ਇਕ ਐਸੇ ਮੁਸਲਿਮ ਪਰਵਾਰ ਦੀ ਦਾਸਤਾਨ ਜਿਸਦੇ ਚਾਰ ਮੈਂਬਰ ਖਾੜਕੂ ਸੰਘਰਸ਼ ਦੀ ਭੇਂਟ ਚੜ੍ਹੇ

  Рет қаралды 63,435

PTN24

PTN24

Күн бұрын

Пікірлер: 228
@gurdeepsinghsidhu3953
@gurdeepsinghsidhu3953 Жыл бұрын
ਇਕ ਪਾਸੇ ਸਿੱਖ ਪੁਲਿਸ ਵਾਲਿਆਂ ਨੇ ਕਿੰਨਾ ਸਿੱਖਾਂ ਤੇ ਤਸ਼ਦੱਦ ਕੀਤਾ…ਦੁਜੇ ਪਾਸੇ ਇਕ ਮੁਸਲਿਮ ਪਰਿਵਾਰ ਨੇ ਕਿੰਨਾ ਤਿਆਗ ਕੀਤਾ…ਸਲੂਟ ਹੈ ਜੀ 💐
@mandipsingh3845
@mandipsingh3845 Жыл бұрын
ਧੰਨ ਹੈ ਇਹ ਪਰਿਵਾਰ, ਧੰਨ ਇਹਨਾਂ ਦੀ ਕੁਰਬਾਨੀ!
@bahadursingh1359
@bahadursingh1359 Жыл бұрын
ਪ੍ਰਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜ਼ਿੰਦਗੀ ਧਰਮ ਲਈ ਵਾਰੀ ਮਾਤਾ ਜੀ ਤੁਹਾਡੇ ਚਰਨਾਂ ਵਿਚ ਸਿਜਦਾ ਕਰਦਾ ਹਾਂ
@dhillontv3637
@dhillontv3637 Жыл бұрын
ਪਰਮਾਤਮਾ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ
@gurbhejsingh5703
@gurbhejsingh5703 Жыл бұрын
ਵਾਹਿਗੁਰੂ ਸਦਾ ਪਰਿਵਾਰ ਨੂੰ ਚੜ੍ਹਦੀਕਲਾ ਵਿੱਚ ਰੱਖਣ ਪ੍ਰਣਾਮ ਸ਼ਹੀਦਾਂ ਨੂੰ
@balwindersinghjattana5770
@balwindersinghjattana5770 Жыл бұрын
ਪਿੰਡ ਭੰਮੇ ਕਲਾਂ ਜਿਲਾ ਮਾਨਸਾ ਭਾਈ ਲਛਮਣ ਸਿੰਘ ਉਰਫ ਬਸੀਰ ਮੁਹੰਮਦ
@gurnamdhaliwalsingh6564
@gurnamdhaliwalsingh6564 Жыл бұрын
ਵਾਹਿਗੁਰੂ ਜੀ ਇਸ ਪਰਵਾਰ ਨੂੰ ਚੜ੍ਹਦੀ ਕਲਾ ਵਿੱਚ ਰਖੱਣ ਜੀ
@BalrajSingh-me3ep
@BalrajSingh-me3ep Жыл бұрын
ਵਾਹਿਗੁਰੂ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ।
@beantsinghbrar8150
@beantsinghbrar8150 Жыл бұрын
ਪਾਪੀ ਬੰਦਿਆਂ ਨੂੰ ਸੋਧਣ ਲਈ ਸੂਰਮੇ ਧਰਤੀ ਤੇ ਆਉਂਦੇ ਰਹੇ ਆ ਤੇ ਆਉਂਦੇ ਰਹਿਣਗੇ ਵਾਹਿਗੁਰੂ ਜੀ
@JatinderSingh-kx6mp
@JatinderSingh-kx6mp Жыл бұрын
ਕਦੇ ਨਾ ਭੁੱਲਣ ਵਾਲੀ 84😔 ਪ੍ਰਣਾਮ ਸ਼ਹੀਦਾਂ ਨੂੰ 🙏
@baldevsinghgillbudhsinghwa9352
@baldevsinghgillbudhsinghwa9352 Жыл бұрын
ਸਲੂਟ ਹੈ ਇਸ ਭੈਣ ਜੀ ਨੂੰ
@sukhwantsingh4175
@sukhwantsingh4175 Жыл бұрын
ਦਾਸ ਸੁਖਵੰਤ ਸਿੰਘ ਵੱਲੋਂ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
@gurpreetbittu4210
@gurpreetbittu4210 Жыл бұрын
