How Sikhs Should See Canada-India Tensions and What Should be Done? Press Conference by Panth Sewaks

  Рет қаралды 13,197

Bhai Daljit Singh

Bhai Daljit Singh

9 ай бұрын

Panth Sewak Collective addressed selected media houses in Amritsar on 29 September 2022 and shared their joint view regarding Canada-India diplomatic faceoff over possible Indian links to the political assassination of pro-freedom Sikh leader Hardeep Singh Nijjar in Canada. This is full video of the conference.

Пікірлер: 72
@kashmirsingh6991
@kashmirsingh6991 9 ай бұрын
ਭਾਈ ਦਲਜੀਤ ਸਿੰਘ ਜੀ ਜਿੰਦਾਬਾਦ❤
@SikhSiyasat
@SikhSiyasat 9 ай бұрын
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
@MrSingh-mm6kl
@MrSingh-mm6kl 9 ай бұрын
ਹਰ ਸਿੱਖ ਆਪਣੀ ਰਹਿਤ ਮਰਿਆਦਾ ਚ ਪੱਕਾ ਹੋਵੇ ਤਾਂ ਕੋਈ ਕੁਝ ਨਹੀਂ ਵਿਗਾੜ ਸਕਦਾ, ਸਰੀਰਕ ਹਮਲੇ ਹੋ ਸਕਦੇ ਹਨ ਪਰ ਮਾਨਸਿਕ ਹਮਲੇ ਕੁਝ ਨਹੀਂ ਵਿਗਾੜ ਸਕਦਾ।🙏
@amrindersingh1965
@amrindersingh1965 9 ай бұрын
ਵਾਹਿਗੁਰੂਜੀਕਾਖਾਲਸਾ। ।ਵਾਹਿਗੁਰੂਜੀਕੀਫਤਿਹ।। ਬੜੇ ਦਿਨਾਂ ਤੋਂ ਆਪ ਜੀ ਦੇ ਵਿਚਾਰਾਂ ਦੀ ਤਾਂਘ ਸੀ ਕਿਉਕਿ ਸਟੇਟ ਤੇ ਸਾਡੇ ਗਦਾਰ ਸਿਆਸਤਦਾਨ ਭੰਬਲਭੂਸਾ ਪੈਦਾ ਕਰ ਰਹੇ ਸਨ। ਭਾਈ ਦਲਜੀਤ ਸਿੰਘ ਜੀ ਤੇ ਭਾਈ ਨਰਾਇਣ ਸਿੰਘ ਜੀ ਆਪ ਜਾ ਨੂੰ ਬਹੁਤ ਖਤਰਾ ਹੈ ਆਪ ਖੁੱਲੇ ਵਿਚਰਨ ਤੋਂ ਪ੍ਰਹੇਜ ਕਰੋ ਜਾਂ ਫਿਰ ਸਿੰਘ ਗੰਨਮੈਨ ਨਾਲ ਰੱਖੋ ਜੀ। ਵਾਹਿਗੁਰੂ ਜੀ ਆਪ ਸਭ ਨੂੰ ਚੜਦੀਕਲਾ ਵਿੱਚ ਰੱਖਣ।
@user-bt2ov9oi7t
@user-bt2ov9oi7t 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@kamaljeetsingh8919
@kamaljeetsingh8919 9 ай бұрын
ਮੇਰੇ ਵੀਰੋ ਮੇਰੇ ਗੁਰ ਭਾਈ ਸਾਹਿਬ ਜੀ, ਆਪਾਂ ਭਰੋਸਾ ਬਸ ਆਪਣੇ ਗੁਰੂ ਤੇ ਰੱਖ ਕੇ ਹੀ ਤੁਰੀਏ ਜੀ। ਕੋਈ ਪਤਾ ਨਹੀਂ ਕੌਣ ਕਦੋਂ ਕਿੱਥੇ ਪਿੱਠ ਵਿੱਚ ਛੁਰਾ ਮਾਰ ਦੇਵੇ। ਸਭ ਆਪਣੇ ਹਿੱਤ ਨੂੰ ਪ੍ਰਣਾਏ ਹੋਏ ਨੇ। ਇੱਕ ਕੇਸਰੀ ਨਿਸ਼ਾਨ ਹੇਠ ਇਕੱਠੇ ਹੋਈਏ।
