Ishqpura (Version 2) - Babbu Maan & Respected Mohammad Sadiq Saab | Sounds of 70's |New Punjabi Song

  Рет қаралды 5,293,732

Babbu Maan

Babbu Maan

Күн бұрын

Song - Ishqpura (Version 2)
Singer - Babbu Maan & Respected Mohammad Sadiq Saab
Lyrics / Music - Babbu Maan (Sounds of 70's)
© Babbu Maan
Listen Full Audio
spoti.fi/3hnkDET
Sat Shri Akal Ji..
Eh geet jine v mere wade kalakaar senior kalakaar,jina nu mein bachpan ton sunda aaya onna nu smarpit a…
Eh geet smarpit a kisaani andolan nu…..eh geet Mohammad Sadiq saab .jehde sab ton pehlan sirf te sirf kalakaar a,onna lyi a… Mohammad sadiq syasastdan lyi nahi hai….
Assi Kisaan hetashi han,Kisaan pakhhi han te Kisaanan de nal datt ke khade han…te hrr siyasi jamaat da odon tak virodh karange jina chir eh kaale kanoon waaps ni hunde…
Eh geet sirf te sirf manoranjan lyi hi warteya jaa sakda hai.. es geet nu kise v siyaasi mantav nal Sadiq saab v nahi wrt sakde..
Dhanwad…
Subscribe Official Channel - goo.gl/6HLLiV
Facebook - / babbumaan
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер: 22 000
@amanmohali8979
@amanmohali8979 3 жыл бұрын
ਸਿਰ ਝੁਕਦਾ ਤੁਹਾਡੀ ਸੋਚ ਕਲਮ ਤੇ ਅਵਾਜ਼ ਨੂੰ ਅਸਤਾਦ ਜੀ ❤️🙏
@kingjattking2379
@kingjattking2379 3 жыл бұрын
Bhai photo kisdi lai tusi dp te plz dasio
@stylishvideos8390
@stylishvideos8390 3 жыл бұрын
Babbu Maan Ishqpura Song Whatsapp Status 👇👇👇👇👇👇👇👇👇👇👇 kzbin.info/www/bejne/pJ2VoZVnh5Z-fbc
@punjabipoetry4233
@punjabipoetry4233 3 жыл бұрын
Chee Guevara
@vijaykumar21129
@vijaykumar21129 3 жыл бұрын
@@kingjattking2379 bhai che guevara ki pic h ye ।
@ArunSharma-dw1rw
@ArunSharma-dw1rw 3 жыл бұрын
Good song
@Sandhusaab56
@Sandhusaab56 3 жыл бұрын
ਅੱਗ ਮਾਨਾ, ਦੋ ਦੋ ਗਾਣੇ ਏਕੋ ਗਾਣੇ ਦੇ, ਤਾਹੀ ਤੇਰੀ ਰੀਸ ਨੀ ਹੁੰਦੀ ਕਿਸੇ ਤੋ🥰🥰🥰💓💓❤️❤️❤️❤️💯💯💯💯
@aaravdhillonx
@aaravdhillonx 3 жыл бұрын
ਮਾਨ ਅਤੇ ਸਦੀਕ ਸਾਹਬ ਦੇ ਗਾਣੇ ਟਰੈਕਟਰ ਤੇ ਬਹੁਤ ਸੁਣੇ ਨੇ, ਯਾਦਾਂ ਤਾਜ਼ੀਆਂ ਹੋ ਗਈਆਂ ❤️‍🔥
@BalwinderSingh-kt6df
@BalwinderSingh-kt6df 3 жыл бұрын
Babbu maan Babbu scha panjabi
@gurpreetchatheala4816
@gurpreetchatheala4816 2 жыл бұрын
ਬੱਬੂ ਮਾਨ ਮੇਰੀ ਜਿੰਦਗੀ ਦਾ ਆਖਰੀ ਹੀਰੋ ਹੈ
@jasvirkauraulakh4527
@jasvirkauraulakh4527 Жыл бұрын
Nice
@lovemalhi745
@lovemalhi745 3 жыл бұрын
ਅੱਜ ਕੱਲ੍ਹ ਦੇ ਕਲਾਕਾਰ ਪੁਰਾਣੇ ਕਲਾਕਾਰ ਦੀ ਇੱਜ਼ਤ ਤਾ ਕੀ ਕਰਨੀ ਉਨ੍ਹਾਂ ਨੂੰ ਆਪਣੇ ਤੋ ਨੀਵਾਂ ਦੱਸਦਾ ਆ 😔 ਉਹ ਭੁੱਲ ਜਾਂਦੇ ਜਿਨ੍ਹਾਂ ਨੂੰ ਸੁਣ ਸੁਣ ਉਹ ਸਿੰਗਰ ਬਣੇ ਨੇ , ਜਿਨ੍ਹਾਂ ਕਰਕੇ ਪੰਜਾਬੀ ਗੀਤਾਂ ਨੂੰ ਅੱਜ ਤੱਕ ਪੂਰੀ ਦੁਨੀਆ ਪਿਆਰ ਕਰਦੀ ਆ ਰਹੀ ਆ,ਮਾਨ ਸਾਬ ਨੇ ਮਾਨਯੋਗ ਸ਼੍ਰੀ ਮੋਹੰਮਦ ਸਹਿਕ ਜੀ ਦੀ ਇੱਜ਼ਤ ਕਰਦੇ ਨੇ , ਇਸ ਗਾਣੇ ਨਾਲ ਓਣਾ ਨੇ ਅੱਜ ਕੱਲ੍ਹ ਦੇ ਸਿੰਗਾਰਾ ਨੂੰ ਵੀ ਵਧੀਆ ਸੰਦੇਸ਼ ਦਿੱਤਾ ਆ 🙏🏼
@grgillphotography8390
@grgillphotography8390 3 жыл бұрын
ਬਾਈ ਮੀਂਹ ਵਾਲੇ ਮੋਸਮ ਚ ਕੌਣ ਕੌਣ ਮਾਨ ਦੇ ਗੀਤ ਦਾ ਅਨੰਦ ਮਾਣ ਰਹੇ ਹੋ ਸਾਰਾ ਦਿਨ ਲਗਾਤਾਰ ਚੱਲੋ ਅੱਜ ਪਤੰਦਰ ਨੇ ਮੌਸਮ ਦੇ ਹਿਸਾਬ ਨਾਲ ਗੀਤ ਅੱਪਲੋਡ ਕਰ ਦਿੱਤਾ
@rohit04245
@rohit04245 3 жыл бұрын
Sahi h😂
@Jashanbhullar-ex1nm
@Jashanbhullar-ex1nm 3 жыл бұрын
Shi gl a
@safarepunjab_jaani
@safarepunjab_jaani 3 жыл бұрын
Ishqpura ਗੀਤ ਦੀ ਯੂਟਿਊਬ ਤੇ ਪਹਿਲੀ ਰਿਐਕਸ਼ਨ ਵਿਡਿਉ ਜ਼ਰੂਰ ਦੇਖਿਓ ਤੇ ਸਮਝੌ kzbin.info/www/bejne/oaKvnJxjaq-Ve9E
@ffgaming1333
@ffgaming1333 3 жыл бұрын
Rapeat te chal riha y
@surjitcheema5026
@surjitcheema5026 3 жыл бұрын
Aaj tan gwandi tang kr dene Bai😂😂😂
@bestvideos8616
@bestvideos8616 3 жыл бұрын
ਸਮਝ ਹੀ ਨੀ ਆ ਰਹੀ ਇਹ ਬੰਦਾ ਕੀ ਚੀਜ ਆ, ਇੱਕੋ ਟਾਈਮ ਹੀ ਦੋ ਦੋ ਗੀਤ ਸੁੱਟਤੇ ਓਹ ਵੀ ਬਿਨਾਂ ਐਡ ਪਰਮੋਸ਼ਨ ਤੋਂ। ਦਿਲੋਂ ਪਿਆਰ ਸਤਿਕਾਰ ਜੱਟਾ
@LovepreetSingh-kt8rr
@LovepreetSingh-kt8rr 2 жыл бұрын
ਕੋਈ ਵੀ ਸ਼ਬਦ ਨਹੀਂ ਆ ਮਾਨਾਂ ਤੇਰੀ ਸਿਫ਼ਤ ਚ... ❤❤❤❤
@KuldeepSingh-me6sz
@KuldeepSingh-me6sz 3 жыл бұрын
ਜਦੋ ਵੀ ਕੋਈ ਗੀਤ ਆਉਂਦਾ ਆਮ ਲੋਕਾਂ ਦੇ ਦੁੱਖ ਦਰਦ ਦੀ ਗੱਲ ਜਰੂਰ ਕਰਦਾ ਬਾਈ ਗੀਤ ਵਿੱਚ 💕 .
