ਇਸ ਮਾਤਾ ਦੇ ਮੂਹੋਂ ਸੁਣੋ ਕੈਨੇਡਾ ਦੀ ਕੌੜੀ ਸੱਚਾਈ ||

  Рет қаралды 656,891

Canadian Sath

Canadian Sath

2 жыл бұрын

ਇਸ ਮਾਤਾ ਦੇ ਮੂਹੋਂ ਸੁਣੋ ਕੈਨੇਡਾ ਦੀ ਕੌੜੀ ਸੱਚਾਈ ||
KZbin :- bit.ly/3spg1Dx
FACEBOOK :- bit.ly/39GZKn1
INSTAGRAM :- bit.ly/3PhMiGv
TIKTOK :- bit.ly/3wfzDeC
LIVE LISTEN :- +1(437) 890-8888
EMAIL :- media@candiansathtv.ca
WEBSITE :- canadiansath.ca/
LIVE CALL IN STUDIO +1(905)670-6896
Credits
Host & Producer -Snover Singh Dhillon
Host & journalist - Tajinder Singh Mukhi
Cameraman - Sukhman Sandhu
Technical Head - Priya Vashisht
Graphic Designer & Video Editor - Gursewak Singh
#canada #internationalstudents #bujurgincanada #punjabi # brampton #bujurg #canadaontario #punjabiincanada # canadiansath #studentlife #punjab canadian sath,latest news,congress,bjp,indian news,news results,new leader,snover dhillon,canada punjabi news,tajinder mukhi,thakur amandeep singh,paani ch madhani,punjabi news,new videos,trending news,no farmers no food,punjab videos,sewak cheema,punjabi famous videos,punjabi famous,akali dal,gurudwara,punjab news,news 18 punjab live,punjabi news live,indian defence news,punjab politics,punjab congress,live news

Пікірлер: 440
@ranjitsingh4609
@ranjitsingh4609 Жыл бұрын
ਸਹੀ ਕਿਹਾ ਮਾਤਾ ਜੀ ਇਥੇ ਇਹੋ ਜਿਹੇ ਹਾਲ ਆ
@positivethoughts8461
@positivethoughts8461 2 жыл бұрын
ਬੰਦਾ ਰੋਂਦਾ ਆਉਂਦਾ ਸਾਰੀ ਉਮਰ ਸ਼ਿਕਾਇਤਾਂ ਕਰਦਾ ਤੇ ਰੋਂਦਾ ਹੀ ਦੁਨੀਆਂ ਤੋਂ ਚਲਿਆ ਜਾਂਦਾ ਐ।
@smile-xp4qz
@smile-xp4qz 2 жыл бұрын
ਭਾਰਤ ਵਿੱਚ ਰਹਿ ਕੇ ਬੱਚੇ ਆਪਣੇ ਆਪ ਪਾਣੀ ਦਾ ਗਿਲਾਸ ਵੀ ਚਕ ਕੇ ਨਹੀਂ ਪੀਂਦੇ । ਭਾਰਤ ਤੋਂ ਬਾਹਰ ਜਾ ਕੇ ਝਾੜੂ ਪੋਚਾ ਲਾਉਣ ਲਈ ਵੀ ਤਿਆਰ ਹੋ ਜਾਂਦੇ ਹਨ । ਸਾਡਾ ਦੇਸ਼ ਕੋਈ ਮਾੜਾ ਨਹੀਂ ਹੈ ਪਰ ਸਾਡੀ ਸੌਚ ਗ਼ਲਤ ਹੈ
@universalsoldier811
@universalsoldier811 2 жыл бұрын
ਭਾਰਤ ਦੀ ਗੱਲ ਨਾ ਕਰ, ਤੂੰ ਆਪਣੇ ਪੰਜਾਬ ਦੇ ਆਲਸੀ ਲੋਕਾਂ ਦੀ ਗੱਲ ਕਰ। ਕਿਉਂਕਿ ਯੂਪੀ , ਬਿਹਾਰ ਦੇ ਲੋਕਾਂ ਨੂੰ ਤਾਂ ਵੇਲ ਹੀ ਨਹੀਂ
@sukhbirsingh5983
@sukhbirsingh5983 2 жыл бұрын
ਕੲੀ ਬਜ਼ੁਰਗ ਵੀ ਨੁੰਹ ਨੂੰ ਧੀ ਨਹੀਂ ਸਮਝਦੇ, ਮੈਨੂੰ ਤਾਂ ਬਿਗਾਨਾ ਲਹੂ ਕਿਹਾ ਜਾਂਦਾ, ਵੈਸੇ ਸਾਰੇ ਇੱਕੋ ਜਿਹੇ ਨਹੀਂ, ਕੲੀ ਬਜ਼ੁਰਗ ਬਹੁਤ ਚੰਗੇ ਹੁੰਦੇ ਨੇ ਪਰ ਨੂੰਹਾਂ ਮਾੜੀਆਂ ਮਿਲ ਜਾਂਦੀਆਂ, ਕੲੀ ਕੁੜੀਆਂ ਚੰਗੀਆਂ ਹੁੰਦੀਆਂ ਨੇ, ਸਹੁਰੇ ਮਾੜੇ ਮਿਲ ਜਾਂਦੇ,ਸਾਰੀ ਕਰਮਾਂ ਦੀ ਖੇਡ ਹੈ
@ekamreet1784
@ekamreet1784 2 жыл бұрын
True!!
