No video

ਠੱਗ ਏਜੰਟਾਂ ਵੱਲੋਂ ਗੜਦੀਵਾਲਾ ਏਰੀਏ ਵਿੱਚ ਇੱਕ ਜਨਾਨੀ ਰਲ ਕੇ ਮਾਰੀ 18 ਲੱਖ ਰੁਪਏ ਦੀ ਠੱਗੀ ਇਹਦਾ ਦੇ ਠੱਗ ਏਜੰਟਾ ਤੋ

  Рет қаралды 22,515

Baba deep singh sewa dal Garhdiwala

Baba deep singh sewa dal Garhdiwala

Күн бұрын

ਠੱਗ ਏਜੰਟਾਂ ਵੱਲੋਂ ਗੜਦੀਵਾਲਾ ਏਰੀਏ ਵਿੱਚ ਇੱਕ ਜਨਾਨੀ ਰਲ ਕੇ ਮਾਰੀ 18 ਲੱਖ ਰੁਪਏ ਦੀ ਠੱਗੀ ਇਹਦਾ ਦੇ ਠੱਗ ਏਜੰਟਾ ਤੋ ਬੱਚੋਂ

Пікірлер: 37
@user-ht9vm7uw2l
@user-ht9vm7uw2l 7 ай бұрын
ਲੋਕਾਂ ਵਾਲੀ ਵੀ ਹੱਦ ਹੋਈ ਪਈ ਆ, ਇਹ ਲੋਹਾ,ਰੱਦੀ ਵੇਚਣ ਵਾਲਾ ਕਿਹੜੇ ਪਾਸਿਓਂ ਏਜੰਟ ਲੱਗਦਾ ਹੈ!
@SatnamSingh-vi2gj
@SatnamSingh-vi2gj 10 ай бұрын
ਲੋਕ ਸੇਵਾ ਨੂੰ ਸਲਾਮ
@rajveerkaur895
@rajveerkaur895 10 ай бұрын
Very good veer jii..
@rajkang69
@rajkang69 9 ай бұрын
ਕਮਾਲ ਹੋ ਗਈ 🐒 ਬਹੁਤ ਮਾੜੀ ਗੱਲ ਹੈ ਤੇ ਸ਼ਰਮ ਵੀ ਕੇ ਪੰਜਾਬ ਦੇ ਏਜੰਟ ਇਹੋ ਜਿਹੇ ਲੋਕ ਵੀ ਬਣਗੇ ਆਹ ਤਾਂ ਕਮਾਲ ਏਜੰਟਾਂ ਦੇ ਨਾਮ ਤੇ ਕਿੱਤੇ ਉੱਪਰ ਬਹੁਤ ਓ ਥੂ ਧੱਬਾ ਹੈ 🐿️🦥🦉👩🏾‍🦱👨🏾‍🔬 ਇਹ ਤਾਂ ਅਕਲ ਤੋਂ ਰੱਬ ਵੱਲੋਂ ਤਰਸਾਏ ਨਹੀਂ ਹੋਏ ਸਗੋਂ ਸ਼ਕਲੋਂ ਵੀ ਰੱਬ ਨੇ ਇੰਨਾਂ ਨੂੰ ਟਿਕਾਣੇ ਰੱਖਿਆ ਕੇ ਕਿਤੇ ਕੋਈ ਇੰਨਾਂ ਨੂੰ ਭੁਲੇਖੇ ਨਾਲ ਵੀ ਏਜੰਟ ਨਾ ਸਮਝ ਲਵੇ ਪਰ ਇਹ ਲੋਕ ਵੀ ਕੀ ਕਰਨ ਸੋਚਦੇ ਜਹਾਜ ਤੇ ਚੜਕੇ ਸਮੁੰਦਰ ਦੇ ਦੂਜੇ ਪਾਸੇ ਸਾਰਾ ਸਵਰਗ ਹੀ ਹੋਣਾ ਬੱਸ ਕੀ ਲੈਣਾ ਪੰਜਾਬ ਵਿੱਚ ਰਹਿਕੇ ਜਾਂ ਪੰਜਾਬ ਵਿੱਚ ਕੋਈ ਵੀ ਕੰਮ ਕਰਕੇ ?ਉਹ ਮੂਰਖੋ ਯੂਪੀ ਅਤੇ ਬਿਹਾਰ ਵਾਲੇ ਤੁਹਾਡੇ ਪਿੰਡਾਂ ਵਿੱਚ ਆ ਕੇ ਮੁੱਖਤ ਰਹਿੰਦੇ ਹਨ ਤੇ ਟੌਰ ਨਾਲ ਕੰਮ ਕਰਦੇ 8 ਤੋਂ 10 ਮਹੀਨੇ ਸਾਲ ਵਿੱਚ ਅਤੇ ਬੁੱਢੇ 16000 ਤੋਂ 23000 ਹਜ਼ਾਰ ਮਹੀਨੇ ਦਾ ਬਣਾਉਂਦੇ ਹਨ ਅਤੇ ਜਿਹੜੇ ਜਵਾਨ ਹਨ ਉਹ 22000ਤੋ 28000 ਮਹੀਨੇ ਦਾ ਕਮਾਉਂਦੇ ਹਨ ਅਤੇ ਆਪਣਾ ਖਾਣਾ ਪੀਣਾ ਵੀ ਕਦੇ ਲੇਟ ਨਹੀਂ ਕਰਦੇ ਅਤੇ ਆਪਣੇ ਸਾਰੇ ਤਿਓਹਾਰ ਬੜੀ ਟੌਹਰ ਤੇ ਜ਼ੋਰਾਂ -ਸ਼ੋਰਾਂ ਨਾਲ ਮਨਾਉਂਦੇ ਹਨ ਤੇ ਤੁਹਾਡੇ ਪੱਲੇ ਕੀ ਹੈ ਲੈ ਦੇ ਕੇ ਧੱਕੇ ਤੇ ਖੱਜਲ ਖਰਾਬੀ ਅਤੇ ਵੱਡੀ ਸਾਰੀ ਪੰਜਾਬੀ ਹੋਣ ਦੀ ਟੌਹਰ 👳🏽👳🏻‍♂️🧔🏽‍♀️👧👶🏾👨🏾‍🦰🙏👉🏽🫵🏽🖕🏼👆🏼☝️👈🏽👎🙏✍️🤯🥳🤩🥸🤓😎🐿️🦦🦥🦉🐒🐣🦫🦧🦇😤🐵ਉਹ ਬਚੋ ਅਤੇ ਬਚਾਓ ਆਪਣਾ ਪਰਿਵਾਰ ਅਤੇ ਆਪਣਾ ਪੰਜਾਬ ਨਾਂ ਲੱਗੋ ਭੇਡ ਚਾਲ ਪਿੱਛੇ ਨਾ ਬਰਬਾਦ ਹੋਵੋ ਤੇ ਨਾਂ ਬਰਬਾਦ ਕਰੋ ਪੰਜਾਬ ਨੂੰ ! ਰਾਤੋ ਰਾਤ ਅਮੀਰ ਹੋਣ ਦੇ ਸੁਪਨੇ ਲੈਣਾ ਬੰਦ ਕਰ ਦਿਓ ਨਹੀ ਤਾਂ ਇਸ ਤਰਾਂ ਹੀ ਹੋਣਾ ਹੈ !।
@rajjoshah1846
@rajjoshah1846 7 ай бұрын
ਰਾਜੂ ਸ਼ਾਹ ਸਾਨੀਪੁਰ ❤️🌾🙏🙏🌾🙏🙏🌾🕋🤲🤲🌾👏👏🌾❤️🤔🤔👍
@KaranSingh-ld7dx
@KaranSingh-ld7dx 9 ай бұрын
ਬਾਈ ਇਹ ਪੱਲੇ ਦਾਰ ਬੰਦਾ ਇਹਦੇ ਨਾਲ ਦੀ ਜਨਾਨੀ ਹਰਲੇਟ ਟੈਕਸੀ ਇਹਨਾ ਨੂ ਲੋਕ ਏਜੰਟ ਸਮਜੀ ਬੈਠੇ ਆ
