ਇੱਕ ਦਿਨ ਇੰਝ ਲੰਘਾਕੇ ਵੇਖੋ l Uncut By Rupinder Sandhu

  Рет қаралды 86,009

Uncut By Rupinder Sandhu

Uncut By Rupinder Sandhu

Күн бұрын

Пікірлер: 409
@manjitkaur-wy1tg
@manjitkaur-wy1tg 21 сағат бұрын
ਬਹੁਤ ਬਹੁਤ ਬਹੁਤ ਹੀ ਸੋਹਣੇ ਸਿੱਖਿਆਦਾਇਕ ਵਿਚਾਰ ਪੇਸ਼ ਕਰਨ ਲਈ ਬਹੁਤ ਬਹੁਤ ਬਹੁਤ ਧੰਨਵਾਦ ਜੀ 👍👍👍🙏🙏🙏🙏🙏🙏
@sharnrandhawa300
@sharnrandhawa300 2 ай бұрын
ਨਿਤਨੇਮ ਕਰਨ ਦਾ ਬਹੁਤ ਆਨੰਦ ਆਉਦਾ ਚਾਰ ਵਜੇ
@GurriMangat
@GurriMangat 26 күн бұрын
ਸਹੀ ਗੱਲ ਆ ਮੈਡਮ ਜੀ, ਅਸਲ ਜ਼ਿੰਦਗੀ ਦਾ ਅਹਿਸਾਸ ਬੱਚਿਆਂ ਨਾਲ ਗੱਲਾਂ ਕਰਕੇ ਪਤਾ ਲੱਗਦਾ,🎉🎉🎉🎉🎉
@gurdeepgahir1914
@gurdeepgahir1914 2 ай бұрын
ਮੇਰੇ ਲਈ ਕਿਤਾਬ ਤੁਸੀਂ ਹੋ,,, ਤੁਹਾਨੂੰ ਸੁਣਨਾ ਪਸੰਦ ਹੈ। ਮੈ ਤਾਂ ਐਡ ਵੀ ਨੀਂ ਸਕਿਪ ਕਰਦੀ,,,,,,, ਤਾਂ ਕਿ ਤੁਹਾਡਾ ਫਾਇਦਾ ਹੋ ਸਕੇ,,,,,, ਬਿੱਗ fan of you ❤😊
@Readuponwithkaran
@Readuponwithkaran Ай бұрын
😊
@Deepammu67
@Deepammu67 2 ай бұрын
ਮੇਰਾ pstet ਦਾ exam 1 dec ਨੂੰ ਮੈਂ ਹਰ time ਸਟੱਡੀ ਕਰਦੀ ਆ but ਸਾਡੇ episode ਲਈ ਮੈਂ ਟਾਈਮ ਜਰੂਰ ਕੱਢਦੀ ਆ,,,,,,ਜੋ ਮੇਰਾ ਕਮੈਂਟਸ ਪੜ੍ਹ ਰਹੇ ਨੇ plz ਮੇਰੇ exam ਲਈ ਜ਼ਰੂਰ ਅਰਦਾਸ ਕਰੋ❤❤❤❤
@harneksinghsahota3663
@harneksinghsahota3663 2 ай бұрын
God bless you
@SandhuvlogSandhu
@SandhuvlogSandhu 2 ай бұрын
God bless you😊
@HarjitSingh-mb1ej
@HarjitSingh-mb1ej 2 ай бұрын
ਪ੍ਮਾਤਮਾ ਜੀ ਕਿ੍ਪਾ ਕਰਨ । ❤🙏
@baarishwalia3922
@baarishwalia3922 2 ай бұрын
Best wishes 🙌
@BaljinderKaur-y1j3s
@BaljinderKaur-y1j3s 2 ай бұрын
God bless you always
@punjabsingh1710
@punjabsingh1710 22 күн бұрын
ਬਿਲਕੁਲ ਸਹੀ ਤੜਕੇ ਉਠਣ ਨਾਲ ਸਾਰੇ ਕੰਮ ਨਬੇੜ ਕੇ ਸਾਰਾ ਦਿਨ ਬੁਕਲ ਵਿੱਚ ਆ ਜਾਂਦਾ ਹੈ ।
@dharmitungan5114
@dharmitungan5114 4 күн бұрын
ਬਹੁਤ ਹੀ ਵਧੀਆ ਜੀ 🙏
@gurpreetkaur-wk1zq
@gurpreetkaur-wk1zq 2 ай бұрын
, ਰੁਪਿੰਦਰ ਜੀ ,ਮੇਰੇ ਸਹੁਰਾ ਸਾਹਿਬ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਜ਼ਿੰਦਗੀ ਚ ਦੋ ਤੜਕੇ ਸਾਂਭ ਲਓ, ਇਕ ਰਸੋਈ ਦਾ ਤੜਕਾ,ਤੇ ਇਕ ਸਵੇਰ ਵਾਲਾ ਤੜਕਾ,ਰੱਬ ਦੀ ਮਿਹਰ ਨਾਲ ਮੈਂ ਓਹਨਾਂ ਦੀ ਇਸ ਗੱਲ ਤੇ ਅਮਲ ਕਰਦੀ ਰਹੀ ਆਂ,ਬਾਕੀ ਤੁਸੀਂ ਬੱਚਿਆਂ ਨਾਲ ਸਮਾਂ ਬਿਤਾਉਣ ਲਈ ਕਿਹਾ,ਮੇਰੇ ਪਰਿਵਾਰ ਵਿਚ ਮੇਰਾ ਬੇਟਾ, ਭਤੀਜਾ,ਭਤੀਜੀ,ਮੇਰੀ ਨਨਾਣ ਦੀ ਬੇਟੀ ਮੈਨੂੰ ਬਹੁਤ relax ਕਰਦੇ ਨੇ, ਪਿਛਲੇ ਦੋ ਮਹੀਨੇ ਮੈਂ ਮੇਰੇ ਦਿਓਰ ਦੀਆਂ ਬੇਟੀਆਂ ਨਾਲ ਬਹੁਤ ਮਜ਼ੇ ਨਾਲ ਬਿਤਾਏ, ਸਚਮੁੱਚ ਬੱਚੇ ਬਹੁਤ ਨਿਰਛਲ ਪਿਆਰ ਕਰਦੇ ਨੇ,ਮੇਰਾ ਤਜਰਬਾ ਹੈ ਕਿ ਪਿਆਰ ਸਿਰਫ ਖੂਨ ਦੇ ਰਿਸ਼ਤਿਆਂ ਵਿੱਚ ਨਹੀਂ ਹੁੰਦਾ,ਸੱਚੇ ਦਿਲੋਂ ਕੀਤਾ ਪਿਆਰ ਜ਼ਿੰਦਗੀ ਨੂੰ ਖ਼ੁਸ਼ਨੁਮਾ ਬਣਾ ਦਿੰਦਾ ਹੈ,ਮੈਂ ਬਹੁਤ ਖੁਸ਼ਕਿਸਮਤ ਹਾਂ ਇਸ ਪੱਖੋਂ।
@William01-i4n
@William01-i4n 2 ай бұрын
ਬਿਲਕੁਲ ਠੀਕ ਲਿਖਿਆ ਜੀ
@DarshanSingh_Official
@DarshanSingh_Official Ай бұрын
ਖੁਸ਼ ਰਹਿਣ ਦਾ ਵਧੀਆ ਫਾਰਮੂਲਾ। ਸਮੇਂ ਦਾ ਸਦ ਉਪਯੋਗ। ਬਹੁਤ ਬਹੁਤ ਧੰਨਵਾਦ
@RajinderSingh-t6c
@RajinderSingh-t6c 2 ай бұрын
ਰੁਪਿੰਦਰ ਜੀ ਤੁਸੀਂ ਜੋ ਕਿਹਾ ਇਹ ਬਿਲਕੁਲ ਠੀਕ ਆ ਪਰ ਇਹ ਸਾਰਾ ਕੁਛ ਚਾਲੀ ਤੋ ਉਪਰ ਹੀ ਸਮਝ ਆਉਂਦਾ ਕਾਲ ਵਾਲੀ ਉਮਰ ਚਲੀ ਜਾਂਦੀ ਆ ਠਹਿਰਾ ਵਾਲੀ ਸ਼ੁਰੂ ਹੋ ਜਾਦੀ ਹੈ ਇਹ ਮੇਰਾ ਤਜਰਬਾ ਹੈ ਜੀ ਪਿਹਲਾ ਮੈਂ ਬਹੁਤ ਕਾਲੀ ਸੀ ਹੁਣ ਮੈਂ ਬਹੁਤ ਸਹਿਜ ਵਿਚ ਆ ਜੀ
@swarnjitkaur4326
@swarnjitkaur4326 2 ай бұрын
Right
@ritalashand6662
@ritalashand6662 2 ай бұрын
🙏🏾🙏🏾
@Jasvindervlogs
@Jasvindervlogs 2 ай бұрын
👍👍😊
@William01-i4n
@William01-i4n 2 ай бұрын
ਬਿਲਕੁਲ ਠੀਕ ਲਿਖਿਆ ਹੈ ਪਰ ਕਈ ਚਾਲੀ ਸਾਲ ਤਾਂ ਕਿ ਸੱਠ ਸੱਤਰ ਦੇ ਹੋਕੇ ਵੀ ਨਹੀਂ ਬਦਲਦੇ
@laxmijande3413
@laxmijande3413 2 ай бұрын
Hello Rupinder, whenever I got time, always I watch your podcast. My Dad always said “ Severe da kamaya pakeyan to aya” I follow his teachings and I do all chores in the morning like you and it’s saves your time. But when you stay in you family aura and don’t like to listen gossip you don’t have lot of friends except few honest ones. Who you can count on fingers. I love your every episode and especially your calm and cool voice of presentation. Thank you. God bless you❤
@VipanjeetKaur-uc2hr
@VipanjeetKaur-uc2hr 2 ай бұрын
ਬਹੁਤ ਵਧੀਆ ਵਿਚਾਰ ਮੈਂ ਹਮੇਸ਼ਾ ਜਲਦੀ ਉੱਠਦੀ ਹਾਂ ਜੀ ❤❤ ਘਰ ਦਾ ਸਾਰਾ ਕੰਮ ਆਪ ਕਰਦੀ ਹਾਂ
@kuldeepdhillon9656
@kuldeepdhillon9656 2 ай бұрын
