No video

ਹਿੰਦੂ ਬਾਬਿਆਂ ਦੀਆਂ ਸਟੇਜਾਂ ਤੇ ਕੁਝ ਨਿਹੰਗ ਅਤੇ ਪਖੰਡੀ ਬਾਬੇ ਸਾਰੀ "ਸਿੱਖ ਕੌਮ ਨੂੰ ਹਿੰਦੂ ਕਹੀ ਜਾਂਦੇ!" SS Dhunda

  Рет қаралды 27,251

Bhai Sarbjit Singh Dhunda

Bhai Sarbjit Singh Dhunda

Күн бұрын

ਹਿੰਦੂ ਬਾਬਿਆਂ ਦੀਆਂ ਸਟੇਜਾਂ ਤੇ ਕੁਝ ਨਿਹੰਗ ਅਤੇ ਪਖੰਡੀ ਬਾਬੇ ਸਾਰੀ "ਸਿੱਖ ਕੌਮ ਨੂੰ ਹਿੰਦੂ ਕਹੀ ਜਾਂਦੇ!" | Bhai Sarbjit Singh Dhunda
Website:
www.ssdhunda.com
Page:
/ sarbjitsinghdhunda

Пікірлер: 160
@kulwindersingh-du6lt
@kulwindersingh-du6lt Ай бұрын
ਬਿਲਕੁਲ ਸਹੀ, ਸਿੱਖ ਦਾ ਸਿਰ ਸਿਵਾਏ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਦੇ ਅੱਗੇ ਕਦੇ ਝੁੱਕ ਹੀ ਨਹੀ ਸਕਦਾ।
@patialapeg007
@patialapeg007 Ай бұрын
Matlab apne 10 guru sahib ji muhre v nahi jhukda.us akal purush muhre v nahi jhukda. .bhai sati das bhai mati das ji kon ne ..
@jasvirsingh7563
@jasvirsingh7563 Ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਹਿ, ਭਾਈ ਸਾਹਿਬ ਜੀ
@ministories_narinder_kaur
@ministories_narinder_kaur Ай бұрын
ਸਤਿ ਸ੍ਰੀ ਅਕਾਲ ਭਾਈ ਸਾਹਿਬ ਬਹੁਤ ਹੀ ਚੰਗੀ ਤਰ੍ਹਾਂ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਤੁਸੀਂ ਦੱਸ ਰਹੇ ਹੋ ਇਸ ਤਰ੍ਹਾਂ ਦੀ ਵਿਆਖਿਆ ਦਾ ਕਦੇ ਸੁਣੀ ਹੀ ਨਹੀਂ ਅਸੀਂ ਖੁਦ ਹੀ ਬਹੁਤ ਵਹਿਮ ਭਰਮ ਪਾਲੇ ਹੋਏ ਹਨ ਤੇ ਸੁਣੇ ਹੋਏ ਹਨ ਸਿਰਫ ਤੁਸੀਂ ਉਨਾਂ ਨੂੰ ਮੇਰੇ ਮਨ ਵਿੱਚੋਂ ਕੱਢ ਰਹੇ ਹੋ ਮੈਂ ਬਹੁਤ ਹੀ ਜਿਆਦਾ ਜਾਗਰਿਤ ਹੋ ਰਹੀ ਹਾਂ
@pashminderkaur9947
@pashminderkaur9947 12 күн бұрын
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਹਨ।
@arjindersandhu3619
@arjindersandhu3619 Ай бұрын
Waheguru je Maher kran sab te 🙏
@JarnailSingh-ew4on
@JarnailSingh-ew4on Ай бұрын
ਬਹੁਤ ਵਧੀਆ ਵਿਚਾਰ ਨੇ ਭਾਈ ਸਾਬ ਜੀ ਦੇ,ਮੇਰਾ ਤਾ ਜੀਵਨ ਹੀ ਬਦਲ ਦਿੱਤਾ, ਪਿਛਲੇ 8 ਸਾਲਾ ਤੋ ਕੋਈ ਵਿਚਾਰ ਕਥਾ ਨਹੀਂ ਛੱਡੀ ਸੁਣਨ ਤੋ,,,,ਇਹ ਸਿਰ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਦਾ ਹੈ।।ਵਾਹਿਗੁਰੂ ਜੀ🎉🎉Qatar 🎉🎉
@user-zy5uh6jd2v
@user-zy5uh6jd2v Ай бұрын
ਉਚ ਕਥਾ ਵਾਚਕ ਸਰਬਜੀਤ ਸਿੰਘ ਪ੍ਰਮਾਤਮਾ ਤੁਹਾਨੂੰ ਚੜਦੀ ਕਲੀ ਵਿੱਚ ਰਖੇ ਜੀ।
@amriksidhu1891
@amriksidhu1891 Ай бұрын
ਧੰਨ ਧੰਨ ਗੁਰੂ ਤੇਗ ਬਹਾਦਰ ਜੀ
@aashpalsingh5631
@aashpalsingh5631 Ай бұрын
ਬਹੁਤ ਵਧੀਆ ਵੀਚਾਰ ਜੀ ਭਾਈ ਸਾਹਿਬ ਜੀ
@Palakpreetkaur2010
@Palakpreetkaur2010 Ай бұрын
Waheguru ji🙏❤
@gurcharansingh-ut3hp
@gurcharansingh-ut3hp Ай бұрын
Waheguru Waheguru Waheguru Waheguru Waheguru ji great speech
@joysachdeva3018
@joysachdeva3018 Ай бұрын
Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏
@JagjeetSingh-lb7hr
@JagjeetSingh-lb7hr Ай бұрын
🙏🌹👍💪 ਸਹੀ ਕਿਹਾ ਖਾਲਸਾ ਜੀ
@devidayal9729
@devidayal9729 Ай бұрын
Satnam Shri waheguru sahib ji
@user-vf8nr2vw2d
@user-vf8nr2vw2d Ай бұрын
ਬਿਲਕੁਲ ਠੀਕ ਹੈ
@ginderkaur6274
@ginderkaur6274 Ай бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਧਨ ਸ੍ਰੀ ਗੁਰੂ ਗਰੰਥ ਸਾਹਿਬ ਜੀ
@Simranguruindia
@Simranguruindia Ай бұрын
ਭਾਈ ਸਾਬ੍ਹ ਭਾਈ ਸਰਬਜੀਤ ਸਿੰਘ ਜੀ ਇਕ ਐਸੇ ਪ੍ਰਚਾਰਕ ਨੇ. ਜਿਨ੍ਹਾਂ ਨੇ ਨਿਰੋਲ ਬਾਣੀ ਦਾ ਪ੍ਰਚਾਰ ਕੀਤਾ. ਓਵੀ ਨਿਡਰ ਹੋਕੇ.... ਕਿਸੇ ਤੋਂ ਨੀ ਡਰੇ 🙏🙏ਸਿਰਫ ਗੁਰਬਾਣੀ ਦੀ ਮਹਾਨ ਗੱਲ ਕੀਤੀ. 🙏🙏
@hiteshgarg2800
@hiteshgarg2800 Ай бұрын
isne jinki.photo lagai hai , yeah unki jhutti barabar bi nahi , voh gyan ke sagar hai , tuje.sikhi ka.baal.barabar nahi patta , unki knowlegde ki simma nahi.
