International Kabaddi Player Kulwinder Mann - ਜੇ ਮੈਂ Gangster ਬਣ ਗਿਆ ਤਾਂ ਸੱਬ ਖ਼ਤਮ ਕਰ ਦੇਣੇ ਨੇ

  Рет қаралды 1,184,184

Rozana Spokesman

Rozana Spokesman

Күн бұрын

‪@BhagwantMannOfficial‬ ‪@AamAadmiParty‬ ‪@AamAadmiPartyPunjab‬ #kabaddi #kabaddiplayer #kabaddilive #gangster #punjab #punjabpolice #kulwindermann

Пікірлер: 1 500
@similahoria2115
@similahoria2115 2 жыл бұрын
ਬੱਲੇ ਵੱਡੇ ਭਾਈ ਮੰਨ ਗਏ ਤੁਹਾਡੀ ਦਲੇਰੀ ਨੂੰ ਗੁਰੂ ਰਾਮ ਦਾਸ ਜੀ ਮੇਹਰ ਕਰਨ ਤੁਹਾਨੂੰ ਇਨਸਾਫ਼ ਮਿਲ ਸਕੇ 🙏🙏
@GurjantSingh-wv4nx
@GurjantSingh-wv4nx 2 жыл бұрын
ਕੁਲਵਿੰਦਰ ਵੀਰ ਨੇ ਬਹੁਤ ਦਲੇਰੀ ਅਤੇ ਗੱਟਸ ਨਾਲ ਸੱਚੀਆਂ ਗੱਲਾਂ ਲੋਕਾਂ ਸਾਹਮਣੇ ਰੱਖੀਆਂ।
@gurswaksingh3416
@gurswaksingh3416 2 жыл бұрын
Khera pind bai da veer ji
@sukhi_kaler
@sukhi_kaler 2 жыл бұрын
ਬਾਈ ਸੱਚੀਆ ਗੱਲਾ ਤੇਰੀਆ ਸਿੱਖਣ ਨੂੰ ਬਹੁਤ ਕੱਝ ਮਿੱਲਿਆ ਫਾਈ ਪਰਮਾਤਮਾ ਇਨਸਾਫ ਜਰੁਰ ਦਿਉ🙏
@harmanpindiala8528
@harmanpindiala8528 2 жыл бұрын
kzbin.info/www/bejne/jJK8gX-Vp9KEmbOcttps://kzbin.info/www/bejne/jJK8gX-Vp9KEmbOcttps://kzbin.info/www/bejne/jJK8gX-Vp9KEmbM
@rajivsachdeva5340
@rajivsachdeva5340 2 жыл бұрын
Ryt bro
@arshdeep6861
@arshdeep6861 2 жыл бұрын
sade shar da bnda eh
@psycologymentalhealthissue7427
@psycologymentalhealthissue7427 2 жыл бұрын
@@arshdeep6861 ki gal hoyia ena di ?
@sharma4842
@sharma4842 2 жыл бұрын
@@psycologymentalhealthissue7427 sari ta gl dsti bnde ne video ch , hor tenu hun tatti krn ala time v dsde🤣🤣
@mehtabdhillon9384
@mehtabdhillon9384 2 жыл бұрын
ਬਹੁਤ ਵਧੀਆ ਵੀਰ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ . ਇਹ ਵੀਰ ਨੂੰ ਇਨਸਾਫ ਮਿਲੇ ਇਹਦੇ ਤੇ ਗੋਲੀਆਂ ਚਲਾਉਣ ਵਾਲਿਆਂ ਦਾ ਵੀ ਇਨਕਾਉਂਟਰ ਜ਼ਰੂਰ ਹੋਵੇ ਕਾਫੀ ਟਾਈਮ ਤੋਂ ਵੀਰ ਗੈਂਗਸਟਰਾਂ ਖਿਲਾਫ਼ ਸੰਘਰਸ਼ ਲੜ ਰਿਹਾ
@satnaamkaur9192
@satnaamkaur9192 2 жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏
@sukhidhillon4841
@sukhidhillon4841 2 жыл бұрын
ਸਹੀ ਗੱਲ ਆ ਬਾਈ ਜੀ ਦੀ ਰੱਬ ਤੁਹਾਨੂੰ ਜਲਦੀ ਤੰਦਰੁਸਤ ਕਰੇ
@chanansinghmohiwalia4629
@chanansinghmohiwalia4629 2 жыл бұрын
ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਉਨ੍ਹਾਂ ਤੇ ਜਿਹਨਾਂ ਨੇ ਗੋਲੀਆਂ ਚਲਾਈਆਂ ਸਨ ਵੀਰ ਤੇ
@psingh3851
@psingh3851 2 жыл бұрын
ਵਾਹਿਗੁਰੂ ਜੀ ਸੱਚੇ ਪਾਤਸ਼ਾਹ ਸਭ ਕੁੱਝ ਠੀਕ ਕਰ ਦਿਉ । 🙏🙏 ਪੰਜਾਬ ਦੇ ਹਲਾਤ ਸੱਚੀ ਬਹੁਤ ਮਾੜੇ ਆ । 🙏🙏
@varindersohivarindersohi4342
@varindersohivarindersohi4342 2 жыл бұрын
ਵਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ ਤੇ ਲੰਬੀ ਉਮਰ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ
@babbusingh6749
@babbusingh6749 2 жыл бұрын
⁰0
@Dhaliwalmanilegendfan
@Dhaliwalmanilegendfan 2 жыл бұрын
ਮਾਨ ਵੀਰ ਸਲਾਮ ਆ ਤੇਰੀ ਸੋਚ ਨੂੰ ਤੇ ਤੇਰੇ ਸੰਘਰਸ਼ ਨੂੰ ਲੋਕ ਤੇਰੇ ਨਾਲ ਨੇ ਜਿੱਥੇ ਲੋੜ ਹੋਈ ਦੱਸਦੀ ਲੋਕ ਉੱਥੇ ਤੇਰੇ ਨਾਲ ਖੜਨਗੇ ਹੁਣ ਇਨਾਂ ਗੈਗਸਟਰਾ ਦਾ ਖਾਤਮਾ ਜਰੂਰੀ ਨਹੀ ਤਾਂ ਪਤਾ ਨਹੀ ਹੋਰ ਕਿਨੇ ਮਾਂਵਾ ਦੇ ਪੁੱਤ ਇਹ ਮਾਰਨ ਗੇ
@lakhwinder2610
@lakhwinder2610 2 жыл бұрын
ਵੀਰ ਜੀ ਵਾਹਿਗੁਰੂ ਤੇ ਭਰੋਸਾ ਰੱਖ ਜਰੂਰ ਸਾਥ ਦੇਵੇਗਾ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਬਖਸ਼ੇ
@paramjitsinghpammy
@paramjitsinghpammy 2 жыл бұрын
ਵੀਰ ਜੀ ਦੀ ਇੱਕ ਇੱਕ ਗੱਲ ਵਿੱਚ ਦਾਅਵਾ ਹੈ
@manrajdhillon9770
@manrajdhillon9770 2 жыл бұрын
ਇਸ ਵੀਰੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਵਾਹਿਗੁਰੂ ਜੀ ਵੀਰੇ ਤੇ ਮੇਹਰ ਕਰਿਓ ਰਾਜਾ ਬਲੀ ਕਰ ਭਲੀ 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽
@avimaan4011
@avimaan4011 2 жыл бұрын
ਸਰਕਾਰਾਂ ਨੇ ਜਵਾਨੀ ਨੂੰ ਗਲਤ ਰਾਹੇ ਪਾ ਕੇ ਪੰਜਾਬ ਦੇ ਮੁਦੀਆ ਤੋਂ ਨਜਰਾ ਹੋਰ ਪਾਸੇ ਘੁਮਾ ਰੱਖਿਆ ਨੇ ਪੰਜਾਬ ਨੂੰ ਆਪਸ ਵਿੱਚ ਲੜਾ ਕੇ ਮਾਰ ਰਹੇ ਨੇ ਦਾਰੂ ਸਸਤੀ ਕਰ ਦਿੱਤੀ ਚੀਟਾ ਪੰਜਾਬ ਵਿੱਚ ਆਮ ਹੈ ਪੰਜਾਬ ਪੁਲਿਸ ਮੰਤਰੀਆਂ ਦੀ ਗੁਲਾਮੀ ਕਰਦੀ ਹੈ ਪੰਜਾਬ ਦੀ ਸਰਕਾਰ ਦਿੱਲੀ ਦੀ ਗੁਲਾਮ ਹੈ ਹਰ ਬੰਦਾ ਗੁਲਾਮੀ ਦੀ ਜਿੰਦਗੀ ਜੀ ਰਿਹਾ ਹੈ ਸਾਡਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਛੈਰੇ ਪੰਜਾਬ ਵੇਲੇ ਅਜਾਦ ਸੀ ਉਹ ਰਾਜ ਸੁਪਨੇ ਵਿੱਚ ਵੀ ਨਹੀਂ ਦੇਖ ਸਕਦੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਬਾਦਲਾ ਨੇ ਕੌਮ ਲਈ ਕੁਝ ਨਹੀਂ ਕੀਤਾ ਆਪਣੇ ਲਈ ਕੀਤਾ ਹੈ ਜੇ ਕੌਮ ਲਈ ਕਰਦੇ ਖਾਲਸਾ ਰਾਜ ਦੀ ਗੱਲ ਨਹੀਂ ਕੀਤੀ ਸਿੱਖਾਂ ਨੂੰ ਸਿੱਖੀ ਨੂੰ ਕਲੰਕਤ ਕੀਤਾ ਇਸ ਬੰਦੇ ਨੂੰ ਜੈਲ ਹੋਣੀ ਚਾਹੀਦੀ ਹੈ ਵੱਡੇ ਪੰਥ ਰਤਨ ਬਾਦਲ ਨੂੰ ਪੰਜਾਬ ਨੂੰ ਗੁਲਾਮ ਬਣਾ ਦਿੱਤਾ ਇਸ ਨੂੰ ਗੱਲਾ ਕੈਦੀ ਸਿੱਖ ਰਿਹਾ ਕਰਨ ਦੀਆਂ ਕਰਦਾ ਹੈ ਸਰਮ ਅਣਖ ਮੋਦੀ ਦੇ ਲੱਵੇ ਧਰ ਕੇ ਆ ਗਿਆ ਸੀ
@happyharman5407
@happyharman5407 Жыл бұрын
Bai ji dillo salut aa tenu himmat ki chij aa aaj tere to bhut kuch sikhan nu miliya parmatma tere naal hai
@preet_kurawala
@preet_kurawala 2 жыл бұрын
ਯਰ ਦੀਪ ਸਿੱਧੂ ਬਾਈ ਸਹੀ ਕਹਿੰਦਾ ਸੀ ਕੇ ਅਸੀ ਮੜੀਆਂ ਪੂਜਨ ਆਲੇ ਹੀ ਆ
@mandeepbhangu5400
@mandeepbhangu5400 2 жыл бұрын
Kulwinder veer ani vddi dalari kise kise maa de putt vich hundi a salut aa tanu veere waheguru mehar kran tre te bch k rhe kr veer police bhut kuj kra dndi a
@virlgaming5821
@virlgaming5821 2 жыл бұрын
ਵੀਰ ਭਗਵੰਤ ਮਾਨ ਜੀ ਨੂੰ ਮਿਲੋ ਇਸ ਕੁਲਵੀਰ ਜ਼ੀਰੇ ਤੇ ਇਨਾਂ ਲੋਕਾਂ ਦੀਆਂ ਚੀਕਾਂ ਨਿਕਲ ਜਾਣਗੀਆਂ ਕਿਉਂਕਿ ਮਾਨ ਸਾਬ ਪਲੇਅਰਾ ਦੀ ਤਾਂ ਪਹਿਲ੍ ਦੇ ਅਧਾਰ ਤੇ ਸੁਣਨ ਗੇ ਤੇ ਇਨਾਂ ਪੁਲਿਸ ਤੇ ਸੀ ਏ ਸਟਾਫ ਬਾਰੇ ਜਾਣਕਾਰੀ ਦਿਉ
@sandeepdhillon6719
@sandeepdhillon6719 2 жыл бұрын
🙏🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ🙏🙏 ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ ਵੀਰ ਜੀ ਪਰਮਾਤਮਾ ਮਿਹਰ ਕਰੋ ਉਹਦੇ ਘਰੇ ਦੇਰ ਐ ਨ੍ਹੇਰ ਨ੍ਹੀ ਪਰਮਾਤਮਾ ਮੇਹਰ ਕਰੋ🙏🙏
@parmjitrataul9955
@parmjitrataul9955 2 жыл бұрын
ਵੀਰ ਜੀ ਵਾਹਿਗੁਰੂ ਤੁਹਾਡਾ ਸਾਥ ਜਰੂਰ ਦੇਣ ਗੇ ਬਸ ਹਿੰਮਤ ਨਾ ਛੱਡਿਉ God bless you veer ji 🙏
@parmjitrataul9955
@parmjitrataul9955 2 жыл бұрын
Thanks 😊 veer ji 🙏
@Sukhdevsingh-vu5xv
@Sukhdevsingh-vu5xv 2 жыл бұрын
ਮੇਰੇ ਬੱਚੇ ਤੂੰ ਬਿਲਕੁਲ ਸੱਚਾ ਹੈ। ਪਰ ਬੇਟੇ ਤੁਹਾਨੂੰ ਇਹਨਾਂ ਤੋਂ ਇਨਸਾਫ ਨਹੀਂ ਮਿਲਣਾ।
@JagtarSingh-sb8it
@JagtarSingh-sb8it 2 жыл бұрын
ਮੈਨੂੰ ਲੱਗਿਆ ਮੈਡਮ ਜੀ ਇਮਾਨਦਾਰ ਹੋਣਗੇ।
@harmeetsingh771
@harmeetsingh771 2 жыл бұрын
ਇੱਕ ਪਰੈਸ ਕਾਨਫਰੰਸ ਵੀ ਕਰੋ ਹੋ ਸਕੇ ਤਾਂ ਚੰਡੀਗੜ੍ਹ
@JD-pendu
@JD-pendu 2 жыл бұрын
ਪਹਿਲੀ ਰਿਪੋਰਟ ਰਿਤੇਸ਼ ਲੱਖੀ ਨੇ ਬਣਾਈ ਸੀ ਕੁਲਵਿੰਦਰ ਮਾਨ ਦੀ। ਤੇ ਹੁਣ ਸਾਰਾ ਮੀਡੀਆ ਜਾਗ ਜਾਊ। ਚਲੋ ਕੁਲਵਿੰਦਰ ਦਾ ਫਾਇਦਾ ਹੋਣਾ ਚਾਹੀਦਾ ਕਿਉੰਕਿ ਨਾਜਾਇਜ ਹੋਈ ਇਹਦੇ ਨਾਲ
@jagseermaan1964
@jagseermaan1964 2 жыл бұрын
ਵਾਹਿਗੁਰੂ ਏਸ ਮੁੰਡੇ ਓਤੇ ਕਿਰਪਾ ਕਰੋ ਜੀ ਕਿਥੋਂ ਦਾ ਮੁੰਡਾ ਹੇ ਜੀ ਏ
@jasramansingh7071
@jasramansingh7071 2 жыл бұрын
ਇਨਸਾਫ ਮਿਲਣਾ ਚਾਹੀਦਾ ਹੈ ਜੀ ਨਹੀਂ ਤਾਂ ਇਨਸਾਨੀਅਤ ਤੋਂ ਵਿਸ਼ਵਾਸ਼ ਉਠ ਜਾਵੇਗਾ
@lavimann1860
@lavimann1860 2 жыл бұрын
ੲਿਨਸਾਫ਼ ਮਿਲਣਾ ਚਾਹੀਦਾ ਹੈ
@vishaliallwork
@vishaliallwork 2 жыл бұрын
bhaut dukh hoiya paji thuhada intervew dekh ke rab thoda hamesha saath devega 🙏🙏🙏you are very brave and honest man 👍👍
@Maasoom_Musaltaa
@Maasoom_Musaltaa 2 жыл бұрын
Kulbir Zira is Kingpin through out the whole incidents promoting Gangsterism by helping bad elements & made them Notorious Gangsters.
