Interview Wirh Jagtar Dhanaula Legend Kabaddi Player||Rang Punjab De||Dharma Haryau||9876155179||

  Рет қаралды 220,525

Rang Punjab De : Dharma Haryau

Rang Punjab De : Dharma Haryau

5 жыл бұрын

Пікірлер: 298
@manjinderrandhawa6565
@manjinderrandhawa6565 3 жыл бұрын
ਮੈਂ ਕਬੱਡੀ ਹੁਣ ਵੇਖਦਾ ਕਮੇਟਰੀ ਵਾਲੇ ਵੀਰ ਤੋਂ ਹਰਜੀਤ ਬਰਾੜ ਬਾਰੇ ਸੁਣਿਆ ਤਾਂ ਯੂ ਟਿਊਬ ਤੇ ਕਬੱਡੀ ਕੱਢ ਕੇ ਵੇਖੀ ਹਰਜੀਤ ਬਰਾੜ ਬਹੁਤ ਤਕੜਾ ਰੇਡਰ ਸੀ ਭਾਜੀ ਧਨੋਲਾ ਨੇ ਬਹੁਤ ਸੱਚੀਆ ਗੱਲਾਂ ਕੀਤੀਆਂ ਕੋਈ ਹਕਾਰ ਦੀ ਗੱਲ ਨਹੀਂ ਕੀਤੀ
@sukhmandersingh1396
@sukhmandersingh1396 5 жыл бұрын
ਬਹੁਤ ਵਧੀਆ ਸੁਭਾਅ ਤੇ ਬਹੁਤ ਹੀ ਸਿਰੇ ਦਾ ਜਾਫੀ ਜਗਤਾਰ ਧਨੌਲਾ ।ਮੈਂ ਬਾਈ ਦੇ ਕਾਫੀ ਮੈਚ ਦੇਖ ਨੇ ਤੇ ਹਰਜੀਤ ਬਾਜੇਖਾਨੇ ਨੂੰ ਜੱਫਾ ਲਾਉਣਾ ਹਰੇਕ ਬੰਦੇ ਦੇ ਬਸ ਦੀ ਗੱਲ ਨਹੀਂ ਹੁੰਦੀ ਸੀ ।ਵਾਹਿਗੁਰੂ ਭਰਾ ਨੂੰ ਚੜਦੀਆਂ ਕਲਾਂ ਬਖਸ਼ਣ ।
@BalveerSingh-xp9qg
@BalveerSingh-xp9qg 4 жыл бұрын
ਵੀਰੇ ਕੋੲੀ ਸॅਕ ਨੀ ਜਗਤਾਰ ਦੀ िੲਕ िੲਕ ਗॅਲ ਸॅਚੀ ਅਾ
@rajideol680
@rajideol680 4 жыл бұрын
ਜਦ ਵਾਈ ਜੀ ਰਾੜਾ ਸਾਹਿਬ ਦੀ ਟੀਮ ਦੇ ਕੋਚ ਹੁੰਦੇ ਸੀ।ਹਰ ਰੋਜ ਟੀਮ ਫਸਟ ਆਉਦੀ ਸੀ।
@ManjeetSingh-oz2fd
@ManjeetSingh-oz2fd 4 жыл бұрын
ਬਹੁਤ ਵਧੀਆ ਇਨਸਾਨ ਜਗਤਾਰ ਧਨੌਲਾ
@hardeepsinghhappy7713
@hardeepsinghhappy7713 5 жыл бұрын
ਸਾਡੇ ਇਲਾਕੇ ਦੀ ਸ਼ਾਨ ਏ ਜਗਤਾਰ ਧਨੌਲਾ ਜੀ
@arshmaan5415
@arshmaan5415 2 жыл бұрын
ਬਾਈ ਜੀ ਜਗਤਾਰ ਧਨੋਲਾ ਦਾ ਨੰਬਰ ਹੈਗਾ
@SURJITSINGH-lq5dm
@SURJITSINGH-lq5dm 5 жыл бұрын
ਬਾਈ ਜੀ ਬਹੁਤ ਵਧੀਆ ਲੱਗੀ ਇੰਟਰਵਿਊ ਬਾਈ ਜਗਤਾਰ ਸਿੰਘ ਧਨੌਲਾ ਜੀ ਬਹੁਤ ਵਧੀਆ ਪਲੇਆਰ ਹਨ
@deeprataindia1170
@deeprataindia1170 2 жыл бұрын
