ਮਾਣਕ ਦਾ ਦੋਹਤਾ’ ਕਰਦਾ ਸੀ ਸ਼ਰਾਬ ਦੀ ਡਿਮਾਂਡ,ਪ੍ਰੋਡਿਊਸਰ ਇੰਦੀ ਬਲਿੰਗ ਨੇ ਖੋਲ੍ਹ ‘ਤੇ ਸਾਰੇ ਰਾਜ਼,ਸੁਣੋ ਕਿਵੇਂ ਹਸਨ ਮਾਣਕ

  Рет қаралды 80,441

Daily Post Punjabi

Daily Post Punjabi

Күн бұрын

Пікірлер: 426
@No_Name9046
@No_Name9046 2 жыл бұрын
ਪਤਾ ਨੀ ਕਿਉ ਗਰੀਬ ਬੰਦੇ ਨੂੰ ਹਮੇਸ਼ਾ ਦਬਾਇਆ ਜਾਂਦਾ😥 ਹਸਨ ਵੀਰ ਨੂੰ full sport ਕਰੋ
@jaswindermann6645
@jaswindermann6645 2 жыл бұрын
Agree with you
@ramjeetrama5966
@ramjeetrama5966 2 жыл бұрын
ਇਹ ਬੰਦਾ ਹਸਨ ਮਾਣਕ ਨਾਲ ਧੱਕਾ ਕਰਦਾ। ਗਰੀਬ ਪਰਿਵਾਰ ਨੂੰ ਅਦਾਲਤ ਵਿੱਚ ਰੋਲਣਾ ਚਹਾਉਦਾ।
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 2 жыл бұрын
ਕਿਤੇ ਪੈਸਾ ਨਹੀਂ ਖਰਚੀਆ ਸੱਚੀਆਂ ਗੱਲਾਂ 👄ਮੂੰਹ ਚੋ ਨਿਕਲ ਹੀ ਆਉਂਦੀਆ ਇੰਦੀ ਬੰਲੀਗ 🙏ਜੀ
@SandeepSingh-l5d2f
@SandeepSingh-l5d2f 8 ай бұрын
Fuddhu bandha indi b
@sukhasandhusukha9981
@sukhasandhusukha9981 2 жыл бұрын
ਕਟਿਆ ਇੰਦੀ ਲੋਕਾ ਦੇ ਕੂਮੈਟ ਪੜ ਸਾਲੀਆ ਦੇ ਜਵਾਬ ਲੋਕਾ ਨੂੰ ਕਿਸੇ ਦਾ ਹਕ ਖਾਣਾ ਗਰੀਬ ਬੰਦੇ ਦਾ ਪ,ਮਹਾਤਮਾ ਦੀ ਲਾਠੀ ਤੋ ਡਰ
@sonudhillon831
@sonudhillon831 2 жыл бұрын
Koi na bai 1 din ede te v mada auga jrur Jo ehne dhakka kita manak nal rabb dekhu
@cheemasukh6389
@cheemasukh6389 2 жыл бұрын
Jhota jeha jor gaun lyi hasn da lg janda pesee EDI Jeb VH jande ne
@riazmusic521
@riazmusic521 2 жыл бұрын
ਮਾਣਕ ਸਾਹਿਬ ਨੂੰ ਬਦਨਾਮ ਕਰੀ ਜਾਂਦੇ ਬਾੰਦਰ
@KartarSingh-es8mo
@KartarSingh-es8mo 2 жыл бұрын
ਸਿੱਧੂ ਨੂੰ ਮਾਣਕ ਕੋਲ ਇਸ ਲਈ ਛੱਡਿਆ ਸੀ ਵੀ ਇਹ ਕਦੇ ਕੁਲਦੀਪ ਮਾਣਕ ਦੇ ਘਰ ਜਾ ਕਿਸੇ ਬੰਦੇ ਦੇ ਸੰਪਰਕ ਵਿੱਚ ਨਾ ਆ ਜਾਵੇ ਸਾਡੀ ਪੋਲ ਖੁਲ ਜਾਵੇਗੀ ਇਹਨਾਂ ਨੇ ਹੀ ਫਰਕ ਪਵਾਇਆ ਮਾਣਕ ਫੈਮਲੀ ਨਾਲ ਇਹ ਬੰਦਾ ਗਲਤ ਏ
@jagjeetsingh9613
@jagjeetsingh9613 Жыл бұрын
ਹਸਨ ਕਿਇਮ ਰਹੁਈ ਅਸੀ ਤੇਰੇ ਨਾਲ ਇ
@rajuraikot955raju2
@rajuraikot955raju2 2 жыл бұрын
ਮਾੜਾ(ਅਾਰਥਿਕ) ਪੱਖੋਂ ਬੰਦਾਂ ਕਿਸੇ ਤਕੜੇ(ਸਰਮਾੲੇਦਾਰ) ਬੰਦੇ ਨਾਲ ਕਦੇ ਗਲਤ ਨੀ ਕਰਦਾ ੳੁੁੱਤੋ ੳੁਹ ਬੰਦਾਂ ਜਿਸ ਦੀ ਸਾਰੀ ਜ਼ਿੰਦਗੀ ਤੇ ਸਾਰਾ ਅਾੳੁਂਣ ਵਾਲਾ ਸਮਾਂ (ਭਵਿੱਖ) ਹੀ ੳੁਸੇ ਲਾੲੀਨ ਦੇ ਲੲੀ ਹੈ, ੲਿੱਥੇ ਸਰਮਾੲੇਦਾਰ ਬਹੁਤ ਗਲਤ ਹੈ ਅਾਪਣੀਅਾਂ ਗੱਲਾਂ ਚ ਅਾਪ ਹੀ ਫਸੀ ਜਾ ਰਿਹਾ।
@amriksingh9589
@amriksingh9589 2 жыл бұрын
ਬਾਈ ਜਦੋ ਵੀ ਕੋਈ ਬੰਦਾ ਇਕ ਬੰਦੇ ਕੋਲ ਇਕ ਸਾਲ ਤੋ ਵੱਧ ਹੋ ਜਾਦੇ ਨੇ ਤਾਂ ਉਹ ਬੰਦਾ ਐ ਸਮਝਣ ਲੱਗ ਜਾਂਦੇ ਕਿ ਹੁਣ ਤਾ ਇਹ ਮੇਰੇ ਯੋਗਾ ਹੀ ਰਹਿ ਗਿਆ ਤਾਹੀ ਆਪਣੀਆ ਚਲਾਉਣ ਲੱਗ ਜਾਂਦੇ ਨੇ
@babbujhajj6953
@babbujhajj6953 2 жыл бұрын
Full support Hassan manak ❣️
@kuldeepmaan7817
@kuldeepmaan7817 2 жыл бұрын
ਸਿਰੇ ਦਾ ਠੱਗ ਏ ਮੋਟਾ ਬੰਦਾ ਪਰ ਹਸਨ ਮਾਣਕ ਇੱਕ ਇਮਾਨਦਾਰ ਸੁਝਵਾਨ ਚੰਗਾ ਇਨਸਾਨ ਹੈ ਜੀ।।
