ਇਸ ਕੁੜੀ ਅੱਗੇ ਤਾਂ ਇੰਸਪੈਕਟਰ ਵੀ ਹੱਥ ਜੋੜ ਗਿਆ | 'Chandigarh ਆਈ ਕੰਮ ਵੀ ਕਰਿਆ ਪਰ ਪੈਸੇ ਕਿਤੋਂ ਨਾਂ ਮਿਲਣ' Story

  Рет қаралды 183,101

ਪੰਜਾਬ ਪ੍ਰਥਮ - Panjab Pratham

ਪੰਜਾਬ ਪ੍ਰਥਮ - Panjab Pratham

7 ай бұрын

ਇਸ ਕੁੜੀ ਅੱਗੇ ਤਾਂ ਇੰਸਪੈਕਟਰ ਵੀ ਹੱਥ ਜੋੜ ਗਿਆ
'ਨਵੀਂ ਨਵੀਂ ਚੰਡੀਗੜ੍ਹ ਆਈ ਕੰਮ ਵੀ ਕਰਿਆ ਪਰ ਪੈਸੇ ਕਿਤੋਂ ਨਾਂ ਮਿਲਣ'
ਜੇ ਤੁਸੀਂ ਵੀ ਅੱਜ ਹੱਸਣਾ ਚਾਹੁੰਦੇ ਓ ਤਾਂ ਇਹ ਇੰਟਰਵਿਊ ਜਰੂਰ ਦੇਖਣਾ
#GirlsPower #Story #Chandigarh

Пікірлер: 192
@harbanslal2098
@harbanslal2098 7 ай бұрын
ਜੇਕਰ ਸਾਰੀਆਂ ਕੁੜੀਆਂ ਇੰਨੇ ਬੁਲੰਦ ਹੌਂਸਲੇ ਵਾਲੀਆਂ ਹੋਣ ਤਾਂ ਇੱਕ ਵਧੀਆ ਸਮਾਜ ਦੀ ਸਿਰਜਣਾ ਹੋ ਸਕਦੀ ਹੈ।
@amanb5598
@amanb5598 6 ай бұрын
ਜਿੰਨਾ ਕੋਲ ਬਹੁਤੇ ਪੈਸੇ ਹਨ ਉਹ ਹੁਣ ਕਹਿਣਗੇ ਇਸ ਨੂੰ ਬੋਲਣਾ ਨਹੀ ਆਉਦਾ ਪਰ ਸੱਚ ਇਹ ਹੈ ਕਿ ਇਹ ਕੁੜੀ ਅੱਜ ਵੀ 1970 ਤੋ 1990 ਦੇ ਦਹਾਕਿਆ ਦੇ ਲੋਕਾ ਵਾਂਗ ਸਿੱਧੀ ਗੱਲ ਕਰਦੀ ਹੈ ਪਰ ਹੁਣ ਲੋਕ ਮਖੋਟੇ ਪਾਕੇ ਰੱਖਦੇ ਹਨ।
@balvirsidhu1271
@balvirsidhu1271 5 ай бұрын
ਬਹੁਤ ਵਧੀਆ ਇੰਟਰਵਿਉ ਪਰਮਾਤਮਾਂ ਤੁਹਾਨੂੰ ਤਰੱਕਿਆਂ ਬਖਸੇ ਬੇਟਾ❤❤❤❤
@sukhwantsingh7025
@sukhwantsingh7025 6 ай бұрын
ਹਾਹਾ ਹਾ ਹਾ ਹਾ ਗਗਨਦੀਪ ਕੌਰ ਬੇਟਾ ਬਹੁਤ ਦਿਲਚਸਪ ਗਲਾਂ ਨੇ ਤੁਹਾਡੀਆਂ ਦੁਆਵਾਂ ਨੇ ਪੁਤਰਾ ਵਾਹਿਗੁਰੂ ਚੜਦੀ ਕਲਾ ਕਰਨ
@dajitsinghbarwala8578
@dajitsinghbarwala8578 5 ай бұрын
ਬਹੁਤ ਵਾਧੀਆ ਲੱਗਾ ਪੁੱਤਰ ਮੇਰੀ ਇਕ ਸਲਾਹ ਹੈ ਤੈਨੂੰ ਆਪਣੇ ਤੇ ਕਿਤਾਬ ਲਿਖ 👍
@ranjitdhillon759
@ranjitdhillon759 7 ай бұрын
ਜਿਉਂਦੀ ਰਹਿ ਬਹੁਤ ਵਧੀਆ ਲਗਾ ਤੇਰੇ ਸੰਘਰਸ਼ ਬਾਰੇ ਸੁਣ ਧੀਆਂ ਹੋਣ ਤਾਂ ਤੇਰੇ ਵਰਗੀਆਂ । ਵਹਿਗਰੂ ਮੇਹਰ ਰੱਖੇ ।
@InderjitKaur-bd2hd
@InderjitKaur-bd2hd 6 ай бұрын
ਪੁੱਤਰ ਜੀ ਬਹੁਤ ਵਧੀਆ ਲੱਗਿਆ ਤੇਰੀ ਇੰਟਰਵਿਊ ਸੁਣ ਕੇ ਵਾਹਿਗੁਰੂ ਜੀ ਭਲੀ ਕਰਨ ❤ਯੂ🥰🥰👌👌
@ranjitdhillon759
@ranjitdhillon759 6 ай бұрын
ਨਵਾਂ ਸਾਲ੨੦੨੪ ਸਭ ਨੂੰ ਸਮੱਤ ਬਖਸ਼ੇ ਵਹਿਗੁਰੂ ਜੀ!