ਜਗਤਾਰ ਸਿੰਘ ਧਨੌਲਾ ਜੀ ਬਹੁਤ ਵਧੀਆ ਇਨਸਾਨ ਤੇ ਸੁਪਰ ਸਟੋਪਰ ਕਬੱਡੀ ਦੇ ਸਨ।ਦਿਲੋਂ ਪਿਆਰ ਕਰਦੇ ਹਾਂ ਵੀਰ ਨੂੰ। ,,Ballu ਰਟੈਂਡਾ,,
@rajvinderdhaliwal9044
@rajvinderdhaliwal9044 2 жыл бұрын
ਅੱਜ ਤੱਕ ਦੀ ਸਭ ਤੋਂ ਵੱਧੀਆ ਐਟਰਵਿਉ ਹੈ ਜੀ ❤️👏👏👏👏👏
@PBX29.93
@PBX29.93 3 жыл бұрын
ਮਾਲਵੇ ਦੀ ਸ਼ਾਨ ਹਰਜੀਤ ਬਰਾੜ ਜੀ ਬਹੁਤ ਵਧੀਆ ਖਿਡਾਰੀ ਸੀ। ਹਮੇਸ਼ਾ ਖੁਸ਼ ਰਹਿਣ ਵਾਲੇ ਬਰਾੜ ਬਾਈ।ਜਗਤਾਰ ਧਨੌਲਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ। ਮਾਂ ਖੇਡ ਕਬੱਡੀ ਸਦਾ ਤਰੱਕੀਆਂ ਕਰਦੀ ਰਹੇ। ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਦੂਰ ਰੱਵੇ, ਇਹੀ ਅਰਦਾਸ ਆ ਵਾਹਿਗੁਰੂ ਜੀ ਅੱਗੇ 🙏🙏🙏🙏
@angelrunways3363
@angelrunways3363 5 жыл бұрын
Very good. Thank you dharam veer. No 1 interview bilkul pavittar te sachi suchi
@GurvinderSingh-li2nc
@GurvinderSingh-li2nc 5 жыл бұрын
ਸਲਾਮ ਆ ਜਗਤਾਰ ਵੀਰ ਜੀ ਤੁਹਾਨੂੰ
@shamshersandhu9026
@shamshersandhu9026 Жыл бұрын
Bahut wadhia galbaat. Jagtar dhanaula nu 100 salute 👍🙏👍🙏
@lifeofpandhers1638
@lifeofpandhers1638 2 жыл бұрын
ਆਪਣੇ ਟਾਈਮ ਚ ਬਾਈ ਜੀ ਦੀ ਫੁੱਲ ਚੜਾਈ ਸੀ 🔥🔥
@lovedeepsandhu5195
@lovedeepsandhu5195 4 жыл бұрын
ਹੀਰਾ ਬੰਦਾ ਬਾਈ ਜਗਤਾਰ
@MrBRAR60
@MrBRAR60 5 жыл бұрын
Bhut vadia insaan te sachhaa banda 👍
@sukhdeepbrar403
@sukhdeepbrar403 4 жыл бұрын
Nice galla kitia ustad ne bohat vadia laga
@tiwana2661983
@tiwana2661983 5 жыл бұрын
One of the best interview by dharma Haryau. Jagtaar dhanaula is living legend. Happy to hear about bheema saheri.
