Prime Discussion (2564) || ਕੀ ਨਤੀਜਾ ਕੱਢੇਗਾ ਬਾਦਲ ਦਲ ਦਾ ਐਲਾਨ, ਬੁਰੀ ਹਾਲਾਤ ਕਿਉਂ ਹੈ ਦਿੱਲੀ ਦੇ ਹਵਾਈ ਅੱਡੇ ਦੀ

  Рет қаралды 100,549

Prime Asia TV

Prime Asia TV

3 күн бұрын

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #akalidal #sukhbirbadal #bibijagirkaur #delhi #delhiairport #airport #airportnews #delhinews
Prime Discussion (2564) || ਕੀ ਨਤੀਜਾ ਕੱਢੇਗਾ ਬਾਦਲ ਦਲ ਦਾ ਐਲਾਨ, ਬੁਰੀ ਹਾਲਾਤ ਕਿਉਂ ਹੈ ਦਿੱਲੀ ਦੇ ਹਵਾਈ ਅੱਡੇ ਦੀ
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 172
@GurjeetSingh-hk8nu
@GurjeetSingh-hk8nu 2 күн бұрын
ਸੁਖਬੀਰ ਬਾਦਲ ਨੇ ਸਾਰੀ ਪਾਰਟੀ ਜੇਬ ਵਿੱਚ ਪਾ ਲਈ ਸਾਰੀ ਉਮਰ ਦਾ ਅਕਾਲੀ ਪਾਰਟੀ ਨਾਲ ਜੁੜਿਆ ਉਮੀਦਵਾਰ ਨੂੰ ਚੋਣ ਲੜਾ ਕੇ ਉਸ ਨਾਲ ਗ਼ਦਾਰੀ ਕੀਤੀ ਬਹੁਤ ਮਾੜੀ ਗੱਲ ਕੀਤੀ ਹੁਣ ਸੁਖਬੀਰ ਬਾਦਲ ਨੂੰ ਭੁੱਲ ਜਾਣਾ ਚਾਹੀਦਾ ਹੈ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਾਂਗਾ
@user-lu8hz1kk3h
@user-lu8hz1kk3h 2 күн бұрын
ਹੁਣ ਤਾਂ ਖੁਦ ਸੁਖਬੀਰ ਸਿੰਘ ਬਾਦਲ ਵੀ ਆਪਣੇ ਹੀ ਬਾਦਲ ਦਲ ਦਾ ਨੁਕਸਾਨ ਕਰਨ ਲਈ ਐਨੀ ਕਾਹਲੀ ਵਿੱਚ ਜਲੰਧਰ ਸੀਟ ਦੇ ਚੋਣ ਨਿਸ਼ਾਨ ਵਾਪਸ ਲੈਣ ਵਾਂਗ ਬਹੁਤ ਹੀ ਗਲਤ ਫੈਸਲੇ ਵੀ ਕਿਉੰ ਲੈਣ ਲੱਗ ਪਿਆ ਹੈ ਜੀ।ਧੰਨਵਾਦ
@RavinderKumar-bf8hv
@RavinderKumar-bf8hv 2 күн бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਲੋਕਾਂ ਵਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881, ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
@risingriders9675
@risingriders9675 2 күн бұрын
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@RestInPower-ot6gm
@RestInPower-ot6gm 2 күн бұрын
ਆਹ ਪਾਲਸ਼ ਆਲਾ ਸਿਰਾ ਈ ਲਾ ਤਾ ਲੋਹ ਪੁਰਸ਼ ਹਾਹਾਹਾ
@palasingh5151
@palasingh5151 2 күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@BalkarSingh-ko2qy
@BalkarSingh-ko2qy Күн бұрын
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@satwindersingh6404
@satwindersingh6404 Күн бұрын
ਲਗਦਾ ਹੂਣ ਜਨਤਾ ਦੇ ਪੈਸੇ ਨਾਲ ਨਵਾਂ ਏਅਰ ਪੋਰਟ ਤਿਆਰ ਕਰਨ ਦੀ ਤਿਆਰੀ ਹੈ, ਤਾਹੀ ਤਾਂ ਅਡਾਨੀ ਦਾ ਕੰਮ ਚੱਲੂਗਾ ਅਤੇ ਜਨਤਾ ਦੇ ਪੈਸੇ ਦਾ ਸਹੀ ਇਸਤੇਮਾਲ ਹੋਵੇਗਾ। ਲੋਕਾਂ ਨੂੰ ਸਮਝਣ ਦੀ ਜ਼ਰੂਰਤ ਹੈ।
@daljitsingh7980
@daljitsingh7980 2 күн бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@deepbrar.
@deepbrar. 2 күн бұрын
😍🙏 ਜੀ ਸੰਧੂ ਵੀਰੇ
@SukhchainSingh-db3bm
@SukhchainSingh-db3bm 2 күн бұрын
ਸਤਿ ਸ਼੍ਰੀ ਆਕਾਲ ਜੀ ਸੁਖਚੈਨ ਸਿੰਘ ਪਿੰਡ ਸਫੀਪੁਰ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਲੋਂ ਸਾਰੇ ਪਰਿਵਾਰ ਨੂੰ
@deepbrar.
