ਹੱਥ ਕਾਰ ਵੱਲ ਚਿੱਤ ਕਰਤਾਰ ਵੱਲ - Hath Kaar Vall Chitt Kartar Vall | Sant Darshan Singh Ji Dhakki Sahib

  Рет қаралды 9,889

Dhakki Sahib

Dhakki Sahib

Күн бұрын

Пікірлер: 90
@satwindersingh7138
@satwindersingh7138 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@satwindersingh7138
@satwindersingh7138 Жыл бұрын
ਤਪੋਬਣ ਦੀ ਧਰਤੀ ਨੂੰ ਮੈਂ ਲੱਖ ਵਾਰੀ ਪ੍ਰਣਾਮ ਕਰਾ
@HarpalSingh-uv9ko
@HarpalSingh-uv9ko Жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@satwindersingh7138
@satwindersingh7138 Жыл бұрын
ਤਪੋਬਣ ਦੇ ਵਾਸੀ ਨੂੰ ਮੈਂ ਬੰਧਨਾ ਵਾਰੋ ਵਾਰ ਕਰਾ
@jaspreetkaur7572
@jaspreetkaur7572 Жыл бұрын
Great efforts by sant ji to influence other people to do hardwork
@SukhpreetKaur-vi5th
@SukhpreetKaur-vi5th Жыл бұрын
ਧੰਨ ਧੰਨ ਸੰਤ ਖਾਲਸਾ ਜੀ ਜੋ ਸਾਨੂੰ ਬਾਣੀ ਬਾਣੇ , ਨਾਮ ਸਿਮਰਨ ਨਾਲ ਤਾ ਜੋੜਦੇ ਹੀ ਹਨ ਨਾਲ ਹੀ ਹੱਥੀਂ ਕਿਰਤ ਕਰਨੀ ਵੀ ਸਖੋਂਦੇ ਹਨ
@karmjeetkaur4940
@karmjeetkaur4940 Жыл бұрын
ਧੰਨ ਹੋ ਮਹਾਰਾਜ ਆਪ ਜੀ ਧੰਨ ਹੋ ਤਪੋਬਣ ਵਾਲੇ ਮਹਾਰਾਜ ਜੀਉ
@nawabceify
@nawabceify 5 ай бұрын
ਵਹਿਗੁਰੂ ਜੀਓ🌹🙏🏻
@kamaljeetkaur3073
@kamaljeetkaur3073 Жыл бұрын
ਪਰਉਪਕਾਰੀ ਸੰਤ ਜੋ ਸਭ ਦਾ ਭਲਾ ਕਰਦੇ ਹਨ🙏
@khalsa.tejbirr5223
@khalsa.tejbirr5223 Жыл бұрын
ਧੰਨ ਪਰਉਪਕਾਰੀ ਪਿਆਰੇ ਰੱਬ ਦੇ ਜੋ ਜੀਵ ਜੰਤੂਆਂ ਦਾ ਵੀ ਭਲਾ ਲੋਚਦੇ ਹਨ🙏🏻
@beersandhu3831
@beersandhu3831 Жыл бұрын
ਧੰਨ ਬਾਬਾ ਜੀ ਤੁਸੀ ਤੇ ਧੰਨ ਤੁਹਾਡੀ ਕਮਾਈ 🙏🙏
@jasleenkauraraich8236
@jasleenkauraraich8236 Жыл бұрын
ਧੰਨ ਬਾਬਾ ਜੀ ਜੋ ਸਦਾ ਹੀ ਸਾਡੇ ਵਰਗੇ ਕਲਜੁਗੀ ਜੀਵਾ ਤੇ ਕਿਰਪਾ ਕਰਦੇ ਨੇ 🙏🙏🙏🙏🙏💐💐💐💐💐
@singhsaab6631
@singhsaab6631 Жыл бұрын
ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਾਲੇ
@JagjitSingh-xb4dm
@JagjitSingh-xb4dm Жыл бұрын
Dhan waheguru jee Ang Sang Raho Jee waheguru jee waheguru jee waheguru jee waheguru jee waheguru jee waheguru jee waheguru jee waheguru jee
@kamaljeetkaur3073
@kamaljeetkaur3073 Жыл бұрын
ਚਿਤ ਹਰੀ ਦੇ ਨਾਮ ਵਿੱਚ ਲਾਈਏ ਹੱਥੀ ਪੈਰੀਂ ਕੰਮ ਕਰੀਏ🙏
@manpreetsidhu7777
@manpreetsidhu7777 Жыл бұрын
Anad aa gya sun ke baba ji 🙏🙏🙏🙏🙏
@parmindertiwana3942
@parmindertiwana3942 Жыл бұрын
Vadea lagea sun ke eda di gal jo sab lai suneah
@kangrandeep1
@kangrandeep1 Жыл бұрын
ਗੁਰੂ ਨਾਨਕ ਪਾਤਸ਼ਾਹ ਦੀ ਜਗ੍ਹਦੀ ਜੋਤ🙏 ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਸਰਬੱਤ ਦਾ ਭਲਾ ਕਰਦੇ ਅਪਣੇ ਪਾਵਨ ਉਪਦੇਸ਼ ਨਾਲ ਨਾਮ ਜਾਪ ਕਿਰਤ ਕਰੋ ਵੰਡ ਛੱਕੋ 🙏
@KuljeetKaursandhu-so1iy
@KuljeetKaursandhu-so1iy 5 ай бұрын
Waheguru ji 🙏
@butasinghbutasingh8611
@butasinghbutasingh8611 Жыл бұрын
ਵਾਹਿਗੁਰੂ ਜੀ
@paramjitkaur1028
@paramjitkaur1028 Жыл бұрын
ਧੰਨ ਹਨ ਬਾਬਾ ਜੀ ਜੋ ਸਾਨੂੰ ਪ੍ਰਮਾਤਮਾ ਦੇ ਨਾਲ ਜੁੜਨ ਦੇ ਨਾਲ ਨਾਲ ਕਿਰਤ ਕਮਾਈ ਕਰਨ ਲੲੀ ਵੀ ਪ੍ਰੇਰਿਤ ਕਰਦੇ ਹਨ ।
@karanvirkullar110
@karanvirkullar110 Жыл бұрын
🌹🌹🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌹🌹
@ajit2227
@ajit2227 Жыл бұрын
Waheguru waheguru waheguru ji 💐🙏💐
@navdep-zp6pi
@navdep-zp6pi Жыл бұрын
Dhan sant Khalsa ji 🙏🏻
@HarpreetKaur-tv5hc
@HarpreetKaur-tv5hc Жыл бұрын
ਬਹੁਤ ਬਹੁਤ ਸੋਹਣਾ ਸੰਦੇਸ਼ ਬਖਸਿਸ਼ ਕੀਤਾ ਹੈ ਜੀ ਬਾਬਾ ਜੀਅਾਂ ਨੇ, ਗੁਰਬਾਣੀ ਦੁਅਾਰਾ ਬਾਬਾ ਜੀਅਾਂ ਨੇ ਸੱਚਾ ਅਤੇ ੳੁੱਚਾ ਸੰਦੇਸ਼ ਬਖਸਿਸ਼ ਕੀਤਾ ਹੈ ਜੀ ਕਿ ਕਿਵੇਂ ੳੁਸ ਪ੍ਰਭੂ ਜੀਅਾਂ ਦੇ ਨਾਮ ਦਾ ਸਿਮਰਨ ਕਰਦਿਅਾਂ ਦਸਾਂ ਨੋਹਾਂ ਦੀ ਕੀਰਤ ਕੀਤੀ ਜਾ ਸਕਦੀ ਹੈ ਜੀ।