@jagroopsinghnewhollandcnh7369
@jagroopsinghnewhollandcnh7369 2 жыл бұрын
ਹਸਨ ਫ਼ਿਕਰ ਨਾ ਕਰੀਂ ਅਸੀਂ ਤੇਰੇ ਨਾਲ ਹਾਂ
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 2 жыл бұрын
ਹਸਨ ਵੀਰ ਨੂੰ ਸਾਡੀ ਫੁੱਲ ਸਪੋਟ ਆ ਉਹ ਇੰਦੀ ਬੰਲੀਗ ਕਿਉਂ ਗਰੀਬ ਦੇ ਪਿੱਛੇ ਪਿਆ ਹੋਈਆਂ ਖਾਹ ਲੈਣ ਦੇ ਰੋਟੀ ਗਰੀਬ ਨੂੰ
@ਫੈਸਲਾਬਾਦਆਲੇ
@ਫੈਸਲਾਬਾਦਆਲੇ 2 жыл бұрын
ਗਾਲ ਤਾਂ ੲਿਹ ਕੱਢਦਾਹੀ ਰਹਿੰਦਾ ।ੲਿੱਕ ਵਾਰ ਮੇਰੇ ਮੂਹਰੇ ੲਿਹਦੀ ਗੱਡੀ ਜਾ ਰਹੀ ਸੀ .ੲਿਹ ੲਿੰਦੀ ਗੱਡੀ ਚੋਂ ਨਿੱਕਲਕੇ ਅਾਟੋ ਵਾਲੇ ਨੂੰ ਗੰਦੀਅਾਂ ਗਾਲਾਂ ਕੱਢਣ ਲੱਗ ਪਿਅਾ । ੳੁੱਦਣ ਮੈਂ ਪਹਿਲੀ ਵਾਰ ੲਿਹਨੂੰ ਦੇਖਿਅਾ ਸੀ ਲੁਧਿਅਾਣੇ ।
@jagroopsinghnewhollandcnh7369
@jagroopsinghnewhollandcnh7369 2 жыл бұрын
ਹਸਨ ਦੀ ਗੱਲ ਸੱਚੀ ਆ ਇਹ ਮੋਟਾ ਗਲਤ ਆ
@bschungha8542
@bschungha8542 2 жыл бұрын
ਇਸਦੇ ਨੱਖਰੇ ਦੇਖ ਕਿਵੇਂ ਕਰਦਾ ਹੈ ਖੁਸਰਿਆਂ ਵਾਂਗ ਹੱਥ ਮਾਰਦਾ ਹੈ ਹਸਨ ਗਰੀਬ ਹੈ ਹਸਨ ਦੀ ਮਦਦ ਕਰੋ ਇਹ ਹਸਨ ਨੂੰ ਬਲੈਕ ਮੇਲ ਕਰ ਰਿਹਾ ਹੈ
@satwantkaur2941
@satwantkaur2941 2 жыл бұрын
hahaha
@ranjitgill7432
@ranjitgill7432 2 жыл бұрын
ਅਜ ਸ਼ਰਾਬ ਦੀ ਗਲ ਕਰਦੇ ।ਜਿਸ ਦਿਨ ਪੀਤੀ ਸੀ ਉਦੋ ਹੀ ਜਵਾਵ ਦਿੰਦਾ ਕਿ ਮੈਰੇ ਪਾਸ ਸ਼ਰਾਬ ਨਹੀ ਤੇਰੇ ਲਈ ।ਜੇ ਅਜ ਭਰਾ ਹੈ ਤਾ ਰੋਲਾ ਨਿਆਣੇ ਨਾਲ ਕਾਹਦਾ ।ਤੂੰ ਹੀ ਇਦੀ ਅਕਲ ਨੂੰ ਹਥ ਮਾਰੋ ।
@bdhelwan9336
@bdhelwan9336 2 жыл бұрын
ਪੱਤਰਕਾਰ ਵਾਈ ਘੈਂਟ ਆ love you veera
@jaskaranbrar1697
@jaskaranbrar1697 Жыл бұрын
ਸਪੋਟ ਕਰਨੀ ਹੈ ਤਾਂ ਝੋਟੇ ਦੀ ਕਰੋਂ ਜਿਹੜਾ ਥੋਡੇ ਜਵਾਕਾਂ ਦੀ ਖਾਤਰ ਨਸ਼ਾ ਬੰਦ ਕਰਨ ਲਈ ਤੁਰਿਆ ਹੋਇਆ ਹੈ
@JagdeepSingh-cz5bi
@JagdeepSingh-cz5bi 2 жыл бұрын
22 ਇਸ ਦੀਆਂ ਗੱਲਾਂ ਤੋਂ ਹੀ ਪੱਤਾ ਲੱਗ ਰਿਹਾ ਇਹ ਬੰਦਾ ਕੀਨਾ ਕ ਸੱਚਾ
@rommibhau6382
@rommibhau6382 2 жыл бұрын
Hasan mank sach bolda pya
@guriwahla3217
@guriwahla3217 2 жыл бұрын
Husan mank sacha Bolda
@veersinghdhaliwal8174
@veersinghdhaliwal8174 2 жыл бұрын
Hussan manak nu full support ,🙏🙏🙏🙏🙏
@avijot5002
@avijot5002 2 жыл бұрын
ਗੱਲਤ ਬੰਦਾ ਆ ਇੰਦੀ ਹੰਕਾਰੀ ਬੰਦਾ
@harpreetkandhola2013
@harpreetkandhola2013 2 жыл бұрын
Hasan sacha lagda
@Ajnabbiie
@Ajnabbiie 2 жыл бұрын
Bai 1 ganne nl Banda star bn janda like. Karan and. Sidhu❤️
@avneetsingh7043
@avneetsingh7043 2 жыл бұрын
ਏ ਜੱਦੀ ਸਰਦਾਰ 50000 ਪਿੱਛੇ ਮਾਰ ਗਿਆ ਗੱਲ ਬਸ ਏ
@0BangaliBaba
@0BangaliBaba 2 жыл бұрын
Indi gand
@guriwahla3217
@guriwahla3217 2 жыл бұрын
Mara Banda ai
@GurwinderSingh-jq6iq
@GurwinderSingh-jq6iq 2 жыл бұрын
ਕੁਤੀ ਦਾ ਪੁੱਤ ਆ ਬੜਾ ਵੱਡਾ
@No_Name9046
@No_Name9046 2 жыл бұрын
ਸਹੀ ਗੱਲ ਆ 🙏🏻 ਭੂੱਖਾ ਇੰਦੀ ਸਾਲਾ
@pb61_wale_94
