Kulhad Pizza Couple ਦੀ ਭੈਣ ਦਾ Nihang ਨਾਲ ਟਕਰਾਓ ਮਖੂ ਤੇ ਨਿਹੰਗ ਸਿੰਘ ਫੋਨ ਤੇ ਹੋਏ ਗਰਮੋ ਗਰਮੀ

  Рет қаралды 168,090

Harpreet Singh Makhu

Harpreet Singh Makhu

Күн бұрын

Пікірлер: 1 000
@MangalSingh-xf5us
@MangalSingh-xf5us Ай бұрын
ਮਾਨ ਸਿੰਘ ਅਕਾਲੀ ਜੀ ਇਨੀਆਂ ਸਫਾਈਆਂ ਦੇਣ ਦੀ ਲੋੜ ਨਹੀਂ, ਮੱਖੂ ਸਾਹਿਬ ਨੂੰ, ਇੱਥੇ ਹਰਪ੍ਰੀਤ ਸਿੰਘ ਮਖੂ ਬਹੁਤ ਗਲਤ ਆ
@kahlwakahlwa1850
@kahlwakahlwa1850 Ай бұрын
Eeh sal aap Gopi Di Len nu ferda
@MangalSingh-xf5us
@MangalSingh-xf5us Ай бұрын
@@kahlwakahlwa1850 😅😅😅😂😄
@virvinodsinghji4590
@virvinodsinghji4590 Ай бұрын
Ehna kanjra nu vekh ke hor couple v lg gye ne ese rahe ajj na rokeya te age age vekheyo ki hal hona va
@BaljitSingh-tg1we
@BaljitSingh-tg1we Ай бұрын
Makhu always wrong
@yadwindersingh3708
@yadwindersingh3708 Ай бұрын
😮​@@BaljitSingh-tg1we
@pushpindersingh7175
@pushpindersingh7175 Ай бұрын
ਮਾਨ ਸਿੰਘ ਅਕਾਲੀ ਜੀ ਬਹੁਤ ਵਧੀਆ ਕੀਤਾ ਜੀ ਤੁਹਾਡੇ ਨਾਲ ਹਾਂ। ਧਨਵਾਦ
@shamshersingh988
@shamshersingh988 Ай бұрын
😊ਮਖੂ ਤੇ ਮੱਕੜ ਗਲਤ ਮਾਨ ਸਿੰਘ ਅਕਾਲੀ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਅਕਾਲੀ ਜੀ ਦਾ
@HappySharmq
@HappySharmq Ай бұрын
ਮੱਖੂ ਜੀ ਉਹ ਦੋਨੋ ਮੀਆਂ ਬੀਬੀ ਬਹੁਤ ਵੱਡੇ ਬੇਸ਼ਰਮ ਨੇ ਇਹ ਕਦੇ ਨਹੀਂ ਸੁਧਰ ਸਕਦੇ
@jaskaranbrar1697
@jaskaranbrar1697 Ай бұрын
ਮੱਖੂ ਵੀ ਸਵਾਦ ਲੈਦਾ ਬਿਨਾਂ ਗੱਲੋਂ
@Recklessmohie5115
@Recklessmohie5115 Ай бұрын
ਵਿਕਾਊ ਆ ਦੱਗੜ ਦੱਲਾ ਡਰਪੋਕ ਆ ,ਨਿੱਜ ਤੱਕ ਸੀਮਤ ਵਿਊ, ਪੈਸੇਆਂ ਤੱਕ ਸੀਮਤ ਰਹਿਗੇ,,, ਕਦੇ ਆਜ਼ਾਦ ਪੰਜਾਬ ਦੀ ਆਜ਼ਾਦੀ ਦੀ ਗੱਲ ਨੀ ਕੀਤੀ ਇਹਨੇ ਨਾ ਹੋਣੀ ਆ ,ਨਾ ਪੈ ਰਹੀਆਂ ਰੈਫਰੇਨਡਮ ਦੀਆਂ ਵੋਟਾਂ ਦੀ ਗੱਲ ਹੋਈ ,,,,ਦੀਪ ਸਿੱਧੂ ਦੀਆਂ ਲਾਲਾਂ ਚੱਟਣ ਤੱਕ ਜਾਂਦੇ ਸੀ ਇਹ ਕੋਲੀ ਚੱਟ ਸਾਲੇ
@Recklessmohie5115
@Recklessmohie5115 Ай бұрын
ਇਹਨੂੰ ਕਦੇ ਖਾਲਿਸਤਾਨੀ ਪੱਖੀ ਚੈਨਲ ਭੇਜੋ ਦਿਖਾਓ ਪੱਤਰਕਾਰੀ ਕੀਹਨੂੰ ਕਹਿੰਦੇ ਆ ਨਿਰਪੱਖ ਪੱਤਰਕਾਰੀ, USMI , POLITICS PUNJAB, SATLUJ TV ਸਵਾਦ ਲੈਣ ਤੱਕ ਸੀਮਤ ਆ ਇਹ ਸਾਲੇ 🤬🤬🤬🤬
@narjitdhesi3314
@narjitdhesi3314 Ай бұрын
Shi gall
@sarbjitsandhu8061
@sarbjitsandhu8061 Ай бұрын
ਖ਼ਾਲਸਾ ਜੀ ਤੁਸੀ ਬਿਲਕੁਲ ਸਹੀ ਜੇ
@justkids.-te3qy
@justkids.-te3qy Ай бұрын
ਮੱਖੂ ਜੀ ਮੈ ਤੁਹਾਡੀ ਬਹੁਤ respect ਕਰਦਾ ਸੀ ਇਸ ਵੀਡਿਉ ਤੋਂ ਬਾਅਦ ਤਾ ਘਟ ਗਈ
@premsinghbijliboardmamdot7684
@premsinghbijliboardmamdot7684 Ай бұрын
ਮਾਨ ਸਿੰਘ ਅਕਾਲੀ ਜੀ ਬਹੁਤ ਵਧੀਆ ਅਤੇ ਸੱਚੇ ਸੁੱਚੇ ਗੁਰੂ ਜੀ ਕੇ ਸਿੰਘ ਹਨ ਬਹੁਤ ਵਧੀਆ ਕੰਮ ਕਰ ਰਹੇ ਹਨ ਇਹ ਨਾ ਕਹੋ ਵੀ ਪਹਿਲਾਂ ਕਿਉਂ ਨਹੀਂ ਕੀਤਾ ਕਿਸੇ ਵੀ ਕੰਮ ਦਾ ਕੋਈ ਟਾਇਮ ਹੁੰਦਾ ਹੈ ਜੀ , ਧੰਨਵਾਦ
