ਇੱਕ ਬੂਟੇ ਨੂੰ ਲੱਗਦੀ ਹੈ 👍🏻ਲੱਗਪੱਗ 1 ਕੁਆਂਟਲ ਅੰਜ਼ੀਰ / ਇਲਾਚੀ ਦੇ ਬੂਟੇ ਨੂੰ ਦੇਖੋ ਫ਼ਲ ਲੱਗਾ /Organic Fruit 🍊

  Рет қаралды 517,898

Maan farm Kotkapura

Maan farm Kotkapura

Күн бұрын

Пікірлер: 240
@BalkarSingh-dc1oq
@BalkarSingh-dc1oq 3 ай бұрын
ਬਹੁਤ ਹੀ ਵਧੀਆ
@godiseverywhere4112
@godiseverywhere4112 4 ай бұрын
Dil ਬੋਹਤ khush hoea ji
@beantsingh112
@beantsingh112 Жыл бұрын
ਬਹੁਤ ਵਧੀਆ ਬਾਈ ਜੇਕਰ ਕਿਸਾਨ ਭਰਾ ਇਕ ਇਕ ਕਿਲਾ ਵੀ ਲਾਉਣ ਤਾ ਕੁਝ ਹੱਦ ਤੱਕ ਬਿਮਾਰੀਆਂ ਤੋ ਵੀ ਬਚਿਆ ਜਾ ਸਕਦਾ
@wazirsingh4591
@wazirsingh4591 24 күн бұрын
ਗਿਆਨੀ ਜੀ ਦਾ ਸੁਭਾਅ ਬਹੁਤ ਵਧੀਆ bakie ਕੁਦਰਤ ਦੇ lover ne
@gurbanikirtanstatus428
@gurbanikirtanstatus428 Жыл бұрын
ਇਕ ਬਾਈ ਜੀ ਹੋਸਟ ਕਰਨ ਵਾਲੇ ਵੀਰ ਨੂੰ ਬੇਨਤੀ ਆ ਥੋੜਾ ਹੱਸ ਲਿਆ ਕਰੋ ।😊
@ranjitdeol214
@ranjitdeol214 Жыл бұрын
😂😂😂
@rajurj6829
@rajurj6829 6 ай бұрын
Sahi pkde ho 😂😂😂😂
@tejinderdhaliwal9326
@tejinderdhaliwal9326 6 ай бұрын
😂😂😂
@raiwalagill
@raiwalagill 5 ай бұрын
sahi gal aa
@deepkkp
@deepkkp 4 ай бұрын
ਬਹੁਤ ਵਦੀਆ ਸਰਦਾਰ ਜੀ
@kashmirkaur6827
@kashmirkaur6827 6 ай бұрын
ਬਹੁਤ ਵਧੀਆ ਪੌਦੇ ਜੀ
@rajwantgillsandhu9594
@rajwantgillsandhu9594 6 ай бұрын
0:48 ਅਸੀਂ ਮਲੇਰਕੋਟਲਾ ਤੋਂ ਆ ਬਹੁਤ ਵਧੀਆ ਨਰਸਰੀਆਂ ਨੇ ਫਲ,ਫੁੱਲ, ਛਾਂ ਦਾਰ ਦਰੱਖਤ ਹਰ ਤਰਾਂ ਦੇ ਬੂਟੇ ਮਿਲਦੇ ਨੇ ਸਬਜ਼ੀਆਂ ਦੇ ਬੀਜ,ਪਨੀਰਿਆਂ ਵੀ ਮਿਲਦੀਆਂ ਨੇ
@shareekrecords
@shareekrecords 6 ай бұрын
ਬਾਈ ਕੋਈ ਵਧੀਆ ਨਰਸਰੀ ਦਾ ਨਾਮ ਦੱਸਦਿਓ, ਮੈਂ ਲੈਕੇ ਆਉਣੇ ਬੂੱਟੇ
@DaljitSingh-gm1cq
@DaljitSingh-gm1cq 6 ай бұрын
ਕਿਥੇ ਲੱਗੀ ਹੈ ਹਰੀ ਇਲਾਇਚੀ ਸਿਰਫ਼ ਫੁੱਲ ਲੱਗੇ ਹਨ ਮੇਰੇ ਕੋਲ ਵੀ ਹੈ ਇਲਾਇਚੀ ਦਾ ਬੂਟਾ ਫੁੱਲ ਉਸ ਨੂੰ ਵੀ ਲੱਗੇ ਸਨ ਪਿਛਲੇ ਬਰਸਾਤ ਦੇ ਮੌਸਮ
@nirmalsidhu7514
@nirmalsidhu7514 Жыл бұрын
ਬਹੁਤ ਵਧੀਆ ਸੌ਼ਕ ਨਾਲ ਘਰੇਲੂ ਬਾਗਬਾਨੀ ਕੀਤੀ ਹੈ,ਇਹਨਾਂ ਦੇ ਪਿਤਾ ਜੀ ਵੀ ਪੌਦਿਆਂ ਦੇ ਬਹੁਤ ਸੌ਼ਕੀਨ ਸਨ!!