@panchsaab3562
@panchsaab3562 2 жыл бұрын
ਕੇਕੜੇ ਵਰਗੇ ਨਸ਼ਾ ਕਰਨ ਵਾਲੇ ਨਸ਼ਾ ਵੀ ਕੋਈ ਵੱਡਾ ਨੀ ਭੰਗ ਦਾ ਜੇਹੜਾ ਇਸ ਦਾ ਕੋਈ ਖਰਚਾ ਵੀ ਕੋਈ ਨੀ ਭੁਖ ਦੇਹਿ ਮਾਰਿਓ ਗੈਂਗਸਟਰ
@Sandeepsandhu44
@Sandeepsandhu44 2 жыл бұрын
ਇਨਸਾਫ ਮਿਲਣਾ ਚਾਹੀਦਾ ਵੀਰ ਨੂੰ
@majorsingh8910
@majorsingh8910 2 жыл бұрын
ਵੀਰ ਇਹ ਗੈਂਗਸਟਰ ਇਹਨਾਂ ਅਫਸਰਾਂ ਤੇ ਮੰਤਰੀਆਂ ਨੇ ਆਪਣੇ ਜਵਾਈ ਬਣਾਏ ਹੋਏ ਨੇ ਇਹ ਗੱਲ ਚੇਤੇ ਰੱਖ ਵੀਰ ਜਵਾਈਆਂ ਉਤੇ ਕੋਈ ਕਾਰਵਾਈ ਨੀ ਕਰਦਾ
@kuldeepsingh-bd1bz
@kuldeepsingh-bd1bz 2 жыл бұрын
Spoksman ਦੀ ਸਾਰੀ ਟੀਮ ਨੂੰ ਬੇਨਤੀ ਆ ਕੇ ਬਹੁਤ ਵਦੀਆ ਕੰਮ ਕੀਤਾ ਤੁਸੀ ਪਰ ਇਕ ਕੰਮ ਹੋਰ ਕਰੋ ਪ੍ਰੈਸ ਕਾਨਫਰੈਂਸ ਕਰਵਾ ਦੋ ਭਗਵੰਤ ਮਾਨ ਤਕ ਗੱਲ ਪਹੁੰਚ ਸਕੇ. ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ
@amandeepchahal74
@amandeepchahal74 2 жыл бұрын
ਵਾਹਿਗੁਰੂ ਜੀ ਹੱਕ ਮਿਲਣਾ ਚਾਹਿਦਾ
@rabbrakhassk9806
@rabbrakhassk9806 2 жыл бұрын
ਵੀਰੇ ਦਾ ਰੱਜ ਕੇ ਸਾਥ ਦੇਓ ਜੀ.....
@02hansu
@02hansu 2 жыл бұрын
22 ਨੂੰ ਇਨਸਾਫ਼ ਮਿਲਣਾ ਚਾਹੀਦਾ
@jahanzebanwar6285
@jahanzebanwar6285 2 жыл бұрын
Media vala bht acha kaam kr ra hai 💟
@jattmehkma3657
@jattmehkma3657 2 жыл бұрын
ਬਈ ਟੈਂਸ਼ਨ ਨਾ ਲਵੋ ਅੱਸੀ ਸਾਰੇ ਤੁਹਾਡੇ ਨਾਲ ਆ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❣️🙏
@sukhibinner6238
@sukhibinner6238 2 жыл бұрын
ਸਹੀ ਗੱਲ ਵੀਰੈ ਨਸਾੜੀ ਇਕਠੇ ਹੋਕੇ ਆਜਿਹਾ ਕੰਮ ਕਰਦੇ
@mrpendu5710
@mrpendu5710 2 жыл бұрын
ਕੁਲਵਿੰਦਰ paji ਪੁਲੀਸ ਵਾਲੇ ਹੀ ਗੈਂਗ ਸਟਾਰ ਬਣਾਉਂਦੇ ਆ ਇਕ ਚੰਗੇ ਇਨਸਾਨ ਨੂੰ ਏਨਾ ਦਾ saleya ਦਾ inkunatr Karna pena ਆਪਣੇ ਵਰਗੇ ਬੰਦਿਆ ਨੂੰ ਰੱਬ thanu ਇਨਸਾਫ ਜਰੂਰ dewaga
@jantakalyansidhu1376
@jantakalyansidhu1376 2 жыл бұрын
Kina vdia player c mera veer ki miliya kese da priwar ch problems liya ke rb j veer insaf te jldi theek krn
@laddide1602
@laddide1602 2 жыл бұрын
ਮੇਰੀ ਸਾਰੇ ਰਪੋਟਰਾ ਨੂੰ ਬੇਨਤੀ ਹੈ ਬਾਈ ਦਾ ਸਾਥ ਦਿੱਤਾ ਜਾਵੇ
@SurinderSingh-mi5dh
@SurinderSingh-mi5dh 2 жыл бұрын
ਲਗਦਾ ਕਲਵੀਰ ਜ਼ੀਰਾ ਨੇ ਸਾਰੇ ਗੈਗਸ਼ਾਟਰ ਤਿਆਰ ਕੀਤੇ
@gurdialsingh5004
@gurdialsingh5004 2 жыл бұрын
ਵਹਿਗੁਰੂਜੀ. ਮੇਹਰ.ਕਰੇ.ਵੀਰ.ਤੇ
@kabaddistarsvideos8692
@kabaddistarsvideos8692 2 жыл бұрын
ਇਨਸਾਫ ਮਿਲਣ ਚਾਹੀਦਾ y nu
@SukhdevSingh-hj1vf
@SukhdevSingh-hj1vf 2 жыл бұрын
Bhagwant Mann sir hope for justice.
@dalbirrai6288
@dalbirrai6288 2 жыл бұрын
Hat’s of you sportsman ✊👍god bless you 🙏
@dalbir6810
@dalbir6810 2 жыл бұрын
Very Good Veerji ji 🙏🏼🙏🏼🙏🏼🙏🏼🙏🏼
@amansidhu7976
@amansidhu7976 2 жыл бұрын
ਬਹੁਤ ਬੁਰਾ ਹੋਇਆ ਵਿਚਾਰੇ ਵੀਰ ਨਾਲ਼ ਸਮਝ ਨਹੀ ਆ ਰਹੀ ਕਿਹੜੇ ਰਾਹ ਤੁਰ ਪਿਆ ਪੰਜਾਬ
@deepimansahia4987
@deepimansahia4987 2 жыл бұрын
ਬਾਈ ਨੂੰ ਇਨਸਾਫ ਮਿਲਣਾ ਚਾਹੀਦਾ।
@gurbaazbaaz6245
@gurbaazbaaz6245 2 жыл бұрын
Bhagwant Mann Saab is Mann veer nu insaf milna chida te bki jis din to means carona to is veer nal Jo hoea jine v afsar fuddu duty te c Ona te v kar vai honi chidi a jede change afsar c o na nu v rab tarakiya bakshe nd gal suno bhagwant Mann Saab g j as veer nu insaf na milea ta fite moo a tuhade te nd lanat a tuhade te . Bki rab nu Jaan deni veer landi pucchi to ta tusi darde v nhi bhut honsla tuhde ch veer insaf v milu ga veer g love you bro bhut chngiya Galla kitiya tusi.
@Crickterablog5291
@Crickterablog5291 2 жыл бұрын
Support full verr
@Anchal-Shivansh
@Anchal-Shivansh 2 жыл бұрын
Veer bilkul sach keh riha a, insaaf jarur milna chahida a.
