Hans Raj Hans ਛੱਡੇ BJP ਅਸੀਂ ਹਾਰ ਪਾ ਕੇ ਸਵਾਗਤ ਕਰਾਂਗੇ ਇਸਦਾ | ਕਿਸਾਨਾਂ ਨੇ ਕਰਤਾ ਨਵਾਂ ਐਲਾਨ

  Рет қаралды 91,808

RMB Television

RMB Television

Ай бұрын

#RMBTelevision
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
kzbin.info/door/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 301
@jagjeetsingh9613
@jagjeetsingh9613 Ай бұрын
ਜਿਹੜੇ ਸੈਲੋ ਚ ਕਣਕ ਵੇਚਦੇ ਆ ਉਨਾ ਦੀ ਵੀ ਗਲ ਕਰੋ ਵੋਟ ਵੀ ਦਸੋ ਕੀਹਨੂ ਪਾਈਏ
@harbanslal1628
@harbanslal1628 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਰਾਂ ਜੀ ਆਪ ਸੱਚ ਬੋਲਿਆ ਦੱਲਬੱਦਲੂ ਲੀਡਰਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਕਿਸਾਨਾਂ ਮਜ਼ਦੂਰਾਂ ਦਾ ਏਕਤਾ ਜਿੰਦਾਬਾਦ
@rooplal2294
@rooplal2294 Ай бұрын
ਵਿਰੋਧ ਕਰਨਾ ਜਾਇਜ ਹੈ।ਪਰ ਵੋਟ ਪਾਉਣੀ ਕਿਸ ਨੂੰ ਹੈ ਇਹ ਵੀ ਦੱਸਣ ਦੀ ਲੋੜ ਹੈ
@jagirkaur8524
@jagirkaur8524 Ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@gurwinderbenipal9510
@gurwinderbenipal9510 Ай бұрын
ਨਹੀ ਲੋੜ ਨਹੀ,,,,, ਜਦੋਂ ਕਿਸਾਨ ਆਗੂ ਖੜੇ ਸੀ ਉਦੋ ਮੇਰੇ ਵਾਗ ਕਿਸ ਨੂੰ ਵੋਟ ਪਾਈ ਸੀ।
@jodhsingh2507
@jodhsingh2507 Ай бұрын
ਬਹੁਤ ਵਧੀਆ ਬਾਈ ਜੀ ਦਿੱਤਾ ਗਿਆ ਇਸ ਬੀਆਨ ਨਾਲਮਮਮ ਮਮ ਮੈਇਸ ਮੈਂ ਜਿਸ
@balvantsingh5257
@balvantsingh5257 Ай бұрын
ਬਾਈ ਬਾਈ ਕਾਟ ਕਿਵੇਂ ਕਰੀਏ ਕੁੱਝ ਕਿਸਾਨ ਨੇਤਾ ਤਾਂ ਦਿੱਲੀਵਾਲਿਆ ਨਾਲ ਚਾਹ ਪੀਂਦੇ ਨੇ
@GogaGoga-tf4mr
@GogaGoga-tf4mr Ай бұрын
ਬਾਈ ਜੀ ਸਮਝ ਇਹ ਛੋਟੇ ਨੇ ਜਦੋ ਵੱਡੇ ਹੋ ਗਏ ਨਾਂ ਇਹ ਤਾਂ ਪੈਗ ਲਾਇਆ ਕਰਨਗੇ
@GogaGoga-tf4mr
@GogaGoga-tf4mr Ай бұрын
ਬਾਈ ਜੀ ਸਮਝ ਇਹ ਛੋਟੇ ਨੇ ਜਦੋ ਵੱਡੇ ਹੋ ਗਏ ਨਾਂ ਇਹ ਤਾਂ ਪੈਗ ਲਾਇਆ ਕਰਨਗੇ
@sardarsidhu5934
@sardarsidhu5934 Ай бұрын
ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਚੁਟਕਲੇਬਾਜ ਤੇ ਡਰਾਮੇਬਾਜ਼ ਸਾਬਿਤ ਹੋਈ
@balbirsinghsohi9792
@balbirsinghsohi9792 Ай бұрын
ਵੀ ਰ ਜੀ ਕਿਹੜੀ ਪਾਰਟੀ ਕਿਸਾਨਾ ਲੲਈ ਚੰਗੀ ਹੈ ਉਸ ਨੂੰ ਆਪਣੀ ਵੋਟ ਪਾ ਦੇਈਏ?????
@AvtarSingh-ox4lg
@AvtarSingh-ox4lg Ай бұрын
ਅਗਰ ਮੋਦੀ ਨੂੰ ਹਰਾਉਣਾਂ ਤਾਂ ਓਸ ਪਾਰਟੀ ਨੂੰ ਵੋਟ ਦਿਓ ਜਿਹੜੀ ਮੋਦੀ ਨੂੰ ਟੱਕਰ ਦੇ ਸਕੇ
@parmodkumarmehta9436
@parmodkumarmehta9436 Ай бұрын
@@AvtarSingh-ox4lg ???????????
@vinodkumar-yi3vs
@vinodkumar-yi3vs Ай бұрын
BSP NU VOTE PA DEO...... KISE HOR NU NHI...... ONLY BSP.....