@LovelySingh-vy6kc
@LovelySingh-vy6kc Жыл бұрын
Waheguru Ji
@satanmsinghsingh6149
@satanmsinghsingh6149 Жыл бұрын
Wahaguru ji
@simsingh366
@simsingh366 Жыл бұрын
Dhan Maharaj ji
@TapobanAustrlia0515
@TapobanAustrlia0515 Жыл бұрын
ਬਹੂਤ ਹੀ ਵਧੀਆਂ ਕਲਿੱਪ ਹੈ ਜੀ ਦਿਲ ਕਰਦਾ ਬਾਰ ਬਾਰ ਦੇਖੀ ਜਾਈਏ ਜੀ ।ਜਿਹੜੇ ਲੋਕ ਕਹਿ ਦਿੰਦੇ ਨੇ ਸੰਤ ਵਿਹਲੇ ਨੇ ਕਿਰਤ ਨੀ ਕਰਦੇ ਓਹ ਅੱਖਾ ਖੋਲ ਖੋਲ ਦੇਖ ਲੈਣ ਸੰਤ ਜਿਹੜੀ ਕਿਰਤ ਕਰਦੇ ਨੇ ਓਹ ਦੁਨੀਆ ਚ ਕੋਈ ਭੀ ਨੀ ਕਰ ਸਕਦਾ ।ਨਾਮ ਜਪਣਾ ਜਪਾਓਣਾ ਭੀ ਬਹੂਤ ਬੱਡੀ ਕਿਰਤ ਹੀ ਹੈ ਜੀ
@kuldeepsinghaulakh8160
@kuldeepsinghaulakh8160 Жыл бұрын
Dhan Dhan baba Darshan singh ji
@khalsa.tejbirr5223
@khalsa.tejbirr5223 Жыл бұрын
ਧੰਨ ਧੰਨ ਭਗਤ ਨਾਮਦੇਵ ਜੀਆਂ ਨੇ ਕਿੰਨੀ ਸੋਹਣੀ ਜੀਵਨ ਜਾਂਚ ਸਿਖਾਈ ਹੈ ਜੋ ਧੰਨ ਬਾਬਾ ਜੀ ਸਾਨੂੰ ਦਰਿੜ ਕਰਵਾ ਰਹੇ ਹਨ।
@baljeetsingh0832
@baljeetsingh0832 Жыл бұрын
🙏🙏🙏🙏🙏🙏
@Harpreetkaur-he3hj
@Harpreetkaur-he3hj Жыл бұрын
ਸੱਚੀ ਕਿਰਤ ਕਮਾਈ ਦੀ ਉਦਹਾਰਣ ਹੈ ਤਪੋਬਣ
@skaur5883
@skaur5883 Жыл бұрын
ਧੰਨ ਧੰਨ ਬਾਬਾ ਜੀ ਜਿਨ੍ਹਾਂ ਨੇ ਸੱਚੀ ਸੁੱਚੀ ਕਿਰਤ ਨੂੰ ਬਾਣੀ ਦੀਆਂ ਉਦਾਹਰਨਾਂ ਦੇ ਕੇ ਸਮਝਾਇਆ ਮਿਹਨਤ ਦੀ ਮਹੱਤਤਾ ਨੂੰ ਦਰਸਾਇਆ
@ramgarh1110
@ramgarh1110 Жыл бұрын
ਧੰਨ ਧੰਨ ਸੰਤ ਖਾਲਸਾ ਜੀ ਮਹਾਰਾਜ ਜੋ ਹੱਥੀ ਗੁਰੂ ਘਰ ਦੀ ਸੇਵਾ ਕਰਕੇ ਸਾਨੂੰ ਬਾਣੀ ਸਮੇਤ ਕਿਰਤ ਬਿਰਤ ਕਰਨੀ ਦਸ ਰਹੇ ਹਨ ਨਹੀ ਤਾਂ ਅੱਜ ਕੱਲ ਤਾਂ ਨਿੱਜੀ ਮਨੋਰਥਾਂ ਨੂੰ ਲੈ ਕੇ ਗੁਰੂ ਘਰਾਂ ਵਿੱਚ ਸੇਵਾ ਕਰਦੇ ਹਨ ਆਪਣੇ ਸੁਆਰਥ ਲਈ ਸੇਵਾ ਕਰਦੇ ਹਾਂ ਪਰ ਪਿਆਰੇ ਬਾਬਾ ਆਪ ਆਪਣੇ ਸਰੀਰ ਤੇ ਢਾਲ ਕੇ ਨਾਮ ਜਪਣ ਦੀਆਂ ਯੁਕਤੀਆ ਸੇਵਾ ਕਰਨੀ ਦਸ ਰਹੇ ਹਨ ਬਿਨਾਂ ਕਿਸੇ ਸੁਆਰਥ ਦੇ ਦੁਨੀਆਂ ਦਾ ਤੇ ਸਾਡੇ ਵਰਗੇ ਪਾਪੀ ਜੀਵਾ ਦਾ ਭਲਾਂ ਕਰ ਰਹੇ ਹਨ ਧੰਨ ਧੰਨ ਸੰਤ ਖਾਲਸਾ ਜੀ ਕੋਟ ਕੋਟ ਨਮਸ਼ਕਾਰ ਗੁਰਦੇਵ ਜੀਓ
@iqbalbenipal199
@iqbalbenipal199 Жыл бұрын
