Show with Gurcharan Singh Grewal | Jathedar Gurdev Singh Kaunke | EP 367 | Talk with Rattan

  Рет қаралды 100,016

Talk with Rattan

Talk with Rattan

6 ай бұрын

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
spotify.link/5kdV7e2q2yb
Download Amazon Music App and Follow Talk with Rattan Podcast
music.amazon.in/podcasts/a21a...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN

Пікірлер: 1 300
@balbirgill9961
@balbirgill9961 6 ай бұрын
ਇਹ ਬਾਦਲ ਮਸੰਦ ਇੰਸਾਂ ਦਾ ਫੀਲਾ ਹੈਗਾ। ਇਸ ਲਈ ਦੁਖਬੀਰ ਇੰਸਾਂ ਮਸੰਦ ਨੇ ਟਾਊਟ ਛੱਡਿਆ ਗਰੇਵਾਲ। ਅੱਜ ਇਸ ਨੂੰ ਮਹਾਨ ਸ਼ਹੀਦ ਭਾਈ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਯਾਦ ਆ ਗਈ।
@kirpalsingh3313
@kirpalsingh3313 6 ай бұрын
ਬਾਈ ਜੀ ਅਕਾਲੀਆਂ ਨੇ ਕਦੇ ਵੀ ਸੱਚੇ ਦਿਲ ਤੋਂ ਗਲਤੀ ਨਹੀ ਸਵੀਕਾਰ ਕਰਨੀ ਸਗੋਂ ਏਧਰਲੀਆਂ ਓਧਰਲੀਆਂ ਮਾਰ ਕੇ ਸੱਚੇ ਹੋਣਾ॥ ਗਰੇਵਾਲ ਸਾਬ ਤੇ ਵਿਰਸਾ ਵਲਟੋਹਾ ਜੀ ਦਾ ਸਾਰਾ ਜ਼ੋਰ ਸੁਖਵੀਰ ਬਾਦਲ ਨੂੰ ਖੁਸ਼ ਕਰਨ ਤੇ ਲੱਗਾ ਆ ॥
@cityzap1501
@cityzap1501 6 ай бұрын
Vcooc ovocvocvcovovxovovoovp oh I o
@JagpalDeol
@JagpalDeol 6 ай бұрын
ਪ੍ਰਕਾਸ਼ ਬਾਦਲ ਤਾਂ ਕੇ ਪੀ ਐਸ ਗਿੱਲ ਦਾ ਸਭ ਤੋਂ ਯਾਰ ਸੀ।
@user-po4dr9dp2b
@user-po4dr9dp2b 6 ай бұрын
A veer..ge s g p. C gaddar
@jagvirk.dhillon8804
@jagvirk.dhillon8804 6 ай бұрын
Good,Informative show
@parmindersinghnambardar1314
@parmindersinghnambardar1314 6 ай бұрын
akali dal khatam hogi party
@wahegurujiwaheguruji4306
@wahegurujiwaheguruji4306 6 ай бұрын
ਪੂਰੀ ਇੰਟਰਵਿਊ ਸੁਨਣ ਨੂੰ ਚਿਤ ਨਹੀਂ ਕੀਤਾ ਕਿਉਂਕਿ ਇਹ ਦੁਸ਼ਟ ਜਿਵੇਂ ਆਪਣੇ ਦੁਸ਼ਟ ਆਕਾ ਬਾਦਲ ਵਾਂਗ ਗੋਲਮੋਲ ਸਿਆਸੀ ਜਵਾਬ ਦੇ ਰਿਹਾ ਉਸ ਕਰਕੇ ਮੇਰਾ ਤਾਂ ਖੂਨ ਹੀ ਖੌਲਣ ਲੱਗ ਪਿਆ!
@sukhpalsingh9688
@sukhpalsingh9688 6 ай бұрын
ਜਸਵੰਤ ਸਿੰਘ ਕੰਵਲ ਕਹਿੰਦਾ ਹੁੰਦਾ ਸੀ ਇਹਨਾਂ ਕਾਲੀਆ ਦੇ ਸਿਰ ਤੇਜਾਬ ਨਾਲ ਧੋਣੇ ਚਾਹੀਦੇ ਨੇ ਤਾਂ ਸਾਇਦ ਇੰਨਾ ਨੂੰ ਅਕਲ ਆ ਜਾਵੇ
@BAJWASINGH
@BAJWASINGH 6 ай бұрын
ਜਦੋਂ ਅਕਾਲੀਆਂ ਦੀ ਸਰਕਾਰ ਸੀ ਬੰਦੀ ਸਿੰਘਾਂ ਦੀ ਗੱਲ ਉਦੋਂ ਕਿਉਂ ਨਹੀਂ ਕੀਤੀ।
@ASTeer1699
@ASTeer1699 6 ай бұрын
Badal huna ne ta Rajoana nu Panjab jail vich ohna rokia.
@amriksingh8773
@amriksingh8773 6 ай бұрын
ਜਦੋਂ ਅਕਾਲੀ ਕੁਰਸੀ ਉੱਪਰ ਬੈਠਾ ਹੋਵੇ ਤਾਂ ਸੱਤਾ ਦਾ ਨਸ਼ਾ ਹੁੰਦਾ ਹੈ ਤੇ ਉਸਨੇ ਬੰਦੀ ਸਿੰਘਾਂ ਤੋਂ ਕਿ ਲੈਣਾ । ਹੁਣ ਪੱਲੇ ਕੱਖ ਨਹੀ ਤੇ ਬੰਦੀ ਸਿੰਘ ਯਾਦ ਆ ਗਏ। ਜੇ ਅੱਜ ਕੁਰਸੀ ਫਿਰ ਮਿਲ ਜਾਵੇ ਤੇ ਫਿਰ ਤੂੰ ਕੌਣ ਤੇ ਮੈਂ ਕੌਣ।
@jeetdhindsa6784
@jeetdhindsa6784 6 ай бұрын
ਗਦਾਰੋ ਸਿੱਖ ਕੌਮ ਥੋਨੂੰ ਕਦੇ ਮਾਫ ਨਹੀਂ ਕਰੇਗੀ
@Harjitsidhu3000
@Harjitsidhu3000 6 ай бұрын
ਆਹਾਂ ਹੁਣੇ ਐਮ ਪੀ ਬਣਦੇ ਵੇਖੀ ਬਾਈ
@wahegurujiwaheguruji4306
@wahegurujiwaheguruji4306 6 ай бұрын
ਤੇ ਗੁਰੂ ਸਾਹਿਬ ਜੀ ਵੀ
@s.ki1142
@s.ki1142 6 ай бұрын
ਵੀਰ ਇਹਨਾਂ ਨੂੰ ਸਿੱਖ ਨਾ ਕਿਹਾ ਕਰੋ ਇਹ ਮਸੰਦ ਲੋਕ ਆ ਇਹ ਕੁੱਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਧੋਖਾ ਦੇ ਕੇ ਭੱਜੇ ਸੀ
@subhcharanjitsinghnehal9495
@subhcharanjitsinghnehal9495 6 ай бұрын
​@@Harjitsidhu3000ਬਿਲਕੁਲ ਸਹੀ ਇਹਨਾਂ ਨੂੰ ਕੌਣ ਰੋਕੂ। ਦਸ ਵੀਹ ਦਿਨ ਰੌਲਾ ਪਾ ਕੇ ਸਭ ਆਪਣੀ ਆਪਣੀ ਬੁਰਕੀ ਲੈ ਕੇ ਚੁੱਪ। ਸੂਰੀ ਨੂੰ ਮਾਰਨ ਵਾਲਾ ਪ੍ਰੀਵਾਰ ਅਜ ਇਹਨਾਂ ਨੂੰ ਕਿਥੇ ਯਾਦ ਅਜੇ ਕੱਲ੍ਹ ਦੀ ਗੱਲ ਹੈ ਇਸ ਲਈ ਚੌਰਾਸੀ ਜਾਂ ਨੱਬੇ ਆਲੇਆਂ ਨੂੰ ਕਿਵੇਂ ਯਾਦ ਰੱਖਣਗੇ 🎉
@DharamDhaliwal-dw4hk
@DharamDhaliwal-dw4hk 6 ай бұрын
ਏਹ ਗੱਲ ਸਹੀ ਆ ਵੀ ਸਭ ਤੋਂ ਪਹਿਲਾਂ ਅਮਿਤ ਸਾਹ ਦੇ ਬਿਆਨ ਦੇ ਖਿਲਾਫ ਇਹੀ ਬੰਦਾ ਬੋਲਿਆ ਸੀ.