@sukhjitsingh6668
@sukhjitsingh6668 Ай бұрын
ਬਹੁਤ ਵਧੀਆ ਬਾਈ ਜੀ ਏਦਾਂ ਹੀ ਠੋਕ ਕੇ ਰੱਖੋ ਇਹਨਾਂ ਚੋਰਾਂ ਨੂੰ
@user-cp8km6bk4u
@user-cp8km6bk4u Ай бұрын
ਮੋਦੀ.ਸਰਕਾਰ. ਮੁਰਦਾ. ਬਾਦ
@baljitbhullar1310
@baljitbhullar1310 Ай бұрын
ਕਣਕ ਤਾਂ ਅਬਾਨੀ ਅਡਵਾਨੀ ਦੇ ਸੈਲੋ ਵਿੱਚ ਵੇਚਦੇ ਹਾਂ
@jitsingh8827
@jitsingh8827 Ай бұрын
ਪੰਜ ਮਿੰਟਾਂ ਵਾਲੀ ਬੀਬੀ ਨੂੰ ਵੀ ਘੇਰਣਾ ਬਣਦਾ
@JagtarSingh-bp3ol
@JagtarSingh-bp3ol Ай бұрын
ਬਿਲ ਕੁਲ ਸਹੀ ਆ ਜੀ ਤੁਸੀਂ ਜਾਰੀ ਰੱਖੋ ਸਾਰੀਆ ਪਾਲਟੀਆ ਦਾ ਵਰੋਦ ਕਰਨਾ ਚਾਹੀਦਾ ਸਾਰੇ ਗੱਦੇ ਆਡੇ ਨੇ
@satwinderkaur4367
@satwinderkaur4367 Ай бұрын
ਵੀਰ ਜੀ ਬਹੁਤ ਬਹੁਤ ਵਧੀਆ ਲੱਗ ਅੱਜ ਪਤਾ ਲੱਗ ਜਾਏਗਾ ਸਰਕਾਰ ਨੂੰ ਕਿ ਕਿਸਾਨ ਕਈ ਪਾਵਰ ਹੈ ਜਾਂਦੇ ਵਾਸਦੇਵ ਰਹੋ ਵਾਹਿਗੂਰ ਚੜਦੀਕਲ ਬਖਸ਼ਿਸ਼ ਕਰਨ ਕਿਸਾਨ ਮਜ਼ਦੂਰ ਏਕਤ ਜਿੰਦ ਬਾਅਦ 👍👌👌
@PANJABGAMER0008
@PANJABGAMER0008 Ай бұрын
ਕਿਸਾਨ ਏਕਤਾ ਜਿੰਦਾਬਾਦ
@roshandhaiman3627
@roshandhaiman3627 Ай бұрын
Mode400.par
@RajinderSingh-ri3jc
@RajinderSingh-ri3jc Ай бұрын
ਬਿਲਕੁਲ ਸਹੀ ਕਿਹਾ ਵੀਰੇ
@sardarsidhu5934
@sardarsidhu5934 Ай бұрын
ਬੀ ਜੇ ਪੀ ਸੈਂਟਰ ਸਰਕਾਰ ਮੁਰਦਾਬਾਦ
@preetgill9112
@preetgill9112 Ай бұрын
Verry good Bai ji sira krata
@harbanslal1628
@harbanslal1628 Ай бұрын
ਵਾਹਿਗੁਰੂ ਸਾਹਿਬ ਜੀ,ਸਾਰੇ ਦੱਲਬੱਦਲੂ ਲੀਡਰਾਂ ਦੀਆਂ ਪੈਨਸ਼ਨਾਂ ਬੰਦ ਕਰਨੀਆਂ ਚਾਹੀਦੀਆਂ ਹਨ
@OSHOISGREAT786
@OSHOISGREAT786 Ай бұрын
ਹੰਸ ਰਾਜ ਮੋਦੀ ਦਾ ਹੰਕਾਰੀ ਚੇਲਾ ਹੈ!