@billusingh2355
@billusingh2355 2 жыл бұрын
HIMMAT RAKH JATTA RAB TY BELIEVE RAKHI Y 🙏🙏🙏🙏
@chamkaursingh6460
@chamkaursingh6460 2 жыл бұрын
ਹਾਹਾਹਾ .. ਲਗਦਾ ਟਿੱਡੀਆਂ ਨੂੰ ਵੀ ਜੁਕਾਮ ਹੋ ਗਿਆ। ਜਦੋਂ ਬੰਦਾ ਪਰਿਵਾਰ ਵਾਲਾ ਤੇ ਜਵਾਕਾਂ ਵਾਲਾ ਹੋਕੇ ਵੀ ਨਿਤ ਬਦਮਾਸ਼ੀਆਂ ਕਰਦਾ ਫਿਰੇ, ਅੱਜ ਕੱਲ ਦੇ ਨਵੇਂ ਜਵਾਕਾਂ ਤੇ ਹਵਾ ਕਰਦਾ ਫਿਰੇ ਜਾਂ ਜਵਾਕਾਂ ਮਗਰ ਲੱਗਕੇ ਲੜਾਈਆ ਮੁੱਲ ਲੈਂਦਾ ਫਿਰੇ ਇਹ ਕੁਝ ਤਾ ਹੋਣਾ ਈ ਆ ਫੇਰ। ਕਿਸੇ ਹੋਰ ਨੂੰ ਨੀ ਤੰਗ ਕਰਦਾ ਕੋਈ.. ਕਿਸੇ ਹੋਰ ਦੇ ਨੀ ਕੋਈ ਸੱਟਾਂ ਮਾਰ ਗਿਆ। ਤੂੰ ਕਿੱਡਾ ਕਿ ਸੁੱਚਾ ਸਿੰਘ ਘੈਂਟ ਆ ਕਿ ਸਿਰਫ ਤੈਨੂੰ ਤੰਗ ਕਰਦੇ ਨੇ।
@moneybhardwaj8471
@moneybhardwaj8471 2 жыл бұрын
22 Galt Bndea Nu Sja Jrur Milu 🙏🏻tu Sacha Surma 🙏🏻veer
@jarnailsingh9560
@jarnailsingh9560 2 жыл бұрын
ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕੀਨੇ ਕੀਨੇ ਇੰਟਰਵਿਊ ਪੂਰੀ ਸੁਣੀ ਹੈ 90% ਪੰਜਾਬ ਪੁਲਿਸ ਚੋਰ ਏ 👍 ਇਮਾਨਦਾਰੀ ਕੋਈ ਸੋਖੀ ਨਹੀਂ
@Gaggu937
@Gaggu937 2 жыл бұрын
💯shi gll a
@LovepreetSingh-fk1nx
@LovepreetSingh-fk1nx 2 жыл бұрын
💯💯
@parambajwa2111
@parambajwa2111 2 жыл бұрын
Bilkul sahi kiha punjab police totally coruption nd Useless police in Punjab. Chahe koi Singer hove chahe player jisda dil jado karda ehna te Attack kar denda and punjab police kol sirf Excuse nd Reason hunde Apna kam naa karn de.😡😡😡😡😡😡😡
@gurpalsingh6766
@gurpalsingh6766 2 жыл бұрын
Very. Bad. Yar
@deepsahotadeepsahota759
@deepsahotadeepsahota759 2 жыл бұрын
True 👍
@balraj_art
@balraj_art 2 жыл бұрын
ਯਾਰ ਬਾਈ ਨੂੰ ਇਨਸਾਫ ਦਿਉ sports man ਬੰਦਾ ਪਹਿਲੀ ਬਾਰ ਪੂਰੀ ਇੰਟਰਵਿਊ ਸੁਣੀ ਕਿਸੇ ਆਮ ਬੰਦੇ ਦੀ
@KulwantSingh-ff4ju
@KulwantSingh-ff4ju 2 жыл бұрын
ਖਿਡਾਰੀ ਨੂੰ ਖਤਮ ਕਰ ਦੇਣਾ ਇੱਕ ਯੁੱਗ ਦਾ ਖਤਮ ਕਰ ਦੇਣ ਦੇ ਬਰਾਬਰ ਹੁੰਦਾ ਹੈ
@ManishKumar-yf6ij
@ManishKumar-yf6ij 2 жыл бұрын
Bilkul sahi keha
@Hsk930
@Hsk930 2 жыл бұрын
ਦੇਖੀ ਚਲ ਮਰਦਾਨੇ ਰੰਗ ਕਰਤਾਰ ਦੇ, ਆਪੇ ਮਰ ਜੰਦੇ ਜਿਹੜੇ ਦੂਜੇ ਨੂੰ ਮਾਰਦੇ…!! ਅਸੀ ਅਰਦਾਸ ਕਰਾਂ ਗੇਂ ਉਸ ਵਹਿਗੁਰੂ ਕੋਲ ਤੁਹਾਨੂੰ ਇਨਸਾਫ ਮਿਲੇ ਅਤੇ ਤੁਸੀ ਤੇ ਤੁਹਾਡਾ ਪਰਿਵਾਰ ਹਮੇਸਾਂ ਖੁਸ ਰਹੇ ਵਹਿਗੁਰੂ ਜੀ ਕਾਂ ਖਾਲਸਾਂ ਵਹਿਗੁਰੂ ਜੀ ਕੀ ਫਤਹਿ
@varinderkaur2770
@varinderkaur2770 2 жыл бұрын
ਭੰਗਵਤ ਮਾਨ ਜੀ ਤੁਸੀਂ ਇਸ ਪੁੱਤ ਨੂੰ ਇਨਸਾਫ਼ ਦਿਵਾਉਣਾ ਇਸ ਖਿਡਾਰੀ ਨਾਲ ਬਹੁਤ ਹੀ ਮਾੜਾ ਹੋਇਆ ਹੈ ਪੁੱਤ ਤੇਰੇ ਨਾਲ ਬਹੁਤ ਹੀ ਮਾੜਾ ਹੋਇਆ ਹੈ ਰੱਬ ਉਹਨਾਂ ਦੁਸ਼ਮਣਾਂ ਨੂੰ ਰੱਬ ਸਜਾ ਦੇਵੇ ਅਸੀਂ ਸਾਰੇ ਤੇ ਨਾਲ ਹਾ
@gobindmehta3097
@gobindmehta3097 2 жыл бұрын
Kuch nai krna Sade khilona cm ne
@rajsandhu8892
@rajsandhu8892 2 жыл бұрын
CM ap kath putli aa kejrival di..kuch ni krna phand ne v waheguru ji insaaf jroor kruga ik na ik din..waheguru ji mehar kre 🤲
@pb23singh82
@pb23singh82 2 жыл бұрын
ਬਾਈ ਡੋਡੇ ਅਫੀਮ ਤਾਂ ਪ੍ਰਾਈਵੇਟ ਨੇ ਤੇ ਚਿੱਟਾ ਸਰਕਾਰੀ ਆ।ਡੋਡੇ ਅਫੀਮ ਦਵਾਈ ਨੇ ਬੰਦਾ ਖਾ ਕੇ ਕੰਮ ਕਰਦਾ ਹੈ ਅਤੇ ਚਿੱਟਾ ਖਾ ਕੇ ਲੁੱਟਾ ਖੋਹਾ ਕਰਦੇ ਨੇ ਅਤੇ ਗੈਂਗਸਟਰ ਬਣਦੇ ਹਨ।।।।
@Highend_Panjabi
@Highend_Panjabi 2 жыл бұрын
ਉਹ ਵੀਰੇ ਸਾਡੇ ਘਰ ਵੀ ਕੁਝ ਖੱਚਰਾਂ ਬਿਨਾਂ ਦੱਸੇ ਬੜ ਗਈਆਂ ਸੀ। ਵੀਰੇ ਸਾਡੀ ਮਾਂ ਘਰ ਕੱਲੀ ਸੀ ਤੇ ਸਾਲੇ ਮੇਰੇ ਭੰਨ ਤੋੜ ਕਰ ਕੇ ਚਲੇ ਗਏ ਤੇ ਸਾਲ ਹੋ ਗਿਆਂ ਪੁਲਿਸ ਦੀ ਕੋਈ ਕਾਰ ਬਾਈ ਨੀ ਹੋਈ। ਇੱਕ ਕਾਗਰਸ ਦਾ ਐੱਮ ਐੱਲੇ ਏ ਵੀ ਨਾਲ ਸਾਥ ਦਿੰਦਾ। ਜਿੱਦਣ ਸਾਡੇ ਵਰਗੇ ਘਰ ਛੱਡ ਗਏ ਤਾ ਇਹਨਾਂ ਦਾ ਬੱਚਣਾ ਕੱਖ ਨੀ।
@mangalpuri2069
@mangalpuri2069 2 жыл бұрын
Y koi parkar h ta ma v gall krni
@sukhpalsinghpunjabi6293
@sukhpalsinghpunjabi6293 2 жыл бұрын
ਸੱਚ ਬੋਲੇਗਾ ਤਾਂ ਮਿਲੂ 295... ਬੇੜਾ ਗ਼ਰਕ ਹੋ ਗਿਆ ਸਾਡੇ ਹਸਦੇ ਵਸਦੇ ਪੰਜਾਬ ਦਾ।
@dilderaaje8326
@dilderaaje8326 Жыл бұрын
Hello ji
@manjinderbabbar4406
@manjinderbabbar4406 2 жыл бұрын
ਇਸ ਬਾਈ ਦੀ ਆਵਾਜ਼ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੱਕ ਪੁੰਹਚਾਈ ਜਾਵੇ, ਤਾਂ ਕਿ ਇਸ ਵੀਰ ਨੂੰ ਇੰਸਾਫ ਮਿਲ ਜਾਵੇ, ਬੇਚਾਰੇ ਦੀ ਜਿੰਦਗੀ ਬਰਬਾਦ ਕਰਕੇ ਰੱਖ ਦਿੱਤੀ ,ਦੋਸ਼ੀਆਂ ਨੂੰ ਗੋਲੀ ਮਾਰਨੀ ਚਾਹਿਦੀ ਆ ਸਰੇਆਮ ਜਨਤਾ ਦੇ ਵਿਚਕਾਰ ,, ਪੰਜਾਬ ਦਾ ਮਾਹੋਲ ਦਿਨ ਪਰ ਦਿਨ ਖਰਾਬ ਹੋ ਰਿਹਾ ਆ ..
