Interview With Gurcharan Singh Grewal | Politics | EP 17 | ਕੀ ਬਾਦਲ ਪਰਿਵਾਰ ਛੱਡੇਗਾ ਪ੍ਰਧਾਨਗੀ ?

  Рет қаралды 7,687

Blunt Voice

Blunt Voice

28 күн бұрын

ਗੁਰਚਰਨ ਸਿੰਘ ਗਰੇਵਾਲ ਦਾ ਭਾਵੁਕ ਇੰਟਰਵਿਊ, ਕੀ ਬਾਦਲ ਪਰਿਵਾਰ ਛੱਡੇਗਾ ਪ੍ਰਧਾਨਗੀ ? ਅਕਾਲੀ ਦਲ ਕਿਉਂ 1 ਸੀਟ 'ਤੇ ਸਿਮਟਿਆ ? 'ਮੈਂ ਕਈ ਗ਼ਲਤ ਫੈਸਲਿਆਂ 'ਤੇ ਕੀਤਾ ਸੀ ਵਿਰੋਧ'
‪@ShiromaniAkaliDalPunjab‬ #sukhbirsinghbadal #akalidal #punjabbachaoyatra #punjab #bluntvoice #loksabhaelection #sukhbir #badal #bikramsinghmajithia #bikram #majithia #virsasinghvaltoha

Пікірлер: 83
@mangatsingh670
@mangatsingh670 22 күн бұрын
ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਾਦਲ ਦਲ ਦਾ ਖ਼ਤਮ ਹੋਣਾ ਬਹੁਤ ਜ਼ਰੂਰੀ ਹੈ
@jarmailsidhu9486
@jarmailsidhu9486 24 күн бұрын
ਇਹ ਬੰਦੇ ਕੋਈ ਵੀ ਗਲਤੀ ਮੰਨਣ ਨੂੰ ਤਿਆਰ ਨਹੀ ਲਈ ਇਸ ਲਈ ਅਕਾਲੀ ਦਲ ਦਾ ਬੇੜਾ ਡੁਬਦਾ ਜਾ ਰਿਹਾ
@jagdeepsandhu2144
@jagdeepsandhu2144 24 күн бұрын
ਵਿਰਸਾ ਸਿੰਘ ਵਲਟੋਹਾ ਦੀ ਜੁਬਾਨ ਬਹੁਤ ਮਾੜੀ ਹੈ
@gagankaur4209
@gagankaur4209 24 күн бұрын
ਵੈਸੇ ਤਾ ਕੋਈ ਸਿਆਸੀ ਧਿਰ ਵਧੀਆ ਨਹੀਂ ਪੰਜਾਬ ਪੰਜਾਬੀਅਤ ਸਿੱਖਾਂ ਨਾਲ ਧੋਕਾ ਕੀਤਾ ਪਰ ਬਾਦਲ ਨੇ ਧਰਮ ਦੀ ਆੜ ਚ ਪੰਥ ਕੌਮ ਪੰਜਾਬ ਪੰਜਾਬੀਅਤ ਨਾਲ ਧ੍ਰੋਹ ਕਮਾਇਆ ਗੋਲਕ ਵੋਟਾਂ ਚ ਵਰਤੀ
@narinderpalsingh5349
@narinderpalsingh5349 23 күн бұрын
ਅਕਾਲੀ ਦਲ ਨੂੰ ਬਾਦਲ ਪਰਿਵਾਰ ਨੇ ਖਤਮ ਕਰ ਦਿੱਤਾ ਹੈ,,,,ਇਹ ਪਰਿਵਾਰ ਪੰਥ ਦਾ ਗੁਨਾਹਗਾਰ ਹੈ,,,,ਇਹਨਾਂ ਨੇ ਪੰਥ ਅਤੇ ਪੰਥਕ ਸੰਸਥਾਵਾਂ ਦਾ ਸਦੀਵੀ ਨੁਕਸਾਨ ਕੀਤਾ ਹੈ,,,ਪਰਮਾਤਮਾ ਇਹਨਾਂ ਨੂੰ ਸਜਾ ਦੇ ਰਿਹਾ ਹੈ 😢😢😢😢😢
@FeelSatisfying-hp8wb
@FeelSatisfying-hp8wb 21 күн бұрын
Good veer Ji
@AmrikSingh-kd8bf
@AmrikSingh-kd8bf 22 күн бұрын
ਲੋਕਾਂ ਨੂੰ ਦੋਸ਼ ਦੇਣ ਦੀ ਵਜਾਏ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਲੋੜ ਹੈ। ਭਾਈ ਸਾਹਿਬ ਜੀ
@midnight.khaarku
@midnight.khaarku 20 күн бұрын
Bahut vdiya interview veerji, ise tra ek interview Rajinder Mehta, Amarjit Chawla, Kirpal Badungar, Alwinderpal Pakhoke, Vir Lopoke, Harmeet Sandhu aur Jagdish Talwandi ji naal kiti jaaye.
