Hassan Manak ਨੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਮੋਦੀ ਖਿਲਾਫ ਆਇਆ ਅਜਿਹਾ ਗੀਤ, ਸੁਣ ਸਭ ਹੋ ਗਏ ਖੜ੍ਹੇ

  Рет қаралды 1,033,872

Rozana Spokesman

Rozana Spokesman

Күн бұрын

Пікірлер: 655
@RozanaSpokesmanOfficial
@RozanaSpokesmanOfficial 3 жыл бұрын
'ਜ਼ੁਲਮ ਦੇ ਖ਼ਿਲਾਫ਼ ਲੜਨ ਵਾਲੀ ਕੌਮ ਹੈ ਸਿੱਖ' Vaisakhi ਮੌਕੇ ਦਿੱਤੀ Gurpreet Ghuggi ਦੀ ਇਹ ਸਪੀਚ ਜ਼ਰੂਰ ਸੁਣੋ 🛑 Video 👉 kzbin.info/www/bejne/gGOsd6qOmNijn6M
@AmarjeetKaur-zg5uq
@AmarjeetKaur-zg5uq 3 жыл бұрын
TV ki .
@anshdeepsingh7744
@anshdeepsingh7744 3 жыл бұрын
@@AmarjeetKaur-zg5uq 8
@KashmirSingh-lq6ck
@KashmirSingh-lq6ck 3 жыл бұрын
@@AmarjeetKaur-zg5uq pppp0p0l
@jagdevatwal7480
@jagdevatwal7480 3 жыл бұрын
È₩"),,,,,,,,,,,,,,,,,,,,,,,,,,,,!!
@kirpalsingh1533
@kirpalsingh1533 3 жыл бұрын
@@AmarjeetKaur-zg5uq qp
@gurmindergondara4485
@gurmindergondara4485 6 ай бұрын
ਬਹੁਤ ਵਧੀਅ ਸਚ ਬੇਲਦਾ ਗੀਤ
@timmabhaika2736
@timmabhaika2736 2 жыл бұрын
ਹਸਨ ਮਾਣਕ ਨੇ ਆਪਣੇ ਨਾਨਾ ਜੀ ਕੁਲਦੀਪ ਮਾਣਕ ਨੂੰ ਅਮਰ ਕਰਤਾ ਵਾਹਿਗੁਰੂ ਹਸਨ ਮਾਣਕ ਨੂੰ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਕੁਲਦੀਪ ਮਾਣਕ ਜੀ ਆਪਣੇ ਦੋਹਤੇ ਦੇ ਸਿਰ ਤੇ ਛਤਰ ਛਾਇਆ ਰੱਖੇ
@gurvindersinghbawasran3336
@gurvindersinghbawasran3336 3 жыл бұрын
ਵਾਹ ਜੀ ਵਾਹ ਨਜ਼ਾਰਾ ਲਿਆ ਦਿੱਤਾ, ਜਿੰਦੇ ਵੱਸਦੇ ਰਹੋ,,, ਅੱਜ ਫਿਰ ਤੋਂ ਕੁਲਦੀਪ ਮਾਣਕ ਸਾਹਿਬ ਦੀ ਯਾਦ ਆ ਗਈ,,, ਏਸੇ ਜੋਸ਼ ਨਾਲ ਮਾਣਕ ਸਾਹਿਬ ਗਾਉਂਦੇ ਸਨ ❤️❤️
@MandeepSingh-hh2du
@MandeepSingh-hh2du 2 жыл бұрын
see 2f. w Yb Yb.