@parvindergill7377
@parvindergill7377 2 жыл бұрын
Right
@kuldeepkaur4434
@kuldeepkaur4434 2 жыл бұрын
Right
@akaur4090
@akaur4090 2 жыл бұрын
bilkul sahi
@mandeepkaur6416
@mandeepkaur6416 2 жыл бұрын
mainu pucho mera veer kho leya bhabi ne jo sady bina nahi si rehnda meri mom nu vi ghro kdd dita .....or sanu eh nahi pta kkue
@bhagwontsingh2704
@bhagwontsingh2704 2 жыл бұрын
ਲਾਲਚੀ ਤੇ ਸੁਆਰਥੀ ਲੋਕਾਂ ਨੂੰ ਕਿਤੇ ਵੀ ਚੰਗਾ ਨਹੀਂ ਲਗਦਾ,ਕਨੇਡਾ ਨੇ ਕਿਹੜਾ ਕਿਸੇ ਨੂੰ ਰਸਾ ਪਾਇਆ ਆਜੋ ਵਾਪਿਸ ਪੰਜਾਬ ,ਪਰ ਆਉਣਾ ਕਿਸੇ ਨੇ ਨਹੀਂ ਕਿਉਂਕਿ ਸਭ ਨੂੰ ਫਰਕ ਦਾ ਪਤਾ ਹੈ ।
@BEAUTYINHOME
@BEAUTYINHOME 2 жыл бұрын
Bilkul veer g .
@satpalyusifmasih869
@satpalyusifmasih869 2 жыл бұрын
सही कहा वीर जी
@ranogill7311
@ranogill7311 2 жыл бұрын
Sach keha ji
@parmjitbarrah9424
@parmjitbarrah9424 2 жыл бұрын
Exactly 💯
@sukhsingh1246
@sukhsingh1246 2 жыл бұрын
Paisay da chakar aa. Jina Amir ohna wada lalchi
@akaur4533
@akaur4533 2 жыл бұрын
ਮਾੜੀ ਸਿਆਸਤ ਹੈ ਪੰਜਾਬ ਦੀ ਧਰਤੀ ਮਾੜੀ ਨਹੀਂ ੲਿੱਕ ਦਿਨ ਆਉਣਾ ਜਦੋਂ ਬਾਹਰਲੇ ਮੁਲਕਾਂ ਤੋਂ ਪੰਜਾਬ ਨੂੰ ਜਾਣ ਲੲੀ ਵੀਜੇ ਮਿਲਣੇ ਔਖੇ ਹੋ ਜਾਣੇ ਹਨ ਮੇਰਾ ਪਿਆਰਾ ਪੰਜਾਬ👏
@amarpreetkaur9299
@amarpreetkaur9299 2 жыл бұрын
Waheguru esi terah kera
@paramjitsingh2457
@paramjitsingh2457 2 жыл бұрын
Right
@joot247
@joot247 2 жыл бұрын
Baba ji jaldi a sab kuj krn ..Koi b bhar na java...sab india rehn iktha hi ...
@jangsingh9119
@jangsingh9119 2 жыл бұрын
Mera Desh Punjab 🙏🙏
@jiwansingh6770
@jiwansingh6770 2 жыл бұрын
ਮੈਂ ਸਹਿਮਤ ਹਾਂ ਪੰਜਾਬ ਵਰਗੀ ਕਿਤੇ ਮੋਜ ਮਸਤੀ ਨਹੀਂ
@SukhdevSingh-eq8jc
@SukhdevSingh-eq8jc 2 жыл бұрын
ਮਾਤਾ ਜੀ ਪੰਜਾਬ ਦੀ ਮਾਂ ਬੋਲੀ ਤੇ ਪੰਜਾਬ ਦੀ ਧਰਤੀ ਮਾਂ ਨਾਲ ਪਿਆਰ ਨਹੀਂ
@SukhdevSingh-eq8jc
@SukhdevSingh-eq8jc 2 жыл бұрын
ਮਾਤਾ ਜੀ ਅਸੀਂ ਵੀ ਹੁਸ਼ਿਆਰਪੁਰ ਤੋਂ ਮਾਤਾ ਜੀ ਤੁਸੀਂ ਬਿਲਕੁਲ ਸਹੀ ਕਿਹਾ ਪੰਜਾਬ ਦੇ ਵਿੱਚ ਸਾਰੇ ਜੀ ਹੁੰਦੇ ਨੇ ਪਰ ਆਪਣੇ ਪੰਜਾਬ ਵਰਗੇ ਮਜ਼ਾ ਨਹੀਂ
@Enthusiastic0811
@Enthusiastic0811 2 жыл бұрын
Bilkul sahi gal ji sachai aakhi 🙏
@aman8702
@aman8702 2 жыл бұрын
U wrong
@JaspreetKaur-jd1md
@JaspreetKaur-jd1md 2 жыл бұрын
Mata ji asi be hoshiarpur dey ha
@sandeepkumar-pe3ht
@sandeepkumar-pe3ht 2 жыл бұрын
ਮਾਤਾ ਜੀ ਦੇ ਗੱਲਬਾਤ ਵਿੱਚ ਲੁਕਿਆ ਡਰ, ਬੋਲਣ ਤੋਂ ਰੋਕੀ ਜਾਂਦਾ ਹੈ
@netarsingh712
