Khabar Di Khabar (2015) || ਜਲਦ ਹੋਵੇਗੀ ਵੱਡੀ ਹਿਲਜੁਲ , ਸਾਧ ਦੇ ਨਵੇਂ ਡਰਾਮੇ ਨੇ ਪਾ ਦਿੱਤਾ ਨਵਾਂ ਖਿਲਾਰਾ

  Рет қаралды 73,129

Prime Asia TV

Prime Asia TV

Күн бұрын

#primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 60
@user-if3kw2jn5n
@user-if3kw2jn5n Ай бұрын
ਭਾਰਤ ਵਿੱਚ ਵੋਟਰ ਹੈ ਈ ਨਹੀਂ ਸਭ ਅਲੱਗ ਅਲੱਗ ਪਾਰਟੀਆਂ ਦੇ ਵਰਕਰ ਹਨ ਤੇ ਵੋਟਾਂ ਵੇਲੇ ਉਨ੍ਹਾਂ ਪਾਰਟੀਆਂ ਲੱਈ ਸਰਗਰਮ ਹੋ ਜਾਂਦੇ ਹਨ ਅਸਲੀ ਵੋਟਰ ਜਾਂ ਤਾਂ ਵੋਟ ਪਾਉਣਗੇ ਨਹੀਂ ਜੇਹੜੇ ਪਾਂਦੇ ਹਨ ਓਹ ਨੋਟਾ ਨੂੰ ਪਾਂਉਂਦੇ ਹਨ ਹੁਣ ਵਾਲੀ ਸਰਕਾਰ ਵਿੱਚ ਤੇਰਾਂ ਮੰਤਰੀ ਹਨ ਉਨ੍ਹਾਂ ਦੀ ਕਾਰਗੁਜ਼ਾਰੀ ਕੀ ਹੈ? ਜੇ ਮਹਿੰਦਰ ਭਗਤ ਇੱਕ ਹੋਰ ਮੰਤਰੀ ਬਣਦਾ ਹੈ ਓਹ ਕੀ ਕਰ ਲੱਏਗਾ? ਕੁੰਵਰ ਵਿਜੇ ਪ੍ਰਤਾਪ ਸਿੰਘ ਹਰ ਰੋਜ਼ ਅਪਣੀ ਹੀ ਪਾਰਟੀ ਦੇ ਕਾਰਨਾਮੇ ਜ਼ਾਹਰ ਕਰਦੇ ਰਹਿੰਦੇ ਹਨ ਕੀ ਓਹ ਝੂਠੇ ਹਨ?ਹੁਣ ਚੂਨੀ ਲਾਲ ਭਗਤ ਤਮਾਮ ਜ਼ਿੰਦਗੀ ਬੀਜੇਪੀ ਦਾ ਨਮਕ ਖਾਂਦਾ ਰਿਹਾ ਮਰਨ ਕੰਢੇ ਬੈਠਾਂ ਹੈ, ਪਰ ਸੱਤਾ ਦੀ ਤਮਾਂ ਬਰਕਰਾਰ ਹੈ ਅਪਣੇ ਸਮੱਰਥਕਾਂ ਤੋਂ ਝਾੜੂ ਵਾਲਿਆਂ ਲੱਈ ਵੋਟਾਂ ਮੰਗ ਰਿਹਾ ਹੈ ਜਿਸ ਵਿੱਚ ਕਿ ਹੁਣੇ ਹੁਣੇ ਉਨ੍ਹਾਂ ਤਾਂ ਨਲਾਇਕ ਪੁੱਤਰ ਸ਼ਾਮਲ ਹੋਇਆ ਹੈ ਕੀ ਤੁਸੀਂ ਇਸਨੂੰ ਵੋਟ ਤੰਤਰ ਕਹੋਗੇ? ਚੂਨੀ ਲਾਲ ਭਗਤ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਝਾੜੂ ਵਾਲਿਆਂ ਦਦਾ ਭਵਿੱਖ ਕਿਹੋ ਜਿਹਾ ਹੈ ਕਲ ਨੂੰ ਜੇ ਝਾੜੂ ਵਾਲਿਆਂ ਦਾ ਭੱਠਾ ਬੈਠਦਾ ਹੈ ਤਾਂ ਕੀ ਇਹ ਭਗਤ ਫ਼ਿਰ ਵੀ ਇਸੇ ਪਾਰਟੀ ਵਿੱਚ ਰਹੇਗਾ? ਉਦੋਂ ਇਸਨੂੰ ਫ਼ਿਰ ਮਾਂ ਪਾਰਟੀ ਯਾਦ ਆਏਗੀ ਤੇ ਛੜੱਪਾ ਮਾਰ, ਖਾਧੇ ਹੋਏ ਨਮਕ ਦਾ ਮੁੱਲ ਮੋੜਕੇ ਬਗਲਾ ਭਗਤ ਬਣੇਗਾ,ਇਹ ਹੈ ਅੱਜ ਦੇ ਸਿਆਸਤਦਾਨਾਂ ਦੀ ਔਕਾਤ ਕੀ ਇਸਨੂੰ ਤੁਸੀਂ ਲੋਕਰਾਜ ਕਹਿੰਦੇ ਓ?ਜਿੱਥੇ ਗੁੰਡੇ ਸਾਧ ਧਰਮ ਦੀ ਆੜ ਵਿੱਚ ਸ਼ਰਧਾਲੂਆਂ ਦਾ ਨੋਟਾਂ ਤੇ ਵੋਟਾਂ ਨਾਲ ਸ਼ੋਸ਼ਨ ਕਰਦੇ ਹਨ ਕੀ ਇਹੀ ਲੋਕਰਾਜ ਹੈ? ਤੁਹਾਨੂੰ ਖ਼ਬਰਾਂ ਲੱਈ ਮਸਾਲਾ ਮਿਲਦਾ ਹੈ ਤੇ ਜਨਤਾ ਅਪਣੇ ਕੁਮੈਂਟ ਨਸ਼ਰ ਕਰਕੇ ਇਸ ਲੋਕਰਾਜ ਦੀ ਪ੍ਰੋੜਤਾ ਕਰਦੀ ਹੈ!ਬੱਸ