@AjaySingh-ep2dv
@AjaySingh-ep2dv 3 жыл бұрын
ਬਹੁਤ ਬਹੁਤ ਵਧਿਅਾ ਗਾੲਿਅਾ ਰਬ ਚੜਦੀ ਰਖੇ ਦਿਨ ਦੂਗਨੀ ਰਾਤ ਚੂਗਨੀ ਤਰੁਕੀ ਬਖਸੇ
@kamaljeetdhillon9064
@kamaljeetdhillon9064 3 жыл бұрын
Very nice
@JaswinderSingh-io7uo
@JaswinderSingh-io7uo 5 ай бұрын
❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤
@sidhuanoop
@sidhuanoop 3 жыл бұрын
ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਵੀਰ ਨੂੰ
@kakabrar8029
@kakabrar8029 2 жыл бұрын
ਸਵ ਕੁਲਦੀਪ ਮਾਣਕ ਦੀ ਯਾਦ ਤਾਜਾ ਕਰਵਾ ਦਿੱਤੀ, ਸ਼ੇਰ ਨੇ ਆਹ ਹੋਈ ਰੋਅਬ ਨਾਲ ਹਿੱਕ ਦੇ ਜੋਰ ਤੇ,ਅਜ ਕਲ ਮੂਸੇ ਵਾਲਾ ਬੱਬੂ ਮਾਨ ਕੀ ਰੀਸ ਕਰਨਗੇ ਇਹੋ ਜਿਹੀ ਸੁਰੀਲੀ ਅਵਾਜ਼ ਬੁਲੰਦ ਰਹੇ ਸਦਾ ਵੀਰ ਤੇਰੀ
@harbanssingh7912
@harbanssingh7912 6 ай бұрын
ਸਤਿ ਵੀ ਇਸ ਨੂੰ ਪੰਜਾਬ ਦੇ ਲੋਕਾਂ ਨੇ ਆਪਣੀ ਸਤਿ ਸਤਿ ਸਤਿ ਸਤਿ ਹੈ
@davinderdass284
@davinderdass284 Жыл бұрын
ਸਿਰਾ ਹੀ ਕਰਤਾ ਬਾਈ ਹਸਨ। ਮਾਣਕ ਯਾਦ ਆਗਿਆ ਬਾਈ
@chanansingh1566
@chanansingh1566 2 жыл бұрын
ਵਾਕਿਆ ਮਾਣਨ ਸਾਹਿਬ ਯਾਦ ਕਰਾਤੇ।
@chamkaursingh3605
@chamkaursingh3605 3 жыл бұрын
ਵੀਰ ਨੂੰ ਚੜਦੀਕਲਾ ਬਖਸੇ ਵਹਿਗੂਰੂ🙏
@jasvirsingh6413
@jasvirsingh6413 6 ай бұрын
ਸਮਝ ਲਵੋ ਕਿ ਕੁਲਦੀਪ ਮਾਣਕ ਜੀ ਦੁਬਾਰਾ ਆ ਗਏ ਇਸ ਦੁਨੀਆ ਅੰਦਰ, ਪੰਜਾਬ ਦਾ ਹੀਰਾ ਮਹਾਨ ਗਾਇਕ ਕੁਲਦੀਪ ਮਾਣਕ ਜੀ ਅਮਰ ਰਹੇ।
@kultarsingh9161
@kultarsingh9161 3 жыл бұрын
ਬਹੁਤ ਵਧੀਆ ਪੇਸ਼ਕਸ਼ ਕੀਤੀ ਗਈ ਹੈ ਜੀ । ਧੰਨਵਾਦ ਸਹਿਤ । ਵਾਹਿਗੁਰੂ ਮਿਹਰ ਕਰਨ ਜੀ ।
@taranbenipal9857
@taranbenipal9857 2 жыл бұрын
ਬਹੁਤ ਵਧੀਆ ਹੈ ਮਾਣਕ ਦੀ ਯਾਦ ਕਰਵਾਈ ਮਾਣਕ ਵਾਂਗ ਹੀ ਦਸਤਾਰ ਸਜਾਉਣੀ ਚਾਹੀਦੀ ਹੈ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@KingHunter3597
@KingHunter3597 2 жыл бұрын
ਇਹ ਐ ਜਮਾਂ ਕੁਲਦੀਪ ਮਾਣਕ 💯✅ ਇਹ ਬਿਲਕੁੱਲ ਸੱਚਾ-ਸੁੱਚਾ ਇੰਨਸਾਨ ਹੈ ਜੀ ਜ਼ੁਬਾਨ ਦਾ ਰੁੱਖਾ ਪਰ ਕੌੜਾ ਨਿੰਮ ਵਰਗਾ ਬੰਦਾ ਹੈ
@SarbjeetSingh-yn9eh
@SarbjeetSingh-yn9eh 3 жыл бұрын
ਜੀ ਵਾਹਿਗੁਰੂ ਜੀ Ji waheguru ji 🌹🙏
@DeepSingh-wg2bs
@DeepSingh-wg2bs 3 жыл бұрын
ਹਸਨ ਮਾਕਣ ਬਹੁਤ ਪਿਆਰਾ ਗਾਇਕ ਮੇਰੇ ਲਾਲੜ ਞੀਰ ਞਾਹਿਗਰੂ ਖੁਸ਼ੀ ਰੱਬ ਪਿੰਡ ਸਿਰੀਏ ਵਾਲੇ ਤੋ
@jitendersinghjitendersingh5913
@jitendersinghjitendersingh5913 3 жыл бұрын
ਵਾਹ ਜੀ ਵਾਹ ਸਿਰਾ ਲਾਤਾ। 100 % ਉਸਤਾਦ ਜੀ ਕੁਲਦੀਪ ਮਾਣਕ ਜੀ ਦੀ ਆਵਾਜ ਹੈ। ਪਰ ਪੁਤਰਾ ਕਦੇ ਘਮੰਡ ਨਾ ਕਰੀਂ। ਹਮੇਸ਼ਾ ਨੀਮਾ ਬਣਕੇ ਰੇਹੋ। ਰਬ ਨੁੰ ਨਾਂ ਭੁਲੇਯੋ।
