No video

ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਬਾਪੂ ਜਤਿੰਦਰ ਸਿੰਘ ਵੈਦਵਨ ਜੀ..

  Рет қаралды 73,379

Manukhta Di Sewa Society Ludhiana

Manukhta Di Sewa Society Ludhiana

Күн бұрын

ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਬਾਪੂ ਜਤਿੰਦਰ ਸਿੰਘ ਵੈਦਵਨ ਜੀ..
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 500
@gurcharansingh1246
@gurcharansingh1246 27 күн бұрын
ਗੁਰਪ੍ਰੀਤ ਜੀ ਤੁਸੀਂ ਬਾਪੂ ਦੀ ਬਹੁਤ ਸੇਵਾ ਕੀਤੀ ਹੈ ।
@neelamdhiman687
@neelamdhiman687 Ай бұрын
ਬਾਪੂ ਜੀ ਦਾ ਇੰਨਾ ਹੀ ਸੰਬਧ ਸੀ, ਮਨੁੱਖਤਾ ਦੀ ਸੇਵਾ ਸੁਸਾਇਟੀ ਨਾਲ , ਦਾਣਾ ਪਾਣੀ ਮੁੱਕ ਗਿਆ ਬਾਪੂ ਜੀ ਦਾ।
@inderjitkaur6188
@inderjitkaur6188 Ай бұрын
ਬਾਪੂ ਵੈਦਵਾਨ ਜੀ ਦੀ ਮੋਤ ਦਾ ਸੁਣ ਕੇ ਬਹੁਤ ਦੂਖ ਹੋਇਆ । ਵੀਰੇ ਅਮਨ ਭੈਣ ਦਾ ਖਇਆਲ ਰਖਨਾ। ਵਿਚਾਰੀ ਬਹੁਤ ਹੀ ਭੋਲੀ ਆ ।
@user-ok9yu4pi2r
@user-ok9yu4pi2r Ай бұрын
ਇਕ ਹੋਰ ਮਹਾਨ ਆਤਮਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ😢😢😢😢😢😢
@suchasingh2663
@suchasingh2663 Ай бұрын
Waheguru ji Waheguru ji Waheguru ji Waheguru ji Waheguru ji Waheguru ji
@GurjeetSingh-ry5mf
@GurjeetSingh-ry5mf Ай бұрын
ਬੇਟਾ ਬਹੂਤ ਜਿਆਦਾ ਦੁੱਖ ਹੋਇਆ ਬਾਪੂ ਜੀ ਦੇ ਜਾਣਦਾ ਜਿਵੇ ਆਪਣੇ ਪਿਤਾ ਦੇ ਜਾਣਦਾ ਦੁੱਖ ਹੋਇਆ ਸੀ ਸਭ ਜੱਗ ਚੱਲਣ ਹਾਰਾ ਕੀਹਦੇ ਨਾਲ ਲਾਵਾ ਦੌਸਤੀ
@harpreetkaur5022
@harpreetkaur5022 Ай бұрын
ਮੇਰਾ ਰੋਣਾ ਨਿੱਕਲ ਗਇਆ ਉਹਨਾਂ ਦੀ ਬੇਟੀ ਦਾ ਸੋਚ ਕੇ
@rashjotmaheen1945
@rashjotmaheen1945 Ай бұрын
I cried too
@ArshpreetSingh-qg4zy
@ArshpreetSingh-qg4zy Ай бұрын
Bapu g avel darje ensan san parmatma ena de roh nu sahnte bakshe jes den y gurpreet singh lae ke ae san kothe vitch bahut tarsjog hallt vitch c chlo fer v vechareya da last sah change hatha vitch nekle han
@Harleenkaur-oq9cv
@Harleenkaur-oq9cv Ай бұрын
l cried lot i have attachment like ours parents
@specialforhouseladies7385
