KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਅਫਰੀਕਾ ਦੇ ਇਸ ਦੇਸ਼ ਦੇ ਹਾਲ ਤਾਂ ਬਹੁਤ ਬੁਰੇ ਨੇ😱ਹਵਾਈ ਅੱਡਾ ਘਿਰਿਆ ਝੁੱਗੀਆਂ ਨਾਲ🇨🇫Central African Republic Vlog
32:17
ਅਫਰੀਕਾ ਦੇ ਸਭ ਤੋਂ ਅਮੀਰ ਦੇਸ਼ ਵੱਲ🇬🇶ਪਰ ਸਖ਼ਤ ਤਾਨਾਸ਼ਾਹ ਦਾ ਖੌਫ਼ ਵੀ😱Going to Equatorial Guinea Vlog
25:57
Как Ходили родители в ШКОЛУ!
0:49
Hilarious FAKE TONGUE Prank by WEDNESDAY😏🖤
0:39
Wednesday VS Enid: Who is The Best Mommy? #shorts
0:14
UFC 287 : Перейра VS Адесанья 2
6:02
ਇੱਕ ਵਾਰ ਫੇਰ ਦੁਨੀਆਂ ਦੇ ਸਭ ਤੋਂ ਭਿਆਨਕ ਇਲਾਕੇ ਵੱਲ🇨🇫Central African Republic (EP:1) Punjabi Travel Vlog
Рет қаралды 120,835
Facebook
Twitter
Жүктеу
1
Жазылу 340 М.
Navdeep Brar
Күн бұрын
Пікірлер: 353
@GurtejSingh-t6q
4 ай бұрын
ਪੁਤਰ ਨਵੇਂ ਦੇਸ਼ ਜਾਣ ਦੀ ਬਹੁਤ ਵਧਾਈ ਹੋਵੇ ਅਜ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਲਖ ਲਖ ਵਧਾਈ ਹੋਵੇ ਜੀ ਤੁਸੀਂ ਪੁਤਰ ਜੀ ਆਪਣੇ ਦਾਹੜੇ ਨੂੰ ਕੰਘੇ ਨਾਲ ਵਾਹਿਅਆ ਕਰੋ ਫੇਰ ਇਹ ਦੋ ਹਿਸੇ ਨਹੀ ਦਿਸਨ ਗੇ ਬੇਨਤੀ ਮੰਨਣਾ ਜੀ ਗੁਰਤੇਜ ਸਿੰਘ ਕੋਟਕਪੂਰਾ ਜਿਲਾ ਫਰੀਦਕੋਟ
@tejbir-q4t
4 ай бұрын
Waheguru ji
@Navdeepbrarvlogs
4 ай бұрын
ਵਾਹਿਗੁਰੂ ਜੀ🙏🙏❤️❤️
@Struggler_seera_vlogs
4 ай бұрын
@@Navdeepbrarvlogs bai aap ji da bohat dhanwad 👍🙏
@balbirsinghgill1595
4 ай бұрын
ਉਸ ਨੂੰ ਕੀ ਡਰ ਰੱਬ ਜਿਸਦੇ ਨਾਲ ਹੈ,, ਖਾਲਸੇ ਦੀ ਪਹਿਚਾਣ ਸਾਰੀ ਦੁਨੀਆਂ ਚ ਕਰਵਾ ਰਿਹਾ ਸ਼ੇਰ ਵੀਰੇ,,ਖਿੱਚ ਕੇ ਰੱਖ ,ਵਾਹਿਗੁਰੂ ਤੇਰੇ ਨਾਲ ਹੈ
@MajorSingh-po6xd
4 ай бұрын
ਧੰਨਵਾਦ ਜੀ ਬਰਾੜ ਸਾਹਿਬ ਅਤੇ ਡਾਕਟਰ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@mindubenipal
4 ай бұрын
ਬਹੁਤ ਆਨੰਦ ਮਾਣ ਰਹੇ ਹਾਂ ਜੀ ਤੁਹਾਡੇ ਵਲੌਗ ਦਾ। ਵਾਹਿਗੁਰੂ ਜੀ ਦੀ ਸਿੱਖਿਆ ਤੁਹਾਡੇ ਸਿੱਖੀ ਸਰੂਪ ਵਿੱਚੋ ਦਰਸਣ ਹੁੰਦੇਂ ਹਨ ਜੀ।
@balkaranbrar3906
4 ай бұрын
ਨਵਦੀਪ ਵੀਰੇ ਸਤਿ ਸ੍ਰੀ ਅਕਾਲ ਵੀਰੇ ਤੇਰੇ ਬਲੋਕ ਦੀ ਵੇਠ ਸਾਨੂੰ ਰਹਿੰਦੀ ਆ ਹਰ ਵਕਤ ਸਾਨੂੰ ਤੇਰੇ ਬਲੋਕ ਬਹੁਤ ਵਧੀਆ ਲੱਗਦੇ ਆ ਪਰਿਵਾਰ ਨੂੰ ਸਾਰੇ ਨੂੰ ਸਾਡਾ ਭਰਾ ਬਹੁਤ ਗੁੱਡ ਹੈ ਨਵਦੀਪ ਵੀਰੇ ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ ਤੈਨੂੰ ਮੇਰਾ ਪਿੰਡ ਜੈਤੋ ਮੰਡੀ ਕੋਲੇ ਕਰੀਰਵਾਲੀ ਜਿਲਾ ਫਰੀਦਕੋਟ ਸਤਿ ਸ੍ਰੀ ਅਕਾਲ
