ਪਾਕਿਸਤਾਨੀ ਖਿਡਾਰੀਆਂ ਦੇ ਬਾਲੇ ਕੱਢਣ ਵਾਲਾ ਕਬੱਡੀ ਖਿਡਾਰੀ Shaba Gurdaspuria Kabaddi Player||Dharma Haryau|

  Рет қаралды 168,165

Rang Punjab De : Dharma Haryau

Rang Punjab De : Dharma Haryau

Күн бұрын

#Shabagurdaspuria #interview #Rangpunjabde
legend kabaddi Player interview

Пікірлер: 266
@harbanssingh5888
@harbanssingh5888 6 ай бұрын
ਹਰਜੀਤ ਬਰਾੜ ਬਾਜਾਖਾਨਾ ਵਾਲੇ ਲਾਈਕ ਕਰੋ ❤❤❤❤🎉🎉
@jagdishpunia8325
@jagdishpunia8325 2 ай бұрын
@HarpalSingh-uv9ko
@HarpalSingh-uv9ko 3 жыл бұрын
ਧਰਮੇ ਇੰਦਗੜ ਵਾਲੇ ਦੀ ਇੰਟਰਵਿਊ ਕਰੋ ਰੇਸ਼ਮ ਦੇ ਭਰਾ ਦੀ। ਤੇ ਹਰਜੀਤ ਬਰਾੜ ਦੀ ਬੇਟੀ ਦੀ ਵੀ ਇੰਟਰਵਿਊ ਕਰੋ। ਧੰਨਵਾਦ ਜੀ
@rajinderaustria7819
@rajinderaustria7819 Жыл бұрын
ਸ਼ੱਬਾ ਗੁਰਦਾਸਪੁਰੀਆ ਭਾਜੀ ਕਬੱਡੀ ਦਾ ਬਹੁਤ ਵੱਡਾ ਖਿਡਾਰੀ ਇਹ ਕਹਿ ਸਕਦੇਂ ਕਿ ਬਹੁਤ ਵੱਡਾ ਇਕ ਥੱਮ ਰਿਹਾ ਮੈਂ ਇਹਨਾਂ ਨੂੰ ਖੇਡਦੇਆਂ ਦੇਖਿਆ ਰੱਬ ਇਹਨਾਂ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ। RAJINDER SINGH AUSTRIA (VIENNA)
@gagandeepsingh6417
@gagandeepsingh6417 4 жыл бұрын
ਬਾਈ ਧਰਮੇ ਹਰਜੀਤ ਬਰਾੜ ਦੇ ਘਰਵਾਲ਼ੀ ਤੇ ਕੁੜੀ ਦੀ ਇੰਟਰਵਿਊ ਕਰੋ
@KulwinderSingh-xf4vs
@KulwinderSingh-xf4vs 2 жыл бұрын
ਹਾਂਜੀ ਬਾਈ ਜਰੂਰ ਕਰੋ
@deeprataindia1170
@deeprataindia1170 Жыл бұрын
ਵਾਹ ਜੀ ਵਾਹ ਸੱਭਾ ਗੁਰਦਾਸ ਪੁਰ ਵਾਲਾ ਅੰਨੀ ਜਾਨ ਵਾਲਾ ਜਵਾਨ ਸਾਦਗੀ ਬਹੁਤ ਜ਼ਿਆਦਾ ਸੀ ਪੰਜਾਬ ਵਿੱਚ ਇੱਕ ਜੱਫਾ ਆਪ ਲੁਆ ਲੈਂਦਾ ਸੀ। ਸਾਹ ਰੋਕਣ ਵਾਲਾ ਦਰਸ਼ਕਾਂ ਦਾ ਪਲੇਅਰ ਸੀ।ਵਾਰ ਵਾਰ ਸਲਾਮ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ। ,,Ballu ਰਟੈਂਡਾ,,
@butaram2316
@butaram2316 5 жыл бұрын
ਬਹੁਤ ਵਧੀਆ ਜੀ ਸੀਨੀਅਰ ਪਲੇਅਰ
@sattusingh6668
@sattusingh6668 4 жыл бұрын
ਸੁਲਤਾਨ ਤੇ ਲੁੱਧਰ ਅੱਜ ਦੇ ਸਮੇਂ ਦੇ ਸਭ ਤੋਂ ਵਧੀਆ ਰੇਡਰ ਹੈ ਬਾਈ ਜੀ
