ਆਹ ਹੈ ਆਂਡਾ ਚੋਰਾਂ ਦੀ ਹਕੀਕਤ…ਕਰੀ ਚੱਲੋ ਆਂਡਿਆਂ ਦੀਆਂ ਗੱਲਾਂ

  Рет қаралды 16,766

Swarn Tehna Official

Swarn Tehna Official

Күн бұрын

Пікірлер: 80
@maniram4404
@maniram4404 17 сағат бұрын
ਜੇ ਕਿਤੇ ਕਿਸੇ ਦਲਿਤ ਨੇ ਅੰਡੇ ਚੋਰੀ ਕੀਤੇ ਹੁੰਦੇ ਤਾਂ ਉਸ ਨਾਲ਼ ਜੋ ਦੁਖਾਂਤ ਵਾਪਰਨਾ ਸੀ ਉਹ ਸੋਚ ਤੋਂ ਵੀ ਪਰੇ ਹੈ
@hboparai3918
@hboparai3918 13 сағат бұрын
ਦਲਿਤ ਨੇ ਜਾਤੀਸੂਚਕ ਸ਼ਬਦ ਦਾ ਇਲਜਾਮ ਲਗਾ ਦੇਣਾ ਸੀ ਤੇ ਉਲਟਾ ਅਗਲੇ ਕੋਲੋ ਮਾਫੀ ਮੰਗਵਾ ਲੈਣੀ ਸੀ।
@nvisingh6748
@nvisingh6748 12 сағат бұрын
​@@hboparai3918ਅਗੇ ਫ੍ਰੀ ਚ ਮਿਲੀਆਂ ਜ਼ਮੀਨਾਂ ਵਾਲੇ ਘੜੰਮ ਚੌਧਰੀ ਹਰੇਕ ਜਗ੍ਹਾ ਬਕਵਾਸ ਕਰਨ
@ranjeetSingh-hr4ko
@ranjeetSingh-hr4ko 11 сағат бұрын
Bilkul shi
@Grewal5911.
@Grewal5911. 4 сағат бұрын
ਦਲਿਤ ਨਾਲੀ ਕੱਢੇ ਚੋਰੀ ਕਿਉਂ ਕਰਨੇ
@nvisingh6748
@nvisingh6748 Сағат бұрын
​​@@hboparai3918ਫਰੀ ਵਿੱਚ ਮਿਲਿਆ ਜਮੀਨਾ ਵਾਰੇ ਵੀ ਮੂੰਹ ਖੋਲ ਦਿਆ ਕਰੋ ਹਰੇਕ ਜਗ੍ਹਾ ਬਕਵਾਸ ਕਰਨ ਆਹ ਜਾਂਦੇ ਨੇ ਘੜੰਮ ਚੌਧਰੀਓ ਪਹਿਲਾਂ ਤਾਂ ਸਾਨੂੰ ਜੁੱਤੀ ਦੇ ਬਰਾਬਰ ਸਮਜਦੇ ਨੇ ਫੇਰ ਜਦੋਂ ਸੋਡਾ ਧਰਮ ਤਿਆਗ ਦਿਨੇ ਹਾ ਤਾ ਹੰਜੂ ਸੁੱਟਣ ਲੱਗਜਾਂਦੇ ਨੇ😂 ।।।।।।
@Punjabi-f9b
@Punjabi-f9b 17 сағат бұрын
ਜੇ ਭਈਏ ਅੰਡੇ ਲੈ ਕੇ ਭੱਜ ਜਾਂਦੇ, ਹੁਣ ਨੂੰ ਲੱਖੇ ਸਿਆਣੇ, ਅਮਿਤੋਜ ਮਾਨ ਨੇ ਭਈਆ ਖਿਲਾਫ ਧਰਨਾ ਲਾ ਦੇਣਾ ਸੀ, ਟਹਿਣੇ ਨੇ ਵੀ ਵੱਡੀ ਰਿਪੋਰਟ ਬਨੋਣੀ ਸੀ 👎👎
@VikramVicky-v7i
@VikramVicky-v7i Күн бұрын
ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੈ ਇਹਨਾਂ ਵਲੋਂ... ਹੁਣ ਪੰਜਾਬ ਦਾ ਪਹਿਲਾਂ ਵਾਲਾ ਟੌਹਰ ਨਹੀਂ ਹੈ... ਜਿਹੜਾ 1975 ਤੋਂ ਪਹਿਲਾਂ ਹੁੰਦਾ ਸੀ... ਨਫਰਤ ਕਰਨ ਲੱਗ ਪਏ ਬਾਹਰ ਦੇ ਲੋਕ..