@Navdeepbrarvlogs
4 ай бұрын
❤️❤️🙏🙏
@Gurvlogs927
4 ай бұрын
ਵੀਰ ਤੁਹਾਡਿਆਂ ਵੀਡੀਓ ਬਹੁਤ ਚੰਗੀਆਂ ਹੁੰਦੀਆਂ ਨੇ ਦਿਲ ਖੁਸ਼ ਹੋ ਜਾਂਦਾ ਦੇਖ ਕੇ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿਚ ਰੱਖੇ🙏
@Avinoorsinghmaan
4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🎉🎉🎉🎉🎉🎉🎉
@rubalsaggu5663
4 ай бұрын
Saatshriakaal ji ਰਬ ਤੂਹਾਨੂੰ ਚੜਦੀ ਕਲਾ ਬਕਸ਼ੇ
@AvtarSingh-pw7fv
4 ай бұрын
ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਤੁਹਾਨੂੰ ਸਦਾ ਸਿਹਤਯਾਬ ਰੱਖੇ
@DarshanSingh-rw3kg
4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
@Sunnysinghchahal2859
3 ай бұрын
ਅਫਰੀਕਾ,ਏਸ਼ੀਆ ਤਾਂ ਮਹਾਂਦੀਪ ਨੇ,,ਵਖਰੇਵਾਂ ਹੋਣਾ ਹੀ ਆ ,,ਬਲਕਿ ਇੰਡੀਆ ਵੀ ਇਕ ਉਪ ਮਹਾਂਦੀਪ ਦੀ ਤਰਾਂ ਹੈ, ਕਿਉਂਕਿ ਇੰਡੀਆ ਨੈਸ਼ਨ ਨਹੀਂ ਇੱਕ ਯੂਨੀਅਨ ਆ ,,ਜਿਸਦੇ ਹਰ ਸਟੇਟ ਦੇ ਵੱਖਰੇ ਵੱਖਰੇ ਹਾਲਾਤ ਨੇ ਦੇਸ਼ਾਂ ਵਾਂਗ।❤
@RameshKumar-fr1vz
4 ай бұрын
ਵਾਹਿਗੁਰੂ ਜੀ ਸੇਹਤ ਦੀ ਤੰਦਰੁਸਤੀ ਰਖਿਓ ਛੋਟੇ ਵੀਰਾਂ ਦੋਨਾਂ ਲਈ ਅਰਦਾਸ ਕਰਦੇ ਹਾਂ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏 ਚੜ੍ਹਦੀ ਕਲਾ ਰਹੇ ਸਾਰੇਆਂ ਦੀ ❤❤❤❤
@SukhwinderSingh-wq5ip
4 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤
@sukhwindersingh2162
4 ай бұрын
ਬਾਈ ਜੀ ਵਾਹਿਗੂਰੂ ਜੀ ਤੁਹਾਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ ❤🎉❤
@Vickygilljatt
4 ай бұрын
Bai nu sare subscribe karo yaar bai bhut mehnat karda bai da channel ta 1 million jaldi karrraa dao
@paramjitsinghsingh251
4 ай бұрын
ਵੀਰੇ ਪਰਮਾਤਮਾ ਤੈਨੂੰ ਤੰਦਰੁਸਤੀ ਤੇ ਸਦਾ ਚੜ੍ਹਦੀ ਕਲਾ ਬਖਸ਼ੇ ਜੀ 🙏🏻🙏🏻 ਬਾਕੀ ਰੱਬ ਰਾਖਾ ❤❤❤❤❤
@S2R2srr
4 ай бұрын
ਮੈਂ ਤੁਹਾਡੀ ਸਭ ਤੋਂ ਪਹਿਲਾਂ ਵੀਡੀਓ ਸਿੱਕਿਮ ਵਾਲੀ ਦੇਖੀ ਸੀ ਉਸ ਤੋਂ ਬਾਅਦ ਤੁਹਾਡੀ ਕਰੀਬ ਕਰੀਬ ਮੈਂ ਸਾਰੀ ਦੀ ਸਾਰੀ ਵੀਡੀਓ ਦੇਖ ਚੁੱਕੀ ਆਂ ਬਸ ਥੋੜੀ ਬਹੁਤ ਹੀ ਰਹਿ ਗਈਆਂ ਹੋਣੀਆਂ ਜਦ ਤੁਸੀਂ ਵੀਡੀਓ ਰੈਗੂਲਰ ਨਹੀਂ ਪਾਉਂਦੇ ਵਿੱਚ ਬਰੇਕ ਲੈਦੇ ਹੋ ਤਾਂ ਆਪਾਂ ਪੁਰਾਣੀਆਂ ਵੀਡੀਓ ਦੇਖਦੇ ਹਾਂ❤