@jkpunjabi578
@jkpunjabi578 Ай бұрын
ਮੱਖੂ ਤੇ ਸੱਕ ਜੀ ਹੋਣ ਲੱਗੀ
@laddikotra9714
@laddikotra9714 Ай бұрын
ਬਿਲਕੁੱਲ ਸੱਚੀਆ ਗੱਲਾ ਨੇ ਬਾਬਾ ਜੀ ਦੀ
@rachhpalsingh5346
@rachhpalsingh5346 Ай бұрын
ਮੱਖੂ ਤਾਂ ਐਵੇਂ ਬਹਿਸ ਕਰਦਾ ਜਿਵੇਂ ਪੀਜਾ ਵਾਲਿਆਂ ਨਾਲ ਕੋਈ ਖਾਸ ਸਾਂਝ ਹੋਵੇ
@nickwillam
@nickwillam Ай бұрын
ena ne dhram da tekhaa lai leyaa eh sab nakli singh ne bina gal tu fmos hon nu firdy ne loki sikhi tu door jange ena kr ke
@infiniteindefinite6715
@infiniteindefinite6715 Ай бұрын
kzbin.infoIXXt-DwxkQo?si=nworjSEI8kz3Octs
@rachhpalsingh5346
@rachhpalsingh5346 Ай бұрын
@@nickwillam ਕਿਸੇ ਨਾ ਕਿਸੇ ਨੇ ਤਾਂ ਠੇਕਾ ਲੈਣਾ ਹੀ ਹੈ ਜਿਸ ਕਿਸੇ ਦੀ ਜਮੀਰ ਜਗਦੀ ਹੋਵੇ
@jattonline1990
@jattonline1990 Ай бұрын
ਇਹਦੇ ਵਿਚ ਜਮੀਰ ਵਾਲੀ ਕੀ ਗੱਲ ਆ ​@@rachhpalsingh5346
@deepjhanjoti8573
@deepjhanjoti8573 Ай бұрын
​@@nickwillamTu bhen real I'd to mang
@ManpreetKaur67965
@ManpreetKaur67965 Ай бұрын
ਮੱਖੂ ਵੀ ਸਵਾਦ ਲੈਣ ਦਿਆ , ਏਹੇ ਸਵਾਲ ਕਰਨ ਜੋਗਾ ਈ ਆ,
@jaswinderatwal941
@jaswinderatwal941 Ай бұрын
ਭਾਈ ਮਾਨ ਸਿੰਘ ਅਕਾਲੀ ! ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 👍👍👍👍👍
@SahilSinghasi
@SahilSinghasi Ай бұрын
ਧੰਨਵਾਦ ਜੀ ❤❤
@sukhjitsingh1019
@sukhjitsingh1019 Ай бұрын
ਮੱਖੂ ਸਬ ਤੁਹਾਡੇ ਤੋਂ ਇਹ ਉਮੀਦ ਨਈ ਸੀ
@zikrbrar3937
@zikrbrar3937 Ай бұрын
Sahi aa makhu .. koi ta mard howe ..
@jagroopdhillion7529
@jagroopdhillion7529 Ай бұрын
ਮੱਖੂ ਸਾਬ ਗਲਤ ਤੁਸੀ ਏਥੇ
@SahilSinghasi
@SahilSinghasi Ай бұрын
ਵਿਰੇ ਮੱਖੂ ਨੂੰ ਅਪਣੇਂ ਚੈਨਲ ਤੱਕ ਮਤਲਬ ਹੈ ਏਦਾਂ ਸਿੱਖੀ ਨਾਲ ਕੋਈ ਸਬੰਧ ਨਹੀਂ।।
@KulwinderSingh-ts1hg
@KulwinderSingh-ts1hg Ай бұрын
ਮਾਨ ਸਿੰਘ ਅਕਾਲੀ ਦੀ ਗੱਲ ਬਿਲਕੁਲ ਸਹੀ ਹੈ
@Dosanjh84
@Dosanjh84 Ай бұрын
ਜੀਓ ਨਿਹੰਗ ਸਿੰਘ ਮਾਨ ਸਿੰਘ ਅਕਾਲੀ ❤।
@singhnavdeepchandi4139
@singhnavdeepchandi4139 Ай бұрын
ਮੱਖੂ ਜੀ ਹੁਣ ਤਾਂ ਤੁਹਾਡੇ ਤੇ ਵੀ ਛੱਕ ਹੋਣ ਲਗ ਗਿਆ ਸਾਨੂੰ
@Jagtarsingh-v2t
@Jagtarsingh-v2t Ай бұрын
Menu ta makhu v dogla lgda eh galat nu Galat kyu ni keh reha
@zikrbrar3937
@zikrbrar3937 Ай бұрын
​@@Jagtarsingh-v2t makhu bhed ta ni aa.. shukr aa.. galat nu Galatl keh ta reha .. aa jeda drama kr re , khalse da roop sza k .. raula kuch ni !! Deep sidhu de saathi da qatal hoya .. o gall dabaunde aa.. o amritpal khilaaf likhda c ..
