ਲਾਹਨਤ ਐਸੇ ਪੁਲਿਸ ਅਫਸਰ ਤੇ ਜਿਸਨੇ ਇਕ ਇਕ ਖਾੜਕੂ ਸਿੰਘ ਦੀ ਸਿੰਘਣੀ ਨੂੰ ਨਿਰਵਸਤਰ ਕਰਕੇ ਤਸੱਦਦ ਕੀਤਾ

  Рет қаралды 391,966

PTN24

PTN24

Күн бұрын

Пікірлер: 1 000
@jashpalsingh1875
@jashpalsingh1875 Жыл бұрын
ਵਾਹਿਗੁਰੂ ਗੱਲਾਂ ਸੁਣ ਖੂਨ ਖੌਲ ਜਾਂਦਾ ।ਏਨੇ ਜਾਲਮ ਲੋਕ
@sekhonsardulsingh4362
@sekhonsardulsingh4362 Жыл бұрын
ਲੱਖ ਲੱਖ ਪ੍ਰਣਾਮ ਸ਼ਹੀਦ ਸਿੰਘਾਂ ਦੀ ਕੁਰਬਾਨੀ ਨੂੰ ਤੇ ਲੱਖ ਲੱਖ ਪ੍ਰਣਾਮ ਅਜਿਹੀਆ ਸਿਦਕੀ ਬੀਬੀਆਂ ਦੀ ਕੁਰਬਾਨੀ ਨੂੰ,🙏
@mgadvanturers2014
@mgadvanturers2014 Жыл бұрын
Waheguru waheguru ji
@meharsinghrehal8798
@meharsinghrehal8798 Жыл бұрын
​@@mgadvanturers201423:37
@AvtarSinghMaan
@AvtarSinghMaan Жыл бұрын
22222212è222222221111111😅😅❤
@supindersingh6169
@supindersingh6169 Жыл бұрын
​@@mgadvanturers2014😮😊😊😊
@kewalsingh4609
@kewalsingh4609 Жыл бұрын
ਬਹੁਤ ਵੱਡੀਆਂ ਚਵਲਾਂ ਹੋਈਆਂ ਜੋ ਖਾੜਕੂ ਸਿੰਘਾਂ ਦੇ ਪਰਿਵਾਰਾਂ ਦੀਆਂ ਔਰਤਾਂ ਤੇ ਇਸ ਭੈਣ ਵਰਗਾ ਜੁਲਮ ਕਰਦੀਆਂ ਰਹੀਆਂ ।
@najarsingh3234
@najarsingh3234 Жыл бұрын
Police.kadde.v.kise.di.ni.banddi
@Poonamkumari-vq3wb
@Poonamkumari-vq3wb Жыл бұрын
ਮੇਰੇ ਬਾਜਾ ਵਾਲਿਆ ਧੰਨ ਤੇਰੀ ਸਿੱਖੀ , ਅੰਮ੍ਰਿਤ ਦੀ ਦਾਤ ਬਖਸ਼ੋ ਮੇਰੇ ਸਤਿਗੁਰੂ ਜੀ 🙏🏻🙏🏻
@JaswinderSingh-ed3kz
@JaswinderSingh-ed3kz Жыл бұрын
ਧੰਨ ਹੈ ਮਾਤਾ ਜੀ ਤੁਹਾਡੀ ਕਮਾਈ ਮੈਂ ਗੂਰੂ ਨਾਨਕ ਪਾਤਸ਼ਾਹ ਤੇ ਮਾਨ ਕਰਕੇ ਕਹਿੰਦੀ ਹਾਂ ਕਿ ਧੰਨ ਧੰਨ ਬਾਬਾਂ ਦੀਪ ਸਿੰਘ ਜੀ ਜਰੂਰ ਵਰਤਨ ਗੇ
@amarjitsingh1043
@amarjitsingh1043 Жыл бұрын
😊😊😊p
@jasbir436
@jasbir436 Жыл бұрын
ਸੰਗਤਾਂ ਨੂੰ ਸੱਚ ਦੱਸਣ ਲਈ ਬੋਹੁਤ ਬੋਹੁਤ ਧਨਵਾਦ ਵੀਰ ਜੀ ਮਾਤਾ ਜੀ ਨੇ ਬੋਹੁਤ ਦੁੱਖ ਸੈਨ ਕੀਤਾ
@Amrik8278
@Amrik8278 Жыл бұрын
ਵਾਹ ਓ ਦਾਤਿਆ ਧੰਨ ਤੇਰੇ ਸਿੱਖ ਧੰਨ ਸਿੱਖੀ
@balkaran637
@balkaran637 Жыл бұрын
ਮਾਂ ਤੁਹਾਡੀ ਜੀਵਨ ਕਥਾ ਸੁਣ ਕੇ ਮਨ ਬਹੁਤ ਦੁਖੀ ਹੋਇਆ ਮਾਤਾ ਜੀ ਮੈ ਤੁਹਾਡੇ ਦੁਖ ਨੂੰ ਘਟਾ ਤਾ ਸਕਦਾ ਪਰ ਮਨ ਬਹੁਤ ਦੁਖੀ ਹੋਇਆ ਮਾਤਾ ਸਾਨੂੰ ਹਮੇਸ਼ਾ ਹੀ ਸਾਡੇ ਆਪਣੇ ਹੀ ਮਾਰਦੇ ਨੇ ਬਲਦੇਵ ਸਿੰਘ ਵਰਗੇ ਜਲਾਦ ਅੱਜ ਵੀ ਹੈਗੇ ਨੇ ਸਾਡੀ ਕੌਮ ਵਿੱਚ ਮਾਂ ਤੁਹਾਡੇ ਵਾਂਗ ਮੈਂ ਵੀ ਪੁਲਿਸ ਦਾ ਤਸ਼ੱਦਦ ਝੱਲਿਆਂ ਬਿਨਾਂ ਕਿਸੇ ਗਲਤੀ ਦੇ ਮਾਂ ਰੱਬ ਨੇ ਜਿਸ ਦਿਨ ਇਨ੍ਹੇ ਜੋਗਾ ਕਰਤਾ ਤਾਂ ਤੁਹਾਡਾ ਬਰਸੀ ਮਨਾਉਣ ਦਾ ਸੁਪਨਾ ਪੂਰਾ ਜ਼ਰੂਰ ਕਰਾਂਗੇ ਚੰਗਾ ਮਾਂ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@GavyGill-en7rt
@GavyGill-en7rt Жыл бұрын
😢😢😢😢
@sukhdevsinghsukhdev604
@sukhdevsinghsukhdev604 Жыл бұрын
ਧੰਨ ੲੇ ਭੈਣ ਤੇਰਾ ਸਿਦਕ ੲੇ
@gagucreater
@gagucreater Жыл бұрын
ਜੇ ਪੰਜਾਬੀਆਂ ਨੇ ਹੀ ਪੰਜਾਬੀਆਂ ਤੇ ਜ਼ੁਲਮ ਨਾ ਕੀਤਾ ਹੁੰਦਾ ਤਾਂ ਸੰਤ ਭਿੰਡਰਾਂਵਾਲੇ ਜੀ ਦਾ ਸੁਪਨਾ ਪੂਰਾ ਹੋ ਗਿਆ ਹੁੰਦਾ ਲੱਖ ਲਾਹਨਤਾ ਇਹੋ ਜਿਹੇ ਲੋਕਾਂ ਨੂੰ ਜੋ ਆਪਣੇ ਆਪ ਨੂੰ ਅੱਜ ਪੰਜਾਬੀ ਕਹਾਉਂਦੇ ਹਨ
@kaursukh6634
@kaursukh6634 Жыл бұрын
Punjabi tan lahnati kaum ban gye hun. gaddari ch number ik ne.mrrey hoye lok.ehna lyi jihne vi kurbani ditti aa sab nu bhul jande ne eh begairt lok.