@specialforhouseladies7385 Ай бұрын
ਬਹੁਤ ਬਹੁਤ ਦੁੱਖ ਹੋਇਆ ਬਾਪੂ ਜੀ ਦਾ ਸੁਣ ਕੇ🙇🙇🙇😞😞😞,ਐਵੇਂ ਲੱਗ ਰਿਹਾ ਜਿਵੇਂ ਕੋਈ ਆਪਣਾ ਚਲਿਆ ਗਿਆ ਹੋਵੇ ਸਾਡੇ ਤੋਂ ਦੂਰ,ਪਰ ਵੀਰੇ ਜਿੰਨਾ ਟਾਈਮ ਤੁਹਾਡੇ ਕੋਲ ਰਹੇ ਬਹੁਤ ਵਦੀਆ ਟਾਈਮ ਸੀ ਉਹ, ਉਹਨਾਂ ਦਾ ਆਖਰੀ ਸਮਾਂ ਆ ਗਿਆ ਤੇ ਉਹ ਚਲੇ ਗਏ,ਪਰ ਇਕ ਸਵਰਗ ਵਿੱਚ ਉਹ ਰਹਿ ਰਹੇ ਸੀ ਤੁਹਾਡੇ ਕੋਲ ,ਪਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਭੈਣ ਨੂੰ ਹੌਂਸਲਾ ਦੇਣ 🙏🏼🙏🏼🙏🏼🙏🏼🙏🏼
@kulwantsinghahluwalia6257
@kulwantsinghahluwalia6257 Ай бұрын
ਬਾਈ ਜੀ ਤੁਸੀਂ ਬਹੁਤ ਸੇਵਾ ਕੀਤੀ ਬਾਪੂ ਜੀ ਵਾਹਿਗੁਰੂ ਜੀ ਮਿਹਰ ਕਰਨਗੇ ਜੀ
@neelamdhiman687
@neelamdhiman687 Ай бұрын
ਵਾਹਿਗੁਰੂ ਜੀ ਇਸ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 👍
@amarjitkaur3694
@amarjitkaur3694 Ай бұрын
ਵੀਰ ਗੁਰਪ੍ਰੀਤ ਸਿੰਘ ਜੀ ਬਹੁਤ ਦੁਖ ਹੋਇਆ ਧੀ ਲਈ ਇਹ ਦੁਖ ਝੱਲਣਾ ਬਹੁਤ ਅਔਖਾਹੈ ਸਾਨੂੰ ਤਾਂ ਅਪਣਾ ਯਾਦ ਅਆ ਗਿਆ
@KaranSingh-xq7lr
@KaranSingh-xq7lr Ай бұрын
ਤੁਸੀ ਬਹੁਤ ਮਹਾਨ ਸੇਵਾ ਕਰ ਰਹੇ ਹੋ
@Gillsaab.551
@Gillsaab.551 Ай бұрын
ਬਹੁਤ ਦੁੱਖ ਹੋਇਆ ਜੀ ਬਾਪੂ ਜੀ ਦੇ ਜਾਣ ਦਾ ਬਹੁਤ ਹੀ ਸੂਝਵਾਨ ਇਨਸਾਨ ਸਨ ਬਾਪੂ ਬੈਦਵਾਨ ਜੀ
@jagdeepghuman5528
@jagdeepghuman5528 Ай бұрын
ਵੀਰ ਜੀ ਤੁਸੀ ਤਾ ਬਹੁਤ ਸੇਵਾ ਕੀਤੀ ਬਾਪੂ ਜੀ ਦੀ ਪਰ ਪ੍ਰਮਾਤਮਾ ਨੂੰ ਤਾ ਕੁਝ ਹੋਰ ਹੀ ਮਨਜੂਰ ਸੀ ਅਮਨ ਨੂੰ ਤਾ ਵਿਚਾਰੀ ਨੂੰ ਕੋਈ ਪਤਾ ਹੀ ਨਹੀ ਕਿ ਕੀ ਹੋਇਆ ਪ੍ਰਮਾਤਮਾ ਇਸ ਵਿਛੜੀ ਰੂਹ ਆਪਣੇ ਚਰਨਾ ਵਿਚ ਨਿਵਾਸ ਬਖਸ਼ਣ
@BhupinderSingh-xc2ue
@BhupinderSingh-xc2ue Ай бұрын
ਬਹੁਤ ਬਹੁਤ ਅਫਸੋਸ। ਮੈਂ ਮਿਲ ਕੇ ਗਿਆ ਸੀ। ਬਹੁਤ ਵਧੀਆ ਪਿਆਰ ਨਾਲ ਮਿਲੇ ਸਨ। ਮੈਂ ਕਿਹਾ ਸੀ ਮੈ ਫਿਰ ਮਿਲਣ ਆਵਾਂਗਾ। ਕਾਸ਼ ਇਕ ਵਾਰ ਮੁੜ ਫਿਰ ਮਿਲ ਆਉਦਾ। ਅਕਾਲ ਪੁਰਖ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਤੇ ਬੇਟੀ ਤੇ ਭਲੀ ਰੱਖਣ ।
@amriksinghtimma4381
@amriksinghtimma4381 Ай бұрын
ਵਾਹਿਗੁਰੂ ਜੀ ਬਾਪੂ ਜੀ ਦੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ।🙏
@lovetejindia
@lovetejindia Ай бұрын
Bapu ji da sanskaar nhi vehkayaa veer ji🙏
@user-vn3jb4zl2j
@user-vn3jb4zl2j Ай бұрын