@netarsingh712 2 жыл бұрын
@@aman8702 ੱ
@rkgillkitchen165
@rkgillkitchen165 Жыл бұрын
ਸਾਰੀਅਾ ਨੂਹਾ ਨੀ ਮਾੜੀਅਾ ਹੁੰਦੀਅਾ, ਸਾਰੀਅਾ ਸॅਸਾ ਨੀ ਮਾੜੀਅਾ ਹੁੰਦੀਅਾ ਜੇ ਸॅਸਾ ਚਾਹੁੰਦੀਅਾ ਹਨ ,ਨੂੰਹਾ ਧੀਅਾ ਬਣਨ ਤਾ ਸॅਸਾ ਨੂੰ ਵੀ ਮਾਵਾ ਬਣਨਾ ਪਵੇਗਾ ,ਬਾਕੀ ਗॅਲ ਰਹੀ ਪੰਜਾਬ ਦੇ ਹਲਾਤਾ ਦੀ,ਇਹ ਪੂਰੇ ਦੇਸ ਦੀ ਸਮॅिਸਅਾ ਹੈ ੳੁਸਦੇ ਲਈ ਸਾਨੂੰ ਵੀ ਬੰਦੇ ਬਣਨਾ ਪਵੇਗਾ,िਕੳੁिਕ ਸਰਕਾਰਾ ਨੂੰ ਚੁਣਨ ਵਾਲੇ ਵੀ ਅਸੀ ਹੀ ਹਾ ,ਧੰਨ ਧੰਨ ਬਾਬਾ ਨਾਨਕ ਤੂੰ ਹੀ ਤੂੰ
@status_punjabi781
@status_punjabi781 2 жыл бұрын
ਲੱਖ ਪਰਦੇਸੀ ਹੋਈਏ ਅਪਣਾ ਦੇਸ਼ ਨੀ ਭੰਡੀ ਦਾ
@JasbirSingh-nm4fm
@JasbirSingh-nm4fm 2 жыл бұрын
ਦੇਸ਼ ਕੋਈ ਨਹੀਂ ਭੰਡਦਾ, ਸਿਸਟਮ ਤੇ ਭ੍ਰਿਸ਼ਟਾਚਾਰ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ
@awaaragamer8821
@awaaragamer8821 2 жыл бұрын
@@sanjivkumar6860 baahr de mulka ch kdde vekhi punjabia naa kinne empire khadde kite ne
@gamdoorsingh7975
@gamdoorsingh7975 2 жыл бұрын
ਸੱਚੀਆਂ ਗੱਲਾਂ ਮਾਤਾ ਦੀਆਂ
@phullewaliac
@phullewaliac 2 жыл бұрын
ਦਾਤਾ ਭਲੀ ਕਰੇ
@SukhdevSingh-eq8jc
@SukhdevSingh-eq8jc 2 жыл бұрын
ਮਾਤਾ ਜੀ ਬਿਲਕੁਲ ਸਹੀ ਕਿਹਾ ਬਾਈ ਜੀ
@supreetksandhu1636
@supreetksandhu1636 2 жыл бұрын
Life is not easy in the canada 🙌😢sirf photos ch e sohna lgda aa
@henrycavil8907
@henrycavil8907 2 жыл бұрын
ਇਸ ਹਿਸਾਬ ਨਾਲ ਅਸੀਂ ਤਾਂ ਪੰਜਾਬ ਚ ਭੁੱਖੇ ਈ ਮਰਦੇ ਆ 😁😁😘😂
@dhillonsaab3241
@dhillonsaab3241 2 жыл бұрын
ਗਲਤ ਹੋਣ ਵਾਸਤੇ ਗਲਤ ਹੋਣਾ ਜਰੂਰੀ ਆ। ਰਿਸ਼ਤਾ ਕੋਈ ਵੀ ਹੋਵੇ ।ਦੇਸ਼ ਕੋਈ ਵੀ ਹੋਵੇ। ਰਿਸ਼ਤੇ ਪਿਆਰ ਦੇ ਹੁੰਦੇ ਆ। ਜਿੱਥੇ ਵੀ ਰਹੋ ਪਿਆਰ ਨਾਲ ਰਹੋ। ਸਾਰੀ ਦੁਨੀਆਂ ਹੀ ਸੋਹਣੀ। ਦਿਲ ਸਾਫ ਰੱਖੋ ।ਸ਼ਿਕਵੇ ਤਾ ਬੰਦੇ ਰੱਬ ਵੀ ਰਹਿੰਦੇ।
@Its_me.89
@Its_me.89 2 жыл бұрын
Bilkul shi veere
@karamdeepkaurmann2889
@karamdeepkaurmann2889 2 жыл бұрын
Bilkul sahi veer ji
@subhcharanjitsinghnehal9495
@subhcharanjitsinghnehal9495 2 жыл бұрын
ਇਥੇ ਕੀਹੜਾ ਬਾਲੀਆਂ ਪਾਈ ਬੈਠੀ ਆ ਬੇਬੇ ਕਰਾਇਮ ਇਥੇ ਵੀ ਉਨਾਂ ਹੀ ਆ। ਨਸ਼ਾ ਵੀ ਆਮ ਆ ਰੋਟੀ ਕਿਉਂ ਨਹੀਂ ਪੰਜਾਬ ਵਿੱਚ ਇਥੇ ਚੰਗਾ ਪੜੋ ਕਨੈਡਾ ਦੀ ਲੋੜ ਨੀ ਬੇਬੇ। ਇਥੇ ਤੀਜ਼ੇ ਦਰਜ਼ੇ ਦੇ ਸ਼ਹਿਰੀ ਹੋ ਬੇਬੇ
@readingwriting1310
@readingwriting1310 2 жыл бұрын
Right
@dhaliwaldairyfarm413
@dhaliwaldairyfarm413 2 жыл бұрын
ਜਿਸ ਨੇ ਕੰਮ ਕਰਨਾਂ ਪੰਜਾਬ ਵਰਗਾ ਕੋਈ ਨਹੀਂ
@dhaliwaldairyfarm413
@dhaliwaldairyfarm413 2 жыл бұрын
@@sanjivkumar6860 ਝਾਕ ਵੀ ਨਹੀਂ ਸਕਦਾ ਜਦੋਂ ਮੁਹਰੋਂ ਨੱਕ ਤੇ ਪੈਦੀਆਂ ਹੋਣ???