@amansohi6553
@amansohi6553 Ай бұрын
Kisan ekta jindawad
@GogaGoga-tf4mr
@GogaGoga-tf4mr Ай бұрын
ਇਹਦੇ ਚੋਂ ਨੀਂ ਹੰਕਾਰ ਹੰਕਾਰ ਗਿਏ ਝਾੜੂ ਪਾਰਟੀ ਇਕ ਸਰਪੰਚ ਨੂੰ ਆਖਦਾ ਮਾਰ ਮਾਰ ਕੇ ਥਾਪੜੇ ਤੈਨੂੰ ਅੰਦਰ ਕੀਤਾ ਨਾ ਫੇਰ ਪਤਾ ਲੱਗੇਗਾ ਉਸ ਵਾਰੇ ਨੀ ਪੁਛਿਆ ਕਿ ਉਥੇ ਡਰ ਲੱਗਦਾ ਸੀ
@HarpreetSingh-jk1hr
@HarpreetSingh-jk1hr Ай бұрын
ਬਾਈ ਜੀ ਤੁਸੀਂ ਠੀਕ ਹੋ ਲੀਡਰ ਤੋਂ ਸਵਾਲ ਪੁੱਛਣਾ ਜਨਤਾ ਦਾ ਹੱਕ ਹੈ ਹੁਣ ਹੁਣ ਲਾਰੇ ਲੱਪੇ ਨਾਲ ਕੰਮ ਨਹੀਂ ਚੱਲਣਾ ਆਉਣ ਵਾਲੀ ਸਿਆਸਤ ਤੇ ਰਾਜਨੀਤੀ ਸਾਫ ਸੁਥਰੀ ਕਰਨੀ ਪਊਗੀ। ਇਧਰ ਉਧਰ ਕੀ ਬਾਤ ਮਤ ਕਰ ਜੇ ਬਤਾ ਜੇ ਕਾਫਲਾ ਕਿਉਂ ਲੂਟਾ ਜਿਸ ਕਾ ਰਹਿਬਰ ਤੂੰ ਥਾ
@GurmeetSingh-ki8wc
@GurmeetSingh-ki8wc Ай бұрын
ਐਨਾ ਜ਼ੋਰ ਲਾਉਣ ਦੀ ਲੋੜ ਨਹੀਂ ਜੇ ਤੁਹਾਡੇ ਵਿੱਚ ਦਮ ਹੈ ਤਾਂ ਇਹਨਾਂ ਦੇ ਮੁਕਾਬਲੇ ਵੋਟਾਂ ਵਿੱਚ ਖੜ ਕੇ ਵੇਖ ਲਓ ਪਤਾ ਲੱਗ ਜਾਵੇ ਗਾ
@shubumanhas3411
@shubumanhas3411 Ай бұрын
70 Saal Congress de Time koi MSP Nazar Ni aayi Hun yaad AAA gyi....balle oh tuhade....
@avtarpandher4593
@avtarpandher4593 Ай бұрын
Fir tuhadi madam de juban da koi mull ne?
@Pannu.kulwindersingh
@Pannu.kulwindersingh Ай бұрын
ਚੁੱਟਕੀ ਵਾਲੀ ਬੀਬੀ ਕਹਿੰਦੀ ਸੀ ਚੁੱਟਕੀ ਮਾਰਕੇ ਕਿ ਪੰਜ ਮਿੰਟ ਵਿੱਚ ਐੱਮ ਐੱਸ ਪੀ ਦੇਵਾਂਗੇ
@pardeeptiwari7737
@pardeeptiwari7737 Ай бұрын
Very Good 💯👍
@sewasingh4551
@sewasingh4551 Ай бұрын
ਕਿਸਾਨ ਏਕਤਾ ਜਿੰਦਾਬਾਦ।
@shingarasingh2069
@shingarasingh2069 Ай бұрын
ਕਿਸਾਨ ਮਜਦੂਰ ਇਕਤਾ ਜਿੰਦਾ ਬਾਦ
@gurjeetsinghsamrao3968
@gurjeetsinghsamrao3968 Ай бұрын
ਹੋਟਲ ਵਾਲਿਆਂ ਦਾ ਵੀ ਬਾਈਕਾਟ ਕਰੋ
@JagroopSingh-wf3nw
@JagroopSingh-wf3nw Ай бұрын
ਬਹੁਤ ਵਧੀਆ ਜੀ❤
@user-lu3we6lc3n
@user-lu3we6lc3n Ай бұрын
ਨਹੀਂ ਭੁੱਲ ਸਕਦੇ ਉਹ 700 ਤੋਂ ਵੱਧ ਕਿਸਾਨਾਂ ਦਾ ਸ਼ਹੀਦ ਹੋਣਾ, ਨਹੀਂ ਭੁੱਲ ਸਕਦੇ ਮਾਸੂਮ ਨੂੰ ਗੋਲ਼ੀ ਮਾਰ ਕੇ ਸ਼ਹੀਦ ਕਰਨਾ, ਨਹੀਂ ਭੁੱਲ ਸਕਦੇ ਉਹ ਜਾਣਬੁੱਝ ਕੇ ਕਿਸਾਨਾਂ ਉੱਤੇ ਗੱਡੀ ਚੜ੍ਹਾ ਦੇਣੀ। ਨਹੀਂ ਭੁੱਲ ਸਕਦੇ ਹੰਜੂ ਗੈਸ, ਗੋਲੀਆਂ, ਠੰਡਾ ਪਾਣੀ, ਕੰਡੇ, ਲਾਠੀਚਾਰਜ, ਕਿਸਾਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨਾ। ਹੰਸ ਰਾਜ ਹੰਸ ਜੀ ਨੂੰ ਇਹ ਸੱਭ ਕੁੱਝ ਪਤਾ ਵੀ ਹੈ ਫ਼ਿਰ ਕਿਉਂ ਜਲੇ ਤੇ ਨਮਕ ਛਿੜਕਣ ਦੀ ਕੋਸ਼ਿਸ਼ ਕਰ ਰਹੇ ਹਨ?
