ਇੱਕ ਇੱਕ ਪਲ ਨੂੰ ਪੂਰਾ ਨਿਚੋੜ ਲਵੋ | Dhadrianwale

  Рет қаралды 74,067

Emm Pee

Emm Pee

Күн бұрын

Пікірлер: 223
@sukhsingh3319
@sukhsingh3319 Жыл бұрын
ਬਹੁਤ ਬਹੁਤ ਧੰਨਵਾਦ ਜੀ
@ManjitKaur-wl9hr
@ManjitKaur-wl9hr Жыл бұрын
ਬਹੁਤ ਖੂਬ, "ਉਹ ਤਾਂ ਤੈਥੋਂ ਵੱਖ ਨਹੀਂ ਤੇਰੀ ਦੇਖਣ ਵਾਲੀ ਅੱਖ ਨਹੀਂ "🙏🙏... ਕਾਦਰ ਦੀ ਹੋਂਦ ਨੂੰ realize ਕਰਾਉਣ ਲਈ ਬਹੁਤ -ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🙏🙏🙏🙏.......
@KamaljitKaur-fy3uu
@KamaljitKaur-fy3uu Жыл бұрын
ਸੱਚਮੁੱਚ ਮਨਜੀਤ ਜੀ, ਲਿਖਿਆ ਵੀ ਬਹੁਤ ਵਧੀਆ 👍
@Ramanjot-creativity
@Ramanjot-creativity Жыл бұрын
ਬਹੁਤ ਵਧੀਆ ਲਿਖਿਆ ਜੀ ਜਿਉਂਦੇ ਵਸਦੇ ਰਹੋ
@gurjeetsran5028
@gurjeetsran5028 Жыл бұрын
ਵਾਹਿ ਗੁਰੂ ਜਵਾ ਨਚੋੜ ਕੱਢ ਦਿੱਤਾ ਜਿੰਦਗੀ ਦਾ
@KamaljitKaur-fy3uu
@KamaljitKaur-fy3uu Жыл бұрын
ਪਹਿਲਾਂ ਕਦੇ ਆਊਟਿੰਗ ਤੇ ਜਾਈਦਾ ਸੀ ਤਾਂ ਸਿਰਫ਼ ਫੋਟੋਗ੍ਰਾਫੀ ਤੇ ਜ਼ੋਰ ਹੁੰਦਾ ਸੀ ਉਹ ਤਾਂ ਸ਼ੁਕਰ ਐ ਜੀ 🙏 ਕਿ ਤੁਹਾਨੂੰ ਸੁਣਨ ਲੱਗੇ ਹਾਂ ਤਾਂ ਝੀਲਾਂ, ਨਦੀਆਂ ਦਰਿਆਵਾਂ, ਹਵਾਵਾਂ, ਪੰਛੀਆਂ, ਝਰਨਿਆਂ ਕੁਦਰਤ ਦੇ ਹਰ ਰੰਗ ਨੂੰ ਮਾਣੀਦਾ ਹੈ ਜੀ 🙏
@jaspreetbhullar8398
@jaspreetbhullar8398 Жыл бұрын
ਬਿਲਕੁੱਲ ਸੱਚ ਕਿਹਾ ਕਮਲਜੀਤ ਭੈਣ ਜੀ ☺️🙏
@jaspreetbhullar8398
@jaspreetbhullar8398 Жыл бұрын
ਮੈਨੂੰ ਹਰ ਰੋਜ਼ ਹੁਣ ਸਵੇਰੇ ਚਿੜੀਆਂ ਦੀ ਚਹਿਚਹਾਉ ਹਟ ਉੱਠਾ ਦਿੰਦੀ ਹੈ ਭੈਣ ਜੀ 😀😍ਜਿਹੜਾ ਪਹਿਲਾਂ ਕਦੇ ਵੀ ਨਹੀਂ ਹੋਇਆ ਸੀ ਜੀ 🙏
@KamaljitKaur-fy3uu
@KamaljitKaur-fy3uu Жыл бұрын
@@jaspreetbhullar8398 ਤੁਹਾਡੇ ਚਿੜੀਆਂ ਸੁਣਾਈ ਦਿੰਦੀਆਂ, ਬਹੁਤ ਵਧੀਆ ਗੱਲ ਹੈ 👍 ਸਾਨੂੰ ਤਾਂ ਚਿੜੀਆਂ ਵੇਖਣ,ਸੁਣਨ ਵੀ ਬਾਹਰ ਜਾਣਾ ਪੈਂਦਾ 😊
@KamaljitKaur-fy3uu
@KamaljitKaur-fy3uu Жыл бұрын
ਵਾਹ!! ਰੱਬ ਨੂੰ ਇਸਤੋਂ ਵਧ ਕੇ ਹੋਰ ਕੀ ਸਮਝਾਇਆ ਜਾ ਸਕਦਾ ਹੈ ਜੀ 🙏 ਕੋਟਨਿ ਕੋਟਿ ਧੰਨਵਾਦ ਜੀ ਆਪ ਜੀ ਦਾ 🙏
@Ramanjot-creativity
@Ramanjot-creativity Жыл бұрын
ਬਹੁਤ ਵਧੀਆ ਲਿਖਿਆ ਜੀ ਜਿਉਂਦੇ ਵਸਦੇ ਰਹੋ
@birdsloverNirmalsingh
@birdsloverNirmalsingh Жыл бұрын
ਜ਼ਿੰਦਗੀ ਜਿਉਣੇ ਦਾ ਆ ਗਿਆ ਸਵਾਦ ਭਾਈ ਸਾਹਿਬ ਜ਼ੀ, ਕਿਵੇ ਕਰੀਏ ਤੁਹਾਡਾ ਧੰਨਵਾਦ ਭਾਈ ਸਾਹਿਬ ਜ਼ੀ!! 🙏🏻🙏🏻❤️❤️
@harmandeepsingh6894
@harmandeepsingh6894 Жыл бұрын
ਬਾਬਾ ਜੀ ਮੈ ਉਸ ਰਾਹ ਤੇ ਪੈ ਗਿਆ ਸੀ ਜਿੱਥੋਂ ਕੋਈ ਨਹੀਂ ਮੁੜ ਕੇ ਆਇਆ ਪਰ ਥੋਡੀ ਗੁਰਬਾਣੀ ਨੇ ਮੈਨੂੰ ਫਿਰ ਤੋਂ ਜ਼ਿੰਦਗੀ ਵਿੱਚ ਮੋੜ ਲਿਆਂਦਾ 🙏🙏 ਵਾਹਿਗੁਰੂ ਜੀ