@harjitsingh9047
@harjitsingh9047 5 жыл бұрын
Mera dosat hai bhai ji the great personality and great player waheguru mehar rakhay ji bhai tay
@butaram2316
@butaram2316 5 жыл бұрын
ਬਹੁਤ ਵਧੀਆ ਜੀ ਜਗਤਾਰ ਸਰ ਜੀ
@jagdevdhaliwal3561
@jagdevdhaliwal3561 5 жыл бұрын
Super super star bai jagtar g..
@parvinderpankaj8466
@parvinderpankaj8466 4 ай бұрын
ਬਾਈ ਜੀ ਬਹੁਤ ਵਧੀਆ ਇੰਟਰਵਿਊ 👍👍🙏
@gurshibbhullar4930
@gurshibbhullar4930 2 жыл бұрын
ਬਹੁਤ ਮਜਾ ਆਇਆ ਜਗਤਾਰ ਧਨੋਲਾ ਵੀਰ ਜੀ
@harpreetbrar721
@harpreetbrar721 4 жыл бұрын
ਬਹੁਤ ਵਧੀਆ ਮੁਲਾਕਾਤ ਕੀਤੀ ੨੨ਦੀ
@ravindersingh-sm1ln
@ravindersingh-sm1ln 4 жыл бұрын
Nice person jagtar dhanola ji
@nripunjabi4841
@nripunjabi4841 5 жыл бұрын
ਘਰ ਘਰ ਪੁੱਤ ਜੰਮਦੇ ਜਗਤਾਰ ਧਨੌਲਾ ਨੀ ਕਿਸੇ ਨੇ ਬਣ ਜਾਣਾ ।
@harpreetsran8521
@harpreetsran8521 5 жыл бұрын
Shi glh a veere Bda piyara player a plzz contact no. Send krdo Jagtar Da My mobile number 98770-78725
@rangpunjabdedharmaharyau9220
@rangpunjabdedharmaharyau9220 5 жыл бұрын
9814820648 jagtar Dhanaula
@kakabrar8029
@kakabrar8029 9 ай бұрын
ਜਗਤਾਰ ਸਿੰਘ ਧਨੌਲਾ ਬਹੁਤ ਵਧੀਆ ਸਟੋਪਰ ਠਰੱਮੇ ਸੁਭਾਅ ਦਾ ਮਾਲਕ ਅਸਲੀ ਸਪੋਕਸਮੈਨ ਸ਼ਿਪ ਤੇ ਏਹਨਾ ਪੁਰਾਣੇ ਖਿਡਾਰੀਆਂ ਚ ਹੁੰਦੀ ਸੀ, ਅਜਕਲ ਤੇ ਸੜਦੇ ਆ ਵਿਰੋਧੀ ਖਿਡਾਰੀ ਤਕੜਾ ਹੋਵੇ ਤਾਂ ਪੁੱਠੀ ਸੋਚਦੇ ਮਤਲਬ ਕਿਵੇਂ ਨਾ ਕਿਵੇਂ ਰਸਤੇ ਚੋ ਚੁਗਿਆ ਜਾਵੇ
@veetmandmand6711
@veetmandmand6711 4 жыл бұрын
22ਬੰਦਾ ਹੀ ਬਹੁਤ ਚੰਗਾ
@khushwindersingh7570
@khushwindersingh7570 2 жыл бұрын
ਬਹੁਤ ਵਧੀਆ ਵੀਰ ਜੀ,ਬਾਈ ਵਿਚ ਕਿਨੀ ਨਮਰਤਾ ਵਾਹਿਗੁਰੂ ਮੇਹਰ ਕਰਨ।
@anmolbrar3391
@anmolbrar3391 2 жыл бұрын
ਬਾਈ ਜੀਉ ਕਾਸ਼ ਕਿ ਤੁਰ ਗਿਆ ਪੁੱਤ ਬਰਾੜਾਂ ਦਾ ਜਿਸਦਾ ਪਿੰਡ ਸੀ ਬਾਜਾਖਾਨਾ। ਅਜ ਤਾਂ ਆਪ ਜੀ ਨੇ ਬਹੁਤ ਹੀ ਵਧੀਆ ਅਤੇ ਜਿਆਦਾ ਬਾਈ ਹਰਜੀਤ ਬਰਾੜ ਸਾਹਿਬ ਜੀਉ ਦੀ ਜਿੰਦਗੀ ਦੇ ਬਾਰੇ ਨਵੀਂ ਪੀੜ੍ਹੀ ਨੂੰ ਜਾਣਕਾਰੀਆਂ ਦਿਤੀਆਂ ਗਈਆਂ ਹਨ।ਅਸੀਂ ਵੀ ਵਿਸੇਸ਼ ਤੌਰ ਤੇ ਪਟਿਆਲਾ ਤੋਂ ਮਿੱਤਰਾਂ ਦੇ ਨਾਲ ਗਏ ਸੀ। ਬਾਈ ਜੀ ਦੇ ਪਿੰਡ ਵਿਚ ਲਗਾਏ ਗਏ ਬੁੱਤ ਦੇ ਕੋਲ ਖੜ੍ਹ ਕੇ ਦਰਸ਼ਨ ਕੀਤੇ ਹਨ। ਧੰਨਵਾਦ ਜੀਉ। ਵਲੋਂ ਬਰਾੜਾਂ ਦੇ ਪਰਿਵਾਰਾਂ ।