@DHALIWAL303
4 ай бұрын
ਮੈਂ ਕਹਿ ਕੇ ਬਾਈ ਨੂੰ ਤੈਨੂੰ ਅਵਾਰਡ ਦਿਵਾਓਣਾ
@S2R2srr
4 ай бұрын
@@DHALIWAL303 ਬਿਲਕੁਲ ਵੀਰ ਜੀ ਨਵਦੀਪ ਵੀਰ ਆਦਰ ਸਮਾਨ ਸਤਿਕਾਰ ਬਿਲਕੁਲ ਡਿਜ਼ਰਵ ਕਰਦੇ ਨੇ
@Khanpur-wale
4 ай бұрын
Sister tusi v Gand pon wale vloggers di kutekhani bhut vdia krde 👍🙏🏻💪
@S2R2srr
4 ай бұрын
@@Khanpur-wale 🙏
@sehajpreetsingh7411
8 сағат бұрын
Waheguru ji thudi chardikla rakhe veer g
@ਬਲਦੇਵਸਿੰਘਸਿੱਧੂ
4 ай бұрын
ਬਹੁਤ ਵਧੀਆ ਵਲੌਗ। ਚੜ੍ਹਦੀ ਕਲਾ ਰਹੇ
@raghubirsingh4250
4 ай бұрын
ਵੀਰ ਜੀ ਸਤਿ ਸ੍ਰੀ ਆਕਾਲ, ਵੀਰ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਿਨ੍ਹੀਆਂ, ਯੁਗਾਂਡਾ ਵੀ ਖਤਰਨਾਕ ਦੇਸ਼ਾਂ ਵਿਚ ਆਉਂਦੇ ਨੇ ਪਰ ਇਕ ਤੁਹਾਡੀ ਜਾਣਕਾਰੀ ਵਿਚ ਵਾਧਾ ਕਰਦਾ ਇਨ੍ਹਾਂ ਦੋਵਾਂ ਦੇਸ਼ਾਂ ਵਿਚ ਆਪਣੇ ਪੰਜਾਬੀ ਭਰਾਂ ਵਿਚੇ ਮੈਂ ਵੀ ਕਾਫੀ ਵੱਡੇ ਪਲਾਟ ਲੈਣ ਕੇ ਖੇਤੀ ਬਾੜੀ ਕਰ ਰਹੇਂ ਹਾਂ, ਸ਼ੁਕਰੀਆ
@Navdeepbrarvlogs
4 ай бұрын
ਮੈਂ ਯੂਗਾਂਡਾ ਨੂੰ ਖਤਰਨਾਕ ਨਹੀ ਸੇਫ ਕਿਹਾ ਹੈ
@raghubirsingh4250
4 ай бұрын
@@Navdeepbrarvlogs ਵੀਰ ਜੀ ਹਾਂ ਯੁਗਾਂਡਾ ਕੀਨੀਆ ਨਾਲੋਂ ਕੁਝ ਠੀਕ ਹੈ ,ਪਰ ਅੰਦਰੂਨੀ ਇਲਾਕਿਆਂ ਵਿਚ ਕੁਝ ਕੁਝ ਠੀਕ ਨਹੀਂ ਹੈ, ਬਾਕੀ ਵੀਰ ਜੀ ਦਿਸੰਬਰ ਵਿਚ ਦੁਬਾਰਾ ਜਾਣਾਂ ਹੈ ਉਥੇ,ਅਗਰ ਉਥੇ ਹੁੰਦੇ ਤਾਂ ਜ਼ਰੂਰ ਤੁਹਾਨੂੰ ਜ਼ਿਆਦਾ ਤਰ ਇਲਾਕ਼ਾ ਘੁਮਾਉਂਦੇ ਕੀਨੀਆ ਅਤੇ ਯੁਗਾਂਡਾ ਵਿਚ, ਸ਼ੁਕਰੀਆ
@ArshadGoraya-ce2ev
25 күн бұрын
Arshad goraya 20:15
@Haryana-x8i
8 күн бұрын
🤣🤣🤣🤣
@pritpalsingh2303
4 ай бұрын
Balley balley navdeep singh jiondey raho kaffi chir baad darshan hoye tuhadey Dona de .....
@S2R2srr
4 ай бұрын
ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡੀ ਸਾਰੀ ਦੀ ਸਾਰੀ ਵੀਡੀਓਜ਼ ਇੱਕ ਨੰਬਰ ਸਭ ਤੋਂ ਵੱਡਾ ਪਲੱਸ ਪੁਆਇੰਟ ਤੁਹਾਡੇ ਚੈਨਲ ਦਾ ਕਿ ਤੁਸੀਂ ਪੰਜਾਬੀ ਭਾਸ਼ਾ ਚ ਵੀਡੀਓ ਬਣਾਨੇ ਹੋ ਜਿਹੜਾ ਸਾਨੂੰ ਬਹੁਤ ਵਧੀਆ ਲੱਗਦਾ ਵਾ ਜਿਹੜਾ ਸਾਨੂੰ ਬਹੁਤ ਆਪਣਾਪਨ ਮਹਿਸੂਸ ਹੁੰਦਾ ਆਪਣੀ ਮਾਂ ਬੋਲੀ ਪੰਜਾਬੀ ਨੂੰ ਸੁਣ ਕੇ ਸਭ ਤੋਂ ਵੱਧ ਖੁਸ਼ੀ ਜਦ ਤੁਸੀਂ ਅੰਟਾਰਟੀਕਾ ਗਏ ਪਹਿਲਾ ਪੰਜਾਬੀ ਭਾਸ਼ਾ ਬੋਲਣ ਵਾਲਾ ਟਰੈਵਲ ਬਲੋਗਰ ਉਥੇ ਪਹੁੰਚਿਆ ਬੜਾ ਫਕਰ ਮਹਿਸੂਸ ਹੋਇਆ ਇਦਾਂ ਹੀ ਤੁਸੀਂ ਵੀਡੀਓ ਬਣਾਉਂਦੇ ਜਾਓ ਤੇ ਮਿਲੀਅਨ ਟਰਿਲੀਅਨ ਅੱਗੇ ਤੋਂ ਅੱਗੇ ਪਹੁੰਚੋ❤
