How Takht verdict vindicated his Inquiry, Justice Ranjit Singh examines crux of Sukhbir confessions

  Рет қаралды 37,881

Ritesh Lakhi Unplugged

Ritesh Lakhi Unplugged

Күн бұрын

Пікірлер: 79
@PritamSingh-om5bq
@PritamSingh-om5bq Ай бұрын
ਸ੍ਰੀ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀ ਕਾਂਡ ਤੋ ਬਾਅਦ ਜੋ ਜਾਂਚ ਜਸਟਿਸ ਜੋਰਾ ਸਿੰਘ ,ਜਸਟਿਸ ਰਣਜੀਤ ਸਿੰਘ , ਕੁੰਵਰ ਵਿਜੇ ਪ੍ਰਤਾਪ ਅਤੇ ਹੋਰ ਜਾਂਚ ਏਜੰਸੀਆਂ ਨੇ ਜਾਂਚ ਕੀਤੀ ਗਈ ।ਇੰਨਾਂ ਜਾਂਚਾਂ ਉੱਪਰ ਲੱਖਾਂ ਰੁਪਏ ਖਰਚ ਆਇਆ ਹੋਵੇਗਾ ਅਤੇ ਕਿੰਨਾ ਸਮਾਂ ਲੱਗਿਆ ਹੋਵੇਗਾ ਉਸ ਸਮੇਂ ਦੋਸ਼ੀ ਮੁੱਕਰਦੇ ਤਾਂ ਰਹੇ ਹੀ ਸੀ ਬਲਕਿ ਜਾਂਚ ਕਮਿਸ਼ਨਾਂ ਉੱਪਰ ਭੱਦੇ ਕੂਮੈਂਟ ਕਰਕੇ ਜਾਂਚ ਮੁਖੀਆਂ ਨੂੰ ਜ਼ਲੀਲ ਕਰਦੇ ਰਹੇ । ਉਸ ਸਮੇਂ ਮੁੱਕਰਨ ਵਾਲੇ ਲੋਕ ਹੁਣ ਹਾਂਜੀ ਹਾਂਜੀ ਕਹਿ ਕੇ ਸਭ ਮੰਨ ਗਏ ਮੇਰੇ ਵਿਚਾਰ ਅਨੁਸਾਰ ਜੋ ਖ਼ਰਚਾ ਜਾਂਚ ਕਮਿਸ਼ਨਾਂ ਉੱਪਰ ਆਇਆ ਉਹ ਏਨਾ ਦੋਸ਼ੀਆਂ ਤੋ ਵਸੂਲ ਕੀਤਾ ਜਾਵੇ ।
@MandipSingh-go9nr
@MandipSingh-go9nr Ай бұрын
ਸਰ ਤੁਹਾਡੇ ਕੋਲ ਸਾਰੇ ਸਬੂਤ ਹਨ ਤੁਸੀਂ ਕਰੋ ਹਾਂ ਇਹ ਕਾਰਵਾਈ
@dalbarasingh522
@dalbarasingh522 Ай бұрын
ਲਖੀ ਜੀ ਇਸ ਤਰਾਂ ਲਗ ਰਿਹਾ ਕਿ ਜਿਵੇਂ ਕੈਪਟਨ ਨੇ ਇਸ ਕੇਸ ਦਾ ਭਠਾ ਬਠਾਇਆ ਮਿਲੀਭੁਗਤ ਨਾਲ ਉਸੇ ਤਰਾਂ ਭਗਵੰਤ ਮਾਨ ਵੀ ਕਰ ਰਿਹਾ ਹੈ ਸ਼ਾਇਦ ਇਸ ਨਾਲ ਵੀ ਕੋਈ ਸੈਟਿੰਗ ਹੋ ਚੁਕੀ ਹੈ । ਕੁੰਵਰ ਵਿਜੇ ਪ੍ਰਤਾਪ ਚੀਕ ਚੀਕ ਕੇ ਕਹਿ ਰਿਹੈ ਕਿ ਆਪ ਸਰਕਾਰ ਨੇ ਇਨਸਾਫ ਨਹੀਂ ਦੇਣਾ।
@SURJITSINGH-jm3dp
@SURJITSINGH-jm3dp 29 күн бұрын
ਬਹੁਤ ਵਧੀਆ ਇੰਟਰਵਿਊ ਪੇਸ਼ ਕੀਤੀ ਜੀ। ਧੰਨਵਾਦ।
@meharsekhon2368
@meharsekhon2368 Ай бұрын