@sawindersingh4851
@sawindersingh4851 6 ай бұрын
ਅਗਰ ਪੰਜਾਬ ਦੀਆਂ ਸਾਰੀਆਂ ਧੀਆਂ ਨੂੰ ਤੁਹਾਡੇ ਵਰਗੀ ਫੀਲਿੰਗ ਆ ਜਾਵੇ ਤਾਂ ਧੀਆਂ ਵੱਲ ਅੱਖ ਚੁੱਕ ਨਹੀਂ ਵੇਖ ਸਕਦਾ ਬਹੁਤ ਹੀ ਬਹਾਦਰ ਅਔਰ ਸਾਉ ਧੀ ਹੈ ਜੀ ਵਾਹਿਗੁਰੂ ਜੀ ਤਰੱਕੀਆਂ ਥਖਸਣ ਜੀ
@HarjinderKaur-cg4es
@HarjinderKaur-cg4es 7 ай бұрын
ਫਿੱਰ,ਵੀ ਪੁੱਤ,ਤਾਕਤ ਵਾਰ,ਨਿਕੱਲੀ,ਨੱਹੀ ਤਾ ਕੁੜੀਆ ਵਿੱਚ ਇਨੀ ਹਿੱਮਤ,ਨੱਹੀ ਹੁੰਦੀ,ਖੁੱਸਕੱਹੋ
@BalwinderSingh-qd3jl
@BalwinderSingh-qd3jl 7 ай бұрын
ਬਹੁਤ ਵਧੀਆ ਵਿਚਾਰ ਹਨ ਪ੍ਰਮਾਤਮਾ ਲੰਬੀ ਉਮਰ ਬਖਸ਼ਣ ਮੈਂ ਵੀ ਲੁਧਿਆਣੇ SDM ਦਫ਼ਤਰ ਵਿੱਚ ਇਹੋ ਗੱਲ ਆਖੀ ਸੀ ਕਿ ਜੇਕਰ ਕੰਮ ਨੀ ਹੁੰਦਾ ਤਾਂ ਨੌਕਰੀ ਛੱਡ ਦਿਓ ਬਾਹਰ ਬੇਰੁਜਗਾਰ ਨੌਜਵਾਨਾਂ ਦੀ ਲਾਈਨ ਲੱਗੀ ਹੋਈ ਆ
@user-oz2ms3wt9k
@user-oz2ms3wt9k 7 ай бұрын
ਬੁਲੰਦ ਹੌਸਲੇ ਹੀ ਹੋਣੇ ਚਾਹੀਦੇ ਐਂ ਜ਼ਿੰਦਗੀ ਜਿਉਣ ਲਈ ਸ਼ਾਬਾਸ਼
@RashpalSingh-ry5bg
@RashpalSingh-ry5bg 6 ай бұрын
Pippplp.
