Takkar (Visualizer) - Himmat Sandhu | Jang Dhillon | Haakam |

  Рет қаралды 1,472,701

Himmat Sandhu

Himmat Sandhu

Күн бұрын

Himmat Sandhu Presents
Listen to - on all audio streaming platforms:
👉 Spotify:
👉 Wynk:
👉 Gaana:
👉 Apple:
👉 Amazon:
👉 Resso:
Track credits:
Song:Takkar
Singer/Composer : Himmat Sandhu
Lyricist: Jang Dhillon
Music : Haakam
Mix/Master : Arron
Visuals : Arsh Bhambra
Team Believe: Shilpa Sharda & Prashant Bali
Follow Believe Artist Services: / believeasd
Enjoy And Stay Connected With || HIMMAT SANDHU
Click to Subscribe : bit.ly/Subscrib...
Facebook : / himmatsandhu84
Instagram : / himmatsandhu84
SnapChat : / himmatsandhu84
For Licensing enquiries:
Email:- sync-india@believedigital.com

Пікірлер: 1 400
@HimmatSandhu84
@HimmatSandhu84 Жыл бұрын
Waheguru ji ka Khalsa Waheguru ji ki Fateh⛳️
@SahibRamgarhiaOfficial
@SahibRamgarhiaOfficial Жыл бұрын
🙏🏻🙏🏻
@gurjant820
@gurjant820 Жыл бұрын
🙏🙏🙏🙏🙏
@balkarsingh94633
@balkarsingh94633 Жыл бұрын
Waheguru ji ki fateh❤️
@AkashSingh-jl5bu
@AkashSingh-jl5bu Жыл бұрын
Waheguru ji ka Khalsa waheguru Ji ki Fateh 🙏🚩
@pankusapuniya18
@pankusapuniya18 Жыл бұрын
🙏🙏🙏🙏🙏
@5911_Ride
@5911_Ride Жыл бұрын
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ । ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ। ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ। ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ। ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ | 🙏
@manveer34
@manveer34 Жыл бұрын
Waheguru ji 🙏
@sainiharpreet8854
@sainiharpreet8854 Жыл бұрын
ਕਿੰਨਾ ਸੋਹਣਾ ਲਿਖਿਆ 🙏🏻❤️
@SatnamSingh-yu7yi
@SatnamSingh-yu7yi Жыл бұрын
Waheguru ji
@poojapoojapooja865
@poojapoojapooja865 Жыл бұрын
🙏🙏🙏
@birbalsingh8229
@birbalsingh8229 Жыл бұрын
Good veeriaaa
@Gurums756
@Gurums756 8 ай бұрын
ਅੱਜ ਦਾ ਬਾਬਰ ਮਤਲਬ ਬਾਹਮਣ,,ਵਾਹ ਕਿਆ ਬਾਤ ਹੈਂ 🙏🏻❤
@TWDSINGH
@TWDSINGH Жыл бұрын
ਸਾਰੇ ਕਲਾਕਾਰਾਂ ਦਾ ਦਿਲੋਂ ਧੰਨਵਾਦ 🙏 ਆਪਣੇ ਇਤਿਹਾਸ ਉੱਪਰ ਗਾਉਣ ਲਈ 🙏
@brotherhood9784
@brotherhood9784 9 ай бұрын
ਸਾਰੇ ਕਲਾਕਾਰਾ ਨੂੰ ਕਰਨਾ ਚਾਹੀਦਾ
@VisitPunjab
@VisitPunjab Жыл бұрын
Khalistan zindabad waheguru ji da khalsa Waheguru ji di fateh 🙏
@skreengamer396
@skreengamer396 Жыл бұрын
ਪਹਿਲਾਂ 84 ਗਾਨਾ ਤੇ ਹੁਣ ਟੱਕਰ ਵਾਹਿਗੁਰੂ ਮੇਹਰ ਕਰੇ
@onlyexperiment9327
@onlyexperiment9327 Жыл бұрын
ਵੀਰ ਤੁਸੀ REAL FACTS ਨੂੰ ਭੁਲ ਗਏ
@kulveerchatha553
@kulveerchatha553 Жыл бұрын
@@onlyexperiment9327 oo oo
@fordx4730
@fordx4730 Жыл бұрын
@@onlyexperiment9327 ??
@somechannel4959
@somechannel4959 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥واهيغورو جي كا خالسا واهيغورو جي كي فاتح . 🙏.
@somechannel4959
@somechannel4959 Жыл бұрын
@@onlyexperiment9327 ਜੋ ਹਿੰਦ ਹਕੂਮਤ ਦੱਸਦੀ ਆ ਓਹ? Fact?
@inderjitsingh-yw8ir
@inderjitsingh-yw8ir Жыл бұрын
ਬਹੁਤ ਸੋਹਣਾ ਲਿਖਿਆ ਵੀਰ ਜੰਗ ਢਿੱਲੋਂ ਤੇ ਵੀਰ ਹਿੰਮਤ ਨੇ ਬਹੁਤ ਸੋਹਣਾ ਗਇਆ ਬਾਬਾ ਏਦਾਂ ਈ ਮੇਹਰ ਰੱਖੇ ਦੋਨਾਂ ਤੇ
@sainiharpreet8854
@sainiharpreet8854 Жыл бұрын
ਜਵਾਨੀ ਵਿੱਚੋ ਨਸ਼ੇ-ਵਿਕਾਰ ਕੱਢ ਕੇ, ਗੁਰਮਤਿ ਦਾ ਜੋਸ਼ ਭਰਨ ਲਈ ਇਹੋ ਜਿਹੇ ਗੀਤਾਂ ਦੀ ਬੜੀ ਜਰੂਰਤ ਹੈ ||🙏🏻
@JatinderSingh-wu1bb
@JatinderSingh-wu1bb 8 ай бұрын
ਸਹੀ ਗੱਲ ਆ ਵੀਰ ਜੀ
@varindersingh6181
@varindersingh6181 Жыл бұрын
ਧੰਨ ਧੰਨ ਕਲਗੀਧਰ ਪਿਤਾ ਜੀ 🙏🙏🙏🙏🙏 ਕਦੇ ਦੇਣਾ ਨੀ ਦੇ ਸਕਦੇ ਕਲਗੀਧਰ ਪਿਤਾ ਜੀ ਦਾ 🙏🙏
@gurliveleen_deol
@gurliveleen_deol Жыл бұрын
ਵਾਹਿਗੁਰੂ ਮਿਹਰ ਕਰੇ ਹਿੰਮਤ ਵੀਰ ਹੁਣ ਥੋਡੇ ਘਰ ਵੀ ਰੇਡਾਂ ਪੈਣਗੀਆਂ 🙏🏻
@Majhail_pb_46
@Majhail_pb_46 6 ай бұрын
ਰੇਡਾਂ ਜੁਰਤਾਂ ਵਾਲਿਆ ਘਰਾਂ ਚ ਹੀ ਪੈਂਦੀਆਂ ਵੀਰੇ ਕਈ ਤੇ ਸਰਕਾਰੀ securiti ਲੈਕੇ ਕੌਮ ਦੇ ਗਦਰਾਰ ਬਣੇ ਫਿਰਦੇ
@pb29wala68
@pb29wala68 Жыл бұрын
ਬਾਈ ਤੇਰੇ ਗਾਣੇ ਗਾਉਣ ਦਾ ਕੋਈ ਤੋੜ ਨੀ ........... ਬਾਬਾ ਮੇਹਰ ਰੱਖੇ ਤੇਰੇ ਤੇ
@paramveersinghchhabra
@paramveersinghchhabra Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻
@criminal_atrist
@criminal_atrist Жыл бұрын
Bro - dhasmesh pita guru Gobind Singh Ji Ok
@greatsagestimelessdiscours4793
@greatsagestimelessdiscours4793 Жыл бұрын
साहिबजादों एवं समस्त खालसा वीरों के बलिदानों को नमन 🙏
@pindtohdubai
@pindtohdubai Жыл бұрын
Waheguru Ji Ka Khalsa .. Waheguru Ji ki Fateh...🙏 Bhot hi Sohna Gaana 🏹
@ManmeetSandhu-Music
@ManmeetSandhu-Music Жыл бұрын
🙏 ਦੇਗ ਤੇਗ ਫਤਿਹ ਰਾਜ ਕਰੇਗਾ ਖਾਲਸਾ 🚩 ਹਿੰਮਤੇ ਕਦੇ ਹਿੰਮਤ ਨਹੀਂ ਹਾਰ ਦੇ ✊
@gurvindersinghsran5729