ਜਦੋ ਕੋਈ ਸਾਰੇ ਗੁਨਾਹ ਮੰਨ ਲਏ ਤਾਂ ਕਿਸੇ ਜੱਜ ਨੂੰ ਨੋਟਿਸ ਲੈਣਾਂ ਚਾਹਿਦਾ ਹੈ। ਤੇ ਕੇਸ ਕਰਨਾ ਚਾਹਿਦਾ ਹੈ
@Ravisher0770
@Ravisher0770 27 күн бұрын
ਸੱਚ ਜੱਜ ਸਾਬ ਰਾਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤🌹🌹🌹🌹🌹🌹🌹🌹🌹🌹🌹🐯🐯🐯🐯🐯🐯🐯🐯🐯🐯🐯🐯🐯🐯🐯
@AmandeepSinghAmandeepSin-jo9ss
@AmandeepSinghAmandeepSin-jo9ss Ай бұрын
ਸ਼ਰਮ ਦੀ ਗੱਲ ਹੈ, ਜੇਕਰ ਕੋਈ ਬਾਹਰਲੇ ਸੁਬੇ ਤੋ ਆ ਕੇ ਬੇਅਦਬੀ ਕਰਦਾਂ ਹੈਂ ਉਸ ਦਾ ਉਸੇ ਵੇਲੇ ਗੱਲਾਂ ਵੱਡ ਦਿੱਤਾ ਜਾਂਦਾ ਹੈ ਪਰ ਜੇ ਸੁਬੇ ਦਾ ਰਾਜ ਬੇਅਦਬੀ ਕਰਨ ਵਾਲੇ ਦਾ ਸਾਥ ਦੇਵੇ ਉਸ ਨੂੰ ਕੁਰਸੀ ਉਪਰ ਬੈਠ ਦੀ ਸਜ਼ਾ, ਕਿਉਂ ਇਹ ਗੱਲ਼ਤ ਨਹੀਂ ਹੋ ਰਿਹਾ
@JobFarming
@JobFarming Ай бұрын
ਇਹ ਚੀਜ਼ ਤੁਸੀਂ ਚੰਗੀ ਕੀਤੀ ਕਿ ਤੁਸੀਂ ਸੁਖਬੀਰ ਨੂੰ ਦਿੱਤੀ ਐਨੀ ਛੋਟੀ ਸਜਾ ਦੇ ਵਿਰੁਧ ਬੋਲੇ ਪਰ ਓਹਦੇ ਵਿਰੁੱਧ ਬੋਲਣ ਲਈ ਥੋਨੂੰ ਆਪਣੇ ਬਾਹਰਲੇ ਸੂਬੇ ਆਲ਼ੇ ਜੀਜਿਆਂ ਦੀ ਹਿਮਾਇਤ ਕਰਨ ਦੀ ਕੀ ਲੋੜ ਸੀ????ਐਨਾ ਵੀ ਪਿਆਰਾ ਸਾਲਾ ਨਾ ਬਣ ਜੀਜਿਆਂ ਦਾ।।। ਬਾਦਲ ਨੂੰ ਸਜਾ ਵੱਧ ਮਿਲੇ ਇਹ ਹਰ ਸਿੱਖ ਮੰਗਦਾ ਪਰ ਬੇਅਦਬੀ ਕਰਨ ਵਾਲ਼ਾ ਭਾਵੇਂ ਪੰਜਾਬੀ ਭਾਵੇਂ ਬਾਹਰਲਾ ਹੱਕ ਗ਼ਲਾ ਵੱਢਣਾ ਹੀ ਆ।।ਵੈਸੇ ਜੇ ਤੈਨੂੰ ਲੱਗਦਾ ਵੀ ਗਲਾ ਵੱਢਣਾ ਚਾਹੀਦਾ ਸੀ ਬਾਦਲ ਦਾ ਤਾਂ ਤੂੰ ਪੁੰਨ ਖੱਟ ਲੈ ਤੈਨੂੰ ਕਿਸਨੇ ਰੋਕਿਆ???? ਇਹ ਗੰਦੇ ਖੂਨ ਦੀ ਨਿਸ਼ਾਨੀ ਓ ਆ।।ਬਗਾਨਿਆਂ ਪ੍ਰਤੀ ਪ੍ਰੇਮ ਜਿਆਦਾ ਝਲਕ ਜਾਂਦਾ।।
@singh.pradeep
@singh.pradeep Ай бұрын
ਸੱਚ ਪਰਮੇਸ਼ਰ ਨਿੱਤ ਨਵਾਂ ✨️ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@meharsekhon2368
@meharsekhon2368 Ай бұрын
Yes you are right
@nirmalsinghvaid6256
@nirmalsinghvaid6256 Ай бұрын
Justice S.Ranjit Singh’s every word is correct ✅.