ਜਿਸ ਬੰਦੇ ਨੇ ਇਹਨੂੰ ਫੜਾਇਆ ਸੀ ਓਹਦਾ ਪਰਿਵਾਰ ਵੀ ਮਰ ਗਿਆ ਤੇ ਆਪ ਖੁਦ ਦੇ ਕੀੜੇ ਪੈ ਗਏ ਰੱਬ ਨੇ ਗਦਾਰੀ ਕਰਨ ਵਾਲੇ ਨੂੰ ਸਜਾ ਦੇ ਦਿੱਤੀ ਏ
@balwantkaur6546
@balwantkaur6546 Жыл бұрын
ਬੀਬੀ ਅਮਰਜੀਤ ਕੌਰ ਜੀ ਆਪ ਨੂੰ ਵਾਹਿਗੁਰੂ ਜੀ ਤੇ ਮਿਹਰ ਕਰਨ।।
@sarbjithero1308
@sarbjithero1308 Жыл бұрын
ਬਹੁਤ ਹੀ ਧੰਨਵਾਦ ਜੀ ਐਸੇ ਖਾੜਕੂਆਂ ਜੋਧੇ ਹੋਏ ਹਨ ਜਿਨ੍ਹਾਂ ਵਿੱਚ ਇਕ ਇਹ ਮੁਸਲਮਾਨ ਪਰਵਾਰ ਦਾ ਜੋਧਾ ਪੁੱਤ ਵੀਸੀ
@GurwinderSingh-cf2rr
@GurwinderSingh-cf2rr Жыл бұрын
ਜਿਹਨਾ ਪਰਿਵਾਰਾਂ ਕਰਕੇ ਅਸੀਂ ਜੀਓੰਦੇ ਆ ਇਹਨਾਂ ਦੀ ਸੇਵਾ ਜਰੂਰ ਕਰਿਆ ਕਰੋ
@Punjab-f5w
@Punjab-f5w Жыл бұрын
ਬਲਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਮੇਹਨਤ ਨੂੰ
@GurbaniAtteSikhItehaas
@GurbaniAtteSikhItehaas Жыл бұрын
ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਸਲੁਟ ਹੈ ਭੈਣ ਜੀ
@GurwinderSingh-cf2rr
@GurwinderSingh-cf2rr Жыл бұрын
ਸਾਰੇ ਵੀਰ ਦਸਵੰਧ ਕੱਢਿਆ ਕਰੋ ਇਹਨਾਂ ਪਰਿਵਾਰਾਂ ਲਈ ਬੇਨਤੀ ਹੈ
@rajwantkaur1408
@rajwantkaur1408 Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਭੈਣ ਜੀ ਤੇ ਬੜੀ ਵੱਡੀ ਕੁਰਬਾਨੀ ਏ ਆਪ ਜੀ ਦੀ 🙏🙏🙏🙏🙏🙏🙏🙏🙏🙏
@khalsachardikala
@khalsachardikala Жыл бұрын
ਬਾਗੀ ਫੋਜੀ ਜਸਵੰਤ ਸਿੰਘ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਸਾਹਿਬ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਨੂੰ ਅਤੇ ਇਹਨਾਂ ਦੇ ਸਾਰੇ ਪ੍ਰੀਵਾਰ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਸ਼ਹੀਦ ਪ੍ਰੀਵਾਰਾਂ ਦੀ ਸੇਵਾ ਕਰ ਰਹੇ ਹੋ ਜੀ। ਮੇਰੇ ਗਰੀਬ ਵੱਲੋ ਤੁਹਾਡੇ ਅਤੇ ਤੁਹਾਡੇ ਸਾਰੇ ਪ੍ਰੀਵਾਰ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
@vickysinghvicky2618
@vickysinghvicky2618 Жыл бұрын
ਪ੍ਰਨਾਮ ਸ਼ਹੀਦਾਂ ਨੂੰ
@khalsachardikala
@khalsachardikala Жыл бұрын