@AbhishekGuptas
@AbhishekGuptas 2 жыл бұрын
ਪੋਤੇ ਨੂੰ ਰੱਬ ਖੁਸ਼ੀਆਂ ਦੇਵੇ ਜਿਹੜਾ ਇਨ੍ਹਾਂ ਸਤਿਕਾਰ ਕਰਦਾ 🙏
@krishanjassal4082
@krishanjassal4082 2 жыл бұрын
ਜੇ ਗੌਰਮਿੰਟ ਪਿਨਸ਼ਨ ਨਾਂ ਦੇਵੇ ਤਾਂ ਬਜ਼ੁਰਗ ਕਦੇ ਜੁਦੇ ਹੋਣ ਦਾ ਨਾਂ ਨਾ ਲੈਣ
@balrajsandhu8084
@balrajsandhu8084 2 жыл бұрын
ਐਥੇ ਰੋਜ਼ਗਾਰ ਜੌ ਹੈ ਉਸ ਤਰਾਂ ਦਾ ਰੋਜ਼ਗਾਰ ਬਹੁਤ ਹੈ ਪੰਜਾਬ ਚ ।
@gilldeep3051
@gilldeep3051 2 жыл бұрын
Paise ni milde enne
@sandeepk4863
@sandeepk4863 2 жыл бұрын
ਮਾਤਾ ਜੀ ਜਿਥੇ ਪਰਿਵਾਰ ਦਾ ਇਕੱਠ ਹੈ ਉਥੇ ਹੀ ਸਵਰਗ ਹੈ। ਜਿਥੇ ਅਪਨਿਅਾ ਦਾ ਸਾਥ ਹੋਵੇ ਉਥੇ ਸਬਰ ਸੰਤੋਖ ਤੇ ਪੈਸੇ ਦੀ ਕਮੀ ਨਹੀਂ ਹੋਈ
@Dolly_atwal
@Dolly_atwal 2 жыл бұрын
Pariwar da ikath, nice words
@sandeepk4863
@sandeepk4863 2 жыл бұрын
ਜੋ ਕਿ ਅੱਜਕਲ ਘਟ ਗਿਆ ਹੈ
@user-pz6qq3ht3z
@user-pz6qq3ht3z 2 жыл бұрын
ਪੰਜਾਬ ਤਾ ਪੰਜਾਬ ਵਾਹਿਗੁਰੂ ਜੀ
@LuckySingh-xr9wh
@LuckySingh-xr9wh 2 жыл бұрын
ਜਾਂਦੇ ਕੀ ਕਰਨ ਹੋ ਆਜੋ ਫਿਰ ਵਾਪਸ ਪੰਜਾਬ
@simranmann115
@simranmann115 2 жыл бұрын
Mata hi such a honest person
@Gagandeepgill1989
@Gagandeepgill1989 2 жыл бұрын
ਬਿਲਕੁਲ ਠੀਕ ਕਿਹਾ ਮਾਤਾ ਜੀ ਨੇ ਕੈਨੇਡਾ ਮਿੰਢੀ ਜੇਲ੍ਹ ਆ।
@poonambrar9482
@poonambrar9482 2 жыл бұрын
Just crying for no, reason....she is a blessed lady....human aspirations can never be achieved, they are never satisfied....
@narinderdhanju1482
@narinderdhanju1482 2 жыл бұрын
True, if mata ji not happy then should go back home to India
@tonyroy8123
@tonyroy8123 2 жыл бұрын
@@narinderdhanju1482 Ihna nu punjab di roti changi nahin lagdi. Goray ihna nu gaalan kadhde hun per ihna lokaan nu koi sharam nahin.
@narinderdhanju1482
@narinderdhanju1482 2 жыл бұрын
@@tonyroy8123 👍
@princesingh-zu9zt
@princesingh-zu9zt 2 жыл бұрын
Indeed she is blessed. But her daughter in law doesn't want them to stay with their son and grandchildren in their house. Thats what hurting her.