@AmanKaur-j3w
@AmanKaur-j3w Ай бұрын
Ah kanjar mkhu ne v sarkari pese kha lye lgde. Vikia lgda. Enu pta ni lgda. Sikha nu niva krda. Fitemuh mkhu da😠
@Singhcollection715
@Singhcollection715 Ай бұрын
ਅਸੀਂ ਮਾਣ ਸਿੰਘ ਅਕਾਲੀ ਜੀ ਦਾ ਧੰਨਵਾਦ ਕਰਦੇ ਹਾਂ ਜੌ ਸਮਾਜ ਵਿੱਚ ਵੱਧ ਰਹੀ ਲੱਚਰਤਾ ਨੂੰ ਰੌਕ ਰਹੇ ਨੇਂ
@enter9479
@enter9479 Ай бұрын
ਮਾਨ ਸਿੰਘ ਅਕਾਲੀ ਸਹੀ ਹੈ,,,
@Recklessmohie5115
@Recklessmohie5115 Ай бұрын
ਕਿਵੇਂ ਯਾਰ ਸੁਣੀ ਜਾਨੇ ਓ ਦੋਗਲੇ ਪੱਤਰਕਾਰ ਨੂੰ ਜਿਨਾਂ ਕੋਲ ਨਾ ਸਾਲੀ ਅਕਲ ਆ ਨਾ ਕੁਛ ਪਤਾ ,ਸਿਰੇ ਦੇ ਖੱਚ , ਡਰਪੋਕ ਆ ਇਹ ਦੱਗੜ ਦੱਲੇ
@zikrbrar3937
@zikrbrar3937 Ай бұрын
Langaah d lawati
@enter9479
@enter9479 Ай бұрын
@@zikrbrar3937 tu lva de frr ,
@laddipadhrisdadapota5682
@laddipadhrisdadapota5682 Ай бұрын
ਮਖੂ ਸਾਬ ਕੁਲੜ ਪੀਜੇ ਵਾਲਿਆ ਦੀ ਸਪੋਟ ਕਿਉ ਕਰਦੇ ਹੋ
@HarjitSingh-r7k
@HarjitSingh-r7k Ай бұрын
Kiyoki oh bra bra ne😂😂😂
@SahilSinghasi
@SahilSinghasi Ай бұрын
ਪੈਸੇਆਂ ਲਈ
@PBwalegs
@PBwalegs Ай бұрын
ਮਾਨ ਸਿੰਘ ਅਕਾਲੀ ਜੀ ਜਿੰਦਾਬਾਦ
@GurpreetDhillon-n4s
@GurpreetDhillon-n4s Ай бұрын
ਮਾਨ ਸਿੱਘ ਜ਼ਿੰਦਾਬਾਦ ਹੈ ਤੇ ਰਹੈਗਾ ਜੀ
@musicUniversity01
@musicUniversity01 Ай бұрын
ਨਿਹੰਗ ਸਿੰਘ ਜਿੰਦਾਬਾਦ ।
@laddikotra9714
@laddikotra9714 Ай бұрын
ਸਾਰੇ ਮੱਖੂ ਨੂੰ ਅਣਫੋਲੋ ਕਰੋ ਵੱਧ ਤੋ ਵੱਧ ਜੀ
@yadwindersingh3708
@yadwindersingh3708 Ай бұрын
Ryt
@SahilSinghasi
@SahilSinghasi Ай бұрын
ਸਹੀ ਗੱਲ ਆ ਜੀ।
@sardarni5505
@sardarni5505 28 күн бұрын
Mainu te ess bande di awaz to v nafrat ho gyi kdo da makkhu unfollow kita hoeya ehh koi Banda aa jo sikha de te apne panjabiyan de khilab bolda lahnat eho jehe bande te
@harnamsinghsran80
@harnamsinghsran80 Ай бұрын
ਮਖੂ ਸਾਹਿਬ ਜੀ ਲੱਗਦਾ ਤੁਸੀ ਵੀ ਫਰੀ ਪੀ ਜੇ ਖਾ ਕਿ ਬਦਲ ਗਏ ਲੱਗਦ ਹੋ
@sukhpalsingh9477
@sukhpalsingh9477 Ай бұрын
ਬਾਬਾ ਮਾਨ ਸਿੰਘ ਅਕਾਲੀ ਜੀ ❤
@atwalfamily3087
@atwalfamily3087 Ай бұрын
ਮਾਨ ਸਿੰਘ ਜੀ ਤੁਸੀਂ ਸਹੀ ਐਕਸਨ ਲਿਆ ਜਿੰਦਾਬਾਦ ਵੀਰਜੀ
@alambirsingh5076
@alambirsingh5076 Ай бұрын
ਮਖੂ ਤੇਰੇ ਦਿਮਾਗ ਨੂੰ ਕੀ ਹੋ ਗਿਆ ਆਪਣਾ ਚੈਕ ਕਰਵਾ ਅਕਾਲੀ ਜੀ ਬਿਲਕੁਲ ਸਹੀ ਨੇ
@davindersingh-wl7pj
@davindersingh-wl7pj Ай бұрын
ਮਾਨ ਸਿੰਘ ਨਿਹੰਗ ਸਹੀ ਹੈ
@harwinderkaur9918
@harwinderkaur9918 Ай бұрын
ਅਕਾਲੀ ਮਾਂਨ ਸਿੰਘ ਬਿਲਕੁਲ ਠੀਕ ਹਨ
@nickwillam
@nickwillam Ай бұрын
baiii eh sala maan singh bht glt banda ap rape krda firda te famous hon lai ona nu tng kr reha
@VicvetPharma
@VicvetPharma Ай бұрын