@tarsembuttar8225
@tarsembuttar8225 Жыл бұрын
Kihra pind bro
@hardeepsingh-yb9jt
@hardeepsingh-yb9jt 11 ай бұрын
ਕਿੱਥੋਂ ਦੇ ਹਨ ਐਡਰੈੱਸ ਵੀ ਦੱਸੋ
@kulwantsinghtarsikka5580
@kulwantsinghtarsikka5580 6 ай бұрын
ਪਿੰਡ ਕਿਹੜਾ ਆ ਜੀ ?
@ramanbatth9670
@ramanbatth9670 6 ай бұрын
Kotkapura de near bukan singh nagar othe ne eh ehna de fther shb dp sann ohna toh vdh lok jnde a
@ramanbatth9670
@ramanbatth9670 6 ай бұрын
Kotkapura de near bukan singh nagar othe ne eh ehna de fther shb dp sann ohna toh vdh lok jnde a
@GurmeetKaur-i7x
@GurmeetKaur-i7x 2 ай бұрын
ਮਾਲੇਰਕੋਟਲਾ ਸਭ ਤੋਂ ਵਧੀਆ ਨਰਸਰੀ ਆ
@sikandarbrar8146
@sikandarbrar8146 Жыл бұрын
ਬਹੁਤ ਵਧੀਆ ਲੱਗਾ
@SukhwinderSingh-jr3bn
@SukhwinderSingh-jr3bn Жыл бұрын
ਜ਼ਿਆਦਾਤਰ you tob ਚੈਨਲਾਂ ਵਾਲੇ ਵੀਰ ਫਲਦਾਰ ਬੂਟੇ ਦਿਖਾਉਂਦੇ,ਖਾਦ ਬਾਰੇ ਕੋਈ ਜਾਣਕਾਰੀ ਨਹੀਂ ਦਿੰਦੇ।
@sukhwinder3858
@sukhwinder3858 Жыл бұрын
ਬਾਗ ਤਿਆਰ ਕਰਨ ਵਾਲੇ ਦਿਲ ਵਿੱਚ ਪਾਪ ਰੱਖਦੇ ਹਨ ਇਹ ਪੂਰਾ ਭੇਦ ਕਦੇ ਨਹੀਂ ਦੱਸਦੇ
@ManinderSaggu-p6j
@ManinderSaggu-p6j 6 ай бұрын
Sahi gal a tuhdi
@JkSingh-c2d
@JkSingh-c2d 3 ай бұрын
😂😅
@dalbirsingh7019
@dalbirsingh7019 6 ай бұрын
ਵੀਰ ਜੀ ਇੰਸੁਲਿਨ ਦਾ ਬੂਟਾ ਕਿੱਥੋ ਤੇ ਕਿੰਨੇ ਦਾ ਮਿਲਦਾ ਬੇਨਤੀ ਆ ਜਰੂਰ ਦਸਿੳ
@madhubansal9112
@madhubansal9112 6 ай бұрын
Insulin da plant veer ji jeethu k nursery toh Arpan nursery toh mil skda h
@dalbirsingh7019
@dalbirsingh7019 6 ай бұрын
@@madhubansal9112 ਧੰਨਵਾਦ ਜੀ
@Jasvirgrewal222
@Jasvirgrewal222 24 күн бұрын
ਇਨਸੁਲਿਨ ਦਾ ਪਲਾਂਟ ਕਿਸੇ ਵੀ ਨਰਸਰੀ ਵਿੱਚੋਂ ਮਿਲ ਜਾਂਦਾ । ਕੀਮਤ ਦੀ ਗਲ ਕਰੀਏ ਤਾਂ 150 ਤੋ 250ਤਕ ਦਾ ਹੈ । ਛੋਟਾ ਬੂਟਾ 100 ਤੱਕ ਮਿਲ ਜਾਣਦਾ।।
@drmintukhan6214
@drmintukhan6214 Жыл бұрын
Excellent good job sir Apne kisanveer fal lagwana Shuru kar den Apna Punjab Khushal ban Sakda very nice information thank you y ji 💯👌👌👌👍🌴🍎🍊🌱🍑🍈🍍🍇