@JagroopSingh-wf3nw
@JagroopSingh-wf3nw Ай бұрын
ਵੈਰੀ good❤
@user-ch3bp5gd1i
@user-ch3bp5gd1i Ай бұрын
ਅਨਮੋਲ ਗਗਨ ਮਾਨ ਨੇ ਪੰਜ ਮਿੰਟ ਵਿਚ ਐਮ ਐਸ ਪੀ ਦੇਣ ਦਾ ਵਾਅਦਾ ਕਰ ਗਲਤ ਕੀਤਾ ਪ੍ਰਦੇਸ਼ ਸਰਕਾਰ ਐਮ ਐਸ ਪੀ ਨਹੀਂ ਦੇ ਸਕਦੀ ਕਿਸਾਨ ਭਰਾਵੋ
@dhiansingh3103
@dhiansingh3103 Ай бұрын
ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਹੈ ਕਿ ਪੰਜਾਬ ਦੇ ਵੋਟਰ ਕਿਸ ਪਾਰਟੀ ਨੂੰ ਵੋਟ ਕਰਨ, ਜ਼ਰੂਰ ਦਸਿਆ ਜਾਵੇ , ਜਾਂ ਤੁਸੀਂ ਆਪ ਚੋਣਾਂ ਵਿੱਚ ਉਮੀਦਵਾਰ ਬਣੋ , ਜਾਂ ਜਨਤਾ ਨੂੰ nota ਦਾ ਬਟਨ ਦਬਣ ਲਈ ਕਹੋ ।
@MohanSingh-dy4kg
@MohanSingh-dy4kg Ай бұрын
ਭਾਈ ਵੋਟਾਂ ਜਿਨੂੰ ਮਰਜ਼ੀ ਪਾ ਲੋ ਕੋਸ਼ ਹੀ ਪਾਰਟੀ ਨੂੰ ਪਾ ਲੋ ਪਰ ਤੁਹਾਡਾ ਵਨ ਨਾ ਕੁਝ ਨਹੀਂ ਗਾ ਤੁਹਾਡੇ ਸਭ ਵੈਰੀ ਹੈ ਆਪਦੇ ਰਾਜ ਤੋਂ ਬਿਨਾਂ ਕੋਈ ਹੱਲ ਨਹੀਂ ਹੈ
@Somethingnew7
@Somethingnew7 Ай бұрын
ਹੋਟਲ ਦਾ ਬਾਈਕਾਟ ਕਰਦੋ😂, ਪਰ ਅਡਾਨੀ ਸਾਇਲੋ ਚ ਕਣਕ ਵੇਚਣ ਵਾਲੇ ਸਾਰੇ ਕਿਸਾਨਾਂ ਨੂੰ ਕੁੱਝ ਨਹੀਂ ਕਹਿਣਾ
@user-eq4gi8xe2j
@user-eq4gi8xe2j Ай бұрын
Sahi gal 😅😂
@user-qf5cw1sd9p
@user-qf5cw1sd9p Ай бұрын
ਬਿਲਕੁਲ ਸਹੀ ਕਿਹਾ ਵੀਰ ਨੇ ਇਸ ਕੰਜਰ ਹੋਟਲ ਵਾਲੇ ਦੇ ਹੋਟਲ ਵਿੱਚ ਕੋਈ ਨਾ ਜਾਵੇ ਸਗੋਂ ਇਹਦੇ ਛਿੱਤਰਾਂ ਦਾ ਗਲ ਦੇ ਵਿੱਚ ਹਾਰ ਪਾ ਕੇ ਤੇ ਇਹਨੂੰ ਸੜਕ ਤੇ ਕਮਾਈ ਜਾਵੇ ਪਿੰਡ ਦੇ ਮੋੜ ਮੋੜ ਉੱਤੇ
@gurbirsingh13
@gurbirsingh13 Ай бұрын
ਬਹੁਤ ਵਧੀਆ ਬੋਲਿਆ ਵੀਰ ਜੀ ਨੇ ਇਹ ਹੁੰਦੇ ਨੇ ਅਸਲੀ ਲੀਡਰ ਵਾਹਿਗੁਰੂ ਮਿਹਰ ਕਰੇ।
@user-mb9fm8mm5o
@user-mb9fm8mm5o Ай бұрын
ਵੀਰ ਜੀ ਟਰਾਲੀਆਂ ਭਰ ਕੇ ਤੇ ਕਣਕ ਅਡਾਨੀਆਂ ਅਬਾਨੀ ਦੇ ਜਾਣ ਲਈ ਸੈਲੋ ਚ
@RajSingh-nk7vj
@RajSingh-nk7vj Ай бұрын
❤❤❤good 👍 ver g
@GurwinderSingh-ic8fx
@GurwinderSingh-ic8fx Ай бұрын
ਜਿਉਂਦਾ ਰਹਿ ਯੋਧਿਆ
@mandersingh6082
@mandersingh6082 Ай бұрын
किसान ऐकता जिन्दाबाद
@user-iu7nh4ux9y
@user-iu7nh4ux9y Ай бұрын
ਵੈਰੀ ਗੁੱਡ ਬਾਈ ਇਹ ਤਿਤਲੀਆਂ ਖਾਂਦੇ ਪੰਜਾਬ ਦਾ ਮਾਰਦੇ ਵੀ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਦੀ ਜਨਤਾ ਮਹਿਗਾਈ ਬੇਰੁਜ਼ਗਾਰੀ ਭ੍ਰਿਸ਼ਟਾਚਾਰ ਦੇ ਵਿਚ ਪਿਸ ਰਹੀ ਹੈ ਧਨਵਾਦ
@budhsinghhalwai8322
@budhsinghhalwai8322 Ай бұрын
ਬੀ ਜੇ ਪੀ ਵਾਲੇ ਬੇਸ਼ਰਮ ਹਨ.ਇਹਨਾਂ ਦਾ ਬਾਈਕਾਟ ਹੋਣਾ ਚਾਹੀਦਾ ਹੈ.ਧੰਨਵਾਦ.