@pritpalsingh8317
@pritpalsingh8317 22 күн бұрын
ਤੁਸੀਂ ਐਡਾ ਖੂਨੀ ਮੰਜਰ ਦੇਖ ਕੇ ਯਾਰ ਇੱਕ ਪ੍ਰੀਵਾਰ ਦੀ ਪੁਸ਼ਤ ਪਨਾਹੀ ਅਜੇ ਵੀ ਕਿਹੜੀ ਮਜਬੂਰੀ ਚ ਕਰ ਰਹੇ ਹੋ! ਥੋਨੂੰ ਗਰੇਵਾਲ ਸਾਹਬ ਸੱਚੋ ਸੱਚ ਸਾਰਾ ਪਤਾ ਹੈ, ਰੱਬ ਦੇ ਵਾਸਤੇ ਅਕਾਲੀ ਪਾਰਟੀ ਦੀ ਢਹਿੰਦੀ ਕਲਾ ਬਾਰੇ ਸੱਚ ਬੋਲ ਕੇ ਜਾਉ ਲੀਡਰਾਂ ਦੀਆਂ ਬਦਕਾਰੀਆਂ ਬੇ ਝਿਜਕ ਬੋਲੋ! ਨਹੀਂ ਬੋਲੋਂਗੇ ਕਿਉਂ ਕੇ ਤੁਸੀਂ ਹੋ ਹੀ ਬਾਦਲਾਂ ਸਾਹਬ ਦੇ ਰਹਿਮੋਂਕਰਮ ਤੇ! 🙏
@KarajSingh-br2fv
@KarajSingh-br2fv 23 күн бұрын
ਪਤਕਾਰ ਸਹਿਬ ਜੀ ਇਸ ਬਦੇ ਦੀ ਨੇ ਤਾ ਚੋਣਾ ਵਿਚ ਵਿਰਸੇ ਨੂ ਰੋਕੇ ਨਹੀ ਗਲਤ ਬੋਲਣ ਲਾਈ
@josantop2819
@josantop2819 25 күн бұрын
ਭਰਾ ਜੀ, ਬਹੁਤ ਵਧੀਆ। ਸੁਝਾਅ: 1) audio quality ਸੁਧਾਰੋ ਜੀ।
@amarjitkaur3694
@amarjitkaur3694 21 күн бұрын
ਹਜੇ ਕਾੳਕੇ ਸਾਹਿਬ ਦਾ ਵੀ ੲਇਨਸਾਫ ਲੈਣਾ ਹੈ ਗਰੇਵਾਲ
@punjjaabdesh8659
@punjjaabdesh8659 18 күн бұрын
ਸੁਖਬੀਰ ਨੂੰ ਬਚਾਉਣ ਵਾਸਤੇ ਕਿਸ ਹੱਦ ਤੱਕ ਜਾਉਂਗੇ ਖਾਲਸਾ ਜੀ।
@farmertv5483
@farmertv5483 24 күн бұрын
ਜੋ ਜੋ ਬੰਦਾ ਚਾਹੁੰਦਾ ਖੇਤਰੀ ਪਾਰਟੀ ਮਜਬੂਤ ਹੋਵੇ ਉਹ ਆਵਾਜ ਉਠਾਵੋ ਬਾਦਲ ਪਧਾਨਗੀ ਛੱਡੇ,ਫਿਰ ਹੀ ਮੁਮਕਿਨ ਆ ਪਾਰਟੀ ਦਾ ਉਠਣਾ ਨਹੀ ਤਾ ਆਰਾਮ ਨਾਲ ਘਰ ਬਹਿ ਜਾਵੋ
@mrmrsbasutabhela2314
@mrmrsbasutabhela2314 23 күн бұрын
Agla kehnda pardhangi shd dinda mera as a pardhan daily kharcha hunda oh jihra kr skda oh pardhangi Lai lo athe phr ki kr skda koi
@farmertv5483
@farmertv5483 23 күн бұрын
@@mrmrsbasutabhela2314 chadde sahi virrrr kharcha krn wale nd prty smbhalan wale bht leader haige a
@NavtejKaur-jz1uy
@NavtejKaur-jz1uy 25 күн бұрын
Keep it up boys
@HappyCobra-jb7oi
@HappyCobra-jb7oi 25 күн бұрын
ਅਕਾਲੀ ਦਲ ਬਾਦਲ ਕੋਲ ਇਕ ਸੀਟ ਐ ਤੁਸੀ ਅਕਾਲੀ ਦਲ ਬਾਦਲ ਤੋ ਕੀ ਲੈਣਾ ਆਪਣਾ ਅਕਾਲੀ ਦਲ ਬਣਾ ਕੇ ਜਿਤੋ ਇਕ ਸੀਟ ਵਾਲੇ ਨੂੰ ਆਖੀ ਜਾਦੇ ਐ ਪ੍ਰਧਾਨਗੀ ਤੋ ਅਸਤੀਫਾ ਦੇ ਉਹਨਾ ਦਾ ਤਾ ਰਬੋ ਹੀ ਅਸਤੀਫਾ ਹੈ ਤੁਸੀ ਅਕਾਲੀ ਦਲ ਬਾਦਲ ਤੋ ਕੀ ਲੈਣਾ ਅਸਲ ਵਿਚ ਤੁਸੀ ਇਕਠੇ ਨਹੀ ਰਹਿ ਸਕਦੇ ਪਹਿਲੇ ਦਿਨ ਤੋ ਹਰੇਕ ਸਮਝਦਾ ਵੀ ਮੈ ਪ੍ਰਧਾਨ ਬਣਾ ਤੇ ਮੈ ਮੁੱਖ ਮੰਤਰੀ ਬਣਾ
@Navreetkaur-dc3vr