ਵੀਰ ਗੁਰਪ੍ਰੀਤ ਸਿੰਘ ਜੀ ❤❤ ਇੰਜ ਲਗਦਾ ਏ ਜਿਵੇਂ ਬਾਪੂ ਵਿੱਦਵਾਨ ਜੀ ਸਾਡੇ ਆਪਣੇ ਪਰਵਾਰ ਦੇ ਮੈਂਬਰ ਹੋਣ ❤❤😭😭😭😭😭😭
@virinderkaur
@virinderkaur Ай бұрын
Waheguru ji bapu ji avde charna vich niwas bakhshna
@khush_vlog.2
@khush_vlog.2 11 күн бұрын
Waheguru ji❤❤
@Mr.gill6268
@Mr.gill6268 Ай бұрын
ਵਾਹਿਗੁਰੂ ਜੀ ਬਾਪੂ ਵੈਦਵਾਨ ਜੀ ਦੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ🙏🏻
@manpreetsandhu9696
@manpreetsandhu9696 Ай бұрын
ਬਹੁਤ ਹੀ ਜਿਆਦਾ ਦੁੱਖ ਹੋਇਆ,ਵੀਰੇ ਕਿਵੇਂ ਸਹਿੰਦੇ ਹੋ ਇਹ ਸਭ ,ਮੇਰੀਆ ਤਾ ਧਾਹਾ ਨਿਕਲ ਗਈਆਂ ਵੀਰੇ
@kirandeepsingh4304
@kirandeepsingh4304 Ай бұрын
Gurpreet yaar enha uncle or onha di kuri nu tu oove hi rehn denda oooho oda di life ch hi khush c .. Jdo de tere kol aaye c preshan rehnde c
@sarwansingh825
@sarwansingh825 Ай бұрын
Waheguru ji mehr karo
@kapilsalgotra
@kapilsalgotra Ай бұрын
Bada dukh hoiya bappu vaidban ji de Jaan naal💔💔
@harpreetchahal995
@harpreetchahal995 Ай бұрын
Waheguru Ji 🙏🙏🙏🙏🙏
@amitakumari5152
@amitakumari5152 Ай бұрын
Waheguru ji🙏🏻🙏🏻
@Surinder-h9j
@Surinder-h9j Ай бұрын
Waheguru ji waheguru ji Rip
@JaspalSingh-dm5lo
@JaspalSingh-dm5lo Ай бұрын
Waheguru g
@gurpreetkaur7920
@gurpreetkaur7920 Ай бұрын
Bapu ji sadi Gali vh rehnde c bahut kam krde ghr da Sunny Encalve vh wmk 🙏
@HarjinderKaur-us5hg
@HarjinderKaur-us5hg Ай бұрын
Waheguru ji
@JaswinderKaur-qd2pt
@JaswinderKaur-qd2pt Ай бұрын
Bahut dukh hoya baapu ji da ina hi sambandh c 🙏🙏 Waheguru ji baapu ji di Rooh nu aapne charna ch niwaas bakhshiyo 🙏🙏😭
@jagroopmaan2251
@jagroopmaan2251 Ай бұрын
ਵਾਹਿਗੁਰੂ ਜੀ ਬਹੁਤ ਦੂਖ ਲਗਾ ਜੀ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ ਜਿਨਾ ਬਹੁਤ ਸੇਵਾ ਕੀਤੀ ਬਾਪੂ ਜੀ ਦੀ
@Sidhu1268
@Sidhu1268 Ай бұрын
Waheguru ji. Bahut dukh hoyia bai Mintu bapu ji da.