@user-wq8ur5dd1r
@user-wq8ur5dd1r 6 ай бұрын
ਬਹੁਤ ਵਧੀਆ ਰਤਨ ਵੀਰ ਤੁਹਾਡੀ ਪੱਤਰਕਾਰੀ ਸਾਨੂੰ ਬਹੁਤ ਵਧੀਆ ਲਗਦੀ ਆ ਤੁਸੀ ਬਹੁਤ ਵਧੀਆ ਸੁਆਲ ਕਰਦੇ ਓ ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ
@SantokhKumar-ou9yr
@SantokhKumar-ou9yr 6 ай бұрын
🙏🙏🙏
@ManpreetSingh-im1qs
@ManpreetSingh-im1qs 6 ай бұрын
ਸਵਾਲ ਤਾਂ ਵਧੀਆ ਪੁੱਛੇ ਨੇ ਪਰ ਛੇਤੀ ਹੀ ਗਰੇਵਾਲ ਪੱਤਰਕਾਰ ਨੂੰ ਨੱਪ ਗਿਆ ਤੇ ਜਿੱਡੀ ਜੁਅਰਤ ਨਾਲ ਇਸ ਨੇ ਸਵਾਲ ਪੁੱਛੇ ਸੀ ਓਡੀ ਜੁਅਰਤ ਨਾਲ ਜਵਾਬ ਨਹੀਂ ਲੈ ਸਕਿਆ ਤੇ ਛੇਤੀ ਹੀ ਉਹਦੀ ਹਾਂ ਵਿਚ ਹਾਂ ਮਿਲਾਉਣ ਲੱਗ ਪਿਆ।
@raghbirsingh568
@raghbirsingh568 6 ай бұрын
ਰਤਨ ਸਿੰਘ ਜੀ ਇਨ੍ਹਾਂ ਦੋਗਲਿਆਂ ਲੋਕਾਂ ਨੇ ਸ਼੍ਰੋਮਣੀ ਕਮੇਟੀ ਨੂੰ ਅਤੇ ਸਿਖਾਂ ਨੂੰ ਜ਼ੀਰੋ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਗਰੇਵਾਲ ਗੁਰਬਚਨ ਵਰਗੀ ਲੰਬੀ ਲਾਈਨ ਹੈ ਜੋ ਬਾਦਲ ਦੀ ਤਾਕਤ ਦੇ ਸਾਧਨ ਸਨ ਸੱਚ ਦੀਆਂ ਸਿਫਤਾਂ ਅਜ ਇਨ੍ਹਾਂ ਲੋਕਾਂ ਦੀ ਮਜਬੂਰੀ ਹੈ। ਰਘਬੀਰ ਸਿੰਘ ਲੌਂਗੀਆ।
@parwindersidhu6741
@parwindersidhu6741 6 ай бұрын
Ryt
@jeetdhindsa6784
@jeetdhindsa6784 6 ай бұрын
ਬਾਦਲ ਪਰਿਵਾਰ ਤੇ ਇਸਦੀ ਜੁੰਡਲੀ ਨੂੰ ਪੰਥ ਵਿਚੋ ਛੇਕਣਾ ਚਾਹੀਦਾ
@ranjitkaur4031
@ranjitkaur4031 6 ай бұрын
ਰਤਨਦੀਪ ਸਿੰਘ ਜੀ ਪਲੀਜ ਇਸ ਮੁੱਦੇ ਤੇ ਵਿਰਸਾ ਸਿੰਘ ਵਲਟੋਹਾ ਦਾ ਵੀ ਪੱਖ ਲਉ ਉਹ ਵੀ ਬਹੁਤ ਡਾਰਾ ਮਾਰਦਾ ਬਾਦਲ ਪ੍ਰੀਵਾਰ ਬਾਰੇ
@lakhvirgrewal
@lakhvirgrewal 6 ай бұрын
Badal. Koota. Haram. Da. V. Mordabad
@RavinderSingh-oj1bn
@RavinderSingh-oj1bn 6 ай бұрын
ਬਾਈ ਬਾਦਲਾਂ ਨੇ ਵਲਟੋਹੇ ਨੂੰ ਜਥੇਬੰਦੀ ਦਾ ਮੁਖੀ ਹੋਣ ਦੇ ਬਾਵਜੂਦ ਵੀ ਬਹਾਰਲੇ ਮੁਲਕ ਤੋਂ ਲਿਆ ਕੇ ਅਦਾਲਤ ਵਿੱਚੋਂ ਬਰੀ ਕਰਵਾ ਕੇ ਵਜੀਰੀਆਂ ਬਖਸ਼ਣ ਦੀ ਕਿਰਪਾ ਕੀਤੀ ਹੈ ਉਹ ਤਾਂ ਗੁਣ ਹੀ ਗਾਊਗਾ, ਉਹਨੇ ਹਜਰਾਂ ਨੌਜਵਾਨ ਸ਼ਹੀਦ ਕਰਵਾ ਕੇ ਅਪਣੀ ਸੈਟਿੰਗ ਕਰ ਲਈ
@newstv04
@newstv04 6 ай бұрын
ਰਤਨ ਸਿੰਘ ਜੀ ਇਸ ਚੌਰੇ ਨੂੰ ਪੁੱਛੋ ਜੇ ਕਰ ਸ਼੍ਰੋਮਣੀ ਕਮੇਟੀ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਹੁੰਦਾ ਤਾਂ ਇਹ ਹਾਲ ਹੋਣਾ ਹੀ ਨਹੀਂ ਸੀ ਨਾ ਇਹ ਉਨ੍ਹਾਂ ਲੋਕਾਂ ਨਾਲ ਖੜ੍ਹੇ ਆ ਜਿਨ੍ਹਾਂ ਨੇ ਬੇਅਦਵੀ ਕਰਨ ਵਾਲਿਆਂ ਨੂੰ ਸੋਦੇ ਲਾਏ ਆ ਜਾਂ ਗਵਾਹੀਆਂ ਦਿੱਤੀਆਂ ਇਹ ਚੌਰਾ ਬਾਦਲਾਂ ਦਾ ਚਮਚਾ...
