Harjeet Brar ਤੇ ਸਾਥੀਆਂ ਦੀ ਮੌਤ ਦਾ ਸੱਚ ਦੱਸਿਆ ਪਰਿਵਾਰ ਨੇ ll Bittu Chak Wala ll Daily Awaz

  Рет қаралды 296,327

Daily Awaz

Daily Awaz

2 жыл бұрын

Harjeet Brar ਤੇ ਸਾਥੀਆਂ ਦੀ ਮੌਤ ਦਾ ਸੱਚ ਦੱਸਿਆ ਪਰਿਵਾਰ ਨੇ l
#dailyawaz #bittuchakwala #kabaddi #player #harjeetbrar #kewalsekha

Пікірлер: 266
@pindermurali1892
@pindermurali1892 2 жыл бұрын
ਵੀਰ ਜੋ ਹਰਜੀਤ ਬਰਾੜ ਨੂੰ ਅੱਜ ਵੀ ਯਾਦ ਕਰਦੇ ਉਹ ਵੀਰ ਲਾਇਕ ਕੋਮੈਂਟਸ ਕਰਨਾ ਦਿਲ ਤੋ ਕੋਂਣ ਕੋਣ ਯਾਦ ਕਰਦਾ ਬਰਾੜ ਨੂੰ
@harinderbrar9804
@harinderbrar9804 Жыл бұрын
ਹਰਜੀਤ ਬਰਾੜ ਮੇਰੇ ਚਾਚਾ ਜੀ ਸਨ ਕੇਵਲ ਹਰ ਟਾਇਮ ਮੇਰੇ ਚਾਚਾ ਨਾਲ ਰਹਿੰਦੇ ਸੀ ਬਹੁਤ ਪਿਆਰ ਕਰਦੇ ਸਨ ਇੱਕ ਦੂਸਰੇ ਨੂੰ miss u ਬਹੁਤ ਧੰਨਵਾਦ ਬਿੱਟੂ ਵੀਰ ਜੀ
@gurlabhsingh8072
@gurlabhsingh8072 2 жыл бұрын
ਹਰਜੀਤ ਵਰਗਾ ਸਰੀਰ ਅੱਜ ਤੱਕ ਕਿਸੇ ਵੀ ਖਿਡਾਰੀ ਦਾ ਨਹੀਂ ਵੇਖਿਆ ਕੱਲਾ ਸਰੀਰ ਨਹੀਂ ਰੰਗ ਰੂਪ ਵੀ ਬਹੁਤ ਦਿੱਤਾ ਸੀ ਪ੍ਰਮਾਤਮਾ ਦੀ ਕ੍ਰਿਪਾ
@mukhtiarsinghdhillon5079
@mukhtiarsinghdhillon5079 2 жыл бұрын
ਹੈਲੋ ਬਿੱਟੂ ਚੱਕ ਵਾਲ਼ਾ ਬਾਈ ਜੀ, ਸਿੱਧਵਾਂ ਵਾਲ਼ੇ ਚੈਨੇ ਦੀ ਇੰਟਰਵਿਊ ਜ਼ਰੂਰ ਕਰੋ ਜਲਦੀ ਤੋਂ ਜਲਦੀ ਪਲੀਜ, ਕਿਉਂਕਿ ਉਹ ਸਭ ਤੋਂ ਨੇੜੇ ਦਾ ਗਵਾਹ ਸੀ ਏਸ ਘਟਨਾ ਦਾ ‘ ਕਿਉਂਕਿ ਉਹ ਚਸ਼ਮਦੀਦ ਗਵਾਹ ਸੀ, ਏਸ ਘਟਨਾ ਦਾ, ਐਨ ਮੌਕੇ ਦਾ ਗਵਾਹ ਸੀ ਉਹ ‘ ਥੈਂਕਸ ।
@vikramlahoria6114
@vikramlahoria6114 2 жыл бұрын
ਸਹੀ ਗੱਲ ਆ ਬਾਈ । ਉਹੀ ਬਾਈ ਇੱਕ ਮੌਕੇ ਦਾ ਗਵਾਹ ਆ
@user-rs6pd4ri1f
@user-rs6pd4ri1f 2 жыл бұрын
ਬਿਲਕੁਲ ਵੀਰੇ ਕਰੋ ਯਾਰ
@ManbirMaan1980
@ManbirMaan1980 2 жыл бұрын
ਯਾਰ ਹਰਜੀਤ ਹੋਰਾਂ ਦੇ ਮੈਚ ਦੇਖਣ ਦਾ ਸੁਆਦ ਹੀ ਵੱਖਰਾ ਸੀ ਉਹ ਲੋਕਾਂ ਲਈ ਕਬੱਡੀ ਖੇਡਦੇ ਸਨ ਹਰ ਪਲੇਅਰ ਲੋਕਾਂ ਦਾ ਪੂਰਾ ਮਨੋਰੰਜਨ ਕਰਾਉਣ ਦੀ ਕੋਸ਼ਿਸ਼ ਕਰਦਾ ਸੀ,
@nirbhaisingh254
@nirbhaisingh254 2 жыл бұрын
ਸਾਰੇ ਸੱਚੇ ਤੇ ਨੇਕਦਿਲ ਇਨਸਾਨ ,🙏
@IN_Punjab07
@IN_Punjab07 2 жыл бұрын
ਤੈਨੂੰ ਕਿਵੇਂ ਭੁਲਾਵਾਂਗੇ ਮੈਨੂੰ ਦਸ 'ਹਰਜੀਤ ਬਰਾੜਾ" ਕੌਢੀ ਦਾ ਥੰਮ💯
