ਹੁਣ ਆ ਗਿਆ ਸਵਾਦ? ਆਪ ਤੇ ਪਵੇ ਫਿਰ ਪਤਾ ਲੱਗਦੈ | Dhadrianwale

  Рет қаралды 64,284

Emm Pee

Emm Pee

Күн бұрын

Пікірлер: 153
@gurjeetkaur9238
@gurjeetkaur9238 8 күн бұрын
ਉਹ ਕਿਹੜਾ ਇਨਸਾਨ ਹੈ ਜਿਸ ਨੂੰ ਕੋਈ ਤਕਲੀਫ ਨਾ ਹੋਵੇ ਪਰ ਸਭ ਨੂੰ ਇੱਕ ਪਾਸੇ ਰੱਖਕੇ ਗੁਰਬਾਣੀ ਨਾਲ ਜੋੜਨ ਦਾ ਹੋਕਾ ਦੇਣ ਵਾਲੇ ਖਿੜੀ ਰੂਹ ਵਾਲੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸੱਚਮੁਚ ਭਾਈ ਸਾਹਿਬ ਜੀ ਤੁਹਾਡੇ ਵਿਚਾਰਾ ਨੇ ਜਿੰਦਗੀ ਜਿਉਣੀ ਸਿਖਾਤੀ ਜੀ ਚੜਦੀ ਕਲਾ ਹੋਵੇ ਸਭ ਦੀ 🙏ਗੁਰਜੀਤ ਕੌਰ ਲਹਿਰਾਗਾਗਾ ਜੀ🙏
@Randeepkaur-h1m
@Randeepkaur-h1m 8 күн бұрын
yes
@babbujeanspointmansa5213
@babbujeanspointmansa5213 8 күн бұрын
ਸਰਬੱਤ ਦਾ ਭਲਾ ਮੰਗੋ ਕਿਸੇ ਦਾ ਬੂਰਾ ਕਰਨਾ ਤਾਂ ਦੂਰ ਸੋਚੋ ਵੀ ਨਾ ਨਾ ਤਾਂ ਇੰਨਸਾਨ ਦਾ ਭਲਾ ਰੱਬ ਆਪੇ ਕਰਦਾ ਰਹਿਦਾ
@VatandeVarris
@VatandeVarris 3 күн бұрын
kzbin.info/www/bejne/Z17UnYN3np2Fe7ssi=s_ITiBfIiZ7R_BMJ। ਸੁਖਬੀਰ ਸਿੰਘ ਖਟਕੜ ਅਤੇ ਗੀਤਕਾਰ ਰਾਣਾ ਮੱਲੂਪੋਤਾ ਨੇ ਸੁੱਖੇ ਬਾਦਲ ਦੀ ਠੋਕੀ ਮੰਜੀ।।
@ManjitKaur-wl9hr
@ManjitKaur-wl9hr 8 күн бұрын
ਵਾਹਿਗੁਰੂ ਜੀ, ਅਰਦਾਸ ਬੇਨਤੀ ਹੈ ਪਹਿਲਾਂ ਦੀ ਤਰ੍ਹਾਂ ਹੀ ਭਾਈ ਸਾਹਿਬ ਜੀ ਦੀਵਾਨ ਸਜਾਉਣ, ਅੰਮ੍ਰਿਤ ਸੰਚਾਰ ਕਰਵਾਉਣ, ਗੁਰੂ ਸਾਹਿਬ ਦੀ ਸਿੱਖੀ ਦਿਨ ਦੁੱਗਣੀ ਰਾਤ ਚੋਗੁਣੀ ਦੀ ਗਤੀ ਨਾਲ਼ ਵਧੇ ਫੁਲੇ 🙏🙏🙏🙏🙏
@KamaljitKaur-fy3uu
@KamaljitKaur-fy3uu 8 күн бұрын
ਇੱਕ ਬੇਦਾਗ,ਬਿਹੰਗਮ, ਜਿੰਦਗੀ ਗੁਰੂ ਚਰਨਾਂ ਵਿੱਚ ਸਮਰਪਿਤ ਸੰਤਾਂ ਦੇ ਬਚਨ ਕਦੇ ਅਜਾਈਂ ਨਹੀਂ ਜਾਂਦੇ ਜੀ 🙏 ਪਿਛਲੇ ਪੰਜ ਸਾਲਾਂ ਤੋਂ ਜਦੋਂ ਤੋਂ ਆਪ ਨਾਲ ਜੁੜੀ ਹਾਂ, ਆਪ ਦੇ ਬਚਨਾਂ ਨੂੰ ਪ੍ਰਤੱਖ ਹੁੰਦੇ ਵੇਖਿਆ ਹੈ,,,ਕਿਉਂਕਿ ਆਪ ਦੇ ਦਿਵਾਨ ਗੁਰੂ ਸਾਹਿਬਾਨਾਂ ਦੀ ਅਸਲੀ ਵਿਚਾਰਧਾਰਾ ਪਿਆਰ,ਇਨਸਾਨੀਅਤ,ਭਾਈਚਾਰਾ ਫੈਲਾ ਰਹੇ ਸੀ 🙏ਤੇ ਗ਼ਲਤ ਸਲਾਹਕਾਰਾਂ ਦੀਆਂ ਗੱਲਾਂ ਵਿੱਚ ਆ ਗੁਰੂ ਬਚਨਾਂ ਦੇ ਚੱਲਦੇ ਪ੍ਰਵਾਹਾਂ ਨੂੰ ਬੰਦ ਕਰਨਾ ਬਹੁਤ ਵੱਡਾ ਗੁਨਾਹ ਹੈ,,,,ਅਜੇ ਵੀ ਸਮਾਂ ਹੈ ਦੁਬਾਰਾ ਉਵੇਂ ਹੀ ਪਹਿਲਾਂ ਵਾਂਗ ਗੁਰੂਆਂ ਦੀ ਧਰਤੀ ਤੇ ਉਹਨਾਂ ਦੇ ਬਚਨ ਪਰਚਾਰੇ ਜਾਣ 🙏
@jaspreetbhullar8398
@jaspreetbhullar8398 8 күн бұрын