@baldevjassar8059
@baldevjassar8059 Ай бұрын
*🙏🌷ਅੱਜ ਦਾ ਵਿਚਾਰ🌷🙏* *ਖੁਦ ਦੀ ਮਿਹਨਤ ਨਾਲ ਖਰੀਦੀ ਜਾਂ ਬਣਾਈ ਚੀਜ਼, ਬਜ਼ਾਰੀ ਕੀਮਤ ਤੋਂ ਵੀ ਕਿਤੇ ਜਿਆਦਾ ਕੀਮਤੀ ਜਾਪਦੀ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ🚩*
@mewasinghjhajj6262
@mewasinghjhajj6262 Ай бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏🙏
@AnilSharma-bz4ww
@AnilSharma-bz4ww Ай бұрын
Kissan ekta zindabad
@BalwantSingh-to7nu
@BalwantSingh-to7nu Ай бұрын
ਪਾਣੀ ਦੇ ਮਾਮਲੇ ਵਿੱਚ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਜਦੋਂ ਕਿ ਝੋਨੇ ਵਾਲਾ ਪਾਣੀ 80% ਵਾਪਸ ਧਰਤੀ ਵਿੱਚ ਚਲਿਆ ਜਾਂਦਾ ਹੈ
@KulwantSingh-xi3bk
@KulwantSingh-xi3bk Ай бұрын
ਬਹੁਤ ਹੀ ਵਧੀਆ ਟਹਿਣਾ ਸਾਹਿਬ ਜੀ
@kaursingh1993
@kaursingh1993 Ай бұрын
ਟਹਿਣਾ ਜੀ ਆਪਾ ਨੇ ਅੱਧੀ ਕਨਾਲ ਲਾ ਦਿੱਤੀ ਫਲਦਾਰ ਬੂਟਿਆਂ ਦੀ ਬਾਕੀ ਵੀਰਾਂ ਬੇਨਤੀ ਹੈ ਕਿ ਤੁਸੀਂ ਵੀ ਘੱਟ ਤੋਂ ਘੱਟ 1ਜਾ2 ਬੂਟੇ ਜ਼ਰੂਰ ਲਾਉ ਤੇ ਫ਼ਲ ਖਾਉ
@narinderbhaperjhabelwali5253
@narinderbhaperjhabelwali5253 Ай бұрын
ਨਿਹੰਗ ਸਿੰਘ ਦੇ ਵਿੱਚ ਕਈ ਗਲਤ ਆਦਮੀ ਬਦਨਾਮ ਕਰਨ ਲਈ ਸ਼ਾਮਿਲ ਹੋ ਚੁੱਕੇ ਹਨ ਇਹਨਾਂ ਦੀ ਪੜਤਾਲ ਕਰਨੀ ਚਾਹੀਦੀ ਹੈ
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ 🙏
@HarpreetSingh-dh1ln
@HarpreetSingh-dh1ln Ай бұрын
Good job Veerji 🙏🙏🙏👍
@harpalsingh5181
@harpalsingh5181 Ай бұрын
ਬਿਲਕੁਲ ਸਹੀ ਗਲਾ 😂😂😂😂😂
@ajaibsinghpanesarCanada
@ajaibsinghpanesarCanada Ай бұрын