@GurwinderSingh-ki3dx
@GurwinderSingh-ki3dx 6 ай бұрын
ਰਤਨ ਵੀਰ ਅਕਾਲੀ ਦਲ ਦੇ ਨਿਘਾਰ ਲਈ ਗਰੇਵਾਲ ਵਰਗੇ ਬੰਦਿਆਂ ਦਾ ਕਾਫੀ ਵੱਡਾ ਯੋਗਦਾਨ ਹੈ
@ShivJi-ee4cx
@ShivJi-ee4cx 6 ай бұрын
ਅਸੰਖ ਚੋਰ ਹਰਾਮਖੋਰ ਇਹੇ ਕੁਤੇ ਹਰਾਮਖੋਰ ਆ
@ShivJi-ee4cx
@ShivJi-ee4cx 6 ай бұрын
ਪੰਜਾਬ ਦੇ ਪਿੰਡਾਂ ਤੋਂ ਲੈਕੇ ਗੱਦਾਰ ਬਾਦਲ ਤੱਕ ਸਾਰੇ ਹਰਾਮਖੋਰ ਕੁਤੇ ਦਿੱਲੀ ਦੇ ਦੱਲੇ
@ShivJi-ee4cx
@ShivJi-ee4cx 6 ай бұрын
ਪੰਜਾਬ ਦੇ ਪਿੰਡਾਂ ਤੋਂ ਲੈਕੇ ਗੱਦਾਰ ਬਾਦਲ ਤੱਕ ਸਾਰੇ ਹਰਾਮਖੋਰ ਕੁਤੇ ਦਿੱਲੀ ਦੇ ਦੱਲੇ
@maninderchandi4420
@maninderchandi4420 6 ай бұрын
ੲਿਕਲੇ ਕਿਸੇ ਦਾ ਕਸੂਰ ਨਹੀ, ਸਾਰੇ ਗਦਾਰ ਲੀਡਰ ਜੁਮਵਾਰ ਹਨ.❤
@gill12345
@gill12345 6 ай бұрын
ਬਾਦਲਾਂ ਨੇ ਦੁਸਟ ਸੁਮੇਧ ਸੈਣੀ ਪਹਿਲਾਂ ਵਿਜੀਲੈਂਸ ਦਾ ਮੁੱਖੀ ਲਾਇਆ ਫਿਰ ਡੀ ਜੀ ਪੀ ਲਾਇਆ
@singhsaab6992
@singhsaab6992 6 ай бұрын
ਇਜ਼ਹਾਰ ਆਲਮ ਜਿਸਨੇ ਸਿੱਖ ਨੋਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ ਓਸ ਨੂੰ ਅਹੁਦੇ ਦਿੱਤੇ ਉਹਦੀ ਘਰਵਾਲੀ ਨੂੰ mla ਬਣਾਈਆਂ ਵੀਰ ਇਹਨਾਂ ਨੇ ਖੁਦ ਸਿੱਖ ਨੋਜਵਾਨਾਂ ਦਾ ਘਾਣ ਕਰਵਾਇਆ
@davindersinghminhas8213
@davindersinghminhas8213 6 ай бұрын
ਪ੍ਰਕਾਸ਼ ਚੰਦ ਬਾਦਲ ਇੰਸਾ ,ਬਾਦਲ ਇੰਸਾ ਪਾਪੀ ਸੁਖਬੀਰ ਚੰਦ ਬਾਦਲ ਇੰਸਾ ਸੁੱਖਾ ਆਲਮੀ ਇੰਸਾ ਪਾਪੀ ਹਰਸਿਰਤ ਇੰਸਾ, ਹਰਸਿਮਰਔ ਪਾਪਣ ਇੰਸਾਂ ਗਰਦਰੀਆ ਦੀ ਲਿਸਟ ਬਹੁਤ ਲੰਬੀ ਹੈ ਸਰਬੱਤ ਖਾਲਸਾ ਪੰਥ ਇੰਨਾ ਬਾਦਲ ਦੇ ਟੋਲੇ ਅਤੇ ਪਾਪੀ ਬਾਦਲ ਪਰਿਵਾਰ ਸਜ਼ਾ ਹੀ ਦੇਵਗਾ ਤੁਸੀ ਪੰਜਾਬ ਅਤੇ ਸਿੱਖਾਂ ਨੂੰ ਬਰਬਾਦ ਕਰ ਦਿੱਤਾ sgpc ਨੂੰ ਵੀ ਪਾਪੀ ਦਲ ਅਜ਼ਾਦ ਹੋ ਤੁਸੀ ਅਕਾਲੀ ਨਹੀਂ ਪਾਪੀ ਦਲ ਹੋ ਅਕਾਲ ਪੁਰਖੁ ਜੀ ਵਾਹਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਜੀ ਕ੍ਰਿਪਾ ਕਰੇ ਇਸ ਪਾਪੀ ਬਾਦਲ ਟੋਲੇ ਬੀਜ ਦੇਸਟੋਰੀ ਹੋ ਜਾਵੇ ਔਰ ਬਾਦਲ ਪਾਪੀ ਨਰਕ ਵਿੱਚ ਵੀ ਸਥਾਨ ਨਾ ਮਿਲੇ
@GurjeetSingh-kg9mr
@GurjeetSingh-kg9mr 6 ай бұрын
ਤਰਨ ਬਾਈ ਸਲਾਗਣਾ ਕਰਨੀ ਬਣਦੀਆਂ ਆਪਣਾ ਫ਼ਰਜ਼ ਸਮਝਕੇ ਪੂਰਨ ਤੌਰ ਤੇ ਯੋਗਦਾਨ ਪਾ ਰਹੇ ਹੋ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਇਨਸਾਫ਼ ਦਿਵਾਉਣ ਵਾਸਤੇ
@ARTMASTER1313
@ARTMASTER1313 6 ай бұрын
ਤਰਨ ਨੀ ਰਤਨ ਆ ਓਏ 😂
@simran-gd2xv
@simran-gd2xv 6 ай бұрын
@sultan 😅😅
@Sni_group
@Sni_group 6 ай бұрын
ਇਧਰ ਉਧਰ ਦੀਆਂ ਟੱਪਲੀਆਂ…ਕੋਈ ਜਿੰਮੇਵਾਰੀਂ ਨਹੀਂ ਲਈ. ਮੌਕਾ ਪ੍ਰਸਤ
@BalwinderSingh-eh8sn
@BalwinderSingh-eh8sn 6 ай бұрын
ਜੇਕਰ ਪੁਲਸ ਨੇ ਗਰੇਵਾਲ਼ ਦੇ ਚੱਡੇ ਪਾੜੇ ਹੁੰਦੇ,ਤਾਂ ਕੀ,ਇਹ ਤੋਤੇ ਵਾਂਗ ਬੋਲਦਾ....ਬਾਦਲਾਂ ਦੇ ਕੌਲੀਚੱਟ
@RamSingh-wt2vq
@RamSingh-wt2vq 6 ай бұрын
ਗਰੇਵਾਲ ਗੋਲ ਮੋਲ ਗੱਲਾਂ ਕਰਕੇ ਬਾਦਲਾਂ ਦਾ ਪੱਖ ਪੂਰ ਰਿਹਾ ਹੈ । ਕਾਲੀ ਪੂਰੇ ਦੋਸ਼ੀ ਹਨ । ਇਹਨਾਂ ਦੀਆ ਕਰਤੂਤਾਂ ਤੋਂ ਲਗਦਾ ਹੈ ਕਿ ਇਹ ਕਾਂਗਰਸ ਦੀ B ਟੀਮ ਹੈ ।
@kaursingh8369
@kaursingh8369 6 ай бұрын
ਕਾੰਗਰਸ ਨੇ ਤਾਂ ਦੁਸਮਣ ਬਣਕੇ ਸਾਡੇ ਸਿੱਖਾਂ ਦਾ ਨੁਕਸਾਨ ਕਰਿਆ ਪਰ ਬਾਦਲਾਂ ਨੇ ਤਾਂ ਸਾਡੇ ਆਪਣੇ ਪੰਥ ਦੇ ਮੋਹਰੀ ਬਣ ਕੇ ਲੁਕਵੇਂ ਢੰਗ ਨਾਲ ਦੁਸ਼ਮਣ ਬਣ ਕੇ ਸਾਡਾ ਨੁਕਸਾਨ ਕਰਿਆ ਐ
@BabajiGurdaspuri-ob5qt
@BabajiGurdaspuri-ob5qt 6 ай бұрын
ਵਾਹਿਗੁਰੂ ਜੀ ਜੋ ਸੱਚ ਮੂਹਰੇ ਆਉਣ ਅਰਦਾਸ ਹੈ ਗੁਰੂ ਸਾਹਿਬ ਅਗੇ
@GagandeepSingh-nn4xx
@GagandeepSingh-nn4xx 6 ай бұрын
ਇਹ ਅੱਜ ਦੇ ਮਾਡਰਨ ਮਸੰਦ ਹਨ
@singhrani8267
@singhrani8267 6 ай бұрын
ਮੇਰੀ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਜਿਨ੍ਹਾਂ ਨੇ ਸਿੱਖ ਕੌਮ ਤੇ ਜੁਲਮ ਕਿਤੇ ਉਨ੍ਹਾਂ ਦੀਆਂ ਜੜ੍ਹਾਂ ਖਤਮ ਹੋ ਜਾਣ ।