@user-kt6yb1st6j
@user-kt6yb1st6j Ай бұрын
Waheguru ji Maher kari bhan ta
@bhupinderkaur4510
@bhupinderkaur4510 Ай бұрын
Waheguru ji 🙏🏻🙏🏻😢😢
@harafangle9473
@harafangle9473 Ай бұрын
ਬਾਪੂ ਨਾਲ ਲਗਾਬ ਹੋ ਗਿਆ ਸੀ ਬਹੁਤ ਦੁੱਖ ਹੋਇਆ ਸੁਣ ਕੇ 🙏🙏😢😢🙏🙏
@Rajgill185
@Rajgill185 Ай бұрын
Waheguru ji bapu ji apne charna ch niwas bakhsna bhen de sir te hath rakhna.veeer gurpreet ji nu hor himmat bakhsna jo enna dukhyia nu apna mnda waheguru ji
@harkanwaluppal7121
@harkanwaluppal7121 Ай бұрын
😭🙏ਪਰਮਾਤਮਾ ਬਾਪੂ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। RIP
@chinnakandira1609
@chinnakandira1609 Ай бұрын
Wmk🙏🙏
@jaspalkaur7977
@jaspalkaur7977 Ай бұрын
Waheguru ji 😢😢
@ramkulbir186
@ramkulbir186 Ай бұрын
ਵਾਹਿਗੁਰੂ ਜੀ
@user-hn1xx3pt2w
@user-hn1xx3pt2w Ай бұрын
ਬਹੁਤ ਦੁੱਖ ਲੱਗਾ ਬਾਪੂ ਜੀ ਲਈ ਸੁਣ ਕੇ ਕਿੰਨੀ ਫਿਕਰ ਕਰਦੇ ਸੀ ਧੀ ਦੀ 😢😢ਵਾਹਿਗੁਰੂ ਜੀ ਆਪਣੇ ਚਰਨਾ ਚ ਨਿਵਾਸ ਬਖਸ਼ ਕਰਨਾ ਬਾਪੂ ਨੂੰ
@sukhsukhvirsingh1043
@sukhsukhvirsingh1043 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ਜੀ
@amandeepkaur5437
@amandeepkaur5437 Ай бұрын
ਵਾਹਿਗੁਰੂ ਜੀ ਬਾਪੂ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।ਬਹੁਤ ਦੁੱਖ ਹੋਇਆ ਬਾਪੂ ਜੀ ਦੇ ਜਾਣ ਦਾ।
@jinderpreet7621
@jinderpreet7621 Ай бұрын
Bapu ji da sunh k man bot dukhi hoeya.,veer ji tusi sewa ta bot kiti,but jad rab de gharo sneyha aa janda,ta sab nu janha panda a,waheguru ji sab da bhla kareyo ji
@inderjotsingh6852
@inderjotsingh6852 Ай бұрын
🙏🏼❤️ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ❤️🙏🏼
@shallykaur9520
@shallykaur9520 Ай бұрын
🙏🏼🙏🏼🙏🏼🙏🏼🙏🏼🙏🏼
@gurunanakhandloom
@gurunanakhandloom Ай бұрын
ਬਹੁਤ ਦੁਖ ਹੋਇਆ ਵੈਦਵਾਨ ਜੀ ਦੇ ਅਕਾਲ ਚਲਾਣਾ ਕਰ ਜਾਣ ਦਾ, ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ
@LakhwinderkaurLakhwinder-rt6sd
@LakhwinderkaurLakhwinder-rt6sd Ай бұрын
ਬਾਪੂ ਜੀ ਦੀ ਧੀ ਵੀ ਦੂਸਰਾ ਰੱਬ ਹੀ ਹੈ 🥺 ਹੁਣ ਵਾਹਿਗੁਰੂ ਜੀ ਇਸ ਭੈਣ ਨੂੰ ਤੰਦਰੁਸਤੀ ਬਖਸ਼ਣ ਤੇ ਬਾਪੂ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ 🙏🏻🙏🏻
@harmailsingh652
@harmailsingh652 Ай бұрын