@rajjoshah1846
@rajjoshah1846 7 ай бұрын
ਰਾਜੂ ਸ਼ਾਹ ਸਾਨੀਪੁਰ ❤️🌾🙏🙏🌾🙏🙏🌾👏👏🌾🕋🤲🤲🌾❤️👍
@gagan2013
@gagan2013 10 ай бұрын
ਸਰਵਿਸ ਮੰਗਦਾ ਇਹੋ 😡
@KaranSingh-ld7dx
@KaranSingh-ld7dx 9 ай бұрын
ਇਹਨਾ ਦਾ ਮੂਹ ਕਾਲਾ ਕਰ ਕੇ ਸ਼ਹਿਰ ਵਿਚ ਘੁਮਾਇਆ ਜਾਏ
@kashbilan8924
@kashbilan8924 9 ай бұрын
Waheguru ji
@amandeepsidhuz3331
@amandeepsidhuz3331 9 ай бұрын
Manjot veer lambi umar kre tuc bolde bht vdia bs bejti vdia krde eho je diya
@user-uw4lh1jx2m
@user-uw4lh1jx2m 5 ай бұрын
ਭਾਜੀ ਡੇਢ਼ ਲੱਖ ਰੁਪਏ ਵਿੱਚ ਆ ਗਏ ਠੀਕ ਸੀ
@manpreetkamboj6197
@manpreetkamboj6197 10 ай бұрын
Waheguru ji ❤❤veer ji ohi tan mai kehndia bhi eho jehe agenta kol kive fasde ne lok,bandar jeha
@RanjeetSingh-nu5dz
@RanjeetSingh-nu5dz 10 ай бұрын
ਗੁਡ
@Bhattiparam23
@Bhattiparam23 7 ай бұрын
ਬਾਈ ਇਹ ਏਜੰਟਾਂ ਤੋਂ ਵੱਧ ਲੋਕਾਂ ਦਾ ਕਸੂਰ ਆ ਹੁਣ ਜਣਾਨੀਆ ਰੌ ਰੋ ਦੱਸ ਰਹੀਆ ਪੈਸੇ ਦੇਣ ਲੱਗੇ ਇਹਨਾਂ ਨੂੰ ਇਹ ਹੁੰਦਾ ਗਵਾਂਢੀਆਂ ਨੂੰ ਨਾ ਪਤਾ ਲੱਗਜੇ ਚੋਰੀ ਪੈਸੇ ਦਿੰਦੇ ਨੇ ਓਦੋਂ ਕਿ ਕਿਸੇ ਨੂੰ ਪਤਾ ਨਾ ਲੱਗਜੇ ਸਾਡਾ ਮੁੰਡਾ ਬਾਹਰ ਚੱਲਜੇ ਹੁਣ ਰੋਈ ਜਦੀਆ ਓਦੋਂ ਕੀਤੇ ਲੋਕਾਂ ਨੂੰ ਦੱਸ ਦੱਸ ਕੇ ਦਿੱਤੇ ਹੋਣ ਆਪੀ ਇਹ ਕੰਮ ਨਾ ਹੋਵੇ
@Sachin-lf6wj
@Sachin-lf6wj 8 ай бұрын
Ram g Ram g 🙏🙏
@user-lg3og5tw8e
@user-lg3og5tw8e 7 ай бұрын
Sirf Agent da kasor nae ikele da , vere sade vargee loka da v kasor,
@pandit0428
@pandit0428 10 ай бұрын
Bha ji eda de agenta to pehla licence dekheya karo ..ehna kol manishtry of external afire da licence haiga...je nhei haiga Indian govt eda de agenta nu labdi a...ehna nu police kol davo parcha davo
@KulwinderKhakh-ns5sn
@KulwinderKhakh-ns5sn 9 ай бұрын
What is this .......Waheguru G
@ranjitkaur5934
@ranjitkaur5934 9 ай бұрын
Nice
@user-rt7xz7hy6l
@user-rt7xz7hy6l 9 ай бұрын
Arminia ch koi.km.ni currency bahut down a
@kamransiddique4358
@kamransiddique4358 6 ай бұрын
if they contact a good lawyer you guys will be in trouble ...you have no authority to deal the case.
@Bapla.baldevBapla.baldev
@Bapla.baldevBapla.baldev 9 ай бұрын
❤❤❤😢😢😢amsterdam
