Interview With Charanjit Brar | ਸੁਖਬੀਰ ਬਾਦਲ ਛੱਡਣਗੇ ਪ੍ਰਧਾਨਗੀ ? EP 24 | Politics | Blunt Voice

  Рет қаралды 36,572

Blunt Voice

Blunt Voice

5 күн бұрын

ਚਰਨਜੀਤ ਬਰਾੜ ਦਾ ਤਿੱਖਾ ਇੰਟਰਵਿਊ
ਸੁਖਬੀਰ ਬਾਦਲ ਛੱਡਣਗੇ ਪ੍ਰਧਾਨਗੀ ?
ਪ੍ਰਧਾਨ ਖਿਲਾਫ਼ ਧੜਾ ਹੋਇਆ ਸਰਗਰਮ
#punjab #punjabi #interview #charnjitsinghbrar #sukhbirsinghbadal #ranagurjit #pargatsingh #byelections2024 #jalandhar #loksabhaelection2024 #suniljakhar #bhagwantmann #captainamrindersingh #bajwa #simranjeetsinghkotkapura #bluntvoice

Пікірлер: 115
@KuldeepSingh-vv6dm
@KuldeepSingh-vv6dm 3 күн бұрын
ਚਰਨਜੀਤ ਸਿੰਘ ਬਰਾੜ ਭਰਾ ਦੀਆ ਗੱਲਾਂ ਵਿੱਚ ਵਜ਼ਨ ਹੈ ਬਹੁਤ ਹੀ ਵਧੀਆ ਬਰਾੜ ਜੀ ਵਹਿਗੁਰੂ ਜੀ
@KuldeepSingh-vv6dm
@KuldeepSingh-vv6dm 3 күн бұрын
ਬਰਾੜ ਜੀ ਦੀਆਂ ਗੱਲਾਂ ਸੁਣਨ ਯੋਗ ਹੈ ਗੱਲਾਂ ਗ਼ੌਰ ਕਰਨ ਵਾਲੀਆਂ ਹਨ ਵਹਿਗੁਰੂ ਜੀ
@tonygill598
@tonygill598 3 күн бұрын
ਅਸੀ ਬਰਾੜ ਜੀ ਜਾਣਦੇ ਹਾਂ ਬਹੁਤ ਮਿਹਨਤ ਕੀਤੀ ਪਰ ਸੁਖਵੀਰ ਜੀ ਦੇ ਦੁਆਲੇ ਚੋਰ ਜੁਡਲੀ ਨੇ ਆਕਾਲੀ ਦਾ ਭਾਠਾ ਬਿਠਿਆ ਜੀ 🇺🇸
@kuldeepsingh-sp4mv
@kuldeepsingh-sp4mv 3 күн бұрын
ਬਰਾੜ ਸਾਹਿਬ ਬਹੁਤ ਵਧੀਆ ਜੀ
@kanwalpreets1181
@kanwalpreets1181 3 күн бұрын
ਰੋਜੀ ਨੋਨੀ ਟੀਨੂ ਬੰਟੀ ਇਹ ਕਾਲ਼ੀ ਦਲ😂😂
@kuldipsinghMC
@kuldipsinghMC 3 күн бұрын
ਬਰਾੜ ਸਾਹਿਬ ਪਾਰਟੀ ਨੂੰ ਦਿਲੋਂ ਬਚਾਉਣਾ ਚਾਉਂਦੇ ਨੇ
@laxmansingh11
@laxmansingh11 3 күн бұрын
ਇਹ ਬੰਦਾ ਬਿੱਲਕੁੱਲ ਸਹੀ ਗੱਲ ਕੱਰ ਰਹਿਆ ਐ
@balwindersidhusidhu6932
@balwindersidhusidhu6932 2 күн бұрын
ਇਕ ਗਲ ਪੱਕੀ ਆ ਬਰਾੜ ਸਾਹਿਬ ਕੰਮ ਨੂੰ ਪੂਰੀ ਤਰ੍ਹਾਂ ਸਮਰਪਿਤ ਨੇ
@farmertv5483
@farmertv5483 3 күн бұрын
ਬਾਦਲ ਦੇ ਹੁੰਦਿਆ ਪਾਰਟੀ ਦਾਵੋਟ ਬੈਕ ਬਹੁਤ ਘੱਟ ਰਿਹਾ,ਇਸ ਹਿਸਾਬ ਨਾਲ 2027 ਚ ਸਫਾਇਆ ਹੋਜੂ ਪਾਰਟੀ ਦਾ,ਮਨਪੀਤ ਇਯਾਲੀ ਅਤੇ ਬਰਾੜ ਸਾਬ ਦੋ ਲੀਡਰ ਹਨ ਜੋ ਸ਼ੌਮਣੀ ਅਕਾਲੀ ਦਲ ਨੂੰ ਉੱਚਾ ਚੱਕਣ ਦੀ ਗੱਲ ਕਰਦੇ ਹਨ
@user-dp2eh4pv3d
@user-dp2eh4pv3d 3 күн бұрын
ਜਦੋਂ ਰਵੀਕਰਨ ਸਿੰਘ ਕਾਹਲੋ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਕੱਡਿਆ ਸੀ ਓਦੋਂ ਸਾਰੇ ਚੁੱਪ ਸੀ ।ਜੇ ਜਮਾਨਤਾਂ ਜਬਤ ਨਾ ਹੁੰਦੀਆਂ ਤਾਂ ਅਜੇ ਵੀ ਕਿਸੇ ਨੇ ਨਹੀਂ ਸੀ ਬੋਲਣਾ
@pindibhairupa
@pindibhairupa 2 күн бұрын
ground zero ਦੀ ਸੱਚਾਈ ਆ ਜੀ। ਅਕਾਲੀ ਦਲ ਚ ਮਾੜੇ ਚਾਪਲੂਸ ਬੰਦੇ ਅੱਗੇ ਕਰ ਪਾਰਟੀ ਦਾ ਬੇੜਾ ਗਰਕ ਹੋਇਆ।
@user-gr8zz1fv4i
@user-gr8zz1fv4i 12 сағат бұрын
ਬਰਾੜ ਸਾਹਿਬ ਸਟੈਂਡ ਤੇ ਰਹਿਉ ਤੁਹਾਡੀ ਗੱਲ ਚ ਦਮ ਹੈ.❤👍
@jagdeepsandhu2144
@jagdeepsandhu2144 Күн бұрын
ਜਦੋ ਅਮਲੀ ਪ੍ਰਧਾਨ ਹੋਵੋ ਉਦੋ ਪਾਰਟੀ ਇਹ ਹਾਲ ਹੁੰਦਾ ਹੈ