@deepbrar. 2 күн бұрын
ਦੂਜਿਆਂ ਦੇ ਘਰ ਜਾ ਕੇ ਪੰਚਾਇਤ ਉਹੀ ਕਰਦੇ ਨੇ *ਜਿਨ੍ਹਾਂ ਨੂੰ ਆਪਣੇ ਘਰ ਚ ਕੋਈ ਇੱਜ਼ਤ ਨਹੀਂ ਮਿਲਦੀ*
@daljitsingh7980
@daljitsingh7980 2 күн бұрын
ਦੀਪ ਬਰਾੜ 👌👌👍
@deepbrar.
@deepbrar. 2 күн бұрын
​@@daljitsingh7980ਧੰਨਵਾਦ ਸੰਧੂ ਵੀਰੇ 😍😍
@deepbrar.
@deepbrar. 2 күн бұрын
ਸਭ ਸੁੱਖ ਤੇਰੇ ਦਰ ਤੇ ਸਾਈਆਂ, ਮੈਨੂੰ ਜਿਉਣ ਦਾ ਤੂੰ ਬਲ ਬਖਸ਼ੀ !! *ਮੈਂ ਡੋਲ ਜਾਂਦਾ ਹਾਂ ਹਰ ਮੁਸ਼ਕਿਲ ਦੇ ਵਿੱਚ, ਪਰ ਤੂੰ ਮੁਸ਼ਕਿਲ ਦਾ ਹੱਲ ਬਖਸ਼ੀ*
@daljitsingh7980
@daljitsingh7980 2 күн бұрын
ਦੀਪ ਬਰਾੜ 👌👌👍
@deepbrar.
@deepbrar. 2 күн бұрын
​@@daljitsingh7980ਸ਼ੁਕਰੀਆ 😍😍 ਸੰਧੂ ਵੀਰੇ
@daljitsingh3631
@daljitsingh3631 2 күн бұрын
🙏🙏🙏
@amargora5129
@amargora5129 2 күн бұрын
🙏🙏🙏
@VarinderSingh-he7wo
@VarinderSingh-he7wo 2 күн бұрын
ਨਵਜੀਤ ਜੀ ਤੇ ਜਤਿੰਦਰ ਪੰਨੂੰ ਜੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ। ਅਕਾਲੀ ਦਲ ਨੇ ਆਪਣਾ ਜਲੂਸ ਕੱਢ ਲਿਆ ਹੈ।
@jalourSingh-bz4dj
@jalourSingh-bz4dj 2 күн бұрын
ਬਟਨ ਸਾਹਿਬ ਨਵਜੀਤ ਜੀ ਸਤਿ ਸ੍ਰੀ ਅਕਾਲ ਤੁਹਾਡੇ ਤੁਹਾਡੇ ਸਾਰੇ ਹੀ ਪ੍ਰੋਗਰਾਮ ਬਹੁਤ ਹੀ ਵਧੀਆ ਹੁੰਦੇ ਹਨ ਤੇ ਰੋਜਾਨਾ ਅਸੀਂ ਸੁਣਦੇ ਹਾਂ ਆਹ ਜਿਹੜਾ ਟੋਪਿਕ ਲੈ ਪੈਨਸ਼ਨਾਂ ਦਾ ਜਿਨਾਂ ਨੇ ਬੰਨੀਆਂ ਨੇ ਜਿਹੜੇ ਨੇ ਦਿੱਤੀਆਂਨ ਉਹਨਾਂ ਨੂੰ ਬਰੋਬਰ ਦਾ ਕਸੂਰਵਾਰ ਸਮਝਾ ਕੇ ਉਹਨਾਂ ਨੂੰ ਵੀ ਜਰਵਾਨਾ ਬਹੁਤ ਲਾਰਸ ਤੇ ਪਾਉਣਾ ਚਾਹੀਦਾ ਹੈ ਤਾਂ ਹੀ ਪੰਜਾਬ ਸੁਧਰੇਗਾ ਨਹੀਂ ਤਾਂ ਬਹੁਤ ਘਾਹ ਵਾਲੇ ਮਾੜੇ ਹੋ ਰਹੇ ਹਨ ਜੀ ਤੁਹਾਡਾ ਸਟੈਪ ਬਹੁਤ ਵਧੀਆ ਹੋਰ ਉਭਾਰੋ ਪਲੀਜ ਹੋਰ ਉਭਾਰੋ
@Karmjitkaur-gk1xq
@Karmjitkaur-gk1xq 2 күн бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ prime asia ਟੀਮ ਨੂੰ ਜੀ 🙏🏼♥️🙏🏼♥️🙏🏼 like no 11 ji ❤❤❤❤🌷🌷
@deepbrar.
