ਮਾਤਾ ਭਾਗ ਕੌਰ ਦੀ ਵਾਰਿਸ ਸਿਦਕੀ ਸ਼ਹੀਦ ਸਿੰਘਣੀ ਬੀਬੀ ਬਲਜੀਤ ਕੌਰ II BIBI BALJIT KAUR II

  Рет қаралды 199,983

PTN24

PTN24

Күн бұрын

Пікірлер: 441
@tejpalbhangu6247
@tejpalbhangu6247 2 жыл бұрын
ਧੰਨ ਨੇ ਸਾਡੇ ਮਾਤਾ ਜੀ ਤੇ ਧੰਨ ਉ ਤੁਸੀਂ ਕਿੰਨੀ ਚੜਦੀਕਲਾ ਚੋ ਪਰਮਾਤਮਾ ਚੜਦੀਕਲਾ ਚ ਰੱਖੇ ਅਰਦਾਸ ਕਰਦੇ ਹਾਂ
@PargatSingh-dl5me
@PargatSingh-dl5me 3 жыл бұрын
ਅਮਰ ਸ਼ਹੀਦ ਆ ਸਾਡੀ ਭੈਣ, ਬਲਜੀਤ ਕੌਰ ਜੀ। ਸਲਾਮ ਆ ਇਸ ਭੈਣ ਜੀ ਦੀ ਕੁਰਬਾਨੀ ਨੂੰ ਚਰਨਾਂ ਚ ਸਿਰ ਝੁਕਦਾ ਵੀਰ ਲਖਵਿੰਦਰ ਸਿੰਘ ਜੀ ਬੱਬਰ ਸ਼ੇਰ ਦੇ, ਧੰਨ ਆ ਇਹ ਕਲਗੀਧਰ ਪਾਤਸ਼ਾਹ ਜੀ ਦਾ ਲਾਲ, ਵਾਹਿਗੁਰੂ ਅਕਾਲ ਪੁਰਖ ਇਸ ਵੀਰ ਨੂੰ ਅਤੇ ਇਹਨਾਂ ਦੇ ਬੱਚਿਆਂ ਨੂੰ ਖੁਸ਼ੀਆਂ ਖੇੜੇ ਬਖ਼ਸ਼ਣ। ਵਿਸ਼ੇਸ਼ ਤੌਰ ਤੇ ਧੰਨਵਾਦ ਆ ਵੀਰ ਬਲਵਿੰਦਰ ਸਿੰਘ ਜੀ ਪੱਖੋ ਕੇ ਵਾਲੇ ਇਸ ਜੁਝਾਰੂ ਪੱਤਰਕਾਰ ਦਾ, ਸ਼ਲੂਟ ਆ ਵੀਰ ਨੂੰ ।
@lovelybajwa8988
@lovelybajwa8988 3 жыл бұрын
🙏🙏
@gnxgaming3885
@gnxgaming3885 3 жыл бұрын
Aatakwadi log ne amar shaheed kade hoye
@PritpalSingh-jd9te
@PritpalSingh-jd9te Жыл бұрын
Lakhwinder singh nu baber Sher dsda lakhwinder singh ki laguga 😀😂
@charanjitgill215
@charanjitgill215 3 жыл бұрын
ਯੋਧੇ ਪਰਿਵਾਰ ਨੂੰ ਲੱਖ ਲੱਖ ਵਾਰ ਪ੍ਰਨਾਮ ਜੀ।
@RanjitSingh-ms2yu
@RanjitSingh-ms2yu 2 жыл бұрын
ਸਲੂਟ ਹੈ ਵੀਰ ਜੀ ਤੁਹਾਨੂੰ ਭੇਣ ਜੀ ਨੂੰ ਵਾਹਿਗੁਰੂ ਜੀ ਭੇਣ ਜੀ ਸੁਵਰਗਾ ਵਿੱਚ ਨਿਵਾਸ ਬਖਸ਼ਣ
@jaspreetkaur6822
@jaspreetkaur6822 3 жыл бұрын
ਧੰਨ ਕੁਰਬਾਨੀ ਭੈਣ ਜੀ ਬਲਜੀਤ ਕੌਰ ਪ੍ਰਮਾਣ ਅਮਰ ਸ਼ਹੀਦਾਂ ਨੂੰ
@bahadurbatth8437
@bahadurbatth8437 3 жыл бұрын
ਵੀਰ ਬਲਵਿੰਦਰ ਸਿੰਘ ਪੱਖੋਕੇ ਜੀ ਦੀ ਸੇਵਾ ਵਾਹਿਗੁਰੂ ਜੀ ਮਨਜ਼ੂਰ ਕਰਨ ਬਹੁਤ ਵਧੀਆ ਸੇਵਾ ਨਿਭਾ ਰਹੇ ਹਨ
@deepaashgripur5102
@deepaashgripur5102 3 жыл бұрын
ਵਾਹਿਗੁਰੂ ਜੀ ਧੰਨ ਭੈਣ ਬਲਜੀਤ ਕੌਰ ਜੀ
@sarpanchhardeepsidhu3782
@sarpanchhardeepsidhu3782 2 жыл бұрын
ਸਲੂਟ ਹੈ ਵੀਰ ਜੀ ਅਤੇ ਭੈਣ ਸ਼ਹੀਦ ਭਾਈ ਬਲਜੀਤ ਕੌਰ ਜੀ ਨੂੰ ਫੇਰ ਸਲੂਟ ਹੈ
@ਬੇਈਮਾਨਤੂਰ
@ਬੇਈਮਾਨਤੂਰ 3 жыл бұрын
ਵਾਹਿਗੁਰੂ ਜੀ ਮਿਹਰਾਂ ਕਰਨ ਕਿੰਨੀ ਚੜਦੀ ਕਲਾ ਵਾਲੇ ਸਿੰਘ ਹਨ ਖੁਸ਼ਦਿਲ 💖💖🙏🏼
@surinderpalbrar5378
@surinderpalbrar5378 3 жыл бұрын