@awintrucking4382
@awintrucking4382 3 жыл бұрын
You have
@gurmeetrehala9654
@gurmeetrehala9654 2 жыл бұрын
ਵਾਹਿਗੁਰੂ ਚੜਦੀ ਕਲਾ
@chanansingh1566
@chanansingh1566 2 жыл бұрын
Good ਮਾਣਕ ਸਾਹਿਬ ਯਾਦ ਆ ਗੇ। ਧੰਨਵਾਦ ਜੀ।
@malkitsingh7475
@malkitsingh7475 3 жыл бұрын
ਸਿਰਾ ਈ ਲਾਤਾ ਬਾਈ ਨੇ ਤਾਂ
@kamaljeetsingh9747
@kamaljeetsingh9747 3 жыл бұрын
ਮਾਣਕ ਸਾਬ god bless you👏👏👏👌👌👌🙏🙏🙏🤟🤘👏👏👏👏👏👏👏😎😎😎😎😎😎😎😎😎😎😎👏👏👏👏👏🖐️🖐️🖐️🖐️🖐️🖐️👏🙌👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏
@raanusukhwinder9373
@raanusukhwinder9373 3 жыл бұрын
ਬਹੁਤ ਵਧੀਅਾ ਦਮਦਾਰ ਅਵਾਜ ਹਸਨ ਬਾੲੀ ਬੁਲੰਦੀਅਾ ਛੰਹੋ ।
@SurinderSingh-wd4ni
@SurinderSingh-wd4ni 3 жыл бұрын
ਵਾਹਿਗੁਰੂ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ ਮੈਂ ਵੀ ਅਨੰਦਪੁਰ ਸਾਹਿਬ ਤੋਂ
@TSBADESHA
@TSBADESHA 3 жыл бұрын
ਹਸਨ ਮਾਣਕ ਵੀਰ ਨੂੰ ਵਾਹਿਗੁਰੂ ਹਮੇਸ਼ਾਂ ਚੜਦੀ ਕਲਾ ਬਖਸ਼ਿਸ਼ ਕਰਨ,,,,
@talwindersingh463
@talwindersingh463 2 жыл бұрын
Pm. Modi. V good 🙏🌹🌹🌹🌹🌹🌹🌹🌹🌹🌹🙏🇮🇳🇮🇳🇮🇳🇮🇳🇮🇳 Jai Hind
@shamsherkaur9322
@shamsherkaur9322 7 ай бұрын
ਬਹੁਤ ਵਧੀਆ ਬੇਟਾ ਜਿਊਂਦਾ ਰਹੋ
@nagindersingh4119
@nagindersingh4119 2 жыл бұрын
ਬੱਚੇ ਨੂੰ ਸਤਿਗੁਰ ਲੰਬੀਆ ਉਮਰਾ ਬਖਸ਼ਨ ਜੀ।ਆਪਨੇ ਪਿਤਾ ਜੀ ਦਾ ਨਾਮੁ ਚਮਕਾਈ ਰੱਖੇ ਜੀ ਸਾਡੀ ਰੱਬ ਅਗੇ ਦੁਆ। ਹੈ। ਦਾਸਰਾ ਸਰਾਂ ਨਿਮਾਣਾ ਮੋਗਾ ਪੰਜਾਬ ਇਟਲੀ ਤੋ
@arunpalsingh9511
@arunpalsingh9511 3 жыл бұрын
ਬਾਈ ਬੁਹਤ ਮਹਿਨਤ ਕਰਨੀ ਪਵੇਗੀ ਤਾਂ ਕੁਲਦੀਪ ਮਾਣਕ ਜੀ ਵਾਂਗੂ ਤੇਰਾ ਗਲਾ(ਅਵਾਜ਼)ਰਵਾਂ ਹੋਊ ਪਰਮਾਤਮਾ ਮੇਹਰ ਕਰੇ
@rubanivienna2342
@rubanivienna2342 3 жыл бұрын
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ
@deepraj0013
@deepraj0013 3 жыл бұрын
ਬਹੁਤ ਖੂਬ ਮਾਣਕ ਵੀਰ 🙏 Waheguru ji 🙏 🌸 chardi kla bakhsan
@lakhidhaliwal6446
@lakhidhaliwal6446 3 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਧੰਨਵਾਦ ਕਿਸਾਨ ਸੰਘਰਸ਼ ਜਿੰਦ ਵਾਦੀ ਧੰਨਵਾਦ 🙏🙏🙏✊✊✊❤❤👌👌👌
@parambariar5282
@parambariar5282 3 жыл бұрын
ਵੱਡੇ ਵੀਰ ਜੀ,ਬਹੁਤ ਘੱਟ ਲੋਕ ਹੁੰਦੇ ਨੇ ਜੋਂ ਅਪਨੇ ਉਸਤਾਦ ਦੇ ਨਾਮ ਨੂੰ ਜਿੰਦਾ ਰੱਖਦੇ ਨੇ ਜੀ,ਬਹੁਤ ਹੀ ਸੋਹਣੀਆਂ ਗੱਲਾਂ ਕਰਦੇ ਹੋ ਵੀਰ ਜੀ ਤੁਸੀ ਖੁੱਸ਼ ਰਹੋ ਜੀ😊👌👍🙏
@jorawarbhullar9493
@jorawarbhullar9493 3 жыл бұрын
ਨਾਨਾ ਜੀ ਇਹਨਾ ਦੇ