@singhbalbir511
@singhbalbir511 9 ай бұрын
ਬਿਲਕੁਲ ਜੀ
@gsv1582
@gsv1582 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀ ਬਹੁਤ ਸਮੇ ਤੋ ਇਸ ਮੁੱਦੇ ਤੇ ਤੁਹਾਡੇ ਵਿਚਾਰਾ ਦੀ ਊਡੀਕ ਕਰ ਰਹੇ ਸੀ। ਆਪਣੇ ਸਿੱਖ ਈ ਬੜੇ ਵਿਦਵਾਨ ਬਣਕੇ ਆਪਣੇ ਪੰਜਾਬੀ ਮੀਡੀਆ ਦੇ ਚੈਨਲਸ ਤੇ ਜਾ ਕੇ ਬੇਤੁਕੀਆਂ ਗੱਲਾਂ ਕਰ ਰਹੇ ਆ ਕੇ ਅਖੇ ਸਿੱਖ ਨੂੰ ਕੈਨੇਡਾ ਵੱਲੋਂ ਵਰਤਿਆ ਜਾ ਰਿਹਾ। ਹਰ ਗੱਲ ਜੋ ਵੀ ਸਿੱਖਾ ਪੱਖੀ ਹੋਏ ਉਹਦੇ ਤੇ ਉਹਨਾਂ ਸਰਕਾਰੀ ਹਥਤੋਕਾ ਬਣਕੇ ਨੁਕਤਾਚੀਨੀ ਕਰਨੀ ਹੁੰਦੀ ਆ। ਇਸ ਕਰਕੇ ਭਾਈ ਸਾਹਿਬ ਜੀ ਤੁਸੀ ਜੋ ਵੀ ਸਿੱਖਾ ਨਾਲ ਜੁੜਿਆ ਮਸਲਾ ਸਾਮਣੇ ਆਉਂਦਾ ਉਹਦੇ ਤੇ ਆਪਣੇ ਬਿਆਨ ਜਰੂਰ ਰੱਖਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 🙏
@gurbirsandhu4892
@gurbirsandhu4892 9 ай бұрын
ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@HollaMohallaAdampurDoaba
@HollaMohallaAdampurDoaba 9 ай бұрын
ਆਪ ਦਾ ਬਹੁਤ ਧੰਨਵਾਦ ਜੀ🙏🙏
@velli307
@velli307 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@Deepsidhu6
@Deepsidhu6 8 күн бұрын
ਭਾਈ ਦਲਜੀਤ ਸਿੰਘ ਬਿੱਟੂ ਜੀ ਜ਼ਿੰਦਾਬਾਦ। ਅਸੀਂ ਥੋਡੀ ਕਿਤਾਬ ਦੀ audio ਸੁਣੀ ਸਾਰੀ ਦੁਸਰਾ ਭਾਗ ਅੱਧਾ ਰਹਿ ਗਿਆ। ਮੈਂ ਇਹੀ ਕਹਾਂਗਾ ਕੀ ਤੁਸੀਂ ਧੰਨ ਉ ਬਾਬਾ ਜੀ ਤੁਸੀ ਬਹੁਤ ਸਿੱਖ ਕੌਮ ਲਈ ਬਹੁਤ ਲੰਮਾ ਸਮਾਂ ਸੰਘਰਸ਼ ਕੀਤਾ। ਥੋਨੂੰ ਸਲਾਮ ਆ । ਕਿਹਣਾ ਤਾਂ ਬਹੁਤ ਕੁੱਝ ਚਾਹੁੰਣਾ।ਪਰ ਮੇਰੀ ਮੈਨੂੰ ਸਮਝ ਨਹੀਂ ਆਉਂਦੀ ਕਿਵੇਂ ਕਵਾ। ਕਿਉਂਕਿ ਉਹ ਮੇਰੇ ਜ਼ਜ਼ਬਾਤ ਆ । ਪਰਮਾਤਮਾ ਕਰੇ ਕਿ ਥੋਡੇ ਨਾਲ ਮੈ ਜਲਦੀ ਮਿਲਾ । ਥੋਨੂੰ ਦੇਖਾਂ ਥੋਨੂੰ ਸੂਹਾਂ। ਕਿਉਂਕਿ ਥੋਡੇ ਤੋਂ ਬਹੁਤ ਕੁੱਝ ਸਿੱਖਿਆ। ਤੇ ਤੁਸੀਂ ਮੇਰੀ ਜ਼ਿੰਦਗੀ ਨੂੰ ਹੋਰ ਨਿਖ਼ਾਰ ਦਿੱਤਾ ਬਾਬਾ ਜੀ । ਪਰਮਾਤਮਾ ਥੋਨੂੰ ਲੰਮੀ ਉਮਰ ਬਖਸ਼ੇ। ਥੋਨੂੰ ਚੜ੍ਹਦੀ ਕਲਾ ਵਿਚ ਰੱਖਣ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@mohindersidhu3270
@mohindersidhu3270 9 ай бұрын
Thought-provoking and very illuminating vichar by both Bhai Sahib. Wake-up call.
