ਇਸ ਸ਼ਖਸ ਦਾ ਨਹੀਂ ਦੇ ਸਕਦੇ ਦੇਣ, ਸਭ ਕੁਝ ਲਗਾਇਆ ਦਾਅ ਉਤੇ, ਪੈਟਰੋਲ ਪੰਪ ਖਾਤਰ ਰੱਖੀ ਜ਼ਮੀਨ ਵੀ ਵੇਚ ਦਿੱਤੀ

  Рет қаралды 22,641

Punjabi Lok Channel

Punjabi Lok Channel

Күн бұрын

kisan andolan , delhi kisan morcha , kisan ekta , farmer act , kheti bill , gurnam singh chaduni , golden hut hotel , water service

Пікірлер: 141
@kisanadeawaj8961
@kisanadeawaj8961 3 жыл бұрын
ਇਸ ਵੀਰ ਦੀ ਸੇਵਾ ਅੱਗੇ ਕੋਈ ਸ਼ਬਦ ਨਹੀਂ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ 🙏🙏
@MANREET702
@MANREET702 3 жыл бұрын
*ਇਹ ਕੰਮ ਵੀ ਜਿਗਰੇ ਨਾਲ ਹੁੰਦਾ ਰਾਣਾ ਜੀ ਦਾ ਦਿਲ ਦਰਿਆ ਸਭ ਕੁਝ ਦਾਅ ਉਤੇ ਲਾ ਦਿੱਤਾ ਧੰਨਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🇳🇪🇳🇪🇳🇪🇳🇪🇳🇪*
@DaljeetSingh-kz9bm
@DaljeetSingh-kz9bm 3 жыл бұрын
ਬਾਬੇ ਨਾਨਕ ਦੇਵ ਜੀ ਦਾ ਸੱਚਾ ਸੌਦਾ ਹੈ। ਵੀਰ ਜੀ ਨੇ ਇਤਿਹਾਸ ਰਚ ਦਿੱਤਾ।
@BhupinderSingh-xb4hl
@BhupinderSingh-xb4hl 3 жыл бұрын
ਵੀਰ ਰਾਮ ਸਿੰਘ ਜੀ ਵੀ ਇਤਿਹਾਸ ਦੀਆ ਕਿਤਾਬਾ ਵਿਚ ਦੁਨੀਆ ਪੜਿਆ ਕਰੇਗੀ, 🌏🌏🌏🌏🌏 Kishan mazdur ekta jindabad🌾🌾🌾🙏🙏🙏💪💪💪👍👍👍🌏🌏🌏🌏
@preetsingh-ou2zm
@preetsingh-ou2zm 3 жыл бұрын
ਰਾਮ ਸਿੰਘ ਰਾਣਾ ਜੀ ਦਾ ਨਾਂ ਇਤਹਾਸ ਵਿਚ ਕਿਸਾਨੀ ਯੋਧੇ ਵਜੋ ਜਾਣਿਆ ਜਾਵੇਗਾ। RAM SINGH RANA JI KISAN LOVES YOU.
@Armaanpannu-bf8nn
@Armaanpannu-bf8nn 3 жыл бұрын
ਵਾਹਿਗਰੂ ਜੀ 🙏ਪਰਮਾਤਮਾ ਇਸ ਵੀਰ ਨੂੰ ਬਹੁਤ ਅੱਗੇ ਲੇ ਕੇ ਜਾਣਗੇ ਵਾਹਿਗੁਰੂ ਇਹਨਾਂ ਦਾ ਘਰ ਭਰਨਗੇ ਸਾਡੀ ਅਰਦਾਸ ਹੈ🙏
@love_majhewala
@love_majhewala 3 жыл бұрын
ਸੋਚ ਨੂੰ ਸਲਾਮ ਆ ਇਸ ਵੀਰ ਦੀ🙏🏻🙏🏻
@preetsingh-ou2zm
@preetsingh-ou2zm 3 жыл бұрын
RAM SINGH RANA JI REAL KISAN SUPER STAR.