@Arnav4149
@Arnav4149 Жыл бұрын
ਵੀਰੇ ਸੁਲਤਾਨ ਤੇ ਲੁੱਧਰ ਵੀ ਬਹੁਤ ਵਧੀਆ ਪਲੇਅਰ ਨੇ ਪਰ ਸੱਬਾ ਉਹ ਟਾਇਮ ਚ ਬਹੁਤ ਤੱਕੜਾ ਖੇਡਿਆ ਏ
@ajmersingh4307
@ajmersingh4307 Ай бұрын
ਤੁਸੀਂ ਭਾਜੀ ਦੁਸਾਂਝ ਕਲਾਂ ਵੀ ਖੇਡਣ ਆਏ ਸੀ ਅਸੀਂ ਭਾਜੀ ਤੁਹਾਡੀ ਗੇਮ ਦੇਖ ਕੇ ਬਹੁਤ ਖੁਸ਼ ਹੋਏ ਸੀ ਸੱਬਾ ਸੱਬਾ ਹੋ ਗਈ ਸੀ ਭਾਜੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਤੰਦਰੁਸਤੀ ਬਖ਼ਸ਼ੇ ❤❤❤
@kakabrar8029
@kakabrar8029 2 ай бұрын
ਬਹੁਤ ਵਧੀਆ ਰੇਡਰ ਸੱਬਾ ਬਾਈ ❤ ਆਪਣੇ ਸਮੇਂ ਦਾ
@shehbajsingh1280
@shehbajsingh1280 4 жыл бұрын
ਜਿਉਂਦੀ ਰਹੇ ਪਿਤਾ ਪੁਰਖੀ ਖੇਡ ਕਬੱਡੀ ਇਹ ਖੇਡ ਪਿਤਾ ਪੁਰਖੀ ਹੁੰਦੀ
@ਭੌਰਅਵਤਾਰ
@ਭੌਰਅਵਤਾਰ 2 ай бұрын
ਫਿੱਡੂ ਮੰਗੀ ਨਿੱਕੇ ਹੋਰਾਂ ਨਾਲ ਟੌਪ ਦੀ ਟੀਮ ਸੀ ।ਕੁਵਿੰਟਲ ਭਾਰ ਵਾਲੇ ਜੰਜੂਆਂ ਨੂੰ ਫੁੱਲਾਂ ਵਾਂਗ ਚੁੱਕ ਕੇ ਛਿੱਟਾ ਦੇਣਾ ਸ਼ੱਬੇ ਦਾ ਇੱਕ ਇਤਿਹਾਸਿਕ ਪੁਆਇੰਟ ਹੈ ।👏🙌😍🙏
@DarshanSingh-bm6je
@DarshanSingh-bm6je 4 жыл бұрын
ਬਹੁਤ ਹੀ ਵਧੀਆ ਇੰਟਰਵਿਊ ਧਰਮਾ ਜੀ
@gurdevsingh9300
@gurdevsingh9300 Жыл бұрын
ਫਿੱਡੂ, ਸ਼ਬਾ, ਮੰਗੀ, ਭੀਮਾ, ਹਰਜੀਤ ਬਰਾੜ ਵਧੀਆ ਰੇਡਰ ਰਹੇ ਨੇ
@TochiKhangura
@TochiKhangura 5 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀਉ
@GurwantSingh-pu4zz
@GurwantSingh-pu4zz 5 ай бұрын
ਜੀ ਵਾਹਿਗੁਰੂ ਜੀ ਸਦਸਦਾ ਚੜਦੀਕਲਾ ਹੋਵੇ ਜੀ
@rajghagga2312
@rajghagga2312 5 жыл бұрын
ਮਹਾਨ ਖਿਡਾਰੀ ਸੱਭਾ ਗੁਰਦਾਸਪੁਰੀਆ
@mehndipalwan7549
@mehndipalwan7549 Жыл бұрын
ਸ਼ੱਬਾ ਗੁਰਦਾਸਪੁਰੀਆਮਾਝੇ ਦੀ ਆਨ ਤੇ ਸ਼ਾਨ ਹੈ
@shamshersandhu9026
@shamshersandhu9026 Жыл бұрын
Bahut khoob . Shabbaa Bha ji zindaabad . Wadhia khidari te wadhia insaan .🙏👍
@goldydhillo3027
@goldydhillo3027 5 жыл бұрын
Legendry Player..waheguru hmesha Chardi Kla ch rakhe 22 nu...