@BarinderSinghKamboj
@BarinderSinghKamboj 6 ай бұрын
ਬਾਈ ਬੜੇ ਠੋਕ ਠੋਕ ਕਿ ਸਵਾਲ ਕਿਤੇ ਤੁਸੀ ਸਾਨੂੰ ਤੁਹਾਡੇ ਤੇ ਮਾਨ ਹੈ। ਤੁਸੀ ਆਪਣਾ ਪੱਖ ਸਿੱਖਾ ਦਾ ਪੱਖ ਸੱਚੇ ਦਿਲੋ ਰੱਖਿਆ
@JaspalSidhu-zb4lu
@JaspalSidhu-zb4lu 6 ай бұрын
ਬਾਈ ਜੀ ਗਰੇਵਾਲ ਵੀ ਜਥੇਦਾਰ ਨੂੰ ਸ਼ਹੀਦ ਕਰਾਉਣ ਚ ਹੱਥ ਸੀ
@ask7602
@ask7602 6 ай бұрын
ਇਹ ਭਾਈ ਜੱਥੇਦਾਰ ਨਹੀਂ ਜੱਫੇਮਾਰ ਹੈ। ਪਤੰਦਰ SGPC ਨੂੰ ਜੱਫਾ ਮਾਰੀ ਬੈਠੇ ਹੈ ਰੋਲ ਕੇ ਰੱਖਤਾ SGPC ਨੂੰ।
@sukhpalsingh9688
@sukhpalsingh9688 6 ай бұрын
ਇਹ ਸਾਰੇ ਬਾਦਲਾਂ ਦੇ ਗੁਲਾਮ ਮਸੰਦਾਂ ਵਾਂਙ ਉਬਲਦੇ ਤੇਲ ਦੇ ਕੜਾਹਿਆਂ ਚ ਸੁੱਟ ਕੇ ਸਾੜਨੇ ਚਾਹੀਦੇ ਨੇ
@hakamsingh6861
@hakamsingh6861 6 ай бұрын
ਜੇ ਇਹ ਮਸੰਦ ਸੁਂਖੇ ਰਘੜ ਦੀ ਪਖ ਦੀ ਗਲ ਨਹੀਂ ਕਰਨਗੇ ।ਫਿਰ ਤਨਖਾਹ ਕਿਸ ਤੋ ਲੈਣਗੇ।ਜਦੋ ਇਹਨਾਂ ਵਿਚੋਂਕਿਸੇ ਨੇ ਬਾਦਲਾਂ ਦੇ ਖਿਲਾਫ ਗਲ ਕਰ ਦਿੰਤੀ ਉਸੇ ਦਿਨ ਨੌਕਰੀ ਤੋਂ ਬਾਹਰ।
@user-mt3vb9il6u
@user-mt3vb9il6u 6 ай бұрын
ਅਕਾਲੀਦਲ ਬਾਦਲ ਦੇ ਸਾਰੇ ਮੈਂਬਰ ਅਕਲੋਂ ਖਾਲੀ ,ਮੀਸਣੇ ਗਦਾਰ ਹਨ
@dalbirsingh5890
@dalbirsingh5890 6 ай бұрын
ਰਤਨ ਜ਼ੀ ਗੱਲਾਂ ਵਿੱਚ ਤੁਸੀਂ ਜਾਂ ਆਮ ਸਿੱਖ ਇਸ ਪਰਿਵਾਰ ਨੂੰ ਜਿੱਤ ਨਹੀਂ ਸਕਦੇ
@user-rk3ly3pm4u
@user-rk3ly3pm4u 6 ай бұрын
ਰਤਨਦੀਪ ਇਹ ਫੇਡਰੇਸ਼ਨ ਦਾ ਪ੍ਰਧਾਨ ਕਹਿੰਦਾ ਇਸ ਤੋਂ 5ਕਿਲੋਮੀਟਰ ਤੇ ਸਾਰਾ ਕੁਝ ਪਤਾ ਨਹੀਂ ਸੀ ਇਹਨਾਂ ਨੇ ਤਾਂ ਸਾਰਾ ਸਿਸਟਮ ਹੀ ਵਿਗਾੜ ਦਿਤਾ ਇਹਨਾਂ ਨੇ ਤੇ ਬਾਦਲ ਪਰਿਵਾਰ ਨੇ
@BalwinderSingh-wq3oo
@BalwinderSingh-wq3oo 6 ай бұрын
ਬਾਦਲ ,ਟੋਹੜਾ ਅਤੇ ਸਿਮਰਨਜੀਤ ਮਾਨ ਕੇਂਦਰੀ ਏਜੰਸੀਆਂ ਲਈ ਕੰਮ ਕਰਦੇ ਰਹੇ ਹਨ ਸਮੇਂ ਨੇ ਸਿੱਧ ਕਰ ਦਿੱਤਾ ਹੈ । ਬਾਦਲ ਨੇ ਰਪਿਰੋਟ ਨੱਪੀ ਰੱਖੀ ਅਤੇ ਬਾਂਕੀਆਂ ਨੇ ਕੋਈ ਅਦੋਲਨ ਨਹੀ ਕੀਤਾ 💯✔️
@kulwindersingh-dh1hq
@kulwindersingh-dh1hq 6 ай бұрын
ਗਰੇਵਾਲਾ ਬਾਲੀਆਂ ਚੀਕਾ ਨਾ ਮਾਰ ਭਾਈ ਬਲਦੇਵ ਸਿੰਘ ਜੀ ਵਡਾਲਾ ਗੁਰਬਚਨ ਸਿਉਂ ਜੀਂਦੇ ਆ ।
@Paramjitkaur-nq5xy
@Paramjitkaur-nq5xy 6 ай бұрын
ਬਾਦਲਾਂ ਦਾ ਚਮਚਾ ਹੈ। ਆਪਣੀ ਆ ਕਮੀਆਂ ਨਹੀਂ ਮੰਨ ਰਿਹਾ।
@bssingh5605
@bssingh5605 6 ай бұрын
ਰਪੋਟ ਤਾਂ ਸੀਐਮ ਬਾਦਲ ਕੋਲ ਪਹੁੰਚੀ ਸੀ ਸਭ ਤੋ ਪਹਿਲਾਂ।
@gurcharansingh360
@gurcharansingh360 6 ай бұрын
ਇਹ ਸਾਰੇ ਐਸਜੀਪੀਸੀ ਮੈਂਬਰਾਂ ਨੂੰ ਕੁੱਤੇ ਕਹੋ ਜਥੇਦਾਰ ਨਹੀਂ।।। ਇਹਨਾਂ ਨੇ ਹੀ ਸਾਰੇ ਸਿੱਖ ਪੰਥ ਦਾ ਰਾਜਨੀਤਕ ਲੋਕਾਂ ਅੱਗੇ ਸਿਰ ਝੁਕਾ ਦਿੱਤਾ
@parmveersandhu8860
@parmveersandhu8860 6 ай бұрын
ਬਾਦਲ ਤਾ ਜਾਣ ਲੱਗੈ ਲਾਹਣਤਾ ਹੀ ਲੈਕੇ ਗਿਆ ਇਹ ਨੂੰ ਵੇਖੋ
@kanwalpreets1181
@kanwalpreets1181 6 ай бұрын
ਸਾਬਕਾ ਜਥੇਦਾਰ ਗੁਰਬਚਨਾ ਹੋਟਲ ਖੋਲ ਕੇ ਬਹਿ ਗਿਆ ਹੋਰ ਕੀ ਕਹੋਗੇ
@SukhdevGill-fb4qj
@SukhdevGill-fb4qj 6 ай бұрын
ਬਾਦਲਾਂ ਨੇ ਆਪਣੇ ਰਾਜ ਭਾਗ ਲਈ ਸੈਂਟਰ ਦੇ ਇਸ਼ਾਰਿਆਂ ਤੇ ਕੌਮ ਨਾਲ ਗੱਦਾਰੀਆਂ ਕੀਤੀਆਂ। ਇਹਨਾਂ ਨੇ ਕੌਮ ਨੂੰ ਖੂਬ ਲੁੱਟਿਆ ਤੇ ਕੁੱਟਿਆ। ਹੁਣ ਜਦੋਂ ਛਿੱਤਰ ਪੈਂਣ ਲੱਗ ਗਏ ਤਾਂ ਉਹ ਗੱਦਾਰੀਆਂ ਗਲਤੀਆਂ ਬਣ ਗਈਆਂ।
@ssingh7424
@ssingh7424 6 ай бұрын
ਪਿਛਲੀਆਂ ਗਲਤੀਆਂ ਕਹਿੰਦੇ ਭੁੱਲ ਜਾਓ ਹੁਣ ਸਾਨੂੰ ਹੋਰ ਮੌਕਾ ਦਿਓ ਚੰਗੀ ਤਰਾਂ ਤਿਆਰੀ ਕਰਕੇ ਆਇਆ ਇਹ ਬੁਡਾ
@HarpreetSingh-es6uu
@HarpreetSingh-es6uu 6 ай бұрын
ਇਹਨਾਂ ਚਿੱਟੇ ਬਗਲਿਆਂ ਦੀਆਂ ਕਾਲੀਆਂ ਕਰਤੂਤਾਂ ਤੋਂ ਕੌਣ ਗੱਲਾਂ ਵਿੱਚ ਜਿੱਤ ਸਕਦਾ ਸਿੱਧੀ ਕੰਮ ਦੀ ਗੱਲ ਨਾ ਕਰਕੇ ਇਧਰ ਉਧਰ ਦੀਆਂ ਮਾਰ ਰਿਹਾ
@kanwalpreets1181
@kanwalpreets1181 6 ай бұрын
ਜਿੰਨਾ ਬੇੜਾ ਕੌਮ ਦਾ ਗਰਕ ਕੀਤਾ ਸਾਬਤ ਸੂਰਤ ਸਿੱਖਾਂ ਨੇ ਕੀਤਾ ਕਾਮਰੇਡ ਤਾ ਬਦਨਾਮ ਹੀ ਨੇ
