Interview with Charan Likhari || Writer || Bittu Chak Wala || Rang Panjab De

  Рет қаралды 842,848

BoloBolo Show

BoloBolo Show

Күн бұрын

Пікірлер: 1 000
@sukhpalsohal2857
@sukhpalsohal2857 5 жыл бұрын
ਚਰਨ ਵੀਰ ਨੂੰ ਦੇਖ ਕੇ ਪਤਾ ਲੱਗਦਾ ਆ ਕਿ ਜਿੰਦਗੀ ਚ ਉੱਡਣ ਲਈ ਕਿਸੇ ਡਿਗਰੀ ਦੀ ਲੋੜ ਨਹੀ। ਬੰਦਾ ਹਿਮਤੀ ਹੋਣਾ ਚਾਹੀਦਾ
@gurmanbhullar4610
@gurmanbhullar4610 6 жыл бұрын
ਸਾਫ ਦਿਲ ਦਰਵੇਸ਼ ਬੰਦਾ,ਪਰਮਾਤਮਾਂ ਚੜਦੀ ਕਲਾ ਬਕਸ਼ੇ ਵੀਰ ਨੂ
@Krish-qh5jr
@Krish-qh5jr 6 жыл бұрын
ਇਸ ਬੰਦੇ ਦੀ ਤਾਰੀਫ ਲਈ ਸ਼ਬਦ ਘੱਟ ਪੈ ਰਹੇ ਨੇ..... ਫ਼ੱਕਰ ਬੰਦਾ ।।
@KulwinderSingh-sh2jk
@KulwinderSingh-sh2jk 5 жыл бұрын
ਜਵਾਨੀਆਂ ਮਾਣ ਭਰਾਵਾ ਤੇਰੇ ਵਰਗੇ ਵੀਰ ਦੀ ਲੋੜ ਹੈ ਪੰਜਾਬ ਨੂੰ
@Education-o3k
@Education-o3k 6 жыл бұрын
ਿੲਨਸਾਨੀਅਤ ਦੀ ਮਿਸਾਲ ਪੰਜਾਬ ਦੀ ਜਿੰਦ ਜਾਨ, ਸਾਹਿਤ ,ਕਾਿਵ ਤੇ ਗੀਤਾ ਦਾ ਿਸਰਤਾਜ,ਰੱਬ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸੇ ਵੀਰ ਨੂੰ
@davindernahal5242
@davindernahal5242 7 жыл бұрын
ਸ਼ਾਲਾਂ ਲੋਕ ਗੀਤ ਜਿੰਨੀ ਉਮਰ ਹੋਵੇ ਚਰਨ ਲਿਖਾਰੀ ਦੀ ਤੇ ਆਖਰੀ ਦਮ ਤੱਕ ਪੰਜਾਬੀ ਅਦਬ ਨਾਲ ਜੁੜਿਆ ਰਹੇ ਬਹੁਤ ਆਸਾ ਉਮੀਦਾ ਨੇ ਇਸ ਕਲਮਕਾਰ ਕੋਲੋਂ ਅਜੋਕੇ ਗੰਧਲ਼ੇ ਸਮੇਂ ਵਿੱਚ 🙏🏻🙏🏻
@kamalchahal4400
@kamalchahal4400 6 жыл бұрын
ਚਰਨ ਜੀ ਤੁਹਾਡੀ ਸੋਚ ਬਹੁਤ ਡੂੰਗੀ ਆ ਮਾਂਣ ਹੋਇਆ ਤੁਹਾਡੀ ਸੋਚ ਤੇ.. ਵਾਹਿਗੁਰੂ ਜੀ ਲੰਬੀ ਉਮਰ ਤੇ ਤੰਦਰੁਸਤੀ ਬਖਸ਼ਣ...