@deepbrar. 2 күн бұрын
ਇਨਸਾਨ ਦੀ ਸੋਚ ਹੀ ਉਸਨੂੰ ਵੱਡਾ ਬਣਾਉਂਦੀ ਹੈ, ਜੇਕਰ ਅਸੀਂ ਗੁਲਾਬ ਦੀ ਤਰ੍ਹਾਂ ਖਿੜਨਾ ਚਾਹੁੰਦੇ ਹਾਂ ਤਾਂ *ਕੰਡਿਆਂ ਨਾਲ ਤਾਲਮੇਲ ਦੀ ਕਲਾ ਸਿੱਖਣੀ ਹੀ ਪਵੇਗੀ*
@daljitsingh7980
@daljitsingh7980 2 күн бұрын
ਦੀਪ ਬਰਾੜ 🙏❤️👌👌👍
@deepbrar.
@deepbrar. 2 күн бұрын
​@@daljitsingh7980😍🙏 ਜੀ ਸੰਧੂ ਵੀਰੇ
@gurtejsinghsidhu9161
@gurtejsinghsidhu9161 2 күн бұрын
@daljitsingh3631
@daljitsingh3631 2 күн бұрын
👍👍👍
@skoon327
@skoon327 Күн бұрын
Bhut sohna likhea Sade loka nu smj nhi aundi ki agar ajj asi galat da saath devage te agge Sade bachea nu he bhugtna pena
@KuldeepSingh-fe6dr
@KuldeepSingh-fe6dr 2 күн бұрын
ਜਤਿੰਦਰ ਸਿੰਘ ਪੰਨੂ ਜੀ ਸਤਿ ਸ੍ਰੀ ਆਕਾਲ ਜੀ, ਨਵਨੀਤ ਸਿੰਘ ਜੀ ਪ੍ਰੋਗਰਾਮ ਤੁਹਾਡੇ ਬਹੁਤ ਵਧੀਆ
@boharsingh7725
@boharsingh7725 2 күн бұрын
ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨਵਜੀਤ ਜੀ 🙏🙏🙏🙏🙏
@charnsingh4399
@charnsingh4399 2 күн бұрын
" ਵਿਨਾਸ਼ ਕਾਲੇ , ਵਿਪਰੀਤ ਬੁੱਧੀ " ਆਗੇ ਆਗੇ ਦੇਖੀਏ, ਬਣਦਾ ਕੀ ਬਾਦਲਾਂ ਦਾ।
@jasbirsingh4931
@jasbirsingh4931 2 күн бұрын
GOOD and jabardast program hai
@subhcharanjitsinghnehal9495
@subhcharanjitsinghnehal9495 2 күн бұрын
ਅਗਰ ਪੈਨਸ਼ਨ ਕੱਟੀਆਂ ਤਾਂ ਉਹਨਾਂ ਵੋਟਾਂ ਨੀ ਪਾਉਣੀਆਂ। ਜਿਨ੍ਹਾਂ ਨੇ ਵਾਪਸ ਕੀਤੀ ਉਹ ਵੀ ਵਿਰੋਧੀ। ਚੰਗੇ ਬੰਦੇ ਨਹੀ ਲੈਂਦੇ ਪਰ ਜਿਹੜੇ ਲੈਂਦੇ ਹਨ ਉਹ ਵੋਟਾਂ ਵੀ ਨੇਂ ਇਸ ਲਈ ਪਹਿਲਾਂ ਆਲੀਆਂ ਸਰਕਾਰਾਂ ਨੇ ਕੱਟੀਆਂ ਨਹੀਂ
@JaswinderSingh-id4mt
@JaswinderSingh-id4mt 2 күн бұрын
ਸ਼੍ਰੋਮਣੀ ਅਕਾਲੀ ਦਲ ਇੱਕ ਲਿੱਬੜੀ ਮੱਝ ਹੈ।
@kuldeepsingh-xh6jv
@kuldeepsingh-xh6jv 2 күн бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@SidhuSahibSidhuSahib
@SidhuSahibSidhuSahib 2 күн бұрын
Sukhbir bjp agent surjit kour zindabad ❤
@gumitgill6406
@gumitgill6406 2 күн бұрын
Sat sri aakal pannu sahib and navjit
@deepbrar.
@deepbrar. 2 күн бұрын
ਬੋਲਣ ਤੋਂ ਪਹਿਲਾਂ ਸ਼ਬਦ ਨੂੰ ਪਰਖ ਲਵੋ ਜਨਾਬ .*ਦੁਨੀਆਂ ਦਾ ਤਕਾਜ਼ਾ ਤਕਲੀਫਦੇਅ ਹੁੰਦਾ ਹੈ*
@daljitsingh7980
@daljitsingh7980 2 күн бұрын
ਦੀਪ ਬਰਾੜ 👌👌👍
@deepbrar.