ਧੰਨ ਕੁਰਬਾਨੀ ਭੈਣ ਬਲਜੀਤ ਕੌਰ ਪ੍ਰਮਾਣ ਸ਼ਹੀਦਾ ਨੂੰ
@KulwantSingh-pe2pj
@KulwantSingh-pe2pj 2 жыл бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਵਿਚ ਰੱਖੇ
@sarabjotsingh6925
@sarabjotsingh6925 2 жыл бұрын
ਵਾਹਿਗੁਰੂ ਜੀ ਕਿਰਪਾ ਕਰਨ ਬਹੁਤ ਜੋਧੇ ਨੇ ਜਿਨਾ ਨੇ ਸਾਡੀ ਕੌਮ ਦੀ ਚੜ੍ਹਦੀ ਕਲ੍ਹਾ ਲਈ ਆਪਣੇ ਪਰਿਵਾਰ ਵਾਰ ਦਿਤੇ ਵਾਹਿਗੁਰੂ ਜੀ
@sukhbirsinghdhanoa2692
@sukhbirsinghdhanoa2692 2 жыл бұрын
ਸ਼ਹੀਦ ਸਿੰਘਣੀ ਬੀਬੀ ਬਲਜੀਤ ਕੌਰ ਜੀ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਸਾਹਿਬ ਵਿਖੇ ਸੇਵਾ ਕਰ ਰਹੇ ਸਨ ਜਦੋਂ ਬੁੜੈਲ ਜੇਲ ਕੇਸ ਚ ਉਹਨਾਂ ਦਾ ਨਾਮ ਆਇਆ । ਬਹੁਤ ਹੀ ਨੇਕ ਸੁਭਾਅ ਦੇ ਮਾਲਕ ਸਨ ।
@lovelybajwa8988
@lovelybajwa8988 2 жыл бұрын
ਹਾਂ ਜੀ! ਬਿਲਕੁਲ ਸਹੀ ਕਿਹਾ🙏
@Jagdeepsingh-cn8he
@Jagdeepsingh-cn8he 3 жыл бұрын
ਇੱਕ ਬੇਅੰਤੇ ਬੁੱਚੜ ਨੂੰ ਸੋਧਾ ਲਾਉਣ ਦੇ ਦੋਸ਼ ਵਿੱਚ ਜਥੇਦਾਰ ਭਾੲੀ ਜਗਤਾਰ ਸਿੰਘ ਜੀ ਹਵਾਰਾ ਤੇ ਭਾੲੀ ਪਰਮਜੀਤ ਸਿੰਘ ਜੀ ਭਿਓਰਾ 25 ਸਾਲ ਤੋਂ ਜੇਲ੍ਹ ਵਿਚ ਬੰਦ ਹਨ ੲਿੱਕ ਪਾਸੇ ਸੈਂਕੜੇ ਬੇਦੋਸ਼ੇ ਲੋਕਾਂ ਨੂੰ ਮਾਰਨ ਵਾਲੇ ਸੁਮੇਧ ਸੈਣੀ ਨੂੰ ਬਾਦਲ ਤੇ ਕੈਪਟਨ ਨੇ ਦੋ ਦਿਨ ਜੇਲ੍ਹ ਚ ਨੀ ਜਾਣ ਦਿੱਤਾ ਪਰ ਅਸੀਂ ਅੱਜ ਵੀ ਅਕਾਲੀ ਕਾਂਗਰਸ ਮਗਰ ਲੱਗੇ ਫਿਰਦੇ ਹਾਂ ਕਦੋ ਹੋਸ਼ ਆਊ ਸਾਨੂੰ
@sariesinghsingh3369
@sariesinghsingh3369 3 жыл бұрын
ਵਾਹਿਗੁਰੂ ਜੀ ਇਕ ਗੱਲ ਆਖਣ ਲੱਗਾ ਗੁਸਾ ਨਾਂ ਨਾ ਕਰਨਾ ਵੀਰ ਹਵਾਰਾ ਦਾ ਕੋਈ ਵੀ ਰੋਲ ਨੀ ਹੈ ਬੇਅਤੇ ਬੁਁਚੜ ਨੂੰ ਗੱਡੀ ਚੱੜਨ ਦੇ ਵਿੱਚ ਵੀਰ ਨਹੀ ਸੀ ਤੁਸੀ ਤਾ ਲੋਕਾ ਤੋਂ ਸੁਣਕੇ ਆਖਣ ਲੱਗੇ ਹੋ ਮੈਂ ਵੀ ਵੀਰ ਹਵਾਰੇ ਨਾਲ ਕਈ ਸਾਲ ਸਾਥ ਰਹਿਕੇ ਹੋਰ ਕੰਮ ਬਹੁਤ ਕੀਤੇ ਠੀਕ ਹੈ ਤੁਸੀ ਕੁੱਝ ਵੀ ਆਖੋ ਕੋਈ ਗੱਲ ਨੀ
@GurdevSingh-jt6mx
@GurdevSingh-jt6mx 2 жыл бұрын
Sarai singh ਪਹਿਲਾਂ ਤਸੀ 25ਸਾਲ ਜੇਲ੍ਹ ਕੱਟਕੇ ਦਿਖਾਈ। ਫੇਰ ਅੱਗੇ ਗੱਲ ਕਰਾਂਗੇ। ਗੱਲਾਂ ਕਰਨੀ ਬਹੁਤ ਸੋਖੀਆ ਹਨ
@pardeepsingh7471
@pardeepsingh7471 2 жыл бұрын
ਸੱਚੀ ਗੱਲ ਆ y
@khushwindersingh7570
@khushwindersingh7570 3 жыл бұрын
ਪੱਖੋਂ ਵੀਰ ਜੀ ਤੁਸੀਂ ਬਹੁਤ ਵਧੀਆ ਸੇਵਾ ਨਿਭਾ ਰਹਿ ੳ, ਵਹਿਗੁਰੂ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ
@nimmakakar709
@nimmakakar709 3 жыл бұрын
ਪ੍ਰਣਾਮ ਮੇਰੇ ਕੌਮ ਦੇ ਸ਼ਹੀਦਾਂ ਨੂੰ ....