@ParamjitKaur-bp4de
@ParamjitKaur-bp4de Жыл бұрын
ਆਪੇ ਲਾਵੋ ਆਪੇ ਬੇਚੋ ਤਾਂ ਮੁਨਾਫ਼ਾ ਕਿਸਾਨ ਕੋਲ ਹੀ ਰਹੇਗਾ । Organic ਹੋਣ ਕਾਰਣ ਮਹਿੰਗੇ ਰੇਟ ਤੇ ਹੱਥੋ ਹੱਥ ਵਿੱਕ ਜਾਵੇਗਾ ।
@drmintukhan6214
@drmintukhan6214 Жыл бұрын
@@ParamjitKaur-bp4de thank you ji 💯👍🌷❤
@ਗੁਰਵਿੰਦਰਸਿੰਘਬਰਾੜ
@ਗੁਰਵਿੰਦਰਸਿੰਘਬਰਾੜ Жыл бұрын
ਬਹੁਤ ਹੀ ਵਧੀਆ ਜੀ
@somadevi1570
@somadevi1570 Жыл бұрын
ਸਟੀਵੀਆ ਦੇ ਪੌਦੇ ਵੀ ਪੰਜਾਬ ਵਿੱਚ ਵਧੀਆ ਉੱਗਦੇ ਹਨ। ਉਹ ਜਰੂਰ ਲਗਾਓ। ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।
@somadevi1570
@somadevi1570 6 ай бұрын
ਪੀ,ਏ, ਯੂ,, ਲੁਧਿਆਣਾ ਤੋਂ ਆਰਾਮ ਨਾਲ 50,ਕੁ ਰੁਕ ਦਾ ਮਿਲ ਜਾਂਦਾ ਹੈ।
@jassssssss8353
@jassssssss8353 Жыл бұрын
ਅੰਬ 2,ਲੱਖ 50000 ਹਜ਼ਾਰ ਨੂੰ ਜਪਾਨ ਵਿੱਚ ਤੇ ਇੰਡੀਆ ਵਿੱਚ 20 ਤੋਂ 25 ਨੂੰ ਕਿਲੋ , ਇਹੀ ਹਨ ਅੱਜ ਦੀਆਂ ਤਾਜ਼ਾ ਖਬਰਾਂ, ਬਾਕੀ ਕੱਲ ਨੂੰ ਰੇਟ ਵੱਧ ਵੀ ਸਕਦਾ ਹੈ,
@MAANFARM5075
@MAANFARM5075 Жыл бұрын
Jaroor 😁
@nindercheema4079
@nindercheema4079 6 ай бұрын
Jnb ho sakda shid japan di Caruncy ght a
@sarbjitkaur2648
@sarbjitkaur2648 6 ай бұрын
bahut vadiya ji
@harpreetkaur-hv9mj
@harpreetkaur-hv9mj Жыл бұрын
Wah ji kina sona baag banaya h kash har koi apne ghr ch kuj eda da bna sake ...bht wadiya baiji
@Singh-yz2qt7py8m
@Singh-yz2qt7py8m Жыл бұрын
ਧੰਨਵਾਦ ਭਾਊ ਜੀ
@kamalkaur5475
@kamalkaur5475 Жыл бұрын
Mein taa anjeer jamini color di khadi aa ...taste tikk hi hunda aa...zafiera 🍑japan da aa...so costly...sitaphal taa mein taste kittaa aa...😋..cheel da buta..☺..grapes🍇😋maan farm kotkpura👍🙏💐🙏
@gulshanrana672
@gulshanrana672 22 күн бұрын
Aise unique plant lga k fayda ha ikanak makki jhona toh bahar aan di zrurt e
@balbirkaur8881
@balbirkaur8881 Ай бұрын
I like it too much. V .good job done.
@pawank1515
@pawank1515 6 ай бұрын
Can you please tell us if he used seeds to grow eliachi tree?
