂
@nabarbande
@nabarbande 3 күн бұрын
ਬਿੱਲਕੁੱਲ ਦਰੁਸਤ ਕਿਹਾ ਵੀਰ ਜੀ ਤੁਸੀਂ। ਬਿੱਲਕੁੱਲ ਇਸੇ ਤਰਾਂ ਹੀ ਹੋਇਆ ਸੀ ਅਤੇ ਹੋ ਰਿਹਾ ਹੈ।
@bhanajatt6239
@bhanajatt6239 3 күн бұрын
ਵਾਕਿਆ ਹੀ ਬਹੁਤ ਕਂਮ ਦੀਆਂ ਗਲਾਂ ਹਨ।ਪਰਜੇ ਕੋਈ ਸਮਝੇ ਤਾ। ਨਾ ਸਮਝ ਲੋਕ ਤੁਹਾਡਾ ਵਿਰੋਧ ਹੀ ਕਰਨਗੇ।ਸ਼ਾਤਿਰ ਲੋਕਾ ਪਂਜਾਬ ਨੂ ਗੁਮਰਾਹ ਕਰ ਰਹੇ ਹਨ।ਪਂਜਾਬੀਆ ਨੂਂ ਸਮੇਂ ਦੇ ਹਾਣ ਦਾ ਬਨਣਾ ਪੈਣਾ ਹੈ।ਨਹੀ ਤਾ ਪਂਜਾਬ ਦਾ ਰਬ ਹੀ ਰਾਖਾ ਹੈ।
@nabarbande
@nabarbande 3 күн бұрын
ਧੰਨਵਾਦ ਬਾਈ ਜੀ।
@bhupinderkalra5188
@bhupinderkalra5188 3 күн бұрын
Most accurate analysis
@nabarbande
@nabarbande 3 күн бұрын
ਧੰਨਵਾਦ ਬਾਈ ਜੀ।
@satvirsingh7391
@satvirsingh7391 3 күн бұрын
Same edaa he plots vich aa mohali ropar tea sirhind vich mohali vich ta 150 squre yard da plot 1.5 cr aa
@nabarbande
@nabarbande 3 күн бұрын
ਬਿੱਲਕੁੱਲ ਦਰੁਸਤ ਬਾਈ।
@hasandandiwal1677
@hasandandiwal1677 4 күн бұрын
punjab haryana nu paddy khatam kardu j loka ne fasal hor na lai ta ehna nu apne kharche ghatone pene ne
@g.boparai8835
@g.boparai8835 3 күн бұрын
ਜਮੀਨਾਂ ਦਾ ਰੇਟ ਨੀ ਵਧਿਆ ਰੁਪਏ ਦੀ ਕੀਮਤ ਹੀ ਬਹੁਤ ਘੱਟ ਹੋ ਰਹੀ ਇਕੱਲੀ ਜਮੀਨ ਨੀ ਹਰ ਚੀਜ ਦਾ ਰੇਟ ਵਧਿਆ ਜਿਹੜਾ ਟਰੱਕ 10 ਲੱਖ ਦਾ ਸੀ ਉਹ 22 ਲੱਖ ਦਾ ਮਿਲਦਾ ਕਾਰ ਜਿਹੜੀ 10 ਲੱਖ ਦੀ 20 ਲੱਖ ਦੀ ਹੋਗੀ ਆ ਬਾਕੀ ਪੰਜਾਬ ਦੀ ਜਮੀਨ ਉਪਜਾਊ ਆ ਜਮੀਨਾ ਦਾ ਰੇਟ ਹੋਰ ਵੀ ਵਧੇਗਾ
@nabarbande
@nabarbande 3 күн бұрын
ਬਾਈ ਜੀ ਸਿੱਖ ਰਾਜ ਦੇ ਵੇਲੇ ਇੱਕ ਰੁਪਏ ਦੇ ਮੁੱਲ ਦੇ ਬਰਾਬਰ 13 ਡਾਲਰ ਹੁੰਦੇ ਸੀ। ਅੱਜ ਇੱਕ ਡਾਲਰ ਦਾ ਮੁੱਲ ਭਾਰਤੀ 85.57 ਪੈਸੇ ਦੇ ਬਰਾਬਰ ਹੈ। ਜਦੋਂ ਕਿ ਸਾਡੇ ਪੈਸੇ ਦੀ ਕੀਮਤ ਦਿਨੋ-ਦਿਨ ਹੋਰ ਘਟ ਰਹੀ ਐ । ਜਮੀਨਾਂ ਦੇ ਰੇਟ ਨਹੀਂ ਵਧ ਰਹੇ , ਰੁਪਏ ਦੀ ਕੀਮਤ ਦਿਨੋ-ਦਿਨ ਹੋਰ ਘਟ ਰਹੀ ਹੈ।