@sherjangbrar9107
@sherjangbrar9107 3 күн бұрын
Simran ਤੂੰ interview ਦੇਣ ਵਾਲੇ ਨੂੰ ਬੋਲਣ ਦਿਆ ਕਰ ਐਵੇਂ ਬੇਵਜਾ ਹਿੜ ਹਿੜ ਨਾ ਕਰਿਆ ਕਰ
@brarbrar6884
@brarbrar6884 3 күн бұрын
ਸਹੀ ਗੱਲ
@SarbjitSingh-yg7bs
@SarbjitSingh-yg7bs 3 күн бұрын
​@@brarbrar6884 Eh ni Htda hirh hirh hirh hirh krn to
@Khetibadi1984
@Khetibadi1984 2 күн бұрын
ਉਹ ਪੱਤਰਕਾਰਾ , ਭਰਾਵਾ ਵਿਚ ਨਾ ਬੋਲਿਆ ਕਰ । ਅਗਲੇ ਨੂੰ ਗੱਲ ਨਹੀਂ ਕਰਨ ਦਿੰਦਾ
@gurtejsinghsaggu3770
@gurtejsinghsaggu3770 3 күн бұрын
Charanjit brar sabh ne bilkul sahi te sachia galla kitia yar hle v akalidal nu sochna chaida ehna galla te
@LovedeepSingh-yj3rc
@LovedeepSingh-yj3rc Күн бұрын
ਚਰਨਜੀਤ ਸਿੰਘ ਬਰਾੜ ਜ਼ਿੰਦਾਬਾਦ
@JugtaBhalleDiyan
@JugtaBhalleDiyan 2 күн бұрын
ਸੱਚਾ ਬੰਦਾ ਆ s charanjit Singh brar
@balkarsingh9655
@balkarsingh9655 2 күн бұрын
We are agreed with Barar everyone wants change the leadership abroad the country
@ravnitmaan9829
@ravnitmaan9829 8 сағат бұрын
ਚਰਨਜੀਤ ਸਿੰਘ ਬਰਾੜ ਬਹੁਤ ਹੀ ਵਧੀਆ ਇਨਸਾਨ ਹੈ ਜੀ ਮੈਂ ਇਹਨਾਂ ਦੇ ਵਿਚਾਰਾਂ ਦੀ ਸ਼ਲਾਘਾ ਕਰਦਾਂ ਹਾਂ ਜੀ,,,,,,,, ਡਾਕਟਰ ਕੁਲਵਿੰਦਰ ਸਿੰਘ ਰਿਆੜ ਪ੍ਰਧਾਨ ਡਾਕਟਰ ਵਿੰਗ ਆਮ ਆਦਮੀ ਪਾਰਟੀ ਗੁਰਦਾਸਪੁਰ ਅਤੇ ਹਲਕਾ ਕੋਆਰਡੀਨੇਟਰ ਕਾਦੀਆਂ
@navdeepsukhi1846
@navdeepsukhi1846 3 күн бұрын
ਜਦੋਂ ਜਹਾਜ ਡੁਬਦਾ ਪਹਿਲਾਂ ਚੂਹੇ ਭੱਜਦੇ ਹਨ।
@rbrar3859
@rbrar3859 2 күн бұрын
ਸਿਮਰਨ ਦੀ ਪੱਤਰਕਾਰੀ ਬਹੁਤ ਵਧੀਆ ਹੈ। 🎉
@gurjindersingh956
@gurjindersingh956 3 күн бұрын
ਬਰਾੜ ਜੀ ਸਿਰਸੇ ਵਾਲੇ ਨੂੰ ਮਾਫ਼ੀ ਦੇਣ ਵੇਲੇ ਕਿਉ ਨਹੀਂ ਬੋਲੇ ਪ੍ਰਕਾਸ਼ ਚੰਦ ਬਾਦਲ ਨੇ ਜਦੋਂ ਪਾਪ ਕੀਤੇ ਓਦੋਂ ਕਿਉ ਨਹੀ ਹਾਅ ਦਾ ਨਾਅਰਾ ਮਾਰਿਆ ਵੀਰ ਹੁਣ ਕੋਈ ਫਾਇਦਾ ਨਹੀਂ ਮਾਲਾਈ ਮਿਲ ਕੇ ਖਾਦੀ ਹੁਣ ਸੁੱਖਾ ਮਾੜਾ ਲੱਗਦਾ
@kirpalsingh3924
@kirpalsingh3924 18 сағат бұрын
ਬਰਾੜ ਉਸ ਸਮੇਂ ਮੇਰੇ ਹਿਸਾਬ ਨਾਲ ਮਾਲ ਮਹਿਕਮੇ ਵਿੱਚ ਕੋਈ ਸਰਕਾਰੀ ਉਚ ਆਹੁਦੇ ਤੇ ਜੌਬ ਕਰਦੇ ਸਨ ਇਹਨਾਂ ਨੂੰ ਬੰਟੀ ਨੋਨੀ ਵਰਗਿਆਂ ਵਾਂਗ ਇਹਨਾਂ ਨੂੰ ਕੋਈ ਸਿਆਸੀ ਲਾਭ ਦੇਣ ਲਈ ਨੌਕਰੀ ਛਡਾ ਦਿੱਤੀ। ਬਰਾੜ ਜੀ ਪਿਛਲੇ ਸਮੇਂ ਨੂੰ ਭੁੱਲ ਕੇ ਅਗੇ ਆਵੋ। ਮੈਂ ਟੀ ਵੀ ਤੇ ਤੁਹਾਡੀ ਡੀਬੇਟ ਦੇ ਖਦਾ ਸੀ ਜੱਦ ਤੁਸੀਂ ਵਿਰੋਧੀਆਂ ਤੋਂ ਅਕਾਲੀ ਦਲ ਨੂੰ ਕਿਵੇਂ ਡੀਫੈਂਡ ਕਰਦੇ ਸੀ ਪਰ ਹੁਣ ਤੁਸੀਂ ਸਹੀ ਟਿਕਾਣੇ ਸਹੀ ਸਮੇਂ ਅਨੁਸਾਰ ਗੱਲ ਕਰਦੇ ਹੋ।
@malwabelt128
@malwabelt128 3 күн бұрын