@BOTGAMER610
@BOTGAMER610 5 ай бұрын
Brar saab sade vadda amazing lagga jo jo sab tu vadda 2 hunda 1 bootay hi ah kudrati gouthli tu lagga hanji 1 k g ik pees
@nutritionmindset
@nutritionmindset Жыл бұрын
Boht ਵਧੀਆ
@JatinderSingh-kx6mp
@JatinderSingh-kx6mp Жыл бұрын
ਵੀਰ g ਸਾਨੂੰ ਵੀ ਦੋ ਬੂਟੇ ਤਿਆਰ ਕਰ ਦਿਓ
@gurbakshsingh4037
@gurbakshsingh4037 Жыл бұрын
Bahut vadea ji 👌👍
@jass4375
@jass4375 6 ай бұрын
Very good 👍
@sarbjitkaur2648
@sarbjitkaur2648 6 ай бұрын
waheguru ji mehar rakhe ji
@N.Madahar
@N.Madahar 6 ай бұрын
Anchor hassda hi nhi. Plants de owner me bhut vadhiya explain keeta
@sampurangrewal5740
@sampurangrewal5740 Жыл бұрын
ਇਹ ਅੰਜਰ ਤਾਂ ਬੋਹੜ ਦੱਸਿਆ ਨਸਲ ਆ, ਪੰਜਾਬ ਵਿੱਚ ਧੱਕੇ ਨਾਲ ਹੁੰਦੀ ਆ।
@monmohansinghwahguruji4468
@monmohansinghwahguruji4468 Жыл бұрын
Bahut hi badhiya bahut badhiya
@Sahaj.-boparai3630.
@Sahaj.-boparai3630. Жыл бұрын
Ver ena plant malerkotle to kehdi nursry to lye c oh v information video vich dsea kro
@JasveerChana
@JasveerChana Жыл бұрын
Bahut vadia veere God bless you satnam shri waheguru ji
@swarnjeetkaurmattu1315
@swarnjeetkaurmattu1315 Ай бұрын
ਅੰਬ ਦਾ ਕਿਲੋ‌ ਇੱਕ ਕਰੋੜ ਵੱਡੀ ਖ਼ਬਰ
@paramjit-n4x
@paramjit-n4x Ай бұрын
Bahut vadhiya bhaji
@satgursohi1630
@satgursohi1630 6 ай бұрын
Waheguru ji ❤
@somadevi1570
@somadevi1570 Жыл бұрын
ਅੰਜੀਰ ਦੇ ਦਰੱਖਤ ਨੂੰ ਕਿੰਨੇ ਸਾਲ ਦੀ ਉਮਰ ਵਿੱਚ ਫਲ਼ ਲੱਗਦਾ ਹੈ?? ਪਲੀਜ਼ ਜਰੂਰ ਦੱਸਣਾ, ਸਾਡੇ ਦੋ ਪੌਦੇ ਲੱਗੇ ਹਨ ਚਾਰ ਸਾਲ ਦੇ ਹੋ ਗਏ ਹਾਲੇ ਫਲ਼ ਨਹੀਂ ਲੱਗਣ ਲੱਗੇ। ਜਰੂਰ ਦੱਸਣਾ।
@ramandeol6680
@ramandeol6680 6 ай бұрын
1 sal ch
@khetibaadichannal3204
@khetibaadichannal3204 5 ай бұрын
ਮਿਆਜਕੀ ਮੇਰੇ ਕੋਲ ਵੀ ਹੈ
@Ladwindersingh8629
@Ladwindersingh8629 7 ай бұрын
Phaaji Dil khush krta ❤❤❤❤❤
@malkeetbhatti6005
@malkeetbhatti6005 Жыл бұрын
ਬਾਈ ਜੀ ਬੂਟਿਆ ਦੀ ਦੇਖਭਾਲ਼ ਬਾਰੇ ਵੀ ਦੱਸੋ
@GurcharanSingh-ru7fw
@GurcharanSingh-ru7fw Жыл бұрын
ਲੈਣੀ ਨੂ ਫੁਲ ਲੱਗਦੇ ਹਨ ਪਰ ਲੈਚੀ ਨਹੀ ਬਣਦੀ ਵੀਹ ਸਾਲ ਤੌ ਦੋ ਵਰਾਇਟੀ ਲਾਇਆ ਹਨ ਬਾਈ ਜੀ
@LakhwinderSingh-ms7db
@LakhwinderSingh-ms7db 3 ай бұрын
Very very nice 👍
@RakeshJasra
@RakeshJasra 6 ай бұрын
Very nice video
@kulwant747
@kulwant747 6 ай бұрын
Waheguruji
@satnamsingh-vf7yz
@satnamsingh-vf7yz 6 ай бұрын
Very nice G👍
@gurmitkaur3852
@gurmitkaur3852 Жыл бұрын
Mere ghar kiari vich amb ta illachi lagai ha illachi lag ta rahi ha per full de vich lachi nahi ban rahi es da ki karan ha amb bahut sohna lagya
@kamaljeetsanghera9139
@kamaljeetsanghera9139 Жыл бұрын
Bhai tusi ghr de ek ek de bute nu vdiya vkhai kemra Holi hloi karke bahut sohne kimti bute h
@prabhdeep056dhiman3
@prabhdeep056dhiman3 Жыл бұрын
Very nice
@jasbrar8708
@jasbrar8708 5 ай бұрын
ਮੇਰਾ ਵੀ ਸੁਪਨਾ ਐ ਬਾਗ ਲਗਾਉਣ ਦਾ ।
@kvir10
@kvir10 Ай бұрын
Ki bai.. Elachi de butte magar hi paegea......