@k.s.randhawa766
@k.s.randhawa766 7 жыл бұрын
Very nice ......ਰਬ ਰੂਪ ਬੰਦਾ.....ਕੋੲੀ ਵਲ ਫੇਰ ਨਹੀਂ....ਲੋਕ ਗੀਤਾਂ ਜਿੰਨੀ ੳੁਮਰ ਹੋਵੇ ੲਿਸ ਵੀਰ ਦੀ
@lakhyghuman2380
@lakhyghuman2380 7 жыл бұрын
ਬਿਲਕੁਲ ਜੀ
@derapathana9109
@derapathana9109 6 жыл бұрын
bai sirra krta
@gurkeetsingh9601
@gurkeetsingh9601 6 жыл бұрын
bhut vdiyaa ustad g
@gurmeet389
@gurmeet389 7 жыл бұрын
ਕਿਆ ਬਾਤ ਆ ਜੀ ਆਨੰਦ ਆ ਗਿਆ ਇੰਟਰਵਿਊ ਸੁਣ ਕੇ
@RavinderSingh-ed8tm
@RavinderSingh-ed8tm 5 жыл бұрын
ਸੱਭਿਆਚਾਰ ਬਾਰੇ ਬਹੁਤ ਨੋਲਿਜ ਰੱਖ ਦਾ ਏ ਵੀਰ ਜਿਉਂਦਾ ਰਹਿ ਵੀਰ
@navdeepkaur2639
@navdeepkaur2639 6 жыл бұрын
ਫ਼ਕੀਰੀ ਰੂਹ ਵਾਲਾ ਬੰਦਾ ਜਿਉਂਦਾ ਵੱਸਦਾ ਰਹਿ ਵੀਰਾ
@surjitsingh8221
@surjitsingh8221 6 жыл бұрын
ਰਬ ਲੰਮੀ ਉਮਰ ਦੇਵੇ ਇਸ ਲਿਖਾਰੀ ਨੂੰ
@punjabilife8819
@punjabilife8819 7 жыл бұрын
ਲਾਜਵਾਬ ਸ਼ਾਇਰ ਚਰਨ ਲਿਖਾਰੀ
@lovejotsingh2302
@lovejotsingh2302 5 жыл бұрын
ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਗਾ ਜਨਾਬ ਬਿੱਟੂ ਚੱਕ ਵਾਲ਼ਾ ਜੀ ਬਾਰੇ ਕਿ ਜਨਾਬ ਦੀ ਆਵਾਜ਼ ਬਹੁਤ ਵਧੀਆ ਲਗਦੀ ਆ ਜੀ, ਵਾਹ ਕਮਾਲ ਕੰਮ ਕਰ ਰਹੇ ਨੇ ਜੀ ਤੇ ਤੁਹਾਡਾ ਬੋਲਣ ਦਾ ਅੰਦਾਜ਼ ਵੀ ਬਹੁਤ ਵਧੀਆ ਜੀ, ਰੱਬ ਜਿਉਂਦੇ ਵੱਸਦੇ ਰੱਖਣ ਤੇ ਤੰਦਰੁਸਤੀ ਤੇ ਤਰੱਕੀਆਂ ਬਖਸ਼ਣ ਜੀ । 🙏😊
@Theravivir
@Theravivir 6 жыл бұрын
ਸਨ 96 ਚ ਨੁਸਰਤ ਫਤਹਿ ਅਲੀ ਖਾਂ ਦੀ ਇੱਕ ਕੈਸੇਟ ਆਪਣੇ ਸਕੂਲ ਦੇ ਸਮੇਂ ਚ 125 ਰੁਪਏ ਦੀ ਖਰੀਦੀ ਸੀ ਜੇ ਚਰਨ ਜੋ ਗਾਉਂਦਾ ਜੇ ਆਪਣੀ ਕੈਸੇਟ ਕਢੇ ਤਾਂ ਮੈਂ 5 ਹਜਾਰ ਵੀ ਖਰੀਦ ਲੂੰ
@GurpreetSingh-yy5nh
@GurpreetSingh-yy5nh 5 жыл бұрын
ਇੱਕ ਫੱਕਰ ਦੇ ਦੀਦਾਰ ਹੋ ਗਏ ਅੱਜ,, ਵਹਿਗੁਰੂ ਵੀਰ ਨੂੰ ਹੋਰ ਹਿਮੰਤ ਉਤਸ਼ਾਹ ਬਖਸੇ,,
@elonmusk7772
@elonmusk7772 7 жыл бұрын
kya baat ae vr.... Canada jaan nu v thokar marti... salute ae
@ਸ੍ਗੁਰਨਾਮਸਿੰਘ
@ਸ੍ਗੁਰਨਾਮਸਿੰਘ 5 жыл бұрын
ਵੀਰ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ ।
