ਆਪਣੇ ਬੰਦ ਪਏ ਘਰ ਦੀ ਰਸੋਈ 'ਚ ਨਿੱਕੇ ਗੁਰਪ੍ਰੀਤ ਨੇ ਬਣਾਈ ਚਾਹ ! ਮਾਪਿਆਂ ਨਾਲ ਬਿਤਾਏ ਪਲ ਯਾਦ ਕਰ ...

  Рет қаралды 100,226

Manukhta Di Sewa Society Ludhiana

Manukhta Di Sewa Society Ludhiana

Күн бұрын

Пікірлер: 248
@satvirkaur9978
@satvirkaur9978 2 ай бұрын
ਵਾਹਿਗੁਰੂ ਜੀ ਗੁਰਪਰੀਤ ਨੂੰ ਲੰਬੀ ਉਮਰ ਬਖਸ਼ਿਓ ਸਦਾ ਚੜਦੀ ਕਲਾ ਵਿੱਚ ਰੱਖਿਓ ਜੀ
@RashpalSingh-sm8mh
@RashpalSingh-sm8mh 2 ай бұрын
❤❤👏👏👏👏👏
@sandipsinghkhokhar592
@sandipsinghkhokhar592 2 ай бұрын
ਪੁੱਤਰਾ ਰੱਬ ਕਰੇ, ਤੂੰ ਏਨੀ ਤਰੱਕੀ ਕਰੇ ਕੇ ਆਪਣੇ ਵਰਗੇ 100 ਬੱਚਿਆਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦੇਵੇ 🙏🙏🙏
@Lachhmanfateh
@Lachhmanfateh 2 ай бұрын
ਖ਼ੁਦਾ ਤੋ ਨਹੀਂ ਕਹਤੇ ਤੁਮ੍ਹੇ , ਪਰ ! ਸ਼ਾਨ - ਏ - ਖ਼ੁਦਾ ਤੁਮ ਹੋ..! ਬਹੁਤ ਬਹੁਤ ਸਤਿਕਾਰ ਗੁਰਪਰੀਤ ਸਿੰਘ ਜੀ ❤
@JatinderSingh-yn6wj
@JatinderSingh-yn6wj 2 ай бұрын
ਸੱਚ ਜਾਣਿਓ, ਇਸ ਮਨੁੱਖਤਾ ਦੀੀ ਸੇਵਾ ਵਾਲੇ ਵੀਰ ਨੂੰ ਵੇਖਦਿਆਂ, ਦਿਲੋਂ ਵਾਹਿਗੁਰੂ ਸ਼ਬਦ ਨਿਕਲਦਾ ਯਾਰ।।।।।।
@amarjitkaur3694
@amarjitkaur3694 2 ай бұрын
ੳਹ ਦਿਨ ਵੀ ਅਆਵੇ ਜਿਸ ਦਿਨ ੲਇਸ ਘਰ ਵਿਚ ਵਹੁਟੀ ਅਆਵੇ ਗੁਰਪ੍ਰੀਤ ਸਿੰਘ ਵੀਰ ਦੀ ਕਿਰਪਾ ਸਦਕਾ
@sarabjeetbamrah3144
@sarabjeetbamrah3144 2 ай бұрын
Waheguru tuhadde sache suche bolan te pehra den❤❤❤
@gurvindersinghpakka3109
@gurvindersinghpakka3109 Ай бұрын
ਬਿਲਕੁਲ ਜੀ ਤੁਸੀਂ ਮੇਰੇ ਦਿਲ ਦੀ ਗੱਲ ਕਹੀ ਸਹੀ ਗੱਲ ਹੈ ਇਸ ਵੀਰ ਦੀ ਵਾਈਫ ਆਵੇ ਉਹਨੂੰ ਆਪਣੀ ਬਚਪਨ ਦੀ ਜਿੰਦਗੀ ਬਾਰੇ ਦੱਸੇ ਮੈਂ ਕਿੰਨੇ ਦੁੱਖ ਕੱਟੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਗੁਰਪ੍ਰੀਤ ਬੇਟਾ ਤੁਹਾਨੂੰ
@gagandeepdeepkaur-zz9rv
@gagandeepdeepkaur-zz9rv 2 ай бұрын