@GurcharanSingh-pf4hl
@GurcharanSingh-pf4hl Жыл бұрын
Gurbani guru granth sahib di but gurbani de arth bhai sabb ne sahi dasse a iss karke jindgi vadhia ban rahi a❤❤😊😊
@harmandeepsingh6894
@harmandeepsingh6894 Жыл бұрын
@@GurcharanSingh-pf4hl hanji
@harpalsingh7351
@harpalsingh7351 Жыл бұрын
ਵਾਹ ਜੀ ਵਾਹ ਖਾਲਸਾ ਜੀ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ
@amarjotsingh3372
@amarjotsingh3372 Жыл бұрын
ਬਿਲਕੁਲ ਸਹੀ
@parmjeetdeosi2982
@parmjeetdeosi2982 Жыл бұрын
ਭਾਈ ਜੀ ਦੀ ਸੋਚ ਬਹੁਤ ਵੱਡੀ ਹੈ 🙏🙏🙏🙏🙏🙏🙏🙏 ਜੀ
@LakhwinderSingh-nx5px
@LakhwinderSingh-nx5px Жыл бұрын
ਬੜੀ ਦਲੇਰੀ ਮਿਲਦੀ ਏ ਸ਼ਬਦਾਂ ਨੂੰ ਸੁਣ ਕੇ ਉਲਝਾਉਣ ਦੀ ਬਜਾਇ ਸੌਖੇ ਤਰੀਕੇ ਨਾਲ ਰੱਬ ਵਾਲਾ ਚੈਪਟਰ ਸਮਝਾਉਦੇ ਨੇ ਭਾਈ ਸਾਬ ਜੀ
@sarabjitkaur8997
@sarabjitkaur8997 Жыл бұрын
ਬਹੁਤ ਵਧੀਆ ਵਿਚਾਰ ਵੀਰ ਜੀ,
@jagtarsinghmattu
@jagtarsinghmattu Жыл бұрын
ਧੰਨ ਗੁਰੂ ਨਾਨਕ ਦੇਵ ਜੀ🙏 ਗੁਰੂ ਅੰਗਦ ਦੇਵ ਜੀ🙏 ਗੁਰੂ ਅਮਰਦਾਸ ਜੀ🙏 ਗੁਰੂ ਰਾਮਦਾਸ ਜੀ🙏 ੴ ਸਤਿਨਾਮ ਵਾਹਿਗੁਰੂ ਜੀ🙏 ਕਿਰਤ ਕਰੋ ਜੀ 🙏🙏🙏🙏
@BalwinderSingh-wo6wh
@BalwinderSingh-wo6wh Жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ
@PremSingh-vo8pi
@PremSingh-vo8pi Жыл бұрын
Good 👍.Bhai.Sahib.G
@sukhbirsingh7732
@sukhbirsingh7732 Жыл бұрын
ਸਬ ਗੋਬਿੰਦ ਹੈ ਸਬ ਗੋਬਿੰਦ ਹੈ
@KamaljeetKaur-sx8io
@KamaljeetKaur-sx8io Жыл бұрын
ਰੱਬ ਦਾ ਵਿਸ਼ਾ ਏਨੀ ਸਹਿਜਤਾ ਨਾਲ ਸਪੱਸ਼ਟ ਕਰਦਿਆਂ ਮੈਂ ਅੱਜ ਤੱਕ ਕਦੇ ਕਿਸੇ ਨੂੰ ਨਹੀਂ ਸੁਣਿਆ ਜੀ 🙏 ਸ਼ੁਕਰ ਐ ਕਿ ਅਸੀਂ ਤੁਹਾਨੂੰ ਸੁਣਦੇ ਆਂ ਜੀ 🙏
@birdsloverNirmalsingh
@birdsloverNirmalsingh Жыл бұрын
ਬਹੁਤ ਆਨੰਦ ਵੀ ਆਇਆ ਜ਼ੀ ਤੇ ਏਡੀ ਵੱਡੀ ਗਲ ਨੂੰ ਸੋਖੇ ਸ਼ਬਦਾਂ ਵਿੱਚ ਵੀ ਸਮਝ ਲਿਆ ਕੇ ਜ਼ਿੰਦਗੀ ਅਸਲ ਚ ਹੈ ਕੀ 🥰🥰ਪੂਰਾ ਦੀਵਾਨ ਵੀ ਆਨੰਦ ਨਾਲ ਸੁਣਿਆ ਸੀ ਜ਼ੀ 🥰🥰
@sukhdevsinghsukhdevsinghkh8209
@sukhdevsinghsukhdevsinghkh8209 Жыл бұрын
ਧੰਨਵਾਦ ਭਾਈ ਸਹਿਬ ਜੀ ਦਿਮਾਗ਼ ਚੰਲਣ ਲੰਗ ਗਿਆ ਜੀ ਸੁਖਦੇਵ ਸਿੰਘ ਖੱਟੜਾ
@gurjindersingh4666
@gurjindersingh4666 Жыл бұрын
Dhanbad G
@JagtarSingh-js6md
@JagtarSingh-js6md Жыл бұрын
Wah g wah nazara aa gya
@balwindersingh-nz2hm