@JugrajBrar-m1n
@JugrajBrar-m1n 2 ай бұрын
ਬਹੁਤ ਵਧੀਆ ਜੀ🎉
@mangatsinghsall476
@mangatsinghsall476 4 жыл бұрын
ਚੰਗਾ ਲੱਗਾ ਸ਼ੱਬੇ ਦੀਆਂ ਗੱਲਾਂ ਸੁਣ ਕੇ
@ArjunSingh-wk6mg
@ArjunSingh-wk6mg 2 жыл бұрын
Waheguru tenu hamesha khush rakhe ji 🙏🙏
@Arnav4149
@Arnav4149 Жыл бұрын
ਸਾਨੂੰ ਆਪਣੇ ਮਾਝੇ ਦਾ ਬੱਬਰ ਸ਼ੇਰ ਰੇਡਰ ਏ
@mangalsinghgill9923
@mangalsinghgill9923 4 жыл бұрын
I am from Barking, East London. Sabha played for Singh Sabha Barking since 1986. I was fan of Barking and saw him play every summer since then. I still remember his first match. He had temperature but still played.He was an excellent player.
@dehatijadibuti1928
@dehatijadibuti1928 4 ай бұрын
ਜਦੋਂ ਸੱਬਾ ਸਰਦਾਰ ਸੀ ਮੈਂ ਉਦੋਂ ਇਹਦੀ ਕਬੱਡੀ ਬੱਬੇਹਾਲੀ ਛਿੰਜ ਵਿੱਚ ਵੇਖੀਂ ਸੀ ਬੜਾ ਫੁਰਤੀਲਾ ਸੀ
@Sukhvindersingh1313-i2b
@Sukhvindersingh1313-i2b 2 жыл бұрын
ਹਰਜੀਤ ਬਾਜੈ ਖਾਨਾ ਵੀ ਬਹੁਤ ਵਧੀਆ ਰੇਡਰ ਸੀ
@sidhusaab6632
@sidhusaab6632 6 ай бұрын
ਬਹੁਤ ਵਧੀਆ ਧਰਮੇ ਵੀਰ
@karmjitsinghgill3323
@karmjitsinghgill3323 2 ай бұрын
ਸੱਬਾ👍
@atinderrandhawa4485
@atinderrandhawa4485 5 жыл бұрын
👌👌❣️❣️ Raab Chardi Kalan Ch rakhe uncle ji nu 🙏🙏
@charanjeetsandhu1669
@charanjeetsandhu1669 Жыл бұрын
ਬਹੁਤ ਵਧੀਆ ਰੇਡਰ
@balwindermoudgill4966
@balwindermoudgill4966 4 жыл бұрын
Shabha Vir , Punjab te Desh nu tuhadey vargey yodhian te hamesha Mann rahega.