@deepbrar. 2 күн бұрын
​@@daljitsingh7980ਸੰਧੂ ਵੀਰੇ 😍😍
@BhupinderSingh-yg8cg
@BhupinderSingh-yg8cg 2 күн бұрын
ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
@user-km4rs8wf1j
@user-km4rs8wf1j 2 күн бұрын
Pannu sahib ji sat sarri akal
@ShinderSingh-gn4dl
@ShinderSingh-gn4dl 2 күн бұрын
😮😢😮😮
@bachansinghJohal
@bachansinghJohal Күн бұрын
❤❤❤ ਵੀ ਵੀ ਨੂੰ​@@user-km4rs8wf1j
@SidhuSahibSidhuSahib
@SidhuSahibSidhuSahib 2 күн бұрын
Bibi suriender kour jitegi
@ravinderkaur2640
@ravinderkaur2640 2 күн бұрын
Sat Shri akal Pannu Saab ji nd Navjit ji Waheguru ji chardi Kala vich Rakhan 🙏
@MalkitSinghPoonam
@MalkitSinghPoonam 2 күн бұрын
Pannu ji SSAkal ji. Sukhbir ne ketia pachly galti to koi b sabak nahi sikhia Sab nalo vadi galti badal de c ke Dhindsa nal lok saba chona ch mukrana duja Karoon nu dismiss krana Teja hun Bibi Surjit kaur nu ticket de mukrana. Lagda ta eh ke Sukhbir nu ja ta samaj nahi ja akalidal nu doban lye us de slakar madde ne.
@SurindersinghMander
@SurindersinghMander Күн бұрын
ਪੰਨੂ ਸਾਹਿਬ ਜੀ ਪੰਡੋਹ ਡੈਮ ਤੌ ਪਾਣੀ ਛੱਡਿਆ ਗਿਆ ਸੀ ਜਿਸ ਵਿਚ ਸਟੂਡੈਂਟਸ ਰੁੜ ਗਏ ਸੀ ਮੈ ੳਸ ਦਿਨ ਮਨਾਲੀ ਸੀ।
@AmandeepSingh-ue2fv
@AmandeepSingh-ue2fv Күн бұрын
ਜੀਉਂਦਾ ਸਰਕਾਰੀ ਪੈਨਸ਼ਨਰ ਖੁੱਦ ਜਾ ਕੇ ਫਿਜੀਕਲ verification ਦੇ ਕੇ kyc ਜਮਾ ਕਰਵਾਉਂਦਾ ਹੈ ਫਿਰ ਜਾ🎉 ਕੇ ਪੈਨਸ਼ਨ ਮਿਲਦੀ ਹੈ
@BoharDhillon-hw3uc
@BoharDhillon-hw3uc 2 күн бұрын
Very Very good jop Sar ji 🙏🙏🙏🙏🙏
@babamotor7084
@babamotor7084 2 күн бұрын
Sat.shri.akal.ji bapu g
@ajaibsinghpanesarCanada
@ajaibsinghpanesarCanada 2 күн бұрын
S S A 🙏🙏 Navjit ji and Pannu Sahib ji
@HariSingh-sx3vq
@HariSingh-sx3vq 2 күн бұрын
🙏🙏
@rampalbansal7143
@rampalbansal7143 15 сағат бұрын
ਪੰਨੂ ਸਾਹਿਬਜਦੋਂ ਲੀਡਰ ਕਮਿਸਨ ਖਾਣਗੇ ਤਾਂ ਹਵਾਈ ਅੱਡੇ ਦਾ ਮਾੜਾ ਹਾਲ ਹੋਣਾ ਹੀ ਸੀ।
@RajeshRampal-e8t
@RajeshRampal-e8t Күн бұрын
Pannu sahab tusi bahot Danishmand ho main aap ji da fan han sanu aap ji te Maan hai namshkar sir ji
@suchasingh2663
@suchasingh2663 2 күн бұрын
Sat Shri Akal Pannu Saab g and Navneet g
@sharmatenthouse1848
@sharmatenthouse1848 Күн бұрын
Jatinder Pannu g sat shri akal
@BittuChambal-vl4hr
@BittuChambal-vl4hr 2 күн бұрын
Good job sir ji 👍👍👍👍
@gurmailsingh994
@gurmailsingh994 2 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@rajinderpaul5397
@rajinderpaul5397 2 күн бұрын
SatSriAkal
@ProfessorSKVirk
@ProfessorSKVirk 2 күн бұрын
Very Ryt G 👍🏻✍️✍️
@KashmirSingh-zf1bv
@KashmirSingh-zf1bv Күн бұрын
ਪੰਨੂ ਜੀ ਕਣਕ ਸਕੀਮ ਦੀ ਵੀ ਜਾਂਚ ਹੋਣੀ ਚਾਹੀਦੀ ਏ
@GurdeepSingh-hd3qs
@GurdeepSingh-hd3qs 2 күн бұрын
Sat shri akal ji 🙏🙏 kolkata
@NirmalSingh-om6vy
@NirmalSingh-om6vy 2 күн бұрын
Sat s akal ji from London
@shashikantjoshi9315
@shashikantjoshi9315 2 күн бұрын
ਸਤਿ ਸ੍ਰੀ ਅਕਾਲ ਜੀ
@jasvirsingh3098
@jasvirsingh3098 2 күн бұрын
Satsiriakal ji
@PremSingh-cp8px
@PremSingh-cp8px Күн бұрын
Good. PANNU.Sahib
@KsNumberdar
@KsNumberdar 2 күн бұрын
ਪੰਨੂ ਸਾਹਿਬ ਸਾਡੇ ਜੀਰੇ ਵਿੱਚ 40 ਸਾਲ ਦੇ ਮਿਲਸਾਂ ਲਵਾਈ ਬੈਠੇ ਆ ਜੀ ਸਾਰੀ ਅਫਸਰਾਂ ਦੀ ਮਿਲੀ ਭੁਗਤ ਜੀ 3000 ਲੈਂਦੇ ਫਿਰੋਜਪੁਰ ਦੇ ਅਫਸਰ ਤੇ ਬਿਲਨ
@tajindersohal890
@tajindersohal890 Күн бұрын
Good job
@ramandeepsingh4310
@ramandeepsingh4310 2 күн бұрын
Good
@racpalsinghsamra778
@racpalsinghsamra778 2 күн бұрын
Sat shri akaal ji
@lakhasingh3859
@lakhasingh3859 2 күн бұрын
Pannu ji ate prime Asia Di sari team' nu sat Sri akal Ji
@surinderpabla6343
@surinderpabla6343 2 күн бұрын
Very good dhanbad ji 🙏
@simranjeetsingh7482
@simranjeetsingh7482 2 күн бұрын
Very good navjeet g news punjab
@simranjeetsingh7482
@simranjeetsingh7482 2 күн бұрын
Very Very good news jatinder pannu g
@gurtejsinghsidhu9161
@gurtejsinghsidhu9161 2 күн бұрын
ਪ੍ਰਧਾਨਗੀ ਛੱਡੋ ਬਾਦਲ ਸਾਹਿਬ ਮੁਰਦਾਬਾਦ pb11ale
@nishangill4379
@nishangill4379 2 күн бұрын
ਤੁਹਾਡੇ ਵਰਗੇ ਦੋਗਲਿਆਂ ਲੋਕਾਂ ਤੇ ਲਾਹਨਤ ਵਾ
@SwarnjeetSingh-cu3bn
@SwarnjeetSingh-cu3bn 2 күн бұрын
Pannu ji navjeet ji sat Shri akal ji ❤❤❤❤❤
@bhagwandass1070
@bhagwandass1070 2 күн бұрын
Wah bhai vishawguru jee,wah modi jee
@baljinderdhillon9409
@baljinderdhillon9409 2 күн бұрын
Nic ji❤❤❤
@PremPal-rg7jx
@PremPal-rg7jx 2 күн бұрын
Panuu ji and navjeet ji sat shri akal ji
@simranjeetsingh7482
@simranjeetsingh7482 2 күн бұрын
Thanks navjeet g
@simranjeetsingh7482
@simranjeetsingh7482 2 күн бұрын
Thanks prime discussion g
@nachhattarsingh4890
@nachhattarsingh4890 2 күн бұрын
Sat shri akal ji pannu shaib and navjeet ji good work good news
@harjitsinghgrewal1129
@harjitsinghgrewal1129 Күн бұрын
ਸਮਝੋ ਬਾਹਰ ਆ ਸੱਚਾ ਕੋਣ ? ਅਖਬਾਰ ਲਿਖਦੇ ਤੇ ਇੰਨਾਂ ਦੇ ਦੂਜੇ ਪ੍ਰੋਗਰਾਮ ਵਾਲੇ ਵੀ ਕਹਿੰਦੇ ਕਿ pickup ਤੇ drop ਵਾਲੀ ਜਗਾ ਤੇ ਹਾਦਸਾ ਹੋਇਆਂ ਪਰ ਇਹ ਕਹਿੰਦੇ ਪਰਕਿੰਗ ਚ ਹੋਇਆਂ
@AmandeepSingh-ue2fv
@AmandeepSingh-ue2fv Күн бұрын
ਸਰਕਾਰੀ ਮੁਲਾਜਮਾਂ ਦਾ ਲਿਵਿੰਗ certificate ਲਿਆ ਜਾਂਦਾ ਹਰੇਕ ਦਿਸੰਬਰ ਮਹੀਨੇ ਫਿਰ ਦੂਸਰੇ ਪੈਨਸ਼ਨ ਵਾਸਤੇ ਲਿਵਿੰਗ certicate ਨਾ ਲੈਣ ਵਾਲੀ ਚੋਰ ਮੋਰੀ ਕਿਓਂ ਰੱਖੀ ਹੋਈ ਹੈ ਗੋਰਮਿੰਟ ਨੇ
@LakhwinderSingh-tk9pz
@LakhwinderSingh-tk9pz 2 күн бұрын
Jalandhar waleo bibi Surjeet kaur nu vote Karo
@satinderpalsingh4151
@satinderpalsingh4151 2 күн бұрын
If roof of the terminal 1 has fallen due to heavy rain is not a big problem as India has become a vishav guru.
@HarjinderSingh-hk1iv
@HarjinderSingh-hk1iv 2 күн бұрын
💯👍
@kanwarbirsingh1159
@kanwarbirsingh1159 2 күн бұрын
🌹
@RajwinderKaur-dq5vh
@RajwinderKaur-dq5vh 2 күн бұрын
Nice
@ParamjeetKaur-wd4qc
@ParamjeetKaur-wd4qc 2 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ <a href="#" class="seekto" data-time="87">1:27</a>
@simranjeetsingh7482
@simranjeetsingh7482 2 күн бұрын
Prime discussion good team
@simranjeetsingh7482
@simranjeetsingh7482 2 күн бұрын
Very good program g
@simarjitkaur1893
@simarjitkaur1893 2 күн бұрын
ਸ਼੍ਰੋਮਣੀ ਅਕਾਲੀ ਦਲ ਸਿਰਫ਼ ਇੱਕ ਰਾਜਨੀਤਕ ਪਾਰਟੀ ਹੀ ਨਹੀਂ, ਸਗੋਂ ਪੰਜਾਬ ਦੀ 550 ਸਾਲ ਵਿਰਾਸਤ ਦਾ ਨਿਚੋੜ ਵੀ ਹੈ । ਇਸ ਕਰਕੇ ਅਕਾਲੀ ਦਲ ਦਾ ਕਾਇਮ ਰਹਿਣਾ ਪੰਜਾਬ ਦੇ ਫਾਇਦੇ ਵਿੱਚ ਹੈ । ਅਕਾਲੀ ਦਲ ਭੁੱਲ ਜਾਵੇ ਭਾਜਪਾ ਨੂੰ । ਭਾਜਪਾ ਨੇ ਅਕਾਲੀ ਦਲ ਦੇ 40 ਸਾਲ ਪੁਰਾਣੇ ਰਿਸ਼ਤੇ ਨੂੰ ਲੱਤ ਮਾਰੀ । ਅਕਾਲੀ ਦਲ ਨੇ ਭਾਜਪਾ ਦਾ ਪਰਦਾ ਢੱਕਿਆ। ਭਾਜਪਾ ਦਾ ਪਰਦਾ ਢੱਕਣ ਕਰਕੇ ਹੀ ਅਕਾਲੀ ਦਲ ਦਾ ਇਹ ਹਾਲ ਹੋਇਆ । ਇਸ ਕਰਕੇ ਅਕਾਲੀ ਦਲ ਭਾਜਪਾ ਨੂੰ ਭੁੱਲ ਜਾਵੇ । ਕਾਂਗਰਸੀ ਵੀ ਆਪਣੇ ਪੰਜਾਬੀ ਭਰਾ ਹਨ । ਜੇ ਇਹਨਾ ਦਾ ਰਾਜ ਆ ਗਿਆ ਤਾਂ ਵੀ ਸਮਝੋ ਅਕਾਲੀ ਦਲ ਦਾ ਹੀ ਰਾਜ ਹੈ । ਸ਼੍ਰੋਮਣੀ ਕਮੇਟੀ ਤਾਂ ਅਕਾਲੀ ਦਲ ਕੋਲ ਹੀ ਰਹੇਗੀ । ਯੋਗਾ ਵਾਲੀ ਗੁਜਰਾਤੀ ਕੁੜੀ, ਹਿਮਾਚਲ ਮੰਡੀ ਵਾਲੀ ਕੁੜੀ ਵੱਲ ਦੇਖ ਲਵੋ । ਕੀ ਸਿੱਖਾਂ ਦੀ ਕਦਰ ਇਹ ਕਰ ਰਹੀਆਂ ਹਨ ।
@SinghHarbaxharji
@SinghHarbaxharji Күн бұрын
ਗੰਗੂ ਬਾਦਲ ਮੁਰਦਾਬਾਦ ਸਪੈਸ਼ਲ ਗਰੁੱਪ ਆਫ ਪ੍ਰੋਫੈਸ਼ਨਲ ਕ੍ਰਿਮਿਨਲ
@simranjeetsingh7482
@simranjeetsingh7482 2 күн бұрын
Good sir
@PremSingh-hj4vs
@PremSingh-hj4vs 2 күн бұрын
ਬਾਦਲਾਂ ਨੂੰ ਸੌਦਾ ਸਾਧ ਲੈ ਡੁੱਬਿਆ
@user-nq5or5fx4q
@user-nq5or5fx4q 2 күн бұрын
Very Nice 👍
@sukhrajwantsingh7064
@sukhrajwantsingh7064 2 күн бұрын
Pannu sahib ji ssa Raghtarpati ki bhashan dita o tuci nahin ਦੱਸਿਆ ਅਗਲਾ ਪਿਛਲਾ ਸਾਰਾ ਦੱਸਿਆ ਪੰਜਾਬ ਤੇ ਦਿੱਲੀ
@phuspindersingh8857
@phuspindersingh8857 Күн бұрын
Good job pannu saav
@SukhdevSingh-bp6yf
@SukhdevSingh-bp6yf 2 күн бұрын
Pannu ji SSA 🙏
@DeepakSharma-rp5fp
@DeepakSharma-rp5fp 2 күн бұрын
ਪੰਨੂ ਸਾਹਿਬ ਉਚੇਚੇ ਤੌਰ ਤੇ ਭਾਰਤ ਦੇ ਨੁਕਸ ਨਾ ਗਿਣਾਇਆ ਕਰੋ ਦੁਰਘਟਨਾਵਾ ਵਿਕਸਿਤ ਮੁਲਕਾਂ ਵਿਚ ਵੀ ਵਾਪਰਦੀਆਂ ਨੇ
@mohinderjhajj3315
@mohinderjhajj3315 2 күн бұрын
@narindersidhu9613
@narindersidhu9613 2 күн бұрын
ਸੁੱਖੇ ਦਾ ਤਾ ਇੱਹ ਹਾਲ ਹੈ ਨਾ ਮੈ ਖੇਡੂਗਾ ਨਾ ਖੇਡਨ ਦੇਵਾਗਾ ਪਰ ਖੁੱਤੀ ਵਿੱਚ ਮੂਤੂਗਾ
@kulvinderkaur3492
@kulvinderkaur3492 2 күн бұрын
Ssa prime asia 🙏
@user-xs7sj3uf5k
@user-xs7sj3uf5k Күн бұрын
ਪੱਨੂ ਸਾਬ ਕੀ ਹਾਲ ਬਾਕੀ ਸਾਰੀ ਟੀਮ ਦਾ ਕੀ ਹਾਲ ਜੀ
@narinderjeetsingh3994
@narinderjeetsingh3994 2 күн бұрын
❤❤❤
@simranjeetsingh7482
@simranjeetsingh7482 2 күн бұрын
Prime discussion 👍
@BharatBhushan-tv6cm
@BharatBhushan-tv6cm 2 күн бұрын
Dhrmi.Fojia.Vastau.Bolo.ji😢😢😢😢
@gurtejsinghsidhu9161
@gurtejsinghsidhu9161 2 күн бұрын
ਸੁਖਾ ਬਾਦਲ ਮੁਰਦਾਬਾਦ ਮੁਰਦਾਬਾਦ pb11ale
@param_dhami
@param_dhami Күн бұрын
ਸਤਿਕਾਰਯੋਗ ਪੰਨੂ ਜੀ ਤੁਸੀ ਵੀ ਪੰਜਾਬ ਸਰਕਾਰ ਨੂੰ ਮਾਈ ਗੋਰਮਿੰਟ ਕਿਹਾ ਕਰੋ ਕਿਉਂਕਿ ਸੱਚੀ ਸੱਚੀ ਪੱਤਰਕਾਰੀ ਨੂੰ ਸ਼ਿੱਕੇ ਟੰਗ ਕੇ ਜਿਸ ਤਰਾ ਤੁਸੀ ਆਮ ਆਦਮੀ ਪਾਰਟੀ ਦੇ ਹੱਕ ਅਤੇ ਬਚਾਅ ਲਈ ਸੰਘਰਸ਼ਸ਼ੀਲ ਰਹਿੰਦੇ ਹੋ ਕੋਈ ਸੌਖੀ ਗੱਲ ਨਹੀ, ਬੇਸ਼ਰਮ ਬਣਕੇ ਗੋਦੀ ਚ ਬੈਣਾ ਪੈਂਦਾ,ਤੇ ਭੰਡਣ ਲਈ ਸਾਰਾ ਜੋਰ ਅਕਾਲੀਆ ਤੇ ਲੋਣਾ ਪੈਂਦਾ।
@rajdevsingh2736
@rajdevsingh2736 Күн бұрын
Nahi, ke sarkaar koi changa kmm krdi a taa osdi tareef Krna galat nahi. Hun Pearl waaleaa de maamle ch na Akaali-BJP te na Congress ne koi action lea c. AAP ne ohna diaa 500 crore diaa 14 properties fadiaa ne, ehna nu lees te de ke lokaan da Paisa modea jaawega. Ki tusi ess kmm di tareef nahi kroge ?
@harbhagwansingh1812
@harbhagwansingh1812 Күн бұрын
ਅਾਪ ਦੇ ਸਪੋਕਸਮੈਨ ਹਨ ਜਦ ਸਰਕਾਰ ਦੀ ਗਲਤੀ ਹੁੰਦੀ ੳੁਹ ਟਾੲੀਮ ੲਿਹ ਵਿਦੇਸ਼ਾ ਜਾ ਪਾਕਸਿਤਾਨ ਦੀਅਾ ਖਬਰਾਂ ਕਰਦੇ ਹਨ ਜਿਸ ਦਿਨ ਕਿਤੇ ਵਿਰੋਧੀ ਧਿਰਾ ਨੂੰ. ਭੰਡਣਾ ਹੋਵੇ ਫਿਰ ਪੰਜਾਬ ਦੀਅਾਂ ਖਬਰਾਂ ਕਰਦੇ ਹਨ ਮੈ ੲਿਹਨਾਂ ਦੇ ਪਰੋਗਰਾਮ ਕੲੀ ਸਾਲਾਂ ਤੋ ਸੁਣਦਾ ਅਾਰਿਹਾ ਜੁਬਾਨ ਚੋ ਲਫਜ਼ ਨਿਕਲੇ ਦੱਸ ਦਿਂਦੇ ਹਨ ੲਿਹਨਾਂ ਦੇ ਗੱਲ ਗੋਲ ਮੋਲ ਕਰਨ ਦਾ ਬਹੁਤ ਤੁਜਰਬਾਜਾ ਪੰਨੂ ਸਾਬ ਜੀ ਦਾ ਜਦ ਮੋਕੇ ਦੀ ਸਰਕਾਰ ਦੀ ਗਲਤੀ ਹੋਵੇ ੳੁਸ ਦੇ ਬਚਾ ਲੲੀ ਪੰਜਾਹ ਸਾਲ ਪਿੱਛੇ ਚਲ ਜਾਂਦੇ ਹਨ ਲੋਕਾਂ ਦੇ ਦਿਮਾਗ ਵਿਚ ਪਾੳੁਣ ਲੲੀ
@param_dhami
@param_dhami Күн бұрын
@@rajdevsingh2736 ਜੀ ਪੰਨੂ ਸਾਬ ਨੂੰ ਸਰਕਾਰ ਦੀ ਤਰੀਫ ਕਰਨ ਤੋ ਭਲਾ ਕੋਣ ਰੋਕ ਸਕਦਾ ਜਦੋ ਪ੍ਰਾਇਮ ਏਸ਼ੀਆ ਬਣਾਇਆ ਹੀ ਸਰਕਾਰ ਦੀ ਜੀ ਹਜੂਰੀ ਲਈ ਗਿਆ ਹੋਵੇ, ਅਸੀ ਤਾ ਬਸ ਇਹਸਾਸ ਕਰਾ ਰਿਹੇ ਹਾ ਕਿ ਲੋਕਾ ਨੂੰ ਬੇਵਕੂਫ ਨਾ ਸਮਝਣ, ਜਦੋ ਵੀ ਸਰਕਾਰ ਦੇ ਗਲਤ ਕੰਮਾ ਤੇ ਅਵਾਜ ਅਠਾਉਣੀ ਹੋਵੇ ਇਹ ਅਕਾਲੀ ਦਲ ਤੇ ਕਾਂਗਰਸ ਦੇ ਪੁਰਾਣੇ ਚਿੱਠੇ ਫਰੋਲਣ ਬਹਿ ਜਾਦੇ ਨੇ ਬਿਲਕੁਲ ਮੋਦੀ ਦੇ ਖਰੀਦੇ ਨੈਸ਼ਨਲ ਮੀਡੀਆ ਵਾਂਗ।
@ramandeepSingh-tl8nl
@ramandeepSingh-tl8nl 2 күн бұрын
🎉🎉🎉
@harnekmalhans7783
@harnekmalhans7783 2 күн бұрын
Old system needs changes
@bhagwandass1070
@bhagwandass1070 2 күн бұрын
Lokaan noon chahida ki imaandaari naal sarkari sahooltan noon lein,je assin kise sahoolat de jog nahin taan na sahoolat noon maanie
@Nangla1993
@Nangla1993 2 күн бұрын
Episode Thoda Lamba Kro Ji 40min da lagbhag ji
@nirbhaisingh6456
@nirbhaisingh6456 2 күн бұрын
ਇਹ ਅਫਸਰ ਵੀ ਕੰਮ ਕਰ ਰਾਜੀ ਨਹੀ। ਮੇਰੇ ਮਾਤਾ ਜੀ ਸੁਰਗਵਾਸ ਹੋਇਆ ਨੂੰ ਚਾਰ ਸਾਲ ਹੋ ਗੲੇ ਹਨ। ਉਹਨਾਂ ਨੂੰ ਮਿਲਦੀ ਕਣਕ ਵਾਰ ਵਾਰ ਕਹਿਣ। ਤੇ ਵੀ ਬੰਦ ਨਹੀ ਕਰੀ। ਪਰ।ਮੇਰੀ ਪਤਨੀ ਦੇ ਨਾਮ ਵਿੱਚ ਅੰਗਰੇਜੀ ਦੇ ਅੱਖਰ ਦੀ ਸੋਧ ਕਰਾਈ ਐ। ਆਧਾਰ ਨੰਬਰ ਉਹੀ ਹੈ ।ਫਿਰ ਵੀ ਕਣਕ ਕੱਟ ਦਿੱਤੀ। <a href="#" class="seekto" data-time="1211">20:11</a>
@AvtarSingh-zu5rd
@AvtarSingh-zu5rd 2 күн бұрын
There are some other decisions like free electricity to all even rich who do have cars and acs and large and rich farmers.
@manmohansingh5340
@manmohansingh5340 2 күн бұрын
S S A TO ALL🙏👈
@PRITAMSINGH-vn2gh
@PRITAMSINGH-vn2gh 2 күн бұрын
🙏🙏🙏🙏🙏
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 7 МЛН
Khó thế mà cũng làm được || How did the police do that? #shorts
01:00
孩子多的烦恼?#火影忍者 #家庭 #佐助
00:31
火影忍者一家
Рет қаралды 17 МЛН
Just try to use a cool gadget 😍
00:33
123 GO! SHORTS
Рет қаралды 85 МЛН
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 7 МЛН