@user-dr2fz2nk2t
@user-dr2fz2nk2t Ай бұрын
💯👌👌👌👌👌
@sevaksingh9469
@sevaksingh9469 Ай бұрын
ਬਹੁਤ ਵਧੀਆ ਫਰੀਦਕੋਟ ਵਾਲੇਓ ਇਹਨਾਂ ਨੂੰ ਪਿੰਡਾ ਵਿੱਚ ਵੜਨ ਨਾ ਦਿਉ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾ ਦਾ👏👏
@user-fh9km9hx2d
@user-fh9km9hx2d Ай бұрын
Bjp ਦਾ ਸਾਥ ਦਿਉ ਉਦਾ ਵਈਕਾਟ ਕੀਤੀ ਜਾਵੇ
@rajvirsingh3008
@rajvirsingh3008 Ай бұрын
ਬੀ ਜੇ ਪੀ ਗੁਜਰਾਤੀ ਲਾਬੀ ਨੂੰ ਭਗਾਓ ‌ਦੇਸ਼ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ
@bahadursingh9718
@bahadursingh9718 Ай бұрын
ਭਾਰਤੀ ਕਿਸਾਨ ਯੂਨੀਅਨ ਜ਼ਿੰਦਾਬਾਦ
@goldygoldy2742
@goldygoldy2742 Ай бұрын
ਦੇ ਕਰ ਬੀ. ਜੇ .ਪੀ.ਸਚੀ ਤੇ ਸੂਚੀ ਹੈ ਫੇਰ ਮੂੰਹ ਕਿਉਂ ਲੁਕਾਉਂਦੇ ਹੈ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇ ਦਿਉਂ ਤੇ ਊਣਾ ਦਾ ਰੋਸ਼ ਪ੍ਰਦਰਸਨ ਆਪਣੇ ਆਪ ਖ਼ਤਮ ਹੋ ਜਾਊਗਾ
@ranranjit237
@ranranjit237 Ай бұрын
ਇਹਨਾਂ ਨੂੰ ਭਾਰਤ ਦਾ ਰਾਜ ਦਿਉ। ਪੈਸਾ ਬੁਹੁਤ ਇਹਨਾਂ ਦਿਸਦਾ ਹੈ। ਕੁਰਸੀ ਚੋਧਰ ਚਾਹੀਦੀ ਹੈ
@GogaGoga-tf4mr
@GogaGoga-tf4mr Ай бұрын
ਬਾਈ ਜੀ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਇਸਦੇ ਤਾਂ ਤੁਸੀਂ ਪਾਰਟੀ ਛੱਡਣ ਤੇ ਹਾਰ ਪਾਉਣੈਆ ਜਿਹਨੇ ਪਾਰਟੀ ਨਾਲੋਂ ਗੱਠਜੋੜ ਵੀ ਤੋੜਿਆ ਤੇ ਮੰਤਰੀ ਪੁਣੇ ਤੋਂ ਅਸਤੀਫਾ ਦਿੱਤਾ ਉਹਨਾਂ ਦੇ ਕਿਹੜੇ ਹਾਰ ਪਾਉਣੈਆ ਉਹਨਾਂ ਨੂੰ ਥੋਡੇ ਕਿਸਾਨ ਮਾੜੇ ਸ਼ਬਦ ਬੋਲਦੇ ਨੇ ਬਾਈ ਜੀ ਤੁਸੀਂ ਆਪਣੀਆਂ ਆਪਣੀਆਂ ਰੋਟੀਆਂ ਸੇਕਣ ਲੱਗੇਂ ਹੋ ਪੰਜਾਬ ਚੋਂ ਤੁਸੀਂ ਮਾਹੌਲ ਖਰਾਬ ਨਾ ਕਰੋ ਬਾਈ ਜੀ ਤੁਸੀਂ ਘਰੋਂ ਘਰ ਜਾਕੇ ਆਖੋ ਵੀ ਬੀ ਜੇ ਪੀ ਨੂੰ ਵੋਟਾਂ ਨਾ ਪਾਅਵੋ ਥੋਡਾ ਵਿਰੋਧ ਇਸਨੂੰ ਜਿੱਤ ਵਾਲੇ ਪਾਸੇ ਲਈ ਜਾਂਦਾ ਹੈ
@butasingh4607
@butasingh4607 Ай бұрын
ਬਹੁਤ ਵਧੀਆ ਜੀ
@bahadursingh9718
@bahadursingh9718 Ай бұрын
ਵੀਰ ਜੀ ਕਿਸਾਨ ਯੂਨੀਅਨ ਜ਼ਿੰਦਾਬਾਦ
@user-uw8fq7oq9d
@user-uw8fq7oq9d Ай бұрын
❤ ਜੈ ਜਵਾਨ ਜੈ ਕਿਸਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
@user-hb8jq6zi9q
@user-hb8jq6zi9q Ай бұрын
ਦੀਪ ਨੇ ਤਾਂ ਪਹਿਲਾਂ ਹੀ ਕਿਹਾ ਸੀ ਆਮ ਪਾਰਟੀ ਬੀ ਜੇ ਪੀ ਦੀ ਬੀ ਟੀਮ ਹੈ ਕੇਜਰੀਵਾਲ ਨੂੰ ਅੰਦਰ ਕਰਨਾ ਵੀ ਕੋਈ ਚਾਲ ਹੈ ਸੈਟਰ ਦੀ
@BaljinderSingh-sz7jf
@BaljinderSingh-sz7jf Ай бұрын
ਕਿਸਾਨ ਤਾਂ ਆਪ ਕਣਕ ਪ੍ਰਾਈਵੇਟ 100 ਰੁਪਏ ਵੱਧ ਵੇਚ ਰਹੇ
@mandeepsingh8422
@mandeepsingh8422 Ай бұрын
ਕੋਈ ਵੀ ਸਰਕਾਰ ਵਧੀਆ ਨਹੀਂ ਸਭ ਖਾਣ ਨੁੰ ਫਿਰਦੇ ਆ ਪੈਸੇ
@gurpreetbrar60091
@gurpreetbrar60091 Ай бұрын
