Handicapped Couple Love Story | Punjabi Love story Interview | Mani Parvez |

  Рет қаралды 84,351

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
Handicapped Couple Love Story | Punjabi Love story Interview | Mani Parvez @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 107
@kaintpunjabi
@kaintpunjabi 7 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@rupindersingh7974
@rupindersingh7974 7 ай бұрын
Nice
@LovepreetSingh-mz4qj
@LovepreetSingh-mz4qj 7 ай бұрын
Very good brother ❤❤ art
@DashOfHistory
@DashOfHistory 7 ай бұрын
V Good 👍🏻🎉🎉
@baljitsinghz
@baljitsinghz 7 ай бұрын
ਬਹੁਤ ਵਧੀਆ ਕਹਾਣੀ ਹੈ ਤੇ ਬਹੁਤ ਵਧੀਆ ਜੋੜੀ ਹੈ ਤੁਹਾਡੀ ਦੋਨਾਂ ਦੀ। ਬਹੁਤ ਬਹੁਤ ਹੌਸਲਾ ਮਿਲਿਆ ਵੀਰ ਜੀ ਤੁਹਾਡੀ ਸਟੋਰੀ ਤੋ। ਪੁੱਤਰ ਲਈ ਬਹੁਤ ਬਹੁਤ ਵਧਾਈ ਹੋਵੈ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹ ਦੀ ਕਲਾ ਵਿੱਚ ਰੱਖੇ ਦੋਨਾਂ ਨੂੰ 😊
@bajwa4032
@bajwa4032 7 ай бұрын
ਮੇਰੀ ਭੈਣ ਬਹੁਤ ਬਹੁਤ ਵਧਾਈਆਂ ਹੋਵਣ ਤੇ ਬੱਚੇ ਨੂੰ ਸਾਰੀਆਂ ਪੋਲੀਉ ਬੂੰਦਾਂ ਤੇ ਸਾਰੇ ਟੀਕੇ ਵੀ ਜਰੂਰ ਬੱਚੇ ਨੂੰ ਲਗਵਾਏਉ ਰੱਬ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਸੁੱਖ ਦੇਵਣ ਗੇ ਚਿੰਤਾ ਨਹੀਂ ਕਰਨੀ
@jassalkaur3548
@jassalkaur3548 7 ай бұрын
🤲🤲🤲🤲🤲🎉🎉🙏🙏🙏
@Preetsekhon2829
@Preetsekhon2829 7 ай бұрын
ਇਹ ਦੁਨੀਆ ਦੁੱਖਾਂ ਨਾਲ ਭਰੀ ਪਈ ਹੈ ,ਜਿਹਨੂੰ ਨਾ ਬੁਲਾਓ ਉਹੀ ਚੰਗਾ ਹੈ , ਪਰਮਾਤਮਾ ਮਿਹਰ ਕਰਨ ਜੀ🙏🏻🙏🏻🙏🏻
@sarabjitkaur8997
@sarabjitkaur8997 7 ай бұрын
ਭੈਣ, ਵੀਰ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ, ਤੁਹਾਡਾ ਬੇਟਾ ਆਗਿਆਕਾਰ ਹੋਣਹਾਰ, ਹੋਵੇ,
@SukhwinderSingh-wq5ip
@SukhwinderSingh-wq5ip 7 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@Sukhjohal8126
@Sukhjohal8126 7 ай бұрын
ਵਾਹਿਗੁਰੂ ਜੀ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏
@krishu1354
@krishu1354 7 ай бұрын
ਵਾਹਿਗੁਰੂ ਜੀ 🙏 ਮੇਹਰ ਰੱਖੀਂ ਪਰਿਵਾਰ ਤੇ 😊 ਪੁੱਤ ਨੂੰ ਲੰਮੀਆਂ ਉਮਰਾਂ ਬਖਸ਼ੇ ਤੇ ਸਾਰੇ ਪਰਿਵਾਰ ਨੂੰ ਤੰਦਰੁਸਤ ਰੱਖੇਂ ❤
@DashOfHistory
@DashOfHistory 7 ай бұрын
ਤੁਹਾਡਾ ਬੋਲਣ ਦਾ ਲਹਿਜਾ ਬਹੁਤ ਬਹੁਤ ਵਧੀਆ ਵੀਰੇ👍🏻 ਸਭ ਨੂੰ ਭੈਣ ਕਹਿ ਕੇ ਬਲਾਉਂਦੇ ਹੋ।🙏🏻👌🏻
@avneetjagera5769
@avneetjagera5769 7 ай бұрын
ਭੈਣੇ ਮੈਂ ਵੀ ਅੰਗਹੀਣ ਹਾਂ ਪਰ ਤੇਰਾ ਦੁੱਖ ਦੇਖ ਕੇ ਮੈਨੂੰ ਆਪਣਾ ਦੁੱਖ ਬਹੁਤ ਛੋਟਾ ਲੱਗਿਆ ਮੇਰਾ ਵੀ ਵਿਆਹ ਹੋਇਆ ਹੈ ਜ਼ਿੰਦਗੀ ਵਧੀਆ ਚੱਲ ਰਹੀ ਹੈ 🙏🏻🙏🏻
@karamjeetsingh6478
@karamjeetsingh6478 7 ай бұрын
Sister m v handicap mnu apna no send kro
@dalveerkaur9330
@dalveerkaur9330 7 ай бұрын
God bless u beta both of u and ur son
@ਰਾਜਕਰੇਗਾਖਾਲਸਾ-ਮ8ਦ
@ਰਾਜਕਰੇਗਾਖਾਲਸਾ-ਮ8ਦ 7 ай бұрын
ਸੱਚੀਆਂ ਬੰਦੀਆਂ ਦਾ ਰੱਬ।
@Sukhi-1231
@Sukhi-1231 7 ай бұрын