@humbi5648
@humbi5648 9 ай бұрын
ਆਪ ਜੀ ਜ਼ਰੂਰ ਅੱਗੇ ਲੱਗੋ ਤੇ ਪੰਥ ਕੋਮ ਨੂੰ ਦਿਸ਼ਾ ਦਿਓ ਤੇ ਅਗਵਾਈ ਕਰੋ,ਕਿਸੇ ਹੋਰ ਦੀ ਓਡੀਕ ਨਾ ਕਰੋ
@surjeetSingh-qz2xj
@surjeetSingh-qz2xj 9 ай бұрын
Good effort and truthful saying thanks sir
@parmjitkaur7966
@parmjitkaur7966 9 ай бұрын
Good analysis of concerns of sikhs word wide
@user-ye2pf2gv1z
@user-ye2pf2gv1z 9 ай бұрын
Waheguru ji dia khedane we’re winning
@bavirsingh8471
@bavirsingh8471 9 ай бұрын
ਭਾਈ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿਤੀ ਧੰਨਵਾਦ ਜੀ
@PleaseSingh-pb3zp
@PleaseSingh-pb3zp 9 ай бұрын
ਸਾਡੇ.ਸਹੀਦ.ਸਾਡਾ.ਮਾਨ.ਹਨ.ਹਿੰਦ. ਹਕੂਮਤ.ਮੁਰਦਾਵਾਦ.ਖਾਲਸਿਤਾਨ.ਜਿੰਦਾ. ਵਾਦ.ਭਾੲੀ.ਦਲਜੀਤ.ਸਿੰਘ.ਖਾਲਸਾ ਜਿੰਦਾਵਾਦ.ਭੋਲਾ.ਸ਼ਿੰਘ.ਸਿੰਘ.ਸੰਘੇੜਾ
@harmeetsingh4610
@harmeetsingh4610 9 ай бұрын
Waheguru ji mehar kro apni koum teh bs tahuda he sahara ha 🙏🙏🙏🙏🙏
@PalwinderKaur-bp9kr
@PalwinderKaur-bp9kr 9 ай бұрын
Sikh mahnat kern te khan sade babe Nanak ji h
@KuldeepSingh-vm1yx
@KuldeepSingh-vm1yx 8 ай бұрын
Waheguru ji ka Khalsa waheguru ji ki Fateh ji
@JatinderSingh-rw3tq
@JatinderSingh-rw3tq 9 ай бұрын
Waheguru Ji
@hardipsandhu5355
@hardipsandhu5355 9 ай бұрын
Bhai daljeet singh bittu g aap di security bahut jaroori hai waheguru mehar karan aap to haje boht sewa laini aa
@harmeetsingh4610
@harmeetsingh4610 9 ай бұрын
Bhai daljeet singh ji bittu Zindabaad 🙏🙏
@JasvirSingh-rs2cn
@JasvirSingh-rs2cn 9 ай бұрын
Waheguru ji 🙏
@manmitsingh425
@manmitsingh425 9 ай бұрын
Wehaguru ji
@KuldeepSingh-vm1yx
@KuldeepSingh-vm1yx 8 ай бұрын
Sikh Kom de yodha zindabad
@satvirsingh5426
@satvirsingh5426 9 ай бұрын