@Navreetkaur-dc3vr 25 күн бұрын
Good🎉
@dhaliwal604
@dhaliwal604 25 күн бұрын
good job brother
@AmrikSingh-kd8bf
@AmrikSingh-kd8bf 22 күн бұрын
ਅਕਾਲੀ ਕਾਂਗਰਸ ਨਾਲੋਂ ਮਾੜੇ ਹੋ ਗਏ ਹਨ ਜੀ
@jassajatt217
@jassajatt217 20 күн бұрын
🎉🎉
@kanwalpreets1181
@kanwalpreets1181 22 күн бұрын
ਜ਼ਿਆਦਾ ਬੰਦੇ ਤਾ ਨਾਮ ਨਾਲ ਸਿੰਘ ਨਹੀਂ ਲਾਉਂਦੇ ਅਕਾਲੀ ਦਲ ਵਾਲੇ ਰੋਜੀ ਨੋਨੀ ਮੋਨੀ ਕਾਕਾ😂😂
@DJPlay1
@DJPlay1 25 күн бұрын
💯💯
@ekamgrewal6655
@ekamgrewal6655 20 күн бұрын
ਮਾਮਾ ਜੀ ਆਕਾਲੀ ਦਲ ਦਾ ਕੋਈ ਤੋੜ ਨੀ ਆਕਾਲੀ ਨੂ ਪਿਆਰ ਕਰਦੇਆ ਜੀ ਪਰ ਲੋਕਾ ਨੇ ਮੋਦੀ ਤੋ ਦੁਖੀ ਹੋ ਦੂਜੇ ਪਾਸੈ ਵੋਟ ਪਾਲੀ
@amarjitgill9182
@amarjitgill9182 23 күн бұрын
Only sukhbir badal
@HPSingh-sx4if
@HPSingh-sx4if 25 күн бұрын
waheguru
@moosehoodofficial
@moosehoodofficial 25 күн бұрын
@midnight.khaarku
@midnight.khaarku 20 күн бұрын
Grewal saab ji, group takda kro Akali Dal de andr ek rival group khra krn nu, saare panthic soch vaale leader ikathe hojo, ek navi khetri Party shuru kro Sikhan te Punjabiyan vaaste
@parmjitsinghrandhawa3154
@parmjitsinghrandhawa3154 22 күн бұрын
Akalidal Killed By Badal (Dogra) Appoint Saini,Alam, Pardon Ram Rahim. Called Jathadar Akal Takath to Dogra House list goes on and on
@jagminderbassi1056
@jagminderbassi1056 25 күн бұрын
We need new leaders in sgpc youth leadership
@gurpreetvirk94
@gurpreetvirk94 20 күн бұрын
ਇਹ ਬੰਦਾ ਵੀ ਬਾਦਲਾ ਦਾ ਹੱਥ ਠੋਕਾ ਬਣਿਆ ਹੋਇਆ ਹੈ
@chamkauraulakh8036
@chamkauraulakh8036 21 күн бұрын
ਖਾਲੀ ਦਲ ਮੁਰਦਾਬਾਦ ।ਬੇਸ਼ਰਮ ਲੋਕ ।
@bsingh2036
@bsingh2036 22 күн бұрын
Koi na bnai rakho badal nu pardhan te agle 20-30 saal v hari jao elections😂
@jagminderbassi1056
@jagminderbassi1056 25 күн бұрын
It’s very sad tho
@dhanwantmoga
@dhanwantmoga 21 күн бұрын