@ravinderdhindsa4358
@ravinderdhindsa4358 5 жыл бұрын
Excellent player and person 👍 Nice interview
@jaggaghaint698
@jaggaghaint698 5 жыл бұрын
ਬਹੁਤ ਵਧੀਆ ਜਾਫੀ ਜਗਤਾਰ
@karandeepsingh1738
@karandeepsingh1738 4 жыл бұрын
Jagtar Veer Ji tuhada subhah bahut vdia lagia... Waheguru mehr rakhe
@munnasingh9486
@munnasingh9486 3 жыл бұрын
Jabardust interew with Dharma production❤️🔥
@paramjitgrewal9310
@paramjitgrewal9310 4 жыл бұрын
Thanks brother sat sri akal bai g ap g the name sade daddy g sanu her time ap g de game bara sanu dass k sanu play kar this way i was ok with doing raid and and stop But do stopin my way game daddy he sad raiders and stopper makes game we called kabbadi my motivation
@surendrasandhu1911
@surendrasandhu1911 5 жыл бұрын
good interview bhaji👌👌👌👌
@kamaljeetsingh2431
@kamaljeetsingh2431 5 жыл бұрын
Siraa Player Jagtar Dhanola
@rajdeepsingh4690
@rajdeepsingh4690 4 жыл бұрын
Jagtar Bai g legend haige ne te rehange all time
@manindermaninder1640
@manindermaninder1640 4 жыл бұрын
ਹਰਜੀਤ ਬਰਾੜ ਨੂੰ ਇਹ ਬੰਦਾ ਰੋਕ ਦਾ ਸੀ
@gurpartapkhehra5544
@gurpartapkhehra5544 3 жыл бұрын
Ryt Harjit nu rokna sokha nhi c
@balvindersinghbhikhi3028
@balvindersinghbhikhi3028 5 жыл бұрын
Good player as well as good personality. Very good interview.
@UttamSingh-wc5vr
@UttamSingh-wc5vr 2 жыл бұрын
ਬਹੁਤ ਵਧੀਆ
@jashandeep2531
@jashandeep2531 2 жыл бұрын
Mera favourite stoper hai jagtar bai
@Mony_tandwal
@Mony_tandwal 5 жыл бұрын
Bhut vdy jaffi bai jagtar
@preetrangi001
@preetrangi001 2 жыл бұрын
Bahut vadiya interview c es mhaan kabaddi khidaari naal.