@jasdeepgill8550
@jasdeepgill8550 2 жыл бұрын
Bilkul sahi te sachi gal kite aa mata ji ne
@ranjeetkaur6746
@ranjeetkaur6746 2 жыл бұрын
ਪੰਜਾਬ ਵਿੱਚ ਵੀ ਕਿਹੜਾ ਸਾਰੀਆਂ ਨੂੰਹਾਂ ਬਹੁਤ ਇੱਜਤ ਕਰਦੀਆਂ ਬਜੁਰਗ ਹੋਣਦੇ ਨਾਤੇ ਸਾਨੂੰ ਐਡਜਸਟ ਕਰਨਾ ਪੈਣਾ ਜੀ। ਮੈਂ ਵੀ ਅਸਟ੍ਰੇਲੀਆ ਬੱਚਿਆਂ ਕੋਲ ਰਹਿੰਦੀ ਹਾਂ ਵਧੀਆ ਹੈ ਸਭ ਬਾਕੀ ਜਿਥੇ ਦੋ ਭਾਂਡੇ ਹੁੰਦੇ ਖੜਕਦੇ ਤਾਂ ਰਹਿੰਦੇ ਹਨ।ਬੁਡਾਪੇ ਵਿੱਚ ਤਾਂ ਵਾਹਿਗੁਰੂ ਜੀ ਕੋਲੋਂ ਇਹੋ ਮੰਗਣਾ ਚਾਹੀਦਾ ਹੈ ਕਿ ਸੱਚੇ ਪਾਤਸ਼ਾਹ ਜੀ ਹੱਡ ਪੈਰ ਚਲਦੇ ਰੱਖਿਓ ਕੰਮ ਕਰਨ ਵਿੱਚ ਕੋਈ ਹਰਜ਼ ਨਹੀਂ ।
@jagdish.chandgoyal6112
@jagdish.chandgoyal6112 Жыл бұрын
भारत में भी सास बहु का झगड़ा आम बात है।एक ही घर में दो दो चुले‌ जलते‌ हैं। 😗😚
@bhindermangat2777
@bhindermangat2777 Жыл бұрын
Truth
@xhakaa
@xhakaa 2 жыл бұрын
This old lady is sharing her unbiased opinion which is so good to listen unlike lots of elderly people of our punjabi community who just complain ie canada this canada that . she sounds like she is well aware of ground reality of both punjab and canada . we do need more people liker her who sort of understand why punjabi youth is immigrating to foreign countries for bread and butter . Punjab's people are paying the price of political tug of war between center govt and state govt . ikk din aisaa na aawee ki punjab di dharti te punjabi lok hi alp sankhayak ( minority community ) ban jaun . punjab needs political and socio - economic detox in order to prosper .
@palwinderbatth4930
@palwinderbatth4930 2 жыл бұрын
ਬੀਬੀ ਜੀ ਤੁਹਾਡੀਆ ਗੱਲਾ ਬਹੁਤ ਵਧੀਆ ਲੱਗੀਆ
@sukhwindermakkar2493
@sukhwindermakkar2493 Жыл бұрын
It's very bad, but it happens everywhere in these days. If someone has enough then never leave your country.
@jks3840
@jks3840 Жыл бұрын
True Story in Canada 🇨🇦.
@amarjeetsandhu3847
@amarjeetsandhu3847 2 жыл бұрын
Bilkul sach e mata ji noohan sariyan buriyan ni hundiyan. Jada ta hai meri v mooh me apne room vichon Sada Sara sman bahr sut ta bhut dukhi ha main v koina time aiyega sukh oh v ni laindi
@gorasoni4392
@gorasoni4392 2 жыл бұрын
ਭੁਲੇਖਾ ਬੇਬੇ ਤੈਨੂੰ ਲੱਤਾਂ ਘੁੱਟ ਕੇ ਇੰਡੀਆ ਵਾਲੀਆਂ ਵੀ ਨੀ ਸੌਦੀਆਂ 😄
@mukhpalsidhu168
@mukhpalsidhu168 2 жыл бұрын
😃😄😄😂
@xzgamer2258
@xzgamer2258 2 жыл бұрын
😂😂😂😂
@xzgamer2258
@xzgamer2258 2 жыл бұрын
Canada ch work tn khud krdian ne punjab ch tn maid bhaldian ne bs km na Krna pve
@sukhsingh1246
@sukhsingh1246 2 жыл бұрын
India walia taa bahut mastia hohia Ehthay bahar mukla wich ladies kam kardia . Ohna di ghar daay kam wich help karni chaidi aa. Mop kardo hor safai karo. .