ਧੰਨ ਧੰਨ ਸੰਤ ਖਾਲਸਾ ਜੀ
@SARPREETSINGH191
@SARPREETSINGH191 Жыл бұрын
Kartarpur vale KARTEH ki yaad duati GURUPAYARE SANTKHALSA JEE 🙏🔥🙏
@ramandeepsidhu7960
@ramandeepsidhu7960 Жыл бұрын
Wahaguru ji wahaguru ji wahaguru ji wahaguru ji wahaguru ji
@ਜੰਗੀਰਸਿੰਘਟਿਵਾਣਾ
@ਜੰਗੀਰਸਿੰਘਟਿਵਾਣਾ Жыл бұрын
ਵਾਹਿਗੁਰੂ ਜੀ 💐😇❤️🙏
@japisinghsingh125
@japisinghsingh125 Жыл бұрын
Dhan Dhan Sant Khalsa Ji
@sunnysunny-ed3sj
@sunnysunny-ed3sj Жыл бұрын
👏👏👏👏👏SATNAM WAHEGURU JI🙏🙏🙏🙏🙏
@ginasadana780
@ginasadana780 Жыл бұрын
Harjot : Waheguruji Babaji 🙏🙏🌹🌹
@satinderkaur8324
@satinderkaur8324 Жыл бұрын
ਬਹੁਤ ਪਿਆਰੀ ਵੀਡੀਉ ਹੈ ਜੀ ਪਿਆਰੇ ਬਾਬਾ ਜੀ ਨੇ ਗੁਰਬਾਣੀ ਦੀਆਂ ਕਿੰਨੀਆਂ ਪਿਆਰੀਆਂ ਉਦਾਹਰਣਾਂ ਦੇ ਕੇ ਸਮਝਾਇਆ ਕਿ ਉੱਚੀ ਸੁੱਚੀ ਕਿਰਤ ਸਦਾ ਕਰਨੀ ਚਾਹੀਦੀ ਹੈ ਤੇ ਕਿਰਤ ਕਰਦਿਆਂ ਮਨ ਪ੍ਰਭੂ ਚਰਨਾਂ ਨਾਲ ਨਾਮ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ ਜੀ 🙏🌹🙏
@gurwinderkaur7692
@gurwinderkaur7692 Жыл бұрын
waheguru ji 🙏🏻
@amarjeetkaur7351
@amarjeetkaur7351 Жыл бұрын
ਧੰਨ ਹਨ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਜੋ ਸੰਗਤਾਂ ਨੂੰ ਜਿੱਥੇ ਰੱਬ ਨਾਲ ਜੋੜਦੇ ਹਨ ਉਥੇ ਹੱਥੀ ਕਿਰਤ ਕਰਨ ਦਾ ਉਪਦੇਸ਼ ਵੀ ਦਿੰਦੇ ਹਨ
@jagdevsinghkhattra4621
@jagdevsinghkhattra4621 Жыл бұрын
Verygood
@amanpreetsinghmundi7901
@amanpreetsinghmundi7901 Жыл бұрын
Dhan sant Khalsa ji
@manjitkaur8871
@manjitkaur8871 Жыл бұрын
Dhan dhan baba Darshan Singh Ji khala jo karpa karo ji wehegur ji 🙏🏽🙏🏽🌹👏🙏🏽🙏🏽🌹
@RanTv987
@RanTv987 Жыл бұрын
🙏
@That_stetho_girl
@That_stetho_girl Жыл бұрын
Dhan dhan baba ji🙏🏻🙏🏻
@jasleenkauraraich8236