@ManeySandhu
@ManeySandhu 7 ай бұрын
❤🎉
@KuldeepSingh-ys3gg
@KuldeepSingh-ys3gg 9 ай бұрын
Pure Sadhe Desh Te Sadhe Punjab Diya Sarkara Hi Kharab Aaa, Pura System Hi Ganda Aa, Jeh Sadhe Punjab Wich Gareeb Di koi Sunwayi Hundi Ta, Gareeb De Bachey Vedesha Ja Ke Dhakay Na Khande 😢, Te Koi Gareeb Di Mazboori Da Nazayaz Fayda Naa Chukda Eida De Dhokebaz Har Gali Muhalle Wich AA, Waheguru ji Mehar Karo Sab Te,,
@Deepak_8163
@Deepak_8163 9 ай бұрын
Veer ji pathankot vi hai aise ajant,,,2.50 lakh lena mai 2 sal ho gye ne
@kamransiddique4358
@kamransiddique4358 6 ай бұрын
you guys are becoming the court and this can be considered harassment...do not divert from your motive bro ...please do not acquire bad reputation
@user-sm8jz5nl2q
@user-sm8jz5nl2q 9 ай бұрын
Paji passy den laggy v edaaa sab elathy ho jaeo kro hun eh lgdaa passy wapis krugaaa kush osny visa ticktaa ty khrch ditty ty kush aap khrach lai hony galti sadi hai jo ehna nu passy diny aaa
@jotphotophotography7756
@jotphotophotography7756 9 ай бұрын
Garib nu dene ni
@user-lg3og5tw8e
@user-lg3og5tw8e 7 ай бұрын
Doctor c chola shap sade. Barge , vere hun chola shap egent v sade vargee hoge,
@user-cr5rq6pw9l
@user-cr5rq6pw9l 9 ай бұрын
Paji ahie dhonoo phan prah ba sachi galh ba thanu nahi pttha,tusi koll batthe ba sarie janhie,ahhie adh hie fuddhu bandhie ba
@VarinderSingh-oz6lu
@VarinderSingh-oz6lu 9 ай бұрын
A shall shakalo he xhor a
@rajveerkaur895
@rajveerkaur895 10 ай бұрын
Veer jii juttia maro enha de....
@kamransiddique4358
@kamransiddique4358 6 ай бұрын
getting a car on rent has nothing to do with this issue ...you guys are bullshittting only ....
👨‍🔧📐
00:43
Kan Andrey
Рет қаралды 10 МЛН
小丑把天使丢游泳池里#short #angel #clown
00:15
Super Beauty team
Рет қаралды 42 МЛН
Meet the one boy from the Ronaldo edit in India
00:30
Younes Zarou
Рет қаралды 15 МЛН
👨‍🔧📐
00:43
Kan Andrey
Рет қаралды 10 МЛН