@najarsingh3234
@najarsingh3234 Жыл бұрын
90persent.gadar.tot.cat.lok
@sardarparmindersingh9023
@sardarparmindersingh9023 Жыл бұрын
​@aulakhsimran3437 veer ji sir tali te rakh ke aao kom laie ik ik pese da hisaab milu jihna de bhai mohar singh di beti nu neuzeeland bhejya giya ithe hunde ta maar dinde ohnu kom ne set kita kyun ki usde ma pyo te 2 bhehna ne tankan de ute rdx ban ke chhallan mariyan hun ohde ta ma pyo vi hani c rahi gal baaki singhan de pariwaaran di world waar 2 di ladie ale sikh pehlan to hi videshan ch c ohna ne kom de sheed singhan de pariwaaran di bht help kiti janral shubeg singh khud janral c te ohna di odo tak di tankhah ginno te ohna de baaki pariwaar de jee jo govt jobs te san ona da hisaab kar lio baaki jina ne sikh kom laie apniyan jaana warriyan ohna da pariwaran da khiyaal rakhna vi kom di jimmewari bandi aa nale 37 saal ho gaye 84 nu odo de hi sheed singhan de pariwar bahar gaye hoye ne te bahar de mulk ch ta banda 5 saal mehnat kar lave bahut kuj ban janda ohna nu ta 30 to 35 saal ho gaye sheed bhai jugraj singh tuffan di beti v odher hi aa ohna da bahut man karda punjab on nu ki fayeda onde saar hi police chak lendi aa Sir tali te rakh ke aao kom laie ikala ikala hisaab milo nahi ta mera vi haq nahi banda ki ma kom de pese da hisaab manga 🙏🏻
@kuljeetlidhar-bc4kg
@kuljeetlidhar-bc4kg Жыл бұрын
Bhindrawale khusse ne adha Punjab marwata
@SinghGill7878
@SinghGill7878 Жыл бұрын
​@aulakhsimran3437ਲਾਹਨਤੀਆ ਪਹਿਲਾਂ ਉਹਨਾ ਦੀਆਂ ਕੁਰਬਾਨੀਆਂ ਦੇਖ ਤੇ ਆਪਣੇ ਅੰਦਰ ਝਾਤੀ ਮਾਰ ਕਿ ਮੈ ਕੀ ਆ ਜੇ ਉਹਨਾ ਦੇ ਪਰਿਵਾਰ ਭੁੱਖੇ ਮਰਦੇ ਦਿਹਾੜੀਆ ਕਰਦੇ ਫੇਰ ਤੇਰੇ ਵਰਗਿਆ ਨੇ ਹੀ ਬਕਵਾਸ ਕਰਨੀ ਸੀ ਕਿ ਕੌਮ ਨੇ ਬਾਹ ਨਹੀ ਫੜੀ
@chamkaur_sher_gill
@chamkaur_sher_gill Жыл бұрын
ਪ੍ਰਣਾਮ ਸ਼ਹੀਦਾ ਨੂੰ ਸਤਿਨਾਮ ਵਾਹਿਗੁਰੂ
@harjitsingh2184
@harjitsingh2184 Жыл бұрын
ਵਾਹਿਗੁਰੂ ਵਾਹਿਗੁਰੂ ਜੀ ਕਾਨੂੰਨ ਨੂੰ ਛਿੱਕੇ ਟੰਗ ਤਾ ਧੀਆਂ ਭੈਣਾਂ ਮਾਵਾਂ ਵੀ ਭੁੱਲ ਗਏ ਸਿੱਖ ਹੋ ਕੇ ਵੀ
@gurpreetgill8922
@gurpreetgill8922 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੋਮ ਨੂੰ ਸ਼ਹੀਦ ਪਰਿਵਾਰਾਂ ਨੂੰ ਚੜਦੀ ਕਲਾ ਬਖਸੋ
@daljindersingh1351
@daljindersingh1351 Жыл бұрын
Waheguru ji
@bschungha8542
@bschungha8542 Жыл бұрын
ਵਾਹ ਮੇਰੀਏ ਬਹਾਦਰ ਭੈਣੇ ਧੰਨ ਸਿਦਕ ਧੰਨ ਸਿੱਖੀ ਤੈਨੂੰ ਕੋਟਿ ਕੋਟਿ ਪ੍ਰਣਾਮ ਹੈ
@GurdeepSingh-me5id
@GurdeepSingh-me5id Жыл бұрын
ਵਾਹਿਗੁਰੂ ਜੀ ਆਪ ਨੇ ਕਿਰਪਾ ਕਰਨੀ ਸਿੱਖ ਪੰਥ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣਾ ਦੁਸ਼ਟਾ ਦਾ ਨਾਸ ਕਰਨਾ
@manjinderkalsi7122
@manjinderkalsi7122 Жыл бұрын
ਲੱਖ ਲਾਹਨਤ ਐਸੇ ਘਟੀਆ ਪੁਲਿਸ ਵਾਲਿਆਂ ਦੇ ਜਿਹਨਾਂ ਨੇ ਓਸ ਦੌਰ ਵਿੱਚ ਐਨੇ ਘਟੀਆ ਕੰਮ ਕੀਤੇ ।
@najarsingh3234
@najarsingh3234 Жыл бұрын
Baiji.itne.julm.jo.tusi.dekh.v.nahi.sakde.jo.sade.v.sarir.te.hoie.gAdarsh.buched.polive.ofiber.te.mulajam.san.biaan.v.nahi.karsakde
@Manjitkaur-mi7ke
@Manjitkaur-mi7ke Жыл бұрын
Ih ta muglan te turka nalo v ghatia te kmina jalad ihnu ta sharm nal marr jana chahida jo