Koam da hera Bhai daljeet Singh Ji bittu ata sathi
@hardipsandhu5355
@hardipsandhu5355 9 ай бұрын
Bhai sahib ji jo hun haryana vich HSGPC diya election hon jaa rhe ne ki eh tuhade mutabak sahi hai ya jive tuc das rhe ho ki panch pardhani jaa fer sikh gurmate anusar haryane vich sikh aagu di jaroorat hai kyuki jo pehla pardhan bne c ohna ne tan apne rang vikha dite
@Manjitartistmatharoo
@Manjitartistmatharoo 9 ай бұрын
Bhut khub
@gurmitsingh4415
@gurmitsingh4415 9 ай бұрын
Azaadi hie hal hai Khalistan ✅️ vote poah SFJ Referendum as Hardeep Singh Nijjar requested 🙏🌹⚘️🌹⚘️🌹⚘️
@PratapSinghKsp
@PratapSinghKsp 9 ай бұрын
🙏🏽🙏🏽
@khalsa5089
@khalsa5089 9 ай бұрын
@sarbjitsingh4092
@sarbjitsingh4092 9 ай бұрын
Good
@user-tt5im7uz1g
@user-tt5im7uz1g 9 ай бұрын
Raj karega khalsa aaki rahe na koi
@velli307
@velli307 9 ай бұрын
🙏
@surinderbali5081
@surinderbali5081 9 ай бұрын
🌹🌹🌹🌹🌹🌹🌹🌹
@Punjabstate6677-mm7ff
@Punjabstate6677-mm7ff 9 ай бұрын
ਖਾਲਿਸਤਾਨ ਬਹੁਤ ਛੇਤੀ ਹੋਂਦ ਵਿੱਚ ਆਉਂਣ ਵਾਲਾ ਹੈ
@JaspalSingh-mo5iv
@JaspalSingh-mo5iv 9 ай бұрын
Chardikala🙏
@velli307
@velli307 9 ай бұрын
🙏✊🏻
@SandeepSingh-0009
@SandeepSingh-0009 9 ай бұрын
🙏🙏🙏🙏🙏
@jaswindersingh-lq6sl
@jaswindersingh-lq6sl 9 ай бұрын
Majorities de karn Hindu Political Power Paa ke ahankari, Jalam bn chucka hai, usnu hun kise vee minorities dee jarurat nhi hai, Prantu hun iss da ahankar Jalam birti is nu lai dubegee
@rickcingh1627
@rickcingh1627 9 ай бұрын
💯👌🏻🙏🎊
@GaganSingh-cv9ym
@GaganSingh-cv9ym 9 ай бұрын
Daljit singh bittu never said against tarlochan singh.