ਵਾਹਿਗੁਰੂ ਜੀ ਚ ੜ ਦੀ ਕਲਾ ਵਿਚ ਰੱਖੇ famly ਨੂੰ 🙏🏻🙏🏻
@kashbassey9149
@kashbassey9149 7 ай бұрын
Such a beautiful couple You guys made the correct decision❤❤❤
@bhagatsinghfans2115
@bhagatsinghfans2115 7 ай бұрын
Handicapped ne fir v khush ne dono g vichaare
@HarpreetSingh-le5fo
@HarpreetSingh-le5fo 7 ай бұрын
Interview boht Vadia c Waheguru ji bless you. Baki me b handicap aw pr me apni life ch kamyab hon wala. Me oh kr riha jo duniya soch v nhi sakdi. Shyd mera v interview jldi ave ithe hi ❤
@krishu1354
@krishu1354 7 ай бұрын
👏
@bhagatsinghfans2115
@bhagatsinghfans2115 7 ай бұрын
Waheguru khush rakhe dona nu,sago me ta etho tak ardaas karda k dono g theek ho jaao
@JsPLayzZYt
@JsPLayzZYt 7 ай бұрын
Eh kudi mere pind de aa mere ghara kol ghr aa kudi da nature boht vdia vichari nu rabb always khush rakhe❤❤
@kamaldeepkaur1572
@kamaldeepkaur1572 7 ай бұрын
God bless you weheguru ji thanu hmesa chardi kla ch rakhn hr mnokamna puri hove 😘
@baljinderkaur6597
@baljinderkaur6597 7 ай бұрын
God bless you always Happy beta 🙏🏻
@sakinderboparai3046
@sakinderboparai3046 7 ай бұрын
❤💚 ਹੇ। ਵਾਹਿਗੁਰੂ । ਤੇਰੇ ਰੰਗ ਨਿਆਰੇ। ❤💚 ਜੋੜੀ ਜੁੱਗ। ਜੁੱਗ। ਜੀਵੇ ।
@user-wv9vs4zc8i
@user-wv9vs4zc8i 7 ай бұрын
Jodi Bhut shoni Ji
@sukhmankaur9261
@sukhmankaur9261 4 ай бұрын
Video dekh waheguru da sukar keta parmatma sanu thek bnaya thank you Rabba ena nu tadruste bakhsi
@savinderkalyugmeinkirtanpa7292
@savinderkalyugmeinkirtanpa7292 7 ай бұрын
ਸਤਿਨਾਮੁ ਸਿਰੀ ਵਾਹਿਗੁਰੂ ਸਾਹਿਬ ਜੀ- ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ🙏🙏
@hazelsduniya5487
@hazelsduniya5487 7 ай бұрын
Bhut sohni joddi hai ji 🙏🙏🙏🙏
@user-gw5tb9bs4o
@user-gw5tb9bs4o 7 ай бұрын
ਮਨੀ ਵੀਰ ਤੇਰੀ ਸਾਰੀ ਕੋਈ ਇੰਟਰਵਿਊ ਪੂਰੀ ਨੀਂ ਦੇਖ ਹੁੰਦੀ ਕਿਉਂਕਿ ਬਹੁਤ ਹੀ ਇਮੋਸ਼ਨਲ ਹੁੰਦੀਆਂ
@tirathsingh6539
@tirathsingh6539 7 ай бұрын
ਵਹਿਗੁਰੂ ਹਮੇਸ਼ਾ ਖੁਸ਼ ਰੱਖੇ
@kuljitkanda1276
@kuljitkanda1276 7 ай бұрын
ਬੋਹਤ ਬੱਦੀਆ ਲੱਗਿਆ ਪਰਮਾਤਮ ਮੇਹਰ ਰੱਖਣ
@GurvinderSingh-pu2fm
@GurvinderSingh-pu2fm 7 ай бұрын
Good 👍
@RanjitSingh-gc9bn
@RanjitSingh-gc9bn 7 ай бұрын
Bhot vadia Jo parmatma karda ha bhot vadia karda ha , bhot honsla ha ehna de vich
@Gupreet_Singh
@Gupreet_Singh 7 ай бұрын
Waheguru mehar karnge sister tusi bahut strong ho respect thode vast. only shame on our goverment they can't provide facility for you couple but can waste 800 crore on advertising posters.