@amandeepgill2238
@amandeepgill2238 5 жыл бұрын
ਇਹ ਬੰਦਾ ਰੱਬ ਦਾ ਰੂਪ ਏ। ਵਾਹਿਗੁਰੂ ਮੇਹਰ ਕਰੇ ।।।
@lovejotsingh2302
@lovejotsingh2302 5 жыл бұрын
ਬਿਲਕੁਲ ਸਹੀ ਕਿਹਾ ਜੀ ਚਰਨ ਵੀਰ ਨੇ, ਮੇਰੀ ਵੀ ਦਿਮਾਗੀ ਹਾਲਤ ਕੁਛ ਇਹ ਜਹੀ ਓ ਆ, ਅੱਜ ਕੱਲ੍ਹ ਦੇ ਗਾਣੇ ਪਹਿਲੀ ਵਾਰ ਚ ਵਧੀਆ ਨਹੀਂ ਲਗਦੇ, ਪਰ ਉਹੀ ਜਦ ਵਾਰ ਵਾਰ ਕੰਨਾਂ ਚ ਬੋਲ ਪੈਂਦੇ ਰਹਿੰਦੇ ਨੇ ਤਾਂ ਆਪਣੇ ਆਪ ਚੰਗੇ ਲੱਗਣ ਲੱਗ ਪੈਂਦੇ ਆ, ਅਸਲੀ ਗਾਇਕੀ ਜੋ ਸੁਰਾਂ ਵਾਲ਼ੀ, ਆ ਸੂਫ਼ੀ ਗਾਇਕੀ ਆ, ਉਹ ਪਹਿਲੀ ਵਾਰ ਚ ਹੀ ਦਿਲਾਂ ਨੂੰ ਟੁੰਬ ਜਾਂਦੀ ਆ, ਏਸੇ ਕਰਕੇ ਲੋਕ ਕਵਾਲੀਆਂ ਸੁਣਦੇ ਮਸਤ ਹੋ ਜਾਂਦੇ ਨੇ। ਸੁਰੀਲੇ ਗਾਇਕ ਤਾ ਹੀ ਪਹਿਲੀ ਵਾਰ ਚ ਦਿਲਾਂ ਨੂੰ ਖਿੱਚਦੇ ਨੇ। ਬਾਈ ਬਹੁਤਿਆਂ ਨੂੰ ਕਮਲ਼ਾ ਲਗਦਾ ਹੋਣਾ ਪਰ ਅਜੋਕੀ ਗਾਇਕੀ ਕਾਰਨ ਬੰਦੇ ਦਾ ਦਿਮਾਗ ਅਜਿਹਾ ਹੋ ਹੀ ਜਾਂਦਾ। ਜੀਉ ਵੀਰ ਜੀਓ
@PardeepSingh-tw4bk
@PardeepSingh-tw4bk 4 жыл бұрын
ਵਾਹਿਗੁਰੂ ਜੀ ਮੇਹਰ ਕਰਨ ਬਾਈ ਚਰਨ ਲਿਖਾਰੀ ਜੀ ਤੇ ਪਰਮਾਤਮਾ ਚੜਦੀਕਲਾ ਰੱਖੇ
@luckychawlamuktsar1499
@luckychawlamuktsar1499 7 жыл бұрын
ਿੲਹੋ ਿਜਹੇ ਿੲਨਸਾਨ ਹੁੰਦੇ ਐ ਅਸਲੀ ਕਲਾਕਾਰ,ਿੲਹ ਨਹੀ ਹੁੰਦਾ ਿਕ ਿਕਸੇ ਦੀ ਪੈਸੇ ਦੇ ਿਸਰ ਤੇ ਗੁੱਡੀ ਚੜ ਜਾਵੇ ਤਾਂ ਉਹੀ ਵੱਡਾ ਸਟਾਰ ਹੁੰਦੈ।ਸਹੀ ਮਾਅਨਿਆਂ ਚ ਵੱਡੇ ਸਟਾਰ ਿੲਹ ਐ।
@TandaLive24
@TandaLive24 6 жыл бұрын
ਤੁਸੀਂ ਦੋਨੋ ਵੀਰ ਬੜੇ ਨੇਕ ਲਗਦੇ ਓ , ਸਵਾਦ ਆ ਗਿਆ ਜੀਓ
@travelinglover1313
@travelinglover1313 5 жыл бұрын
ਖਰਾ ਬੰਦਾ ਖਰੀਆਂ ਗੱਲਾਂ, ਵਾਹਿਗੁਰੂ ਜੀ ਮਿਹਰ ਕਰਨ 🙏
@jaspalmoga8016
@jaspalmoga8016 7 жыл бұрын
Bda skoon milya bai diyan gallan sunke.dil krda bai bolda rahe te asi sunde rahiye
@badillalka7523
@badillalka7523 5 жыл бұрын
ਵਾ ਜੀ ਵਾ ਚਰਨ ਲਿਖਾਰੀ ਜਿਉਂਦੇ ਰਹੋ ਬਾਈ ਜੀ ਫੈਨ ਹਾ ਤੁਹਾਡੇ ਗੀਤਾਂ ਦਾ ,,, ਗੀਤਾਂ ਦਾ ਅਨਮੋਲ ਖਜਾਨਾ ਚਰਨ ਲਿਖਾਰੀ
@charanjeetsidhu5225
@charanjeetsidhu5225 6 жыл бұрын
ਬਾਬਾ ਜੀ ਪੈਰੀਂ ਪੈਣੇ ਆ. ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ.