@jaswantsingh-kv8ep
@jaswantsingh-kv8ep 3 жыл бұрын
ਭੈਣ ਬਲਜੀਤ ਕੌਰ ਸਦਾ ਅਮਰ ਰਹਿਣਗੇ
@manveersingh-ub4zq
@manveersingh-ub4zq 3 жыл бұрын
ਧੰਨ ਹੋ ਵੀਰ ਜੀ ਤੁਸੀਂ ਤੇ ਸਾਡੀ ਭੈਣ ਬਲਜੀਤ ਕੌਰ ਨੂੰ ਸਲੂਟ ਏ ਇਨ੍ਹਾਂ ਦੁੱਖ ਸਹਿਣ ਦੇ ਬਾਵਜੂਦ ਵੀਰ ਬਹੁਤ ਚੜਦੀਕਲਾ ਚ ਹੈ ਵਾਹਿਗੁਰੂ ਜੀ ਵੀਰ ਲਖਵਿੰਦਰ ਸਿੰਘ ਜੀ ਨੂੰ ਹਮੇਸ਼ਾ ਹੀ ਚੜਦੀਕਲਾ ਰੱਖਣ
@PritpalSingh-jd9te
@PritpalSingh-jd9te Жыл бұрын
Ihna nu veer ji keh riha baljit kaur nu bahen ji keh riha jh Baljeet kaur bahen ji aa aa veer ji kiwe hoye 😀😀😀😀😀😂😂 veer ji nhi 22 bahen dai gherwala ki laguga 😀😀😀😀
@abhaypartapsingh5819
@abhaypartapsingh5819 Жыл бұрын
🙏🙏🙏🙏🙏🙏
@gurlabhsra1998
@gurlabhsra1998 3 жыл бұрын
ਬਲਵਿੰਦਰ ਵੀਰ ਜੀ ਸਲੂਟ ਆ ਤੁਹਾਨੂੰ ਜੋ ਸਿੱਘਾਂ ਨੂੰ ਜਿਓਂਦੇ ਰੱਖ ਰਹੇ ਓ
@jaswantsingh-kv8ep
@jaswantsingh-kv8ep 3 жыл бұрын
ਵਾਹ ਓ ਸੇਰੋ ਸੂਰਮੇ ਆ ਜਿਹੜੇ ਸਿੰਘਾ ਸਿੰਘਣੀਆਂ ਨੇ ਸਘੰਰਸ ਚ ਹਿੱਸਾ ਪਾਇਆ ਹਵਾਰਾ ਸਾਹਬ ਜਿੰਦਾ ਵਾਦ ਹਵਾਰਾ ਤੇਰੀ ਸੋਚ ਤੇ ਪਹਿਰਾ ਦਿਆਗੇ ਠੋਕਕੇ ਸੂਰਮੇ ਜਿੰਦਾ ਵਾਦ
@lakhwindarsingsing5818
@lakhwindarsingsing5818 3 жыл бұрын
Zee
@jasvindersingh4813
@jasvindersingh4813 2 жыл бұрын
Hawara Murdabad 17 Nirdosheia Daa Katal
@ਕਮਲਜੀਤਸਿੰਘ-ਚ4ਹ
@ਕਮਲਜੀਤਸਿੰਘ-ਚ4ਹ 2 жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ
@karamsingh1941
@karamsingh1941 2 жыл бұрын
ਸਰਦਾਰ ਬਲਵਿੰਦਰ ਸਿੰਘ ਪਖੋਕੇ ਸਾਹਿਬ ਜੀ ਬਹੁਤ ਵੱਡੀ ਕੁਰਬਾਨੀ ਹੈ ਆਪ ਜੀ ਵਾਹਿਗੁਰੂ ਆਪ ਜੀ ਨੂੰ ਹਮੇਸਾ ਚੜਦੀ ਕਲਾ ਵਿੱਚ ਰੱਖਣ
@AmanKaur-en7pf
@AmanKaur-en7pf 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harpreetbains9723
@harpreetbains9723 3 жыл бұрын
ਮਾਨ ਆ ਮੈਨੂੰ ਮੇਰੇ ਦਾਦਾ ਜੀ ਤੇ ਜੋ ਕੋਮ ਲਈ ਸ਼ਹੀਦ ਹੋਏ ਪਰ ਸਾਡੇ ਪਰਿਵਾਰ ਤੱਕ ਕਦੇ ਕੋਈ ਨੀ ਆਇਆ ਮੇਰੇ ਦਾਦਾ ਜੀ ਵੀ ਕਈ ਸਵਾਰ ਸੰਤਾ ਨੂੰ ਮਿਲੇ ਪਰ ਸਾਡੇ ਤੱਕ ਕੋਈ ਨੀ ਆਇਆ
@manvirsingh3515
@manvirsingh3515 3 жыл бұрын
Waheguru ji tuhnu chardikala ch rakhn veer ji tea tuc ona dea wariss ho
@sikhgamer1638
@sikhgamer1638 3 жыл бұрын
Waheguru ji 🙏🙏🙏🙏🙏
@Khanowall
@Khanowall 2 жыл бұрын
ਸੱਵਾਰੀ ਆਪਣੇ ਸਮਾਨ ਦੀ ਆਪ ਜੁੰਮੇਵਾਰ ਹੈ ਬਾਈ ਕੋਈ ਨੀ ਪੁੱਛਦਾ ਬਾਅਦ ਵਿੱਚ ਇਸ ਲਈ ਲੋਕ ਪਿੱਛੇ ਹੋ ਗਏ ਹਨ
@PritpalSingh-jd9te
@PritpalSingh-jd9te Жыл бұрын
Adress pej gher aaja gai adress ta das
@navjotkaur1704
@navjotkaur1704 Жыл бұрын
Koi ਨਾ ਜੀ ,ਓਨਾ ਦੀ zindagi kom de ਲੇਖੇ ta lgi,baki ਤਾਂ ਕੀੜੇ ਮਕੌੜੇ smje jane