@gurvindersinghsran5729 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@kattarsanatani_12
@kattarsanatani_12 Жыл бұрын
😂😂😂😂😂😂
@gurpreetjosan3730
@gurpreetjosan3730 Жыл бұрын
ਜੰਗ ਢਿੱਲੋਂ ਬਾਈ ਧੰਨਵਾਦ ਤੇ ਸੰਧੂ ਸਾਬ ਬਹੁਤ ਹੀ ਵਧੀਆ ਗਾਣਾ🙏🏻🙏🏻🙏🏻
@user-to5qc4ke7n
@user-to5qc4ke7n Жыл бұрын
waheguru ji ka Khalsa waheguru ji ki fateh ! Raaj karega Khalsa aaki rehe na koi !
@prabhjeetsingh7643
@prabhjeetsingh7643 Жыл бұрын
Dhan Guru Gobind Singh Ji Dhan Tera Khalsa Bahut khoob kalam #jangdhillon Awaaz layi shabad haini #himmatsandhu 👌
@kiratkasba4577
@kiratkasba4577 Жыл бұрын
Jang dhillon bhut wadiya kalam da dhani a baba nanak mehar bani rakhan 🙏🙏🙏
@bachitervirk
@bachitervirk Жыл бұрын
ਬੋਹਤ ਸੋਹਣਾ ਸ਼ਬਦ।ਵਾਹਿਗੁਰੂ ਜੀ ਤਰਕੀ ਬਕਸ਼ਣ।
@raghvirsinghhans02
@raghvirsinghhans02 Жыл бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏
@dil_di_likht9216
@dil_di_likht9216 Жыл бұрын
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏❤️❤️❤️
@jaspreetsingh-nw2vr
@jaspreetsingh-nw2vr Жыл бұрын
ਜੰਗ ਢਿੱਲੋਂ ਦੀ ਲਿਖਤ ਤੇ ਹਿਮਤ ਸੰਧੂ ਦਾ ਤਹਿ ਦਿਲੋਂ ਧੰਨਵਾਦ ❤ ਸਿੱਖ ਇਤਹਾਸ ਨਾਲ ਜਵਾਨੀ ਨੂੰ ਜੋੜਨ ਲਈ ❤🙏 ਵਾਹਿਗਰੂ ਜੀ ਮੇਹਰ ਬਣਾਈ ਰੱਖਣ
@vickycheema7089
@vickycheema7089 Жыл бұрын
Bahut khoobsurat kalam... Proud to be sikh 🔥🔥🔥
@punarbasunath7730
@punarbasunath7730 Жыл бұрын
Amrit pal bhag gaya
@user-ym8lo4er4k
@user-ym8lo4er4k Жыл бұрын
@@punarbasunath7730 teri bharat mata randi kr gya
@GKSounds1
@GKSounds1 Жыл бұрын
@@punarbasunath7730 koi baat nai Bahut hindu shatani be bag Gaye te Kashmir se
@punarbasunath7730
@punarbasunath7730 Жыл бұрын
@@GKSounds1 or Sikh bhi bhag gaya Afghanistan se wo bhi dum daba ke like battle of chamkaur 😂
@punarbasunath7730
@punarbasunath7730 Жыл бұрын