S S A 🙏🙏 Tehna Sahib ji and all members present in program
@balkarsingh9729
@balkarsingh9729 Ай бұрын
ਬਾਈ ਜੀ ਨਜ਼ਾਰੇ ਲਿਆਤੇ ਮੀਂਹ ਨੇ ਬਟਾੰ ਤੋੜਤੀਆ ਕਲ ਸਮਾਣੇ ਕੋਲੋਂ ਬੋਲਦਿਆਂ
@ParmatmaSingh-so1cd
@ParmatmaSingh-so1cd Ай бұрын
Taina ਸਾਹਿਬ ਜੀਓ ਬਹੁਤ ਅੱਛਾ ਖਬਰ ਰਾਹੀਂ ਚਾਨਣਾ ਪਾਇਆ ਅਸੀਸਾਂ ਸਹਿਤ ਧੰਨਵਾਦ ਹੋਵੇ ਜੀ ।
@RanjitSingh-oq1wu
@RanjitSingh-oq1wu Ай бұрын
Satsriakalji
@mohindersidhu4659
@mohindersidhu4659 Ай бұрын
ਢਾਈ ਕੁ ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਸਮੇਂ 25-30 ਲੱਖ ਪੰਜਾਬੀ ਪਰਲਜ਼ ਪੀੜਤ ਪ੍ਰੀਵਾਰਾਂ ਭਾਵ 50-60 ਲੱਖ ਪਰਲਜ਼ ਵੋਟਰਾਂ ਨੇ ਇਨਸਾਫ਼ ਲੈਣ ਦੀ ਉਮੀਦ ਨਾਲ ਖੂਬ ਆਮ ਆਦਮੀ ਪਾਰਟੀ ਨੂੰ ਵੋਟਰਾਂ ਪਾਈਆਂ ਕਿਉਂ ਕਿ ਪਹਿਲੀ ਤੇ ਦੂਜੀ ਵਾਰ ਸ੍ਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੇ MP ਹੋਣ ਸਮੇਂ ਲੋਕ ਸਭਾ ਵਿੱਚ ਪਰਲਜ਼ ਪੀੜਤਾਂ ਦਾ ਮੁੱਦਾ ਉਠਾਇਆ ਸੀ। ਬੜੇ ਦੁੱਖ ਦੀ ਗੱਲ ਐ ਕਿ ਪੰਜਾਬ ਵਿੱਚ ਵਧੀਆ ਬਹੁਮਤ ਮਿਲਣ ਤੇ ਸਾਰੇ ਹੀ ਵਿਧਾਇਕਾਂ, ਮੰਤਰੀਆਂ ਅਤੇ ਖੁਦ ਮੁੱਖ ਮੰਤਰੀ ਸਾਹਿਬ ਜੀ ਨੇ ਢਾਈ ਸਾਲਾਂ ਵਿੱਚ ਮਾਮੂਲੀ ਗੱਲਬਾਤ ਵੀ ਨਹੀਂ ਕੀਤੀ। ਹੁਣ ਲੱਖਾਂ ਪੀੜਤ ਲੋਕ ਇਨਸਾਫ਼ ਲੈਣ ਲਈ ਕੀਹਦੇ ਪਾਸ ਜਾਣ?ਵਾਹਿਗੁਰੂ ਸੁਮੱਤ ਬਖ਼ਸ਼ੇ।
@harindergrewal5418
@harindergrewal5418 Ай бұрын
Good Morning Tehna Ji Very Nice Information 22G Ok Tks ❤🎉❤🎉❤🎉❤
@AmarjitSingh-fx6iy
@AmarjitSingh-fx6iy Ай бұрын
@gagansidhu5793
@gagansidhu5793 Ай бұрын
Sat Shari akal ji
@voliviohealthcare7965
@voliviohealthcare7965 Ай бұрын
Nihang Singh Jathebandhi nu dhyaan dena chahida ! Jimedaari na di v koi cheej hundi aa !
