ਇੰਨੀਆਂ ਸਸਤੀਆਂ ਚੱਪਲਾਂ ਕਿਤੇ ਨਹੀਂ ਮਿਲਣੀਆਂ,ਗੁਰਸਿੱਖ ਵੀਰ ਨੇ ਘਰ ਹੀ ਲਗਾਈ ਚੱਪਲਾਂ ਤਿਆਰ ਕਰਨ ਦੀ ਮਸ਼ੀਨ

  Рет қаралды 177,089

The Real Punjab

The Real Punjab

3 ай бұрын

#the_real_punjab
#kup_kalan

Пікірлер: 166
@baljeetkaur4274
@baljeetkaur4274 3 ай бұрын
ਪੰਜਾਬੀਓ ਸਾਨੂੰ ਇਸ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਕੌਣ‌ ਕਹਿੰਦਾ ਕਿ ਪੰਜਾਬ ਵਿੱਚ ਕੰਮ ‌ਹੈ ਨਹੀਂ , ਸਾਨੂੰ ਜਾਗਰੂਕ ਕਰਨ ਦੀ ਲੋੜ ਹੈ
@narinnderkaur
@narinnderkaur 2 ай бұрын
Bilkul ryt ji
@ekamjotsingh8568
@ekamjotsingh8568 3 ай бұрын
ਪੰਜਾਬੀਓ ਜਿਨਾ ਦੇ ਨੇੜੇ ਹੈ ਉਹ ਜਰੂਰ ਲੈਣ ਕਿਉ ਜੇ ਤੁਸੀ ਆਪਣੀਆ ਨਾਲ ਨਹੀ ਖੜਦੇ ਤਾ ਪੰਜਾਬ ਕਿਵੇ ਵੇਚੇਗਾ
@BallkarSingh
@BallkarSingh 2 ай бұрын
Nhi smjday = y = g = Punjabi Punjabi da aa bairea
@gurbajsingh9594
@gurbajsingh9594 3 ай бұрын
ਬਹੁਤ ਵਧੀਆ ਕੰਮ ਜਿਨੂ ਕੰਮ ਦਾ ਤਰੀਕਾ ਉਸ ਦੀ ਇਥੇ ਹੀ ਅਮਰੀਕਾ
@mohanjitsingh2409
@mohanjitsingh2409 3 ай бұрын
ਬਾਈ ਜੀ ਜਿਹੜੇ ਵੀ ਵੀਰ ਮਾਲੇਰਕੋਟਲੇ ਦੇ ਨਾਲ ਦੇ ਪਿੰਡਾਂ ਵਿੱਚ ਰਿਹਦੇ ਨੇ ਤੇ ਮਾਲੇਰਕੋਟਲੇ ਰੇਹਂਦੇ ਨੇ ਉਹਨਾਂ ਨੂੰ ਜਾਦੋ ਵੀ ਚਾਪਲਾ ਦੀ ਲੋੜ ਪੈਂਦੀਆਂ ਤਾਂ ਚਾਪਲਾ ਇਹ ਬਾਪੂ ਕੋਲੋ ਹੀ ਖ਼ਰੀਦਿਆ ਕਰੋ ਨਾਲੇ ਪੁੰਨ ਤੇ ਨਾਲੇ ਫ਼ਲੀਆਂ ਵੱਡੀਆਂ ਵੱਡੀਆਂ ਦੁਕਾਨਾ ਤੇ ਲੋਟਾ ਹੋਣੋ ਵੀ ਬਾਚੋਗੇ ਤੇ ਨਾਲ ਨਾਲ ਗ਼ਰੀਬ ਬੰਦੇ ਦਾ ਕਾਰੋਬਾਰ ਵੀ ਚੱਲ ਪਾਓ
@tailormaster451
@tailormaster451 3 ай бұрын
ਆਪਾਂ ਨੂੰ ਇਹਨਾਂ ਤੋਂ ਖਰੀਦਦਾਰੀ ਕਰਨੀ ਚਾਹੀਦੀ ਹੈ ਬਾਬਾ ਜੀ ਆਪਣਾ ਡਰੈਸ ਵੀ ਦਿਆ ਕਰੋ ਵਾ ਸਡਾ ਕੰਮ ਝੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@anjukukreja775
@anjukukreja775 2 ай бұрын
Very Very nice n beautiful
@anjukukreja775
@anjukukreja775 2 ай бұрын
God bless both of you 😘🙏❤👍👍👌👌
@ranjitkaur5348
@ranjitkaur5348 3 ай бұрын
