ਹੁਣੇ ਹੁਣੇ ਪੰਜਾਬ ਵਾਪਰਿਆ ਕਹਿਰ ਲੱਗਾ ਲੋਥਾਂ ਦਾ ਢੇਰ ! ਲੋਥਾਂ ਦੇਖ ਮਚ ਗਈ ਹਾਹਾਕਾਰ || Punjab News

  Рет қаралды 413,829

Punjab News

Punjab News

Күн бұрын

ਹੁਣੇ ਹੁਣੇ ਪੰਜਾਬ ਵਾਪਰਿਆ ਕਹਿਰ ਲੱਗਾ ਲੋਥਾਂ ਦਾ ਢੇਰ !
ਲੋਥਾਂ ਦੇਖ ਮਚ ਗਈ ਹਾਹਾਕਾਰ
Punjab News , Punjab News Live , Punjab News Channel , Punjab News Tv , Punjabi News , Punjabi News Live , Punjabi News Live Channel , Punjabi News Channel ,
Punjab News Channel :
Punjab News : An Emerging Punjabi News Channel Holding True And Fearless Journalism
Punjab News has been one of the leading and emerging news Platforms covering as well as presenting the accountable and True information and news across all the North Indian states , especially in Punjab. Launched 6 years ago, the channel has been in a great run to cover all the salient and indispensable issues and news Topics, fearlessly. Punjab News channel has been gathering, assessing, creating and presenting news and information which Aids to the awareness of individuals towards the society.
Web Site : www.punjab.news/
To extend their journalism to more and more people, Punjab News channel also launched its dedicated website where you can find News in the form of articles ( punjabi and English language ) and videos . Their dedicated Website holds the news as well as serves the queries by the users and welcomes any complaints, information and enlightenment from their audiences. As far as the theme of the news is concerned, Punjab News channel streams instant news, food vlogs , situational and organised lives, crucial interviews with the research scholars as well as the entities concerned and creates an Unbiased and courageous press world.
Striving to unveil the best and faithful news and social issues for the audience, Punjab News channel aspires to become a platform to speak for , divulge and reveal on behalf of the audience to the people at power and responsibilities at its best.
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our youtube Punjabi News channel: tinyurl.com/Pu...
Website : www.punjab.news
Subscribe to our channel: tinyurl.com/Pu...
Subscribe to our Punjab News Politics channel
/ @punjabnewspolitics
Exploring The Realm Of Real Journalism With Punjab News
It is said that Journalism is about results. It’s about affecting your community or your society in the most progressive way and Punjab News has been one of the real life instances of the above-mentioned quote.
Rising from the State of Punjab and covering the entire union of India, the Punjab news channel has been in limelight delivering the various bold and important packages of News and happenings around all the North Indian States especially, Punjab for more than the past 8 years .
The channel speaks for the news which is unbiased and tether the connecting facts to the platform of Audiences and Viewers. Moreover , the channel holds the theme of covering and bringing forth the instant news much before any other channel in front of Audiences and people of the state.
Moreover, the lives whether they are situational as well as specified stand for the truth and the inevitable need of the hour and will be continued to do so in the coming ages . In today’s rampant me-too-ism, Punjab News is one of those Punjabi news channels which are perceived as “courageous” and “different ” which keeps the audacity to show and bring forth the true efforts of serving the truthful as well as the fast news to the public.
For All Live Coverage, Exclusive And Latest Punjabi News Update, Watch The LIVE TV Of Punjab News , Catch The Latest News LIVE
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our Punjab News Politics channel
/ @punjabnewspolitics
Subscribe to our channel: tinyurl.com/Pu...