ਧੰਨ ਹੋ ਵੀਰ ਤੁਸੀਂ ਨਹੀਂ ਤਾਂ ਅੱਜ ਕੱਲ੍ਹ ਕੋਈ ਕਿਸੇ ਨੂੰ ਆਪਣਾ ਨਹੀਂ ਬਣਾਉਂਦਾ,, ਤੁਸੀਂ ਤਾਂ ਰੱਬ ਹੋ ਵੀਰ,,🙏
@AnitaBains-ht6hb
@AnitaBains-ht6hb Ай бұрын
ਵੀਡਿਓ ਦੇਖਕੇ ਸੱਚੀ ਰੋਣਾ ਆ ਗਇਆ ਏਨੀ ਛੋਟੀ ਉਮਰ ਚ ਮਾਂ ਬਾਪ ਤੋਂ ਬਿਨਾ ਰਹਿਣਾ ਨਾ ਭੈਣ ਨਾ ਭਰਾ😢😢😢 ਵਾਹਿਗੁਰੂ ਜੀ ਹਿਮਤ ਦਿੱਤੇ ਤੁਸੀ ਇਸ ਬੱਚੇ ਨੂੰ ਸ਼ੁਕਰ ਆ ਤੇਰਾ ਵਾਹਿਗੁਰੂ ਜੀ ਇਸ ਬੱਚੇ ਦੀ ਕਿਸਮਤ ਐਨੀ ਕ ਚਮਕਾ ਦੋ ਕੀ ਲੋਕ ਦੇਖੇ
@gurvindersinghpakka3109
@gurvindersinghpakka3109 Ай бұрын
ਵੀਰ ਗੁਰਪ੍ਰੀਤ ਸਿੰਘ ਜੀ ਸਾਡੇ ਕੋਲ ਕੋਈ ਸ਼ਬਦ ਨਹੀਂ ਜਿਹਦੇ ਨਾਲ ਤੁਹਾਡਾ ਧੰਨਵਾਦ ਕਰ ਸਕੀਏ ਤੁਸੀਂ ਹਰ ਇਕ ਬੱਚੇ ਨੂੰ ਕਿੰਨਾ ਪਿਆਰ ਦਿੰਦੇ ਹੋ ਜਦੋਂ ਤੁਸੀਂ ਕਿਹਾ ਪਰੌਂਠਾ ਦੋਨੇ ਇਕੱਠੇ ਖਾ ਲੈਦੇ ਆ ਇਹ ਗੱਲ ਸੁਣ ਕੇ ਵੀਰ ਜੀ ਰੂਹ ਖੁਸ਼ ਹੋ ਗਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖੇ ❤ ਸੱਚੇ ਪਾਤਸ਼ਾਹ ਤੁਹਾਡੇ ਤੋਂ ਇਦਾਂ ਹੀ ਸੇਵਾ ਕਰਾਉਂਦੇ ਰਹਿਣ
@japjottoor8020
@japjottoor8020 2 ай бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ
@Sakatter-uq1uc
@Sakatter-uq1uc Ай бұрын
Dhan ne dono gurpreet 🙏🙏
@satwinderkaur6072
@satwinderkaur6072 28 күн бұрын
ਰੱਬ ਤਾਂ ਨਹੀਂ ਵੇਖਿਆ ਪਰ ਇਸ ਵੀਰ ਨੂੰ ਦੇਖ ਕੇ ਲਗਦਾ ਰੱਬ ਵੀਰ ਗੁਰਪ੍ਰੀਤ ਮਿੰਟੂ ਵਰਗਾ ਹੀ ਹੋਵੇਗਾ,,, ਕਿਉੰਕਿ ਐਨੇ ਲੋਕਾਂ ਦੀ ਜ਼ਿੰਦਗੀ ਖੁਸ਼ਹਾਲ ਕੀਤੀ ਹੈ
@harafangle9473
@harafangle9473 2 ай бұрын
ਵਾਹਿਗੁਰੂ ਜੀ ਆਪ ਨੇ ਗੁਰਪ੍ਰੀਤ ਸਿਰ ਤੇ ਹਥ ਰਖਿਆ
@mangat18
@mangat18 2 ай бұрын
ਗੁਰਪ੍ਰੀਤ ਵੀਰੇ ਤੁਸੀਂ ਕਿਰਾਏਦਾਰ ਬਦਲੋ ਰਸੋਈ ਵਿਚ ਬਾਬਾ ਜੀ ਦੀ ਫੋਟੋ ਲਾਈ ਹੋਈ ਆ ਫਿਰ ਵੀ ਉਸਨੇ ਸਿਗਰਟ ਪੀ ਕੇ ਸੈਲਫ ਤੇ ਬਾਬਾ ਜੀ ਦੀ ਫੋਟੋ ਥੱਲੇ ਰੱਖੀ ਬਹੁਤ ਮਾੜੀ ਗੱਲ ਆ 🙏🏻🙏🏻
@usgamer3472
@usgamer3472 Ай бұрын
Waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ManpreetkaurbawaBawa-gb2rg
@ManpreetkaurbawaBawa-gb2rg 2 ай бұрын
ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਨੂੰ ਬਹੁਤ ਦਿਲ ਰੋਇਆ ਵੀਡੀਓ ਵੇਖ ਕੇ ਕਿਉਂਕਿ ਮਾਂ ਬਾਪ ਤੋਂ ਬਿਨਾਂ ਬਹੁਤ ਔਖਾ ਹੁੰਦਾ ਪਰਮਾਤਮਾ ਹਮੇਸ਼ਾ ਨਿੱਕੇ ਵੀਰ ਨੂੰ ਚੜਦੀ ਕਲਾ ਚ ਰੱਖਣ
@BalkarSingh-dc1oq
@BalkarSingh-dc1oq 2 ай бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@Arsh_Sandhu377
@Arsh_Sandhu377 2 ай бұрын
ਕਿੰਨਾ ਪਿਆਰਾ ਬੱਚਾ ਆ ਵੇਖ ਕੇ ਮੈਨੂੰ ਆਪਣਾ ਹੀ ਬੱਚਾ ਲੱਗਾ ਇਹ Smile ਕਿੰਨੀ ਪਿਆਰੀ ਆ ਬੱਚੇ ਦੀ,, ਹੇ ਵਾਹਿਗੁਰੂ ਜੀ ਇਵੇਂ ਕਿਉਂ ਕਰਦੇਂ ਹੋ ਕਿਸੇ ਕਿਸੇ ਨਾਲ 😢😢😢😢😢😢😢😢😢😢😢😢
@TheJiya10
@TheJiya10 2 ай бұрын
Gurpreet study hard and become something in life. You are in very good hands. Do not rush to get married, please study and become something in life.
@SukhwinderSingh-wq5ip
@SukhwinderSingh-wq5ip 2 ай бұрын
ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ਸਿੰਘ ❤❤
@harafangle9473
@harafangle9473 2 ай бұрын
ਕਰਾਏ ਤੇ ਨਾਂ ਦੇਵੋ ਜੀ ਉਹ ਸਾਰਾ ਸਮਾਨ ਲਜਾ ਸਕਦਾ ਜਾਣ ਪਛਾਣ ਵਾਲੇ ਨੂੰ ਘਰ ਕਰਾਏ ਤੇ ਦੇਵੋ ਜਦੋਂ ਬੇਬੇ ਦੇਖ ਭਾਲ ਚੰਗੀ ।ਤਰਾਂ ਨਹੀਂ ਕਰਦੀ ਤਾਂ ਕਿੱਸੇ ਹੋਰ ਨੂੰ ਜਿੰਮੇਵਾਰੀ ਦੇਵੋ 🙏🙏
@GurTusa-ob7rx
@GurTusa-ob7rx 2 ай бұрын
ਵਾਹਿਗੁਰੂ ਜੀ ਬੱਚੇ ਤੇ ਸਦਾ ਆਪਣੀ ਮੇਹਰ ਰੱਖਣਾ
@sandeepkaur-o8q
@sandeepkaur-o8q Ай бұрын
Karma vala hove eh bacha waheguru ji tarakia bakhsheyo es bache nu apne ghar raji khusi vase ek din
@SurjitKumar-nx7gs
@SurjitKumar-nx7gs 2 ай бұрын
Dhan dhan satguru Nanak dev ji maharaj ji
@baldevdhaliwal8865
@baldevdhaliwal8865 2 ай бұрын
Gurpreet beta God bless you.