@jarnailsingh1731
@jarnailsingh1731 6 ай бұрын
ਬਹੁਤ ਵਧੀਆ ਚੈਨਲ ਹੈ ਜੀ ਵਧੀਆ ਸਵਾਲ ਕੀਤੇ ਹਨ ਧੰਨਵਾਦ ਬਾਅਦ ਰਤਨ ਸਿੰਘ ਧਾਲੀਵਾਲ ਦਾ।
@gurbaxhiramahal5096
@gurbaxhiramahal5096 6 ай бұрын
ਕਿਰਪਾ ਕਰਕੇ ਬਾਦਲ ਜੁੰਡਲੀ ਨੂੰ ਬਾਹਰ ਕੱਢਕੇ ਅਕਾਲੀ ਦਲ ਨੂੰ ਬਚਾ ਲਓ।
@AmandeepSingh-bu4wn
@AmandeepSingh-bu4wn 6 ай бұрын
ਕੋਮ ਦੇ ਗਦਾਰ ਬਾਦਲ ਪਰਿਵਾਰ ਗਦਾਰ
@rbrar3859
@rbrar3859 6 ай бұрын
ਯਾਰ ਸਾਥੋਂ ਵੀ ਪਾਪ ਹੋਏ ਇਹਨਾਂ ਸਾਰੇ ਬੁੱਚੜਾਂ ਨੂੰ ਭੱਜ ਭੱਜ ਕੇ ਵੋਟਾਂ ਪਾਉਂਦੇ ਰਹੇ। ਹੇ ਵਾਹਿਗੁਰੂ ਜੀ ਸਾਨੂੰ ਮਾਫ ਕਰਨਾ। ਹੁਣ ਅਸੀ ਇਹਨਾਂ ਪਾਪੀ ਲੋਕਾਂ ਨੂੰ ਵੋਟ ਨਹੀਂ ਪਾਉਂਦੇ।
@laddidhaliwal1312
@laddidhaliwal1312 6 ай бұрын
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀਆਂ ਤੋਂ ਅਜ਼ਾਦ ਕਰਵਾਉਣ ਚਾਹੀਦਾ ਹੈ 🙏
@kindersingh9853
@kindersingh9853 6 ай бұрын
ਬਹੁਤ ਠੋਕ ਕੇ ਕੀਤੀ ਪੱਤਰਕਾਰੀ
@avtarsidhu5776
@avtarsidhu5776 6 ай бұрын
ਰਤਨ ਵੀਰ ਤੁਹਾਡੇ ਵਰਗੇ ਰਿਪੋਟਰ ਹੋਣੇ ਚਾਹੀਦੇ ਵੀਰ ਤੁਸੀ ਆ ਹਰਪ੍ਰੀਤ ਮਖੂ ਥਲੀ ਵੀਰ ਥੋੜੇ ਹੋਰ ਰਿਪੋਟਰ ਜੋ ਸੱਚ ਦੀ ਗੱਲ ਕਰਦੇ
@Hardeepsingh-km1ix
@Hardeepsingh-km1ix 6 ай бұрын
ਭੰਗਾਣੀ ਦੀ ਜੰਗ ਤੋਂ ਬਾਅਦ ਕੁੱਝ ਸਿੰਘਾਂ ਦੀ ਗੁਰੂ ਸਾਹਿਬ ਨੇ ਡਿਊਟੀ ਲਗਾਈ ਕਿ ਸ਼ਹੀਦ ਹੋਏ ਸਿੰਘਾਂ ਦਾ ਅੰਤਿਮ ਸੰਸਕਾਰ ਕਰੋ ਅਤੇ ਮਾਰੇ ਗਏ ਮੁਗਲਾਂ ਦਾ ਕਫਨ ਦਫਨ ਕੀਤਾ ਜਾਵੇ । ਪਰ ਕੁੱਝ ਸਿੰਘਾਂ ਨੇ ਸ਼ਹੀਦ ਸਿੰਘਾਂ ਦੇ ਬਲਦੇ ਅੰਗੀਠੇ ਵਿੱਚ ਹੀ ਮੁਗਲਾਂ ਨੂੰ ਸੁੱਟ ਕੇ ਸੰਸਕਾਰ ਕਰ ਦਿੱਤਾ ।ਅਤੇ ਪਤਾ ਲੱਗਣ ਤੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹ ਮੁਗਲ ਹੁਣ ਸਿੱਖਾਂ ਦੇ ਘਰ ਜੰਮਣਗੇ ਅਤੇ ਸਿੰਘਾਂ ਦੇ ਬਾਣੇ ਵਿੱਚ ਰਹਿਣਗੇ ਪਰ ਕੰਮ ਮੁਗਲਾਂ ਵਾਲੇ ਕਰਨਗੇ । ਜੋ ਇਹ ਬਾਦਲਾਂ ਦਾ ਟੱਬਰ ਅਤੇ ਸ਼੍ਰੋਮਣੀ ਕਮੇਟੀ ਵਾਲੇ ਉਹ ਮੁਗਲ ਹੀ ਨੇ ਇਹ ਇਹਨਾਂ ਨੇ ਸਾਬਿਤ ਕਰ ਦਿੱਤਾ
@sarinasandhu411
@sarinasandhu411 5 ай бұрын
Very true
@sidhubrar8096
@sidhubrar8096 6 ай бұрын
ਜਦੋਂ ਅਕਾਲੀ ਸਰਕਾਰਾਂ ਬਣਦੀਆਂ ਸੀ ਓਦੋਂ ਡੇਰਾਵਾਦ ਹੀ ਉਪਰ ਆਉਂਦਾ, ਪੰਥਕ ਮਸਲੇ ਥੱਲੇ. ਜਦੋਂ ਏਹ ਸਰਕਾਰ ਤੋਂ ਬਾਹਰ ਹੁੰਦੇ ਉਦੋਂ ਹੀ ਪੰਥਕ ਗਲਾਂ ਕਰਦੇ
@RamSingh-gg2no
@RamSingh-gg2no 6 ай бұрын
ਫੇਰ ਤਾਂ ਇਹ ਸੱਤਾ/ਸਰਕਾਰ ਤੋਂ ਬਾਹਰ ਹੀ ਚੰਗੇ ਐ। ਸਿੱਖਾਂ,ਪੰਜਾਬ ਜਾਂ ਪੰਥ ਦੇ ਹਿੱਤ ਦੀ ਗੱਲ ਤਾਂ ਕਰਦੇ ਐ। ਸੱਤਾ ਮਿਲ ਗਈ ਤਾਂ ਜਿਵੇਂ ਤੁਸੀਂ ਲਿਖਿਆ ਹੈ ਕਿ ਇਹਨਾਂ ਨੇ ਸਿੱਖ ਪੰਥ ਜਾਂ ਪੰਜਾਬ ਦੇ ਹਿੱਤ ਦੀ ਕੋਈ ਗੱਲ ਹੀ ਨਹੀ ਕਰਨੀ ਸਗੋਂ ਉਲਟ ਕਰਨਗੇ।ਜਿਵੇਂ ਹੁਣ ਤੱਕ ਕੀਤਾ ਹੈ।
@bhupinders5281
@bhupinders5281 6 ай бұрын
ਉਹਨਾਂ ਨੂੰ ਲੋਕ ਬੁੱਚੜ ਉਹ ਕੇ ਸੰਬੋਧਨ ਕਰਦੇ ਪਰ ਵੱਡੇ ਬੁਚੜ ਬਾਦਲ ਨੂੰ ਫਖਰੇ ਕੌਮ ਕਿਓਂ
@majorsingh1285
@majorsingh1285 6 ай бұрын
ਦੁਸਟ ਅਫਸਰਾਂ ਨੂੰ ਤਰੱਕੀਆਂ ਬਾਦਲ ਸਰਕਾਰ ਨੇ ਦਿੱਤੀਆਂ , ਇਹ ਰਿਪੋਰਟ ਅਕਲੀ ਦਲ ਦੀ ਸਰਕਾਰ ਸਮੇਂ ਵਿੱਚ ਆ
@singhsaab6992
@singhsaab6992 6 ай бұрын
ਗਰੇਵਾਲ ਸਾਹਿਬ ਬਾਦਲਾਂ ਨੂੰ 4 ਵਾਰ ਮੌਕਾ ਦਿੱਤਾ ਪੰਥ ਨੇ ਪਰ ਇਹਨਾਂ ਨੇ ਨਾ ਭਾਈ ਖਾਲੜਾ ਨਾ ਜੱਥੇਦਾਰ ਸਾਹਿਬ ਜੀ ਦਾ ਇਨਸਾਫ ਦਵਾ ਸਕੇ ਇਹਨਾਂ ਦੀ ਨੀਤ ਹੀ ਮਾੜੀ ਸੀ
@jagjitsekhasingh3064
@jagjitsekhasingh3064 6 ай бұрын
ਗਰੇਵਾਲ ਸਾਹਿਬ ਬਾਦਲ ਸਾਹਿਬ ਨੂੰ ਸ਼ਹੀ ਨਹੀਂ ਕਿਹਾ ਜਾ ਸਕਦਾ।
@romysandhusandhu3359
@romysandhusandhu3359 6 ай бұрын
ਇਹਨਾਂ ਚਿੱਟੇ ਬਗਲਿਆ ਨੂੰ,,,, ਇੱਕੋ ਇਕ ਇਲਾਜ,,, ਇਹਨਾਂ ਸਾਰਿਆਂ ਨੂੰ ਕਮੇਟੀ ਚੌ ਆੳਣਾ ਰੋਕਿਆ ਜਾਣਾ ਚਾਹੀਦਾ ਹੈ ਜੀ,,,,
@harbhajankaur8434
@harbhajankaur8434 6 ай бұрын