@mazad7475
@mazad7475 Жыл бұрын
@@najarsingh3234 eho.jahe.kute.bahut.gatia.mout.marde.hunde.a.
@money.sharma
@money.sharma Жыл бұрын
ਵੀਰ ਇਕ ਪੁਲਸੀਆ ਨੂੰ ਮੈਂ ਵੀ ਜਾਣਦਾ ਆ ਓਹ ਆਪਣੇ ਮੂੰਹੋਂ ਦਸਦਾ ਸੀ ਕਿ ਅਸੀ ਬੇਕਸੂਰ ਸਿੱਖਾਂ ਨੂੰ ਬਹੁਤ ਮਾਰਿਆ। ਗਿੱਲ ਤੇ ਬੇਅੰਤ ਦੇ ਕਹਿਣ ਤੇ। ਪੁਲਸੀਆ ਨੂੰ ਤਰੱਕੀਆਂ ਦਾ ਲਾਲਚ ਦਿੱਤਾ ਗਿਆ ਸੀ
@HarpreetMandikalan
@HarpreetMandikalan Жыл бұрын
ਵਾਹਿਗੁਰੂ ਜੀ ਕਿਰਪਾ ਕਰਨੀ ਇਸ ਸਿੰਘਣੀ ਤੇ
@jagseergill7586
@jagseergill7586 Жыл бұрын
ਦਿਲੋਂ ਸਲੂਟ ਦਲੇਰ ਸਿੰਘਣੀ ਭੈਣ ਜੀ ਨੂੰ
@diyasingh6041
@diyasingh6041 Жыл бұрын
👌👌
@sulindersingh2788
@sulindersingh2788 Жыл бұрын
Imimi
@rajinderjassal3401
@rajinderjassal3401 Жыл бұрын
ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਸਿੱਖੀ ਧੰਨ ਸਿੱਖੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💎💎💎💯💯🥺🥺🥺🥺🚩🚩🚩🚩🚩🙏🙏🙏🙏🙏
@sarbjithero1308
@sarbjithero1308 Жыл бұрын
ਬਹੁਤ ਹੀ ਸੂਰਮੇ ਦੇ ਹੀ ਕੰਮ ਹੁੰਦੇ ਇਸ ਰਹਾਂ ਤੇ ਭੈਣ ਜੀ ਬਹੁਤ ਦੁੱਖ ਹੋਇਆ ਆਪ ਜੀ, ਦੇ ਵਾਂਗੂੰ ਸਾਨੂੰ ਵੀ ਬਹੁਤ ਹੀ, ਤਸ਼ੱਦਦ ਕੀਤਾ ਗਿਆ ਸੀ, ਮੇਰੀ ਮੱਦਦ ਵੀ ਸਿਰਫ਼ ਪੁਲਿਸ ਮੁਲਾਜ਼ਮ ਦੋ,ਹੀ ਕਰਦੇ ਸੀ, ਧੰਨਵਾਦ ਭੈਣ ਜੀ
@baljindersingh6341
@baljindersingh6341 Жыл бұрын
Kot kot parnam bhanji thuanu waheguru ji 🙏 Dhan tusi Dhan thuadi sikhi 🙏
@sukhgill5913
@sukhgill5913 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@money.sharma
@money.sharma Жыл бұрын
ਮੈਂ ਇਕ ਹਿੰਦੂ ਆ ਪਰ ਮੇਰੇ ਅੰਦਰ ਸਿੱਖੀ ਭਰੀ ਹੋਈ ਆ। ਮੈਂ ਸਿੱਖ ਕੌਮ ਲਈ ਸੇਵਾ ਕਰਨਾ ਚਾਹੁੰਦਾ ਆ। ਸੰਤ ਜੀ ਮੇਰੇ ਗੁਰੂ ਨੇ। ਵਾਹਿਗੁਰੂ ਮੇਰੀ ਸੇਵਾ ਲਾਵੇ 🙏🏻
@BHULLAR1.5M
@BHULLAR1.5M Жыл бұрын
ਬਹੁਤ ਵਧੀਆ ਸੋਚ ਵੀਰ ਤੁਹਾਡੀ ਵਾਹਿਗੂਰ ਭਲਾ ਕਰੇ ਤੁਹਾਡਾ
@money.sharma
@money.sharma Жыл бұрын
​@@BHULLAR1.5Mਧਨਵਾਦ ਵੀਰ। ਸਿੱਖਾਂ ਉੱਤੇ ਹੋਏ ਤਸ਼ੱਦਦ ਨੂੰ ਸੁਣ ਕੇ ਰੂਹ ਕੰਬ ਜਾਂਦੀ ਯਾਰ। ਭਾਜੀ ਮੈਂ ਥੋੜੇ ਸਮੇ ਤੱਕ ਅੰਮ੍ਰਿਤ ਸ਼ਕ ਰਿਹਾ ਆ, ਤੇ ਮੇਰੇ ਬੱਚਿਆਂ ਨੂੰ ਵੀ ਮੈਂ ਕੇਸ ਰਖਾਉਣੇ ਆ ਤੇ ਅੰਮ੍ਰਿਤ ਸ਼ਕਾਉਣਾ ਆ। ਵਾਹਿਗੁਰੂ ਨੇ ਚਾਹਿਆ ਤਾਂ ਮੈਂ 2024 ਤਕ ਹੀ ਸਿੰਘ ਸੱਜ ਜਾਊਗਾ।
@BHULLAR1.5M
@BHULLAR1.5M Жыл бұрын
@@money.sharma ਬਹੁਤ ਵਧੀਆ ਵਿਚਾਰ ਨੇ ਵੀਰ ਜੀ ਤੁਹਾਡੇ ਬਹੁਤ ਖੁਸ਼ੀ ਤੁਹਾਡੀ ਗੱਲ ਸੁਣਕੇ ਕੀ ਤੁਸੀ ਗੁਰੂ ਵਾਲੇ ਬਣ ਰਹੇ ਹੋ ਤੇ ਆਪਣੇ ਬੱਚਿਆ ਨੂੰ ਵੀ ਗੁਰੂ ਵਾਲੇ ਬਣਾਉਣਾ ਚਾਹੁੰਦੇ ਹੋ ਮੈਂ ਸਿੱਖ ਹੋਕੇ ਵਾਲ ਕਟਾਏ ਹੋਏ ਨੇ ਪਰ ਤੁਹਾਡੀ ਗੱਲ ਸੁਣਕੇ ਮੇਰਾ ਮਨ ਵੀ ਕਰ ਰਿਹਾ ਗੁਰੂ ਵਾਲਾ ਬਣਨ ਨੂੰ ਵਾਹਿਗੂਰ ਕਿਰਪਾ ਕਰਨ ਮੈਂ ਵੀ ਸਿੱਖੀ ਸਰੂਪ ਚ ਆਵਾਂ ਧੰਨਵਾਦ ਤੁਹਾਡਾ ਵੀਰ ਜੀ
@jassiteja7592
@jassiteja7592 Жыл бұрын
Ppp CR
@Doaba73
@Doaba73 Жыл бұрын
​@@BHULLAR1.5Mਬਾਈ ਆਉਣਾ ਪੈਣਾ ਕਿਰਦਾਰਾਂ ਚ
@surjitgill6411
@surjitgill6411 Жыл бұрын
ਧੰਨ ਨੇ ਇਹ ਸ਼ਹੀਦ ਪਰਿਵਾਰ ਧੰਨ ਨੇ ਇਹੋ ਜਿਹੀਆਂ ਸਾਡੀਆਂ ਭੈਣਾਂ। ਵਾਹਿਗੁਰੂ ਇਨਾ ਤੇ ਕ੍ਰਿਪਾ ਕਰਨ।
@paua8539
@paua8539 Жыл бұрын
😂😢🎉
@Balvindersingh-yl7gw
@Balvindersingh-yl7gw Жыл бұрын
ਦੁੱਖ ਇਸ ਗੱਲ ਦਾ ਹੈ ਕਿ ਸਿੱਖਾਂ ਨੇ ਹੀ ਸਿੱਖਾਂ ਦਾ ਘਾਂਣ ਕੀਤਾ ਸਿਰਫ਼ ਤੇ ਸਿਰਫ਼ ਤਰੱਕੀ ਲੈਣ ਲਈ। ਜੋ ਅਜ ਵੀ ਜਾਰੀ ਹੈ।
@najarsingh3234
@najarsingh3234 Жыл бұрын
Sikh.hi.sikh.da.very.aa.kute.de.bij
@PrabhBawa-rv8dq
@PrabhBawa-rv8dq Жыл бұрын
Te hor v dukh di gal k ajj tak ohna te koi v karwahi nhi hoi.....