@palwindersingh3731
@palwindersingh3731 2 ай бұрын
GURPREET VEERE SHOTTE GURPREET NU VEKH ANSU NAHI RUK RAHE. TUSI APNNE PAAS HI RAKHO. PIND VALLIA THA THANKS GHARR DI ANDRO SAFFAI KARWA DENN BACHE DA GHARR VASDA KARRI RABBA.
@joshansingh2014
@joshansingh2014 Ай бұрын
Waheguru ji hamesha khush rakhan 🙏hamesha Chardikla vich rakhan gurprit veer nu 🌺🙏🌺
@Kamalmalhi-p6q
@Kamalmalhi-p6q 2 ай бұрын
ਧੰਨ ਗੁਰੂ ਰਾਮਦਾਸ ਜੀ ਬੱਚੇ ਨੂੰ ਖੁਸੀਆ ਖੇੜੇ ਬਖਸਣ ਜੀ
@SatnamSingh-vx4nw
@SatnamSingh-vx4nw Ай бұрын
ਵਾਹਿਗੁਰੂ ਜੀ
@dewarkanath2853
@dewarkanath2853 2 ай бұрын
NeASREYAN DA ASRA, beSAHAREYAN DA SAHARA, Bhai Gurpreet Singh Ji Mantu
@JagtarSingh-h2x
@JagtarSingh-h2x 2 ай бұрын
ਧੰਨ ਹੋ ਧੰਨ ਗੁਰਪ੍ਰੀਤ ਸਿੰਘ ਬਾਈ ਰੱਬ ਦਾ ਰੂਪ ਲੰਮੀ ਉਮਰ ਕਰੇ ਸਤਿਗੁਰੂ
@NarinderKaur-lo5vv
@NarinderKaur-lo5vv 2 ай бұрын
Waheguru g bache nu sumat bhksn te ik vadia insan bnn d smrtha bhksa g...🙏🙏
@RadheSham-yg5sf
@RadheSham-yg5sf 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹♥️🙏🌹
@JasbirKaur-nj3sr
@JasbirKaur-nj3sr Ай бұрын
Waheguru ji bless you Gurpreet🙏🙏🙏
@Rahul-lk6gb
@Rahul-lk6gb Ай бұрын
Waheguru ji 🙏❤💕💓🌹🌷💯🙏
@simmgill4156
@simmgill4156 2 ай бұрын
Gurpreet hmesha khush rahe te rabb enu bhut tarkiyan deve
@BimlaDevmahey
@BimlaDevmahey Ай бұрын
God bless sota gurpreet put 🙏🙏
@amritsingh6197
@amritsingh6197 2 ай бұрын
ਵੀਰ ਜੀ ਆਪ ਦੀਆਂ ਗੱਲਾਂ ਸੁਣ ਕੇ ਬਹੁਤ ਰੋਂਦੀ ਹਾਂ ਮੈਂ ‌ਧੰਨ ਹੋ ਤੁਸੀਂ
@singhpowar3411
@singhpowar3411 Ай бұрын
Waheagure ji ka kalsa Waheagure ji ke fathe ji 🙏
@jagroopmaan2251
@jagroopmaan2251 2 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਗੁਰਪ੍ਰੀਤ ਸਿੰਘ ਵੀਰ ਜੀ ਤੇ ਬਹੁਤ ਧੰਨਵਾਦ ਜੀ ਸਲੁਟ ਹੈ ਵੀਰ ਸੇਵਾ ਨੂੰ
@ranjitgill7432
@ranjitgill7432 2 ай бұрын
ਗੁਰਪ੍ਰੀਤ ਦੀ ਵਾਹਿਗੁਰੂ ਲੰਮੀ ਉਮਰ ਕਰੇ।ਸਦਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ।
@gurmeetkaur5420
@gurmeetkaur5420 2 ай бұрын
Je tu farda bah te asan rul jana c..........veer ajj fir dil bhar aaea. Waheguru chardikala bakshe. Waheguru Waheguru .........