ਇਸ ਵਾਲੇ ਤਾਂ ਅਨਮੋਲ ਗਗਨ ਮਾਨ ਕਹਿੰਦੀ ਸੀ ਮੈਨੂੰ ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਆ ਗਈ ਅਸੀਂ ਪੰਜ ਮਿੰਟਾਂ ਐਮ ਐੱਸ ਪੀ ਦੇਵਾਂਗੇ ਮੁੱਖ ਮੰਤਰੀ ਲੋਕੋ ਨੂੰ ਭੁੱਲ ਗਿਆ ਵੀਰੋ
@rajvirsingh3008
@rajvirsingh3008 Ай бұрын
ਗੁਜਰਾਤੀ ਲਾਬੀ ਪੁਰਾਣੇ ਸਮਿਆਂ ਤੋਂ ‌ਬਦਨਾਮ ਹੈ ਜੀ ਹਾਂ , ਬੀ ਜੇ ਪੀ ਨੂੰ ਭਗਾਓ ‌ਦੇਸ਼ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਹੈ ਜੀ ਹਾਂ
@jaspreetkaur1097
@jaspreetkaur1097 Ай бұрын
Very nice Sade kisan aj sawala de jawab le rahe enna jhoothe loga ton.ja sare jagroop ho ge.
@GurdevSingh-vd5ie
@GurdevSingh-vd5ie Ай бұрын
ਨਯੂਜ ਲਲਨ ਟੋਪ ਤੇ ਇੱਕ ਖ਼ਬਰ ਪੜ੍ਹੀ ਅਜ਼।।ਅਖੇ ਗੁਜਰਾਤ ਅੰਦਰ ਇੱਕ ਬੀ ਜੇ ਪੀ ਨੇਤਾ।। ਮੁਕੇਸ਼ ਦਲਾਲ।।ਜਿਤ ਗਯਾ।।ਜਦ ਕਿ ਮਈ ਅੰਦਰ ਚੁਨਾਵ ਹੋਣੇ ਨੇ।।ਔਹੋ ਜੇਤੂ ਕਿਵੇਂ ਹੋ ਗਿਆ 😢ਅਖੇ ਉਸਦੇ ਜਿੰਨੇ ਵੀ ਮੁਕਾਬਲੇ ਤੇ ਖੜੇ ਸੀ।। ਸਾਰੇਆਂ ਨੇ ਆਵਦੇ ਨਾਮਾਂਕਨ ਵਾਪਸ ਲੈ ਲਏ।।।ਇਹ ਕੀ ਹੋ ਰਿਹਾ ਹੈ।।ਸਾਰੇ ਹਟ ਗਏ ਤੇ ਜਿੱਤ ਬੀ ਜੇ ਪੀ ਦੀ ਆਪੇ ਹੋਣੀ ਹੈ 😢😢😢😢 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।।ਕੀ ਬਣੂੰ ਦੁਨੀਆ ਦਾ 😢ਸਾਡੇ ਦੇਸ਼ ਚ ਆ ਕੀ ਹੋ ਰੇਹਾ ਹੈ 😢😢😢😢
@jagwantsingh9531
@jagwantsingh9531 Ай бұрын
ਉਹਨਾਂ ਤੋਂ ਪੁੱਛ ਜਿਹੜੇ ਆਡਾਨੀ ਦੇ ਗੁਦਾਮ ਵਿਚ ਜਾਂਦੇ।
@shubumanhas3411
@shubumanhas3411 Ай бұрын
Only Kissan In Punjab Not in other regions in India
@JagroopSingh-wf3nw
@JagroopSingh-wf3nw Ай бұрын
ਹਾ ਇਸ ਨੂੰ ਗਦਾਰ ਜਰੂਰ ਕਹੋ😢😢
@SardoolsinghKang
@SardoolsinghKang Ай бұрын
ਕਲ ਨੂੰ ਤੁਸੀਂ ਕਹੋਗੇ ਕਿ ਘਰਬਾਰ ਛਡਦੇ ਕਿਉਂ ਪੰਜਾਬ ਨੂੰ ਬਰਬਾਦ ਕੀਤਾ
@user-gz4of9xy1q
@user-gz4of9xy1q Ай бұрын
ਪੰਜ ਮਿਨਟ ਮੇ ਚੁਟਕੀ ਮਾਰ ਕੇ MSP ਦਵਾਗੀ ਉਹ ਨਹੀ ਦੇ ਹੋਣੀ ਇਕ ਕੰਮ ਪੰਜ ਮਿੰਨਟ ਮੇ ਹੋ ਸਕਦਾ
@Yesteo-th1ep
@Yesteo-th1ep Ай бұрын
Good bai
@BHAGWANSINGH-lo5of
@BHAGWANSINGH-lo5of Ай бұрын
ਕਿਸਾਨ ਮਜ਼ਦੂਰ ਏਕਤਾ ‌ਜਿੰਦਾਬਾਦ
@sarabjitSingh-vd2lz
@sarabjitSingh-vd2lz Ай бұрын
ਝਾੜੂ ਕੰਪਨੀ ਦਾ ਸਪੜਾ ਸਾਫ ਕਰ ਦਿਓ ਪੰਜਾਬੀਓ ਇਨ੍ਹਾਂ ਝਾੜੂ ਕੰਪਨੀ ਨੇ ਸਾਡੇ ਮਹਾਨ ਬੱਚਿਆਂ ਨੂੰ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕਰ ਦਿੱਤਾ ਹੈ।
@kamalsingh-dc1vs
@kamalsingh-dc1vs Ай бұрын
Subhkaran haryana police nu gali galoch kar reha di ਸਾਹਮਣੇ ਖੜੋਕੇ ਥਾਪੀਆਂ ਮਾਰਦਾ ਸੀ
@user-gz4of9xy1q
@user-gz4of9xy1q Ай бұрын
ਸਾਬਸ ਵੀਰ ਮੇਰੇ ਸੱਚ ਬੋਲਣ ਦੀ ਹਿਮਤ ਹੈ ਭਗਵੰਤ ਮਾਨ ਭਡ ਨੂ ਨਾਚਾਰ ਕਹਾ