@SarbjeetSingh-u2w
3 ай бұрын
ਛੋਟੇ ਵੀਰ ਨਵੇਂ ਸਫ਼ਰਾਂ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏🙏🌹🙏🙏🌹🌹🌹🌹 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@ParkashSingh-nh6op
4 ай бұрын
Navdeep Singh je Waheguru je ka Khalsa Waheguru je ke fathe Thanks for Africa visit
@AvtarSingh-pw7fv
4 ай бұрын
ਬਾਈ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ ਤਾਕਿ ਸਾਨੂੰ ਦੁਨੀਆਂ ਦੀਆਂ ਹੋਰ ਰਮਣੀਕ ਥਾਵਾਂ ਆਪਣੇ ਦਰਸ਼ਕਾਂ ਨੂੰ ਦਿਖਾ ਸਕੋ
@GurdevSingh-vd5ie
4 ай бұрын
ਮੈਂ ਹਰ ਕਿਸੇ ਚ ਨੁਕਸ ਨੂੰ ਝਟ ਪਹਿਚਾਣ ਲੈਂਦਾ ਹਾਂ।।😮ਔ ਆ ਦਾ ਔ ਔਏ ਦਾ ਐਵੇਂ ਨਾ ਤਰੀਫ ਕਰਿਆ ਕਰੋ।।।😮ਪਰ ਬਾਈ ਥੋਡੀਆਂ ਵੀਡੀਓ ਔਰ ਗੱਲਾਂ ਬਾਤਾਂ ਚ ਅਤੇ ਹਰ ਪਾਸੇ ਤੋਂ ਨੁਕਸ ਲੱਭਿਆ ਪਰ ਨਹੀਂ।ਲਭ ਪਾਇਆ 😅 ਬਹੁਤ ਵਧੀਆ ਯਾਤਰਾ ਭਰੰਮਣ ਤੇ।। ਤੁਸੀਂ ਨਿਕਲੇ ਹੋ।।ਇਹ ਇੱਕ ਨਿਵੇਕਲਾ ਹੀ ਕਿਤਾ ਅਤੇ ਖੋਜ ਭਰਪੂਰ ਹੈ।।।ਜੋ ਅਸੀ ਜਿੱਥੇ ਮਰਜਿ ਹੋਇਐ ਵੇਖ ਸਕਦੇ ਹਾਂ।।😮 ਦੁਨੀਆਂ ਦੇਸ਼ਾਂ ਦੀ ਜਾਣਕਾਰੀ ਲੈ ਸਕਦੇ ਹਾਂ 😮😮😮😮 ਗਯਾਨੰ ਵੀ ਔਰ ਮਨੋਰੰਜਨ ਵੀ।।।ਅਸਲ ਚ ਤੁਸੀਂ ਹੀਰੋ ਹੋ।।। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਬਤੀਤ ਕਰਨ ਵਾਲੇ।। ਪੰਜਾਬੀ ਹੀਰੋ।।।।😅ਔ ਭਲੇਉ ਲੋਕੋ।।।ਕੀ ਆ ਗੰਦ ਮੰਦ ਗਾਣੇ ਫਿਲਮਾਂ ਦਿਖੋਉਦੇ ਹੋ ਆਵਦੇ ਬੱਚੇ ਆਂ ਨੂੰ ਔਰ ਆਪ।।।😢ਆ ਵੇਖੋ ਅਸਲੀ ਮੰਨੋਰੰਜਨ ਜਾਨਕਾਰੀ ਵਾਲਾ ਇਹ ਦੈਖੋ ਦਿਖਾਉ 😅😅😅😅😅😅
@adventuroussingh7217
4 ай бұрын
MAMA TU ENE NUSK LABHDA , TU PERFECT AA 22 DASI JRA , KADI KOI PERFECT BAND ANHI DEKHYA KISE NE AJJ TAK
@BaljeetSingh-hc5of
4 ай бұрын
ਭੋਰਤੀ
@GurdevSingh-vd5ie
4 ай бұрын
ਕਾਸ਼ ਪੰਜਾਬ ਦੇ ਤਕਰੀਬਨ ਤੇਰਾਂ ਹਜ਼ਾਰ ਦੇ ਕਰੀਬ ਪਿੰਡ ਚ।🎉 ਮੇਰੇ ਵਰਗਾ ਇੱਕ ਬੰਦਾ ਹੁੰਦਾ 🎉 ਜਿਵੇਂ ਮਹਾਂਰਾਜਾ ਰਣਜੀਤ ਸਿੰਘ ਇੱਕ ਬਹੁਤ ਹੀ ਅਮੀਰ ਰਾਜਾ ਸੀ।।🎉ਉਸ ਕੋਲ ਇੱਕ ਹਥ ਚ ਵਿਚਾਰਾਂ ਦੀ ਸਾਂਝ 🎉 ਦੁੱਜੇ ਹਥ ਚ ਕਿਰਪਾਨ ਦੀ ਸਾਨ 🎉।। ਪਹਿਲਾਂ ਵਿਚਾਰਾਂ ਨਾਲ।।🎉 ਸਮਝਾਉਂਣਾ।।।।ਜੇ ਫੇਰ ਵੀ ਨਾ ਸਮਝ ਔਣੀ 🎉ਕਿਰਪਾਨ ਨਾਲ 🎉। ਮੇਰੇ ਕੋਲ ਸਾਰੇ ਮਸਲੇਆਂ ਦਾ ਹਲ ਹੈ ਪੰਜਾਬ ਦਾ।।। ਗਯਾਨੰ ਗੁਰੂ ਦੇ ਵਲ਼ ਤੋਂ।।