@ManjitGill-sl7ii
@ManjitGill-sl7ii 29 күн бұрын
Veer Ji prmatma sda sath debe tohada🙏🙏
@Rajeshverma-eb6qe
@Rajeshverma-eb6qe Ай бұрын
Yaar tusi mere Maan ch bohat ezzat kamma lae ,,,,,, ,🙏🙏🙏🙏
@BalwinderKaur-uh4ix
@BalwinderKaur-uh4ix 2 ай бұрын
Beshra da shra bai gurprit singh ji dhan a oh ma jis di kokho es bai da janam hoya mera sir bar bar chukda os ma age
@kaur66
@kaur66 Ай бұрын
Waheguru ji
@daljeetjassi2760
@daljeetjassi2760 Ай бұрын
Waheguru ji mhar karn bro
@jassadhesi730
@jassadhesi730 2 ай бұрын
Waheguru ji
@harrymehat2932
@harrymehat2932 2 ай бұрын
Waheguru ji🙏🙏
@arshpreet2569
@arshpreet2569 28 күн бұрын
Wahe guru je mehar kor
@paramkaur9879
@paramkaur9879 Ай бұрын
Waheguru ji bache nu ehna kabil bnna den k ek din ehda eh ghr fir to abad ho jave ehda apna pariwar bnn jave 😢🙏waheguru ji mehr krn
@harjit7498
@harjit7498 2 ай бұрын
ਵਾਹ ਸਰਦਾਰ ਸਾਹਿਬ ਜੀ ਵਾਹ । ਤੁਹਾਡੀ ਸੇਵਾ ਵਾਹ । ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਖਸ਼ੇ ਸਰਦਾਰ ਗੁਰਪ੍ਰੀਤ ਸਿੰਘ ਜੀ।
@simranrandhawa9037
@simranrandhawa9037 2 ай бұрын
Waheguru tandrusti te jindagi kamyab banavea gurpreet bzz as chea d
@JarnailKaur-r6t
@JarnailKaur-r6t 2 ай бұрын
Waheguru ji i am speech less
@RamanSandhu388
@RamanSandhu388 2 ай бұрын
God bless you bro and all family members always happy
@SmilingArchaeology-lc4ms
@SmilingArchaeology-lc4ms 2 ай бұрын
ਵਾਹਿਗੁਰੂ ਜੀ ਪ੍ਰਮਾਤਮਾ ਤੁਹਾਨੂੰ ਲੰਬੀਂ ਉਮਰ ਬਖਸ਼ੇ
@seemarai6071
@seemarai6071 Ай бұрын
Dekh ke mann roya
@RaniSinghrajputbhatti
@RaniSinghrajputbhatti 12 күн бұрын
Jai shri Ram ji 🙏
@sudagarsingh1476
@sudagarsingh1476 2 ай бұрын
ਗੁਰਪ੍ਰੀਤ ਵੀਰ ਜੀ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਦਾ ਧੰਨਵਾਦ ❤❤❤❤❤👌👌👌👌🙏🙏🙏🙏🙏
@KrishLius
@KrishLius Ай бұрын
Aida diya videos deikhke dil bda tutda bahut brave munda waheguru ji gurpreet nu bdi lambi Umar dwao ta life diya sariya khushiya ainu milan
@GurmeetsinghGurmeetsingh-fi1ey
@GurmeetsinghGurmeetsingh-fi1ey 2 ай бұрын
Wahgeuru ji ka kalsa wahgeuru ji ki Fateh ji gurpert Singh bai ji
@gurpalsingh5609
@gurpalsingh5609 2 ай бұрын
ਵਾਹਿਗੁਰੂ ਜੀ ਦੋਵਾਂ ਗੁਰਪ੍ਰੀਤ ਸਿੰਘਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ❤