ਬਹੁਤ ਵਧੀਆ ਕੰਮ ਹੈ। ਵੀਰ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ।
@gurpreetgermany4713
@gurpreetgermany4713 3 ай бұрын
ਆਪਣੀ ਦੁਕਾਨ ਲਵੋ ਸਿੱਧਾ ਪੈਸਾ ਤੁਹਾਨੂੰ ਆਵੇ ਉਸ ਵਿੱਚ ਜ਼ਿਆਦਾ ਬੱਚਤ ਹੈ।
@RanjitKaur-uh7rd
@RanjitKaur-uh7rd Ай бұрын
🎉❤
@antieuntie8724
@antieuntie8724 3 ай бұрын
ਬਹੁਤ ਹੀ ਚੰਗਾ ਕੰਮ ਹੈ ਵਾਹਿਗੁਰੂ ਜੀ ਤੁਹਾਡੀ ਕਮਾੲੀ ਵਿੱਚ ਵਾਧਾ ਪਾਵੇ ਵਾਹਿਗੁਰੂ ਜੀ🙏🙏
@nirmalsingh-tm2vg
@nirmalsingh-tm2vg 3 ай бұрын
ਕਿਰਤ ਨੂੰ ਸਲਾਮ ਹੈ ਜੀ।
@gurjindersingh3638
@gurjindersingh3638 3 ай бұрын
ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏👍
@KulwinderKaur-zv9rl
@KulwinderKaur-zv9rl 3 ай бұрын
ਵਾਹਿਗੁਰੂ ਜੀ ਵੀਰ ਦੇ ਕੰਮ ਵਿੱਚ ਤਰੱਕੀ ਬਖਸ਼ਣ ਜੀ ਚੜਦੀਆਂ ਕਲਾਂ ਰੱਖਣ ਜੀ
@kuldeepsingh-tb5ds
@kuldeepsingh-tb5ds 2 ай бұрын
ਬਹੁਤ ਵਧੀਆ ਇਨਸਾਨ ਹਨ ਗੁਰਚਰਨ ਸਿੰਘ ਚੰਨੀ ਸਲਾਮ ਆ ਵੀਰ ਦੀ ਮਿਹਨਤ ਨੂੰ
@ManoharLal-gn9id
@ManoharLal-gn9id 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@JaswinderKaur-gy1dd
@JaswinderKaur-gy1dd 3 ай бұрын
ਕਿਰਪਾ ਕਰਕੇ ਜੋ ਵੀ ਨਜ਼ਦੀਕ ਨੇ ਓਹ ਜਰੂਰ ਖਰੀਦਦਾਰੀ ਕਰਕੇ ਹੌਸਲਾਂ ਅਫਜ਼ਾਈ ਕਰਨ 🙏ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ 🙏
@bhupindersingh-qn7uc
@bhupindersingh-qn7uc 3 ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਮੇਹਰ ਕਰਨ ਜੀ ਵਾਹਿਗੁਰੂ ਜੀ ❤❤❤❤❤
@satnam_bhangu.9625
@satnam_bhangu.9625 3 ай бұрын
ਪਰਮਾਤਮਾ ਚੜਦੀ ਕਲਾ ਵਿੱਚ ਰੱਖੇ
@JaspreetSingh-cy3td
@JaspreetSingh-cy3td 2 ай бұрын
Very good..Bappu g ....... ਜਿਸਨੂੰ ਕੰਮ ਕਰਨ ਦਾ ਤਰੀਕਾ ਉਹਦਾ ਇਥੇ ਹੀ ਅਮਰੀਕਾ
@rasnagill378
@rasnagill378 3 ай бұрын
Sanu sab nu apne veer de nal khadna chahida ,te ehna di es mehnat nu agge tak laike jan ch support krni chahidi ae.Good luck brother.
