No video

ਸ਼ਿਵ ਕੁਮਾਰ ਦੀਆਂ ਯਾਦਾਂ l Shiv Kumar Batalvi l Rupinder Sandhu l Manjit Singh Rajpura l B Social

  Рет қаралды 170,989

B Social

B Social

Күн бұрын

ਸ਼ਿਵ ਕੁਮਾਰ ਦੀਆਂ ਯਾਦਾਂ l
Script. Rupinder Sandhu
VO. Manjit Singh Rajpura
Facebook Link : / bsocialoffic. .
Instagram Link : / bsocialoffi. .
#shivkumarbatalvi​
​#shayari​
#punjabisayar​
#BSocial
#punjabipoetry​
#poetry​
#poetrycommunity​

Пікірлер: 122
@vipandeepsingh7345
@vipandeepsingh7345 3 жыл бұрын
ਵਿਹਲ ਜਦ ਵੀ ਮਿਲੀ ਹੈ ਫ਼ਰਜ਼ਾਂ ਤੋਂ ਤੇਰੇ ਮੁੱਖ ਦੀ ਕਿਤਾਬ ਲੈ ਬੈਠਾ ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ ਮੈਨੁੰ ਇਹੋ ਹਿਸਾਬ ਲੈ ਬੈਠਾ ਸ਼ਿਵ ਨੂੰ ਇਕ ਗਮ ਤੇ ਹੀ ਭਰੋਸਾ ਸੀ ਗਮ ਤੋਂ ਕੋਰਾ ਜਵਾਬ ਲੈ ਬੈਠਾ l ਸ਼ਿਵ ਉਸਤਾਦ💖
@PawanKumar-rj3rw
@PawanKumar-rj3rw 3 жыл бұрын
ਆਪ ਜੀ ਦੀ ਅਵਾਜ਼ ਬਹੁਤ ਬੁਲੰਦ ਹੈ ਪਰ ਦਿਲ ਕਰਦਾ ਹੈ ਕਿ ਸ਼ਿਵ ਬਾਰੇ ਹੋਰ ਜਾਣਕਾਰੀ ਦੇਣ ਦੀ ਕਿਰਪਾ ਕਰੋ ਧਨਵਾਦ ਜੀ ਤੂਹਾਡਾ ਜਿੰਦੇ ਰਹੋ
@Kulvirwaraich
@Kulvirwaraich 3 жыл бұрын
ਮਨਜੀਤ ਰਾਜਪੁਰਾ ਜੀ ਸ਼ਿਵ ਨੇ ਪੱਟ ਦਾ ਮਾਸ ਨਹੀਂ ਉਹਨੂੰ ਦਿਲ ਦਾ ਮਾਸ ਖੁਆਇਆ ਸੀ ਧੰਨਵਾਦ ਜੀ !
@Kaur7kang
@Kaur7kang Жыл бұрын
ਅੱਜ ਵੀ ਯਾਦ ਕਰਕੇ ਰੋਣ ਅੱਖੀਆਂ ਆ ਜਾਂਦਾ ਹੈ
@avtarsingh2531
@avtarsingh2531 2 жыл бұрын
ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ ਕੁਝ ਰੁੱਖ ਲਗਦੇ ਮਾਵਾਂ। ਸੱਚਾ ਸੁੱਚਾ ਕੁਦਰਤ ਪ੍ਰੇਮੀ ਵੀ ਸੀ ਸ਼ਿਵ ਕੁਮਾਰ ਬਟਾਲਵੀ ਸ਼ਿਵ ਅੱਜ ਵੀ ਸਾਡੇ ਦਿਲ ਵਿਚ ਵਸਦਾ ਹੈ ‌‌
@gurpreetwalia1437
@gurpreetwalia1437 Жыл бұрын
ਸ਼ਿਵ ਤੋਂ ਬਾਅਦ ਨਾ ਕੋਈ ਅਜਿਹਾ ਸ਼ਾਇਰ ਆਇਆਂ ਨਾ ਕੋਈ ਆਵੇਗਾ ਦਿਲਾ ਵਿੱਚ ਇੱਕ ਅਟੁੱਟ ਛਾਪ ਛੱਡ ਗਿਆ ਸ਼ਿਵ
@rupindersingh149
@rupindersingh149 3 жыл бұрын
ਓ ਮਨਜੀਤ ਬਾਈ ਪੱਟ ਦਾ ਮਾਸ ਨੀ ਮੇਰਾ ਖਿਆਲ ਐ ਦਿਲ ਦਾ ਮਾਸ ਖੁਆਇਆ