@KulwantSingh-ff4ju
@KulwantSingh-ff4ju 2 жыл бұрын
ਫਿਰ ਪੁਲਿਸ ਕਹਿੰਦੀ ਗੈਗਸਟਰ ਬਣਦੇ ਨੇ ਲੋਕ ਜੇ ਇਸ ਨੂੰ ਇਨਸਾਫ਼ ਨਾ ਮਿਲੀਆ ਤਾਂ ਇਹ ਖਿਡਾਰੀ ਗਲਤ ਪਾਸੇ ਤੁਰ ਸਕਦਾ ਹੈ
@deeprai9640
@deeprai9640 2 жыл бұрын
Ryt
@kulvirsingh8716
@kulvirsingh8716 2 жыл бұрын
Right g
@pardeepsehdev3774
@pardeepsehdev3774 2 жыл бұрын
Right
@ssrworlds2284
@ssrworlds2284 2 жыл бұрын
Prava koi gal huni eda koi kise te hamla nahi karda
@srfacts10
@srfacts10 2 жыл бұрын
@@ssrworlds2284 bai g es hisaab nal ta kanoon naam di cheej he ni honi chahidi.. je kise di kise nal koi gal hove jao sidha goli maro ek duje de te gal khtm..thde es hisaab nal ta duniya fer eda marr mukk jabe ekduje de goli mar mar ke
@dhillonjatt7650
@dhillonjatt7650 2 жыл бұрын
ਦਿਲ ਵਲੂੰਧਰੇਆ ਗਿਆ ਸਾਰੀ ਸਚਾਈ ਸੁਣ ਕੇ। ਹੋੰਸਲਾ ਰੱਖੋ ਬੇਟਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਸਭ ਠੀਕ ਕਰਨਗੇ । ਸਚਾਈ ਦੀ ਹਮੇਸ਼ਾ ਜਿਤ ਹੁੰਦੀ ਹੈ ਟਾਈਮ ਜਰੂਰ ਲੱਗ ਜਾਂਦਾ ਹੈ। ਜਿਉਦੇ ਵੱਸਦੇ ਰਹੋ ਸੱਚੇ ਪਾਤਸ਼ਾਹ ਭਲੀ ਕਰਨਗੇ । ਹਿੰਮਤ ਏ ਮਰਦਾਂ ਮੱਦਦ ਏ ਖੁਦਾ। 🙏
@gurlal4302
@gurlal4302 2 жыл бұрын
ਕੁਲਬੀਰ ਜੀਰੇ ਵਰਗਿਆਂ ਨੇ ਲੋਕਾਂ ਨਾਲ ਬਹੁਤ ਧੱਕਾ ਕੀਤਾ ਹੈ ਗੈਂਗਸਟਰ ਇਨ੍ਹਾਂ ਵਰਗੇ ਲੀਡਰ ਹੀ ਪੈਦਾ ਕਰਦੇ ਆ
@harneethayer6908
@harneethayer6908 2 жыл бұрын
,, ਚੰਗੇ ਗਾਇਕ , ਚੰਗੇ ਖਿਡਾਰੀ ,ਚੰਗੇ ਦੇਸ਼ ਭਗਤ ਬਸ ਇੰਨਾਂ ਦੇ ਹੀ ਗੋਲੀਆਂ ਵੱਜਦੀਆਂ ਤੇ ਇਹਨਾਂ ਦੇ ਹੀ ਐਕਸੀਡੈਂਟ ਹੁੰਦੇ ਆ , ਬਾਕੀ ਜਿਹੜੇ ਮੁਜਰਿਮ‌ ਆ ਉਹ ਬਲੁੱਟ ਪਰੂਫ ਗੱਡੀਆਂ ਵਿੱਚ ਘੁੰਮਦੇ ਫਿਰਦੇ ਆ 🙏🙏🙏 ਬਸ ਕਰੋ ਹੁਣ ਤਾਂ‌
@777SHARMA
@777SHARMA 2 жыл бұрын
ਇਹ ਤਾਂ ਚੰਗਾ ਖਿਡਾਰੀ ਹੈ!!! ਪਰ ਦਾਰੂ ਪੀਕੇ ਐਕਸੀਡੈਂਟ ਚ ਮਰਨ ਵਾਲਾ ਤਾਂ ਇੱਕ ਫਲੌਪ ਐਕਟਰ ਸੀ
@777SHARMA
@777SHARMA 2 жыл бұрын
@Okay Bye tata ਓਏ ਝੁੱਡੂਆ, ਮੇਰੀ ਗੱਲ ਪੱਲੇ ਹੀ ਨਹੀਂ ਪਈ ਤੇਰੇ, ਮੈਂ ਗਾਇਕਾਂ ਦੀ ਗੱਲ ਨੀ ਕਰ ਰਿਹਾ, ਮੈਂ ਤਾਂ ਵੈਲੇਨਟਾਈਨ ਸ਼ਹੀਦ ਭਾਈ ਛਾਬ ਬਾਈ ਦੀਪ ਛਿੱਦੂ ਜੀ ਦੀ ਗੱਲ ਕੀਤੀ ਸੀ, ਜਿਹੜਾ ਦਾਰੂ ਪੀਕੇ ਡਰਾਈਵਿੰਗ ਕਰਦਾ ਹੋਇਆ ਐਕਸੀਡੈਂਟ ਚ ਮਰਿਆ ਸੀ
@777SHARMA
@777SHARMA 2 жыл бұрын
@Okay Bye tata ਓਹਦੇ ਘਰਦੇ ਤਾਂ ਕਹੀ ਜਾਂਦੇ ਆ ਕਿ ਸਾਡਾ ਮੁੰਡਾ ਐਕਸੀਡੈਂਟ ਚ ਮਰਿਆ, ਓਹਦੇ ਭਰਾ ਮਨਦੀਪ ਸਿੱਧੂ ਦੀਆਂ ਇੰਟਰਵਿਊਆਂ ਚੱਕਲੋ, ਪਰ ਬਾਕੀ ਪੰਜਾਬ ਐਵੇਂ ਬਿਨ੍ਹਾਂ ਤਨਖਾਹ ਤੋਂ CBI ਦੀ ਡਿਊਟੀ ਕਰੀ ਜਾਂਦਾ 🤔 ਅਖੇ ਸਾਜ਼ਿਸ਼ ਆ🙄
@777SHARMA
@777SHARMA 2 жыл бұрын
@Okay Bye tata ਜਿੰਨਾਂ ਨੂੰ ਰੋਣਾ ਚਾਂਹੀਦਾ ਸੀ , ਓਹ ਤਾਂ ਰੋਏ ਨੀਂ, ਤੇ ਲੱਕੜਸਿਰੇ ਐਵੇਂ ਕੰਧਾਂ ਤੇ ਸਿਰ ਮਾਰ ਮਾਰ ਪਿੱਟੀ ਜਾਂਦੇ ਆ ਗਮ ਚ, ਸੰਸਕਾਰ ਤੋਂ ਲੈਕੇ ਫੁੱਲ ਚੁਗਣ ਤੱਕ ਦੀਆਂ ਸੈਂਕੜੇ ਵੀਡੀਓ ਚੱਕਲੋ, ਕਿਸੇ ਇੱਕ ਚ ਵੀ ਓਹਦੀ ਘਰਆਲੀ ਦੀ ਅੱਖ ਗਿੱਲੀ ਦਿਖਾਦੋ🤷🏽‍♂️ ਮਰਨ ਆਲੇ ਦੀ ਘਰਵਾਲੀ ਤਾਂ ਪਾਗਲ ਹੋ ਜਾਂਦੀ ਹੁੰਦੀ ਆ ਰੋ ਰੋ ਕੇ,ਥੋਡਾ ਮਾੜ੍ਹਾ ਜਿਆ ਵੀ ਦਿਮਾਗ ਓਸ ਗੱਲ ਕੰਨੀਂ ਕਿਉਂ ਨੀਂ ਜਾਂਦਾ ਬੀ ਓਹ ਦੁਖੀ ਕਿਉਂ ਨੀਂ ਹੋਈ,,?? ਉੱਤਰ-: ਕਿਉਂਕਿ ਓਹ ਬੇਵਫਾ ਝੂਠਾ ਬੰਦਾ ਸੀ ਘਰ ਵਾਲਿਆਂ ਵਾਸਤੇ
@777SHARMA
@777SHARMA 2 жыл бұрын
@Okay Bye tata ਰੀਨਾ ਰਾਏ ਲੱਕੜਸਿਰਿਆਂ ਤੋਂ ਡਰਦੀ ਮਾਰੀ ਮਰੀਕਾ ਚਲੀ ਗਈ ਸੀ, ਤੁਸੀਂ ਬਿਨ੍ਹਾਂ ਤਨਖਾਹ ਤੋਂ ਫਰੀ ਆਲੇ ਜਸੂਸਾਂ ਨੇਂ ਓਹਨੂੰ ਏਹੀ ਪੁੱਛ ਪੁੱਛ ਮਾਰ ਦੇਣਾ ਸੀ ਬੀ ਤੇਰੇ ਸੱਟ ਕਿਉਂ ਨੀਂ ਲੱਗੀ
@HardeepSingh-jy2ln
@HardeepSingh-jy2ln 2 жыл бұрын
