ਹਥਿਆਰਾਂ ਤੇ ਲੱਚਰ ਗਾਣਿਆਂ ਦੇ ਮੈਂ ਕਦੇ ਹੱਕ 'ਚ ਨਹੀਂ : Sangdil 47

  Рет қаралды 40,380

Bollywood Tadka Punjabi

Bollywood Tadka Punjabi

Күн бұрын

Пікірлер: 82
@ManmeetSandhu-Music
@ManmeetSandhu-Music 5 жыл бұрын
ਬਹੁਤ ਹੀ ਵਧੀਆ ਗੀਤਕਾਰ ਆ ਬਾਈ ਸੰਗਦਿਲ 47 ਇੰਟਰਵਿਊ ਸੁਣਕੇ ਮਜਾ ਆ ਗਿਆ ਬਾਬਾ ਮੇਹਰ ਕਰੇ ਤਰੱਕੀਆਂ ਬਖਸ਼ੇ ਸਾਰਿਆ ਨੂੰ 🙏 ਬਾਈ ਜੀ ਦੁਸ਼ਮਣ ਵੀ ਨਾ ਮਾਰਨ ਜੋ ਸੱਟ ਮਾਰੀ ਸੱਜਣਾ ਨੇ ਜੋ ਧਰਮਪ੍ਰੀਤ ਨੇ ਗਾਇਆ ਸੀ ਇਹਦੇ ਵਰਗਾ ਸੈਡ ਗੀਤ ਇਕ ਹੋਰ ਕਰੋ ਪਲੀਜ ਧੰਨਵਾਦ 🙏😘😍ਲਵਜੂ 47 ਬਾਈ 😘😍
@shaanepunjabvlogs
@shaanepunjabvlogs 5 жыл бұрын
ਤੁਹਾਡੇ ਲਿਖੇ ਗੀਤਾਂ ਚ ਧਰਮਪ੍ਰੀਤ ਬਾਈ jaan ਪਾ ਦਿੰਦਾ ਸੀ, miss you Dharmpreet y
@gurnambhullar5466
@gurnambhullar5466 5 жыл бұрын
ਸੰਗਦਿਲ 47ਵੀਰ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਭਰੀ ਸਤਿ ਸ੍ਰੀ ਅਕਾਲ ਜੀ ਜੋ ਵੀਰ ਜੀ ਨੇ ਗੱਲ ਕਹੀ ਬਿਲਕੁਲ ਸਹੀ ਕਹੀ ਹੈ ਜੇਕਰ ਕੋਈ ਵੀ ਕਲਾਕਾਰ ਹਥਿਆਰ ਦੀ ਮਾਂ ਬੋਲੀ ਨੂੰ ਆਪਣੇ ਗੀਤਾਂ ਨਾਲ ਪਰੋਦਾ ਉਸਨੂੰ ਰੱਬ ਵਰਗੇ ਸਰੋਹਤੇ ਚੰਗਾ ਨਹੀਂ ਸਮਝਦੇ ਜਿਸ ਤਰ੍ਹਾਂ ਪੰਜਾਬ ਹਲਾਤ ਨੇ ਉਸ ਤਰ੍ਹਾਂ ਕਲਾਕਾਰ ਮਾੜੇ ਗੀਤ ਨਹੀ ਗੁਣੇ ਚਾਹੀਦੀ
@BhupinderSingh-pp5gx
@BhupinderSingh-pp5gx 4 жыл бұрын
ਇਹ ਵੀਰ ਸੰਗਦਿਲ ਨਹੀਂ ਹੋ ਸਕਦਾ ਖੁੱਲ੍ਹਦਿਲ ਹੈ ਜਿਉਂਦਾ ਰਹਿ ਮਿੱਤਰਾ
@gurirxking8165
@gurirxking8165 5 жыл бұрын
Dharamapreet g sang dill 47 i love u 22 ghonna nu🥰🥰🥰🥰🥰 rabb kher kre
@ranjitsinghkalabula
@ranjitsinghkalabula 4 жыл бұрын
ਸੰਗਦਿਲ 47, ਵਾਹ ਜੀ ਵਾਹ ❤️🌹💐
@JASWINDERSINGH-yl5ur
@JASWINDERSINGH-yl5ur 3 ай бұрын
ਸੰਗਦਿਲ 47 ਵੀਰ ਜੀ ਸਤਿ ਸ੍ਰੀ ਅਕਾਲ ਜੀ ਮੈਂ ਵੀਰ ਜੀ ਆਰਮੀ ਦੇ ਵਿੱਚੋਂ ਰਿਟਾਇਰਡ ਫੌਜੀ ਹਾਂ ਜੀ ਅਤੇ ਇੱਕ ਛੋਟਾ ਜਿਹਾ ਗੀਤਕਾਰ ਜਸਵਿੰਦਰ ਪੰਧੇਰ ਖੇੜੀ ਮੇਰਾ ਲਿਖਿਆ ਧਾਰਮਿਕ ਗੀਤ ਖਾਲਸੇ ਦੀ ਚੜ੍ਹਦੀ ਕਲਾ ਵਿਸਾਖੀ ਤੇ ਰਿਲੀਜ਼ ਹੋਇਆ ਸੀ ਗਾਇਆ ਹੈ ਮੇਰੇ ਵੀਰ ਹੈਪੀ ਲਾਪਰਾਂ ਜੀ ਨੇ ਜਿਸ ਨੂੰ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਤੁਹਾਡੀ ਇੰਟਰਵਿਊ ਸੁਣੀ ਬਹੁਤ ਵਧੀਆ ਲੱਗਿਆ ਅਤੇ ਕਈ ਚੀਜਾਂ ਸਿੱਖਣ ਨੂੰ ਵੀ ਮਿਲੀਆਂ ਵਾਕਿਆ ਹੀ ਸਮੇਂ ਦੇ ਹਾਣੀ ਬਣਨਾ ਪਵੇਗਾ ਨਵੇਂ ਸਰੋਤੇ ਕੀ ਮੰਗਦੇ ਹਨ ਸਾਨੂੰ ਉਹ ਸਰੋਤਿਆਂ ਦੀ ਝੋਲੀ ਵਿੱਚ ਪਾਉਣਾ ਪਵੇਗਾ ਕਿੰਤੂ ਪ੍ਰੰਤੂ ਤਾਂ ਧਾਰਮਿਕ ਗੀਤ ਤੇ ਵੀ ਹੋ ਜਾਂਦਾ ਹੈ ਬਾਕੀ ਤੁਹਾਡੀ ਕਲਮ ਬਹੁਤ ਵਧੀਆ ਹੈ ਜੀ ਪੇਸ਼ਕਾਰੀ ਵੀ ਬਹੁਤ ਵਧੀਆ ਹੈ ਜੀ ਵਾਹਿਗੁਰੂ ਤਹਾਨੂੰ ਹੋਰ ਤਰੱਕੀਆਂ ਬਖਸ਼ੇ ਕਲਮ ਲਈ ਦੁਆਵਾਂ ਹਸਦੇ ਵਸਦੇ ਰਹੋ ਜੀ ਸਤਿ ਸ੍ਰੀ ਆਕਾਲ ਧੰਨਵਾਦ ਸ਼ੁਕਰੀਆ ਜੀ
@Goramatharu1313
@Goramatharu1313 4 ай бұрын
❤❤❤
@varilvk3446
@varilvk3446 2 жыл бұрын
ਗੁੱਡ 47 ਵਾਲੇ ਸੰਗਦਿਲ ਵਾਹ ਜੀ
@charanjeetsingh7817
@charanjeetsingh7817 5 жыл бұрын
Sangdil BHAI nu parmatma tarkiya Baske from Charanjeet Barringa
@jugrajkhan7742
@jugrajkhan7742 5 жыл бұрын
Dharmpret ne sangdil nu fems keta
@KimatKitabDi
@KimatKitabDi 5 жыл бұрын
ਬਹੁਤ ਹੀ ਵਧੀਆ ਇੰਟਰਵਿਊ ਕੀਤੀ ਜੀ ਤੁਸੀਂ
@manpreetkelowna
@manpreetkelowna 4 жыл бұрын
47 ਦੀ ਕਲਮ ਤੇ ਧਰਮੇ ਦੀ ਅਵਾਜ ਕਮਾਲ
@Mahla___19
@Mahla___19 5 жыл бұрын
Very good veer g
@Djpopomix
@Djpopomix 5 жыл бұрын
Sangdil 47 veer ji de geet hit
@shaanepunjabvlogs
@shaanepunjabvlogs 5 жыл бұрын
ਜਦੋਂ ਚੰਗੇ ਨੂੰ ਚੰਗਾ ਨਹੀਂ ਕਹਿਣਾ ਤਾਂ ਮਾੜੇ ਨੂੰ ਮਾੜਾ ਕਹਿਣ ਦਾ ਵੀ ਕੋਈ ਹੱਕ ਨਹੀਂ
@labhsingh777
@labhsingh777 5 жыл бұрын
Very nice interview ji. Thanks. God bless you and your family sangdil 47 brother
@sandeepbatish2121
@sandeepbatish2121 5 жыл бұрын
jehde rehan Jo dil cho maar mukhage sangdil nu darampreet me gaya c God bless you gg
@balvirchechi9538
@balvirchechi9538 3 жыл бұрын
Sangdil ji me🙏🙏🙏
@KimatKitabDi
@KimatKitabDi 5 жыл бұрын
ਬਚਨ ਬੇਦਿਲ ਬਡਰੁੱਖਾਂ ਜੀ ਦੇ ਲਿਖੇ ਗੀਤ ਸੰਗਦਿਲ 47 ਜੀ ਅਤੇ ਦੇਬੀ ਮਖਸੂਸਪੁਰੀ ਜੀ ਬਹੁਤ ਹੀ ਵਧੀਆ ਗੀਤਕਾਰ ਹਨ ਜੀ
@Amanmansadebilovers2466
@Amanmansadebilovers2466 5 жыл бұрын