@gursharansingh7915
@gursharansingh7915 Жыл бұрын
Right veer ji
@SaroopVlogs1313
@SaroopVlogs1313 Жыл бұрын
ਦੁਖਣ ਮੇਰੇ ਨੈਣਾਂ ਦੇ ਕੋਏ, ਵਿੱਚ ਹੜ ਹੰਝੂਆਂ ਦਾ ਆਇਆ,ਸਾਰੀ ਰਾਤ ਗਈ ਵਿਚ ਸੋਚਾਂ ਉਸ ਇਹ ਕਿ ਜ਼ੁਲਮ ਕਮਾਇਆ , ਸ਼ਿਵ
@amrinderkaur8513
@amrinderkaur8513 Жыл бұрын
ਵਾਹ ਜੀ ਵਾਹ ਬਾਈ ਮਨਜੀਤ ਸਿੰਘ ਰਾਜਪੁਰਾ ਜੀ ਧੰਨਵਾਦ ਜੀ ਮਿੱਠੇ ਬੋਲਾ ਲਈ ਵਲੋ ਸੁਰਮੁੱਖ ਸਿੰਘ ਛੱਜੂ ਮਾਜਰਾ ਬਲਾਕ ਖਰੜ ਮੋਹਾਲੀ ਆਲੇ
@mysontyson627
@mysontyson627 2 жыл бұрын
ਮਾਏ ਨੀਂ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ ਅੱਧੀ ਅੱਧੀ ਰਾਤੀਂ ਉੱਠ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ, ਹਲੇ ਤਾਂ ਮੈਂ ਬਾਲੜੀ ਹਾਂ ਹਾਲੇ ਆਪੇ ਮੱਤਾਂ ਜੋਗੀ ਮੱਤ ਕਿਹੜਾ ਏਸ ਨੂੰ ਦਵੇ ਸ਼ਿਵ ਕੁਮਾਰ ਬਟਾਲਵੀ ਜੀ ਦਾ ਗੀਤ ਨੁਸਰਤ ਫ਼ਤਹਿ ਅਲੀ ਖ਼ਾਨ ਜੀ ਦੀ ਆਵਾਜ਼ ਵਿੱਚ ਅੱਤ ਏ
@ManmohanSingh-yf6km
@ManmohanSingh-yf6km Жыл бұрын
ਚੂਰੀ ਕੁੱਟਾਂ ਤਾਂ ਉਹ ਖਾਂਦਾ ਨਾਹੀਂ ਅਸਾਂ ਦਿਲ ਦਾ ਮਾਸ ਖੁਆਇਆ,ਇਕ ਉਡਾਰੀ ਐਸੀ ਮਾਰੀ ਉਹ ਮੁੜ ਵਤਨੀਂ ਨਾ ਆਇਆ। (ਪੱਟ ਦਾ ਮਾਸ ਨਹੀਂ ਦਿਲ ਦਾ ਮਾਸ) ਬਾਕੀ ਲਈ ਬਹੁਤ ਧੰਨਵਾਦ ਜੀ।
@tejreetkaur2068
@tejreetkaur2068 3 жыл бұрын
ਪੱਟ ਦਾ ਮਾਸ ਨਹੀਂ ਦਿਲ ਦਾ ਮਾਸ ਖਵਾਇਆ ਈ
@prabjit7425
@prabjit7425 3 жыл бұрын
ਜ਼ਿਆਦਾਤਰ ਬਹੁਤੇ ਪੁਰਸ਼ ਲੇਖਕ ਆਪਣੇ ਨਾਵਲਾਂ ,ਕਹਾਣੀਆਂ ਅਤੇ ਗੀਤਾਂ ਵਿੱਚ ਔਰਤਾਂ ਨੂੰ ਹੀ ਦੋਸ਼ੀ ਠਹਿਰਾਉਂਦੇ ਹਨ ਪਰ ਸ਼ਿਵ ਇੱਕ ਪਹਿਲਾ ਲੇਖਕ ਹੋਇਆ ਜਿਸਨੇ ਔਰਤ ਬਾਰੇ ਕੁੱਝ ਗਲਤ ਨਹੀਂ ਕਿਹਾ। ਇੱਥੋਂ ਤੱਕ ਕਿ ਉਸ ਨੇ ਲੂਣਾ ਨੂੰ ਸਹੀ ਅਤੇ ਰਾਜੇ ਸਲਵਾਨ ਨੂੰ ਗਲਤ ਕਹਿ ਦਿੱਤਾ। ਨਾਵਲ ਲੂਣਾ ਵਿੱਚ, ਸ਼ਿਵ ਨੇ ਇੱਕ ਮਰਦ ਹੁੰਦਿਆਂ ਹੋਇਆਂ ਮਰਦਾਂ ਬਾਰੇ ਖੁੱਲ ਕੇ ਲਿਖਿਆ ਅਤੇ ਲੂਣਾ ਨੂੰ ਨਿਰਦੋਸ਼ ਸਾਬਿਤ ਕੀਤਾ ।
@nirmalsingh1473
@nirmalsingh1473 3 жыл бұрын
ਸੁਬ ਵਿਚਾਰ
@UnfilteredRishu
@UnfilteredRishu Ай бұрын
ਮੈਨੂੰ ਤੇਰਾ ਕੋਰਾ ਜਵਾਬ ਲੇ ਬੈਠਾ,ਵਾਹ❤❤❤❤ ਰੋਵਾ ਕੇ ਤਾਰੀਫ ਕਰਾ ਸਮਝ ਨਹੀਂ ਆਉਂਦੀ