@baldevraj4560
@baldevraj4560 Ай бұрын
Sat Sari Akal Ji ❤🎉🎉
@HarmeetKaur-bq9ig
@HarmeetKaur-bq9ig Ай бұрын
ਪਿਛਲੀਆਂ ਸਿੱਟਾ ਵਿੱਚ ਅਫ਼ਸਰਾਂ ਨੇ ਬਾਦਲਾਂ ਵਿਰੁੱਧ ਪੁਲਿਸ ਅਫਸਰਾਂ ਦੀ ਜਾਂਚ ਵਿੱਚ ਦੋਸੀ ਪਾਏ ਗਏ ਸਬੂਤ ਵੀ ਕੋਰਟਾਂ ਵਿੱਚ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਫਿਰ ਹੁਣ ਜਥੇਦਾਰਾਂ ਵੱਲੋਂ ਸਬੂਤਾਂ ਦੇ ਆਧਾਰ ਤੇ ਬਾਦਲਾਂ ਵਿਰੁੱਧ ਕਾਰ ਸੇਵਾ ਦੀ ਸਜ਼ਾ ਲਗਾ ਕੇ ਕੌਮ ਦਾ ਪੱਧਾ ਮਜਾਕ ਸਾਮ੍ਹਣੇ ਲਿਆਂਦਾ 😠😠💀☠️🤯🤯🤑😫🥵
@tejindersingh4588
@tejindersingh4588 Ай бұрын
ਰਿਪੋਰਟ ਬਿਲਕੁਲ ਸਹੀ ਸੀ਼਼਼ਗੁਨਾਹ ਦੇ ਜ਼ਿੰਮੇਵਾਰ ਬਾਦਲ ਟੱਬਰ ਹੈ਼਼਼
@nirmalsinghsinghsingh4604
@nirmalsinghsinghsingh4604 Ай бұрын
ਜਸਟਿਸ ਰਣਜੀਤ ਸਿੰਘ ਜੀ, ਰਿਤੇਸ਼ ਲੱਖੀ, ਸਤਿ ਸ੍ਰੀ ਅਕਾਲ। ਤੁਸੀਂ ਸਹੀ ਕਿਹਾ ਹੈ ਕਿ ਇਹਨਾਂ ਪੰਥ ਦੇ ਦੋਖੀਆਂ ਨੂੰ ਜਥੇਦਾਰ ਸਹਿਬਾਨਾਂ ਨੇ ਸਜ਼ਾ ਸੁਣਾਕੇ ਰਾਜਨੀਤਕ ਤੌਰ ਤੇ ਪਿਛਾਂਹ ਕਰ ਦਿੱਤਾ ਹੈ,ਪਰ ਕੌੜਾ ਸੱਚ ਇਹ ਵੀ ਹੈ ਕਿ ਇਹਨਾਂ ਨੂੰ ਦੁਨਿਆਵੀ ਤੌਰ ਤੇ ਅਦਾਲਤੀ ਕਾਰਵਾਈ ਨਹੀਂ ਹੋਈ। ਤੁਹਾਡੇ ਸਮੇਤ ਕਿੰਨੀਆਂ ਹੀ ਸਿੱਟਾਂ ਨੇ ਕਰੋੜਾਂ ਰੁਪਏ ਖਰਚ ਕਰਕੇ ਇਹਨਾਂ ਖਿਲਾਫ਼ ਸਬੂਤ ਇਕੱਠੇ ਕੀਤੇ ਹਨ,ਪਰ ਮੈਨੂੰ ਲਗਦਾ ਹੈ ਕਿ ਇਹ ਲੋਕ ਰਾਜਨੀਤੀ ਵਿੱਚ ਪਕੜ ਹੋਣ ਕਰਕੇ ਤੇ ਪੈਸੇ ਦੇ ਜ਼ੋਰ ਨਾਲ ਆਪਣੇ ਆਪ ਨੂੰ ਬਚਾਉਣ ਵਿੱਚ ਕਾਮਯਾਬ ਰਹੇ।ਕੀ ਹੁਣ ਜਦੋਂ ਆਪਣੇ ਆਪ ਲਿਖਤੀ ਰੂਪ ਵਿੱਚ ਤੇ ਆਪਣੇ ਮੂੰਹੋਂ ਸੱਚ ਬੋਲਕੇ ਜੋ ਵੀ ਗੁਨਾਹ ਕਬੂਲ ਕੀਤੇ ਹਨ, ਸ੍ਰੀ ਆਕਾਲ ਤਖ਼ਤ ਸਾਹਿਬ ਦੇ ਸਾਹਮਣੇ, ਇਹਨਾਂ ਨੂੰ ਆਧਾਰ ਬਣਾਕੇ ਅਦਾਲਤੀ ਕਾਰਵਾਈ ਨਹੀਂ ਕੀਤੀ ਜਾ ਸਕਦੀ, ਮੇਰੇ ਹਿਸਾਬ ਨਾਲ ਲੋਕਾਂ ਵਿੱਚ ਇਸ ਗੱਲ ਦਾ ਰੋਸ ਜ਼ਰੂਰ ਹੈ ਕਿ ਇਹ ਲੋਕ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਜਥੇਦਾਰ ਸਹਿਬਾਨਾਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਹੋਰ ਲੋਕਾਂ ਨਾਲ ਪਰੈਸ਼ਰ ਬਣਾਕੇ ਧਾਰਮਿਕ ਸਜ਼ਾ ਲਗਵਾਕੇ ਸੁਰਖ਼ਰੂ ਹੋ ਗ‌ਏ ਜਾਪਦੇ ਹਨ, ਸੁਖਬੀਰ ਬਾਦਲ ਤੇ ਗੋਲੀ ਕਾਂਡ ਸ਼ਾਇਦ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ। ਧੰਨਵਾਦ।
@mrpandit7961
@mrpandit7961 Ай бұрын