@BalkarSingh-ko2qy
@BalkarSingh-ko2qy Ай бұрын
ਸਤਿਕਾਰ ਯੋਗ ਭਾਈ ਸਰਬਜੀਤ ਸਿੰਘ ਧੂੰਦਾ ਸਾਹਿਬ ਜੀ ਆਪ ਜੀ ਵਰਗੇ ਵਿਦਵਾਨ ਕਥਾ ਵਾਚਕ ਜੋਂ ਸੱਚ ਬੋਲਣ ਦੀ ਹਿੰਮਤ ਰੱਖਦੇ ਹਨ ਬੁਹਤ ਘੱਟ ਹਨ ਜੀ ਭਾਈ ਸਾਹਿਬ ਪੰਜਾਬ ਵਿੱਚ ਪੀਰਾਂ ਦੇ ਡੇਰੇ ਬੁਹਤ ਹਨ ਮੇਰਾ ਪਿੰਡ ਮੁੱਛਲ ਹੈ ਸੰਗਤ ਮੇਲੇ ਕਰਵਾਉਂਦੀ ਹੈ ਜੀ ਪਰ ਅਫਸੋਸ ਹੈ ਡਾਂਸਰਾਂ ਨੂੰ ਗਾਉਣ ਵਾਲੇ ਤੇ ਆਰਕੈਸਟਰਾਂ ਨੂੰ ਸੱਦਦੇ ਹਨ ਕੁੱਸ਼ ਏਨਾ ਤੇ ਵੀ ਬੋਲਿਆ ਕਰੋ ਜੀ
@kulwindersingh-du6lt
@kulwindersingh-du6lt Ай бұрын
ਵੀਰੋ ਸਾਰਾ ਕੁੱਝ ਪ੍ਰਚਾਰਕਾਂ ਤੇ ਹੀ ਨਾ ਛੱਡੀਏ ਸਾਡਾ ਅਪਣਾ ਵੀ ਫ਼ਰਜ਼ ਬਣਦਾ ਕੇ ਪਖੰਡਵਾਦ ਛੱਡ ਸੱਚੇ ਸਿੱਖ ਬਣੀਏ।
@SikhGuruUpdesh
@SikhGuruUpdesh Ай бұрын
ਨਫ਼ਰਤ ਸਿਰਫ ਤੇ ਸਿਰਫ ਗੁਰੂ ਸਾਹਿਬ ਤਾਂ ਨਫ਼ਰਤ ਕਰਦੇ ਨਹੀਂ
@GiyaniJaspalsingh
@GiyaniJaspalsingh Ай бұрын
ਏ ਬੰਦੇ ਨੂੰ ਪੁੱਛੋ ਤੂੰ ਦਸਮ ਨੂੰ ਮੰਨਦਾ। ਏਂ ਬੰਦੇ ਨੂੰ ਪੁੱਛੋ ਤੂੰ ਭਾਈ ਬਾਲਾ ਜੀ ਨੂੰ ਮੰਨਦਾ। ਇਸ ਬੰਦੇ ਨੂੰ ਪੁੱਛੋ ਭਾਈ ਸੰਤੋਖ ਸਿੰਘ ਜੀ ਨੂੰ ਮੰਨਦਾ। ਏ ਬੰਦੇ ਨੂੰ ਪੂਛੋ ਸ਼ਸਤਰਾਂ ਨੂੰ ਮੰਨਦਾ
@ManjinderSingh-pc3sr
@ManjinderSingh-pc3sr Ай бұрын
Waheguru waheguru waheguru waheguru waheguru ❤❤❤❤❤❤❤❤❤❤❤❤❤
@AmandeepSingh-zc7lv
@AmandeepSingh-zc7lv Ай бұрын
ਰੱਬ ਜੀ ਨੂੰ ਪਤਾ ਹੈ ਕਿ ਕੌਣ ਅਸਲੀ ਸਰਦਾਰ ਹੈ ਅਤੇ ਕੌਣ ਨਕਲੀ ਸਰਦਾਰ। ਇਨਸਾਨ ਆਪਣਾ ਰੂਪ ਬਦਲ ਸਕਦਾ ਹੈ ਪਰ ਰੂਹ ਨਹੀਂ ਬਦਲ ਸਕਦਾ। ਰੂਹ ਨੇ ਤਾਂ ਉਹੀ ਕਰਨਾ ਹੂੰਦਾ ਹੈ ਜੋ ਰੂਹ ਕਰਦੀ ਹੁੰਦੀ ਹੈ। ਰੂਹ ਇਨਸਾਨ ਨੂੰ ਆਪਣੇ ਆਪ ਉਸ ਦਿਸ਼ਾ ਵੱਲ ਲੈ ਜਾਂਦੀ ਹੈ ਜਿਸ ਤਰਫ਼ ਰੂਹ ਨੇ ਜਾਣਾ ਹੁੰਦਾ ਹੈ। ਪਖੰਡੀਆਂ ਦਾ ਪਖੰਡ ਇੱਕ ਦਿਨ ਖ਼ਤਮ ਹੋ ਜਾਂਦਾ ਹੈ ਅਤੇ ਪਖੰਡੀ ਦੀ ਅਸਲੀ ਔਕਾਤ ਦਾ ਸਾਰੀ ਦੁਨੀਆਂ ਨੂੰ ਪਤਾ ਲੱਗ ਹੀ ਜਾਂਦਾ ਹੈ। ਵੈਸੇ ਪਖੰਡੀਆਂ ਨੂੰ ਰੱਬ ਜੀ ਹਰ ਰੋਜ਼ ਸਜ਼ਾ ਦਿੰਦੇ ਹਨ। ਨਕਲੀ ਸਰਦਾਰਾਂ ਨੂੰ ਰੱਬ ਜੀ ਉਹ ਸਬਕ ਸਿਖਾਉਣਗੇ ਕਿ ਦੁਬਾਰਾ ਸਰਦਾਰ ਬਣਨ ਦੇ ਬਾਰੇ ਸੋਚਣਗੇ ਵੀ ਨਹੀਂ।
@deepjatt486
@deepjatt486 Ай бұрын
Waheguruji 🙏🙏🙏🙏
@JarnailSingh-ew4on
@JarnailSingh-ew4on Ай бұрын
ਵਾਹਿਗੁਰੂ ਜੀ
@tarloksinghpunia7888
@tarloksinghpunia7888 Ай бұрын
ਰਿਸ਼ਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ, ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਇਕ ਲੱਖ ਰੁਪਏ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਜਿਲਾ ਮੋਹਾਲੀ ਪੰਜਾਬ
@PARVINDERSINGH-xm9rv
@PARVINDERSINGH-xm9rv Ай бұрын
🎉🎉 Satnam Shri Waheguru g 🎉🎉
@silversinghsilver2961
@silversinghsilver2961 Ай бұрын
ਬਹੁਤ ਵਧੀਆ ਵਿਚਾਰਾਂ ਨੇ ਭਾਈ ਸਾਹਿਬ ਜੀ
@satnaamsingh1234
@satnaamsingh1234 Ай бұрын