@parmjitsingh5411
@parmjitsingh5411 7 ай бұрын
satguru hath wadiyan jis deve so pawe dhan guru nanak g khushiyan baakhshe
@sandeepbains8486
@sandeepbains8486 7 ай бұрын
Kine sohne aa dono jane❤
@Harjeetkaur-
@Harjeetkaur- 7 ай бұрын
ਬਹੁਤ ਸੋਹਣੀ ਫੈਮਿਲੀ ਆ ਵਹਿਗੁਰੂ ਜੀ ਆਪਣੀ ਕਿਰਪਾ ਬਣਾਈ ਰੱਖਣਾ
@DABA_PIND
@DABA_PIND 7 ай бұрын
Waheguru ji ਭੈਣ ਨੂੰ ਖੂਸ਼ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@LovepreetSingh-mz4qj
@LovepreetSingh-mz4qj 7 ай бұрын
Congratulations 🎉🎉🎉 bro cute baby good 🎉❤❤❤
@Keeratkalervlogs2068
@Keeratkalervlogs2068 7 ай бұрын
ਵਹਿਗੁਰੂ ਜੀ ਤਹਾਨੂੰ ਹਮੇਸ਼ਾ ਖੂਸ਼ ਰੱਖਣ 🙏
@harpreetkaur1392
@harpreetkaur1392 7 ай бұрын
Waheguru Ji
@ManjitKaur-gn2mf
@ManjitKaur-gn2mf 7 ай бұрын
You both are brave. your son is very quite God bless you all.❤🙏
@baldishkaur9953
@baldishkaur9953 7 ай бұрын
So sweeeeeet family ❤❤❤❤❤❤
@satinderdhaliwal7975
@satinderdhaliwal7975 7 ай бұрын
God bless 🙏both of you and your son 🙏🙏🙏
@kuljeetsingh8075
@kuljeetsingh8075 7 ай бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🏻🙏🏻
@bhagatsinghfans2115
@bhagatsinghfans2115 7 ай бұрын
Jisda jag te parmatma ne rakkhna hai kon rok sakda....
@sehajpreet303
@sehajpreet303 7 ай бұрын
@AmandeepKaur-jc8kb
@AmandeepKaur-jc8kb 7 ай бұрын
Happy family 😊😊 baby 🐥🐥
@sahibdeepsingh7341
@sahibdeepsingh7341 7 ай бұрын
Vadiy hon sister ji Waheguru g hamesa khus rahke app ko
@bhagatsinghfans2115
@bhagatsinghfans2115 7 ай бұрын
Bahut vadhai hove bhain te bai nu
@jagdishkaur9442
@jagdishkaur9442 7 ай бұрын
ਵਾਹਿਗੁਰੂ ਜੀ ਭਲਾ ਕਰਨਾ
@MB-uv4qu
@MB-uv4qu 7 ай бұрын
Beta Wahiguru ji 🙏🏻tuhanu baut kushiaya dayn.