Very good Job 22g🕵️🕵️❣️❣️
@narinderkumar969
@narinderkumar969 Ай бұрын
ਕਾਂਗਰਸ ਨੇ ਸਿੱਖ ਕੌਮ ਦਾ ਬਹੁਤ ਘਾਣ ਕਿਤਾ।ੳਸ ਤੋ ਬਾਦ ਅਕਾਲੀਦਲ ਨੇ ਞੀ ਕੋਈ ਕਸਰ ਨਹੀ ਛੱਡੀ। ਇਨਾ ਨੂ ਞੋਟਾ ਤੇ ਰਾਜ ਚਾਹਿਦਾ।ਲੋਕ ਜਾਣ ਖੂਹ ਵਿੱਚ।
@dladhar-cf9dh
@dladhar-cf9dh Ай бұрын
U R wrong bro. Ji,, At first position in this case is akalis of badals, then BJP & thirdly come the kongress
@sukhdevchahal6894
@sukhdevchahal6894 Ай бұрын
Respected Justice Ranjit Singh ji is right that public has already given punishment to Akali Dal in the past 3 /4 elections and only religious punishment was due , which Jathedar Akal Takhat has announced on 2 nd December
@BittuChambal-vl4hr
@BittuChambal-vl4hr Ай бұрын
Good job sir ji 👍👍👍👍
@JBSingh-pl8mj
@JBSingh-pl8mj Ай бұрын
ਮਾਨਯੋਗ ਜੱਜ ਸਾਹਿਬ, ਮੇਰੇ ਵਿਚਾਰ ਵਿੱਚ ਸੁਖਬੀਰ ਬਾਦਲ ਨੂੰ ਵਾਹਿਗੁਰੂ ਦੀ ਅਦਾਲਤ ਵਿੱਚ ਸੁਰਖ਼ਰੂ ਹੋਣ ਲਈ ਦੁਨਿਆਵੀ ਅਦਾਲਤਾਂ ਵਿਚ ਵੀ ਆਪਣੇ ਗੁਨਾਹ ਕਬੂਲ ਕਰ ਲੈਣੇ ਚਾਹੀਦੇ ਹਨ।
@RajbirSingh-pb11
@RajbirSingh-pb11 Ай бұрын
ਦੁਨੀਆਂ ਕੋਰਟ ਵਿੱਚ ਵੀ ਉਮਰ ਕੈਦ ਹੋਣੀਂ ਚਾਹੀਦੀ ਹੈ ਸਾਰਿਆਂ ਨੂੰ ਤਾਂ ਜ਼ੋ ਅੱਗੇ ਤੋਂ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਤੇ ਕਰਵਾਉਣ ਦੀ ਕੋਸ਼ਿਸ਼ ਨਾ ਕਰ ਸਕੇ।
@ramansingh9127
@ramansingh9127 Ай бұрын
Je kise ਹੋਰ ਨੇ ਬੇ ਅਦਬੀ ਕੀਤੀ ਹੁੰਦੀ ਤਾਂ ਸੰਗਤ ਨੇ ਸ਼ਰੇਆਮ ਵਡ ਦੇਣਾ ਸੀ।।।but ਸੁਖਵੀਰ ਨੂੰ ਬਚਾਇਆ ਜਾ ਰਿਹਾ।।।
@sikandersingh7611
@sikandersingh7611 Ай бұрын
​@@ramansingh9127ਸਹੀ ਗੱਲ ਹੈ 101%
@Dosanjh84
@Dosanjh84 Ай бұрын