@bhupindersingh3276
@bhupindersingh3276 9 ай бұрын
Bha ji Dal Khalsa nal milo Te Referendum di gal karo SFJ nal milo
@PalwinderKaur-bp9kr
@PalwinderKaur-bp9kr 9 ай бұрын
Sikh mehnat kern te khan sade baba Nanak ji keh gai
@modisab6997
@modisab6997 9 ай бұрын
Balbir s
@OnlyPunjab-zc3ov
@OnlyPunjab-zc3ov 9 ай бұрын
jehre pehla use ho chukke ohna nu te wahla sochna hi nhi chahida ,sidha hthyar chkko , ohna nu te pta k punjab nal dhokha hoya
@markgill7284
@markgill7284 9 ай бұрын
Je oh SIkha da katal kar rahe ne ta Sikh chup kar ke kyo baith gay han.
@OnlyPunjab-zc3ov
@OnlyPunjab-zc3ov 9 ай бұрын
jdo wahla samjhdar ban jande sikh odo jyada maarde agle , es li asi eda hi theek a
@JaspalSingh-mo5iv
@JaspalSingh-mo5iv 9 ай бұрын
Fer moot v pi leyo tusi chup kr k
@OnlyPunjab-zc3ov
@OnlyPunjab-zc3ov 9 ай бұрын
@@JaspalSingh-mo5iv bas ji , tusi peeo
@S1n6341
@S1n6341 9 ай бұрын
SIKHI DE SAB TO BADE DUSHMAN JAT NEI
@ms-ll5sy
@ms-ll5sy 9 ай бұрын
Nhi kamred
@rapinderdhanjal4453
@rapinderdhanjal4453 9 ай бұрын
If issues were tackled on time we wouldn’t be seeing the monsters within the community today! Stop blaming the govt again! Sometimes you should look at the faults within the sikh community! There are criminals within the community who should face the law and you all should stop covering up their crimes and stop turning a blind eye to their crimes! The govt must take action and you must accept that!
@user-mj4pd6ex2e
@user-mj4pd6ex2e 9 ай бұрын
101% True. These people are not looking the goons within the community itself. I am born in Sikh family but today, sikhs are the most illogical ones.
@scythian404
@scythian404 9 ай бұрын
You peoples make English media and rady paperwork and send here in usa Canada Australia newzeland uk France Germany Italy and other countries
@humbi5648
@humbi5648 9 ай бұрын
ਆਪ ਜੀ ਜ਼ਰੂਰ ਅੱਗੇ ਲੱਗੋ ਤੇ ਪੰਥ ਕੋਮ ਨੂੰ ਦਿਸ਼ਾ ਦਿਓ ਤੇ ਅਗਵਾਈ ਕਰੋ,ਕਿਸੇ ਹੋਰ ਦੀ ਓਡੀਕ ਨਾ ਕਰੋ
@ParambirSinghSandhu
@ParambirSinghSandhu 9 ай бұрын
Waheguru ji ka Khalsa Waheguru ji ki fateh!
@paramvirrandhawa123
@paramvirrandhawa123 9 ай бұрын
🙏
@MandeepSingh-nn5pz
@MandeepSingh-nn5pz 9 ай бұрын
🙏
Why Abdus Salam Isn't Celebrated As Pakistan's Hero Ft. Pervez Hoodbhoy EP158
49:39
How Does It Work Podcast
Рет қаралды 78 М.
Citizenship, State and Pakistan's use of Religion - Ali Usman Qasmi - #TPE 348
2:19:55
The Pakistan Experience
Рет қаралды 118 М.
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 39 МЛН
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 25 МЛН
Русалка
01:00
История одного вокалиста
Рет қаралды 6 МЛН
Quaid-e-Azam, Partition and Pakistan - Ayesha Jalal - The True History - TPE #096
1:13:40
Amarjit Singh on Dasam Granth
13:30
The Harpreet Singh Show
Рет қаралды 19 М.
Difference between Indian and Western Disbelief
1:35:39
Partition of India and the role of Quaid -e-Azam - Professor Dr. Ishtiaq Ahmed - TPE#055
1:44:54
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 39 МЛН