ਬਾਗੀ ਫੋਜੀ ਜਸਵੰਤ ਸਿੰਘ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਸ਼ਹੀਦ ਪੀ੍ਵਾਰ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ। ਕੋਟਾਨ ਕੋਟ ਪ੍ਰਣਾਮ ਸ਼ਹੀਦਾਂ ਨੂੰ। ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ ਬਹੁਤ ਬਹੁਤ ਵਧੀਆ ਸੇਵਾ ਕਰ ਰਹੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਪ੍ਰੀਵਾਰ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ ਅਤੇ ਮੇਰੇ ਵੱਲੋ ਤੁਹਾਡੇ ਅਤੇ ਤੁਹਾਡੇ ਸਾਰੇ ਪ੍ਰੀਵਾਰ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
@kalwindergill4572
@kalwindergill4572 Жыл бұрын
ਕਿੱਡੀ ਵੱਡੀ ਕੁਰਬਾਨੀ ਆ ਇਸ ਪਰਿਵਾਰ ਦੀ ਕਿੱਥੇ ਮਰਗੇ ਸਾਡੇ ਪੰਜਾਬ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਕਿਸੇ ਦੀ ਸਾਰ ਨੀ ਲੲਈ
@gurdialsingh3131
@gurdialsingh3131 Жыл бұрын
Mari hoi siromani comettie sikhan lai kujh nahi kardi murdabad sgpc
@bsingh7247
@bsingh7247 Жыл бұрын
ਵਾਹਿਗੁਰੂ ਜੀ ਧੰਨ ਹੈ ਤੇਰੀ ਸਿੱਖੀ
@balwindersinghjattana5770
@balwindersinghjattana5770 Жыл бұрын
ਬਲਵਿੰਦਰ ਪੱਖੋਕੇ ਵੀਰ ਪਿੰਡ ਰਾਏਪੁਰ ਜਿਲਾ ਮਾਨਸਾ ਦਾ ਇੱਕ ਸਿੰਘ ਵੀ ਪੁਲਸ ਨੇ ਚੁੱਕ ਕੇ ਖਪਾ ਤਾ
@harpreetkaur5022
@harpreetkaur5022 6 ай бұрын
ਜੋ ਸਿਮਰਨਜੀਤ ਮਾਨ ਨੂੰ ਕਿਹਾ 👍👍👍👍👍🙏🙏🙏🙏
@ParamjeetSingh-cc5vs
@ParamjeetSingh-cc5vs Жыл бұрын
ਵਾਹਿਗੁਰੂ ਜੀ। ਪ੍ਰਣਾਮ ਸ਼ਹੀਦਾਂ ਨੂੰ 🌹🌹🌹🌹🌹❤️❤️
@dupindersinghgill2923
@dupindersinghgill2923 9 ай бұрын
ਪ੍ਰਨਾਮ ਸ਼ਹੀਦਾਂ ਨੂੰ 🙏🙏🙏🙏🙏
@kewalsingh4609
@kewalsingh4609 Жыл бұрын
ਭਾਈ ਬਸੀਰ ਮੁਹੰਮਦ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਚੋਟੀ ਦਾ ਜਰਨੈਲ ਸੀ ਜਿਸ ਨੂੰ ਪਤਨੀ ਸਮੇਤ ਕਲਕੱਤੇ ਚ ਸ਼ਹੀਦ ਕੀਤਾ ਗਿਆ ਸੀ ।
@singhbaljit3755
@singhbaljit3755 Жыл бұрын
Great personality Bashir mohumd sahab jindabad Buber Sher jindabad
@Fairylandks
@Fairylandks Жыл бұрын
m mansa to aa veer, 65 police te mukhbar bashir ne fansi de ke maare c
@baldevsingh2960
@baldevsingh2960 Жыл бұрын
Thank you Singh Saab tusi ek mahaan parivar nu Sade sahmne Lai Anda.