@BaldevSingh-mm4sg
@BaldevSingh-mm4sg 21 сағат бұрын
Right ❤
@deepbrar.
@deepbrar. Күн бұрын
ਜਦੋਂ ਰਾਜਾ ਅਨਪੜ੍ਹ ਹੋਵੇ ਤਾਂ ਦਰਬਾਰੀ ਵੀ *ਵੇਹਲੜ ਅਤੇ ਝੋਲਾਛਾਪ ਹੀ ਹੋਇਆ ਕਰਦੇ ਹਨ*
@RammySingh-pi6nf
@RammySingh-pi6nf 23 сағат бұрын
ਜੇ ਇਹੀ ਕੰਮ ਕਿਸੇ ਗਰੀਬ ਤੇ ਬਾਈਏ ਨੇ ਕਿੱਤਾ ਹੁੰਦਾ ਤਾ ਟਹਿਣੇ। ਨੇ ਸੰਘ ਪਾੜ ਪਾੜ ਕੇ KZbin ਪਾੜ ਦੇਣੀ ਸੀ 😂😂
@pirthisingh5098
@pirthisingh5098 12 сағат бұрын
ਟਹਿਣਾ ਸਾਹਿਬ ਮੈਨੂੰ ਤੁਸੀਂ ਬਹੁਤ ਹੀ ਚੰਗੇ ਲੱਗਦੇ ਹੋ ਵਿਅੰਗ ਕਰਦੇ।
@deepbrar.
@deepbrar. Күн бұрын
ਬੰਦਾ ਪੈਸੇ ਦੇ ਅਮੀਰ ਹੋਣ ਨਾਲੋਂ *ਬੰਦਾ ਕਿਰਦਾਰ ਦਾ ਅਮੀਰ ਹੋਣਾ ਚਾਹੀਦਾ*
@harchetbrar2740
@harchetbrar2740 13 сағат бұрын
ਬਿਲਕੁਲ ਸਹੀ ਕਿਹਾ
@tekdhamot1025
@tekdhamot1025 14 сағат бұрын
ਟਹਿਣਾ ਜੀ ਸੱਚ
@manvirsingh7522
@manvirsingh7522 4 сағат бұрын
ਇਹ ਸਾਰੀ ਵੀ ਆਂਡਾ ਕਾਂਡ ਦੀ ਹੀ ਮਸ਼ਹੂਰੀ ਕਰ ਰਹੇ ਹੋ , ਤੁਸੀ । ਤੁਸੀ ਵੀ ਉਹਨਾਂ ਲੋਕਾਂ ਵਰਗੇ ਹੀ ਹੋ । ਜ਼ਰਾ ਸੋਚੋ ।
@shuntygarg2874
@shuntygarg2874 19 сағат бұрын
ਏ ਬਾਈ ਦਾ ਕੰਮ you tube ਤੋ ਪੈਸੇ ਕਮਾਉਨ ਦਾ ਕਿਉਂਕਿ ਇਸ ਦਾ ਕਿਤਾ you tube thats all
@AffectionateGardeningToo-ze6cy
@AffectionateGardeningToo-ze6cy 23 сағат бұрын
ਬਿਲਕੁਲ ਸਹੀ ਕਿਹਾ ਵੀਰ ਜੀ
@BaiBhola-v5o
@BaiBhola-v5o 23 сағат бұрын
ਬਾਈ ਜੀ ਗੱਲ ਇਹ ਨਹੀਂ 2100 ਰੁਪ ਦੀ ਨਹੀਂ ਜੇ ਕਿਸੇ ਗਰੀਬ ਆਦਮੀ ਨੇ ਇਹ ਕੰਮ ਕੀਤਾ ਹੁੰਦਾ ਤਾਂ ਤੇਰਾ ਨਜ਼ਰੀਆ ਹੀ ਟਹਿਣਾ ਸਭ ਕੁਝ ਹੋਰ ਹੋਣਾ ਸੀ
@Grewal5911.