ਬਹੁਤ ਸੇਵਾ ਕੀਤੀ
@RupinderKaur-r6y
@RupinderKaur-r6y Ай бұрын
Bahut dukh hoyea bapu ji de jaan da
@chamkaursinghkaka8953
@chamkaursinghkaka8953 Ай бұрын
ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ
@gargfamily1254
@gargfamily1254 Ай бұрын
ਬਹੁਤ ਹੀ ਦੁੱਖ ਹੋਇਆ ਸੁਣ ਕੇ ਬਾਪੂ ਜੀ ਦਾ 🙏🙏
@SandeepKaur-nk5mv
@SandeepKaur-nk5mv Ай бұрын
ਮੈਨੂੰ ਇਸ ਤਰਾਂ ਲੱਗਦਾ ਮੈਂ ਇਹ ਭੈਣ ਦੇਖੀ Amritsar mental hospital ਵਿੱਚ ਇਹਨਾਂ ਦੇ ਬਾਪੂ ਜੀ ਉੱਥੇ ਮਿਲਣ ਆਉਂਦੇ ਸੀ ਇਹਨਾਂ ਨੂੰ ਉਸ ਟਾਈਮ ਉਹ ਠੀਕ ਸੀ ਬਹੁਤ ਮਾੜਾ ਹੋਇਆ
@satpalsingh369
@satpalsingh369 Ай бұрын
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਬਾਰੀਐ।। ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਨ ਜੀ। ਸਰਬੱਤ ਦਾ ਭਲਾ ਹੋਵੇ ਜੀ। 🙏🙏🙏🙏🙏 🙏🙏🙏🙏🙏
@user-kr3ob2js8f
@user-kr3ob2js8f Ай бұрын
Mera baba Nanak dev ji Mere bapu nu apne charna ch niwas bakshan te Meri behan nu Guru sahib ji da bhana bakshan de himmet den 😢😢😢
@poonamrehan8233
@poonamrehan8233 Ай бұрын
Waheguru ji 😢 . Rip
@jagmanbrar4044
@jagmanbrar4044 Ай бұрын
Bapu ji vedban de jan da dukh es tra lgea jive koi apna hove veer ji Aman bhen da kheal rakhna pihla nalo kamjor lgdea
@InderjeetSingh-zo7cj
@InderjeetSingh-zo7cj Ай бұрын
🙏🏽🙏🏽🙏🏽🙏🏽🙏🏽
@DSP5657
@DSP5657 Ай бұрын
Waheguru baba ji de atma nu Santi de .karmo ka kanun atal ha . Sab na jana Chad ka yhe Sansar.
@user-md9zu5st9u
@user-md9zu5st9u Ай бұрын
Waheguru ji waheguru ji waheguru ji waheguru ji waheguru ji
@user-xt5el1on4p
@user-xt5el1on4p Ай бұрын
Wehaguru ji 🙏🙏
@boharsingh5709
@boharsingh5709 Ай бұрын
Wahrguru. Ji
@gurmeetsingh-uy4np
@gurmeetsingh-uy4np Ай бұрын
wahaguru ji
@sbrar2003
@sbrar2003 Ай бұрын
Waheguru ji apne chrana vich rakhyo 😭😭😭😭😭😭🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾
@subashchechi1178
@subashchechi1178 Ай бұрын
Wahaguru ji 🙏
@jaspalkaur2681
@jaspalkaur2681 Ай бұрын
Waheguru ji ਬਾਪੂ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ bakeshan
@GurjeetSingh-ux4dx
@GurjeetSingh-ux4dx Ай бұрын