ਬਿਲਕੁੱਲ ਭੈਣ ਜੀ 🙏🏻 ਐਸੇ ਗੁਰਾਂ ਦੇ ਬਚਨਾਂ ਦੀ ਸਿੱਖਿਆ ਦਾ ਫੈਲਾਵ ਹਰ ਘਰ ਨੂੰ ਰੁਸ਼ਨਾ ਦੇਵੇਗਾ ਜੀ🙏🏻🙏🏻 ਨਿਰਮਤਾ ਸਿਹਤ ਬੇਨਤੀ ਹੈ ਕਿ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ਦੇ ਦੀਵਾਨ ਦੁਬਾਰਾ ਤੋਂ ਸ਼ੁਰੂ ਹੋਣੇ ਚਾਹੀਦੇ ਹਨ ਜੀ 🙏🏻🙏🏻 ਤਾਂ ਜੋਂ ਸਿੱਖੀ ਦਾ ਵਿਕਾਸ ਵਧੇਰੇ ਹੋ ਸਕੇ ਜੀ🙏🏻🙏🏻🙏🏻
@ParamjitSingh-nq2sy
@ParamjitSingh-nq2sy 7 күн бұрын
Right 1000%
@jagpreetsingh7804
@jagpreetsingh7804 7 күн бұрын
Ok
@KamaljitKaur-fy3uu
@KamaljitKaur-fy3uu 7 күн бұрын
@@jaspreetbhullar8398 ਬਿਲਕੁਲ ਜੀ 🙏
@SatwantSingh-in5fr
@SatwantSingh-in5fr 8 күн бұрын
ਬਾਬਿਆਂ ਸਹਿਬਜਾਦਿਆਂ ਦੇ ਸ਼ਹੀਦੀ ਦਿਹਾੜਿਆਂ ਤੇ ਸਿੱਖਾਂ ਦੇ ਬੱਚਿਆਂ ਲਈ ਸਿੱਖੀ ਅਧਾਰਿਤ ਸਕੂਲ ਬਣਾਉਣ ਲਈ ਆਪਣਾਂ ਕੀਮਤੀ ਦਸਵੰਧ ਖ਼ਰਚਣਾ ਚਾਹੀਦੈ, ਜਿਹੜਾ ਦਸਵੰਧ ਸਾਡੀ ਕੌਮ ਸੜਕਾਂ ਤੇ ਲੰਗਰ ਲਾ ਕੇ ਖਤਮ ਕਰ ਦਿੰਦੀ ਐ
@PremjeetKaur-bs1bc
@PremjeetKaur-bs1bc 8 күн бұрын
ਜੀ।ਧਂਨ।ਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਜੀ। ਜੀ। ਸਭਨਾਂ।ਦੇ।ਪਿਆਰੇ ਭਾਈ ਸਾਹਿਬ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਸਭਨਾਂ ਨੂੰ ਸਾਡੇ ਵੱਲੋਂ ਦਿਲੋ ਪਿਆਰ ਭਰੀ ਅੱਜ।ਸਵੇਰ।ਦੀ। ਸਤਿ ਸ੍ਰੀ ਅਕਾਲ 🎉ਜੀ।
@BalbirSingh-oh1jd
@BalbirSingh-oh1jd 2 күн бұрын
ਜੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ
@PremjeetKaur-bs1bc
@PremjeetKaur-bs1bc 8 күн бұрын
ਜੀ।ਪੱਜ।ਪਿਆਰੇ।ਧਂਨ।ਹੇ। ਜੀ।ਧਂਨ।ਹੇ। ਭਾਈ ਸਾਹਿਬ ਜੀ। ਅਜ।ਕਾ।ਦਿਨ।ਵੀ। ਵਧੀਆ ਨਿਕਲੇ।ਕਾ।। ਸਭ ਕਾ ਭਲਾ ਹੋ ਸਭ ਚੜਦੀ ਕਲਾ ਤੋਂ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸ਼ੁਕਰ ਕਰਾਂ ਜੀ ਅੱਜ ਕੇ ਦਿਨ।ਦਾ।ਜੀ।
@ParamjitSingh-vx4xn
@ParamjitSingh-vx4xn 7 күн бұрын
ਭਾਈ ਸਾਹਿਬ ਜੀ ਮਹਾਰਾਜ ਆਪ ਸਭ ਪਰਿਵਾਰ ਨੂੰ ਲੰਬੀ ਉਮਰ ਬਖਸ਼ਿਸ਼ ਕਰਨ ਪੁਰੇਵਾਲ ਪਰਿਵਾਰ ਇਹੋ ਅਰਦਾਸ 🙏 ਕਰਦਾ ਹੈ 🎉🎉🎉
@gurjeetkaur9238
@gurjeetkaur9238 8 күн бұрын
ਵਾਹਿਗੁਰੂ ਚਿੰਚਤ ਹੋਣ ਦੇ ਨਾਲ ਨਾਲ ਚਿੰਤਨ ਵੀ ਕਰਨਾ ਪਵੇਗਾ 🙏ਮੈਂ ਮੈਂ ਦਾ ਹੋਕੇ ਰਹਿ ਜਾਂਦਾ 🙏
@manjitkaursandhu4785
@manjitkaursandhu4785 8 күн бұрын
Bhut he satkarjog Bhai Shab Ji Waheguru ji ka Khalsa Waheguru ji ki fateh ji🙏🙏♥️♥️🙏🙏
@nehakaushal4307
@nehakaushal4307 8 күн бұрын