@bhupindersingh4084
@bhupindersingh4084 Ай бұрын
ਇਸ।ਸਤਿੰਗ।ਪੰਜ।ਸੌ।ਮਰਨੇਚਾਹੀਦੇ।ਸੀ।ਹੋ।ਸਕਦੈਭੇਡਾ।ਨੂੰ।ਅਕਲ।ਆ।ਜਾਵੇ
@charanjitsingh9943
@charanjitsingh9943 Ай бұрын
V Good reporting. Tehna Sahab you're great.
@kabuter-da-soki
@kabuter-da-soki Ай бұрын
ਬੁਢਲਾਡਾ ਦਾ ਬੁਰਾ ਹਾਲ ਹੈ ਜੀ ਬੁਧ ਰਾਮ ਦੇ ਬੋਲੋਂ
@suvreenkar
@suvreenkar Ай бұрын
SSA ਟਹਿਣਾ ਜੀ, ਵੈਰੀ ਗੁੱਡ ਜੌਬ ।
@narinderbhaperjhabelwali5253
@narinderbhaperjhabelwali5253 Ай бұрын
ਸਵਰਨ ਸਿੰਘ ਟਹਿਣਾ ਛੋਟੇ ਭਰਾ ਜੀ ਸਤਿ ਸ੍ਰੀ ਅਕਾਲ
@nirbhaisingh6456
@nirbhaisingh6456 Ай бұрын
ਵਿਧਾਇਕਾਂ ਨੇ ਵੀ ਪੁੱਠੇ ਕੰਮ ਈ ਕਰੇ ਨੇ।ਆਮ। ਲੋਕਾ ਦੀ ਗੱਲ ਤਾ ਕੀ ਸੁਣਨੀ ਐ ਇਹ ਤਾ ਪੰਚਾਇਤਾਂ ਦੀ ਨੀ ਸੁਣਦੇ। ਮਹਿਲਕਲਾਂ ਵਾਲੇ ਵਾਂਗ ।।
@rajinderwraich
@rajinderwraich Ай бұрын
@JagtarGill-u1z
@JagtarGill-u1z Ай бұрын
Very good thana Shihab thanks
@amarjitrana-wk5tl
@amarjitrana-wk5tl Ай бұрын
Aam adami party sikh youth diidusman hai.
@surjeetsingh8809
@surjeetsingh8809 Ай бұрын
👍👍👌
@JasPinder-gx3xs
@JasPinder-gx3xs Ай бұрын
LOKE AAKHDE HUN KE KHAHERE AND JAKHERRH OPER YOAAPA LUGNA HAI JI RS DHALIWALL ❤
@BalrajSingh-i9d
@BalrajSingh-i9d Ай бұрын
Sat Sri akal tehna ji good news ❤
@hargurjindersingh6691
@hargurjindersingh6691 Ай бұрын
Very nice presentation sir
@BalwinderSingh-ug9fe
@BalwinderSingh-ug9fe Ай бұрын
ਬਾਦਲ ਸਾਹਿਬ ਨੂੰ ਵੋਟਾਂ ਪਾਉਣ ਵਾਲਿਆਂ ਦੇ ਸੁਪਨਿਆਂ ਦਾ ਕੀ ਬਣਿਆ?ਇਹੋ ਜਿਹਾ ਸੁਪਨਾ ਦੂਜਿਆਂ ਦਾ ਪੂਰਾ ਹੋਊਗਾ।
@santlashmanmuni6045
@santlashmanmuni6045 Ай бұрын
ਮੌਸਮ ਜਿਵੇਂ ਦਸਦੇ ਹੋ ਓਵੇਂ ਹੁੰਦਾ ਨਹੀਂ
@kirankaur4504
@kirankaur4504 Ай бұрын
ਸਤਿ ਸ੍ਰੀ ਅਕਾਲ ਜੀ 🙏🙏