ਵਾਈ ਜੀ ਮੈ ਵੀ ਬੇਦਿਲ ਸਾਹਿਬ ਨੂੰ ਬਹੁਤ ਪਸੰਦ ਕਰਦਾ ਪਰ ਜਿਹੜੇ ਦੇਬੀ ਉਸਤਾਦ ਬਾਰੇ ਕਿਹਾ ਉਸ ਗੱਲ ਨੈ ਤਾਂ ਜਾਨ ਕੜ ਲਈ ਦੇਬੀ ਉਸਤਾਦ ਹੀਰਾ ਬੰਦਾ ਹੀਰਾ ਲਿਖਾਰੀ ਹੀਰਾ ਕਲਾਕਾਰ ਧੰਨਵਾਦ ਵੀਰੇ ਲਾਈਕ ਕਰਨ ਲਈ AMAN MANSA 9915613243
@simarjeetkaur9478
@simarjeetkaur9478 5 жыл бұрын
Very gud veer ji
@monukumar600
@monukumar600 5 жыл бұрын
Sagdil paji very nice javab patke gagna te media like da poka aa
@balrajrandhawa9488
@balrajrandhawa9488 4 жыл бұрын
ਰਾਜਸਥਾਨੀ ਪੰਜਾਬੀਆ ਦੀ ਸ਼ਾਨ ਸ਼ਗਦਿਲ ੪੭
@khokharbrothersmusicchanne8733
@khokharbrothersmusicchanne8733 5 жыл бұрын
Darmpreet paji love you, miss you
@gurwantsingh5068
@gurwantsingh5068 4 жыл бұрын
Love you "SANGDIL 47"
@sukhrajdhillondhillon3440
@sukhrajdhillondhillon3440 5 жыл бұрын
ਬਹੁਤ ਵਧੀਆ ਗੀਤਕਾਰ ਨੇਂ ਸੰਗਦਿਲ ਜੀ ਸਤਿ ਸ਼੍ਰੀ ਅਕਾਲ
@whitegoldsongs5155
@whitegoldsongs5155 5 жыл бұрын
Nice bro g
@raziakhan5479
@raziakhan5479 5 жыл бұрын
👌🏻👌🏻nice paji
@kamalmehtan541
@kamalmehtan541 5 жыл бұрын
Very nice
@rahulkohlibharatgarh5343
@rahulkohlibharatgarh5343 5 жыл бұрын
Good job Ustaad g
@shamshersinghshamshersingh6634
@shamshersinghshamshersingh6634 5 жыл бұрын
Very good writer sangdil 47 wala
@GopiBrarOfficial
@GopiBrarOfficial 4 жыл бұрын
Sade ariye da star❣
@pardesipardesi8931
@pardesipardesi8931 2 ай бұрын
Very nice interview Thanks 🙏
@rajdeepsinghgrewal7522
@rajdeepsinghgrewal7522 5 жыл бұрын
very good writer sangdil
@nirmalsinghkhalsadodh2185
@nirmalsinghkhalsadodh2185 9 ай бұрын
Waheguru ji beaut sundar ji
@kamalsingh-ei1cc
@kamalsingh-ei1cc 5 жыл бұрын
👌👌👌
@gurwantsingh5068
@gurwantsingh5068 4 жыл бұрын
WaheGuru jee ka Khalsa WaheGuru jee ke Fateh Sangdil 47 jee
@jimmybilron2126