ਵਾਹਿਗੁਰੂ ਜੀ 🙏🙏
@user-ze8eg1cw3g
@user-ze8eg1cw3g Ай бұрын
Waheguru.g.cardekala.c.raky G.bhoot.danbad.doonda.g.pargat.sooch
@Ramanjot-creativity
@Ramanjot-creativity Ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@kaurR8
@kaurR8 Ай бұрын
Sahi aa ji
@indarjitsingh5417
@indarjitsingh5417 Ай бұрын
Guru granth sahib ji to bada koi ni waheguru ji 🙏
@amardeepkaur7327
@amardeepkaur7327 Ай бұрын
Sir you are always very right
@rajivagnihotri104
@rajivagnihotri104 Ай бұрын
dhan dhan sri guru amardas ji 🙏🙏
@manmohansingh3098
@manmohansingh3098 Ай бұрын
Wah bhai wah dhunda ji waheguru ji mehar karan❤
@silversinghsilver2961
@silversinghsilver2961 Ай бұрын
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
@gogiji267
@gogiji267 Ай бұрын
ਧੂੰਦਾ ਸਾਹਿਬ ਜੌ ਵਰਨ ਵਿਸਥਾ ਸੀ ਓਹ ਆਜ ਵੀ ਅਟੱਲ ਹੈ ਕੀ ਤੁਸੀਂ 5, 4ਪੀੜ੍ਹੀ ਦਸ ਸਕਦੇ ਆਪਣੀ? ਕੌਣ ਸੀ ਕੀ ਨਾਮ ਸੀ ਪਰ ਥੋਡਾ ਇਤਿਹਾਸ ਹਰਿਦਵਾਰ ਪਹੇਵਾ ਪਿਆ ਹੈ ਪੰਡਿਆ ਕੋਲ਼ ਕੀਂ ਅਖੌਤੀ ਸਿੱਖ ਇਹ ਦਸ ਸਕਦੇ ਸਾਡੀ 10, ਪੀੜ੍ਹੀ ਕੀ ਸੀ 🤷
@kirpalsingh-wu3zm
@kirpalsingh-wu3zm Ай бұрын
Vaheguru Vaheguru
@ParamjitSingh-ts1kx
@ParamjitSingh-ts1kx Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹ ਰਾਮ ਕੇ ਪਿੰਡੁ ਪਰਾਨ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@nanakismtv
@nanakismtv Ай бұрын
Remarkable knowledge of Gurmat.
@user-eu2sd4bs4g
@user-eu2sd4bs4g Ай бұрын
ਭਾਈ ਸਾਹਿਬ ਬੁਹਤ ਹੀ ਵਧੀਆ ਜੀ ਧੰਨਵਾਦ ਜੀ ਤੁਹਾਡਾ ਜੋ ਆਪ ਜੀ ਸਚ ਬੋਲ ਦੇ ਜੇ
@Japleenvlog5732
@Japleenvlog5732 Ай бұрын
❤❤❤❤❤❤❤❤❤
@alhequoqcrp3205
@alhequoqcrp3205 Ай бұрын
ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ
@Sonu-rd4dh
@Sonu-rd4dh Ай бұрын
Khalsa ji tuhadiya eh gla hi thanu niva kar rahe ne
@GurpreetSingh-bk1kw
@GurpreetSingh-bk1kw Ай бұрын
Good job 👍
@balbirsingh250
@balbirsingh250 Ай бұрын
Real sikh
@yadvindergarcha
@yadvindergarcha Ай бұрын