whaguru g ka khalsa waheguru g ke fetha baba g ❤❤❤
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 5 күн бұрын
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ
@ManpreetSingh-kf8ii
@ManpreetSingh-kf8ii 8 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️🙏❤️❤️🙏
@SurjeetSingh-uk2gx
@SurjeetSingh-uk2gx 8 күн бұрын
Waheguru ji ka khalsa waheguru ji ki fathe🙏🙏🙏🙏🙏🙏
@davinderkaur469
@davinderkaur469 8 күн бұрын
Waheguru ji tera sukar aa
@HarvinderSingh-or1kf
@HarvinderSingh-or1kf 8 күн бұрын
वाहेगुरु जी ❤❤❤❤ भाई साहब जी नवीं सवेर दा नवां स्नेहा फिर शुरू करो जी चडदीकला रहो जी ❤❤❤❤❤
@manvirsingh6512
@manvirsingh6512 8 күн бұрын
Waheguru ji waheguru ji waheguru ji waheguru ji waheguru ji waheguru ji 🙏
@MerapunjabPB03
@MerapunjabPB03 8 күн бұрын
ਵੈਰੀ ਵੈਰੀ ਨਾਈਸ ਜੀ
@SimranjeetKaur-vi2uj
@SimranjeetKaur-vi2uj 8 күн бұрын
Waheguru g satnam g 🙏🙏🙏🙏🙏🙏🙏🙏🙏🙏🙏🙏🙏🌼🌸🌹💐🌺🌷🌻🌼🌸🌹💐🌺🌷🌻🌼🌸🌹💐🌺🌷🌻🌼🌸🌹💐🌺🌷🌻🌼🌹💐😊😊😊😊😊😊😊😊😊
@GurpreetSingh-zi1hx
@GurpreetSingh-zi1hx 8 күн бұрын
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🌸🙏
@GurnamsinghSingh-n2t
@GurnamsinghSingh-n2t 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@litpnc845
@litpnc845 2 күн бұрын
Ranjeet Singh ji right man ❤❤❤❤
@Paramjitsingh-on5eo
@Paramjitsingh-on5eo 8 күн бұрын
Waheguru ji ka Khalsa waheguru ji ki Fateh Bhai sahib ji 🙏🙏🌹♥️🙏🙏
@GurmeetKaur-vm9ru
@GurmeetKaur-vm9ru 8 күн бұрын
Waheguu Ji🙏🏻🙏🏻🙏🏻🙏🏻🙏🏻💮💮💮💮💮🌼🌼🌼🌼🌼🌺🌺🌺🌺🌺💐💐💐💐💐🥀🥀🥀🥀🥀
@MangalSingh-iq2jl
@MangalSingh-iq2jl 8 күн бұрын
ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ
@balwindersingh-nz2hm
@balwindersingh-nz2hm 7 күн бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਸਮਝ ਜਾਵੋ ਵੀਰੋ ਭੈਣੋ। ਬਹੁਤ ਵਾਰ ਵੇਖਿਆ 2010 ਤੋਂ ਮੈਂ ਸੁਣਦਾ ਵੇਖਦਾਂ ਅਤੇ ਪਿਆਰ ਸਤਿਕਾਰ ਕਰਦਾਂ ਭਾਈ ਸਾਹਿਬ ਜੀ ਨੂੰ। ਇੱਕ ਸਫਲ ਪ੍ਰਚਾਰਕ ਹਨ।