#PunjabNews #PunjabiNews
Music :
Punjab News
Punjab News , Punjab news live Punjabi News Channel Breaking News punjabi videos punjab news live Punjabi News ਪੰਜਾਬ ਨਿਊਜ਼ punjab news today
Facebook : / punjabnewsofficial

Пікірлер: 103
@baljindershah9373
@baljindershah9373 Ай бұрын
ਚਾਰ ਸਵਾਰੀਆਂ ਮੋਟਰਸਾਇਕਲ ਤੇ ਕਸੂਰ ਫਿਰ ਵੀ ਬਸ ਵਾਲੇ ਦਾ।ਇਹ ਭੂਤਰੀ ਮੰਡੀਰ ਪੁਲਿਸ ਦੀ ਵੀ ਪਰਵਾਹ ਨਹੀ ਕਰ ਰਹੀ ।
@GurpreetSingh-rt5rd
@GurpreetSingh-rt5rd Ай бұрын
ਬਹੁਤ ਸਾਰੀਆਂ ਵੀਡਿਓ ਵਿੱਚ ਦੇਖਿਆ ਸਕੂਟਰ ਵਾਲ਼ੇ ਸੜਕ ਤੇ ਅਚਾਨਕ ਮੁਡ਼ ਜਾਂਦੇ ਹਨ ਜੋ ਕੀ ਦੁਰਘਟਨਾਂ ਦਾ ਕਾਰਨ ਬਣਦੇ ਹਨ
@Satnamarts
@Satnamarts Ай бұрын
ਬਸ ਦੀ ਭੰਨ ਤੋੜ ਕਰਨ ਵਾਲਿਆਂ ਤੇ ਵੀ ਕਨੂੰਨੀ ਕਾਰਵਾਈ ਕੀਤੀ ਜਾਵੇ
@user-mj3ww3oi1d
@user-mj3ww3oi1d Ай бұрын
ਮੋਟਰਸਾਈਕਲ ਸਵਾਰ ਗਲਤ ਹੈ ਚਾਰ ਸਵਾਰੀਆਂ ਹਨ
@amritbrar7709
@amritbrar7709 Ай бұрын
ryt y sara sara tbr chd janda motorcycle te glti kise di b aa but agle da dharm b dekho laike aya
@gurpreet4663
@gurpreet4663 Ай бұрын
Moter cycle vala sala glte aa odi koi Jan buj k Glti nhi
@rooftopgardenpunjab8116
@rooftopgardenpunjab8116 Ай бұрын
ਤੂਸੀ ਚਾਰ ਬੈਠੇ ਓ ਇਹ ਠੀਕ ਆ
@meenurajput254
@meenurajput254 Ай бұрын
ਜਿਹੜਾ ਭੰਨਤੋੜ ਕਰਦਾ ਉਸਦੀ ਵੀਡਿਉ ਬਣਾੳ ਤਾਂ ਜੋ ਬਾਅਦ ਵਿੱਚ ਨੁਕਸਾਨ ਦਾ ਖਰਚ ਉਹਨਾਂ ਤੋਂ ਲਿਆ ਜਾਵੇ👈
@gurbaxkaur2452
@gurbaxkaur2452 Ай бұрын
ਚਾਰ ਜਣੇ ਇਕ ਮੋਟਰ ਸਾਈਕਲ ਤੇ ਬਸ ਦਾ ਕੀ ਕਸੂਰ
@sukhwantsingh8937
@sukhwantsingh8937 Ай бұрын
ਬਹੁਤ ਮਾੜਾ ਹੋਈਆਂ ਪਰ ਬੱਸ ਦਾ ਕੀ ਕਸੂਰ ਏ ਬੱਸ ਨੂੰ ਬੇਬਕੂਫ ਲੋਕ ਕੱਠੇ ਹੋਕੇ ਸਿਸੇ ਤੋੜ ਰਹੇ ਆ ਗਲਤੀ ਬੱਸ ਵਾਲੇ ਡਰਾਈਵਰ ਦੀ ਹੈ ਜਾਂ ਮੋਟਰਸਾਈਕਲ ਵਾਲੇ ਦੀ ਗਲਤੀ ਹੈ ਇਸ ਦੀ ਪੜਤਾਲ ਕਰਨ ਤੇ ਉਸ ਨੂੰ ਕਾਨੂੰਨ ਸਜ਼ਾ ਦੇਵਾਂਗਾ । ਜਿਨ੍ਹਾਂ ਨੇ ਬੱਸ ਦੀ ਤੋੜ ਭੰਨ ਕੀਤੀ ਹੈ ਇਨ੍ਹਾਂ ਤੇ ਵੀ ਪਰਚਾ ਹੋਣਾ ਚਾਹੀਦਾ ਹੈ