@saini210
@saini210 3 жыл бұрын
ਰੱਬੀ ਰੂਹਾਂ ਹੁੰਦੀਆ ਅਜਿਹੇ ਲੋਕ. ਵਾਹਿਗੁਰੂ ਮੇਹਰ ਕਰੇ
@love_majhewala
@love_majhewala 3 жыл бұрын
ਵਾਹਿਗੁਰੂ ਚੜਦੀਕਲਾ ਚ ਰੱਖੇ ਤੈਨੂੰ ਵੀਰ 🙏🏻🙏🏻
@hardeepsahota8425
@hardeepsahota8425 3 жыл бұрын
Waheguru Waheguru ji Tera sukhar hai SAHOTA SAAB Good well very nice
@JS9h
@JS9h 3 жыл бұрын
NRI ਵੀਰਾਂ ਨੂੰ ਬੇਨਤੀ ਹੈ ਕਿ ਇਹ ਬਾਈ ਆਪਣੇ ਲਈ ਇਨ੍ਹਾਂ ਕੁੱਝ ਕਰ ਰਿਹਾ,ਇਸ ਲਈ ਵੀ ਕੁੱਝ ਕਰੋ.....
@Singh_005
@Singh_005 3 жыл бұрын
ਜਦੋਂ ਅਸੀਂ ਫ਼ੰਡ ਭੇਜੀਏ ਓਦੋਂ ਚੰਗੇ ਜਦੋਂ ਆਪਣੇ ਫੰਡਾਂ ਦਾ ਹਿਸਾਬ ਮੰਗ ਲਿਆਂ ਆਗੂਆਂ ਕੋਲੋ ਉਦੋਂ ਸਾਨੂੰ ਗਦਾਰਾਂ ਦੇ ਟੈਗ ਦਿੰਦੇ ਓ ਕਰੋੜਾਂ ਰੁਪਏ ਭੇਜੇ ਆ ਪਰ ਫਿਰ ਵੀ ਲੋਕ ਆਪਣੇ ਪੱਲਿਓ ਪੈਸੇ ਲਾਕੇ ਧਰਨੇ ਤੇ ਜਾਂਦੇ ਆ ਆਪ ਲੰਗਰ ਲਾਉਂਦੇ ਆ ਫਿਰ ਭੇਜਿਆ ਫ਼ੰਡ ਕਿੱਥੇ ਲੱਗਿਆ ਸਾਨੂੰ ਇਹ ਪੁੱਛਣ ਦਾ ਹੱਕ ਨਹੀਂ ਆ ??
@JS9h
@JS9h 3 жыл бұрын
@@Singh_005 ਬਾਈ ਜੀ ਮੈਂ ਇਸ ਹੋਟਲ ਵਾਲੇ ਬਾਈ ਦੀ ਮੱਦਦ ਕਰਨ ਨੂੰ ਕਿਹਾ, ਜਥੇਬੰਦੀਆਂ ਨੂੰ ਪੈਸੇ ਭੇਜਣ ਲਈ ਨਹੀਂ ਕਿਹਾ, ਬਾਕੀ NRI ਵੀਰਾਂ ਦੀ ਮਰਜੀ ਆ ਕਿ ਮੱਦਦ ਕਰਨੀ ਹੈ ਜਾਂ ਨਹੀਂ, ਜਬਰਦਸਤੀ ਤਾਂ ਕੋਈ ਕਰਵਾ ਨਹੀਂ ਸਕਦਾ, ਬਾਕੀ ਪ੍ਰਮਾਤਮਾ ਤਾਂ ਸਭ ਕੁੱਝ ਦੇਖ ਹੀ ਰਿਹਾ........ 🙏
@kisanadeawaj8961
@kisanadeawaj8961 3 жыл бұрын
@@Singh_005 ਜਥੇਬੰਦੀਆਂ ਨੂੰ ਪੈਸੇ ਭੇਜਣ ਦੀ ਤਾਂ ਗੱਲ ਹੀ ਨਹੀਂ ਕੀਤੀ ਇਸ ਰੇਸਟੋਰੇੰਟ ਵਾਲੇ ਵੀਰ ਦੀ ਹੈਲਪ ਲਈ ਬੋਲਿਆਂ ਵੀਰ ਨੇ ਤੇ ਤੁਸੀਂ ਕਿੰਨੇ ਪੈਸੇ ਭੇਜੇ ਹੁਣ ਤੱਕ ਜਥੇਬੰਦੀਆਂ ਨੂੰ
@Singh_005
@Singh_005 3 жыл бұрын
@@JS9h ਗਦਾਰੀਆਂ ਦੇ ਟੈਗ ਹੀ ਮਿਲਨੇ ਆ
@Singh_005
@Singh_005 3 жыл бұрын
@@kisanadeawaj8961 ਜਥੇਬੰਦੀਆਂ ਨੂੰ ਭੇਜੇ ਪੈਸੇ ਦਾ ਹਿਸਾਬ ਦਵਾ ,,,ਦੂਜੀ ਗੱਲ ਪਰੂਫ਼ ਨਾਲ ਮੈਂ ਤੈਨੂੰ ਦੱਸਦਾ ਕਿੰਨੇ ਪੈਸੇ ਭੇਜੇ ਆ ਬੋਲ ਹਿਸਾਬ ਦਵਾਉਣ ਦਾ ਦਮ ਰੱਖਦਾ ਕੇ 2 4 ਕਮੈਂਟ ਕਰਕੇ ਪਾਸਾ ਵੱਟ ਜਾਣ ਵਾਲਾ ਹੀ ਏ ਜਦੋਂ ਫ਼ੰਡ ਭੇਜੀਏ ਉਦੋਂ ਚੰਗੇ ਜਦੋਂ ਕੋਈ ਸਵਾਲ ਕਰ ਦਈਏ ਉਦੋਂ ਅਸੀਂ ਗਦਾਰ ਵਾਹ ਓ ਦੋਗਲੀਆਂ ਸੋਚਾਂ ਵਾਲੇਓ
@deathroute691
@deathroute691 3 жыл бұрын
❤️ ਸਲਾਮ ਕਰਦੇ ਆ ਵੀਰ ਤੈਨੂੰ 🙏
@singhsurmey1713
@singhsurmey1713 3 жыл бұрын
Waheguru ji Waheguru ji Es Hindu veer Di Dayna asi ni dayn sakda Bay.. 😭😭.maujey to rona aa giya aaj vi insanity dil Mai hai 🙏🙏🙏🙏Wahehuguru ji Waheguru ji