@Jassmann5459
@Jassmann5459 3 жыл бұрын
ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਹ ਜਾਣਕਾਰੀ ਦਾ ਤੁਹਾਡੇ ਕਰਕੇ ਪਤਾ ਲੱਗਾ
@sukhveergill2242
@sukhveergill2242 2 жыл бұрын
ਸਲੋਟ ਬੀਬੀ ਬਲਜੀਤ ਕੌਰ ਨੂੰ
@ਕਮਲਜੀਤਸਿੰਘ-ਚ4ਹ
@ਕਮਲਜੀਤਸਿੰਘ-ਚ4ਹ 2 жыл бұрын
ਭਾਈ ਬਲਵਿੰਦਰ ਸਿੰਘ ਜੀ ਸੈਨੀ ਦੇ ਨਾਮ ਨਾਲ ਸਿੰਘ ਨਾ ਲਾਇਆ ਕਰੋ ਅਤੇ ਹੋਰ ਵੀ ਜਿਹੜੇ ਬੁਚੜਾਂ ਨੇ ਸਾਡੇ ਯੋਧਿਆਂ ਨੂੰ ਤਸੀਹੇ ਦੇ ਕੇ ਮਾਰਿਆ ਉਹਨਾਂ ਦੇ ਨਾਮ ਨਾਲ ਵੀ ਸਿੰਘ ਨਾ ਲਾਇਆ ਕਰੋ।
@gurupreetsinghgurupreetsin2876
@gurupreetsinghgurupreetsin2876 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਵਿੰਦਰ ਸਿੰਘ ਪੱਖੋਕੇ ਜੀ ਬਲਵਿੰਦਰ ਸਿੰਘ ਪੱਖੋਕੇ ਯੂ ਆਰ ਲੈਜੈਂਡ ਫਾਰ ਸਿੱਖ ਕੋਮ
@kulwantsinghkhlas295
@kulwantsinghkhlas295 3 жыл бұрын
To to
@surinderpalbrar5378
@surinderpalbrar5378 3 жыл бұрын
ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਵਾਲਿਆ ਨੂੰ ਵੀ ਸਲਾਮ ਜੋ ਸ਼ਹੀਦ ਪਰਿਵਾਰਾ ਦੀ ਸਾਰ ਲੈਂਦੇ
@amarjitraju405
@amarjitraju405 3 жыл бұрын
ਇਸ ਪਰਿਵਾਰ ਨੇ ਬਹੁਤ ਕੁਰਬਾਨੀ ਕੀਤੀ । ਪਰਮਾਤਮਾ ਆਪ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ । ਇਤਹਾਸ ਤਹਾਨੂੰ ਹਮੇਸ਼ਾ ਸਮਨਾਮ ਵਖਸ਼ੇਗਾ । ਪਰਣਾਮ ਸ਼ਹੀਦਾਂ ਨੂੰ ।
@nirmalsinghbhullar1705
@nirmalsinghbhullar1705 3 жыл бұрын
ਧਂਨ ਵੀਰ ਬਲਵਿੰਦਰ ਸਿੰਘ ਪੱਖੋ, ਤੂੰ ਕਲਮ ਦਾ ਧਨੀ, ਤੇਗ ਦੇ ਧਨੀ ਯੋਧਿਆਂ ਦੀਆਂ ਘਾਲ ਕਮਾਈਆਂ ਨੂੰ ੳਜਾਗਰ ਕਰ ਰਿਹੈਂ ਅਤੇ ਨਿਮਾਣਿਆਂ ਨਿਤਾਣਿਆਂ ਦਾ ਆਸਰਾ ਵੀ ਬਣ ਰਿਹੈਂ। ਮਿਹਰਵਾਨ ਅਕਾਲ ਪੁਰਖ ਤੇਰੀ ਘਾਲਣਾ ਥਾਇ ਪਾਉਣ ਤੇਰੀ ਕਲਮ ਅਤੇ ਦੇਗ ਦੀ ਸੇਵਾ ਹੋਰ ਵਧੇ ਫੁਲੇ। ਸਿੱਖ ਕੌਮ ਨੇ ਯੋਧਿਆਂ ਦੀਆਂ ਘਾਲਣਾਵਾਂ ਦਾ ਮੁੱਲ ਹਮੇਸਾਂ ਪਾਇਐ ਜਿਵੇਂ ਵੀਰ ਨੇ ਦੱਸਿਐ ਕਿ ਗੁਰੂ ਦੇ ਸਿੱਖ ਪ੍ਰਵਾਰ ਦੀ ਸਾਰ ਲੈਂਦੇ ਰਹੇ ਨੇ ਅਤੇ ਬੀਬੀ ਬਲਜੀਤ ਕੌਰ ਦੀ ਘਾਲ ਕਮਾਈ ‘ ਤਵਾਰੀਖ ਬੱਬਰ ਖਾਲਸਾ ‘ ਨਾਂ ਦੀ ਕਿਤਾਬ ਵਿੱਚ ਛਪ ਕੇ ਅਮਰ ਹੋ ਚੁੱਕੀ ਹੈ।
@HarmanSingh-mq1zm
@HarmanSingh-mq1zm 2 жыл бұрын
ਭਾਈਸਾਬਜੀਏਦੇਸਗੱਦਸਤਾਨਹੈਅਤੇਸਿੱਖਾਨਾਲਕਿਸੇਨੇਭਲਾਨੀਕੀਤਾਅਤੇਗੁਰੂਜੀਨੇਸਿੱਖਾਨੂੰਭਲੇਲਈਸਾਜਿਆਹੈ ਸਤਿਨਾਮ ਵਾਹਿਗੁਰੂ ਜੀ
@kiranjitsidhu7938
@kiranjitsidhu7938 3 жыл бұрын
ਅਤਵਾਦੀ ਨਹੀਂ ਸੀ ਉਹ ਗੁਰੂ ਦੇ ਸਿੰਘ ਸੀ ਜਿੰਨ੍ਹਾਂ ਨੇ ਕੁਰਬਾਨੀਆ ਦਿੱਤੀਆਂ ਸਲੂਟ ਹੈ ਉਹਨਾਂ ਯੋਧਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@simrankaur8946
@simrankaur8946 Жыл бұрын
ਹੈ ਪਰਮਾਤਮਾ ਜੀ ਸੱਭ ਦਾ ਭਲਾ ਕਰੋ ਜੀ ਧੰਨ ਗੁਰੂ ਰਾਮ ਦਾਸ ਜੀ ਆਪਣਾ ਹੱਥ ਦੇ ਕੇ ਬੰਦੀ ਸਿੰਘਾਂ ਦੀ ਰੱਖਿਆ ਕਰੋ ਜੀ ਬਲਵਿੰਦਰ ਸਿੰਘ ਪਖੌ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਜੀ
@endjatt3272
@endjatt3272 3 жыл бұрын
ਸਰਬੱਤ ਦਾ ਭਲਾ ਕਰੀ ਮੇਰੇ ਮਾਲਕਾ
@HarmanSingh-mq1zm
@HarmanSingh-mq1zm 2 жыл бұрын
ਗੁਰੂ ਪਿਤਾ ਦਸਮੇਸਜੀਨੇਖਾਲਸਾਸਾਜਿਆਹੀਬੁਰਾਈਦਾਨਾਸਕਰਣਲਈਹੈਫੇਰਭਲਾਸਰਬੱਤਦਾਹੁਦਾਹੈਭਾਈ
@amarjeetsingh90
@amarjeetsingh90 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਵੱਡੀ ਭੈਣ ਨੂੰ
@Lakhwindersingh-vf5yp
@Lakhwindersingh-vf5yp 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurvailsingh3849
@gurvailsingh3849 Жыл бұрын
ਮਾਈ ਭਾਗੋ ਦੀ ਵਾਰਸ ਸੀ ਇਹ ਸਿੰਘਣੀ ਵਹਿਗੁਰੂ ਮੇਹਰ ਕਰਨ ਇਸ ਪ੍ਰਵਾਰ ਤੇ
@balkourdhillon5402
@balkourdhillon5402 2 жыл бұрын
ਵੀਰਲਖਵਿੰਦਰ ਸਿੰਘ ਸਾਹਿਬ ਜੀ ਤੇਬਲਜੀਤ ਕੌਰ ਜੀਭੈਣ ਜੀ ਦੇਜਾਲਿਮਾ ਦਾ ਤਸੱਦਦ ਝਲਦੀ ਦਾ ਆਪਣਾ ਚਾਰ ਮਹੀਨੇ ਦਾ ਬੱਚਾ ਜੋ ਅਜੇ ਪੇਟ ਵਿੱਚ ਹੀ ਸੀ ਦੋ ਮੈਂਬਰ ਪਰਿਵਾਰ ਦੇ ਸਹੀਦ ਕਰਵਾ ਕੇ ਵੀ ਬੜੀ ਚੜਦੀ ਕਲਾ ਨਾਲ ਇੰਟਰਵਿਊ ਦੇ ਰਹੇ ਹਨ ਸਾਨੂੰ ਏਸ ਵੀਰ ਨੂੰ ਵੇਖ ਕੇ ਜਿੰਦਗੀ ਜਿਉਣ ਦਾ ਚਜ ਸਿਖਣਾ ਚਾਹੀਦਾ ਹੈ ਥੌੜਾ ਜਿਹਾ ਦੁੱਖ ਆਉਣ ਤੇ ਮਰਗੇ ਮਰਗੇ ਕਰਨ ਲਗ ਜਾਣੇ ਆਂ ਸਲੂਟ ਹੈ ਵੀਰੋ ਤੁਹਾਨੂੰ ਲਖ ਵਾਰ ਤੇ ਸ਼ਹੀਦ ਸਿੰਘਾਂ ਨੂੰ ਤੇ ਬੰਦੀ ਸਿੰਘਾਂ ਨੂੰ ਤੇ ਮਦਦ ਕਰਨ ਵਾਲਿਆਂ ਨੂੰ ਵੀ ।
@GagandeepSingh-qy9tp
@GagandeepSingh-qy9tp 3 жыл бұрын
ਵਾਹਿਗੁਰੂ ਜੀ 🙏🙏🙏🙏🙏
@ਸੱਚਪਿਆਰਮੱਤ
@ਸੱਚਪਿਆਰਮੱਤ 3 жыл бұрын
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ
@TheMrBasuita
@TheMrBasuita 3 ай бұрын
🙏🙏ਕੋਈ ਅੱਖਰ ਹੈ ਨਹੀ ਇਨਾ ਦਾ ਧੰਨਬਾਦ ਕਰਨ ਲਈ ਧੰਨ ਹੈ ਇਹ ਪ੍ਰੀਵਾਰ 🙏🙏ਜਿੰਨਾਂ ਨੇ ਕੁਰਬਾਨੀਆਂ ਆਪਣੇ ਪੰਜਾਬ ਲਈ ਦਿੱਤੀਆਂ ਹਨ ਪ੍ਰਮਾਤਮਾ ਇਸ ਬੀਬੀ ਨੂੰ ਆਪਣੇ ਚਰਨਾਂ ਨਾਲ ਲਾਵੇ 🙏
@SukhmanMaan0
@SukhmanMaan0 3 жыл бұрын
She was my grandfather's real sister Miss u daddi😭😭
@gurwindergill9740
@gurwindergill9740 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@simranjitkaurbajwa3265
@simranjitkaurbajwa3265 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।🌹🌹🌹🌹🙏🙏🙏🙏
@randhirbains3328
@randhirbains3328 Жыл бұрын
ਧੰਨ ਹੈ ਕਮਾਈ ਸਿੰਘਾ ਦੀ
@harwindersingh975
@harwindersingh975 2 жыл бұрын
ਭਾਈ ਸਾਬ ਜੀ ਧੰਨਵਾਦ
@raisaab7597
@raisaab7597 2 жыл бұрын
ਵਾਹਿਗੁਰੂ ਜੀ ਮੇਹਰ ਕਰੋ 💯💯🙏
@sgrewal3019
@sgrewal3019 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਆਪਜੀ ਦੀ ਉਮਰ ਐਂਨੀ ਲੰਮੀਂ ਹੋਵੇ ਤਾਂ ਕਿ ਗੁਰੂ ਸਾਹਿਬ ਵਲੋਂ ਬਖਸ਼ੀ ਸੇਵਾ ਨਿਭਾਉਂਦੇ ਰਹੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਜੀ ਤੇ ਆਪਾਰ ਕਿਰਪਾ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਹੈ ਜੀ