ਬਾਪੂ ਵਿਦਵਾਨ ਦੇ ਦੁਨੀਆ ਤੋਂ ਜਾਣ ਦਾ ਬਹੁਤ ਦੁੱਖ ਹੋਇਆ ਬਾਪੂ ਨੂੰ ਆਪਣੇ ਚਰਨਾ ਚ ਨਿਵਾਸ ਬਖਸ਼ਣਾ ਵਾਹਿਗੁਰੂ ਸਾਹਿਬ ਜੀ ਸੰਸਥਾ ਨੇ ਬਾਪੂ ਜੀ ਬਹੁਤ ਸੇਵਾ ਕੀਤੀ ‌
@InderjeetSingh-zo7cj
@InderjeetSingh-zo7cj Ай бұрын
Wheaguru ji
@bodhsingh677
@bodhsingh677 Ай бұрын
🙏🙏🙏🙏🙏🙏🙏🙏🙏🙏🙏🙏
@gurbachansingh5171
@gurbachansingh5171 Ай бұрын
ਵਾਹਿਗੁਰੂ ਭਲੀ ਕਰੇ ਆਤਮਾਂ ਨੂੰ ਸ਼ਾਂਤੀ
@gurpalsingh5609
@gurpalsingh5609 Ай бұрын
ਵਾਹਿਗੁਰੂ ਜੀ ਬਾਪੂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣਾ ਜੀ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ
@ParamjitSingh-rh9hl
@ParamjitSingh-rh9hl Ай бұрын
ਗੁਰਪ੍ਰੀਤ ਵੀਰੇ ਮੇਨੂੰ ਆਪਨੇ ਬੀਜੀ ਜਾਦ ਆਗੇ ਬਾਪੂ ਜੀ ਨੂੰ ਵੇਖ ਕਿ
@taranjitrandhawa8574
@taranjitrandhawa8574 Ай бұрын
Bahut dukh hoya vadban saab da wahegure Ena de atma nu apna charna vich nibas bakshan
@gurnoorsingh7918
@gurnoorsingh7918 Ай бұрын
Wahaguru wahaguru
@satwindersaggu455
@satwindersaggu455 Ай бұрын
ਵੀਰੇ ਪਿਤਾ ਦੇ ਜਾਣ ਦਾ ਦੁੱਖ ਬਹੁਤ ਹੁੰਦਾ ਮਾ ਬਾਪ। ਦੁਵਾਰਾ ਨੀ ਮਿਲਦੇ
@RupinderKaur-r6y
@RupinderKaur-r6y Ай бұрын
Bahut dukh bapu ji de jaan da
@shinderkour97
@shinderkour97 Ай бұрын
ਵਾਹਿਗੁਰੂ ਜੀ ਬਾਪੂ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ 🙏🙏🙏🙏
@parmjitkaur2020
@parmjitkaur2020 Ай бұрын
ਬਾਪੂ ਜੀ ਦੀ ਮੋਤ ਬਹੁਤ ਦੂਖ ਹੋਇਆ ਵਾਹਿਗੁਰੂ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ
@RajpreetsidhuKaur-ql4gi
@RajpreetsidhuKaur-ql4gi Ай бұрын
Waheguru ji rip
@BalwinderKaur-py8jt
@BalwinderKaur-py8jt Ай бұрын
ਵਾਹਿਗੁਰੂ ਜੀ ਆਪਣੇ ਚਰਨਾਂ ਵਿਚ ਰੱਖੋ ਬਾਪੂ ਜੀ ਨੂੰ
@simarmavi9305
@simarmavi9305 Ай бұрын
Weheguru g😢😢😢😢😢
@manjindersingh4133
@manjindersingh4133 Ай бұрын
Bhut jada dukh ho raha 😢 Akha vicho athro nhi rukh rahe 😭😭😭😭😭
@majorsingh4297
@majorsingh4297 Ай бұрын
ਬਾਪੂ ਨਹੀਂ ਬੋਲਦਾ, ਬਾਪੂ ਬਹੁਤ ਸਾਰਾ ਪਿਆਰ ਲੈ ਗਿਆ ਅਤੇ ਦੇ ਵੀ ਗਿਆ
@user-pn7iw7mk5w
@user-pn7iw7mk5w Ай бұрын
Wahguru wahguru🙏🙏🙏🙏
@sultansingh7138
@sultansingh7138 Ай бұрын
ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਟਾਈਮ ਬਾਪੂ ਜੀ ਤੁਹਾਡੇ ਕੋਲ ਰਹੇ ਵਧੀਆ ਸਮਾਂ ਨਿਕਲੀਆਂ ਤੁਸੀ ਸਾਂਭ ਸੰਭਾਲ ਸੇਵਾ ਬਹੁਤ ਕੀਤੀ ਮੇਰੇ ਕੋਲ ਇਸ ਤਰਾਂ ਦੇ ਸ਼ਬਦ ਨਹੀਂ ਮੈਂ ਤੁਹਾਡਾ ਕਿਸ ਤਰਾਂ ਧੰਨਵਾਦ ਕਰਾ 🙏