@SukhwinderSingh-wq5ip
@SukhwinderSingh-wq5ip Ай бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
@user-gz4of9xy1q
@user-gz4of9xy1q Ай бұрын
ਅਛਾ ਧਰਨਾ ਕਿਉਂ ਲਾਇਆ ਕੋਟ ਜਾਪਤਾ ਲੱਗ ਜਾਣਾ ਭਗਵੰਤ ਮਾਨਨੂ ਅਗ ਲੱਗੀ ਵੋਟਾ ਦੀ
@shubumanhas3411
@shubumanhas3411 Ай бұрын
Ae oh nai Jo 2000 Rupe wali scheme lain bank sb Toh phle pujde
@buttasingh7083
@buttasingh7083 Ай бұрын
ਭਰਾ ਦੱਲੇ ਬੰਦੇ ਦੱਲੇ ਹੀ ਹੁੰਦੇ ਭਾਵੇਂ ਕਿਸੇ ਪਾਰਟੀ ਵਿਚ ਹੋਣ।।
@SatnamSingh-pk2ko
@SatnamSingh-pk2ko Ай бұрын
ਵਾਹ ਵੀਰੇ ਤੇਰੇ ਵਰਗੇ ਪਿੰਡ ਪਿੰਡ ਸੂਰਮੇ ਹੋਣੇ ਚਾਹੀਦੇ ਜੁਗ ਜੁਗ ਜੀਓ ਸੂਰਮਿਆ ਧੰਨਵਾਦ
@mohindersingh923
@mohindersingh923 Ай бұрын
ਜੈ ਜਵਾਨ ਜੈ। ਕਿਸਾਨ
@harjeetmarwa516
@harjeetmarwa516 Ай бұрын
हंस राज अन्ना हो गया, तेनु दिसदा नई की सलूक कीता गया तेरे भैन्न भरावा नाल। बचा लो पंजाब नू।
@bhindersingh3718
@bhindersingh3718 Ай бұрын
👍👍👍👍
@user-mk9iy6kv8y
@user-mk9iy6kv8y Ай бұрын
ਬਾਈ bjp ਤੇ ਆਮ ਆਦਮੀ ਪਾਰਟੀ ਮੰਨਿਆ ਮਾੜੇ ਨੇ।ਫਿਰ ਚੰਗੀ ਪਾਰਟੀ ਕਿਹੜੀ ਐ ਉਹ ਵੀ ਦਸ ਦੇ।ਜਿਸ ਨੂੰ ਅਸੀਂ ਵੋਟ ਪਾਂ ਦੇ
@ekmsingh1911
@ekmsingh1911 Ай бұрын
party koi ni sahi banda dekho kon a jo punjab de haq ch bolda
@BabaBakalia670
@BabaBakalia670 Ай бұрын
👌👌👌👌👌👌👌👌
@punjjaabdesh8659
@punjjaabdesh8659 Ай бұрын
ਬਹੁਤ ਤਿੱਖਾ ਬਈ ਜਵਾਨ, ਛੁਰੀ ਵਾਂਗ ਚੱਲਦਾ
@palwnderrajput707
@palwnderrajput707 Ай бұрын
ਭਰਾ ਹੋਲੀ ਬੋਲ ਗਲਾਂ ਨਾ ਪੜਾ ਬੈਠੀ ਕਿਤੇ 😂
@ekmsingh1911
@ekmsingh1911 Ай бұрын
ene kamjor ho gaye ki gal.. banda bark nal gal krda te zar v ni hunda.... agle di hikk ch jor a ta bolda ....rajput ho ke eh gal krda tenu sochna chahida
@mangatsingh9052
@mangatsingh9052 20 күн бұрын
Bhaee sahib green di labour per day kini chahidia ae bhi bolo. Need hai per day1000/-₹
@ssproduction9567
@ssproduction9567 Ай бұрын
ਇੰਨਾਂ ਹੰਕਾਰ ਦਹੀ ਨਹੀ
@pardeep-vu3md
@pardeep-vu3md 22 күн бұрын
ਗਰੀਬ ਦਿਹਾੜੀਦਾਰ ਕਿੱਥੇ ਜਾਣ
@sirajdeen9165
@sirajdeen9165 Ай бұрын
Hans Raj Hans is the spoon of Modi, Amit Shaw.when the First Kishan Andolan is going on Hans Raj Hans give reply to prssreporter MODI IS BABAR LION OF INDIA
@SodhiRam-oi2ei
@SodhiRam-oi2ei Ай бұрын