@breakuphealer3863
@breakuphealer3863 7 ай бұрын
weheguru waah guru ji
@Goodu420
@Goodu420 4 ай бұрын
Good video ji🎉🎉🎉🎉🎉🎉
@sardarhamad2349
@sardarhamad2349 Ай бұрын
Mashaallah❤
@baldishkaur9953
@baldishkaur9953 7 ай бұрын
Rabb tuhanu khush rakhe bachio❤❤
@gurirehal4006
@gurirehal4006 7 ай бұрын
ਪ੍ਰੇਮ ਸਿੰਘ ❤ Dr ਜੀ 🙏
@karmjeetkaurkarmjit2795
@karmjeetkaurkarmjit2795 7 ай бұрын
Congratulations🎉
@amritbrar3274
@amritbrar3274 7 ай бұрын
Waheguru g mehr kre lambi umr kre thode prvar di
@AmanSingh-ts8uy
@AmanSingh-ts8uy 7 ай бұрын
Wmkji mere. Pain veere te. Ji.
@sukhjitbraich649
@sukhjitbraich649 7 ай бұрын
Waheguru kirpa krn
@parmjitsingh5411
@parmjitsingh5411 7 ай бұрын
rabb haiga a dekho duniya waliyo osda koi bhed nahin pa sakda
@LakhwinderSingh-wb4fw
@LakhwinderSingh-wb4fw 7 ай бұрын
Wahiguru Wahiguru Wahiguru Wahiguru Wahiguru ji
@dalveerkaur9330
@dalveerkaur9330 7 ай бұрын
Bete tuci na chalan apne hand vich ik lakad da handal wala kujh hunda lei k chalyia kro hands gande nhi hunde
@Truelover786
@Truelover786 7 ай бұрын
Tuhanu dilo saloot hai BAI main v Bhagike vaihyan hoya bai g tuhade nal hai Main raikot kol pind hai
@Kaur.brar23
@Kaur.brar23 7 ай бұрын
Handicap persons nu pension lagni chadea ji government nu jrur sochna chadea
@dilpreetsingh1928
@dilpreetsingh1928 7 ай бұрын
Khush rho put❤❤❤❤❤
@user-og1fx4wf1b
@user-og1fx4wf1b 7 ай бұрын
Bhayia hon ji baccy nu polio dia banda jaroor pilani ji
@gurminderbhangu7603
@gurminderbhangu7603 7 ай бұрын
Baki sare audience de nazarie ton soch rhe ne ..😢te mai is bache de nazarie ton soch rhi aa ...k future ch ohdi feeling kive di hou smaaj te dostan ch is kmi nu naal lai k chalan te 😢😢 wheheguru sab nu tandrusat rkhe
@hardeepkaur8536
@hardeepkaur8536 7 ай бұрын
proud feel kroo apne maa baap te
@hardeepkaur7296
@hardeepkaur7296 7 ай бұрын
Good
@jagdishkaur9442
@jagdishkaur9442 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@pritpalsingh5257
@pritpalsingh5257 4 ай бұрын
Bhot vadiy gudiy sade pind di dhee a sanu bhot man kudi bhot vadiy satiy munde da pind khada a
@DashOfHistory
@DashOfHistory 7 ай бұрын
👌🏻👌🏻👌🏻👌🏻👌🏻👌🏻💖💖
@SukhwinderKaur-lo2oq
@SukhwinderKaur-lo2oq 7 ай бұрын
❤🎉🎉
@surindernijjar7024
@surindernijjar7024 7 ай бұрын
Very nice interview
@prabhsingh7462
@prabhsingh7462 7 ай бұрын
WaHeGuRu g
@HarneetKalas-nf8nd
@HarneetKalas-nf8nd 7 ай бұрын
❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤
@sarbjitkaur4559
@sarbjitkaur4559 7 ай бұрын
Waheguru Ji 🙏🎉❤
@user-sj7uz4vs3d
@user-sj7uz4vs3d 5 ай бұрын
ਮੈ ਵਿਧਵਾ ਔਰਤ ਹਾ ਆਸਰਾ ਕੋਈ ਨਹੀ ਮੈਨੂ ਛੋਟੇ ਮੋਟੇ ਰੋਜਗਾਰ ਲਈ ਹੈਲਪ ਕਰਦੋ ਤਾ.ਜੋ ਆਪਣੇ ਬਚਿਆ ਦਾ ਪੇਟ ਪਾਲ ਸਕਾ
@SatnamsinghSandhu-qy2lv
@SatnamsinghSandhu-qy2lv 7 ай бұрын
Waheguru ji 🙏