@KulwinderSingh-vp5qd
@KulwinderSingh-vp5qd 3 күн бұрын
Very nice ji 👍
@nabarbande
@nabarbande 3 күн бұрын
ਧੰਨਵਾਦ ਜੀ।
@Gavypigeonlover
@Gavypigeonlover 3 күн бұрын
Bhai ji Sai keha sade jankar ne 1 cr biana vich chadna pia 2012 ch
@nabarbande
@nabarbande 3 күн бұрын
ਬਿੱਲਕੁੱਲ ਦਰੁਸਤ ਬਾਈ ਜੀ। ਬਹੁਤ ਥਾਈਂ ਏਦਾਂ ਹੀ ਹੋਇਆ ਸੀ।
@Hardeepsingh-es1bk
@Hardeepsingh-es1bk Күн бұрын
Well said Sir
@mandeepdhaliwal3979
@mandeepdhaliwal3979 3 күн бұрын
Very good Bai jie
@nabarbande
@nabarbande 3 күн бұрын
ਧੰਨਵਾਦ ਬਾਈ ਜੀ।
@Khushwakhat
@Khushwakhat 3 күн бұрын
Msp de nale he land de rate otherwise all India land nu koan but chandigarh wale ne 5crore results bharat Mala te disputes
@BaljitSingh-cj9fk
@BaljitSingh-cj9fk 2 күн бұрын
ਪੰਜਾਬ ਤਾਂ ਰਾਜਸਥਾਨ ਬਣਨ ਜਾ ਰਿਹਾ ਰੇਟ 7-8 ਸਾਲ ਤੱਕ ਬਹੁਤ ਘੱਟ ਜਾਣੇ ਹਨ ਇਹ ਤਾਂ ਠੱਗ ਲੋਕ ਰੌਲਾ ਪਾਉਂਦੇ ਹਨ
@baljindersingh8978
@baljindersingh8978 4 күн бұрын
Sardaar ji loka di mansikta bimar aa. Punjabi lok mentally disturb aa, jameen da price jameen vicho nai poora keeta jasakda.
@JaspreetsinghKhangura-on4vh
@JaspreetsinghKhangura-on4vh 3 күн бұрын
ਜ਼ਮੀਨ ਦਾ ਰੇਟ ਕਦੇ ਨਹੀਂ ਘਟੇਗਾ. ਬਾਕੀ ਸਬ ਪੈਦਾ ਕੀਤਾ ਜਾ ਸਕਦਾ ਜ਼ਮੀਨ ਨਹੀਂ. ਇਕ ਗੱਲ ਹੋਰ 1960 ਤੋਂ ਲੈ ਕੇ ਹੁਣ ਤੱਕ ਦੇ ਰੇਟ ਦੇਖ ਲੋ 60 ਵਿਚ 2ਹਜਾਰ ਸੀ 1980ਵਿਚ 20 ਹਜ਼ਾਰ ਤੇ ਫ਼ੇਰ 2000 ਵਿਚ 2ਲੱਖ . 2020 20ਲੱਖ. 20 ਸਾਲ ਬਾਅਦ 10 ਗੁਣਾ ਹੁੰਦਾ ਆਇਆ ਰੇਟ ਹੁਣ ਲਾ ਲਓ ਹਿਸਾਬ 2040 ਤੱਕ 2ਕਰੋੜ ਹੋਣਾ ਹੀ ਹੈ ਸੱਚ ਤਾਂ ਇਹੀ ਹੈ ਰੇਟ ਤਾਂ ਵਧਣੇ ਹੀ ਹਨ ਬੱਸ ਹੁਣ ਹਜ਼ਮ ਕਰਨਾ ਔਖਾ ਹੈ.