ਰੁਪਿੰਦਰ ਜੀ ! ਸਤਿ ਸ੍ਰੀ ਅਕਾਲ ! ਮੈਂ ਤੁਹਾਡਾ ਪ੍ਰੋਗਰਾਮ ਸੁਣਿਆ! ਇੰਝ ਲੱਗਿਆ ਕਿ ਜੇ ਕੋਈ ਮੇਰੇ ਨਾਲ ਇੰਟਰਵਿਊ ਕਰਦਾ ਤਾਂ ਮੈਂ ਇਹ ਸਾਰੀਆਂ ਗੱਲਾਂ ਕਰਦੀ! ਮੈਂ ਇਹ ਸਭ follow ਕਰਦੀ ਹਾਂ। ਬੱਸ ਇੱਕ ਗੱਲ ਨੂੰ ਛੱਡ ਕੇ ਜੋ ਤੁਸੀਂ ਕਿਹਾ ਕਿ ਕਦੇ- ਕਦੇ ਇਕੱਲੇ ਵੀ ਘੁੰਮਣ ਜਾਓ! ਤੁਹਾਡਾ ਇਹ ਸੁਝਾਅ ਦਿਲ ਨੂੰ ਛੂ ਗਿਆ ਕਿ ਆਪਣੇ ਆਪ ਨਾਲ ਸਮਾਂ ਬਿਤਾਉਣਾ ਵੀ ਬਹੁਤ ਜ਼ਰੂਰੀ ਹੈ! ਮੈਂ ਅਕਸਰ ਤੁਹਾਨੂੰ Social ਪ੍ਰੋਗਰਾਮ ਵਿਚ ਸੁਣਦੀ ਸੀ। ਪਰ ਅੱਜ ਤੁਹਾਡਾ ਇਹ ਸੁਝਾਵਾਂ ਭਰਿਆ ਪ੍ਰੋਗਰਾਮ ਬਹੁਤ ਹੀ ਵਧੀਆ ਹੈ! ਮੇਰੀ ਇੱਛਾ ਹੈ ਬਹੁਤ ਦੇਰ ਤੋਂ ਕਿ ਮੈਂ ਤੁਹਾਡੇ ਨਾਲ ਰੂਬਰੂ ਹੋਵਾਂ! ਖੂਬ ਤਰਕੀਆਂ ਕਰੋ! ਹਮੇਸ਼ਾਂ ਤੰਦਰੁਸਤ ਰਹੋ! ਚੜ੍ਹਦੀ ਕਲਾ’ਚ ਰਹੋ !
@narinderbhaperjhabelwali5253
@narinderbhaperjhabelwali5253 2 ай бұрын
ਸਵੇਰੇ ਛੇਤੀ ਉੱਠਣ ਨਾਲ ਸਾਰਾ ਦਿਨ ਸਰੀਰ ਉੜ ਜੂ ਉਡ ਜੂ ਕਰਦਾ ਰਹਿੰਦਾ ਹੈ ਮਨ ਵਿੱਚ ਹਾਂ ਪੱਖੀ ਵਿਚਾਰ ਆਉਂਦੇ ਹਨ
@harvinderkaur6848
@harvinderkaur6848 14 күн бұрын
Bhut khub 🎉🎉
@Noor-vlog-k4v
@Noor-vlog-k4v 2 ай бұрын
ਧੰਨਵਾਦ ਰੁਪਿੰਦਰ ਭੈਣੇ ਮੋਟੀਵੇਸਨ ਕਰਨ 😊
@KuldeepKaur-br6co
@KuldeepKaur-br6co 25 күн бұрын
Bhut sohni galbaat🙏
@inderjeetkaurgill1438
@inderjeetkaurgill1438 Ай бұрын
Ajj tuhade 3 veek de program sune jina nu sun k bouhat accha lgya khush rho eda de mshvra sade naal sanjhe karde rehna jroori ni ki vde e sab kujh jande ne nhi cchotya to v bouhat sikhn nu milda hy nale sikhn lai koi umer ni hundi God bless you,❤ ❤❤
@rupindersinghdhaliwal6992
@rupindersinghdhaliwal6992 2 ай бұрын
Awesome rupinder ji ਬਹੁਤ ਵਧੀਆ ਕਿਹਾ ਨਿੰਦਿਆ ਚੁਗਲੀ ਨਹੀ ਕਰਨੀ ਚਾਹੀਦੀ
@parwinderkaur2264
@parwinderkaur2264 5 күн бұрын
Sister sathshri shri akal ji you are very sweet your show very great knowledge I am from usa beautiful ❤️😍
@wakhwakhrang
@wakhwakhrang 2 ай бұрын
ਰੁਪਿੰਦ ਸੰਧੂ ਜੀ, ਹਮੇਸ਼ਾਂ ਦੀ ਤਰ੍ਹਾਂ ਇਹ ਵਿਚਰ ਵੀ ਵਧੀਆ ਲੱਗਾ । ਮੇਰਾ ਵਿਚਾਰ ਆ ਕਿ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਾ ਕਰੋ, ਸਗੋਂ ਇਹ ਸੋਚੋ ਕਿ ਮੈਂ ਸਮਾਜ ਨੂੰ ਕੀ ਦੇ ਰਿਹਾ ਜਾਂ ਕੀ ਦੇ ਕੇ ਜਾਵਾਂਗਾ । ਜੇ ਅਸੀਂ ਇਹ ਧਿਆਨ ਰੱਖੀਏ ਕਿ ਸਾਡੇ ਕੋਲੋਂ ਕਿਸੇ ਦਾ ਮਾੜਾ ਨਾ ਹੋਵੇ ,ਪਰ ਆਪਣੀ ਸੋਚ ਮੁਤਾਬਕ ਜੀਵੀਏ, ਹਰੇਕ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਆਪ ਹੀ ਨਾ ਚੱਕਰ ਵਿੱਚ ਪੈ ਜਾਈਏ; ਧੰਨਵਾਦ !