@jasleenkauraraich8236 Жыл бұрын
🙏🙏🙏💐💐💐💐
@manjeetkaur5281
@manjeetkaur5281 Жыл бұрын
ਧੰਨ ਧੰਨ ਸਾਡੇ ਪਿਆਰੇ ਬਾਬਾ ਜੀਆਂ ਦਾ ਹਰ ਸੰਦੇਸ਼ ਹਰ ਉਪਦੇਸ਼ ਸਾਡੇ ਲਈ ਸਰਬਉੱਤਮ ਹੁੰਦਾ ਹੈ ਪਿਆਰੇ ਬਾਬਾ ਜੀਆਂ ਦੇ ਅਣਮੁੱਲੇ ਬਚਨ ਸਾਨੂੰ ਵਧੀਆ ਸੱਚੀ ਸੁੱਚੀ ਜਿੰਦਗੀ ਜਿਊਣ ਲਈ ਸਾਡੇ ਭਲੇ ਲਈ ਹੁਂਦੇ ਹਨ ਜਿਨਾਂ ਨੂੰ ਵੀ ਐਸੇ ਪਿਆਰਿਆ ਦੀ ਸੰਗਤ ਮਿਲਦੀ ਉਨਾਂ ਦਾ ਇਸ ਦੁਨੀਆਂ ਆਉਂਣਾ ਸਫਲਾ ਹੋ ਜਾਂਦਾ ਹੈ ਈਹਾਂ ਊਹਾਂ ਸੁਹੇਲਾ ਹੋ ਜਾਂਦਾ ਹੈ ਪਿਆਰੇ ਵਾਹਿਗੁਰੂ ਜੀ ਕਿਰਪਾ ਕਰਨ ਜੀ ਮਹਾਂਪੁਰਸ਼ਾਂ ਦੇ ਬਚਨ ਸਾਡੇ ਹਿਰਦੇ ਚ ਵਸ ਜਾਣ ਅਸੀਂ ਬਚਨ ਕਮਾ ਸਕੀਏ 🙏
@anandveerkaur6698
@anandveerkaur6698 Жыл бұрын
baba ji explains very well that we all should do manual labor
@TapobanAustrlia0515
@TapobanAustrlia0515 Жыл бұрын
Great message ji
@gurliveleen_deol
@gurliveleen_deol Жыл бұрын
🙏🏻🙏🏻🙏🏻🙏🏻
@dimpykaur5994
@dimpykaur5994 Жыл бұрын
ਧੰਨ ਧੰਨ ਬਾਬਾ ਜੀ ਦਾ ਹਰੇਕ ਸੰਦੇਸ਼ ਗੁਰਬਾਣੀ ਅਨੁਸਾਰ ਹੁੰਦਾ ਹੈ ਹਰ ਇੱਕ clip ਵਿੱਚ ਅਲੱਗ ਹੀ ਗਿਆਨ ਪ੍ਰਾਪਤ ਹੁੰਦਾ ਹੈ 🙏🌷 ਜੋ ਸਾਡੀ ਜਿੰਦਗੀ ਨੂੰ ਸਹੀ ਸੇਧ ਦਿੰਦਾ ਹੈ 🙏🌷 DHAN DHAN SANT KHALSA JI 🙇‍♀🌷
@RajKumar-xt7uk
@RajKumar-xt7uk Жыл бұрын
Waheguru ji🥀🥀🥀🥀🥀🙏🙏🙏🙏🙏🥀🥀🥀🥀🥀
@ramandeepsidhu7960
@ramandeepsidhu7960 Жыл бұрын
Waheguru hi waheguru ji
@ranjitkaur7223
@ranjitkaur7223 Жыл бұрын
Waheguru ji🌹🌹🌹🌹🌹🙏🙏🙏🙏🙏🌹🌹🌹🌹🌹
@TapobanAustrlia0515
@TapobanAustrlia0515 Жыл бұрын
ਚਿੱਤ ਹਰੀ ਦੇ ਨਾਮ ਨਾਲ ਜੋੜੀਏ ਹੱਥੀ ਪੈਰੀਂ ਕੰਮ ਕਰੀਏ ਵਾਹ ਜੀ ਵਾਹ !! ਬਹੂਤ ਹੀ ਵਧੀਆਂ ਓਪਦੇਸ ਹੈ ਜੀ।ਮਹਾਰਾਜ ਸਾਡੇ ਤੇ ਕਿਰਪਾ ਕਰਨ ਸਾਨੂ ਸੁਮੱਤ ਬਖ਼ਸ਼ਣ ਜੀ ਤਾ ਜੋ ਅਸੀਂ ਕੰਮ ਕਰਦੇ ਧਿਆਨ ਆਪਣੇ ਗੁਰੂ ਵੱਲ ਲਾਈਏ ਜੀ ਕੰਮ ਕਰਨ ਵਾਲਿਆ ਕੋਲ ਬੈਠ ਕੇ ਨਾਮ ਜਪਣ ਲਈ ਕਈ ਬਾਰ ਸਮਾਂ ਨੀ ਮਿਲਦਾ ਪਰ ਕੰਮ ਕਰਦਿਆ ਮਹਾਰਾਜ ਜੀ ਦੀ ਕਿਰਪਾ ਸਦਕਾ ਨਾਮ ਜਪਿਆ ਸਕਦਾ ਹੈ ਅਤੇ ਆਪਣੇ ਗੁਰੂ ਨੂੰ ਖੁਸ ਕੀਤਾ ਜਾ ਸਕਦਾ ਹੈ ਜੀ