@1957ashoksharma
@1957ashoksharma Жыл бұрын
Sardarji enni harebai wich supp vagaira to dar nahi lagda? Jay nikal aave taan kia krde ho?
@gillsukhjinder8939
@gillsukhjinder8939 Жыл бұрын
Malerkotla nursery daso 🙏
@navneetcheema8475
@navneetcheema8475 Жыл бұрын
Very nice good video
@somadevi1570
@somadevi1570 Жыл бұрын
ਜਿਹੜੀ ਅੰਜੀਰ ਦੇ ਵੱਡੇ ਪੱਤੇ ਹਨ, ਉਹ ਅੰਜੀਰ ਦੇ ਪੌਦੇ ਹਨ ਸਾਡੇ ਵੀ।
@SatnamSingh-ii7dv
@SatnamSingh-ii7dv Жыл бұрын
bhrava tu rukha jea bahut aa hass lea kar pora agle de gall v ne sunda chaj nal machea pea ap he
@shankypathak6698
@shankypathak6698 6 ай бұрын
Sahi gall hai😂 Bai ta elaichi de boote de magar hi lgda
@bharatrashtratv8394
@bharatrashtratv8394 Жыл бұрын
ਇਲੈਚੀ ਨੂੰ ਇਲੈਂਚੀ ਕਿਸ ਮਹੀਨੇ ਲਗਦੀ ਹੈ। ਕੇਵਲ ਸਿੰਘ ਹੀਰ ਜਿਲਾ ਹੁਸ਼ਿਆਰਪੁਰ
@JasbirSingh-rw4ds
@JasbirSingh-rw4ds 4 ай бұрын
ਆ ਲੈਚੀ ਨੂੰ ਫੁੱਲ ਜੇਠ ਮਹੀਨੇ ਲੱਗਦੇ ਹਨ ਪਰ ਫਲ ਨਹੀਂ ਆਉਂਦਾ ਮੈਂ ਵੀ ਜੰਮੂ ਬੂਟੇ ਲਾਏ ਸਨ
@rajindersingh5988
@rajindersingh5988 4 ай бұрын
Veer g insulin da buta dadeyo kitho mil ju ga Tuc apna v adress daseyo.