@shersingh6353
@shersingh6353 Ай бұрын
ਵਾਹਿਗੂਰੁ ਜੀ ਵਾਹਿਗੂਰੁ ਜੀ
@harsimransingh9310
@harsimransingh9310 2 ай бұрын
Waheguru trakki bakhshe putt nu
@amritbrar3274
@amritbrar3274 2 ай бұрын
Waheguru g mehr kre bhut vdda insane bnave
@Harjeet223
@Harjeet223 Ай бұрын
Waheguru ji ♥️🙏
@jashandeeprohta7032
@jashandeeprohta7032 Ай бұрын
Waheguru ji Wehaguru ji
@RamanSandhu388
@RamanSandhu388 2 ай бұрын
Satnam Shri Waheguru Ji Mehar Karo
@ਦੀਪਗਿੱਲ-ਨ8ਤ
@ਦੀਪਗਿੱਲ-ਨ8ਤ 2 ай бұрын
ਸਵਾਸ ਸਵਾਸ ਗੁਰੂ ਰਾਮਦਾਸ 🤲🤲🙏🙏
@sidhusahab6862
@sidhusahab6862 Ай бұрын
Waheguru ji kerpa karn
@Samar744pbjatt
@Samar744pbjatt 2 ай бұрын
Waheguru ji sukh rakhio 🙏
@BalvinderSidhu-lf6go
@BalvinderSidhu-lf6go 2 ай бұрын
Waheguru ji 🙏 Waheguru ji 🙏 Bache nu tandrustiya chdadi kla bakshe Waheguru ji 🙏
@KuljitKaur-hd4ts
@KuljitKaur-hd4ts Ай бұрын
waheguru maihr kro 🙏🙏
@FatehSingh-iz3uz
@FatehSingh-iz3uz 2 ай бұрын
Waheguru ji mehr kriyo bache te🙏🙏🙏🙏🙏🙏🙏
@manjeetkaur7201
@manjeetkaur7201 2 ай бұрын
SATNAM WAHEGURU JII 🙏
@wow_world_of_wonders
@wow_world_of_wonders 2 ай бұрын
ਵਾਹਿਗੁਰੂ ਜੀ🙏
@gssandhu8191
@gssandhu8191 28 күн бұрын
eh bache nu dekh ke sab yaad aa geya. sadi life vich vi bahut struggle si. father di death ho geyi jad mai choti jehi si. Khud tuition padha padha ke apni payadi kiti. phir job kiti. but struggle hale tak vi khatam ni hoya. bas hake vi running after success. I wish ki mai ehna stand kar jawa ki gurpreet warge kise bache nu padha saka. kyu ki manu pata han bina maa peo to life ki han.
@randhirdhillon972
@randhirdhillon972 2 ай бұрын
Waheguru ji MDSS Family Ta Kirpa Karni ji
@meharsekhon2368
@meharsekhon2368 2 ай бұрын
ਰੱਬ ਵੱਡੀ ਉਮਰ ਬਖਸ਼ੇ ਬਹੁਤ ਲਾਇਕ ਬੱਚਾ ਹੋਵੇ ਕਾਮਯਾਬ ਕਰੇ ਮਾਲਕ ਬੱਚੇ ਨੂੰ
@parmjitkaur2020
@parmjitkaur2020 2 ай бұрын
ਵੀਰ ਜੀ ਸਤਿਸ੍ਰੀ ਅਕਾਲ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ
@BaljinderSingh-jn7rc
@BaljinderSingh-jn7rc 2 ай бұрын
ਵਾਹਿਗੁਰੂ ਗੁਰਪ੍ਰੀਤ ਸਿੰਘ ਨੂੰ ਚੜਦੀ ਕਲਾ ਵਿੱਚ ਰੱਖੇ
@KomalPreet-wu5tw
@KomalPreet-wu5tw 2 ай бұрын
Waheguru ji mehr krn 🙏
@rattandhaliwal
@rattandhaliwal 2 ай бұрын
Dhan Han sewa waley veer.