@najarsingh3234
@najarsingh3234 Жыл бұрын
Bilkulsach
@AvtarSingh-hy1ox
@AvtarSingh-hy1ox Жыл бұрын
Kuti. Da putt hona. Ganda. Anda
@jaskaranSingh-yb2us
@jaskaranSingh-yb2us Жыл бұрын
ਸਹੀ ਗਲ ਕੀਤੀ ਜੀ
@chamkaur_sher_gill
@chamkaur_sher_gill Жыл бұрын
ਲੱਖ ਲਾਹਨਤਾ ਉਸ ਟਾਈਮ ਦੇ ਪੁਲਿਸ ਮੁਲਾਜ਼ਮਾ ਨੂੰ
@renjeetsingh8574
@renjeetsingh8574 Жыл бұрын
ਪੁਲਿਸ ਵਾਲੇ ਅੱਜ ਵੀ ਉਸੇ ਤਰ੍ਹਾਂ ਦੇ ਹੀ ਨੇ ਕੋਈ ਸੁਧਾਰ ਨਹੀਂ
@harmandhaliwal5589
@harmandhaliwal5589 Жыл бұрын
@@renjeetsingh8574 right verji
@thind-records
@thind-records Жыл бұрын
E police wale Auranzeb di wansh chu ne jere police walya ena kuj kita una diya maa wa Akbar diya najayaja aullad ne
@singhrani8267
@singhrani8267 Жыл бұрын
ਵੀਰ ਜੀ ਬਹੁਤ ਦੁੱਖ ਹੁੰਦਾ ਇਹੋ ਜਿਹੀਆ ਹੱਡ ਵਿਤੀਆਂ ਕਹਾਣੀਆਂ ਸੁਣ ਕੇ ਮੰਨ ਖੌਲਦਾਂ ਦਿੱਲ ਕਰਦਾ ਚੁਣ ਚੁਣ ਕੇ ਬਦਲੇ ਲਈਏ
@harmanjeetsingh601
@harmanjeetsingh601 Жыл бұрын
ਇਹਨਾਂ ਪਰਿਵਾਰਾਂ ਨੂੰ ਰੱਬ ਦੀ ਕਚਿਹਰੀ ਵਿੱਚ ਇਨਸਾਫ ਜਰੂਰ ਮਿਲੂਗਾ 🙏
@JarnailSingh-ef5ir
@JarnailSingh-ef5ir Жыл бұрын
ਸਬਦ ਨਹੀ ਹਨ ਕੁਝ ਆਖਣ ਲਈ ਵਾਹਿਗੁਰੂ ਮੇਹਰ ਕਰੇ ਇਸ ਸਿੰਘਣੀ ਤੇ ਅਤੇ ਕੌਮ ਤੇ ਜੀ
@kuljeetsingh8917
@kuljeetsingh8917 Жыл бұрын
Waheguru Ji 🌹📿🙏
@PUNJAB662
@PUNJAB662 Жыл бұрын
Mnmmmmmmummmjn
@sarbjithero1308
@sarbjithero1308 Жыл бұрын
ਧੰਨਵਾਦ ਭਾਈ ਬਲਵਿੰਦਰ ਸਿੰਘ ਜੀ ਕੋਈ ਵੀ ਸੂਰਮਾਂ ਹੀ ਗੱਲ ਕਰ ਸਕਦਾ, ਐਵੇਂ ਨਹੀ ਹੋਸਲੇ ਕੋਈ ਕਰ ਸਕਦਾ, ਸਰਬਜੀਤ ਸਿੰਘ ਹੀਰੋ ਸਕੱਤਰਾ,
@gobindsingh9008
@gobindsingh9008 Жыл бұрын
ਭੈਣ ਧੰਨ ਹੈ ਤੂੰ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾਂ ਚ ਰੱਖੇ।
@dharmindersingh5668
@dharmindersingh5668 Жыл бұрын
ਮਾਣ ਹੈ ਭੇਣੈ ਤੇਰੇ ਤੇ ‌ਚੜਦੀ ਕਲਾ ਵਿਚ ਰਹੇ ਭੇਣੇ
@palwindersingh3731
@palwindersingh3731 Жыл бұрын
Veer ji KARRORA LAHNANTA baldev kutte, kirreh Gande kutte nu. Jis ne saddia bhut sarriA bhann nu tang keetta.
@manjeetmanjeetsingh4486
@manjeetmanjeetsingh4486 Жыл бұрын
Aisa.kutey.aj.bhi.hanji.veer.jisanu.sab.nu.madad.karni.chaide.haI.
@SureshKumarbanti-em1us
@SureshKumarbanti-em1us Жыл бұрын
24456
@balbirkaur3880
@balbirkaur3880 Жыл бұрын
​@@manjeetmanjeetsingh4486satnam ਵਾਹਗੁਰੂ
@psingh-3073
@psingh-3073 Жыл бұрын
ਜਿੰਨਾ ਸਿੰਘਾਂ, ਸਿੰਘਣੀਆਂ ਨੇ (ਸਮੇਂ ਸਮੇਂ ਦੀਆਂ ਹਕੂਮਤਾਂ ਵਲੋਂ ਕੀਤੇ) ਅਕਹਿ ਅਤੇ ਅਸਹਿ ਕਸਟ ਸਹਾਰੇ, ਤਿਨ੍ਹਾ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ
@kulvirsingh6486
@kulvirsingh6486 Жыл бұрын
3:00
@Jupitor6893
@Jupitor6893 Жыл бұрын
ਵਾਹਿਗੁਰੂ🙏🙏🙏🙏ਵਾਹਿਗੁਰੂ🙏🙏🙏🙏ਵਾਹਿਗੁਰੂ🙏🙏🙏🙏😢
@SukhwinderSingh-pl9ss
@SukhwinderSingh-pl9ss Жыл бұрын
ਵਾਹਿਗੁਰੂ ਜੀ
@parasdhillon1642
@parasdhillon1642 Жыл бұрын
ਪੱਖੋਕੇ ਸਹਾਬ ਧਨਵਾਦ ਜੀ 🙏
@gurpreetsran4687
@gurpreetsran4687 Жыл бұрын
ਗੁਰੂ ਰਾਮਦਾਸ ਕਿ੍ਰਪਾ ਕਰੇ ਤੁਸੀ ਐਨੇ ਸੰਘਰਸ਼ ਝੱਲੇ ਹਨ ਧੰਨ ਤੁਹਾਡੀ ਕੁਰਬਾਨੀ ,ਆ🙏🙏
@Gurmeetkaur-ye7gh
@Gurmeetkaur-ye7gh Жыл бұрын
ਧੰਨ ਧੰਨ ਬਾਜਾ ਵਾਲਿਓ ਆਪ ਬਹੁੜਿਓ ਜੀ ਅਪਨੇ ਸਿੰਘ ਤੇ ਸਿੰਘਨਿਆਂ ਦੀ ਮਦਦ ਕਰਨ ਵਾਸਤੇ ਜੀ ਮੇਹਰ ਕਰਿਓ ਜੀ🙏🙏
@Jupitor6893
@Jupitor6893 Жыл бұрын
ਧੀਆਂ, ਭੈਣਾ, ਮਾਂਵਾਂ ਸਭਨਾ ਦੀਆਂ ਇੱਕੋ ਜਿਹੀਆਂ। ਜੋ ਜੋ ਇਨ੍ਹਾਂ ਤੇ ਤਸ਼ੱਦਦ ਕਰਦਾ ਹੈ ਯਾ ਬੇਪੱਤ ਕਰਨ ਦੀ ਸੋਚਦਾ ਹੈ ਆਪਣੀ ਮਾਂ ਭੈਣ ਦੀ ਮੂਰਤ ਸਾਹਮਣੇ ਲਿਆ ਲਵੈ।
@RDxgamerr234
@RDxgamerr234 Жыл бұрын
ਮਾਤਾ ਜੀ ਤੁਸੀਂ ਗੁਰੂ ਦੀ ਨਜ਼ਰ ਵਿੱਚ ਪਰਵਾਨ ਹੋ ਜੀ। 🙏🙏🙏🙏🙏
@bootagrewal7965
@bootagrewal7965 Жыл бұрын
Dhan ho wsjeguru ji
@gurpindersinghrandhawa4916
@gurpindersinghrandhawa4916 Жыл бұрын
ਰੋਣਾ ਆ ਰਿਹਾ ਸੁਣ ਸੁਣ ਕੇ।। ਇਹ ਕਿਹੋ ਜਿਹਾ ਪੰਜਾਬ ਹੈ ਯਾਰ
@sadhusingh8152
@sadhusingh8152 Жыл бұрын
ਜਿਸ ਅਧਿਕਾਰੀ ਕਮਚਾਰੀ ਨੇ ਇਹ ਗੰਦੀ ਹਰਕਤ ਕੀਤੀ ਹੈ ਉਸ ਦੀ ਮਾਂ ਧੀ ਉਸ ਦੀ ਭੈਣ ਉਸਦੀ ਪੋਤਰੀ ਭੀ ਹੋ ਸਕਦੀ ਹੈ ਉਹ ਕੀ ਸੋਚਦੀ ਹੋਵੇਗੀ ਕੇ ਅਸੀਂ ਜਲਾਦਾਂ ਦੇ ਘਰ ਜਨਮ ਲਿਆ ਹੈ ਸ਼ਾਇਦ ਜਲਾਦ ਇਨੀ ਮਾੜੇ ਕੰਮ ਨਾ ਕਰਦੇ ਹੋਣ ਇਹ ਤਾਂ ਜਾਨਵਰ ਨਾਲੋਂ ਵਧੇਰੇ ਗੰਦੇ ਹਣ ਗੰਦਗੀ ਦੀ ਹਰ ਹੱਦ ਪਾਰ ਜਦੋਂ ਇਹੋ ਜਿਹਾ ਸਪ ਗੁਰੂ ਦੇ ਦੁਆਰੇ ਜਾਂਦਾ ਹੋਊ ਤਾਂ ਰੱਬ ਨੂੰ ਕਿਵੇਂ ਸੁਭੋਦਾਂ ਕਰਦਾ ਹੋਊ
@manmeetaujla8024
@manmeetaujla8024 Жыл бұрын
ਬਾਈ ਜੀ ਗੰਦੇ ਪੁਲਿਸ ਅਧਿਕਾਰੀਆਂ ਦੇ ਪਿੰਡ ਜਾ ਗਲੀ ਮੁਹੱਲੇ ਦਾ ਨਾਮ ਜਰੂਰ ਲਿਖਿਆ ਕਰੋ ਬੇਨਤੀ ਹੈ
@kulbirsingh2407
@kulbirsingh2407 Жыл бұрын
ਵੀਰੇ ਬਲਦੇਵ ਸਿੰਘ ਪਿੰਡ ਗੋਨੇਆਣਾ ਖੁਰਦ ਜ਼ਿਲ੍ਹਾ ਬਠਿੰਡਾ
@reetchahal7155
@reetchahal7155 Жыл бұрын
Sahe gal a y
@rammanak8525
@rammanak8525 Жыл бұрын
Bhai ji ek mugla da khunn haji vee hagga hay jis da name hay sho dalbag singh bhagga cate sikha di catee karda hunda see house Ranjit Ave c block Amritsar city
@deepakchaani7665
@deepakchaani7665 Жыл бұрын
Enna police waliyan de gali muhalle ch ja k reporting kiti jawe ta jo unna de muhhlle waleyan nu ptta lage
@kaursukh6634
@kaursukh6634 7 ай бұрын
Sahi gal aa tan ke eho jehe te eho je de khandan nu rajj ke lahntaa payian jan.vaise jinnia vi hon ehje lyi ghat hi ne.