@RashpalSingh-ry5bg
@RashpalSingh-ry5bg 6 ай бұрын
Pppp
@jobanpreetkaur5725
@jobanpreetkaur5725 6 ай бұрын
@kulwantkhangura
@kulwantkhangura 6 ай бұрын
F 3:27 ​@@RashpalSingh-ry5bg
@JagirSingh-yi2zg
@JagirSingh-yi2zg 5 ай бұрын
@@jobanpreetkaur5725❤pl
@bhanajatt6239
@bhanajatt6239 6 ай бұрын
ਗੀਤ ਸੁਣਦੇ ਸਾਂ ਬਲੇ ਨੀਂ ਪਂਜਾਬ ਦੀਏ ਸ਼ੇਰ ਬਚੀਏ, ਸ਼ੀਸ਼ੇ ਵਾਗੂਂ ਸਾਫ ਸੁਚੀਏ ਤੇ ਸਚੀਏ। ਲਗਦੇ ਵੀ ਇਹ ਗੀਤ ਬੀਬੀ ਲਈ ਹੀ ਲਿਖਿਆ ਗਿਆ ਸੀ।
@user-uq3cv8qz9o
@user-uq3cv8qz9o 6 ай бұрын
ਬਹੁਤ ਵਧੀਆਂ ਬੇਟਾ ❤❤
@amarbirsingh7018
@amarbirsingh7018 7 ай бұрын
ਬਹੁਤ ਸੋਹਣੀ ਵੀਡੀਓ ਦੀਦੀ ਬਹੁਤ ਸੋਹਣੇ ਬੋਲਦੇ ਹੋ ਬਹੁਤ ਸੋਹਣਾ ਵੀਡੀਓ ਲੱਗੀ
@rashpalsingh8355
@rashpalsingh8355 7 ай бұрын
ਸੱਚੀਆਂ ਗੱਲਾਂ ਬਹੁਤ ਵਧੀਆ ਲੱਗਈਆਂ
@SukhwinderSinghSukhwinde-tj6ij
@SukhwinderSinghSukhwinde-tj6ij 7 ай бұрын
ਗੌਡ ਗਿਫਤ ਭੈਣ ਦੇ ਚਿਹਰੇ ਤੇ ਸਮਾਈਲ 👍👍🙏🙏
@balvirdhaliwal1041
@balvirdhaliwal1041 7 ай бұрын
ਗੌਡ ਗਿਫਟ
@dalbirsinghgrewal4531
@dalbirsinghgrewal4531 6 ай бұрын
Very very nice puttar ji
@ajaypalsingh4313
@ajaypalsingh4313 7 ай бұрын
ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ ।।
@sarabjeethundal5590
@sarabjeethundal5590 5 ай бұрын
Very interesting very funny ,brave daughter. God bless u
@HarjinderKaur-cg4es
@HarjinderKaur-cg4es 7 ай бұрын
ਗੱਗਨ ਤੇਰੀਆ ਗੱਲਾਂ ਹੀ ਵੱਦੀਆ ਲੱਗਰੱਹੀਆ😅😅🎉❤
@MankritSandhu
@MankritSandhu 7 ай бұрын
I9
@santoshkumari6333
@santoshkumari6333 7 ай бұрын
​@@MankritSandhupl
@jaswantsingh7803
@jaswantsingh7803 6 ай бұрын
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਤੇ ਲੰਬੀ ਉਮਰ ਬਖਸ਼ੇ ਜੀ ਵਾਹਿਗੁਰੂ ਜੀ
@user-rd4hx1zw2u
@user-rd4hx1zw2u 4 ай бұрын
ਬਹੁਤ ਵਧੀਆ ਸੀ 👏🏻👏🏻👏🏻🤲🤲
@iqbalsran7866
@iqbalsran7866 6 ай бұрын
Very Very nice interview God bless you dear boland honslae ❤
@user-jp9iv4rt7u
@user-jp9iv4rt7u 6 ай бұрын
ਬੇਟਾ ਤੇਰੀਆਂ ਗੱਲਾਂ ਤਾਂ ਬਹੁਤ ਵਧੀਆ ਲੱਗੀਆਂ ਪਰ ਆਹ ਤੇਰੇ ਨਾਲ ਦਾ ਤਾਂ ਚਵਲਾਂ ਹੀ ਮਾਰ ਰਿਹਾ ਏ
@rosychawla8859
@rosychawla8859 6 ай бұрын
Honest girl... waheguru ji chardikala bakshey
@jatinderdhaliwal6189
@jatinderdhaliwal6189 7 ай бұрын
Brave and innocent girl......God bless you
@SukhwinderKaur-yd7qt
@SukhwinderKaur-yd7qt 6 ай бұрын
God bless you live long, healthy happy and prosperous life 🙏🙏
@SukhwinderSingh-wq5ip
@SukhwinderSingh-wq5ip 7 ай бұрын
ਸੋਹਣੀ ਵੀਡੀਓ ਸੋਹਣੀ ਗੱਲਬਾਤ
@palpatrewala
@palpatrewala 5 ай бұрын
ਸਲੂਟ
@mooslmoosl8389