@mashieq898
@mashieq898 Ай бұрын
ماشاءاللہ ماشاءاللہ ماشاءاللہ ماشاءاللہ ماشاءاللہ ماشاءاللہ بہت خوب شکریہ بھائی جی جان بہت ہی عمدہ
@satwantsingh4118
@satwantsingh4118 Жыл бұрын
ਸਾਰੇ ਵੀਰਾਂ ਨੂੰ ਬੇਨਤੀ ਆ ਕਿ ਵਾਹਿਗੁਰੂ ਵਾਹਿਗੁਰੂ ਲਿਖਣ ਨਾਲ ਕਿਸੇ ਦਾ ਢਿੱਡ ਨੀ ਭਰਦਾ । ਵੀਰ ਮੇਰਿਉ ਆਪਣੀ 100 -200 ਰੁਪਏ ਦੀ ਮੱਦਦ ਹੀ ਸ਼ਹੀਦ ਪਰਿਵਾਰਾਂ ਦਾ ਆਸਰਾ ਬਣ ਸਕਦਾ ❤❤❤
@ManjeetSingh-u7c
@ManjeetSingh-u7c Жыл бұрын
ਧੰਨ ਹੋ ਤੁਸੀਂ ਮਾਤਾ ਜੀ 🎉❤
@jsranajsrana5263
@jsranajsrana5263 Жыл бұрын
ਬਸ਼ੀਰਾ ਬੱਬਰ ਦੀ ਭੈਣ ਸਰਦਾਰਨੀ ਅਮਰਜੀਤ ਕੌਰ ਨੂੰ ਸਾਡਾ ਸਿਰ ਝੁਕਾ ਸੱਤ ਸ੍ਰੀ ਅਕਾਲ.
@shagandeep8772
@shagandeep8772 Жыл бұрын
ਪ੍ਰਨਾਮ ਸ਼ਹੀਦਾ ਨੂੰ 🙏🙏🙏
@HARJINDERSINGH-km9ee
@HARJINDERSINGH-km9ee Жыл бұрын
ਬਹੁਤ ਵਡੀ ਕੁਰਬਾਨੀ ਨੂੰ ਸਲਾਮ
@kulvinderkailey4400
@kulvinderkailey4400 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@rajwantkaur1408
@rajwantkaur1408 Жыл бұрын
ਰਣਜੀਤ ਸਿੰਘ ਸੰਧੂ ਅ੍ਮਿਤਸਰ ਵੱਲੋਂ ਵਿੱਰ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Surmukh100
@Surmukh100 Жыл бұрын
ਬਸ਼ੀਰ ਮੁਹੰਮਦ ਇੱਕ ਪੁਲਿਸ ਮੁਲਾਜਮ ਸੀ ਅਫ਼ਸਰਾਂ ਨੇ ਡਿਊਟੀ ਲਗਾਈ ਸੀ ਖਾੜਕੂਆਂ ਦੀਆਂ ਗਤੀਆਂ ਵਿਧੀਆਂ ਪਤਾ ਕਰਨ ਲਈ ਪਰ ਫਿਰ ਉਹ ਆਪ ਵੀ ਸੰਘਰਸ਼ ਦਾ ਹਿੱਸਾ ਬਣ ਗਿਆ
@sohnasingh3149
@sohnasingh3149 Жыл бұрын
Ihh bhain ta koaei rabbi rooh lagdi hai ,Allah mehar kre,
@bagheldhillon5716
@bagheldhillon5716 10 ай бұрын
ਜਿਊਂਦੀ ਰਹਿ ਮੇਰੀ ਮਾਂ ਆ ਮਿਸਾਲ ਆ ਊਹਨਾ ਲੋਕਾ ਲਈ ਜਿਹੜੇ ਜਾਤਾ ਪਾਤਾ ਕਰਦੇ ਆ ਸਲੂਟ ਆ ਮਾ ਨੁੰ 🙏
@rajwantkaur1408
@rajwantkaur1408 Жыл бұрын
ਕੋਟ ਕੋਟ ਪ੍ਣਾਮ ਸ਼ਹੀਦਾਂ ਨੂੰ 🙏🙏
@sukhisidhu8925
@sukhisidhu8925 Жыл бұрын
ਵਾਹਿਗੁਰੂ ਜੀ❤🙏🙏🙏🙏
@ekamsingh5493
@ekamsingh5493 Жыл бұрын
ਸ਼ਹੀਦ ਪਰਿਵਾਰਾਂ ਦੀਆਂ ਔਰਤਾਂ ਦੀ ਇੰਟਰਵਿਊ ਲੈਣ ਉਨ੍ਹਾਂ ਦੇ ਘਰ ਜਾਇਆ ਕਰੋ, ਨਾ ਕੇ ਇੰਨਾ ਨੂੰ ਤੁਹਾਡੇ ਕੋਲ ਆਉਣ ਲਈ ਕਿਹਾ ਕਰੋ, ਜਯਾਦਾਤਰ ਬਜ਼ੁਰਗ ਹੀ ਨੇ ਸਭ, ਕੋਲ ਜਾਣ ਦੀ ਸੇਵਾ ਕਰਿਆ ਕਰੋ
@harpreetkaur5022
@harpreetkaur5022 6 ай бұрын
ਬਹੁਤ ਵੱਡੀ ਕੁਰਬਾਨੀ 🙏🙏🙏
@sarwansingh419
@sarwansingh419 Жыл бұрын
ਵਾਹਿਗੁਰੂ ਜੀ🙏
@HardeepSingh-qs5uu
@HardeepSingh-qs5uu Жыл бұрын
ਕਦੇ ਨਾ ਭੁੱਲਣ ਵਾਲੀ 84 to 94