@hardeepkaur6977
@hardeepkaur6977 3 жыл бұрын
ਵਾਹਿਗੁਰੂ ਜੀ ਵੀਰ ਜੀ ਨੂੰ ਤਰੱਕੀ ਵਖਸੇ
@preetsingh-ou2zm
@preetsingh-ou2zm 3 жыл бұрын
ram singh rana ji ਅਸਲੀ ਕਿਸਾਨੀ ਯੋਧਾ । ਗੂਰੁ ਨਾਨਕ ਜੀ ਦੇ 20 ਰੁਪਿਆ ਦੇ ਲੰਗਰ ਦਾ ਹੱਥ GOLDEN HUT ਤੇ।
@krishanahuja3606
@krishanahuja3606 3 жыл бұрын
Really appreciable. I would request everybody to to support this person
@SUKHJINDERSINGH-wk7jn
@SUKHJINDERSINGH-wk7jn 3 жыл бұрын
Waheguru maher krn 🙏🏼🙏🏼🙏🏼🙏🏼🙏🏼
@bikramsingh3157
@bikramsingh3157 3 жыл бұрын
Kisan ekta jindabad 🙏🙏
@rajwantsinghchuhan2577
@rajwantsinghchuhan2577 3 жыл бұрын
Salute bhaji rab thonu hmesa khush rakhe
@jaskiratsingh0054
@jaskiratsingh0054 3 жыл бұрын
Waheguru ji 🙏🙏
@Kulwinderbenipal-mx6jl
@Kulwinderbenipal-mx6jl 3 жыл бұрын
ਵਾਹਿਗੁਰੂ ਜੀ ਮੇਹਰ ਕਰੀ
@Daske.WaleSahi
@Daske.WaleSahi 3 жыл бұрын
Salute aa tuhanu Bhai Saab Kissan Mazdoor Sangrsh Zindabad
@sukhakahlogrup8117
@sukhakahlogrup8117 3 жыл бұрын
ਸਾਨੂੰ ਵੀ ਇਹਨਾਂ ਦੇ ਇਹਸਾਨ ਦਾ ਬਦਲਾ ਚੁਕਾਉਣਾ ਚਾਹੀਦਾ ਮੈਂ ਤਾਂ ਜਦੋਂ ਵੀ ਇੰਡੀਆ ਆਇਆ ਇਥੇ ਜ਼ਰੂਰ ਰੁਕ ਕੇ ਜਾਊਂਗਾ Devinder Sharma CA USA Jagraon
@sarbjitsingh3150
@sarbjitsingh3150 3 жыл бұрын
Ludhiana ਦੇ MP Ravneet bittu ਨੂੰ ਬੇਨਤੀ ਹੈ dugri ਦੇ ਲੋਕਾ ਬਾਰੇ ਵੀ ਕੁਝ ਸੋਚੋ 6 ਦਿਨ ਤੋ ਘਰਾ ਵਿਚ ਬੰਦ ਹਨ depression ਦਾ ਸ਼ਿਕਾਰ ਹੋ ਰਹੇ ਹਨ
@vipandeep7507
@vipandeep7507 3 жыл бұрын
Salute rana ji
@swarajosahan1310
@swarajosahan1310 3 жыл бұрын
Ehna nu wahe guru ji ne sewa bakshi
@gulmoharsingh5968
@gulmoharsingh5968 3 жыл бұрын
Parmatma lambi Umar Karen S N Shanti the
@madhurimakarwall1819
@madhurimakarwall1819 3 жыл бұрын
🙏💐🙏💐🙏💐🙌🌺🙌💐🙌 A big... big... big... Salute... to this great Veer Rana ji
@pb0678
@pb0678 3 жыл бұрын
Waheguru ji
@BaljinderKaur-db8yl