@sodimann3248
@sodimann3248 2 жыл бұрын
Yea I I I’m p pop
@guljindersingh5547
@guljindersingh5547 3 жыл бұрын
ਫੌਜੀ ਵੀਰਾਂ ਲਈ ਵੀ ਫੌਜੀ ਸਭ ਦਾ ਰੁਤਬਾ ਦਿੱਤਾ ਸੀ maan sab ne ਫੌਜੀ ਵੀਰ ਵੀ ਮਾਨ ਸਾਬ ਨੂੰ ਦਿਲ ਤੋ respect krda aa love you bro
@13amritdeep
@13amritdeep 3 жыл бұрын
ਜੋ ਜੋ ਬੱਬੂ ਮਾਨ ਨੂੰ ਸਾਬ ਨੂੰ ਬਹੁਤ ਸੁਣਦਾ ਹੈ,ਓਹਨੇ ਜਰੂਰ ਹੀ ਮੋਹਮੰਦ ਸਦੀਕ ਨੂੰ ਵੀ ਜਰੂਰ ਸੁਣਿਆ ਹੈ
@Nareshkumar-lq3ve
@Nareshkumar-lq3ve 3 жыл бұрын
Sadiq tan bohat hit reha sade daur da Singer c Babbu Maan v Siraa Singer e. Ha meri 57 Saal di age ch me Jinne Singers nu dekhya tan Babbu maan ton je jyada popularity dekhi a tan oh Ek Nava ja Munda aya c odo Me College ch c te Usda naam c Amar Singh Chamkila te Chamkila e bolde c usnu. Oh Sab ton Jyada hit Singer reha jisne tarthali macha deti c
@Gurinder-sangha
@Gurinder-sangha 2 жыл бұрын
ਪੂਰਾ ਸਵਾਦ ਆਉਦਾ ਸੁਣ ਕੇ ਗੀਤ ❤️ਅਸਲ ਗਾਇਕੀ ❤️
@Shankey07
@Shankey07 3 жыл бұрын
ਅੱਜ ਮੇਰੀ ਕੰਮ ਤੋਂ ਛੁੱਟੀ ਸੀ ,ਮੈ ਕਿਹਾ ਥੋੜਾ ਲੇਟ ਉਠਦੇ ਆ,ਜਦ ਉੱਠ ਕੇ ਫੋਨ ਚੁੱਕਿਆ ਨੋਟੀਫਿਕੇਸ਼ਨ ਆਈ ਮਾਨ ਸਾਬ ਦੀ,ਨਾਲ ਹੀ ਦਿਨ ਬਣ ਗਿਆ ਅੱਜ ਤਾਂ , ਬਹੁਤ ਸੋਹਣਾ ਗੀਤ ਆ ❤️ਲਵ ਯੂ
@safarepunjab_jaani
@safarepunjab_jaani 3 жыл бұрын
Ishqpura ਗੀਤ ਦੀ ਯੂਟਿਊਬ ਤੇ ਪਹਿਲੀ ਰਿਐਕਸ਼ਨ ਵਿਡਿਉ ਜ਼ਰੂਰ ਦੇਖਿਓ ਤੇ ਸਮਝੌ kzbin.info/www/bejne/oaKvnJxjaq-Ve9E
@harpreetbhangal8704
@harpreetbhangal8704 3 жыл бұрын
Sahi a veer ehi Hal sada hunda
@DavinderSinghKatheru
@DavinderSinghKatheru 3 жыл бұрын
Mere naal v same hoeya .......paris
@stylishvideos8390
@stylishvideos8390 3 жыл бұрын
Babbu Maan Ishqpura Song Whatsapp Status 👇👇👇👇👇👇👇👇👇👇👇 kzbin.info/www/bejne/pJ2VoZVnh5Z-fbc
@nirmaldeepgill7237
@nirmaldeepgill7237 2 жыл бұрын
@@kingoffekuslovakia2318 sirrrrrra bro
@kulveersingh3834
@kulveersingh3834 3 жыл бұрын
70 ਸਾਲ ਪੁਰਾਣਾ ਮਿਊਜ਼ਕ ਚਲਾਤਾ 70 ਸਾਲ ਪੁਰਾਣਾ ਸਦੀਕ ਚਲਾਤਾ ਨਿੱਤ ਨਵੇਂ ਤਜਰਬੇ ਜਿਊਂਦਾ ਰਹਿ 22
@jasmeetsingh3060
@jasmeetsingh3060 7 ай бұрын
ਸਦੀਕ ਦੀ ਕੋਈ ਰੀਸ ਨਹੀਂ ਸਿਰਾ ਲਾਤਾ ਯਾਰ ok rpotta 👍
@rajdasila5167
@rajdasila5167 3 ай бұрын
😅😅😅😅😅😅 3:33 I 😅😅 o 😅
@Fitness_Exercises1
@Fitness_Exercises1 3 жыл бұрын
ਲੱਲੀ ਛੱਲੀ ਕਿਸੇ ਆਪਣੇ ਵਰਗੇ ਫੁਦੂ ਜਿਹੇ ਕਲਾਕਾਰ ਨਾਲ ਗੀਤ ਗਾਉਂਦੇ ਨੇ ਵੀਊਜ਼ ਲੈਣ ਦੇ ਮਾਰੇ। ਪਰ ਉਸਤਾਦ ਜੀ ਤੁਸੀ ਅੱਜ ਸਾਬਿਤ ਕਰ ਦਿੱਤਾ ਖੁੰਢ ਹਮੇਸ਼ਾ ਖੁੰਢਾਂ ਵਿੱਚ ਹੀ ਆਉਂਦੇ ਹਨ ਟੈਂਪੂਆਂ ਵਿੱਚ ਨਹੀਂ। Collaboration of two Punjabi legend's all time best♠️🎯🙏
@jaskaranvirk8914
@jaskaranvirk8914 3 жыл бұрын
Ryt bro
@stylishvideos8390
@stylishvideos8390 3 жыл бұрын
Babbu Maan Ishqpura Song Whatsapp Status 👇👇👇👇👇👇👇👇👇👇👇 kzbin.info/www/bejne/pJ2VoZVnh5Z-fbc
@hardevsingh4878
@hardevsingh4878 2 жыл бұрын
Very good a bro
@navv.tweetz
@navv.tweetz 2 жыл бұрын
ਿਜੱਦਣ ਚਕਣੋਂ ਫੋਨ ਹਟ ਿਗਆ ਮਰਜੇਗੀ ਕੁਝ ਖਾਕੇ ਨੀਂ‼️‼️💯ਿਸਰਾ ਗੱਲਬਾਤ ਬਾਈ ਜੀ ਿਸਰਾ ਲਾ ਰੱਿਖਆ✨✨
@Behl42.
@Behl42. 3 жыл бұрын
ਗਾਰਗੀ ਜੀ ਨੇ ਸਹੀ ਹੀ ਲਿਖਿਆ ਸੀ,ਪ੍ਰਸਿੱਧ ਹੋਣ ਤੇ ਮਹਾਨ ਹੋਣ ਫਰਕ ਹੁੰਦੈ,💯💯 ਬਾਕੀ ਗਾਇਕ ਜਦੋ ਪ੍ਰਸਿੱਧ ਹੋਣਗੇ,ਬੱਬੂ ਮਾਨ ਜੀ ਓਦੋਂ ਮਹਾਨ ਹੋਣਗੇ💯💯🙏🙏
@Uscristiano-w1p
@Uscristiano-w1p 3 жыл бұрын
ਬੱਬੂ ਮਾਨ ਦੀ ਮਹਾਨਤਾ ਦੇਖੋ ਕਿ ਉਸ ਨੇ M.P ਤੋ ਹੀ ਸਰਕਾਰ ਦੇ ਵਿਰੁੱਧ ਗੀਤ ਗਵਾ ਦਿੱਤਾ। ਕਣਕ, ਜੀਰੀ ਹੁਣ ਵਿਕਣੋ ਹੱਟਗੀ। # ਸਲਾਮ ਆ ਬੱਬੂ ਮਾਨ ਦੀ ਕਲਮ ਨੂੰ #ਬੱਬੂਮਾਨ
@ਪੁਰਬਾਸਿਕੰਦਰ
@ਪੁਰਬਾਸਿਕੰਦਰ 3 жыл бұрын
Mla nahi ji M.L.A AND MP SAAB
@harpreetsinghdhalla1141
@harpreetsinghdhalla1141 3 жыл бұрын
bai ji. sadik sab mp aa. mla nahi
@Uscristiano-w1p
@Uscristiano-w1p 3 жыл бұрын
@@harpreetsinghdhalla1141 OK
@appusangha6069
@appusangha6069 3 жыл бұрын
Gall ta. Sahi a ,mai tan sochea he ni is pase
@stylishvideos8390
@stylishvideos8390 3 жыл бұрын
Babbu Maan Ishqpura Song Whatsapp Status 👇👇👇👇👇👇👇👇👇👇👇 kzbin.info/www/bejne/pJ2VoZVnh5Z-fbc
@ਬੇਈਮਾਨਵੈਲੀ
@ਬੇਈਮਾਨਵੈਲੀ 3 жыл бұрын
ਜਿਲਾ ਅੰਮ੍ਰਿਤਸਰ👌 ਬਾਈ babbu maan da ਸੋਟਾ ਜਿਹਾ ਫੈਨ 💥
@happyhothi4859
@happyhothi4859 Жыл бұрын
🙏🙏
@jassBM.