@SandeepKaur-ek6ui
@SandeepKaur-ek6ui 2 ай бұрын
ਬਿਲਕੁਲ ਸਹੀ ਕਿਹਾ ਜੀ ਤੁਸੀਂ... ਸੋਹਣੇ ਵਿਚਾਰ 👏🏻
@drasmaanhomoeopathychannel8771
@drasmaanhomoeopathychannel8771 2 ай бұрын
ਬਹੁਤ ਵਧੀਆ ਵਿਚਾਰ,, ਜੇ ਸਵੇਰੇ ਉਠਦਿਆਂ ਹੀ ਇਸ਼ਨਾਨ ਕਰ ਲਉ ਉਠਦੇ ਸਾਰ , ਤਾਂ ਤਰੋਤਾਜ਼ਾ ਤਾਂ ਹੁੰਦੇ ਹੀ ਹਾਂ, ਫਿਰ ਜਦੋਂ ਮਰਜ਼ੀ ਤਿਆਰ ਹੋ ਲਉ
@jagdishkaur4299
@jagdishkaur4299 2 ай бұрын
ਤੁਸੀਂ ਏਨੇ ਸਿਆਣੇ ਕਿਵੇ ਹੋ..ਸ਼ੁਰੂ ਤੋਂ ਹੀ..ਜਾ ਜਿਦੰਗੀ ਦੇ ਤਜਰਬਿਆਂ ਤੋਂ ..😊🌺💐😘
@manjaapdeepsingh-hd2fj
@manjaapdeepsingh-hd2fj 2 ай бұрын
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵਿਚਾਰ ਅੱਜ ਦਾ ਮੈਨੂੰ ਤੁਹਾਡੀਆਂ ਗੱਲਾਂ ਸੁਣਕੇ ਬਹੁਤ energy ਮਿਲਦੀ
@HarbansSingh-qr6qu
@HarbansSingh-qr6qu Ай бұрын
ਬਹੁਤ ਵਧੀਆ ਵਿਚਾਰ ਪੇਸ਼ ਕਰਨ ਲਈ ਧੰਨਵਾਦ
@GurmeetKaur-bd4sy
@GurmeetKaur-bd4sy 2 ай бұрын
ਮੈਡਮ ਜੀ ਇਹ ਸਾਰੇ ਕੰਮ ਆਪਣੇ ਜੀਵਨ ਵਿੱਚ ਕੀਤੀਆਂ ਇਸ ਦਾ ਨੁਕਸਾਨ ਇਹ ਹੁੰਦਾ ਕਿ ਤੁਹਾਡੇ ਦੋਸਤ ਬਹੁਤ ਘੱਟ ਬਣਦੇ ਹਨ ਜਦੋਂ ਤੁਸੀਂ ਚੁਗਲੀ ਸੁਣਨ ਤੇ ਕਰਨ ਚ ਦਿਲਚਸਪੀ ਨਹੀਂ ਲੈਂਦੇ ਉਂਝ ਆਪਣਾਂ ਸਕੂਨ ਜ਼ਰੂਰ ਬਣਿਆਂ ਰਹਿੰਦਾ ਅੱਜ ਦੀ ਗੱਲ ਬਾਤ ਬਹੁਤ ਵਧੀਆ ਜੀਓ
@Its_me.89
@Its_me.89 2 ай бұрын
Dost b even bhaina nanda maava sassa pteesa sbh door ne bs hr koi chuglia hi krda eve' mmava bhaina te bharjaea dia te meria unha kol so 70 % skoon a sbh nu side krke no calls no whatsapp
@mantajbrar770
@mantajbrar770 2 ай бұрын
Appa ta phn sirf call lyi use krde a oh v sirf hfte ch char calls 😂anand a jivn ch
@Jasvirdhaliwalu60
@Jasvirdhaliwalu60 2 ай бұрын
ਦੋਸਤ ਭਾਵੇਂ ਘੱਟ ਹੋਣ ਪਰ ਹੋਣ ਵਧੀਆ
@AmandeepPandher-q8c
@AmandeepPandher-q8c 2 ай бұрын
ਮੈਨੂੰ ਆਪਣੇ-ਆਪ ਨਾਲ ਰਹਿਣਾ ਬਹੁਤ ਪਸੰਦ ਆ ❤❤
@GurpreetKaur-jn2yd
@GurpreetKaur-jn2yd 2 ай бұрын
Vdya sgo....fake bnde zindagi cho nikl jande ne
@HarjitSingh-e8v
@HarjitSingh-e8v Ай бұрын
Man boli Changa vihar God Parmatma Mehar waheguru chadhadi Kala
@GurpreetSingh-zt9gs
@GurpreetSingh-zt9gs Ай бұрын
ਰੁਪਿੰਦਰ ਬਹੁਤ ਵਧੀਆ ਢੰਗ ਨਾਲ ਸਾਨੂੰ ਸਮਝੋਦੇ ਹੋ❤❤❤❤❤
@singhrajinder68
@singhrajinder68 Ай бұрын
ਕੁਦਰਤ ਦਾ ਪੱਕਾ ਨਿਯਮ ਹੈ ਕਿ ਉਹ ਖਾਲੀ ਥਾਂ ਨੂੰ ਜਰੂਰ ਭਰੇਗੀ,ਇਸ ਲਈ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਆਪਣੇ ਆਪ ਨੂੰ ਵਹਿਲਾ ਨਾ ਛੱਡੋ, ਹਮੇਸ਼ਾਂ ਕੁਝ ਨਾ ਕੁਝ ਉਸਾਰੂ ਕਰਦੇ ਰਹੋ ਜਿਸ ਨਾਲ ਸਾਡੇ ਜੀਵਨ ਵਿੱਚ ਗੁਣਾਂ ਦਾ ਖਜ਼ਾਨਾ ਭਰਦਾ ਰਹੇ ਜੇ ਇਸ ਤਰ੍ਹਾਂ ਨਹੀਂ ਕਰੋਗੇ ਤਾਂ ਕੁਦਰਤ ਦੇ ਨਿਯਮ ਮੁਤਾਬਿਕ ਖਾਲੀ ਥਾਂ ਬਿਨਾਂ ਕਿਸੇ ਯਤਨ ਦੇ ਕੂੜੇ ਕਰਕਟ ਨਾਲ ਤੇ ਘਾਹ ਫ਼ੂਸ ਨਾਲ ਭਰ ਜਾਵੇਗੀ 🙏
@Cookchhangla
@Cookchhangla Ай бұрын
Vah..