@nabarbande
@nabarbande 3 күн бұрын
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਿੱਖ ਰਾਜ ਦਾ ਇੱਕ ਰੁਪਈਆ 13 ਡਾਲਰ ਦੇ ਬਰਾਬਰ ਸੀ। ਅੱਜ ਇੱਕ ਅਮਰੀਕੀ ਡਾਲਰ ਦੇ ਮੁਕਾਬਲੇ 85-38 ਪੈਸੇ ਐ। ਜੇਕਰ ਸਾਡੇ ਰੁਪਏ ਦੀ ਕੀਮਤ ਦਿਨੋ ਦਿਨ ਖਸਤਾ ਹੋ ਰਹੀ ਐ ਤਾਂ ਇਸ ਨੂੰ ਤਰੱਕੀ ਨਾ ਸਮਝੋ ਬਾਈ ਜੀ।
@jagjithanjra3509
@jagjithanjra3509 2 күн бұрын
​@@nabarbandeਭਾਜੀ ਓਹਨਾ ਦੀ ਗੱਲ ਦਾ ਜਵਾਬ ਦਿਓ... ਕਿ ਜਮੀਨਾਂ ਦੇ ਰੇਟ ਵਧੇ ਹਨ, ਵਧ ਰਹੇ ਹਨ ਔਰ ਵੱਧਦੇ ਰਹਿਣੇ ਹਨ
@shabegsingh5334
@shabegsingh5334 2 күн бұрын
ਪੰਜਾਬ ਵਿੱਚ ਕਿਹੜੇ ਡਾਲਰ ਚੱਲਦੇ ਆ ? ਦੱਸੋਗੇ ਜ਼ਰਾ ? ਭਾਰਤ ਮਾਲਾ ਇੱਕਲਾ ਨਹੀਂ ! ਪੰਜਾਬ ਵਿੱਚ ਦੋ ਹੋਰ ਵੀ ਛੇ ਲਾਈਨ ਮਾਰਗ ਆ ਰਹੇ । ਰਾਜਸਥਾਨ ਦੀ ਜ਼ਮੀਨ ਨਿਰੇ ਟਿੱਬੇ ਹਨ । ਕਦੀ ਜੈਪੁਰ ਨੂੰ ਜਾਕੇ ਵੇਖੋ ? ਉਹ ਤਾਂ ਇਹਨਾਂ ਪ੍ਰੋਜੈਕਟਾਂ ਨਾਲ ਆਬਾਦ ਹੋ ਜਾਣਗੇ । ਉਹਨਾਂ ਸੜਕਾਂ ਕੰਢੇ ਸ਼ਹਿਰ ਵੱਜਣਗੇ । ਅੱਜ ਸੱਤਰ ਸਾਲ ਪਿੱਛੇ ਜਾਉ । ਜਿਥੇ ਟਿੱਬੇ ਈ ਟਿੱਬੇ ਸਨ , ਸਾਡੇ ਵੱਡੇ ਵਡੇਰਿਆਂ ਨੇ ਚੌ-ਰੱਖੜੇ ਦੇ ਕੁਰਾਹੇ ਮਾਰ ਮਾਰ ਕੇ ਪੱਧਰੀ ਕੀਤੀ , ਜੋਤ ਉਪਜਾਊ ਹੈ । ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਕਥਨ ਦਾ ਵੀ ਵਿਰੋਧ ਕਰ ਰਹੇ ਹੋ । ਆਪਣੇ ਬਹੁਤ ਹੀ ਨੇੜੇ ਕੰਵਲਜੀਤ ਸਿੰਘ ਹੇਅਰ ਦਾ ਫ਼ਾਰਮ ਹੈ ਪਿੰਡ ਸੋਹਣਗੜ ਰੱਤੇ ਵਾਲੇ , ਕਦੀ ਉਹਨਾਂ ਨੂੰ ਮਿਲਣਾ । ਜਾਂ ਉਹਨਾਂ ਦੇ ਫਾਰਮ ਦੀਆਂ ਵੀਡੀਓ ਵੇਖਣਾ । ਜਦੋਂ ਬੰਬਈ ਵਰਗੇ ਮਹਾਂਨਗਰਾਂ ਤੋਂ ਲੋਕ ਆਉਂਦੇ ਹਨ ਤਾਂ EARTH ਅਰਥ ਨੂੰ ਲੈਣ ਉਹਨਾਂ ਨੇ ਕਮਰਿਆਂ ਵਿੱਚ ਪੀੜ੍ਹੀ ਜਿਨੇ ਥਾਂ ਵਿਚ ਮਿੱਟੀ ਪਾਕੇ ਰੱਖੀ ਹੈ । ਬਹੁਤ ਕੁਝ ਲਿੱਖਣ ਵਾਲਾ ਹੈ , ਪਰ ਸਮੇਂ ਦੀ ਘਾਟ ਹੈ ........???@@nabarbande
@Pax36ui
@Pax36ui Күн бұрын
2010 ਵਿਚ ਜਿਹੜੀ ਜ਼ਮੀਨ 35 ਲੱਖ ਦੀ ਵਿਕੀ ਸੀ, 2024 ਵਿਚ 27 ਲੱਖ ਵਿਚ ਵਿਕ ਰਹੀ ਹੈ,
@jagjithanjra3509
@jagjithanjra3509 22 сағат бұрын
@@Pax36ui ਸਾਡੇ ਜਿਹੜੀ 2011 ਚ 14 ਲੱਖ ਨੂੰ ਵਿਕੀ ਸੀ ਅੱਜ 28 ਤੋਂ 30 ਲੱਖ ਨੂੰ ਹੋ ਗਈ... ਮਲੋਟ ਏਰੀਆ ਜਿਲਾ ਮੁਕਤਸਰ ਸਹਿਬ