@jassBM. 2 жыл бұрын
ਬੱਕਰੀ ਤਾਂ ਪਿੰਡ ਪਹਿਰਾ ਲੱਗਦਾ ਤੋਂ ਬਣਦੀਆ ਆਉਂਦੀਆਂ ਕਈ ਹਲੇ ਵੀ🎯💯 ਇਹ ਉਹ ਫ਼ਨਕਾਰ ਆ ਜਿਸ ਦਾ ਕੋਈ ਤੋੜ ਨੀ🔥🔥🔥🔥
@Fitness_Exercises1
@Fitness_Exercises1 3 жыл бұрын
ਬਿਨਾ ਕਿਸੇ ਵੀ ਅਨੌਸਮੇਂਟ ਤੋਂ ਸਟੋਰੀ ਤੋਂ ਦੋ - ਦੋ ਗੀਤ ਇਕੱਠੇ ਇਹ ਸਿਰਫ ਮਾਨ ਸਾਬ ਹੀ ਕਰ ਸਕਦੇ ਹਨ। ਕਿਆ ਬਾਤ ਹੈ ਮਾਨਾ ਜਿਉਂਦਾ ਰਹਿ ਦਿਲ ਜਿੱਤ ਲਿਆ। 👍💯🙂❤🎯
@Deepsingh-jy1qf
@Deepsingh-jy1qf 3 жыл бұрын
Sahi gll aa 🌼🌼🌼
@preet9484
@preet9484 3 жыл бұрын
Ryt
@Deepsingh-jy1qf
@Deepsingh-jy1qf 3 жыл бұрын
@@preet9484 hi
@Deepsingh-jy1qf
@Deepsingh-jy1qf 3 жыл бұрын
@@preet9484 real♥️♥️ lengend👑👑 ustad g ਨਾ dar ਲੱਲੀ ਛੱਲੀ ਦਾ ਨਾਂ ਡਰ police ਦੇ ਹੂਟਰ ਦਾ ਮੁੰਡਾ fan ਬੱਬੂ ਮਾਨ ਦਾ 😎🤏 ਦੂਜਾ ਕਾਹਲਵਾਂ ਅਲੇ shooter ਦਾ 🖕🥀 ghaint ਬੰਦਾ ♥️♥️👑 ਲਵ ਯੂ ਮੇਜਰ khich ਕੇ ਕੰਮ ਨੂੰ 🥰🥰 ਤੂੰ ਅਪਣਾ ਸ਼ੇਰ ਲਿਆ 🧟 ਬੱਲੀਏ ਨੀ ਅਪਾ ਬੱਕਰੀ ਬਣਾ ਕੇ ਤੋਰਾਗੇ 😍😊🌠
@safarepunjab_jaani
@safarepunjab_jaani 3 жыл бұрын
Ishqpura ਗੀਤ ਦੀ ਯੂਟਿਊਬ ਤੇ ਪਹਿਲੀ ਰਿਐਕਸ਼ਨ ਵਿਡਿਉ ਜ਼ਰੂਰ ਦੇਖਿਓ ਤੇ ਸਮਝੌ kzbin.info/www/bejne/oaKvnJxjaq-Ve9E
@wealthbuilder4291
@wealthbuilder4291 3 жыл бұрын
लगता है बब्बू मान जी की हर एक सांस किसानों को समर्पित है🤗 when I think i m fan of babbu maan saab feel so proud 🤗
@gurpreetsinghkalakalacheem8031
@gurpreetsinghkalakalacheem8031 3 жыл бұрын
ਮੈਨੂੰ ਮਾਨ ਆ ਅਪਣੇ ਆਪ ਤੇ, ਕਿ ਮੈ ਬਾਈ ਬੱਬੂ ਮਾਨ ਦੇ ਗੀਤਾਂ ਦਾ ਆਸਕ ਹਾ ,ਜਿਉਂਦਾ ਰਹਿ ਮਾਨਾ ਰੱਬ ਲੰਮੀਆ ਉਮਰਾਂ ਬਖਸੇ । I love you
@parvindersingh6045
@parvindersingh6045 2 жыл бұрын
babbu maan & md.sadiq....best song...ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🌾 😘😍 love from panchkula(HR)😍😘
@gurlalgill4254
@gurlalgill4254 3 жыл бұрын
ਲੋਕਾਂ ਦਾ 2 ਮਿੰਟ ਦਾ ਗਾਣਾ ਹੁੰਦਾ ਸਾਡੇ ਆਲੇ ਨੇ ਅਧਾ ਗਾਣਾ ਹੀ ਟੀਜ਼ਰ ਚ ਸੁਣਾ ਦਿੱਤਾ ਸੀ 😍❤️
@jaggibai9726
@jaggibai9726 3 жыл бұрын
ਸਹੀ ਆ ਬਾਈ
@gurlalgill1615
@gurlalgill1615 2 жыл бұрын
ਸਹੀ ਗੱਲ ਆ
@h.s.gill.4341
@h.s.gill.4341 2 жыл бұрын
ਮੂਸੇ ਵਾਲੇ ਦੀ ਰੀਸ ਨੀ ਕਰ ਸਕਦਾ
@billamaan755
@billamaan755 2 жыл бұрын
@@h.s.gill.4341 Moosewala ta bakri c mai mai mai krda c tahi aglya ne thokta , es lyi ohdi koi Rees nhi kr skda
@billamaan755
@billamaan755 2 жыл бұрын
@@h.s.gill.4341 Mossewale bakri c te bakri rhugi ok
@kaurtv7626
@kaurtv7626 3 жыл бұрын
ਇਹ ਤਾ ਚੱਲਦਾ ਹੀ ਰਹਿਣਾ ਐ ਰੌਲਾ ਬਾਈ ਜਹਾਨ ਦਾ ਅੱਖਾ ਬੰਦ ਕਰ ਸੁਣ ਗੀਤ ਬੱਬੂ ਮਾਨ ਦਾ - amandeep kaur ਕਿਸਾਨ ਮਜਦੂਰ ਏਕਤਾ ਜਿੰਦਾਬਾਦ 🌾❤️
@jattdhaliwal963
@jattdhaliwal963 3 жыл бұрын
Vicky Dhaliwal to tuci copy kar lya comment 😂😂😂😂
@joraamrinder9471
@joraamrinder9471 3 жыл бұрын
𝑺𝒊𝒓𝒓𝒂 𝒋𝒊
@joraamrinder9471
@joraamrinder9471 3 жыл бұрын
𝑺𝒊𝒓𝒓𝒂 𝒋𝒊
@chitkaran9832
@chitkaran9832 3 жыл бұрын
@@jattdhaliwal963 NJ
@gurpreetsingh-gw1be
@gurpreetsingh-gw1be 2 жыл бұрын
ਸਹੀ ਕਿਹਾ ਜੀ
@jassbrar5843
@jassbrar5843 3 жыл бұрын
ਇਹਨੂੰ ਕਹਿੰਦੇ ਨੇਂ ਸਭਿਆਚਰ ,,, ਇਹਨੇ ਪਿਆਰ ਨਾਲ ਇਹ ਗੀਤ ਤੁਸੀਂ ਪੇਸ਼ ਕੀਤਾ ਕੋਈ ਕੋਟਰੋਵਰਸੀ ਨੀ 🙏
@pb65-mohali86
@pb65-mohali86 Жыл бұрын
ਜਮਾਂ ਸਹੀ ਲਿਖਿਆ ਬਾਈ ਬਰਾੜ ਸਾਹਬ
@sidhum9798
@sidhum9798 Жыл бұрын
Who gives fuck man
@zerjankhawar
@zerjankhawar 3 күн бұрын
Great Sadique sb
@sandeepsangha5809
@sandeepsangha5809 2 жыл бұрын
ਮਾਨ ਸਾਹਿਬ ਤੁਹਾਡੇ ਬਾਰੇ ਕਹਿਣ ਲਈ ਸਬਦ ਘੱਟ ਜਾਦੇ ,,,ਬਾਬਾ ਨਾਨਕ ਸਾਡੇ ਮਾਨ ਦੀ ਉਮਰ ਲੰਬੀ ਰੱਖੇ,,,ਕਿਸਾਨੀ ਦਾ ਪਹਿਰੇਦਾਰ ਸਾਡਾ ਬੱਬੂ ਮਾਨ 🙏🙏🙏🙏
@nirmaldeepgill7237
@nirmaldeepgill7237 3 жыл бұрын