@balwindersingh-nz2hm Жыл бұрын
ਵਾਹਿਗੁਰੂ ਜੀ
@satnamdulma9418
@satnamdulma9418 Жыл бұрын
ਸਤਿ ਨਾਮੁ ਵਾਹ ਗੂਰੂ ਜੀ
@ranvirsingh2736
@ranvirsingh2736 Жыл бұрын
Very nice sant ji
@inderjeetsingh4746
@inderjeetsingh4746 Жыл бұрын
Welcome bhai sahb on youtube ....inderjeet
@manmohansingh.7646
@manmohansingh.7646 Жыл бұрын
God bless you Good morning ji Good wishes ji Wahe guru ji wahe guru ji Wahe guru ji wahe guru ji Wahe guru ji Satnaam wahe guru ji Sarbat da bhalla ji
@SandeepSingh-ky1wj
@SandeepSingh-ky1wj Жыл бұрын
ਸਰੀਰ ਨਾਲੋ ਜਮੀਰ ਕਾਇਮ ਰੱਖੋ ਸਰੀਰ ਨੇ ਸਿਵਿਆਂ ' ਚ ਜਾ ਕੇ ਸਵਾਹ ਹੋ ਜਾਣਾ , ਪਰ ਜਮੀਰ ਦੀਆਂ ਸਿਫਤਾਂ ਸੱਦਿਆ ਹੁੰਦੀਆਂ ਰਹਿਣਗੀਆਂ । ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ
@jaspreetbhullar8398
@jaspreetbhullar8398 Жыл бұрын
ਮੇਰੇ ਮਨ ਦੇ ਸਵਾਲਾਂ ਦਾ ਜਵਾਬ ਤੁਹਾਡੇ ਤੋਂ ਮਿਲ਼ ਗਿਆ ਹੈ ਸੰਦੀਪ ਵੀਰ ਜੀ ☺️🙏
@parmjitkaur7672
@parmjitkaur7672 Жыл бұрын
👏
@gureksinghgill8279
@gureksinghgill8279 Жыл бұрын
Very nice bro Dhanvad ji🙏 Amarjit k moga
@SandeepSingh-ky1wj
@SandeepSingh-ky1wj Жыл бұрын
@@jaspreetbhullar8398 ਜਸਪ੍ਰੀਤ ਜੀ ਭੈਣ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੈਨੂੰ ਸਮਝ ਨਹੀਂ ਆਈ ਕਿਸ ਦਾ ਜਵਾਬ ਮਿਲ ਗਿਆ
@SandeepSingh-ky1wj
@SandeepSingh-ky1wj Жыл бұрын
@@parmjitkaur7672 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਕਿਹੜੇ ਪਿੰਡ ਤੋਂ ਤੇ ਜਿਲੇ ਤੋਂ ਹੋ ਵਹਿਗੁਰੂ ਜੀ
@amitsandhu_
@amitsandhu_ Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏👍
@balvirsingh5595
@balvirsingh5595 Жыл бұрын
ਵਾਹ ਵਾਹ ਭਾਈ ਸਾਬ ਜੀ
@banisandhu4140
@banisandhu4140 Жыл бұрын
Thank you bhai shaib Jio for thoughtful talk
@jasmirsingh8035
@jasmirsingh8035 Жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@veekaysingh-73
@veekaysingh-73 Жыл бұрын
ਵਾਹ ਜੀ ਵਾਹ ਭਾਈ ਸਾਹਿਬ ਜੀ,🙏🙏🌹🌹🌹🌹🌹🌹🌹🌹❤️❤️❤️❤️
@sukhmanranu938
@sukhmanranu938 Жыл бұрын
ਇਹ ਗਲਤ ਕਂਮ ਕਰਨ ਲੱਗ ਗੲਏ ਰਸ ਟੁੱਟ ਜਾਂਦਾ ਮਸ਼ਹੂਰੀ ਨਾਲ ਭਾਈ ਜੀ
@amarjotsingh3372
@amarjotsingh3372 Жыл бұрын