@jimmybilron2126 5 жыл бұрын
Nyc bro
@gurpreetsandhu1747
@gurpreetsandhu1747 5 жыл бұрын
NYC video
@pardeepjaidka5029
@pardeepjaidka5029 4 жыл бұрын
good writer sangdil ji. tusi 47f te karanpur da nam roshan kita
@harpalbrar5912
@harpalbrar5912 Жыл бұрын
V v nice
@rameshhans5606
@rameshhans5606 5 жыл бұрын
Nice
@kuldeepfoji4964
@kuldeepfoji4964 5 жыл бұрын
Bhut jiyada pyare geet ne tere y
@JaswantSingh-f5r1l
@JaswantSingh-f5r1l 3 ай бұрын
jug bani di best reporter good luck
@khokharbrothersmusicchanne8733
@khokharbrothersmusicchanne8733 5 жыл бұрын
Love you paji
@BalvirSingh-ud5vl
@BalvirSingh-ud5vl 5 жыл бұрын
Good writer. Sangdil
@solitudeboy2792
@solitudeboy2792 Жыл бұрын
M aaj bhi bhut rona hai dharmpreet nu sunke. Kyk usnu hi sunya hai always..... Jis din usdi news mili ki death ho gyi. Us din mera interview c govt bank da. But m nhi dita.. Kyk meri zindgi cho sab Kuchh khtam ho gya
@RAVINDERSINGH-ei2ob
@RAVINDERSINGH-ei2ob Жыл бұрын
👌👌😍
@JasbirSingh-vf2le
@JasbirSingh-vf2le Жыл бұрын
🙏🙏👍
@baljindersra9052
@baljindersra9052 5 жыл бұрын
Very nice Veer sagdil intervew
@balvirbhullar9636
@balvirbhullar9636 5 жыл бұрын
Nice.vir.ji
@navrajdeol5314
@navrajdeol5314 4 жыл бұрын
Good voice Sandhu bai
@shuqeenkhan4135
@shuqeenkhan4135 5 жыл бұрын
good interview by karanpur da vi na le denda
@parvindersingh4850
@parvindersingh4850 5 жыл бұрын
Good
@iqbaldhaliwal476
@iqbaldhaliwal476 5 жыл бұрын
Dharmpreet da naam kite nhi lya Bai tu tuhade bahut geet Gaye
@malwindeuksi48
@malwindeuksi48 5 жыл бұрын
Iqbal ji poora suno y ne dhrmpreet laee bahut hi bhavuk vichar pes keete ne .....