@yuvidhiman
@yuvidhiman 2 жыл бұрын
ਹਰਜੀਤ ਬਰਾੜ ਨੇ ਕਿਸੇ ਵੇਲੇ +1 ਵਿੱਚ ਰਾਜਿੰਦਰਾ ਕਾਲਜ ਬਠਿੰਡੇ ਵਿਚ ਐਡਮਿਸ਼ਨ ਲਈ ਸੀ ਅਸੀਂ ਉਦੋਂ ਉੱਥੇ ਉਹਨੂੰ ਦੇਖਿਆ ਸੀ ........ਪਹਾੜ ਵਰਗਾ ਬੰਦੇ ਦਾ ਸਰੀਰ ਸੀ
@Dil-536
@Dil-536 2 жыл бұрын
ਧਨਵਾਦ ਵੀਰ ਬਾਈ ਹਰਜੀਤ ਤੇ ਬਾਈ ਕੇਵਲ ਦੀਆਂ ਯਾਦਾਂ ਸਾਝੀਆਂ ਕਰਨ ਲਈ।
@jaswindermahar0989
@jaswindermahar0989 2 жыл бұрын
੦ਡ
@jaswindermahar0989
@jaswindermahar0989 2 жыл бұрын
ਡੋ
@jaswindermahar0989
@jaswindermahar0989 2 жыл бұрын
ਜਦ੦ੋੋ
@balkarbarkandi1569
@balkarbarkandi1569 2 жыл бұрын
Harjit ਦਾ ਸਦਮਾਂ ਸਾਰੇ ਪੰਜਾਬ ਨੇ ਮਨਾਇਆ
@deepsandhudeepsandhu2095
@deepsandhudeepsandhu2095 2 жыл бұрын
ਵੀਰ ਜੀ ਹਰਜੀਤ ਬਾਜਾ ਖ਼ੰਨਾ ਤੇ ਸੁਖ਼ਮਨ ਚੋਹਿਲਾ ਸਹਿਬ ਵਾਲਾ ਦੁਨੀਅਾ ਵਿਁਚੋ ਵਖਰੇ ਪਲੇਰ ਸੀ
@gurpartapsinghrai3292
@gurpartapsinghrai3292 2 жыл бұрын
ਨਵੇ ਸਾਲ 2022 ਵਾਹਿਗੁਰੂ ਸਭ ਨੂੰ ਖੁਸ਼ੀਆ ਖੇੜੇ ਦੇਵੇ🙏
@BALJITSINGH-jo2ic
@BALJITSINGH-jo2ic 2 жыл бұрын
ਵਾਹਿਗੁਰੂ ਜੀ ਕਬੱਡੀ ਪਲੇਰਾ ਤੇ ਹੱਥ ਰੱਖੀ
@sukhpalsinghsukhpalsingh3622
@sukhpalsinghsukhpalsingh3622 2 жыл бұрын
Waheguru ji kabbadi player
@shahzadchadhar6945
@shahzadchadhar6945 2 жыл бұрын
Always I remember harjeet brar Bajakhana from Pakistan
@avtarsinghbrar6426
@avtarsinghbrar6426 2 жыл бұрын
🙏 waheguruji Bittu vir good job ❤️❤️vira sanu g c Moga to sab kej milea bro ji ssaji 🙏🙏👍💪💪💪
@user-qb8nk9fo1u
@user-qb8nk9fo1u 2 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੱਖੋ ਮਹਾਰਾਜ ਜੀ
@JaspalSingh-br6cl
@JaspalSingh-br6cl 2 жыл бұрын
Ek si putt brara da harjit bajakhana ma khed kabadi da heera Banda miss you 🙏🙏🙏🌹🌹🌹
@surindersohi3842
@surindersohi3842 2 жыл бұрын
Bhot vdia interview Waheguru Ji mehar kro sb te 🙏🙏🙏
