ਇਸ ਸਿਨੇਮਾ ਘਰ ਨਹੀਂ ਜੋ ਤੁਸੀਂ ਕੁਰਸੀਆਂ ਡਾਹ ਕੇ ਸਮਾਗਮ ਵਿੱਚ ਬੈਠ ਜਾਵੋਗੇ,ਸਟੇਜ ਤੋਂ ਕਵੀਸ਼ਰ ਵੀਰ ਦੀਆਂ ਖਰੀਆਂ ਗੱਲਾਂ

  Рет қаралды 86,397

Surkhab Tv

Surkhab Tv

5 ай бұрын

ਇਸ ਸਿਨੇਮਾ ਘਰ ਨਹੀਂ ਜੋ ਤੁਸੀਂ ਕੁਰਸੀਆਂ ਡਾਹ ਕੇ ਸਮਾਗਮ ਵਿੱਚ ਬੈਠ ਜਾਵੋਗੇ,ਸਟੇਜ ਤੋਂ ਕਵੀਸ਼ਰ ਵੀਰ ਦੀਆਂ ਖਰੀਆਂ ਗੱਲਾਂ
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **
#surkhabtv #punjabnewstoday #surkhabtvlive #sikhnews #dailypunjabinews

Пікірлер: 227
@harwindersingh7575
@harwindersingh7575 4 ай бұрын
ਕੌਮ ਨੂੰ ਇਸ ਤਰ੍ਹਾਂ ਦੇ ਨਿਡਰ ਪਰਚਾਰਕਾਂ ਦੀ ਲੋੜ ਹੈ
@gurtejsingh5383
@gurtejsingh5383 5 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੁਰਸੀ ਤੇ ਬੈਠਣ ਵਾਲਾ ਹੀ ਮੁਰਖ। ਹੰਕਾਰੀ ਹੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਜ਼ਰੂਰੀ ਹੈ
@aulakh9276
@aulakh9276 5 ай бұрын
ਬਿਲਕੁਲ ਸਹੀ ਕਿਹਾ ਪ੍ਰਿਤਪਾਲ ਸਿੰਘ ਜੀ ਨੇ 🙏🙏
@SukhvinderSingh-sl6zv
@SukhvinderSingh-sl6zv 4 ай бұрын
Bilkul galat. Sarir (body) nu aukha kar kay katha/ kirtan vich jiada dhian nahi lag sakda. Eh khamkha dian gallan ney.
@sardarpb0551
@sardarpb0551 4 ай бұрын
​@@SukhvinderSingh-sl6zvfr veer bed lva la saukha ho k naam jap lvi te jihna kolo adha ghnta betha ni janda ohna de put potre baba deep singh hari singh nalwe vrge kitho ho jane
@user-ng4th1sn1q
@user-ng4th1sn1q 5 ай бұрын
ਭਾਵੇਂ ਅਸੀਂ ਬੁਢੇ ਹੋਈਏ ਪਰ ਜੇ ਅਸੀਂ ਨੀਵੇਂ ਹੋ ਕੇ ਉਸ ਦੀ ਹਜ਼ੂਰੀ ਵਿੱਚ ਆਵਾਂਗੇ ਤਾਂ ਕੁਝ ਪ੍ਰਾਪਤ ਕਰ ਲਵਾਂਗੇ ਤੇ ਜੇ ਹੰਕਾਰੀ ਹੋ ਕਿ ਕੁਰਸੀਆਂ ਤੇ ਬੈਠੇ ਤਾਂ ਗੋਡਿਆਂ ਵਿੱਚ ਪੀੜਾਂ ਹੋਣੀਆਂ ਵਾਹਿਗੁਰੂ ਜੀ ਕਿਰਪਾ ਕਰਨ ਸੁਮੱਤ ਬਖਸ਼ਣ
@surinderkaur-oo9hk
@surinderkaur-oo9hk 4 ай бұрын
ਸ਼ਾਬਸ਼ ਬੇਟਾ ਜੀ ਅੰਮ੍ਰਿਤਪਾਲ ਦੀ ਸੋਚ ਤੇ ਪਹਿਰਾ ਦੇ ਰਹੇ ਹੋ
@gurmukhsingh6126
@gurmukhsingh6126 5 ай бұрын
ਵਾਹਿਗੁਰੂ ਜੀ ਮੇਹਰ ਕਰੋ ਸਾਡੀ ਸਿੱਖ ਕੌਮ ਤੇ ਅਜ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਭੁੱਲ ਗਏ 😢
@SukhvinderSingh-sl6zv
@SukhvinderSingh-sl6zv 5 ай бұрын
Kee kursi nal bethan uttey bani di beadbi ho jandi hey.