@sandhusaab7412
@sandhusaab7412 Ай бұрын
Bilkul sahi gal hai sandhu ji
@jashandeepbrar9943
@jashandeepbrar9943 12 күн бұрын
👍
@darshansingh3904
@darshansingh3904 2 ай бұрын
ਹਰ ਐਤਵਾਰ ਸਵੇਰ ਦੀ ਇਸ ਗੱਲੋਂ ਤਾਂਘ ਤੇ ਉਡੀਕ ਰਹਿੰਦੀ ਹੈ ਕਿ ਕੀ ਨਵਾਂ ਕੁਝ ਸੁਣਨ ਤੇ ਸਿੱਖਣ ਲਈ ਮਿਲਦਾ ਹੈ। ਨਵਾਂ ਤਰੀਕਾ, ਸਲੀਕਾ ਤੇ ਨਵੀਂ ਦਿਸ਼ਾ.. ਸਭ ਕੁਝ ਹੀ ਸ਼ਬਦਾਂ ਦੀ ਗਹਿਰਾਈ ਵਿੱਚ ਜਾ ਕੇ ਦੇ ਦੇਖਿਆ ਤੇ ਸਮਝਿਆ ਜਾ ਸਕਦਾ ਹੈ। ਉਮਰ ਦੇ ਕਿਸੇ ਵੀ ਵਰਗ ਅਤੇ ਪੜਾਅ ਨੂੰ ਨਵੇਂ ਮੋੜ ਦੇਣ ਲਈ ਇਸ ਐਤਵਾਰੀ ਪ੍ਰੋਗਰਾਮ ਦੀ ਬਹੁਤ ਵੱਡੀ ਭੂਮਿਕਾ ਹੈ । ਆਪਣੀ ਬਹੁਤ ਰੁਝੇਵੇਂ ਭਰੀ ਜ਼ਿੰਦਗੀ ਵਿੱਚੋਂ ਕਿਤਾਬਨਾਮਾ ਪ੍ਰੋਗਰਾਮ ਲਈ ਵੀ ਕੁਝ ਸਮਾਂ ਜ਼ਰੂਰ ਕੱਢੋ.. ਰੁਪਿੰਦਰ ਭੈਣ । 🙏🏻🙏🏻
@pardeepkaur9120
@pardeepkaur9120 Ай бұрын
Thanks rupinder ji , mein twade show to Bagua sikhdi aa🙏🙏🙏🙏
@pardeepkaur9120
@pardeepkaur9120 Ай бұрын
Bahut**
@JaswantSingh-nc7rh
@JaswantSingh-nc7rh 26 күн бұрын
Hanji sahi gal didi ❤❤
@GurriMangat
@GurriMangat 26 күн бұрын
ਬਿਲਕੁਲ ਸਹੀ ਆ ਜੀ, 😢
@arman..1802
@arman..1802 2 ай бұрын
ਸ਼ੁਕਰਾਨੇ ਰੁਪਿੰਦਰ ਜੀ,,,, ਮਾਣ ਜੇਹਾ ਮਹਿਸੂਸ ਕਰਦੀ ਆ,,,ਮੈਂ ਚੰਡੀਗੜ ਮਿਲੀ ਚ ਪੰਜਾਬ ਯੂਨੀਵਰਸਿਟੀ ,,ਬਹੁਤ ਸੋਹਣਾ ਸੁਣਾਇਆ ਤੁਸੀ,,,,,
@sureshsandhu6048
@sureshsandhu6048 Ай бұрын
Life is everlasting. Eenjoy life without fear.
@shaminderjeetkaur9147
@shaminderjeetkaur9147 2 ай бұрын
ਬਹੁਤ ਖੂਬਸੂਰਤ ਵਿਚਾਰ n I also try to follow all this ਤੇ ਕਾਫੀ ਚੀਜ਼ਾਂ ਮੇਰੀ ਜ਼ਿੰਦਗੀ ਦਾ ਹਿੱਸਾ ਵੀ ਹਨ n really it gives us internal happiness. Books ਪੜ੍ਹਨੀਆਂ ਮੈਂਨੂੰ ਵੀ ਬਹੁਤ ਵਧੀਆ ਲੱਗਦੀਆਂ ਹਨ ਤੇ ਮੈਂ ਪੜ੍ਹਦੀ ਵੀ ਸੀ ਹਮੇਸ਼ਾ. But ਇਸ ਸਾਲ ਮੈਂ ਆਪਣੇ ਆਪ ਨਾਲ ਇੱਕ ਵਾਅਦਾ ਕੀਤਾ ਕਿ ਇੱਕ ਮਹੀਨੇ ਵਿੱਚ ਇੱਕ Book ਜ਼ਰੂਰ ਪੜਨੀ ਹੈ. ਇਸ ਨਾਲ ਘੱਟੋ-ਘੱਟ ਮੈਂ ਸਾਲ ਵਿੱਚ 12 Books ਤਾਂ ਪੜਾਂਗੀਂ।ਤੇ ਮੈਂ ਇਹ ਕਰ ਵੀ ਰਹੀ ਹਾਂ।ਅੱਜ ਕੱਲ narinder singh kapoor ji ਦੀ book ਘੁੰਢੀਆਂ ਚੱਲ ਰਹੀ ਹੈ. He is my favourite writer.Thanq so much dear Rupinder ji for this amazing video 🙏
@sukhvirkaur5938
@sukhvirkaur5938 2 ай бұрын
Shi gall a sister ji 🙏🏻🙏🏻 tuhadi video dekh ke man bhut khush hoya me bhi kde kuch bhi nhi kita 😊 na kise naal bahr ruk ke galla kitia or nahi kite ghumn lai gye ta hi ta menu eh jingi ch bhut kuj miss jiha lagda 😢aj di video bhut hi jiada useful helpful or effective he dear sis 🤗🤗❤❤
@surinderkaur5240
@surinderkaur5240 25 күн бұрын
Very good.
@tejibenipal8972
@tejibenipal8972 2 ай бұрын
ਜ਼ਿੰਦਗੀ ਦੇ ਨੇੜੇ ਦੀਆ ਗੱਲਾਂ
@SidhuBrar-wm8kh
@SidhuBrar-wm8kh 2 ай бұрын
ਸਤਿ ਸ੍ਰੀ ਆਕਾਲ mam ji....mai te mere mumma v eda hi free time dono eda hi krde....bhut kuj sikhde tuhde to mam har week ...tq u so much...
@ravindergill9225
@ravindergill9225 Ай бұрын
ਜੀ, ਜਦੋਂ ਜਾਗੋ ਉਹੀ ਸਵੇਰਾ ਹੁੰਦਾ, ਨਾਈਟ ਸਿਫਟ ਮਲਟੀਨੈਸਨਲ ਕੰਪਨੀ ਡਿਊਟੀ ਜਾਣ ਦਾ ਟਾਇਮ ਹੁੰਦਾ ਆਉਣ ਦਾ ਕੰਮ ਦੇ ਹਿਸਾਬ ਨਾਲ.,
@khushwindergill6970
@khushwindergill6970 Ай бұрын
❤very nice 👌
@AmandeepSivia28
@AmandeepSivia28 6 күн бұрын
Hanji Didi, Save Oke Path, Vi Ho, Jaanda, Gurbani, na Jod Gaya
@sewasingh5142
@sewasingh5142 Ай бұрын
ਬਹੁਤ ਵਧੀਆ ਵਿਚਾਰ ਬੇਟਾ ਰੁਪਿੰਦਰ 🙏🙏
@sewasingh5142
@sewasingh5142 Ай бұрын
🙏🙏
@GurriMangat
@GurriMangat 5 күн бұрын
ਭੈਣ ਜੀ, ਮੇਰਾ ਵੀ ਆਪਣੀ ਗੁੱਡੀਆ ਨਾਲ ਗੱਲਾਂ ਕਰਕੇ ਬਹੁਤ ਦਿਲ ਲੱਗਦਾ,🎉🎉
@tarlochanrai6339
@tarlochanrai6339 2 ай бұрын
ਰੂਪਿੰਦਰ ਬੇਟਾ ਪਿਆਰ ਭਰੀ ਸਤਿ ਸ੍ਰੀ ਆਕਾਲ ❤🙏👍
@kuldeepgroverkuldeepgrover309
@kuldeepgroverkuldeepgrover309 2 ай бұрын
ਰੁਪਿੰਦਰ ਜੀ ਤੁਹਾਡਾ ਸਾਰਾ ਪਰਿਵਾਰ ਹੀ ਐਨਰਜੀ ਫੁੱਲ ਹੈ ਮੈਂ ਅਵਤਾਰ ਸਿੰਘ ਅੰਕਲ ਜੀ ਨਾਲ ਵੀ ਕਾਫੀ ਚਿਰ ਤੋਂ ਵਾਕਿਫ ਹਾਂ
@satnamji.3078
@satnamji.3078 Ай бұрын
ਬਹੁਤ ਵਧੀਆ ਭੈਣ ਜੀ..
@amarjitkaurjogi4650
@amarjitkaurjogi4650 Ай бұрын
I like u very much. Your thoughts are amazing 👏
@HarjitSingh-mb1ej
@HarjitSingh-mb1ej 2 ай бұрын
ਅਕਾਲ ਪੁਰਖ ਚੜਦੀ ਕਲਾ ਕਰਨ ।❤🙏
@RajinderSingh-pe5yb
@RajinderSingh-pe5yb Ай бұрын
Good thoughts
@vijayarya6008
@vijayarya6008 2 ай бұрын
Bilkul sahi keha mainu tuhadi kahi hoi har gal wadhiya lagdi hai thank you ji always my favourite
@Fateh-wx2zu
@Fateh-wx2zu 2 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੀ
@SauniSingh
@SauniSingh Ай бұрын
Sat shri akaal madam ji
@baarishwalia3922
@baarishwalia3922 2 ай бұрын
ਬੱਚਿਆਂ ਨਾਲ ਰਹਿਕੇ personality ਪੂਰੀ ਤਰ੍ਹਾਂ ਬਦਲ ਜਾਂਦੀ ਹੈ।.... ❤❤being a bachelor I can relate it too
@manjeetkaurwaraich1059
@manjeetkaurwaraich1059 2 ай бұрын
ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ 🎉🎉🎉🎉🎉
@majorelectronicswaddikhurd2732
@majorelectronicswaddikhurd2732 2 ай бұрын
Tuhade programe sunan ton vaad main v 3 vaje uthna start kita .....pehla manu sair Lai te path Lai time ni lagda c ....fr noon Lai v vadda din aaa janda ....hun main sab ton pehla uth k ishnaan kardi aaa fr apni boutique ch dhoof batting kar k path kardi aaaa ....fr 30 mint di walk te jani aaa kalli .....os ton vaad ghrde saare kam time naal khatam kar laini aaa .....bohat vadiaa lagda
@DharampalChumber
@DharampalChumber 2 ай бұрын
Bahutt sohne vichar ne ji .Thanks.