@balrajjawanda6852
@balrajjawanda6852 3 ай бұрын
Very good ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਜੀ
@malkitkaur9429
@malkitkaur9429 3 ай бұрын
ਬਹੁਤ ਵਧੀਆ ਬਿਜ਼ਨਸ ਆ ਜੀ🎉🎉🙏🙏
@AmandeepSingh-bu4wn
@AmandeepSingh-bu4wn 3 ай бұрын
ਬਹੁਤ ਵਧੀਆ ਜੀ
@sarbjitkalyan3653
@sarbjitkalyan3653 3 ай бұрын
ਬਹੁਤ ਵਧੀਆ ਵੀਰ ਜੀ ❤❤
@GursewakSidhu-bt5bn
@GursewakSidhu-bt5bn 3 ай бұрын
ਬਹੁਤ ਹੀ ਵਧੀਆ ਵੀਰ ਜੀ।ਚੜਦੀ ਕਲਾ ਵਿੱਚ ਰਹੋ ਜੀ।ਤਰੱਕੀ ਕਰੋ ਜੀ।
@bhantsidhu269
@bhantsidhu269 3 ай бұрын
ਬਹੁਤ ਹੀ ਵਧੀਆ 🙏🙏🙏🙏🙏👍👍
@DalvirSing-tp1ij
@DalvirSing-tp1ij 3 ай бұрын
ਇਹ ਬਿਜ਼ਨਸ ਕਰਨ ਲਈ ਅਸੀ ਵੀ ਸੋਚ ਰਹੇ ਹਾ ਬਾਬਾ ਜੀ ਇਹ ਕਿਨਾ ਕੁ ਵਧੀਆ ਬਿਜ਼ਨਸ ਹੈ ਦਸਣਾ ਜੀ
@invisible2088
@invisible2088 2 ай бұрын
Fail Kam hai bai....Ave fass na jai.. ..... Tehu lagda eh 1.5 lac da material te machine ah ....pta ni Punjabi kdo Tak Delhi de Dhalle loku toh mar khahi Jange... Very sad
@jashanwarring968
@jashanwarring968 3 ай бұрын
Bahut wadiya ji waheguru ji chardikla rakhe
@hsgill4083
@hsgill4083 3 ай бұрын
ਬਹੁਤ ਬਧੀਆ ਜੀ
@kamaldeepsingh3497
@kamaldeepsingh3497 3 ай бұрын
ਵੀਰ ਜੀ ਵਾਦਾ ਹੋਵੇ
@harbanskaur8146
@harbanskaur8146 3 ай бұрын
ਬਹੁਤ ਵਧੀਆ
@NishaKakkar-pr8mp
@NishaKakkar-pr8mp 3 ай бұрын
Bhot vdya km karde uncal g
@yh_0742
@yh_0742 3 ай бұрын
Good
@sandhuboys799
@sandhuboys799 3 ай бұрын
Whagru ji
@sarbjitkalyan3653
@sarbjitkalyan3653 3 ай бұрын
ਵਾਹਿਗੁਰੂ ਜੀ ਵਾਹਿਗੁਰੂ 🙏🏻🙏🏻
@luckygrewal4421
@luckygrewal4421 3 ай бұрын
Bhut vadhyia ji
@user-so5so7qx6c
@user-so5so7qx6c 3 ай бұрын
very nice and very appreciable work doing by you beta ji.God bless you.
@user-ir4xs1dn9p
@user-ir4xs1dn9p 3 ай бұрын
Good 🎉🎉 God bless you
@ranarani8043
@ranarani8043 3 ай бұрын
V good veer ji waheguru ji hor trakkia baksan 🙏
@paramjitkaur7082
@paramjitkaur7082 3 ай бұрын
Buhat vidhya ji waheguru mehar Karan parivar te, gbu,👍🙏
@user-pq7zn8lg9v
@user-pq7zn8lg9v 3 ай бұрын
God bless you
@HARMANDEEP44
@HARMANDEEP44 3 ай бұрын
Bahut badia ji
@parminderkaur7130
@parminderkaur7130 2 ай бұрын
Good job
@blocksingh8216
@blocksingh8216 3 ай бұрын
Very good proud of Sir doing work is not bad idea God bless you make Auccessful 🙏 Australia .