@ramindersingh5960
@ramindersingh5960 4 жыл бұрын
ਸਿਰਾ ਜਾਫੀ ਮਾਝੇ ਦਾ ਮਝੈਲ ਬੱਬਰ ਸੇਰ ਸੁਖਰਾਜ ਸਿੰਘ ਬਟਾਲਾ ਵਾਲੇ ਗਰਦਾਸਪੁਰੀਆ ਮਾਝੇ
@gurdasjagmal8262
@gurdasjagmal8262 4 жыл бұрын
Umar 50saal di a ustad di lagde 27-28 saal de a
@AmrinderSingh-tq5ci
@AmrinderSingh-tq5ci 2 жыл бұрын
ਬਹੁਤ ਵਧੀਆ ਜੀ
@mandeepmahi7992
@mandeepmahi7992 5 жыл бұрын
super duper star player Jagtar g
@buntyii1092
@buntyii1092 4 жыл бұрын
22 sira jagtar dhanaula full kaim banda
@jaycheema3305
@jaycheema3305 5 жыл бұрын
very good dharme ji
@jakhmidil8114
@jakhmidil8114 4 жыл бұрын
ਬਾਈ ਜੀ ਕਿਸੇ ਪੁਰਾਣੇ ਪਲੇਅਰ ਤੋਂ ਹਰਜੀਤ ਬਰਾੜ ਦੇ ਬਾਰੇ ਵਿੱਚ ਪੂਰੀ ਗੱਲਬਾਤ ਕਰਕੇ ਸੇਅਰ ਕਰੋ ਜੋ ਹਰਜੀਤ ਦੇ ਨਾਲ ਰਿਹਾ ਹੋਵੇ ਖੇਡਿਆ ਹੋਵੇ ਜਿਵੇਂ ਬਾਈ ਜਗਤਾਰ ਧਨੌਲਾ ਨੇ ਦੱਸਿਆ ਬਰਾੜ ਦੇ ਬਾਰੇ ਵਿੱਚ ।
@deepkheri364
@deepkheri364 3 жыл бұрын
CAhnne almagir wle di Suni
@manpreetsinghbrar7597
@manpreetsinghbrar7597 2 жыл бұрын
@@deepkheri364 link haiga bai?
@gsbrar287
@gsbrar287 2 ай бұрын
kzbin.info/www/bejne/rmmVfqh_mrSlrdksi=EvtFS9J6LMYq1Z7o
@rupindersinghsaini5626
@rupindersinghsaini5626 5 жыл бұрын
Jaguar was very cool and good stopper of his time. I was referee near about 100 matches.
@ParmjitSingh-rz3sg
@ParmjitSingh-rz3sg Жыл бұрын
Bhaji tusi kitho ho
@AmandeepSingh-ys2ip
@AmandeepSingh-ys2ip 4 жыл бұрын
Galbaat endless veer g and God bless you
@tarunsharma5762
@tarunsharma5762 4 жыл бұрын
Bilkul sahi gal aa bai
@khannasandhu7444
@khannasandhu7444 4 жыл бұрын
boht vadia insan ne jagtar y
@kaladhanaula3692
@kaladhanaula3692 2 жыл бұрын
Sirra interview 22
@gursewakdhaliwal5232
@gursewakdhaliwal5232 2 жыл бұрын
ਬਹੁਤ ਹੀ ਵਧਿਆ ਗੱਲਾਂ 22 ਜਗਤਾਰ ਧਨੌਲਾ ਦੀਆਂ
@guramritbhullar7902
@guramritbhullar7902 2 жыл бұрын
ਬਾਈ ਜਗਤਾਰ ਬੁਹਤ ਮੈਚ ਦੇਖੇ ਤਹਾਡੇ ਹੁਣ ਤਾ ਸਮਾ ਹੀ ਬਦਲ ਗਿਅਾ ਬਾਈ
@dharmindersoohi9332
@dharmindersoohi9332 3 жыл бұрын
Real legend... Jio Jagtar Bai Ji
@Amanabhullar_9294
@Amanabhullar_9294 5 жыл бұрын
Nice players and nice parsan a jagtar Paji
@user-gd1uq9oi5w
@user-gd1uq9oi5w 4 жыл бұрын
ਸਦੋਕੇ ਵਾਲੇ ਮੋ ਨੇ ਨਾਲ ਵੀ ਮੁਲਾਕਾਤ ਜਰੂਰ ਕਰੋ
@kamalvirk6605
@kamalvirk6605 5 жыл бұрын
Nice interview
@bulletlovers1096
@bulletlovers1096 4 жыл бұрын
ਵਾਹ ਜਗਤਾਰ ਬਾਈ
@LuckySingh-gg4cq
@LuckySingh-gg4cq 5 жыл бұрын
Good sir
@dhillonbalair5501
@dhillonbalair5501 4 жыл бұрын
ਬਾਈ ਭੀਮਾ ਪਲਵਾਨ ਬਾਰੇ ਦੱਸੋ
@inderjitinderjit8472
@inderjitinderjit8472 5 жыл бұрын