@simerjitkaur4337
@simerjitkaur4337 2 ай бұрын
Bhut vdiya beta ji God bless u
@Hardeep-q1y
@Hardeep-q1y 2 ай бұрын
ਧੰਨਵਾਦ ਪੁੱਤ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ
@AmritpalKaur-u4d
@AmritpalKaur-u4d 2 ай бұрын
ਬਹੁਤ ਸੋਹਣੀ ਗੱਲਬਾਤ ਭੈਣ ਜੀ 👍👍ਆਹ ਅਖੀਰ ਤੇ ਤੁਸੀਂ ਜੋ ਕਿਹਾ ਵੀ ਕੱਲੇ ਤੁਸੀਂ ਪਾਰਕ ਚ ਸੜਕ ਤੇ ਵੀ ਤੁਰਜੋ ਉਹ ਵੀ ਬਹੁਤ ਸੋਹਣਾ ਤਜ਼ੁਰਬਾ ਹੁੰਦਾ ਇਹਦੇ ਨਾਲ ਰਲਦੀ ਗੱਲ ਮੈਨੂੰ ਵੀ ਸ਼ਨੀਵਾਰ ਨੂੰ ਆਉੜੀ ਸੀ ਤੇ ਮੈਂ ਸ਼ਨੀਵਾਰ ਹੀ ਇਸ ਬਾਰੇ ਵੀਡੀਓ ਬਣਾਈ ਸੀ ਮੇਰੀ ਅਖੀਰੀਲੀ ਵੀਡੀਓ ਓਹੀ ਹੈ, ਮੈਂ ਓਹੀ ਹਾਂ ਜੋ ਤੁਹਾਨੂੰ UK ਤੋ ਮੈਸਜ ਕਰਨ ਦਈ ਹਾਂ, ਪਰ ਤੁਸੀਂ। ਹਾਲੇ ਗੱਲ ਨਹੀਂ ਕੀਤੀ ਮੈਂ ਉਡੀਕਦੀ ਪਈ ਹਾਂ🙏🏿🙏🏿
@manpreetbrar7854
@manpreetbrar7854 2 ай бұрын
Rupinder bhaine....thyade toh chardi kala vich rehana roz sikhi da.....bki rishtia di glbaat th bhut he jaurri hi...kspeciaaly oh rishte jo memtally stress dende ne.....thanks a lot sister
@JasvirSingh-np5tq
@JasvirSingh-np5tq 2 ай бұрын
ਬਹੁਤ ਸੋਹਣੇ ਵਿਚਾਰ,ਧੰਨਵਾਦ ਜੀ
@gurnoorbassi1950
@gurnoorbassi1950 Ай бұрын
Bhuat nice advice kardee aa
@KuldeepKaur-vj3xt
@KuldeepKaur-vj3xt Ай бұрын
Bilkul Sahi👌🙏🏻
@IshanVeer-v1e
@IshanVeer-v1e Ай бұрын
Right ❤️❤️
@roopasandrah3524
@roopasandrah3524 2 ай бұрын
Thanks a lot Rupinder ji for this beautiful video,so much to learn
@bhinderkaur-ic9eh
@bhinderkaur-ic9eh 2 ай бұрын
Bhut vdia vichar ne tuhade bhenji tuhadian galan naal asi positive ho jande aa ❤
@husinakhan1695
@husinakhan1695 2 ай бұрын
❤❤❤❤ love u sistr,, good thinking bhut sohne vichar ne tuhade
@satkartarsingh278
@satkartarsingh278 2 ай бұрын
ਮੈਡਮ ਜੀ ਤੁਸੀਂ ਆਂਗਣਵਾੜੀ ਵਰਕਰ ਤਕਰੀਬਨ ਹੀ ਇਸ ਵਿੱਚ ਵਿਧਵਾ ਔਰਤਾਂ ਜਿਆਦੇ ਨੇ ਇਹਨਾਂ ਬਾਰੇ ਵੀ ਕੋਈ ਗੱਲਬਾਤ ਕਰਿਆ ਕਰੋ ਜੀ
@narinderchand9622
@narinderchand9622 2 ай бұрын
God bless you raje Parmatma tuhannu hamesha tandrusti ate khushiya bakhshe
@avrajSandhu
@avrajSandhu 2 ай бұрын
Wish u all the best waheguru changa karange deepammu
@kaurkaur3522
@kaurkaur3522 Ай бұрын
Nice g
@surjitkaur4404
@surjitkaur4404 2 ай бұрын
Waheguruji tuhanu chardicla bakshan ji
@HarpreetKaur-dm4cs
@HarpreetKaur-dm4cs 2 ай бұрын
ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਹੀ ਵਧੀਆ ਵਿਚਾਰ ਹਨ ਵਾਹਿਗੁਰੂ ਜੀ ਮੇਹਰ ਕਰਨ 🙏🙏
@ManpreetKaur-mk7dp
@ManpreetKaur-mk7dp 2 ай бұрын
Ma bhut steresd rhni a u r right hamesha ahi sochdi rehni a b lok ada krda apna bacha nal ada ni hona dana dil krda sab kuj shad k door jan nu dil krda apna man relex krn nu jdo ghr to bhar huna a tension free dil ni krda ghar aun nu bs dil keda ghr to bhar e raha koi vichar ni anada mn ch adhar odar da
@SarabjeetKaur-z5m
@SarabjeetKaur-z5m Ай бұрын
Bahut vadhea🎉🎉
@sandeepkaur-bd4mf