@Grewal5911. 4 сағат бұрын
ਇਹ ਇੱਕ ਸੋਚੀ ਸਮਝੀ ਚਾਲ ਸੀ ਤੁਹਾਡੇ ਵਰਗੇ ਗਰੀਬ ਗਰੀਬ ਕਰਦੇ ਰਹਿਗੇ ਅਗਲਾ ਸਟਾਰ ਬਣ ਗਿਆ😂
@Sandhu.saab1995
@Sandhu.saab1995 3 сағат бұрын
ਜਾਤ-ਪਾਤ ਦਾ ਰੌਲਾ ਏ ਟਹਿਣਾ ਸਾਹਬ ਡਾਕਟਰ ਰੰਗਰੇਟਾ ਦਾੜੀ ਕਾਲੀ ਕਰਨ ਲੱਗ ਪਿਆ ਏ
@BalkarSingh-st1ov
@BalkarSingh-st1ov Күн бұрын
ਸਹੀ ਗੱਲ ਐ ਜੀ
@ranvijaydhaliwal-e1w
@ranvijaydhaliwal-e1w 21 сағат бұрын
tehna saab tuhadiyan gallan cho sugandh aun lgg pyi v sarkaran piche pain waliyan ne🙏🙏
@MewaSingh-gq4bp
@MewaSingh-gq4bp Күн бұрын
Sat sri akal swarn singh tehna ji
@Lakhvirsingh-bt2nq
@Lakhvirsingh-bt2nq Күн бұрын
ਸਹੀ ਕਿਹਾ ਜੀ
@deepbrar.
@deepbrar. Күн бұрын
ਤੁਸੀਂ ਚਰਚਾ ਕਰਕੇ ਹੁਣ ਪੰਜਾਬੀਆਂ ਦੀ ਸ਼ਾਨ ਬਣਾ ਰਹੇ ਹੋ??? ਸਾਨੂੰ ਵਿਦੇਸ਼ਾਂ ਚ ਬੈਠਿਆਂ ਲੋਕ ਮਜ਼ਾਕ ਕਰ ਰਹੇ ਹਨ Southhal London
@MangalSingh-i3k
@MangalSingh-i3k 21 сағат бұрын
Abruptly right 👍🙏
@jagdeepsidhu1962
@jagdeepsidhu1962 Күн бұрын
Chugliaan walle tag sahi hai 😅
@PalSingh-jo2lf
@PalSingh-jo2lf 23 сағат бұрын
ਸਹੀ ਟਹਿਣਾ ਸਾਹਿਬ
@DPSMAKKAR
@DPSMAKKAR 20 сағат бұрын
Wah ji Wah
@narindersingh3140
@narindersingh3140 2 сағат бұрын
ਭਾਈ ਇਹ ਧਰਨੇ ਮੁਜ਼ਾਹਰੇ ਜਿਹੜੇ ਪੰਜਾਬ ਚ ਲੱਗ ਰਹੇ ਨਾ ਇਹ ਬਹੁਤ ਨੁਕਸਾਨ ਕਰ ਰਹੇ ਨੇ ਸੱਚ ਬੋਲਿਆ ਕਰੋ ਪੱਖ ਔਰ ਸੱਚ ਚ ਫਰਕ ਹੁੰਦਾ ਹੈ ਜਿਹਨੂੰ ਤੁਸੀਂ ਆਪ ਦਾ ਹੱਕ ਕਹਿੰਦੇ ਜੇ ਨਾ ਇਹ ਖੁਦਗਰਜੀ ਔਰ ਸਵਾਰਥ ਇਹਦੇ ਵਿੱਚ ਆਪਦਾ ਪੈਸਿਆਂ ਦੇ ਪਿੱਛੇ ਇਹ ਸਾਰਾ ਕੁਝ ਹੋ ਰਿਹਾ ਇਸ ਪੱਤਰਕਾਰਤਾ ਨੇ ਵੀ ਪੰਜਾਬ ਨੂੰ ਬੜਾ ਨੁਕਸਾਨ ਪਹੁੰਚਾਇਆ
@shivanisharma5562
@shivanisharma5562 23 сағат бұрын
ਸਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ
@VinodKumar-dl2is
@VinodKumar-dl2is 13 сағат бұрын
Baith ke Jananiya na ker de chugliya te show daa naam rakh de haan chaj da bicaar 😂😂😂😂😂😂 Gaint siddu paji❤❤❤❤
@davindersingh-wk8qp
@davindersingh-wk8qp 23 сағат бұрын
Very good bro
