ਹੁਣ ਨਹੀਂ ਬਚਦੇ ਡੇਰੇ ਸਿਰਸੇ ਵਾਲੇ, ਫਸ ਗਏ ਨਵੇਂ ਪੰਗੇ 'ਚ !

  Рет қаралды 40,483

Pro Punjab Tv

Pro Punjab Tv

Күн бұрын

Пікірлер: 35
@jitendernapher5567
@jitendernapher5567 3 жыл бұрын
ਕੈਪਟਨ ਬਾਦਲ mordabad
@makhansingh3117
@makhansingh3117 3 жыл бұрын
ਗਰੀਬ ਫਸਾ ਕੇ ਪਰਮਾਤਮਾ ਕਦੇ ਮਾਫ ਨਹੀ ਕਰੋ ਜੀ
@vinaygulati7581
@vinaygulati7581 3 жыл бұрын
Dhan Dhan Shree Gurur Granth Sahib ji
@gurtejkheri7072
@gurtejkheri7072 3 жыл бұрын
ਇਹ ਸਹੀ ਨਹੀਂ ਧੱਕਾ
@reetkaur3809
@reetkaur3809 3 жыл бұрын
ਵੋਟਾਂ ਕਰਕੇ 2022
@kindalitt5594
@kindalitt5594 3 жыл бұрын
ਰਾਮ ਰਹੀਮ ਬਾਦਲਾਂ ਨੂੰ DGP ਸੈਣੀ ਨੂੰ ਫੜੋ ਬੇਅਦਬੀ ਦੇ ਦੋਸ਼ੀ ਇਹ ਨੇ
@jitendernapher5567
@jitendernapher5567 3 жыл бұрын
ਗ਼ਰੀਬ ਫਸਾ ਦਿੱਤੇ ਬਾਦਲਾਂ ਨੂੰ ਵੀ ਫੜੋ
@jagrajsinghgill1183
@jagrajsinghgill1183 3 жыл бұрын
ਇਹ ਅੰਧ ਭਗਤ ਹੈ ।ਸਹੀ ਫੜੇ ਹਨ।
@jitendernapher5567
@jitendernapher5567 3 жыл бұрын
@@jagrajsinghgill1183 kaptan di khed Aa
@jitendernapher5567
@jitendernapher5567 3 жыл бұрын
ਵੋਟਾਂ ਨੇੜੇ ਆ ਗਈਆਂ ਅਨੀ ਜਲਦੀ ਫੜ੍ਹ ਲਏ ਗ਼ਰੀਬ ਫਸਾ ਦਿੱਤੇ
@jagrajsinghgill1183
@jagrajsinghgill1183 3 жыл бұрын
ਇਹ ਸੌਦਾ ਸਾਧ ਜੋ ਬਲਾਤਕਾਰੀ ਤੇ ਹਤਿਆਰਾ ਹੈ ਉਸੇ ਦੇ ਚੇਲੇ ਹਨ ਇਹ ਗਰੀਬ ਹੋ ਸਕਦੇ ਹਨ ਪਰ ਬੇਕਸੂਰ ਨਹੀਂ ਹੈ ।
@jagrajsinghgill1183
@jagrajsinghgill1183 3 жыл бұрын
ਪਹਿਲਾਂ ਤੋਂ ਨਾਮਯਾਦ ਹੈ
@jitendernapher5567
@jitendernapher5567 3 жыл бұрын
ਬਾਦਲਾਂ ਨੂੰ ਕਿਉ ਨਹੀ ਫੜ੍ਹ ਰਹੇ
@jagrajsinghgill1183
@jagrajsinghgill1183 3 жыл бұрын
ਇਹ ਦੋਸ਼ੀ ਹੈ
@RanjeetSingh-lh6nm
@RanjeetSingh-lh6nm 3 жыл бұрын