@rajwantkaurmundi7529
@rajwantkaurmundi7529 2 жыл бұрын
app vi theek rho nuhh nall ta ee oh piyar kru gi
@tapendersharma3905
@tapendersharma3905 2 жыл бұрын
Veere thnks for this show that realty
@gagandeepsangha8468
@gagandeepsangha8468 2 жыл бұрын
Mata ki ethe v chorria bahut hundia
@amritfashions
@amritfashions 2 жыл бұрын
We should live with love.. keep silent more time..words can hurt us 🥰🥰
@devikavashisht8490
@devikavashisht8490 2 жыл бұрын
Aunty ji you are right speaking
@TheSabhistar
@TheSabhistar 2 жыл бұрын
Reporter Nu masala ni milya. Baki Mata ji dil de Bahut wadia lagde ne
@tiwanasaab6788
@tiwanasaab6788 2 жыл бұрын
babe ji coming soon hoshiare pur ji
@surinderkaur2100
@surinderkaur2100 2 жыл бұрын
Very nice
@bhullar1629
@bhullar1629 2 жыл бұрын
ਰੋਜ਼ਗਾਰ ਹੈ ਕੀ ਮਾਤਾ .. ਸਾਰੇ ਇਹ ਚੋਂਦੇ ਅ ਕੇ ਜੋ ਕੰਮ ਅਸੀਂ ਕਿਤਾ ਜਵਾਕ ਉਹ ਨਾ ਕਰਨ.. ਕਿਉ ਓਸ ਚ ਕੀ ਆ.. ਅੱਗੇ ਕੀ ਦੁਨੀਆ ਭੁੱਖੀ ਮਰਦੀ ਸੀ.. ਪਿਤਾ ਪੁਰਖੀ ਕਿੱਤਾ ਲੋਕ ਕਿਉ ਨੀ ਕਰਨਾ ਚਾਹੁੰਦੇ.. ਓਦਰ ਜੋਂ ਕੰਮ ਮਿਲ ਜਾਵੇ ਓਹੀ ਕਰਦੇ ਆ ਏਦਰ ਕਿਓਂ ਨੀ ਹੁੰਦਾ । ਲੋਕ ਆਵਦੀ ਔਲਾਦ ਨੂੰ ਕੰਮ ਨੀ ਲਾਉਂਦੇ ਕ ਸਾਡੇ ਐਸ਼ ਕਰਨ ਅਸੀਂ ਕੰਮ ਕੀਤਾ ਜਵਾਕ ਕੁਰਸੀ ਤੇ ਬੈਠਣ.. ਇਹੀ ਬੇਰੁਜਾਰੀ ਅ .. । ਰੁਜਗਾਰ ਤਾਂ ਆਵਦੇ ਘਰ ਚ ਵੀ ਆ ਬੱਸ ਕੰਮ ਕਰਨ ਵਾਲਾ ਹੋਣਾ ਚਾਹੀਦਾ.. ਐਜੂਕੇਸ਼ਨ ਹੀ ਬੇਰੁਜਗਾਰੀ ਦਾ ਕਾਰਨ ਆ
@harbajanmli7503
@harbajanmli7503 2 жыл бұрын
Punjab is great,
@SS-qz6zg
@SS-qz6zg 2 жыл бұрын
East or west my panjab is best
@positivethoughts8461
@positivethoughts8461 2 жыл бұрын
ਮਤਲਵ ਮਾਤਾ ਅਨੁਸਾਰ ਬਾਕੀ ਸੱਭ ਠੀਕ ਐ ਬੱਸ ਨੂੰਹ ਈ ਨੀ 😝😝😝😝
@jagdeepkaur5877
@jagdeepkaur5877 2 жыл бұрын
Kali kali. Gal sahi a mata ji di aaj kal aahi. Sab kush chalda is. Duniya uppar🥺🥺🥺🥺🥺🥺🥺
@sonujammuwala2261
@sonujammuwala2261 2 жыл бұрын
Bahut vadiya topics
@balwinderkaur4464
@balwinderkaur4464 2 жыл бұрын
Mata ji sabb theek hai ethe v ehi haal hai te waheguru da shukr karo
@maahisuniquecreations
@maahisuniquecreations 2 жыл бұрын
Hmara hindustan sbse best h rozgar h tb bhi nhi h tb bhi
@babachahal9381
@babachahal9381 2 жыл бұрын
ਮਿੱਠੀ ਜੇਲ੍ਹ ਆ
@bhupindersingh226
@bhupindersingh226 2 жыл бұрын
BOHAT VADHIA VIDEO
@bluepen215
@bluepen215 2 жыл бұрын
Boht vdia
@kulwinderkaur9668
@kulwinderkaur9668 2 жыл бұрын
ਮਾਤਾ ਦੀ ਨੂੰਹ ਨਾਲ਼ ਨੀ ਬਣਦੀ ਹੋਣੀ
@sabbybajwa1756
@sabbybajwa1756 2 жыл бұрын
app bibi tu sarya nu uthe bla laya .loka Samne canada nind v dita .na shukri bibi
@amandeepvlog6
@amandeepvlog6 2 жыл бұрын
Nice
@dr.iqbalkaur9937
@dr.iqbalkaur9937 2 жыл бұрын
Respect each other if u also want Respect . It is give and take. You will receive only what you give others.
@JeetSingh-le9ef
@JeetSingh-le9ef 2 жыл бұрын
Wah oe wah canadea
@gurdeepwalia1629
@gurdeepwalia1629 2 жыл бұрын
Good
@ministories_narinder_kaur
@ministories_narinder_kaur 2 жыл бұрын
Thanks for telling reality of canada
@piarjitjaswal1107
@piarjitjaswal1107 2 жыл бұрын
True
@status_punjabi781
@status_punjabi781 2 жыл бұрын
I love myy punjabb
@sukhwindersingh-fu4rq
@sukhwindersingh-fu4rq 2 жыл бұрын
Bilkul biji teekh hai ji .kujh hai ne ji
@sukhsingh1246
@sukhsingh1246 2 жыл бұрын
Husiarpur district daay lok bahut good aa. Meri district ludhiana. Mere bahut yaar dost husirpur nu belong karday aa.