@chamkaur_sher_gill
@chamkaur_sher_gill Жыл бұрын
22 ਬਲਵਿੰਦਰ ਸਿੰਘ ਪੱਖੋਕੇ ਜਿੰਦਾਬਾਦ
@pssandhu7942
@pssandhu7942 Жыл бұрын
ਭਾਈ ਬਲਵਿੰਦਰ ਸਿੰਘ ਜੀ ਪਖੋ ਕੇ ਕੌਮ ਦਾ ਹੀਰਾ ਹੈ
@GurpreetSingh-jo8pz
@GurpreetSingh-jo8pz Жыл бұрын
ਕੌਮੀਂ ਯੋਧਾ ਭਾਈ ਬਲਵਿੰਦਰ ਸਿੰਘ ਪੱਖੋਕੇ ਅਤੇ ਭਾਈ ਰੇਸ਼ਮ ਸਿੰਘ ਬੱਬਰ
@najarsingh3234
@najarsingh3234 Жыл бұрын
Waheguruji Waheguruji Waheguruji Waheguruji Waheguruji Waheguruji Waheguruji
@manjitsinghkhalsa7664
@manjitsinghkhalsa7664 Жыл бұрын
Jad vi koi Punjab Police da koi afsar marda hai mere Dil nu sukun milda hai
@gajjansinghhundal1811
@gajjansinghhundal1811 Жыл бұрын
Sach 22 ji
@harmandhaliwal5589
@harmandhaliwal5589 Жыл бұрын
Right verji
@navjeetsinghdhillon5333
@navjeetsinghdhillon5333 Жыл бұрын
ਹਾਂ ਬਾਈ ਜੀ ਇਵੇਂ ਹੈ
@mazad7475
@mazad7475 Жыл бұрын
Sahi.ga.a.🙏🏼
@najarsingh3234
@najarsingh3234 Жыл бұрын
Bilkulsach 100persent very good. ਖੁਸ਼. Hona.v.jai.da
@kinderdhillon6214
@kinderdhillon6214 Жыл бұрын
👏👏👏👏👏👏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👏👏👏👏👏👏
@KuldeepSingh-hc3xk
@KuldeepSingh-hc3xk Жыл бұрын
Waheguru ji ka Khalsa waheguru ji ki Fateh.
@KulwinderSingh-ef8iy
@KulwinderSingh-ef8iy Жыл бұрын
ਧੰਨ ਉਹ ਮਾਤਾ ਪਿਤਾ ਜਿੰਨਾ ਨੇ ਇਹੋ ਜਿਹੇ ਸੂਰਮਿਆਂ ਨੂੰ ਜਨਮ ਦਿੱਤਾ ਸਰੀਰ ਤਾਂ ਨਾਸ਼ਵਾਨ ਆ ਇਕ ਦਿਨ ਨਸ਼ਟ ਹੋਣਾ ਹੀ ਆ ਪਰ ਸੂਰਬੀਰਾਂ ਦੀ ਕਰਣੀ ਅਮਰ ਕਰ ਦਿੰਦੀ ਆ ਹਮੇਸ਼ਾ ਲਈ
@Punjab7324
@Punjab7324 Жыл бұрын
ਬੰਦਾ ਹੋਕੇ ਅਸੀਂ ਟੁੱਟ ਜਾਂਦੇ ਆ ,,ਪਰ ਮਾਵਾਂ ਭੈਣਾਂ ਜੋ ਉਨ੍ਹਾਂ ਅੱਗੇ ਸਾਡੇ ਕੋਲ ਕੋਈ ਸ਼ਬਦ ਹੀ ਨਹੀਂ
@Gurmeetkaur-ye7gh
@Gurmeetkaur-ye7gh Жыл бұрын
ਭੈਣ ਜੀ ਵਚਨ ਸੁਣ ਕੇ ਦਿਲ ਕੰਬਾਊ ਤਸਦ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖਿਓ ਭੈਣ ਜੀ ਨੂੰ ਜੀ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ਸਹੀਦਾ ਨੂੰ 🙏ਭੈਣ ਜੀ ਹੋਰਾਂ ਨੂੰ ਕੋਟਿ ਕੋਟਿ ਪ੍ਰਣਾਮ 🙏ਕੀੜੇ ਪੈ ਪੈ ਮਰਨ ਗੇ ਜਾਲਾਦ ਕੁਤੇ ਕਿਤੇ ਢੋਈ ਨਹੀਂ ਮਿਲਨੀ ਨੀਚ ਤੇ ਮਰਿਆਂ ਜਮੀਰਾਂ ਵਾਲਿਆਂ ਨੂੰ ਥੂੰ ਥੂੰ ਕੁਤਿਆਂ ਤੇ ਜਿਨ੍ਹਾਂ ਇਕ ਛੋਟੀ ਉਮਰ ਦੀ ਬਚੀ ਤੇ ਏਡਾ ਵਡਾ ਤਸਦ ਕੀਤਾ 😭😭
@Jupitor6893
@Jupitor6893 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏😭
@sukhdevsandhu3311
@sukhdevsandhu3311 Жыл бұрын
ਕੀੜੇ ਪੈਣ ਪੁਲਿਸ ਕਰਮਚਾਰੀ ਨੂ
@harjitsinghtoor5452
@harjitsinghtoor5452 Жыл бұрын
ਵਾਹਿਗੁਰੂ ਜੀ ਕਿਰਪਾ ਕਰਨੀ ਹਮੇਸ਼ਾ ਆਪਣੇ ਪੰਥ ਨੂੰ ਚੜ੍ਹਦੀ ਕਲਾ ਬਖ਼ਸ਼ਣੀ 🤙❤🙏🏻🙏🏻
@harbaxsingh4944
@harbaxsingh4944 Жыл бұрын
ਬਹੁਤ ਹੀ ਮਾੜਾ ਸਮਾ ਸੀ ਸੁਣਨਾ ਵੀ ਆਉਖਾ ਹੈ ਬੱਸ ਵਾਹਿਗੁਰੂ ਹੀ ਹੈ
@hskreshusingbyheartofficia6583
@hskreshusingbyheartofficia6583 Жыл бұрын
Kee samaa hajey theek h?