@pb61_wale_94 2 жыл бұрын
ਗੱਪ ਈ ਗੱਪ ਮਾਣਕ ਹੋਰਾ ਨਾਲ ਲੜਾਈ ਕਰਾ ਤੀ ਨਾਲੇ ਕਹਿਦਾ ਮਾਣਕ ਦੀ ਆਵਾਜ਼ ਜਿੰਦਾ ਰਹੇ
@preetgill6466
@preetgill6466 2 жыл бұрын
ਇਹ ਬੰਦਾ ਗਲਤ ਆ 100%
@mohindersinghkangkang9604
@mohindersinghkangkang9604 2 жыл бұрын
ਝੂਠ ਦੀ ਪੰਡ ਇਦੀ ਬਲਿੰਗ। ਸ਼ਰੇਆਮ ਬਦਮਾਸ਼ੀ ਕਰ ਰਿਹਾ ਹੈ ਇਦੀ ਬਲਿੰਗ। ਗਲਤ ਐਗਰੀਮੈਂਟ ਦੀ ਆੜ ਵਿੱਚ ਵਿੱਚ ਹਸਨ ਮਾਣਕ ਦੀ ਜਿਂਦਗੀ ਤਬਾਹ ਕਰਨ ਵਾਲਾ ਇਦੀ ਬਲਿੰਗ। ਇਸ ਝੂਠੇ ਬੰਦੇ ਨੂੰ ਇਹ ਪੁਛੋ ਕਿ 65 ਲੱਖ ਰੁਪਏ ਕਿਸ ਚੀਜ਼ ਤੇ ਲਗਾਏ। ਅਖਾੜਿਆਂ ਵਿੱਚ ਗੀਤ ਹਸਨ ਮਾਣਕ ਗਾਉਂਦਾ ਹੈ ਅਤੇ ਪੈਸੇ ਇਦੀ ਬਲਿੰਗ ਖਾ ਗਿਆ ਉਲਟਾ ਹਸਨ ਮਾਣਕ ਵੱਲ 65 ਲੱਖ ਰੁਪਏ ਕੱਢ ਰਿਹਾ ਹੈ। ਕਿਸ ਚੀਜ਼ ਦੇ ਪੈਸੇ। ਹੇਰਾ ਫੇਰੀ ਨਾਲ ਅਤੇ ਹਸਨ ਮਾਣਕ ਦੀ ਘੱਟ ਪੜਾਈ ਦਾ ਨਜਾਇਜ਼ ਫ਼ਾਇਦਾ ਉਠਾ ਕੇ ਗਲਤ ਐਗਰੀਮੈਂਟ ਕਰਵਾਇਆ ਗਿਆ। ਪੰਜਾਬ ਦੇ ਲੋਕ ਹਸਨ ਮਾਣਕ ਨਾਲ ਚਟਾਨ ਵਾਂਗ ਖੜੇ ਹਨ। ਟਲ ਜਾ, ਟਲ ਜਾ, ਟਲ ਜਾ, ਟਲ ਜਾ। ਓ ਇੰਦੀ ਬਲਿੰਗ ਟਲ ਜਾ ਨਾਂ ਤੰਗ ਕਰ ਇਕ ਗਰੀਬ ਤੇ ਅਣਖੀ ਕਲਾਕਾਰ ਨੂੰ ਜਿਸ ਨੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਵਿਰਾਸਤ ਨੂੰ ਅੱਗੇ ਜਾਰੀ ਰੱਖਿਆ ਹੈ ਕਲੀਆਂ,, ਵਾਰਾਂ, ਲੋਕ ਗੀਤ ਗਾ ਕੇ ਕੁਲਦੀਪ ਮਾਣਕ ਦੀ ਘਾਟ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੈਂ।
@navjot473
@navjot473 2 жыл бұрын
ਵੀਰ ਜੀ ਦੋਵੇ ਭਰਾ ਬੈਠ ਕੇ ਗੱਲ ਕਰ ਲੈਂਦੇ ਤੁਹਾਡੀ ਦੋਵਾਂ ਦੀ ਲੜਾਈ ਚ ਕਿਸੇ ਤੀਜੇ ਨੇ ਫਾਇਦਾ ਉਠਾ ਜਾਣਾ ਅਜੇ ਵੀ ਕੁੱਝ ਨੀ ਬਿਗੜਿਆ ਬੈਠ ਕੇ ਗੱਲ ਮੁਕਾ ਲਵੋ ਏਦਾ ਚੰਗਾ ਨਈ ਲੱਗਦਾ ਇਨਾ time ਤੁਸੀਂ ਇਕੱਠੇ ਕੰਮ ਕੀਤਾ ਆਪਸ ਚ ਕੰਮ ਕਰਦੇ ਕੋਈ ਛੋਟੀ ਮੋਟੀ ਗੱਲ ਹੋ ਜਾਂਦੀ ਏ ਇਕੱਠੇ ਕੰਮ ਕਰੋ ਦੁਨੀਆ ਨੂੰ ਤਮਾਸ਼ਾ ਨਾ ਦਿਖਾਓ
@GurwinderSingh-jq6iq
@GurwinderSingh-jq6iq 2 жыл бұрын
O ਬੀਬੀ ਇੰਦੀ ਬਲਿੰਗ ਦੀ ਸ਼ਕਲ ਤੇ ਕੁੱਤਾ ਲਿਖਿਆ ਝੂੱਠਾ ਬੰਦਾ ਇੰਦੀ ,ਹਸਨ ਨੇ ਅੱਕ ਕੇ ਬੋਲਿਆ
@gilljagtar4259
@gilljagtar4259 2 жыл бұрын
Right veer ji
@jagroopsinghnewhollandcnh7369
@jagroopsinghnewhollandcnh7369 2 жыл бұрын
ਉਹ ਭਾਈ ਇਹ ਮੋਟਾ ਗਲਤ ਹੈ ਬੀਬਾ
@sonudhillon831
@sonudhillon831 2 жыл бұрын
Eh kina galt bnda Manak hje v ede nal jave bilkul galt
@BHIMSingh-pm1kg
@BHIMSingh-pm1kg 2 жыл бұрын
Hasan good Banda y love u Hassan
@pavitarsingh4165
@pavitarsingh4165 2 жыл бұрын
Good bless you Hasan manak
@thebittertruth1808
@thebittertruth1808 2 жыл бұрын
ਤੇਰੀ ਭਾਸ਼ਾ ਨੀ ਠੀਕ ,, ਪਤਾ ਲਗਦਾ ਤੂੰ ਕਿੰਨਾ ਕੋਰਾ ਵਆ ,, ਜਾਤ ਬਾਰੇ ਵੀ ਤੂੰ ਜਰੂਰ ਬੋਲਿਆ ,, ਫੇਰ ਓਹ ਤੇਰੇ ਨਾਲ ਕੰਮ ਕਿਵੇਂ ਕਰੇ
@671anu
@671anu 2 жыл бұрын
Jado Indi ne duniya agge mintt kitti Hasan de song launch karaon layi oh time bhul gaya Hasan. Oh sala sirf gareeb hon da naatak karke lokan di sympathy da galat fayda chakda.