ਹੁਣ ਵੀ ਚਾਹੇ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਦਲ ਦਿੱਤਾ ਜਾਵੇਗਾ ਚਰਨਜੀਤ ਬਰਾੜ ਵਰਗਿਆਂ ਦਾ ਪਾਇਆ ਰੋਲਾ ਬੇਸੱਕ ਪ੍ਰਭਾਵ ਤਾ ਪਾ ਗਿਆ ਪਾਰਟੀ ਤੇ,,,, ਪਰ ਹੁਣ ਵੀ ਚਾਹੇ ਪ੍ਰਧਾਨ ਬਦਲ ਦੇਣ ਪਰ ਫਿਰ ਵੀ ਸਾਰੇ ਹੁਕਮ ਬਾਦਲ ਪਰਿਵਾਰ ਵੱਲੋਂ ਹੀ ਹੋਇਆ ਕਰਨੇ ਨੇ ਕਿਉਂਕਿ ਲੋਕ ਸਿਆਣੇ ਹੋ ਗਏ ਨੇ ਵੀ ਕੋਈ ਪਤਾ ਨਹੀਂ ਕਿ ਬਾਦਲਾਂ ਦੀ ਹੀ ਇਹ ਕੋਈ ਨਵੀਂ ਸਕੀਮ ਹੋ ਸਕਦੀਆਂ ਕਿ ਜੇਕਰ ਇਸ ਤਰਾ ਰੋਲਾ ਪਾ ਕੇ ਕੀ ਪਤਾ ਪ੍ਰਧਾਨ ਬਦਲ ਕੇ ਲੋਕ ਜੁੜ ਜਾਣ ਵੀ ਦੁਬਾਰਾ ਕੀ ਪਤਾ ਪੰਜਾਬ ਚ ਸਰਕਾਰ ਹੀ ਬਣਾ ਦੇਣ ਲੋਕ ਵੀ ਹੁਕਮ ਤਾ ਸੁਖਬੀਰ ਬਾਦਲ ਹੀ ਰਹਿਣਾ ਗਾ,,
@gursewakdhillon2621
@gursewakdhillon2621 2 күн бұрын
Brar kamla hudhaa kisa brar dha ghinlo
@gaganpanjeta
@gaganpanjeta 2 күн бұрын
Asli id toh comment krla 22 stand rak
@asingh9137
@asingh9137 2 күн бұрын
ਬਰਾੜ ਸਾਬ ਜਿਹੜੇ ਕੁਹਾੜੇ ਦਾ ਦਸਤਾ ਬਣ ਕਿ ਤੁਸੀ ਵਿਚਰੇ ਹੋ ਤਾਂ ਮਾੜਾ ਮੋਟਾ ਤਾ ਡੁਹਾਡੇ ਪੈਰਾਂ ਤੇ ਵੱਜੇਗਾ ……
@SukhbirSingh-vk4yc
@SukhbirSingh-vk4yc Күн бұрын
Bahut Vadia
@gursewksingh7558
@gursewksingh7558 2 күн бұрын
Great brar saab
@gpsvirk3664
@gpsvirk3664 2 күн бұрын
God Bless You Charanjeet Singh My advice is kindly focus to strengthen SAD. No doubt somewhere u are hurt . after putting in of hard work . Now let things settle first. Avoid personal attacks .
@ManpreetsinghSandhu-xx2bs
@ManpreetsinghSandhu-xx2bs 2 күн бұрын
Honest man brar Saab
@jatt-22
@jatt-22 2 күн бұрын
Brar saab galla ta sachiya ne ground level realty ehhi ah
@harpreetwahi3066
@harpreetwahi3066 2 күн бұрын
Paid persons never can call a shot...a genuine worker in any organisation is the backbone of the party
@amarbajwa6534
@amarbajwa6534 3 күн бұрын
The host needs to learn to listen after asking a question. Could you let the guest complete the thought?
@harpalsingh8642
@harpalsingh8642 2 күн бұрын
ਹਿੰਮਤ ਕੀਤੀ ਲੋਕ ਯਾਦ ਰੱਖਣਗੇ ਅਕਾਲੀ ਦਲ ਤਾਂ ਉਸ ਵਕਤ ਖਤਮ ਹੋਣ ਲੱਗ ਗਿਆ ਸੀ ਜਦ ਜਿਲਾ ਜਥੇਦਾਰਾਂ ਦੀ ਥਾਂ ਪੈਸੇ ਵਾਲਿਆਂ ਨੂੰ ਟਿਕਟਾਂ ਮਿਲਣ ਲੱਗ ਗਈਆਂ ਸਨ ਫਿਰ ਜਥੇਦਾਰ ਉਹ ਚੁਣੇ ਗਏ ਜਿਨ੍ਹਾ ਦੇ ਕਛਹਿਰੇ ਕਿੱਕਰਾਂ ਤੇ ਭਾਵ ਜਤ ਸਤ ਕੱਚੇ ਸਨ ਕੋਈ ਨੈਤਿਕਤਾ ਨਹੀ ਵੇਖੀ ਗਈ ਪੰਥ ਕੰਪਣੀ ਚ ਬਦਲ ਗਿਆ ਤੇ ਕੰਪਨੀ ਫੇਲ ਹੋ ਗਈ
@jitsingh8827
@jitsingh8827 3 күн бұрын
ਗੱਲ ਸਾਰੀ ਮੈਂ ਦੀ ਕੁਰਸੀ ਜੇ ਨਾ ਮਿਲੀ ਤਾਂ ਤਿੱਤਲੀ ਤਾਂ ਵੱਟ ਤੇ ਆ
@Dhaliwalsardar
@Dhaliwalsardar 2 күн бұрын
Simran bro stop laughing/smiling when asking questions. That doesn’t make u cool. Sense the mood of the conversation of your guest. Start hosting movie starts if u need to do that.