@jatte7ifi
@jatte7ifi 6 жыл бұрын
Very great writer and simple person nice n good very good I silout you charan Likhari sahib, Ali sandhu from London
@Samundri_Daaku
@Samundri_Daaku 5 жыл бұрын
ਮੈਂ ਬਹੁਤ ਧੰਨਵਾਦ ਕਰਦਾ ਹਾਂ ਬਿੱਟੂ ਵੀਰ ਦਾ ਜੋ ਹਮੇਸ਼ਾ ਗੁੰਮਨਾਮ ਕਲਾ ਨੂੰ ਸਾਹਮਣੇ ਲੈ ਕੇ ਆਉਂਦਾ।।
@gurvailgill4012
@gurvailgill4012 6 жыл бұрын
ਮਨ ਬਹੁਤ ਖੁਸ਼ ਹੋਇਆਂ ਵੀਰ ਦੀਆਂ ਗੱਲਾਂ ਸੁਣ ਕੇ
@inderjeetsinghinderjeetsin2948
@inderjeetsinghinderjeetsin2948 7 жыл бұрын
kundha dhaliwal te dev thereke vala te veer charan likhari saab boht vadia geetkar ne sade amritsar da veer charan likhari att hera veer
@jaswinderbali9119
@jaswinderbali9119 5 жыл бұрын
ਰੱਬ ਤੈਨੂੰ ਤਰਕੀਅਾ ਬਕਸ਼ੇ ਹਮੇਸ਼ਾ ਚੜਦੀਕਲਾ ਵਿਚ ਰਖੇ
@karanchahal231
@karanchahal231 6 жыл бұрын
ਮੈ ਗਾਣੇ ਨਯੀ ਸੁਣਦਾ ਪਰ ਚਰਨ ਵੀਰ ਸੱਚਾ ਤੇ ਦਰਦੀ ਹੈ
@Akaalbhujang_
@Akaalbhujang_ 6 жыл бұрын
kyaa yrr bda dil khush hoya bnde dia gllan sun ke......... kya saaf dil bnda
@gurwinderdiora54
@gurwinderdiora54 6 жыл бұрын
ਰੂਹ ਖੁਸ਼ ਹੋ ਗਈ interview ਸੁਣ ਕੇ
@daljitsingh7828
@daljitsingh7828 7 жыл бұрын
Sacha sucha man te sach boln wala jigra te sach likhn wali kalam da malak -- Charan Likhari
@Samundri_Daaku
@Samundri_Daaku 5 жыл бұрын
ਇੱਕ ਗਲੋਂ ਹੋਰ ਦਿੱਲ ਖ਼ੁਸ਼ ਹੋਗਿਆ ਵੀਰ ਸ਼ੁਦ ਮਾਝੇ ਵਾਲੀ ਬੋਲ਼ੀ ਬੋਲਦਾ ਪਿਆ।।
@balwinderkaur5188
@balwinderkaur5188 6 жыл бұрын
Dislike krn aalea ne pta ni ki soch k dislike kita ..eda da bnda hor koi nhi hona punjab ch.. paise bnni na jake punjabi virsa saamb reha .God bless u veere
@inderjRandhawa5343
@inderjRandhawa5343 6 жыл бұрын
ਮੇਰਾ ਸਜਦਾ ਅੈਸੇ ਸ਼ਾੲਿਰ ਨੂੰ ਜੋ ਰੂਹ ਨੂੰ ਲਿੱਖ ਦੇ ਕਾਗਜ਼ ਤੇ।
@ਚੀਮਾਂਸਾਬ
@ਚੀਮਾਂਸਾਬ 7 жыл бұрын
Bittu veer very nice. Nice job keep it up.carry on .my blessings with you.