@sarajmanes4505
@sarajmanes4505 2 жыл бұрын
Sat Shri Akal Ji Very Sad & Painful Video God Bless You Long Life And Good Health Thanks Bittu Chak Wala Bai Ji 🙏 😢
@amandeepsandhu8173
@amandeepsandhu8173 2 жыл бұрын
Very good ਬਿੱਟੂ ਬਾਈ
@meetokaur6000
@meetokaur6000 2 жыл бұрын
ਵਾਹਿਗੁਰੂ ਜੀ ਤੇਨਾ ਆਪਣੇ ਚਰਨਾ ਵਿਚ ਰੱਖੇ ਸੁਣਕੇ ਬਹੁਤ ਹੀ ਦੁੱਖ
@pendumehkma1930
@pendumehkma1930 2 жыл бұрын
😰😰
@user-dt5vi1wf7j
@user-dt5vi1wf7j 2 жыл бұрын
ਬਹੁਤ ਬਹੁਤ ਧੰਨਵਾਦ ਵੀਰ 🙏 ਜੀ
@billasingh6639
@billasingh6639 Жыл бұрын
ਧੰਨਵਾਦ ਬਿੱਟੂ ਵੀਰ ਜੀ
@sarbjeetkaur3585
@sarbjeetkaur3585 2 жыл бұрын
ਉਹ ਪੁੱਤ ਬਰਾੜਾਂ ਦਾ ਜੀਹਦਾ ਪਿੰਡ ਹੈ ਬਾਜਾਖਾਨਾਂ 🌸🌸
@user-mi3or6it9x
@user-mi3or6it9x 2 жыл бұрын
ਹਰਜੀਤ ਬਰਾੜ ਬਾਜਾਖਾਨਾ 💕💕
@sukhpalgrewal5003
@sukhpalgrewal5003 2 жыл бұрын
Chote veer bhut good work kar rahe ho dhanbad
@shamshersandhu9026
@shamshersandhu9026 2 жыл бұрын
Bahut jazbaati galbaat
@navneetkaur7470
@navneetkaur7470 2 жыл бұрын
Bittu chak wala veer bahut vadya ptrkar sulit aa veer nu simpal bnda
@babburabbontiwana7896
@babburabbontiwana7896 2 жыл бұрын
Bahut sohne interview Bittu y
@sandhusandhu7799
@sandhusandhu7799 2 жыл бұрын
Miss you harjeet veer 😭😭😭
@bahadursingh9573
@bahadursingh9573 Жыл бұрын
Hi my friend but you doing very good I like it thanks to you very good programme but sum time sad story but true I like ur video cos u show all the public thanks from UK Rana
@dilbagbrar8205
@dilbagbrar8205 2 жыл бұрын
Thanks bitu 22.par china sandya nal v gal bat karo g ta k Kush hor important jankari mil sake g please kossas Karna.