ਸਮਾਜ ਧਰਮ ਰਾਜਨੀਤੀ।।🎉ਪਰ ਨਹੀਂ ਹੈ ਤਾਕਤ 🎉 ਲੋਕਾਂ ਦੀ।।ਯਾਨੀ ਇਹ ਕੇਹ ਲਉ।।।ਪਾਰਟ ਟੁ ਮਹਾਰਾਜਾ ਰਣਜੀਤ ਸਿੰਘ।।ਮਗਰ ਬਹੁਤ ਗਰੀਬ।।ਨਾ ਇਸ ਕੋਲ।। ਲੋਕਾਂ ਦੀ ਇਕੱਠ ਵਾਲੀ ਤਾਕਤ ਹੈ।।।ਔਰ ਨਾ ਹੀ ਪੈਸੇ ਦੀ।।।😢😢😢😢ਇਹ ਸੱਚ ਹੈ।।। ਪੰਜਾਬ ਨੂੰ ਬਰਬਾਦੀ ਤੋਂ ਕਿਵੇਂ ਬਚਾਇਆ ਜਾਏ ਇਨਾਂ ਪਿੱਛੇ ਕਿੰਨਾ ਦੇ ਦਿਮਾਗ ਹਨ।।।ਕੋਣ ਹੈ ਜੋ ਅੱਜ ਚੈਲੈਜ ਕਰ ਰਹੇ ਹਨ।।।ਔਏ ਤੁਸੀਂ ਨਲੂਏ ਬਾਬੇ ਬਘੇਲ ਚੜ੍ਹਤ ਸਿੰਘ ਮਾਨ ਸਿੰਘ ਤੇ ਮਾਣ ਕਰਦੇ ਕਰਦੇ ਰੇਹ ਗਏ ਹੋ 😢ਆ ਹੁੰਣ ਥੋਡੇ ਘਰੇ ਜੋ ਔਲਾਦਾਂ ਪੈਦਾ ਹੋਣ ਗੀਆਂ।।ਔਨਾ ਨੂੰ ਅਸੀ ਇਸ ਤਰ੍ਹਾਂ ਕਰ ਦਾ ਗੇ ਬਣਾਂ ਦੇਵਾਂਗੇ ਕਿ।।। ਤੁਸੀਂ ਓਨਾ ਦੀ ਮੋਤ ਲਈ ਸੁਖਣਾਂ ਮੰਗੋਗੇ।।ਵੇਖ ਲਓ ਭਾਵੇਂ ਪੰਜਾਬ ਦੀ ਨੋਜਵਾਨ ਪੀੜੀ ਨਸ਼ਿਆਂ ਚ ਲੜਾਈਆਂ ਚ ਅਤੇ ਬਦਮਾਸ਼ ਬਣ ਕੇ ਕਿਵੇ ਨਾਮ ਬਦਨਾਮ ਕਰ ਰਹੇ ਹਨ।।।😢😢😢😢 ਇੱਕ ਇੱਕ ਗੱਲ ਦਾ ਜਵਾਬ ਹੈ।।।। ਐਨਾਂ ਛੰਡਯੰਤਰ ਕਾਰਿਆਂ ਦੇ ਲਈ ਜਵਾਬ ਭੀ ਔਰ ਬਚਾਅ ਵੀ 🎉ਹਰ ਪਿੰਡ ਚ ਮੇਰੈ ਜੈਸੇ ਤੇਰਾਂ ਹਜਾਰ ਹੋਣ।।🎉 ਔਰ ਐਨਾਂ ਨੂੰ ਤਾਕਤ ਮਹਾਰਾਜਾ ਰਣਜੀਤ ਸਿੰਘ ਵਰਗੀ ਮਿਲੀ ਹੋਏ।।🎉ਸਿਰਫ ਇਕੱਠੇ ਕਰਨ ਔਰ ਗੱਲ ਮੰਨਣ ਦੀ 🎉ਆ ਦੋ ਤਾਕਤਾਂ।। ਜਿਤੁ ਔਰ ਪੰਜਾਬ ਦੀਆਂ ਨਸਲਾਂ ਫਸਲਾਂ ਬਚਾ ਸਕਣੰ ਗੀਆ 🎉🎉🎉🎉🎉 ਪੁੱਛੋ ਕਮੇਟਾ ਚ ਸਵਾਲ 🎉ਲਉ ਫੇਰ ਜਵਾਬ 😮ਖੋਟੇ ਕੋ ਖਰਾ ਕਹੇ 😢ਖਰੇ ਕੀ ਸਾਰ ਨਾ ਜਾਨੇ 😢😢ਏਹ ਇੱਕ ਸਾਜ਼ਿਸ਼ ਹੈ।।ਖਰੇਆਂ ਨੂੰ ਹਾਸਿਏ ਤੇ ਪਹੁੰਚਾ ਦਿਉ।।ਔਰ ਗਦਾਰਾਂ ਨੂੰ ਤਾਕਤਾਂ ਦੇ ਨਾਲ ਸਮਾਜ ਚ ਫੈਲਾ ਦਿਉ।।।😢 ਜਿਵੇ ਬੀਮਾਰੀ ਫੈਲਦੀ ਹੈ 😢😢😮😮
@GurdevSingh-vd5ie
4 ай бұрын
ਦੋ ਕਮੇਂਟ ਨੇ।। ਇੱਕ ਔ ਮਾਮਾਂ ਤੂੰ ਬਾਲਾ ਸਿਆਣਾਂ ਹੈ। ਦੁਜਾ ਭੋਰਤੀ 😢 ਇਹ ਹੀ ਦੁਸ਼ਮਣ ਤਾਕਤਾਂ ਦੀ ਤਾਕਤਾਂ ਹਨ ਸਾਡੇ ਚ ਫੁੱਟ ਪਵਾ ਕੇ।। ਇੱਕ ਦੁੱਜੇ ਨੂੰ ਪ੍ਰੇਸ਼ਾਨ ਅਤੇ।ਲੜੋਣਾ।।।😢😢😢😢ਜਿਸ ਦਿਨ ਸਮਝ ਆ ਗਈ ਵੈਸੇ ਮੁਸ਼ਿਕਲ ਹੈ।।ਕਯੋਕਿ ਇਸ ਲਈ ਉਚ ਕੋਟੀ ਦਾ ਗਯਾਨੰ ਸਾਰੇਆਂ ਕੋਲ ਹੋਣਾ ਪਹਿਲਾਂ ਲਾਜ਼ਮੀ ਹੈ।।।😢😢😢😢 ਪਰਿਵਾਰਾਂ ਦੇ ਪਰਿਵਾਰ ਤਬਾਹ ਕਰਨੇ ਨੇ।।ਅਜ ਅਬਦਾਲੀ ਨਾਦਿਰ ਸ਼ਾਹ ਜਮਾਨ।। ਫੋਜਾਂ ਲੈਕੇ ਨਹੀਂ ਆਉਂਦਾ।। ਅਜ਼ ਦਾ ਅਬਦਾਲੀ।। ਛੰਡਯੰਤਰ ਛਾਮ ਦਾੱਮ ਦੰਡ ਭੇਦ ਝੂਠ ਨਿੰਦਾ ਚੁਗਲੀ ਗ਼ਦਾਰੀ ਲਾਲਚ ਅਤੇ ਅਤ ਦਰਜੇ ਦਾ ਨੀਚ ਗੁਣਾਂ ਨਾਲ ਲੈਸ ਹੋ ਕੇ ਹਮਲਾ ਕਰ ਰੇਹਾ ਹੈ 😢😢😢😮😢 ਇੱਕ ਤੋਂ ਦੁੱਜੇ ਦੁਜੈ ਤੋ ਤੀਜਾ ਏਦਾਂ ਖਤਮ ਕਰਾ ਰਹੇ ਨੇ ਬਰਬਾਦ ਕਰ ਰਹੇ ਨੇ।।।।😢😢😢😢😢😢😢😢😮 ਸਾਨੂੰ ਅਜ਼ ਬਚਾ ਸਕਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਬਾਣੀ ਨੂੰ ਜਿਉਂਦਾ ਕਰਨਾ।।।ਔਰ ਫੇਰ ਸਮਾਜ ਦੇ ।।ਵਲ