@shivanisharma5562
@shivanisharma5562 Ай бұрын
ਆਪ ਨੇ ਸ਼ਹੀ ਕਿਹਾ ਹੈ ਜੀ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@sukhjiit
@sukhjiit Ай бұрын
ਬਹੁਤ ਮਾੜਾ ਹੋਇਆ... ਪਰ ਕਾਰ ਦੀਆਂ ਸਵਾਰੀਆਂ ਮੋਟਰਸਾਇਕਲ ਤੇ, ਇਹ ਵੀ ਧੱਕਾ ਆ
@sukhwantsingh8937
@sukhwantsingh8937 Ай бұрын
ਫਿਰ ਪੁਲਿਸ ਲੋਕ ਆਖ ਦਿੰਦੇ ਆ ਡਰਾਈਵਰ ਭੱਜ ਗਿਆ ਹੁੱਣ ਦੱਸੋ ਡਰਾਈਵਰ ਕੀ ਕਰੇ ਜਖਮੀਆਂ ਨੂੰ ਹਸਪਤਾਲ ਲਿਆਈਆਂ ਫਿਰ ਵੀ ਉਸ ਨੂੰ ਮਾਰਨ ਤੱਕ ਜਾ ਰਹੇ ਸਨ ਗਲਤੀ ਪਤਾ ਨਹੀਂ ਕਿਸ ਦੀ ਹੈ ਮੋਟਰਸਾਇਕਲ ਵਾਲੇ ਦੀ ਵੀ ਗਲਤੀ ਹੋ ਸਕਦੀ ਏ
@baljitgrewal1101
@baljitgrewal1101 Ай бұрын
ਮੰਡੀਰ ਚਾਮਲੀ ਹੋਈ ਆ ਇੰਨਾ ਤੇ ਕੇਸ ਦਰਜ ਕਰੋ। ਤਾਂਹੀ ਡਰਾਈਵਰ ਐਕਸੀਡੈਂਟ ਤੋਂ ਬਾਅਦ ਭੱਜਦੇ ਆ।
@MalkidSing-lz9mq
@MalkidSing-lz9mq Ай бұрын
ਗਲਤੀ ਛੋਟੇ ਵਹੀਕਲ ਵਾਲੇ ਦੀ ਹੁੰਦੀ ਹੈ ਅਤੇ ਕਸੂਰ ਵੱਡੀ ਗੱਡੀ ਵਾਲੇ ਦਾ ਕੱਢਿਆ ਜਾਂਦਾ ਹੈ ।
@jsdigital1418
@jsdigital1418 Ай бұрын
ustaad galti shote vehicle vale di vi ho sakdi aa TE vadi gadi wale di vi...... appa kida keh sakde aa bai shote vehicle wale di hi galti hundi a.....
@sardarsaab1007
@sardarsaab1007 Ай бұрын
ਤੁਸੀਂ ਸਾਰਾ ਟੱਬਰ ਇੱਕ ਮੋਟਰਸਾਈਕਲ ਤੇ ਲਈ ਫਿਰਦੇ ਸੀ
@malkitghai4314
@malkitghai4314 Ай бұрын
ਚਾਰ ਜਣੇ ਮੋਟਰਸਾਈਕਲ ਤੇ ਚਲਣਾ,ਕੀ ਜਾਇਜ ਹੈ,ਹੋਇਆ ਤਾਂ ਬਹੁਤ ਮਾੜਾ, ਪਰ ਹਮੇਸ਼ਾ ਵੱਡੀ ਗੱਡੀ ਦੇ ਡਰਾਈਵਰ ਖਿਲਾਫ ਹੀ ਕਾਰਵਾਈ ਹੁੰਦੀ ਹੈ,ਕਸੂਰ ਭਾਵੇਂ ਮੋਟਰਸਾਈਕਲ ਵਾਲੇ ਦਾ ਹੋਵੇ,ਜਦੋ ਚਾਰ ਬੰਦੇ ਮੋਟਰਸਾਈਕਲ ਤੇ ਭੇਜ ਰਹੇ ਹੋ,ਟੈਕਸੀ ਦਾ ਪ੍ਰਬੰਧ ਕਰ ਲੈਂਦੇ, ਅੱਜ ਇਹ ਸਭ ਨਾਂ ਹੁੰਦਾ।
@harpalSingh-rh3rc
@harpalSingh-rh3rc Ай бұрын
ਕਸੂਰ ਮੋਟਰਸਾਈਕਲ ਵਾਲੇ ਦਾ
@hsbhatti2682
@hsbhatti2682 Ай бұрын
ਦੋ ਤੋਂ ਵੱਧ ਸਵਾਰੀ ਵੀ ਕਨੂੰਨੀ ਜੁਰਮ ਹੈ, ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਸ ਡਰਾਈਵਰ ਤੇ ਪਰਚਾ ਦਰਜ ਹੋਣਾਂ ਚਾਹੀਦਾ ਹੈ
@swarnsingh7599
@swarnsingh7599 Ай бұрын
Waheguru ji mehar kari
@NarvailSingh-qr3dg
@NarvailSingh-qr3dg Ай бұрын
ਨਾਲੇ। ਮੰਗਦੇ। ਜੇੜੀ ਗਰੀਬ। ਗੱਡੀ। ਭੱਨੀ।
@GurmeetSinghWriter
@GurmeetSinghWriter Ай бұрын
ਵਾਹਿਗੁਰੂ waheguru
@user-rk9qh6hb8l
@user-rk9qh6hb8l Ай бұрын
Waheguru.ji Waheguru.ji
@user-mc3hs8tn7x
@user-mc3hs8tn7x Ай бұрын
Waheguru ji waheguru ji 🙏
@user-wr4ob5gk5f
@user-wr4ob5gk5f Ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ VEERY SO SAD GJ
@surjeetkaurgarewal4407
@surjeetkaurgarewal4407 Ай бұрын
Bus da nuksan kion karde ho gavaro
@HarwindarSingh-ls7vx
@HarwindarSingh-ls7vx Ай бұрын
Waheguru jii
@RakeshKumar-qt6dc
@RakeshKumar-qt6dc Ай бұрын
1ਮੋਟਰਸਾਇਕਲ ਤੇ 4 ਸਵਾਰਿਆ ਕਨੂੰਨੀ ਕਾਰਵਾਈ ਬੱਸ ਵਾਲੇ ਵੀਰ ਤੇ ਨਹੀਂ ਬਲਕੀ ਇਸ ਮੋਟਰਸਾਈਕਲ ਵਾਲੇ ਤੇ ਹੋਣੀਂ ਚਾਹੀਦੀ ਹੈ ਤੇ ਸਕੂਲ ਬੱਸ ਦਾ ਜੋ ਵੀ ਨੁਕਸਾਨ ਇਸ ਨੇ ਕੀਤਾ ਜੋ ਕਿ ਵਿਡੀਉ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਓਹ ਵੀ ਇਨ੍ਹਾਂ ਮੋਟਰਸਾਈਕਲ ਵਾਲਿਆਂ ਤੋਂ ਲਿਆ ਜਾਵੇ
@satvirsinghrana9688
@satvirsinghrana9688 Ай бұрын
ਯੂਸਫ਼ ਧਰਮ ਬਦਲੀ ਕਰ ਲਿਆ
@beantsinghsandhu1224
@beantsinghsandhu1224 22 күн бұрын
ਬੱਸ ਵਾਲੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ
@naibsingh_1235
@naibsingh_1235 Ай бұрын
ਮੋਟਰਸਾਈਕਲ ਸਵਾਰਾਂ ਦੀ ਗਿਣਤੀ ਵੀ ਵੇਖੋ।
@baldevsinghsingh-tn3jj
@baldevsinghsingh-tn3jj 26 күн бұрын
ਉਏ ਕਿਓਂ ਥੋਨੂੰ ਲਾਸ਼ਾਂ ਦੇ ਢੇਰ ਦਿਖਾਈ ਦੇਈਂ ਜਾਂਦੇ ਆ ਸਾਰੇ ਪਾਸੇ!
@gurarpansingh3475
@gurarpansingh3475 Ай бұрын
ਬਹੁਤ ਮਾੜਾ ਹੋਇਆ😢😢
@HelloOppo-mz2br
@HelloOppo-mz2br Ай бұрын
ਇਕ ਪੁਲੀਸ ਵਾਲਾ ਤਾਂ ਹਟਾਉਦੈ ਇਕ ਮੌਜ ਨਾਲ ਖੜੈ
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@BaljeetSingh-sz8bu
@BaljeetSingh-sz8bu Ай бұрын
ਪੜ੍ਹਾਈ ਦਾ ਬਿਜ਼ਨਸ ਬੰਦ ਹੋਣਾ ਚਾਹੀਦਾ ਹੈ ਸਾਰੇ ਪ੍ਰਾਈਵੇਟ ਸਕੂਲਾਂ ਤੇ ਸਰਕਾਰੀ ਕਬਜ਼ੇ ਕਰਕੇ ਸਰਕਾਰੀ ਸਕੂਲ ਬਣਾਏ ਜਾਣੇ ਚਾਹੀਦੇ ਹਨ ਪ੍ਰਾਈਵੇਟ ਸਕੂਲਾਂ ਵੱਲੋਂ ਅੰਨੇਵਾਹ ਲੁੱਟ ਮਚਾਈ ਹੋਈ ਹੈ
@sulakhandhaliwal6456
@sulakhandhaliwal6456 Ай бұрын
👍👌
@jashanmann8066
@jashanmann8066 Ай бұрын
Bahut badiya vichaar hai ji 🙏🙏🙏🙏
@HelloOppo-mz2br
@HelloOppo-mz2br Ай бұрын
ਡਰੈਵਰ ਪੂਰੀ ਛਾਣਬੀਣ ਕਰਕੇ ਰੱਖਣਾ ਚਾਹੀਦਾ ਹੈ ਕ ਈ ਤਾਂ ਐਵੇ ਡਰੈਵਰ ਬਣ ਜਾਂਦੇ ਨੇ ਫਿਰ ਨੁਕਸਾਨ ਕਰਦੇ ਨੇ
@amarjeetsingh3869
@amarjeetsingh3869 Ай бұрын
ਬਾਈ ਲੋਕਾਂ ਨੂੰ ਅਕਲ ਨਹੀਂ ਗਲਤੀ ਕਿਸੇ ਦੀ ਵੀ ਹੋਵੇ ਕਹਿਣਾ ਬੱਸ ਫੜ ਲੋ ਡਰੈਵਰ ਨੂੰ ਡਰੈਵਰ ਮੌਕੇ ਦੀ ਕੁੱਟ ਤੋਂ ਡਰਦਾ ਮਾਰਾ ਭੱਜਦਾ
@NandKishor-bh6du
@NandKishor-bh6du Ай бұрын
,😊
@MalkitSingh-gz6zb
@MalkitSingh-gz6zb Ай бұрын
Very good👍 Work
@satwantkaur7093
@satwantkaur7093 Ай бұрын
Galti motorcycle vale di hoyi tan ki karoge.bus school di hai.4 swarian motorcycle te hone tan balance vilose ho janda hai
@BakhshinderKaur-qy2vv
@BakhshinderKaur-qy2vv Ай бұрын
motor cycle te sari family chad jandi hai police nu rokna chahida hai
@SURINDERSK-ug9dr
@SURINDERSK-ug9dr Ай бұрын
Traffic rule ne follow karde
@ToyotaSupra-p8z
@ToyotaSupra-p8z Ай бұрын
Traffic rules follow nhi karde. Bus duje nu galt khihna.
@ToyotaSupra-p8z
@ToyotaSupra-p8z 25 күн бұрын
Driving always carefully
@paramjitsingh2651
@paramjitsingh2651 Ай бұрын
4 moter cyal tyr betha ke ja re a sara tabar Marva leya galti moter cyal de a bass tye chale jande hun mana laye pahela saon da mehena😮😮😮😮😮
@vijaykumar6853
@vijaykumar6853 Ай бұрын
Hoya mara
@gurkiratdhaliwal-du8ky
@gurkiratdhaliwal-du8ky Ай бұрын
Char jane alot nahi motrsicl te
@harjitsingh8724
@harjitsingh8724 Ай бұрын
Punjab News should behave responsibly The news headlines is flaring up the incident Please
@user-zx2cd3ot7g
@user-zx2cd3ot7g Ай бұрын
Heading tan thek like diya karo vade patarkaro
@DheerajKumar-bz6np
@DheerajKumar-bz6np Ай бұрын
School waliya nu chahida aa ke bachiya de bas de driver nu kuj sekhiya jaye
@Ranjitsingh-r3j
@Ranjitsingh-r3j 26 күн бұрын
Buhat. Madaa. Hoeyaa..Bus.vale.nu.saza.deo.. Sare. Motorcycle. Valeyn. Da. Kasur.. Kadee.. Paye.. Gareeb.. De. Tin. Zee. Mar. Geya.. Oh. Ni. Disda😢😢😢😢
@user-je4rr6ro6y
@user-je4rr6ro6y Ай бұрын
ਬੱਸਾਂ ਦੇ ਡਰਾਈਵਰ ਅਕਸਰ ਬਹੁਤ ਤੇਜ ਰਫਤਾਰ ਨਾਲ ਚਲਦੇ ਹਨ। ਇਸ ਡਰਾਈਵਰ ਨੂੰ ਫਾਂਸੀ ਹੋਵੇ ਜੀ
@RobinKumar-rz4hy
@RobinKumar-rz4hy Ай бұрын
Drebar shi Aa jo Hospital Le k. Aaeya
@atamasingh6020
@atamasingh6020 Ай бұрын
Eh punjab da hal ha
@user-xh9jh3dy8m
@user-xh9jh3dy8m 15 күн бұрын
Jail bhejo bihari a nu
@pardhumanaggarwal5257
@pardhumanaggarwal5257 Ай бұрын
Who was driving on wrong side?
@jasscheema4954
@jasscheema4954 Ай бұрын
Waheguru sab te mehir kare galti kise di vi nhi changa insan moke no sambal sakda .Veet chukya sama kade vapis nhi ahunda.chahe driver di galti c chahe motarcyical Wale di bhi oh rab de rang ne . Please gal no age na vidaya karo .sab apne ne koi vigna nhi ...... Baki tusi Jada samjhdar ho .......
@AyurvedaAcademy-bq1lk
@AyurvedaAcademy-bq1lk Ай бұрын
3 sawariya.galt he
@GurwinderSingh-vd4ke
@GurwinderSingh-vd4ke Ай бұрын
Bewkuf
@inderjitrandhawa709
@inderjitrandhawa709 Ай бұрын
4 Janai Bike Tai C Bethai Eh Wrong Nhi
@HarwinderHarry-bd8pr
@HarwinderHarry-bd8pr Ай бұрын
4.swarian.bike.kiven.contrl.
@ananyarani4051
@ananyarani4051 Ай бұрын
Up Bihar da tta nahi
@RajaSingh-mu4zk
@RajaSingh-mu4zk Ай бұрын
Char jane motorcycle te jaonge eho kuj hona
@MrKuldipkushik19
@MrKuldipkushik19 Ай бұрын
Driver ki galti teh thi. Bus ko rokna nahi chahie tha. Bachcho to bachana bhi jaruri tha. Ek adha aur injurd ho Jara to koi baat nahi.Driver ne apni jaan bacha li aur bachcho ko marne ko shod diya.
@jatindersingh1809
@jatindersingh1809 Ай бұрын
Sri guru angad dev ji da name hai gadhi opar
@pachukoking2963
@pachukoking2963 Ай бұрын
This is an accident why people are attacked the bus
@onkarsingh1399
@onkarsingh1399 Ай бұрын
Police khade khade tamasha dekh rahee hai aur janta bus ke sheeshe Tod rahee hai lahnat hai is police ke aur inke kanoon ke.yeh karvayee tabh karte hain jab poora khell khatam ho jaata hai.phir aisa rob dikhate hain jaise yeh punjab ke president hon.
@navdeepkaur2391
@navdeepkaur2391 Ай бұрын
School Walia busa da bohat bura haal e. Driver bohat gandhe tarikke naal drive karde ne. Thode din pehla mere to v gaala khadhia c school bus de driver ne, main scooty te c mod te aa k mere upar chadda deni c bus. Fer kaddia main gaala aggo dandd kadd k langh gya. Ehna te kaarvaie jarur honi chahidi e.
@tasveerrandhawa7665
@tasveerrandhawa7665 Ай бұрын
Sb te jaanch karke parch hove.. bhan tor da. Jisda kasoor aa. Osnu sja ditti jave. . Bakki 4 jaane motersy te kive jaa rahe c. Hun motor vhecal act kithe gaya.
@mand9375
@mand9375 Ай бұрын
Triple men c on bike
@JasvirSingh-kz8cb
@JasvirSingh-kz8cb Ай бұрын
Punjab police sirf pet badaona jandi aa
@devindersingh9556
@devindersingh9556 Ай бұрын
Verre,kakh,ni banana,
@ArunSharma-lu3gz
@ArunSharma-lu3gz Ай бұрын
Two wheeler te 4 Jane ja rahe c. Jado control nahi hoya hona odo eh hadsa wapar gya.. jehna de bandeya di death hoi ohna nu gussa aa hi janda hai. Par ho sakda k Driver b sahi hove, hun eh jaanch ch police hi dssegi..
@harvendersidhu4617
@harvendersidhu4617 Ай бұрын
Sara.tabr.motsaekl.te.betha.c.bas.wala.ki.kre
@mehtabsingh4383
@mehtabsingh4383 Ай бұрын
yrr ene bande naa charea karo bike te fir accident huna hor ki huna
@sukhjindersinghsukhjinders2214
@sukhjindersinghsukhjinders2214 Ай бұрын
Galat chalanday motercycle wale.
@jagdevkaur3144
@jagdevkaur3144 Ай бұрын
ਹੋਇਆ ਕੀ ਐ ਰੌਲਾ ਰੱਪਾ ਹੀ ਪੈ ਰਿਹਾ ਐ
@gurveer.singh.grewal.3361
@gurveer.singh.grewal.3361 Ай бұрын
ਵੀਡੀਓ ਦੇਖੀਂ ਹੀ ਆ ਸੁਣ ਵੀ ਲਿਆਂ ਕਰੋਂ ਤਿੰਨ ਜਣਿਆਂ ਦੀ ਮੌਤ ਹੋ ਗਈ ਇੱਕ ਗੰਭੀਰ ਜ਼ਖ਼ਮੀ ਆ‌ ਇੱਕ ਬਾਈਕ ਤੇ ਚਾਰ ਜਣੇਂ ਜਾਂ ਰਹੇਂ ਸੀ ਮਾਰੂਤੀ ਕਾਰ ਬਣਾ ਕੇ
@RajaSingh-mu4zk
@RajaSingh-mu4zk Ай бұрын
Bhaiya de bij punjab ch peda hon lage
@GaganDeol-eq8ww
@GaganDeol-eq8ww Ай бұрын
Pagal lok guru ji da na vi nai baksea
@kingqueen7631
@kingqueen7631 Ай бұрын
Aho kuj ni hunda saleyo tusi 4 jane si bhul jo ghar jao
@VijayKumar-dk1ym
@VijayKumar-dk1ym Ай бұрын
Pulis bale ethe lun farde pae ne
@varindersinghbajwa4723
@varindersinghbajwa4723 Ай бұрын
Jihda driver chuk ke lain aya bus vich,os da kasoor ta nai lagda
@Beekan-dk8tk
@Beekan-dk8tk Ай бұрын
eh school jhuthe h
@user-gw6wy9bk9v
@user-gw6wy9bk9v Ай бұрын
Driver ne nasha kita hona.jalandhar ch v haiga Sri Guru Nanak public school Preet nagar sodal road Jalandhar jitthey nadha milda bacheya nu v te hora nu v staff nu v
@tejindersingh9676
@tejindersingh9676 Ай бұрын
Waheguru Ji mehar kri
@BalwinderSingh-tk6hc
@BalwinderSingh-tk6hc Ай бұрын
Waheguru ji
@BakhshinderKaur-qy2vv
@BakhshinderKaur-qy2vv Ай бұрын
motor cycle te sari family chad jandi hai police nu rokna chahida hai
@jasveersingh9456
@jasveersingh9456 Ай бұрын
Waheguru ji
Пришёл к другу на ночёвку 😂
01:00
Cadrol&Fatich
Рет қаралды 3,9 МЛН
Новый уровень твоей сосиски
00:33
Кушать Хочу
Рет қаралды 1,4 МЛН
У ГОРДЕЯ ПОЖАР в ОФИСЕ!
01:01
Дима Гордей
Рет қаралды 7 МЛН
Alat yang Membersihkan Kaki dalam Hitungan Detik 🦶🫧
00:24
Poly Holy Yow Indonesia
Рет қаралды 11 МЛН
Пришёл к другу на ночёвку 😂
01:00
Cadrol&Fatich
Рет қаралды 3,9 МЛН