@harmindersingh3301
@harmindersingh3301 6 күн бұрын
Wah g tuhada prchar v soch v 👌 kamal da sikhia daik sacha sucha 16aane hai
@Gurbanivideocreator
@Gurbanivideocreator 8 күн бұрын
Waheguru ji ❤❤❤
@sukhchain9808
@sukhchain9808 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀ ਗੁਰੂ ਪਿਆਰੀ ਸਾਧ ਸੰਗਤ ਨੂੰ ਜੀ
@GurpreetSingh-rr8tn
@GurpreetSingh-rr8tn 8 күн бұрын
🙏MAHARAJ JI DHAN GURU GOBIND SINGH JI SAHIB JI MAHARAJ JI🙏 🙏WAHEGURU JI🙏
@gurbanikirtanstatus428
@gurbanikirtanstatus428 8 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@vickyvickt1477
@vickyvickt1477 4 күн бұрын
Waheguru ji aang sang shai rhi o ❤
@GurmeetSharma-cn5om
@GurmeetSharma-cn5om 8 күн бұрын
Waheguru ji
@RajinderKaur-qk9ox
@RajinderKaur-qk9ox 8 күн бұрын
ਵਾਹਿਗੁਰੂ ਜੀ 🙏🙏🙏🙏
@gobindsingh2913
@gobindsingh2913 8 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ਪੰਜਾਬ-ਪੰਜਾਬ
@ਪੰਜਾਬ-ਪੰਜਾਬ 8 күн бұрын
ਵਾਹਿਗਰੂ ਜੀ🙏🏻🙏🏻
@harbanskhattra584
@harbanskhattra584 8 күн бұрын
Waheguru ji mehar kre
@gurbaazkhaira
@gurbaazkhaira 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏❤❤
@vpvp4130
@vpvp4130 8 күн бұрын
वाहेगुरु जी
@harvindersingh1288
@harvindersingh1288 5 күн бұрын
ਸਤਿਨਾਮੁ ਵਾਹਿਗੁਰੂ🙏🌺 ਸਤਿਨਾਮੁ ਵਾਹਿਗੁਰੂ🙏🌹 ਸਤਿਨਾਮੁ ਵਾਹਿਗੁਰੂ🙏🍄 ਸਤਿਨਾਮੁ ਵਾਹਿਗੁਰੂ🙏🌺 ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🌹
@sardjeetkaurkaur5303
@sardjeetkaurkaur5303 2 күн бұрын
Weheguru ji ❤❤
@Psychotherapist_prince
@Psychotherapist_prince 7 күн бұрын
Waheguru ji sach da hoka 🙏🌹💖🙏
@JagdevSinghPannu-zx9dm
@JagdevSinghPannu-zx9dm 7 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@GurpreetSingh-rr8tn
@GurpreetSingh-rr8tn 8 күн бұрын
🙏WAHEGURU JI🙏 🙏WAHEGURU JI🙏
@GurpreetKaur-cr9bl