ਬਾਈ ਜੀ ਮੈਂ ਕੋਈ ਬਾਦਲਾਂ ਦਾ ਹਿਮਾਇਤੀ ਨਹੀਂ ਪਰ ਮੈਂ ਇੱਕ ਗੱਲ ਕਹਿਣਾਂ ਚਾਹਾਂਗਾ ਕਿ ਗੁਰੂ ਸਾਬ੍ਹ ਦੀ ਬੇਅਦਬੀ ਡੇਰਾ ਸਿਰਸਾ ਮੁਖੀ ਨੇਂ ਕਰਵਾਈ ਤੇ ਬਾਦਲਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਮਾਲਕਾਂ ਦੇ ਕਹਿਣ ਤੇ ਡੇਰਾ ਸਿਰਸਾ ਮੁਖੀ ਨੇਂ ਸਵਾਂਗ ਰਚਿਆ ਤੇ ਬਾਦਲਾਂ ਨੇ ਮਾਫ਼ੀ ਦਿੱਤੀ ਜਾਂ ਕਹਿ ਸਕਦੇ ਹਾਂ ਇਹ ਸਭ ਬਾਦਲਾਂ ਤੋਂ ਕਰਵਾਇਆ ਗਿਆ ਛਿੱਤਰ ਨਾਲ ਇਹ ਆਪਾਂ ਸਭ ਜਾਣਦੇ ਹਾਂ ਪਰ ਬਾਈ ਜੀ ਇਹ ਸੱਚ ਅੱਜ ਤੱਕ ਸਾਹਮਣੇ ਨਹੀਂ ਆਇਆ ਕਿ ਇਹ ਪਾਪ ਕਰਵਾਉਣ ਲਈ ਡੇਰਾ ਮੁਖੀ ਦੇ ਪਿੱਛੇ ਕੌਣ ਸੀ ਜੇ ਆਪਾਂ ਕਹੀਏ ਕਿ ਇਹ ਡੇਰੇ ਆਲੇ ਤੋਂ ਬਾਦਲਾਂ ਨੇ ਕਰਵਾਇਆ ਤਾਂ ਇਹ ਗ਼ਲਤ ਹੋਵੇਗਾ ਕਿਉਂਕਿ ਕਿ ਇੱਕ ਤਾਂ ਕੋਈ ਵੀ ਸਿੱਖ ਉਹ ਜਿੱਡਾ ਵੱਡਾ ਵੀ ਪਾਪੀ ਹੋਏ ਇਹੋ ਜਿਹਾ ਕੰਮ ਨਹੀਂ ਕਰਵਾ ਸਕਦਾ ਦੂਜਾ ਉਸ ਸਮੇਂ ਸਿਰਸੇ ਸਾਧ ਦੀ ਜੋ ਤਾਕਤ ਸੀ ਉਸ ਅੱਗੇ ਬਾਦਲ ਕੁੱਝ ਵੀ ਨਹੀਂ ਸਨ ਮਤਲਬ ਬਾਦਲ ਏਨੇ ਜੋਗੇ ਹੈ ਨਹੀਂ ਸਨ ਕਿ ਸਿਰਸੇ ਆਲਾ ਬਾਦਲਾਂ ਲਈ ਕੰਮ ਕਰਦਾ। ਤੇ ਜੇ ਇਹ ਸਭ ਬਾਦਲਾਂ ਨੇ ਖੁਦ ਕਰਵਾਇਆ ਹੁੰਦਾ ਤਾਂ ਅੱਜ ਨੂੰ ਜੇਲ੍ਹ ਵਿੱਚ ਹੋਣੇ ਸੀ। ਇਹ ਵੀ ਦੇਖੋ ਮਲੇਰਕੋਟਲਾ ਕੁਰਾਨ ਸ਼ਰੀਫ਼ ਦੀ ਬੇਅਦਬੀ ਪਿੱਛੇ ਮੁੱਖ ਦੋਸ਼ੀ ਕਿਸੇ ਹੋਰ ਪਾਰਟੀ ਦਾ ਵਿਧਾਇਕ ਹੀ ਨਿਕਲਿਆ ਕਿਤੇ ਇਸੇ ਤਰ੍ਹਾਂ ਸਾਡੇ ਹੱਥੋਂ ਸਾਡੀ ਪਾਰਟੀ ਹੀ ਖਤਮ ਕਰਾ ਦਿੱਤੀ ਕਿਉਂਕਿ ਅਸੀਂ ਰੋਹ ਵਿੱਚ ਬਾਦਲਾਂ ਨੂੰ ਖ਼ਤਮ ਕਰਦੇ ਆਪਣੀ ਖੇਤਰੀ ਤੇ ਸਿਰਮੌਰ ਪਾਰਟੀ ਅਕਾਲੀ ਦਲ ਖਤਮ ਲਿਆ ਤੇ ਅੱਜ ਸਾਡੇ ਕੋਲ ਕੋਈ ਵੀ ਖੇਤਰੀ ਪਾਰਟੀ ਨਹੀਂ ਰਹੀ। ਬਹੁਤ ਸੋਚ ਵਿਚਾਰ ਵਾਲੀ ਗੱਲ ਹੈ।
@ramansingh9127
@ramansingh9127 Ай бұрын
Theek paaji,.main sehmat ha
@KalaSerron
@KalaSerron 29 күн бұрын
​@@Dosanjh84ਬਾਈ ਜੀ ਸੋਡੀ ਗੱਲ ਸਹੀ ਹੈ ਪਰ ਡੀ ਜੀ ਪੀ ਕਿਸ ਨੇ ਲਾਇਆ ਸਿੰਘ ਸ਼ਹੀਦ ਕਿਸ ਨੇ ਕੀਤੇ ਪੰਥ ਸਿੱਖ ਕੌਮ ਗ੍ਰੰਥ ਕਣੀ ਪਿੱਠ ਕਿਉ ਕੀਤੀ ਅਮ੍ਰਿਤਪਾਲ ਸਿੰਘ ਖ਼ਾਲਸੇ ਨੂੰ ਮਾੜਾ ਕਿਉ ਆਖ ਰਹੇ ਨੇ ਪਰ ਹੁਣ ਆਪਾ ਜਾਗੋ ਕਿਉ ਇਹੈ ਬਾਦਲ ਕੰਜਰ ਆਰ ਐਸ ਤੇ ਬੀ ਜੀ ਪੀ ਦਾ ਸਰਬਣ ਪੁੱਤ ਹੈ ਸਿੱਖਾਂ ਦਾ ਦੁਸਮਣ ਹੈ
@sohansingh721
@sohansingh721 Ай бұрын
ਸੈਕਟਰ ਗੌਰਮੈਂਟ ਨਹੀ ਚਾਹੁੰਦੀ ਕਿ ਸਿਖਾਂ ਨੂੰ ਕੋਈ ਇਨਸਾਫ ਨਹੀ ਦੇਣਾਂ।ਸਿਖਾਂ ਨੂੰ ਖੱਜਲ ਖੁਆਰ ਕਰਨਾ ਹੀ principle ਮੁਦਾ ਹੈ।ਕੋਈ ਵੀ ਠੈਸ਼ਨਲ ਪਾਰਟੀ ਪੰਜਾਬ ਨੂੰ ਸਾਂਤ ਰਹਿਣ ਨਹੀ ਦੇਵੇਗੀ।
@DeenSingh-t1f
@DeenSingh-t1f Ай бұрын
Justice ranjit singh ji 💯💯💯
@GurmeetSingh-d7k4y
@GurmeetSingh-d7k4y Ай бұрын