@gurmailsingh4750
@gurmailsingh4750 2 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
@jaggasingh5693
@jaggasingh5693 2 ай бұрын
श्री वाहेगुरु जी मेहरां रखी ऐश निके वीर ते होंसला तंदुरुस्ती देना श्री वाहेगुरु जी
@sukhdavsingh1947
@sukhdavsingh1947 2 ай бұрын
Waheguru mehar Karan ❤❤❤❤❤❤❤❤❤
@sonugill1954
@sonugill1954 2 ай бұрын
Thanxs paji
@BalwinderSingh-xg6tn
@BalwinderSingh-xg6tn Ай бұрын
Bai g dekh k man Bhavik ho geya
@sonusamrai
@sonusamrai 2 ай бұрын
ਵਾਹਿਗੁਰੂ ਜੀ🙏🏽
@karvanshjot4824
@karvanshjot4824 2 ай бұрын
SATNAM SHRI WAHEGURU G WAHEGURU G CHARDIKLA VICH RAKHE GURPREET NU🙏🙏🙏
@Manmohan-yq3gm
@Manmohan-yq3gm 2 ай бұрын
Gurpreet veer nu parmatma chardi kala vich rakha
@sultansingh7138
@sultansingh7138 2 ай бұрын
ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਮੇਹਰ ਕਰਨ 🙏❤️
@sakoonjajbaat4250
@sakoonjajbaat4250 2 ай бұрын
Rab Rab Rab bs pji Tuc Rab ho
@baljinderkaur8606
@baljinderkaur8606 2 ай бұрын
Waheguru ji meher bhrya hath rakhyo es bache tay🙏
@JasGharu
@JasGharu 2 ай бұрын
Waheguru ji kirpa kari Veera te
@tarsemkaur6688
@tarsemkaur6688 2 ай бұрын
God bless you beta
@promilagulati9075
@promilagulati9075 2 ай бұрын
Wahegurji mehar karna 🙏🙏🙏
@nilamrani9287
@nilamrani9287 2 ай бұрын
rab roop a minu bahi
@kala-saini.hockey
@kala-saini.hockey 2 ай бұрын
Veer jini war tohdiya vedios dekh da g mnu rona a janda g mai veer foji a leh side duty tohnu miln lye mai pakka auo ga jdo chutti auo ga m from sri anandpur sahib😢
@Mahan_mahal
@Mahan_mahal 2 ай бұрын
Bache de andi guandi bahut nek change insan hun ❤🙏
@khushdeep4300
@khushdeep4300 2 ай бұрын
ਵਾਹਿਗੁਰੂ ਜੀ ਸਤਿਨਾਮ
@saman2156
@saman2156 2 ай бұрын
Wahaguru ji god bless you veer ❤️❤️🙏
@TRIXAE
@TRIXAE 2 ай бұрын
Gurpreet veer ji es dy ghr da tuci khyaal Rakho Ji🙏🙏
@herosangha5543
@herosangha5543 Ай бұрын
Very nice work
@sukhvirchahal2514
@sukhvirchahal2514 Ай бұрын
Waheguru ji waheguru ji waheguru ji
This dad wins Halloween! 🎃💀
01:00
Justin Flom
Рет қаралды 40 МЛН
UFC 308 : Уиттакер VS Чимаев
01:54
Setanta Sports UFC
Рет қаралды 831 М.
Когда отец одевает ребёнка @JaySharon
00:16
История одного вокалиста
Рет қаралды 16 МЛН
This dad wins Halloween! 🎃💀
01:00
Justin Flom
Рет қаралды 40 МЛН