@BaljinderKaur-db8yl 3 жыл бұрын
ਮੇਰੇ ਕੋਲ ਸ਼ਬਦ ਨਹੀਂ 🙏🙏🙏🙏🙏🙏🙏🌹
@preetsingh-ou2zm
@preetsingh-ou2zm 3 жыл бұрын
RAM SINGH RANA JI ROCKS.
@sardardhillon5096
@sardardhillon5096 3 жыл бұрын
Sulte hai ram veer nu waheguru g bhut kuch din gye
@gurpreetchakar2205
@gurpreetchakar2205 3 жыл бұрын
ਵਾ ਜੀ ਵਾ ਵਾਹਿਗੁਰੂ ਜੀ ਭਲੀ ਕਰੇ ਵੀਰ ਨੂੰ
@bhaihardipsinghmoga3778
@bhaihardipsinghmoga3778 3 жыл бұрын
ਵਾਹਿਗੁਰੂ ਜੀ
@RajinderKumar-ql1mb
@RajinderKumar-ql1mb 3 жыл бұрын
Waheguru ji meher kre ji Eho jhe Loka te🙏🙏🙏🙏
@PreetKaur-sh6lo
@PreetKaur-sh6lo 3 жыл бұрын
Baba g ihna nu bahut tandroosti bakshan 🙏 meri umar bhi inha nu lag jaave
@gurpreetsinghsingh7424
@gurpreetsinghsingh7424 3 жыл бұрын
WAHEGURU MEHAR KARI SAB TE
@gursandhu5194
@gursandhu5194 3 жыл бұрын
Waheguru g Maher kro g
@neetucyprus4771
@neetucyprus4771 3 жыл бұрын
Lord jesusbless him with your blessings
@sidhumossewalarecords3953
@sidhumossewalarecords3953 3 жыл бұрын
Waheguru kre din dugni rat cougni traki kre veer kisaan rab kre jit jan
@varindersingh5400
@varindersingh5400 3 жыл бұрын
Waheguru guru ji chadidyakalya taki ji sonu
@harish3261
@harish3261 3 жыл бұрын
salute ea Ram singh rana ji nu
@jeetguri7559
@jeetguri7559 3 жыл бұрын
Waheguru ji kirpa rakhe
@rachhpaldhaliwal9871
@rachhpaldhaliwal9871 3 жыл бұрын
Rabi ro parmatma angsang Tera he Tera Mara nahi Tera Tera dass pal
@habby007
@habby007 3 жыл бұрын
Eho jehe bande andar vasda hai rabb✌🏻✌🏻✌🏻
@paramjitkaur7379
@paramjitkaur7379 3 жыл бұрын
Salute ਬਾਈ g 🙏
@ksb4382
@ksb4382 3 жыл бұрын
🙏🙏
@kushalkahlon2540
@kushalkahlon2540 3 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜੀ
@harmanjitsingh8399
@harmanjitsingh8399 3 жыл бұрын
waheguru ji
@harcharansingh1737
@harcharansingh1737 3 жыл бұрын