@gurnaibsingh609
@gurnaibsingh609 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JasmeetSingh-yb9kx
@JasmeetSingh-yb9kx Жыл бұрын
Waheguru ji mehar kri
@beantsingh9001
@beantsingh9001 Жыл бұрын
ਧੰਨ ਹੈ ਇਹ ਮਾਂ ਬੁਹਤ ਹੀ ਵੱਡਾ ਜਿਗਰਾ ਹੈ
@jagmeetteona6186
@jagmeetteona6186 Жыл бұрын
ਪ੍ਣਾਮ ਸਹੀਦਾਂ ਨੂੰ🙏🙏🙏
@surinderpalsinghchadha2223
@surinderpalsinghchadha2223 Жыл бұрын
ਧੰਨ ਧੰਨ ਬਾਬਾ ਲਸਮਣ ਸਿੰਘ ਜੀ ਅਤੇ ਬੀਬੀ ਜੀ
@virsasingh6859
@virsasingh6859 Жыл бұрын
Wah bibi ji wah tusi dhan ho guru bhala kare
@RanuSingh-xj6fr
@RanuSingh-xj6fr Жыл бұрын
Captan bachar
@manjendersingh141
@manjendersingh141 Жыл бұрын
Waheguruji
@GurpreetSingh-uv8ub
@GurpreetSingh-uv8ub Жыл бұрын
Waheguru g ❤khalisatan jindabad❤
@tarsemsingh8910
@tarsemsingh8910 Жыл бұрын
🙏🙏🙏
@raghvirsingh6866
@raghvirsingh6866 Жыл бұрын
WAHEGURU WAHEGURU 🙏🙏🙏🙏🙏
@AmarjitSingh-jh1bb
@AmarjitSingh-jh1bb 10 ай бұрын
ਸੂਲਟ
@lakhbirsinghbalala201
@lakhbirsinghbalala201 Жыл бұрын
ਪ੍ਰਾਣ ਸ਼ਹੀਦਾਂ ਨੂੰ
@jagjitsingh5223
@jagjitsingh5223 Жыл бұрын
Satnam waheguru ji 🙏👋🚩
@mentaljijaji
@mentaljijaji Жыл бұрын
Dhann guru te dhann a priwar 🙏🙏🙏🙏
@armaansheikh5170
@armaansheikh5170 Жыл бұрын
ਵਾਹ ਬਾਈ ਵਾਹ ਕਮਾਲ ਕਰ ਦਿੱਤਾ
@karnailsingh1303
@karnailsingh1303 Жыл бұрын
Lakh lakh slam bibi ji nu
@GurnamSingh-wk5fe
@GurnamSingh-wk5fe Жыл бұрын
ਓਦੋਂ ਸੁਖਬੀਰ ਗੋਲੀ ਨਹੀਂ ਖਾਂਦਾ ਸੀ।
@BalvirSingh-c9o
@BalvirSingh-c9o Жыл бұрын
Kuj vi aa kade ta changa keta
@singhbaljit3755
@singhbaljit3755 Жыл бұрын
Great Bashir Mahmud mohumd Ji great Khalsa jindabad jindabad khalistan jindabad
@ParamjitSingh-ru7ql
@ParamjitSingh-ru7ql Жыл бұрын
Salute 🙏
@satveendersinghkala
@satveendersinghkala Жыл бұрын
Dhan Dhan Shri Guru pita Gobind Singh gi
@jeetasandhu5122
@jeetasandhu5122 Жыл бұрын
Satnam shri waheguru ji
@AmirsinghAmirsingh-o4m
@AmirsinghAmirsingh-o4m 7 ай бұрын
🎉🎉🎉waheguru