KisanJindabad
@navjotgillpb10
@navjotgillpb10 Ай бұрын
Bjp ਦੀ ਵਿਰੋਧ ਕਰਨਾ ਜਾਇਜ ਆ ਆਪਣਾ , ਥੋੜੀ ਜੀ ਲਾਹਨਤ ਉਨਾ ਨੂੰ ਵੀ ਪਾਉ ਜਿਹੜੇ ਅੰਬਾਨੀ ਅੰਡਾਨੀ ਦੇ ਗੋਦਾਮਾ ਚ ਕਣਕਾਂ ਦੀਆ ਭਰੀੱਆ ਟਰਾਲੀਆ ਲੈ ਗਏ
@25536
@25536 Ай бұрын
Wah Punjab de kisan babbr shera selute he tuhanu sare vira nu
@rajvirsingh3008
@rajvirsingh3008 Ай бұрын
ਚਾਯ ਵਾਲਾ ਅਣਪੜ ਲੋਕਾਂ ਦੀ ਜਮਾਤ ਹੈ ਜੀ ਹਾਂ
@ksknewschannel
@ksknewschannel Ай бұрын
ਡਾ ਅੰਬੇਡਕਰ ਦੀ ਦੀ ਤਾਕਤ ਨਾਲ ਬੋਲੀ ਰਿਹਾ ਹੈ
@kindasingh4217
@kindasingh4217 Ай бұрын
Bot vdea veer g
@JangSingh-gl7bf
@JangSingh-gl7bf Ай бұрын
Very good Job veer jee ❤
@BabaBakalia670
@BabaBakalia670 Ай бұрын
👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
@leaderpunjab
@leaderpunjab Ай бұрын
Bahut vdiya vichar
@singhjasvir5370
@singhjasvir5370 Ай бұрын
Union 🙏💯🖊️✍️👌
@singhjasvir5370
@singhjasvir5370 Ай бұрын
💯
@JangSingh-gl7bf
@JangSingh-gl7bf Ай бұрын
❤❤
@rajasidhu4712
@rajasidhu4712 Ай бұрын
ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ
@harrymehat2932
@harrymehat2932 Ай бұрын
Kisan majdoor akta jindabad👍👍
@jogasandhu3679
@jogasandhu3679 Ай бұрын
👌👌ok
@krishankaswanjaat6177
@krishankaswanjaat6177 Ай бұрын
ਹੋਰ ਪਾਓ ਝਾੜੂ ਨੂੰ ਵੋਟ😅😅 ਪੰਜਾਬ ਨੂੰ 20 ਸਾਲ ਪਿਛੇ ਕਰ ਤਾਂ ਧਰਨਾ ਪ੍ਰਦਰਸ਼ਨ 😢😢😢 Waheguru Ji ਮੇਹਰ ਕਰੇ ❤❤
@user-id9bm5ut7t
@user-id9bm5ut7t Ай бұрын
Kgrewal bajahao Punjab vachao kgrewal bajahao deli bahart Punjab vachao kgrewal choreya hereferya karda center sarkaar ne farke jail dak deta hai
Как быстро замутить ЭлектроСамокат
00:59
ЖЕЛЕЗНЫЙ КОРОЛЬ
Рет қаралды 14 МЛН
A pack of chips with a surprise 🤣😍❤️ #demariki
00:14
Demariki
Рет қаралды 38 МЛН
GET DIRTY ON ONE’S CARDBOARD POTATO CHIPS!#asmr
0:28
HAYATAKU はやたく
Рет қаралды 20 МЛН
Неприятная Встреча На Мосту - Полярная звезда #shorts
0:59
Полярная звезда - Kuzey Yıldızı
Рет қаралды 1,9 МЛН
Попил😂инст: sarkison7
0:45
SARKISONCHIK.OFFICIAL
Рет қаралды 8 МЛН
Why didn’t Nika like my long and beautiful nails? #cat #cats
0:25
Princess Nika cat
Рет қаралды 8 МЛН