ਪਿੱਛਲੇ ਅਨੰਤ ਮਨੁੱਖੀ ਜਨਮਾ ਦੇ ਕਰਮਾਂ ਦੇ ਸੰਸਕਾਰਾਂ ਤੋਂ ਹੀ ਇਸ ਮਨੁੱਖੀ ਜੀਵਨ ਵਿੱਚ ਵਿਚਾਰ ਅੰਦਰੋਂ ਪ੍ਰਗਟ ਹੁੰਦੇ ਹਨ। ਅਤੇ ਉਸੇ ਤਰ੍ਹਾਂ ਦੇ ਵਿਚਾਰਾਂ ਵਾਲੇ ਲੋਕ ਹੀ ਅੱਛੇ ਲੱਗਦੇ ਹਨ। ਆਪਣੇ ਆਪ ਤਾਂ ਕਿਸੇ ਵੀ ਜੀਵ ਨੂੰ ਭਾਸ਼ਾ ਦਾ ਗਿਆਨ ਵੀ ਹਾਸਿਲ ਨਹੀਂ ਕੀਤਾ ਜਾ ਸਕਦਾ। ਧਰਮ ਦਾ ਗਿਆਨ ਤਾਂ ਬੁੱਧੀ ਤੋਂ ਪਰੇ ਦਾ ਗਿਆਨ ਹੈ। ਸੱਚੇ ਸੰਤ ਦੀ ਸ਼ਰਨਾਗਤਿ ਤੋਂ ਬਿਨਾ ਜੀਵ ਕਰਮ ਬੰਧਨ ਤੋਂ ਆਪਣੇ ਆਪ ਛੁਟਕਾਰਾ ਨਹੀਂ ਪਾ ਸਕਦਾ। ਕਰਮ ਬੰਧਨ ਮੰਨ ਨਾਲ ਸੰਬੰਧਿਤ ਹਨ। ਕਿਤੇ ਨਾ ਕਿਤੇ ਤਾਂ ਮੰਨ ਰਹੇਗਾ। ਉਸਦਾ ਹੀ ਫਲ਼ ਮਿਲੇਗਾ। ਸੱਚਾ ਸੰਤ ਦਿਵਯਾ ਲੋਕ ਤੋਂ ਇਸ ਜਗਤ ਵਿੱਚ ਪ੍ਰਗਟ ਹੁੰਦਾ ਹੈ। ਜੇ ਤਨ, ਮੰਨ, ਅਤੇ ਧਨ ਨਾਲ ਪੂਰਨ ਅਤੇ ਨਿਰੰਤਰ ਦੇਹ ਧਾਰੀ ਸੱਚੇ ਸੰਤ ਦੀ ਸੇਵਾ ਕੋਈ ਜੀਵ ਕਰੇਗਾ ਤਾਂ ਇਸ ਜਨਮ ਵਿੱਚ ਹੀ ਓਹੀ ਗੁਰੂ ਉਸ ਜੀਵ ਨੂੰ ਅਪਣੇ ਲੋਕ ਲੈ ਜਾਵੇਗਾ। ਜਿਸ ਤਰ੍ਹਾਂ ਵੈਕੁੰਠ ਲੋਕ, ਸਾਕੇਤ ਲੋਕ , ਗੋਲੋਕ ਆਦਿ। ਮੰਨ ਵਿੱਚ ਨਿਰੰਤਰ ਗੁਰੂ ਦਾ ਹੀ ਰੂਪ ਧਿਆਨ ਕਰਨਾ ਪੈਂਦਾ ਹੈ। ਗੁਰੂ ( ਸੱਚੇ ਸੰਤ ) ਨੂੰ ਦੇਖਿਆ ਹੀ ਨਹੀਂ ਤਾਂ ਧਿਆਨ ਕਿਸਦਾ ਮੰਨ ਕਰੇਗਾ। ਇਸ ਕਰਕੇ ਪਰਮਾਤਮਾ ਤੋਂ ਸੱਚੇ ਸੰਤ ਦੀ ਸੇਵਾ, ਦੀ ਹੀ ਅਰਦਾਸਿ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਬਾਬਾ ਲਹਿਣਾ ਜੀ ਨੇ ਅਤੇ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕੀਤੀ ਹੈ।।
@ranjitkaursandhu7846
@ranjitkaursandhu7846 Ай бұрын
ਬਿਲਕੁਲ ਸਹੀ ਕਿਹਾ ਜੀ🙏👏
@DavinderSingh-lp6ux
@DavinderSingh-lp6ux Ай бұрын
True Singh sab
@gurbajsingh6609
@gurbajsingh6609 Ай бұрын
ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਕੁਝ ਨਾ ਮਿਲਿਆ ਉਹ ਨਿਰਾਸ਼ ਜਾਣਗੇ ਦੁਨੀਆਂ ਤੋਂ
@KulwantSingh-vb9xr
@KulwantSingh-vb9xr Ай бұрын
Vry good ❤❤❤❤
@SatpalSingh-jd7vq
@SatpalSingh-jd7vq Ай бұрын
Waheguru ji bahut vadiya explanation .....❤❤
@rajivagnihotri104
@rajivagnihotri104 Ай бұрын
waheguru ji 🙏🙏
@user-nb3mo8fl2f
@user-nb3mo8fl2f Ай бұрын
ਕੋਈ ਆਨ ਮਿਲਾਵੇ ਮੈਂਰਾ ਪ੍ਰੀਤਮ ਪਿਆਰਾ
@amarjitsingh233
@amarjitsingh233 Ай бұрын
Real Spekar
@BalkarSingh-dc1oq
@BalkarSingh-dc1oq Ай бұрын
ਸਹੀ ਗਲ ਹੈ ਇਹ ਨਿਹੰਗ ਮਸੰਦ ਹੈ
@tarloksinghpunia7888
@tarloksinghpunia7888 Ай бұрын
ਫੇਰ ਕੀ ਹੋਇਆ ਜੇ ਰਿਸ਼ਵਤ ਲੈ ਲੀ ਹੈ ਤਾਂ ਸਿੱਖ ਹਾ,
@user-qm9mw7eq6t
@user-qm9mw7eq6t Ай бұрын
ਇਹ ਹੈ ਮਲੇਸ਼ ਖਾਲਸਾ ਗੁਰੂ ਸਾਹਿਬ ਜੀ ਦੀ ਭਵਿੱਖਬਾਣੀਆ ਸੱਚ ਹੋਣ ਦੇ ਸੰਕੇਤ ਮਿਲ ਰਹੇ ਹਨ ।
@SikhGuruUpdesh
@SikhGuruUpdesh Ай бұрын
ਜਿਹੜੇ ਗੁਰੂ ਗ੍ਰੰਥ ਸਹਿਬ ਨੂੰ ਨਹੀ ਮੰਨਦੇ ਉਹਨਾਂ ਦਾ ਕੀ ਬਣੂ ਕਿਉਕੇ ਸਾਰੀ ਦੁਨੀਆ ਤਾ ਸਿੱਖ ਨਹੀਂ ਤੇ ਇਕ ਗੱਲ ਹੋਰ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਦੁਨੀਆ ਕਿਸ ਨੂੰ ਮੰਨਦੀ ਸੀ
@user-qm9mw7eq6t
@user-qm9mw7eq6t Ай бұрын