@SurinderSingh-mq4ej
@SurinderSingh-mq4ej 2 жыл бұрын
My p
@BaljitKaur-gg6os
@BaljitKaur-gg6os 3 жыл бұрын
ਬਹੁਤ ਖੂਬ ਪੁੱਤਰਾ ਰੱਬ ਰਾਖਾ 🙏❤️
@baljeetmakkra1159
@baljeetmakkra1159 3 жыл бұрын
🌹💖🙏ਸਤਿਨਾਮ ਵਾਹਿਗੁਰੂ ਜੀ🙏💖🌹
@dhillonpargatdhillon8150
@dhillonpargatdhillon8150 3 жыл бұрын
👍👍👍👍🙏🙏🙏👏👏👏❤️❤️❤️❤️💝💝💝
@sidhutar
@sidhutar 6 ай бұрын
Very nice Hassan mank ji AAP Ji parmatma Chardikla Wich rakhe god bless you Avtar Singh Sidhu from Canada
@sidhutar
@sidhutar 6 ай бұрын
I forgot to right to you ma likhna si AAP Ji noo par noo likhna bhul Gia sorry about that
@nachhattarsingh2122
@nachhattarsingh2122 3 жыл бұрын
ਬਾਈ ਹੇਕ ਦੇ ਮਗਰ ਵਾਲੀਆਂ ਅਵਾਜ਼ਾਂ ਬੰਦ ਕਰਕੇ ਹੇਕ ਲਗਾ। ਮਾਣਕ ਸਾਹਿਬ ਤਾਂ ਹਿੱਕ ਦੇ ਜੋਰ ਇਕੱਲੇ ਹੀ ਹੇਕ ਲਗਾਇਆ ਕਰਦੇ ਸਨ। ਬਾਕੀ ਮਾਣਕ ਸਾਹਿਬ ਨਾਲ ਕਾਫੀ ਕੁਝ ਮਿਲਦਾ ਹੋਣ ਕਰਕੇ ਮਾਣਕ ਜੀ ਦੀ ਯਾਦ ਤਾਜ਼ਾ ਹੋ ਗਈ।
@user-lakhvirsingh
@user-lakhvirsingh 3 жыл бұрын
ਮਾਨਕ ਦੀ ਬੇਟੀ ਦਾ ਮੁੰਡਾ ਹੈ ਜੀ
@iqbalsinghsran6227
@iqbalsinghsran6227 3 жыл бұрын
ਭੋਰਤੀ
@GurmeetKaur-iz1sk
@GurmeetKaur-iz1sk 2 жыл бұрын
ਆਵਾਜ਼ ਤੋਂ ਇਸ ਤਰ੍ਹਾਂ ਲਗਦਾ ਜਿਸ ਤਰ੍ਹਾਂ ਮਾਣਕ ਗੀਤ ਗਾ ਰਹੇ ਹੋਣ
@prabhjotkhalsa7038
@prabhjotkhalsa7038 3 жыл бұрын
ਵਾਹਿਗੁਰੂ ਚੜ੍ਹਦੀ ਕਲ੍ਹਾ ਵਿਚ ਵਿੱਚ ਰੱਖੇ ਵੀਰ ਹਸਨ ਮਾਣਕ ਨੂੰ
@rupindersingh7263
@rupindersingh7263 3 жыл бұрын
ਸਲੂਟ ਵਾਈ ਜੀਂ ਨੂੰ
@Harbansratolan
@Harbansratolan 3 жыл бұрын
ਬਹੁਤ ਵਧੀਆ ਪ੍ਰਮਾਤਮਾ ਮਿਹਰ ਕਰੂ
@BalwinderSingh-gu5uy
@BalwinderSingh-gu5uy 3 жыл бұрын
ਹਸਨ ਮਾਣਕ ਜੀ ਬਹੁਤ ਵਧੀਆ ਇਕ ਸਲਾਹ ਹੈ ਗਾਉਣ ਮੌਕੇ ਐਨਕਾਂ ਲਾਕੇ ਗਾਗਾ ਕਰੋ
@bindersuman7406
@bindersuman7406 2 жыл бұрын
ਬਹੁਤ ਵਧੀਆ ਪੇਸ਼ਕਸ਼ ਪਰ ਅਜੇ ਬਹੁਤ ਮੇਹਨਤ ਦੀ ਜਰੂਰਤ ਹੈ।।
@dhaliwalhouse913
@dhaliwalhouse913 3 жыл бұрын
ਇੰਜੀ ਬਲਿਗ ਵੀਰ ਦਾ ਧੰਨਵਾਦ ਜਿਸ ਨੇ ਮਾਣਕ ਲੱਭਿਆ ਹੈ ਜੀ
@aliza767
@aliza767 3 жыл бұрын
Mere pind Bhoodan to hai Biling veer
@ranasingh4746
@ranasingh4746 3 жыл бұрын
Very good very beautiful brother thanks great man good luck God blese you God help you thanks
@surinderpal5223
@surinderpal5223 Жыл бұрын
Oh wah ji wah. Manak da putt. God bless you. Wish you a bright future.
@GurmukhSingh-mg6ox
@GurmukhSingh-mg6ox 6 ай бұрын
Very. Nice. Ji. Bai. Ji. Love ❤️
@HarjinderKaur-xz9te
@HarjinderKaur-xz9te 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਤਰ ਵਾਹਿਗੁਰੂ ਚੜਦੀ ਕਲਾ ਬਕਸ਼ੇ ਮਾਣਕ ਹੀ ਆ ਗਯਾ ਲਗਦਾ🌾🌹💐🐅🦅🐆🐎🦁🌷🌹🌹
@dhillonpargatdhillon8150
@dhillonpargatdhillon8150 3 жыл бұрын
🤔🤔🤔🤔🤔🤔🤔🤔🤔🤨
@sandhuphotographybababakal1028
@sandhuphotographybababakal1028 6 ай бұрын
Vv good hasan manak ji ji
@binderkhushi6283
@binderkhushi6283 3 жыл бұрын
ਵਾਹਿਗੁਰੂ ਜੀ
@vinylRECORDS0522
@vinylRECORDS0522 3 жыл бұрын
ਕੁਲਦੀਪ ਮਾਣਕ ਦਾ ਝਲਕਾਰਾ ਪੈਂਦਾ ਹੈ ਇਸ ਮੁੰਡੇ ਦੀ ਗਾਇਕੀ ਵਿੱਚ। ਬਹੁਤ ਆਸਾਂ ਹੈ ਇਸ ਤੋਂ।
@harjindersingh-hx1cc
@harjindersingh-hx1cc 2 жыл бұрын
ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਲੰਬੀ ਉਮਰ ਬਕਸ਼ੇ ਇਸ ਦੀ ਗਾਇਕੀ ਵਿੱਚ ਦਮ ਹੈ ਪਰਮਾਤਮਾ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ 👌👌👌🌹💐❤️👌👌🙏🙏🙏
@sultansingh7138
@sultansingh7138 7 ай бұрын
ਬਿਲਕੁਲ ਸਹੀ 👍
@harmansingh1072
@harmansingh1072 3 жыл бұрын
ਹਸਨ ਮਾਣਕ ਸਿਰਾ ਜਮਾ ੲੀ ਸਿਰਾ
@gogarano
@gogarano 3 жыл бұрын
Jidda manak ji de bachpan ton fan aa oda hi hun tere fan aa jionda reh mittra. God Bless you
@arsharsh1611
@arsharsh1611 3 жыл бұрын
to..
@baljeetsinghinsan4158
@baljeetsinghinsan4158 3 жыл бұрын
Very nice 👍🏻 👍🏻
@santokhkaur9645
@santokhkaur9645 3 жыл бұрын
Very good 👍
@gurpreetsinghshimlapuri8470
@gurpreetsinghshimlapuri8470 3 жыл бұрын