@manjotswaich
@manjotswaich 3 күн бұрын
Jameen de rate raato raat commercial ya shehr vich aa jaan naal nai vde .. eh vde ne bharat mala de paiseya naal … te eh paise hun band hon wale ne kyuki gov ne krli acquire jedi krni c thodi hor krlu bas .. fer kitho aune paise 55 lakh de pendu kille lyi ?? 55-60 lakh de kille ch sona ni bijna ,, bijna othe v kanak jhona hi a . Ehne paise laa k saal da milna 50-80 hjaar hi a . Wait n watch
@balbirSingh-yg1sv
@balbirSingh-yg1sv 3 күн бұрын
VERY NICE
@nabarbande
@nabarbande 3 күн бұрын
Thanks
@BalvirSinghsekhon
@BalvirSinghsekhon 3 күн бұрын
Bulara soil conservation de works vare nahi janda..
@gursewakbrarsarpanch2226
@gursewakbrarsarpanch2226 2 күн бұрын
ਘੁਮਾਣ ਸਾਹਿਬ ਇੱਕਲੇ ਪੰਜਾਬ ਵਿੱਚ ਥੋੜ੍ਹਾ ਰੇਟ ਵਧੇ ਆ ਬਾਕੀ ਹੋਰ ਸਟੇਟਾਂ ਵਿੱਚ ਵੀ ਰੇਟ ਵਧੇ ਆ ਸਮੇ ਨਾਲ ਹਰੇਕ ਚੀਜ਼ ਦੀ ਕੀਮਤ ਵੱਧਦੀ ਆ ਬਾਕੀ ਹੋਰ ਚੀਜ਼ਾਂ ਦੇ ਕਿਹੜਾ ਭਾਅ ਨਹੀਂ ਵਧੇ ਬਾਕੀ ਜਿੰਨਾ ਹੋ ਸਕੇ ਜ਼ਮੀਨ ਸੰਭਾਲ਼ ਕਿ ਰੱਖੋ ਸਮੇ ਸਮੇ ਨਾਲ ਹਰੇਕ ਚੀਜ਼ ਦੀ ਕੀਮਤ ਵਿੱਚ ਤਬਦੀਲੀ ਆਉਂਦੀ ਰਹਿਣੀ ਆ ਜਿਹੜਾ ਕਿੱਲਾ ਅੱਜ ਤੋਂ 50 60 ਸਾਲ ਪਹਿਲਾ 500 . 700 ਰੁਪਏ ਰੇਟ ਸੀ ਅੱਜ ਉਸ ਜ਼ਮੀਨ ਦਾ ਰੇਟ 35 ਲੱਖ ਹੋਇਆਂ ਪਿਆ ਇਹ ਤਾ ਰੁਪਈਏ ਦੀ ਕੀਮਤ ਨਾਲ ਈ ਚੱਲਣ ਬਾਕੀ ਕਿਸਾਨ ਦੀ ਜ਼ਮੀਨ ਦਾ ਰੇਟ ਵੀ ਸਮੇ ਨਾਲ ਈ ਚੱਲਣਾ ਤੇ ਚੱਲਣਾ ਵੀ ਚਾਹੀਦਾ ਜ਼ਮੀਨਾਂ ਦੇ ਰੇਟ ਵਧੇ ਆ ਤੇ ਇਸ ਵਿੱਚ ਮਾੜੀ ਗੱਲ ਵੀ ਕੀ
@HarjinderSingh-kt8sm
@HarjinderSingh-kt8sm 20 сағат бұрын
Bilkul sahi desh kol paisa jyda ho gea economy satrong gyi ssre kite rate vadh gye har chez mehgi ho gyi pta kuch hai nhi awe chawla mar janda koi gal vich vajan nhi
@daburNature
@daburNature Күн бұрын
mostly haryana up to yeada customer hun