@brarbrar5464
@brarbrar5464 3 ай бұрын
Very good Baba ji chadde kla ch rkhan
@user-vo2tk7sp3o
@user-vo2tk7sp3o 3 ай бұрын
Buhatt vadya ha 😊😊
@HarjitKaur-ns1xn
@HarjitKaur-ns1xn 3 ай бұрын
Wahaguru ji Maher rakhan Ji
@richaguru6018
@richaguru6018 2 ай бұрын
uncle g salute hai ap g de himat mehnt nu
@mehmasingh8288
@mehmasingh8288 3 ай бұрын
ਬਹੁਤ ਵਧੀਆ ਕਰ ਰਿਹੋ ਹੋ
@amarjeetkaur6381
@amarjeetkaur6381 3 ай бұрын
Good work
@gurjotjohal5700
@gurjotjohal5700 3 ай бұрын
Veer ji buht sohna lagya tuhada kam 🙏
@YuviSingh-ji3li
@YuviSingh-ji3li 3 ай бұрын
Good ji
@narinderkaur6295
@narinderkaur6295 3 ай бұрын
Vary nice ji Vary nice ji ❤❤
@jaspreetkaur2320
@jaspreetkaur2320 3 ай бұрын
God bless you ji 🥰🥰 nice work 👍👍
@mangalsingh1089
@mangalsingh1089 2 ай бұрын
waheguru waheguru ji
@sumanjeetkaur3064
@sumanjeetkaur3064 2 ай бұрын
Good uncle ji God bless you 🙏
@KuldeepDhaliwal663
@KuldeepDhaliwal663 3 ай бұрын
Good job 🎉🎉🎉❤🙏
@amandeepswaich5465
@amandeepswaich5465 3 ай бұрын
Very good veer ji
@user-qk2sd1rs7p
@user-qk2sd1rs7p 3 ай бұрын
Very nice veer g 👌 🎉🎉🎉🎉🎉🎉❤
@OfficialGurivloger999
@OfficialGurivloger999 2 ай бұрын
Very nice
@RajinderKaur-wq2ir
@RajinderKaur-wq2ir 3 ай бұрын
Very nice veerji🙏🙏
@user-qx6qe6cm4o
@user-qx6qe6cm4o 3 ай бұрын
Good job ji
@kiranpunjbi8592
@kiranpunjbi8592 3 ай бұрын
Bhut badhiya ji khud da businesses
@TejinderSingh-qx8pl
@TejinderSingh-qx8pl 2 ай бұрын
V nice
@sarbjitkalyan3653
@sarbjitkalyan3653 3 ай бұрын
👌🏻👌🏻👏👏👍👍
@sukhpreetkaur4642
@sukhpreetkaur4642 3 ай бұрын
Nice ji
@DhaliwalDairyfarm6866
@DhaliwalDairyfarm6866 3 ай бұрын
Good work ji
@user-us7bk2ii7m
@user-us7bk2ii7m 2 ай бұрын
Waheguru ji
@user-ep5dk3de1k
@user-ep5dk3de1k 3 ай бұрын
God bless u
@vishalmehmi3552
@vishalmehmi3552 Ай бұрын
Waheguru ji mehar karo ji 🙏
@jaspalkaur8555
@jaspalkaur8555 2 ай бұрын
Very good
@user-nf8pj4kl5n
@user-nf8pj4kl5n 3 ай бұрын
Waheguru ji mehar Karn ji 😊
@user-gt1qb7vv5y
@user-gt1qb7vv5y 3 ай бұрын
Waheguru ji mehar kare
@tajwrsingh5990
@tajwrsingh5990 3 ай бұрын
Good 👍
@SukhwantSinghSukhwantSin-mf7zm
@SukhwantSinghSukhwantSin-mf7zm 3 ай бұрын
Wahaguru ji ma he ar karn
@ranarana6497
@ranarana6497 2 ай бұрын
Good working house ❤se salaut brother ji Balraj France
@user-vq3jj9po9v
@user-vq3jj9po9v 3 ай бұрын
Waheguru ji mahar karn
@kulbirkaur2025
@kulbirkaur2025 3 ай бұрын