ਇਹ ਵੀਰ ਨੂੰ ਇਨਸਾਫ ਮਿਲੇ ਇਹਦੇ ਤੇ ਗੋਲੀਆਂ ਚਲਾਉਣ ਵਾਲਿਆਂ ਦਾ ਵੀ ਇਨਕਾਉਂਟਰ ਜ਼ਰੂਰ ਹੋਵੇ ਕਾਫੀ ਟਾਈਮ ਤੋਂ ਵੀਰ ਗੈਂਗਸਟਰਾਂ ਖਿਲਾਫ਼ ਸੰਘਰਸ਼ ਲੜ ਰਿਹਾ
@gurjantsingh-se3ll
@gurjantsingh-se3ll 2 жыл бұрын
bilkulsach
@AvtarSinghDoabebaale
@AvtarSinghDoabebaale 2 жыл бұрын
Sahi gal kete veer ji 🙏
@gurmeetsilwala7291
@gurmeetsilwala7291 2 жыл бұрын
Sachi gal ha bro buhit vadiya waheguru aap khus rahe
@gurmailkaur9294
@gurmailkaur9294 2 жыл бұрын
Right
@gagndeepsingh7307
@gagndeepsingh7307 2 жыл бұрын
Tt
@makhansingh3002
@makhansingh3002 2 жыл бұрын
ਜੇ ਆਪਣੇ ਪਿਉਂ ਦੇ ਸੀ ਫਿਰ ਦੱਸ ਕੇ ਆੳਦੇ
@freetime187
@freetime187 2 жыл бұрын
Veer ji aaj kal ni sochda koi eda di gal nu ..hun ta bs nashe krke goliya chalande
@gurvindersingh8733
@gurvindersingh8733 2 жыл бұрын
ਵੀਰ ਜੀ ਤੁਹਾਡੀਆਂ ਗੱਲਾਂ ਬਹੁਤ ਸੋਹਣੀ ਆ ਲਗੀਆਂ ਸਲੂਟ ਬਾਈ ਨੂੰ ਜੀ ਖਰੀਆਂ ਖਰੀਆਂ ਅਸੀਂ ਤੁਹਾਡੇ ਨਾਲ ਆ ਜੀ ਸਾਬ
@gurlabhsingh8072
@gurlabhsingh8072 2 жыл бұрын
ਭਾਈ ਜਰੂਰ ਦੋ ਤਿੰਨ ਹੋਣੇ ਚਾਹੀਦੇ ਹਨ ਕੱਲਾ ਤਾਂ ਰੁੱਖ ਵੀ ਮਾੜਾ ਹੈ
@JaspreetSingh-bo9xy
@JaspreetSingh-bo9xy 2 жыл бұрын
ਬਾਈ ਹਾਈਕੋਰਟ ਰੀਟ ਲਾ ਦੇ। ਨਾਲੇ ਪੁਲਿਸ ਵਾਲਿਆ ਤੇ ਕੇਸ ਕਰਦੇ ਭਰਾ। ਤੇਰੇ ਗੋਡੀ ਹੱਥ ਲਾਉਣ ਗੇ। ਨੰਬਰ ਹੈਗਾ । ਜਿਸਨੇ ਐੱਫ .ਆਈ. ਆਰ ਜਿਸਨੇ ਕੀਤੀ ਸੀ।
@gurpreetsinghsidhu9861
@gurpreetsinghsidhu9861 2 жыл бұрын
ਸਹੀ ਗੱਲ ਹੈ ਨਾਲ ਪੁਲਿਸ ਨੂੰ ਪਾਰਟੀ ਬਣਾਕੇ ਕੇਸ ਹਾਈਕੋਰਟ ਵਿੱਚ ਰਿੱਟ ਦਾਇਰ ਕੀਤੀ ਜਾਣੀ ਚਾਹੀਦੀ ਹੈ
@gurmailkaur9294
@gurmailkaur9294 2 жыл бұрын
Right g
@mewadhaliwalmewasingh6732
@mewadhaliwalmewasingh6732 2 жыл бұрын
ਜੇ ਇਸ ਵੀਰ ਨੂੰ ਇਨਸਾਫ ਮਿਲ ਜਾਂਦਾ ਸ਼ਾਇਦ ਸਿੱਧੂ ਮੂਸੇਵਾਲਾ ਆਪਣੇ ਤੋਂ ਨਾਂ ਵਿਛੜਦਾ।
@jagjitsidhu8913
@jagjitsidhu8913 2 жыл бұрын
ਬਹੁਤ ਵਧੀਆ ਵੀਰ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@gurmeetjossan1653
@gurmeetjossan1653 2 жыл бұрын
ਆਹ ਚੈਨਲਾ ਵਾਲਿਆ ਨੂੰ ਪਤਾ ਨੀ ਕੀ ਦੌਰਾ ਪੈਦਾ ਜਿਹੜੇ ਪਹਿਲੇ 5 ਮਿੰਟ ਖਾ ਜਾਦੇਂ
@gautamramsaini7347
@gautamramsaini7347 2 жыл бұрын
मान साहब , गैंगस्टर से पीड़ित ऐसे खिलाड़ी को इंसाफ मिलना चाहिए। यह ल़डका जो बोल रहा है इसकी जांच होनी चाहिए। और दोषी पुलिसकर्मियों को सज़ा होनी चाहिए।
@Ansh343
@Ansh343 2 жыл бұрын
Maansahab ko disturb na karo bhai 😐 suhaagRaat chaL rahi hai abhi … . Abb Banda aisi condition me kya kare ? Gangster hi banega . Jab government hi kuch ni kar rahi hai . Shame on these politicians and police officers who were investigating this file . God bless you bro …❤
@suhkvindersingh215
@suhkvindersingh215 2 жыл бұрын
ਬਾਈ ਜੀ ਏਕ ਸਟਾਰ ਬਨ ਲਈ ਬਹੁਤ ਮੈਨਤ ਕਰਨੀ ਪੈਂਦੀ ਹੈ ਸਿਧੂ ਬਾਈ ਨੇ ਕਿੰਨੀ ਮੈਣਤ ਕੀਤੀ ਸੀ ਏਕ ਮਿੰਟ ਚ ਖਤਮ ਕਾਰ ਤਾਂ ਸਾਬ੍ਹ ਗੈਂਗ ਵਾਰ ਖਤਮ ਹੋਣਾ ਚਾਹੀ ਦਾ ਹੈ
@harmeetsingh771
@harmeetsingh771 2 жыл бұрын
ਇਹ ਵੀਰ ਐਮ ਐਲ ਏ ਕੁਲਵੀਰ ਜੀਰਾ ਦਾ ਨਾਮ ਲੈ ਰਿਹਾ ਪਰ ਜੀਰਾ ਚੁੱਪ ਕਿਉਂ ਹੈ ਇਸ ਦਾ ਕੀ ਮਤਲਬ ਸਮਝਿਆ ਜਾਵੇ। ਦਾਲ ਹੀ ਕਾਲੀ ਲੱਗਦੀ ਆ
@sandeepkaurjawandha1418
@sandeepkaurjawandha1418 2 жыл бұрын
ਜੇ ਇਦਾਂ ਦੇ ਪੁਲਿਸ ਅਫਸਰ ਹੋਣ ਤਾਂ ਇਦਾਂ ਹੋਵੇ ਹੀ ਨਾ , ਗੈਂਗਸਟਰ ਸਰਕਾਰ ਦੇ ਹੀ ਨੇ very bad 😞😔 waheguru ji Maher kari 🙏 so sad veere waheguru ji Maher rakhi justice ⚖️ for you 🙏