@RamSingh-mu6fq
@RamSingh-mu6fq 7 ай бұрын
Satnam waheguru ji
@kuldipkaurkalsi923
@kuldipkaurkalsi923 7 ай бұрын
Wahguru ji mahar karuo
@asharani5939
@asharani5939 7 ай бұрын
Veere ek baby trolly le lo .sokha ho ju ga
@baldishkaur9953
@baldishkaur9953 7 ай бұрын
Cute baby ❤❤❤❤❤❤
@thepunjabtimes29
@thepunjabtimes29 7 ай бұрын
Bacche nu juthaa yaa thunk touch ho jaave je kiss karde time bacche nu v Polio hon de 75 percent chances hunde aa
@Truelover786
@Truelover786 7 ай бұрын
Bhagike Meri marriage hoyi a ❤❤❤
@user-rn8cj2cx9x
@user-rn8cj2cx9x 7 ай бұрын
😂😂😂
@LovepreetSingh-mz4qj
@LovepreetSingh-mz4qj 7 ай бұрын
Ki hoya bro 🤔🤔🤔
@SonampreetKaur-pc4nd
@SonampreetKaur-pc4nd 7 ай бұрын
🙏🙏🙏🙏
@parmjitsingh5411
@parmjitsingh5411 7 ай бұрын
main sadqe jawan teri kudrat de teri kudrat de rang hor ne kujh andron japde naam tera kujh uchi paounde shor ne
@amantandan1866
@amantandan1866 7 ай бұрын
🙏🙇🙏
@inderjeetkaur2211
@inderjeetkaur2211 7 ай бұрын
🙏🙏❤
@Gulabsingh12345
@Gulabsingh12345 7 ай бұрын
🙏🙏❤❤🎉🎉
@kirpalsingh-nw3nm
@kirpalsingh-nw3nm 7 ай бұрын
🌹🌹🌹🌹🌹🙏
@JaspreetSingh-es3sc
@JaspreetSingh-es3sc 7 ай бұрын
Eh kudi mere pind di hai
@jatinder6610
@jatinder6610 7 ай бұрын
Bacche ghat paida karo, agge time bahut kharab aa reha a
@SS_GAMING938
@SS_GAMING938 7 ай бұрын
❤❤
@jatindergagan7202
@jatindergagan7202 3 ай бұрын
Nice
@BhupinderSingh-xb4hl
@BhupinderSingh-xb4hl 7 ай бұрын
@jagmeetmaan2508
@jagmeetmaan2508 7 ай бұрын
Waheguru ji
@user-ky3xv2ii1n
@user-ky3xv2ii1n 7 ай бұрын
Waheguru ji
@user-ki9qs7sf3z
@user-ki9qs7sf3z 7 ай бұрын
❤❤❤❤❤
@User_ramam
@User_ramam 7 ай бұрын
❤❤❤
Narinder Kaur|Husband drug addict|@cookwithmehak3731 |Motivation Story|Kaint Punjabi
41:37
Kaint Punjabi (ਘੈਂਟ ਪੰਜਾਬੀ)
Рет қаралды 132 М.
Wrong Number Love Story|Handicapped Couple Interview|Mani Parvez|KaintPunjabi
42:04
Kaint Punjabi (ਘੈਂਟ ਪੰਜਾਬੀ)
Рет қаралды 220 М.
Brawl Stars Edit😈📕
00:15
Kan Andrey
Рет қаралды 12 МЛН
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20
Alat yang Membersihkan Kaki dalam Hitungan Detik 🦶🫧
00:24
Poly Holy Yow Indonesia
Рет қаралды 11 МЛН
Dad Makes Daughter Clean Up Spilled Chips #shorts
00:16
Fabiosa Stories
Рет қаралды 8 МЛН
Assam Girl Love Marriage With Punjabi Boy|Punjabi Couple Story|Lovestory Interview|Kaint Punjabi
1:01:35
Kaint Punjabi (ਘੈਂਟ ਪੰਜਾਬੀ)
Рет қаралды 574 М.
Jeevan Rani Interview|Punjabi Haircut Girl|Punjabi Motivational Story|Mani Parvez|Kaint Punjabi
58:05
Kaint Punjabi (ਘੈਂਟ ਪੰਜਾਬੀ)
Рет қаралды 372 М.
Handicapped Couple Love Story | Punjabi Love story Interview | Mani Parvez  @kaintpunjabi
44:06
Kaint Punjabi (ਘੈਂਟ ਪੰਜਾਬੀ)
Рет қаралды 224 М.
Brawl Stars Edit😈📕
00:15
Kan Andrey
Рет қаралды 12 МЛН