Legal action needed against Sukhbir as he has confessed his crime
@GurdevSingh-ck1mh
@GurdevSingh-ck1mh Ай бұрын
Lucky ji very nice journalist we proud of you
@ajaishpreetjudge4532
@ajaishpreetjudge4532 Ай бұрын
ਲੱਖੀ ਸਾਹਿਬ ਸੱਚੀ ਪੱਤਰਕਾਰ ਜ਼ਿੰਦਾਬਾਦ
@harmanpreetvirk6724
@harmanpreetvirk6724 Ай бұрын
🙏right
@AnonymousUser-p8y
@AnonymousUser-p8y Ай бұрын
Paardarsi news well done
@SulkhansinghSulkhansingh-ix3dh
@SulkhansinghSulkhansingh-ix3dh Ай бұрын
Very nice
@gobindermatharoo9929
@gobindermatharoo9929 Ай бұрын
I have had the honor of working under Justice ranjit singh as registrar recruitment. I can say it with certainty that Judge saheb has been a fearless, fair, firm, and knowledgeable judge. May judge saheb always remain happy, healthy and prosperous 😊
@bablibansal572
@bablibansal572 Ай бұрын
❤😊❤
@jagwindersingh5343
@jagwindersingh5343 29 күн бұрын
🙏🏼🙏🏼
@GORAWALIA
@GORAWALIA Ай бұрын
ਜਾਲੀ ਡਿਗਰੀ ਕਿਵੇ ਹੋਈ? ਬਹੁਤ ਗਲਤ ਗਲਹੈ। ਖਾਲਸਾ ਕਾਲਜ ਠੀਕ ਡਿਗਰੀ ਦਾ ਗੁਵਾਹ 😂ਹੈ। ਆਰਮੀ ਦੀ ਨੋਕਰੀ ਗੁਵਾਹ ਹੈ।
@HarpalSingh-ep5cd
@HarpalSingh-ep5cd Ай бұрын
NYC 🎉🎉
@rabindersharma6464
@rabindersharma6464 Ай бұрын
Kunwar Vijay Partap Singh Ex-IG Punjab was saying all these things many years ago . This judge should not take all the credit of this episode
@happy0865
@happy0865 Ай бұрын
👍🙏
@harwinderkaur8273
@harwinderkaur8273 Ай бұрын
@drgurpreetpannu
@drgurpreetpannu Ай бұрын
It was clear that report by Justice Ranjit Singh was right when Akalis rejected his inquiry report. People were aware about it that’s why Akalis have been rejected by people of Punjab.