@gursewaksingh4719
@gursewaksingh4719 10 ай бұрын
bhot piari awaj a❤❤❤❤❤❤❤❤❤❤❤❤❤❤❤❤❤❤❤❤❤❤❤
@sukhwinderpandotra519
@sukhwinderpandotra519 Жыл бұрын
ਦਿਲ ਦਾ ਮਾਸ ਖਵਾਇਆ 🥲🥲
@DavinderSingh-yp1fs
@DavinderSingh-yp1fs Жыл бұрын
ਬਹੁਤ ਵਧੀਆ ਜੀ
@amriksingh1423
@amriksingh1423 Жыл бұрын
Salam 🙏🙏
@PREMSINGH-wz3re
@PREMSINGH-wz3re 3 жыл бұрын
ਇਕ ਫਕੀਰ🙏🙏🙏
@chanansingh8319
@chanansingh8319 10 ай бұрын
ਮਨਜੀਤ ਵੀਰੇ ਬੋਲ ਸੁਣਕੇ ਸਮਝ ਲਿਆ ਸੀ ਕਿ ਪੁਆਧ ਦੇ ਪੁੱਤਰ ਦੀ ਅਵਾਜ਼ ਹੈ। ਬਹੁਤ ਖੂਬਸੂਰਤ। ਵੀਰੇ ਸ਼ਿਵ ਨੇ ਪੱਟ ਦਾ ਨਹੀਂ, ਦਿਲ ਦਾ ਮਾਸ, ਖੁਆਇਆ ਸੀ।ਇਹੀ ਤਾਂ ਉਸਦੀ ਵਿਲੱਖਣਤਾ ਸੀ।
@davinderrpanditt7089
@davinderrpanditt7089 6 ай бұрын
Wah wah wah 💕
@santokhsingh7781
@santokhsingh7781 Жыл бұрын
❤❤❤❤❤
@sandeepbatalvi7883
@sandeepbatalvi7883 3 жыл бұрын
Os wele sarya shiv di ashiq te sharab dekhi pr usda dard kise na dekhya hun gallan krde Sare 🙏
@jotaatwal9265
@jotaatwal9265 3 жыл бұрын
ਬਿਰਹਾ ਦਾ ਸੁਲਤਾਨ
@kuldeepsingh3280
@kuldeepsingh3280 3 жыл бұрын
ਬਿਹਰਾ ਦਾ ਸੁਲਤਾਨ
@PrinceSingh-uj5hb
@PrinceSingh-uj5hb Жыл бұрын
Wow,Very Very nice
@indermarblestilesbrickworks
@indermarblestilesbrickworks Жыл бұрын
👌
@bajwag51
@bajwag51 3 жыл бұрын
A different & complete intro of the honorable Shiv Kumar birha da Sikandar.... ❤️ ♥ ♥ ♥ Peerah da praga ty eh mera geet kisy nahi gana.... Ty Qabran udeek dian jeven putran nu mava.... What a telnet.... Salute Koi shak nahi.... Maay ni maay mere getan dy nena vich birho di rrark pavy.... What a class... Love u Shiv g n punjabi..