@navneetkaur7470
@navneetkaur7470 2 жыл бұрын
Bahut shoni interview veer hor galla pusho ohna dea bahut mza onda
@makhankalas660
@makhankalas660 2 жыл бұрын
ਬਹੁਤ ਵਧੀਆ ਬਿੱਟੂ ਬਾਈ ਜੀ ਇੰਟਰਵਿਊ ਕਰਕੇ
@singhjasvir6416
@singhjasvir6416 2 жыл бұрын
Gbu wmk one of favourite player legend and my pindu harjit brar 🙏🙏🙏🙏
@avtarsinghavtarsingh5209
@avtarsinghavtarsingh5209 2 жыл бұрын
Very Nice bai ji🙂👍
@jagtarmaan2653
@jagtarmaan2653 2 жыл бұрын
ਵਾਹਿਗੁਰੂ ਜੀ
@keepsohi7341
@keepsohi7341 2 жыл бұрын
Good veer ji
@manpreetsidhu8524
@manpreetsidhu8524 2 жыл бұрын
Iam happy harjit brar i see game very happy man
@shamshersandhu9026
@shamshersandhu9026 2 жыл бұрын
Bahut jazbaati galbaat . . . . .
@chamkoursingh5786
@chamkoursingh5786 2 жыл бұрын
ਮੇਰੀ ਸਕੀ ਮਾਸੀ ਦਾ ਪੁੱਤ ਹੈ ਕੇਵਲ ਸੇਖਾ, ਹਵਾਲਦਾਰ ਚਮਕੌਰ ਸਿੰਘ ਬਰਾੜ ,ਛੱਤੀਸ਼ਗੜ ਪੁਲਿਸ
@sonusidhu7589
@sonusidhu7589 2 жыл бұрын
Bhot sohni interwew c bai
@kuljitdhaliwal5082
@kuljitdhaliwal5082 2 жыл бұрын
Very good veer ji
@nasibkaurdhillon6823
@nasibkaurdhillon6823 2 жыл бұрын
Dhanvad ji mere pind de Harjeet Brar nu jad kr rhe ho
@AvtarSingh-oi9rq
@AvtarSingh-oi9rq 2 жыл бұрын
Tuc dekhya brar player nu..
@gurtejsidhu4670
@gurtejsidhu4670 2 жыл бұрын
Good video Bai ji
@karanbaraich2300
@karanbaraich2300 2 жыл бұрын
Miss you Harjit Brar.Kewal Sekha.Harjit Talwar.Kewal Lopeo
@punjabimusicrecords1027
@punjabimusicrecords1027 2 жыл бұрын
Waheguru ji
@ilove.kabadi1523
@ilove.kabadi1523 2 жыл бұрын
Thanks 22
@leviparrish4109
@leviparrish4109 2 жыл бұрын
God bless harjit family.