@charanjitkang7091
@charanjitkang7091 2 жыл бұрын
ਹਸਨ ਮਾਣਕ ਵੀ ਰੱਬ ਨੂੰ ਟੱਬ ਦੱਸਦਾ ਸੀ। ਮਾਲਕ ਦੀ ਸੋਟੀ ਚ ਆਵਾਜ਼ ਨਹੀਂ ਹੁੰਦੀ ਪਰ ਚੀਕਾਂ ਕੱਢਵਾ ਦਿੰਦੀ ਹੈ। ਰਹੀ ਇਸ ਬੰਦੇ ਦੀ ਗੱਲ ਭਲਾਂ ਮਾਣਸ ਇਹ ਵੀ ਨਹੀਂ ਲੱਗਦਾ ਕਿਸੇ ਪਾਸਿਓ।
@bindibai191
@bindibai191 2 жыл бұрын
🤣🤣
@JassiSingh-rk4jf
@JassiSingh-rk4jf 2 жыл бұрын
Mar shache gareeb nu hi pandi hamesha
@VickySingh-cf6qq
@VickySingh-cf6qq 2 жыл бұрын
ਅੱਗ ਤਾਂ ਉਹ ਲੱਗੀ ਆ ਕੇ ਓਨੂੰ ਗਰੀਬ ਨੂੰ 50 ਹਜਾਰ ਕਿੳ ਮਿਲ ਗਏ
@aftersinghtarivirdi9274
@aftersinghtarivirdi9274 2 жыл бұрын
Sahi gal bai ieh soch ke bolda iedi johtha banda jehda sacha banda thah thah bolu dil to hasan manak aa grib banda da feda chak giya
@NirmalSingh-cy8xt
@NirmalSingh-cy8xt 2 жыл бұрын
Haseen manak good👍
@Randhirsingh-ci6jb
@Randhirsingh-ci6jb 2 жыл бұрын
ਸ਼ਿਰੇ ਦਾ ਠਗ ਲਖਾ ਕਮਾ ਕੇ ਹੁਨ ਹਸਨ ਮਾਨਕ ਮਾੜਾ ਹੋ ਗਆਿ
@sunnydhull7580
@sunnydhull7580 2 жыл бұрын
Hasan manak bhai ❤️❤️❤️
@gypsypunjabi9482
@gypsypunjabi9482 2 жыл бұрын
ਅੱਸੀਂ ਲੌਂਚ ਕੀਤਾ ਐਡਾ ਹੀ ਲੌਂਚਰ.. ਬਾਈ ਤੂੰ ਮੈਨੂੰ ਪਤਾਨੀ ਕਿਉਂ ਕਦੇ ਚੰਗਾ ਨੀ ਲਗਿਆ..
@shahbazdhaliwal8250
@shahbazdhaliwal8250 2 жыл бұрын
Hassan manak sach bolda
@PSRAY-wq3jp
@PSRAY-wq3jp 2 жыл бұрын
ਪੱਤਰਕਾਰ ਜੀ ਇਹਨੇ ਏਦਾ ਨਹੀ ਮੰਨਣਾਂ,ਕੰਨ ਤੇ ਲਾ ਇਹਦੇ
@harmansamra6641
@harmansamra6641 2 жыл бұрын
Anchor is very good and have good skills of anchoring
@ravicheema81
@ravicheema81 2 жыл бұрын
ਗਰੀਬਾਂ ਦਾ ਹੱਕ ਖਾਹ ਕੇ ਇਹਨੇ ਟਿੰਡ ਦੇਖੋਂ ਕਿਦਾਂ ਵਧਾਇਆ, ਛਰਮ ਕਰ ਸਭ ਇਥੇ ਹੀ ਰਹਿ ਜਾਣਾ ਪੁੱਤ ਸੰਕਦਰ ਵਰਗੇ ਵੀ ਖਾਲੀ ਹੱਥ ਚੱਲੇਂ ਗੲਏ
@Amaanmusic1313
@Amaanmusic1313 2 жыл бұрын
Hasan Banda sahi a
@ARSENALS-cn8mv
@ARSENALS-cn8mv 2 жыл бұрын
Hasan veer sach bol riha
@jattvirk8929
@jattvirk8929 Жыл бұрын
ਇੰਦੀ ਕੱਲਾਨੰ ਨੂੰ ਜੂੱਤੀਆ ਦੀ ਲੋੜ ੲਏ
@JaspalSingh-vb3yp
@JaspalSingh-vb3yp 2 жыл бұрын
ਜਿਹੜਾ ਜਿਹੜਾ ਬੰਦਾ ਕੌੜਾ ਹੁੰਦਾ ਹੈ ਉਹ ਸੱਚਾ ਹੁੰਦਾ ਹੈ ਜਿਵੇਂ ਕਿ ਹੱਸਣ ਹੈ
@Pendutravel
@Pendutravel 2 жыл бұрын
ਇਸ ਬੰਦੇ ਦੀ ਬੋਲਬਾਣੀ ਦੱਸਦੀ ਆ, ਕੇ ਏ ਕਿਦਾਂ ਦਾ, ਤੇ ਕਿਦਾਂ ਦਾ ਬੋਲਦਾ ਹੋਊ ਉਸਨੂੰ, ਹੁਣ ਸਿਆਣਾ ਬਣਦਾ, ਢਾਈ ਹੱਡੀਆਂ ਦਸਦਾ ਕਦੇ ਕੁੱਜ ਦਸਦਾ ਐ
@pardeeptiwari7737
@pardeeptiwari7737 2 жыл бұрын
Milo Jaddi Sardar Nu Malang Producer
@up26wale73
@up26wale73 2 жыл бұрын
motu harami aa Pura😂😂
@meetjas2863
@meetjas2863 2 жыл бұрын
Eh muh toh jaddi ta ni lagda veere but raddi jroor lagda
@MangaSingh-u3e
@MangaSingh-u3e Жыл бұрын
ਹਸਨ ਫਿਕਰ ਨਾ ਕਰੀਂ ਅਸੀਂ ਤੇਰੇ ਨਾਲ ਹਾਂ ਇੰਦੀ ਤੂੰ ਤਾਂ ਸੁਖਵੰਤ ਸੁਖੀ ਦੀ ਇਜ਼ਤ ਰੋਲ ਤੀ
@dalvindersingh2366
@dalvindersingh2366 2 жыл бұрын
Hassan sahi aa
@Honeysingh-fi1vg
@Honeysingh-fi1vg 2 жыл бұрын
Hasan manak 22 sach bol reha..