@bakhshishsingh5079
@bakhshishsingh5079 Жыл бұрын
ਭਾਈ ਰੇਸ਼ਮ ਸਿੰਘ ਬੱਬਰ ਸਿੱਖ ਕੌਮ ਦਾ ਜਰਨੈਲ ਸੀ ਪਰ ਸਿੱਖ ਕੌਮ ਗੁਲਾਮ ਹੈ ਭਾਰਤ ਦੇਸ਼ ਵਿੱਚ ਗੁਲਾਮਾ ਨਾਲ ਬਹੁਤ ਧੱਕਾ ਹੋਇਆ ਸਾਡੀਆਂ ਧੀਆਂ ਭੈਣਾ ਦੀ ਬੇਅਪਤੀ ਕੀਤੀਆ ਗਈਆ
@akshhhh263
@akshhhh263 Жыл бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰਨ ਉਹਨਾਂ ਪਰਵਾਰਾਂ ਤੇ ਜਿਹਨਾਂ ਕੌਮੀ ਸ਼ਘਰਸ਼ ਚ ਬਹੁਤ ਹੀ ਦੁੱਖ ਝਲਿਆ
@khalistan7716
@khalistan7716 Жыл бұрын
ਵੀਰ ਜੀ ਪੁਲਿਸ ਬਹੁਤ ਬੇਰਹਿਮੀ ਨਾਲ ਕੁਟਾਪਾ ਗੰਦੀਆਂ ਹਰਕਤਾਂ ਕਰਦੇ ਸੀ ਬਹੁਤ ਸਿੱਖਾਂ ਦਾ ਘਾਂਣ ਕੀਤਾ ਇਹ ਸਾਰੀ ਜ਼ਿੰਦਗੀ ਨਹੀ ਭੁਲ ਸਕਦੇ ਇਸ ਕਰਕੇ ਇਹ ਸਰਕਾਰਾਂ ਦੀਆਂ ਗੱਲਾਂ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ ਬਹੁਤ ਨੌਜਵਾਨ ਪੀੜ੍ਹੀ ਅਤੇ ਸਿੱਖਾਂ ਨੂੰ ਖ਼ਤਮ ਕੀਤਾ
@satinderkaur7317
@satinderkaur7317 Жыл бұрын
ਵੀਰ ਜੀ ਇਹ ਜਿਹੜਾ ਤੁਸੀਂ ਕਿਹਾ ਥੁੱਕਓ ਸਮਝ ਲਓ ਸਾਰੀ ਸਿੱਖ ਕੌਮ ਵਲੋਂ ਓਹਦੇ ਮੂੰਹ ਤੇ ਥੁੱਕਿਆ ਗਿਆ. 🙏ਵਾਹਿਗੁਰੂ ਜੀ ਇਸ ਭੈਣ ਨੂੰ ਚੜ੍ਹਦੀਕਲਾ ਬਖਸ਼ਣ ਜੀ
@Gurcharansingh-he7xo
@Gurcharansingh-he7xo Жыл бұрын
ਧੰਨ ਹੋ ਤੁਸੀਂ ਭੈਣ ਜੀ 🙏🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Sarbat_da_phla
@Sarbat_da_phla Жыл бұрын
ਵਾਹਿਗੁਰੂ ਵਾਹਿਗੁਰੂ ਜੀ🙏
@santokhsinghrandhawa
@santokhsinghrandhawa Жыл бұрын
Waheguru ji
@shamshervirk476
@shamshervirk476 Жыл бұрын
ਵਾਹਿਗੁਰੂ ਵਾਹਿਗੁਰੂ ਹਬੱ ਮੇਹਰ ਕਰੇ
@Gurmeetkaur-ye7gh
@Gurmeetkaur-ye7gh Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏
@gurwinderdhaliwal997
@gurwinderdhaliwal997 Жыл бұрын
Kot kot Parnaam 🙏 ess Maa nu ...waheguru eho jehiyaa roohan jroor milayi
@darkroyalking
@darkroyalking Жыл бұрын
ਪੰਜਾਬ ਦਾ ਹਲ ਖਾਲਿਸਤਾਨ ਹੈ ਵੀਰ ਜੀ
@jangisangha5859
@jangisangha5859 Жыл бұрын
ਵਾਹਿਗੁਰੂ ਜੀ
@JasveerSingh-vo5xx
@JasveerSingh-vo5xx Жыл бұрын
ਕੋਮੀ ਯੋਧਾ ਭਾਈ ਰੇਸ਼ਮ ਸਿੰਘ ਜੀ
@gurmeetjujsongs9354
@gurmeetjujsongs9354 Жыл бұрын
ਬਹੁਤ ਦਰਿੰਦਗੀ ਭਰੀ ਪਹੁੰਚ ਵਾਲੇ ਪੁਲਿਸ ਅਫਸਰ ਲਈ ਏਦੂੰ ਵੱਡੀ ਲਾਹਨਤ ਕੀ ਹੋਵੇਗੀ ਕਿ ਉੱਸਦੀ ਧੀ ਵੀ ਇੱਕ ਕੁੜੀ ਹੋਣ ਦੇ ਨਾਤੇ ਉਹਦੇ ਮੂੰਹ ਤੇ ਥੁੱਕੇਗੀ।😢😢
@Daljeetchahal453
@Daljeetchahal453 Жыл бұрын
ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ
@nirbhaisingh2757
@nirbhaisingh2757 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@rajveerjargia4194
@rajveerjargia4194 Жыл бұрын
ਧੰਨ ਨੇ ਸ਼ਹੀਦਾਂ ਦੀਆਂ ਸਿੰਘਣੀਆਂ ਜਿੰਨਾ ਨੇ ਦੁਸ਼ਮਣ ਦਾ ਇਹ ਜ਼ੁਲਮ ਆਪਣੇ ਪਿੰਡੇ ਤੇ ਹੰਡਾਇਆ, ਇੰਨਾ ਬੀਬੀਆਂ ਅੱਗੇ ਸਿਰ ਝੁਕਦਾ ਹੈ,🙏 ਇਹ ਬੀਬੀਆਂ ਸਾਡੇ ਸਿੱਖ ਇਤਿਹਾਸ ਦਾ ਸੁਨਹਿਰਾ ਅੰਗ ਨੇ ਜਿੰਨਾ ਸਦੀਆਂ ਤੱਕ ਯਾਦ ਰੱਖਿਆਂ ਜਾਵੇਗਾ, ਅਤੇ ਇਹੋ ਜਿਹੇ ਲਾਹਣਤੀ ਅਫਸਰਾਂ ਨੂੰ ਹਮੇਸ਼ਾ ਹੀ ਲਾਹਣਤਾ ਪੈਂਦੀਆਂ ਰਹਿਣਗੀਆਂ।
@kulmitsinghrandhawakulmits6943
@kulmitsinghrandhawakulmits6943 Жыл бұрын
ਭਾਈ ਬਲਵਿੰਦਰ ਸਿੰਘ ਜੀ ਤੁਸੀਂ ਵੀ ਬਹੁਤ ਅਣਖ਼ ਨਾਲ ਜਿਉਂਦੇ ਹੋ
@JasbirKaur-uv7ch
@JasbirKaur-uv7ch Жыл бұрын
ਸਲੂੂਟ ਹੈ ਬੀਬੀ ਕੁਲਵੀਰ ਕੋਰ ਜੀ ਤੁਹਾਡੇ ਜਜਵੇ ਨੂੰ ਬਹਾਦਰੀ ਨੂੰ ਤੇ ਸਬਰ ਨੂੰ। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰਖਣ।
@inderjeetsingh741
@inderjeetsingh741 Жыл бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ
@ranglapunjab2528
@ranglapunjab2528 Жыл бұрын
ਧੰਨ ਧੰਨ ਤੁਹਾਡੀ ਕੁਰਬਾਨੀਆਂ ਤੋਂ Waheguru Ji Ka Khalsa
@SurjitSingh-em4dj
@SurjitSingh-em4dj Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਦੁੱਖ ਹੋਇਆ ਹੈ ਗੱਲਾਂ ਸੁਣ ਕੇ ਵਾਹਿਗੁਰੂ ਜੀ ਮੇਹਰ ਕਰਨ
@JaswinderKaur-tg2jb
@JaswinderKaur-tg2jb Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਇਸ ਭੈਣ ਉਪਰ ਮੇਹਰ ਭਰਿਆ ਹੱਥ ਬਣਾਈ ਰੱਖਣਾ ਜੀ
@gurwarissingh6829