@santokhsingh4569
@santokhsingh4569 2 жыл бұрын
Hnji Di ji
@777SHARMA
@777SHARMA 2 жыл бұрын
@@santokhsingh4569 ਕੁੜੀ ਦਾ ਕੁਮੈਂਟ ਦੇਖਿਆ ਨੀਂ ਤੇ ਝੱਟ ਗੰਦ ਆਲੀ ਮੱਖੀ ਵਾਂਗੂੰ ਭੀਂ-ਭੀਂ-ਭੀਂ ਕਰਦਾ ਆ ਗਿਆ,, ਹੋਰ ਕੁਮੈਂਟ ਨੀਂ ਦਿਖੇ ਰਿਪਲਾਇ ਦੇਣ ਨੂੰ
@santokhsingh4569
@santokhsingh4569 2 жыл бұрын
@@777SHARMA Tanu Bari alergey aa mere comment to ki gall aa
@gillpassanger
@gillpassanger 2 жыл бұрын
ਇਹ ਬੁਜ਼ਦਿਲ ਗੈਂਗਸਟਰ ਦੂਰੋ ਗੋਲੀਆਂ ਮਾਰਨ ਜੋਗੇ ਹਨ,ਇਕਲੇ ਨਾਲ ਇਕੱਲਾ ਵੇਖਣ ਵਾਲੇ ਨਹੀ ਹਨ,ਇਹਨਾਂ ਦੋ ਕੌਰੀ ਦੇ ਗੈਂਗਸਟਰਾਂ ਨੂੰ ਅਸੀਂ ਪੰਜਾਬ ਦੇ ਲੋਕਾਂ ਨੇ ਹੀਰੋ ਬਣਾ ਰਖਿਆ ਹੈ,
@ravimahlewala3521
@ravimahlewala3521 2 жыл бұрын
ਸੱਚ ਨੇ ਬੋਲਣ ਨਹੀ ਦਿੱਤਾ ਪੱਤਰਕਾਰ ਨੂ🙏tnx ਬਾਈ ਪੱਤਰਕਾਰ ਜਿਸ ਨੇ ਇੰਟਰਵਿਊ ਕਰੀ ਆ 🙏
@punjabvillagemajha
@punjabvillagemajha 2 жыл бұрын
ਜਰ ਕੀ ਹੋਗੀਆ ਸਾਡੇ ਲੋਕਾਂ ਨੂੰ ਇਹਨਾਂ ਨੂੰ ਇਹ ਨੀ ਪਤਾ ਰੱਬ ਦੀ ਮਾਰ ਵੜੀ ਮਾੜੀ ਆ 🙏ਦੋ ਨੰਬਰ ਦੇ ਪੈਸੇ ਨਾਲ ਕੁਝ ਨੀ ਬਣਦਾ ਇੱਥੇ ਸਕੱਦਰ ਵੀ ਜਦੋਂ ਮਰੀਆਂ ਸੀ ਉਸ ਨੇ ਵੀ ਕਿਆ ਸੀ ਮੇਰੀਆਂ ਬਾਵਾ ਬਾਰ ਕੱਢ ਕੇ ਖੜੀਉ ਕੇ ਮੇ ਦੁਨੀਆਂ ਜਿੱਤ ਲੀ ਪਰ ਚੱਲੀਆਂ ਖਾਲੀ ਹੱਥ ਆ🙏ਕੰਮ ਉ ਕਰੋ ਜਿਸ ਨਾਲ ਦੁਨੀਆਂ ਯਾਦ ਕਰੇ ਤੁਹਾਡੇ ਪਰਿਵਾਰ ਨੂੰ ਲੋਕ ਕੈਣ ਇਹ ਬੰਦਾ ਤੁਹਾਡੇ ਪਰਿਵਾਰ ਦਾ ਸੀ ਜਰ ਪੁਲਿਸ ਵਾਲੀਉ ਅਸੀਂ ਵੀ,300,400 ਰੁਪਏ ਦੀ ਦਿਆੜੀ ਲਾ ਕੇ ਆਪਣੇ ਪਰਿਵਾਰ ਵਿੱਚ ਖੁਸ਼ ਆ ਧੰਨ ਸੀ ਸਾਡੇ ਗੁਰੂ ਜਿਹਨਾਂ ਤੁਰ ਕੇ ਦੁਨੀਆਂ ਗਾ ਤੀ ਅਸੀਂ ਵੱਡੀਆਂ ਗੱਡੀਆਂ ਲਈ ਆਪਣਾ ਜਮੀਰ ਵੇਚੀ ਜਾਨੇ ਆ
@kantochhajli560
@kantochhajli560 2 жыл бұрын
ਜਦੋਂ ਟਿਪਣੀ ਲਿਖਦੇ ਆਂ ਪੁਲਸ ਤੇ ਸਰਕਾਰਾਂ ਦੇ ਗੈਂਗਸਟਰ ਪਾਲੇ ਹੋਏ ਆਪਣੇ ਤਾਂ ਜਵਾਬ ਮਿਲ ਦਾ ਧੁਹਾਡੀ ਟਿਪਣੀ ਕਿਸੇ ਨੇ ਪਸੰਦ ਕੀਤੀ ਤਾਂ ਇਨ੍ਹਾਂ ਦਾ ਢਿਡ ਦੁਖਦਾ
@japraj4826
@japraj4826 2 жыл бұрын
ਵੀਰ ਜੀ ਇਹ ਬਿਲਕੁਲ ਸੱਚ ਐ ਹਰੇਕ ਮਾਤਾ ਪਿਤਾ ਆਪਣੇ ਪੁੱਤਰਾਂ ਦੀ ਪਰਵਰਿਸ਼ ਸੁਚੱਜੇ ਤਰੀਕੇ ਨਾਲ ਈ ਕਰਦੇ ਨੇ ਪਰ ਹਾਲਾਤਾਂ ਅੱਗੇ ਸਾਡੇ ਬੱਚੇ ਮਜ਼ਬੂਰ ਹੋ ਰਹੇ ਨੇ ਪਰਮਾਤਮਾ ਬੱਚਿਆਂ ਨੂੰ ਤੱਤੀਆ ਹਵਾਵਾਂ ਤੋ ਬਚਾ ਕੇ ਰੱਖੇ
@parghatsingh3112
@parghatsingh3112 2 жыл бұрын
ਮੇਰੀ ਸਾਰੇ ਪੰਜਾਬੀ ਜॅਟ िਸॅਖ ਲੜिਕਅਾ ਨੂੰ ਬੇਨਤੀ ਹੈ ਭਾਈ ਦੋ ਦੋ ਪੁॅਤ ਹੋਣੇ ਚਾਹੀਦੇ ਹੁਣ ਤੁਹਾਢੇ ਜੇ ਇॅਕ िਕਤੇ ਬਾਹਰਲੇ ਦੇਸ਼ िਗਅਾ ਤਾ ਦੂਜਾ ਇਧਰ ਪੰਜਾਬ िਵਚ ਹੋਵੇ
@shellyRoojam
@shellyRoojam 2 жыл бұрын
ਡੂੰਘੀਆਂ ਗੱਲਾਂ ਤੇ ਡੂੰਘੇ ਲੋਕ , ਛੇਤੀਂ ਕਿੱਤੇ ਸਮਝ ਚ ਨਈ ਆਉਂਦੇ✍🏻
@ParamjitSingh-jp8fz
@ParamjitSingh-jp8fz 2 жыл бұрын
ਦਮਾਗ ਨਾਲ ਸਮਜ ਆਉਂਦੀ
@Amritpalsingh-oj2eq
@Amritpalsingh-oj2eq 2 жыл бұрын
100 ਵਿੱਚੋਂ 99 ਬੇਈਮਾਨ, ਫੇਰ ਵੀ ਮੇਰਾ ਭਾਰਤ ਮਹਾਨ,, ਕਾਤਿਲ ਬਣੇ ਫਿਰਦੇ ਨਾਦਾਨ, ਫੇਰ ਵੀ ਮੇਰਾ ਭਾਰਤ ਮਹਾਨ, ਗੁੰਡਾਗਰਦੀ ਚ ਲੱਭਦੀ ਸ਼ਾਨ, ਫੇਰ ਵੀ ਮੇਰਾ ਭਾਰਤ ਮਹਾਨ, ਜ਼ਿੰਦਗੀ ਦੇ ਨਈਂ ਦਿਸਦੇ ਨਿਸ਼ਾਨ, ਕਿਵੇਂ ਕਹਾਂ ਭਾਰਤ ਮਹਾਨ,
@suhkvindersingh215
@suhkvindersingh215 2 жыл бұрын
ਵਾਹਿਗੁਰੂ ਜੀ ਕਿਰਪਾ ਕਰਨ ਬਾਈ ਤੇ ,, ਬਾਈ ਜੀ ਐਸ ਦੇਸ਼ ਵਿਚ ਇਨਸਾਫ ਨਾਮ ਦੀ ਕੋਈ ਚੀਜ ਨਹੀਂ ਗੈਂਗ ਸਟਰ ਤੇ ਸਰਕਾਰਾਂ ਸਾਬ੍ਹ ਮਿਲਿਆ ਹਾਨ 🙏🙏
@harjotsingh1067
@harjotsingh1067 2 жыл бұрын
Ganda des hai koi ni kharda vire naal pariwar kar ke insan chup karda ae
@suhkvindersingh215
@suhkvindersingh215 2 жыл бұрын
@@harjotsingh1067 ਸਹੀ ਗਾਲ ਯਾਂ ਬਾਈ
@rajuraikot955raju2