ਵਿਸਾਖੀ ਦਾ ਉਹ ਦਿਨ, ਮੈਨੂੰ ਫਿਰ ਤੋਂ ਮਨੁੱਖ ਬਣਾ ਗਿਆ, ਮਾਂ ਗੁਜਰੀ ਦਾ ਲਾਡਲਾ ਮੈਨੂੰ ਅਕਾਲੀ ਫੌਜ ਬਣਾ ਗਿਆ।। ਮੈਨੂੰ ਸ਼ੂਦਰ, ਨੀਚ, ਚੰਡਾਲ ਜਿਹਾ ਲੋਕੀ ਆਖ ਆਖ ਬੁਲਾਉਂਦੇ ਸੀ, ਭਿੱਟੇ ਜਾਂਦੇ ਸੀ ਮੇਰੇ ਪਰਛਾਵੇਂ ਤੋਂ ਮੈਨੂੰ ਦੂਰੋਂ ਗੱਲ ਸਮਝਾਉਂਦੇ ਸੀ, ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮੈਂਨੂੰ ਸੱਦਾ ਜਿਹਾ ਸੀ ਆ ਗਿਆ, ਵਿਸਾਖੀ ਦਾ ਉਹ ਦਿਨ, ਮੈਨੂੰ ਫਿਰ ਤੋਂ ਮਨੁੱਖ ਬਣਾ ਗਿਆ।। ਮੈਂ ਸੋਚਿਆ ਕੋਈ ਮੇਲਾ ਹੈ ਉੱਥੇ ਵੱਖਰਾ ਜਿਹਾ ਜਲਾਲ ਸੀ, ਨੀਲੇ ਕੇਸਰੀ ਬਾਣੇ ਵਿਚ ਸਜਿਆ ਮਾਂ ਗੁਜਰੀ ਦਾ ਲਾਲ ਸੀ, ਉਹਦੀ ਪਹਿਲੀ ਲਲਕਾਰ ਸੁਣਕੇ ਛੱਨਾਟਾ ਜਿਹਾ ਸੀ ਛਾ ਗਿਆ, ਵਿਸਾਖੀ ਦਾ ਉਹ ਦਿਨ, ਮੈਨੂੰ ਫਿਰ ਤੋਂ ਮਨੁੱਖ ਬਣਾ ਗਿਆ।। ਪੰਜ ਯੋਧੇ ਉਠਿਆਂ ਹੋਇਆਂ ਨੂੰ ਅਪਣਾ ਹੀ ਰੂਪ ਬਣਾ ਦਿੱਤਾ, ਮੁਰਦਿਆਂ ਦੇ ਕੱਫਣ ਪਾਉਣ ਵਾਲਿਆਂ ਨੂੰ, ਸ਼ਾਹੀ ਬਾਣਾਂ ਪਵਾ ਦਿੱਤਾ, ਸ਼ਿਮਲਾਪੁਰੀ ਵਰਗੇ ਰੁਲਦੇ ਫਿਰਦਿਆਂ ਨੂੰ ਸਿੰਘ ਸਰਦਾਰ ਬਣਾ ਗਿਆ, ਵਿਸਾਖੀ ਦਾ ਉਹ ਦਿਨ, ਮੈਨੂੰ ਫਿਰ ਤੋਂ ਮਨੁੱਖ ਬਣਾ ਗਿਆ।। ਗੁਰਪ੍ਰੀਤ ਸਿੰਘ ਸ਼ਿਮਲਾਪੁਰੀ।।
@PritamSingh-ok4jf
@PritamSingh-ok4jf 3 жыл бұрын
Very. Good. Veer. Shimlapuri. Ji👍👍👍👍👍👍👍🙏🙏🙏🙏🙏🙏🙏🙏🙏🙏
@LovepreetSingh-ym8tw
@LovepreetSingh-ym8tw 3 жыл бұрын
👍👍👍❤️👍👍
@harchandbrar8568
@harchandbrar8568 3 жыл бұрын
ਗੁਰਪ੍ਰੀਤ ਵੀਰ ਜੀ ਤੇਰਾ ਬਹੁਤ ਵੱਡਾ ਯੋਗਦਾਨ ਪੰਜਾਬੀਅਤ ਨੂੰ ਮੈਂ ਤੁਹਾਡਾ ਹਰੇਕ ਕਮੈਟ ਪੜਦਾ ਰੂੰ ਖੁਸ਼ ਹੋ ਜਾਦੀਆਂ ਧੰਨਵਾਦ ਉਹ ਪੰਜਾਬੀ ਵਿੱਚ ਵਾਹਿਗੁਰੂ ਜੀ ਮੇਹਰ ਕਰੇ ਤੇਰੇ ਤੇ ਤੇਰੇ ਪਰਿਵਾਰ ਤੇ ਵੀਰ ਜੀ ਤੁਹਾਡਾ ਪਿੰਡ ਕਿਹੜਾ ਦੱਸਣਾ ਜਰੂਰ ਬਹੁਤ ਬਹੁਤ ਧੰਨਵਾਦ 🙏🙏🙏🙏🙏🙏🙏
@only_godcan_judge_me4295
@only_godcan_judge_me4295 3 жыл бұрын
ਬਹੁਤ ਬਹੁਤ ਸੋਹਣਾ ਲਿਖਿਆ ਵੀਰ ਗੁਰਪ੍ਰੀਤ ਸਿੰਘ ਸ਼ਿਮਲਾਪੁਰੀ ਜੀ। ਵਾਹਿਗੁਰੂ ਜੀ ਆਪ ਸਭ ਉਪਰ ਸਦਾ ਮਿਹਰ ਭਰਿਆ ਹੱਥ ਰੱਖਣ
@gurpreetsinghshimlapuri8470
@gurpreetsinghshimlapuri8470 3 жыл бұрын
@@harchandbrar8568 ਲੁਧਿਆਣੇ ਵਿੱਚ ਸ਼ਿਮਲਾਪੁਰੀ ਹੈ ਵੀਰ ਜੀ।
@harbanssingh8880
@harbanssingh8880 3 жыл бұрын
Super super super duper awaj Veer ji very nice and great sir Ji
@parambariar5282
@parambariar5282 3 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਜੀ ਮੇਰੇ ਵੱਡੇ ਵੀਰ ਤੇ ਜੀ,ਇਹ ਇਦਾ ਹੀ ਸੋਹਣਾ ਗਾਉਂਦਾ ਰਹੇ ਜੀ,ਬਾਬਾ ਹਮੇਸ਼ਾ ਹੀ ਚੜਦੀ ਕਲਾ ਵਿਚ ਰੱਖਣ ਜੀ 😊👌👍🙏
@majorsingh5848