ਮਖੂ ਸਾਬ ਪਹਿਲੀ ਗੱਲ ਤਾਂ ਇਹ ਹੈ ਕਿ ਲੋਕਾਂ ਨੂੰ ਵੀ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ।ਇਹ ਕੋਈ ਚੰਗਾ ਕੰਮ ਕਰਨ ਦੀ ਪਹਿਲ ਕਰਦਾ ਤਾਂ ਤੁਸੀਂ ਪੱਤਰਕਾਰ ਅੱਗੇ ਆ ਜਾਣੇ ਹੋ। ਪਹਿਲਾ ਤੁਸੀਂ ਕਿੱਥੇ ਹੁਣੇ ਹੋ। ਤੁਸੀ ਪੱਤਰਕਾਰ ਹੋਣ ਦੇ ਨਾਤੇ ਇਸ ਤਰ੍ਹਾਂ ਦੇ ਗਲਤ ਕੰਮ ਰੋਕਣ ਲਈ ਕਵਰੇਜ ਕਰੋ। ਤਾਂ ਸਿੰਘਾ ਨੂੰ ਇਸ ਤਰ੍ਹਾਂ ਦੇ ਮੁੱਦਿਆ ਚ ਆਉਣ ਦੀ ਲੋੜ ਹੀ ਨਾ ਪਵੇ।
@luv_preet
@luv_preet Ай бұрын
ਮੱਖੂ ਸਾਬ ਨਿਮਰਤਾ ਸਹਿਤ ਤੁਹਾਨੂੰ ਲੱਖ ਦੀ ਲਾਹਨਤ
@santlashmanmuni6045
@santlashmanmuni6045 Ай бұрын
ਮੱਕੜ ਨੂੰ ਕੀ ਕਹਿਣੇ ਹੋਂ ਮਾਨ ਸਿੰਘ ਜੀ ਮਖੂ ਵੀ ਮੱਕੜ ਵਾਲੀਆਂ ਗੱਲਾਂ ਕਰਦਾ ਹੈ
@SukhwinderSingh-ip6cm
@SukhwinderSingh-ip6cm Ай бұрын
Bhapa group katha hoya va eh sara
@SahilSinghasi
@SahilSinghasi Ай бұрын
ਮੱਖੂ ਵਰਗੇ ਵਿਕਾਊ ਟੱਟੂ ਪੰਜਾਬ ਵਿੱਚ ਗਦ ਪੳਦੇ ਹੈ
@SainiBanga
@SainiBanga Ай бұрын
ਮਾਨ ਅਕਾਲੀ ਠੀਕ ਹੈ
@Rajkumar10101
@Rajkumar10101 Ай бұрын
ਸਾਰਾ ਪੰਜਾਬ ਨਿਹੰਗ ਸਿੰਘ ਜੀ ਦੇ ਨਾਲ ਏਦਕੀ ਬਿਲਕੁਲ ਸਹੀ ਸਟੇਪ ਚੁੱਕਿਆ 👍💯🇮🇳
@surjeetsighsonu7896
@surjeetsighsonu7896 23 күн бұрын
ਵਾਹਿਗੁਰੂ ਜੀ ਕੀਅ ਚੰਗਾ ਕਰ ਰਹੇ ਹੋ
@BikramjitSingh-q3i
@BikramjitSingh-q3i Ай бұрын
ਏ ਕੰਮ ਮੱਖੂ ਹੋਣਾ ਨੂੰ ਕਰਨਾਂ ਚਾਹੀਦਾ ਸੀ ਜੋ ਮਾਨ ਸਿੰਘ ਕਰ ਰਿਹਾ ਉਦਾਂ ਪੱਤਰਕਾਰ ਬਣਿਆਂ ਫਿਰਦਾਂ ਮੱਖੂ ਐਵੇਂ ਬੇਹਸ ਕਰ ਰਿਹਾ
@shangarasingh7786
@shangarasingh7786 Ай бұрын
ਮਖੂ ਸਾਹਿਬ ਵੀ ਰਲਦਾ ਜਾ ਰਿਹਾ ਹੈ ਲੁਚਿਆ ਨਾਲ ।
@SahilSinghasi
@SahilSinghasi Ай бұрын
ਸਹੀ ਗੱਲ ਆ ਜੀ
@jagmeet300
@jagmeet300 Ай бұрын
ਮਾਨ ਸਿੰਘ ਅਕਾਲੀ ਜਿੰਦਾਬਾਦ
@BalwinderSinghSingh-pn3im
@BalwinderSinghSingh-pn3im Ай бұрын
ਮਾਨ ਸਿੰਘ ਸੱਹੀ ਮੱਖੂ ਗੱਲਤ
@KangDeepMusic
@KangDeepMusic Ай бұрын
ਮਾਨ ਸਿੰਘ ਅਕਾਲੀ ਜਿੰਦਾਬਾਦ ਭਾਈ ਅਮ੍ਰਿਤਪਾਲ ਜਿੰਦਾਬਾਦ
@DayniteBakersSirsa
@DayniteBakersSirsa Ай бұрын
ਮਖੁ ਜੀ ਤੁਸੀਂ ਆਪ ਕੁਛ ਕਰੋ, ਜ਼ੋ ਗਲਤ ਕਰਦਾ ਓਹਨੂੰ ਗਲਤ ਕਹੋ
@preet130
@preet130 Ай бұрын
ਮਖੂ ਵੀ ਇੰਨਾ ਦਾ ਹਮਾਇਤੀ ਲੱਗਦਾ
@HarbhajanSingh-e7f
@HarbhajanSingh-e7f Ай бұрын
ਹਿਮੈਤੀ ਲਗਦਾ ਨਹੀ ਹਮੈਤ ਸਿੱਧੇ ਤੌਰ ਤੇ ਠੋਕੇ ਕਰ ਰਿਹਾ
@SahilSinghasi
@SahilSinghasi Ай бұрын
ਮੱਖੂ ਨੇ ਪੇਸ਼ੇ ਲੇਤੇ ਹੈਂ ਕੁਲੜ ਪਿਜੇ ਤੋਂ।
@gurwinderkhalsa5468
@gurwinderkhalsa5468 Ай бұрын
ਮਖੂ ਸਾਹਬ ਤੁਸੀਂ ਸੂਜਵਾਨ ਬੰਦੇ ਜੇ ਕੋਈ ਢੰਗ ਦੇ ਬੰਦੇ ਦੀ ਸਪੋਟ ਕਰਿਅਾ ਕਰੋ
@davygrup1717
@davygrup1717 Ай бұрын
ਢਾਡੀ ਮਾਨ ਸਿੰਘ ਅਕਾਲੀ ਸਹੀ ਨੇ ਇਥੇ ਜੀ ,ਕਿ ਜੋ ਹੋਗਿਆ ਹੋਗਿਆ ਪਰ ਅੱਗੇ ਤੋਂ ਵੀਡੀਓ ਨੀ ਪਾਉਣੀ ਚਾਂਹੀਦੀ , ਪੱਗ ਬੰਨ੍ਹ ਕੇ ਨੰਗੇ ਨਾਚ ਕਰਨ ਤਾਂ ਸਹਿਣ ਨਹੀ ਕੀਤਾ ਜਾਏਗਾ
@GurpreetBhangu-dl6bx
@GurpreetBhangu-dl6bx Ай бұрын