Right g
@parminderbhangu1003
@parminderbhangu1003 Жыл бұрын
🙏🙏🙏🙏 dhan ho vir g
@ministories_narinder_kaur
@ministories_narinder_kaur Жыл бұрын
Refreshing message
@anmolgunpal8201
@anmolgunpal8201 3 ай бұрын
Waheguru waheguru waheguru waheguru waheguru waheguru ji ❤️❤️🌹🌹
@CharanjeetSingh-fv8rm
@CharanjeetSingh-fv8rm Жыл бұрын
Dhan Dhan parmatma ji
@sandeepsarhadi21
@sandeepsarhadi21 Жыл бұрын
jado tuhade to gyan milda gla sunde aw ruh ik vaar ta koi sabad nahi sanu guru wale bnaun layi baba ji tuhada dilo dhanvaad waheguru tuhanu Chardikla ch rakhe
@SandeepSingh-ky1wj
@SandeepSingh-ky1wj Жыл бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@amritsinghamritsingh9982
@amritsinghamritsingh9982 Жыл бұрын
Wah ji wah Bhai Sahib Ji
@mehtabsingh140
@mehtabsingh140 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੇਹਰ ਕਰਿਉ ਸਿੰਘ ਤੇ
@parminderbhangu1003
@parminderbhangu1003 Жыл бұрын
nyc vir g
@amarsahni9422
@amarsahni9422 Жыл бұрын
I love you wahaguru Ge
@sharanjitsingh6614
@sharanjitsingh6614 Жыл бұрын
ਬਹੁਤ ਵਧੀਆ ਲੱਗਾ
@nishansinghhundal3759
@nishansinghhundal3759 Жыл бұрын
ਬਹੁਤ ਵਧੀਆ ਵਿਚਾਰ ਕੀਤੀ ਭਾਈ ਸਾਹਿਬ ਜੀ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ
@RajuSingh-dw6px
@RajuSingh-dw6px Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@SukhwinderKaur-vi4fh
@SukhwinderKaur-vi4fh Жыл бұрын
Bht vdiaa vichar bhai sahib 🙏
@lakhvirkaurgill2731
@lakhvirkaurgill2731 Жыл бұрын
Good vichaar wehagur ji🙏🙏🙏🙏Thanks ji👍👍👍👍👍
@butalallian6930
@butalallian6930 Жыл бұрын
Kudrt nu Jan lya Ji bhai sahb Ji ne sahi gall aa ji rab hr tha te aa ji thanks bhai sahb ji jeo ji khush rho ji all 🙏🙏🙏🙏🙏
@rishibhagat2122
@rishibhagat2122 Жыл бұрын
waheguru ji
@electricexperiment9072
@electricexperiment9072 Жыл бұрын
Thanks you bhai Sahib Ji 🌹 🌹❤️❤️
@simranpreetkaur5913
@simranpreetkaur5913 Жыл бұрын