@majorsingh5848 2 жыл бұрын
8
@majorsingh5848
@majorsingh5848 2 жыл бұрын
99to the
@sukhjindersingh6982
@sukhjindersingh6982 3 жыл бұрын
ਗਨੀ ਖਾਂ ਨਬੀ ਖਾਂ ਪੀਰ ਬਾਬਾ ਬੁੱਧੂ ਸ਼ਾਹ ਜੀ ਸਾਂਈ ਮੀਆਂ ਮੀਰ, ਨਵਾਬ ਮਲੇਰ ਕੋਟਲਾ
@luckykumar445
@luckykumar445 3 жыл бұрын
7710623166🙏🙏🙏
@sanddeepkumar5078
@sanddeepkumar5078 3 жыл бұрын
Bhut shona ji 🙏
@MS-wj6yz
@MS-wj6yz 3 жыл бұрын
ਵਾਹਿਗੁਰੂ ਜੀ ਮੇਹਰ ਕਰਨੀ 🙏🙏💟💟❤❤
@GagandeepSingh-qy9tp
@GagandeepSingh-qy9tp 3 жыл бұрын
ਵਾਹਿਗੁਰੂ ਜੀ ਮੇਹਰ ਕਰੇ 🙏🙏🌴
@kashmirkaur626
@kashmirkaur626 2 жыл бұрын
ਸ਼ਾਬਸ਼ੈ
@SukhwinderKaur-yd7qt
@SukhwinderKaur-yd7qt Жыл бұрын
Very beautiful song zz 🙏🙏
@HarnekSingh-rp7rx
@HarnekSingh-rp7rx 2 жыл бұрын
Manek de ase bhut he vde fan ha aj tuhanu andpur saheb to son ke manek jenda jon da ehsas hoea very very thank you
@jasvirkumar3025
@jasvirkumar3025 3 жыл бұрын
Acchi aawaz like Kuldeep Manak Ji
@harjeetkaur7856
@harjeetkaur7856 3 жыл бұрын
Beta Manak Proud of you Waheguru ji mehar krnge ji
@balwinderrandhawa2831
@balwinderrandhawa2831 3 жыл бұрын
So proud of you shote manak so happy to hear same voice . Who said manak is not in this world anymore. My favourite singer will always be this world. Good job well done keep it up Hassan Manak. God bless you.
@GurpreetSingh-fc9dv
@GurpreetSingh-fc9dv 3 жыл бұрын
Waheguru ji.
@sukhdarshansingh2867
@sukhdarshansingh2867 2 жыл бұрын
Waheguru gi
@jasgaming8400
@jasgaming8400 3 жыл бұрын
ਚਮਕੋਰ ਸਿੰਘ ਡਾਲਾ ਬਹੁਤ ਹੀ ਸੋਹਣਾ ਗਾੳੁਂਦਾ ਮੁੰਡਾ ਮਾਣਕ ਵਾਂਗੂੰ
@ranjitsinghchahal9665
@ranjitsinghchahal9665 3 жыл бұрын
Very good singer veer.kisan Akta jindabad.