ਕਿਸੇ ਨੇ ਬਹੁਤ ਸੀ ਲਿਖਿਆ.......... ਕਿਸਾਨ ਬਿਨਾਂ ਦਾਣੇ ਨੀ, ਬੱਬੂ ਮਾਨ ਬਿਨਾਂ ਗਾਣੇ ਨੀ..... 💪💪💪💪.... ਦੇ ਦਿੱਤਾ Fans ਨੂੰ surprise .... ਵੱਸਦਾ ਰਹੇ ਮਾਨ ਮੇਰਾ💕💕💕
@manjithsing4946
@manjithsing4946 3 жыл бұрын
Mann
@hardevsingh4878
@hardevsingh4878 2 жыл бұрын
Very good bro
@kavoordeepmaan4324
@kavoordeepmaan4324 3 жыл бұрын
ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ💕💕💕💕💕💕💕
@devjosan6035
@devjosan6035 3 жыл бұрын
👍
@passionateshayar
@passionateshayar 3 жыл бұрын
ਵਾਕੇਈ 70 ਆਲਾ ਸੰਗੀਤ ਮਹਿਸੂਸ ਹੁੰਦਾ ਗੀਤ ਵਿੱਚੋਂ ✍🏼👌🏼😍
@hardevsingh4878
@hardevsingh4878 2 жыл бұрын
Very very good bro
@ParminderSingh-v8q
@ParminderSingh-v8q 26 күн бұрын
ਚੜੀ ਦੇ ਵਿਚ ਰੋਲੀ a ਕਰ ਅਨਪੜ ਬਾਈ ਮਾਨਾ ❤ ਬਕਮਾਲ ਸੋਂਗ ਬਕਮਾਲ ਆਵਾਜ਼ ਵਕਮਾਲ ❤❤ ਇਸ ਲਈ ਤਾਂ ਮਾਨਾ ਦਿੱਲਾ ਤੀ ਰਾਜ ਕਰਦਾ ਜਿੰਦ ਜਾਨ ਬੱਬੂ ਮਾਨ ❤❤ ਰੱਬ ਹਮੇਸਾ ਚੜ ਦੀ ਕਲਾ ਵਿੱਚ ਰੱਖੇ
@gopibeimaan
@gopibeimaan 3 жыл бұрын
ਕਿੱਲ, ਪੱਤਰੀਆਂ, ਗਾਡਰ, ਸਰੀਆ, ਤਾਰ , ਸੀਮੇਂਟ, ਬਜਰੀ, ਗ੍ਰਿੱਟ, ਬਾਈ ਨਿਰਾ ਹੀ ਲੈਂਟਰ ਅਾ, ਸਿਰਾ ਕੰਮ
@karangeaming9530
@karangeaming9530 16 күн бұрын
😂😂
@amritaulakh6562
@amritaulakh6562 3 жыл бұрын
:ਅੱਤ, ਸੀਰਾ, ਗਾਡਰ, ਬੱਜਰੀ, ਰੇਤਾ, ਰੋੜੇ, ਸੀਮੇਂਟ, ਸਾਰੀਆ, ਮਸਾਲਾ, ਨਿਰਾ, ਲੈਂਟਰ ASTAD G ❤️
@Panjabsinghsidhu7326
@Panjabsinghsidhu7326 3 жыл бұрын
Ki na theka lawo ge bro makan pauna mere chache ne😂
@insanegaming7285
@insanegaming7285 3 жыл бұрын
Dhoola
@OG-ev6kn
@OG-ev6kn 3 жыл бұрын
Dabbu engineer
@arsharshdeepmaan4165
@arsharshdeepmaan4165 3 жыл бұрын
@@OG-ev6kn prauna soda maan
@Kahlon0007
@Kahlon0007 3 жыл бұрын
@@OG-ev6kn tu apni……..mraun aaya ethe….chlo 🐑🐑🐑🐑etho…..
@lakhwindermaan5071
@lakhwindermaan5071 3 жыл бұрын
ਬੱਬੂ ਮਾਨ""""""""""। ਫਰੋਲ ਦਿੰਦਾ ਹੈ ਜੋ, ਪੰਨੇ "ਇਤਿਹਾਸ" ਦੇ, "ਗਿਆਨ" ਨਾਲ ਭਰੇ ਉਸ "ਇਨਸਾਨ" ਲਈ ਲਿਖਾਂ, ਦਿਲ ਕਰਦਾ ਹੈ,ਅੱਜ "ਬੱਬੂ ਮਾਨ" ਲਈ ਲਿਖਾਂ, ਮਾਂ ਬੋਲੀ ਦਾ "ਬਾਬਾ" ਬੋਹੜ ਬਣਦਾਂ ਜਾ ਰਿਹਾ ਹੈ, ਇੱਕ ਸੁਚੱਜਾ "ਪੁੱਤਰ" ਹੋਣ ਦਾ "ਫਰਜ਼" ਨਿਭਾ ਰਿਹਾ ਹੈ, ਦਿੰਦੀ ਹੈ "ਅਸੀਸਾਂ" ਜੋ,ਉਸਨੂੰ ਉਸ ਪੂਰੀ "ਅਵਾਮ" ਲਈ ਲਿਖਾਂ, ਦਿਲ ਕਰਦਾ ਹੈ,ਅੱਜ "ਬੱਬੂ ਮਾਨ" ਲਈ ਲਿਖਾਂ, ਗਰੀਬਾਂ ਤੇ ਕਿਸਾਨਾਂ ਦਾ "ਹਮਦਰਦ" ਹੈ ਜੋ, ਸਰਕਾਰਾਂ,ਡੇਰਿਆਂ ਤੇ ਮੀਡੀਏ ਲਈ "ਸਿਰਦਰਦ" ਹੈ ਜੋ, ਬੇਬਾਕ,ਨਿਡਰ ਤੇ "ਦਲੀਲਾਂ" ਭਰੀ ਜਾਨ ਲਈ ਲਿਖਾਂ, ਦਿਲ ਕਰਦਾ ਹੈ,ਅੱਜ "ਬੱਬੂ ਮਾਨ" ਲਈ ਲਿਖਾਂ, ਗੱਲੀ ਬਾਤੀ "ਖੂਹਾਂ" ਵਿੱਚੋਂ ਗੱਲਾਂ "ਕੱਢ" ਲਿਆਉਂਦਾ ਹੈ ਉਹ, ਟੋਹਲ-ਟੋਹਲ ਸ਼ਬਦ ਸੁਨਹਿਰੀ, ਖੌਰੇ ਕਿੱਦਾਂ "ਗੀਤਾਂ ਵਿੱਚ "ਸਜਾਉਂਦਾ" ਹੈ ਉਹ, ਦੇ ਦਿੰਦੀ ਹੈ ਜੋ "ਰੂਹ" ਮੇਰੀ ਨੂੰ ਸਕੂਨ, ਉਸ ਮਿੱਠਤ ਭਰੀ "ਅਵਾਜ" ਲਈ ਲਿਖਾਂ, ਦਿਲ ਕਰਦਾਂ ਹੈ,ਅੱਜ "ਬੱਬੂ ਮਾਨ" ਲਈ ਲਿਖਾਂ, ਕਰਦਾ ਹੈ ਗੱਲ "ਤਰਕ" ਦੀ "ਬੇ-ਤੁੱਕੀ" ਕਰਕੇ ਕਦੀ "ਮੁਆਫੀਆਂ" ਨਹੀ ਮੰਗਦਾ, ਹੱਕ ਸੱਚ ਲਈ ਲਿਖਦਾ ਹੈ, ਕਦੀ ਛੱਡ ਕੇ "ਮੈਦਾਨ" ਨਹੀ ਭੱਜਦਾ, ਦਿੰਦੇ ਨੇ ਜੋ ਮਾਵਾਂ, ਭੈਣਾ ਤੇ ਬਾਪੂ ਦਿਲੋਂ, ਉਸਨੂੰ, ਓਹ ਸੱਚੇ "ਸਨਮਾਨ" ਲਈ ਲਿਖਾਂ ਦਿਲ ਕਰਦਾ ਹੈ,ਅੱਜ "ਬੱਬੂ ਮਾਨ" ਲਈ ਲਿਖਾਂ, ਕੌਣ ਹੋਏ ਸੀ "ਗਦਰੀ" ਬਾਬੇ, ਗੀਤਾਂ ਅਪਣਿਆਂ ਵਿੱਚ "ਗਾਉਂਦਾ" ਹੈ ਜੋ, ਲਕੋਹ ਰੱਖਿਆ ਸੀ ਜੋ "ਸਰਕਾਰਾਂ" ਨੇ, ਇਤਿਹਾਸ "ਕੌਮ" ਸਾਡੀ ਦਾ ਸਾਹਮਣੇ ਲੈ ਆਉਂਦਾ ਹੈ ਜੋ, ਥੋਪਦਾ ਹੈ ਜੋ ਕਾਲਖ ਝੂਠੇ ਚੋਰਾਂ ਤੇ ਉਸ ਦੀ ਏਹ ਸੱਚੀ ਸ਼ਾਨ ਲਈ ਲਿਖਾਂ, ਦਿਲ ਕਰਦਾ ਹੈ,ਅੱਜ "ਬੱਬੂ ਮਾਨ" ਲਈ ਲਿਖਾਂ, ਸ਼ਬਦ "ਸਮੁੰਦਰਾਂ" ਵਰਗੇ "ਦਿਲਾਂ" ਵਿੱਚ ਘਰ ਕਰਦੇ ਨੇ, ਇੱਕ-ਇੱਕ ਲਫ਼ਜ ਵਿੱਚੋਂ ਦਰਿਆ "ਅਰਥਾਂ" ਦੇ ਭਰਦੇ ਨੇ, ਸੁਣਦੀ ਹੈ ਜੋ ਗੀਤਾਂ ਉਸਦਿਆਂ ਨੂੰ, "ਅਕਲ" ਉਸ ਮਹਾਨ ਲਈ ਲਿਖਾਂ ਦਿਲ ਕਰਦਾ ਹੈ,ਅੱਜ "ਬੱਬੂ ਮਾਨ" ਲਈ ਲਿਖਾਂ,
@manimultani6069
@manimultani6069 3 жыл бұрын
🙏🙏🙏🙏🙏🙏
@sehij8191
@sehij8191 3 жыл бұрын
Good
@jagdeep999
@jagdeep999 3 жыл бұрын
Good bro
@Lavisaini0711
@Lavisaini0711 3 жыл бұрын
Bai suaad aa gya read kr ke
@sh_amu1418
@sh_amu1418 3 жыл бұрын
❤🙏
@jassBM.