ਧੰਨਵਾਦ ਜੀ 🙏🙏ਤੁਸੀਂ ਬਹੁਤ ਦਿਲੋਂ ਕੋਸਿਸ਼ ਕਰਦੇ ਹੋ ਕੇ ਅਸੀਂ ਆਪਣੀ ਜ਼ਿੰਦਗੀ ਸੋਹਣੀ ਜੀਅ ਸਕੀਏ 🙏🙏🙏🙏
@LaiLoPRNAWABGANJD
@LaiLoPRNAWABGANJD Жыл бұрын
Waheguru Ji Right
@AmandeepKaur-ju1zy
@AmandeepKaur-ju1zy Жыл бұрын
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖ਼ਾਲਸਾ ਜੀ 🙏 ਪਰਮਾਤਮਾ ਸਭ ਨੂੰ ਚੜ੍ਹਦੀ ਕਲ੍ਹਾ ਬਖ਼ਸ਼ੇ ਤੰਦਰੁਸਤ ਰੱਖੇ ਸਭ ਦਾ ਭਲਾ ਕਰੇ ਜੀ 🌹
@Ramanjot-creativity
@Ramanjot-creativity Жыл бұрын
ਬਹੁਤ ਵਧੀਆ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏
@baljotsidhu5511
@baljotsidhu5511 Жыл бұрын
Good morning Bhai sahib ji waheguru ji 🙏💐🌹🌸🌷🌸🌷🌸
@ekam7590
@ekam7590 Жыл бұрын
Wahegur ji Mehr kre ji
@gureksinghgill8279
@gureksinghgill8279 Жыл бұрын
Bahot। Sohne tarike nal smjjaeya bhaisahib ji 🙏dilo dhanvad🙏🙏🙏 Waheguru hmesha tndrust rakhn sab nu chardikla bakshan🙏🙏🙏🙏🙏🙏🙏
@veekaysingh-73
@veekaysingh-73 Жыл бұрын
ਬਲ੍ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਿਖੀਆ।। ਰਹਾਉ।। (ਬਲ੍ਹਾਰੀ) means law God ਨਹੀ write thanku Bhai sahib 🙏🙏🙏🙏
@mandeep19897
@mandeep19897 Жыл бұрын
Satnam sri waheguru ji🙏🙏🙏🙏 waheguru ji ka khalsha waheguru ji ki fatah
@mithusingh8874
@mithusingh8874 Жыл бұрын
SSA y ji 🙏❤
@gurmailsingh6396
@gurmailsingh6396 Жыл бұрын
Great 👍
@ranvirsingh2736
@ranvirsingh2736 Жыл бұрын
Satnam waheguru j
@chansinghsingh8540
@chansinghsingh8540 Жыл бұрын
Wah g wah
@khansahab7214
@khansahab7214 Жыл бұрын
Waheguru ji waheguru ji waheguru ji waheguru ji waheguru ji 🙏🙏🙏🙏🙏🙏
@gurpreetkauraww7786
@gurpreetkauraww7786 Жыл бұрын
Waheguru ji ka khalsa waheguru ji ki fateh 🙏🙏
@deep_2113
@deep_2113 Жыл бұрын
Waheguru ji mehar Karo
@sandeephappy-wy1ns
@sandeephappy-wy1ns Жыл бұрын
sir ji ''''wahguru hamesha tuhanu chardikala ch rakhe, ,,,, bahut khushi te sakoon milda ae tuhanu sunke, ,,,maskeen ji de baad tussi aise sant oo, ,jihna nu sunna vadeaaa lagda aa
@eknoorsingh5892
@eknoorsingh5892 Жыл бұрын
Sat shri akal bhai sahib ji 🙏🙏🙏🙏