@HarjinderSingh-tk2gb
@HarjinderSingh-tk2gb 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kashmirkaur3468
@kashmirkaur3468 2 жыл бұрын
ਸਾਬਸ਼ੈ ਠੀਕ ਵਧੀਆ ਵਧੀਆ
@chhinasabharcharnsinghchhi4458
@chhinasabharcharnsinghchhi4458 3 жыл бұрын
Very very nice yr bhut kamal siraaa karta 22 ji
@GurdeepSingh-xq2to
@GurdeepSingh-xq2to 3 жыл бұрын
Hasan manak vaheguru meher kare
@darshankang6310
@darshankang6310 3 жыл бұрын
Aawaj kamaal God bless you
@manjeetkaurdhaliwal8151
@manjeetkaurdhaliwal8151 3 жыл бұрын
Best of luck my son
@LuckySingh-xr9wh
@LuckySingh-xr9wh 3 жыл бұрын
10 sal tak manak sab varga banu Veer hasan
@dalbirsingh4518
@dalbirsingh4518 3 жыл бұрын
Very nice sining buland Awaj God bless you satshri waheguru ji ka khalsa waheguru ji ke fatah kissan ekata jinda bhad waheguru ji
@Gurjeet988
@Gurjeet988 7 ай бұрын
❤waharguru ji ka waharguru ji ki fatai
@Mera__Punjab__
@Mera__Punjab__ 3 жыл бұрын
ਵਾਹਿਗੁਰੂ ਚੜ੍ਹਦੀ ਕਲਾ ਕਰੇ
@jaswindrabrar4090
@jaswindrabrar4090 3 жыл бұрын
Hasan Manak jva Late. Kuldeep Manak ji tran lgde ne. Manak sahab v Baba Banda Singh Bahadar ji vaar akhade vich gaunde hunde c. Hasan manak ne v sirrraa la dita, 🙏🌹❤
@amarjittatla5032
@amarjittatla5032 3 жыл бұрын
God bless you beta ji
@dalbarasingh7639
@dalbarasingh7639 6 ай бұрын
ਬਹੂਤ ਵਧੀਆ ਮਾਣਕ ਦੀ ਯਾਦ ਆ ਗਈ ❤️❤️🙏
@GurmeetK-tn5yx
@GurmeetK-tn5yx 6 ай бұрын
ਜੳੰਦੇ ਰਹੋ ਪੁਤਰ ਜੀ ਜੇ ਕਿੱਤੇ ਸਿੰਘ ਸਜੇ ਹੁੰਦੇ ਤਾਂ ਕੋਈਂ ਹੋਰ ਹੀ ਗੱਲ ਸੀ 😊😊❤❤😘😘❤️❤️❤️❤️❤️❤️❤️👍👍👍🙏
@majorsingh7372
@majorsingh7372 3 жыл бұрын
Waheguru fateh kare
@jaswindersingh-cw4eg
@jaswindersingh-cw4eg 3 жыл бұрын
Great voice Hasan Manak God may bless you 👍👍👍👍
@DEViLtaranyT
@DEViLtaranyT 2 жыл бұрын
Nice voice
@InderjeetSingh-gd2us
@InderjeetSingh-gd2us 6 ай бұрын
ਵਾਹਿਗੁਰੂ ਇਸ ਫ਼ਨਕਾਰ ਨੂੰ ਚੱੜਦੀ ਕਲਾ ਬਖਸ਼ੇ ਜੀ
@baljitsinghballi4178
@baljitsinghballi4178 2 жыл бұрын
Waheguru chadadi kla kre g att karonda munda
@rangrew7868
@rangrew7868 3 жыл бұрын
Aje bahut riaz karan di lor hai. Discipline ate khan peen ton parhez karna hai. God bless
@maninderchandi4420
@maninderchandi4420 2 жыл бұрын
Rab tank tarakiya bakshe veer,ji
@jaswinderpalkaur9462
@jaswinderpalkaur9462 2 жыл бұрын
Very nice GBU
@AmanDeep-n2k
@AmanDeep-n2k Жыл бұрын
Suplendid voice
@laddipatwar1995
@laddipatwar1995 3 жыл бұрын
ਵਾ ਜੀ ਵਾ
@kuldipdhak7972
@kuldipdhak7972 3 жыл бұрын
Hassan manik very good singer guru ji mehar karan
@tarvindersingh1072
@tarvindersingh1072 3 жыл бұрын
Very nice 👌👍👍👍👍
@roshannayak5118
@roshannayak5118 Жыл бұрын
❤❤love you Jaan bhai
@amarjitkaurchauhan
@amarjitkaurchauhan 8 ай бұрын
Beta Manik proud of u may god bless u
@drsaini2865
@drsaini2865 3 жыл бұрын
ਦਮ ਹੈ ਅਵਾਜ good
@nirmalsingh3682
@nirmalsingh3682 2 жыл бұрын
VeerygoodHauusnMankbestSongATwalTopCHT
@ParamjeetKaur-gu4sv
@ParamjeetKaur-gu4sv 3 жыл бұрын
Niri shri Kuldeep manak sab di jhalk a Waheguru kare ke e saf suthri gyaki nu continue rakhe nahi ta mostly punjabi singers apne culture nu bhul e jande a Bt nawa 9 din purana 100 din Right said by our ancestors
@jasbirsingh1908
@jasbirsingh1908 2 жыл бұрын
Very nice 👌 God bless you 🙏🙏🙏🙏🙏
HASSAN MANAK  ਹੁਸਨ ਮਾਣਕ Full LIVE Show 2024
1:15:55
Singh Official
Рет қаралды 92 М.
Smart Sigma Kid #funny #sigma
00:14
CRAZY GREAPA
Рет қаралды 85 МЛН
Elza love to eat chiken🍗⚡ #dog #pets
00:17
ElzaDog
Рет қаралды 11 МЛН
Hassan Manak Talking About Kuldeep Manak Mela at Khanpur Dhada
13:21
Punjab Live Tv
Рет қаралды 896 М.