@tarlochansingh349
@tarlochansingh349 2 жыл бұрын
Mataji robbery di ki gal kardeo punjab ch oh tah har jagah hai canada ch v hai naale zaada punjab naalo
@harindersinghgarcha3287
@harindersinghgarcha3287 2 жыл бұрын
Waheguru ji parmatma sab da bla kre ji 🙏 Waheguru
@ruplalsehgal1117
@ruplalsehgal1117 2 жыл бұрын
Punjab CM Maan Sahib mata di gal suno
@jasssidhu6441
@jasssidhu6441 2 жыл бұрын
India ਚ ki a 😊 wah! , Mata ji sabb kuj e india ga
@kd4366
@kd4366 2 жыл бұрын
😂 mata ji india v ni khush na canada.
@jasssidhu6441
@jasssidhu6441 2 жыл бұрын
@@kd4366 ehji soch ne apne ਮੁਲਕ ਨੂੰ ਪਿੱਛੇ ਰੱਖਿਆ ਹੋਇਆ
@JaspreetKaur-qu4vr
@JaspreetKaur-qu4vr 2 жыл бұрын
Bilkul sahi
@mangatfitness1953
@mangatfitness1953 2 жыл бұрын
Mein eh pehle Dadiji dekhe ne Canada,90 percent Nana Nani hi milde ne.I am also frm Canada.
@akaur4533
@akaur4533 2 жыл бұрын
😂That's true
@seemavohra5513
@seemavohra5513 2 жыл бұрын
😀😀😀😀
@azaad2989
@azaad2989 2 жыл бұрын
Sachi gll e bhraa.bhut Ghat lokkk ne jo viyah ton vadd apne peo de rishtedarr nu bulande ne.shayad majboori hougi ona vicharia di v.jede mame bhua de putt punjab vich jaan ton vadd pyare hunde.ona nu taan shayad koi tanwa tanwa hi yaad krda.bhut badal janda banda bahar jaa ke.prr hjje v bhut change v ne jo rishte nibande ne.jaan shayad idda lagda ona nu ki kuch mang naa lwe.
@seemavohra5513
@seemavohra5513 2 жыл бұрын
@@azaad2989 ji... Smaj vich her type de log ne... Asaa lugta he boora koyee nhee hota... Is ke peeche koyee mujbooree hotee he... Koyee bole deta he koyee chup rehta he... Reality every body knows... So sub noo jithe khushi mile enjoy curna chaheeda he... Life me ager no expectations le ke chalenge... To sub khush rhenge... Ake Waheguru ji da pla pukad lo nyeeya khushi khushi paar ho jayegi... Waheguru ji ... 🙏🙏🙏🙏🙏🙏😇
@azaad2989
@azaad2989 2 жыл бұрын
@@seemavohra5513 tussi v theek ho amni jgga Seema g.prr main apne nll beeti hoyi khi e.
@drmahna4236
@drmahna4236 2 жыл бұрын
👍👍👍👍👍
@jagdeepdhanda538
@jagdeepdhanda538 2 жыл бұрын
lakh di lahnat aise putt de
@hifizone3836
@hifizone3836 2 жыл бұрын
J kr eh lok eene he dukhi aa te vapas aa jaoo shaddo gudd de kadah nu
@bhaapi4942
@bhaapi4942 2 жыл бұрын
Poor Canada 🇨🇦 😢 Unknowingly giving PR,s and citizenships to people who love to get Canadian pensions,free health benefits, etc but...........not happy😐
@tonyroy8123
@tonyroy8123 2 жыл бұрын
These people should not be there.
@hondajaswal9268
@hondajaswal9268 2 жыл бұрын
Free health 😂😂😂
@ParveenKumar-rx1sd
@ParveenKumar-rx1sd 2 жыл бұрын
I love my india🇮🇳
@balcollection3105
@balcollection3105 2 жыл бұрын
Jai hind
@BalwinderSingh-kc5zc
@BalwinderSingh-kc5zc 23 күн бұрын
@dalvirkaur519
@dalvirkaur519 2 жыл бұрын
Ajj kal de halat dekh k Punjab de mainu ta ehhi lagda assi Punjab to bahar hi thik aa
@ramanbrar5368
@ramanbrar5368 2 жыл бұрын
She just have problem with her daughter in law nothing else , the way she speaks ,not everyone has the patience to tolerate . Live and let live
@manisha198711
@manisha198711 2 жыл бұрын
She must have tortured her Dil initially. Now time for repayment. I wil never let my MIL stay with me. She is a horrible women who mentally tortured me immediately after marriage
@sanjeevkumar-wl9ze
@sanjeevkumar-wl9ze 2 жыл бұрын
Main gall hai ki apne leaderan ne apne desh nu lootiya hai and loot tahe ne currupt systems hai ethe rozgar di bahoot problem hai...