@paramjitkaur495
@paramjitkaur495 Жыл бұрын
Waheguru ji ka Khalsa waheguru ji fateh
@jaspreetbhullar8398
@jaspreetbhullar8398 Жыл бұрын
ਭਾਈ ਸਾਹਿਬ ਜੀ ਮੈਂ ਪਹਿਲਾਂ ਕਦੇ ਵੀ ਆਪਣੇ ਵਿਚਾਰ ਆਪਣਿਆਂ ਅੱਗੇ ਪੇਸ਼ ਨਹੀਂ ਕਰਦੀ ਸੀ, ਚਾਹੇ ਮੇਰੇ ਆਪਣੇ ਕਿਸੇ ਵੀ ਗੱਲ ਵਿੱਚ ਸਹੀ ਹੁੰਦੇ ਜਾਂ ਗ਼ਲਤ, ਹਮੇਸ਼ਾਂ ਚੁੱਪ ਰਹਿੰਦੀ ਸੀ ਜੀ,ਪਰ ਹੁਣ ਮੈਂ ਆਪਣੇ ਵਿਚਾਰ ਆਪਣਿਆਂ ਨੂੰ ਬਹੁਤ ਸ਼ਾਂਤ ਮਨ ਨਾਲ਼ ਪੇਸ਼ ਕਰਦੀ ਹਾਂ ਜੀ, ਚਾਹੇ ਮੇਰੇ ਆਪਣੇ ਮੈਨੂੰ ਸਮਝਣ ਜਾਂ ਨਹੀਂ ਜੀ🙏 ਪਰ ਮੇਰੇ ਲਈ ਇਸ ਤਰ੍ਹਾਂ ਕਰਨਾ ਖ਼ੁਦ ਦੀ ਸ਼ਖ਼ਸੀਅਤ ਨੂੰ ਉੱਚਾ ਕਰਨਾ ਹੈ ਜੀ 🙏 ਪਤਾ ਨਹੀਂ ਮੈਂ ਇਸ ਵਿੱਚ ਗ਼ਲਤ ਹਾਂ ਜਾਂ ਸਹੀ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਬਾਰੇ ਵੀ ਆਪਣੀ ਰਾਇ ਦੱਸਿਓ ਭਾਈ ਸਾਹਿਬ ਜੀ 🙏
@balwantmann1774
@balwantmann1774 Жыл бұрын
Waheguruji waheguruji
@avtarkaur7476
@avtarkaur7476 Жыл бұрын
Harman Kaur 🙏🙏🙏🌹
@SukhpalSingh-ze4tp
@SukhpalSingh-ze4tp Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 💐💝🙏🏻
@amritsingh-n9n
@amritsingh-n9n 5 ай бұрын
Wah ji Wah UStad ji Wah
@pritamsinghkhanouridhyan5043
@pritamsinghkhanouridhyan5043 Жыл бұрын
very nice ji
@inderjeetkaur3274
@inderjeetkaur3274 Жыл бұрын
Very nice points
@baljitgillm8391
@baljitgillm8391 Жыл бұрын
ਸਤਿ ਸ੍ਰੀ ਅਕਾਲ ਵੀਰ ਜੀ
@indianlion3338
@indianlion3338 Жыл бұрын
बहुत वदिया
@harjitkaur3753
@harjitkaur3753 Жыл бұрын
Waheguru ji 🙏🙏🙏🙏
@MandeepSingh-jl7jb
@MandeepSingh-jl7jb Жыл бұрын
Satnam shri waheguru ji 🙏🙏🙏🙏
@mahavirkumar3437
@mahavirkumar3437 Жыл бұрын
Satnam waheguru ji
@jagdishkaur9755
@jagdishkaur9755 Жыл бұрын
ਕੁਦਰਤ ਸਾਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀ ਹੈ। ਜਦੋਂ ਅਸੀਂ ਖ਼ੁਦ ਅਨੁਸਾਸਹੀਣ ਹੋ ਜਾਂਦੇ ਹਾਂ ਉਦੋਂ ਕੁਦਰਤ ਵੀ ਰੁੱਸ ਜਾਂਦੀ ਹੈ ਫਿਰ ਨੁਕਸ ਅਸੀਂ ਕਿਸਮਤ ਦਾ ਕੱਢਦੇ ਹਾਂ।
@bhupinderkaur8057
@bhupinderkaur8057 Жыл бұрын
God bless you mere veer ji
@surjeetsingh9299
@surjeetsingh9299 Жыл бұрын
Waheguru jee ka khalsa waheguru jee ki fathe 🙏🙏🙏🙏
@indersidhu4620
@indersidhu4620 Жыл бұрын
Waheguru ji🙏🏻💛🌹
@prabhjotk6145