Waheguru.mihr.kre.baba.ji.mihnt.nu
@gursimergrewal2059
@gursimergrewal2059 2 ай бұрын
Waghgruru ji
@GURUNANAKBOUTIQUE0091
@GURUNANAKBOUTIQUE0091 2 ай бұрын
❤❤❤❤❤❤🙏🙏
@charanjitkaur9230
@charanjitkaur9230 3 ай бұрын
@satvinderkaur3621
@satvinderkaur3621 3 ай бұрын
👍👍
@RamSidhu-th5zj
@RamSidhu-th5zj 3 ай бұрын
Punjbio Kari saport
@karamjitkaur2935
@karamjitkaur2935 3 ай бұрын
🎉🎉🎉🎉❤
@user-zr1lt1qo7w
@user-zr1lt1qo7w 3 ай бұрын
Waheguru ji maher Karen
@luckygrewal4421
@luckygrewal4421 3 ай бұрын
Appa nu jadya ginti ch lai k ..........sewa ch de denian chahidian
@PunjabiSikhSangat
@PunjabiSikhSangat 3 ай бұрын
Gurdwara Janam Asthan, Nankana Sahib ਗੁਰਦੁਆਰਾ ਸ੍ਰੀ ਜਨਮ ਅਸਥਾਨ, ਨਨਕਾਣਾ ਸਾਹਿਬ ਤੋਂ ਰੋਜ਼ਾਨਾ ਹੁਕਮਨਾਮਾ ਅਤੇ ਦੁਨੀਆਂ ਭਰ ਤੋਂ ਪੰਜਾਬੀ ਜਗਤ ਨਾਲ ਸਬੰਧਤ ਜਾਣਕਾਰੀ ਲਈ Plz subscribe like share & comment
@MuskanSingh-cu6so
@MuskanSingh-cu6so 2 ай бұрын
Waheguru ji 🎉🎉😂
@ParamjeetKaur-zy3km
@ParamjeetKaur-zy3km 3 ай бұрын
👍🏻👍🏻👍🏻🙏🏻🙏🏻🙏🏻
@singhgurwinder7094
@singhgurwinder7094 3 ай бұрын
❤❤❤
@randeepsingh60
@randeepsingh60 3 ай бұрын
🎉🎉
@darshansandhu1965farmer
@darshansandhu1965farmer 3 ай бұрын
❤❤❤❤❤🎉🎉
@darshansandhu1965farmer
@darshansandhu1965farmer 3 ай бұрын
Thank you very happy Holi
@jjhschahal8478
@jjhschahal8478 3 ай бұрын
👍👍👍👍👍🙏🙏
@manjotsingh27
@manjotsingh27 3 ай бұрын
🎉
@user-zr1ql9dj1e
@user-zr1ql9dj1e 2 ай бұрын
Bhut vdhea jj j fredkot tk parcel kr deo ta asi avde shop lyi magva l g
@SinghBoparai-zj1tf
@SinghBoparai-zj1tf 3 ай бұрын
, Kup.kalan
@PrabhKhush-jr6pb
@PrabhKhush-jr6pb 2 ай бұрын
ਵੀਰ ਜੀ ਕੰਮ ਸ਼ੁਰੂ ਕਰਨ ਤੇ ਖਰਚਾ ਕਿੰਨਾ ਕੇ ਆਇਆ ਜਰੂਰ ਦਸੋ 🙏🏻
@Parmindernavjot
@Parmindernavjot 3 ай бұрын
nice
@user-oj5zi4cw9v
@user-oj5zi4cw9v 3 ай бұрын
ਬਾਈ, ਜੀ ਨੂੰਬਰ
@SinghBoparai-zj1tf
@SinghBoparai-zj1tf 3 ай бұрын
Kup kalan
@SinghBoparai-zj1tf
@SinghBoparai-zj1tf 3 ай бұрын
Kup kalan 4:40
@jasvirsinghkhalsa6448
@jasvirsinghkhalsa6448 3 ай бұрын
ਦੁਕਾਨ ਕਿਹੜੀ ਜਗਾਂ ਹੈ ਜੀ,,,,
@ramneetreet001
@ramneetreet001 3 ай бұрын
near Malerkotla district
@jaspreetkaur2320
@jaspreetkaur2320 3 ай бұрын
Malerkotala kup kalan vich hai ji
@navdeepkaur5895
@navdeepkaur5895 2 ай бұрын
💖💖💖💖🙋‍♀️🙋‍♂️🙋‍♀️🙋‍♂️🙋‍♂️
Tom & Jerry !! 😂😂
00:59
Tibo InShape
Рет қаралды 58 МЛН
We Got Expelled From Scholl After This...
00:10
Jojo Sim
Рет қаралды 74 МЛН
Best Old Haveli in Punjab | Best Haveli | Heritage Haveli
32:59
Guri Gharangna
Рет қаралды 249 М.