@oprinderkaurmaan4714
@oprinderkaurmaan4714 5 ай бұрын
Hanji ! Jadu guru Arjan dev g ne bani likayi c tah oh aap thale baithe c te Bhai gurdas ji nu manji ute bitha ke bani likhayi c ! Guru sahib ne bani da ina adar kita tah ki ajj - kall de lok una tuh vade ho gaye ​@@SukhvinderSingh-sl6zv
@SSS-0118
@SSS-0118 4 ай бұрын
ਵਾਹਿਗੁਰੂ ਕਰੇ ਕਿ ਤੈਨੂੰ ਜਲਦੀ ਕੁਰਸੀ ਨਾਲ ਜੋੜਨ 🙏​@@SukhvinderSingh-sl6zv
@mandeepsinghbhullar7774
@mandeepsinghbhullar7774 4 ай бұрын
Waheguru ji, mera bhaave band band katteya jaave, par kade v eda di harkat na kraave😔🙏🏼🙏🏼
@sardarpb0551
@sardarpb0551 4 ай бұрын
​@@SukhvinderSingh-sl6zvmaryada naam di v cheej hundi guru sahib di hajri ch lagge diwaan noo drbar kehnde ne te guru sahib de peede noo tkht ja aurang te raje de drbar ch sb di alag jagah hundi
@sukhgill5913
@sukhgill5913 5 ай бұрын
ਬਹੁਤ ਬਹੁਤ ਸਤਿਕਾਰ ਬੇਟਾ ਜੀ ਸਤਿ ਸ੍ਰੀ ਆਕਾਲ ਜੀ
@gurmeetkaur-ek5kv
@gurmeetkaur-ek5kv 5 ай бұрын
🙏🏼100%ਸਹੀ। ਵਹਿਗੁਰੂ ਜੀਉ🙏🏼👏🏻👏🏻👏🏻👏🏻👏🏻
@hartejsingh5469
@hartejsingh5469 5 ай бұрын
ਕੋਈ ਕੁੱਝ ਵੀ ਕਹੇ ਗੁਰੂ ਘਰਾਂ ਵਿੱਚ ਕੁਰਸੀਆਂ ਲਾਉਣੀਆਂ ਮਨਮਤਿ ਹੈ। ਸਿੰਘ ਸਾਹਿਬ ਸਹੀ ਕਹਿ ਰਹੇ ਹੋ ਜੀ
@proudtobeasikh7449
@proudtobeasikh7449 5 ай бұрын
ਗੁਰੂ ਦਰਬਾਰ ਵਿੱਚ ਕੁਰਸੀਆਂ ਨਹੀਂ ਹੋਣੀਆਂ ਚਾਹੀਦੀਆਂ 🙏
@sahilboparai99
@sahilboparai99 5 ай бұрын
🙏🏻 ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🏻
@SukhwinderSingh-le7mf
@SukhwinderSingh-le7mf 5 ай бұрын
ਵਾਹਿਗੁਰੂ ਜੀ ਗੁਰੂ ਦਾ ਸਤਿਕਾਰ ਹੋਣਾ ਬਹੁਤ ਹੀ ਜਰੂਰੀ ਹੈ ਹਰ ਸਿੱਖ ਲਈ ਬਹੁਤ ਜਰੂਰੀ ਹੈ ਬਿਲਕੁਲ ਸਹੀ ਕਿਹਾ ਖਾਲਸਾ ਜੀ ਼਼ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਼਼
@gurpinderkaurbajwa8018
@gurpinderkaurbajwa8018 4 ай бұрын
🙇‍♀️🙇‍♀️🙇‍♀️ਏਨਾ ਸਤਿਕਾਰ ਗੁਰੂ ਸਾਹਿਬ ਦਾ ❤ਵਿੱਚ ਭੈਅ ਰੱਖਣ ਵਾਲਾ ਕਵੀਸ਼ਰ ਮੰਨ ਖੁਸ਼ ਕਰਤਾ,ਵੀਰ ਨੇ,ਬਹੁਤ ਵਧੀਆ, ਗੱਲ ਕੀਤੀ ,ਵਾਹਿਗੁਰੂ ਜੀ ਚੜਦੀ ਕਲਾ ਕਰਨ
@GurmeetSingh-ud1dv
@GurmeetSingh-ud1dv 5 ай бұрын
ਖਾਲਸਾ ਜੀ ਏ ਡੋਗਰੇ ਲੋਕ ਨੇ ਪੰਥ ਦੇ ਦੋਖੀ ਨੇ ਗੁਰੂ ਸਾਹਿਬ ਨਾਲ ਆਢਾ ਲਾ ਰਹੇ ਹਨ
@beejumarwah6431
@beejumarwah6431 4 ай бұрын
@Gurmeet Singh: Bilkul ehna dogryan ne Sikh Raaj khatam kar ditta Hun sikhi nu khatam karn lagge paye ne.