@gurlabhsingh8072
@gurlabhsingh8072 2 жыл бұрын
ਉਸ ਵਕਤ ਨਸ਼ਾ ਕੋਈ ਵੀ ਪਲੇਅਰ ਨਹੀਂ ਸੀ ਕਰਦਾ ਸਬ ਦੇਸੀ ਘਿਓ ਦੁੱਧ
@reshamthind9183
@reshamthind9183 2 жыл бұрын
WAHEGURU JI
@gulshanpreet2016
@gulshanpreet2016 2 жыл бұрын
Wmk ji 🙏🙇🏻🙏🙇🏻
@harindersingh5076
@harindersingh5076 2 жыл бұрын
Mera Nanka pind aa sekha kewal very good player se banda ve sirra se
@_Gurukirp_Designer_Boutique
@_Gurukirp_Designer_Boutique 2 жыл бұрын
Waheguru ji 🙏
@jaspreetsangha8678
@jaspreetsangha8678 2 жыл бұрын
Very nice bhaji 🙏🙏🙏
@JagroopSingh-iw1mz
@JagroopSingh-iw1mz 2 жыл бұрын
Satnam waheguru ji
@ravinderpourh564
@ravinderpourh564 10 ай бұрын
ਹਰ ਇੱਕ ਚੀਜ਼ ਸੰਭਾਲ ਕੇ ਰੱਖਿਆ ਕਿਸੇ ਵੀ ਖਿਡਾਰੀ ਦੇ ਟੈਟੂ ਨੀ ਬਣਿਆਂ ਪੁਰਾਣਿਆਂ ਦੇ
@narindersandhu9460
@narindersandhu9460 2 жыл бұрын
Very emotional and knowledgeable interview Rest In Peace 🙏🙏 all four kabbadi player who lost their lives in road accident
@ilove.kabadi1523
@ilove.kabadi1523 2 жыл бұрын
Interview lay. Thank you
@jashalpreetsidhu6407
@jashalpreetsidhu6407 2 жыл бұрын
Bai ho sake ta harjeet di family nu v jrur milayo te kewal lopo te talwar kaunke di family nu v
@amarjeetgill1369
@amarjeetgill1369 2 жыл бұрын
Vdia lagga bai huna dian galla sunn ke
@KuldipSingh-zd3ye
@KuldipSingh-zd3ye 4 ай бұрын
ਹਰਜੀਤ ਤੇ ਕੇਵਲ ਵਧੀਆ ਪਲੇਅਰ ਸਨ
@ashokdadra9372
@ashokdadra9372 2 жыл бұрын
Good galbaat bittu bai
@jatindersidhu728
@jatindersidhu728 2 жыл бұрын
ਵਾਹਿਗੁਰੂ
@gurinderpalsingh1046
@gurinderpalsingh1046 Жыл бұрын
God bless you Harjeet Barar G
@user-rs6pd4ri1f
@user-rs6pd4ri1f 2 жыл бұрын
ਅੱਜ ਕਲ ਲੋਕ ਮਾ ਪਿਉ ਨੂੰ ਭੁੱਲ ਜਾਂਦੇ ਇਹ ਭਰਾਵਾ ਨੇ ਆਪਣੀ ਭਰਾ ਦੀ ਹਰ ਚੀਜ਼ ਸਬਾਲ ਕੇ ਰੱਖੀ ਆ ਸਲੂਟ ਆ ਮੇਰਾ ਦੋਨੋ ਭਰਾਵਾ ਨੂੰ
@gurtejsidhu4670
@gurtejsidhu4670 2 жыл бұрын
ਵੀਰ ਮੈ ਭਤੀਜਾ ਕੇਵਲ ਸੇਖਾ ਦਾ ਚਾਚੇ ਦੀ ਹਰ ਚੀਜ਼ ਸੰਭਾਲ ਕੇ ਰੱਖੀ ਆ
@sonykhattra8923
@sonykhattra8923 Жыл бұрын