@yodhbenipal
@yodhbenipal Жыл бұрын
🙏🙏🙏🙏🙏🙏🙏🙏🙏
@amanpreetsingh7339
@amanpreetsingh7339 Жыл бұрын
🙏🌹🙏🙏🙏🌹🙏
@jaismeenkaur192
@jaismeenkaur192 Жыл бұрын
ਕਿੰਨਾ ਸਤਿਕਾਰ ਕਰ ਰਹੇ ਹਨ ਮਹਾਪੁਰਸ਼ ਅੰਨ ਭਗਵਾਨ ਦਾ।ਬਾਰ ਬਾਰ ਆਪਣੇ ਮਸਤਕ ਨਾਲ ਲਗਾ ਰਹੇ ਹਨ।ਤੇ ਹੱਥੀਂ ਕਿਰਤ ਕਰਨ ਦੀ ਪ੍ਰੇਰਨਾ ਕਰ ਰਹੇ ਹਨ
@sandeepkaurpatiala1109
@sandeepkaurpatiala1109 Жыл бұрын
ਕਹਿਣੀ ਕਰਨੀ ਦੇ ਪੂਰੇ ਸੰਤ ਖਾਲਸਾ ਜੀ
@rupindersingh1312
@rupindersingh1312 Жыл бұрын
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥ Trilochan says, O Naam Dayv, Maya has enticed you, my friend. ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥ Why are you printing designs on these sheets, and not focusing your consciousness on the Lord? ||212|| ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹਾਲਿ ॥ Naam Dayv answers, O Trilochan, chant the Lord's Name with your mouth. ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ With your hands and feet, do all your work, but let your consciousness remain with the Immaculate Lord. ||213||
@HarpalSingh-uv9ko
@HarpalSingh-uv9ko Жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@beersandhu3831
@beersandhu3831 Жыл бұрын
ਵਾਹਿਗੁਰੂ ਜੀ
@SatnamSingh-bs4jj
@SatnamSingh-bs4jj Жыл бұрын
waheguru g
@sandeepgrewal8684
@sandeepgrewal8684 Жыл бұрын
Waheguru ji 🙏🙏🙏🙏
@ਅੰਮ੍ਰਿਤਖਾਲਸਾ
@ਅੰਮ੍ਰਿਤਖਾਲਸਾ Жыл бұрын
Waheguru ji
@candyrose3971
@candyrose3971 Жыл бұрын
ਧੰਨ ਧੰਨ ਸੰਤ ਖਾਲਸਾ ਜੀ
@jugrajbenipal3279
@jugrajbenipal3279 Жыл бұрын