ਬਾਦਲ ਪਰਕਾਸ਼ ਚੰਦ ਬਾਦਲ ਦੇ ਸਿਰ ਵਿੱਚ ਸੁਆਹ
@ekamrandhawa5123
@ekamrandhawa5123 6 ай бұрын
Waheguru ji
@singhsaab6992
@singhsaab6992 6 ай бұрын
ਬਾਦਲਾਂ ਨੇ ਪੰਥ ਨੂੰ ਰੱਜ ਕੇ ਢਾਅ ਲਾਈ ਤੇ ਅਜ ਮਾਫੀ ਮੰਗ ਰਹੇ ਗੁਨਾਹ ਦੀ ਸਜਾ ਹੁੰਦੀ ਮਾਫੀ ਨਹੀਂ ।
@Lalsingh-sb5mi
@Lalsingh-sb5mi 6 ай бұрын
ਭਾਈ ਜੀ ਬਜਰ ਗਲਤੀਆਂ ਦੀ ਮੁਆਫੀ ਨਹੀਂ ਹੁੰਦੀ ਸਜ਼ਾ ਦਿੱਤੀ ਜਾਵੇ, ਇਨ੍ਹਾਂ ਤਾਂ ਬਾਦਲ ਦਲ ਦਾ ਪੱਖ ਲੈਣਾ ਸਰਸੇ ਵਾਲੇ ਦੀ ਮੁਆਫੀ ਬਾਰੇ ਕਈਬਆਰਏ ਕੀਬੋਲੇਗਾ
@Darshansingh-el4ti
@Darshansingh-el4ti 6 ай бұрын
ਪੱਤਰਕਾਰ ਵੀਰ ਜੀ ਇਹਨਾਂ ਲਿਡਰਾਂ ਸਿੱਖ ਕੌਮ ਦਾ ਬੋੜਾ ਗਰਕ ਕੀਤਾ ਇਹਨਾਂ ਲੈਕਾਂ ਤੇ ਵਿਸ਼ਵਾਸ ਨਾ ਕਰੋ
@user-fb9gc8vd1j
@user-fb9gc8vd1j 6 ай бұрын
ਗਲਤੀ ਕਾਹਦੀ ਜਿਨੇ 1000 ਸਾਡੇ ਬੱਚੇ ਮਾਰ ਤੇ ਵੀਰ ਪਤਰਕਾਰ ਬਹੁਤ ਚੰਗੇ ਸੁਆਲ ਕੀਤੇ ਜਿਸ ਕੌਮ ਦਾ ਜੱਥੇਦਾਰ ਕੋ ਕੋ ਕੇ ਮਾਰ ਦਿੱਤੇ ਹੋਣ ਕੌਮ ਦਾ ਕੀ ਬਣੁੳ
@GulabSingh-nw4bb
@GulabSingh-nw4bb 5 ай бұрын
Gatta bada hai
@nirvailsandhu7523
@nirvailsandhu7523 6 ай бұрын
Waheguruji ❤❤❤❤❤❤❤
@pushpindersingh3929
@pushpindersingh3929 6 ай бұрын
ਗਲਤੀਆਂ ਕੀਤੀਆਂ ਨੇ ਤੇ ਸੱਚੇ ਮੰਨ ਤੇ ਸਾਫ ਦਿਲ ਨਾਲ ਗਲਤੀਆਂ ਨੂੰ ਸਵੀਕਾਰ ਕਰੋ ਕੌਮ ਅੱਗੇ
@GurcharanSingh-km1wf
@GurcharanSingh-km1wf 6 ай бұрын
ਜਿਹੜਾ ਬੰਦਾ ਪਹਿਲਾ ਹੀ ਬਾਦਲਾਂ ਦਾ ਬੰਦਾ ਹੈ ਤੁਸੀਂ ਇਹੋ ਜਿਹੇ ਨਾਲ ਗੱਲ ਕਰਨ ਦਾ ਕੋਈ ਫ਼ਾਇਦਾ ਨਹੀਂ ਜੀ ਢੋਗੀ
@premjitbrar6454
@premjitbrar6454 17 күн бұрын
ਪੱਤਰ ਕਾਰ ਸਾਹਿਬ ਤੁਹਾਨੂੰ ਸਲਿਉਟ ਕਰਦਾ ਹਾਂ ਜੀ ਜਿੰਨਾਂ ਨੇ ਬੇ ਝਿਜਕ ਹੋ ਕੇ ਸਵਾਲ ਪੁੱਛਣ ਦੀ ਯੁਰਤ ਕੀਤੀ ਹੈ
@AmrikSingh-ec8ge
@AmrikSingh-ec8ge 6 ай бұрын
ਬਾਦਲ ਨੇ ਹੀ ਪਹਿਲੀ ਵਾਰ ਪੰਜਾਬ ਵਿੱਚ ਤਸੀਹੇ ਦੇਣ ਵਾਲੇ ਸੇਟਰ ਬਣਵਾਏ ਜਿੱਥੇ ਹਜ਼ਾਰਾਂ ਸਿੱਖ ਨੌਜਵਾਨ ਕੋਹ ਕੋਹ ਕੇ ਇਸ ਨੇ ਸ਼ਹੀਦ ਕਰਵਾਏ।
@PritamSingh-wt7jx
@PritamSingh-wt7jx 6 ай бұрын
ਬਾਦਲਾਂ ਸਰਕਾਰ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀ ਕੀਤਾ ਸੀ
@sukhdevchahal9259
@sukhdevchahal9259 6 ай бұрын
ਬਾਦਲ ਦਲ। ਮੁਰਦਾਬਾਦ
@sukhdevsinghsandhu2257
@sukhdevsinghsandhu2257 6 ай бұрын
Sukhbir badal bucher nu panth cho chhekiya jana chahida he ta hee chor sgpc thik hovegee
@AmrikSingh-ec8ge
@AmrikSingh-ec8ge 6 ай бұрын
ਇਹ ਮਸੰਦ ਰੋਜ਼ਾਨਾ ਦਰਬਾਰ ਸਾਹਿਬ ਸਭ ਤੋਂ ਮੁਹਰੇ ਬੈਠਦਾ ਕੀ ਗੱਲ ਇਸ ਨੇ ਹੀ ਉੱਥੇ ਬੈਠਣ ਦਾ ਠੇਕਾ ਲਿਆ ਹੋਇਆ ਹੈ।
@narinderpalsingh4086
@narinderpalsingh4086 6 ай бұрын
ਲੱਖ ਲਾਹਨਤ ਤੇਰੇ ਤੇ
@gkiratworld741
@gkiratworld741 6 ай бұрын
ਇਸਕਾ ਬਾਦਲ ਜਿੰਮੇਦਾਰ ਬਾਦਲ ਨੇ ਸਿੱਖਾਂ ਦਾ ਘਾਣ ਕੀਤਾ
@parmveersandhu8860
@parmveersandhu8860 6 ай бұрын
ਅਕਾਲ ਤਖਤ ਤਾ ਸਾਝਾ ਵਾ ਪਰ ਜਥੈਦਾਰ ਬਾਦਲਾ ਦੀ ਜੈਬ ਵਿਚੋ ਨਿਕਲਿਆ
@satnamkhattra1602
@satnamkhattra1602 6 ай бұрын
ਹੁਣ ਕਿਉ ਨਹੀਂ ਬਾਦਲ ਨੂੰ ਅਕਾਲ ਤਖ਼ਤ ਤੇ ਤਲਬ ਕਿਤਾਂ ਜਾ ਰਿਹਾ
@GagandeepSingh-sq6ed
@GagandeepSingh-sq6ed 6 ай бұрын
First of all Grewal should answer why he is adding Grewal with his name when there is no castism in Sikhism. Similarly Dhami, Chawla,Mehta are writing their castes with their names, why ? They are adopting " Bipran ki reet ".We should not hope for justice from SGPC and Akali Dal.They are defending Akaali Dal te SGPC.