@@gurtejsidhu4670 Veer Hun B Tuc Satikar de Raho o vdia gl aai mnu ik hor sab ton chngi gl Eh lgi Wadde bhra hon de bavjood B Keval veer g da nam 1.2 war leya Bhai keh k he gl krde Rahe ne Jiunde wasde Raho Veer. Ik gl Hor Bai G Da Gott Sekhon ni C te tuc Sidhu o ja fr Rishtedari cho Bhtije lgde o
@NavdeepSingh-yd9uh
@NavdeepSingh-yd9uh Жыл бұрын
Ajj kal eho jihe bhra bahut ghat ne parmatma tandrusti bakshe
@jsingh7743
@jsingh7743 11 ай бұрын
​@@gurtejsidhu4670veer number de apna plz
@HarmanSingh-nk4of
@HarmanSingh-nk4of 2 жыл бұрын
Miss you harjit brar y ❤
@gurlabhsingh8072
@gurlabhsingh8072 2 жыл бұрын
ਹਰਜੀਤ ਸਿੰਘ ਬਾਜਾਖਾਨਾ ਨਾਲ ਮੇਰੀ ਵੀ ਕੁਸ਼ਤੀ ਹੋਈ ਸੀ ਹਿਸ਼ਾਰਪੁਰ ਇੰਡੋ ਸਟੇਡਮ ਵਿੱਚ ਉਸ ਵਕਤ ਹਰਜੀਤ ਜਲੰਧਰ ਦੇ ਸਪੋਰਟਸ ਸਕੂਲ ਵੱਲੋ ਖੇਡਿਆ ਸੀ ਅਤੇ ਫਿਰੋਜਪੁਰ ਵੱਲੋਂ ਬਹੁਤ ਹੀ ਠੰਡਾ ਸਰੀਫ ਬੰਦਾ ਸੀ ਹਰਜੀਤ ਸਿਹਤ ਉਸ ਨੂੰ ਪ੍ਰਮਾਤਮਾ ਦੀ ਦੇਣ ਡਬਲ ਹੱਡੀ ਦਾ ਚੋੜਾ ਚਿਗਾਠਾ ਖੂਬ ਸੂਰਤ ਗੋਰਾ ਰੰਗ
@baldavsandhu7252
@baldavsandhu7252 2 жыл бұрын
ʙᴀɪ ᴛᴜꜱɪ ᴋᴇʜᴅᴇ ᴩɪɴᴅ ᴛᴏɴ ᴀᴀ
@navtejkhosa7210
@navtejkhosa7210 2 жыл бұрын
Very good
@SHARRY-----9
@SHARRY-----9 2 жыл бұрын
Veer chaina sidwan di koi video ja intrvw v jrur pao
@ramanpreet5490
@ramanpreet5490 2 жыл бұрын
waheguru mehr krn
@user-qc8iv8hg6i
@user-qc8iv8hg6i 2 ай бұрын
Kabddi. Da. Asali. Hero❤❤❤❤❤❤❤❤❤Harjit. Bhaji. Sami. Pur. Kabddi. Match. Dakia. See. At. See. Harjit. Brother. Ji
@jindaginama9322
@jindaginama9322 2 жыл бұрын
ਜਿਊਂਦੇ ਰਹੋ ਬਾਬਿਓ, ਮਾਰ ਗੱਭਰੂਆ ਗੇੜਾ
@gagandeepsinghriar1678
@gagandeepsinghriar1678 2 жыл бұрын
ਅਪ੍ਰੈਲ ਉੱਨੀ ਸੋ ਠਾਨਵੇ ਦਾ ਮੰਦਭਾਗਾ ਦਿਨ ਸੋ ਉਹ ਜਿਸ ਦਿਨ ਕਬੱਡੀ ਦੇ ਮਹਾਨ ਖਿਡਾਰੀ ਦੁਨੀਆ ਨੂੰ ਅਲਵਿਦਾ ਕਹਿ ਗੇ
@sarabjitkaur8997
@sarabjitkaur8997 2 жыл бұрын
ਉਸ ਟਾਈਮ ਵਧੀਆ ਖਿਡਾਰੀ ਸੀ ਅਸੀ ਚੂਹੜਚੱਕ ਵੇਖਿਆ ਸੀ ਹਰਜੀਤ ਵਾਜਾਖਾਨਾ
@sodisaab9265
@sodisaab9265 2 жыл бұрын
Very good Bittu veer
@goldymangat468
@goldymangat468 2 жыл бұрын
Qa
@gurwinderpal3091
@gurwinderpal3091 2 жыл бұрын
Good job
@fanbabbuda463
@fanbabbuda463 2 жыл бұрын
Bhai ji tuc Sanamdeep singer di v interview kraao ji plzz te Davinder Kohinoor di v