@Lakhwindersingh-vf5yp
@Lakhwindersingh-vf5yp 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
@chamkaursinghdhaliwal1559
@chamkaursinghdhaliwal1559 2 жыл бұрын
ਸਤਿਗੁਰੂ ਨਾਨਕ ਸਾਹਿਬ ਜੀ ਮੇਹਰ ਕਰਿਓ ਏਸ ਪਰਿਵਾਰ ਤੇ
@sansardeepsingh1122
@sansardeepsingh1122 2 жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। ਭਾਈ ਬਲਵਿੰਦਰ ਸਿੰਘ ਜੀ ਆਪ ਜੀ ਨੂੰ ਬੇਨਤੀ ਹੈ ਕਿ 22 ਜੂਨ 2019 ਵਾਲੇ ਦਿਨ ਨਵੀ ਜੇਲੵ ਨਾਭਾ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਮਹਿੰਦਰਪਾਲ ਬਿੱਟੂ ਨੂੰ ਸੋਧਾ ਲਾਉਣ ਵਾਲੇ ਦੋ ਸਿੰਘ ਗੁਸੇਵਕ ਸਿੰਘ ਤੇ ਮਨਿੰਦਰ ਸਿੰਘ। ਇਹਨਾ ਦੋਵਾਂ ਪਰਿਵਾਰਾਂ ਦਾ ਵੀ ਬਣਦਾ ਮਾਨ ਸਮਾਨ ਕੀਤਾ ਜਾਵੇ ਜੀ। ਕਿਰਪਾ ਕਰਕੇ ਇਸ ਤੇ ਖਾਸ ਗੌਰ ਕਰਨਾ ਜੀ। ਧੰਨਵਾਦ।
@Lakhwindersingh-vf5yp
@Lakhwindersingh-vf5yp 2 жыл бұрын
ਦੋਹਾਂ ਪਰਿਵਾਰਾਂ ਦੀ ਸਹਾਇਤਾ ਕਰੋ ਚਾਹੀਦੀ ਹੈ
@amrindersingh9685
@amrindersingh9685 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jagjitsingh5223
@jagjitsingh5223 3 жыл бұрын
Satnam waheguru ji 🙏🙏
@shardakaur7116
@shardakaur7116 Жыл бұрын
ਧੰਨ ਕੁਰਬਾਨੀ ਭੈਨ ਬਲਜੀਤ ਕੌਰ ਜੀ ਪ੍ਰਨਾਮ ਸ਼ਹੀਦਾਂ ਨੂੰ
@jaspreetjohal6087
@jaspreetjohal6087 2 жыл бұрын
🙏🏼Waheguru ji ka Khalsa Waheguru ji ki fate ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 dhan ho ji tusi Waheguru ji ap ji nu Chardi kala wich rakhana ji 🙏 Waheguru ji tuhanu hmesha kush rakhan ji 🙏
@pardeepsingh7471
@pardeepsingh7471 2 жыл бұрын
ਵਹਿਗੁਰੂ ਜੀ 🙏🙏🙏🙏🙏🙏🙏🙏🙏🙏
@newindiaphotographybaljeet5408
@newindiaphotographybaljeet5408 3 жыл бұрын
ਕੋਮ ਦੇ ਹੀਰੇ ਨੇ
@parammaan9836
@parammaan9836 2 жыл бұрын
ਵਾਹ ਜੀ ਵਾਹ ਅਜ ੍ਰਵੀ ਖੁਸ਼ ਹਨ ਸਾਡੇ ਸਿੰਘ ਜੀਉ ਜੀ
@kashmirasingh3259
@kashmirasingh3259 Жыл бұрын
ਵਾਹਿਗੁਰੂ
@beantsingh8629
@beantsingh8629 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ
@gurbindersinghgurbindersin5449
@gurbindersinghgurbindersin5449 Жыл бұрын
ਯਭਨੂ ਪਰਮਾਤਮਾ ਦੇਖਦਾ ਜੀ ਇਸੇ ਜਿਦਗੀ ਵਿਚ ਲੈਣੇ ਦੇਣੇ ਦਿਉ ਹਰ ਕੋਈ।
@g-onedhandra3774
@g-onedhandra3774 3 жыл бұрын
Waheguru ji... Parnam Shaheeda nu.🙏
@ahsankitchenvalley1551
@ahsankitchenvalley1551 2 жыл бұрын
I salute brother Lakhwinder Singh and his wife Baljit Kaur may God give peace to their souls۔۔۔ 👑👑👑👑👑👑👑👑👑👑👑👑👑👑