@@SikhGuruUpdesh ਮੰਨਦੇ ਸਨ ਬੁੱਧ ਧਮ ਨੂੰ ਫਿਰ ਸਿਧਾਰਥ ਗੌਤਮ ਬੁੱਧ ਦੇ ਪੰਜ ਸੌ ਸਾਲ ਬਾਅਦ ਉਸ ਲਹਿਰ ਵਿੱਚ "ਜਿਵੇ ਸਿੱਖ ਧਰਮ ਵਿੱਚ ਰਾਧਾ ਸਵਾਮੀ , ਨਿਰੰਕਾਰੀ, ਨਾਮਧਾਰੀ, ਨਾਨਕਸਰੀਏ ਤੇ ਉਦਾਸੀ ਮੱਤ ਵਾਲਿਆ ਨੇ ਆਪਣੇ-ਆਪਣੇ ਰਾਹ ਬਣਾਏ " ਇਵੇ ਹੀ ਬੁੱਧ ਧਮ ਵਿੱਚ ਵੀ ਵੱਜਰਯਾਨੀ , ਤੇ ਮਹਾਯਾਨੀ ਪੰਥੀ ਬਣੇ ਜਿੰਨਾ ਨੇ ਬਰਮਾ ਵਿਸ਼ਨੂੰ ਤੇ ਸ਼ਿਵ ਦੀ ਥਿਉਰੀ ਬਣਾਈ ਤੇ ਮੂਰਤੀਆ ਸਥਾਪਿਤ ਕੀਤੀਆ ਫਿਰ ਇਸ ਵਿੱਚ ਚੜਾਵਾ ਚੜਨ ਲੱਗਾ ਤਾ ਬ੍ਰਾਹਮਣਾ ਨੇ ਇਸ ਮੌਕੇ ਦਾ ਲਾਭ ਲੈਣ ਲਈ ਦਸਵੀ ਸਦੀ ਤੱਕ ਬੁੱਧ ਭਿਖਿਉਆ ਦਾ ਭੋਗ ਪਵਾ ਦਿੱਤਾ ਵਿਦੇਸ਼ੀ ਹਮਲਾਵਰ ਦੀ ਚਾਪਲੂਸੀ ਕਰਕੇ , ਹਵਾਲਾ "ਤੈਮੂਰ ਲੰਗ ਦੀ ਆਤਮਕਥਾ ਵਿੱਚੋ ਮਿਲ ਜਾਉ " ਫਿਰ ਸ਼ੁਰੂ ਹੁੰਦਾ ਕਹਾਣੀਆ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਲਿਖਣ ਦਾ ਕੰਮ ਜੋ ਕਿ ਬੁੱਧ ਧਮ ਵਿੱਚ ਜਾਤਕ ਕਥਾਵਾ ਦੇ ਰੂਪ ਵਿੱਚ ਪਹਿਲਾ ਹੀ ਸਨ ਸਿਰਫ ਤੋੜ ਮਰੋੜ ਕਰਨੀ ਸੀ ਜਿਵੇ ਜਾਤਕ ਕਥਾ ਵਿੱਚ ਸੀਤਾ ਰਾਮ ਦੀ ਭੈਣ ਹੈ , ਪਰ ਇਹਨਾ ਧਰੂਤਾ ਨੇ ਉਸਦੀ ਪਤਨੀ ਬਣਾਕੇ ਲਿਖਿਆ ਤੇ ਮੰਦਰਾ ਵਿੱਚ ਪਰੋਸਤਾ ਵੇਦਾ ਨੂੰ ਪਿੱਛੇ ਕਰਤਾ ਜਿਸ ਵਿੱਚ ਮੂਰਤੀ ਪੂਜਾ ਦਾ ਵਿਰੋਧ ਕੀਤਾ ਗਿਆ ਹੈ ਤੇ ਮੂਰਤੀ ਬਣਾਉਣ ਵਾਲੇ ਨੂੰ ਬਹੁਤ ਮਾੜਾ ਮੰਨਿਆ ਗਿਆ ਹੈ ਹੋਰ ਕੀ ਲਿਖਾ 2500 ਸਾਲਾ ਦਾ ਇਤਿਹਾਸ ਕਮੈਂਟਾ ਰਾਹੀ ਨਹੀ ਦੱਸਿਆ ਜਾ ਸਕਦਾ ਇਸ ਲਈ ਲਿੰਕ ਮੁਹੱਈਆ ਕਰਵਾ ਸਕਦਾ ਜੇ ਸਮਾ ਹੋਵੇ ਤਾ ਸਮਾ ਖਰਚ ਕਰੋ ਤੇ ਜਾਣੋ ਕਿ ਸਿੱਖ ਧਰਮ ਤੋ ਪਹਿਲਾ ਕਿਸ ਨੂੰ ਮੰਨਦੇ ਸਨ ।
@arashdeepaksinghsandhu471
@arashdeepaksinghsandhu471 Ай бұрын
Sara kuj mnya fer Guru Granth Sahib ch Ram te Bhagwan Krishan da zikr kyon aya ohna nu tan pta hona chahida c v ehne ne budh da chori kita ​@@user-qm9mw7eq6t
@user-ri5wv9ib3p
@user-ri5wv9ib3p Ай бұрын
ਭਾਈ ਸਾਹਿਬ ਜੀ ਇਨਸਾਨ ਆਪਣੇ ਮਨ ਦੇ ਸੰਸੇ ਮਿਟਾਉਣ ਲੲਈ ਸੰਤਾਂ ਸਾਧਾਂ ਕੋਲ ਜਾਂਦਾ ਹੈ ਤੇ ਏ ਕੋਈ ਗੁਨਾਹ ਨਹੀਂ, ਏ ਵੀ ਸੱਚ ਹੈ ਕਿ ਪੂਰਨ ਸੰਤ ਕੋਈ ਵਿਰਲਾ ਹੀ ਹੁੰਦਾ ਹੈ ਤੇ ਨਕਲੀ ਸੰਤ ਹਰ ਕਿਤੇ ਮਿਲ ਜਾਂਦੇ ਹਨ, ਪਰ ਜੀਵ ਦਾ ਪਾਰ ਉਤਾਰਾ ਜਦ ਵੀ ਹੋਵੇਗਾ ਤਾਂ ਕਿਸੇ ਪੂਰਨ ਸੰਤ ਦੀ ਸ਼ਰਨ ਵਿਚ ਹੀ ਹੁੰਦਾ ਹੈ, ਕੀ ਤੁਸੀਂ ਦਸ ਸਕਦੇ ਹੋ ਗੁਰੂ ਅਮਰਦਾਸ ਜੀ ਗੁਰੂ ਕਿਸ ਨੂੰ ਕਹਿ ਰਹੇ ਹਨ ਜਦ ਕਿ ਉਹਨਾਂ ਦੇ ਵੇਲੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਵੀ ਨਹੀਂ ਹੋਈ ਸੀ ਤੇ ਤੁਸੀਂ ਗੂਰੂ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਤੇ ਢੁਕਾ ਰਹੇ ਹੋ???
@user-nb3mo8fl2f
@user-nb3mo8fl2f Ай бұрын
ਕੋਈ ਐਸਾ ਸੰਤ ਸਹਿਜ ਸੁਖਿ ਦਾਤਾ ਮੋਹਿ ਮਾਰਿਗ ਦਿਆਂ ਬਤਾਈ
@amarjitsingh233
@amarjitsingh233 Ай бұрын
Real Speaker
@user-oc6fn8tp2q
@user-oc6fn8tp2q Ай бұрын
W/O knowledge =religious debates .💯⚖️☝️🙏🏼
@user-jh1cj5ut1b
@user-jh1cj5ut1b Ай бұрын
Bilkul sahi ji😊
@ranvirsingh9770
@ranvirsingh9770 Ай бұрын
Bahut vadiya vichaar ji.