ਮਖੁ ਸਾਹਿਬ ਮੈਂਨੂੰ ਲੱਗਦਾ ਤੁਸੀਂ ਵੀ ਆਰ ਐੱਸ ਐੱਸ ਨਾਲ ਰਲ ਗਏ ਜੇ, ਬਾਬਾ ਸਿੰਘ ਜੀ ਅਕਾਲੀ ਬਿਲਕੁਲ ਸਹੀ ਬੋਲ ਰਹੇ ਨੇਂ ❤❤❤
@tigerjeetsingh8440
@tigerjeetsingh8440 Ай бұрын
ਤੁਸੀਂ ਅੰਨੇ ਹੋ? ਓਸ ਤੋਂ ਗਲਤੀ ਹੋਗੀ ਆ ਤਾਂ ਟੰਗ ਦੋ ਓਹਨੂੰ ਫਾਂਸੀ ਤੇ
@ParminderKaur-zm4kw
@ParminderKaur-zm4kw Ай бұрын
koi shkk aas, ehne jdo da bhai amritpal singh khilaaf bolea hai , eh udo to ee sade mnn to utr gya hai, eh hun vikau aadmi hai , ykeen krn lykni
@KaurSharanjeet-gi3lx
@KaurSharanjeet-gi3lx Ай бұрын
ਤੁਹਾਨੂੰ ਅੱਜ ਸ਼ਕ ਹੋਇਆ??ਲੋਕਾਂ ਨੂੰ ਤਾਂ ਬੁਹਤ ਦੇਰ ਦਾ ਪਤਾ
@nikkasir5874
@nikkasir5874 Ай бұрын
@preetsingh7609
@preetsingh7609 Ай бұрын
​@@ParminderKaur-zm4kwNanaksir ki hoia
@OnkarSingh-j9p
@OnkarSingh-j9p Ай бұрын
Very good mann sahib
@gurmindersingh9777
@gurmindersingh9777 Ай бұрын
ਮੱਖੂ ਤਾਂ ਪਹਿਲਾਂ ਖੁਦ ਏਦਾਂ ਦੇ ਲੋਕਾਂ ਦੇ ਬਰਖਿਲਾਫ਼ ਸੀ। ਹੁਣ ਕੀ ਹੋ ਗਿਆ।
@SahilSinghasi
@SahilSinghasi Ай бұрын
ਹੁਣ ਏਂ ਟੁਕੜ ਬੋਚ ਬਣੇਆ ਫਿਰਦਾ ਬਾਈ ਜੀ
@HarjitSingh-bd2wf
@HarjitSingh-bd2wf Ай бұрын
ਜਿਸਨੂੰ ਵੀਡੀਓ ਠੀਕ ਲੱਗਦੀ ਉਹ ਆਪਣੇ ਘਰ lcd ਲਗਾ ਕੇ ਬੱਚਿਆਂ ਨੂੰ ਵੀ ਵਿਖਾਉਣ
@amarjitsingh9089
@amarjitsingh9089 Ай бұрын
ਪੰਜਾਬ ਤੇ ਪੰਥ ਦਾ ਵੱਡਾ ਮਸਲਾ ਕੁਲੜ ਪੀਜਾ,
@ranjeetSingh-hr4ko
@ranjeetSingh-hr4ko Ай бұрын
Punjab de hor masle hall ho gye veer ji
@gurbhajankaur3281
@gurbhajankaur3281 Ай бұрын
ਮਾਨ ਸਿੰਘ ਖਾਲਸਾ ਸਹੀ ਗਲ ਕਰ ਰਹੇ ਹਨ
@devrajcombine
@devrajcombine Ай бұрын
,ਮਾਨ ਸਿੰਘ ਜੀ ਸਹੀ ਬੋਲ ਰਿਹੇ ਹਨ
@kuldeepsaloon2594
@kuldeepsaloon2594 Ай бұрын
ਮਾਨ ਸਿੰਘ ਜੀ ਸਹੀ ਆ ਮਖੂ ਜੀ ਸਵਾਦ ਨਾ ਲਵੋ ਜੇ ਓੁਨੇ ਵੀਡੀਓ ਬਣੋਣੀ ਆ ਤਾ ਪੱਗ ਲਾ ਦੇਵੇ ਸਿੱਖ ਨੂੰ ਬਦਨਾਮ ਨਾ ਕਰੋ ?
@avtarsandhu4758
@avtarsandhu4758 Ай бұрын
ਸਿਖਾਂ ਦੇ ਅੱਗੇ ਬਹੁਤ ਝੱਡੇ ਝੁਲਦੇ ਹਨ ਗਦ ਵਾਲੀਆ ਮਖੀਆ ਵਾਗਰ ਹਰ ਪਾਸੇ ਭਿੜਨ ਭਿੜਨ ਕਰੀ ਜਾਂਦੇ ਹਨ
@KangDeepMusic
@KangDeepMusic Ай бұрын
ਮੱਕੂ rrs ਦਾ ਏਜੰਟ ਬਣ ਗਿਆ ਪੈਸਾ ਮਿਲ ਗਿਆ ਲੱਗਦਾ ਜੋ rrs ਦੀ ਸਾਈਡ ਦੀ ਗੱਲ ਕਰਦਾ ਸੱਬ ਕੁਝ ਬੇਕਾਉ ਆਹ ਬਿੱਕ ਗਿਆ ਮੱਕੂ
@AjeetSinghA4786
@AjeetSinghA4786 Ай бұрын
ਮਖੂ ਲੱਗਦਾ ਤੂੰ ਵੀ ਫਿਸਿਆ ਵਾਲੀ ਦੇ ਦਰਸ਼ਨ ਕਰ ਲਏ😜😜😜
@SherSingh-nc4te
@SherSingh-nc4te Ай бұрын
ਲੈ ਅੱਜ ਤਾਂ ਮਖੂ ਸਾਬ ਵੀ ਜੋਗਿੰਦਰ ਬਾਸੀ ਬਣਿਆਂ ਪਿਆ
@SINGHAMAND33P
@SINGHAMAND33P Ай бұрын
ਮਾਨ ਸਿੰਘ ਅਕਾਲੀ ਅਮ੍ਰਿਤਪਾਲ ਸਿੰਘ ਮਹਿਰੋਂ s/o ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ,, ਜੀਓ 🙏🙏 ਅਸਲੀ ਪੁੱਤ ਦਸ਼ਮੇਸ਼ ਦੇ 🙏🙏
@gurnamsingh3111
@gurnamsingh3111 Ай бұрын
ਮਾਨ ਸਿੰਘ ਜਿੰਦਾਬਾਦ
@MrInvisible-b2g
@MrInvisible-b2g Ай бұрын