@@GKSounds1 84 which kaun bhaga tha
@itzgurpyar
@itzgurpyar Жыл бұрын
ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਨਾਲ ਆ ਬਾਈ ਤੇਰੀ ਸਪੋਟ ਆ
@kelloggole5458
@kelloggole5458 7 ай бұрын
🙏
@user-se9mv3mr6k
@user-se9mv3mr6k 6 ай бұрын
✋✋✋✋
@hunkxter
@hunkxter Жыл бұрын
No word for ur lyrics ... 🙏🙏🙏🙏
@harp.aulakh
@harp.aulakh Жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰਖੇ🙏⚔️⛳️
@Natasharajeshwari63
@Natasharajeshwari63 Жыл бұрын
Waheguru ji ka Khalsa waheguru ji ki Fateh
@HarjinderKaur-fm5cv
@HarjinderKaur-fm5cv Жыл бұрын
Bahoot wadhiya Geet Veera👍🙏🙏🙏🙏🙏Waheguru ji Chaddikala bakshan 🙏🙏🙏🙏🙏
@kattarsanatani_12
@kattarsanatani_12 Жыл бұрын
😂😂😂😂😂😂
@rajinderkaur8751
@rajinderkaur8751 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🏻❤️🙏🏻
@singhbhullar8592
@singhbhullar8592 Жыл бұрын
ਵਾਹ ਵੀਰਿਆ, ਸੱਚੇ ਅਲਫਾਜ਼ ❤️🙏
@munishgsguide8936
@munishgsguide8936 Жыл бұрын
Waheguru Meher bnai rakhe sab te, Dhanwad Himmat Sandhu for this.
@patialviboys7369
@patialviboys7369 Жыл бұрын
ਹਿੰਮਤ ਵੀਰ ਸਲਾਮ ਆ ਤੈਨੂੰ ਵੀ ਤੁਸੀ ਹਰ ਵਾਰ ਇੱਕ ਵਧੀਆ ਕਮਲ ਚੋ song ਲੈਕੇ ਆਉਣੇ ਓ ।। ਅੱਜ ਦੇ ਸਮੇਂ ਏਹੋ ਜੇਹੇ ਗਾਣਿਆਂ ਦੀ ਹੀ ਲੋੜ ਹੈ ਤੁਸੀ ਹੋਰ ਗਾਣੇ ਵੀ ਗਾਣੇ ਓ ਪਰ ਨਾਲ ਨਾਲ ਤੁਸੀ ਸ਼ਹੀਦੀ ਦਿਹਾੜੇ ਵੀ ਲੋਕਾਂ ਨੂੰ ਯਾਦ ਕਰਵਾਕੇ ਰੱਖਦੇ ਓ ਅੱਜ ਕੱਲ ਬਹੁਤ singer ਇਹੋ ਜਿਹੇ ਵੀ ਨੇ ਜੋਂ ਅੱਜ ਦੇ ਸਮੇਂ ਪੋਸਟ ਤੱਕ ਵੀ ਨਹੀਂ ਪਾਉਂਦੇ। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ।।।।।।।।।।।।।।।।।।।।।।।।।।।।।।।।। 🔥🔥🔥🔥🔥✅✅✅✅✅
@vednath4908
@vednath4908 Жыл бұрын
SIKM KAUM DILER KAUM 💪💪 . WAHEGURU DA KHALSAA WAHE GURU JI DI FATEH .💪🔥
@amritkmboz4495
@amritkmboz4495 Жыл бұрын
Waheguru ji ka khalsa waheguru ji ki fateh 🙏♥️
@patialviboys7369
@patialviboys7369 Жыл бұрын