@hello-iv2oq
@hello-iv2oq 7 жыл бұрын
Bandee diya gala bilkul dil toin ne,bnda thora garib lgda hai,bawe nu help krni chaidi c,isde geet ne te hit krwaea bawe nu
@amrit8055
@amrit8055 6 жыл бұрын
Bawa ta krda but oh ni kronda oh khnda mai ayi rehna
@sukhansingh2075
@sukhansingh2075 6 жыл бұрын
Bilkul vr g ..bilkul krna chaida
@JarnailSingh-ms1xz
@JarnailSingh-ms1xz 7 жыл бұрын
ਸਚਾ ਸੁਚਾ ਭੋਲਾ ਭਾਲਾ ਨਿਧੜਕ ਵਿਅਕਤੀ ਅਤੇ ਕਵੀ
@gujjarsaab1880
@gujjarsaab1880 6 жыл бұрын
Love from pakistan💚💚geo charn lkhari
@ggarry_music
@ggarry_music 6 жыл бұрын
ਰੂਹ ਕੱਢ ਲਈ ਉਸਤਾਦ ਮੇਰੀ ਤਾ ਕਿੰਨਾ ਭੋਲਾ ਐ ਬਾਈ ਸਚੀ ਯਰ ਰਬ ਦਾ ਰੂਪ ਈ ਐ ਜਮਾ ਜੀ ਕਰਦਾ ਸੁਣੀ ਜਾਵਾ ਚਰਨ ਨੂੰ । gonda ਵੀ ਬਹੁਤ ਸੋਹਣਾ ਬਾਈ ।ਜਿਓੰਦਾ ਰਹੇ ਮੇਰਾ ਵੀਰ ਇਸੇ ਤਰਾਂ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਰਹਿ ਵੀਰ ।lve u bhot ਸਾਰਾ। ਤੇਰਾ ਸੁਭ ਚਿੰਤਕ ਗੀਤਕਾਰ ਤੇਰੇ ਪੈਰ ਦੀ ਮਿੱਟੀ ਗਮਦੂਰ ਗੈਰੀ
@ManpreetSingh-re6lg
@ManpreetSingh-re6lg 7 жыл бұрын
thank you bittu veer g thodda v,jo enia mahan sakhishtan de didaar krwande o tuc,boht sohne interview lende o tuc,
@balwinderchak1137
@balwinderchak1137 7 жыл бұрын
Binder sekhon dhanbad bai ji
@bindasabi6519
@bindasabi6519 7 жыл бұрын
Badde veer dil nu shuun wale geet and nic awaz hi tuhadi salam veer tuhanu mnnu ta tuhadi lye boln lyi shbad hi ni milde ki ki sifat kra veer tuhadi wah wah wah wah salute veer g
@palwindersingh7747
@palwindersingh7747 7 жыл бұрын
your innocence is very natural.... genuine aa veer di likari v te nature v
@waraich_pb6746
@waraich_pb6746 7 жыл бұрын
ਇਹਦੇ ਤੋਂ ਉੱਤੇ ਹੈਨੀ ਕੁਜ
@parvindersingh8720
@parvindersingh8720 7 жыл бұрын
Down to earth person 👍🙏🙏🙏🙏🙏
@ManpreetSingh-re6lg
@ManpreetSingh-re6lg 7 жыл бұрын
wah yr love you charn veer,heart touching gallan charn veer diya ek dam sachiya te sohniya,sun k boht dil khush hoea
@hello-iv2oq
@hello-iv2oq 7 жыл бұрын
Bilkul sachian galan krda bnda,hats of u charn likhari
@jazzsingh2447
@jazzsingh2447 7 жыл бұрын
ਬਹੁਤ ਵਧੀਆ ਲਿਖਾਰੀ ਹੈ ਚਰਨ ਲਿਖਾਰੀ ਸਾਫ ਸੁਥਰਾ ਲਿਖਣ ਵਾਲਾ , ਬਹੁਤ ਸਾਦੇ ਸੁਬਾਹ ਦਾ , ਬਾਕੀ ਜਦੋਂ ਮੁੰਡਾ ਗਾਉਣ ਲਗਾ ਸੀ ਤੁਹਾਨੂੰ ਚਰਨ ਲਿਖਾਰੀ ਦੇ ਕੋਲੋਂ ਮਾਇਕ ਲਾਹ ਕੇ ਮੁੰਡੇ ਨੂੰ ਲਗਾ ਦੇਣਾ ਚਾਹੀਦਾ ਸੀ ਕਿਓਂਕਿ ਮਾਇਕ ਲਗਾ ਹੋਣ ਕਰਕੇ ਡਪਲੀ ਦੀ ਅਵਾਜ ਜਿਆਦਾ ਆ ਰਹੀ ਸੀ ਮੁੰਡੇ ਦੀ ਆਵਾਜ਼ ਹੀ ਨਹੀਂ ਸੁਣ ਰਹੀ ਸੀ
@mindagill5320
@mindagill5320 7 жыл бұрын
Bittu bai vi ghaint banda 🙏
@sandeepmann6057
@sandeepmann6057 7 жыл бұрын
Down to earth aa charn likhari veer
@deepdhadrian8344
@deepdhadrian8344 7 жыл бұрын
ਗੁੱਡ ਜੋਬ ਬਿੱਟੂ ਵੀਰ
@mandeepsingh3869