@jassBM. 2 жыл бұрын
ਕਿਆ ਹੀ ਬਾਤਾਂ ਮਾਨਾ ਤੇਰੇ ਨਾਲ ਸਦੀਕ ਸਾਬ ਸਿਰਾ ਲਾ ਗਏ,, ਅਵਾਜ਼ ਲਿਖਤ ਤਾਂ ਪਤਾ ਦੁਨੀਆ ਨੂੰ ਤਾਹੀਂ ਹਲੇ ਤੱਕ ਪਿਆਰ ਮਿਲ ਰਿਹਾ🎯💯🔥🔥🔥🙏🙏❤️🤍🖤
@37aala
@37aala 3 жыл бұрын
ਸਾਰੇ ਵੀਰਾਂ ਨੂੰ ਬੇਨਤੀ ਐ ਜਿਹੜੇ ਵੀ ਉਸਤਾਦ ਜੀ ਨੂੰ ਪਿਆਰ ਕਰਦੇ ਕਿਸੇ ਦੂਜੇ ਲੱਡੂ ਭੇਡ ਨਾਲ ਨਾ ਲੜਿਆ ਕਰੋ ਆਪਣੀ ਮਸਤੀ ਵਿਚ ਰਹੋ ਸਾਰੇ 💞 ਉਮੀਦ ਐ ਸਾਰੇ ਠੀਕ ਹੋਵੋਗੇ✔️✔️ ©37ਆਲਾ
@krizma_Ravi787
@krizma_Ravi787 3 жыл бұрын
ਉਸਤਾਦ ਤਾਂ ਉਸਤਾਦ,ਪਰ ਸਦੀਕਂ ਸਾਹਿਬ ਦੇ ਰਹਿਨੁਮਾਈ ਹੇਠ ਬਹੁਤ ਸੋਹਣਾ ਗੀਤ ਬਣਿਆ ਗਿਆ! ਬੱਬੂ ਮਾਨ,
@hardevsingh4878
@hardevsingh4878 2 жыл бұрын
Very good bro
@AmanDeep-fi3qt
@AmanDeep-fi3qt 3 жыл бұрын
ਖਿੱਚ ਕੇ ਰੱਖੋ ਮਾਨ ਸਾਹਿਬ ਜੀ, ਜੀਓ,👌❤❤💪🙏💐
@Amardeep45416
@Amardeep45416 Жыл бұрын
ਆਜਾ ਦਿਖਾਵਾਂ ਤੇਨੂੰ ਕਿਦਾ ਵੈਜੀਟੇਬਲ ਗੁਡ ਦੇ❤💕 ਪੰਜਾਬ ❤️
@nirmaldeepgill7237
@nirmaldeepgill7237 3 жыл бұрын
ਨੀ ਤੂੰ ਉਹਨਾਂ ਨੂੰ ਸੁਣਦੀ ਜਿਹੜੇ ਚੀਕਾਂ ਮਾਰਕੇ ਗਾਉਂਦੇ ਮੈਂ ਉਹਨੂੰ 😊 ਸੁਣਦਾ ਜਿਹਦੇ ਗਾਉਣ ਤੈ ਚੀਕਾਂ ਵੱਜਦੀਆਂ 🔥 🔥# ਮੁੰਡਾ ਮਾਨਾ ਦਾ💕💯♣
@preetrandhawa6393
@preetrandhawa6393 3 жыл бұрын
💯💯.....SIRRAA...👍👍
@sandeepsinghrai2173
@sandeepsinghrai2173 3 жыл бұрын
ਬੱਦਲ ਮੈਂ ਤੂੰ ਬਿਜਲੀ ਰਲ ਕੇ ਖੇਤ ਵਿੱਚ ਘੌਰਾਂ ਗੇ। ਮੋਸਮ ਵੀ ਸਹੀ ਢੁਕਵਾਂ ਅੱਜ, ਕਮਾਲ ਕਰਤੀ ਬਾਈ ਨੇ। 👇
@karanpreetrai5450
@karanpreetrai5450 3 жыл бұрын
Sehi keya Veer ji
@safarepunjab_jaani
@safarepunjab_jaani 3 жыл бұрын
Ishqpura ਗੀਤ ਦੀ ਯੂਟਿਊਬ ਤੇ ਪਹਿਲੀ ਰਿਐਕਸ਼ਨ ਵਿਡਿਉ ਜ਼ਰੂਰ ਦੇਖਿਓ ਤੇ ਸਮਝੌ kzbin.info/www/bejne/oaKvnJxjaq-Ve9E
@ਬੇਈਮਾਨਵੈਲੀ
@ਬੇਈਮਾਨਵੈਲੀ 3 жыл бұрын
ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️
@JagdeepSingh-zg7dc
@JagdeepSingh-zg7dc 2 жыл бұрын
ਬੱਲੇ ਬੱਲੇ ਕਰਵਾ ਤੀ ਦੋਨੇ ਸੁਪਰਸਟਾਰ ਗਾਇਕ ਐ ਦੋਨੋਂ ਮੇਰੇ ਫੇਵਰਿਟ ਐ
@MAKHOLIYAMEHFIL
@MAKHOLIYAMEHFIL 3 жыл бұрын
किसान का बेटा ही किसान के दर्द को समझेगा , लिखेगा , सुनेगा । ❤️❤️❤️ बब्बू मान ने किसान आंदोलन को बहुत सपोर्ट किया है , किसान के बेटे भी इस गाने को ज्यादा से ज्यादा सपोर्ट करें
@sachin37228
@sachin37228 3 жыл бұрын
👍
@ਬਾਠਸਾਬਬਾਠਸਾਬ
@ਬਾਠਸਾਬਬਾਠਸਾਬ 3 жыл бұрын
ਫੁੱਲ ਸਪੋਟ ਏ ਕਿਸਾਨਾਂ ਨੂੰ
@shivamtomar508
@shivamtomar508 3 жыл бұрын
Galt bola bhai shab apne support kiya nhai h kr rha hain support ye bolo
@preetkamboj63
@preetkamboj63 3 жыл бұрын
#kissanektazindabad
@harcharansidhu1294
@harcharansidhu1294 3 жыл бұрын
Nice
@Suraj-di7oi
@Suraj-di7oi 3 жыл бұрын
ਕਿਸੇ ਨੇ ਬਹੁਤ ਸਹੀ ਲਿਖਿਆ........ ਕਿਸਾਨ ਬਿਨਾਂ ਦਾਣੇ ਨੀ, ਬੱਬੂ ਮਾਨ ਬਿਨਾਂ ਗਾਣੇ ਨੀ.....💪💪💪💪💪.. ਦੇ ਦਿਤਾ ਫੇਰ fans ਨੂੰ surprice.... ਵੱਸਦਾ ਰਹੇ ਮਾਨ ਮੇਰਾ ❤❤
@Fitness_Exercises1
@Fitness_Exercises1 3 жыл бұрын
ਬਿਨਾ ਕਿਸੇ ਵੀ ਅਨੌਸਮੇਂਟ ਤੇ ਤੋਂ ਸਟੋਰੀ ਤੋਂ ਦੋ - ਦੋ ਗੀਤ ਇਕੱਠੇ ਇਹ ਸਿਰਫ ਮਾਨ ਸਾਬ ਹੀ ਕਰ ਸਕਦੇ ਹਨ। ਕਿਆ ਬਾਤ ਹੈ ਮਾਨਾ ਜਿਉਂਦਾ ਰਹਿ ਦਿਲ ਜਿੱਤ ਲਿਆ। 👍💯🙂❤🎯
@bootadreger4540
@bootadreger4540 9 ай бұрын
ਅੱਜ ਬੁੱਧਵਾਰ ਦੀ ਛੁੱਟੀ ਸੀ ਢਾਬੇ ਤੋਂ ਵਿਹਲਾ ਜਿਹਾ ਹੋਕੇ ਗਾਣਾ ਲੱਭਦਾ ਸੀ ਪਰ ਜਦੋਂ ਇਹ ਗਾਣਾ ਸੁਣਿਆ ਮਾਨ ਤੇ ਸੰਦੂਕ ਸਾਹਿਬ ਦਾ ਜਾਨ ਹੀ ਭਰ ਦਿੱਤੀ ਹੈ
@SangeetRecords7
@SangeetRecords7 3 жыл бұрын
ਦੋਵੇ ਗੀਤ ਇੱਕਠੇ, ਏਦਾ ਫੇਰ ਉਸਤਾਦ ਹੀ ਕਰ ਸਕਦਾ 🔥
@preet9484
@preet9484 3 жыл бұрын
Ryt
@safarepunjab_jaani
@safarepunjab_jaani 3 жыл бұрын
Ishqpura ਗੀਤ ਦੀ ਯੂਟਿਊਬ ਤੇ ਪਹਿਲੀ ਰਿਐਕਸ਼ਨ ਵਿਡਿਉ ਜ਼ਰੂਰ ਦੇਖਿਓ ਤੇ ਸਮਝੌ kzbin.info/www/bejne/oaKvnJxjaq-Ve9E
@stylishvideos8390
@stylishvideos8390 3 жыл бұрын
Babbu Maan Ishqpura Song Whatsapp Status 👇👇👇👇👇👇👇👇👇👇👇 kzbin.info/www/bejne/pJ2VoZVnh5Z-fbc
@sarbjitsinghlovebrar7137
@sarbjitsinghlovebrar7137 2 жыл бұрын
Thinkh
@sarbjitsinghlovebrar7137
@sarbjitsinghlovebrar7137 2 жыл бұрын
Veer g good. Job ..........