ਅਜਿਹੀ ਦਿਲ ਕਬਾਉ ਖਟਨਾ ਦੁਨੀਆ ਦੇ ਕਿਸੇ ਵੀ ਧਰਮ ਵਿੱਚ ਨਹੀਂ ਹੈ। ਇਹਨਾਂ ਦੀਆਂ ਸ਼ਹਾਦਤਾਂ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ਤੇ ਅੱਜ ਵੀ ਦਰਜ ਹਨ ਅਤੇ ਸਦਾ ਲਈ ਰਹਿਣਗੀਆਂ। ਉਸ ਸਮੇਂ ਦੇ ਦ੍ਰਿਸ਼ ਨੂੰ ਪਾਰਸ ਆਪਣੀ ਰਚਨਾ ਵਿੱਚ ਇੰਝ ਬਿਆਨ ਕਰਦਾ ਹੈ: “ਸੀ ਟੋਡਰ ਮੱਲ ਖੱਤਰੀ ਦੇ ਮੁਹਰੇ ਵਰਤੀ ਕਰ ਦਿੱਤੇ ਸਸਕਾਰ ਉਸ ਮੁੱਲ ਲੈ ਕੇ ਧਰਤੀ ਸਰਹੰਦ ਦੇ ਉਸ ਸੇਠ ਨੇ ਧੋ ਸਿਟੀ ਪੁਲੀਦੀ ਕਰ ਕਰਨੈਲ ਅਜੀਤ ਨੇ ਸਿਰ ਸਿਦਕੋ ਸਸਤੇ ਪੈ ਕੇ ਅਰਜਨ ਗੁਰੁ ਦੇ ਚੰਦ ਤੁਰਗੇ ਰਸਤੇ ਪੁਰੀ ਨੌਵੇਂ ਗੁਰਾਂ ਦੀ ਕਰ ਗਏ ਮੁਰੀਦੀ.. ।।।।।।।।।।।।।।।।।।।।।।।।।।।।।।।।।।।।।।।।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Parminder6796
@Parminder6796 Жыл бұрын
⛳️ ਦਿਲੋਂ ਸਤਿਕਾਰ ਕਲਮ ਲਈ ਅਤੇ ਆਵਾਜ ਲਈ ❤️❤️⛳️⛳️
@racchpalsinghbhatia9388
@racchpalsinghbhatia9388 Жыл бұрын
Waheguru ji
@gauravgill9098
@gauravgill9098 Жыл бұрын
Dhan Dhan guru Gobind Singh Ji 🙏🏼🙏🏼🙏🏼🙏🏼
@sidneetloveergk6254
@sidneetloveergk6254 Жыл бұрын
Waheguru ji ka khalsa✊✊ waheguru ji ki Fateh ✊✊
@preet-official4596
@preet-official4596 Жыл бұрын
Waheguru ji ❤🙏🏻
@gursevaksingh842
@gursevaksingh842 Жыл бұрын
Waheguru ji ka khalsa ❤ Waheguru ji ki fateh❤
@gurtejguru
@gurtejguru Жыл бұрын
Waheguru mehar banai rakhe veere tere te ❤️🤗
@gursewaksingh3644
@gursewaksingh3644 Жыл бұрын
Dhillon saab bhut kamal 🙏🏻🙏🏻🙏🏻 sandhu saab good job 👍
@HsjY-yi1hd
@HsjY-yi1hd 6 ай бұрын
Waheguru ji waheguru ji waheguru ji waheguru ji waheguru ji waheguru ji
@sarbjeetsran8679
@sarbjeetsran8679 Жыл бұрын
Waheguru ji waheguru ji 🙏🙏🙏🙏
@deepsingh7589
@deepsingh7589 Жыл бұрын
Bhut sona likhia.. Waheguru ji🙏🙏
@SatnamSingh-nh7hz
@SatnamSingh-nh7hz Жыл бұрын
🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sukhpreetsingh9005
@sukhpreetsingh9005 Жыл бұрын
Jang dhillon di likhat 👌👌👌👌 An Aspiring artist 💫💫
@mrJattkaran
@mrJattkaran Жыл бұрын