@Jagdeepgame
@Jagdeepgame 6 ай бұрын
Aagge agge kri jnna y das ta lende bai nu kuj
@bschahal9453
@bschahal9453 18 күн бұрын
❤❤ ਖਾਲਸਾ ਜੀ ਅੰਬ ਦਾ ਘੇਰਾ ਹੋਛਾ ਗੁੱਡ ਕੇ ਰੁਖੁਜੀ
@jaspalkaur2324
@jaspalkaur2324 Жыл бұрын
Veer ji you are great ho
@gurpalsingh3720
@gurpalsingh3720 6 ай бұрын
ਸੀਤਾ ਫਲ ਤੇ ਚੀਕੂ
@rupinderbal1114
@rupinderbal1114 4 ай бұрын
Video bouth he vadea laggi par sanu v chahide han
@satnamsingh-fn9uh
@satnamsingh-fn9uh 12 күн бұрын
ਭਰਾ ਮੈ ਵੀ ਕੱਲ ਮਾਲੇਰ ਕੋਟਲੇ ਤੋ ਅਜੀਰ ਦਾ ਬੂਟਾ ਲੈ ਕੇ ਅਾੲਿਅਾ ਬਸ ਲਾੳੁਣਾ ਬਾਕੀਅਾ ਪਰ ਬਾੲੀ ਬੂਟਿਅਾ ਨੂੰ ਕੀ ਖਾਦ ਪਾੲੀ ਦੀ ਅਾ ਦੱਸੋ
@JaskaranSingh-qx8qr
@JaskaranSingh-qx8qr Жыл бұрын
, ਬਹੁਤ ਵਧੀਆ ਹੈ ਇਹ ਬਾਗ਼ ਕਿਹੜੇ ਪਿੰਡ ਹੈ
@MAANFARM5075
@MAANFARM5075 Жыл бұрын
Kotkapura, district Faridkot
@harinderkaur5613
@harinderkaur5613 5 ай бұрын
Khaad bare vi das dia kro
@merichoticbagiyabahl6701
@merichoticbagiyabahl6701 Жыл бұрын
Very nice video.. Khaad kedi pande ho.. Naal eh v dasso g
@sharanjitkaur5630
@sharanjitkaur5630 Жыл бұрын
Both vdya ji,,mere chanige amrud laya hai 4sall to fal nhi a reha ic sall dodiya v agiya par suk k chad giya Ida kio plz dso ki kriye 🙏
@pawank1515
@pawank1515 6 ай бұрын
I am looking for eliachi seeds. can you help me?
@RakeshKumar-yj8me
@RakeshKumar-yj8me 6 ай бұрын
ਕੋਟਕਪੂਰੇ ਕਹਿੜੇ ਰੋਡ ਤੇ ਇਹ ਬਾਗ ਹੈ
@SatnamSingh-tv1og
@SatnamSingh-tv1og Жыл бұрын
Eh sona day mango hai baja bai
@jassssssss8353
@jassssssss8353 Жыл бұрын
20 to, 25 ਹਜ਼ਾਰ india, / japan rate ( 2, 50000 noo kg
@ManpreetKaur-qe9ks
@ManpreetKaur-qe9ks 5 ай бұрын
ਜਿੱਥੇ ਖੜ ਕੇ ਕਰੋਨਾ ਫੁੱਲ ਬਾਰੇ ਦੱਸਿਆ ਉੁਥੇ ਹਲਦੀ ਵਰਗਾ ਬੂਟੇ ਆ ਉਹਨਾਂ ਦਾ ਕੀ ਨਾਮ ਆ ਸਾਡੇ ਵੀ ਲੱਗਾ ਪਰ ਹਲਦੀ ਨੀ ਬਣੀ
@kundanmanjitsinghraizira5334
@kundanmanjitsinghraizira5334 Жыл бұрын
ਬਹੁਤ ਵਧੀਆ ਵੀਰ
@DilpreetSingh-up9rz
@DilpreetSingh-up9rz 16 күн бұрын
ਮੇਰੇ ਘਰਾਂ ਇਹ ਫੁੱਲ ਜਿਹੜੇ ਇਲਾਚੀ ਦੇ ਨੇ ਇਹਨਾਂ ਨੂੰ ਨਹੀਂ ਲੱਗਦੀ
@madhubansal9112
@madhubansal9112 6 ай бұрын
Veer ji elaichi di plant mil sakda h aap kolo nd price b ds dena ji
@Work-is-Life1989
@Work-is-Life1989 Жыл бұрын
ਬਾਈ ਜੀ ਅੰਜ਼ੀਰ ਅਸੀਂ ਵੀ ਲਾਇਆ 1 ਸਾਲ ਦਾ 5 - 6 ਅੰਜ਼ੀਰ ਲੱਗੇ ਆ । 3 ਅੰਜ਼ੀਰ ਪੱਕੇ ਸੀ ਉਹ ਜਾਨਵਰ ਖਾ ਗਏ । ਤੁਸੀਂ ਕਿਵੇਂ ਸੰਭਾਲ ਕਰਦੇ ਹੋ (ਜਾਨਵਰਾਂ ਤੋਂ ਕਿਵੇਂ ਬਚਾਇਆ ਜਾਵੇ )
@singhgurpreet481
@singhgurpreet481 6 ай бұрын
Jaali pao
@LakhwinderSingh-wb4fw
@LakhwinderSingh-wb4fw Жыл бұрын
Wahiguru ji
@gurmitkaur22
@gurmitkaur22 Жыл бұрын
God job
@ManjinderVloger
@ManjinderVloger 3 ай бұрын
Thanks ji
@SarwanSingh-vj8ft
@SarwanSingh-vj8ft 7 ай бұрын
Mango dy Buta mia jati da mil sakda ty kiny da
@JAGDEEPSINGH-bu9ed
@JAGDEEPSINGH-bu9ed Жыл бұрын
Excellent
@kuldipkaurkalsi923
@kuldipkaurkalsi923 Жыл бұрын
Very good
@khullibaari1814
@khullibaari1814 5 ай бұрын
Mai v lgaya hai
@BalrajSingh-it4os
@BalrajSingh-it4os Жыл бұрын
I love vedio
@poojamehra-c5x
@poojamehra-c5x 4 ай бұрын
veer ji eh kitho di aa video area ?