@sarotamsingh6631
@sarotamsingh6631 Жыл бұрын
Explanation Is good
@antoniovfernandes985
@antoniovfernandes985 25 күн бұрын
@kamaldhaliwal4370
@kamaldhaliwal4370 3 жыл бұрын
ohnu dil da maas khawaya ......
@vishalsalwan3849
@vishalsalwan3849 9 ай бұрын
Sat Sat Naman to God of punjabi poitry ❤💐💐🙏❤
@mainshady
@mainshady 3 жыл бұрын
3:49 to 3:54 ---Patt da maas nahi------ Churi kuttan ta oh kaunda naahi, ve assan -------dil da maas -------khawaya
@robinsharma6006
@robinsharma6006 Жыл бұрын
Best ever poet of all times. Once you start read his writing's 👋 suddenly you fallen in love and intense pain. A such a marvellous personality ✨️, we should admire his work which is now part of our culture values.
@jindojp9825
@jindojp9825 3 жыл бұрын
Thanks so much. My favorite Kumar batalvi ji 💐💐💐
@IloveHeritage
@IloveHeritage 2 жыл бұрын
kzbin.info/www/bejne/bX_XeaGjoLWUpJI shiv kumar batalvi da pind
@navneetkalra3772
@navneetkalra3772 3 жыл бұрын
👍Thank you for Posting this Nice & useful Information about Shiv. Shiv is not only a Poet but also a Lyrics Writer for Punjabi Songs & he also sung some songs which will be written by himself. Thank you Rupinder Ji & Team for Posting this Inspirational Information & Best of Luck for your upcoming Videos.👍
@gurjeetkaur9238
@gurjeetkaur9238 3 жыл бұрын
Ik kudi jeeda naam muhabt gum hai gum hai🙏🙏
@guravtarsingh681
@guravtarsingh681 3 жыл бұрын
Wonderful and heart touching commentary. There is no parallel to Shiv Kumar Batalvi. This world will always cherish his beautiful poetry loaded with sorrows and emptiness of life.
@user-je3tu1qn8q
@user-je3tu1qn8q 3 жыл бұрын
ਪਠਾਨਕੋਟ ਨਜਦੀਕ ਇਹ ਵਿਆਹਿਆ ਸੀ । ਸਾਡੇ ਪਿੰਡ ਦੇ ਨਜਦੀਕ ਤਾਂ ਨਹੀ ਪਰ ਦੂਰ ਵੀ ਨਹੀ।
@satindersingh8066
@satindersingh8066 3 жыл бұрын
Kehre pind ji
@user-je3tu1qn8q
@user-je3tu1qn8q 3 жыл бұрын
@@satindersingh8066 ਸ਼ਰਨਾ, ਨਹਿਰ ਨਜਦੀਕ
@krishna.Sharna_007
@krishna.Sharna_007 3 жыл бұрын
Shiv ji di family bare dasio,usdi wife bache ,je hai ta ki krde
@user-je3tu1qn8q
@user-je3tu1qn8q 3 жыл бұрын
@@krishna.Sharna_007 Sharma ji I'm in USA since 20 years so no connections back home i believe his wife and kids live chandigarh now.
@vickhehar1669
@vickhehar1669 3 жыл бұрын
Bahut vadiya shabda di chonn Shiv Batalvi lai.
@SukhjinderSingh-cg5dh
@SukhjinderSingh-cg5dh 3 жыл бұрын
Wah
@gurdassingh5873
@gurdassingh5873 3 жыл бұрын
Shivi Kumar batlavi Saab zindabad
@kirpalsingh8367
@kirpalsingh8367 Жыл бұрын
Best poet of the world...