@mooslmoosl8389 7 ай бұрын
ਨਵਾਂ ਖੂਨ ਆ, ਉਪਰੋਂ ਸੱਚ,❤ ਜਦੋਂ ਗਗਨ ਨੂੰ ਮਿਲਿਆ ਸਟਾਰ ਬਕ ਦੀ ਕਾਫ਼ੀ ਪੈਕ ਜਰੂਰ 🎁 ਗਿਫ਼ਟ ਕਰਨੀ। promise
@harbhajansoomal4709
@harbhajansoomal4709 5 ай бұрын
She is brave God bless you
@sukhkaur3377
@sukhkaur3377 6 ай бұрын
Very nice gagan ❤❤God bless you 🙏🙏🙏🙏🙏🙏🙏
@user-ub4yg3fc8e
@user-ub4yg3fc8e 6 ай бұрын
❤🎉 Very good Bhain ❤🎉🎉
@sgl8191
@sgl8191 6 ай бұрын
No doubt, daring & up right girl. She will surely succeed in life.Good wishes.
@gurpalsaroud1472
@gurpalsaroud1472 7 ай бұрын
Good video 👍👍🙏🏻
@parmjitsingh9574
@parmjitsingh9574 6 ай бұрын
Very. Best .putter .listen. your .viedo .putter you..are..very .Brave. girl
@rajvinderaujla5191
@rajvinderaujla5191 5 ай бұрын
ਮੁੰਡੇ ਨੂੰ ਜਾਂ ਤਾਂ ਸ਼ਾਹ ਦੀ ਪ੍ਰਾਬਲਮ ਹੈ ਜਾਂ ਭਾਰ ਜ਼ਿਆਦਾ ਵਧਿਆ ਮਾਈਕ ਵਿੱਚ ਸ਼ਾਹ ਦੀ ਅਵਾਜ ਬਹੁਤ ਆਉਂਦੀ ਜੀ
@user-co5zn7yx2g
@user-co5zn7yx2g 7 ай бұрын
God bless you. brave and honest girl.
@gurpalsingh5609
@gurpalsingh5609 4 ай бұрын
ਗਗਨਦੀਪ ਕੌਰ ਧੀਏ ਤੇਰੇ ਹੌਂਸਲੇ ਨੂੰ ਸਲਾਮ
@sarabjeetkaur2066
@sarabjeetkaur2066 6 ай бұрын
Very nice putter ji God bless you all the best wishes ❤❤❤❤❤❤❤
@user-sf7uy3qc2s
@user-sf7uy3qc2s 7 ай бұрын
God bless you very brave and honest girl
@charanjitkaurdhaliwal9723
@charanjitkaurdhaliwal9723 6 ай бұрын
Gagan jma Gurnam bhuller vrgi lagdi an🎉🎉
@gurpreetkarda6319
@gurpreetkarda6319 7 ай бұрын
Very funny 🤪🤪🤪🤪 girl and innocent. I laughed so much through whole episode 😀😀😀😀😀. God bless you .
@gurdevkaur3615
@gurdevkaur3615 5 ай бұрын
Vedeo bhut hi wadhea ji
@singhharkirtan8690
@singhharkirtan8690 6 ай бұрын
Shabash lage raho ji waheguru Ji aap nu bahut taraki bakshe din dugni raat chaugni taraki karo ji
@mandeeprandhawa8852
@mandeeprandhawa8852 7 ай бұрын
superb . salute to gagandeep
@gursharandhillon2931
@gursharandhillon2931 7 ай бұрын
Brave girl, keep it up
@ravdeepsingh7806
@ravdeepsingh7806 7 ай бұрын
Gurnam bhuller di sister lgn dye aaa😂😂😂😂😂
@Gurmeetkaurarhi-jq2pm
@Gurmeetkaurarhi-jq2pm 7 ай бұрын
Very nice interview 👍 👌
@inderjitsingh5792
@inderjitsingh5792 7 ай бұрын
V. V v v v V nice👌👍🙏
@Amandeep-tz7ps
@Amandeep-tz7ps 6 ай бұрын
Good bless you
@tajwrsingh5990
@tajwrsingh5990 7 ай бұрын
Nice think ❤👍
@charanjitrandhawa4695
@charanjitrandhawa4695 6 ай бұрын
Great girl.Go ahead.