@GurpreetKaur-cr9bl 8 күн бұрын
Shi kiha bhai sahib ji tuc
@RONINHAWKEYE
@RONINHAWKEYE 8 күн бұрын
Waheguru ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@Harpreetkaur12977
@Harpreetkaur12977 7 күн бұрын
Sahi gal aa babaji tusi khanne aaee si Bahut pehla
@vickyvickt1477
@vickyvickt1477 4 күн бұрын
Waheguru ji sarvat da bhla karna ji 🙏🏻🙇‍♂❤😘
@JaspalSingh-qj5cc
@JaspalSingh-qj5cc 7 күн бұрын
Bhai saab jio ❤
@vickyvickt1477
@vickyvickt1477 4 күн бұрын
Waheguru ji bhut bhut shukrana ji 🙏🏻🙏🏻🙏🏻🙏🏻🙇‍♂🙇‍♂🙇‍♂🙇‍♂❤❤❤❤😘😘😘😘
@somnath3386
@somnath3386 8 күн бұрын
ਵਾਹਿਗੁਰੂ ਜੀ
@sukhpalgill785
@sukhpalgill785 5 күн бұрын
Truth always wins Waheguruji 🙏🙏🙏🙏🙏
@jagmaanbrar9090
@jagmaanbrar9090 7 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਬਾ ਜੀ
@GurcharanSingh-pf4hl
@GurcharanSingh-pf4hl 8 күн бұрын
Bilkul sahi a ❤❤
@kulwantsinghgill3031
@kulwantsinghgill3031 8 күн бұрын
Guru Fathe ji ❤❤❤
@GurpreetSingh-km8do
@GurpreetSingh-km8do 8 күн бұрын
Waghguru g Mehar karo sab te
@SukhdevSingh-bz9zc
@SukhdevSingh-bz9zc 5 күн бұрын
ਧਨਤਾਯੋਗ
@harvindersingh1288
@harvindersingh1288 5 күн бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🙏🙏🙏🙏 🌹🌺🍄🌺🌹
@BaljinderKaur-j1o
@BaljinderKaur-j1o 8 күн бұрын
Waheguru
@SukhwinderKaur-lv8gm
@SukhwinderKaur-lv8gm 8 күн бұрын
Wahegur ji 🙏
@gktricksland828
@gktricksland828 8 күн бұрын
Waheguru ji 🤍😊💜 srn 😊shj
@amarjitpannu9357
@amarjitpannu9357 5 күн бұрын
Admirable program ji
@aazabgaazab
@aazabgaazab 6 күн бұрын
3:52 ਭਾਈ ਸਾਹਿਬ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ 😊
@majorsingh2581
@majorsingh2581 8 күн бұрын
Bayi bhut jajba h tuada bec wahguro ji 🙏
@ramandeepsingh132
@ramandeepsingh132 7 күн бұрын
Save this man at every cost.