@bhagatram2374
@bhagatram2374 2 ай бұрын
❤❤❤❤❤❤❤❤
@ramindersingh5960
@ramindersingh5960 4 жыл бұрын
ਸਿਰਾ ਜਾਫੀ ਮਾਝੇ ਦਾ ਮਝੈਲ ਬੱਬਰ ਸੇਰ ਸੁਖਰਾਜ ਸਿੰਘ ਬਟਾਲਾ ਵਾਲੇ ਗਰਦਾਸਪੁਰੀਆ ਮਾਝੇ ਦਾ ਮਝੈਲ ਬੱਬਰ ਸੇਰ ਸੁਖਰਾਜ ਸਿੰਘ
@karmjitsinghgill3323
@karmjitsinghgill3323 4 жыл бұрын
Good ਪਲੇਅਰ ਬਾਈ 👍
@singhavtar9092
@singhavtar9092 4 жыл бұрын
bhut vadiya player saba hoyea bhut vadiya interview
@ramindersingh5960
@ramindersingh5960 4 жыл бұрын
ਮਾਝੇ ਦਾ ਮਝੈਲ ਬੱਬਰ ਸੇਰ ਸੁਖਰਾਜ ਸਿੰਘ ਬਟਾਲਾ ਵਾਲੇ ਗਰਦਾਸਪੁਰੀਆ
@RamanSingh-wi4pk
@RamanSingh-wi4pk 4 жыл бұрын
ਧਰਮਾ ਹਰਿਆਊ ਜੀ ਗੁਡ ਜੌਬ
@DADUWALIA
@DADUWALIA 4 жыл бұрын
SHABBA GURDASPURIA KABADDI DA LEGEND
@kabaddioldisgold
@kabaddioldisgold 2 жыл бұрын
Good
@balrajslngh3319
@balrajslngh3319 Жыл бұрын
ਬਿਲਕੁਲ ਸਹੀ ਹੈ
@Ranjitsingh-bm9fw
@Ranjitsingh-bm9fw 5 жыл бұрын
Very good interview and very good player
@JoginderSingh-i3q
@JoginderSingh-i3q 2 ай бұрын
ਸਿਕੰਦਰ ਭੋਮਾ ਜ਼ਿਲ੍ਹਾ ਗੁਰਦਾਸਪੁਰ ਦੀ ਕਬੱਡੀ ਖਿਡਾਰੀ ਦੀ ਇੰਟਰਵਿਊ ਕਰੋ
@rajinderrandhawa9416
@rajinderrandhawa9416 4 жыл бұрын
Love u Sabha veer ji
@KuldipSingh-jx4fp
@KuldipSingh-jx4fp Ай бұрын
Waheguru ji
@pritambrar5423
@pritambrar5423 3 жыл бұрын
Wah wah wah kmal sa player h
@sukhjinderpunjabigirlpunja6232
@sukhjinderpunjabigirlpunja6232 4 жыл бұрын
ਧਾਰੋਵਾਲੀਆ ਛੱਬਾ ਇਹਨਾਂ ਦੇ ਨਾਲ ਰਾਣਾ ਵੱਝ ਅਸੀਂ ਬੱਸ ਵਿੱਚ ਬੈਠ ਕੇ ਇਕੱਠੇ ਸੱਫਰ ਕੀਤਾ ਅੱਜ ਦੀ ਗੱਲ ਨਹੀ ਪੰਚੀ ਤੋਂ ਤੀਹ ਸਾਲ ਪਹਿਲਾਂ ਦੀ ਗੱਲ ਹੈ
@vuvucjcu308
@vuvucjcu308 3 жыл бұрын
One of the best ever legends
@KulwinderSingh-lo9zy
@KulwinderSingh-lo9zy 4 жыл бұрын
Sanu shaba te maan h punjabi jindawad h 💪💪💪💪💪
@kuldipbajwa8385
@kuldipbajwa8385 5 жыл бұрын
ਸਬਾ ਧਾਰੋਵਾਲੀਅਾ ਸਿਰਾ ਰੇਡਰ ਸੀ
@laddiladhemundewala953
@laddiladhemundewala953 4 жыл бұрын
ਧਾਰੋਵਾਲੀ
@brarvlogs5531
@brarvlogs5531 5 жыл бұрын
ਵਾਹ legend
@HarpalSingh-uv9ko
@HarpalSingh-uv9ko 3 жыл бұрын
Sira player c bai
@vuvucjcu308
@vuvucjcu308 Жыл бұрын
One of best
@LakhwinderSingh-yc8iz
@LakhwinderSingh-yc8iz 5 жыл бұрын
Very nice bai sabha ji
@jaspreetsingh-yu5qe
@jaspreetsingh-yu5qe 4 жыл бұрын
Mahan khidari love u sir
@jtsohalpigeon8677
@jtsohalpigeon8677 4 жыл бұрын
Sirrra Dharma 22 te shaba ustad g
@randhawakalacobra8661
@randhawakalacobra8661 Жыл бұрын