@rupinderpalsingh124
@rupinderpalsingh124 Күн бұрын
Good views.
@palpal5134
@palpal5134 8 сағат бұрын
ਉਪਦੇਸ਼ਕ ਜੀ, ਤੁਸੀ ਵੀ selective ਨਾ ਬਣੋ, ਪੰਜਾਬ ਵਿੱਚ ਸਿੱਖੀ ਤੇ ਕਿਸਾਨਾਂ ਤੋਂ ਇਲਾਵਾ ਹੋਰ ਕੁੱਝ ਤੁਹਾਨੂੰ ਨਜ਼ਰ ਨਹੀਂ ਆਉਂਦਾ। ਕਦੀ ਬੇਜ਼ਮੀਨੇ ਲੋਕਾਂ ਦਾ, ਗੈਰ ਸਰਕਾਰੀ ਟੀਚਰ ਦੇ ਸੰਘਰਸ਼ ਬਾਰੇ, ਦਲਿਤਾਂ ਗਰੀਬਾਂ ਦੇ ਮੁੱਦਿਆਂ ਬਾਰੇ ਵੀ ਜਾਣਕਾਰੀ ਦੇ ਦੀਆਂ ਕਰੋ।
@ranjeetSingh-hr4ko
@ranjeetSingh-hr4ko 11 сағат бұрын
Raju bhaiya Ghar phone lake kehnda hona ki aaj punjabi aanda chura ke lai gya
@gurdeepsidhu4216
@gurdeepsidhu4216 Күн бұрын
ਛੱਡ ਦੇ ਯਾਰ ਤੂੰ ਵੱਧ ਮਸਹੂਰੀ ਕਰਦਾ ਲੱਗਦਾਂ।
@ranaavtar1296
@ranaavtar1296 15 сағат бұрын
ਪੱਤਰਕਾਰ ਹੈ ਕਿਥੇ ਹਨ ਭਾਜੀ ਸਿਰਫ ਤੁਸੀਂ ਅਤੇ ਮੱਕੜ ਸਾਹਿਬ. ਅਤੇ ਮੰਨਿਦਰ ਅਤੇ ਥਲੀ ਜੀ ਹੀ ਸੁੱਚੇ ਆਦਮੀ ਹੋ ਬਾਕੀ ਸਭ ਡਰਾਮੇ ਕਰਦੇ ਹਨ ਜੀ ਜਾ ਸਰਕਾਰ ਦੀ ਭਾਸ਼ਾ
@punjabihindurocx...sahilba7777
@punjabihindurocx...sahilba7777 8 сағат бұрын
Thali patalkar sab to wadda ja##@ da 😂😂😂😂 pasand dekhlo ehnna di jisnu journalism di J bhi nahi pata ohho rhnna da intellectual patalkar hai😂😂😂
@Pardeepkumar-u3x
@Pardeepkumar-u3x 12 сағат бұрын
Very good
@pratapsandhu1766
@pratapsandhu1766 23 сағат бұрын
ਗੱਲ ਤਾਂ ਤੁਹਾਡੀ ਠੀਕ ਪਰ ਤੁਹਾਡੇ ਵਾਲਾ ਲਾਨਾ ਕਿੰਨਾ ਪਾਰਦਰਸ਼ੀ
@sunnyshergill6428
@sunnyshergill6428 19 сағат бұрын
Good job veere
@kulwinderSingh-q8u
@kulwinderSingh-q8u Күн бұрын
ਮਿਜ਼ੋਰਮ ਵਿਚ ਵੀ ਸਬਜ਼ੀ ਫ਼ਲ ਦੇ ਰੇਟ ਲਿਖੇ ਹੋਏ ਮਿਲਦੇ ਪੈਸੇ ਬਾਕਸ ਵਿੱਚ ਪਾਓ ਤੇ ਸਬਜੀ ਜਾਂ ਫਲ ਲੈ ਜਾਓ
@ProGaming-yq7fe
@ProGaming-yq7fe 9 сағат бұрын
Balogra. De. Phan. De. Lan
@HardiylSingh
@HardiylSingh 22 сағат бұрын
ਵੀਰ ਜੀ ਇਨਾਂ ਨੂੰ ਸਰਕਾਰਾਂ ਲੋਕਾਂ ਦਾ ਧਿਆਨ ਦੂਜੇ ਪਾਸੇ ਮੋੜਨ ਲਈ ਕਰਦਿਆ ਪੈਸੇ ਦੇਂਦਿਆਂ ਨੇ
@Punjabi-f9b
@Punjabi-f9b 17 сағат бұрын
ਸਰਕਾਰ ਏਨੀ ਵੇਹਲੀ ਵੀ ਨੀਂ ਜਿਨੀ ਤੂੰ ਸਮਜੀ ਬੈਠਾ 👎
@sardarjisingh1558
@sardarjisingh1558 Күн бұрын
✅👌