@671anu
@671anu 2 жыл бұрын
Jado Indi ne duniya agge mintt kitti Hasan de song launch karaon layi oh time bhul gaya Hasan. Oh sala sirf gareeb hon da naatak karke lokan di sympathy da galat fayda chakda.
@vinylRECORDS0522
@vinylRECORDS0522 2 жыл бұрын
ਸਹੀ ਕਿਹਾ,ਇੰਦੀ ਵਰਗੇ ਗਰੀਬ ਨੂੰ ਖਰੀਦ ਲਿਆ ਸਮਝਦੇ ਹੈ।
@Thtjatt
@Thtjatt 2 жыл бұрын
@@671anu lorhu
@671anu
@671anu 2 жыл бұрын
@@Thtjatt Eh lorha he teri maa behn de andar Roz janda ohna nu nangi karke.
@gurmeet9017
@gurmeet9017 2 жыл бұрын
ਪੈਸਾ ਪੁੱਤ ਤੋ਼ ਬਾਪ ਭਰਾ ਤੋ਼ ਭਰਾ ਮਰਵਾ ਦਿੰਦਾ ਬਾਈ ਇਹ ਸਭ ਪੈਸੇ ਦੀ ਖੇਡ ਐ ਵੀਰੇ ਇਹ ਨਾਂ ਤੇਰਾ ਨਾਂ ਮੇਰਾ ਸਮਝਦਾਰ ਬਣੋਂ.
@HarpalSingh-uv9ko
@HarpalSingh-uv9ko 2 жыл бұрын
ਮੋਟਿਆ ਤੂੰ ਹਸਨ ਮਾਣਕ ਦੇ ਲੱਖਾਂ ਰੁਪਏ ਖਾ ਗਿਆ। ਤੂੰ ਉਸ ਨੂੰ ਮਾਣਕ ਦੀ ਅਵਾਜ਼ ਜਿਉਂਦੀ ਰੱਖਣ ਲਈ ਨਹੀਂ ਰੱਖਿਆ ਸੀ। ਤੂੰ ਉਸ ਦੀ ਕਮਾਈ ਖਾਣ ਲਈ ਰੱਖਿਆ ਸੀ। ਨਾਲੇ ਕੁਲਦੀਪ ਮਾਣਕ ਦੀ ਅਵਾਜ਼ ਨੂੰ ਜਿਉੰਦਾ ਰੱਖਣ ਵਾਲਾ ਕਾਉਣ ਏ ਉਹ ਅਮਰ ਆ ਉਸ ਦੀ ਅਵਾਜ਼ ਤਾਂ ਹਮੇਸ਼ਾ ਜਿਉਂਦੀ ਜਾਗਦੀ ਰਹਿਣੀ ਏ ਜਿਨ੍ਹਾਂ ਟਾਇਮ ਦੁਨੀਆਂ ਏ। ਤੂੰ ਹੁਣ ਸਫਾਈ ਆਪਣੀਆਂ ਗਲਤੀਆਂ ਲੁਕਾਉਣ ਲਈ ਦੇ ਰਿਹਾ ਏ। ਹੁਣ ਸੱਚਾ ਬਣਦਾ ਏ।
@sunveerchahal2109
@sunveerchahal2109 2 жыл бұрын
ਏ ਤਾਂ ਐੱਲੀ ਮਾਂਗਟ ਵਰਗਾ ਲਗਦਾ ਜਮਾਂ 😃
@ramankumar6172
@ramankumar6172 2 жыл бұрын
ਖਵਾ ਕੇ ਪਿਆ ਕੇ ਮੋਟੀਆਂ ਗੱਲਾਂ ਨਹੀਂ ਕਰੀਦੀਆਂਹੱਸਣ ਦੀ ਜਗ੍ਹਾ ਮੈਂ ਉਹਦਾ ਹੋਣ ਤੱਕਭੂੰਡ ਬੰਦ ਕਰ ਦੇਣੀ
@sunnysunny6439
@sunnysunny6439 2 жыл бұрын
Hassan Manik good inssan he yar thenks
@gill7053
@gill7053 2 жыл бұрын
Hassan lover
@HarpalSingh-uv9ko
@HarpalSingh-uv9ko 2 жыл бұрын
ਇੰਦੀ ਬਿਲਿੰਗ ਝੂਠਾ ਬੰਦਾ ਹੈ ਇੱਕ ਨੰਬਰ ਦਾ। ਹੁਣ ਉਸ ਨੂੰ ਕੋਈ ਕਮਾਈ ਦਾ ਸਾਧਨ ਨਹੀਂ ਦਿਸ ਰਿਹਾ। ਹਸਨ ਮਾਣਕ ਦੀ ਕਮਾਈ ਖਾਂਦਾ ਸੀ। ਅੱਗੇ ਵੀ ਖਾਣੀ ਚਾਹੁੰਦਾ ਹੈ ਇਸ ਕਰਕੇ ਗਰੀਬ ਬੰਦੇ ਦਾ ਖਹਿੜਾ ਨਹੀਂ ਛੱਡ ਰਿਹਾ।
@balwantchatha1102
@balwantchatha1102 2 жыл бұрын
ਇੰਦੀ ਠੀਕ ਬੋਲ ਰਿਹਾ ਹੁਣ ਜੇ ਹਸਨ ਨੂੰ ਕੋਈ ਜਾਣਦਾ ਆ ਤਾਂ ਇੰਦੀ ਕਰਕੇ ਜਾਣਦਾ ਹੁਣ ਹਸਨ ਆਪਣੀ ਔਕਾਤ ਭੁੱਲ ਗਿਆ ਇੰਦੀ ਦੀਆਂ ਗੱਲਾਂ ਸਹੀ ਨੇ ਧਿਆਨ ਨਾਲ ਸੁਣ ਕੇ ਵੇਖੋ ਅਗਲੇ ਨੇ ਪੈਸੇ ਲਾਏ ਆ ਹਸਨ ਦੇ ਕੰਨ ਭਰੇ ਆ ਕਿਸੇ ਫੁੱਦੂ ਨੇ ਕਿਉਂਕਿ ਹੁਣ ਵਧੀਆ ਚੱਲਣ ਲੱਗ ਗਿਆ ਸੀ ਹਲੇ ਵੀ ਟਾਇਮ ਆ ਹਸਨ ਜੇ ਕੁਮੈਟ ਪੜ ਰਿਹਾ ਤਾਂ ਦੋ ਬੰਦੇ ਸਿਆਣੇ ਨਾਲ ਲੈਂ ਕੇ ਗੱਲ ਕਰਲੈ ਵਧੀਆ ਰਹੇਗਾ