Sirra sir because he is a legend
@harinsdersingh7137
@harinsdersingh7137 Жыл бұрын
ਅਸੀਂ ਬਾਈ ਜੀ ਵਾਰੇ ਬਹੁਤ ਵਧੀਆ ਗੱਲਾਂ ਸੁਣਦੇ ਹਾਂ ਵੀ ਬਹੁਤ ਵਧੀਆ ਖਿਡਾਰੀ ਰਿਹਾ ਪਰ ਅੱਜ ਪਤਾ ਲੱਗਾ ਕਿ ਇਹ ਇਨਸਾਨ ਵੀ ਬਹੁਤ ਵਧੀਆ ਨੇ
@gurtejdhaula6075
@gurtejdhaula6075 4 жыл бұрын
Sirra jaffi
@AmandeepSingh-ys2ip
@AmandeepSingh-ys2ip 5 жыл бұрын
Super player c Bai
@namdharibalwantsinghje4879
@namdharibalwantsinghje4879 2 жыл бұрын
Very nice and precious interview, 👌✌
@Amandeepkaur-lt3id
@Amandeepkaur-lt3id 5 жыл бұрын
Amazing interview
@navdeepchouhan867
@navdeepchouhan867 4 жыл бұрын
Bai bhut vdia interview aaa kde ne eni vdia interview dekhi down to earth player ne jagtar ji
@barindersinghchaudhary4343
@barindersinghchaudhary4343 4 жыл бұрын
Sirra interview veer ji love you veer
@harpreetsingh-lu3hi
@harpreetsingh-lu3hi 4 жыл бұрын
End interview
@sarvjeetsibgh6346
@sarvjeetsibgh6346 3 жыл бұрын
great player jagtar ji
@manpreetswag1870
@manpreetswag1870 4 жыл бұрын
Great man
@jollyshergill6005
@jollyshergill6005 5 жыл бұрын
Sirra interview uncle g
@jorarai5358
@jorarai5358 4 жыл бұрын
Down to Earth man , great jaffi
@golisingh8082
@golisingh8082 4 жыл бұрын
ਬਹੁਤ ਨਿਘਾ ਸੁਭਾਅ ਵੀਰ ਦਾ
@hakamkharoud8252
@hakamkharoud8252 4 жыл бұрын
Y nazara e leya ta yr ajj tan
@HardeepSingh-nd1gp
@HardeepSingh-nd1gp 4 жыл бұрын
Nice person
@ParmjitSingh-rz3sg
@ParmjitSingh-rz3sg 4 жыл бұрын
Down to earth player....very nice
@upkarsingh2309
@upkarsingh2309 4 жыл бұрын
Great player
@JobanQueen
@JobanQueen 2 жыл бұрын
Good very good I like Jagtar stopper
@paramjitsingh2049
@paramjitsingh2049 5 жыл бұрын
ਵੀਰ ਜੀ ਧਨੋਲਾ ਜੀ ਦੀ ਕਬੱਡੀ ਮੈਚ ਦੀ ਵੀਡੀਓ ਜਰੂਰ ਦਿਖਾਈ ਜਾਵੇ
@ravinderdhindsa4358
@ravinderdhindsa4358 5 жыл бұрын
kzbin.info/www/bejne/fnbJqppjjJppiLM
@GurpreetSingh-qc6rl
@GurpreetSingh-qc6rl 4 жыл бұрын
0
@GurpreetSingh-qc6rl
@GurpreetSingh-qc6rl 4 жыл бұрын
@@ravinderdhindsa4358 no
@MSGaminG-cc4dz
@MSGaminG-cc4dz 2 жыл бұрын
Balle Bai g very good Insane
@gouravgill474
@gouravgill474 5 жыл бұрын
Seraaaaaaa Palyer Jagtar Danola Bai
@Ranjitsingh-bm9fw
@Ranjitsingh-bm9fw 5 жыл бұрын
Very good player & very good interview
@jaskharoud4156
@jaskharoud4156 5 жыл бұрын
Tuc hr interviw vkh de oh
@pargatlitt6598
@pargatlitt6598 2 жыл бұрын
Bahut hi vadhia interview, apne ilaje di shaan.