@I_amit_joshi_chhajubhattiya
@I_amit_joshi_chhajubhattiya 3 жыл бұрын
Thanks for sharing the memories. b social thanks alot🙏🏻
@muhammadtahir-pd6mz
@muhammadtahir-pd6mz 3 жыл бұрын
Shiv g da jaman pind para pind jarpal c kal 27.7.2021 noo jana hi
@rupalmk1967
@rupalmk1967 2 жыл бұрын
Tuc bhut achi tra Explain karde ho
@khushdhilllon3164
@khushdhilllon3164 3 жыл бұрын
Kya baat hai ji
@surinderbajwa9802
@surinderbajwa9802 3 жыл бұрын
i love you SHIV KUMAR BATALVI
@manjitjagpal7819
@manjitjagpal7819 3 жыл бұрын
V nice
@nirmalsingh1473
@nirmalsingh1473 3 жыл бұрын
ਕੀ ਪੁੱਛਦੀਉ ਹਾਲ ਫ਼ਕੀਰਾ ਦਾ
@shivcharndhaliwal1702
@shivcharndhaliwal1702 Жыл бұрын
SHIV DE SARE PICTURE. ASSI SHEESHE VICH JARH K RAKHU MAI JI 👍👍👍👍👍🙏🙏🙏 DHAN 😭😭
@mohindersingh3512
@mohindersingh3512 3 жыл бұрын
Excellent presentation.
@JyotiKumari-zm1jc
@JyotiKumari-zm1jc 3 жыл бұрын
Wah Rupinder bhene hamesha Di tra Kamal Kar ti. bahut Khoob.ik request aa ki Gurdeep bhen tusi Rupinder bhen g Di jaroor interview kro.asi bhen huna Barre Janna aa🙏👌👍
@malkitsingh1549
@malkitsingh1549 3 жыл бұрын
I think Rupinder is bhai not bhen
@JyotiKumari-zm1jc
@JyotiKumari-zm1jc 3 жыл бұрын
@@malkitsingh1549 g Rupinder Sandhu lady hai.oh b social te dastak program karde ne
@sonukanganpur4862
@sonukanganpur4862 3 жыл бұрын
Shive batalvi zindabaad
@SurinderKaur-og6vu
@SurinderKaur-og6vu Жыл бұрын
Heart touching n incredible video🙏🙏
@gursewakbatth6575
@gursewakbatth6575 2 жыл бұрын
🙏🙏🙏
@preetkaur3419
@preetkaur3419 Жыл бұрын
💔💔😭😭 Dil ka Maas khilaya tha
@parminderkaurvirk9056
@parminderkaurvirk9056 Жыл бұрын
Shiv Kumarji we are love ji
@essencethinker4867
@essencethinker4867 2 жыл бұрын
Legend of Punjab soil
@sukhchainsingh5787
@sukhchainsingh5787 3 жыл бұрын
Love u shiv kumar batalvi g
@msmavi7595
@msmavi7595 3 жыл бұрын
Osm.
@subesujan21
@subesujan21 3 жыл бұрын
Dard ko unchai di hai
@MasterCadreUnion
@MasterCadreUnion Жыл бұрын
ਸ਼ਿਵ ਦੇ ਬੱਚੇ ਕੀ ਕਰਦੇ ਕਿਥੇ ਰਹਿੰਦੇ ਪਤਾ ਕਿਸੇ ਨੂੰ ?
@gursimarjotkaur8437
@gursimarjotkaur8437 3 жыл бұрын
Bahoot Vadhiya manjil Singh g
@shivcharndhaliwal1702
@shivcharndhaliwal1702 Жыл бұрын
😭😭 RESPECT ED MANJIT SINGH JI 🙏🙏🙏 APP NU SALUTE HE JI 😭. MY ALL SHIV 😭😭🙏🙏. MEI V LIKHDA HAN JI ,,, PUNJABI TRIBUN VICH ,,,,OR ,,,, ACHHI JANKARI MILI,,, SHIV KUMAR BATALVI JI NU KOTIN SALUTE HE JI 🙏🙏🙏🙏🙏👍🙏👍👍👍👍👍😭😭
@subesujan21
@subesujan21 3 жыл бұрын
Wah..