@gurwarissingh6829 Жыл бұрын
🎉P😢
@KulwinderKaur-ur1fc
@KulwinderKaur-ur1fc Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
@GURJANT92
@GURJANT92 Жыл бұрын
ਵਾਹਿਗੁਰੂ
@amandeepgill-vh3hb
@amandeepgill-vh3hb Жыл бұрын
ਸਾਡੇ ਸਿੰਘ ਦੇ ਨਾਲ ਟਾਕਰਾ ਲੈਣ ਚ ਡਰ ਲਗਦਾ ਸੀ ਕਤੀੜਾ ਨੂੰ ਇਸ ਲਈ ਉਹਨਾ ਦੇ ਘਰ ਵਾਲੇ ਜਾ ਸਿੰਘਣੀਆ ਤੇ ਤਸੱਦਤ ਕਰਨਾ ਬਹੁਤ ਹੀ ਗਲਤ ਸੀ ਜੇ ਦਮ ਸੀ ਤਾ ਸਿਧਾ ਸਿੰਘਾ ਟਾਕਰਾ ਨਹੀ ਕਰ ਸਕਦੇ ਸੀ ਦਲੇ ਜਿਹਨਾ ਨੇ ਇਹਨਾ ਜੁਲਮ ਕੀਤਾ
@jaswindersingh6019
@jaswindersingh6019 Жыл бұрын
ਏਸੇ ਕਰਕੇ ਪੁਲਸ ਦੀ ਨੌਕਰੀ ਛੱਡ ਦਿੱਤੀ ਸੀ ਜੀ
@navjeetsinghdhillon5333
@navjeetsinghdhillon5333 Жыл бұрын
ਵਾਹ ਬਾਈ ਜੀ ਸਬਾਸ ਜੋਧਿਆ
@gurmeharsingh3652
@gurmeharsingh3652 Жыл бұрын
Guru,govind,tenu,swarg,ch,laju
@SukhwinderSingh-wl4ig
@SukhwinderSingh-wl4ig Жыл бұрын
Good❤❤❤ y g
@BalwinderKaurgill-k8u
@BalwinderKaurgill-k8u Жыл бұрын
Salute
@nirmalsingh4807
@nirmalsingh4807 Жыл бұрын
Salute. Aa. Aap. Ji. Nu
@krishanpalsingh9483
@krishanpalsingh9483 Жыл бұрын
Salute to this brave singhani. God bless you.
@ranfatehsingh9399
@ranfatehsingh9399 Жыл бұрын
ਏਹਦੇ ਬੱਚੇ ਵੀ ਕੀੜੇ ਪੈ ਕੇ ਮਰਨੇ ਨੇ ਬਲਦੇਵ ਸਿੰਘ ਵੱਡੇ ਪੁਲਸ ਵਾਲੇ ਦੇ।
@KuldeepSinghPruthi-bw9mq
@KuldeepSinghPruthi-bw9mq Жыл бұрын
ਠੀਕ ਕਿਹਾ
@SoilofMartyrs
@SoilofMartyrs Жыл бұрын
Parnaam shaheedan nu te parnaam ohna bibian nu jihna ne apne singh gvaye . Waheguru Mehar bharea hath rakhe .
@ronniemaan3844
@ronniemaan3844 Жыл бұрын
ਇਸ ਮਾਂ ਨੂੰ ਪ੍ਰਣਾਮ 🙏🙏🙏🙏🙏
@harjantbrar8638
@harjantbrar8638 Жыл бұрын
ਵਾਹਿਗੁਰੂ ਜੀ ਸਾਡੇ ਸੂਰਮੇ ਸਦਾ ਹੀ ਜਿਉਂਦੇ ਹਨ ਜਿਨ੍ਹਾਂ ਨੇ ਕੌਮ ਲਈ ਅਸਹਿ ਦੁੱਖ ਸਹੇ ਅਤੇ ਸਹਿ ਰਹੇ ਹਨ
@JatinderSingh-wr8hm
@JatinderSingh-wr8hm Жыл бұрын
ਧੰਨ ਹੈ ਮਾਤਾ ਜੀ🙏🙏🙏🙏 ਤੁਸੀਂ ਧੰਨ ਹੋ, ਵਾਹਿਗੁਰੂ ਜੀ ਤੁਸੀਂ ਮਿਹਰ ਕਰਨ
@gurpindersinghrandhawa4916
@gurpindersinghrandhawa4916 Жыл бұрын
ਜਥੇਦਾਰਨੀ ਦਾ ਸਿੰਘ ਜਿਉਂਦਾ ਸੀ।। ਉਹ ਕਿਸ ਤਰਾਂ ਜਰ ਲੈਂਦਾ ਸੁਣ ਕੇ ।। ਆਇਆ ਤਾਂ ਉਹ ਆਪਣੀ ਸਰਦਾਰਨੀ ਨੂੰ ਲੈਣ ਹੀ ਸੀ। ਪਰ ਉਹਦੀ ਕਿਸਮਤ ਨੇ ਸਾਥ ਨਹੀਂ ਦਿੱਤਾ। ਕਾਸ਼ ਉਹ ਛੁਡਾ ਕੇ ਲੈ ਜਾਂਦਾ ਥਾਣੇ ਚੋਂ।।😢😢😢😢😢😢😢😢😢
@amarjitsaini5425
@amarjitsaini5425 Жыл бұрын
Waheguru Ji ka Khalsa Waheguru Ji ke Fateh…
@jagseersidhu6226
@jagseersidhu6226 Жыл бұрын
ਪ੍ਰਮਾਤਮਾ ਇਸ ਭੈਣ ਤੇ ਮੇਹਰ ਭਰਿਆ ਹੱਥ ਰੱਖਣ ਭੈਣ ਦੀਆਂ ਗੱਲਾਂ ਸੁਣ ਕੇ ਸਰੀਰ ਝੋਜਿੜਿਆ ਗਿਆ
@SatnamSingh-nn1sw
@SatnamSingh-nn1sw Жыл бұрын
ਸਿੱਖ ਕੌਮ ਦਾ ਨਿਧੱੜਕ ਇਨਸਾਫੀ ਸੂਰਮਾ ਬੁਲਾਰਾ ਜੁਲਮੀਂ ਪਾਪੀਆਂ ਨੂੰ ਵੰਗਾਰਦਾ ਹੋਇਆ ਮਾਇਕ ਤੇ ਲਾਹਨਤਾਂ ਦੇਣ ਵਾਲਾ ਮੌਜੂਦਾ ਸਮੇਂ ਦਾ ਸੱਚ ਦੀ ਆਵਾਜ ਦਾ ਪਹਿਰੇਦਾਰ ਹੋ ਨਿਬੜਿਆ ।ਵਾਹਿਗੁਰੂ ਚੜਦੀਕਲਾਰਖੇ। ਜਾਲਮਾਂ ਪਾਪੀਆਂ ਦੀਆਂ ਗੰਦੀਆਂ ਤਸ਼ੱਦਦ ਕਰਤੂਤਾਂ ਲੋਕਾਂ ਸਾਹਮਣੇ ਦਸੀਆਂ ਜਾਣ।
@BHULLAR1.5M
@BHULLAR1.5M Жыл бұрын
ਬਹੁਤ ਬਹੁਤ ਧੰਨਵਾਦ ਵੀਰ ਬਲਵਿੰਦਰ ਸਿੰਘ ਪੱਖੋਕੇ ਜੀ ਤੁਹਾਡਾ ਤੁਸੀ ਐਨੀ ਹਿੰਮਤੀ ਦਲੇਰ ਭੈਣ ਦੇ ਦਰਸ਼ਨ ਕਰਾਏ ਬਹੁਤ ਵੱਡੀ ਕੁਰਬਾਨੀ ਆ ਭੈਣ ਜੀ ਦੀ ਕੌਮ ਲਈ ਵੀਰ ਬਲਵਿੰਦਰ ਸਿੰਘ ਜੀ ਤੁਹਾਡੇ ਨਾਲ ਡੇਰਾ ਬਾਬਾ ਨਾਨਕ ਚ ਮੁਲਾਕਾਤ ਹੋਈ ਸੀ ਬਹੁਤ ਚੰਗਾ ਲੱਗਾ ਤੁਹਾਨੂੰ ਮਿਲਕੇ ਤੁਹਾਡੀ ਕੌਮ ਲਈ ਇਹ ਸੇਵਾ ਵੀ ਬਹੁਤ ਵੱਡੀ ਕੁਰਬਾਨੀ ਹੈ ਵਾਹਿਗੂਰ ਜੀ ਲੰਬੀ ਉਮਰ ਬਖਸ਼ਣ 🙏
@akshhhh263
@akshhhh263 Жыл бұрын
ਕੌਮੀ ਯੋਧਾ ਭਾਈ ਬਲਵਿੰਦਰ ਸਿੰਘ ਪਖੋਕੇ ਮਾਇਕ ਦਾ S. ਹਰੀ ਸਿੰਘ ਨਲੂਆ
@vardaantv542
@vardaantv542 Жыл бұрын
OH MIKE DE HI NHI ASL CU VI YODHE RHE HAN
@harjinderkaur6241
@harjinderkaur6241 Жыл бұрын
​@@vardaantv542 ❤❤ to see hu huu ji on LLC
@vardaantv542
@vardaantv542 Жыл бұрын
​@@harjinderkaur6241LLC??? LLC KI?