Ahna sabh nu oata ke Bimari Badal family hai par ahna wich ah gall manan di jurat nahi kionke sabh nu apna apna pala marr reha
@didarsingh171
@didarsingh171 20 күн бұрын
Akali ooooo
@PUNJABREGIONKHALISTAN
@PUNJABREGIONKHALISTAN 25 күн бұрын
Akali dal veer Amritpal Singh bnavega purane wala❤❤❤❤❤❤❤❤❤Khalistan zindabad
@mrmrsbasutabhela2314
@mrmrsbasutabhela2314 23 күн бұрын
Akal takht sahib dubara nhi bnauna chiida c Ada hi preserve rkhna chiida c ki dikhanuna aun valia nasla nu
@ekam4267
@ekam4267 22 күн бұрын
Sarkar ne dhakke nal bnaea c
@jagtarsinghheran7778
@jagtarsinghheran7778 24 күн бұрын
Grewal Saab tuhade to a umeed ni si badal de thalle lagan da
@amarjitkaur3694
@amarjitkaur3694 21 күн бұрын
ਕਾੳਕੇ ਸਾਹਿਬ ਦਾ ਕੀ ਬਣਿਆ
@devsingh2606
@devsingh2606 21 күн бұрын
Is n v vadhia kamai kiti hai gas agency petrol pump hor ki kush hai koi nahi janda
@gurwinderdhaliwal997
@gurwinderdhaliwal997 25 күн бұрын
Bai ji sach nu smjho Bacha lo Akali dal...Punjab lyi changgi gall nhi akali dal da khtm hunz
@baljitsinghgoraya6437
@baljitsinghgoraya6437 22 күн бұрын
subir kyo ni asteefa denda. ki akalidal os da apna hai. tusi Grewal ji badal nu kaho k asteefa deke jog person nu pardhan bnavo. es tra akalidal nai bachna. es tra rhya ta 27 vich ek v seat nai milni. agay v leader har Karan asteefa dende rhye ne. ek do nal akali dal nai chlna
@user-lw3wh9dc5q
@user-lw3wh9dc5q 24 күн бұрын
ਬਾਦਲ ਅਕਾਲੀ ਦੱਲ ਦੀਆਂ ਯਾਤਰਾਵਾਂ ਰੈਲੀਆਂ ਪੰਜਾਬੀਆਂ ਦੇ ਲੁੱਟੇ ਖਜ਼ਾਨੇ ਦਾ ਸਿਰਫ਼ ਪ੍ਰਦਰਸ਼ਨ ਸੀ। ਆਲੀਸ਼ਾਨ ਕੋਠੀਆਂ ਦੀ ਪੈਦਾਇਸ਼ ਆਰਾਮਪ੍ਰਸਤ ਨਸ਼ਾ ਪ੍ਰਸਤ ਬਾਦਲ ਅਕਾਲੀ ਦੱਲ ਐਸ਼ਪ੍ਰਸਤ ਹੈ।
@iqbalsandhuiqbalsingh2779
@iqbalsandhuiqbalsingh2779 24 күн бұрын
Jathedar Bhai kauke sahib da dasso fir
@jagminderbassi1056
@jagminderbassi1056 25 күн бұрын
Never been honest?