@majorsinghgrewal9898
@majorsinghgrewal9898 5 күн бұрын
ਹਿਲ ਗਿਆ
@balrajsingh5699
@balrajsingh5699 6 күн бұрын
❤ waheguru ji❤
@entertainmentpetsanimal
@entertainmentpetsanimal 7 күн бұрын
ਞਾਹਿਗੁਰੂ.ਜੀ
@GurdevSingh-vd5ie
@GurdevSingh-vd5ie 6 күн бұрын
ਚੰਗਾ ਗੁਰਸਿੱਖ ਬਣੋਣ ਲਈ ਭਾਈ ਰਣਜੀਤ ਸਿੰਘ ਜੀ ਦਾ ਚੰਗਾ ਉਪਰਾਲਾ ਹੈ 🎉ਪਰ ਆ ਘੁੰਮੇ ਧੁੰਮੇ ਵਰਗੇ।।ਐਨਾ ਦੇ ਪ੍ਰਚਾਰ ਪ੍ਰਸਾਰ ਨੂੰ ਬੇਗਯਾਨੇ ਸਿਖਾਂ ਨੂੰ ਵਰਗ ਲਾ ਦਿੰਦੇ ਨੇ।।ਔਰ ਅਸਲ ਜੀਵਨ ਜਾਂਚ ਤੋ ਤੋੜ ਦਿੰਦੇ ਨੇ।।। ਗੁਰਬਾਣੀ ਜੀਵਨ ਜਾਂਚ ਹੈ ਨਾ ਕਿ ਪੜ ਪੜ ਗੱਡੀ ਲਧੀਏ
@best6360
@best6360 7 күн бұрын
Wah ji wah
@kiranjeetkaur6536
@kiranjeetkaur6536 7 күн бұрын
Very good sach kora hai per sahi hai
@khaimoga
@khaimoga 8 күн бұрын
🙏🙏🙏🙏🙏
@gurchetansingh2781
@gurchetansingh2781 8 күн бұрын
🙏🏽🙏🏽🙏🏽🙏🏽🙏🏽🙏🏽🙏🏽🙏🏽
@rupindermanki3670
@rupindermanki3670 8 күн бұрын
🙏🙏🙏🙏🙏🙏🙏🙏🙏
@Fun836
@Fun836 4 күн бұрын
ਹਰ ਇੱਕ ਸਿੱਖ ਨੂੰ ਪ੍ਰਚਾਰਕ ਬਨਣਾ ਚਾਹੀਦਾ ਹੈ ਜੀ
@hardeepsinghjhajj9849
@hardeepsinghjhajj9849 5 күн бұрын
🙏
@KuldeepSingh-ue2yn
@KuldeepSingh-ue2yn 7 күн бұрын
Whagur ji
@jagtar.singh.abheypur.w
@jagtar.singh.abheypur.w 8 күн бұрын
🙏🏻
@kuldeepsinghchatha
@kuldeepsinghchatha Күн бұрын
ਤੂੰ ਵੀ ਲ਼ੈ ਹੋਰ ਸਵਾਦ ਹੁਣ ਭੱਜੀ ਨਾ
@Rattanpals
@Rattanpals 5 күн бұрын
ਬਾਬਾ ਜੀ ਬੁੱਢੇ ਨਾਲ਼ੇ ਕਾਲ਼ੇ ਪਾਣੀ ਬਾਰੇ ਵੀ ਆਪਣੇ ਵਿਚਾਰ ਰੱਖੋ। ਪਾਣੀ ਬਚਾਉਣਾ ਵੀ ਜ਼ਰੂਰੀ ਹੈ।
@BaljitSingh-s6q
@BaljitSingh-s6q 7 күн бұрын
❤❤🎉🎉❤❤🎉🎉
@jagtar.singh.abheypur.w
@jagtar.singh.abheypur.w 8 күн бұрын
👍🏼
@ManjitKaur-ni8lj
@ManjitKaur-ni8lj 7 күн бұрын
🙏🏼🙏🏼🙏🏼🤗🤗🤗🙏🏼🙏🏼🙏🏼
@rashampreetsingh7534
@rashampreetsingh7534 8 күн бұрын
@JaswinderKaur-kq4gv
@JaswinderKaur-kq4gv 8 күн бұрын
🙏🙏🙏🙏🙏🙏❤❤❤❤❤❤
@GurwinderSingh-se5cx
@GurwinderSingh-se5cx 8 күн бұрын
🌹🌹🙏🙏🌹🌹
@JASWINDERsingh-cm4hp
@JASWINDERsingh-cm4hp 4 күн бұрын
ਕਿੰਨਾ ਵੱਡਾ ਫਿਕਰ ਹੈ ਕਿ ਲੋਕ ਸਾਡੇ ਮੁਤਾਬਿਕ ਧਾਰਮਿਕ ਕਿਉਂ ਨਹੀਂ ਬਣਦੇ, ਦੂਜੇ ਧਰਮ ਮੁਤਾਬਕ ਕਿਉਂ ਧਾਰਮਿਕ ਬਣਦੇ ਹਨ, ਚੰਗੇ ਗੁਣਾਂ ਦੀ ਇਨਸਾਨੀਅਤ ਦੀ ਕੋਈ ਗੱਲ ਨਹੀਂ ਕਰਦਾ ਬਸ ਧਾਰਮਿਕ ਚੋਲੇ ਪਾ ਲਓ ਇਹੀ ਗਿਆਨ ਹੈ ਇਹਨਾਂ ਸਭ ਕੋਲ
@deepyuvraj2058
@deepyuvraj2058 3 күн бұрын
ਹੁਣ ਤੁਸੀਂ ਵੀ ਬਾਕੀ ਬਾਬਿਆਂ ਵਾਂਗੂੰ ਕਥਾ ਕਰਨ ਲੱਗ ਪਏ ਹੋ ਸੰਗਤਾਂ ਨੂੰ ਇਹ ਦੱਸੋ ਕਿ ਸਿੱਖ ਧਰਮ ਦੇ ਵਿੱਚ ਦੂਸਰੇ ਧਰਮਾਂ ਨਾਲੋਂ ਅਲੱਗ ਕੀ ਹੈ ਨਾ ਕਿ ਕਿਸੇ ਦੂਸਰੇ ਧਰਮ ਨੂੰ ਮਾੜਾ ਜਾ ਨੀਵਾਂ ਕਹਿ ਕੇ... ਸਾਰੇ ਧਰਮ ਚੰਗੇ ਨੇ ਸਾਡਾ ਧਰਮ ਜਿਆਦਾ ਚੰਗਾ ਕਿਉਂ ਇਹ ਦੱਸਿਆ ਜਾਵੇ 💐💥