ਮੱਖੂ ਬਾਈ ਵੀ ਸੁਆਦ ਲੈਂਦਾ 😂😂😂😂😂 ਕੋਈ ਘੱਟ ਨਹੀਂ
@amarbhai2116
@amarbhai2116 Ай бұрын
😂😂
@deepchahal8601
@deepchahal8601 Ай бұрын
👍👍😄😄
@Recklessmohie5115
@Recklessmohie5115 Ай бұрын
ਇਹ ਸਭ ਵਿਕਾਊ ਮਾਲ ਆ ਪੈਸਿਆਂ ਪਿੱਛੇ ਭੱਜਣ ਵਾਲਾ ਮੀਡੀਆ ਇਹ ਪੰਜਾਬ ਆਲਾ ਨਿਰਪੱਖ ਪੱਤਰਕਾਰੀ ਤਾਂ ਬਾਹਰਲੇ ਸਿੰਘ ਕਰਦੇ ਜਾਨਾਂ ਤਲੀ ਤੇ ਰੱਖ ਕੇ USMI , politics Punjab, satluj tv ਵਾਲੇ ਮਖੂ ਆਪ ਵੀ ਹਲੇ FOG 🌫️🌫️🌫️ ਵਿੱਚ ਆ ਲੋਕਾਂ ਨੂੰ ਕੀ Awareness ਕਰੂ,ਬਚੋ ਦੋਗਲਿਆਂ ਤੋਂ ਪੰਜਾਬੀਓ 75ਸਾਲਾ ਦੇ ਮੁੱਦੇ ਦਿਖਾ ਦਿਖਾ ਕੇ ਰਾਜਨੀਤੀ ਕਰੀ ਜਾਂਦੇ ਹੱਲ ਦੀ ਗੱਲ ਕੋਈ ਵੱਡਾ ਪੰਥਕ , ਛੋਟਾ ਪੰਥਕ, ਦੂਜਾ , ਤੀਜਾ ਅੱਛਾ ਨਾਂ ਰੱਖਣਗੇ ਕੋਈ ਸਾਲਾ ਪ੍ਰੋ ਪੰਜਾਬ,ਕਿਸੇ ਨੇ😂 ਪੰਜਾਬ ਪਿੱਛੇ ਲਾਇਆ ਕਿਸੇ ਨੇ ਵਿਚਾਲੇ ਕਿਸੇ ਨੇ ਮੂਹਰੇ ਪਰ ਕੋਈ ਪੰਜਾਬ ਦੇ ਹੱਕਾਂ ਹਕੂਕਾਂ ਦੀ ਗੱਲ ਆਜ਼ਾਦ ਪੰਜਾਬ ਦੀ ਗੱਲ,ਭਾਰਤੀ ਹਕੂਮਤ ਦੇ ਤਸ਼ੱਦਦ ਬਾਰੇ ਗੱਲ ਕਰਨ ਲੱਗੇ ਮੌਤ ਪੈ ਜਾਂਦੀ ਪਲੇਗ ਹੋ ਜਾਂਦੀ ਆ
@atwalfamily3087
@atwalfamily3087 Ай бұрын
ਪਹਿਲਾਂ ਤਾ ਮਖੂ ਜੀ ਨੂੰ ਪੁੱਛੋ ਕਿ ਤੂੰ ਸਰਦਾਰ ਹੋ ਕੇ ਕਿਉ ਸਹੀ ਗੱਲ ਨਹੀਂ ਕਰਦਾ
@JassiKhokhar-ew5eo
@JassiKhokhar-ew5eo 24 күн бұрын
Mann singh baba ji full spot aa waheguru ji ka Khalsa waheguru ji ka fateh
@575990131062
@575990131062 Ай бұрын
ਮਾਨ ਸਿੰਘ ਅਕਾਲੀ ਸਹੀ ਹੈ ਜੀ
@daljitsingh5390
@daljitsingh5390 Ай бұрын
ਮਖੂ ਜੀ, ਨਹਿੰਗ ਸਿੰਘ ਹੁਰਾਂ ਨਾਲ ਤੁਹਾਡੀ ਵਾਰਤਾਲਾਪ ਸੁਣਕੇ ਮੇਰੇ ਦਿਮਾਗ ਵਿੱਚ ਤੁਹਾਡੀ ਇਕ ਬਹੁਤ ਹੀ ਸਪੱਸ਼ਟ ਤੇ ਪਛਾਣਨ ਯੋਗ ਤਸਵੀਰ ਉਭਰਦੀ ਹੈ।ਉਹ ਤਸਵੀਰ ਕਿਹੋ ਜਿਹੇ ਕਿਰਦਾਰ ਦੀ ਹੈ,ਸਿਰਫ ਤੁਹਾਡੇ ਚਿਹਰੇ ਮੋਹਰੇ ਦੀ ਸ਼ਰਮ ਕਰ ਕੇ ਮੈਂ ਉਸ ਕਿਰਦਾਰ ਨੂੰ ਬਿਆਨ ਨਹੀਂ ਕਰਨਾਂ ਚਾਹੁੰਦਾ।ਪਰ ਤੁਹਾਨੂੰ ਇਹ ਬੇਨਤੀ ਜਰੂਰ ਕਰਨੀ ਚਾਹਾਂਗਾ ਕਿ ਇਕ ਪੱਤਰਕਾਰ ਹੋਣ ਦੇ ਨਾਤੇ ਤੇ ਇਕ ਸਿਖੀ ਦਿੱਖ ਰੱਖਣ ਵਾਲੇ ਵਿਆਕਤੀ ਹੋਣ ਦੇ ਨਾਤੇ,ਬਹੁਤੀ ਨਾਂ ਸਹੀ, ਥੋਹੜੀ ਜਿਹੀ ਸ਼ਰਮ ਜਰੂਰ ਰੱਖਿਆ ਕਰੋ। ਤੋਰੀ ਫੁਲਕੇ ਦਾ ਪ੍ਰਬੰਧ ਅਕਾਲ ਪੁਰਖ ਨੇ ਪੱਥਰ ਅੰਦਰ ਪੈਦਾ ਕੀਤੇ ਜੀਵਾਂ ਦਾ ਵੀ ਕੀਤਾ ਹੋਇਆ ਹੈ। ਤੁਹਾਨੂੰ ਵੀ ਉਹ ਭੁੱਖੇ ਨਹੀਂ ਮਰਨ ਦੇਵੇਗਾ। ਯਕੀਨ ਰੱਖੋ।
@gurcharansinghbatth6878
@gurcharansinghbatth6878 Ай бұрын
ਖਾਰਾ ਅਡਵੋਕੇਟ ਸਾਹਿਬ ਜੀ ।। ਮੱਖੂ ਸਾਹਬ ਨੂੰ ਕੁਸ ਸਮਝਾਉ
@SukhwinderSidhu-xw4ey
@SukhwinderSidhu-xw4ey Ай бұрын
Bhai maan singh very good👍 job
@satwantsingh2632
@satwantsingh2632 Ай бұрын
ਬਾਬਾ ਮੱਖੂ ਤੈਨੂੰ ਸ਼ਰਮ ਆਉਣੀ ਚਾਹੀਦੀ ਆ
@sebiphotography8097
@sebiphotography8097 Ай бұрын
ਪੱਤਰਕਾਰ ਕਿੰਨੇ ਬਣਾਇਆ ਲੁੱਚੇ ਨੂੰ ਸਵਾਦ ਲੈਦਾ
@JagjeetSingh-r4q
@JagjeetSingh-r4q Ай бұрын
ਮਖੂ ਤੂੰ ਪਾਗਲ ਹੋ ਗਿਆ ਲਾਈਕ ਵਿਉ ਲਈ
@yogeshverma4591
@yogeshverma4591 Ай бұрын
Baba Mann Singh Akali Ji bilkul sahi gall kar rahe ne.