@jaggikhaira843
@jaggikhaira843 3 жыл бұрын
ਚਿੱਟਾ ਚਾਦਰਾ ਜਿਪਸੀ ਕਾਲੀ , ਸ਼ੌਂਕ ਸੋਹਣੀਏ ਯਾਰਾਂ ਦਾ |🔥 🔥🔥 👌 👍
@sukhpalmahar992
@sukhpalmahar992 2 жыл бұрын
ਜਮਾ ਸਿਰਾ ਲਾਇਆ ਪਿਆ ਗਾਣੇ ਵਿੱਚ ❤️😘
@jannking2575
@jannking2575 3 жыл бұрын
ਦਿਲ ਦੇ ਦਰਦ ਗਾਣੇਆਂ ਵਿੱਚ ਲਿਖ-ਲਿਖ ਗਾਵੇ, ਬੇਈਮਾਨ ਤੇਰਾ ਅੱਜ ਤੈਨੂੰ ਰੱਬ ਦੇ ਵਾਂਗੂੰ ਐ ਚਾਹਵੇ,❤️❤️
@JASVEERSINGH-rw9mm
@JASVEERSINGH-rw9mm 3 жыл бұрын
ਮੁਹੰਮਦ ਸਦੀਕ ਜੀ ਦੇ ਮੁੱਖ ਤੋ ਸੁਣਿਆ ਸੀ ਇਸ ਤਰਜ ਵਿੱਚ ਗੀਤ। 2021 ਵਿੱਚ ਫਿਰ ਤੋ ''ਸਵਾਦ ਆ ਗਿਆ। ।।
@babbumaanjindjaan3196
@babbumaanjindjaan3196 3 жыл бұрын
ਕਈ ਸਾਲ ਪਹਿਲਾਂ ਇੱਕ ਕੁੜੀ ਤੇ ਈਮਾਨ ਖੋਇਆ ਸੀ, ਓ ਦਿਨ ਬਾਅਦ ਹੀ ਮਾਂਨ ਤੇਰਾ ਬੇਈਮਾਨ ਹੋਇਆ ਸੀ,❤️
@crazyyytech480
@crazyyytech480 2 жыл бұрын
ਉਹ ਮੇਰੀ ਜਾਨ ਆ ਉਹ ਤਾਂ ਰਾਜੇ ਤੋਂ ਵਿ ਮਹਾਨ ਆ ਉਹ ਤਾਂ ਕਮਜੋਰ ਦਿ ਵਿ ਜਾਨ ਆ ਉਹ ਹੋਰ ਕੋਈ ਨਹੀ ਉਸਤਾਦ ਬਬੂ ਮਾਨ ਆ
@ekamarman5807
@ekamarman5807 3 жыл бұрын
ਬੱਦਲ⛅ ਤੇ ਹਵਾ💨🎐 ਮਿਲ ਗਏ, ਹੁਣ ਖਤਰਾ ਹੜ ਦਾ ਏ, ਦੋ ਲੈਂਜੰਡ ਇੱਕੋ ਫਰੇਮ ਚਾਂ , maan saab, sadiq saab
@karannain4989
@karannain4989 3 жыл бұрын
No one replace BABBU MAAN in the music industry कोई बराबरी नहीं कर सकता legendary बबू मान की Ohi fan:::::::: ::: तेरा फौजी नैन::::::
@boparaijatt8360
@boparaijatt8360 2 жыл бұрын
Wah g wah
@boparaijatt8360
@boparaijatt8360 2 жыл бұрын
2022
@baljeetsingh3697
@baljeetsingh3697 Жыл бұрын
Kalam Meri badook ...sabad Mera ...barood... love you Mann ❤️ sabbb zindabad ustad ji King off industry
@passionateshayar
@passionateshayar 3 жыл бұрын
ਅਲੱਗ ਹੀ ਲੈਵਲ ਲੈ ਕੇ ਆਉਂਦਾ ਹਰ ਵਾਰ ਮਾਨ ਸਾਬ 👌🏼 ਤਾਂ ਹੀ ਦਿਲੋ ਪਿਆਰ ਆ ਤੁਹਾਡੇ ਨਾਲ 😍🤩
@veersharma7822
@veersharma7822 2 жыл бұрын
Nice song with muhmad sadique
@arshkaler8554
@arshkaler8554 3 жыл бұрын
ਮੇਰੇ ਦਾਦੇ ਦੀ ਪਸੰਦ ਸਦੀਕ ਸਾਬ , ਮੇਰੀ ਪਸੰਦ ਮਾਨ ਸਾਬ ❤
@gurpiargillsingh392
@gurpiargillsingh392 2 жыл бұрын
bhi shi gal mansa me
@depressionvelly4683
@depressionvelly4683 Жыл бұрын
Mere dohe
@manindersingh6319
@manindersingh6319 Жыл бұрын
Same here bro
@gujjarg2764
@gujjarg2764 Жыл бұрын
11111
@cheemaPB08
@cheemaPB08 Жыл бұрын
hum sab ki pasand MDH😂😂
@gurlalgill3669
@gurlalgill3669 3 жыл бұрын
ਇੱਕੋ ਗੀਤ ਦੋ ਤਰੀਕਿਆਂ ਨਾਲ ਗਾਉਣ ਦਾ ਰਵਾਜ ਪਾ ਦੇਣਾ ਹੁਣ ਮਾਨ ਨੇ
@luckyKUMAR-iy7nm
@luckyKUMAR-iy7nm 2 жыл бұрын
ਪੂਰਾ ਸਵਾਦ ਆਉਂਦਾ headphones ਲਾ ਕੇ.. Love BABBU MAAN.
@deepmaan5626
@deepmaan5626 3 жыл бұрын
Dade pote wali feeling aw rhi dono legends nu kathe vekhke ..sunke 💕💕💕💕🙏🙏🙏👍👍👍🤗🤗🤗
@kamalbrar4823
@kamalbrar4823 3 жыл бұрын
ਤੂੰ ਆਪਣਾ ਸ਼ੇਰ ਲਿਆ ਬੱਲੀਏ । ਨੀ ਆਪਾਂ ਬੱਕਰੀ ਬਣਾ ਕੇ ਤੋਰਾਂਗੇ ... 🔥🔥❤️😘
@harrymirpuri6595
@harrymirpuri6595 3 жыл бұрын
ਦੋਵੇਂ ਗੀਤ ਬਹੁਤ ਸੋਹਣੇ ਨੇ ਸਵੇਰ ਦੇ repeat ਤੇ ਚੱਲ ਰਹੇ ਪੂਰਾ ਸਕੂਨ ਮਿਲਦਾ ❤
@safarepunjab_jaani
@safarepunjab_jaani 3 жыл бұрын
Ishqpura ਗੀਤ ਦੀ ਯੂਟਿਊਬ ਤੇ ਪਹਿਲੀ ਰਿਐਕਸ਼ਨ ਵਿਡਿਉ ਜ਼ਰੂਰ ਦੇਖਿਓ ਤੇ ਸਮਝੌ kzbin.info/www/bejne/oaKvnJxjaq-Ve9E
@sahibgrewal8214
@sahibgrewal8214 2 жыл бұрын
Both legends of punjab ਇੱਕ ਨਵਾਂ ਇੱਕ ਪਰਾਣਾ ਖੁੰਢ !!