@surjeetsurjeet4885
@surjeetsurjeet4885 6 ай бұрын
😮😢😢ਸਭ ਤੋਂ ਪਹਿਲਾਂ ਤੇ ਚੰਡੀਗੜ੍ਹ ਵਿੱਚ ਨਹੀਂ,ਕੜੀਆਂ ਨੂੰ ਆਪਣੇ ਘਰਾਂ ਪਰਿਵਾਰਾਂ ਵਿਚ ਰਹਿ ਕੇ ਹੀ ਕੰਮ ਕਰੋ ਚੰਡੀਗੜ੍ਹ ਵਿੱਚ ਸਿਰਫ਼ ਧੰਕੇ ਹੀ ਹੁੰਦੇ ਹਨ 🙏🙏
@tejibenipal8972
@tejibenipal8972 7 ай бұрын
ਜ਼ਿੰਦਗੀ ਦੀ ਅਸਲੀਅਤ
@surindersinghmavi2380
@surindersinghmavi2380 7 ай бұрын
Very nice ji
@HarbajsinghWaraich-jt8st
@HarbajsinghWaraich-jt8st 7 ай бұрын
Big confident 👍
@yadwindersingh3340
@yadwindersingh3340 7 ай бұрын
Salute 🙏
@rajvinderaujla5191
@rajvinderaujla5191 5 ай бұрын
ਕਨੂੰਨੀ ਤੌਰ ਤੇ ਕਾਲ ਵਾਲੇ ਕੰਮ ਨੂੰ ਆਪਣਾ ਫ਼ੋਨ ਅਤੇ ਸਿਮ ਦੇਣਾ ਹੀ ਪੈਣਾ ਤੁਹਾਡੀ ਸੇਫਟੀ ਲਈ ਲੋਕਾਂ ਨੂੰ ਇਹ ਵੀ ਸੁਨੇਹਾ ਦੇਉ ਕਿ ਜਿੱਥੇ ਆਪਣਾ ਫ਼ੋਨ ਨਾ ਦੇਣ ਉਹ ਕੰਮ ਕਦੇ ਨਾ ਸਵੀਕਾਰੋ
@Diljitkourjosan6170
@Diljitkourjosan6170 6 ай бұрын
❤❤❤❤❤❤❤
@AvtarSingh-hs8yt
@AvtarSingh-hs8yt 6 ай бұрын
Very nice Waheguru chardi kla rakhan
@Meridiary90
@Meridiary90 7 ай бұрын
Survive Kita tusi..good..
@balwantkaurchahal8382
@balwantkaurchahal8382 6 ай бұрын
Very good job very Interested story 💯 sachi very video.
@user-ly5ik1df7v
@user-ly5ik1df7v 7 ай бұрын
Bhouht vdiya sister ji
@amarbirsingh7018
@amarbirsingh7018 7 ай бұрын
ਬਿਊਟੀਫੁਲ
@SurjeetSingh-tr8yj
@SurjeetSingh-tr8yj 6 ай бұрын
Proud of you my dear God bless you
@jasvirgill3622
@jasvirgill3622 7 ай бұрын
Eho jehian dhian rb Ghar Ghar deve.
@nahalamarjeet
@nahalamarjeet 7 ай бұрын
presented in funny way bur it is eye opener for many youngsters .