@user-kj7jo4uy2z
@user-kj7jo4uy2z 5 ай бұрын
ਬਹੁਤ ਵਧੀਆ ਉਪਦੇਸ❤ ਧੰਨਵਾਦ ਵਾਹਿਗੁਰੂ ਵਾਹਿਗੁਰੂ ਜੀ
@gursewakbrar9140
@gursewakbrar9140 5 ай бұрын
ਜਿਸ ਦੀ ਜੋ ਮਰਜ਼ੀ ਬਣੇ ਪਰ ਗੁਰੂ ਦਾ ਸਤਿਕਾਰ ਜ਼ਰੂਰੀ ਆ ਜਿਹੜੇ ਕਹਿੰਦੇ ਨੇ ਮਜਬੂਰੀ ਆ ਮਜਬੂਰੀ ਅੱਧਾ ਪਰਸੈਂਟ ਆ
@JaggaGill-cp3sh
@JaggaGill-cp3sh 4 ай бұрын
ਇਹਨਾਂ ਲੋਕਾਂ ਨੂੰ ਅਕਲ ਨਹੀਂ ਆਉਣੀ ਵੀਰ। ਇਹਨਾਂ ਨੂੰ ਸਮਝਾਉਂਦਾ ਅੰਮ੍ਰਿਤਪਾਲ ਵੀਰ ਡਿਬਰੂਗੜ ਜਾ ਬੈਠਾ ਪਰ ਇਹਨਾਂ ਨੂੰ ਅਕਲ ਨਹੀਂ ਆਈ
@kirtansingh7124
@kirtansingh7124 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻
@thehunterking8711
@thehunterking8711 4 ай бұрын
ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ💥 ਸਜ਼ਾ ਕੱਟ ਚੁੱਕੇ ਸਾਰੇ ਬੰਦੀ-ਸਿੰਘ ਰਿਹਾਈ ਕਰੋ🔥🔥 ਭਗਵੰਤ ਮਾਨ ਝਾੜੂ-ਪਾਰਟੀ ਤੇ ਬੀਜੇਪੀ ਮੁਰਦਾਬਾਦ🔥
@user-em5nl5tx2b
@user-em5nl5tx2b 5 ай бұрын
ਗੁਰੂ ਦੇ ਸਿੰਘਾਂ ਦਾ ਇਹੀ ਫਰਜ ਹੈ ਕਿ ਉਹ ਗੁਰੂ ਦੀ ਮਰਯਾਦਾ ਤੇ ਤਕੜੇ ਹੋ ਕੇ ਪਹਿਰਾ ਦੇਣ ਪੈਸਾ ਸੱਭ ਕੁੱਝ ਨਹੀ ਹੈ।
@user-nz3vs7dl4h
@user-nz3vs7dl4h 5 ай бұрын
ਵਧੀਆ ਵਿਚਾਰ ਸੀ
@user-vd7cu9jw6d
@user-vd7cu9jw6d 5 ай бұрын
ਸਹੀ ਵਾਹਿਗੁਰੂ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
@gurpreetpannu3169
@gurpreetpannu3169 4 ай бұрын
Waheguru ji waheguru ji waheguru ji waheguru ji waheguru ji waheguru ji waheguru ji
@sukhdeepsingh9603
@sukhdeepsingh9603 5 ай бұрын
ਗੁਰੂਦਵਾਰਿਆਂ ਵਿੱਚ ਕੁਰਸੀਆਂ ਲਾ ਦਿੱਤੀਆਂ।
@jasvirsandhu1192
@jasvirsandhu1192 4 ай бұрын
ਬਹੁਤ ਵਧੀਆ ਗੱਲ ਹੈ ਬਾਈ ਜੀ ਸਾਨੂੰ ਅਪਣੇ ਪਿਉ ਦਾ ਸਤਿਕਾਰ ਕਰਨਾ ਚਾਹੀਦਾ ਹੈ
@MehakpreetKaur-dr9kp
@MehakpreetKaur-dr9kp 4 ай бұрын
ਵਾਹਿਗੁਰੂ,ਵਾਹਿਗੁਰੂ ,ਵਾਹਿਗੁਰੂ,ਵਾਹਿਗੁਰੂਵਾਹਿਗੁਰੂ ਜੀ🙏🏻🙏🏻🙏🏻🙏🏻🙏🏻👍❤
@AmandeepSingh-bu4wn
@AmandeepSingh-bu4wn 5 ай бұрын
ਸਹੀ ਗੱਲ ਏ
@ParwinderSingh-je2nk
@ParwinderSingh-je2nk 5 ай бұрын
WAHEGURU JI KA KHALSA WAHEGURU JI KI FATEH
@SubhdeepSingh-cr3ix
@SubhdeepSingh-cr3ix 4 ай бұрын
ਬਹੁਤ ਵਧੀਆ ਜੀ, ਵਾਹਿਗੁਰੂ ਚੜ੍ਹਦੀ ਕਲਾ ਕਰਨ
@ParwinderSingh-je2nk
@ParwinderSingh-je2nk 5 ай бұрын