@amarjitkaur3694
@amarjitkaur3694 21 күн бұрын
ਤੁਸੀ ਤਾ ਬਾਦਲ ਦੇ ਪੁੱਤਰ ਸੀ
@amarjitkaur3694
@amarjitkaur3694 21 күн бұрын
ਹਾਸਾ ਨਿਕਲ ਰਿਹਾ ੲਇਸਦਾ ਸਰਮ ਨਹੀ ਅਆੳਦੀ ਜਿੰਨਾ ਦੇ ਸਹੀਦ ਹੋੲਏ ੳਸ ਨੂੰ ਪੁੱਛੋ ਚਲੋ ਤੁਸੀ ਸੁਖਬੀਰ ਸਿੰਘ ਨੂੰ ਸਾਂਭੋ
@amarjitkaur3694
@amarjitkaur3694 21 күн бұрын
ਅਫੀਮ ਖਾਣ ਵਾਲੇਅਕਾਲੀ
@PUNJABREGIONKHALISTAN
@PUNJABREGIONKHALISTAN 25 күн бұрын
Apne aap nu Veer AMRITPAL SINGH NALL NA DEKHO VEER DE BAHUT DEN WA COM NU
@mittiputtmajhail2960
@mittiputtmajhail2960 25 күн бұрын
Oh PB bachu nahi , Number bano yatra si. Sirf naam dharik Akali leaders te ohna de rishtedar hi disde si. Grewal, ik din me ik video dekhi jis vich koi Dimpy Dhillon S, Beant Singh Shahid te Sarbjit bare bahut ghatia boli bol riha si. Who is he? Virsa roz hi Panth bare ghatia boli bolda si. Kinne ku akalia ne ohnu rokia? Hun sare burki chor drame karde ne.
@JasvinderSingh-dr7oi
@JasvinderSingh-dr7oi 21 күн бұрын
Time wasting paterkar ji no other work you
@sukhwantsingh2513
@sukhwantsingh2513 19 күн бұрын
Patarkara,jis,nal,toon,gall,kar,rehe,ho,eh,hi,tan,doban,walle,a,hun,eh,smiranjit,man,nu,ninde,c,hun,os,nu,sallunde,a,hun,tani,tan,b,j,,da,dudh,chunghde,rhe,,,
@gurmitsingh2445
@gurmitsingh2445 24 күн бұрын
ਕੌਮ ਦੇ ਗਦਾਰ
@dalipsingh1507
@dalipsingh1507 23 күн бұрын
Sukha amli akali dal da Nass kar ka he rahaga
@baljindersinghkmow3566
@baljindersinghkmow3566 23 күн бұрын
84 karwon wala. badal taber. aa. BJP. apni book bech. likhya. BJP. ne. karwaya. tusi. kom de gadar hon
@PUNJABREGIONKHALISTAN
@PUNJABREGIONKHALISTAN 25 күн бұрын
Grewal ji kuj sewa nahi kete but please kro sikhi da parchar sikha de help please chuth na bolo
@PUNJABREGIONKHALISTAN
@PUNJABREGIONKHALISTAN 25 күн бұрын
Sikhi da parchar karde india ch different language ch but ehna kuj ne karna apne ted ne parde
@PUNJABREGIONKHALISTAN
@PUNJABREGIONKHALISTAN 25 күн бұрын
Sgpc da paardan baan ke ke keeta sab chor wa
@sukhwantsingh2513
@sukhwantsingh2513 19 күн бұрын
Tere,kuj,lagde,badal,ne,panjab,police,ch,rajasthan, haryane,faate,hor,satets,de,lokan,nu,sareaam,bharti,kita,os,time,rollha,pia,c,sukhe,ne,ik,nhi,suni,kise,di,oh,dharhi,ranghnia,na,jhoot,bollia,kar,,,,
@gurcharansingh7252
@gurcharansingh7252 25 күн бұрын
Tuhade vch himat nhi panth vaste gal Karn di khulke
@gurmitsingh2445
@gurmitsingh2445 24 күн бұрын
ਸਭ ਤੋ ਵੱਡੇ ਠੱਗ
@baljindersinghkmow3566
@baljindersinghkmow3566 23 күн бұрын
eh paltu. aa badal. de
@user-cx6bj9yx3u
@user-cx6bj9yx3u 21 күн бұрын
Juti. Chat
@bittucheema5900
@bittucheema5900 23 күн бұрын
Darmebaaz
@kssingh3959
@kssingh3959 25 күн бұрын
Dramebaaz.
@baljeetsinghsidhu
@baljeetsinghsidhu 25 күн бұрын
Eh banda sire di khach hai eh 2 lakh salary t hai te tail car ch shoromani commettee to lenda
@Navreetkaur-dc3vr
@Navreetkaur-dc3vr 25 күн бұрын
🎉🎉
I wish I could change THIS fast! 🤣
00:33
America's Got Talent
Рет қаралды 91 МЛН
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 8 МЛН
I CAN’T BELIEVE I LOST 😱
00:46
Topper Guild
Рет қаралды 74 МЛН
Show with Parminder Dhindsa | Political | EP 455 | Talk With Rattan
25:12
Show with Charanjit Singh Brar | Political | EP 456 | Talk With Rattan
38:04
I wish I could change THIS fast! 🤣
00:33
America's Got Talent
Рет қаралды 91 МЛН