Waheguru ji ka khalsa...waheguru ji ki fateh 🙏
@ranvirsingh1706
@ranvirsingh1706 Жыл бұрын
ਡੋਗਰੇ ਤੇ ਕਾਮਰੇਡ ਹਮੇਸ਼ਾਂ ਤੋਂ ਪੰਜਾਬ ਦੇ ਗਦਾਰ ਦੁਸ਼ਮਣ ਰਹੇ ਨੇ
@kidschoice6534
@kidschoice6534 Жыл бұрын
Jeonda reh vdde prava❤️ wmk🙏
@sarjeetdhaliwal7289
@sarjeetdhaliwal7289 Жыл бұрын
ਵਾਹਿਗੁਰੂ ਜੀ 🙏 ❤️ ਖਿੱਚ ਕੇ ਰੱਖ ਕੰਮ ਯੂਪੀ-੩੧ ਆਲਿਆ 💪
@armaancheema77
@armaancheema77 Жыл бұрын
kzbin.info/www/bejne/larGeoNqrtCMetk
@gameXwire
@gameXwire Жыл бұрын
raj karega khalasa, ❤
@killwish73
@killwish73 Жыл бұрын
Sira laya pya veer, Waheguru mehar rakhe, Continue.....
@SatveerSingh-ff8uc
@SatveerSingh-ff8uc Жыл бұрын
Waheguru ji tuhade te hamesha mehar banaye rakhan 🙏🙏
@gurmansekhon4413
@gurmansekhon4413 Жыл бұрын
Waheguru ji ❤️🙏❤️
@mandeepsandhu8367
@mandeepsandhu8367 Жыл бұрын
ਬਹੁਤ ਵਧੀਆ ਵੀਰ ਜੀ ਼ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
@pindaawaale3827
@pindaawaale3827 Жыл бұрын
Waheguru ji ka khalsa 🙏🙏 Waheguru ji ki fateh 🙏🙏
@atanupal7209
@atanupal7209 6 ай бұрын
Waheguru ji Khalsa Waheguru ji Fathe I am hindu but respect sikh , sikh and hindu humaree vai hai brother full support sikh sobse balban hai❤👏🙏
@jagroopsingh2611
@jagroopsingh2611 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@Natasharajeshwari63
@Natasharajeshwari63 Жыл бұрын
धर्म और संस्कृति इंसानियत की रक्षा सिख और खालसे ने की ❤️
@Official_musafir_jaggi_84
@Official_musafir_jaggi_84 Жыл бұрын
ਵਾਹ ਜੀ ਵਾਹ ਅਵਾਜ਼ ਅਤੇ ਕਲਮ ਦਾ ਸੁਮੇਲ 👍👌👌
@bhullarBhullarlight-
@bhullarBhullarlight- Жыл бұрын
ਬਹੁਤ ਵਧੀਆ ਵੀਰੇ ,, ਜਿਉਂਦੇ ਵਸਦੇ ਰਹੋ
@IndrajeetRai1322
@IndrajeetRai1322 Жыл бұрын
ਸਾਨੂੰ ਮਾਣ ਆ ਬਈ ਤੇਰੇ ਤੇ ਸਾਡੇ ਜਿਲੇ ਦਾ ਹੈਗਾ ਤੇ ਇਹੋ ਜਹੇ ਵਧਿਆ ਗੀਤ ਬਈ ਲਿਖ ਰਿਹਾ ਹੈ 🙏🙏🙏🙏🙏🙏🙏🙏🙏
@Raj_669.