DHAN DHAN SRI GURU GRANTH SAHIB JI MAHARAAJ JI DHAN DHAN SRI GURU GRANTH SAHIB JI MAHARAAJ JI
@Fateh.imaan.Singh.Sandhu
@Fateh.imaan.Singh.Sandhu 4 ай бұрын
Dhan Dhan Guru Teg Bahadur Ji 🙏🙏
@GurmeetSingh-ou8tk
@GurmeetSingh-ou8tk 5 ай бұрын
Waheguru ji 🙏🙏
@Fateh.imaan.Singh.Sandhu
@Fateh.imaan.Singh.Sandhu 4 ай бұрын
Dhan Dhan Anokhe Amar Saheed Brahmgyaani Baba Deep Singh Ji 🙏🙏 Dhan Baba Jo Ldeya Binaa seeesh to
@jogasingh91
@jogasingh91 4 ай бұрын
Waheguru Waheguru
@AKATH_KATHA_BIKRAMJIT_SATHIALA
@AKATH_KATHA_BIKRAMJIT_SATHIALA 4 ай бұрын
ਵ❤ ਵਾਹਿਗੁਰੂ ਜੀ
@monikasharma9284
@monikasharma9284 4 ай бұрын
Bahut khoob paritpal ji...aap jaise parchark ho agar sikh Kom main ..to loggo ko apne guru k liye respect aur Adam karne ki aadat tabhi padhegi..bilkull sach aur sahi bola..sikh Kom k naujwano ko is baat ko smajhna chahiye
@SukhjinderSingh-ob9sj
@SukhjinderSingh-ob9sj 4 ай бұрын
ਵਾਹਿਗੁਰੂ ਜੀ
@SandeepSingh-ub7jn
@SandeepSingh-ub7jn 4 ай бұрын
ਸਹੀ ਗੱਲ ਆ ਸਿੰਘ ਵੀਰ ਦੀ
@bikramjitsingh5415
@bikramjitsingh5415 4 ай бұрын
ਸਹੀ ਬਚਨ ਹੈ ਵਾਹਿਗੁਰੂ ਜੀ 🙏
@Fateh.imaan.Singh.Sandhu
@Fateh.imaan.Singh.Sandhu 4 ай бұрын
Dhan Dhan Guru Garanth Sahib Ji 🙏🙏
@SantokhSingh-wr7zq
@SantokhSingh-wr7zq 4 ай бұрын
Waheguru ji puttr ji te hmesha khush rkhna
@Fateh.imaan.Singh.Sandhu
@Fateh.imaan.Singh.Sandhu 4 ай бұрын
Dhan Dhan Guru Hargobind Singh Ji
@satnaamsingh7614
@satnaamsingh7614 4 ай бұрын
Waheguruwaheguru ji ❤❤❤❤
@user-gd7vz3gh4k
@user-gd7vz3gh4k 4 ай бұрын
ਬਹੁਤ ਸਹੀ ਕਿਹਾ ਭਾਈ ਪ੍ਰਿਤਪਾਲ ਸਿੰਘ ਜੀ ਨੇ ਕਿਹਾ ਧੰਨਵਾਦ
@Fateh.imaan.Singh.Sandhu
@Fateh.imaan.Singh.Sandhu 4 ай бұрын
Sahibzaada Baba Jorawar Singh Ji 🙏🙏 Sahibzada Baba Fateh Singh Ji 🙏🙏
@jodhasohal1734
@jodhasohal1734 4 ай бұрын
ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ 🙏🙏🙏🙏🙏
@RanjitSingh-sb5gz
@RanjitSingh-sb5gz 3 ай бұрын