@akashdeephans8656
@akashdeephans8656 3 жыл бұрын
ਦੋ ਗੀਤ ਇਕੱਠੇ , ਏਦਾ ਤਾਂ ਉਸਤਾਦ ਜੀ ਕਰ ਸਕਦੇ ਆ ❤️❣️❣️❤️
@bhangchariwala3483
@bhangchariwala3483 3 жыл бұрын
ਸ਼ੌਂਕ ਮੇਰੇ ਨੇ ਅੱਥਰੇ ਜੱਟੀਏ ਤਰ ਜਾਏਗੀਂ ਤੂੰ ਲਾ ਕੇ ਨੀ । ਜਿੱਦਣ ਚੱਕਣੋ ਫੋਨ ਹਟ ਗਿਆ ਮਰ ਜਾਏਗੀ ਕੁੱਝ ਖਾ ਕੇ ਨੀ। ਤੇਰੇ ਤੇ ਮੇਰੇ ਹੱਥਾਂ ਦੀਆ ਬਹਿ ਕੇ ਲੀਕਾਂ ਜੋੜਾਂਗੇ... 💯❤️❤️
@parvindersingh3672
@parvindersingh3672 3 жыл бұрын
ਕੋਈ ਰੀਸ ਨਹੀਂ ਮਾਨ ਸਾਬ ਦੀ, ਜਦੋ ਵੀ ਮਾਨ ਸਾਬ ਦਾ ਨਵਾਂ ਗਾਣਾ ਆਉਂਦਾ ਉਹਦੇ ਵਿੱਚ ਹਰ ਵਾਰ ਕੁਝ ਨਵੀਂ ਚੀਜ਼ ਦੇਖਣ ਨੂੰ ਮਿਲਦੀ ਆ 😍🙏 Love you ਮਾਨ ਸਾਬ 😍😘 😘😍Love From ਗੰਗਾਨਗਰ (ਰਾਜਸਥਾਨ)😍😘
@ramlubhaya9588
@ramlubhaya9588 3 жыл бұрын
Padampur
@sahajff7482
@sahajff7482 3 жыл бұрын
ਗੰਗਾਨਗਰ😎
@mustakahmad6896
@mustakahmad6896 2 жыл бұрын
"""""Very sweet voice Mohammad sadiq and Babu maan saab ji"""""
@sethigurdaspuria4614
@sethigurdaspuria4614 3 жыл бұрын
ਨਹੀ ਰੀਸਾ ਹੋਣੀਆਂ ਯਾਰ....🙏🙏 🙏 ਕਿਸੇ ਤੋ ਵੀ ... ❤ ❤___ ਮਾਨ ਸਾਬ ( The great ) ____❤❤
@DaljitJhaj
@DaljitJhaj 3 жыл бұрын
ਬਹੁਤ ਵਧੀਆ..... ਗੀਤਕਾਰੀ, ਤਰਜ਼, ਸੰਗੀਤ ਆਵਾਜ.. ਸਭ ਲਾਜਵਾਬ
@stylishvideos8390
@stylishvideos8390 3 жыл бұрын
Babbu Maan Song Whatsapp Status 👇👇👇👇👇👇👇👇👇👇👇 kzbin.info/www/bejne/pJ2VoZVnh5Z-fbc
@saroopsingh9715
@saroopsingh9715 3 жыл бұрын
ਕਿਊ ਆਉਂਦਾ ਸਵਾਦ ਮਾਨ ਨੂੰ ਸੁਣਕੇ.. ਦਿਲ ਕਰਦਾ ਸੁਣੀ ਜਾਈਏ.. ਜਿਉਂਦਾ ਰਹਿ ਮਾਨਾਂ.
@hardevsingh4878
@hardevsingh4878 2 жыл бұрын
Very very good bro
@Singhsahabthgreat
@Singhsahabthgreat 2 жыл бұрын
History creat Kar janda har ik song ustaad da
@vickypb0631
@vickypb0631 Жыл бұрын
Right bro 👍♥️
@permindersingh2595
@permindersingh2595 Жыл бұрын
Maan Saab nu Kon Kon Pasand karda m Sadiq v sunia chinda v sunia
@sukhdevsinghdhaliwal9433
@sukhdevsinghdhaliwal9433 Жыл бұрын
Love u maan sahib ji♥️♥️♥️♥️♥️♥️
@passionateshayar
@passionateshayar 3 жыл бұрын
ਬਹੁਤ ਹੀ ਪਿਆਰਾ ਗੀਤ ਮਾਨ ਸਾਬ 🥰👌🏼 kisaan mazdoor ekta zindabad 🙏🏼🌾
@kamalbrar4016
@kamalbrar4016 3 жыл бұрын
ਇਹ ਤਾਂ ਚਲਦਾ ਹੀ ਰਹਿਣਾ ਐ ਰੌਲਾ ਬਾਈ ਜਹਾਨ ਦਾ ਅੱਖਾਂ ਬੰਦ ਕਰਕੇ ਸੁਣ ਗੀਤ ਬੱਬੂ ਮਾਨ ਦਾ ...
@Newtechnologyfacts1
@Newtechnologyfacts1 3 жыл бұрын
ਸਵਰ ਦਾ ਮੁੱਲ ਪਾ ਹੀ ਦਿੱਤਾ ਆਖਿਰ ਉਸਤਾਦ ਨੇ ❤️👏😍😘🔥🔥🔥
@jasmeetsingh3060
@jasmeetsingh3060 7 ай бұрын
ਸਦੀਕ ਦੀ ਕੋਈ ਰੀਸ ਨਹੀਂ ਸਿਰਾ ❤❤❤
@Punjabiroast169
@Punjabiroast169 3 жыл бұрын
Deadbody vich jaan paon wala song... 21st sadi da iko ik legend song... ❤️ Ishaqpura gaa k maan saab sab de phati poch tu Koi nap nhi sakda maana teri dungi soch nu. Love you astaad babbu maan saab❤️❤️❤️💪
@Love41-g3g
@Love41-g3g 3 жыл бұрын
ਨਹੀਂ ਰੀਸਾਂ ਤੇਰੀਆਂ ਮਾਨਾਂ...🔥🔥ਸਿਰਾ ਉਸਤਾਦ ਜੀ 👌🏼👌🏼👌🏼❤❤❤❤
@amanmehramehra3089
@amanmehramehra3089 2 жыл бұрын
Nice Babbu Maan 👍👍👍❤️❤️
@abhardwaj1992
@abhardwaj1992 2 жыл бұрын
Babbu maan jindabaad - from Haryana bhai 😊😊
@teradeepbeimaan2922
@teradeepbeimaan2922 3 жыл бұрын
ਸ਼ੌਂਕ ਮੇਰੇ ਨੇ ਅੱਥਰੇ ਜੱਟੀਏ , ਤਰਜੇਗੀਂ ਤੂੰ ਲਾ ਕੇ ਨੀਂ,, ਜਿੱਦਣ ਚਕਣੋ ਫੋਨ ਹਟ ਗਿਆ ਮਰਜੇਗੀਂ ਕੁਝ ਖ਼ਾ ਕੇ ਨੀਂ💓💓💓💓💓
@sonydhiman613
@sonydhiman613 3 жыл бұрын
Tu apna sidhu ghoosewala leya jatiye appa bakri bna ke torange
@apna33333
@apna33333 3 жыл бұрын
ਪੁਰਾਣੇ ਕਲਾਕਾਰਾਂ ਨੂੰ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਦਿਲੋਂ ਸਤਿਕਾਰ ❤️🙏 Babbu Maan Always respected 🙏🙏
@harpreetsidhu1638
@harpreetsidhu1638 3 жыл бұрын
ਬਹੁਤ ਸਾਰਾ ਪਿਆਰ 22 ਜੀ,,,,,ਹਮੇਸਾ ਖੁੱਸ਼,,ਰਹੋ,,,ਜਿਉਦੇ ਵਸਦੇ ਰਹੋ,,,ਕਿਸਾਨਾ ਦਾ ਸਾਥ ਦਿਓ ਸਭ ਵੀਰ
@deepSingh-gi2cd
@deepSingh-gi2cd 2 жыл бұрын
M ajj v repert te sunn rhya kon 😀sun rhya eh song 😘😘😘😘😘💋💋☺️☺️☺️
@26record46
@26record46 3 жыл бұрын
ਲੱਲੀ-ਛੱਲੀ ਕਿੱਥੋਂ ਰੀਸ ਕਰਲੂ,#ਮਾਨ #ਸਾਬ ਦੀ ਇੱਕ ਦਿਨ 'ਚ ਦੋ-ਦੋ #ਆਡੀਓ,ਉਹ ਵੀ ਬਿਨਾ ਕਿਸੇ #ਐਡ ਤੋਂ ,living #legend
@VijayKumar-gd9rs
@VijayKumar-gd9rs 3 жыл бұрын
Lots of love from Jhunjhunu Rajasthan India ❣️ Ustaad babbu Maan saab 🎩🎩
@artist7849
@artist7849 3 жыл бұрын
Every day used to visit maan sabs channel, to check whether this song is released or not. Love from Rajasthan❤🐪
@narendradev750
@narendradev750 5 ай бұрын
ਮੈਂ ਕਈ ਪੰਜਾਬੀ ਗਾਇਕਾਂ ਨੂੰ ਸੁਣਿਆ ਹੈ ਪਰ ਉਸਤਾਦ ਬੱਬੂ ਮਾਨ ਸਾਹਬ ਮਹਾਨ ਹੈ। ❤ ਮਹਾਰਾਸ਼ਟਰ ਤੋਂ।
@preetrandhawa6393
@preetrandhawa6393 3 жыл бұрын
Maan saab ji ne shuru toh hi hakk ate sach layi gaya aa....har geet vich kuchh na kuch unique ate different hi milda aa....Zindabaad rahe manna kalam teri 🙏🙏💯💯.....Punjab di shaan Manna da maan Ikko ik naam ustaad Babbu Maan ❤️❤️👑👑💯💯....