@Raj_669. Жыл бұрын
Waheguru ji ki fathe ⚔️
@taranrai84
@taranrai84 Жыл бұрын
Balle tere Jang dhillonan 💪💪💪
@eshvarshota8872
@eshvarshota8872 Жыл бұрын
🙏❤️Waheguru Ji❤️🙏
@baljinderchahal9380
@baljinderchahal9380 Жыл бұрын
ਪਰਮਾਤਮਾ ਤਰੱਕੀਆਂ ਵਕਸੇ ਵੀਰ ਹਿੰਮਤ ਨੂੰ 🙏🙏
@amarramgharia
@amarramgharia Жыл бұрын
ਵਾਹਿਗੁਰੂ ਜੀ 🙏
@parammavisingh1016
@parammavisingh1016 Жыл бұрын
ਵਾਹਿਗੁਰੂ ਮਹਿਰ ਕਰਨ ਭਰਾ ਹਿੰਮੱਤ ਸਿੰਘ ਸੰਧੂ ਉੱਤੇ
@luckygrewal4421
@luckygrewal4421 Жыл бұрын
Waheguru ji ka khalsa waheguru ji ki fateh......
@jasbeer1607
@jasbeer1607 Жыл бұрын
Waheguru JI 🙏🙏
@NPB9513
@NPB9513 Жыл бұрын
ਬਹੁਤ ਵਧੀਆ ਗੀਤ 🔥🔥🔥✍🏼✍🏼✍🏼✍🏼✍🏼✍🏼✍🏼✍🏼✍🏼✍🏼✍🏼✍🏼
@Chahattalan
@Chahattalan Жыл бұрын
💖Waheguru ji ka Khalsa 🦅Waheguru ji ki Fateh
@sjramgarhia8172
@sjramgarhia8172 Жыл бұрын
Bhut vdiya veere 🙌🙌🙌
@DeepSingh-do4ly
@DeepSingh-do4ly Жыл бұрын
Amritpal Singh Khalsa 💪💪
@success_study_point
@success_study_point Жыл бұрын
Raj karega Khalsa aki rahe na koi Waheguru ji ka Khalsa waheguru ji ki Fateh 🙏
@gurpreetvirdi5938
@gurpreetvirdi5938 Жыл бұрын
Amazing work bro 👍🏻
@Punjabsiyaan
@Punjabsiyaan Жыл бұрын
ਬਾਬੇ ਨਾਲ ਬਾਬਰਕੇਆਂ ਦੀ ਮੁਡਾਂ ਤੋ ਦੀ ਟੱਕਰ ਏ ...🏹⚔️
@LovepreetSingh-xz6bw
@LovepreetSingh-xz6bw Жыл бұрын
Love for AMRITPAL SINGH KHALSA ❤️
@dharmindersinghkhalsa7713
@dharmindersinghkhalsa7713 Жыл бұрын
ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀਰ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਇੰਨੀ ਵਧੀਆ ਗਾਇਕੀ ਨੂੰ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ
@KulbirSingh-wv2sf
@KulbirSingh-wv2sf Жыл бұрын
ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
@palvindersingh6118
@palvindersingh6118 Жыл бұрын
Dhan Dhan sri Guru Gobind singh ji❤️❤️
@papa.g4689
@papa.g4689 Жыл бұрын
Maharaj 🙏
@sharrybhinder7191
@sharrybhinder7191 Жыл бұрын
Jyonda vasssa rah pra sandhu waheguru ji tenu aive hi chardikalan ch rakhe ⛳🙏❤
@luckygrewal4421
@luckygrewal4421 Жыл бұрын
Dhan dhan Shri Guru Gobind Singh ji Maharaj ji
@baazrai259
@baazrai259 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@SandeepKaur-rp9he
@SandeepKaur-rp9he Жыл бұрын
Hats off to Jung dhillon 👌🖋️📝
@iqbalsingh3240
@iqbalsingh3240 Жыл бұрын
Wahh wahh wahh boht hi khoob song Waheguru ji chardikalan vich aa takar song
@harpreetsingh6676
@harpreetsingh6676 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬਾਈ ਹਿਮਤ ਸਿੰਘ ਸੰਧੂ ਬਾਈ ਜੰਗ ਸਿੰਘ ਢਿੱਲੋਂ ਨੂੰ