Very nice speech aa ji sikho kuj socho
@user-hq5om4uh1b
@user-hq5om4uh1b 4 ай бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@user-br9xr3xf5f
@user-br9xr3xf5f 5 ай бұрын
Very good salute 👍👍👍👍❤❤❤❤❤❤❤❤❤❤❤❤😊
@kirtansingh7124
@kirtansingh7124 4 ай бұрын
ਵਾਹਿਗੁਰੂ ਜੀ 🙏🏻
@mintudhillondhillon1820
@mintudhillondhillon1820 5 ай бұрын
Waheguru chardi kalan vich Rakhi,
@sukhwinder_singh89
@sukhwinder_singh89 4 ай бұрын
Waheguru ji
@bindichatha7344
@bindichatha7344 5 ай бұрын
100% RIGHT
@user-vu1jq9hv9w
@user-vu1jq9hv9w 4 ай бұрын
Waheguru ji🌹🌹🌹🌹🌹🌹🌹🌹🌹🌹🌹🌹🌹🌹🌹 jiiiiiiii
@didarsingh9487
@didarsingh9487 4 ай бұрын
Waheguru ji waheguru ji 100 % ryt g Chardikla vich raho veero
@sikanderjitdhaliwal2078
@sikanderjitdhaliwal2078 4 ай бұрын
ਐਡੀ ਵੀ ਕੋਈ ਵੱਡੀ ਗੱਲ ਨਹੀਂ ਕਿਸੇ ਤੋਂ ਸਹਾਇਤਾ ਲੈ ਕੇ ਕੰਧ ਨਾਲ ਢੋ ਲਾ ਕੇ ਬੈਠਿਆਂ ਜਾਂ ਸਕਦਾ ਹੈ। ਬਹੁਤੇ ਤਾਂ ਚੰਗੇ ਭਲੇ ਕੁਰਸੀ ਤੇ ਬੈਠ ਜਾਂਦੇ ਹਨ
@user-on1dv7ly1u
@user-on1dv7ly1u 4 ай бұрын
ਨੱਪ ਕੇ। ਰੱਖ। ਸੇਰਾ
@ashokklair2629
@ashokklair2629 4 ай бұрын
ਜੀ! ਕਿਸੇ ਅਪੰਗ ਨੂੰ ਵੀਲ੍ਹ-ਚੇਅਰ ਬਗੈਰਾ ਬਣਵਾਅ ਦੇਣਾ, ਸਿਖੀ ਪ੍ਰੇਮ ਦਾ ਮਾਰਗ ਹੈ ਜੀ, ਨਾ ਕਿ ਕਿਸੇ ਨਪ ਕੇ ਰਖਣਾ।
@anmolmanni9799
@anmolmanni9799 4 ай бұрын
ਵਾਹਿਗੁਰੂ ਜੀ 🙏🙏🙏🙏🙏
@sukhmaan8274
@sukhmaan8274 5 ай бұрын
Guru de sache sikh di nishaani hai julm de khilaaf bolna. Os waheguru ton vadda hor koi nhi hai
@manibajwa9094
@manibajwa9094 4 ай бұрын
ਵਾਹ ਜੀ ਵਾਹ,,,,,, 🙏 ਰੱਬ ਮੇਹਰ ਕਰੇ ਕੁਰਸੀਆਂ ਲੌਣ ਵਾਲਿਆ ਤੇ ਲੀ।
@malkitkaur527
@malkitkaur527 5 ай бұрын
Wahguru jeo wahguru jeo
@parwindersingh2336
@parwindersingh2336 5 ай бұрын
Waheguru ji kirpa kro apne panth te
@GurpreetSINGHOZSIKH
@GurpreetSINGHOZSIKH 5 ай бұрын
ਵਾਹਿਗੁਰੂ 🙏🙏
@amanjohal-to2mj
@amanjohal-to2mj 4 ай бұрын
Dhan pajme patsah guru Arjun dev ji
@malkitkaur527
@malkitkaur527 5 ай бұрын
Wahguru jeo 🙏🙏🙏🙏🌹
@penduunionzindaad
@penduunionzindaad 5 ай бұрын