@harbansbadesha
@harbansbadesha 6 ай бұрын
Grewal sahib, ਕਿਉ ਬੇਬਸ ਹੋ, ਤੁਸੀ ਤਾਂ ਹੁਣ ਐਸਜੀਪੀਸੀ ਦਾ ਅਹੁਦੇਦਾਰ ਨਹੀਂ ਹੋ, ਤੁਸੀਂ ਰਾਜਨੀਤਕ ਪਾਰਟੀ ਦੇ ਮੀਤ ਪ੍ਰਧਾਨ ਹੋ,
@Kuldeepsingh-wx9ps
@Kuldeepsingh-wx9ps 6 ай бұрын
Punjabi ch comment kraya karo gadaro tuhnu kyu nai samjh lagdi
@BaljitSingh-by3zp
@BaljitSingh-by3zp 6 ай бұрын
ਪੱਤਰਕਾਰ ਵੀਰ ਇਹ ਗਦਾਰਾਂ ਦੀ ਜੁੰਡਲੀ ਨੂੰ ਕੌਮ ਵਿਚੋਂ ਛੇਕ ਦੇਣਾ ਚਾਹੀਦਾ ਹੈ ਨਹੀਂ ਤਾਂ ਇਹ ਕੌਮ ਦਾ ਹੋਰ ਘਾਣ ਕਰਨਗੇ
@hansjdkkt4871
@hansjdkkt4871 6 ай бұрын
ਸਿੰਘਾ ਤੋ ਇੰਟਰਵਿਊ ਲੈਣੀ ਚਾਹੀਦੀ ਹੈ। ਇਹ ਸਿੱਖ ਨਹੀਂ। ਇਹਨਾਂ ਨੇ ਮੰਨਣਾ ਨਹੀਂ। ਪਤਰਕਾਰ ਜੀ ਇਹਨਾਂ ਦੁਸ਼ਟਾ ਦਾ ਕਿਊ ਜਿਕਰ ਕਰੀਏ। ਅਸੀਂ ਊਹਨਾਂ ਨੂੰ ਪੁਛਣਾ ਜਿੰਨਾ ਦੇ ਇਹ ਦੁਸਟ ਪੁਤਰ ਲਾਡਲੇ ਸਨ।
@karamgill8711
@karamgill8711 6 ай бұрын
ਇੰਨਾਂ ਨੇ ਕਦੇ ਗਲਤਿ ਨਹਿ ਮਨਣਿਿ
@sgl8191
@sgl8191 6 ай бұрын
Sir, Ragi wadala openly says that he was ordered on phone to go for kirtan on swarn Singh blog & he refused & was threatened by the ordering secretary.
@Kuldeepsingh-wx9ps
@Kuldeepsingh-wx9ps 6 ай бұрын
Punjabi ch comment kro gadaro tuhnu kyu nai samjh lagdi
@Sukhwinder351
@Sukhwinder351 6 ай бұрын
ਬਾਦਲ ਦਲ ਨੇ ਸਿੱਖਾਂ ਦਾ ਨੁਕਸਾਨ ਹੀ ਕੀਤਾ ਹੈ।
@HAKER6771
@HAKER6771 6 ай бұрын
ਧਾਲੀਵਾਲ ਜੀ ਗੁਰਬਚਨ ਸਿੰਘ ਦੀ ਵੀ ਇੱਕ ਇੰਟਰਵਿਊ ਜਰੂਰ ਕਰੋ
@kahlon7793
@kahlon7793 6 ай бұрын
ਦਿੱਲੋ ਧੰਨਵਾਦ ਰਤਨ ਵੀਰ ਲੱਖ ਦੀ ਲਾਹਨਤ ਬਾਦਲਾ ਤੇ sgpc ਆਲੇਆ ਤੇ
@SinghSingh-ue1pv
@SinghSingh-ue1pv 6 ай бұрын
ਸੋਹਣਾ ਬੰਗਲਾ ਐਸ਼ਉ ਅਰਾਮ ਇਹ ਸਭ ਕੁੱਝ ਆਕਾ ਪਰਕਾਸ਼ ਚੰਦ ਦੀ ਰਹਿਨਾਮੋ ਕਰਮ ਸਦਕਾ ਹੈ ਇਹਨਾਂ ਨੂੰ ਸਿੱਖੀ ਨਾਲ ਕੀ ਅਖੇ ਕਾਲੀਆ ਨੂੰ ਬਦਨਾਮ ਕੀਤਾ ਜਾ ਰਿਹਾ ਪੂਰਾ ਪੰਜਾਬ ਲੁਟ ਲਿਆ ਚੜ੍ਹਦੀ ਜਵਾਨੀ ਕੋਹ ਕੋਹ ਕੇ ਸ਼ਹੀਦ ਕਰਤੀ ਇਹਨਾਂ ਕਾਲੀਆ ਨੇ ਤੇ ਡਰਾਮੇ ਤੇ ਡਰਾਮਾ CM ਹੋਵੇ ਸਰਦਾਰ ਤੇ ਉਹਦੇ ਰਾਜ਼ ਚ ਉਹਦੇ ਗੁਰੂ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਵੇਂ ਬੇਪੱਤੀ ਹੋ ਜਾਵੇ ਤੁਹਾਨੂੰ ਸਿਰਫ ਤੇ ਸਿਰਫ ਪੈਸੇ ਚਾਹੀਦੇ ਤੇ ਸ਼ੋਹਰਤ ਸਿੱਖੀ ਜਾਏ ਢੱਠੇ ਖੂਹ ਚ
@RaviSingh-mg4eq
@RaviSingh-mg4eq 6 ай бұрын
ਚਵਲ ਖਾ ਗਏ ਸਿੱਖ ਕੌਮ ਨੂੰ
@kanwalpreets1181
@kanwalpreets1181 6 ай бұрын
ਕਮੇਟੀ ਨੇ ਕਿਤਾਬਾਂ ਵਿੱਚ ਕੂੜ ਪ੍ਰਚਾਰ ਛਾਪ ਦਿੱਤਾ ਖ਼ਾਕੀ ਨਿੱਕਰ ਵਾਲਿਆਂ ਦੇ ਕਹਿਣ ਤੇ ਸਿਫ਼ਾਰਸ਼ ਤੋਂ ਬਿਨਾ ਗੁਰਦੁਆਰਾ ਵਿੱਚ ਕਮਰਾ ਨਹੀਂ ਮਿਲਦਾ ਗੋਲਕਾਂ ਚੁੱਕੀਆਂ ਜਾਣ ਫਿਰ ਦੇਖੋ ਕੋਣ ਪੰਥ ਦੀ ਸੇਵਾ ਕਰਦਾ
@majorsinghkhaira2137
@majorsinghkhaira2137 6 ай бұрын
ਗੁਰੂਘਰਾਂ ਵਿੱਚੋਂ ਵੀ ਆਈ ਪੀ ਕਲਚਰ ਖ਼ਤਮ ਕਰਨਾ ਚਾਹੀਦਾ
@lakhveersinghmallan4273
@lakhveersinghmallan4273 6 ай бұрын
ਜਥੇਦਾਰ ਕਾਉਂਕੇ ਨੂੰ ਕੋਟਿ ਕੋਟਿ ਪ੍ਰਣਾਮ ਜੀ
@darshangarcha9666
@darshangarcha9666 6 ай бұрын
ਜਦੋਂ ਤੋਂ ਬਾਦਲਾਂ ਵਲੋਂ SGPC ਤੇ ਕਬਜਾ ਹੋਇਆ ਕੌਮ ਗਿਰਾਵਟ ਵੱਲ ਗਈ ਹੈ। SGPC ਸਿੱਖਾਂ ਦੀ ਮਾਣਮੱਤੀ ਸੰਸਥਾ ਸੀ ਪਰ ਗਲਤ ਬੰਦਿਆਂ ਦੇ ਹੱਥ ਵਿੱਚ ਚਲੇ ਗਈ। 🙏🏽🙏🏽
@sukhpalsingh9688
@sukhpalsingh9688 6 ай бұрын
ਪ੍ਰਕਾਸ਼ ਸਿੰਘ ਬਾਦਲ ਨਹੀਂ ਇਹ ਸਿਖ ਕੌਮ ਚ ਹਨੇਰਾ ਚੰਦ ਬਾਦਲ ਦੇ ਨਾਂ ਨਾਲ ਜਾਣਿਆ ਜਾਂਦਾ ਏ
@kalasidhu-wo3pv
@kalasidhu-wo3pv 6 ай бұрын
ਬਾਦਲ।ਗਦਾਰ।ਨੰ।ਪੰਥ।ਵਿਚੋ।ਛੇਕਿਆ।ਜਾਵੇ