@BalvirSingh-ss3pd
@BalvirSingh-ss3pd Ай бұрын
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਮਿਹਨਤ ਨਾਲ ਕੀਤੀ ਕਮਾਈ ਹੋਲੀ ਹੋਲੀ ਜਾਂਦੀ ਹੈ ਕਿਉਂਕਿ ਖੂਨ ਪਸੀਨਾ ਇੱਕ ਕੀਤਾ ਹੁੰਦਾ ਹੈ।
@BalkarSingh-ty2sj
@BalkarSingh-ty2sj Ай бұрын
ਟਹਿਣਾ ਸਾਹਿਬ ਆਪਨੇ ਚਾਹ ਵਾਲੀ ਲੜਕੀ ਵੱਲ ਜੋ ਹਮਦਰਦੀ ਦਿਖਾਈ ਉਸਨੇ ਤੁਹਾਡੀ ਦੂਰਦਰਸ਼ੀ ਨੂੰ 14:15 ਢਾ ਲਾਈ ਹੈ। ਲੜਕੀ ਦੀ ਅਸਲੀਅਤ ਬਹੁਤ ਹੀ ਘਿਨਾਉਣੀ ਨਿਕਲੀ। ਅੱਗੇ ਤੋ ਸੁਚੇਤ ਰਹੋ ਤੇ ਇੱਕ ਤਰਫਾ ਦੀ ਜਗਾ ਦੋਵੇ ਪਾਸੋ ਜਾਣ ਕੇ ਹੀ ਟਿੱਪਣੀ ਕਰਿਆ ਕਰੋ।
@manjitsingh132
@manjitsingh132 Ай бұрын
good morning
@DarshanBrar-rp6md
@DarshanBrar-rp6md Ай бұрын
😊
@boharsingh7725
@boharsingh7725 Ай бұрын
✅✅✅ 🙏🙏🙏🙏🙏
@JasPinder-gx3xs
@JasPinder-gx3xs Ай бұрын
KAHEN VALEAAN NOO SHURM CHAHEEDI HAI BOUDAPE OUMRE OUSNE ROTI AAPNE POITER KOLO KHANI HAI BJP DE PULE MEE HAI THHAIGEN HAI RS DHALIWALL ❤
@trilochansinghrehsi9354
@trilochansinghrehsi9354 Ай бұрын
ਬਹੁੱਤ ਵਧੀਆ ਵਿਚਾਰ ਹਨ ਜੀ
@sukhvirdhillon7099
@sukhvirdhillon7099 Ай бұрын
😂😂 ਅੰਬ ਲੈਣ ਆਏ ਸੀ
@charanjitsingh9943
@charanjitsingh9943 Ай бұрын
What did BJP do in Punjab.
@fukravlogger2452
@fukravlogger2452 Ай бұрын
Babbu maan di interview kro tn gl bnu g
@user-zm7zh7mb1p
@user-zm7zh7mb1p Ай бұрын
Din angar vich barish hogi he ji
@jarnailsingh9949
@jarnailsingh9949 Ай бұрын
173rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@SarwanSingh-hk1dx
@SarwanSingh-hk1dx Ай бұрын
4 dhan te jimni Chon hon bali heyuna nu b mantri pad hi miln ge
@ranvirsingh1706
@ranvirsingh1706 Ай бұрын
ਭਾਰਤ ਦੇਸ਼ ਦਾ ਬੇੜਾ ਗ਼ਰਕ ਕਰਨ ਲਈ ਭਈਆਂ ਦਾ ਬੜਾ ਰੋਲ ਹੈ