@sarajmanes4505
@sarajmanes4505 2 жыл бұрын
Waheguru Ji Waheguru Ji 🙏
@banneetkaursohibanneet4177
@banneetkaursohibanneet4177 2 жыл бұрын
Bai amargarh malerkotla bizlibord nal dakha si match Bai harjeet brar da Bai 1995 ch
@veerpunjabi3984
@veerpunjabi3984 2 жыл бұрын
Love you all brother s
@pawanjitsingh4031
@pawanjitsingh4031 2 жыл бұрын
ਭਿੰਡਰਾਂਵਾਲੇ ਜਗਸੀਰ ਸੀਰੇ ਬਾਬਤ ਵੀ ਵੀਡੀਓ ਬਣਾਉ।
@mander1802
@mander1802 2 жыл бұрын
Awaz di problem bhut aa bai headphn laa k bhut distutbance hundi aw Agge toh dhyan rakheo 🙌🏻
@rupindersingh9289
@rupindersingh9289 2 жыл бұрын
ਹਰਜੀਤ ਦਾ ਐਕਸੀਡੈਟ ਪਿੰਡ ਮਾਨਖੇੜੀ (ਘੜੂੰਆ) ਹੋਇਆ ਸੀ। ਮੈ ਉਹ ਐਕਸੀਡੈਟ ਜਿਪਸੀ ਆਪਣੇ ਅੱਖੀ ਦੇਖੀ ਸੀ।ਉਦੋ ਮੈ 7-8 ਸਾਲ ਦਾ ਸੀ।
@1993sidhu
@1993sidhu 2 жыл бұрын
Kis Chee nal accident hoya c veer,, galti kis di c accident ch
@xavierkadadu783
@xavierkadadu783 2 жыл бұрын
Vir uthe 1 accident ni 100-200 accident hoye a ohde piche vi koi gal a asi naal de pind rehnde a bai mohali district a
@PunjabiEntertenment
@PunjabiEntertenment 2 жыл бұрын
@@xavierkadadu783 ki gal a bai
@jagdeepgill770
@jagdeepgill770 2 жыл бұрын
Good 👍 👍 👍
@GURPREETSINGH-yg8yg
@GURPREETSINGH-yg8yg 2 жыл бұрын
Waheguru waheguru ji
@baljindersinghbrar5138
@baljindersinghbrar5138 2 жыл бұрын
News ajit paper di mere ghar aj vi lagi a
@noorproduction16
@noorproduction16 2 жыл бұрын
Very nice
@hardeepsandhu5151
@hardeepsandhu5151 2 жыл бұрын
ਬਹੁਤ ਤਕਲੀਫ਼ ਹੋਈ
@gurjiwangill2
@gurjiwangill2 2 жыл бұрын
ਗੁਰੂ ਨਾਨਕ ਕਾਲਜ ਮੋਗਾ ਦੇ ਨਾਲ ਦੀ ਕੋਠੀ ਜਿਥੇ ਹਰਜੀਤ ਬਾਜਾਖਾਨਾ ਰਹਿੰਦਾ ਸੀ ਉਸ ਕੋਠੀ ਨੂੰ ਭੂਤ ਬੰਗਲਾ ਕਹਿੰਦੇ ਆ ਮੇਰਾ ਸੱਜਣ ਆ ਸੇਰਾ ਫਤਿਹਗੜ੍ਹ ਤਤੀਰੇਵਾਲਾ ਦਾ ਉਹ ਹਰਜੀਤ ਨਾਲ ਖੈਡਦਾ ਰਿਹਾ ਉਹ ਬਾਈ ਬਹੁਤ ਦੱਸ ਦਾ ਹੁੰਦਾ ਹਰਜੀਤ ਬਾਰੇ,, ਗੇਮ ਸਿਰਾ ਸੀ ਜੱਟ ਦੀ ਬਾਈ ਦੱਸਦਾ ਹੁੰਦਾ
@GurwinderSingh-if6xz
@GurwinderSingh-if6xz Жыл бұрын
BHAI ji bhoot bangla naam kis kaarn c
@rajmixchannel4843
@rajmixchannel4843 2 жыл бұрын
Yad nu.salam.