@GurdevSingh-vd5ie
4 ай бұрын
ਕਿਸੇ ਨੂੰ ਦੇਖਕੇ।। ਬੰਦੇ ਨੇ ਤਾਨਾਂ ਮਾਰਿਆ ਇਹ ਐਵੇਂ ਮਾਮੁਲੀ ਜਿਹਾ।।ਦਿਖਣ ਵਾਲਾ।।।😮ਅਖੇ ਜਾ ਮਾਮਾ ਜਾ।। ਕਯੋਂ ਦਿਮਾਗ ਖਾਂਦਾ ਹੈ।। ਅਸੀਂ ਤਾਂ ਪਹਿਲਾਂ ਹੀ ਬੜੇ ਪ੍ਰੇਸ਼ਾਨ ਹਾਂ 😢ਦੁਜਾ ਮਿਲਯਾ।।। ਅਖੇ ਸਾਰੇ।ਕਵਲੇ ਮੈਨੂੰ ਹੀ ਥਿਆਣੇ ਸੀ।।।😢 ਜਦੋਂ ਉਹੋ ਚਲਾ ਗਿਆ।। ਕੁੱਝ ਕੁ ਦਿਨਾਂ ਬਾਅਦ ਪਤਾ ਲੱਗਾ ਕਿ ਜੋ ਆਇਆ ਸੀ ਸਾਧਾਰਣ ਜਿਹਾ ਬਣ ਕੇ ਇਹ ਤਾਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ।।।।😅ਉਚ ਕੋਟੀ ਦਾ ਸ਼ਾਇਰ।।।ਸਾਧਾਰਣ ਜਿਹਾ ਬਣ ਕੇ ਇੱਕ ਪ੍ਰੋਗਰਾਮ ਚ ਚਲਾ ਗਿਆ।।ਜੋ ਕਿ ਉਸਦੇ ਸਵਾਗਤ ਲਈ ਹੀ ਰੱਖਿਆ ਹੋਇਆ ਸੀ 🎉 ਕਿਸੇ ਨੇ ਉਸਨੂੰ ਅੰਦਰ ਨਾ ਵੜਣ ਦਿੱਤਾ ਅਖੇ ਇਹ ਮਾਮਾ ਕਿਥੋਂ ਆ ਗਿਆ ਉਸਨੇ ਆਵਦਾ ਪਰਿਚਯ ਵੀ ਦਿੱਤਾ ਮੇਰੇ ਸਵਾਗਤ ਲਈ 🎉 ਜਦੋਂ ਨਾ ਜਾ ਸਕਿਆ😢 ਚੰਗੀ ਛੇਅਰਵਾਨੀ ਚੰਗੀ ਜੁੱਤੀ ਪਾ ਜਦੋਂ ਆਇਆ ਤੇ ਅੰਦਰ ਖਾਣਾ ਖਾਣ ਲੱਗੇ ਚਮਚ ਭਰ ਕੇ ਛੇਅਰਵਾਨੀ ਨੂੰ ਖਵੋਣ ਲਗਾ ਕਹਿੰਦਾ ਖਾ।। ਤੇਰੇ ਕਰਕੇ ਹੀ ਮੈਨੂੰ ਸੰਮਾਨ ਆਦਰ ਮਿਲਿਆ ਹੈ 🎉🎉😢
@SukhmanderSingh-tp5tg
4 ай бұрын
ਵਹਿਗੁਰੂ ਜੀ
@TraveloKidzClub
4 ай бұрын
SSA...Very nice informative video..Come to Canada 🇨🇦 soon..
@narinderportraits
4 ай бұрын
ਤੁਹਾਡੀ ਵੀਡਿਓਜ਼ ਦੇਖ ਦੇਖ ਕੇ ਹੀ ਮੇ ਡਾਕਟਰ ਸਾਬ ਨੂੰ ਜਾਣਿਆ ਤੇ ਪਾਸੇਂਜਰ ਪਰੰਵੀਰ ਨੂੰ ਵੀ
@singhkanpur1
4 ай бұрын
ਨਵਦੀਪ ਸੱਤ ਸ੍ਰੀ ਅਕਾਲ ਸੁਣ ਕੇ ਥੋੜੀ ਹੈਰਾਨੀ ਹੋਈ ਕਿ ਸਟਂਟ ਪਾਉਣ ਦੀ ਗੱਲ ਉਤੇ ਹੋਰ ਵੀ ਹੈਰਾਨੀ ਦੀ ਗੱਲ ਤੁਸੀਂ ਟਰੈਵਲ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਸਿਹਤ ਬਖਸ਼ਣ.. ਚੱਲੋ ਅਫਰੀਕਾ ਦੇ valogs ਵੇਖਦੇ ਹਾਂ.. ਰੱਬ ਰਾਖਾ
@jaspreetsingh21210
4 ай бұрын
ਕੀ ਹੋਇਆ ਵੀਰ ਨੂੰ। ਦੱਸਿਓ ਜੀ ਜ਼ਰਾ।
@SatnamSingh-fe3tg
4 ай бұрын
Dhan Guru Nanak Dev g Chadikala Rakhna 🙏
@swaransingh483
4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਬਾਈ ਜੀ
@Navdeepbrarvlogs
4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️
@nirmalmann9347
4 ай бұрын
Very Nice Video.God bless you with Good Health and Prosperity.