@sudagarsingh1146
@sudagarsingh1146 3 күн бұрын
Thik kiha ji good
@nabarbande
@nabarbande 3 күн бұрын
ਧੰਨਵਾਦ ਬਾਈ ਜੀ।
@harjinderhanjra9652
@harjinderhanjra9652 4 күн бұрын
Very nice.g
@nabarbande
@nabarbande 4 күн бұрын
Thanks a lot
@mandeepdhaliwal3979
@mandeepdhaliwal3979 3 күн бұрын
Welkul sahi ae
@lallali4508
@lallali4508 4 күн бұрын
Vah vaheguru ji Bai Bill kul sahi all hai
@nabarbande
@nabarbande 4 күн бұрын
ਧੰਨਵਾਦ ਜੀ।
@rajuambo
@rajuambo 4 күн бұрын
jamena sambh lo eh milnia ni age ja ke
@nabarbande
@nabarbande 4 күн бұрын
ਬਿੱਲਕੁੱਲ ਦਰੁਸਤ ਜੀ।
@srprashar
@srprashar 3 күн бұрын
Saare apni zameen mehngi vechan nu tyaar ne... Asaal sach eh hai ke lalach boori balaa hai
@nabarbande
@nabarbande 3 күн бұрын
ਬਿੱਲਕੁੱਲ ਦਰੁਸਤ ਬਾਈ ਜੀ।
@manpreetmaan2671
@manpreetmaan2671 Күн бұрын
Zimidaar nu changi zameen len ch fayida hi rahu kyon k rate ghatde ni dekhe ajj tak zameen de jide ch paunch hai le lo
@BhupinderSANGHA-v5q
@BhupinderSANGHA-v5q Күн бұрын
GOOD sir ji Dalalaa dey km hay ji
@dunjans8946
@dunjans8946 3 күн бұрын
bilkul sahi kiha 22g
@nabarbande
@nabarbande 3 күн бұрын
ਹੌਂਸਲਾ ਅਫਜਾਈ ਕਰਨ ਲਈ ਧੰਨਵਾਦ ਬਾਈ ਜੀ।
@AK-bp2qp
@AK-bp2qp 4 күн бұрын
ਭਾਰਤਮਾਲਾ ਵਾਲ਼ੀ ਜ਼ਮੀਨ Aquire ਕਰਨੀ ਸਰਕਾਰ ਦੀ ਮਜ਼ਬੂਰੀ ਸੀ ਤੇ ਬਹੁਤ ਥੋੜ੍ਹੇ ਕਿਸਾਨਾਂ ਦੀ ਮਸਾਂ ਕੁੱਝ ਕਨਾਲਾਂ ਵਿੱਚ ਜ਼ਮੀਨ aquire ਹੋਈ ਹੈ ਤਾਂ ਹੀ ਸਰਕਾਰ ਨੇ ਭਾਅ ਜ਼ਿਆਦਾ ਦਿੱਤਾ ਜ਼ਮੀਨ ਦਾ, ਜਦੋਂ ਸਾਰੇ ਹੀ ਕਿਸਾਨ ਅੰਬਾਨੀਆਂ ਨੂੰ ਜ਼ਮੀਨ ਵੇਚਣ ਵਾਲ਼ੇ ਹੋਏ ਤੇ ਖਰੀਦਦਾਰ ਇੱਕੋ ਹੀ ਹੋਇਆ ਤਾਂ ਓਦੋਂ ਜ਼ਮੀਨ ਦਾ ਮੂਹੋਂ ਮੰਗਵਾਂ ਭਾਅ ਨਹੀਂ ਮਿਲਣਾ, ਡਿਮਾਂਡ ਤੇ ਸਪਲਾਈ ਦਾ ਨਿਯਮ ਕੰਮ ਕਰੂ..