@namanjasra60
@namanjasra60 7 ай бұрын
Very nice
@hjagdishkaur1131
@hjagdishkaur1131 6 ай бұрын
Super Love you from Australia 😮
@gurbaajsingh-qo4rw
@gurbaajsingh-qo4rw 7 ай бұрын
Good❤
@hmt-xh7go
@hmt-xh7go 7 ай бұрын
ਉਹ ਪਹਿਲਾਂ ਦਮਾਂ ਤਾਂ ਹਟਾ ਲੈਂਦਾ ਭਰਾਵਾ
@HarvinderKaur-tq6nu
@HarvinderKaur-tq6nu 6 ай бұрын
Ghaint a put
@meenarani4339
@meenarani4339 6 ай бұрын
Great dii❤❤
@mansehajsingh275
@mansehajsingh275 6 ай бұрын
Tuhadi awaz bahut sohni aa .gal baat da tarika hor v sohna aa. Bahut vadia lagya tuhanu sun k ..❤
@HarvinderKaur-dg7oc
@HarvinderKaur-dg7oc 6 ай бұрын
Very good
@rajvinderaujla5191
@rajvinderaujla5191 5 ай бұрын
ਤੁਹਾਨੂੰ ਇੱਥੇ ਇੱਕ ਗੱਲ ਲੋਕਾਂ ਨੂੰ ਦੱਸਣੀ ਚਾਹੀਦੀ ਹੈ ਕਿ ਜਿੱਥੇ ਕੰਮ ਕਰੋ ਉਨ੍ਹਾਂ ਪੰਜਾਬੀ ਵਿੱਚ ਪੇਪਰ ਲੈਕੇ ਦਸਖਤ ਕਰੋ ਅੰਗਰੇਜ਼ੀ ਤੇ ਨਾ ਕਰੋ ਜੇ ਨਾ ਮੰਨਣ ਤਾਂ ਕਹੋ ਆਪਣੇ ਲੈਟਰ ਪੈਡ ਉੱਤੇ ਨਾਲ ਇੱਕ ਪੰਜਾਬੀ ਵਿੱਚ ਤੁਹਾਡੇ ਪੇਪਰ ਦਾ ਅਨੁਵਾਦ ਕਰਾ ਕੇ ਲਾਉ ਤਾਂ ਦਸਖਤ ਕਰਨੇ ਕਿਉਂਕਿ ਹਰ ਸਟੇਟ ਵਿੱਚ ਏਸੇ ਤਰ੍ਹਾਂ ਕਰਦੇ ਸਿਵਾਏ ਪੰਜਾਬ ਦੇ ਅਗਲੇ ਨੂੰ ਦੱਸੋ ਕਿ ਇਹ ਪੰਜਾਬ ਹੈ ਕਿਉਂਕਿ ਇਹ ਵੀ ਬਹੁਤ ਵੱਡਾ ਸਕੈਮ ਹੈ ਪੰਜਾਬ ਵਿੱਚ ਕਾਰੋਬਾਰਾਂ ਵੱਲੋਂ ਜੇ ਉਹ ਦੋਨਾਂ ਪੇਪਰਾਂ ਵਿੱਚ ਅਲੱਗ-ਅਲੱਗ ਲਿਖਣਗੇ ਤਾਂ ਵੀ ਉਹੀ ਫਸਣਗੇ ਬਲਕਿ ੦ਤੋਂ ਲੈ ਕੇ ਹਰ ਇੱਕ ਅਦਾਰੇ ਬੈਂਕਾਂ ਕਰਜ਼ੇ ਆਦਿ ਵਿੱਚ ਵੀ ਇਹ ਕੰਮ ਕਰੋ
@indian5189
@indian5189 5 ай бұрын
Sher putt hai Gagan... Kamaal Kar Ditti Putt
@sahitaksath2057
@sahitaksath2057 6 ай бұрын
ਸਦਕੇ!!!! 👑👏👌😂
@malkeetrai5500
@malkeetrai5500 7 ай бұрын
Good
@AmritpalSingh-cf4iv
@AmritpalSingh-cf4iv 6 ай бұрын
ਕਨੂੰਨ ਮੁਤਾਬਕ ਇਹ ਗੱਲਾਂ ਲਿਖਤੀ ਕਾਂਟ੍ਰੈਕਟ ਵਿੱਚ ਕੋਈ ਵੀ ਨਹੀਂ ਲਿਖ ਸਕਦਾ ।
@rashpalsingh8962
@rashpalsingh8962 6 ай бұрын
very good 🙏🙏
@Brar728
@Brar728 6 ай бұрын
ਜਦੋਂ ਕਿਸੇ ਕੰਪਨੀ ਨੂੰ ਲੋੜ ਹੁੰਦੀ ਆ.... ਉਦੋਂ ਗੱਲਾਂ ਹੋਰ ਤੇ ਜਦੋਂ ਹਟਣਾ ਹੋਵੇ ਜਾਂ ਤਨਖਾਹ ਮੰਗ ਲਈਏ, ਫੇਰ ਗੱਲਾਂ ਹੋਰ ਹੁੰਦੀਆਂ....... ਬਾਕੀ ਕੁਲ ਮਿਲਾਕੇ ਓਵਰਐਕਟਿੰਗ ਜਿਆਦਾ ਆ.......... ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ ❤️❤️❤️❤️❤️❤️🙏🏻🙏🏻🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
@dhaliwaldeep4261
@dhaliwaldeep4261 7 ай бұрын
❤❤❤❤
@yadwindersingh3340
@yadwindersingh3340 7 ай бұрын
Brave girl