@harmohindersinghbedi9239
@harmohindersinghbedi9239 6 ай бұрын
Can you arrange to send me one plant each of elaichi, babugosha satvia sugar control plant in pune? Price please .thanksand regatds. H. S. Bedi
@amarjit3638
@amarjit3638 Жыл бұрын
ਵੀਰ ਜੀ ਕੀ ਇਲਾਚੀ ਵੀ ਬਣਦੀ ਕੀ?? ਮੇਰੇ ਕੋਲ ਵੀ ਬੂਟੇ ਹਨ ਫੁੱਲ ਲਗਦੇ ਪਰ ਫ਼ਲ ਨਹੀਂ ਬਣਦਾ
@kangsadiq
@kangsadiq Жыл бұрын
ਮੈਂ ਵੀ ਲਗਾਇਆ ਸੀ ਹਰ ਵਾਰ ਫੁੱਲ ਲੱਗ ਕੇ ਝੜ ਜਾਂਦੇ ਸਨ ਫਲ ਨਹੀ ਲੱਗਦਾ ਸੀ
@plantsmylife3763
@plantsmylife3763 Жыл бұрын
Aajo aajo ji dekhn kuz na dai tanu kahli kahdi pai aa yaar 😂😂😂😂
@harmeetsinghji
@harmeetsinghji Жыл бұрын
ਇਲਾਇਚੀ ਆਲਾ ਤਾਂ ਫੇਲ ਹੋ ਜਾਂਦਾ ਫਲ ਝੜ ਜਾਂਦਾ
@KAINTH43VLOGS
@KAINTH43VLOGS Жыл бұрын
Bai laichi te adiya pia😅😅
@gurmitkaur3852
@gurmitkaur3852 Жыл бұрын
Mere ghar es to v vadda amb lag reha ha
@prabhjitkaurdhillon
@prabhjitkaurdhillon 6 ай бұрын
👍
@RoopSingh-qx7qi
@RoopSingh-qx7qi 6 ай бұрын
Very nice pl location
@gurmitkaur3852
@gurmitkaur3852 Жыл бұрын
Mera illachi da buta bahut vadda ha ki asi chah vich patta pa sakda ha
@jaspindersingh5124
@jaspindersingh5124 7 ай бұрын
ਕੋਟਕਪੂਰਾ ਕਿਥੇ ਹੈ ਜੀ, ਤੁਹਾਡਾ ਫ਼ਾਰਮ ?
@japjotchahal4098
@japjotchahal4098 Жыл бұрын
👍👍👍👍
@rajsinghtanda7272
@rajsinghtanda7272 Жыл бұрын
Dil bagho bagh ho gea. 💋🍎🍐🍊🍋🍌🍒🥝🥭🥑🍓🍍💋. 💃💃💃🇺🇸🇨🇦👍🏿. 👁🌎👽
@Kitchengarden134
@Kitchengarden134 Жыл бұрын
Sir link deo os Narsury da main v fruit tree mangwone ji apne garden lai adrss de deo ji Nauesry da
Как мы играем в игры 😂
00:20
МЯТНАЯ ФАНТА
Рет қаралды 3,4 МЛН
Кәсіпқой бокс | Жәнібек Әлімханұлы - Андрей Михайлович
48:57
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 15 МЛН
Как мы играем в игры 😂
00:20
МЯТНАЯ ФАНТА
Рет қаралды 3,4 МЛН