@Garry-wm8et
4 ай бұрын
Veer ji 🙏🏻
@haveliwalimandeer
4 ай бұрын
Chalo ji doctor saab v ralge naal. Vdia
@SarmukhSingh-g3f
4 ай бұрын
ਬਹੁਤ ਵਧੀਆ ਜੀ
@Kullug9z
4 ай бұрын
ਬਹੁਤ ਉਤਸ਼ਾਹਿਤ ਹੋ ਲੱਗਣ ਡਿਆ,,,
@sandeepsidhu5700
3 ай бұрын
Jo kmm tuc kr rhe o….Oh ek daler bnda e kr skda👍👍👍you prove that Sheraan di kaum punjabi❤️
@surajsinghnatt1984
4 ай бұрын
Navdeep bai ji chardrikla ch raho. Waheguru ji ang sang sahai hon ge
@BalkarSingh-dc1oq
4 ай бұрын
ਬਹੁਤ ਹੀ ਵਧੀਆ
@rajindersingh-so4hw
4 ай бұрын
ਬਹੁਤ ਵਧੀਆ ਵਲੋਗ
@Melinda_786
4 ай бұрын
ਵਾਹਿਗੁਰੂ ਜੀ
@harafangle9473
4 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ 🙏🙏🙏🙏🙏❤❤❤❤❤
@sukhraj_singh1999
4 ай бұрын
god bless you navdeep veere baba meher kre bai te❤️
@gursewaksingh5618
4 ай бұрын
ਬਹੁਤ ਵਧੀਆ ਵੀਡੀਓ 🙏🙏
@Gurjit1469
4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ🙏🙏 ਨਵਦੀਪ ਸਿੰਘ ਖਾਲਸਾ ਜੀਓ ❤❤❤🙏🙏 ਚੜ੍ਹਦੀ ਕਲਾ ਵਿੱਚ ਰਹੋ ਜੀ🙏🙏 ਅਫ਼ਰੀਕਾ ਮਹਾਂਦੀਪ ਦੇ ਮੱਧ ਪੱਛਮੀ ਮੁਲਕਾਂ ਦੇ ਨਵੇਂ ਸਫ਼ਰ ਲਈ ਦੁਆਵਾਂ ਜੀ 🙏🙏
@Navdeepbrarvlogs
4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏
@himmatgill2090
4 ай бұрын
bhut vadia lga bai navdeep barar vdo dekh ke bhut maja anda God bless you bai apni seht da kiyal rakho
@goldigillkhanewala2393
4 ай бұрын
Wahiguru sab te mehar bharea hath rakheo
@rajindersingh8536
4 ай бұрын
ਵਾਹਿਗੁਰੂ ਚੜ੍ਹਦੀ ਕਲਾ❤❤❤🎉🎉🎉
@youtubefalcon2393
4 ай бұрын
ਬਾਈ ਜੀ ਤੁਹਾਡੀ ਗੱਲਬਾਤ ਹੀ ਅਲਗ ਹੈ❤
@Mundepindya
4 ай бұрын
ਸਫਰ ਨੰਦ ਮੰਗਲ ਹੋ ਜਾਦਾ 🌹🌲
@ApSingh-tz4ou
4 ай бұрын
Bai g, your way of presentation is quite good, waheguru mehar kare teh chardikala ch rakhe❤🙏
@mrsingh8036
4 ай бұрын
#1 Punjabi traveller
@charanjitsohi9972
4 ай бұрын
ਪਾਜੀ ਬਹੁਤ ਵਧੀਆ ਲਗਦਾ ਵੀਡੀਓ ਦੇਖਕੇ
@ajaypalsingh2182
4 ай бұрын
Kya baat h
@hardeepkaur1628
4 ай бұрын
Really looking week, take care of your health. Get well soon.
@harbindersahota5352
4 ай бұрын
Love it
@jaswindersinghsodhi1851
4 ай бұрын
Will Wait for the next journey.
@HappySingh-ig9fe
4 ай бұрын
🙏🙏🙏🙏🙏🙏🙏🙏ਖੁਸ ਰਹੋ
@karamjeetsingh319
4 ай бұрын
Navdeep bara you are give us new blogs thanku brar brother
@KuldeepSingh-zq8zn
4 ай бұрын
ਨਵੇਂ ਸਫ਼ਰ ਤੇ ਜਾਣ ਤੇ ਵਾਹਿਗੁਰੂ ਜੀ ਚੜ੍ਹਦੀਕਲਾ ਕਰਨ ❤️❤️❤️❤️❤️
@sarbjitsahota1272
4 ай бұрын
So excited to watch the video's😊
@HarjinderSingh-bo2ig
4 ай бұрын
ਬਹੁਤ ਵਧੀਆ ਵੀਡਿਓ ਭਾਅ ਜੀ।❤❤❤❤❤❤❤❤❤❤❤❤❤❤❤❤❤
@jasbirkaur1982
4 ай бұрын
Very adventurous enjoy safely😮
@manpreetsinghcheema3877
4 ай бұрын
I am excited to see Africa
@punjabvlogers4899
4 ай бұрын
Bhut vdia vlog c
@-paramjeetkamboj
4 ай бұрын
ਬਹੁਤ ਵਧੀਆ ਵੀਰ ਜੀ
@KuldeepSingh-zq8zn
4 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@HarmanRandhawa84_
4 ай бұрын
Bahut vdia
@manjitsinghkandholavpobadh3753
4 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@wandiyapunjab8297
4 ай бұрын
Maa boli punjabi da maan Navdeep singh brarr.love u veer.yousaf dhillon punjwarr pakistan
@BuntyPadda
2 ай бұрын
Navdeep veere satsriakal.
@naibsingh-p2j
4 ай бұрын
Brar sahib congratulations new trip God bless you
@AjaySingh-xc3my
4 ай бұрын
Waheguru ji thonu tandrusti bakshan veer ji 😊
@singhstreetstyle
4 ай бұрын
Waheguru Ji Bless You Always Veer Love From Gurgaon
@gorametla7036
4 ай бұрын
Good job veere
@sukhdeepsinghdeep3607
4 ай бұрын
Good 👍👍
@jaswindersinghbatth617
3 ай бұрын
Best of luck 22 Ji God bless you
@HarcharanSingh-e4j
4 ай бұрын
Happy journey God bless you
@MalwaiGiddha
4 ай бұрын
ਬਹੁਤ ਵਧਿਆ ਵੀਰ ਜੀ
@AjmerSingh-sq3td
4 ай бұрын
Very good 👍
@KuldipSingh-zm2ry
4 ай бұрын
ਸਤਿ ਸ੍ਰੀ ਆਕਾਲ ਜੀ
@balrajrandhawa669
4 ай бұрын
ਵੀਰੇ videos ਜਲਦੀ-ਜਲਦੀ ਪਈਉ ਇਸ trip ਦੀਆਂ ਕਿਉਂਕਿ ਇਹ interesting ਬਹੁਤ ਆ
@Sandeep_Sandhu
4 ай бұрын
Love From Tarntaran Sahib (Khemkaran Border) GBU ❤️ Bro
@amriksingh6828
4 ай бұрын
ਚਲੋ ਵੇਖੀਏ
@savrupamsinghaulakh
4 ай бұрын
Great
@amrikathwal949
4 ай бұрын
ਗੁਰੂ ਹਿੰਮਤ ਤੇ ਤੰਦਰੁਸਤੀ ਬਖਸ਼ੇ
@taransidhu1839
4 ай бұрын
dhyn rakho veer g zindagi pehla a sab tonn
@kmlchhl9547
4 ай бұрын
ਬਾਬਾ ਦੀਪ ਸਿੰਘ ਜੀ ਭਲੀ ਕਰਨਗੇ ਰੱਬ ਥੋਨੂੰ ਸਿਹਤ ਕਾਮਯਾਬੀ ਬਖਸ਼ਣ
@sukhwindersingh-jy8zs
4 ай бұрын
ਬਾਈ ਤੇਰੀ ਰੀਸ ਕੋਈ ਨਹੀ ਕਰ ਸਕਦਾ
@gurpalthandi8039
4 ай бұрын
Nice ❤
@sukhdavsingh1947
4 ай бұрын
Waheguru Mehar karo❤❤❤❤❤❤❤❤❤❤❤❤❤❤❤❤
@nksharma8478
4 ай бұрын
Well done👍👍
@rajinderthakri
4 ай бұрын
U both r best .