@Dosanjh84
@Dosanjh84 Ай бұрын
ਜੱਜ ਸਾਬ੍ਹ, ਬਾਦਲ ਕੰਪਨੀ ਨੇ ਸਿਰਸੇ ਸਾਧ ਨੂੰ ਮੁਆਫੀ ਦਿੱਤੀ, ਸੰਗਤ ਤੇ ਗੋਲੀ ਚਲਵਾਈ ਤੇ ਸਿਰਸੇ ਵਾਲੇ ਨੂੰ ਬੇਅਦਬੀ ਕੇਸ ਵਿੱਚ ਬਚਾਉਣ ਦੀ ਕੋਸ਼ਿਸ਼ ਕੀਤੀ ਉਹ ਅਸੀਂ ਸਮਝਦੇ ਹਾਂ ਕਿ ਇਹਨਾਂ ਨੇ ਆਪਣੇ ਸਿਆਸੀ ਮਾਲਕਾਂ ਦੇ ਕਹਿਣ ਤੇ ਕੀਤਾ ਹੋਵੇਗਾ ਹੋਰ ਘੋਰ ਪਾਪ ਕੀਤੇ ਹੋਣਗੇ ਜੋ ਕਬੂਲ ਕੀਤੇ ਜਾਂ ਨਹੀਂ ਪਰ ਮੇਰਾ ਸਵਾਲ ਹੈ ਕਿ ਸਿਰਸੇ ਸਾਧ ਤੋਂ ਬੇਅਦਬੀ ਕਿਸਨੇ ਕਰਵਾਈ ਜਾਣੀ ਡੇਰਾ ਮੁਖੀ ਨੇ ਕਿਸਦੇ ਕਹਿਣ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਨਾਂ ਤਾਂ ਇਸ ਵਿੱਚ ਬਾਦਲਾਂ ਦਾ ਨਾਮ ਆਇਆ ਨਾਂ ਕਿਸੇ ਹੋਰ ਦਾ ਤੇ ਬਾਦਲ ਏਨੇ ਬੇਵਕੂਫ ਨਹੀਂ ਸਨ ਕਿ ਆਪਣੇ ਰਾਜ ਵਿੱਚ ਆਪ ਬੇਅਦਬੀ ਕਰਵਾਕੇ ਖੁਦ ਆਪਣੀ ਸਿਆਸੀ ਹੱਤਿਆ ਕਰਦੇ ਤੇ ਇਹ ਸਾਬਤ ਵੀ ਨਹੀਂ ਹੋਇਆ ਸਭ ਪਾਰਟੀਆਂ ਨੇ ਨਾਮ ਬਾਦਲਾਂ ਦਾ ਲਗਾਕੇ ਰਾਜ਼ ਕਰ ਲਿਆ ਪਰ ਬਾਦਲ ਅੰਦਰ ਨਹੀਂ ਕੀਤੇ ਤੇ ਅੱਜ ਇਹ ਸਵਾਲ ਉੱਥੇ ਹੀ ਖੜ੍ਹਾ ਨਾਂ ਸਿਰਸੇ ਵਾਲੇ ਤੇ ਕੇਸ ਨਾਂ ਬਾਦਲਾਂ ਤੇ ਸਿਰਫ਼ ਸਿਰਸੇ ਵਾਲੇ ਦੇ ਚੇਲੇ ਜੋ ਹਥਿਆਰ ਬਣੇ ਉਹ ਅੰਦਰ ਕਰ ਦਿੱਤੇ ਪਰ ਕਰਵਾਉਣ ਵਾਲਾ ਮੁੱਖ ਦੋਸ਼ੀ ਕੌਣ ਹੈ ਇਹ ਅੱਜ ਤੱਕ ਸਾਹਮਣੇ ਨਹੀਂ ਆਇਆ। ਮੈਨੂੰ ਬਾਦਲਾਂ ਨਾਲ ਕੋਈ ਹਮਦਰਦੀ ਨਹੀਂ ਪਰ ਇਸ ਰਾਜਨੀਤੀ ਵਿੱਚ ਅਸੀਂ ਆਪਣੇ ਹੱਥੀ ਅਕਾਲੀ ਦਲ ਤੇ ਖੇਤਰੀ ਪਾਰਟੀ ਖਤਮ ਕਰ ਲਈ ਤੇ ਅੱਜ ਸਿੱਧਾ RSS ਨੂੰ ਵਾਗਡੋਰ ਸੰਭਾਲ ਦਿੱਤੀ ਪੰਜਾਬ ਦੀ ਜੋ ਦੋਵੇਂ ਹੱਥੀਂ ਪੰਜਾਬ ਨੂੰ ਲੁੱਟ ਰਹੇ ਹਨ।
@WarraichSaab-ur4nx
@WarraichSaab-ur4nx Ай бұрын
❤good sar sja ghat a
@JaswinderSingh-pl5vc
@JaswinderSingh-pl5vc Ай бұрын
It is not a revival of jathedaar or akaltacht sahib. It is best drama played bij all players involved in Badals issue. Waheguru bless all🙏🙏🙏
@inderjitsingh5086
@inderjitsingh5086 28 күн бұрын
ਸਾਡੇ ਹਰਮਨ ਪਿਆਰੇ ਭਗਵੰਤ ਮਾਨ ਜੀ ਸਜ਼ਾ ਦਿਵਾਉਣ ਵਿੱਚ ਦਿਲਚਸਪੀ ਨਹੀਂ ਲੈ ਰਹੇ ਮਾੜੀ ਗੱਲ ਹੈ
@gobindermatharoo9929
@gobindermatharoo9929 Ай бұрын
In those days, mobile phones were common. So, it doesn't mean that a person who is abroad can not be contacted. This is with reference to the claim that since junior baadal was in a foreign country, therefore, his involvement in the crime in question stands ruled out
@satpalsinghvirk5827
@satpalsinghvirk5827 Ай бұрын
As sgpc is being manipulated there is no comparative example.