@narindersharma8310
@narindersharma8310 Ай бұрын
Kar sadhu anjali pun vada e Kar dhandout punn vada e Isda ki matlab hai giani ji Kite hor Namaskar karan naal sikhi khatam nhi ho jandi Fer ta kise hor dharam de dost de ghar kise dharmik function te jana v mana ho gya Keho jehi ghatia soch hai
@Singhpunjab
@Singhpunjab Ай бұрын
🙏🙏💐💐
@AmanKaur-b7z
@AmanKaur-b7z Ай бұрын
🙏🙏
@user-td7cy9hl9f
@user-td7cy9hl9f Ай бұрын
Hanji dhunda ji giani vi sher vi singh vi 4 var koda hoia
@countrypanjaab5335
@countrypanjaab5335 Ай бұрын
Azaad Panjaab zindabaab khalisstan zindabaab💙🪯
@gurpalsinghsingh5810
@gurpalsinghsingh5810 Ай бұрын
🙏🙏🙏🙏🙏
@lovelysawhney4628
@lovelysawhney4628 Ай бұрын
❤❤❤❤
@neetsingh867
@neetsingh867 Ай бұрын
Very good khalsa ji
@narindersharma8310
@narindersharma8310 Ай бұрын
Sikh history di apne anusar explanation kr lende ho
@user-uy4ih7hz2f
@user-uy4ih7hz2f Ай бұрын
Sir da jhukna jhukna ni hunda je mann na jhukee
@amarjitsingh233
@amarjitsingh233 Ай бұрын
Real Singh
@user-xg7ct4mi9j
@user-xg7ct4mi9j Ай бұрын
ਵਾਹਿਗੁਰੂ ਜੀ। ਕਿਹੜੇ ਸਿਖਾਂ ਦੀ ਗਲ ਕਰਦੇ ਹੋ।ਇਕ ਵੀ ਸਿੱਖ ਸਾਹਿਬਜ਼ਾਦਿਆਂ ਨੂੰ ਮੋਢਾ ਦੇਣ ਨਹੀਂ ਆਇਆ।ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ। ਸਿਰਫ਼ ਪੈਸੇ ਚੌਧਰ ਪਿਛੇ ਫਿਰਦੇ ਹਨ। ਮਰੀ ਜ਼ਮੀਰ ਵਾਲੇ ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@user-kh4zv8ol1o
@user-kh4zv8ol1o Ай бұрын
ਆਜ ਸਿੱਖਾ ਚ ਰ.ਐੱਸ. ਐੱਸ ਤੇ ਏਜੰਸੀਆ ਦੇ ਬੰਦੇ ਆ ਗਏ ਨੇ ਸਿੱਖਾ ਦਾ ਭੇਸ ਧਾਰ ਕੇ
@user-ky3kl5ng7j
@user-ky3kl5ng7j Ай бұрын
Sikh.bhav.sikhan.wala.bhav.stundent.Koi.jaat.paat.rang.darm.koi.mayene.nahi.rakhde..guru.di.ditti.sikhya.te.chaln.wala.hi.asli.sikh.hai.choley.dumaley.dhoti.tikkey.sab.viarth.ne.amlan.bajho..
@rapinderdhanjal4453
@rapinderdhanjal4453 Ай бұрын
True! Also guru means teacher and Guru Granth Sahib is a teacher where Sikhs (learner) learn. All faiths have teachers for whom the word ‘guru’ applies as well.
@sarbjitsingh3943
@sarbjitsingh3943 Ай бұрын
Bhai sahib g guru nanak dev g ne ta eh v kiha sees nivaun da ki faida je hirda kasude ja riha
@shansingh6829
@shansingh6829 Ай бұрын
ਬਹੁਤ ਵਧੀਆ ਭਾਈ ਸਾਹਿਬ ਜੀ
@user-nb3mo8fl2f
@user-nb3mo8fl2f Ай бұрын
ਕਬੀਰ ਸਾਧੂ ਸੰਗਿ ਪਰਾਪਤੀ ਲਿਖਿਆ ਹੋਏ ਲੀਲਾਟ
@Sonu-rd4dh
@Sonu-rd4dh Ай бұрын
Khalsa ji daso baba ji galat kithe ne maharaj ji ta sikha di ta bhout vadai karde ne
@eyecthis6073
@eyecthis6073 Ай бұрын
Sikh ta guru nu chad ke canada pR labda bechara. Guru india vich .sikh canada vich beach te nanga leteya milda. 😂😂😂😂😂😂😂😂😂😂😂😂😂😂😂😂😂😂😂😂😂😂
@GUPRPEET-Singh
@GUPRPEET-Singh Ай бұрын
Hmesha fsaad hi payi lokka ch sikhu de naam te...😂Aa sun fer.. Radhey Radhey 🙏🏾 I am Sikh and i love nd respect all religions
@vickysingha2021
@vickysingha2021 Ай бұрын
Hindua nu vi kisi gurudware nhi jana chaheeda... 🎉🎉🎉
@Raman1xx
@Raman1xx Ай бұрын
BJP RSS brainwash krr rhe hnn sikha da Je Sikh gurbani naal nhi judya ta Sikh aun wale time ch khtm smjho Punjab ch nasha te isai dharm parvrtn Te duje pase Hindu 😢 Sikha nu sirf te sirf Gurbani hi bcha skdi hai
@anil4907
@anil4907 Ай бұрын
Tuc theek kiha Bhai sahab. Ik swal hai kirpa karke jwab zaroor dio ji. Jado asi kise duje dharam Diya jagah upar jande ha os vele matha ta tekna painda . Ki karna chahida hai?