@NavkaranDhillon420
@NavkaranDhillon420 Ай бұрын
ਓਹਨਾਂ ਨੂੰ ਵਾੜਿਆ ਕਿੰਨੇ.. ਕੌਣ ਜ਼ਿੰਮੇਵਾਰ ਹੈ.. ਦੰਦਾਂ ਨਾਲ ਖੋਲੋ ਹੁਣ ਪੀਚ ਪੀਚ ਦਿੱਤੀਆਂ
@ranvirsingh1706
@ranvirsingh1706 Ай бұрын
@@NavkaranDhillon420 ਪਹਿਲਾਂ ਜਿੰਮੇਵਾਰ ਅੰਬੇਦਕਰ ਫੇਰ ਬਾਦਲ ਕੈਪਟਨ ਭੰਡ ਜਿਹਨਾ ਨੇ ਇਹ ਦੋਮੂੰਹੇ ਬਣਾਏ
@NavkaranDhillon420
@NavkaranDhillon420 Ай бұрын
@@ranvirsingh1706 ਸਾਡੇ ਇੱਕਾ ਦੁੱਕਾ ਜਗ੍ਹਾ ਤੇ ਨੇ ਤੁਸੀਂ ਤਾਂ ਪੂਰਾ ਪੰਜਾਬ ਓਹਨਾਂ ਦੇ ਹਵਾਲੇ ਕਰ ਦਿੱਤਾ.. ਆਵਦੀ ਆਰਾਮ ਪ੍ਰਸਤੀ ਲਈ ਖੇਤ ਬੱਸ ਚਾਹ ਰੋਟੀ ਹੀ ਲੈਕੇ ਜਾਣਾ ਬਾਕੀ ਕੰਮ ਭਈਏ ਕਰਨਗੇ.. ਤੁਹਾਡੇ ਚੁੱਲ੍ਹੇ ਦਾ ਬਾਲਣ ਤੋਂ ਲੈਕੇ ਡੰਗਰਾਂ ਦੀਆਂ ਧਾਰਾਂ ਵੀ ਭਈਏ ਹੀ ਕੱਢ ਦੇ ਨੇ. ਅਸੀਂ ਮੂੰਹ ਨਹੀਂ ਲਾਉਂਦੇ ਓਹਨਾਂ ਨੂੰ..ਜੇ ਆਉਂਦੇ ਵੀ ਨੇ ਝੋਨਾ ਲਾਕੇ ਪੁੱਠੇ ਯੂਪੀ ਬਿਹਾਰ..
@NavkaranDhillon420
@NavkaranDhillon420 Ай бұрын
@@ranvirsingh1706 ਸਰਕਾਰਾਂ ਨੂੰ ਤਾਂ ਵੋਟਾਂ ਚਾਹੀਦੀਆਂ ਤੁਸੀਂ ਕਿਉਂ ਏਥੇ ਪਲਾਟ ਕਟ ਕੇ ਦਿੱਤੇ ਉਹਨਾਂ ਨੂੰ.. ਵਿਰੋਧ ਕਿਉਂ ਨਹੀ ਕੀਤਾ ਹੁਣ ਰੋਂਦੇ ਓ..
@ranvirsingh1706
@ranvirsingh1706 Ай бұрын
@@NavkaranDhillon420 ਜੇਕਰ ਤੁਹਾਡੇ ਲਾਡਲੇ ਅਕਾਲੀ ਭਾਜਪਾ ਕਾਂਗਰਸ ਆਪ ਆਲੇ ਲੀਡਰਾਂ ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਵਰਗੇ ਕਾਨੂੰਨ ਲਾਗੂ ਕੀਤੇ ਹੁੰਦੇ ,
@sukhwindersinghdhillon9055
@sukhwindersinghdhillon9055 Ай бұрын
ਟਹਿਣਾ ਸਾਹਿਬ ਸਾਡੇ ਪਿੰਡ ਧਨੇਠਾ ਤਹਿਸੀਲ ਸਮਾਣਾ ਪਟਿਆਲਾ ਵਿਖੇ ਇਸ ਮਾਨਸੂਨ ਦੀ ਚੋਖੀ ਵਰਖਾ ਹੋਈ ਹੈ ਨਜ਼ਾਰਾ ਆ ਗਿਆ
🩷🩵VS👿
00:38
ISSEI / いっせい
Рет қаралды 27 МЛН
Magic trick 🪄😁
00:13
Andrey Grechka
Рет қаралды 56 МЛН
艾莎撒娇得到王子的原谅#艾莎
00:24
在逃的公主
Рет қаралды 54 МЛН
Before VS during the CONCERT 🔥 "Aliby" | Andra Gogan
00:13
Andra Gogan
Рет қаралды 10 МЛН
🩷🩵VS👿
00:38
ISSEI / いっせい
Рет қаралды 27 МЛН