@ralh786ralh7
@ralh786ralh7 Күн бұрын
😮
@sukhwindersinghsukhwinders875
@sukhwindersinghsukhwinders875 13 сағат бұрын
😢
@KalsiAvtar
@KalsiAvtar Күн бұрын
Je fukar pune da compitition hove ta gold medal v panjabi leon
@sadapind8490
@sadapind8490 23 сағат бұрын
😂😂
@kuljindersingh6425
@kuljindersingh6425 19 сағат бұрын
🥚🥚🥚🥚🤣🤣🤣🤣🤣🤣🤣🤣🤣🥚🥚🥚🥚
@kaurkharoud899
@kaurkharoud899 22 сағат бұрын
ਸਵਰਨ ਟਹਿਣਾ ਕਿਸਾਨ ਜ਼ਿੰਦਾਬਾਦ
@anill1448
@anill1448 14 сағат бұрын
Tehna sahib, could you please bring my story to public to unearth that I am NRI. My property is grabbed by declaring me dead. Struggling for 35 years for justice. Appealed to the PM, President, Governor, CM, NRI commission, NRI affairs, NRI Police Station, but got no response. I am now 65 years and have chronic ailments, unable to fight further. I have all proofs and documents. AAP government has not even replied, who claims that they are against corruption. Regards
@NipunCDG
@NipunCDG 20 сағат бұрын
Sada laye taah ohh chor ee aa ....enaa changa sea taah upi ka dinda usse tamee
@jaskarnbhullar2157
@jaskarnbhullar2157 12 сағат бұрын
ਮੈਨੂੰ ਤਾਂ ਇਹ view ਲੈਣ ਦੇ ਹੀ ਲੱਛਣ ਲੱਗਦੇ ਹਨ ਕੋਈ ਚੋਰੀ ਨਹੀਂ ਹੋਈ
@jaiho225
@jaiho225 Күн бұрын
ਅਸੀਂ ਸਭ ਅਪਣੀ ਜ਼ਿੰਦਗੀ ਦੀ ਕਹਾਣੀ ਆਪ ਲਿੱਖਦੇ ਆ ਬਸ editing ਘਰ ਵਾਲੇ ਤੇ ਪਿੰਡ ਵਾਲੇ ਕਰਦੇ ਆ
@princedhaliwal5504
@princedhaliwal5504 21 сағат бұрын
प्रेरणा साहब जितना मर्जी इसको और तरफ घुमाओ इस बात को अब यह घूमने वाली नहीं है अगर यही काम किसी गरीब आदमी ने किया होता किसी प्रवासी ने किया होता तो शायद आप पता नहीं क्या कुछ बोलते
@nd3941
@nd3941 11 сағат бұрын
22 g tusi vi anda chori di gal kar Reno ho Fikar tahini vi hai
@SekhonSaab-e9c
@SekhonSaab-e9c 23 сағат бұрын