@BalveerSingh-jf6si
@BalveerSingh-jf6si 8 күн бұрын
❤❤❤
@VishalKumar-hu9xy
@VishalKumar-hu9xy 4 күн бұрын
Dar.hay.ji.andar.nahi.
@mohinderhayre8505
@mohinderhayre8505 7 күн бұрын
😮🎉🎉🎉
@pammisandhu806
@pammisandhu806 7 күн бұрын
🎉🎉❤
@asgrewal5930
@asgrewal5930 7 күн бұрын
🌹🌹🙏🙏🙏🙏🙏🌹🌹
@ParamjitSingh-vx4xn
@ParamjitSingh-vx4xn 7 күн бұрын
🙏🎉🎉🎉🎉🎉🎉🙏
@jashjash8081
@jashjash8081 7 күн бұрын
🎉
@HarvindersinghSingh-u6q
@HarvindersinghSingh-u6q 7 күн бұрын
ਭਾਈ ਸਾਹਿਬ ਜੀ ਦੀ ਕਹੀ ਹੋਈ ਹਰ ਇਕ ਗੱਲ ਸੱਚ ਹੋ ਰਹੀ ਹੈ
@parmjitdhaliwal7681
@parmjitdhaliwal7681 3 күн бұрын
ਤੇਰੇ ਡੇਰੇ ਵਿੱਚ ਵੀ ਬਹਤ ਕੁਝ ਚਲਦਾ ਹੈ
@JaswantSingh-gc7qx
@JaswantSingh-gc7qx 8 күн бұрын
❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@Ritam108
@Ritam108 5 күн бұрын
Dear kind soul i do fully agree with you.... Kindly requesting to them those, who are not letting you serve to the panth fully..... They could help you and it would only this that letting you serve @Divan, Katha, Prachar and so on.... A very humble request to you too that please keep your kindself little less occupied into the understanding which are over rational or let me say too rational exactly as per Harnek Singh is doing from New Zealand.... Anybody can correct me if Harnek Singh is not from the written country..! My kind homage and gratitude with so much Love. Rishikesh Himalayas.
@vickyvickt1477
@vickyvickt1477 4 күн бұрын
BABA Ji loka de zmeer ta aankh mar gyi aa jmeeni padhar te bilkul he adha punjab vlogers ban giya adha isai 😢😢
@JaskaranSingh-kq9tc
@JaskaranSingh-kq9tc 7 күн бұрын
ਅੰਮ੍ਰਿਤਧਾਰੀ ਅਫੀਮ ਭੰਗ ਚੁੱਕੀ ਜਾਂਦੇ ਹਨ। ਅਤੇ ਆ ਕਮਾਲ ਦੀ ਗੱਲ ਹੈ ਇਕ ਜਨੇਊ ਛੱਡ ਕੇ 5 ਜਨੇਊ ਪਾ ਲੱਏ 😂😂😂😂😂
Beat Ronaldo, Win $1,000,000
22:45
MrBeast
Рет қаралды 143 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,1 МЛН
How Many Balloons To Make A Store Fly?
00:22
MrBeast
Рет қаралды 189 МЛН
Acharya Prashant on Love, Beauty and Joy | AK Talk Show
1:26:22
Anmol Kwatra
Рет қаралды 205 М.