@gajjansingh6479
@gajjansingh6479 3 күн бұрын
ਰੋਪੜ ਆਜੋ ਹੋਣ
@dhanwantmoga
@dhanwantmoga 3 күн бұрын
Badal family ne bahot nuksaan keeta kaom and panjab da
@jagjitsingh9224
@jagjitsingh9224 3 күн бұрын
Good brar saab
@rbrar3859
@rbrar3859 2 күн бұрын
ਹੋਰ ਤਾਂ ਪਤਾ ਨਹੀ ਪਰ ਅਕਾਲੀਦਲ ਨੂੰ ਚਰਨਜੀਤ ਬਰਾੜ ਵਰਗੇ ਤਜੱਰਬੇ ਕਾਰ ਡਬੇਟਾ ਵਿੱਚ ਵਿਰੋਧੀਆਂ ਨਾਲ ਟੱਕਰ ਲੈਣ ਵਾਲਾ ਸ਼ਿਪਾਹੀ ਨਹੀ ਮਿਲਣਾ , ਚਰਨਜੀਤ ਬਰਾੜ ਵਰਗੇ ਵਰਕਰ ਦੀ ਅਕਾਲੀਦਲ ਨੂੰ ਬਹੁਤ ਲੋੜ ਹੈ।
@kharoudk5869
@kharoudk5869 2 күн бұрын
Barar ji pura punjab thoade nall hai
@DJPlay1
@DJPlay1 2 күн бұрын
💯💯🙌
@asingh9137
@asingh9137 2 күн бұрын
ਕੁਹਾੜੇ ਦਾ ਦਸਤਾ ਅੱਜ ਰੋਲਾ ਪਾ ਰਿਹਾ ਜਦੋ ਜੰਗਲ ਹੀ ਖਤਮ ਹੋ ਗਿਆ So Shame on you “ਬਰਾੜ ਸਾਹਿਬ “
@harpalsingh8642
@harpalsingh8642 2 күн бұрын
ਜਿਹੜਾ ਦਰਖਤ ਫ਼ਸਲ ਮਾਰਦਾ ਉਹ ਕੱਟਿਆ ਹੀ ਜਾਵੇ ਤਾਂ ਚੰਗਾ
@user-rd9dp6ce1n
@user-rd9dp6ce1n 2 күн бұрын
Brara great leader hai
@GGSG77
@GGSG77 2 күн бұрын
support charnjit singh brar
@judgerandhawa1361
@judgerandhawa1361 2 күн бұрын
ਸਿੱਖਾਂ ਤੇ ਜ਼ੁਲਮ ਹੋਇਆ ਗੁਰੂ ਦੀ ਬੇਅਦਬੀ ਹੋਈ ਬਹਿਬਲ ਤੇ ਬਰਗਾੜੀ ਸੋਦ੍ਹੇ ਸਾਧ ਨਾਲ ਯਾਰੀ ਇਹ ਗੱਲਾਂ ਕਾਲੀ ਦਲ ਨੂੰ ਡੋਬ ਗਿਆ
@KuldeepSingh-cl8de
@KuldeepSingh-cl8de 2 күн бұрын
Bada sach bolda je
@bb-vi5db
@bb-vi5db 11 сағат бұрын
ਬਾਦਲ ਦੇ ਚੈਨਲ ਬੰਦ ਕਰਾਉ ਬੰਦੀ ਬਾਹਰ ਆ ਜਾਣ ਫਿਰ ਬਾਦਲ ਪਰਿਵਾਰ ਪੰਜਾਬ ਛਡ ਕੇ ਭੱਜ ਜਾਵੇ ਗਾ ਬਾਦਲ ਨੁ ਪਾਸੇ ਕਰਕੇ ਪੰਜਾਬ ਹਰਿਆ ਭਰਿਆ ਹੋਵੇ ਗਾ ਗੁਰੂ ਰਾਮਦਾਸ ਜੀ ਕਿਰਪਾ ਕਰਨ ਅਕਾਲੀ ਦਲ ਅਸਲ ਬੁਧੀ ਜੀਵੀ ਮਹਾਪੁਰਖ ਵੱਡੇ ਸਿਆਸਤ ਦਾਨ ਦੀ ਸਲਾਹ ਨਾਲ ਪਰਧਾਨ ਚੁਣਿਆ ਜਾਵੇ ਬਾਦਲ ਦਾ ਅੰਤ ਹੋ ਗਿਆ
@DeepSingh-gd5kw
@DeepSingh-gd5kw 3 күн бұрын
ਭਾਜਪਾ ਨੇ ਕੁਛ ਨਹੀਂ ਦੇਣਾ " ਵੀਰੋ ਨਾ ਕਰੋ ਇਹ ਕੰਮ " ਅਖੀਰ ਨੂੰ ਲੋਕਾਂ ਨੇ ਅਕਾਲੀ ਦਲ ਦੇ ਨਾਲ ਹੀ ਜਾਣਾ " ਤੁਸੀਂ ਕੱਲੇ ਰਹਿ ਜਾਉਗੇ
@dhanwantmoga
@dhanwantmoga 3 күн бұрын
Veer kis akali Dal de naal jawe..? Jis ne SUMAID SAINI nu DGP laya jis ne azhar alam kya nu MLA bana deta jis ne saodha saad nu mouafi deti …jan Bahbil vekhe sikh marre..?