T😊
@pawankumarsharma6769
@pawankumarsharma6769 14 сағат бұрын
पंजाब उझाड दित्ता, इहनां अंडे चोरां ने
@nvisingh6748
@nvisingh6748 Сағат бұрын
😂
@SurjitSingh-lu4gc
@SurjitSingh-lu4gc Күн бұрын
We are Fukrey
@rdeepsingh1583
@rdeepsingh1583 23 сағат бұрын
Ghumda kyun vir aidan ji ???????
@rdeepsingh1583
@rdeepsingh1583 23 сағат бұрын
Canada ch v Hai eh sab kite kite saman pya paisa rakho le jao
@InjerjitSingh
@InjerjitSingh 23 сағат бұрын
Tahna shib. Nam. Nai. Labo anida
@gurjitsingh4119
@gurjitsingh4119 Күн бұрын
Too eag Wale daa mama
@ishankaranansh1682
@ishankaranansh1682 22 сағат бұрын
Tehna sahib do some hardwork exercise on economic development of Punjab why converting on unnecessary things why nt speak how all smugglers belongs to tarantaran district what's reason majority of kharku comes from this district find route cause can you do ???????
@RahulSingh-el6bo
@RahulSingh-el6bo 23 сағат бұрын
Punjab ch Ando Andi hoi pai aa
@HappySingh-fb6gz
@HappySingh-fb6gz 23 сағат бұрын
A fudu punjabi ya g ankh mar chuki hi punjabeya de waheguru aap hi kirpa karen ta hi kuj bane ga
@vijayvaid8419
@vijayvaid8419 13 сағат бұрын
You still talking on eggs😂 please stop ✋
@jaggizaildar2060
@jaggizaildar2060 13 сағат бұрын
😂😂
Каха и дочка
00:28
К-Media
Рет қаралды 3,4 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
coco在求救? #小丑 #天使 #shorts
00:29
好人小丑
Рет қаралды 120 МЛН
Леон киллер и Оля Полякова 😹
00:42
Канал Смеха
Рет қаралды 4,7 МЛН
ਇਸ ਵੀਡੀਓ ਨੂੰ ਪੂਰੀ ਦੇਖਿਓ ਬਹੁਤ ਕੁਝ ਹੈ ਇਸ ਚ like comment share kro ji
4:01
ਗਿਆਨੀ ਮਨਜੀਤ ਸਿੰਘ ਦਮਦਮੀ ਟਕਸਾਲ ਨਾਨਕਮਤਾ ਸਾਹਿਬ ਵਾਲੇ
Рет қаралды 17 М.
Каха и дочка
00:28
К-Media
Рет қаралды 3,4 МЛН