@ChetSingh-e7k
@ChetSingh-e7k 25 күн бұрын
ਮੱਖੂ ਸਹਿਬ ਤੁਸੀਂ ਇਸ ਵਿਸੇ ਤੇ ਕੁੱਲੜ ਪੀਜ਼ੇ ਦੇ ਪੱਖ ਚ ਖੜ੍ਹੇ ਨਜ਼ਰ ਆ ਰਹੇ ਹੋ ਬੜ੍ਹਾ ਅਫਸੋਸ ਹੋ ਰਿਹਾ।
@HappySharmq
@HappySharmq Ай бұрын
ਮੱਖੂ ਇਥੇ ਪੂਰਾ ਗ਼ਲਤ ਏ ਇਥੇ ਓਨਾ ਦਾ ਪੱਖ ਲੈ ਰਿਹਾ ਸਾਫ ਸਾਫ ਪਤਾ ਚਲਦਾ
@buggarsinghsidhu7186
@buggarsinghsidhu7186 Ай бұрын
ਪਹਿਲੀ ਗੱਲ ਤਾਂ ਗਲਤ ਵੀਡੀਓ ਕਿਉਂ ਬਣਾਈ ਜੇਕਰ ਬਣਾ ਲਈ ਸੀ ਤਾਂ ਪੈਨ ਡਰਾਈਵ ਵਿੱਚ ਸਾਂਭਣਾ ਸੀ । ਪਿਛਲੀ ਵਾਰ ਇੱਕ ਕੁੜੀ ਤੇ ਪਰਚਾ ਦਰਜ ਕਰਵਾਇਆ। ਐਵੇਂ ਨਹੀਂ ਕਹਿੰਦੇ ਇਕ ਗਲਤ ਸੌ ਸਿਆਪਾ। ਭਾਈ ਮਾਨ ਸਿੰਘ ਆਪਣੇ ਰਿਸਕ ਤੇ ਚੰਗਾ ਕੰਮ ਕਰ ਰਹੇ ਹਨ ਮੱਖੂ ਸਾਹਿਬ ਤਹਾਨੂੰ ਜਿਸ ਗਲ ਦੀ ਤਕਲੀਫ਼ ਹੈ ਉਹ ਜਨਤਕ ਕਰੋ ਜੀ ।
@atwalfamily3087
@atwalfamily3087 Ай бұрын
ਮਖੂ ਤਾ ਸਵਾਦ ਲੈਦਾ ਗੱਲਾ ਕਰਕੇ
@pb13aalee
@pb13aalee Ай бұрын
Very nice mann Singh akali ji🙏🙏
@Manjitsingh-g1t
@Manjitsingh-g1t Ай бұрын
Right mann shab ggg❤
@AvtarSingh-iz6ww
@AvtarSingh-iz6ww Ай бұрын
ਮਖੂ ਇੱਥੇ ਬਹੁਤ ਗਲਤ ਐ
@SahilSinghasi
@SahilSinghasi Ай бұрын
ਤੁਹਾਨੂੰ ਹੁਣ ਪਤਾ ਲੱਗਿਆ ਜੀ
@DavinderGoraya67davinder67
@DavinderGoraya67davinder67 Ай бұрын
Vry Good Maan saab
@sabaajsandhupoonian6429
@sabaajsandhupoonian6429 Ай бұрын
ਮੱਖੂ ਬਹੁਤ ਗਲਤ
@rbrar3859
@rbrar3859 Ай бұрын
ਵਾਹਿਗੁਰੂ ਜੀ, ਇਹਨਾਂ ਨੂੰ ਸਮੱਤ ਬਖਸ਼ੇ
@davinderjitkaur8600
@davinderjitkaur8600 24 күн бұрын
bahut vadhiya baba ji
@palwinderbatth4930
@palwinderbatth4930 Ай бұрын
ਮਖੂ ਤੂੰ ਬਹੁਤ ਬੰਦਾ ਦੋਗਲਾ ਹੈ
@SahilSinghasi
@SahilSinghasi Ай бұрын
ਸਹੀ ਗੱਲ ਆ ਜੀ
@HarbhajanSingh-e7f
@HarbhajanSingh-e7f Ай бұрын
ਮਖੂ ਅਜ ਬਿਲਕੁਲ ਗਲਤ ਵਿਵਹਾਰ ਕਰ ਰਿਹਾ ਪੀਜੇ ਵਾਲੇ ਦਾ ਰਿਸ਼ਤੇਦਾਰ ਲਗਦਾ
@enter9479
@enter9479 Ай бұрын
ਮਖੁ ਦੇਖ ਲੋ
@advisersidh1831
@advisersidh1831 Ай бұрын
ਸਮਾਜ ਵਿਚ ਗੰਧ ਪਾ ਰੀਹਾ ਪੀਜ਼ਾ ਵਾਲਾ, ਬਾਬਾ ਮਾਨ ਸਿੰਘ ਅਕਾਲੀ ਜੀ ਬਿਲਕੁਲ ਵਦੀਆ ਚਲ ਰਹੈ ।ਭਾਈ ਅੰਮ੍ਰਿਤਪਾਲ ਸਿੰਘ
@SunnyKumar-qh5iv
@SunnyKumar-qh5iv Ай бұрын
Mann sahib tushi bilkul sahi j
@jamadesigallan5356
@jamadesigallan5356 25 күн бұрын
ਮਾਨ ਸਿੰਘ ਅਕਾਲੀ ਸਹੀ ਆ ਮੱਖੂ ਜੀ ਇੰਝ ਲੱਗ ਰਹੇ ਹੋ ਜਿਵੇਂ ਤੁਸੀਂ ਸਵਾਦ ਲੈ ਰਹੇ ਹੋ ਼
@jksport646
@jksport646 Ай бұрын
ਮੱਖੂ ਪਾਸੋਂ ਇਹ ੳਮੀਦ ਨਹੀਂ ਸੀ
@ASingh1699k