@Raman1xx
@Raman1xx Ай бұрын
Jana hi kyu hai? Chlo chle vi jao Par apna sir na jhukao Respect sade dila Ch hai sabh did ijjat kro Par Guru te rabb apna ekko hi h Mere vi Hindu dost hnn m Haryana to ha Oh jgrata krwaunde hnnn kai vaar dost sadd lende hnnn M chla janda haa par m kde ohna dia murtia agge nhi jhukya Menu mera Dharm murti puja di ijjajat nhi dinda Yaari dosti apni jgh te h
@deepraj7583
@deepraj7583 Ай бұрын
ਬੇਦ ਮੱਤ ਵਿੱਚ ਮੂਰਤੀ ਪੂਜਾ ਨਹੀਂ ਸੀ ,ਸਿੱਖਿਆਵਾਂ ਸਨ ਤੇ ਹੁਣ । ਸਿੱਖ ਧਰਮ ਸਿੱਖਿਆਵਾਂ ਨੂੰ ਫਾਲੋ ਕਰਨ ਨੂੰ ਕਹਿੰਦਾ ,ਮੱਥਾ ਟੇਕਣ ਨੂੰ ਨਹੀਂ, ਮੱਥਾ ਟੇਕਣ ਦਾ ਮਤਲਬ ਹੁੰਦਾ ਗੱਲ ਨੂੰ ਮੰਨ ਜਾਣਾ। ਜਿਵੇਂ ਗੁਰਬਾਣੀ ਚ ਆਉਂਦਾ ਜਿਹੜਾ ਪੱਥਰ ਨੂੰ ਮੰਨਦਾ ਓਹ ਵਿਅਰਥ ਆ
@rajeshKumar-dz2gf
@rajeshKumar-dz2gf Ай бұрын
GURI NANAK SINGH JI DA NAAM BJP NE NANAK DEV KITTA
@RAMSINGH-rt1lx
@RAMSINGH-rt1lx Ай бұрын
Guru. Amar Dass Ji dai. Guru. Koun Ce. ???
@gamingtech9299
@gamingtech9299 Ай бұрын
EHNU THORA BHUT GYAN TA HAI PR BHAGTI KAMAYE PALE HAI NI. ÀSL GYAN BHAGTI NAA L MILDA
@harjassingh6786
@harjassingh6786 Ай бұрын
Waheguru ji, anyone who has confusion about Sikhs being hindu must read "JAPJI SAHIB" No.... Sikhs are not Hindus. Baba Nanak was born in Hindu family but he didn't follow Hinduism or Hindu Vedic practices and we follow his teachings and his panth ( Sikhi) In japji sahib, Baba Nanak has made it very clear...ike maye jugat vahaye...teen chele parvan, Ik sansari...Ik Bhandari...Ik laye de vaan...Jo tud bhava tivae chalave jiv hove farman..oh vekhe ooh Nadar na aave.. bahuta eha vadanh... There is no Trinity of God.. Brahma,Vishnu, Mahesh but only oneness and one creator....
@user-uy4ih7hz2f
@user-uy4ih7hz2f Ай бұрын
Guru da sachaa sikh har jagah jukda par dhyan apnee guru da rakhda gyru sahibaan ne manaa kitaa k santaa agee nahin jhukna enu aap halee kush ni pataa sikhi baree
@HarpreetSingh-zx8lq
@HarpreetSingh-zx8lq Ай бұрын
Dhunda ji, 1699 vich guru gobind sahib ji ne 5 sikh sajaye se. Poora itihaas chuk ke vekh lo. Jinhi vi jung chaye oh mughla naal hoyi, ya kissi aur naal. Sikh hamesha hi choti ginti vich rahe. Sikha da parcham sada chardi kala vich hi raha. Aaj sikh 3 crore di ginti vich hai. Canada, UK, Australia, US, kithey chale jao sikh chardi kala vich hai. Guru gobind singh da laya ess boote nu...guru sahib ne paani nahi...khoon dita hai..ehh hun poori duniya vich raaj karna hai...ardaas karo, sab sikh paake guru sikh Hon...teh apna sikhi sidak pakka karan
@SukhdevSingh-bn2if
@SukhdevSingh-bn2if Ай бұрын
O Bhai. , Hinduan fi nakal jeete bagair Rusi apna janm chala hi nahi sakde!
@amarjitsingh233
@amarjitsingh233 Ай бұрын
Hum apne guru ke bacche hai na koi hindu na koi muslim na koi hindu sb ka guru guru sb ke dari pagri we kuch ni hota
@GurdialdukhlagajiSingh
@GurdialdukhlagajiSingh Ай бұрын
Kattarta.vicho.kug.nahi..milda.
@AmandeepSingh-pe4jh
@AmandeepSingh-pe4jh Ай бұрын
Vah bhaisaab jamdoot lg rhe ho bilkul 😅 kale kpde paake.
@studypathshalaa
@studypathshalaa Ай бұрын
Mattha tekna tan theek hai But kise sant ya vidvaan kol jana koi buri gall nahi hai Thode varge lokan karke hi nafrat vadh rahi hai samaj ch. Har kise da aadar satkaar karo
@nirmalsinghsingh9437
@nirmalsinghsingh9437 Ай бұрын
Sahi keh rahe hun,Sikh ik panth hai,sare hindu hun
@5aab65
@5aab65 Ай бұрын
Bhai sahib ji jina ne pagga vich sir fasaiye hoiye ne ona nu thodiya gala changiya ni lag diya, te aa jo hindua nu khush karan waley keshadhari hindu ne, jina ne nihang singha da bana pa ke sikha nu hindua de rakhe bana ta, aina to bach ke rehana chahida par bhai sahib ji, bahut vadiya jo aina ne kita hun asli sikha nu aina de warey pata lag giya ke aa sikh nahi hun. Ajj asli te nakali sikh di pehchaan karna aoukhaa nahi Asli sikha nu apniya akhaa te budhhi khuli rakhani chahidi hai, aina keshadhari hindua diya kartoota to pataa laoo, ke aa jo sikha vich beechar de firde ne a sikh ne ke hindu.