@kabelsingh713
@kabelsingh713 3 жыл бұрын
Waheguru ji🙏🙏
@princekumarhanji164
@princekumarhanji164 2 жыл бұрын
Satnam waheguru ji
@prabhmann1115
@prabhmann1115 3 жыл бұрын
Salute aa veer nu... bht sacrifice kaum layi
@jspannupannu4437
@jspannupannu4437 3 жыл бұрын
ਵਾਹਿਗੁਰੂਜੀਦਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਈ ਬਲਵਿੰਦਰ ਸਿੰਘ ਪਖੋਕੇ ਆਪਦਾ ਧੰਨਵਾਦ ਜਿਨ੍ਹਾਂ ਨੇ ਸਹੀਦ ਪਰਿਵਾਰ ਦੇ ਨਾਲ ਮੁਲਾਕਾਤ ਕਰਾਉਣ ਸੇਵਾ ਬਹੁਤ ਞਡੀਸੇਞਾਹੈ ਵਾਹਿਗੁਰੂ ਜੀ ਪਖੋਕੇ ਦੀਚੜਦੀਕਲਾਰਖਣ
@rajindersinghbatth3399
@rajindersinghbatth3399 Жыл бұрын
ਵਾਹਿਗੁਰੂ 🙏🙏🙏🙏🙏
@arvindersingh4579
@arvindersingh4579 2 жыл бұрын
Waheguru mehar Kare ji
@HARJEETSINGH-yv1np
@HARJEETSINGH-yv1np 3 жыл бұрын
Waheguru Waheguru Waheguru Waheguru Waheguru Waheguru
@JaswinderSingh-pe9pw
@JaswinderSingh-pe9pw 2 жыл бұрын
ਮੇਰੇ ਕੋਲ ਕੋਈ ਲਫ਼ਜ਼ ਨਹੀਂ ਿੲਸ ਜੋੜੀ ਦੀ ਸਿਫ਼ਤ ਲਈ ਬਸ ....ਸਿਰ ਝੁਕਦਾ ਹੈ
@navjotkaur1704
@navjotkaur1704 Жыл бұрын
ਸਾਡੇ ਯੂਥ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗਣਾ ਚਾਹੀਦਾ, waheguru ਕਿਰਪਾ ਕਰਨੀ
@GurpreetSingh-bx2uc
@GurpreetSingh-bx2uc 3 жыл бұрын
Waheguru ji waheguru ji waheguru ji waheguru ji waheguru ji
@majoruppal7552
@majoruppal7552 2 жыл бұрын
Very nice information bless you vir g
@sukhpalsukhpalkaur6337
@sukhpalsukhpalkaur6337 2 жыл бұрын
Parnam hai bibi Baljeet kaur g nu
@babavirsa801
@babavirsa801 2 жыл бұрын
ਵਾਹਿਗੁਰੂ ਜੀ, ਤਿੰਨ ਬਾਰਕ ਵਿਚ ਅਸੀਂ ਵੀ ਰਹੇ ,ਕਰੀਬ ਪੰਜ ਮਹੀਨੇ ਚਾਰ ਚੱਕੀਆਂ, ਜਿੰਨ੍ਹਾਂ ਨੂੰ ਫਾਂਸੀ ਵਾਲੀਆਂ ਚੱਕੀਆਂ ਵੀ ਕਿਹਾ ਜਾਂਦਾ ਸੀ, ਉਨ੍ਹਾਂ ਵਿੱਚੋਂ ਹੀ ਸਿੱਧੇ ਚੰਡੀਗੜ ਅੈਡਵਾਜਿਰੀ ਬੋਰਡ ਦੇ ਪੇਸ਼ ਕਰਨ ਤੋਂ ਬਾਅਦ ਹਵਾਈ ਜਹਾਜ਼ ਰਾਹੀਂ 15 ਮਾਰਚ 1985 ਨੂੰ ਜੋਧਪੁਰ ਜੇਲ ਵਿੱਚ ਲਿਜਾਇਆ ਗਿਆ ਤੇ 16 ਮਾਰਚ 1985 ਨੂੰ ਸਪੈਸ਼ਲ ਕੋਰਟ ਵਿੱਚ ਪੇਸ਼ ਕੀਤਾ ਗਿਆ
@babavirsa801
@babavirsa801 2 жыл бұрын
121A ਸਾਡੇ ਉਪਰ ਲੱਗੀ ਸੀ ਵਾਹਿਗੁਰੂ ਜੀ
@Lakhwindersingh-vf5yp
@Lakhwindersingh-vf5yp 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 19861987 ਵਿੱਚ ਰਿਹਾ ਸਤਨਾਮ ਸਿੰਘ 22 ਲੱਖਾਂ ਜੋਧਪੁਰ ਭੇਜਿਆ ਸੀ
@RanjitKaur-dx5tk
@RanjitKaur-dx5tk Жыл бұрын
Very good veer. Balwinder singh ji
@kabirghuman7474
@kabirghuman7474 3 жыл бұрын
Very innocent honest man.