@arvindermundi7502
@arvindermundi7502 Жыл бұрын
Thanks
@kaursandhu4564
@kaursandhu4564 Жыл бұрын
Dhan dhan meri koum de shaheed singh jio🙏🏻👏🙇‍♀️
@satnamsingh7499
@satnamsingh7499 Жыл бұрын
ਵੀਰ ਜੀ ਬਹੁਤ ਵੱਦੀਅਾ
@RinkuSingh-yz1lb
@RinkuSingh-yz1lb Жыл бұрын
🙏🙏 Mata ji de jajbe nu Dil❤️ to Salute aa ji Waheguru ji mata ji te inna de Parivaar te apna mehar bhrya hath hamesha bnayi rakhan 🙏🙏
@Heybrohowru
@Heybrohowru Жыл бұрын
ਏਸ ਸ਼ੰਘਰਸ਼ ਵਿੱਚ ਕਈ ਹਿੰਦੂ ਤੇ ਮੁਸਲਮਾਨ ਪਰਿਵਾਰਾ ਨੇ ਵੀ ਹਿਸਾ ਪਾਇਆ salute ਆ ਓਨਾ ਪਰਿਵਾਰਾ ਨੂ
@gurmeetkaur2413
@gurmeetkaur2413 Жыл бұрын
ਵਾਹਿਗੁਰੂ ਜੀ ਮਿਹਰ ਕਰੋ ਜੀ🙏🙏🙏
@GaganKumar-my5vn
@GaganKumar-my5vn Жыл бұрын
Waheguru ji waheguru ji waheguru ji waheguru ji
@preetvlogs3907
@preetvlogs3907 Жыл бұрын
waheguru ji
@ardamansinghgill7269
@ardamansinghgill7269 Жыл бұрын
God bless this family
@gurwindersidhusidhu8308
@gurwindersidhusidhu8308 Жыл бұрын
Waheguru ji
@bhindajatt5081
@bhindajatt5081 Жыл бұрын
Waheguru waheguru ana🙏🙏 julam
@goltibhullar7201
@goltibhullar7201 Жыл бұрын
WAHEGURU JI
@RajinderKaur-zg6lg
@RajinderKaur-zg6lg Жыл бұрын
🙏🙏🙏🙏🙏💓💓
@JogenderSingh-gm2hp
@JogenderSingh-gm2hp Жыл бұрын
Veer ji ess parivar nu sareya nallo jyada paise di aarthik madat karo
@jacklitt5099
@jacklitt5099 Жыл бұрын
Dhan Dhan Dhan our Muslim mother, you are the True Mother of all Sikhs😢 , I bow to you and touch your sacred feet.🎉
@kashmirsinghbhullar-kn6ce
@kashmirsinghbhullar-kn6ce Жыл бұрын
Whegur ji ka Khalsa waheguru ji ke fathe
@lovie5h271
@lovie5h271 Жыл бұрын
ਪਤਾ ਹੀ ਐ ਪੁਲਿਸ ਨੇ ਮਾਰ ਦਿੱਤਾ ਸੀ
@SANTOKHSINGH-io3qo
@SANTOKHSINGH-io3qo Жыл бұрын
Salute Mata g nu
@bakhshinderpadda2804
@bakhshinderpadda2804 Жыл бұрын
Waheguru ji 🙏 ❤❤❤❤❤
@sohnasingh3149
@sohnasingh3149 Жыл бұрын
Sikh qaum de muslim hire,wah bhai wah ,kia fauna ne Dashmesh pita dia. Jindabad sikh qaum ihna muslim vira de barsi manawe, SGPC noo himmat karni chahidi hai