@mandeepsingh3869 7 жыл бұрын
Pure desi asli geetkar majhe da bhau
@sandeepਸਿੰਘ149
@sandeepਸਿੰਘ149 7 жыл бұрын
Sacha banda rabb chardi kalla ch rakhe
@bhavneetsingh5379
@bhavneetsingh5379 6 жыл бұрын
mandeep singh charan 22 da address pata ya phone number dedo ji je hai appa sirf milna veer nu..... Behad dilo saaf aa mera veer
@tinderpandori1829
@tinderpandori1829 6 жыл бұрын
ਵਾਹ ਜੀ ਕਿਆ ਦਿਮਾਗ ਬਖਸ਼ਿਆ ਪ੍ਰਮਾਤਮਾ ਨੇ ।🙏 ਬਾਬਾ ਜੀ ਤੁਹਾਨੂੰ ਹੋਰ ਤਰੱਕੀਆ ਬਖਸ਼ੇ ਚਰਨ ਵੀਰ ਜੀ 🙏
@avneetkaur1985
@avneetkaur1985 6 жыл бұрын
my God ini choti age vich ina sohna likhde hai 😮😮😮 👏👏👏👏👏
@ravgrewal6098
@ravgrewal6098 6 жыл бұрын
Avneet Kaur avneet tuc Phagwara toh ho ?? Australia v
@hardeepdhillon2418
@hardeepdhillon2418 6 жыл бұрын
Wa g bahut hi change insan bahut wadiya Soch te Sadgi simple Banda Dil Khush ho gya rabb mehar kre veer te
@jagdishsinghplasor141
@jagdishsinghplasor141 7 жыл бұрын
es veer charan likhari ji de rchnava bare sirf ta sirf punjabi siger mnomohan varis ji ne hi apne gita vich jan kari deti hai,,waheguru es likhari nu chardddikla vich rkhe
@sonubadhan6364
@sonubadhan6364 7 жыл бұрын
Sahi kiha tuci veer g Att veer a charn 22
@yudhveercheema3031
@yudhveercheema3031 7 жыл бұрын
jagdish singh Plasor bai Manmohan waris ne kehda geet gaya chrn da.dsongey..
@vickydhatt
@vickydhatt 6 жыл бұрын
Yudhveer CHEEMA manmohan waris ne shayer gae a punjabi virsa ch
@gsbajwa4960
@gsbajwa4960 6 жыл бұрын
ਤੁਹਾਡੇ ਵਰਗੀ ਸੋਚ ਕਿਸੇ ਹੋਰ ਗੀਤਕਾਰ ਦੀ ਨਹੀਂ ਚਰਨ ਬਾਦਸ਼ਾਹ
@shellisingh6956
@shellisingh6956 7 жыл бұрын
yaar banda kinna sacha a....kismat wale haan purane punjabi joh dilwale hunde c charan ji de vicho di vekh rahe haan ..ave de hunde ne punjabi real punjabi bhole bhale
@jaswindersingh4199
@jaswindersingh4199 5 жыл бұрын
ਅੈਸਾ ਬੰਦਾ ਬੜੀ ਮੁਸ਼ਕਿਲ ਨਾਲ ਮਿਲਦਾ ਹੈ ਵੀਰੋ ੲਿਹ ਹੀਰ ਗੌਣ ਵਾਲਾ ਹੀਰਾ ਹੈ ਸਾਂਬ ਲੋ ਜੇ ਸੰਭਾਲ ਹੁੰਦਾ ਹੈ ਧੰਨ ਲਿਖਾਰੀ ਨਾਨਕਾ ਜਿਨ ਨਾਂਮ ਲਖਾੲਿਅਾ ਸੱਿਚ ਪਰਮਾਤਮਾ ਤਰੱਕੀਅਾਂ ਬਖਸ਼ੇ ਵੀਰ ਨੁੰ
@rajatpandit590
@rajatpandit590 7 жыл бұрын
kyaa baat Charan veeer... Teri likhat bahut hi vdya veer ...bahut hi uttam shaksiyat a Bai ji...Tu Punjab da chmkda sitara a..Rab trakiya bakshe 🙏🙏
@HarjinderSingh-bv5ky
@HarjinderSingh-bv5ky 5 жыл бұрын
22 Bittu. G da bhut thanks jo heere kol jake sade tak rubru kita va g va
@punjabisabyacharlokklamanc1078
@punjabisabyacharlokklamanc1078 7 жыл бұрын
Mere kol koi shabad ni charan likhari di tarif layi bus eho keh sakdi lok geeta jini umar hove tuhadi veer g .