@KuldeepsinghKuldeep-pl5ek
4 ай бұрын
Love you veere khush raho hamesha ❤
@kulwindersinghdeo1672
4 ай бұрын
Veer ji bahut strong ho tusi God bless you ❤❤🙏🙏
@SINGH-2525
4 ай бұрын
#PUNJAB ❤🥇🙏
@JashanSingh-y2j
3 ай бұрын
Very good bai ji from moga punjab Ajit pal singh thanks very much
@gurjotsingh-n8f
4 ай бұрын
Good work Paji
32:17
ਅਫਰੀਕਾ ਦੇ ਇਸ ਦੇਸ਼ ਦੇ ਹਾਲ ਤਾਂ ਬਹੁਤ ਬੁਰੇ ਨੇ😱ਹਵਾਈ ਅੱਡਾ ਘਿਰਿਆ ਝੁੱਗੀਆਂ ਨਾਲ🇨🇫Central African Republic Vlog
Navdeep Brar
Рет қаралды 193 М.
25:57
ਅਫਰੀਕਾ ਦੇ ਸਭ ਤੋਂ ਅਮੀਰ ਦੇਸ਼ ਵੱਲ🇬🇶ਪਰ ਸਖ਼ਤ ਤਾਨਾਸ਼ਾਹ ਦਾ ਖੌਫ਼ ਵੀ😱Going to Equatorial Guinea Vlog
Navdeep Brar
Рет қаралды 92 М.
0:49
Как Ходили родители в ШКОЛУ!
Family Box
Рет қаралды 2,3 МЛН
0:39
Hilarious FAKE TONGUE Prank by WEDNESDAY😏🖤
La La Life Shorts
Рет қаралды 44 МЛН
0:14
Wednesday VS Enid: Who is The Best Mommy? #shorts
Troom Oki Toki
Рет қаралды 50 МЛН
6:02
UFC 287 : Перейра VS Адесанья 2
Setanta Sports UFC
Рет қаралды 486 М.
28:45
ਇਸ ਜਗਾ ਤੇ ਸਾਰਾ ਸਾਲ ਪੈਂਦੀ ਹੈ ਬਰਫ
Punjabi travel couple fans
Рет қаралды 32 М.
1:37:55
ਸਾਡੀ ਮੌਤ (Dea*th) ਵੀ ਹੋ ਸਕਦੀ ਸੀ- Navdeep Brar on JAIL STORY, DONKI, INCOME etc | Aman Aujla
Aman Aujla
Рет қаралды 250 М.
29:35
ਦੁਨੀਆਂ ਦੇ ਸਭ ਤੋਂ ਖਤਰਨਾਕ ਬਾਡਰ ਦੇ ਨੇੜੇ🤯😱ਨੋਰਥ ਕੋਰੀਆ A Day Near North Korea|Punjabi Travel Vlog
Navdeep Brar
Рет қаралды 112 М.
33:34
ਦੁਨੀਆ ਦੇ ਸਭ ਤੋਂ ਵੱਧ ਤਰੱਕੀ ਵਾਲੇ ਦੇਸ਼ ਜਪਾਨ ਵੱਲ🇯🇵ਪੰਜਾਬ ਤੋਂ ਜਪਾਨ ਨਵਾਂ ਸਫ਼ਰ✈️Going to Japan|Punjabi Vlog
Navdeep Brar
Рет қаралды 255 М.
26:01
ਪਹਿਲੀ ਵਾਰ ਦੇਖੇ ਅਫ਼ਰੀਕਾ ਦੇ ਜੰਗਲੀ ਜਾਨਵਰ Maasai Mara National Park | Ripan Khushi Punjabi Travel Couple
Punjabi Travel Couple
Рет қаралды 425 М.
1:08:52
ਤਾੜ ਤਾੜ ਪੰਜਾਬੀ ਬੋਲਦੀ ਅਫਰੀਕਾ ਦੀ ਬੀਬੀ। ਹੈਰਾਨ ਕਰਨ ਆਲੀ ਕਹਾਣੀ 😳। Ghudda
Ghudda Singh
Рет қаралды 298 М.
56:19
ਡੋਂਕੀ ਲਾਉਣ ਵਾਲੇ ਮੁੰਡਿਆਂ ਦੇ ਪਿੰਜਰ ਪਏ, ਕੜਿਆਂ ਤੋ ਪਛਾਣ ਹੁੰਦੇ ਨੇ, ਸੁਣੋ ਹੱਡਬੀਤੀ | Donkey | Punjabi Podcast
Punjabi Lok Channel
Рет қаралды 176 М.
29:02
ਪੰਜਾਬ ਦੇ ਪਿੰਡਾ ਤੋਂ ਵੀ ਮਾੜੀ ਇਸ ਦੇਸ਼ ਦੀ ਰਾਜਧਾਨੀ🇨🇫ਮੇਰੇ ਗੋਲੀ ਮਾਰ ਦੇਣੀ ਸੀ ਅੱਜ ਕਾਲੇ ਨੇ😱Punjabi Travel Vlog
Navdeep Brar
Рет қаралды 118 М.
39:12
ਪਿਗਮੀਜ਼- ਇਨਸਾਨੀ ਏਵੇਲਉਸ਼ਨ ਚ ਪਿੱਛੇ ਚੱਲ ਰਹੇ ਇਹ ਲੋਕ🇨🇫 ਅੱਜ ਵੀ ਪੈਂਦਾ ਬਾਂਦਰਾਂ ਦਾ ਭੁਲੇਖਾ Pygmy Tribe Vlog
Navdeep Brar
Рет қаралды 186 М.
1:49:35
NASIR DHILLON on Panjab after 1947, Sidhu Moose Wala, Emotional & Funny talks | Aman Aujla
Aman Aujla
Рет қаралды 477 М.
0:49
Как Ходили родители в ШКОЛУ!
Family Box
Рет қаралды 2,3 МЛН