@varindersingh4351
@varindersingh4351 3 жыл бұрын
Love you shiv ji
@satinm2299
@satinm2299 Жыл бұрын
Too mesmerizing voice..
@mysontyson627
@mysontyson627 2 жыл бұрын
look like a hero' legendary poet Shiv Kumar batalvi
@khushikhushi-qj2zp
@khushikhushi-qj2zp 3 жыл бұрын
Birha da sutan miss you shiv kumar batalwi g
@gennicamusic
@gennicamusic 2 жыл бұрын
🙏🙏🌹🌹🙏🙏
@hasmukh9974
@hasmukh9974 3 жыл бұрын
pls eh soch ya gal galt aa k shiv kise kudi de dard ch kavi banya, oh ik vidhwaan c, ik mahaan kavi , ik mahaan bhasha vigyani
@guruguruguri7261
@guruguruguri7261 3 жыл бұрын
Nai kehne es insann de sachi rooh to likheya te gaunda riya
@atheist6707
@atheist6707 3 жыл бұрын
Pat da maas nahi dil da maas
@ashishkumarpatel4618
@ashishkumarpatel4618 Жыл бұрын
So sad v have done injustice to such a great person. The society is so cruel with such a great humanitarian.
@royaltaran4582
@royaltaran4582 9 ай бұрын
Birha Dastan Shiv Kumar batalvi
@jagatkamboj9975
@jagatkamboj9975 2 жыл бұрын
ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਨਦਿਔ ਵਿਛੜੇ ਨਿਰਾਂਦਾ
@gurkamalsingh316
@gurkamalsingh316 3 жыл бұрын
shiv kumar btalvi
@HarjeetSingh-tq8gn
@HarjeetSingh-tq8gn 3 жыл бұрын
✍️🤘
@mr.jagbirnainnain2615
@mr.jagbirnainnain2615 3 жыл бұрын
Interesting life story 👌👌👌👍👍
@manjitmultanimy7227
@manjitmultanimy7227 3 жыл бұрын
Excellent presentation
@mysontyson627
@mysontyson627 2 жыл бұрын
ਸ਼ੰਕਰਗੜ੍ਹ ਹੈ ਸ਼ਕਰਗੜ੍ਹ ਨਹੀਂ
@ggill3991
@ggill3991 3 жыл бұрын
🙏🌹🌹🌹🌹🌹
@SukhjinderSingh-cg5dh
@SukhjinderSingh-cg5dh 3 жыл бұрын
Awesome
@ajeshjoshi4082
@ajeshjoshi4082 3 жыл бұрын
ਕਵਿਤਾ ਦੇ ਲਫ਼ਜ਼ ਗ਼ਲਤ ਬੋਲ ਰਹੇ ਹੋ।
@rupindersingh683
@rupindersingh683 Жыл бұрын
ਸ਼ਿਵ ਨੇ ਖੁਦ ਇਹ ਗੱਲ ਕਹੀ ਕਿ ਉਸ ਨੂੰ ਕੋਈ ਗਮ ਨਹੀਂ ਸੀ ਐਵੇਂ ਕੋਈ ਮੀਨਾ ਦਾ ਕੋਈ ਪ੍ਰੀਤਲੜੀ ਦੀ ਕੁੜੀ ਦਾ ਨਾਮ ਲੈ ਦਿੰਦਾ( ਇਹ ਵੀਡੀਓ ਬਣਾਉਣ ਵਾਲਾ ਵੀ ਇਸ ਨੂੰ ਕੋਟ ਕਰ ਰਿਹਾ ਕਿ ਸ਼ਿਵ ਕਹਿੰਦਾ ਮੈਥੋ ਤਸਵੀਰ ਹੀ ਨਹੀਂ ਬਣੀ ਕਿਸੇ ਕੁੜੀ ਦੀ ਤੇ ਨਾਲੇ ਕਹਿ ਰਿਹਾ ਕਿ ਮੀਨਾ ਦੇ ਗਮ ਖਾਲੀ ਕਰਦਾ ਕਵੀ ਬਣ ਗਿਆ) ਸ਼ਾਇਰ ਗਮ ਜਾ ਦੁੱਖ ਨਾਲ ਨਹੀਂ ਬਣਿਆ ਜਾਂਦਾ ਇਹ ਕਲਾ ਤਾਂ ਨਾਲ ਹੀ ਜੰਮਦੀ ਐ
@gurkamalsingh316
@gurkamalsingh316 3 жыл бұрын
shiv kumar hona de jyada ton jyada kisse share krya kro
@muhammadtahir-pd6mz
@muhammadtahir-pd6mz 3 жыл бұрын