@ASingh1699k Ай бұрын
Patta patta Singha da vairi
@sardargurwindersingh5403
@sardargurwindersingh5403 Ай бұрын
bhai amritpal singh ji jindabad
@gurmanjitsingh9694
@gurmanjitsingh9694 Ай бұрын
Maan singh akali jindabad🙏🙏🙏🙏🙏
@JagdishSingh-mm9bn
@JagdishSingh-mm9bn Ай бұрын
BABA.MAAN.SiNGH.SAAB.Ji.JiNDABAD🙏🙏🙏🙏🙏🙏👍🤍💝💛♥️💙💚❤️❤️💖💗💜🤎🤍💝💛♥️💙💚🧡❤️💖🤎💗💜💝🤍♥️🧡💖
@JagjitsinghCheema-zu1sx
@JagjitsinghCheema-zu1sx Ай бұрын
ਮੱਖੂ ਸਾਬ ਤੁਸੀ ਏਥੇ ਗ਼ਲਤ ਓ ਕੁਲੜ ਪੀਜ਼ਾ ਵਾਲਿਆ ਦਾ ਸਾਥ ਦੇ ਰਹੇ ਹੋ ਤੁਹਾਡੇ ਕੋਲ ਇਹ ਉਮੀਦ ਨਹੀ ਸੀ ਮਾਨ ਸਿੰਘ ਜੀ ਸਹੀ ਕਹਿ ਰਹੇ ਨੇ
@newpunjabisongz
@newpunjabisongz Ай бұрын
ਬਹਿਜਾ ਟਿਕ ਕੇ ਤੁਹਾਡੇ ਵਰਗੇ ਲੋਕਾਂ ਨੇ ਸਿਰ ਚੜਾਏ ਨਹਿੰਗ ।। ਮਾਨ ਸਿੰਘ ਵਿੱਕੀ ਥੋਮਸ ਦਾ ਹੀ ਯਾਰ ਆ ।। ਮਖੂ ਭਾਜੀ ਏਹਨਾ ਤੋ 99% ਉਪਰ ਆ ।। ਤੇ ਏਹ ਨਹਿੰਗ ਅਨਪੜ ਆ
@jagwindersingh4574
@jagwindersingh4574 Ай бұрын
Makhu saab ijjat ghata lyi dilan chon Maan Singh Akaali G Respect for you ❤
@ravikalsi5846
@ravikalsi5846 Ай бұрын
ਮਖੂ ਜੀ ਦਿਲ ਈ ਤੋੜ ਦਿੱਤਾ ਤੁਸੀਂ , ਸਿੰਘਾਂ ਨੂੰ ਛੱਡ ਕੇ ਕੰਜਰਾਂ ਦੀ ਸਪੋਰਟ ਕਰ ਰਹੇ ਓ
@Jasvirsingh-dq6mo
@Jasvirsingh-dq6mo Ай бұрын
Good 👍 baba man singh ji
@DaraBajakhana.Official
@DaraBajakhana.Official Ай бұрын
ਮੱਖੂ ਜੀ ਸਾਰੇ ਕੰਮ ਕਰਨੇ ਕਿਸੇ ਇੱਕ ਸਿੰਘ ਦੀ ਹੀ ਜਿਮੇਵਰੀ ਆ ਜੋ ਕੰਮ ਤੁਸੀ ਮਾਨ ਸਾਹਿਬ ਨੂੰ ਦੱਸ ਰਹੇ ਹੋ ਤੁਸੀਂ ਆਪ ਕਰ ਲੋ ਹਰੇਕ ਬੁਰਾਈ ਨੂੰ ਖਤਮ ਕਰਨ ਵਾਸਤੇ ਇੱਕੋ ਸਿੰਘ ਹਰੇਕ ਥਾਂ ਨਹੀਂ ਜਾ ਸਕਦਾ ਤੁਸੀ ਵੀ ਕੁਝ ਕਰੋ ਜਾਂ ਫਿਰ ਹਰੇਕ ਮਸਲੇ ਤੇ ਜਿਧਰ ਜਿਆਦਾ ਲੋਕ ਹੋਣ ਤੁਸੀ ਓਸ ਪਖ਼ ਦੀ ਗੱਲ ਕਰਨੀ ਹੁੰਦੀ ਆ? ਏਸ ਗੱਲ ਵਿੱਚ ਮਾਨ ਸਾਹਿਬ ਜੀ ਸਹੀ ਹਨ ਤੁਸੀ ਐਵੇਂ ਗਲਤ ਗੱਲਾਂ ਨਾ ਕਰੋ।
@Khalsaforever-ou5cr
@Khalsaforever-ou5cr 17 күн бұрын
🙏🏻🌹 ਬਹੁਤ ਹੀ ਗਲਤ ਗੱਲ ਆ ਕੁਲੜ ਪੀਜ਼ੇ ਵਾਲਿਆਂ ਦੀ 🌹🙏🏻♥️💘♥️🚩🚩🚩🚩🚩
@JasbirSingh-ux3ug
@JasbirSingh-ux3ug Ай бұрын
Mann Good
@BaljitSingh-hy3yp
@BaljitSingh-hy3yp Ай бұрын
ਬਹੁਤ ਹੀ ਸਹੀ ਵਿਚਾਰ ਸਰਦਾਰ ਕਾਲੀ ਸਿੰਘ ਜੀ
@gurpreetpunjabimusic6340
@gurpreetpunjabimusic6340 Ай бұрын
Makhu bhai sahab ji nice bro 👍
Hoodie gets wicked makeover! 😲
00:47
Justin Flom
Рет қаралды 125 МЛН
Real Man relocate to Remote Controlled Car 👨🏻➡️🚙🕹️ #builderc
00:24