Shaba di bhava che bari jaan c
@Gurvindersingh-ls7of
@Gurvindersingh-ls7of 6 ай бұрын
Niec sabba
@parvindersingh8832
@parvindersingh8832 4 жыл бұрын
Sabha legend player kabbadi banda chak ke le onda c 💪💪💪💪💪💪💪
@ajoobabhatti9429
@ajoobabhatti9429 5 жыл бұрын
wah bi darma paji good job
@Jogasingh824
@Jogasingh824 2 ай бұрын
👍
@reshamresham8502
@reshamresham8502 5 жыл бұрын
majhe da Sher shaba gurdaspuriya
@swarnjitsingh7032
@swarnjitsingh7032 5 жыл бұрын
Living Legend of kabaddi...!!
@Ranjitsingh-bm9fw
@Ranjitsingh-bm9fw 3 жыл бұрын
Legand Player👌🙏
@davindersingh-oh2xc
@davindersingh-oh2xc Жыл бұрын
Super star
@jagroopsingh5686
@jagroopsingh5686 5 жыл бұрын
v.nice
@ranbirgill4920
@ranbirgill4920 5 жыл бұрын
Nice
@lakhalakki4540
@lakhalakki4540 5 жыл бұрын
Bai JI ,harjit brar did wife naal interview kro ,plz
@LalSingh-bf8yq
@LalSingh-bf8yq 4 жыл бұрын
Very good player Sabha veer
@dharmindersoohi9332
@dharmindersoohi9332 3 жыл бұрын
Salute a bai Ji
@PalwinderSingh-lo3kw
@PalwinderSingh-lo3kw 4 жыл бұрын
Very good player ji 🙏
@IqkbalSinghsarpanchlakhewali
@IqkbalSinghsarpanchlakhewali 12 күн бұрын
❤❤❤❤ good 👍👍
@BaljinderSingh-ht9oi
@BaljinderSingh-ht9oi 3 жыл бұрын
Good. Y ji
@AmandeepSingh-of5is
@AmandeepSingh-of5is 4 жыл бұрын
Balle balle uncle g dekhi oh raid tuhadi chok lya ek hath naal .ehda da Kadi dekhya hje tak
@sukhrajdhillondhillon3440
@sukhrajdhillondhillon3440 5 жыл бұрын
Non stop raider sabba ji
@gurpreetsinghdhaliwal1001
@gurpreetsinghdhaliwal1001 5 жыл бұрын
Sunya c att kray poori
@avtarchahal2490
@avtarchahal2490 5 жыл бұрын
attt c bhaji
@gajansingh3246
@gajansingh3246 4 жыл бұрын
Saba sade pindh jhite kalan bahut mech khedi ji rana vanjh mangi kapurthla bahut change paler si ji
@art_with_sanjna
@art_with_sanjna 5 жыл бұрын
Legend of kabaddi
@gurjindersingh2365
@gurjindersingh2365 5 жыл бұрын
Kaint player sade ilaake di Shaan
@mahabirsingh4813
@mahabirsingh4813 3 жыл бұрын
Nice👍👍👍👏👏👏 g
@gamernav8245
@gamernav8245 4 жыл бұрын
Legend legend legend legend subha
@sewaksingh1951
@sewaksingh1951 3 жыл бұрын
Kisan majdur ekta jindabad
@amandhindsa9289
@amandhindsa9289 5 жыл бұрын
End raider sabha ......