@amansahota6034
@amansahota6034 3 күн бұрын
Sanu tn vadh rate milya ni bai Pta ni kehna nu mill gya
@amriksigh2716
@amriksigh2716 3 күн бұрын
Right ji
@SwarnjitGill-dc6qc
@SwarnjitGill-dc6qc Күн бұрын
Punjab Khetar phal = 50000 km sq Rajasthan khetar phal = 350000 km sq Bharat Mala project area Punjab = 1700 km Rajasthan = sirf 2500 km Dekho fark 1700 km roads naal Punjab ch development de nam te bahar to Lea k bande vasa dene a Tuci dekhde reh jaoge Stop this bharat Mala Punjab already have enough roads Just make them better
@trilochansingh5860
@trilochansingh5860 3 күн бұрын
Zameen vech do Aanaj Videsh ton manga k khawange 😂😂
@nabarbande
@nabarbande 3 күн бұрын
ਲੋਕਾਂ ਨੂੰ ਫਿਕਰਮੰਦ ਹੋਣਾ ਚਾਹੀਦਾ ਐ ਬਾਈ ਜੀ।
@LakhwinderSingh-zh7zs
@LakhwinderSingh-zh7zs 3 күн бұрын
Zameen vech ke othe hi rahni ah pair nahi lag jane vechan to badd
@singhjagdev1451
@singhjagdev1451 2 күн бұрын
ਸੰਸਾਰ ਮਾਰਕੀਟ ਕਿੱਥੇ ਜਾ ਰਹੀ ਆ, ਇਸ ਸੱਜਣ ਨੂੰ ਨਹੀਂ ਪਤਾ, ਭਾਰਤ ਦੀਆਂ ਸਟੇਟਾਂ ਚ ਰੇਟ ਕੀ ਨੇ, ਹੋਰ ਭਾਰਤੀ ਸ਼ਹਿਰਾਂ ਚ ਰੇਟ ਕੀ ਨੇ, ਦੱਸਿਆ ਨਹੀਂ l ਭਾਰਤ ਦੀ ਕਿੰਨੀ ਅਬਾਦੀ ਆ ਕਿੰਨੇ ਗ੍ਰਾਮ ਆਟਾ ਬੰਦੇ ਨੂੰ ਲੋੜ ਆ ਰੋਜ਼, ਕੀ ਰੇਟ ਪੈਂਦਾ l ਬਾਈ ਨਾਲ਼ ਮੈਂ ਸਹਿਮਤ ਨਹੀਂ l
@GurjantSingh-tm8kd
@GurjantSingh-tm8kd 3 күн бұрын
100/❤
@HarpreetmaanHarpreetmaan-k9r
@HarpreetmaanHarpreetmaan-k9r 5 күн бұрын
Right
@ssd7853
@ssd7853 3 күн бұрын
UP te Haryana ch v bahut menghi ho hai zameen par itna bahut industry and airport ban rahe ne.