@prabhjotk6145 Жыл бұрын
Great
@ShivSingh-kw8fp
@ShivSingh-kw8fp Жыл бұрын
WAHEGURU JI 🙏 🙏 🙏 🙏 🙏
@manjitjawanda3837
@manjitjawanda3837 Жыл бұрын
Life is one time game play wisely
@baljotsidhu5511
@baljotsidhu5511 Жыл бұрын
Waheguru ji 🙏💐🌹🌸🌷🌸🌹🌻🥀🌳
@paramjitkaur495
@paramjitkaur495 Жыл бұрын
Waheguru ji ka Khalsa waheguru ji fateh baba ji I mis you baba ji
@harmancheema2157
@harmancheema2157 Жыл бұрын
♥️♥️ waheguru ji
@SanjaySingh-pm1hn
@SanjaySingh-pm1hn Жыл бұрын
🙏waheguru ji🙏
@manjitkaursandhu4785
@manjitkaursandhu4785 Жыл бұрын
Waheguru ji ka Khalsa Waheguru ji ki fateh ji 🙏🙏👌👌👌🙏🙏💕
@JasbirSingh-qb6eg
@JasbirSingh-qb6eg Жыл бұрын
Bohat wadhiya ji
@deepasandhu7756
@deepasandhu7756 Жыл бұрын
Waheguruji 💯💯💯
@prithviglowsignindia5273
@prithviglowsignindia5273 Жыл бұрын
great baba ji salute ji
@balwindersingh-xs4yh
@balwindersingh-xs4yh Жыл бұрын
Shai gall bhai g
@TheDivineSoulMusic369Official
@TheDivineSoulMusic369Official Жыл бұрын
I m Hindu but i love to listen Guru ji
The Singing Challenge #joker #Harriet Quinn
00:35
佐助与鸣人
Рет қаралды 11 МЛН
I tricked MrBeast into giving me his channel
00:58
Jesser
Рет қаралды 28 МЛН
Iss Zindagi Nu Rajj Rajj Jee Lai Sajjna (feat. Sarbjeet Singh)
5:55
Bhai Ranjit Singh Dhadrianwale
Рет қаралды 64 М.
Eh Bandiya Rabb Antarjami Ha | Giani Sarabjit Singh Ludhiana Wale | Beautiful New Katha
1:11:53
Giani Sarbjit Singh Ludhiana Wale
Рет қаралды 131 М.
gurudwara lakir sahib  #fasebok #waheguruji #youtube #instagram
19:35
Gurbani Taran Tarn gurdwara lakir sahib
Рет қаралды 304 М.
Я ЗАБРАЛ КОТЯТ #cat
0:27
Лайки Like
Рет қаралды 1,4 МЛН
Қалам қайда жоғалды ? | Qalam | 3 серия
33:11
kak budto
Рет қаралды 1,2 МЛН
Гусь ищет хозяина в магазине 🦆🚨
0:19
Media Insider
Рет қаралды 3,4 МЛН
ГУБКА БОБ проходит МАСКИ за 1 минуту 😂🧽 #shorts
1:00
Владислав Шудейко
Рет қаралды 1,8 МЛН