@sandeepkaur-bd4mf 2 ай бұрын
Boht precious vichar tusi dsse ne … thank you ❤
@PuneetDhaliwal-no1od
@PuneetDhaliwal-no1od 2 ай бұрын
ਭੈਣ ਜੀ ਬਹੁਤ ਵਧੀਆ ਵਿਚਾਰ ਸਤਿ ਸ੍ਰੀ ਅਕਾਲ 🎉🎉🎉🎉❤❤❤
@muhammadazizulrehman298
@muhammadazizulrehman298 Ай бұрын
Very beautiful really❤❤❤ Punjab Pakistan
@aneetarani6562
@aneetarani6562 2 ай бұрын
ਚੰਗੀ ਜਾਣਕਾਰੀ ਭੈਣ ਜੀ
@karnailssomal2908
@karnailssomal2908 2 ай бұрын
ਬਹੁਤ ਵਧੀਆ ਪ੍ਰੋਗਰਾਮ!!!🙏
@kahansingh2348
@kahansingh2348 2 ай бұрын
Thanks sister ji jaspal Kaur barnala
@gurwinderkaur-pc5ni
@gurwinderkaur-pc5ni 2 ай бұрын
Bhot sohni gal baat bhan ji
@HarpreetKaur-j8n2k
@HarpreetKaur-j8n2k 2 ай бұрын
ਸਤਿ ਸ੍ਰੀ ਅਕਾਲ ਰੁਪਿੰਦਰ ਦੀਦੀ Tuc ਬੱਚਿਆਂ ਨਾਲ ਬਹਿ k ਕਿਹੜੀਆਂ ਚੰਗੀਆਂ ਫ਼ਿਲਮਜ਼ ਦੇਖਦੇ o please Sanu v dso
@jagjeetsingh8851
@jagjeetsingh8851 2 ай бұрын
ਬਹੁਤ ਵਧੀਆ ਵਿਸ਼ਾ।
@VarinderSingh-c4l
@VarinderSingh-c4l 2 ай бұрын
Sat shri Akal g Varinder Singh rajpuraa bhain tu c Boht lokaaaa lyi ruuuhhhdaaari daaa km krdey ho
@surjitkaur4404
@surjitkaur4404 2 ай бұрын
Bhut vdia Rupinder ji
@ManureetMaan
@ManureetMaan 2 ай бұрын
Bahut bahut shukriya ji ache vichar tohade
@ShashiPrabha-p4s
@ShashiPrabha-p4s 2 ай бұрын
Rupinder g i admire u ,your ideas gives me strength ,thanku so much
@Smartvision-r9c
@Smartvision-r9c Ай бұрын
Thanks mem
@William01-i4n
@William01-i4n 2 ай бұрын
ਬਹੁਤ ਸੋਹਣੇ ਵਿਚਾਰ ਹੈ ਭੈਣੇ ❤❤
@jatinderkaur4685
@jatinderkaur4685 2 ай бұрын
Very nice good Message bilkul sahi hai Mam ji ❤🎉
@Gurkiran338
@Gurkiran338 Ай бұрын
Nice make more vdoes like that motivationals please
@gurimangat2636
@gurimangat2636 2 ай бұрын
VERY VERY NICE PROGRAM 👌 👍 👏 ❤❤
@surindersharma736
@surindersharma736 2 ай бұрын
Yes,its true.I get up early in the morning at 3.15 A.M for meditation..
@entbrar
@entbrar 2 ай бұрын
Excellent information, thanks
@manpreetkaurvipan
@manpreetkaurvipan 2 ай бұрын
Didi thodiyaa gallan sun ke bht positivety aundi hai❤❤❤
@ramanjitkaur5016
@ramanjitkaur5016 2 ай бұрын
Bahut vadia vichar kiti
@ManjeetKaur-td9iu
@ManjeetKaur-td9iu 2 ай бұрын
ਮੇਰੇ ਦਾਦੀ ਜੀ ਕਿਹਾ ਕਰਦੇ ਸਨ ਕਿ ਤਾਰਿਆਂ ਦੀ ਛਾਵੇਂ ਉਠੱਕੇ ਕੀਤਾ ਕੰਮ ਸਾਰੇ ਦਿਨ ਦੇ ਕੰਮ ਨੂੰ ਰਲਣ ਨਹੀਂ ਦਿੰਦਾ ਪੁੱਤਰ
Chanpreet Kaur l Uncut By Rupinder Sandhu
1:06:26
Uncut By Rupinder Sandhu
Рет қаралды 6 М.
SLIDE #shortssprintbrasil
0:31
Natan por Aí
Рет қаралды 49 МЛН
진짜✅ 아님 가짜❌???
0:21
승비니 Seungbini
Рет қаралды 10 МЛН
Почему Катар богатый? #shorts
0:45
Послезавтра
Рет қаралды 2 МЛН
Their Boat Engine Fell Off
0:13
Newsflare
Рет қаралды 15 МЛН
SLIDE #shortssprintbrasil
0:31
Natan por Aí
Рет қаралды 49 МЛН