@gagginangal2854
@gagginangal2854 5 жыл бұрын
good parsen aaa jagtar
@navtejsingh1279
@navtejsingh1279 4 жыл бұрын
Very nice interview
@Armaan90287
@Armaan90287 5 жыл бұрын
Purane te ajj de tim da man pasnd paler
@sajjankailey9097
@sajjankailey9097 Жыл бұрын
Jagtar dhanaula ne bahut top di kabbadi khedi baba lamiyan umran karre purrane playeran diyan
@pappupallah6605
@pappupallah6605 4 жыл бұрын
GOOD VEER JAGTAR DHANOULA
@gurdeepgurdeep4214
@gurdeepgurdeep4214 4 жыл бұрын
Great plyer
@nimmabajakhana6551
@nimmabajakhana6551 5 жыл бұрын
Nice
@harinderpalsinghsohi1549
@harinderpalsinghsohi1549 10 ай бұрын
ਅਮਰਗੜ੍ਹ ਸ਼ੋਂ ਮੈਚ ਸੀ ਹਰਜੀਤ ਦਾ ਜਗਤਾਰ ਨਾਲ ਕੁਰੜ ਵਾਲਾ ਫੌਜੀ ਵੀ ਸੀ ਜਗਤਾਰ ਬਾਈ ਨਾਲ
@sukhjinderdhillon8170
@sukhjinderdhillon8170 2 жыл бұрын
ਬਹੁਤ ਵਧੀਆ👍
@theequalizer6936
@theequalizer6936 5 жыл бұрын
Boht vadhia Bai g .thodi halimi hi dasdi a thode vich gun hege ne player wale v te insaaniat Vale v
@luckygujjar2281
@luckygujjar2281 4 жыл бұрын
veer ji 1 banti hai ki harjeet bajekhene veer te filam bnaye jaye ta jo youth nu change sadhe mile
@AmarjeetSingh-rc3yt
@AmarjeetSingh-rc3yt 4 жыл бұрын
💪💪💪
@tarsemsinghsingh6002
@tarsemsinghsingh6002 Жыл бұрын
Bai jagtar very good sat cere iakal bai sekha kalin moga
FOOLED THE GUARD🤢
00:54
INO
Рет қаралды 64 МЛН
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
My little bro is funny😁  @artur-boy
00:18
Andrey Grechka
Рет қаралды 13 МЛН
Interview with Mangi Surakhpur Ex Kabaddi Player ||Dharma Haryau(9876155179)
38:46
Rang Punjab De : Dharma Haryau
Рет қаралды 39 М.
Rana Wanj ਤੇ Harjit bajakhana ਦੀ ਆਪਸੀ ਟੱਕਰ ਦੀਆਂ ਗੱਲਾਂ
14:49
Dil diyan gallan (ਦਿਲ ਦੀਆਂ ਗੱਲਾਂ )
Рет қаралды 40 М.
Инженер #история #ссср #фильмы #кино
0:59