@rajuraikot955raju2 2 жыл бұрын
ਰਿਤੇਸ਼ ਲੱਖੀ ਜੀ ਨਾਲ ਵੀ ੲਿਸ ਬਾੲੀ ਨੇ ਸਾਰੀ ਗੱਲ ਕਰੀ ਸੀ ਤੇ ੳੁਹਨਾਂ ਨੇ ਸਾਰੀ ੲਿੰਟਰਵਿੳੂ ਕੲੀ ਦਿਨ ਪਹਿਲਾਂ ਦਿਖਾੲੀ ਸੀ
@rabbrakhassk9806
@rabbrakhassk9806 2 жыл бұрын
ਬਾਈ ਦੀ ਸਾਰੀ ਗਲਾ ਸੱਚੀਆਂ ਲਗ ਰਹੀਆਂ ਨੇ ਤੇ ਰਹੀ ਗੱਲ ਇਨਸਾਫ ਜਾ ਕਾਨੂੰਨ ਦੀ ਓਹੋ ਤਾਂ ਖੋਖਲਾ ਹੋ ਚੁੱਕਿਆ ਏ.... ਕਾਨੂੰਨ ਤਾਂ ਬਿਕਾਊ ਤੇ ਗੰਦਾ ਹੋਇਆ ਪੇਯਾ ਏ....
@sukhjithathur
@sukhjithathur 2 жыл бұрын
ਕੱਦ ਖੇਡਦਾ ਸੀ ਕੱਦ ਖੇਡਦਾ ਸੀ ਕਿਥੋ ਦਾ ਹੈ ਨਾਮ ਹੀ ਅੱਜ ਸੁਣੇ ਆ ਪੱਤਾ ਕਿਥੇ ਰੱਬ ਤੇ ਗਰਾਉਡ ਪਾਏ ਹੋਈਆਂ ਸੀ ਜਿਥੇ ਖੇਡਦਾ ਸੀ
@ਰਾਜਕੁਮਾਰ-ਸ7ਝ
@ਰਾਜਕੁਮਾਰ-ਸ7ਝ 2 жыл бұрын
ਇੰਡੀਆ ਵਿੱਚ ਪੰਜਾਬ ਦੇ ਲੋਕਾਂ ਨੂੰ ਕੋਈ ਵੀ ਇਨਸਾਨ ਨਹੀਂ ਮਿਲਦਾ ਕਿਉਂ ਕੀ ਤੁਸੀਂ ਗੁਲਾਮ ਹੋ ਪਹਿਲਾਂ ਆਜ਼ਾਦੀ ਲਵੋ ਖਾਲਿਸਤਾਨ ਦੀਆਂ ਵੋਟਾਂ ਬਣਾਉ ਖੁੱਲਕੇ ਹੁਣ ਮੋਕਾ ਹੈ ਆਪਣਾ ਕੋਮੀ ਘਰ ਖਾਲਿਸਤਾਨ ਲੈ ਲਵੋ
@Rajgym1234
@Rajgym1234 2 жыл бұрын
ਬਾਈ ਨੂੰ ਇਨਸਾਫ ਜਰੂਰ ਮਿਲਣਾ ਚਾਹੀਦਾ
@rajpalsingh1774
@rajpalsingh1774 2 жыл бұрын
ਲੋਕ ਦਲੇ ਹਵਾ ਦੇਂਦੇ ਨੇ ਗੈਂਗਸਟਰ ਨੂੰ
@sandhujatt1362
@sandhujatt1362 2 жыл бұрын
ਗੈਗਸਟਰਾ ਵਿੱਚ ਦਮ ਨਹੀ ਸੀ ਅਾ ਵੀਰ ਨਾਲ ਦੇਖ ਲੈਦੇ ਹਥਿਅਾਰ ਤਾ ਬੱਚੇ ਨੂੰ ਫੜਾ ਦਿੳੁ ੳੁਹ ਚਲਾ ਲੈਦਾ ਦਮ ਸੀ ਤਾ ਅੈਦਾ ਦੇਖਦੇ ਵੀਰ ਨਾਲ
@gurmailsingh2712
@gurmailsingh2712 2 жыл бұрын
ਪਹਾੜ ਜਿੱਡਾ ਜਿਗਰਾ ਜੱਟ ਦਾ । ਵਾਹਿਗੁਰੂ ਤੇਰੇ ਨਾਲ ਹੈ।
@ajaypal7485
@ajaypal7485 2 жыл бұрын
Tattoo jigra
@johnvaid5733
@johnvaid5733 2 жыл бұрын
@@ajaypal7485 putt jigra hi aa kehda ena kush hon tye bayad v ohna dye khilaf bol reha lard reha nai ta loki ander vard k baith jande darde bolde ni baki tusi haige fb vale kirde bas commenta ch certificate dain vale bande tuhanu sharam nai jama v pta ni kida dye loak aa kise bare galat kro sochde rab da dar nai jana taras nai kise lai enye gande nai bnaye rab nye insaan par tusi insaan toh janwar ban chuke aa
@ajaypal7485
@ajaypal7485 2 жыл бұрын
@@johnvaid5733 tu Bhut face by face wala Tu fb wala hi Aa Putt
@johnvaid5733
@johnvaid5733 2 жыл бұрын
@@ajaypal7485 edai lagda hunda jado tak shaa na hoi have kise tye kakka baki chal j fb vala hi maan laa par kise nu marda nai kainde gandi soch ni rakhde sareya lai sarbat da bhala mangida Waheguru da daar aa tera reply karna ta peya tu jehnu darpok kainda ohne ki ki face kita o soch tye fer likh kush j kise nu aapa changa nai keh sakde ta marda v na kaho
@ajaypal7485
@ajaypal7485 2 жыл бұрын
@Okay Bye tata ajja dekhla Marke
@harmanpindiala8528
@harmanpindiala8528 2 жыл бұрын
ਬਹੁਤ ਦੁੱਖ ਲੱਗਦਾ
@lakhbirsingh9109
@lakhbirsingh9109 2 жыл бұрын
ਉਸ ਵੇਲੇ ਦੇ ਅਫਸਰ ਨੂੰ ਵੀ ਜੇਲ ਵਿੱਚ ਬੰਦ ਕਰੋ
The Joker wanted to stand at the front, but unexpectedly was beaten up by Officer Rabbit
00:12
Офицер, я всё объясню
01:00
История одного вокалиста
Рет қаралды 3,9 МЛН
GIANT Gummy Worm Pt.6 #shorts
00:46
Mr DegrEE
Рет қаралды 94 МЛН
The Joker wanted to stand at the front, but unexpectedly was beaten up by Officer Rabbit
00:12