@user-gn5fs1rx3i
@user-gn5fs1rx3i Ай бұрын
ਬਹੁਤ ਦੁੱਖ ਹੋਇਆ ਬਾਪੂ ਜੀ ਮੌਤ ਦਾ ਆਪਣੀ ਬੇਟੀ ਦਾ ਬਹੁਤ ਕਰਦੇ ਸਨ😢
@ramantoor7373
@ramantoor7373 Ай бұрын
Bhut dukh ho rha sanu v jado bappu g nu hasde nu dekhde c bhut Mann nu skoon milda c
@HarjinderSingh-ul6lp
@HarjinderSingh-ul6lp Ай бұрын
ਵਾਹਿਗੁਰੂ ਜੀ ਬਹੁਤ ਦੁਖ ਹੋਇਆ ਸੁਣ ਕੇ
@VipanjeetKaur-uc2hr
@VipanjeetKaur-uc2hr Ай бұрын
ਵਾਹਿਗੁਰੂ ਜੀ 😢🙏🙏🙏🙏🙏
@jasmeenkaur2958
@jasmeenkaur2958 Ай бұрын
RIP bappu ji …tuc jo sikhaya ajj tk m nu m ode te hamesha khari utara 🙏🏻🙏🏻🙏🏻
@user-kr3ob2js8f
@user-kr3ob2js8f Ай бұрын
Waheguru ji ap de dil de har issa puri krn Meri behan ji
@jasmeenkaur2958
@jasmeenkaur2958 Ай бұрын
@@user-kr3ob2js8f 🙏🏻
@jasmeenkaur2958
@jasmeenkaur2958 Ай бұрын
@@user-kr3ob2js8f 🙏🏻🙏🏻
@Dhillon839
@Dhillon839 Ай бұрын
Waheguru
@jagdishbahia9162
@jagdishbahia9162 Ай бұрын
Waheguru ji🙏🙏🙏🙏🙏🙏🙏🙏
@paramjitkaur547
@paramjitkaur547 Ай бұрын
Satnam shri Waheguru ji MeharKaro
@ParminderSingh-yg1qh
@ParminderSingh-yg1qh Ай бұрын
ਇੱਕ ਸੂਰਜ ਚੜੀਆਂ ਅਤੇ ਚਮਕੀਆਂ ਥੋੜਾ ਧੁੰਦਲਾ ਹੋਇਆ ਫਿਰ ਛੁਪ ਗਿਆ ਬਾਪੂ ਵੈਦਵਾਨ ਅੱਲ ਵੀਦਾ ਅੱਲ ਵੀਦਾ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ 🌹🌺🌺🌻🥀🙏🙏🙏
@malkiatkaur6173
@malkiatkaur6173 Ай бұрын
Waheguru ji bapu vedwan ji nu apne charna ch niwas bakhshan waheguru ji🙏🙏🙏🙏
@user-lk4hf1ys9l
@user-lk4hf1ys9l Ай бұрын
Waheguru ji bahut mada hoa
@RamSinghshergill-yk6wz
@RamSinghshergill-yk6wz Ай бұрын
ਵਾਹਿਗੁਰੂ ਜੀ ਚਰਨਾਂ ਚ ਨਿਵਾਸ ਬਖਸਣ
@armaanscorner
@armaanscorner Ай бұрын
ਵਾਹਿਗੁਰੂ ਵਾਹਿਗੁਰੂ ਜੀ।
@maninderkaur2
@maninderkaur2 Ай бұрын
Waheguru ji 😢rip bapu ji🙏🙏😒😔
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 16 МЛН
Schoolboy Runaway в реальной жизни🤣@onLI_gAmeS
00:31
МишАня
Рет қаралды 3,9 МЛН
OMG what happened??😳 filaretiki family✨ #social
01:00
Filaretiki
Рет қаралды 13 МЛН
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 16 МЛН