@TimetoFunAtoZ
@TimetoFunAtoZ 6 жыл бұрын
heera writter Charan veer sada
@destmusiccenter1459
@destmusiccenter1459 7 жыл бұрын
ਬਹੁਤ ਵਧੀਆ
@gurtej0158
@gurtej0158 7 жыл бұрын
Thanks bittu vir ji. Bahut vadhia anchor o tusi. God bless you. Charn likhari bare janke bahut changga lagga. Saaf dil da Banda charn vir
@rathoresingh9330
@rathoresingh9330 6 жыл бұрын
Legend of Punjab charan likhari, wahgur Teri lambi umar kara
@pindersehmbi5339
@pindersehmbi5339 5 жыл бұрын
ਬਹੁਤ ਹੀ ਸੋਹਣਾ ਲਿਖਦਾ ਹੈ ਰਬ ਚੜਦੀ ਕਲਾ ਵਿਚ ਰੱਖੇ 🙏🏻
@driqbaldriqbal7619
@driqbaldriqbal7619 7 жыл бұрын
Verry nice Bitu.jee iss tara de looka nu geetkara nu singera nu jina de koi pachan nahi oh toude chanal rahi pachan mill rahi hai good job dr khan nathowal
@sonusingh2531
@sonusingh2531 6 жыл бұрын
wah bai ji pure punjabi sachia gallan Sacha banda bahut ghat ne punjab vich bhai ji tuhadia gallan sun ke purane punjab di yaad a gayi kine badaal gaye han asi paisa paisa karde vaqt nikal jana par sachia gallan jeondia rehan giyan jeonde raho rab rakha
@IPS_JAGRAON
@IPS_JAGRAON 6 жыл бұрын
charan likhari bai ta rab da roop a yr.. katad fan a apa ver de
@shavindermaan6982
@shavindermaan6982 6 жыл бұрын
ਚਰਨ ਸਿਆਂ ਲੱਗਿਆ ਰਹੈ ਬਹੁਤ ਵਧੀਆ ਇੰਟਰਵਿਊ ਕਰੀ ਵੀਰੇ ਉਸ ਵੀਰ ਦਾ ਵੀ ਧੰਨਵਾਧ
@lakhyghuman2380
@lakhyghuman2380 7 жыл бұрын
Saaf rooh wala banda y g👌👌👌
@jagpreetsingh5836
@jagpreetsingh5836 7 жыл бұрын
DESI RAP & TRAP MU
@theinvisiblemanofpunjab1881
@theinvisiblemanofpunjab1881 7 жыл бұрын
Har Jagah aa jaande !
@SonySony-qh5zl
@SonySony-qh5zl 7 жыл бұрын
Good bhaji
@BOBBY80522
@BOBBY80522 7 жыл бұрын
DESI RAP & TRAP MUSIC .
@gurmitsingh4083
@gurmitsingh4083 7 жыл бұрын
DESI RAP & TRAP MUSIC and the fact
@PawanKumar-qj7vk
@PawanKumar-qj7vk 6 жыл бұрын
Charan bai diya galan dhyan nal sunan waliya ne.rooh nal samjh ke dekho galan.bhut kuch sikhan nu milya.sali eda hi mere vich mein mein vadi payi a.charan bai nu dekh k faisla kita aa k down to earth hi rehna aa aj to baad.salute aa veer tenu dilo
@hardialsinghvairowal3300
@hardialsinghvairowal3300 7 жыл бұрын
ਬਹੁਤ ਵਧੀਆ ਸੋਚ ਵੀਰ ਚਰਨ ਲਿਖਾਰੀ ਜੀ
@bhupinderbawa577
@bhupinderbawa577 5 жыл бұрын
ਵੀਰ ਜੀ ਤੁਹਾਡਾ ਅਤੇ ਤੁਹਾਡੇ ਚੈਨਲ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ,,ਬਹੁਤ ਵਧੀਆ ਕੰਮ ਕਰ ਰਹੇ ਹੋ,,ਤੁਹਾਡੇ ਚੈਨਲ ਦੇ ਜ਼ਰੀਏ ਅਸੀਂ ਇਹਨਾਂ ਫੱਕਰ ਕਲਾਕਾਰਾਂ ਦੇ ਦਰਸ਼ਨ ਕਰ ਲੈਂਦੇ ਹਾਂ।🙏🏻
@taramjeetmaan7829
@taramjeetmaan7829 5 жыл бұрын
Bht vadiya personality bht down to earth 🙏🙏👍 Dislike krn waleya pta nai ki soch k dislike kita yr kise di support & like nai kr skde ta plz dislike b na kro.🙏
@khandhilwan7985
@khandhilwan7985 6 жыл бұрын
Interview sun k bht sakoon milya. . Rooh khus hogi Rabb lami umr kre tuhadi. ..heera banda charan likhari. .
@ggarry_music
@ggarry_music 6 жыл бұрын
Lve u ਯਾਰ ਦਿਲ ਜਿੱਤ ਲਿਆ
@PankajSharma-rc5xn
@PankajSharma-rc5xn 6 жыл бұрын
Interview de pehle 5 minta vich hi charan likhari bai ne dil jitt leya...👌🏻
@jaswindersinghbirdi7699
@jaswindersinghbirdi7699 6 жыл бұрын
Main charan lakhari ji da interview hun tak da sab to vadhiya interview lagya saryaan cho Jioonda rahi bai sawaad aa gya.
@TheSujjon
@TheSujjon 6 жыл бұрын
bhot hi saaf te sacha te simple banda charan likhari. respect ....
@MSVIRK-rw2tf
@MSVIRK-rw2tf 5 жыл бұрын
ਰੱਬ ਵਰਗਾ ਬੰਦਾਂ ਏ ਚਰਨ ਲਿਖਾਰੀ🙏
@jaspalsingh-mt7je
@jaspalsingh-mt7je 5 жыл бұрын
wah g wah sachi rooh da Malik dil khush hogya veer thx to introduce to CHARAN LIKHARI
@HarryC786
@HarryC786 6 жыл бұрын
Ajj Rab di Ruh dekhi. Rab jee eho jehi kalam hor nu v bkash
@mr.sukhpalsingh
@mr.sukhpalsingh 5 жыл бұрын
ਕਿਆ ਹੀਰ ਸੁਣਾਈ ਆ ਬਾਈ ਨੇ ਸੱਚਾ ਸੰਗੀਤ 👌
@punjabicommunity4305
@punjabicommunity4305 6 жыл бұрын
22 ਹੋਰ ਤਰੱਕੀ ਕਰੇ 🙏
@mandeepsandhu6777
@mandeepsandhu6777 6 жыл бұрын
Dil nu lagiya bai diya galla . Ehna rabb roop bnda A Great person down to earth.. singer khud hit hoge es veer nu lgda ni koi support kri howe. But jis level di es bnde di soch hai esnu support di lod v nhi .. jiooo veer ✌🏻👍🏻
@garrysandhu7696
@garrysandhu7696 5 жыл бұрын
ਹੀਰਾ ਬੰਦਾ ਚਰਨ ਲਿਖਾਰੀ 🙏
@manpreetgill4645
@manpreetgill4645 6 жыл бұрын
ਚਰਨ ਲਿਖਾਰੀ ਦਿਲੋਂ ਸਜਦਾ ਤੇਰੇ ਜਜ਼ਬੇ ਨੂੰ ਸਲਾਮ ਤੇਰੇ ਭੋਲੇਪਣ ਨੂੰ !! ਔਰ ਲੱਖ ਲਾਹਨਤਾਂ ਵਾਰਿਸ ਓਹਨਾਂ ਵਰਗੇ ਸਾਰੇ ਸਿੰਗਰਾਂ ਨੂੰ ਜਿੰਨਾ ਇੱਕ ਬੱਸ ਨਾਮ ਏ ਦਿੱਤਾ ਤੈਨੂੰ ਲਿਖਾਰੀ ਔਰ ਆਪ ਤੈਨੂੰ ਪਉੜੀ ਬਣਾ ਕੇ ਉੱਪਰ ਲੰਘ ਗਏ !!
@palgill9220
@palgill9220 7 жыл бұрын
Good interview lakhari je
@navmaan2267
@navmaan2267 6 жыл бұрын
Dillo💖 sport a Charan Likhari ji di rooh nu Aisi sakhsheeyat jug-jug jeeve Dillo Slaam☝ is Nimaaney da 👏👏👏👏👏👏👏👏👏👏👏👏👏👏👏👏👏
@coolsonucool
@coolsonucool 6 жыл бұрын
ਮੈਨੂੰ ਇਸ ਇੰਟਰਵਿਊ ਵਿੱਚ ਇੱਕ ਵੀ ਕਾਰਣ ਨਾਪਸੰਦ ਕਰਨ ਦਾ ਨਹੀਂ ਮਿਲੀਆ। ਫਿਰ ਵੀ ਐਨੇ ਜਿਆਦਾ (381) ਨਾਪੰਸਦ ਕਿਉਂ !
@JabPun
@JabPun 6 жыл бұрын
charn likhari bi dil to likhda salute aa bi nu
@RajaSingh-pb5zs
@RajaSingh-pb5zs 7 жыл бұрын
ਅਸਲ ਵਿਚ ਇਸ ਨੂੰ ਫਕੀਰੀ ਕਹਿੰਦੇ ਹਨ । ਗੀਤਕਾਰ ਰਾਜ ਕੋਇਰ ਸਿੰਘ ਵਾਲਾ ।
@NirmalSingh-nh1qc
@NirmalSingh-nh1qc 6 жыл бұрын
Jo last vich bolea Ki Kisey nu Kuj v boln da koi fiada nhi. Bilkul sach keh gea. Heart touching lines keh gea
@Amanpreet_khosa
@Amanpreet_khosa 7 жыл бұрын
Bht vdiya Bai kaash sare geetkaran di soch Bai Charan vang ho ve thanks to newsnumber Ennaiyan changiyan galan sunn nu milyan
Creative Justice at the Checkout: Bananas and Eggs Showdown #shorts
00:18
Fabiosa Best Lifehacks
Рет қаралды 34 МЛН
FOREVER BUNNY
00:14
Natan por Aí
Рет қаралды 36 МЛН
Show with Charan Likhari | Punjabi Writer | EP 21 | Talk with Rattan
35:05