@kuldeepkaur8864
@kuldeepkaur8864 5 ай бұрын
Good luck for future
@AmandeepSingh-bu4wn
@AmandeepSingh-bu4wn 7 ай бұрын
❤❤❤❤❤
@KulwantSingh-lu3hh
@KulwantSingh-lu3hh 6 ай бұрын
W g ji mehar karn ji 👍👍👍💔💔💔
@MeenaKumari-un5dw
@MeenaKumari-un5dw 6 ай бұрын
Very nice 👍👍👍 you
@user-fz3hl1fb8b
@user-fz3hl1fb8b 7 ай бұрын
Yaar jidan me pehli baari social media te es kudi nu vekhiya c me os din he apney naal de nu kiha c a kudi koe mamuli kudi nae Jiyondi vasdi reh pen rab terey vargi pen sab nu devey Changa pen rab raakha
@balidhinsa9998
@balidhinsa9998 7 ай бұрын
Good job 😂
@amrikhothi8593
@amrikhothi8593 6 ай бұрын
ਸਲੂਟ ਆ ਕੁੜੀਏ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ , ਨੌਜਵਾਨ ਮੁੰਡੇ ਕੁੜੀਆ ਤੇ ਮਾਪਿਆ ਲਈ ਸਿੱਖਣ ਸਮਝਣ ਲਈ ਬਹੁਤ ਕੁੱਝ ਹੈ ਤੁਹਾਡੀ ਗੱਲ ਬਾਤ ਵਿੱਚ Another learning thing for those people who, when they write comments, use (bhut vadhia , or thik aa) all this sort ,I haven't read any book in that language Please, please write in proper language, which doesn't matter which one 🙏
@DarshanSingh-bs3hx
@DarshanSingh-bs3hx 6 ай бұрын
ਵਾਹਿਗੁਰੂ ਬੇਟਾ ਤੇਰੀ ਲੰਮੀ ਉਮਰ ਕਰਨ
@mario126
@mario126 5 ай бұрын
Good luck
@raghbirsingh4959
@raghbirsingh4959 6 ай бұрын
ਪੰਜਾਬੀ ਇੱਕ ਸੰਪੂਰਨ ਭਾਸ਼ਾ ਹੈ ( ਜੱਟ ) ਸ਼ਬਦ ਤੇਰੀ ਅੰਗ੍ਰੇਜ਼ੀ ਵਿੱਚ ਲਿਖਿਆ ਨਹੀਂ ਜਾ ਸਕਦਾ
@amarbirsingh7018
@amarbirsingh7018 7 ай бұрын
❤❤❤❤❤❤❤❤❤
@HarpreetKaur-vq8td
@HarpreetKaur-vq8td 5 ай бұрын
❤❤❤
@gurbaajsingh-qo4rw
@gurbaajsingh-qo4rw 7 ай бұрын
Good,rpot
@ManoharLal-ig7ew
@ManoharLal-ig7ew 5 ай бұрын
Brave giral strong.giral
@sukhasandhu9747
@sukhasandhu9747 7 ай бұрын
ਅਸਲੀਅਤ ਬਿਆਨ ਕੀਤੀ ਹੈ
@user-os9tp4dw1l
@user-os9tp4dw1l 7 ай бұрын
Nice ❤❤ punjab. Boli😂
@BaljeetSingh-fr3by
@BaljeetSingh-fr3by 7 ай бұрын
🙏🙏🙏🙏🙏
Я нашел кто меня пранкует!
00:51
Аришнев
Рет қаралды 5 МЛН
Llegó al techo 😱
00:37
Juan De Dios Pantoja
Рет қаралды 22 МЛН
Heartwarming moment as priest rescues ceremony with kindness #shorts
00:33
Fabiosa Best Lifehacks
Рет қаралды 37 МЛН