Veer g shiv g da pind dakhna hovay taa dasoo kal savaray jana hi 27.7 2021 noo
@sarbjeet7322
@sarbjeet7322 2 жыл бұрын
❤❤❤❤❤😍😭😥😥😥
@harishgamer7870
@harishgamer7870 2 жыл бұрын
I Love SHiV BATALAVI 🌸🌸🌸🌸🌸🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️😭😭😭😭😭😭
@ManjeetKaur-ip7uf
@ManjeetKaur-ip7uf 3 жыл бұрын
Thanks
@S_H_S_S
@S_H_S_S 3 жыл бұрын
❤👏
@narinderkaur1675
@narinderkaur1675 3 жыл бұрын
Very nice
@Inderjitsingh-hn1gh
@Inderjitsingh-hn1gh 3 жыл бұрын
Background music kitho lya bahut sohna❤
@jagsirratol4346
@jagsirratol4346 3 жыл бұрын
💔💔💔
@daljitkaur573
@daljitkaur573 2 жыл бұрын
Aise lekhak bhaut ghatt honde ne.
@m24lover96
@m24lover96 11 ай бұрын
Veer ji mainu lgda batalvi ji de pind da naam bara ni c ?? 🤔
@shivcharndhaliwal1702
@shivcharndhaliwal1702 Жыл бұрын
SINGH,,, 🙏 MANJEET SINGH JI. MEI AKSAR COLLEGE UNIVERSITY EVRY ,,,, ME BHULNDA BARHA MINU MURH YAD AVE TAN MEI K KARAN ,, MEI TAG AA GEE HAN JEEN TO,. KOI SAKI MAGAR MERE BULAN NU LAVE TAN MEI KEE KARAN ,,MEI OHDI GALI VALL JANDA NAHI ,MINU RAH BHUL JEVE TAN MEA KE KARAN 😭😭😭😭❤️❤️❤️❤️❤️👍👍👍🙏👍🙏🙏👍
@IloveHeritage
@IloveHeritage 2 жыл бұрын
Shakarghar not qasba Shakarghar tahseel
@jimmygurney49
@jimmygurney49 2 жыл бұрын
🙏🙏😍😍😍😍😍💝💝💝😍😍
@robinmangla8246
@robinmangla8246 3 жыл бұрын
1937
@harmandeepsingh6664
@harmandeepsingh6664 3 жыл бұрын
SSA sir , sir please sukhjivan singh dairy farmer da contact no de pls , m ohna to ik dairy farming bare puchna g
Maye Ni Main Ik Shikra Yaar Banaya
3:48
Jagjit Singh
Рет қаралды 783 М.
❌Разве такое возможно? #story
01:00
Кэри Найс
Рет қаралды 6 МЛН
Magic or …? 😱 reveal video on profile 🫢
00:14
Andrey Grechka
Рет қаралды 52 МЛН
Nurse's Mission: Bringing Joy to Young Lives #shorts
00:17
Fabiosa Stories
Рет қаралды 14 МЛН
Legendary Poet Shiv Kumar Batalvi | Mehfil-e-Shiv | PTC Punjabi
12:10
Prime Zindagi #45_Is England trip reason of Shiv Batalvi's Death
25:00
Prime Asia TV
Рет қаралды 286 М.
Shiv Kumar Batalvi exclusive interview with BBC
6:14
BBC News اردو
Рет қаралды 235 М.
Eh Mera Geet Kise Na Gaana
2:44
Jagjit Singh
Рет қаралды 83 М.
Peedaan Da Paraga
5:41
Sai Sandesh
Рет қаралды 477 М.
❌Разве такое возможно? #story
01:00
Кэри Найс
Рет қаралды 6 МЛН