@gaabersinghsingh9845
@gaabersinghsingh9845 2 жыл бұрын
Bittu brother Love U
@lakhwindersinghbrar6186
@lakhwindersinghbrar6186 2 жыл бұрын
👍👍
@jaggahundal9167
@jaggahundal9167 3 ай бұрын
ਬਾਈ ਜੀ ਮੈਂ ਉਸ ਟਾਈਮ ਐਮ ਐਲ ਏ ਖਰੜ ਬੀਬੀ ਦਲਜੀਤ ਕੌਰ ਪਡਿਆਲਾ ਦੇ ਨਾਲ ਗੰਨਮੈਨ ਸੀ ਉਸ ਦਿਨ ਭੀਮਾ ਸਹੇੜੀ ਐਮ ਐਲ ਏ ਦੇ ਘਰ ਪਹੁੰਚ ਕੇ ਕਿਹਾ ਬਹੁਤ ਵੱਡਾ ਹਾਦਸਾ ਹੋ ਗਿਆ ਚਾਰ ਕਬੱਡੀ ਖਿਡਾਰੀ ਆ ਦੀ ਐਕਸੀਡੈਂਟ ਹੋ ਕੇ ਮੋਤ ਹੋ ਗਈ ਉਸ ਟਾਈਮ ਐਮ ਐਲ ਏ ਪ੍ਰੀਵਾਰ ਮੈਨੂੰ ਖਰੜ ਹਸਪਤਾਲ ਵਿਚ ਭੇਜਿਆ ਕਿ ਇਹਨਾਂ ਦਾ ਪੋਸਟਮਾਰਟਮ ਕਰਵਾ ਕੇ ਗੱਡੀਆਂ ਦਾ ਇੰਤਜ਼ਾਮ ਕਰ ਵਾ ਜਿਸ ਟਾਈਮ ਇਹਨਾਂ ਦਾਂ ਪੋਸਟ ਮਾਰਟਮ ਹੋਣ ਲੱਗੇ ਆ ਮੈਂ ਇਹਨਾਂ ਦੀਆਂ ਲਾਸ਼ਾਂ ਨੂੰ ਦੇਖ ਕੇ ਮੇਰਾ ਮਨ ਡੋਲ ਗਿਆ ਹਰਜੀਤ ਦੀ ਸੱਜੀ ਬਾਂਹ ਵੱਢ ਹੋ ਗਈ ਸੀ ਮੈਂ ਹਰਜੀਤ ਦੇ ਮੋਢੇ ਕੋਲੋਂ ਚਰਬੀ ਉਂਗਲ ਲਾ ਕੇ ਨਾਪੀ ਛੇ ਉਂਗਲ ਸੀ
@pavittarsinghdhaliwal2487
@pavittarsinghdhaliwal2487 2 жыл бұрын
👍
@manishbhardwajtrustworthyr9864
@manishbhardwajtrustworthyr9864 2 жыл бұрын
Punjab de pinda de ihne vade khulle ghar chad chad hun munde sehra nu ya videsha nu jaa k chote chote kamreya de flat vch reh rahe ne 🙄🙏
@happydhillon157
@happydhillon157 2 жыл бұрын
Bhut vadia
@amreekpal8119
@amreekpal8119 2 жыл бұрын
Very nice ji
@babbukhadial2640
@babbukhadial2640 2 жыл бұрын
ਹਰਜੀਤ ਬਰਾੜ ਬਾਜਾਖਾਨਾ (ਫਰੀਦਕੋਟ)
@pb02waale-jattmehkma
@pb02waale-jattmehkma 2 жыл бұрын
Ji 22
DEFINITELY NOT HAPPENING ON MY WATCH! 😒
00:12
Laro Benz
Рет қаралды 64 МЛН
Looks realistic #tiktok
00:22
Анастасия Тарасова
Рет қаралды 106 МЛН
Вилка для консервов 🥒
0:51
Сан Тан
Рет қаралды 3 МЛН
Мыла наелся
0:21
Pavlov_family_
Рет қаралды 4,2 МЛН
Inside Out Babies (Inside Out Animation)
0:21
FASH
Рет қаралды 15 МЛН