@gouravgill474
@gouravgill474 5 жыл бұрын
Seraaaaaaa Bai Darma Haryao ji
@harbanssingh5888
@harbanssingh5888 6 ай бұрын
ਹਰਜੀਤ ਬਰਾੜ ਬਾਜਾਖਾਨਾ ❤❤❤❤
@AnilKumar-qv6bz
@AnilKumar-qv6bz 2 жыл бұрын
Doo ora ne prabha te sarbha mere pind de kol ne salute a tenu veerji 🙏
@parwindersingh8544
@parwindersingh8544 5 жыл бұрын
Rang Punjab dea nice uprala....
@kakabehlolpuria645
@kakabehlolpuria645 3 жыл бұрын
Love you bro
@SonuSonu-dx2bk
@SonuSonu-dx2bk 4 жыл бұрын
Very nice very nice bro
@gurjantsingh7870
@gurjantsingh7870 5 жыл бұрын
Shaba sir sirr
@AmanSingh-my9ob
@AmanSingh-my9ob 3 жыл бұрын
good Job g
@bhupindermalhi9615
@bhupindermalhi9615 5 жыл бұрын
One of best raider
@satpalsinghsahota5821
@satpalsinghsahota5821 5 жыл бұрын
Player v good te great personally shabba
@kamalvirk6605
@kamalvirk6605 5 жыл бұрын
End banda ustad
@mahipalbhullan1356
@mahipalbhullan1356 5 жыл бұрын
carry on dharme veer
@Arnav4149
@Arnav4149 Жыл бұрын
ਜੰਜੂਆ ਵੀ ਬਹੁਤ ਪੁਰਾਣਾ ਖੇਡਦਾ ਉਏ
@RoopSingh-qx7qi
@RoopSingh-qx7qi 2 ай бұрын
Very nice raider
@anantdhaliwal3164
@anantdhaliwal3164 2 ай бұрын
MANGI SURKHPURIA
@happysidhu4249
@happysidhu4249 5 жыл бұрын
Ek redar Shaba dekheya main chardie suraj di pheli phar warga
@manpreetswag1870
@manpreetswag1870 5 жыл бұрын
Super man
@kuldipbajwa8385
@kuldipbajwa8385 5 жыл бұрын
ਸਿਰਾ ਜਾਫੀ ਸੀ ਸੁਖਰਾਜ ਕੋਟਲੀ
@ramindersingh5960
@ramindersingh5960 4 жыл бұрын
ਸਿਰਾ ਜਾਫੀ ਸੁਖਰਾਜ ਸਿੰਘ ਕੋਟਲੀ
@garryShah5497
@garryShah5497 5 жыл бұрын
kabbadi da living legend sh SARBJIT S RANDHAWA SAAB GHAINT GURDASPURIA
@BalrajSingh-fb2bm
@BalrajSingh-fb2bm 5 жыл бұрын
Thnx paaji
ЭТО НАСТОЯЩАЯ МАГИЯ😬😬😬
00:19
Chapitosiki
Рет қаралды 3 МЛН
An Unknown Ending💪
00:49
ISSEI / いっせい
Рет қаралды 58 МЛН
INTERVIEW KABADDI SUPERSTAR JEETA MAUR WITH LUCKY KURALI
30:39
Team Punjabi
Рет қаралды 183 М.