ਇਸ ਨੂੰ ਜਿਆਦਾ ਪਾਣ ਦੇ ਦੇ ਕੇ ਜਵਾ ਨਾ ਮਾਰੋ ਦੁਨੀਆਂ ਐਹੋ ਜਿਹੀ ਹੈ ਮਗਰੋਂ ਕਿਸੇ ਨੇ ਮਣ ਦਾਣੇ ਮੁਫਤ ਨਹੀਂ ਦੇਣੇ
@KuldeepSingh-jf9oi
@KuldeepSingh-jf9oi 3 жыл бұрын
Rana ji.great
@sewasingh2299
@sewasingh2299 3 жыл бұрын
🙏🙏🙏🙏
@SukhwinderSingh-ng8no
@SukhwinderSingh-ng8no 3 жыл бұрын
Rana ji zindabad
@DilpreetSingh-ho5ib
@DilpreetSingh-ho5ib 3 жыл бұрын
dilo pyar a ap lyi
@gurisingh8991
@gurisingh8991 3 жыл бұрын
Waheguru ji mehar krn....
@bittusingh4786
@bittusingh4786 3 жыл бұрын
Veer ji waheguru ji mehar karn tohade te waheguruji
@sarabjeetdhaliwal2275
@sarabjeetdhaliwal2275 3 жыл бұрын
Waheguru ji hor takat baksho Ram Singh hona nu...!
@punjabmadedesi6183
@punjabmadedesi6183 3 жыл бұрын
ਬਾਈ ਦੀ help ਕਰੋ ਸਾਰੇ
@randhawasngh7272
@randhawasngh7272 3 жыл бұрын
Baba kirpa karo
@armanvirk624
@armanvirk624 3 жыл бұрын
Waheguru ji 💖🙏🙏🙏💖
@SonuSingh-kv2ng
@SonuSingh-kv2ng 3 жыл бұрын
Mehr Kari malmka 🙏🏻❤️👏🏻👏🏻
@krnsekhoz2264
@krnsekhoz2264 2 жыл бұрын
Wahaguru ji mahr karo ji
@Harjeet0909
@Harjeet0909 3 жыл бұрын
Nice sr g🙏🙏🙏
@SurajSingh-cw9ic
@SurajSingh-cw9ic 3 жыл бұрын
Kiya baat hai slute hai yaar apko
@bikramsingh3157
@bikramsingh3157 3 жыл бұрын
Ram Singh Rana 🙏🙏 jindabad
@gurmindermaansinghmaan7584
@gurmindermaansinghmaan7584 3 жыл бұрын
Whaegru mhar kary
@sjjjjs3875
@sjjjjs3875 3 жыл бұрын
😍😍💪💪💪👌
@AmarjeetSingh-ot7zi
@AmarjeetSingh-ot7zi 3 жыл бұрын
Waheguru ji👍
@sarwansingh3254
@sarwansingh3254 3 жыл бұрын
Dekhna rab boot jaldi suno adolan da hal ho len de
@mindasingh8179
@mindasingh8179 3 жыл бұрын
Waheguru mehar kare es brother te
@ManjitSingh-wz7hr
@ManjitSingh-wz7hr 3 жыл бұрын
NRI wale veeran nu benti hai es insaan nu hamesha yaad rakheyo,punjabi taan vaise v bahut daya Baan honde ne.