@mintudhaliwalsingerandweri2752
@mintudhaliwalsingerandweri2752 5 жыл бұрын
ok repot
@sonusingh-vz3iw
@sonusingh-vz3iw 5 жыл бұрын
ਯੁੱਧਵੀਰ ਦਾ ਵੀ ਇਨਰਵੁ ਕਰੋ ਜੀ ਬੇਦਿਲ ਸਾਹਬ ਦਾ ਚੇਲਾ ਜੀ ਕੁੜੀਆਂ ਵਰਗਾ ਮੁੰਡਾ
@BollywoodTadkaPunjabi
@BollywoodTadkaPunjabi 5 жыл бұрын
okay ji
@SonuSingh-hb3sp
@SonuSingh-hb3sp 5 жыл бұрын
Tusi mere veer g lokh tath song v likho
@amritpalsingh-ku8ru
@amritpalsingh-ku8ru 5 жыл бұрын
Sab case gunaha de sangdil te paoundi rhi
@solitudeboy2792
@solitudeboy2792 Жыл бұрын
M Rajasthan to belong krda hai dharmpreet rajsthan nu bhut like krda c.. Jina cher me jwan hoya ohne nu dharmpreet alvida kah gya. Miss u dharmpreet😢😢
@baljitbhullar2983
@baljitbhullar2983 5 жыл бұрын
Dharampreet nu tuhade song bhut jachde c
@SPSgroupO
@SPSgroupO 4 жыл бұрын
Sang dil 47
@dharnigamers6892
@dharnigamers6892 5 жыл бұрын
Yudhveer 22 g de interview karo
@robinpal5898
@robinpal5898 4 жыл бұрын
U so beautiful really u so beautiful
@malwindeuksi48
@malwindeuksi48 5 жыл бұрын
Jinde sukhe dee me maa hove veer nhu reh skia tohadi sift krn ton
@amanami1964
@amanami1964 4 жыл бұрын
Sangdil 47
@ksmahlaproduction5003
@ksmahlaproduction5003 5 жыл бұрын
Neha ji Sat Sri akal tusi sandil 47 nal bahut vadia interview kiti 9957395226 kuldip Singh Guwahati. Assam
@k.bhattirecords2424
@k.bhattirecords2424 4 жыл бұрын
Paji sangdill Da mob. no.send karna
@happykhan3683
@happykhan3683 4 жыл бұрын
Hlo
@amankhairamusic
@amankhairamusic 3 жыл бұрын
Chotte chotte bachya Te v bura asar pya patake geet da
@DaljitSingh-zl3ex
@DaljitSingh-zl3ex 5 жыл бұрын
Very good veer ji
@JaswantSingh-f5r1l
@JaswantSingh-f5r1l 3 ай бұрын
very Good ji
@narindersingh9626
@narindersingh9626 5 жыл бұрын
Good
@pindaaujla5931
@pindaaujla5931 5 жыл бұрын
Nice
@ravisaini6134
@ravisaini6134 5 жыл бұрын
Nice
How many people are in the changing room? #devil #lilith #funny #shorts
00:39
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 7 МЛН
Мама у нас строгая
00:20
VAVAN
Рет қаралды 12 МЛН
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 470 М.
Watch Exclusive Interview With Punjabi Song Writer Sangdil 47  with Nidhi Chugh
14:11