@devinderpaldhillon9627
@devinderpaldhillon9627 Ай бұрын
CONGRATULATIONS! Hon’ble Justice Ranjit Singh, Justice Zora Singh, IPS Kunwar Vijai Pratap Singh , S. Iqbal Singh Jhunda and their respective co- workers have won the battle . Their findings and conclusions have brought the thick-skinned Guilty Politicians down to their knees to admit their SINS in full public and media view , before MIGHTY AKAL TAKHAT the Supreme Religio- Temporal Authority of THE SIKH NATION.
@Nanakpanthi
@Nanakpanthi Ай бұрын
84 widdows nu 2 lakh lai wait kardeya 40 saal ho gaye. Os di muafi Kaun mangega.
@GarishaKumarSharma-s7o
@GarishaKumarSharma-s7o Ай бұрын
Guru ji de doshi nu maafi nahi dega Punjab woh koi bhi ho Punjab ka har insaan ho guru ji ke aage sir jhukata hai woh kaise inko maafi dega
@MrAmrit66666
@MrAmrit66666 Ай бұрын
Sifarsha te bharti hoye so called "justice" lol
@inderjitsingh5086
@inderjitsingh5086 28 күн бұрын
ਬੜਾ ਉੱਚੀਆਂ ਅਦਾਲਤਾਂ ਦੀ litigation ਸਿੱਖੀ ਜਾ ਰਹੀ ਹੈ ਲਖੀ ਤੁਹਾਡੀਆਂ reports ਤੌ interviews ਤੌ
@MurtiDevi-h7k
@MurtiDevi-h7k Ай бұрын
L73
@GurmajorSingh-k1m
@GurmajorSingh-k1m 29 күн бұрын
Eh do enjoy lok Sankari Bande ne sahib na da lafz ehna de vocabulary ch gum ho gya
@KrishSharma-rf6qp
@KrishSharma-rf6qp Ай бұрын
Cort v.geta.ke.shu.chukade.a.ji.
@MurtiDevi-h7k
@MurtiDevi-h7k Ай бұрын
989
@rupindersingh8109
@rupindersingh8109 29 күн бұрын
Bhai sardar bna a
@satpalsinghvirk5827
@satpalsinghvirk5827 Ай бұрын
Aje hor paule khane han Sikhan NE?
@highcourtonline
@highcourtonline Ай бұрын
You should not have enquired as you were demonstrably biased.
@MandipSingh-go9nr
@MandipSingh-go9nr Ай бұрын
ਇਹ ਸਰਦਾਰ ਜੀ ਸਰਕਾਰੀ ਬੋਲੀ ਬੋਲ ਰਹੇ ਹਨ
@RajeevVerma-c3c
@RajeevVerma-c3c 28 күн бұрын
The judge looks to be a reasonable & good person. Such people should lead Punjab state, than crooks like badals, etc.
@sagarofficial1845
@sagarofficial1845 Ай бұрын
Mai hjy comment kiti c nal e badal te goli chlgyi bchgya chor rabb sheti sunn lenda a 🙏
@sagarofficial1845
@sagarofficial1845 Ай бұрын
Sja boht halki a. Goli kand di sja nal asi satisfied nhi a
@Ravi_sandhu786
@Ravi_sandhu786 29 күн бұрын
hje ae justice riha aa tusi is gal da jawab dyo jdo garreb nu mar dinde oo ik munde nu ohde maa baap samne muh ch kapda pa ke inna nihang vhele bhang pinnyia ne waddyia udo tusi kyu ni bole ki ohnu lye jande akaltakhta mjaa lende bhande us to la dinde sevva udo ta koi ni bolda ohnna ne darma kita tusi hje vi mande a thik aa fir tusi sari life ki justice kita beth ja uthe ja ke manji chal bhande garreb nu hi marna aa fir dharm lyi thude dharm dye thkedarra ne hega jawab
@mrpandit7961
@mrpandit7961 Ай бұрын
L̤o̤v̤e̤ a̤n̤d̤ p̤i̤c̤2̤2̤g̤❤❤
@AsishamshersinghJawandha
@AsishamshersinghJawandha Ай бұрын
Don’t Choose The Wrong Box 😱
00:41
Topper Guild
Рет қаралды 62 МЛН
When you have a very capricious child 😂😘👍
00:16
Like Asiya
Рет қаралды 18 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Don’t Choose The Wrong Box 😱
00:41
Topper Guild
Рет қаралды 62 МЛН