@JaspreetSingh-ke6cj
@JaspreetSingh-ke6cj Жыл бұрын
Re z🎉y 5:34 5:34
@vardaantv542
@vardaantv542 Жыл бұрын
@@JaspreetSingh-ke6cj 5:34 ... 5:34 DA KI MTLB VEER???
@GurpreetSingh-bx2uc
@GurpreetSingh-bx2uc Жыл бұрын
Waheguru ji waheguru ji waheguru ji waheguru ji waheguru ji
@HarjinderKaur-ov2zs
@HarjinderKaur-ov2zs Жыл бұрын
ਵੀਰ ਜੀ ਬਹੁਤ ਵਦੀਆਂ ਉਪਰਾਲਾ 👍🏻🙏🏻🙏🏻🙏🏻🙏🏻🙏🏻🙏🏻ਵਾਹਿਗੁਰੂ ਜੀ ਮੇਹਰ ਕਰਨ ਸਾਰਿਆਂਤੇ🙏🏻🙏🏻🙏🏻🙏🏻🙏🏻
@waryamsingh3011
@waryamsingh3011 Жыл бұрын
ਲੱਖ ਲਾਹਨਤ ਐਸੇ ਪੁਲਿਸ ਅਫਸਰਾਂ ਦੇ
@HarpreetMandikalan
@HarpreetMandikalan Жыл бұрын
ਵਾਹਿਗੁਰੂ ਜੀ ਚੜਦੀ ਵਿਚੱ ਰੱਖਣ
@Sandeep_Sandhu
@Sandeep_Sandhu Жыл бұрын
ਕੀੜੇ ਪੈ ਕੇ ਮਰੂ ਜੇ ਨਾਂ ਵੀ ਮਰਿਆ ਹੋਇਆ,
@rammsingh8303
@rammsingh8303 Жыл бұрын
Good sister
@JfhhRygg
@JfhhRygg Жыл бұрын
​@@rammsingh8303 ❤😮psh😊 43:07
@Sattvacchan
@Sattvacchan Жыл бұрын
@@JfhhRygg ki bibi da Bhra vaps aa gya? Ki 40 saala de dard di keemat tu 15000 vakhauna chauna, get a life...
@arjan7472
@arjan7472 Жыл бұрын
Tu kier kd deyi
@indermohan-xo8xv
@indermohan-xo8xv Жыл бұрын
​@@rammsingh8303 Singh ⁷1
@baljindersingh2128
@baljindersingh2128 Жыл бұрын
Waheguru.ji
@Sukhjohal8126
@Sukhjohal8126 Жыл бұрын
ਵਾਹਿਗਰੂ ਜੀ ਸੱਭ ਦਾ ਭੱਲਾ ਕਰਨ
@daljitsingh8832
@daljitsingh8832 Жыл бұрын
ਜਦੋਂ ਡੁਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਧੰਨ ਭਾਈ ਰੇਸ਼ਮ ਸਿੰਘ ਜੀ ਧੰਨ ਭੈਣ ਕੁਲਵੀਰ ਕੌਰ ਜੀ
@chardapunjab8475
@chardapunjab8475 Жыл бұрын
Pranam Shaheeda nu 🙏 bahot tashadat chalyaa Singha ne , waheguru ji
@darshansingh6149
@darshansingh6149 Жыл бұрын
Kaun se juda hote
@onkarsahota1677
@onkarsahota1677 Жыл бұрын
​@@darshansingh6149 ਕੋਣ ਹਨ ਜਿਨ੍ਹਾਂ ਨੇ 1947ਨੂੰ ਸਿਖਾਂ ਦਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਅਜ਼ਾਦ ਖਾਲਸਾ ਰਾਜ ਝੁਠੇ ਵਾਅਦੇ ਕਰਕੇ ਲੈ ਲਿਆ ਆਜ਼ਾਦੀ ਲੈਕੇ ਫੇਰ ਪੰਜਾਬ ਅਤੇ ਸਿੱਖਾਂ ਤੇ ਜ਼ੁਲਮ ਢਾਹੇ ਪੰਜਾਬ ਦਾ ਅਨਾਜ ਪਾਣੀ ਬਿਜਲੀ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਜ਼ਬਰਨ ਖੋਹ ਲਏ, ਪੰਜਾਬ ਤੋਂ ਹਰਿਆਣਾ ਹਿਮਾਚਲ ਜ਼ਬਰਨ ਖੋਹ ਕੇ ਪੰਜਾਬ ਨੂੰ ਛੋਟਾ ਜਿਹਾ ਕਰਤਾ, ਤੂੰ ਦੱਸ ਕੌਣ ਸੀ????????
@balkarsingh-nn5le
@balkarsingh-nn5le Жыл бұрын
ਵਾਹਿਗੁਰੂ ਵਾਹਿਗੁਰੂ ਜੀ 😢😢😢🙏🙏💘
@sikhstudentunionpunayrajsthan
@sikhstudentunionpunayrajsthan Жыл бұрын
ਧੰਨ ਆ ਮਾਤਾ ਜੀ ਆਪ ਜੀ ਦਾ ਇੱਡਾ ਵੱਡਾ ਜਿਗਰਿਆਂ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਬਖਸ਼ੇ ਜੀ
@SinghMaan-zz9uh
@SinghMaan-zz9uh Жыл бұрын
ਵਾਹਿਗੁਰੂ ਭਲੀ ਕਰੇ ਭੈਣ ਤੇ ਮੇਹਰ ਪਰਿਆ ਹੱਥ ਰੱਖੇ
@SinghMaan-zz9uh
@SinghMaan-zz9uh Жыл бұрын
ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਗੋਲਕਾਂ ਵਿੱਚ ਪੈਸਾ ਪਾਉਣਾ ਘੱਟ ਕਰੀਏ ਇਹਨਾਂ ਸਿੰਘਾਂ ਦੇ ਟੱਬਰਾਂ ਵੱਲ ਧਿਆਨ ਦਈਏ
@jagdeepkaur8855
@jagdeepkaur8855 Жыл бұрын
ਧੰਨ ਭਾਗ ਸਿੰਘ ਜੀ, ਤੁਸੀਂ ਮਹਾਨ ਹੋ
Каха и дочка
00:28
К-Media
Рет қаралды 3,4 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Don’t Choose The Wrong Box 😱
00:41
Topper Guild
Рет қаралды 61 МЛН
Каха и дочка
00:28
К-Media
Рет қаралды 3,4 МЛН