@deepakmehra6162
@deepakmehra6162 Ай бұрын
ਈਸ ਵਿਚ ਤੁਹਾਡੇ ਹੀ ਗ੍ਰੰਥ ਦਾ ਕਸੂਰ ਹੈ, ਸਾਰੀ ਕੌਮ ਨੂੰ ਕੱਠਾ ਕਰੋ ਤੇ ਗੁਰੂ ਗ੍ਰੰਥ ਨੂੰ ਬਦਲੋ, ਮੁੜ ਤੋਂ ਨਵੇਂ ਸਿਰੇ ਲਿਖੋ, ਤੇ ਜਿਹੜੇ ਵੀ ਨਾਂਓਂ ਹਿੰਦੂਆਂ ਵਲ ਮਾੜਾ ਜਿਹਾ ਵੀ ਇਸ਼ਾਰਾ ਕਰਦੇ ਨੇ ਕਡ ਕੇ ਬਾਹਰ ਸੱਟੌ ਜਿਵੇਂ ਦਰਬਾਰ ਸਾਹਿਬ ਵਿੱਚੋਂ ਮੁਰਤੀਆਂ ਸੁਟਿਆਂ ਸੀ, ਅਜ ਦੇਖੋ ਦਰਬਾਰ ਸਾਹਿਬ ਸਿਰਫ਼ ਸਿਖਾਂ ਦਾ ਹੀ ਰਿਹਾ, ਕਿਸੇ ਨੂੰ ਮੋਕਾ ਨਹੀਂ ਮਿਲੇਗਾ ਕਹਿਣ ਦਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਰੱਬ ਦਾ ਨਾਂਓ ਹੈ
@rajivagnihotri104
@rajivagnihotri104 Ай бұрын
waheguru ji aap nu matt bakshan 🙏🙏
@GurwinderSingh-yc5he
@GurwinderSingh-yc5he Ай бұрын
Veer tere ander bhi agg machdi a tu bhi khush reha kr , tenu khud ni pta ki bol reha , changa pdhu ga fer changa sochu ga ! Waheguru ji 🙏🙏
@deepakmehra6162
@deepakmehra6162 Ай бұрын
@@GurwinderSingh-yc5he ਵੀਰ ਜੀ, ਏਹ ਲਿਖਨ ਪਿਛੇ ਨਫ਼ਰਤ ਨਹੀਂ, ਇਕ ਪੀੜ ਛੁਪੀ ਹੈ, ਕਿਸੇ ਵੀ ਹਿੰਦੂ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਕਦੇ ਕੋਈ ਸਵਾਲ ਨਹੀਂ ਉਠਾਇਆ, ਕਿਸੇ ਵੀ ਹਿੰਦੂ ਨੇ ਕਦੇ ਕਿਸੇ ਸਿੱਖ ਨੂੰ ਏਹ ਨਹੀਂ ਕਿਹਾ ਕਿ ਤੂੰ ਕੇਸ਼ ਕੱਟਾ ਤੇ ਹਿੰਦੂ ਬਣ ਜਾ, ਦਰਬਾਰ ਸਾਹਿਬ ਤੇ ਬਾਕੀ ਗੁਰੂਦਵਾਰਿਆਂ ਵਿਚ ਹਿੰਦੁ ਓਹਨੀ ਹੀ ਸ਼ਰਧਾ ਨਾਲ ਜਾਂਦੇ ਨੇ ਜਿਵੇਂ ਆਪਨੇ ਮੰਦਰਾਂ ਵਿੱਚ, ਸਿੱਖ ਹਿੰਦੂ ਨਹੀਂ ਇਕ ਵਖਰਾ ਪੰਥ ਹੈ ਸਬ ਨੂੰ ਪਤਾ ਤੇ ਸਬ ਮੰਨ ਰਹੇ ਹਨ, ਇਥੋਂ ਤੱਕ ਕਿ ਜੇੜੀ ਆਰ ਐਸ ਐਸ ਜਿਸ ਨਾਲ ਪੁਰੀ ਸਿੱਖ ਕੌਮ ਨਫ਼ਰਤ ਕਰਦੀ ਹੈ ਓਹ ਵੀ ਮੰਨਣ ਲਗ ਪਏ ਨੇ ਕਿ ਸਿੱਖ ਹਿੰਦੂ ਨਹੀਂ ਪਰ ਪਿਛਲੇ 40 ਕੁ ਸਾਲ ਤੋਂ ਤੁਹਾਡ ਕੌਮ ਵਿੱਚ ਇੱਕ ਡਰ ਬਿਠਾਇਆ ਜਾ ਰਿਹਾ ਕਿ ਗਲਤੀ ਨਾਲ ਵੀ ਕੋਈ ਸਿੱਖ ਹਿੰਦੂ ਮੰਦਰ ਯਾਂ ਹਿੰਦੂ ਆਸਥਾ ਨੂੰ ਮਨ ਲਵੇ ਤਾਂ ਓਹ ਪੰਥ ਦਾ ਗੱਦਾਰ ਹੋ ਜਾਂਦਾ, ਜਦੋਂ ਹਿੰਦੂ ਸਿੱਖਾਂ ਦਾ ਧਰਮ ਹੀ ਵਖਰਾ ਤੇ ਫੇਰ ਜਿਹੜਾ ਵੀ ਸਿੱਖ ਪੰਥ ਦਾ ਕੋਈ ਪ੍ਰਚਾਰਕ, ਰਾਗੀ, ਨੇਤਾ ਯਾਂ ਠੇਕੇਦਾਰ, ਅਪਨੀ ਹਰ ਗੱਲ ਹਰ ਕਥਾ ਹਰ ਮੂੱਧੇ ਵਿੱਚ ਹਿੰਦੂ ਧਰਮ ਨੂੰ ਲੇ ਕੇ ਜ਼ਲੀਲ ਕਰਦੇ ਨੇ, ਓ ਭਾਈ ਜਦੋਂ ਤੁਹਡਾ ਅਪਨਾ ਸਬ ਕੁਝ ਵਖਰਾ ਹੈ ਤੇ ਆਪਣੇ ਪੰਥ ਦੲ ਮਾਣ ਕਰਕੇ ਖੁਸ਼ ਰਹੋ, ਹਰ ਗੱਲ ਵਿੱਚ ਦੁਜੇ ਦੇ ਧਰਮ ਦੀ ਗੱਲ ਕਰਕੇ ਓਹਨੂੰ ਜ਼ਲੀਲ ਕਿਓਂ ਕਰਦੇ ਹੋ, ਜਿਸ ਤਰ੍ਹਾਂ ਤੁਹਾਨੂੰ ਮੇਰੀ ਗੱਲ ਬੁਰੀ ਲੱਗੀ ਸਾਨੂੰ ਵੀ ਬੁਰਾ ਲੱਗਦਾ, ਸਾਡੇ ਧਰਮ ਦਾ ਚੰਗਾ ਮਾੜਾ ਸਾਡੇ ਤੇ ਛੱਡੋ, ਵਾਹਿਗੁਰੂ ਜੀ ਭਲਾ ਕਰਨ
@jeetsingh-qc3id
@jeetsingh-qc3id Ай бұрын
Jado tak ek di Samaj na ave ta tera mera marde change vich fasea rehnda hai banda
@samsungedgeplus3588
@samsungedgeplus3588 Ай бұрын
Holi holi sab nu pta lag reha a k tuhade palle kakh ni..sirf dujea nal macheva dujea nu mada dasna bas a akus a atuhade kol
Zombie Boy Saved My Life 💚
00:29
Alan Chikin Chow
Рет қаралды 34 МЛН
The FASTEST way to PASS SNACKS! #shorts #mingweirocks
00:36
mingweirocks
Рет қаралды 12 МЛН
АЗАРТНИК 4 |СЕЗОН 2 Серия
31:45
Inter Production
Рет қаралды 565 М.
Zombie Boy Saved My Life 💚
00:29
Alan Chikin Chow
Рет қаралды 34 МЛН