ਗਰੀਬ ਲੋਕਾਂ ਤੇ ਜੁਲਮ ਕਰਨਾ ਸੌਖਾ ਇਹ ਲੋਕਾਂ ਦੇ ਸੀ ਬੀ ਆਈ ਨੇ ਅੱਠ ਟੈਸਟ ਕਰਵਾਏ ਸਭ ਵਿੱਚੋ ਨਿਰਦੋਸ਼ ਪਾਏ ਗਏ, ਜਿਹੜੀ ਗੱਡੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੱਕਣ ਵਿੱਚ ਪੁਲਿਸ ਨੇ ਪਾਈ ਆ 2015 ਵਿੱਚ ਪੁਲਿਸ ਤੇ ਇਹਨਾਂ ਸਿਆਸੀ ਦਬਾਅ ਉਹਨਾਂ ਇਹ ਵੀ ਦੇਖਿਆ ਵੀ ਇਹ ਗੱਡੀ ਤਾਂ ਬੰਦੇ ਨੇ 2016 ਵਿੱਚ ਖਰੀਦੀ ਆ, ਪੁਲਿਸ ਕੌਲ ਕੋਈ ਸਬੂਤ ਨੀ, ਬਿਨਾਂ ਗੱਲ ਤੋਂ ਗਰੀਬ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ, ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਜੋ ਬੰਦੇ ਫੜੇ ਗਏ ਸੀ ਉਹਨਾਂ ਨੂੰ ਸਿਆਸੀ ਦਬਾਅ ਹੇਠ ਛੱਡ ਦਿੱਤਾ ਉਹਨਾਂ ਦੇ ਖਾਤਿਆਂ ਵਿੱਚ ਵਿਦੇਸ਼ ਵਿੱਚ ਪੈਸੇ ਆਉਣਾ ਫਿਰ ਉਹਨਾਂ ਦਾ ਟੈਸਟ ਕਰਵਾਉਣ ਤੋ ਨਾ ਕਰਨਾਂ, ਬੇਅਦਬੀ ਕਿਸੇ ਨੇ ਬਾਹਰੋ ਨੀ ਕਰੀ ਇਹ ਸਾਡੇ ਜੱਥੇਦਾਰ ਤੇ ਸ੍ਰੋਮਣੀ ਕਮੇਟੀ ਦੇ ਕਹਿਣ ਤੇ ਕਰਵਾਈ ਆ, 400 ਸਰੂਪਾ ਦੀ ਬੇਅਦਬੀ ਸ੍ਰੋਮਣੀ ਕਮੇਟੀ ਨੇ ਕੀਤੀ ਆ ਉਹਨਾਂ ਤੇ ਕਿ ਕਾਰਵਾਈ ਹੋਈ ਆ, ਇਹ ਸਿੱਖੀ ਦਾ ਪਹਿਰਾਵਾ ਪਾਈ ਬੈਠੇ ਸਿੱਖ ਧਰਮ ਨੂੰ ਬਦਨਾਮ ਕਰਨ ਵਾਲੇ ਲੋਕਾਂ ਦਾ ਕੰਮ ਆ, 23 ਸਾਲ ਤੋ ਰਾਮ ਰਹੀਮ ਗੱਦੀ ਤੇ ਬੈਠਾ ਕਦੇ ਕਿਸੇ ਧਰਮ ਦੀ ਉਲੰਘਣਾ ਨੀ ਕੀਤੀ, ਆਪਣੇ ਸਮਾਜ ਸੇਵੀ ਕੰਮਾ ਕਰਕੇ 87 ਵਰਡ ਰਿਕਾਰਡ ਜਿੱਤੇ ਜੋ ਅਮਰੀਕਾ ਕਨੇਡਾ ਇੰਗਲੈਂਡ ਵਰਗੇ ਦੇਸ਼ਾਂ ਨੇ ਦਿੱਤੇ ਆ ਜਿਹਨਾਂ ਦੀਆਂ ਖੁਫੀਆ ਏਜੰਸੀਆਂ ਆਪਣੇ ਦੇਸ਼ ਤੋ ਕੀਤੇ ਵਧੀਆ,ਉਹ ਗਲਤ ਬੰਦੇ ਨੂੰ ਸਨਮਾਨਿਤ ਨਹੀ ਕਰਦੇ ਤੇ ਡਾਕਟਰ ਦੀ ਡਿਗਰੀ ਨਹੀ ਦਿੰਦੇ, ਆਖਰ ਸਰਕਾਰਾਂ ਆਪ ਕੰਮ ਕਰਦੀਆਂ ਨੀ ਜੇ ਕੋਈ ਕਰਦਾ ਉਸ ਨੂੰ ਰੋਕਣ ਤੇ ਬਦਨਾਮ ਕਰਨ ਦਾ ਯਤਨ ਕਰਦੀਆਂ, ਇੱਕ ਗੁੰਮਨਾਮ ਚਿੱਠੀ ਤੇ ਅਧਾਰਿਤ ਆ ਨਾ ਕੋਈ ਮੈਡੀਕਲ ਰਿਪੋਰਟ, ਨਾ ਕੋਈ ਕੁੜੀ ਆਈ ਸਾਹਮਣੇ ਇਤਿਹਾਸ ਵਿੱਚ ਇਸ ਤਰ੍ਹਾਂ ਦਾ ਪਹਿਲਾਂ ਕੇਸ ਜਿਸ ਵਿੱਚ ਬਿਨਾਂ ਕਿਸੇ ਸਬੂਤ ਦੇ ਸਜਾ ਦਿੱਤੀ ਗਈ ਆ, ਸੱਚ ਦੀ ਜਿੱਤ ਹਮੇਸ਼ਾ ਹੁੰਦੀ ਆ, ਝੂਠ ਕੁਝ ਸਮੇਂ ਲਈ ਸਾਹ ਜਾਦਾ ਪਰ ਆਖਿਰ ਜਿੱਤ ਸੱਚ ਦੀ ਹੁੰਦੀ ਆ
@makhankalas660
@makhankalas660 3 жыл бұрын
ਇਹ ਧੱਕਾ ਹੋ ਰਿਹਾ ਗਰੀਬ ਮਰਵਾ ਦਿੱਤੇ
@navidhillon5968
@navidhillon5968 3 жыл бұрын
Than than Siri guru Gareth sahib g
@JaswinderSingh-xy6ik
@JaswinderSingh-xy6ik 3 жыл бұрын
ਸਰੀ ਫਸਾਦ ਦੀ ਜੜ ਸੰਘ ਤੇ ਭਾਜਪਾ ਦੇ ਝੋਲੀ ਚੱਕ ਬਾਦਲਕਿਆਂ ਮਸੰਦ ਹਨ ਤੇ ਕੈਪਟਨ ਤੇ ਕਾਂਗਰਸ ਵੀ ਬਰਾਬਰ ਦੀ ਜਿੰਮੇਵਾਰ ਹਨ ਏਂ ਨੂ SGPC.. Dsgmc ਤੇ ਪੰਜਾਬ ਤੋ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ ਜੋ ਪੰਥ... ਪੰਥਕ ਸੰਸਥਾਵਾਂ ਤੇ ਪੰਜਾਬ ਨੂ ਬੱਚਨ ਹੈ ਹੋਰ ਕੋਈ ਰਾਹ ਨਹੀਂ ਹੈ
@gillbalwinder5605
@gillbalwinder5605 3 жыл бұрын
ਪਤਰਕਾਰ ਜੀ ਚੀਕ ਚੀਕ ਕੇ ਖਬਰਾੰ ਦੀ ਰਿਪੋਰਟਿੰਗ ਨਾ ਕਰਿਆ ਕਰੋ ਯਾਦਵਿੰਦਰ ਵਾੰਗ ਅਰਾਮ ਨਾਲ ਗਲ ਕਰਨੀ ਵੀ ਸਿਖੋ
@harmeetinsa9790
@harmeetinsa9790 3 жыл бұрын
हे मालिक कब तक निर्दोषों पर ज़ुल्म होता रहेगा। जो लोग प्रेमीयों के खिलाफ साजिश रच रहें हैं उनका क्रोना से बीज नाश करदो ।
@swarnsingh2265
@swarnsingh2265 3 жыл бұрын
ਕੁਝ ਨਹੀਂ ਵੋਟਾ ਦਾ ਚੱਕਰ ਸਾਰਾ ਚਾਰ ਸਾਲ ਕੀ ਕਰਦੀ ਸੀ ਕੈਪਟਨ ਸਰਕਾਰ
@RavinderSingh-uj4oi
@RavinderSingh-uj4oi 3 жыл бұрын
Police tan ohi kru jo hun captain chahu ...lokan nu fuddu bnaun lyi ..var var ohi bnde fad k shad dinde aa
@kashmirsingh-lm8os
@kashmirsingh-lm8os 3 жыл бұрын
Sab bakwas hai asli dosi fado
@gurmejsingh6460
@gurmejsingh6460 3 жыл бұрын
Drama keta captan n
@jagrajsinghgill1183
@jagrajsinghgill1183 3 жыл бұрын
ਸਹੀ ਕੀਤਾ ਹੈ
@lalliwalia366
@lalliwalia366 Жыл бұрын
Vkeel no goof
@robinsandhu8661
@robinsandhu8661 3 жыл бұрын
ehna di statement record karo,chak lawo ehna nu
@bhanadandiwal4295
@bhanadandiwal4295 3 жыл бұрын
bus katha aa yr
@HoshiyarSingh-lb5pm
@HoshiyarSingh-lb5pm 3 жыл бұрын
Sareya nu pata hai k jadh kithe hai. Fir jadh to shuru karo na
Players vs Pitch 🤯
00:26
LE FOOT EN VIDÉO
Рет қаралды 132 МЛН
Увеличили моцареллу для @Lorenzo.bagnati
00:48
Кушать Хочу
Рет қаралды 8 МЛН
Молодой боец приземлил легенду!
01:02
МИНУС БАЛЛ
Рет қаралды 1,8 МЛН