@paramdeepsingh3131
@paramdeepsingh3131 2 жыл бұрын
Indi ਇਕ ਨੰਬਰ ਦਾ fudu bnda pta lgda
@gorasandhu173
@gorasandhu173 2 жыл бұрын
Hasan mank great
@samralamusicstudio550chann9
@samralamusicstudio550chann9 2 жыл бұрын
ਯਾਰ ਦੋ ਸਾਲ ਪਹਿਲਾ ਖੰਟ ਰਾਜੇ ਢਾਬੇ ਤੇ ਬਹਿ ਕੇ ਕੱਠੇ ਰੋਟੀਆਂ ਖਾਂਦੇ ਸੀ ਹੁਣ ਕੀ ਹੋ ਗਿਆ ਥੋਨੂੰ
@NirmalSingh-eg8tg
@NirmalSingh-eg8tg 2 жыл бұрын
Good patarkar
@VickySingh-cf6qq
@VickySingh-cf6qq 2 жыл бұрын
ਕਿਤੇ ਨਾ ਕਿਤੇ ਤਾਂ ਉਹ ਵੀ ਜਾ ਸਕਦਾ ਓਹ ਵੀ ਸਿੰਗਰ ਆ ਓਨੂੰ ਵੀ ਵਾਧੂ ਪ੍ਰੋਡਿਊਸਰ ਨੇ
@jagroopsinghnewhollandcnh7369
@jagroopsinghnewhollandcnh7369 2 жыл бұрын
ਹਸਨ ਸੱਚਾ ਹੈ
@tarloksingh6576
@tarloksingh6576 2 жыл бұрын
ਜਦੀ ਸਰਦਾਰ ਤਾਂ ਇਹ ਮੈ ਪਹਿਲੀ ਵਾਰ ਦੇਖਿਆ ਹੈ। ਜਿਹੜਾ ਕਿਸੇ ਦੀ ਕਮਾਈ ਖਾ ਰਿਹਾ ਹੈ। ਉਸ ਵਿਚਾਰੇ ਨੂੰ ਗੁਲਾਮ ਬਣਾ ਕੇ। ਜਿਸ ਤਰ੍ਹਾਂ ਗੁਜਰ ਮੱਝਾ ਦਾ ਗੋਹਾ ਕੂੜਾ ਕਰਨ ਨੂੰ ਗੁਲਾਮ ਬਣਾ ਕੇ ਰਖਦੇ ਹਨ। ਇਹ ਇਨਸਾਨ ਵੀ ਉਹਨਾਂ ਤੋਂ ਘੱਟ ਨਹੀਂ। ਜਿਹੜੇ ਜਦੀ ਸਰਦਾਰ ਹੂਦੇ ਹੈ। ਉਹ ਲੋਕਾਂ ਦੀ ਮੱਦਦ ਕਰਦੇ ਹਨ। ਇਸ ਦੀ ਤਰ੍ਹਾਂ ਗੁਲਾਮ ਨਹੀਂ ਬਣਾਉਦੇ ।ਕੁੱਝ ਸ਼ਰਮ ਕਰਨੀ ਚਾਹੀਦੀ ਹੈ ਇਸ ਨੂੰ।
@robikumer1543
@robikumer1543 2 жыл бұрын
ਹਟ ਜਾ ਮੋਟੀ ਆ ਤੂੰ ਹਟ ਜਾ ਰੱਬ ਤੋ ਡਰ
@amandeepamandeep6499
@amandeepamandeep6499 2 жыл бұрын
HASAN MANK SACHA BANDA ASI FULL SUPPORT KRA GE VEER DI
@cr7messy22
@cr7messy22 2 жыл бұрын
Hassan manak heera banda
@gobindersingh2724
@gobindersingh2724 2 жыл бұрын
Agreement 2 sal da hunda ...40 percent nhi dita tusi
@BzbBzbjnzjs
@BzbBzbjnzjs 9 ай бұрын
Hassn tu sacha kall tera akhada c vasaikhi te hun wala roup v tera vadhia nahi bach ehna to thank you🙏🙏
@amarjeeetsingh5692
@amarjeeetsingh5692 2 жыл бұрын
ਮਾਣਕ ਦਾ ਦੋਹਤਾ ਸੱਚ ਬੋਲ ਰਿਹਾ ਹੈ
@baljinderdhaliwal5232
@baljinderdhaliwal5232 2 жыл бұрын
Mukdi gal Hassan bahana bhalda c passe hon da .Hassan singar wadhia par jina ne support kita .Hak ohna da bi banda.pyar nal alag hunde thik gal c.