@harmansohi7315
@harmansohi7315 Жыл бұрын
🙏ਬਹੁਤ ਸੋਹਣਾ ਲਿਖਿਆ 💯ਤੇ ਸੰਧੂ ਵੀਰ ਨੇਂ ਬਹੁਤ ਸੋਹਣਾ ਗਾਇਆ⛳⛳⛳
@jagbirsingh9199
@jagbirsingh9199 Жыл бұрын
Love you himmat veere ❤️ jeoonda reh veere
@sardari837
@sardari837 Жыл бұрын
Waheguru ji ka khalsa waheguru ji ki Fateh 🙏
@punarbasunath7730
@punarbasunath7730 Жыл бұрын
Akele me miloge 😊
@manjeetparhar9462
@manjeetparhar9462 Жыл бұрын
Jina na sona himmat Singh una he sona geet a
@Rajindersinghgill628
@Rajindersinghgill628 Жыл бұрын
Waheguru ji chadhadi Kala cha rakhan 🙏🙏
@gagandeepkaur9993
@gagandeepkaur9993 Жыл бұрын
bht vdiaa aa waheguru chrdikla ch rakhn trikiya den 🙏🏻🙏🏻
@rohitkumar-tx8uv
@rohitkumar-tx8uv Жыл бұрын
Waheguru ji ka Khalsa waheguru ji ki Fateh ❤❤❤❤
@sukhveersingh3880
@sukhveersingh3880 Жыл бұрын
Y himmat sandhu bahut sohna y ji waheguru ji hamesha u te mehr rakhe sada khush raho ur family👪👪
@jagdeephundal1078
@jagdeephundal1078 Жыл бұрын
ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਹਿੰਮਤ ਤੇ ਜੰਗ ਭਾਉ ਨੂੰ
@romysingh661
@romysingh661 Жыл бұрын
Thnks 🙏🏻🥺jang Dhillon ( likhari) veer eho jeha song saade tkk pahonchon lyi ....jo saanu boht kuj sikhonde ne .,...saadi life ch ....I appreciate brother 👍 waheguru chardikla ch rkhe tohnu 🙏🏻🙏🏻🙏🏻❤️
@mannusandhu3046
@mannusandhu3046 Жыл бұрын
Waheguru Ji ka Khalsa Waheguru Ji ki Fatah
Weapon Culture - Kavishar Bhai Mehal Singh & Jatha | The Kidd | Gurjant Singh Bainka
5:59
Kavishar Bhai Mehal Singh
Рет қаралды 2,3 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,3 МЛН
Brawl Stars Edit😈📕
00:15
Kan Andrey
Рет қаралды 45 МЛН
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 7 МЛН
Electric Flying Bird with Hanging Wire Automatic for Ceiling Parrot
00:15
1984 - Himmat Sandhu |
3:25
Himmat Sandhu
Рет қаралды 9 МЛН
PATHAN PYINDE KHAN | REMIX KATHA BY BABA BANTA SINGH JI
19:47
W I T H O U T F E A R
Рет қаралды 47 М.
Martyrs : Nirvair Pannu (Full Song) Deol Harman | Ruby Chatha | Juke Dock Devotional
3:03
Purana Punjab | All Chapter | Virasat Sandhu | Jukebox | Latest Punjabi Song 2023
25:01
Santan Di Tasveer
6:16
Dhadi Tarsem Singh Moranwali - Topic
Рет қаралды 37 МЛН
Weapon Culture
5:59
Release - Topic
Рет қаралды 1,5 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,3 МЛН