@nabarbande
@nabarbande 3 күн бұрын
ਵੀਰ ਜੀ ਜਿੱਥੇ ਏਅਰਪੋਰਟ ਅਤੇ ਇੰਡਸਟਰੀ ਲੱਗ ਗਈ ਐ ਓਥੇ ਤਾਂ ਰੇਟ ਵਧਣਾ ਹੀ ਹੁੰਦਾ ਹੈ । ਜਿਸ ਕਰਕੇ ਉਹ ਜ਼ਮੀਨਾਂ ਸੈਮੀ ਕਮਰਸ਼ੀਅਲ 'ਚ ਕੰਨਵਰਟ ਹੋ ਜਾਂਦੀਆਂ ਨੇ।
@satvirsingh7391
@satvirsingh7391 3 күн бұрын
Mai ta app harann aa sadde vaall la v rahee vaa
@chanchaljitsingh2273
@chanchaljitsingh2273 3 күн бұрын
100% true
@nabarbande
@nabarbande 3 күн бұрын
ਧੰਨਵਾਦ ਬਾਈ ਜੀ।
@JagdeepSinghDhillon-nt1gv
@JagdeepSinghDhillon-nt1gv Күн бұрын
ਦਲਾਲਾ ਦੀ ਫੋਜ ਨੇ ਸਾਰੇ ਪੰਜਾਬ ਵਿੱਚ ਚੱਕਰਵਿਊ ਰਚਿਆ ਹੈ ਬਚੋ
@jaidhaliwal13
@jaidhaliwal13 3 күн бұрын
sade ithe 6-7 crore ni v rate haiga.near ludhiana area
@nabarbande
@nabarbande 3 күн бұрын
ਵੀਰ ਜੀ ਸਾਰੀ ਵੀਡੀਓ ਸੁਣੋ ਜੀ ਇੱਕ ਵਾਰ।
@Babysharkdudu775
@Babysharkdudu775 3 күн бұрын
Jattan nu hun kam hai ni Jmeena nu promote krke lokan nu thagde a
@ButtaKang-b7b
@ButtaKang-b7b 3 күн бұрын
Gal. Vagan. Dar. Ha
@nabarbande
@nabarbande 3 күн бұрын
"ਗੱਲ ਵਜ਼ਨਦਾਰ ਹੈ"। ਬਿੱਲਕੁੱਲ ਦਰੁਸਤ ਬਾਈ ਜੀ।
@available920
@available920 2 күн бұрын
30 35 lakh rate ta rho hon punjab ch es tu ni ght da
@onkarbansal7765
@onkarbansal7765 2 күн бұрын
2010 bhari manda c
@gurmailsingh-nb7fy
@gurmailsingh-nb7fy 3 күн бұрын
Zameen vechni he nahi chaidi
@nabarbande
@nabarbande 3 күн бұрын
ਬਿੱਲਕੁੱਲ ਦਰੁਸਤ ਬਾਈ ਜੀ।
@BalkarSingh-hw8mk
@BalkarSingh-hw8mk 3 күн бұрын
ਮਾਣਕ। ਸਾਬ ਇਹਨਾ। ਦੇ। ਸਿਰਫ। ਜੱਟ। ਵਾਦ। ਵਾਲਾ। ਕਿਲਾ ਧਉਣ। ਵਿਚ। ਫਸਿਆ। ਕੰਮ। ਕਰਨਾ। ਨਾਹੀ। ਕਰਜਾ ਚੁੱਕ। ਲੈਣਾ। ਬਾਅਦ। ਵਿਚ। ਧਰਨੇ। ਖੁਦ। ਕਿਸੀ। ਕਰਨੀ
@sonysidhu1428
@sonysidhu1428 3 күн бұрын
ਪਹਿਲੀ ਗੱਲ ਜੋ ਜਿਮੀਦਾਰ ਹੈਂ ਜੱਟ ਤਾ ਕਹਾਉ ਹੋਰ ਕੀ ਕਹਾਉ ਦੂਜੀ ਗੱਲ ਕਰਜਾ ਚੁਕਤਾ ਕੇ ਫਾਹਾ ਕੋਣ ਲੈਦਾ ਇਹ ਤਾਂ ਪਤਾ ਹੀ ਨਹੀਂ ਲਗਦਾ ਸਾਡੇ ਪਿਡ ਮਜਬੀ ਸਿਖਾ ਦੇ ਮੁਡਿਆਂ ਨੇ ਫਾਹੇ ਬਹੁਤ ਲਏ ਨੇ ਪਰ ਉਹ ਖਬਰ ਅਖਬਾਰ ਵਿੱਚ ਨਹੀਂ ਆਉਂਦੀ
@Bhangujatt3191
@Bhangujatt3191 3 күн бұрын