ਬਿਲਕੁਲ ਸਹੀ ਸਾਡੇ ਲੋਕ ਇਹ ਤੇ ਹੁਣ ਗੁਰੂ ਗ੍ਰੰਥ ਸਾਬ ਨੂੰ ਵੀ ਗੁਰੂ ਨਹੀਂ ਮੰਨਦੇ ਤਾਹੀਓਂ ਤੇ ਹੁਣ ਪੰਜਾਬ ਦੇ ਬੇੜਾ ਗ਼ਰਕ ਹੋਣ deya ਗੁਰੂ ਤੋ ਬੇਮੁੱਖ ਹੋਏ ਫਿਰਦੇ ਮੈਂ ਮਾਰ ਰਹੀ
@Fateh.imaan.Singh.Sandhu
@Fateh.imaan.Singh.Sandhu 4 ай бұрын
Dhan Dhan Guru Arjan Dev Ji🙏🙏
@Jasssidhu-1616
@Jasssidhu-1616 4 ай бұрын
ਬਿਲਕੁੱਲ ਸਹੀ ਕਿਹਾ ਵੀਰ ਜੀ ਨੇ
@sehajsingh8250
@sehajsingh8250 4 ай бұрын
ਸਹੀ ਕਿਹਾ ਖਾਲਸਾ ਜੀ,,
@Fateh.imaan.Singh.Sandhu
@Fateh.imaan.Singh.Sandhu 4 ай бұрын
Dhan Dhan Mata Gujari Ji 🙏🙏
@sarbansingh2517
@sarbansingh2517 4 ай бұрын
ਬਿਲਕੁਲ ਸਹੀ , ਵਾਹਿਗੁਰੂ ਜੀ
@GurnamTanda
@GurnamTanda 4 ай бұрын
🌹🌹Dhan dhan Sri guru Arjun dev ji 🌹🌹
@Fateh.imaan.Singh.Sandhu
@Fateh.imaan.Singh.Sandhu 4 ай бұрын
Sahibzaada Baba Ajit Singh Ji 🙏🙏 Sahibzada Baba Jhujjar Singh Ji 🙏🙏
@user-on1dv7ly1u
@user-on1dv7ly1u 4 ай бұрын
ਇਸ ਤਰਾਂ ਪ੍ਰਚਾਕ ਚਾਹਦਾ
@AvtarSidhu-bl4sz
@AvtarSidhu-bl4sz 4 ай бұрын
🙏Waheguru g🙏
@user-ic1hz9sn4w
@user-ic1hz9sn4w 3 ай бұрын
Pirtpal y g bhut dhnbad mharaj app kirpa rakhe g
@ParwinderSingh-je2nk
@ParwinderSingh-je2nk 5 ай бұрын
DHAN DHAN SRI GURU TEGBHADUR SAHIB JI MAHARAAJ JI DASHMESH PITA DHAN DHAN SRI GURU GOBIND SINGH JI MAHARAJ JI
@arvindersingh2697
@arvindersingh2697 4 ай бұрын
ਬਹੁਤ ਵਧੀਅਾ ਜੀ ਮਨਾ ਖੁ਼ਸ਼ ਕਰ ਤਾ਼
@ParwinderSingh-je2nk
@ParwinderSingh-je2nk 5 ай бұрын
DHAN DHAN SRI GURU NANAK DEV JI MAHARAAJ JI SAHEEDA DE SARTAAJ DHAN DHAN SRI GURU ARJUN DEV JI MAHARAAJ JI
@gurdevsingh4961
@gurdevsingh4961 4 ай бұрын
ਕੁਰਸੀਆਂ ਨਹੀਂ ਲਾਣੀਆਂ ਚਾਹੀਦੀਆਂ
@Fateh.imaan.Singh.Sandhu
@Fateh.imaan.Singh.Sandhu 4 ай бұрын
Sarbans de daani ,KaLgiya Wale , Dhan Dhan Guru Gobind Singh Ji 🙏🙏
@hardipsingh3077
@hardipsingh3077 3 ай бұрын
Sahi kahaa baba g
@user-wt2hb5px7q
@user-wt2hb5px7q 4 ай бұрын
Sabash beta sachi gal kiti
@SurjitSingh-qw7ok
@SurjitSingh-qw7ok 5 ай бұрын
Kinne Sohne Vichar Ne Waheguru Ji