@thesaahishow1848
@thesaahishow1848 2 жыл бұрын
She seems not much educated having limited exposure about wonderful country Canada.Basements in canada are equally furnished. She is well blessed. Unwanted condemnation
@muzikkism
@muzikkism 2 жыл бұрын
I think u missed when she mentioned her daughter in law doesn't support them..so can't say she is blessed. Families should support their elderly..juz filling the house with grocery isn't the only responsibility. One doesn't need to be educated to feel left out. P.S: to see the beautiful country someone needs to show her around but apparently her kids called their parents to take care of their own kids not cuz they missed them or loved them.
@rangrew7868
@rangrew7868 Жыл бұрын
@@muzikkism 💯 right ji
@balsahota3884
@balsahota3884 2 жыл бұрын
Nice vlog
@jesusourlord9745
@jesusourlord9745 2 жыл бұрын
Punjab ch kehda sariya nauha izaat kardiya sambdiya. It doesn’t matter punjab or Canada, har ik de halat vakho vakh ne. Kuj ghara ch nauha nahi changiya kuj ch sasa v ateyachar kardiya.
@kuldipsidhu8934
@kuldipsidhu8934 2 жыл бұрын
But Canada da law ladies de haq vicb a
@jesusourlord9745
@jesusourlord9745 2 жыл бұрын
@@kuldipsidhu8934 india vich v jyada ladies da pakh lya janda. May be i am wrong but as far i know
@guru2260
@guru2260 2 жыл бұрын
Hello friends Don't judge anyone don't relate anything with this video. Eh channel wale tan bsss..... Video ch dassian kafi gallan sach ne. Everybody has his or her own life, problems and solutions. B a good person and smart to plan everything. Life will be great
@HardeepSingh-et7bv
@HardeepSingh-et7bv 2 жыл бұрын
🙏❤️🙏👌
@S2R2srr
@S2R2srr 2 жыл бұрын
mata ji khul k bolo ji nuh hramjadi aae aa jedi jrdi ni ,chlo uprwala sohni seht dve hth na lvaye
@harbansharbans9979
@harbansharbans9979 2 жыл бұрын
Good 👍 👍 👍 👍
@narenderbeniwal5824
@narenderbeniwal5824 2 жыл бұрын
Sahi kah rahi hai bebe
@mjsg8476
@mjsg8476 2 жыл бұрын
Life is really hard once you arrive here especially the first couple of years are very tough.
@sokhi13
@sokhi13 2 жыл бұрын
ehi lok kehnde hunde k punjab de paiseya nal sade bcheya de ta sonk nhi poore hunde...ohna de shonk vdde a...
@parminderrana2202
@parminderrana2202 2 жыл бұрын
Nobody forcing anybody to come u make your own decision u collect Canada pension then say we r very dukhi so sad
@S2R2srr
@S2R2srr 2 жыл бұрын
jidr tk menu lgda k dukhi kehnde ne o sirf dukhi apne rishtiaa vich ne, k jo ezzt india rwh milni c o odr bahr country nhi mildi riahtiaa ch
@inderjeetk451
@inderjeetk451 Жыл бұрын
Reporter brother tusi kaiya de ghar ch ladai kra deni aa jidha de sawal karde Oo 😂😂🙏😃😃
@apindersingh1483
@apindersingh1483 Жыл бұрын
Mother only money is there nothing else it's not evan easy to get as behind everything lot of hard work people live in dream life reliaty Is different
@apnepanditg6289
@apnepanditg6289 2 жыл бұрын
Eh ona da culture aaa bibi ji Indian culture aina nalo allag hei adopt krna penda ..hr cheej de faede or nuksan dowe hunde aaaa
@gurpreetsinghmatharu2209
@gurpreetsinghmatharu2209 2 жыл бұрын
Te mata ji vapas aa jao
@sidhuusavloger3291
@sidhuusavloger3291 2 жыл бұрын
Te aouna pena hi a
@gagandeepsangha8468
@gagandeepsangha8468 2 жыл бұрын
Ethe as k v labor karde ne student kihra doctor engener Bande India labor Kar lo..Bihar ..UP to v a k Loki karde.
@amansona8205
@amansona8205 2 жыл бұрын
Gal sahi ha take care
@mannkaurr1
@mannkaurr1 2 жыл бұрын
Bajurg jine marzi dukhi hon fer v chnga mada ni bolde.kuun kin afterall rehna ohna nal e hai
@jugni5552
@jugni5552 2 жыл бұрын
Bai AJ kal Diya nuha wale scene nu kina chak k dikhonda
@karanjitkaur3551
@karanjitkaur3551 2 жыл бұрын
Parents are at the mercy of their kids
@tonyroy8123
@tonyroy8123 2 жыл бұрын
Nobody forced them to go there. Per agg lagi hoi hai punjaabiyaan nu.
@karanjitkaur3551
@karanjitkaur3551 2 жыл бұрын
@@tonyroy8123 it's true everyone wants to go but the real thing is Auladh ka moh .which is embedded in our Indians
Chajj Da Vichar 582_Special Episode With Canadian Ladies
50:53
Prime Asia TV
Рет қаралды 970 М.
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Always be more smart #shorts
00:32
Jin and Hattie
Рет қаралды 48 МЛН
Nutella bro sis family Challenge 😋
00:31
Mr. Clabik
Рет қаралды 12 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31