@user-hp9om2qb7p
@user-hp9om2qb7p 3 күн бұрын
ਪਾਣੀ ਦੀ ਅਣਖ ਨੂੰ ਪਾਣ ਚੜਗੀ ਖੰਡਾ ਛੂਹ ਗਿਆ ਜਦੋ ਪਤਾਸਿਆ ਨੂੰ ਖੰਡਾ ਭਾਵ ਪੰਥਕ ਪ੍ਰੋਗਰਾਮ ਸੋਚ ਜਦੋ ਤੱਕ ਦਿਲ ਦਿਮਾਗ ਵਿੱਚ ਨਹੀ ਲਹਿੰਦੀ ਉਦੋ ਤੱਕ ਕੋਈ ਫਾਇਦਾ ਨਹੀ ਜੀ
@JaganDeepsingh-zc7yc
@JaganDeepsingh-zc7yc 2 күн бұрын
Good 👍 👍 Brar sahib❤
@prabhjotkaur1550
@prabhjotkaur1550 2 күн бұрын
Brar sahib very nice Banda
@dhanwantmoga
@dhanwantmoga 3 күн бұрын
Parkash chand Badal da mand Budhi bacha kaom da pardan bana deta hon aghe Sukhe da Mand Budhi bacha pardan banan nu tyaar ho reha
@iqbalsandhuiqbalsingh2779
@iqbalsandhuiqbalsingh2779 2 күн бұрын
Good Brar Saab Good
@JagtarSingh-xe6hj
@JagtarSingh-xe6hj 2 күн бұрын
ਬਰਾੜ ਸਾਹਿਬ ਜਿੰਦਾਬਾਦ
@GurdeepSingh-xh5qj
@GurdeepSingh-xh5qj 2 күн бұрын
ਜਦੋ ੲਿਹ PPP ਚ ਸੀ ਤਾ ੲਿਹਦੀ ਗਾਂਡ ਦੇ ਕੇ ਹੀ ਅਕਾਲੀ ਦਲ ਅਾੲਿਅਾ ਸੀ
@Navreetkaur-dc3vr
@Navreetkaur-dc3vr 3 күн бұрын
🎉🎉
@EternalMelodies1
@EternalMelodies1 3 күн бұрын
Brar saab very good kept up
@SukhdevSingh-eg7xo
@SukhdevSingh-eg7xo 3 күн бұрын
Bai tere podcast bht e vdia hunde aa … tu scha te imandaar bnda aa …. Please roj podcast kreya kro par tuc sch da saath dyo …. Asi tuhade podcast d wait krde aa roj e … mai uk rehna aa pr muka mileya ta tuhade gall jroor krni aa bai…..
@KuldipSingh-jr4bb
@KuldipSingh-jr4bb 3 күн бұрын
Good Brar sab
@pritammanshahia3030
@pritammanshahia3030 Күн бұрын
ਬਰਾੜ ਸਾਬ ਪੂੰਛ ਤਾਂ ਖੋਤੇ ਦੇ ਵੀ ਹੁੰਦੀ ਹੈ ਬਾਕੀ ਬਾਬਾ ਰਾਮਦੇਵ ਨੇ ਆਖਿਆ ਸੀ ਮੇਰੀ ਕਿਹੜਾ ਕੋਈ ਪੂੰਛ ਫੜੋਲੋ
@BalwinderKaur-qu9ls
@BalwinderKaur-qu9ls 2 күн бұрын
Eh jok tei chicher khich kei louhni paini hei nahi taa Panjab daa Sikh koum daa voters daa baki Kuhn bhee chush jandei
@harpreetsingh5620
@harpreetsingh5620 2 күн бұрын
Charanjeet brar zindabad
@JaspalSidhu-zb4lu
@JaspalSidhu-zb4lu 2 күн бұрын
😮😮😮
@ksingh3656
@ksingh3656 3 күн бұрын
Das fir chori kinne kinne kitti If yiu are true Sikh otherwise you are in same page
@BalwinderKaur-qu9ls
@BalwinderKaur-qu9ls 2 күн бұрын
Bai ji reta bajri daa hissa pati pradhan nu hee mildaa
@KulwantGoldy
@KulwantGoldy 2 күн бұрын
Waheguru ji🙏🙏 Badl hatao akali dal ate panth bachao🙏🙏
@SatpalSingh-qr7xt
@SatpalSingh-qr7xt 2 күн бұрын
Chranjit sare ne akalidal dobta
@simrandhami9972
@simrandhami9972 2 күн бұрын
Simran Bai kamm khichhhh k rakho 👍🏼👍🏼
@jsidhusingh5456
@jsidhusingh5456 Күн бұрын
Charanjit bararr da ta pata ni pr hor akali aa ch sabar hai ni sab bukhe aa kursi ly ta pata e ni ki karn bs a aa v mere munde nu mere parwar chu e mile hor ta koy hai ni
@gurjantsinghgurjant5846
@gurjantsinghgurjant5846 2 күн бұрын
Good veer banti fukra
@randeepsingh4512
@randeepsingh4512 2 күн бұрын
Sukhbir badal jini der astifa nai dinda akalidal nu vote nai payne app wale bhaia Ina dia galtia kar k sarkar bna gaye
@navdeepsukhi1846
@navdeepsukhi1846 3 күн бұрын
Muktsar Barkandi sahib khilaf khrha hoke vekh lve....lgju pta?
@BalwinderKaur-qu9ls
@BalwinderKaur-qu9ls 2 күн бұрын
Ikk chicher ikk jok chamber hoi hei akali dal nu
@gursandhuambarsaria3704
@gursandhuambarsaria3704 3 күн бұрын
Veer Amritsar to 30 sal to vdh to judya jila prdhan gurpartap singh tikka bjp ch chleya gya chadd k ajaybir singh randhawa ex sr deputy mayor CHL gya bjp ch..iso president gursharan singh chinna CHL gya app ch...talbir singh gill CHL gya app ch..Partap singh kairon nu kadh ditta ravikarn kahlon nu kdh ditta
@jippybrar3510
@jippybrar3510 2 күн бұрын
Chawal bande da km hnda nal reh ਭੇਤ pa k osdi pith lwauni
@JaswantBrar-uw9fn
@JaswantBrar-uw9fn 2 күн бұрын
Jekar koi banda karobar karda ta akali dal de kuj leader bian deke is line de karobar karan valea nu ki samajde ne oh ki dasna chahunde Ki tusi os karobar vale bande nu banda nahi samajde
@kulwantsinghlali5361
@kulwantsinghlali5361 11 сағат бұрын
Bai charanjit banti nu puchh je tere kol paisa jyada hai khoon da rng lal hai
@shamshersingh-gx3gs
@shamshersingh-gx3gs 3 күн бұрын
Ok baji
@ramandeepsekhon-nn6ps
@ramandeepsekhon-nn6ps 3 күн бұрын
Rutba te dekh patandar da😂
@KuldipSingh-jr4bb
@KuldipSingh-jr4bb 3 күн бұрын
Bhedna vale kehra bande nhi hunde? 😊
@taranvirbains7209
@taranvirbains7209 2 күн бұрын
Brar je sache a ta ikathe ho chalo kafla banda Jana a badala ne sari duniya Cho leya leya cheja badala ne ikathiya kitiya Jo kush b bdea laga pehla mag leya nhi dita ta khrid leya fir kho leya khoya e a Jada khridna ki a
@NavtejKaur-jz1uy
@NavtejKaur-jz1uy 3 күн бұрын
Bahut khoob
@wahegurujiwaheguruji4306
@wahegurujiwaheguruji4306 3 күн бұрын
ਹੁਣ ਬੱਚਾ ਬੱਚਾ ਜਾਣਦਾ ਕਿ ਸੁੱਖੇ ਅਮਲੀ ਲੁਟੇਰੇ ਤੇ ਇਹਦੇ ਪਿਓ ਸਮਾਨ ਭਾਪੇ ਗਦਾਰ ਏ ਕੌਮ ਦੁਸ਼ਟ ਪਾਪੀ ਪ੍ਰਕਾਸ਼ ਚੰਦ ਬਾਦਲ ਤੇ ਇਹਦੀ ਝੋਲੀ ਚੁੱਕ ਜੁੰਡਲੀ ਨੇ ਆਪਣੇ ਨਿੱਜੀ ਹਿੱਤਾਂ ਲਈ ਕੌਮ ਤੇ ਪੰਜਾਬ ਦੇ ਹਿੱਤਾਂ ਨੂੰ ਸੈਂਟਰ ਕੋਲ ਵੇਚ ਦਿੱਤਾ ਤੇ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਹੁਣ ਪੰਥ ਤੇ ਪੰਜਾਬ ਨੇ ਇਹਨਾਂ ਨੂੰ ਨਕਾਰ ਕੇ ਖੁੱਡੇ ਲਾਈਨ ਲਾ ਦਿੱਤਾ! ਭਰੋਸੇ ਦਾ ਮਤਾ ਪਾਉਣ ਵਾਲਿਓ ਦੁਸ਼ਟੋ, ਪਾਪੀਓ, ਅਕਿਰਤਘਣੋ, ਪੰਥ ਦਾ ਮਖੌਟਾ ਪਾ ਕੇ ਕੌਮ ਦੀ ਪਿੱਠ ਵਿੱਚ ਛੁਰੇ ਮਾਰਨ ਵਾਲਿਓ ਤੁਹਾਡੇ ਪਰਿਵਾਰਾਂ ਨੂੰ ਰਹਿੰਦੀ ਦੁਨੀਆਂ ਤੱਕ ਕਦੇ ਵੀ ਕੌਮ ਮਾਫ ਨਹੀਂ ਕਰੇਗੀ ਤੇ ਸਦਾ ਲਾਹਨਤਾਂ ਹੀ ਪੈਂਦੀਆਂ ਰਹਿਣਗੀਆਂ! ਭੂੰਦੜ ਤੇ ਚੀਮੇ ਵਰਗੇ ਵੀ ਬਖਸ਼ੇ ਨਹੀਂ ਜਾਣਗੇ! ਜਿੰਨਾ ਚਿਰ ਪਾਰਟੀ ਨੂੰ ਡੋਬਣ ਵਾਲਾ ਦੁਸ਼ਟ ਗਦਾਰ ਏ ਕੌਮ ਬਾਦਲ ਦਾ ਪਰਿਵਾਰ ਤੇ ਓਹਦਾ ਲਾਣਾ ਕਾਬਜ਼ ਹੈ ਓਨਾ ਚਿਰ ਅਕਾਲੀ ਦਲ ਦੀ ਸਰਕਾਰ ਨਹੀਂ ਆਉਣੀ ਤੇ ਨਾਂ ਹੀ ਏਨੇ ਦੁਬਾਰਾ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਦੇ ਮਨਾ ਵਿੱਚ ਆਪਣੀ ਜਗਾਹ ਬਣਾ ਪਾਉਣਾ ਕਿਉਂਕਿ ਹੁਣ ਇਹਨਾਂ ਦਾ ਪਾਪਾਂ ਦਾ ਘੜਾ ਭਰਨ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਅੰਗ ਗਲੀਆਂ ਤੇ ਰੂੜੀਆਂ ਉੱਤੇ ਰੁਲਣ ਤੋਂ ਬਾਅਦ ਇਹਨਾਂ ਦੀ ਜੜ੍ਹ ਪੁੱਟ ਹੋਈ ਆ! ਗਦਾਰ ਏ ਕੌਮ ਦੁਸ਼ਟ ਬਾਦਲ ਤੇ ਓਹਦੇ ਝੋਲੀਚੁਕ ਲਾਣੇ ਨੇ RSS (BJP) ਪੰਜਾਬ ਵਿੱਚ ਤਾਂ ਛੱਡੋ ਸਾਡੇ ਗੁਰੂ ਘਰਾਂ ਵਿੱਚ ਵੀ ਕਾਬਜ਼ ਕਰਵਾ ਦਿੱਤੀ! ਚਿੱਟਾ ਘਰ ਘਰ ਬਾੜ ਦਿੱਤਾ ਤਾਂ ਹੀ ਮਜੀਠੀਆ ਨੂੰ ਚਿੱਟੇ ਦਾ ਕਿੰਗ ਕਿਹਾ ਜਾਂਦਾ, ਨਸ਼ੇ ਦੇ ਡਰੋ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਰੁਲਣ ਲਈ ਮਜ਼ਬੂਰ ਹੋਏ, ਫ੍ਰੀ ਮਿਲਣ ਵਾਲੀ ਰੇਤਾ ਇਹਨਾਂ ਦੁਸ਼ਟਾ ਬਾਦਲਾਂ ਨੇ ਅਸਮਾਨੀ ਚਾੜ ਦਿੱਤੀ! ਸ੍ਰੀ ਦਰਬਾਰ ਸਾਹਿਬ ਤੇ ਅਟੈਕ ਲਈ ਚਿੱਠੀਆਂ ਲਿਖਦੇ ਰਹੇ! 84 ਦੇ ਦਹਾਕੇ ਸਮੇਂ ਗਦਾਰ ਏ ਕੌਮ ਦੁਸ਼ਟ ਬਾਦਲ ਦਿਨੇ ਸ਼ਹੀਦ ਸਿੰਘਾਂ ਦੇ ਭੋਗਾਂ ਤੇ ਜਾਂਦਾ ਰਿਹਾ ਤੇ ਰਾਤਾਂ ਨੂੰ ਮੁਖਬਰੀਆਂ ਕਰਕੇ ਸੂਰਮਿਆਂ ਨੂੰ ਸ਼ਹੀਦ ਕਰਵਾਉਣ ਲਈ ਕੌਮ ਦੀ ਪਿੱਠ ਛੁਰੇ ਮਾਰਦੇ ਰਿਹਾ! ਕਿਸਾਨ ਤੇ ਮਜ਼ਦੂਰ ਇਹਨਾਂ ਅਖੌਤੀ ਅਕਾਲੀ ਦੁਸ਼ਟ ਬਾਦਲਾਂ ਦੀ ਮੋਦੀ ਨੂੰ ਕਾਲੇ ਕਿਸਾਨੀ ਕਾਨੂੰਨਾਂ ਤੇ ਸਹਿਮਤੀ ਦੇਣ ਉਪਰੰਤ 13 ਮਹੀਨੇ ਸੜਕਾਂ ਤੇ ਰੁਲਣ ਲਈ ਮਜ਼ਬੂਰ ਹੋਏ! ਇਹਨਾਂ ਪੰਜਾਬ ਨੂੰ ਏਨਾ ਕੁ ਲੁੱਟਿਆ ਕਿ ਲੱਖਾਂ ਕਰੋੜ ਦਾ ਕਰਜ਼ਾ ਚਾੜ ਦਿੱਤਾ ਜੋ ਕੈਪਟਨ ਤੇ ਭੰਤੇ ਭੰਡ ਨੇ ਹੋਰ ਵਧਾ ਦਿੱਤਾ! ਬੇਅਦਵੀਆਂ ਦਾ ਇਨਸਾਫ਼ ਅੱਜ ਤੱਕ ਤਿੰਨਾਂ ਨੇ ਹੀ ਨਹੀਂ ਦਿੱਤਾ BJP ਨੇ ਤਾਂ ਕੀ ਦੇਣਾ! ਇਹਨਾਂ ਦੁਸ਼ਟ ਬਾਦਲਾਂ ਦੇ 2007 ਤੋਂ 2017 ਤੱਕ ਦੇ ਰਾਜਕਾਲ ਵਿੱਚ ਬਹੁਤ ਧਰਨੇ ਤੇ ਰੋਸ ਪ੍ਰਦਰਸ਼ਨ ਹੋਏ, ਇਥੋਂ ਤੱਕ ਕਿ ਇੱਕ ਵਾਰ ਤਾਂ ਟ੍ਰੇਨਾਂ ਤੱਕ ਸਾੜ ਦਿੱਤੀਆਂ ਗਈਆਂ, ਕਿਸੇ ਉੱਪਰ ਵੀ ਗੋਲੀ ਨਹੀਂ ਚੱਲੀ ਪਰ ਸਿੱਖਾਂ ਵਲੋਂ ਕੀਤੇ ਚਾਰ ਰੋਸ ਪ੍ਰਦਰਸ਼ਨਾਂ ਵਿੱਚ ਹੀ 4 ਗੋਲੀਕਾਂਡਾ ਵਿੱਚ ਸਿੱਖ ਮਾਰੇ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 4 ਮਹੀਨੇ ਪਹਿਲਾ ਚੋਰੀ ਕਰਕੇ ਕਈ ਦਿਨ ਪਹਿਲਾਂ ਪੋਸਟਰ ਲਾ ਕੇ ਚੈਲੇਂਜ ਕਰਕੇ ਬੇਅਦਵੀ ਕੀਤੀ ਗਈ ਪਰ ਇਹ ਅਖੌਤੀ ਪੰਥਕ ਦੁਸ਼ਟ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦੇ ਰਹੇ ਤੇ ਇਹਨਾਂ ਦੇ ਝੋਲੀਚੁੱਕਾ ਨੇ ਵੀ ਚੁੱਪ ਰਹਿ ਕੇ ਇਹਨਾਂ ਦੁਸ਼ਟਾ ਦਾ ਹੀ ਸਾਥ ਦਿੱਤਾ! ਜਿਸ ਦਾ ਖਮਿਆਜਾ ਹੁਣ ਇਹ ਸਾਰੇ ਦੁਸ਼ਟ ਭੁਗਤ ਰਹੇ ਹਨ!ਅਸੀਂ ਵੀ ਕੱਟੜ ਅਕਾਲੀ ਸੀ ਪਰ 2015 ਵਿੱਚ ਬੇਅਦਵੀ ਸਮੇਂ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਸਮੇਂ ਜੋ ਇਹਨਾਂ ਗਦਾਰ ਏ ਕੌਮ ਦੁਸ਼ਟ ਬਾਦਲ ਅਕਾਲੀਆਂ ਦਾ ਰੋਲ ਰਿਹਾ, ਉਸ ਰੋਸ ਵਜੋ ਇਹਨਾਂ ਤੋਂ ਕਿਨਾਰਾ ਕੀਤਾ ਤੇ ਹੁਣ ਸਿਰਫ ਸ੍ਰੀ ਗੁਰੂ ਸਾਹਿਬ ਜੀ ਦੇ ਹੀ ਹਾਂ, ਉਸ ਤੋਂ ਬਾਅਦ ਅੱਜ ਤੱਕ ਵੋਟ ਨੋਟਾ ਨੂੰ ਹੀ ਪਾਈ ਆ! ਅਸਲ ਵਿੱਚ ਇਹਨਾਂ ਦੀ ਜੜ੍ਹ ਗੁਰੂ ਸਾਹਿਬ ਜੀ ਨੇ ਆਪ ਪੁੱਟੀ ਆ ਜੋ ਹੁਣ ਕਦੇ ਨਹੀਂ ਲੱਗਣੀ! ਸਾਨੂੰ ਇਹਨਾਂ ਦੁਸ਼ਟਾ ਦੀ ਬਹੁਤ ਲੇਟ ਸਮਝ ਆਈ ਗੁਰੂ ਸਾਹਿਬ ਜੀ ਤੇ ਸਿੱਖ ਕੌਮ ਬਖ਼ਸ਼ ਲੈਣ ਜੀ! ਆਪਣੇ ਰਾਜਕਾਲ ਵਿੱਚ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲਿਆਂ ਸੈਣੀ ਅਜ਼ਹਾਰ ਆਲਮ ਤੇ ਪਿੰਕੀ ਕੈਟ ਵਰਗਿਆਂ ਨੂੰ ਇਹਨਾਂ ਨੇ ਵੀ ਕਾਂਗਰਸ ਦੇ ਵਾਂਗ ਹੀ ਨਿਵਾਜਿਆ ਸੀ! ਕੀ ਕੀ ਲਿਖਾ ਖੂਨ ਖੌਲਣ ਲੱਗ ਪੈਂਦਾ!
@kirpalsingh3924
@kirpalsingh3924 18 сағат бұрын
ਤੀਹਾਡੀਆ ਗੱਲਾਂ ਸੋਲਾਂ ਆਨੇ ਸੱਚ ਹਨ।
@SikanderSingh-tn9vc
@SikanderSingh-tn9vc 3 күн бұрын
💯💯
@deepbathindeala
@deepbathindeala 3 күн бұрын
👍👍
@AvtarSingh-sl5dj
@AvtarSingh-sl5dj 3 күн бұрын
ਚਰਨਜੀਤ ਬਰਾੜ ਸਾਬ ਪਾਰਟੀ ਤੇਰੇ ਵਰਗੇ ਗੱਦਾਰਾਂ ਨੇ ਡੋਬੀ ਆ,ਜੇ ਤੈਨੂੰ ਟਿਕਟ ਦੇ ਦਿੰਦੇ ਪਟਿਆਲੇ ਤੋਂ ਫਿਰ ਸੁਖਬੀਰ ਸਿੰਘ ਜੀ ਬਾਦਲ ਬਡ਼ੇ ਸੱਚੇ-ਸੁੱਚੇ ਇਮਾਨਦਾਰ ਹੁੰਦੇ, ਤੇਰੇ ਹਲਕੇ ਵਿੱਚ ਤੂੰ ਕਿਸ ਨੂੰ ਵੋਟਾਂ ਪਵਾਈਆਂ
@lovleensinghgill5576
@lovleensinghgill5576 3 күн бұрын
Shame on you this communal media channel.
@kharoudk5869
@kharoudk5869 2 күн бұрын
Pinda vich kath kroo jo lok party vich made lok ne ona nu bhar da rasta dikhao badl roji vanty jo v made ansr ne ena nu kado
@pek1240
@pek1240 3 күн бұрын
JINA MARJI SACHA HOJA BHRAVA HAI TU VI OSE THALI DA CHATTA BATTA, EH SARE IKO JAHE NE GHAT KOI NI LOKAN NAL EHNA DA KOI LAIN DEN NI
@Navreetkaur-dc3vr
@Navreetkaur-dc3vr 3 күн бұрын
Good 👍
@KuljinderSingh-qk6lt
@KuljinderSingh-qk6lt 3 күн бұрын
Brar good
@SP.06
@SP.06 3 күн бұрын
Anchor veer boht immature hai Patience naam di cheez hi nahi Guest nu bolan hi nahi dinda Eh aone vallon seedhi baat wala prabhu chawla banan di koshish kar rea par chawal lag rea
@KuldipSingh-jr4bb
@KuldipSingh-jr4bb 3 күн бұрын
Bhednacharn
@user-cq5gl9ng1b
@user-cq5gl9ng1b 3 күн бұрын
ਬਹੁਤ Interesting ਗੱਲ ਬਾਤ,,,,, ਅਕਾਲੀ ਦਲ ਦੇ ਪ੍ਰਧਾਨ ਇਕ ਰਜਵਾੜਿਆਂ ਆਲ਼ੀ ਨੀਤੀ ਪਾਰਟੀ ਵਿਚ ਵਰਤ ਰਹੇ ਨੇ,,,,
@sahibsingh4644
@sahibsingh4644 15 сағат бұрын
O yar tusee akalee nu samjo akalee kaun hunda Akalee hindu vee ho skda akLee kise vee dhrm da ho skda h jrooree nhee akalee kesdharee hee h jra kuj socho smjo te bolo
@jas2959
@jas2959 3 күн бұрын
ਅਕਾਲੀ dal jindabaad
@JatinderSingh-sb5jv
@JatinderSingh-sb5jv 3 күн бұрын
Jathedaar ho ke, kraheaiaa denia maleer kotle, wale, dia, eh thude, prevaar, h galt, aa, brar, ju
@paramjitsidhu6074
@paramjitsidhu6074 2 күн бұрын
😂😂😂
@gavindersinghpandrali0268
@gavindersinghpandrali0268 3 күн бұрын
ਬਾਈ ਜੀ ਫਿਕਰ ਨਾ ਕਰੋ।
@mohindersingh6380
@mohindersingh6380 3 күн бұрын
😂😂
Каха ограбил банк
01:00
К-Media
Рет қаралды 10 МЛН
Why You Should Always Help Others ❤️
00:40
Alan Chikin Chow
Рет қаралды 138 МЛН
Homemade Professional Spy Trick To Unlock A Phone 🔍
00:55
Crafty Champions
Рет қаралды 58 МЛН
Show with Charanjit Singh Brar | Political | EP 456 | Talk With Rattan
38:04