@HardevSidhu
@HardevSidhu 6 ай бұрын
ਗਰੇਵਾਲ ਜੀ ਸੱਚ ਬੋਲੋ ਇਧਰ ਉਧਰ ਦੀਆਂ ਨਾ ਮਾਰੋ, ਜੋ ਪੁਲਿਸ ਮੌਕੇ ਦੀ ਗੱਲ ਦਸ ਰਹੇ ਨੇ ਉਹ ਸਿਆਸੀ ਨਹੀਂ ਹਨ, ਪਲੀਜ ਸੱਚ ਬੋਲੋ
@rajvirbrar631
@rajvirbrar631 6 ай бұрын
ਇਹ ਦੱਲਾ ਤਾਂ ਇਸ ਤਰ੍ਹਾਂ ਬੋਲ ਰਿਹੇ ਹੈ ਜਿਵੇਂ ਕਿ ਉਹ ਜੰਮਿਆ ਹੀ 2010-15 ਵਿੱਚ ਹੋਵੇ
@luckysingh-po1gh
@luckysingh-po1gh 6 ай бұрын
Waheguru ji 🙏🌹 Jathedar Bhai gurdev Singh kaunke Ji de shahadat nuh koti koti parnam ji 🙏🌹
@harwindersinghramgarhia5161
@harwindersinghramgarhia5161 6 ай бұрын
ਬਾਈ ਜੀ ਇਹ ਬਾਦਲਾਂ ਦਾ ਟੋਮੀ ਹੈ
@Australianvlog101
@Australianvlog101 6 ай бұрын
Jathedar❤saab kaunke ek Darvesh rooh c..❤❤
@surjeetsingh-cc9sw
@surjeetsingh-cc9sw 6 ай бұрын
ਧਾਲੀਵਾਲ ਸਾਹਿਬ ਵਾਹ ਵਾਹ ਕਮਾਲ ਕਰਤੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ
@punjabipoetry2710
@punjabipoetry2710 6 ай бұрын
pyar bhaut sara rattan bai 🙏🏽
@Virk_Gurpreet.6800
@Virk_Gurpreet.6800 6 ай бұрын
ਸਰਦਾਰ ਜੀ ਕੀ ਗੱਲਾਂ ਕਰਦੇ ਓ? ਰਤਨ ਵੀਰ ਨੇ ਬਹੁਤ ਵਧੀਆ ਸਵਾਲ ਕੀਤੇ ਨੇ. ਪਰ ਦੁੱਖ ਏਸ ਗੱਲ ਦਾ ਹੈ, ਕਿ ਭਾਈ ਕਾਓਂਕੇ ਵਾਂਗ ਹਜ਼ਾਰਾਂ ਸਿੰਘਾ ਨੂੰ ਮਾਰਨ ਵਾਲੇ ਅਧਿਕਾਰੀ ਆਪਣੀ ਨੌਕਰੀ ਪੂਰੀ ਕਰਕੇ, ਤਰੱਕੀਆਂ ਲੈ ਕੇ, ਵੱਡੇ ਔਦਿਆਂ ਦੀ ਮੌਜ ਉਡਾ ਕੇ ਰਿਟਾਇਰ ਹੋ ਕੇ ਦੁਨੀਆਂ ਤੋਂ ਚਲੇ ਗਏ.. ਹੁਣ ਓਹਨਾ ਦਾ ਕੀ ਪਿਟ ਲਵੋਂਗੇ ?? ਜੱਦ ਤਰੱਕੀਆਂ ਦੇਣੀਆਂ ਸੀ ਓਦੋਂ ਕੋਈ ਇਮਾਨਦਾਰ ਅਫਸਰ ਕਿਓਂ ਨੀ ਮਿਲਿਆ…
@gurbajsingh6609
@gurbajsingh6609 6 ай бұрын
ਪੱਤਰਕਾਰ ਵੀਰ ਜੀ ਇਹ ਗੋਲਕ ਚੋਰ ਤੁਹਾਨੂੰ ਕੀ ਦੱਸੇਗਾ
@dsbuttar8711
@dsbuttar8711 6 ай бұрын
ਅੱਜ ਸ਼ਰੋਮਣੀ ਕਮੇਟੀ ਨੂੰ ਕੋਈ ਵੀ ਗੱਲ ਹਜਮ ਨਹੀਂ ਹੋ ਰਹੀ ਸੋਮਣੀ ਕਮੇਟੀ ਏਜੰਸੀਆਂ ਦਾ ਹੱਥ ਠੋਕਾ ਬਣੀ ਹੋਈ ਹੈ।
@daljeetsinghsehmbi
@daljeetsinghsehmbi 6 ай бұрын
Sare SGPC walea nu sajja milne chahede hai 🙏🙏
@user-rx7lv3qk8y
@user-rx7lv3qk8y 6 ай бұрын
ਸਜ਼ਾ ਗੁਰੂ ਵਲੋਂ ਅਤੇ ਸੰਗਤ ਵਲੋਂ ਮਿਲੇਗੀ। ਜ਼ਰੂਰ ਮਿਲੇਗੀ।
@HAKER6771
@HAKER6771 6 ай бұрын
ਆਉਣ ਵਾਲੀਆਂ ਪੀੜੀਆਂ ਇਹਨਾਂ ਨੂੰ ਕਦੀ ਵੀ ਮਾਫ ਨਹੀਂ ਕਰਨਗੀਆਂ
@jeevanjotsinghbrar1174
@jeevanjotsinghbrar1174 6 ай бұрын
ਬਾਈ ਜੀ ਇਹਨਾਂ ਦੇ ਕੀਤੇ ਕਰਮਾਂ ਦੀ ਸਜ਼ਾ ਇਹਨਾਂ ਦੇ ਪੁੱਤ ਪੋਤੇ ਭੁਗਤਨ ਗੇ ਪੰਕਾ ਜੀ
@Villagers_lives
@Villagers_lives 6 ай бұрын
He is so clever that he will not even a single question properly. He is defending Akali dal and Badal. What he did for sikhs so far.
@gillpassanger
@gillpassanger 6 ай бұрын
ਬਾਦਲੋ ਤੇ ਉਸ ਦੇ ਚਮਚਿਉ ,ਏਨੀ ਕਾਹਲੀ ਕਾਹਦੀ ਆ ਜਥੇਦਾਰ ਦੇ ਇਨਸਾਫ ਦੀ,,ਤੁਸੀ ਅਜੇ ਰੁਕ ਜਾਉ ,ਬਾਦਲ ਨੂੰ ਚੰਗੀ ਤਰ੍ਹਾਂ ਪੁੱਛ ਆਉ,
Show with Ranjit Singh Kuki Gill | Political | EP 458 | Talk With Rattan
40:59
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Show with RS Bains | Political | EP 459 | Talk With Rattan
36:06
Talk with Rattan
Рет қаралды 11 М.
Show with Jai Singh | Navdeep Water cannon | EP 457 | Talk With Rattan
27:19
ROCK PAPER SCISSOR! (55 MLN SUBS!) feat @PANDAGIRLOFFICIAL #shorts
00:31