@AmarjitSingh-ym7xp
@AmarjitSingh-ym7xp 2 жыл бұрын
ਆਕੜ।ਤਾਂ ਹੈ ਹੀ ਹਸਨ ਵਿਚ
@satgursingh7121
@satgursingh7121 2 жыл бұрын
ਮੋਟੇ ਜੇ ਹੁਣ ਰੋਲਾ ਪੈ ਗਿਆ ਤੂ ਸਾਈਡ ਤੇ ਹੋ ਜਾ 50 ਹਜਾਰ ਰੁਪਏ ਪਿਛੇ ਦੇਖ ਲਈ ਤੇਰੀ ਸਰਦਾਰੀ
@khushmindersingh
@khushmindersingh 2 жыл бұрын
hassan manak sacha lgda ❤
@671anu
@671anu 2 жыл бұрын
Hasan totally galat aa
@671anu
@671anu 2 жыл бұрын
Jado Indi ne duniya agge mintt kitti Hasan de song launch karaon layi oh time bhul gaya Hasan. Oh sala sirf gareeb hon da naatak karke lokan di sympathy da galat fayda chakda.
@671anu
@671anu 2 жыл бұрын
Jado Indi ne duniya agge mintt kitti Hasan de song launch karaon layi oh time bhul gaya Hasan. Oh sala sirf gareeb hon da naatak karke lokan di sympathy da galat fayda chakda.
@ਕਾਲਾਸੰਧੂ
@ਕਾਲਾਸੰਧੂ 2 жыл бұрын
@@671anu o ja bhraa gatyaa bndaa aw indhii chwll joothaa ikk number da.ta krke hi isde frnd v isdee against ja k hassan nll khdee wa
@manjindersinghbholarandhey2398
@manjindersinghbholarandhey2398 2 жыл бұрын
ਐਗਰੀਮੈਂਟ ਕਰਕੇ ਤੂੰ ਆਪਣੇ ਕਹਿਣ ਅਨੁਸਾਰ ਗੁਲਾਮ ਬਣਾ ਲਿਆ ਹਸਨ ਮਾਣਕ ਨੂੰ, ਭਰਾ ਮਾੜਾ ਮਾਣਕ ਪਰਿਵਾਰ ਮਾੜਾ ਤੈਨੂੰ ਦੱਸੇ ਬਗੈਰ ਜਾਵੇ ਕਿਤੇ ਨਾ ਘਰ ਵੀ ਦੱਸ ਕੇ ਜਾਵੇ, ਇੱਕ ਬੰਦਾ ਉਸ ਦੇ ਉਪਰ ਲਗਾ ਕੇ ਰੱਖਿਆ ਨਿਗਰਾਨੀ ਲਈ ਵਾਹ ਇੱਕਵੀ ਸਦੀ ਵਿੱਚ ਇਹ ਕਿਹੋ ਜਿਹਾ ਐਗਰੀਮੈਂਟ ਉਪਰੋਂ ਰੱਖਿਆ ਵੀ ਆਪਣੇ ਘਰੇ ਇਹ ਤਾਂ ਕੁੱਤਾ ਸੰਗਲੀ ਪਾਉਂਣ ਤੋਂ ਵੀ ਖ਼ਤਰਨਾਕ । ਇਸ ਉਪਰ ਕੇਸ ਹੋਣਾ ਚਾਹੀਦਾ ਬਲੈਕਮੇਲ ਕਰਨ ਲਈ, ਪੈਸੇ ਲਗਾਏ ਪਰ ਉਸਦੀ ਨਿੱਜੀ ਜਿੰਦਗੀ ਥੋੜੀ ਖਰੀਦ ਲਈ ਇਵੇਂ ਤਾਂ ਰਨਲਾਡੋ,ਮੈਸੀ ਵੀ ਕਲੱਬਾਂ ਨਾਲ ਐਗਰੀਮੈਂਟ ਕਰਦੇ, ਤੂੰ ਤਾਂ ਛੇ ਸਾਲ ਲਈ ਉਸਦੇ ਹੱਥ ਵੱਢਤੇ, ਛੇ ਸਾਲ ਵਿਚ ਸਿੱਧੂ ਮੂਸੇ ਆਲਾ ਦੂਨੀਆਂ ਜਿੱਤ ਗਿਆ ਤੇ ਤੂੰ ਉਸ ਨੂੰ ਬੰਨ੍ਹ ਕੇ ਰੱਖਿਆ
@baljinderdhaliwal5232
@baljinderdhaliwal5232 2 жыл бұрын
Negetive reporting
@daljitsinghballing5143
@daljitsinghballing5143 Жыл бұрын
Haseen. Manak. Good
@mrvickykaranjot8772
@mrvickykaranjot8772 2 жыл бұрын
ਜੱਦੀ ਸਰਦਾਰ ਦੇਖਲੋ 50000 ਪਿਛੇ ਤਾਂ ਟੁੱਟਣੀ ਸੀ 11000 ਹਜ਼ਾਰ ਤੇ ਬੁੱਕ ਹੋ ਜਾਂਦਾ ਏਨੇ ਪੈਸੇ ਕੱਠੇ ਦੇਖ ਲੲੇ ਜੱਦੀ ਸਰਦਾਰ ਨੇ
@roshanwala2478
@roshanwala2478 2 жыл бұрын
ਉਸ ਪਰਮਾਤਮਾ ਤੁ ਡਰੋ ਕਿਸੇ ਦਾ ਹੱਕ ਨਹੀਂ ਰੱਖਣਾ ਚਾਹੀਦਾ ਬ੍ਰਦਰ ਤੁਸੀ ਉਸਦੇ ਪੈਸੇ ਕਿਉ ਨਹੀਂ ਦਿੱਤੇ ਤੁਹਾਡੇ ਘਰ ਦੇ ਕਿੰਨੇ ਕੰਮ ਕਰਦਾ ਸੀ ਉਹਦੇ ਵੀ ਐਕਸਟ੍ਰਾ ਪੈਸੇ ਦੇਣੇ ਚਾਹੀਦੇ ਸੀ ਉਹਦਾ ਵਿਚਾਰੇ da ਘਰ ਵੀ ਉਥੇ ਹੀ ਆ ਕੋਈ ਤਰੱਕੀ ne ai ਜੈ ਤੁਸੀ ਏਨੇ ਦਿਲ ਦੇ ਸਾਫ਼ ਹੁੰਦੇ ਤੁਹਾਨੂੰ ਇਹ ਦਿਨ ਨੀ ਦੇਖਣਾ ਪੈਣਾ ਸੀ ਤੁਸੀ ਹੁਣ ਵੀ jooth ਨਾ ਬੋਲੋ ਨਰਕ ਸੁਰਗ ਏਥੇ ਹੀ ਆ
@sonudhillon831
@sonudhillon831 2 жыл бұрын
ਹਰਾਮ ਦੀ ਕਮਾਈ ਖਾ ਕੇ ਕਿਹੋ ਜਿਹਾ ਹੋਇਆ ਪਿਆ ਝੁਠ ਏ ਬਹੁਤ ਬੋਲਦਾ ਪਰ ਰੱਬ ਅੱਗੇ ਝੁਠ ਨੀ ਚੱਲਣਾ ਇਹਦਾ
@cheemasukh6389
@cheemasukh6389 2 жыл бұрын
App sur vangu paliya peya. Ohde nl dhkaa kita ene pese da guman lrda hona eda kr duga oh krduga akk ke hasn samne Aya
@sukhjinderjassar6780
@sukhjinderjassar6780 2 жыл бұрын
Hasan manak shi Banda hai sare ess di spot Karo
@sukhvirkaurgill7867
@sukhvirkaurgill7867 2 жыл бұрын
Daily post punjabi yr title ta chajj da pa lea kro
@gurswaksingh3416
@gurswaksingh3416 2 жыл бұрын
Asi nal ha Hasan veer tere..