@luckysanjeev7575
@luckysanjeev7575 3 жыл бұрын
Kitne badde dil ka malik hai veer...... God bless you always ji
@nobbydhillon1990
@nobbydhillon1990 3 жыл бұрын
Thx
@SandeepKaur-wu7ye
@SandeepKaur-wu7ye 3 жыл бұрын
Ena vada dil kise da hi hunda
@satkamalsingh6771
@satkamalsingh6771 3 жыл бұрын
Es veer nu salut karday ha g satshri akal g
@charanjeetsingh6749
@charanjeetsingh6749 3 жыл бұрын
Wmk
@jakhujakhu1232
@jakhujakhu1232 3 жыл бұрын
GooD,🙏🙏🙏🙏☝️sr❤️
@balbirpandher7932
@balbirpandher7932 3 жыл бұрын
Wahagure ji
@mann1813
@mann1813 3 жыл бұрын
🙏🙏🙏🙏🙏🙏🙏
@honeypreet9825
@honeypreet9825 2 жыл бұрын
Love you dilla
@shekharv7512
@shekharv7512 3 жыл бұрын
wah bhai dikha hi dita rajputa da jigra
@gagandeepsinghsarao2566
@gagandeepsinghsarao2566 3 жыл бұрын
🙏🏾🙏🏾🙏🏾🙏🏾🙏🏾
@smsplender6358
@smsplender6358 3 жыл бұрын
👏👏🙏🙏👍✌
@karankalravlog1016
@karankalravlog1016 3 жыл бұрын
Aa banda nahi rabb hai salute hai
@jeetguri7559
@jeetguri7559 3 жыл бұрын
Salute a bhaji nu
@DilpreetSingh-ho5ib
@DilpreetSingh-ho5ib 3 жыл бұрын
rabb sab thik kr gya
@KamalSingh-td8sk
@KamalSingh-td8sk 3 жыл бұрын
ਵੱਡੇ ਜਿਗਰੇ ਨਾਲ ਬਦਲੇ ਹਾਲਤ ਜਾਂਦੇ ਆ
@sukhdevkaur7705
@sukhdevkaur7705 3 жыл бұрын
Ambani Adani y h asli Golden hut jindabad
@sukhwindersinghbajwa377
@sukhwindersinghbajwa377 3 жыл бұрын
ਸਲੂਟ ਗੋਲਡਨ
@ArshdeepSingh-cj4gk
@ArshdeepSingh-cj4gk 3 жыл бұрын
bahout vadia banda
@balbirbajwa3226
@balbirbajwa3226 3 жыл бұрын
Is insan nal help karni chai di ina bhar nai chai da is ne vparivar palna
@sardardhillon5096
@sardardhillon5096 3 жыл бұрын
Oct cye me india auna c me mere teact amritsar stay c par hon me censl karke delhi de lye kyo ke ram veer nu milke jana
@satveersidhugagubrar864
@satveersidhugagubrar864 3 жыл бұрын
Wahuru mare kara ji
@luckysingh492
@luckysingh492 3 жыл бұрын
WAheguru g Sab te Meher karo
@GurdeepSingh-ve9ed
@GurdeepSingh-ve9ed 3 жыл бұрын
Golden hut wala zindabaad
@anjulamba8640
@anjulamba8640 3 жыл бұрын
Hai banda rana nai (parmapta hai
@gulmoharsingh5968
@gulmoharsingh5968 3 жыл бұрын
🙏🙏🙏🙏🙏🙏😔😔😔😔
@KuldeepSingh-xk5uv
@KuldeepSingh-xk5uv 3 жыл бұрын
Bai rab pala kare tuada
@hkgill9140
@hkgill9140 3 жыл бұрын
Nice 🙏🙏🙏🙏🙏
@gulshankhan1033
@gulshankhan1033 3 жыл бұрын
Masha Allah kya baat he slut he janaab dil se
POV: Your kids ask to play the claw machine
00:20
Hungry FAM
Рет қаралды 13 МЛН
АЗАРТНИК 4 |СЕЗОН 3 Серия
30:50
Inter Production
Рет қаралды 493 М.