Waheguru ji🙏🏻❤
@jasleenkauraraich8236
@jasleenkauraraich8236 Жыл бұрын
🙏🙏🙏🙏🙏
@NirmalSingh-qd1uv
@NirmalSingh-qd1uv Жыл бұрын
Waheguru ji 🙏🙏🙏🙏🙏
@gurcharansingh9570
@gurcharansingh9570 Жыл бұрын
Waheguru ji 🙏
@InderveerSingh-tb8qm
@InderveerSingh-tb8qm Жыл бұрын
Waheguru ji 🙏
@BalbirSingh-js1ry
@BalbirSingh-js1ry Жыл бұрын
Waheguru ji 🙏
@baljeetsingh0832
@baljeetsingh0832 Жыл бұрын
Dhan dhan baba darsan singh g
@kuldeepaulakhsingh690
@kuldeepaulakhsingh690 Жыл бұрын
Waheguru ji
@lovepreetsandhu6861
@lovepreetsandhu6861 Жыл бұрын
Waheguru ji
@yodhbenipal
@yodhbenipal Жыл бұрын
Waheguru g
@ravidhillon1745
@ravidhillon1745 Жыл бұрын
waheguru g
@milanbaban5909
@milanbaban5909 Жыл бұрын
Waheguru ji
@babagurpreetsinghjikhalsab3198
@babagurpreetsinghjikhalsab3198 Жыл бұрын
ਵਾਹਿਗੁਰੂ ਜੀ
@japteshgurm3508
@japteshgurm3508 Жыл бұрын
Waheguru ji
@singh4878
@singh4878 Жыл бұрын
Waheguru ji
@jasleenkauraraich8236
@jasleenkauraraich8236 Жыл бұрын
Waheguru ji 🙏🙏
@tsm3984
@tsm3984 Жыл бұрын
Waheguru ji
@amanpreetkaur8315
@amanpreetkaur8315 Жыл бұрын
waheguru g
@gurdevlehal4991
@gurdevlehal4991 Жыл бұрын
Waheguru g
MY HEIGHT vs MrBEAST CREW 🙈📏
00:22
Celine Dept
Рет қаралды 79 МЛН
Mom had to stand up for the whole family!❤️😍😁
00:39
Кәсіпқой бокс | Жәнібек Әлімханұлы - Андрей Михайлович
48:57
龟兔赛跑:好可爱的小乌龟#short #angel #clown
01:00
Super Beauty team
Рет қаралды 68 МЛН
MY HEIGHT vs MrBEAST CREW 🙈📏
00:22
Celine Dept
Рет қаралды 79 МЛН