@hakamsingh2018
@hakamsingh2018 3 жыл бұрын
ਵਾਹਿਗੁਰੂ ਜੀ
@jagmeetteona6186
@jagmeetteona6186 2 жыл бұрын
ਪ੍ਣਾਮ ਸਹੀਦਾਂ ਨੂੰ 🙏
@Sonuhoneyvlogs
@Sonuhoneyvlogs 2 жыл бұрын
Waheguru ji mihar kreo 🙏🏼🙏🏼
@SukhdevSingh-ux9vj
@SukhdevSingh-ux9vj Жыл бұрын
Wàheguru ji
@mannasingh9787
@mannasingh9787 3 жыл бұрын
ਧੰਨ ਸ਼ਹੀਦ ਬੀਬੀ ਬਲਜੀਤ ਕੌਰ ਜੀ ਦੀ ਕੁਰਬਾਨੀ
@gurwindergill9740
@gurwindergill9740 Жыл бұрын
ਬੀਬੀ ਬਲਜੀਤ ਕੌਰ ਸਹੀਦ ਨੂ ਪ੍ਰਣਾਮ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਤੇਰੇ ਸਿੰਘ ਸਿੰਘਣੀਆਂ
@gurwindergill9740
@gurwindergill9740 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurjantsinghgurjant4226
@gurjantsinghgurjant4226 Жыл бұрын
Bhan ji nu slam
@amarjitdhillon7116
@amarjitdhillon7116 2 жыл бұрын
Pranam shaheeda nu 🙏🙏🙏🙏
@kiranseth3117
@kiranseth3117 2 жыл бұрын
Weheguru Ji
@jspannupannu4437
@jspannupannu4437 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਚੜਦੀ ਕਲਾਂ ਰੱਖਣ ਜਿਨ੍ਹਾਂ ਨੇ ਸਹੀਦ ਪਰਿਵਾਰ ਦੇ ਨਾਲ ਮਦਦਕੀਤੀੳਹਨਾ ਨੂੰ ਸਲੂਟ ਹੈਵਾਹਿਗੁਰੂ ਦੀ ਫਤਿਹ
@iqbalsinghbali18
@iqbalsinghbali18 3 жыл бұрын
ਲਾਲ ਰੁਮਾਲ ਵਾਲੀ ਬੀਬੀ ਦੀ ਚਰਚਾ ਉਦੋਂ ਅਖਬਾਰਾਂ ਵਿੱਚ ਬਹੁਤ ਹੋਈ ਸੀ ।
@surajgadge7418
@surajgadge7418 3 жыл бұрын
Good job
@angrejsingh-eq9jm
@angrejsingh-eq9jm 3 жыл бұрын
Waheguru waheguru waheguru waheguru waheguru waheguru waheguru waheguru waheguru ji🙏🙏🙏 dhan guru de sikh💪💪🏽💪🏽💪🏽
@simranputela6065
@simranputela6065 3 жыл бұрын
Good job 👏 👍 👌
@gursewaksidhu7315
@gursewaksidhu7315 3 жыл бұрын
Bibi Baljit Kaur Ji nu salout Bibi Baljit Kaur jindabad
@harjindersinghrandhava4415
@harjindersinghrandhava4415 2 жыл бұрын
Good
@bharmaltoksiya1931
@bharmaltoksiya1931 3 жыл бұрын
Waheguru ji waheguru ji waheguru ji waheguru ji waheguru ji waheguru ji 🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@lakhmirsinghkhalsa8282
@lakhmirsinghkhalsa8282 3 жыл бұрын
ਭਾਈ ਸਾਹਿਬ ਜੀ ਮੈਂ ਵੀ 87 #88 ਵਿਚ ਨਾਭਾ ਜੇਲ੍ਹ ਦੀ 3 ਨੰਬਰ ਬਾਰ ਕ ਵਿਚ ਸੀ ਅਤੇ ਬਹੁਤ ਸਾਰੇ ਨਾਮੀ ਸਿੰਘ ਸੀ ਬਾਬਾ ਲੱਖਾ
@Lakhwindersingh-vf5yp
@Lakhwindersingh-vf5yp 3 жыл бұрын
ਮੈਨੂੰ ਲਗਦਾ ਹੈ ਮੈਂ ਤੁਹਾਡੇ ਨਾਲ ਰਿਹਾ
@transportia841
@transportia841 3 жыл бұрын
Waheguru ji mehar krn sadi sikh kom te
@ArjunSingh-dj8pr
@ArjunSingh-dj8pr 3 жыл бұрын
❤❤🌟🌟🙏🙏🙏🙏
@mahavirbhullar5261
@mahavirbhullar5261 3 жыл бұрын
ਪਖੋਕੇ ਸਾਹਿਬ ਵੀਰ ਜੀ ਦੀ ਅਵਾਜ਼ ਘੱਟ ਆ ਰਹੀ ਆ ਧਿਅਾਨ ਰਖੋ ਧੰਨਵਾਦ
@partapsingh2740
@partapsingh2740 2 жыл бұрын
Thank you 🙏
@sukhpalsukhpalkaur6337
@sukhpalsukhpalkaur6337 2 жыл бұрын
Bibi Baljeet kaur g zindabad inquilab zindabad inquilab
@manjeetsingh-wz7ld
@manjeetsingh-wz7ld 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਸੰਧੂ ਸਰਦਾਰ ਵਾਹਿਗੁਰੂ ਜੀ
Cat mode and a glass of water #family #humor #fun
00:22
Kotiki_Z
Рет қаралды 41 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 145 МЛН