@juttwrites5314
@juttwrites5314 Жыл бұрын
Love you Sikh community love you all right Bro
@singhbaljit3755
@singhbaljit3755 Жыл бұрын
Ihna Muslim Sade piare jindabad Buber Sher jindabad Kom dae hire
@singhbaljit3755
@singhbaljit3755 Жыл бұрын
Sade piare Muslim veer great jindabad Buber Sher jindabad
@MrManpreetsinghK
@MrManpreetsinghK Жыл бұрын
Bhai Ouh Muslim to Sikh ban gaye si. Tusi fir vi ouhna di Sikh pehchaan nu nakaar rahe oh ouhna nu ehs tareeke naal sambhodat krke
@Gagandeepsingh-zf2li
@Gagandeepsingh-zf2li Жыл бұрын
4:32 ਤੇ ਸਿਮਰਜੀਤ ਸਿਉ ਮਾਨ ਦੀਆ ਕਰਤੂਤਾਂ ਵੀ ਸੁਣ ਲਉ ਅਰਬਾਂ ਰੁਪਏ ਇਕੱਠੇ ਕਰ ਗਿਆ ਪਰ ਕਦੇ ਕਿਸੇ ਸ਼ਹੀਦ ਪਰਿਵਾਰ ਦੀ ਇਕ ਪੈਸੇ ਦੀ ਮਦਦ ਨੀ ਕੀਤੀ. ਲੱਖ ਦੀ ਲਾਹਨਤ ਐ ਓਨਾ ਤੇ ਜੋ ਏਸ ਨੂ support ਕਰਦੇ ਨੇ ਬਹੁਤ ਘਟੀਆ ਬੰਦਾ
@mohansingh-il9hp
@mohansingh-il9hp 4 ай бұрын
💯 right
@tarsemlal9356
@tarsemlal9356 Жыл бұрын
Amla utte hon nbede khdiyan rehngiyan jatan tusi chahe Sikh ja Muslim ho tuhanu slam bhehn ji
@KulwinderKaur-ur1fc
@KulwinderKaur-ur1fc Жыл бұрын
🙏🙏
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਸਤਿਨਾਮ🙏 ਵਾਹਿਗੁਰੂ ਜੀ
@amritsidhu4198
@amritsidhu4198 Жыл бұрын
🙏
@jassamander
@jassamander Жыл бұрын
Love you babe ❤❤❤❤❤
@GurmanderSinghsongsSidhu
@GurmanderSinghsongsSidhu Жыл бұрын
M L A Sahib Talwandi sahib jio tuhada apna pervar j kirpa krio
@KuldeepSingh-hc3xk
@KuldeepSingh-hc3xk Жыл бұрын
A Kaur sister ji Waheguru Aap ji ko Chardikala ch rakhe.
@surjitsohi8339
@surjitsohi8339 Жыл бұрын
Whaguru j
@garryShah5497
@garryShah5497 Жыл бұрын
Thodi kurbani nu Salam hai behn ji.waheguru thody pariwar ty meher kre
@narindersinghnamha9448
@narindersinghnamha9448 Жыл бұрын
Ok
Cat mode and a glass of water #family #humor #fun
00:22
Kotiki_Z
Рет қаралды 41 МЛН
Cat mode and a glass of water #family #humor #fun
00:22
Kotiki_Z
Рет қаралды 41 МЛН