@user-kt7gc7jd5v
@user-kt7gc7jd5v 4 ай бұрын
Good veer ji tunsi greet jo
@user-uq5td2lg7j
@user-uq5td2lg7j 4 ай бұрын
Waheguru ji ka Khalsa waheguru ji kiphteh
@bhupindersingh5311
@bhupindersingh5311 4 ай бұрын
Waheyguru Waheyguru 🙏🙏🙏🙏🙏
@user-wu3bm3tq9d
@user-wu3bm3tq9d 4 ай бұрын
J guru ji di hajoori vich kurseean te baithonge tan gode dukhno hatne nahin tutange
@jasbirsingh291
@jasbirsingh291 4 ай бұрын
Waheguru ji Waheguru ji Waheguru ji Waheguru
@rajwantsingh2195
@rajwantsingh2195 4 ай бұрын
Asli Singh mere Bapu da
@balwindersingh-jv3nn
@balwindersingh-jv3nn 4 ай бұрын
Satnam Waheguru ji Satnam Waheguru Satnam Waheguru ji
@rahulgill6781
@rahulgill6781 4 ай бұрын
WAH baba ji (i proud you (
@dharamsinghturh2083
@dharamsinghturh2083 4 ай бұрын
waheguru 🎉🎉🎉🎉🎉🎉🎉
@rarjindersingh8313
@rarjindersingh8313 4 ай бұрын
ਸਾਹੀ ਕਿਹਾ ਵੀਰ ਨੇ
@BinderSingh-zq4hq
@BinderSingh-zq4hq 4 ай бұрын
ਬਿਲਕੁਲ ਸਹੀ ਕਿਹਾ ਹੈ ਜੀ
@GurtejSingh-zi3qm
@GurtejSingh-zi3qm 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਹੀ ਆ ਬਾਬਾ ਜੀ
@Fateh.imaan.Singh.Sandhu
@Fateh.imaan.Singh.Sandhu 4 ай бұрын
Jernaila de Jernail, Mardee Mujaahid, Baba Ee Kaum ,Amar Saheed Yodha Saint Baba Jernail Singh Ji Khalsa Bhindrawale Ji 🙏🙏
@Iamharrysidhu
@Iamharrysidhu 4 ай бұрын
🙏👍
@beejumarwah6431
@beejumarwah6431 4 ай бұрын
Bilkul sahi kita hai ji.
@Fateh.imaan.Singh.Sandhu
@Fateh.imaan.Singh.Sandhu 4 ай бұрын
Sher ee Punjab Maharaja Ranjit Singh Ji 💛
Bhai Pritpal Singh Bargari |KAVISHRI JATHA
56:35
Manjit Singh Biba
Рет қаралды 179 М.
Inside Out 2: Who is the strongest? Joy vs Envy vs Anger #shorts #animation
00:22
Double Stacked Pizza @Lionfield @ChefRush
00:33
albert_cancook
Рет қаралды 121 МЛН
Inside Out 2: Who is the strongest? Joy vs Envy vs Anger #shorts #animation
00:22