@jagroopsinghnewhollandcnh7369
@jagroopsinghnewhollandcnh7369 2 жыл бұрын
ਪੱਤਰਕਾਰ ਘੈਂਟ ਆ
@ManjeetSingh-dw1fk
@ManjeetSingh-dw1fk 2 жыл бұрын
Custody nu kite Hasan nabalik hai Duji gall Bai ji 60-40 di resho da hisab programme ton baad nal di nal hunda h Baki total kharch 60% wale da hunda hai Teeji gall Indi Bai tu ena bda producer ni bneya aapde mummy te masi ji dekho kinne satkar yog ne Ik hor gall tenu ki problm hogi si je 50000 rs manak faimly lyi dite
@BaljinderSingh-hn7oc
@BaljinderSingh-hn7oc Жыл бұрын
ਪਤਰਕਾਰ ਜੀ ਤੁਸੀਂ ਸਵਾਦ ਲਵੋ ਬਾਕੀ ਦੁਨੀਆਂ ਪਾਗਲ ਨਹੀਂ ਸਬ ਜਾਣਦੀ ਏ ਦੁਨੀਆਂ ਹਸਨ ਬਾਈ ਸਚਾ ਏ
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 2 жыл бұрын
ਬਿੱਲਕੁਲ ਸਹੀ ਪੱਤਰਕਾਰ ਸਾਹਿਬ ਜੀ👍👌👍
@bhupinderroadways4483
@bhupinderroadways4483 2 жыл бұрын
1:59 video start
@baba5663
@baba5663 2 жыл бұрын
ਉ ਭਾਈ ਤੂੰ ਸਿਆਸਤ ਕਰਦਾ ਹੁਸਨ ਨਾਲ ਪਹਿਲਾਂ ਮਾਣਕ।ਦੇ ਪਰਿਵਾਰ ਦੇ ਖਿਲਾਫ ਵੀ ਤੂੰ ਹੀ ਬਲਾਉਦਾ ਸੀ ਆਪਣੇ ਜਾਲ ਵਿਚ ਫਸਾ ਕੇ ,ਪੈਸੇ ਵੀ ਰੱਖ ਗਿਆ ਤੂੰ ਉਸ ਗਰੀਬ ਦੇ
@manjitji4495
@manjitji4495 2 жыл бұрын
Gal ta dona vich koi na koi hei baki Rab janda ek din sach samane Aw he jana ...
@ptaanahi3575
@ptaanahi3575 2 жыл бұрын
Afshana khan , Ghulam Jugni, Raja Kung, Harman Cheema keyi hor v singers ehndey barey dassugey eh kidda da Bannda
@HarjinderSingh-dn8vr
@HarjinderSingh-dn8vr 2 жыл бұрын
ਇੰਦੀ ਗਲਤ ਹੈ ਜਦ 60/40 ਦਾ ਕੰਨਟੈਕਟ ਹੋਇਆ ਤਾ ਫਿਰ ਉਸ ਨੂੰ ਕਿਉ ਨੀ ਪੈਸੇ ਦਿੱਤੇ ਬਾਕੀ ਹਸਨ ਪੈਸੇ ਕਮਾ ਕੇ ਦੇ ਰਿਹਾ ਹੈ ਤੇ ਉਸ ਦੀ ਇੱਜਤ ਕਰਨੀ ਸਿੱਖੋ ਉਹ ਤੁਹਾਡਾ ਨੌਕਰ ਨਹੀ ਹੈ ਉਹ ਗਾਇਕ ਹੈ ਇੰਦੀ ਦਾ ਪਹਿਲਾ ਵੀ ਗੁਲਾਮ ਜੁਗਨੀ ਨਾਲ ਵੀ ਰੌਲਾ ਪਿਆ ਸੀ
@sonubasiala040
@sonubasiala040 2 жыл бұрын
Eh Kam pehla starting Sidhu naal v Hoya see producer ede krde hunde contract kraa k
@deepsingh-oy8hi
@deepsingh-oy8hi 2 жыл бұрын
Hasan sahi banda
@kiranwassan9539
@kiranwassan9539 2 жыл бұрын
Mote da shreer dekho pehla isnu ta akal hi nhi Hassan by heart inocent hai dfa ho tu tenu ta dekhn nu dil ni krda tenu sunya v ni janda
@ranjodhsingh7687
@ranjodhsingh7687 2 жыл бұрын
ਬੇਕਾਰ ਬੰਦਾ ਇਹ ਸਾਇਨ ਕਰਾ ਕੇ ਕਲਾਕਾਰ ਮੁੱਲ ਲੈ ਲਿਆ
@balrajsingh8655
@balrajsingh8655 2 жыл бұрын
भाई साहब हसन मानक सॉरी इसलिए मांगता था क्योंकि उसके गले में संगल डाला था
@PSRAY-wq3jp
@PSRAY-wq3jp 2 жыл бұрын
ਝੂਠ ਬੋਲਣ ਲਈ ਹੱਥਾਂ ਦੀ ਵਰਤੋਂ ਜ਼ਿਆਦਾ ਕਰਦਾ ਹੈ ਇੰਦੀ ਬਲਿੰਗ
Quando A Diferença De Altura É Muito Grande 😲😂
00:12
Mari Maria
Рет қаралды 45 МЛН
Что-что Мурсдей говорит? 💭 #симбочка #симба #мурсдей
00:19
Правильный подход к детям
00:18
Beatrise
Рет қаралды 11 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН