ਇਹ ਕੁੱਪ ਚ ਤੂੜੀ ਕਿਵੇਂ ਖੜੀ ਬਿਨਾ ਤਾਰ , ਪਰਾਲ਼ੀ , ਮਿੱਟੀ ਤੋਂ ਕਮਾਲ ਦੀ ਕਲਾਕਾਰੀ

  Рет қаралды 87,856

Guri Gharangna

Guri Gharangna

2 жыл бұрын

ਇਹ ਕੁੱਪ ਚ ਤੂੜੀ ਕਿਵੇਂ ਖੜੀ ਬਿਨਾ ਤਾਰ , ਪਰਾਲ਼ੀ , ਮਿੱਟੀ ਤੋਂ ਕਮਾਲ ਦੀ ਕਲਾਕਾਰੀ

Пікірлер: 55
@tashindergill9409
@tashindergill9409 2 жыл бұрын
ਇਹ ਤਾਂ ਬਹੁਤ ਪਰਾਣੀ ਕਾਢ ਆ ਅਗੇ ਲੋਕ ਵਾਣ ਦੇ ਮੰਜਿਆਂ ਨੂੰ ਜੋਰ ਕੇ ਕੁੱਪ ਬਣਾਉਂਦੇ ਸੀ ਅਸੀਂ 40 ਸਾਲ ਪਹਿਲਾਂ ਬਣਾਉਂਦੇ ਰਹੇ ਆ
@jassvlogs2380
@jassvlogs2380 2 жыл бұрын
ਵੈਰੀ ਗੁਡ ਬਾਈ ਬੱੜਾ ਮੋਟਾ ਡਮਾਕ ਲਾਇਆ ਬਾਈ ਨੇ
@jogagill2445
@jogagill2445 2 жыл бұрын
ਇਸ ਤਰਾਂ ਤੂੜੀ 1947 ਵੇਲੇ ਦਾ ਕੁੱਪ ਹੈ ਸਭ ਤੋਂ ਵਧੀਆ ਤੇ ਸਸਤਾ ਤਰੀਕਾ ਹੈ ਅਸੀਂ ਮੰਜੇ ਬੰਨ ਕੇ ਕੁੱਪ ਬਣਾਓਦੇ ਸੀ ਇਸ ਦੀ ਤੂੜੀ ਨਹੀ ਖਰਾਬ ਹੁੰਦੀ
@sukhwindersinghlela5465
@sukhwindersinghlela5465 2 жыл бұрын
ਗੁਰੀ ਮੈ।ਸੋਨੂ ਸਭ ਤੋਂ ਪਹਿਲਾਂ ਕੇਮੀਟ ਕੀਤਾ ਮੇਰੇ ਨਾਲ਼ ਗੱਲ ਕਰਨੀ ਜੀ ਕਿਸਾਨ ਫਾਰਮ ਸਤੋਜ ਸੁਨਾਮ
@gurigharangna
@gurigharangna 2 жыл бұрын
Msg me 9878006703
@tejjinderkhana4617
@tejjinderkhana4617 2 жыл бұрын
ਆ ਕੁੱਪ ਤਾ ਭਰਾਵਾ ਹਰਿਆਣੇ ਵਿਚ 2009 ਵਿਚ ਵੇਖੇ ਸੀ
@Khalsa-kf3wt
@Khalsa-kf3wt 2 жыл бұрын
ਇਹ ਤਾ ਕਾਕਾ ਤੁਸੀ ਨਵੀਂ ਚੀਜ਼ ਵੇਖੀ ਹੈ ਇਹ ਤਾ ਬਹੁਤ ਪ੍ਰਾਣੀ ਤਕਨੀਕ ਹੈ
@Hardeep_Singh_Benipal
@Hardeep_Singh_Benipal 2 жыл бұрын
ਅੱਜ ਤੋਂ 40 ਸਾਲ ਪਹਿਲਾਂ ਇਚੇਂ ਹੀ ਤੂੜੀ ਦਾ ਰੱਖ ਰਖਾਵ ਕਰਦੇ ਹੁੰਦੇ ਸੀ ਤੇ ਦੂਸਰਾ ਤਰੀਕਾ ਨਾੜ ਨਾਲ ਬੰਨਕੇ ਵੀ ਲੋਕ ਬਣਾਉਦੇ ਸੀ, ਇਹ ਵੀ ਕਾਮਯਾਬ ਹੈ, ਗੁਰੀ ਦਾ ਪੁਰਾਣੀ ਚੀਜ ਦਿਖਾਉਣ ਲਈ ਧੰਨਵਾਦ ਹੈ
@ParamjitSingh-vh4yw
@ParamjitSingh-vh4yw 2 жыл бұрын
ਪਹਿਲਾਂ 78-79ਵਿੱਚ ਮੰਜੇ ਜੋੜ ਕੇ ਹੀ ਬਣਾ ਦਿੱਤਾ ਜਾਂਦਾ ਸੀ ਹੁਣ ਲੋਕ ਹੱਥੀ ਮਿਹਨਤ ਨਹੀਂ ਕਰਦੇ
@gurpreetsinghgrewal4979
@gurpreetsinghgrewal4979 2 жыл бұрын
Hun kehra machine nal press kita 😆
@ibrarahmad2992
@ibrarahmad2992 9 ай бұрын
بہت پسند کیا جارہا ہے
@baljinderbadesha9770
@baljinderbadesha9770 2 жыл бұрын
Bahut vadhiya jankari ditti ji
@user-eh4kr8yf2v
@user-eh4kr8yf2v 5 ай бұрын
Anicient bapu je
@dilbagsekhon4574
@dilbagsekhon4574 2 жыл бұрын
ਜੇ ਟੱਠਾ ਆਗਿਆ ਨਾਲ ਖੈਹਣ ਲਾਗਿਆ ਤਾਂ
@jaswinderjaswinder9101
@jaswinderjaswinder9101 2 жыл бұрын
Bhut vadia
@Mansa_Wala_Sidhu
@Mansa_Wala_Sidhu 2 жыл бұрын
Good work
@NishanSingh-ef8yy
@NishanSingh-ef8yy 2 жыл бұрын
Good work bro 👍👌
@user-eh4kr8yf2v
@user-eh4kr8yf2v 5 ай бұрын
Anicient
@varindersingh1910
@varindersingh1910 2 жыл бұрын
Jatt jugadi junde a 🔥🔥🔥🔥🔥🔥
@pindtonshehar4924
@pindtonshehar4924 2 жыл бұрын
Good ji
@PremSingh-hq6wx
@PremSingh-hq6wx 2 жыл бұрын
Veer ji Jay Koi Putra sand a Gaya
@gurpreetzaildaar
@gurpreetzaildaar 2 жыл бұрын
Good 👍
@gurcharansingh3986
@gurcharansingh3986 2 жыл бұрын
Sade pind v Pachhmi Punjab ton aay Bajigar Baradri vale bhara 1970-75 tk Manje bn k Muhlean naal chngi tran press kr dinde c . Eh bhut purani te vadhia tkneek hai .
@rajveermander3217
@rajveermander3217 2 жыл бұрын
Nyc Ji 🙏
@raghveersingh5769
@raghveersingh5769 2 жыл бұрын
Good very nice
@apsingh2484
@apsingh2484 Жыл бұрын
Sadey pind vi kardey si,aj to koi 30-40 saal pehle se
@balwindersandhu1140
@balwindersandhu1140 2 жыл бұрын
Ih bahut purani takneek hai ji.falian Velez di. Ih cheej pahlan manje lake karde c
@amansidhu4892
@amansidhu4892 2 жыл бұрын
Good
@varindersohivarindersohi4342
@varindersohivarindersohi4342 2 жыл бұрын
👌👌
@mahajravivilogs
@mahajravivilogs 2 жыл бұрын
👍👍
@NarinderSingh-gl7lo
@NarinderSingh-gl7lo 2 жыл бұрын
👍👍👍👍👍
@kewal1370
@kewal1370 2 жыл бұрын
Harana...ma...amm...ji
@981578633
@981578633 2 жыл бұрын
Eh tan bht old taknik aa haryana ch bht jyada sohana noh kmp road dy uprly pinda ch sb eho chlda
@MD-ht2xr
@MD-ht2xr 2 жыл бұрын
Ghant
@BalbirMaan-se7jb
@BalbirMaan-se7jb 2 жыл бұрын
Very.gud.work.
@ekamkaur1486
@ekamkaur1486 2 жыл бұрын
The tan bahut purani chej aa
@gulfsardar3118
@gulfsardar3118 2 жыл бұрын
Very good 👍
@parmindersinghgill6470
@parmindersinghgill6470 2 жыл бұрын
ਮੈਂ ਤਾਂ ਭਾਈ ਨਵਾਂ ਵੇਖਿਆ, ਭਾਵੇਂ ਕੁਮੈਂਟਾਂ ਵਿਚ ਵੀਰ ਪੁਰਾਣੀ ਤਕਨੀਕ ਦੱਸਦੇ ਹਨ। ਸਾਡੇ ਮਾਝੇ ਵਿੱਚ ਮੂਸਲ ਬੰਨਣ ਦਾ ਤੇ ਬੇਟ ਏਰੀਏ ਵਿੱਚ ਧੜ੍ਹ ਲਿੰਬਣ ਜਾਂ ਖੁੱਡੀ ਵਲ ਕੇ ਪਾਉਣ ਦਾ ਤਰੀਕਾ ਹੀ ਪ੍ਰਚੱਲਤ ਹੈ। ਹੁਣ ਤਾਂ ਬਹੁਤੇ ਘਰਾਂ ਨੇ ਉੱਚੇ ਤੇ ਵੱਡੇ ਬਰਾਂਡੇ ਟਾਈਪ ਸਟੋਰ ਬਣਾ ਲਏ ਹਨ।
@exploretheworldwithtwofrin5910
@exploretheworldwithtwofrin5910 2 жыл бұрын
Hvaa nal uddi v eho aa
@NirmalSingh-qj9wm
@NirmalSingh-qj9wm 2 жыл бұрын
Eh takneek Bahut purani hai
@SukhwinderSingh-wq5ip
@SukhwinderSingh-wq5ip 2 жыл бұрын
ਗੁੱਡ ਵਰਕ
@surindergoyal4180
@surindergoyal4180 2 жыл бұрын
pehlan turhi eh kupp bna ke hi kheta ch rakhde c sdian purani rvaet he eh
@dilveerpabdhar4754
@dilveerpabdhar4754 2 жыл бұрын
ਕਬੂਤਰਬਾਜ਼ ਨਿਹੰਗ ਘਰਾਗਣਾ ਤੇ ਲੱਡੂ ਘਰਾਗਣਾ
@RECORDS-tp7wc
@RECORDS-tp7wc 2 жыл бұрын
Gurpreet ji bank ch jano hatge ji
@gurigharangna
@gurigharangna 2 жыл бұрын
Na y jana g
@jasssingh8835
@jasssingh8835 2 жыл бұрын
Pahele lok eve toodi Rashad c
@jassibuttar7181
@jassibuttar7181 2 жыл бұрын
ਕਮਾਲ ਆ
@paramjeetsinghbuttar1026
@paramjeetsinghbuttar1026 2 жыл бұрын
ਹੁਣ ਤੁੜੀ ਕਿਸੇ ਬਿਨਾ ਸਹਾਰੇ ਖੜੀ ਹੈ ਕਿ ਰਸੀਆ ਜਾਂ ਤਾਰਾ ਦਾ ਘੇਰਾਬੰਦੀ ਕੀਤੀ ਹੈ ਨੇੜੇ ਯੂਮ ਕਰਕੇ ਕੈਮਰਾ ਵਖੋਣਾ ਸੀ
@nahargoatfarm2018
@nahargoatfarm2018 2 жыл бұрын
Aa kee gallan cho gall aa koi chajj dee gall ker la
@makhansingh5676
@makhansingh5676 2 жыл бұрын
Pendu sbeyachar da poora jankar nhi ptrkar🤔😉🤔😉
@dhillondhillon6241
@dhillondhillon6241 2 жыл бұрын
Bahut parani chig hhh
@gurpalgharangna7125
@gurpalgharangna7125 2 жыл бұрын
Good job bro
@user-eh4kr8yf2v
@user-eh4kr8yf2v 5 ай бұрын
Anicient bapu je
@user-eh4kr8yf2v
@user-eh4kr8yf2v 5 ай бұрын
Anicient bapu je
Mama vs Son vs Daddy 😭🤣
00:13
DADDYSON SHOW
Рет қаралды 47 МЛН
Best KFC Homemade For My Son #cooking #shorts
00:58
BANKII
Рет қаралды 69 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
Modern Luxurious House Design | Home Tour | Interior Design
23:42
Guri Gharangna
Рет қаралды 11 М.
🎀 strong challenge with @RezoHulk #challenge #funny #foryou #gym
0:30
Gym lover..#trollface #short #shortsfeed
0:21
DS SIPUN OFFICIAL
Рет қаралды 7 МЛН
Are you competing for excitement or excitement and humor? Shoot as you please. Don't follow the
0:56