ਜਮੀਨ ਦਾ ਭਾਅ ਮੰਗਣ ਤੋ ਤੇਰਾ ਕੀ ਮਤਲਬ ਹੈ ਅਸੀ ਜਮੀਨਾ ਵੇਚਣੀਆ ਹੀ ਨਹੀ ਹਨ । ਭਾਅ ਤਾ ਸਰਕਾਰ ਬੰਦੇ ਦਾ ਵੀ ਲਾ ਦਿੰਦੀ ਹੈ ਫਿਰ ਬੰਦੇ ਵੀ ਵਿਕ ਜਾਣ
@nabarbande
@nabarbande 3 күн бұрын
ਖੁਸ਼ੀ ਦੀ ਖਬਰ ਐ ਤੁਸੀਂ ਜਮੀਨਾਂ ਨਹੀਂ ਵੇਚਣੀਆਂ, ਪਰ ਜਿਹੜੇ ਸ਼ਾਤਿਰ ਲੋਕਾਂ ਨੇ ਜ਼ਮੀਨਾਂ ਖਰੀਦੀਆਂ ਹੋਈਆਂ ਨੇ , ਉਹ ਬਿਆਨਿਆਂ ਉੱਪਰ ਹੀ ਮੰਗ ਰਹੇ ਨੇ ਬਾਈ ਜੀ।
@RanjitSingh-nl9bf
@RanjitSingh-nl9bf 3 күн бұрын
੮ ਲਖ ਪ੍ਰਤੀ ਏਕੜ ਤਿੰਨ ਫੂਟ ਮਿਟੀ ਦਾ ਰੇਟ ਏ ਲੁਧਿਆਣਾ ਦੇ। ਆਸ। ਪਾਸ
@nabarbande
@nabarbande 3 күн бұрын
ਬਾਈ ਜੀ ਸਾਰੇ ਪੰਜਾਬ ਨੂੰ ਲੁਧਿਆਣੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ। ਦੂਜੇ ਨੰਬਰ 'ਤੇ ਕੀਮਤਾਂ ਨਹੀ ਵਧ ਰਹੀਆਂ, ਮਹਿੰਗਾਈ ਦਰ ਵਧ ਗਈ ਹੈ।
@JS-ce3hd
@JS-ce3hd 3 күн бұрын
@nabarbande shi kha g paise de keemat ghat gi ha
@nabarbande
@nabarbande 3 күн бұрын
@JS-ce3hd ਬਿਲਕੁਲ ਦਰੁਸਤ ਜੀ।
@rickytiwana2677
@rickytiwana2677 3 күн бұрын
ਵੀਰ ਜੀ ਟਾਈਮ ਦੇ ਨਾਲ ਰੇਟ ਵੱਧ ਰਹੇ ਨੇ, harayana UP south india ਚ ਵੀ 50 ਲੱਖ ਦਾ ਕਿੱਲੇ ਦਾ ਰੇਟ ਆ, ਪੰਜਾਬ ਚ ਵੀ 50 ਲੱਖ ਦਾ ਰੇਟ ਆ avarage, ਬਾਈ je ਥੋਡਾ ਦਿਮਾਗ ਹਿਲ ਗਿਆ
@nabarbande
@nabarbande 3 күн бұрын
ਚਲੋ ਆਓ ਅਰਦਾਸ ਕਰੀਏ ਕਿ ਪ੍ਰਮਾਤਮਾ ਤੁਹਾਡਾ ਦਿਮਾਗ ਹਿੱਲਣ ਤੋਂ ਬਚਾਈ ਰੱਖੇ ਤੇ ਤੁਹਾਨੂੰ ਅਕਲ ਵੀ ਇਸ ਤੋਂ ਦੂਣੀ ਚੌਣੀ ਪ੍ਰਦਾਨ ਕਰੇ।
@Karan_sandhu2010
@Karan_sandhu2010 9 сағат бұрын
ਬਹੁਤ ਵਧੀਆ ਜਾਣਕਾਰੀ ਜੀ
@jaswantsingh-xj6dk
@jaswantsingh-xj6dk 3 күн бұрын
ਬਹੁਤ ਵਧੀਆ ਜਾਣਕਾਰੀ
@nabarbande
@nabarbande 3 күн бұрын
ਧੰਨਵਾਦ ਬਾਈ ਜੀ।
@forpannu123
@forpannu123 2 күн бұрын
Right
@tarsemsinghboparai3307
@tarsemsinghboparai3307 3 күн бұрын
ਇਹ ਗੱਲ ਬਿਲਕੁਲ ਸਹੀ ਹੈ ਇਹ ਸਭ ਕੁਝ ਦਲਾਲਾ ਦੀ ਫੌਜ ਕਰ ਰਹੀ ਹੈ
@nabarbande
@nabarbande 3 күн бұрын
ਬਿੱਲਕੁੱਲ ਦਰੁਸਤ ਬਾਈ ਜੀ।
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
It’s all not real
00:15
V.A. show / Магика
Рет қаралды 20 МЛН
Мен атып көрмегенмін ! | Qalam | 5 серия
25:41
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН