Пікірлер
@KhushiSidhu-om9bf
@KhushiSidhu-om9bf 55 минут бұрын
Jagmeet Singh Brar is best candidate
@AmritbirSinghDhillon
@AmritbirSinghDhillon 2 сағат бұрын
Defaulter!
@BalkarDeol
@BalkarDeol 3 сағат бұрын
ਸ਼ਰਮ ਕਰੋ ਅਕਾਲੀ ਦਲ ਦਾ ਅੰਤ ਨਾ ਕਰੋ
@user-uw8fq7oq9d
@user-uw8fq7oq9d 4 сағат бұрын
ਚੰਦੂਮਾਜਰਾ ਜੀ ਤੁਸੀਂ 2000 ਤੌ 4 ਵਿੱਚ ਪਹਿਲੀ ਹਾਰ 7 ਚ ਦੂਜੀ ਹਾਰ 9 ਚ ਤੀਜੀ ਹਾਰ 14 ਚ ਜਿੱਤ 17 ਚ ਚੋਥੀ ਹਾਰ 19 ਚ ਪੰਜਵੀਂ ਹਾਰ 22 ਚ ਛੇਵੀਂ ਹਾਰ 24 ਚ ਸੱਤਵੀ ਹਾਰ, 8 ਵਿੱਚੋਂ ਸੱਤ ਹਾਰਾ, ਵਿਧਾਨ ਸਭਾ ਚ ਹਾਰ ਤੋਂ ਬਾਅਦ ਲੋਕ ਸਭਾ ਦੀ ਟਿਕਟ ਲੋਕ ਸਭਾ ਚ ਹਾਰ ਵਿਧਾਨ ਸਭਾ ਦੀ ਟਿਕਟ ਹਰ ਵਾਰ ਹਾਰ, ਦੋਗਲਾ ਪਣ ਹੈ ਚੰਦੂਮਾਜਰਾ
@bahadursingh9718
@bahadursingh9718 8 сағат бұрын
ਵੀਰ ਜੀ ਤੁਸੀਂ ਹਾਲੇ ਵੀ ਪਾਰਟੀ ਵਿੱਚ ਰਹਿ ਕੇ ਗੱਲ ਕਰੋਂ।ਤੇ ਪਾਰਟੀ ਨੂੰ ਉੱਪਰ ਵੱਲ ਲੈਕੇ ਜਾਓ।
@gopi2bhatti
@gopi2bhatti 8 сағат бұрын
ਐਸ ਉ ਆਈ ਦਾ ਪਹਿਲਾ ਪ੍ਰਧਾਨ ਗੁਰਸਿੱਖ ਸੀ
@user-ss2ls9bj7u
@user-ss2ls9bj7u 10 сағат бұрын
Good
@gurlabhsingh8072
@gurlabhsingh8072 11 сағат бұрын
ਰੋਜੀ ਨੇ ਰੱਖੇ ਸੀ ਚੋਰ ਗਰੋਹ ਸਾਡੇ ਪਿੰਡ ਚੋਰੀ ਹੋ ਗਈ ਜਦੋ ਉਸ ਮੁਦੱਈ ਧਿਰ ਨੇ ਪੈਰਵਾਈ ਕੀਤੀ ਤਾਂ ਰੋਜੀ ਦਾ ਨਾਮ ਸਾਹਮਣੇ ਆਇਆ ਉਸ ਦੇ ਅੰਡਰ ਪਿਆ ਸਮਾਣ ਚੋਰੀ ਹੋਈਆਂ ਮਿਲੀਆ ਤਾਂ ਨਹੀਂ ਪਰ ਸਿਆਣ ਆ ਗਈ ਸੀ
@JaswantSingh-yb3mb
@JaswantSingh-yb3mb 11 сағат бұрын
ਜਦੌ.ਤੂ.ਸੈਕਟਰੀ.ਉਦੌ.ਨੀ.ਬੋਲਿਆ
@balwantsingh9030
@balwantsingh9030 11 сағат бұрын
ਚਰਨਜੀਤ ਸਿੰਘ ਬਰਾੜ ਸਹੀ ਗੱਲ ਕਰ ਰਿਹਾ। ਪੰਜਾਬ ਦੇ ਮਾਫ਼ੀਆ ਗਿਰੋਹ ਦੇ ਮੈਂਬਰ ਪ੍ਰਧਾਨ ਦੇ ਨਾਲ ਹਨ । ਇਨ੍ਹਾਂ ਨੇ ਰੇਤਾ ਬਜਰੀ ਕੇਬਲ ਟਰਾਂਸਪੋਰਟ ਆਦਿ ਦੇ ਸਿਰਮੌਰ ਰਹੇ ਹਨ। ਹਲਕਾ ਇੰਚਾਰਜ ਨੇ ਦੋ ਪੰਜਾਬ ਦਾ ਨੁਕਸਾਨ ਕੀਤਾ। ਉਹ ਪਹਿਲਾਂ ਕਦੇ ਨਹੀਂ ਹੋਇਆ।
@LSBhoriya-cy8tn
@LSBhoriya-cy8tn 13 сағат бұрын
ਇਹ ਚੰਦੂਮਾਜਰਾ ਦਾ ਸਾਫ ਆ,ਕੀ ਜਾਣਦੇ ਓਂ
@sukhwantsinghbhoma3556
@sukhwantsinghbhoma3556 13 сағат бұрын
ਆਲ ਇੰਡੀਆ ਯੋਧਾ ਸੰਘਰਸ਼ ਦਲ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਇਨ੍ਹਾਂ ਨੂੰ ਖਾਕੀ ਨਿਕਰਾਂ ਤੇ ਟਿਕਾ ਲਾਕੇ ਮੋਦੀ ਅਕਾਲੀਦਲ ਬਣਾਉਣ ਲਈ ਜੋਰ ਲਾ ਰਹੇ
@sukhmandersingh5447
@sukhmandersingh5447 14 сағат бұрын
ਜਿੰਨੀ ਅਕਾਲੀ ਦਲ ਚ ਰਹਿੰਦੇ ਨੇ ਨਜਾਇਜ ਪਰੋਟੀਨ ਉਹਨੇ ਦੇਖ ਕੇ ਪੰਜਾਬ ਦਾ ਕਰਜਾ ਲਓ ਫੇਰ ਲੋਕ ਮਾਫ ਕਰਨਗੇ ਤੁਹਾਨੂੰ
@karamsingh5855
@karamsingh5855 15 сағат бұрын
ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਪਾਹਿਲਾ ਆਪ 2 ਵਾਰ ਆਕਾਲੀ ਦਲ ਛੱਡ ਚੁੱਕੇ ਹਨ ਪਰ ਬਾਅਦ ਵਿੱਚ ਫੇਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਮਨ ਕੇ ਮਿਨਤਾ ਤਰਲੇ ਕਰਕੇ ਫਿਰ ਆਕਾਲੀ ਦਲ ਵਿੱਚ ਸ਼ਾਮਲ ਹੋਏ ਚੰਦੂ ਮਾਜਰਾ ਗਰੁੱਪ ਸਾਰਾ BJP ਤੋ ਇਲੈਕਸ਼ਨ ਲੜ ਚੁਕਾ ਹੈ ਇਹ ਕਿਹੜੇ ਆਕਾਲੀ ਦਲ ਦੇ ਹਨ ਇਹ ਇਹ BJP ਦੇ ਦਲਾਲ ਮੈਂਬਰ ਹਨ ਇਹ ਪੰਜਾਬ ਪੰਜਾਬੀਅਤ ਕਿਸਾਨੀ ਅਤੇ ਸਿੱਖ ਕੌਮ ਦਾ ਨੁਕਸਾਨ ਕਰ ਰਹੇ BJP ਨਾਲ ਰਲ ਕੇ ਇਨਾ ਨੂੰ ਆਪਣੇ ਪਰਿਵਾਰਾ ਤੋ ਸਿਵਾਏ ਕੁਝ ਨਹੀ ਦਿਖਾਈ ਦਿੰਦਾ ਚੰਦੂ ਮਾਜਰਾ ਨੇ ਆਪਣੇ ਇਕ ਮੁੰਡੇ ਨੂੰ MLA ਇਕ ਨੂੰ ਐਡਵੋਕੇਟ ਜਨਰਲ ਹਾਈ ਕੋਰਟ ਆਪ MP ਅਤੇ ਭਾਣਜਾ ਚੇਅਰਮੈਨ ਮਾਰਕੀਟ ਕਮੇਟੀ ਬਣਾਇਆ ਇਸ ਨੂੰ ਪੰਜਾਬ ਦੇ ਨੋਜਵਾਨ ਦਿਖਾਈ ਨਹੀ ਦਿੰਦੇ ਮਲੂਕਾ ਸਾਹਿਬ ਨੇ ਖੁਦ ਕਿਹਾ ਕਿ ਮੇਰੇ ਮੁੰਡੇ ਨੂੰ ਟਿਕਟ ਨਹੀ ਦਿੱਤੀ ਮੈ ਤਾ ਨਿਰਾਜ ਅਤੇ ਢੀਢਸਾ ਸਾਹਿਬ ਕਹਿੰਦੇ ਮੇਰੇ ਮੁੰਡੇ ਨੂੰ ਟਿਕਟ ਨਹੀ ਦਿੱਤੀ ਮੈ ਤਾ ਨਰਾਜ ਹਾ ਸੋ ਪੰਜਾਬ ਵਾਸੀਉ ਇਹ ਸਾਰੇ ਆਪਣੇ ਮੁਡਿਆ ਕਰਕੇ ਨਰਾਜ ਹਨ ਇਨਾ ਪੰਜਾਬ ਦੇ ਨੋਜਵਾਨਾ ਤੋ ਕੁਝ ਨਹੀ ਲੈਣਾ ਇਸ ਕਰਕੇ ਇਹ ਸਾਰੇ ਗਦਾਰ ਦੁਸ਼ਮਣ ਹਨ
@sahilchalotra3716
@sahilchalotra3716 15 сағат бұрын
Bajwa 1 no da corrupt banda
@shaminderpalsingh5008
@shaminderpalsingh5008 17 сағат бұрын
ਜੇ ਨਵਾਸ਼ਹਿਰ ਦੀ ਟਿਕਟ ਬਰਾੜ ਸਾਬ ਨੂੰ ਮਿਲਦੀ 100% ਟਿਕਟ ਪਾਰਟੀ ਦੀ ਝੋਲੀ ਪੈਣੀ ਸੀ
@RaviSingh-bi2nr
@RaviSingh-bi2nr 18 сағат бұрын
Sala huun huun da wadda patrkar
@kamaljitsingh8901
@kamaljitsingh8901 19 сағат бұрын
ਤੁਸੀਂ ਰਾਜ ਕਰ ਚੁਕੇ ਓ ਥੋਡੇ ਚ ਨਿਮਰਤਾ ਆ ਹੀ ਨੀ ਸਕਦੀ ਮਾਫੀ ਮੰਗ ਈ ਨੀ ਸਕਦੇ ਦਿਲੋੰ
@rajwantsinghgrewal4154
@rajwantsinghgrewal4154 20 сағат бұрын
Mr Blunt whatever your name is ask questions respectfully & seriously. ਐਵੇਂ ਮਸਖਰੀਆਂ ਜੀਆਂ ਕਰਕੇ ਮਸਖਰਾ ਜਾਂ ਮੂੰਹ ਬਣਾ ਕੇ ਸਵਾਲ ਕਰਨਾ ਚੰਗਾ ਨਹੀਂ ਲੱਗਦਾ । ਇਹ ਕੋਈ ਕਮੇਡੀ ਸ਼ੋ ਆ ? ਜਾਂ ਕਿਸੇ ਕਮੇਡੀ ਕਲਾਕਾਰ ਦੀ ਇੰਟਰਵਿਉ ਹੈ ?
@amrindersidhu8023
@amrindersidhu8023 20 сағат бұрын
Oye tainu tempu driveri krde nu halka incharge bana ta naal tainu sectory political Laga k rakheya tu ki bolan nu Marda chaj ta bole chanani ki bole
@SukhmanderDhillon-v6f
@SukhmanderDhillon-v6f 21 сағат бұрын
ਅੱਜ ਜਦੋਂ ਤੁਸੀ ਸਾਰਿਆਂ ਨੇ ਘਰ ਭਰ ਲਏ ਅੱਜ ਤੁਸੀ ਬਾਦਲਾਂ ਨੂੰ ਮਾੜਾ ਬੋਲੀ ਜਾਂਦੇ ਹੋ ਜੀ ਜਿੰਨੇ ਕੰਮ ਬਾਦਲ ਸਾਬ ਜੀ ਦੇ ਪਰਿਵਾਰ ਨੇ ਕੀਤੇ ਹੈ ਓਹਨੇ ਕੰਮ ਕੋਈ ਨਹੀਂ ਪਾਰਟੀ ਨਹੀਂ ਕਰ ਸਕਦੀ pawe ਅਕਾਲੀ ਦਲ ਪਾਰਟੀ ਦਾ ਪ੍ਰਧਾਨ ਕੋਈ ਹੋਰ ਵੀ ਬਣਨ ਦੀ ਗੱਲ ਕਰਦੇ ਹੋ ਉਹ ਵੀ ਪੰਜਾਬ ਨੂੰ ਨਹੀਂ ਚਲਾ ਸਕਦੇ ਜੀ ਸੁਖਬੀਰ ਬਾਦਲ ਸੁਲਝੇ ਹੋਏ ਇਨਸਾਨ ਹੈ ਜੀ
@SukhmanderDhillon-v6f
@SukhmanderDhillon-v6f 21 сағат бұрын
ਚੰਦੂ ਮਾਜਰਾ ਜੀ ਗੱਲਾਂ ਕਰਨ ਨਾਲ ਨਹੀਂ ਪਾਰਟੀ ਚਲਦੀ ਸੁਰੂ ਤੋਂ ਪੰਜਾਬ ਨੂੰ ਬਾਦਲਾਂ ਦਾ ਪਰਿਵਾਰ ਹੀ ਸੰਭਾਲ ਸਕਦਾ ਜੀ ਬਾਦਲਾਂ ਨੇ ਪੰਜਾਬ ਲਈ ਇਹਨਾ ਕੁਝ ਕੀਤਾ ਹੈ ਓਦੋਂ ਤਾਂ ਉਹ ਚੰਗੇ ਸੀ ਅੱਜ ਇਕ ਬਖਤ ਓਹ ਮਾੜੇ ਹੋ ਗਏ
@NazmaKhan-m4z
@NazmaKhan-m4z 21 сағат бұрын
ਇਹ ਸਾਰੀਆਂ ਚਾਲਾ ਵਿਰੋਧੀ ਪਾਰਟੀਆ ਦੀਆ ਹਨ ਤਾਂਹੀ ਇਹ ਸਾਰੇ ਮਿਲ ਕਿ ਸ਼੍ਰੌਮਣੀ ਅਕਾਲੀ ਦਲ ਪਾਰਟੀ ਨੂੰ ਬਦਨਾਮ ਕਰ ਰਹੇ ਹਨ ਇਹ ਲੋਕ ਤਰੱਕੀ ਕਰਦੇ ਬੰਦਿਆ ਨੂੰ ਜਰਦੇ e nhi
@NazmaKhan-m4z
@NazmaKhan-m4z 21 сағат бұрын
ਅਕਾਲੀ ਦਲ ਇਮਾਨਦਾਰਾ ਦੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਵਾਂਗੋ ਪੈਸੇ ਨਾਲ ਆਵਦੇ ਘਰ ਥੋੜੀ ਨਾ ਭਰੇ ਆ ਅਕਾਲੀ ਦਲ ਪਾਰਟੀ ਨੇ ??
@NazmaKhan-m4z
@NazmaKhan-m4z 21 сағат бұрын
ਚੰਦੂ ਮਾਜਰਾ ਨੇ ਪਾਰਟੀ ਨਾਲ ਗਦਾਰੀ ਕੀਤੀ ਹੈ ਰੱਬ ਤੈਨੂੰ ਕਦੇ ਮਾਫ਼ ਨਹੀਂ ਕਰੇਗਾ
@NazmaKhan-m4z
@NazmaKhan-m4z 21 сағат бұрын
15 ਸਾਲ ਤਕ ਬਾਦਲ ਸਰਕਾਰ ਦਾ ਰਾਜ ਰਿਹਾ ਜਿੰਨਾ ਬੀ ਪੰਜਾਬ ਦਾ ਵਿਕਾਸ ਹੋਇਆ ਬਾਦਲ ਪਰੀਵਾਰ ਦੀ ਇ ਦੇਣ ਆ
@khushprt8234
@khushprt8234 19 сағат бұрын
Kehra vikass Nasha ???? Beadbi??? Jangal raj???
@jatindersandhu8433
@jatindersandhu8433 22 сағат бұрын
ਹਰ ਹਾਲ ਵਿੱਚ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਚਾਹੀਦਾ ਪੰਜਾਬ ਦੇ ਲੋਕ ਇਸ ਨੂੰ ਬਿਲਕੁਲ ਨਹੀਂ ਚਾਹੁੰਦੇ ਇਹ ਡਿਕਟੇਟਰ ਬਣ ਕੇ ਬੈਠਾ ਹੈ ਚੰਦੂਮਾਜਰਾ ਸਾਬ ਦੀਆ ਗੱਲਾ ਨਾਲ ਲੋਕ ਸਹਿਮਤ ਹਨ ਡਟੇ ਰਹੋ ਚੰਦੂਮਾਜਰਾ ਸਾਬ
@riturajsingh770
@riturajsingh770 22 сағат бұрын
Chandumajra ji failed to impress with his logic. Rebels are also equally respected along with autocratic Sukhbir Badal
@gurchransingh5674
@gurchransingh5674 23 сағат бұрын
ਚੰਦੂਮਾਜਰਾ ਮਲੂਕਾ ਜੰਗੀਰ ਕੌਰ ਢੀਂਡਸਾ ਇਹ ਗਰੁੱਪ ਤਾ ਬਾਦਲਾ ਤੋ ਵੱਧ ਖਤਰਨਾਕ ਹੈ ਪੰਜਾਬ ਲਈ
@daljitsingh5575
@daljitsingh5575 23 сағат бұрын
Sab to kuta Banda chandu
@ajindersingh790
@ajindersingh790 Күн бұрын
Way of asking questions should be neutral, simple and focused
@bikabatth9284
@bikabatth9284 Күн бұрын
Ik no da jhooth koi lok adhar nahi lekin aida tikdam Baz te chalbaz har var navan halqa te do ticket aik parivar eh jinney ku ikathe ho ge bas tickets ehna de parivar lai chandu 2 maluka 3 dhindsa 2 Barnala 3 talwandi 2 jagiro 2 ajnala 2 kahlon parivar 2 te loga nu ki dena chavlo
@bsr840
@bsr840 Күн бұрын
ਜਥੇਦਾਰ ਹਰਪ੍ਰੀਤ ਸਿੰਘ ਜੀ, ਇਯਾਲੀ, ਚੰਦੂਮਾਜਰਾ, ਢੀਂਡਸਾ, ਜਗੀਰ ਕੌਰ, ਵਡਾਲਾ ਜਾਂ ਗੁਲਸ਼ਨ ਸਭ ਪ੍ਰਧਾਨਗੀ ਦੇ ਕਾਬਿਲ ਹਨ।
@gurchransingh5674
@gurchransingh5674 23 сағат бұрын
ਤੇਰੇ ਵਰਗੇ ਨੂੰ ਪਤਾ ਹੀ ਨਹੀ ਵੀ ਪੰਜਾਬ ਵਿੱਚ ਕੀ ਹੋ ਰਿਹਾ ਜਥੇਦਾਰ ਹਰਪ੍ਰੀਤ ਸਿੰਘ ਤੇ ਇਯਾਲੀ ਠੀਕ ਹਨ ਇਹ ਕਿਵੇ ਠੀਕ ਹੋ ਗਏ
@jatindersandhu8433
@jatindersandhu8433 22 сағат бұрын
@@gurchransingh5674ਤੁਸੀ ਦੱਸ ਦਿਓ ਫਿਰ ਕੀ ਠੀਕ ਹੈ ?
@bsr840
@bsr840 Күн бұрын
ਐਵੇਂ ਸੁਖਬੀਰ ਢੀਠ ਬਣ ਕੇ ਕੁਰਸੀ ਨੂੰ ਚਿੰਬੜੀਆ ਬੈਠਾ ਹੈ। ਪਹਿਲਾਂ ਵੀ ਤਾਂ ਪ੍ਰਧਾਨ ਬਦਲਦੇ ਰਹੇ ਐ।
@bsr840
@bsr840 Күн бұрын
ਜੇਕਰ ਦੂਜੇ ਲੀਡਰ ਆਪਣੇ ਪ੍ਰਵਾਰ ਲਈ ਟਿਕਟਾਂ ਮੰਗਦੇ ਸੀ ਤਾਂ ਕਾਹਦਾ ਇਤਰਾਜ਼ ਹੈ। ਬਾਦਲਾਂ ਦਾ ਸਾਰਾ ਟੱਬਰ ਚੋਣਾਂ ਲੜ ਰਿਹਾ ਹੈ।
@gurchransingh5674
@gurchransingh5674 22 сағат бұрын
ਬਾਦਲ ਵਿਰੋਧੀ ਤਾ ਅਸੀ ਵੀ ਹਾ ਪਰ ਤੁਸੀ ਲੋਕ ਝੂਠ ਬੋਲਣ ਲੱਗੇ ਸਰਮ ਕਿਉ ਨਹੀ ਮੰਨਦੇ ਜਿਵੇ ਸੋਡਾ ਭਗਵੰਤ ਮਾਨ ਕਾਮਰੇਡ ਸਟੇਜਾ ਤੋ ਝੂਠ ਬੋਲੀ ਜਾਦਾ ਉਵੇ ਹੀ ਤੁਸੀ ਭਗਵੰਤ ਮਾਨ ਦਾ ਪਰਿਵਾਰ ਬਿਨਾ ਚੋਣਾ ਲੜੇ ਸੁਰੱਖਿਆ ਲਈ ਫਿਰਦਾ ਬਾਦਲਾ ਦਾ ਸਾਰਾ ਟੱਬਰ ਕਿੱਥੇ ਲੜਦਾ
@bsr840
@bsr840 Күн бұрын
ਜੇਕਰ ਇਨ੍ਹਾਂ ਨੇ ਪਾਵਰਾਂ ਹੰਢਾਈਆਂ ਤਾਂ ਕੀ ਬਾਦਲਕਿਆਂ ਨੇ ਨਹੀਂ ਹੰਢਾਈਆਂ।
@kanwalpreets1181
@kanwalpreets1181 Күн бұрын
ਪੱਤਲਕਾਲ ਨੂ ਬਿਲਕੁਲ ਵੀ ਅਕਲ ਨਹੀਂ ਮੁੱਕਦੀ ਗੱਲ ਇਹ ਹੈ
@kanwalpreets1181
@kanwalpreets1181 Күн бұрын
ਪੰਜਾਬੀ ਗ਼ੱਦਾਰਾਂ ਦੀ ਕੌਮ ਹੈ ਗੱਲਾਂ ਬਹੁਤ ਵੱਡੀਆਂ ਕਰਦੇ ਫਿਰ ਪਕੌੜਿਆਂ ਤੇ ਮਰ ਜਾਂਦੇ ਹਨ ਅਨਪੜ੍ਹਤਾ ਬਹੁਤ ਹੈ ਅੰਮ੍ਰਿਤ ਪਾਲ ਵਰਗੇ ਜਵਾਕ ਨੂ Facebook ਤੇ ਫੂਕ ਦੇ ਕੇ ਡਿਬੜੂ ਭੇਜ ਦਿੱਤਾ ਪੰਪ ਦੇਣ ਵਿੱਚ ਪੰਜਾਬੀ ਪਹਿਲੇ ਨੰਬਰ ਤੇ ਹਨFacebook ਤੇ ਮੁੱਖ ਮੰਤਰੀ ਬਣਾ ਵੀ ਦਿੱਤਾ 😂😂😂 Facebook ਵਾਲੇ ਸਾਰੇ ਦਸਵੀ ਫੇਲ ਹਨ ਆਪਣੀ ਲਕੀਰ ਵੱਡੀ ਨਹੀਂ ਕਰਦੇ ਬੱਸ ਬਲੇਮ ਕਦੇ ਘੂਮਤ ਕਦੇ rss ਕਦੇ ਕਾਂਗਰਸ ਨੂ ਕਰਦੇ ਹਨ😂
@varidersingh5149
@varidersingh5149 Күн бұрын
ਪਤਰਕਾਰ ਵੀਰ ਇਹ ਬੰਦਾ bjp ਖਾਸ ਆ
@JaspreetSingh-uo3yt
@JaspreetSingh-uo3yt Күн бұрын
Nazare lai reh rahe ehh channelaa alle v badala de sira ton ee bane hoye una nu Marra keh keh ke
@jagdeepsandhu2144
@jagdeepsandhu2144 Күн бұрын
ਪੱਤਰਕਾਰ ਜੀ ਇਹ ਸਵਾਲ ਸੁਖਬੀਰ ਬਾਦਲ ਨੂੰ ਪੁੱਛਣ ਦੀ ਹਿੰਮਤ ਰੱਖੋ ਗੇ
@Karmpalsandhu
@Karmpalsandhu Күн бұрын
ਜਿਹੜੀ ਗੱਲ ਦਾ ਜਵਾਬ ਨੀਂ ਆਉਂਦਾ ਉਹਨੂੰ ਕਹਿ ਦਿੰਦਾ Let’s not go into this. ਆਹਾ ਜਿੱਤਣ ਆਲੀ ਡੁਗਡੁਗੀ ਬਜਾਉਣੀ ਬੰਦ ਕਰੋ ਤੇ ਕੰਮ ਕਰ ਕੇ ਦਿਖਾਉ.. ਨਾਲੇ ਮੁੱਦੇਆਂ ਆਲੀ ਰਾਜਨੀਤੀ ਤਾਂ ਹੀ ਕਰਣਗੇ ਜੇ ਇਹਨਾਂ ਕੋਲ ਜਵਾਬ ਹੋਉ ਕਿਸੇ ਗੱਲ ਦਾ ਬੱਸ ਕਮਲੇਆਂ ਵਾਂਗੂੰ ਰੌਲਾ ਪਾਉਣਾ ਆਓੁਂਦਾ..
@AbhijitSingh-zt1hb
@AbhijitSingh-zt1hb Күн бұрын
Ana nu sata de pokh ha as lie tharlo mse ho raha na ana bari mari kite party nal
@AbhijitSingh-zt1hb
@AbhijitSingh-zt1hb Күн бұрын
O Jalandhar wala gaddaro thanu Kali keri lar jya tusi party da naksan kar raha ho
@AbhijitSingh-zt1hb
@AbhijitSingh-zt1hb Күн бұрын
A Jalandhar ch bjp da agent ho gaya hai
@daljitbrar7729
@daljitbrar7729 Күн бұрын
Mr reporter let the leader spk, you are in the habit of putting your words in the mouth of others
@jaspalbal3045
@jaspalbal3045 Күн бұрын
Sarri umar simar ji thuade vrge khi gye badal htao akali bachao ajj je mssi htt rhe aa thaunu badala di fikar enni hogyi gltiya ehna sbb ne kitiya prr vadda dushman maarn lyi je shotta dushman mittar vi bnnauna pvve eh krna penda sade sikh ethaas vich eh hoyea aa abdali and meer munno de time hun thaunu sbb nu bjp da jetha munda sukhbir nu bchaun te sarre patrakaar lgge ohde te koi swaal ni krr reha na glt keh reha hath jode je sade gllo badal laa reha koi bhame jida mrji sadda vdda dushman hovve ohi laa dvve asi khush aa badala de hakk vich na bhugto ohna nu vi kdi tikhe swaal krrleya krro
@BalwinderKaur-qu9ls
@BalwinderKaur-qu9ls Күн бұрын
Bibi dei dabkei tei majithia dee barak nei Dhami tei Jathedaar nu bold joga nahi rehn dena
@BalwinderKaur-qu9ls
@BalwinderKaur-qu9ls Күн бұрын
Majithia nu cases to bachoun lai bibi bhee taa bjp naal jafia paskei hath palla maar rahi hei
@BalwinderKaur-qu9ls
@BalwinderKaur-qu9ls Күн бұрын
Simro dee help Bathida ch congress nei keeti through manpreet Badal