@rajrandhawa434
@rajrandhawa434 3 жыл бұрын
ਨੀ ਤੂੰ ੳੁਹਨਾਂ ਨੂੰ ਸੁਣਦੀ ਜਿਹੜੇ ਚੀਕਾਂ ਮਾਰਕੇ ਗਾੳੁਦੇਂ ,ਮੈ ੳੁਹਨੂੰ 😊 ਸੁਣਦਾਂ ਜਿਹਦੇ ਗਾੳੁਣ ਤੈ ਚੀਕਾਂ ਵੱਜਦੀਅਾਂ 🔥🔥# ਮੁੰਡਾ ਮਾਨਾਂ ਦਾ
@virendersingh-lw3gw
@virendersingh-lw3gw Жыл бұрын
❤❤❤
@singhdhaind8420
@singhdhaind8420 Жыл бұрын
1
@HarvySandhu
@HarvySandhu 3 жыл бұрын
Legend 🙌🏻🙌🏻🔥🔥 ਤੂੰ ਆਪਣਾ ਸ਼ੇਰ ਲਿਆ ਜੱਟੀਏ ਨੀਂ ਆਪਾਂ ਬੱਕਰੀ ਬਣਾ ਕੇ ਤੋਰਾਂਗੇ 🐐
@happysinghbeimaan
@happysinghbeimaan 3 жыл бұрын
ਬੇਈਮਾਨ ਨੂੰ ਰੰਝ ਬੜਾ ਹੈ ਬੇਇਨਸਾਫ਼ੀ ਦਾ ਆਜ਼ਾਦੀ ਤੋਂ ਬਾਅਦ ਸਿਆਸੀ ਵਾਅਦਾ ਖਿਲਾਫੀ ਦਾ
@happysinghbeimaan
@happysinghbeimaan 3 жыл бұрын
ਇੱਕ ਝਟਕੇ ਨਾਲ ਹਲਾਤਾ ਮੁੰਡਾ ਭਾਬੀ ਦਾ ਥੱਪੜ ਲੱਗਿਆ ਐਨ ਟਿਕਾਣੇ ਅੜਬ ਪੰਜਾਬੀ ਦਾ
@happysinghbeimaan
@happysinghbeimaan 3 жыл бұрын
ਮਾਨ ਦਾ ਕੀ ਆ ਨੰਗ ਮਲੰਗ ਆ ਚਕਮਾ ਇਹਦਾ ਡੇਰਾ ਪਾਗ਼ਲ ਲੋਕੀ ਕਿੱਥੇ ਜਾਨਣ ਇਹਦੀ ਸੋਚ ਦਾ ਘੇਰਾ
@happysinghbeimaan
@happysinghbeimaan 3 жыл бұрын
😭ਰੋ 😭ਰੋ ਹੈਟਰਾਂ ਨੇ ਬਾਈ ਮਿੱਤਰੋ ਸੰਘ ਬੈਠਾ ਲੇ ਨੇ ਜਿੱਦਣ ਦੇ ਮੈ fan ਬੇਲੀਓ ਗਜਨੀ (ਜਨੂੰਨੀ) ਵਿਆਹ ਲੇ ਨੇ..🤝
@happysinghbeimaan
@happysinghbeimaan 3 жыл бұрын
ਏਨਾ ਕੁ ਫਰਕ ਰਹੂ ਸਾਰੀ ਜ਼ਿੰਦਗੀ , ਏਹੇ ਝੁੰਡਾਂ ਵਿੱਚ ਆਉਂਦੇ ਜੱਟ ਖੁੰਡਾਂ ਵਿੱਚ ਆਉਂਦਾ ...ਬੇਈਮਾਨ..🔥🔥
@davinderchatra4884
@davinderchatra4884 Жыл бұрын
Koi alfaaz ni hege boln nu..skoon full love you bai ji Maan Saab 😘😘😘
@jayeye47
@jayeye47 3 жыл бұрын
ਬਿਨ੍ਹਾਂ ਐੱਡ ਤੇ ਪ੍ਰੋਮੋਸ਼ਨ ਤੋਂ ਹਿੱਟ ਆ ❤🔥 ਲੁਵ ਜੂ ਬਾਈ ਜੀ ❤
@fanmoosewaleda752
@fanmoosewaleda752 3 жыл бұрын
Add , promotion te paise lgde a biba ji..jo es malang kol hai nhi 🤣🤣
@sanjeevklair7542
@sanjeevklair7542 3 жыл бұрын
ਇੱਕ ਹੀ ਦਿਲ ਆ ਬਾਈ ਜੀ ❤️ ਕਿੰਨੀ ਵਾਰੀ ਜਿੱਤੋਗੇ 🔥🔥
@official_jaani510
@official_jaani510 8 ай бұрын
koi jamna ni tade dona jya klakar maan saab sadiq saab ajj de jwaka nu ki pta aa tuc ta punjab ki canada america tk dhak pati c 2000 vich he hle v othe de othe he oh koi klakar ni tada muqabla kar skda ae janam ta ki agle janam v ni kr skda jad tak mai jiuna maan saab de songs repeat te chlde rehan ge love u bai ❤💯🙏
@yobro806
@yobro806 3 жыл бұрын
Babbu Maan, the only Punjabi singer who sings his own lyrics in his own great music-BABBU MAAN
@happysingh-qh8zr
@happysingh-qh8zr 3 жыл бұрын
ਉਸਤਾਦ ਜੀ ਦੀ ਹੇਕ ਜਾਨ ਕੱਢਦੀ ਆ 🔥🔥❤️❤️ ਅੱਤ ਗੀਤ ਉਸਤਾਦ ਜੀ 🔥🔥🔥🔥
@babbi656
@babbi656 3 жыл бұрын
ਤੂੰ ਅਪਣਾ ਸੇਰ ਲਿਆ ਜੱਟੀਏ ਅਸੀਂ ਬੱਕਰੀ ਬਣਾ ਕੇ ਤੁਰਾ ਗਏ ਸਿਰਾ ਉਸਤਾਦ ਜੀ✊✊✊✊✊✊✊✊✊✊♥️
@gurnamuppal4601
@gurnamuppal4601 2 жыл бұрын
ਬਹੁਤ ਸਾਰੀਆਂ ਮੁਬਾਰਕਾਂ🎉🎊 ਮਾਨ ਸਾਬ ਬਹੁਤ ਅਨੰਦ ਆ ਗਿਆ ਜੀ 👍
Babbu Maan : Adab Punjabi (Part 2&3) | New Punjabi Song 2022
19:29
Babbu Maan
Рет қаралды 4 МЛН
Brawl Stars Edit😈📕
00:15
Kan Andrey
Рет қаралды 49 МЛН
An Unknown Ending💪
00:49
ISSEI / いっせい
Рет қаралды 51 МЛН
Chambal De Daku (Official Music Video) | Jazzy B | Punjabi Song
4:59
Jazzy B Records
Рет қаралды 2,3 МЛН
Adab Punjabi, Pt. 2 & 3
19:29
Babbu Maan
Рет қаралды 3,2 МЛН
Babbu Maan & Sidhu Moosewala - ਦੋਵੇ ਘੈਂਟ ਜੱਟ
7:52
Punjabi Live Shows
Рет қаралды 5 МЛН
Brawl Stars Edit😈📕
00:15
Kan Andrey
Рет қаралды 49 МЛН